ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਜਵੱਦੀ ਪੁਲ 'ਤੇ ਖਤਰਨਾਕ ਚੋਰ ਗਰੋਹ ਦੇ ਦੋ ਮੈਂਬਰਾਂ ਦੀ ਪੁਲਿਸ ਨਾਲ ਹੋਈ ਜ਼ਬਰਦਸਤ ਝੜਪ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ, ਜਦਕਿ ਉਸਦਾ ਦੂਜਾ ਸਾਥੀ ਫਰਾਰ ਹੋ ਗਿਆ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੀਰੋ ਬੇਕਰੀ ਚੌਕ 'ਚ ਤੇਜ਼ ਰਫ਼ਤਾਰ ਦੀ ਕਾਰ ਨੇ ਡਿਊਟੀ 'ਤੇ ਤਾਇਨਾਤ ਇਕ ਟਰੈਫ਼ਿਕ ਪੁਲਿਸ ਮੁਲਾਜ਼ਮ ਨੂੰ ਆਪਣੀ ਲਪੇਟ 'ਚ ਲੈ ਲਿਆ | ਸਿੱਟੇ ਵਜੋਂ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਜ਼ਖਮੀ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐਸ. ਟੀ. ਐਫ. ਦੀ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 6 ਹਜ਼ਾਰ 900 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਦਕਿ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਤਹਿਤ ਪਤੀ-ਪਤਨੀ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਆਦਰਸ਼ ਨਗਰ ਜਲੰਧਰ ਵਾਸੀ ਅਮਰਜੀਤ ਕੌਰ ਅਤੇ ਉਸ ਦੀ ਪਤਨੀ ਨੂੰ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਤਲੁਜ ਦਰਿਆ 'ਚ ਡੁੱਬ ਕੇ ਮਰੇ ਨੌਜਵਾਨ ਦੇ ਵਾਰਸਾਂ ਵਲੋਂ ਥਾਣਾ ਸਲੇਮਟਾਬਰੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀ ਮਿ੍ਤਕ ਦੇ ਦੋਸਤਾਂ 'ਤੇ ਉਸ ਨੂੰ ਦਰਿਆ 'ਚ ਧੱਕਾ ਦੇਣ ਦਾ ਦੋਸ਼ ਲਗਾਇਆ ਹੈ | ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਇਲਾਕੇ ਲਛਮੀ ਨਗਰ 'ਚ ਚੋਰੀ ਕਰਕੇ ਭੱਜ ਰਹੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਹੈ | ਜਦ ਕਿ ਇਸ ਦਾ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ | ਘਟਨਾ ਬੀਤੀ ਦੇਰ ਰਾਤ ਉਸ ਵਕਤ ਵਾਪਰੀ ...
ਲੁਧਿਆਣਾ, 11 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਸਿਹਤ ਵਿਭਾਗ 'ਚ ਇਕ ਨਿਜੀ ਕੰਪਨੀ ਅਧੀਨ ਕੰਮ ਕਰ ਰਹੇ 108 ਐਾਬੂਲੈਂਸ ਮੁਲਾਜ਼ਮਾਂ ਵੱੋਂ ਵੀ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ, ਜਿਸ ਤਹਿਤ ਅੱਜ ਇੰਪਲਾਈਜ਼ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੰਬੜਾਂ ਸੜਕ 'ਤੇ ਹੋਏ ਸੜਕ ਹਾਦਸੇ 'ਚ ਇਕ ਪ੍ਰਵਾਸੀ ਮਜਦੂਰ ਦੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਸਵਰਨ ਕੁਮਾਰ (30) ਪੁੱਤਰ ਉਪਿੰਦਰ ਕੁਮਾਰ ਵਜੋਂ ਕੀਤੀ ਗਈ ਹੈ | ਸਵਰਨ ਕੁਮਾਰ ਮੂਲਰੂਪ 'ਚ ਬਿਹਾਰ ਦਾ ਰਹਿਣ ਵਾਲਾ ਸੀ ...
ਲੁਧਿਆਣਾ, 11 ਜਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਜੱਸੋਵਾਲ 'ਚ ਆਵਾਰਾ ਸਾਨ੍ਹ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਸ਼ਨਾਖਤ ਹਰਬੰਸ ਸਿੰਘ ਉਰਫ ਬੱਗਾ ਵਜੋਂ ਕੀਤੀ ਗਈ | ਬੱਗਾ ਮਜਦੂਰੀ ਕਰਦਾ ਸੀ, ਉਹ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 1 ਹਜ਼ਾਰ 80 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਕੀਤੀ ਹੈ ਜਦਕਿ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ | ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)-ਜ਼ੋਨਲ ਕਮਿਸ਼ਨਰ ਜ਼ੋਨ ਡੀ ਕੁਲਪ੍ਰੀਤ ਸਿੰਘ ਨੇ ਡਿਊਟੀ 'ਚ ਕੋਤਾਹੀ ਵਰਤੇ ਜਾਣ 'ਤੇ ਓ.ਐਾਡ.ਐਮ.ਸੈੱਲ ਵਲੋਂ ਠੇਕੇ 'ਤੇ ਰੱਖੇ ਦੋ ਜੂਨੀਅਰ ਇੰਜੀਨੀਅਰਾਂ ਨੂੰ ਨੋਟਿਸ ਜਾਰੀ ਕੀਤੇ ਹਨ, ਜੇਕਰ ਤੈਅ ਸਮੇਂ ਸਫ਼ਾਈ ਦਾ ਕੰਮ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸਰਕਾਰ ਵਲੋਂ ਅੱਜ ਕੀਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ 'ਚ ਏ.ਡੀ.ਸੀ.ਪੀ ਡਾ: ਸੰਦੀਪ ਗਰਗ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ | ਉਨ੍ਹਾਂ ਨੂੰ ਐਸ.ਐਸ.ਪੀ. ਸੰਗਰੂਰ ਤਾਇਨਾਤ ਕੀਤਾ ਗਿਆ ਹੈ | ਡਾ: ਸੰਦੀਪ ਗਰਗ ਪਿਛਲੇ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਜ਼ੋਨ ਸੀ ਅਧੀਨ ਪੈਂਦੇ ਈਸ਼ਰ ਨਗਰ 'ਚ ਕਰੀਬ ਦੋ ਏਕੜ ਜ਼ਮੀਨ 'ਤੇ ਨਿਯਮਾਂ ਦੀ ਕਥਿਤ ਉਲੰਘਣਾ ਕਰਕੇ ਬਣਾਏ ਜਾ ਰਹੇ ਫਲੈਟਾਂ ਵਿਰੁੱਧ ਆਰ.ਟੀ.ਆਈ. ਵਰਕਰ ਕੁਲਦੀਪ ਸਿੰਘ ਖਹਿਰਾ ਵਲੋਂ ਸਥਾਨਕ ਸਰਕਾਰਾਂ ਵਿਭਾਗ ਪੰਜਾਬ ...
ਲੁਧਿਆਣਾ, 11 ਜੁਲਾਈ (ਕਵਿਤਾ ਖੁੱਲਰ, ਪੁਨੀਤ ਬਾਵਾ)- ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਡਾਇਰੈਕਟੋਰੇਟ, ਯੁਵਕਸੇਵਾਵਾਂ, ਪੰਜਾਬ, ਚੰਡੀਗੜ੍ਹ ਵਲੋਂ ਇੰਦਰਾ ਗਾਂਧੀ ਕੌਮੀ ਸੇਵਾ ਯੋਜਨਾ ਪੁਰਸਕਾਰ ਸਾਲ 2017-18 ਲਈ ਯੋਗ ਸੰਸਥਾਵਾਂ/ ...
ਲੁਧਿਆਣਾ-11 ਜੁਲਾਈ (ਸਲੇਮਪੁਰੀ)- ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ ਤਹਿਤ ਸਮੁੱਚੇ ਜ਼ਿਲ੍ਹੇ 'ਚ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕ ਸਮਾਗਮ ਕਰਵਾਏ ਗਏ ਜਦੋਂ ਕਿ ਸਿਹਤ ਵਿਭਾਗ ਵਲੋਂ ਸੀ.ਐਚ.ਸੀ ਕੂੰਮ ਕਲਾਂ ਵਿਖੇ ਇਕ ਵਿਸ਼ੇਸ਼ ...
ਲੁਧਿਆਣਾ, 11 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਤੇਜ਼ੀ ਨਾਲ ਹੋਈ ਤਰੱਕੀ ਦੇ ਜਮਾਨੇ 'ਚ ਹੁਣ ਲੋਕ ਆਨ ਲਾਈਨ ਪ੍ਰਣਾਲੀ ਰਾਹੀਂ ਵੀ ਰਸੋਈ ਗੈਸ ਦਾ ਕੁਨੈਕਸ਼ਨ ਲੈ ਸਕਦੇ ਹਨ, ਜਦੋਂ ਕਿ ਰਸੋਈ ਦੀ ਬੁਕਿੰਗ ਲਈ ਤਾਂ ਖਪਤਕਾਰਾਂ ਵਲੋਂ ਕਾਫ਼ੀ ਦੇਰ ਤੋਂ ਆਨ ਲਾਈਨ ਪ੍ਰਣਾਲੀ ਦੀ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਜ਼ੋਨ ਸੀ ਅਧੀਨ ਪੈਂਦੇ ਈਸ਼ਰ ਨਗਰ 'ਚ ਕਰੀਬ ਦੋ ਏਕੜ ਜ਼ਮੀਨ 'ਤੇ ਨਿਯਮਾਂ ਦੀ ਕਥਿਤ ਉਲੰਘਣਾ ਕਰਕੇ ਬਣਾਏ ਜਾ ਰਹੇ ਫਲੈਟਾਂ ਵਿਰੁੱਧ ਆਰ.ਟੀ.ਆਈ. ਵਰਕਰ ਕੁਲਦੀਪ ਸਿੰਘ ਖਹਿਰਾ ਵਲੋਂ ਸਥਾਨਕ ਸਰਕਾਰਾਂ ਵਿਭਾਗ ਪੰਜਾਬ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)- ਭਗਤ ਪ੍ਰਕਾਸ਼ ਸਿੰਘ ਨੱਤਾਂ ਵਾਲਿਆਂ ਦੀ 38ਵੀਂ ਬਰਸੀ ਮੌਕੇ 12 ਤੋਂ 14 ਜੁਲਾਈ ਤੱਕ ਭਗਤ ਪ੍ਰਕਾਸ਼ ਆਸ਼ਰਮ ਪਿੰਡ ਨੱਤ ਨੇੜੇ ਸਾਹਨੇਵਾਲ (ਲੁਧਿਆਣਾ) ਵਿਖੇ ਬਾਬਾ ਬਲਵਿੰਦਰ ਸਿੰਘ ਦੀ ਦੇਖਰੇਖ ਹੇਠ ਗੁਰਮਤਿ ਸਮਾਗਮ ਕਰਾਏ ਜਾ ...
ਲੁਧਿਆਣਾ, 11 ਜੁਲਾਈ (ਪੁਨੀਤ ਬਾਵਾ)- ਸਤੰਬਰ ਮਹੀਨੇ 'ਚ ਹੋਣ ਵਾਲੀਆਂ ਪੰਚਾਇਤ, ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ...
ਲੁਧਿਆਣਾ, 11 ਜੁਲਾਈ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਦੇ ਵਫ਼ਦ ਵਲੋਂ ਸਟੀਲ ਦੀਆਂ ਕੀਮਤਾਂ ਸਮੇਤ ਹੋਰ ਸਨਅਤੀ ਮੰਗਾਂ ਸਬੰਧੀ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਆਈ.ਏ.ਐਮ. ਐਸ.ਐਮ.ਈ. ਆਫ਼ ਇੰਡੀਆ ਦੇ ਚੇਅਰਮੈਨ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀਆਂ ਸਕੀਮਾਂ ਸ਼ਹੀਦ ਭਗਤ ਸਿੰਘ ਨਗਰ, ਰਾਣੀ ਝਾਂਸੀ ਰੋਡ, ਐਚ.ਆਈ. ਜੀ. ਫਲੈਟ, ਕਿਚਲੂ ਨਗਰ, ਮਾਡਲ ਟਾਊਨ ਗੋਲ ਮਾਰਕੀਟ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ, ਮਾਡਲ ਟਾਊਨ ਐਕਸਟੈਨਸ਼ਨ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਮਾਣਕਵਾਲ 'ਚ ਗਲਤ ਦਵਾਈ ਖਾਣ 'ਤੇ ਇਕ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸ਼ਾਲੂ ਮਸੀਹ (35) ਪਤਨੀ ਲਖਵੀਰ ਸਿੰਘ ਵਜੋਂ ...
ਲੁਟੇਰੇ ਨੌਜਵਾਨ ਪਾਸੋਂ ਮੋਬਾਈਲ ਖੋਹ ਕੇ ਫਰਾਰ ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਾਕੋਵਾਲ ਸੜਕ ਤੋਂ ਤਿੰਨ ਲੁਟੇਰੇ ਸੰਤੋਖ ਕੁਮਾਰ ਪਾਸੋਂ ਉਸਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ | ਸੰਤੋਖ ਕੁਮਾਰ ਸੜਕ 'ਤੇ ਜਾ ਰਿਹਾ ਸੀ | ਮੋਬਾਈਲ ਉਸ ਦੇ ਹੱਥ 'ਚ ...
ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਨਸ਼ਿਆਂ ਦੀ ਗੰਭੀਰ ਚੁਣੌਤੀ ਵਾਲੇ ਦਿਨਾਂ 'ਚ ਆਲੋਚਨਾ ਅਤੇ ਚਰਚਾ ਦਾ ਸ਼ਿਕਾਰ ਪੰਜਾਬ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਿਆਂ ਦੀ ਰੋਕਥਾਮ ਲਈ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ...
ਲੁਧਿਆਣਾ, 11 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਗਰਮੀ ਵਧਣ ਕਾਰਨ ਸ਼ਹਿਰ ਲੁਧਿਆਣਾ ਦੇ ਬਾਜ਼ਾਰਾਂ 'ਚੋਂ ਰੌਣਕਾਂ ਗਾਇਬ ਜਿਹੀਆਂ ਹੋ ਗਈਆਂ ਅਤੇ ਬਾਜ਼ਾਰ ਸੁੰਨਸਾਨ ਜਿਹੇ ਨਜ਼ਰ ਆ ਰਹੇ ਹਨ | ਅਕਸਰ ਹੀ ਭੀੜ ਭਾੜ ਨਾਲ ਭਰੇ ਰਹਿਣ ਵਾਲੇ ਬਾਜ਼ਾਰ ਅਤੇ ਵਾਹਨਾਂ ਨਾਲ ਭਰੀਆਂ ...
ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸੈਂਕੜੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਟਰੈਵਲ ਏਜੰਟ ਨਿਤਿਸ਼ ਘਈ ਖਿਲਾਫ਼ ਪੁਲਿਸ ਵਲੋਂ ਦੋ ਹੋਰ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਘਈ ਦੀ ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਵੀ ਜਾਂਚ ਦੀ ...
ਲੁਧਿਆਣਾ, 11 ਜੁਲਾਈ (ਸਲੇਮਪੁਰੀ)- ਡਾ: ਬੀ.ਐਲ.ਕਪੂਰ ਮੈਮੋਰੀਅਲ ਹਸਪਤਾਲ ਲੁਧਿਆਣਾ 'ਚ ਕੰਮ ਕਰਦੇ ਮੁਲਾਜ਼ਮਾਂ ਵਲੋਂ ਮੰਗਾਂ ਦੀ ਪੂਰਤੀ ਲਈ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ, ਜਿਸ ਤਹਿਤ ਮਨਜੀਤ ਕੌਰ ਤੂਰ ਨੂੰ ਪ੍ਰਧਾਨ, ਗੁਰਪ੍ਰੀਤ ਕੌਰ ਨੂੰ ਉਪ ਪ੍ਰਧਾਨ, ਕੁਲਦੀਪ ...
ਆਲਮਗੀਰ, 11 ਜੁਲਾਈ (ਜਰਨੈਲ ਸਿੰਘ ਪੱਟੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ...
ਲੁਧਿਆਣਾ, 11 ਜੁਲਾਈ (ਪੁਨੀਤ ਬਾਵਾ)-ਲੁਧਿਆਣਾ ਦੇ ਸਨਅਤਕਾਰਾਂ ਤੇ ਦੁਕਾਨਦਾਰਾਂ ਦੇ ਇਕ ਵਫ਼ਦ ਵਲੋਂ 50 ਮਾਈਕ੍ਰੋਨ ਤੋਂ ਉਪਰ ਦੇ ਪਲਾਸਟਿਕ ਲਿਫ਼ਾਫੇ ਵੇਚਣ ਦੀ ਮੰਗ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਦੇ ਨਾਲ ...
ਲੁਧਿਆਣਾ, 11 ਜੁਲਾਈ (ਬੀ.ਐਸ.ਬਰਾੜ)- ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂੁਨੀਵਰਸਿਟੀ ਵਲੋਂ ਹਾਲ ਹੀ 'ਚ ਪ੍ਰਕਾਸ਼ਿਤ ਕੀਤੀ ਗਈ ਵੱਖ-ਵੱਖ ਕੋਰਸਾਂ ਦੀ ਮੈਰਿਟ ਲਿਸਟ 'ਚ ਹਰੇਕ ਕੋਰਸ ਦੀਆਂ ਪਹਿਲੀਆਂ ਦਸ ਪੁਜੀਸ਼ਨਾਂ ਐਲਾਨ ਕੀਤੀਆਂ | ਗੁਰੂ ਨਾਨਕ ਇੰਸਟੀਚੂਟ ਆਫ਼ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀਆਂ ਸਕੀਮਾਂ ਸ਼ਹੀਦ ਭਗਤ ਸਿੰਘ ਨਗਰ, ਰਾਣੀ ਝਾਂਸੀ ਰੋਡ, ਐਚ.ਆਈ. ਜੀ. ਫਲੈਟ, ਕਿਚਲੂ ਨਗਰ, ਮਾਡਲ ਟਾਊਨ ਗੋਲ ਮਾਰਕੀਟ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ, ਮਾਡਲ ਟਾਊਨ ਐਕਸਟੈਨਸ਼ਨ ...
ਲਾਡੋਵਾਲ , 11 ਜੁਲਾਈ (ਬਲਬੀਰ ਸਿੰਘ ਰਾਣਾ) ਸਥਾਨਕ ਕਸਬੇ ਦੇ ਨਾਲ ਲਗਦੇ ਅਤੇ ਚਿੱਟੇ ਦਾ ਗੜ੍ਹ ਮੰਨੇ ਜਾਣ ਵਾਲੇ ਪਿੰਡ ਤਲਵੰਡੀ ਕਲਾਂ ਅਤੇ ਪੰਜ ਢੇਰਾਂ 'ਚ ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਕੰਮ ਚੱਲ ਰਿਹਾ ਸੀ | ਪਰ ਜਦ ਤੋਂ ਇਹ ਦੋਵੇਂ ਪਿੰਡ ਥਾਣਾ ਸਲੇਮ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)-ਰਾਜ ਸਰਕਾਰ ਵਲੋਂ ਲਾਗੂ ਕੀਤੀ ਆਊਟਡੋਰ ਇਸ਼ਤਿਹਾਰਬਾਜ਼ੀ ਨੀਤੀ ਤਹਿਤ ਨਗਰ ਨਿਗਮ ਦੀ ਹਦੂਦ ਅੰਦਰ ਯੂਨੀਪੋਲਜ਼, ਬੱਸ ਸੈਲਡਰ, ਗੈਟਰੀਆ 3765 ਸਥਾਨ ਤੇ 5 ਸਾਲ ਲਈ ਇਸ਼ਤਿਹਾਰਬਾਜ਼ੀ ਕਰਨ ਦੇ ਅਧਿਕਾਰ ਦੇਣ ਲਈ ਈ-ਟੈਂਡਰ ਜਾਰੀ ...
ਹੰਬੜਾਂ, 11 ਜੁਲਾਈ (ਜਗਦੀਸ਼ ਸਿੰਘ ਗਿੱਲ)-ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਪੀ.ਏ.ਯੂ. ਦੇ ਮੁੱਖ ਅਫ਼ਸਰ ਇੰਸਪੈਕਟਰ ਸੁਮਿਤ ਸੂਦ ਵਲੋਂ ਪਿੰਡ ਮਲਕਪੁਰ ਬੇਟ 'ਚ ਸਰਪੰਚ ਕਰਮਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਇਲਕੇ ਦੇ ਲੋਕਾਂ ਨਾਲ ਨਸ਼ਿਆਂ ...
ਲੁਧਿਆਣਾ, 11 ਜੁਲਾਈ (ਜੋਗਿੰਦਰ ਸਿੰਘ ਅਰੋੜਾ)-ਖਪਤਕਾਰਾਂ ਦੀ ਹੋਈ ਬੈਠਕ ਵਿਚ ਵੱਖ-ਵੱਖ ਮੁਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ | ਖਪਤਕਾਰ ਸਭਾ ਦੇ ਪ੍ਰਧਾਨ ਪਰਮਵੀਰ ਸਿੰਘ ਬਾਵਾ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿਚ ਵੱਡੀ ਗਿਣਤੀ ਵਿਚ ਖਪਤਕਾਰ ਸ਼ਾਮਿਲ ਹੋਏ | ...
ਲੁਧਿਆਣਾ, 11 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਗੈਸ ਕੰਪਨੀਆਂ ਵਲੋਂ ਖਪਤਕਾਰਾਂ ਦੀ ਸਹੂਲਤ ਲਈ ਛੋਟੇ 5 ਕਿੱਲੋ ਵਾਲੇ ਰਸੋਈ ਗੈਸ ਸਿਲੰਡਰ ਬਾਜ਼ਾਰ 'ਚ ਉਤਾਰੇ ਗਏ, ਪਰ ਇਨ੍ਹਾਂ ਦੀ ਖਰੀਦ ਪ੍ਰਤੀ ਲੋਕਾਂ 'ਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਪਾਈ ਜਾ ਰਹੀ | ਜਾਣਕਾਰੀ ਅਨੁਸਾਰ ...
ਲੁਧਿਆਣਾ, 11 ਜੁਲਾਈ (ਜੋਗਿੰਦਰ ਸਿੰਘ ਅਰੋੜਾ)- ਵਾਰਡ ਨੰ. 1 ਦੇ ਮੁਹੱਲਾ ਮਸਕੀਨ ਨਗਰ ਅਤੇ ਵਰਿੰਦਰ ਨਗਰ ਦੇ ਮੁਹੱਲਾ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਦਲਿਤ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਸ੍ਰੀ ਵਿਜੇ ਦਾਨਵ, ਕੌਾਸਲਰ ਕੁਮਾਰੀ ਦਿਵਿਆ ਦਾਨਵ ...
ਲੁਧਿਆਣਾ, 11 ਜੁਲਾਈ (ਬੀ.ਐਸ.ਬਰਾੜ)-ਪੰਜਾਬ ਯੂਨੀਵਰਸਿਟੀ ਵਲੋਾ ਪਿਛਲੇ ਸਾਲ ਦਸੰਬਰ ਮਹੀਨੇ 'ਚ ਲਈ ਗਈ ਬੀ.ਕਾਮ ਸਮੈਸਟਰ ਛੇਵਾਂ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ 'ਚ ਕਾਲਜ ਦੀ ਵਿਦਿਆਰਥਣ ਯਸ਼ਿਕਾ ਨਾਗਪਾਲ ਨੇ 81.24 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਚੋਂ ...
ਲੁਧਿਆਣਾ, 11 ਜੁਲਾਈ (ਸਲੇਮਪੁਰੀ)- ਨਰਸਿੰਗ ਕਾਲਜ ਦੇ ਨਿਰਦੇਸ਼ਕ ਡਾ: ਅਮਰਜੀਤ ਸਿੰਘ ਦੂਆ ਅਤੇ ਪਿ੍ੰਸੀਪਲ ਸੁਦੇਸ਼ ਡੇਵਿਡ ਨੇ ਦੱਸਿਆਕਿ ਪੰਜਾਬ ਅਤੇ ਵਿਸ਼ੇਸ਼ ਕਰਕੇ ਲੁਧਿਆਣਾ ਸ਼ਹਿਰ ਦੇ ਘੱਟ ਪੜ੍ਹੇ ਨੌਜਵਾਨ ਲੜਕਿਆਂ ਦੇ ਮਾਪਿਆਂ ਦੀਆਂ ਲੋੜਾਂ ਅਤੇ ਮੰਗਾਂ ਨੂੰ ਮੁੱਖ ਰੱਖਦੇ ਹੋਇਆ ਗੁਰੂ ਤੇਗ ਬਹਾਦਰ ਸਾਹਿਬ (ਚੈਰੀਟੇਬਲ) ਹਸਪਤਾਲ ਸੁਸਾਇਟੀ ਮਾਡਲ ਟਾਊਨ, ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ 'ਚ ਕੇਵਲ ਲੜਕੀਆਂ ਦੀ ਨਰਸਿੰਗ ਦੀ ਪੜ੍ਹਾਈ ਦੇ ਨਾਲ-ਨਾਲ ਲੜਕਿਆਂ ਦੀ ਪੜ੍ਹਾਈ ਵੀ ਸ਼ੁਰੂ ਕਰਨ ਦਾ ਅਹਿਮ ਫੈਸਲਾ ਕੀਤਾ ਹੈ ਤਾਂ ਜੋ ਲੜਕੀਆਂ ਦੇ ਨਾਲ- ਨਾਲ 10+2 ਪਾਸ ਲੜਕਿਆਂ ਨੂੰ ਵੀ ਜੀ.ਐਨ.ਐਮ., ਬੀ.ਐੱਸ.ਸੀ., ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਕੋਰਸ ਕਰਵਾ ਕੇ ਵਿਦੇਸ਼ਾਂ 'ਚ ਜਾਣ ਦੇ ਸੁਨਹਿਰੀ ਮੌਕੇ ਪ੍ਰਦਾਨ ਕੀਤੇ ਜਾ ਸਕਣ | ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਕੋਰਸਾਂ 'ਚ ਨਰਸਿੰਗ ਕਰ ਚੁੱਕੇ 95 ਪ੍ਰਤੀਸ਼ਤ ਸਿੱਖਿਆਰਥੀ ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਇੰਗਲੈਡ ਆਦਿ ਦੇਸ਼ਾਂ 'ਚ ਲੱਖਾਂ ਰੁਪਏ ਮਹੀਨਾ ਕਮਾ ਰਹੇ ਹਨ | ਇਸ ਦੇ ਨਾਲ ਦਸਵੀਂ ਪਾਸ ਲੜਕਿਆਂ ਅਤੇ ਲੜਕੀਆਂ ਲਈ ਇਕ ਸਾਲ ਦੇ ਅਪ੍ਰੇਸ਼ਨ ਥੀਏਟਰ ਸਹਾਇਕ ਸਰਟੀਫ਼ਿਕੇਟ ਕੋਰਸ, ਹਸਪਤਾਲ ਅਤੇ ਘਰੋਗੀ ਮਰੀਜ਼ਾਂ ਦੀ ਸੇਵਾ ਸੰਭਾਲ ਸਹਾਇਕ ਸਰਟੀਫਿਕੇਟ ਕੋਰਸ, ਐਾਮਰਜੈਂਸੀ ਅਤੇ ਐਬੂਲੈਂਸ ਸਹਾਇਕ ਸਰਟੀਫ਼ਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ | ਪ੍ਰੋ: ਦੂਆ ਅਤੇ ਪਿ੍ੰਸੀਪਲ ਡੇਵਿਡ ਦਾ ਕਹਿਣਾ ਹੈ ਨਰਸਿੰਗ ਅਤੇ ਪੈਰਾ-ਮੈਡੀਕਲ ਸਿੱਖਿਆ ਲੜਕਿਆਂ ਅਤੇ ਲੜਕੀਆਂ ਲਈ ਵਰਦਾਨ ਸਿੱਧ ਹੋ ਰਹੀ ਹੈ |
ਲੁਧਿਆਣਾ, 11 ਜੁਲਾਈ (ਜੋਗਿੰਦਰ ਸਿੰਘ ਅਰੋੜਾ)-ਖਪਤਕਾਰਾਂ ਦੀ ਹੋਈ ਬੈਠਕ ਵਿਚ ਵੱਖ-ਵੱਖ ਮੁਦਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ | ਖਪਤਕਾਰ ਸਭਾ ਦੇ ਪ੍ਰਧਾਨ ਪਰਮਵੀਰ ਸਿੰਘ ਬਾਵਾ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿਚ ਵੱਡੀ ਗਿਣਤੀ ਵਿਚ ਖਪਤਕਾਰ ਸ਼ਾਮਿਲ ਹੋਏ | ...
ਲੁਧਿਆਣਾ, 11 ਜੁਲਾਈ (ਪਰਮੇਸ਼ਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਵਾਰ ਆਬਜ਼ਰਵਰ ਅਤੇ ਸਹਾਇਕ ਅਬਜ਼ਰਵਰ ਨਿਯੁਕਤ ਕਰਨ ਦੌਰਾਨ ਲੁਧਿਆਣੇ ਦੇ ਆਗੂਆਂ ਨੂੰ ਦਿੱਤੇ ਵੱਡੇ ਗੱਫ਼ੇ ਤੋਂ ਪਾਰਟੀ ਵਰਕਰਾਂ 'ਚ ਉਤਸ਼ਾਹ ਵੇਖਣ ...
ਲੁਧਿਆਣਾ, 11 ਜੁਲਾਈ (ਕਵਿਤਾ ਖੁੱਲਰ)-ਹਲਕਾ ਉੱਤਰੀ ਅਧੀਨ ਪੈਂਦੇ ਵਾਰਡ ਨੰਬਰ ਇਕ ਗੁਰਬਖ਼ਸ ਨਗਰ ਦੀਆਂ ਗਲੀਆਂ 'ਚ ਲੁੱਕ ਪਾਉਣ ਦਾ ਉਦਘਾਟਨ ਹਲਕਾ ਉੱਤਰੀ ਦੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਦੁਸ਼ਯੰਤ ਪਾਂਡੇ ਅਤੇ ਵਾਰਡ ਨੰਬਰ ਇਕ ਦੀ ਕੌਾਸਲਰ ਦਿਵਿਆ ਦਾਨਵ ਦੇ ...
ਲੁਧਿਆਣਾ, 11 ਜੁਲਾਈ (ਕਵਿਤਾ ਖੁੱਲਰ)-ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਸਹਾਇਤਾ ਕਰਕੇ ਜੋ ਖੁਸ਼ੀ ਮਿਲਦੀ ਹੈ ਉਸ ਦੀ ਕੋਈ ਕੀਮਤ ਨਹੀਂ ਹੁੰਦੀ | ਵਿਧਾਇਕ ਬੈਂਸ ਅੱਜ ਆਪਣੇ ਦਫ਼ਤਰ 'ਚ ਜ਼ਰੂਰਤਮੰਦ ...
ਲੁਧਿਆਣਾ, 11 ਜੁਲਾਈ (ਕਵਿਤਾ ਖੁੱਲਰ)-ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ 'ਚ ਪਿਛਲੇ ਦਿਨੀਂ ਜਿਸ ਤਰੀਕੇ ਨਾਲ ਵਹਿਸ਼ੀਆਨਾ ਢੰਗ ਨਾਲ ਜਾਲਮਾਨਾ ਨਫਰਤ 'ਚ ਕੁੜਦੇ ਇਨਸਾਨੀਅਤ ਦੇ ਦੁਸ਼ਮਣਾਂ ਵਲੋਂ ਸ਼ਾਂਤੀ ਪਸੰਦ 17 ਸਿੱਖਾਾ ਦੀਆਂ ਬੇਅੰਤ ਕੀਮਤੀ ਜਾਨਾਂ ਲਈਆਂ ਗਈਆਂ, ...
ਲੁਧਿਆਣਾ, 11 ਜੁਲਾਈ (ਕਵਿਤਾ ਖੁੱਲਰ)-ਬਾਬਾ ਸਿੱਧ ਚਾਨੋ ਦਾ ਸਲਾਨਾ ਮੇਲਾ ਅਤੇ ਭੰਡਾਰਾ 22 ਜੁਲਾਈ ਦਿਨ ਐਤਵਾਰ ਨੂੰ ਬਾਬਾ ਸਿੱਧ ਚਾਨੋ ਕਾਲ ਭੈਰਵ ਮੰਦਰ ਗਲੀ ਨੰਬਰ 9 ਨਿਊ ਸ਼ਿਵਪੁਰੀ ਵਿਖੇ ਗੱਦੀ ਨਸ਼ੀਨ ਬਾਬਾ ਦਵਿੰਦਰ ਬਿੱਟੂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ...
ਲੁਧਿਆਣਾ, 11 ਜੁਲਾਈ (ਪਰਮੇਸ਼ਰ ਸਿੰਘ)- ਦਸਮੇਸ਼ ਸੀਨੀ: ਸੈਕੰ: ਸਕੂਲ ਦਸਮੇਸ਼ ਨਗਰ ਵਿਖੇ ਡਾਇਰੈਕਟਰ ਚਮਕੌਰ ਸਿੰਘ ਅਤੇ ਮੈਨੇਜਰ ਡਾ. ਜਸਬੀਰ ਸਿੰਘ ਜਦਕਿ ਅਤੇ ਰਾਮਗੜ੍ਹੀਆ ਗਰਲਜ਼ ਸੀਨੀ: ਸੈਕੰ: ਸਕੂਲ ਮਿਲਰਗੰਜ ਵਿਖੇ ਪਿ੍ੰ: ਕੰਵਲਜੀਤ ਕੌਰ ਕਲਸੀ ਦੀ ਅਗਵਾਈ ਹੇਠ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)-ਵਿਧਾਨ ਸਭਾ ਹਲਕਾ ਸੈਂਟਰਲ ਅਧੀਨ ਪੈਂਦੀ ਈਸ਼ਾ ਨਗਰੀ ਪੁਲੀ ਅਤੇ ਆਸਪਾਸ ਰਹਿੰਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਾਉਣ ਲਈ ਵਿਧਾਇਕ ਸੁਰਿੰਦਰ ਡਾਬਰ ਨੇ ਸੰਗਤ ਦਰਸ਼ਨ ਮੀਟਿੰਗ ਕੀਤੀ | ਇਲਾਕਾ ਨਿਵਾਸੀਆਂ ਵਲੋਂ ...
ਲੁਧਿਆਣਾ, 11 ਜੁਲਾਈ (ਭੁਪਿੰਦਰ ਸਿੰਘ ਬਸਰਾ)-ਵਿਦਿਆਰਥੀਆਂ ਵਿਚ ਮੌਜੂਦਾ ਤੇ ਪੁਰਾਤਨ ਡਾਕ ਟਿਕਟਾਂ ਨੂੰ ਇਕੱਠੇ ਕਰਨ ਦੇ ਸ਼ੌਾਕ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਡਾਕ ਵਿਭਾਗ ਨਵੀਂ ਦੀਨ ਦਿਆਲ ਸਪੱਰਸ਼ ਯੋਜਨਾ ਦੀ ਸ਼ੁਰੂਆਤ ਸੰਚਾਰ ਮੰਤਰੀ ਸ੍ਰੀ ਮਨੋਜ ਸਿਨ੍ਹਾ ਨੇ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਕਰਾਇਆ ਗਿਆ | ਮੁੱਖ ਸੇਵਾਦਾਰ ਜਥੇਦਾਰ ਪਿ੍ਤਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਖਾਨਪੁਰ, ਭਾਈ ਇੰਦਰਪਾਲ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਪ੍ਰਬੰਧਕ ਕਮੇਟੀ ਵਲੋਂ ਹਫ਼ਤਾਵਾਰੀ ਗੁਰਮਤਿ ਸਮਾਗਮ ਸਵੇਰੇ 10 ਵਜੇ ਤੋਂ 4 ਵਜੇ ਤੱਕ ਸ਼ਰਧਾ ਸਹਿਤ ਕਰਾਇਆ ਗਿਆ | ਮੁੱਖ ਸੇਵਾਦਾਰ ਰਜਿੰਦਰ ਸਿੰਘ ਬਿੰਦਰਾ ਨੇ ...
ਲੁਧਿਆਣਾ, 11 ਜੁਲਾਈ (ਕਵਿਤਾ ਖੁੱਲਰ)- ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਸਮੂਹ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣਾ ਨਸ਼ਾ ਵੇਚਣ ਦਾ ਧੰਦਾ ਛੱਡ ਕੇ ਹੋਰ ਧੰਦਾ ਕਰਨ ਲੱਗ ਜਾਣ | ਉਨ੍ਹਾਂ ਇਹ ਵੀ ਕਿਹਾ ਕਿ ਉਹ ...
ਲੁਧਿਆਣਾ, 11 ਜੁਲਾਈ (ਪੁਨੀਤ ਬਾਵਾ)-ਵਾਰਡ ਨੰਬਰ 51 ਵਿਖੇ ਕੌਾਸਲਰ ਪਤੀ ਤੇ ਕਾਂਗਰਸੀ ਆਗੂ ਇਕਬਾਲ ਸਿੰਘ ਡੀਕੋ ਦੀ ਅਗਵਾਈ 'ਚ ਇਕ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਵਾਰਡ ਅੰਦਰ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਮੀਟਿੰਗ 'ਚ ...
ਲੁਧਿਆਣਾ, 11 ਜੁਲਾਈ (ਬੀ.ਐਸ.ਬਰਾੜ)-ਪੰਜਾਬ ਯੂਨੀਵਰਸਿਟੀ ਵਲੋਾ ਪਿਛਲੇ ਸਾਲ ਦਸੰਬਰ ਮਹੀਨੇ 'ਚ ਲਈ ਗਈ ਐਮ.ਕਾਮ. ਬੀ.ਈ. ਦੀ ਪ੍ਰੀਖਿਆ ਦੇ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ 'ਚ ਗੁਰੂ ਨਾਨਕ ਗਰਲਜ਼ ਕਾਲਜ ਦੀ ਵਿਦਿਆਰਥਣ ਰਾਧਿਕਾ ਗੋਇਲ ਨੇ 75.42 ਫੀਸਦੀ ਅੰਕ ...
ਹੰਬੜਾਂ, 11 ਜੁਲਾਈ (ਸਲੇਮਪੁਰੀ)-ਪਿੰਡ ਗੌਾਸਪੁਰ ਵਿਖੇ ਸਥਿੱਤ ਪੀਰ ਬਾਬਾ ਦਰਿਆਈ ਪਾਤਸ਼ਾਹ ਦੀ ਦਰਗਾਹ 'ਤੇ ਸੰਗਤ ਦੇ ਸਹਿਯੋਗ ਨਾਲ ਪੀਰ ਬਾਬਾ ਦਰਿਆਈ ਪਾਤਸ਼ਾਹ ਵੈੱਲਫੇਅਰ ਐਾਡ ਸਪੋਰਟਸ ਕੱਲਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ...
ਲੁਧਿਆਣਾ, 11 ਜੁਲਾਈ (ਕਵਿਤਾ ਖੁੱਲਰ)- ਈ-ਰਿਕਸ਼ਾ ਚਾਲਕਾਂ ਨੂੰ ਪ੍ਰਸ਼ਾਸਨ ਵਲੋਂ ਆ ਰਹੀਆਂ ਦਿੱਕਤਾਂ ਦੇ ਚੱਲਦਿਆਂ ਐਸੋਸੀਏਸ਼ਨ ਦਾ ਇਕ ਵਫ਼ਦ ਦਾਣਾ ਮੰਡੀ ਵਿਖੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਨੂੰ ਮਿਲਿਆ ਅਤੇ ਆ ਰਹੀਆਂ ਦਿੱਕਤਾਂ ਸਬੰਧੀ ...
ਭਾਮੀਆਂ ਕਲਾਂ 11 ਜੁਲਾਈ (ਰਜਿੰਦਰ ਸਿੰਘ ਮਹਿਮੀ)-ਸੂਬਾ ਸਰਕਾਰ ਵਲੋਂ ਨਸ਼ੇ ਦੇ ਖਾਤਮੇ ਲਈ ਦਿ੍ੜਤਾ ਨਾਲ ਚੁੱਕੇ ਜਾ ਰਹੇ ਕਦਮਾਂ ਤੇ ਕਾਂਗਰਸੀਆਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਜਨਤਾ ਦੇ ਸਹਿਯੋਗ ਨਾਲ ਪਿੰਡਾਂ ਅਤੇ ਸ਼ਹਿਰਾਂ 'ਚ ਨਸ਼ੇ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ...
ਲੁਧਿਆਣਾ, 11 ਜੁਲਾਈ (ਪੁਨੀਤ ਬਾਵਾ)-ਨਸ਼ੇ ਦੀ ਆਦਤ 'ਚ ਡੁੱਬੇ ਇਕ ਨੌਜਵਾਨ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਪਹੰੁਚੇ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਉੱਥੇ ਨਸ਼ਾ ਛੁਡਾਊ ਕੇਂਦਰ 'ਚ ਤਾਇਨਾਤ ਸਰਕਾਰੀ ਡਾਕਟਰ ਦੇ ਕਮਰੇ ਨੂੰ ਦੁਪਹਿਰ 3 ਵਜੇ ਦੇ ਕਰੀਬ ...
ਲੁਧਿਆਣਾ, 11 ਜੁਲਾਈ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚ ਪਾਬੰਦੀਸ਼ੁਦਾ ਪਲਾਸਟਿਕ ਲਿਫਾਫੇ ਵੇਚਣ ਵਾਲਿਆਂ ਵਿਰੁੱਧ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਸਖ਼ਤ ਕਾਰਵਾਈ ਦੌਰਾਨ ਕਈ ਬੈਕਸੂਰ ਫੈਕਟਰੀਆਂ ਅਤੇ ਦੁਕਾਨਦਾਰ ਜੋ ਮਨਜ਼ੂਰਸ਼ੁਦਾ 50 ਮਾਇਕ੍ਰੋਨ ਦੇ ...
ਲੁਧਿਆਣਾ, 11 ਜੁਲਾਈ (ਸਲੇਮਪੁਰੀ )-ਸੰਸਾਰ ਆਬਾਦੀ ਦਿਵਸ ਸਬੰਧੀ ਅੱਜ ਰਾਜ ਪੱਧਰੀ ਸਮਾਗਮ ਆਨੰਦਪੁਰ ਸਾਹਿਬ ਦੇ 'ਵਿਰਾਸਤ ਏ ਖਾਲਸਾ' ਦੇ ਆਡੀਟੋਰੀਅਮ 'ਚ ਹੋਇਆ, ਜਿਸ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ | ਇਸ ...
ਲੁਧਿਆਣਾ, 11 ਜੁਲਾਈ (ਸਲੇਮਪੁਰੀ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਸੁਖਦੇਵ ਵੱਲੋਂ ਚੰਗੇ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਪ੍ਰੀਸ਼ਦ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX