ਤਾਜਾ ਖ਼ਬਰਾਂ


ਦਿੱਲੀ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  5 minutes ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਸੀਨੀਅਰ ਅਧਿਕਾਰੀਆਂ ਅਤੇ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਲਈ ਦਿੱਲੀ ਪਹੁੰਚੇ ਹਨ। ਸੂਤਰਾਂ ਦੇ ਹਵਾਲੇ...
ਅਮਰੀਕਾ 'ਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ, ਪੰਜ ਪੁਲਿਸ ਕਰਮਚਾਰੀ ਜ਼ਖ਼ਮੀ
. . .  13 minutes ago
ਵਾਸ਼ਿੰਗਟਨ, 16 ਫਰਵਰੀ- ਅਮਰੀਕੀ ਸੂਬੇ ਇਲੀਨੋਇਸ ਦੇ ਇੱਕ ਕਾਰਖ਼ਾਨੇ 'ਚ ਗੋਲਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਔਰੋਰਾ ਪੁਲਿਸ ਵਿਭਾਗ ਦੀ ਮੁਖੀ ਕ੍ਰਿਸਟਨ ਜਿਮਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਮੌਜੂਦ...
ਪੁਲਵਾਮਾ ਅੱਤਵਾਦੀ ਹਮਲਾ : ਅੱਜ ਹੋਵੇਗਾ ਸ਼ਹੀਦ ਸੁਖਜਿੰਦਰ ਦਾ ਅੰਤਿਮ ਸਸਕਾਰ
. . .  46 minutes ago
ਹਰੀਕੇ ਪੱਤਣ, 16 ਫਰਵਰੀ (ਸੰਜੀਵ ਕੁੰਦਰਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦੇ ਵਸਨੀਕ ਸੁਖਜਿੰਦਰ ਸਿੰਘ ਦਾ ਅੰਤਿਮ ਸਸਕਾਰ ਅੱਜ ਦੁਪਹਿਰ 2 ਵਜੇ ਪਿੰਡ ਗੰਡੀਵਿੰਡ ਧੱਤਲ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ...
ਮਾਲਵਾ ਖੇਤਰ ਦੀਆਂ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਅੱਜ ਕੀਤਾ ਜਾਵੇਗਾ ਸਨਮਾਨ
. . .  56 minutes ago
ਸੰਗਰੂਰ, 16 ਫਰਵਰੀ (ਧੀਰਜ ਪਸ਼ੋਰੀਆ)- ਕਈ ਸਾਲਾਂ ਤੋਂ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਨੂੰ ਬਹਾਲ ਕਰ ਲਈ ਯਤਨਸ਼ੀਲ ਸੰਸਥਾ 'ਪਿੰਡ ਬਚਾਓ, ਪੰਜਾਬ ਬਚਾਓ' ਵਲੋਂ ਅੱਜ ਮਾਲਵਾ ਖੇਤਰ ਦੀਆਂ ਸਰਬ ਸੰਮਤੀ ਨਾਲ ਚੁਣੀਆਂ ਪਿੰਡਾਂ ਦੀਆਂ ਪੰਚਾਇਤਾਂ ਦਾ ਸਨਮਾਨ ਕੀਤਾ ਜਾਵੇਗਾ। ਸੰਸਥਾ ਦੇ ਬੁਲਾਰੇ...
ਕੈਮਿਸਟ ਐਸੋਸੀਏਸ਼ਨ ਦੀ ਕੌਮੀ ਪੱਧਰ ਦੀ ਦੋ ਦਿਨਾਂ ਬੈਠਕ ਅੱਜ ਤੋਂ
. . .  about 1 hour ago
ਸੰਗਰੂਰ, 16 ਫਰਵਰੀ (ਧੀਰਜ ਪਸ਼ੋਰੀਆ)- 'ਆਲ ਇੰਡੀਆ ਕੈਮਿਸਟ ਐਸੋਸੀਏਸ਼ਨ' ਦੇ ਉਪ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਆਗੂ ਰਾਜੀਵ ਜੈਨ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਕੌਮੀ ਪੱਧਰ ਦੀ ਦੋ ਦਿਨਾਂ ਬੈਠਕ ਅੱਜ ਤੋਂ ਚੇਨਈ ਵਿਖੇ ਹੋ ਰਹੀ ਹੈ। ਉਨ੍ਹਾਂ ਦੱਸਿਆ...
ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਅੱਜ ਹੋਵੇਗੀ ਸਰਬ ਪਾਰਟੀ ਬੈਠਕ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਅੱਜ ਸਰਬ ਪਾਰਟੀ ਬੈਠਕ ਬੁਲਾਈ ਗਈ ਹੈ। ਇਹ ਬੈਠਕ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁਲਾਈ ਹੈ। ਜਾਣਕਾਰੀ ਮੁਤਾਬਕ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਇਸ...
ਅੱਜ ਦਾ ਵਿਚਾਰ
. . .  about 1 hour ago
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਫ਼ਾਜ਼ਿਲਕਾ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ,ਇਕ ਗੰਭੀਰ ਜ਼ਖਮੀ
. . .  1 day ago
ਫ਼ਾਜ਼ਿਲਕਾ, 15 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਵਿਚ ਬਿਜਲੀ ਦਾ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲਗ ਜਾਣ ਦਾ ਸਮਾਚਾਰ ਹੈ। ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇਕ...
ਲੁਟੇਰੇ ਫਾਈਨਾਂਸਰ ਤੋਂ ਸਾਢੇ 3 ਲੱਖ ਰੁਪਏ ਖੋਹ ਕੇ ਹੋਏ ਫ਼ਰਾਰ
. . .  1 day ago
ਬਾਘਾਪੁਰਾਣਾ,15 ਫ਼ਰਵਰੀ {ਬਲਰਾਜ ਸਿੰਗਲਾ}-ਫਾਈਨਾਂਸਰ ਹਰਬੰਸ ਸਿੰਘ ਕੋਲੋਂ ਮੋਟਰ ਬਾਈਕ ਸਵਾਰ 2 ਲੁਟੇਰੇ 3 ਲੱਖ 54 ਹਜ਼ਾਰ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
. . .  1 day ago
ਨਵੀਂ ਦਿੱਲੀ, 15 ਫਰਵਰੀ - ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇੱਥੇ...
ਜੰਮੂ ਕਸ਼ਮੀਰ 'ਚ ਫੌਜ ਦੇ ਕਾਫਲੇ ਦੌਰਾਨ ਹੁਣ ਰੋਕੀ ਜਾਵੇਗੀ ਆਮ ਲੋਕਾਂ ਲਈ ਆਵਾਜਾਈ
. . .  1 day ago
ਸ੍ਰੀਨਗਰ, 15 ਫਰਵਰੀ - ਸੀ.ਆਰ.ਪੀ.ਐਫ. ਕਾਫਲੇ 'ਤੇ ਹਮਲੇ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਧਿਕਾਰੀਆਂ ਨਾਲ ਗੱਲ ਕੀਤੀ। ਬੈਠਕ 'ਚ ਚੀਫ ਸੈਕਟਰੀ ਜੰਮੂ ਕਸ਼ਮੀਰ, ਆਰਮੀ ਕਮਾਂਡਰ...
ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਵਿਦੇਸ਼ ਮੰਤਰਾਲਾ ਪੁੱਜੇ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਨੁਮਾਇੰਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਵਿਖੇ ਪੁੱਜੇ। ਇਨ੍ਹਾਂ ਵਿਚ ਜਰਮਨੀ, ਹੰਗਰੀ, ਇਟਲੀ, ਯੂਰਪੀਅਨ ਯੂਨੀਅਨ, ਕੈਨੇਡਾ, ਬਰਤਾਨੀਆ, ਰੂਸ, ਆਸਟ੍ਰੇਲੀਆ...
ਭਲਕੇ ਹੋਵੇਗੀ ਸਰਬ ਪਾਰਟੀ ਬੈਠਕ
. . .  1 day ago
ਵਿਜੇ ਮਾਲਿਆ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਕੀਤੀ ਅਪੀਲ
. . .  1 day ago
ਮੁਹੰਮਦ ਸਦੀਕ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਆਸਟ੍ਰੇਲੀਆ ਖਿਲਾਫ ਹੋਣ ਵਾਲੀ ਘਰੇਲੂ ਲੜੀ ਲਈ ਭਾਰਤੀ ਟੀਮ ਦਾ ਐਲਾਨ
. . .  1 day ago
ਪੁਲਵਾਮਾ ਫਿਦਾਈਨ ਹਮਲੇ 'ਚ ਪਿੰਡ ਰੌਲ਼ੀ ਦਾ ਜਵਾਨ ਹੋਇਆ ਸ਼ਹੀਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਹਾੜ ਸੰਮਤ 550
ਵਿਚਾਰ ਪ੍ਰਵਾਹ: ਕਿਸਾਨ ਰਾਸ਼ਟਰ ਦੀ ਆਤਮਾ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਿਆਂ ਹੀ ਭਾਰਤ ਦੀ ਭਲਾਈ ਹੋ ਸਕਦੀ ਹੈ। -ਲੋਕਮਾਨਿਆ ਤਿਲਕ

ਹਰਿਆਣਾ ਹਿਮਾਚਲ

ਡਿਟੈਕਟਿਵ ਸਟਾਫ ਵਲੋਂ ਚੋਰੀ ਦੀ ਫ਼ਿਰਾਕ 'ਚ ਘੁੰਮ ਰਹੇ ਦੋ ਚੋਰ ਗਿ੍ਫ਼ਤਾਰ

ਜਗਾਧਰੀ, 11 ਜੁਲਾਈ (ਜਗਜੀਤ ਸਿੰਘ)-ਡਿਟੇਕਟਿਵ ਸਟਾਫ ਨੇ ਚੋਰੀ ਦੀ ਫ਼ਿਰਾਕ 'ਚ ਘੁੰਮ ਰਹੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ | ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰ ਪੁੱਛਗਿੱਛ ਤੋਂ ਬਾਅਦ ਨਿਆਂਇਕ ...

ਪੂਰੀ ਖ਼ਬਰ »

ਬਿਜਲੀ ਚੋਰੀ ਕਰਨ ਵਾਲਿਆਂ ਿਖ਼ਲਾਫ਼ ਕੀਤੀ ਜਾਵੇਗੀ ਕਾਰਵਾਈ: ਡੀ.ਸੀ

ਸਿਰਸਾ, 11 ਜੁਲਾਈ (ਭੁਪਿੰਦਰ ਪੰਨੀਵਾਲੀਆ)-ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਬਿਜਲੀ ਚੋਰੀ ਕਰਨ ਵਾਲਿਆਂ ਿਖ਼ਲਾਫ਼ ਜਿਥੇ ਕਾਰਵਾਈ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹਨ ਉਥੇ ਹੀ ਉਨ੍ਹਾਂ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਬਿਜਲੀ ਦੇ ਕੱਟਾਂ ਬਾਰੇ ਆਗਾਊਾ ...

ਪੂਰੀ ਖ਼ਬਰ »

ਨਸ਼ਾ ਨਾ ਮਿਲਣ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਖ਼ੁਦਕੁਸ਼ੀ

ਟੋਹਾਣਾ, 11 ਜੁਲਾਈ (ਅਜੀਤ ਬਿਊਰੋ)-ਜਾਣਕਾਰੀ ਮੁਤਾਬਿਕ ਪਿੰਡ ਗੁੱਲਰਵਾਲਾ ਦੇ 22 ਸਾਲਾ ਨੌਜਵਾਨ ਸੁਰਿੰਦਰ ਨੇ ਨਸ਼ੇ ਦੀ ਆਦਤ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੇ ਦਾਦਾ ਲਛਮਨ ਅਤੇ ਚਾਚਾ ਰਾਜਪਾਲ ਨੇ ਦੱਸਿਆ ਕਿ ਸੁਰਿੰਦਰ ਨਸ਼ੇ ਦਾ ਆਦੀ ਸੀ | ਉਹ ਹਰ ਤਰ੍ਹਾਂ ਦਾ ...

ਪੂਰੀ ਖ਼ਬਰ »

ਰਿਵਾਲਵਰ ਦੇ ਜ਼ੋਰ 'ਤੇ 3 ਅਣਪਛਾਤੇ ਵਿਅਕਤੀਆਂ ਨੇ ਖੋਹੀ ਕਾਰ

ਕੁਰੂਕਸ਼ੇਤਰ, ਸ਼ਾਹਾਬਾਦ 11 ਜੁਲਾਈ (ਜਸਬੀਰ ਸਿੰਘ ਦੁੱਗਲ)-ਬੀਤੀ ਰਾਤ 3 ਅਣਪਛਾਤੇ ਵਿਆਕਤੀਆਂ ਨੇ ਨਵੀਂ ਅਨਾਜ਼ ਮੰਡੀ 'ਚ ਦੁਕਾਨ 'ਤੇ ਬੈਠੇ ਪਿਓ-ਪੁੱਤਰ ਨੂੰ ਰਿਵਾਲਵਰ ਦੇ ਜ਼ੋਰ 'ਤੇ ਬੀਜ ਦੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ | ਮਾਮਲੇ ਦੀ ...

ਪੂਰੀ ਖ਼ਬਰ »

ਪਾਣੀ 'ਚ ਲਾਰਵਾ ਪਾਏ ਜਾਣ 'ਤੇ 144 ਲੋਕਾਂ ਨੂੰ ਜਾਰੀ ਕੀਤੇ ਨੋਟਿਸ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਡੀ.ਸੀ. ਡਾ. ਐਸ.ਐਸ. ਫੁਲੀਆ ਨੇ ਦੱਸਿਆ ਕਿ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ 'ਚ ਜਾਗਰੂਕਤਾ ਮੁਹਿੰਮ ਚਲਾ ਕੇ ਆਮ ਲੋਕਾਂ ਨੂੰ ਡੇਂਗੂ ਅਤੇ ਮੇਲਰੀਆ ਤੋਂ ਬਚਾਅ ਲਈ ਜਾਗਰੂਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਜ਼ਿਲ੍ਹੇ 'ਚ ...

ਪੂਰੀ ਖ਼ਬਰ »

ਏ.ਟੀ.ਐਮ. ਕਾਰਡ ਬਦਲ ਕੇ 1.45 ਲੱਖ ਦੀ ਚਪਤ ਲਗਾਈ

ਟੋਹਾਣਾ, 11 ਜੁਲਾਈ (ਗੁਰਦੀਪ ਸਿੰਘ ਭੱਟੀ)-ਹਰਿਆਣਾ ਪਸ਼ੂ ਪਾਲਣ ਵਿਭਾਗ ਦੇ ਇਕ ਸੇਵਾਦਾਰ ਚਿਰੰਜੀ ਲਾਲ ਦੇ ਸੇਵਿੰਗ ਖਾਤੇ 'ਚ ਇਕ ਨੌਸਰਬਾਜ਼ ਵਲੋਂ 1 ਲੱਖ 45 ਹਜ਼ਾਰ ਰੁਪਏ ਦੀ ਚੱਪਤ ਲਾ ਦੇਣ 'ਤੇ ਪੁਲਿਸ ਨੇ ਬਹਾਦਰਗੜ੍ਹ ਦੇ ਵਿਪਿਨ ਪਾਂਡੇ ਵਿਰੁੱਧ ਧੋਖਾਧੜੀ ਦਾ ਮਾਮਲਾ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਦੀ 300 ਸਾਲਾ ਜੋਤੀ ਜੋਤ ਸ਼ਤਾਬਦੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ-ਮਹੰਤ ਕਰਮਜੀਤ ਸਿੰਘ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਸੇਵਾ ਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਅਤੇ ਭਾਈ ਘਨੱਈਆ ਜੀ ਤ੍ਰੈਸ਼ਤਾਬਦੀ ਕਮੇਟੀ ਦੇ ਚੇਅਰਮੈਨ ਮਹੰਤ ਕਰਮਜੀਤ ਸਿੰਘ ਸੇਵਾਪੰਥੀ (ਯਮੁਨਾਨਗਰ) ਨੇ ਦੱਸਿਆ ਕਿ ਭਾਈ ਘਨੱਈਆ ਜੀ ਦੀ 300 ਸਾਲਾ ਜੋਤੀ ਜੋਤ ਸ਼ਤਾਬਦੀ ਨੂੰ ...

ਪੂਰੀ ਖ਼ਬਰ »

51 ਗਰਾਮ ਹੈਰੋਇਨ ਸਮੇਤ ਤਸਕਰ ਕਾਬੂ

ਟੋਹਾਣਾ, 11 ਜੁਲਾਈ (ਗੁਰਦੀਪ ਸਿੰਘ ਭੱਟੀ)-ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਮੋਟਰਸਾਈਕਲ ਛੱਡ ਕੇ ਫ਼ਰਾਰ ਹੋਏ ਵਿਅਕਤੀ ਦੇ ਮੋਟਰ ਸਾਈਕਲ ਦੀ ਤਲਾਸ਼ੀ ਲੈਣ 'ਤੇ 51 ਗਰਾਮ ਹੈਰੋਇਨ ਬਰਾਮਦ ਕੀਤੀ ਹੈ | ਫਤਿਹਾਬਾਦ ਪੁਲੀਸ ਸੀ.ਆਈ.ਏ. ਸਟਾਫ਼ ਦੇ ਇੰਚਾਰਜ਼ ਇੰਸਪੈਕਟਰ ਕੁਲਦੀਪ ...

ਪੂਰੀ ਖ਼ਬਰ »

ਔਰਤ ਦਾ ਪਰਸ ਖੋਹਣ ਦੇ ਮਾਮਲੇ 'ਚ ਮੁਲਜ਼ਮ ਨੂੰ 8 ਸਾਲ ਦੀ ਸਜ਼ਾ

ਟੋਹਾਣਾ, 11 ਜੁਲਾਈ (ਗੁਰਦੀਪ ਸਿੰਘ ਭੱਟੀ)-ਜਾਖ਼ਲ ਰੇਲਵੇ ਸਟੇਸਨ ਦੇ ਪਲੇਟਫ਼ਾਰਮ-3 'ਤੇ ਇਕ ਮੁਸਾਫ਼ਰ ਔਰਤ ਦਾ ਪਰਸ਼ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਅਜੈ ਕੁਮਾਰ ਜੈਨ ਦੀ ਅਦਾਲਤ ਨੇ ਜਾਖਲ ਪਿੰਡ ਦੀ ਗੁਰਦੁਆਰਾ ...

ਪੂਰੀ ਖ਼ਬਰ »

ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸਵਾਮੀ ਸਦਾਨੰਦ ਮਹਾਰਾਜ ਨੇ ਸੁਣੀਆਂ ਕਰਮਚਾਰੀਆਂ ਦੀਆਂ ਸਮੱਸਿਆਵਾਂ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸਵਾਮੀ ਸਦਾਨੰਦ ਮਹਾਰਾਜ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਸਾਰੀ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਉਨ੍ਹਾਂ ਦੀਆਂ ਮੰਗਾਂ ਪੂਰੀ ਕਰ ਦਿੱਤੀ ਜਾਣਗੀਆਂ | ਉਨ੍ਹਾਂ ...

ਪੂਰੀ ਖ਼ਬਰ »

ਧੋਖਾਧੜੀ ਕਰਕੇ ਏ. ਟੀ. ਐਮ. ਰਾਹੀਂ 1.63 ਲੱਖ ਦੀ ਧੋਖਾਧੜੀ

ਸਫੀਦੋਂ, 11 ਜੁਲਾਈ (ਅਜੀਤ ਬਿਊਰੋ)-ਪਿੰਡ ਕੁਰੜ ਦੇ ਰਹਿਣ ਵਾਲੇ ਹੁਸ਼ਿਆਰ ਸਿੰਘ ਨੇ ਥਾਣਾ ਸਫੀਦੋਂ ਵਿਚ ਸ਼ਿਕਾਇਤ ਦੇ ਕੇ ਕਿਹਾ ਕਿ ਉਸ ਦੇ ਸਟੇਟ ਬੈਂਕ ਆਫ਼ ਪਟਿਆਲਾ ਦੀ ਬਰਾਂਚ ਦੇ ਏ.ਟੀ.ਐਮ. 'ਚ ਕਿਸੇ ਅਣਪਛਾਤੇ ਵਿਅਕਤੀ ਨੇ ਵੱਖ-ਵੱਖ ਸ਼ਹਿਰਾਂ ਤੋਂ ਉਸ ਦੇ ਏ.ਟੀ.ਐਮ. ...

ਪੂਰੀ ਖ਼ਬਰ »

11 ਕੇ. ਵੀ. ਲਾਈਨ ਦੀ ਲਪੇਟ 'ਚ ਆਉਣ ਕਾਰਨ ਮੌਤ

ਭਿਵਾਨੀ, 11 ਜੁਲਾਈ (ਅਜੀਤ ਬਿਊਰੋ)-ਪਿੰਡ ਤਿਗੜਾਨਾ ਨੇੜੇ ਨਹਿਰ ਪੱਕੀ ਕਰਨ ਦੇ ਕੰਮ ਦੌਰਾਨ 11 ਕੇ.ਵੀ. ਲਾਈਨ ਦੀ ਲਪੇਟ 'ਚ ਆਉਣ ਕਾਰਨ ਇਕ ਠੇਕੇਦਾਰ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਠੇਕੇਦਾਰ ਜਦੋਂ ਨਹਿਰ ਨੂੰ ਪੱਕੀ ਕਰਨ ਲਈ ਪੱਟੀ ਨਾਲ ਲੇਬਰ ਕਰ ਰਿਹਾ ਸੀ, ਤਾਂ ਇਸ ...

ਪੂਰੀ ਖ਼ਬਰ »

ਖੇਤ 'ਚ ਪਾਣੀ ਦੇਣ ਗਏ ਕਿਸਾਨ ਦੀ ਮੌਤ

ਸਫੀਦੋਂ, 11 ਜੁਲਾਈ (ਅਜੀਤ ਬਿਊਰੋ)-ਪਿੰਡ ਕਰਸਿੰਧੂ ਵਾਸੀ 30 ਸਾਲਾ ਕਿਸਾਨ ਮਨੋਜ ਦੀ ਉਸ ਦੇ ਖੇਤ ਵਿਚ ਹੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਤੜਕੇ ਨੂੰ ਕਿਸਾਨ ਮਨੋਜ ਆਪਣੇ ਖੇਤਾਂ ਵਿਚ ਪਾਣੀ ਬਦਲਣ ਲਈ ਗਿਆ ਸੀ | ਜਦ ਉਹ ਆਪਣੇ ਖੇਤ ਵਿਚ ਪਾਣੀ ਬਦਲਣ ਦਾ ਕੰਮ ਕਰ ਰਿਹਾ ਸੀ, ...

ਪੂਰੀ ਖ਼ਬਰ »

ਇਨੈਲੋ-ਬਸਪਾ ਗਠਜੋੜ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਵਧਾਏ ਐਮਐਸਪੀ ਨੂੰ ਰੱਦ ਕਰਨ ਦਾ ਮਤਾ ਪਾਸ

ਸਿਰਸਾ, 11 ਜੁਲਾਈ (ਭੁਪਿੰਦਰ ਪੰਨੀਵਾਲੀਆ)-ਇਥੋਂ ਦੇ ਪਿੰਡ ਸਿਕੰਦਰਪੁਰ ਦੇ ਨੇੜੇ ਨੈਸ਼ਨਲ ਵਾਈ ਵੇਅ ਨੌਾ 'ਤੇ ਸਥਿਤ ਪਰਲ ਰਿਜਾਰਟ ਵਿੱਚ ਇੰਡੀਅਨ ਨੈਸ਼ਨਲ ਲੋਕਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੇ ਕਾਰਜਕਾਰਨੀ ਦੀ ਇਕ ਬੈਠਕ ਹੋਈ ਜਿਸ ਵਿੱਚ ਕੇਂਦਰ ਸਰਕਾਰ ...

ਪੂਰੀ ਖ਼ਬਰ »

ਚਾਈਨਾ ਅੰਬੈਸੀ ਤੋਂ ਆਏ ਵਫ਼ਦ ਨੇ ਮਧੂਮੱਖੀ ਪਾਲਨ ਵਿਕਾਸ ਕੇਂਦਰ ਦਾ ਕੀਤਾ ਦੌਰਾ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਚਾਈਨਾ ਅੰਬੈਸੀ ਤੋਂ ਆਏ ਵਫ਼ਦ ਨੇ ਮਧੁਮੱਖੀ ਪਾਲਨ ਵਿਕਾਸ ਕੇਂਦਰ ਰਾਮਨਗਰ ਦਾ ਦੌਰਾ ਕੀਤਾ ਗਿਆ | ਚਾਈਨਾ ਵਫ਼ਦ 'ਚ ਸ਼ਾਮਿਲ ਲਿਬੈਯਜੁਨ, ਕਾਊਾਸਲਰ, ਫੇਂਗ ਯਾਨ, ਸਕੱਤਰ ਅਤੇ ਚੇਂਗ ਸਿਕਸਿੰਗ ਦਾ ਕੇਂਦਰ 'ਤੇ ਪੁੱਜਣ 'ਤੇ ...

ਪੂਰੀ ਖ਼ਬਰ »

ਅਟਾਲੀ ਪੈਰਾ ਕ੍ਰਿਕਟ ਚੈਂਪੀਅਨਸ਼ਿਪ 28 ਤੇ 29 ਜੁਲਾਈ ਨੂੰ

ਫਰੀਦਾਬਾਦ, 11 ਜੁਲਾਈ (ਅਜੀਤ ਬਿਊਰੋ)-ਆਦਰਸ਼ ਪਿੰਡ ਅਟਾਲੀ 'ਚ ਹਰਿਆਣਾ ਕਿ੍ਕਟ ਐਸੋਸੀਏਸ਼ਨ ਫਾਰ ਡਿਫਰੇਂਟ ਏਬਲਡ ਦੀ ਅਗਵਾਈ 'ਚ ਅਟਾਲੀ ਪੈਰਾ ਕ੍ਰਿਕਟ ਚੈਂਪੀਅਨਸ਼ਿਪ ਕੀਤੀ ਜਾਵੇਗੀ | ਇਹ ਮੁਕਾਬਲਾ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾਹੈ | ...

ਪੂਰੀ ਖ਼ਬਰ »

ਜਨਸੰਖਿਆ ਕੰਟਰੋਲ ਤੇ ਪਰਿਵਾਰ ਨਿਯੋਜਨ ਬਾਰੇ ਕੀਤਾ ਜਾਗਰੂਕ

ਅਸੰਧ, 11 ਜੁਲਾਈ (ਅਜੀਤ ਬਿਊਰੋ)-ਵਿਸ਼ਵ ਜਨਸੰਖਿਆ ਦਿਵਸ ਦੇ ਸਬੰਧ 'ਚ ਸਥਾਨਕ ਨਾਗਰਿਕ ਹਸਪਤਾਲ 'ਚ ਸੀਨੀਅਰ ਮੈਡੀਕਲ ਅਧਿਕਾਰੀ ਡਾ. ਮੰਜੂ ਪਾਠਕ ਦੀ ਪ੍ਰਧਾਨਗੀ 'ਚ ਇਕ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ | ਜਿਸ 'ਚ ਮੁੱਖ ਡਾਕਟਰਾਂ ਸਮੇਤ ਸਾਰੇ ਸਿਹਤ ਕਰਮਚਾਰੀਆਂ ਨੇ ...

ਪੂਰੀ ਖ਼ਬਰ »

ਸਰਕਾਰ ਆਂਗਣਵਾੜੀ ਮਦਰ ਗਰੁੱਪ ਦੀਆ ਮੰਗਾਂ ਪੂਰੀਆਂ ਕਰੇ-ਸੁਨੀਤਾ

ਕੈਥਲ, 11 ਜੁਲਾਈ (ਅਜੀਤ ਬਿਊਰੋ)-ਆਂਗਣਵਾੜੀ ਮਦਰ ਗਰੁੱਪ ਸਮਿਤੀ ਹਰਿਆਣਾ ਸਬੰਧਿਤ ਅਖਿਲ ਭਾਰਤੀ ਜਨਵਾਦੀ ਮਹਿਲਾ ਸਮਿਤੀ ਹਰਿਆਣਾ ਜ਼ਿਲ੍ਹਾ ਕਮੇਟੀ ਦੀ ਬੈਠਕ ਭਗਤ ਸਿੰਘ ਭਵਨ 'ਚ ਸੰਤਰੋ ਦੀ ਪ੍ਰਧਾਨਗੀ 'ਚ ਹੋਈ | ਜ਼ਿਲ੍ਹਾ ਸਕੱਤਰ ਸੁਨੀਤਾ ਨੀਮਵਾਲਾ ਨੇ ਬੈਠਕ ਦਾ ...

ਪੂਰੀ ਖ਼ਬਰ »

ਸੁਦੇਸ਼ ਚਹਿਲ ਪੂਨੀਆ ਹਿੰਦ ਦੀ ਸ਼ੇਰਨੀ ਪੁਰਸਕਾਰ ਨਾਲ ਸਨਮਾਨਿਤ

ਨਰਵਾਨਾ, 11 ਜੁਲਾਈ (ਅਜੀਤ ਬਿਊਰੋ)-ਨਰਵਾਨਾ ਉਪਮੰਡਲ ਦੇ ਪਿੰਡ ਦਨੋਦਾ ਵਿਖੇ ਸੰਤ ਨੇਕੀਰਾਮ ਸਕੂਲ ਦੀ ਪਿ੍ੰਸੀਪਲ ਸੁਦੇਸ਼ ਚਹਿਲ ਪੂਨੀਆ, ਜੋ ਇਕ ਸਨਮਾਨਿਤ ਗਰੁੱਪ ਫਾਉਂਡੇਸ਼ਨ ਦੇ ਤਕਨੀਕੀ ਸਲਾਹਕਾਰ ਵੀ ਹਨ, ਨੂੰ ਸਮਾਜਿਕ ਕੰਮਾਂ, ਮਹਿਲਾ ਭਲਾਈ, ਬਾਲ ਵਿਆਹ ਰੋਕਣ, ...

ਪੂਰੀ ਖ਼ਬਰ »

ਹਰਿਆਣਾ ਵਿਗਿਆਨ ਪ੍ਰਤਿਭਾ ਖੋਜ ਯੋਜਨਾ ਪ੍ਰੀਖਿਆ 'ਚ ਆਰੀਆ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਮੋਹਰੀ ਪ੍ਰਦਰਸ਼ਨ

ਨਰਵਾਨਾ, 11 ਜੁਲਾਈ (ਅਜੀਤ ਬਿਊਰੋ)-ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਗੁਰੂਗ੍ਰਾਮ ਵਲੋਂ ਕਰਵਾਏ ਹਰਿਆਣਾ ਵਿਗਿਆਨ ਪ੍ਰਤਿਭਾ ਖੋਜ ਯੋਜਨਾ ਪ੍ਰੀਖਿਆ 'ਚ ਆਰੀਆ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ ਮੋਹਰੀ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ ...

ਪੂਰੀ ਖ਼ਬਰ »

ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜ਼ਾ ਨੇ ਮਿ੍ਤਕ ਜੇ.ਬੀ.ਟੀ. ਅਧਿਆਪਕ ਦੇ ਘਰ ਜਾ ਕੇ ਕੀਤਾ ਸ਼ੋਕ ਪ੍ਰਗਟ

ਨਰਾਇਣਗੜ੍ਹ, 11 ਜੁਲਾਈ (ਪੀ. ਸਿੰਘ)-ਰਾਜ ਸਭਾ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜ਼ਾ ਨੇ ਮਿ੍ਤਕ ਜੇ.ਬੀ.ਟੀ. ਅਧਿਆਪਕ ਦੇ ਘਰ ਪਿੰਡ ਬੜਾ ਗਾਂਵ ਪਹੁੰਚ ਕੇ ਸ਼ੋਕ ਪ੍ਰਗਟ ਕੀਤਾ | ਇਸ ਮੌਕੇ ਸੈਲਜਾ ਦੇ ਨਾਲ ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਰਾਮ ...

ਪੂਰੀ ਖ਼ਬਰ »

ਅਨਿਲ ਗਰਗ ਬਣੇ ਕਾਂਗਰਸ ਵਤਾਵਰਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਸੈਕਟਰ-7 ਵਾਸੀ ਵਾਸੀ ਅਨਿਲ ਗਰਗ ਨੂੰ ਕਾਂਗਰਸ ਵਾਤਾਵਰਣ ਸੈਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਦਾ ਐਲਾਨ ਪਿਪਲੀ ਪੈਰਾਕੀਟ 'ਚ ਹੋਈ ਕਾਂਗਰਸ ਪਰਿਆਵਰਨ ਸੈਲ ਕੁਰੂਕਸ਼ੇਤਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ...

ਪੂਰੀ ਖ਼ਬਰ »

5 ਲੋਕਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਨਰਾਇਣਗੜ੍ਹ, 11 ਜੁਲਾਈ (ਪੀ. ਸਿੰਘ)-ਮਾਰਕੀਟ ਕਮੇਟੀ ਨਰਾਇਣਗੜ੍ਹ ਵਲੋਂ 5 ਲੋਕਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਇਹ ਚੈੱਕ ਰਾਜ ਮੰਤਰੀ ਨਾਇਬ ਸੈਣੀ ਨੇ ਦਿੱਤੇ | ਪਿੰਡ ਚੇਚੀ ਮਾਜਰਾ ਦੇ ਮਾਨ ਸਿੰਘ ਨੂੰ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ | ...

ਪੂਰੀ ਖ਼ਬਰ »

ਐਲ.ਐਨ.ਜੇ.ਪੀ. ਵਿਚ ਖ਼ੂਨਦਾਨ ਕੈਂਪ 14 ਨੂੰ

ਥਾਨੇਸਰ, 11 ਜੁਲਾਈ (ਅਜੀਤ ਬਿਊਰੋ)-ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ 'ਚ 14 ਜੁਲਾਈ ਨੂੰ 185ਵਾਂ ਸਵੈਇੱਛਕ ਖੂਨਦਾਨ ਕੈਂਪ ਲਗਾਇਆ ਜਾਵੇਗਾ | ਇਹ ਕੈਂਪ ਥੈਲੀਸੀਮਿਆ ਤੋਂ ਪੀੜਤ ਬੱਚਿਆਂ ਅਤੇ ਖੂਨ ਦੀ ਘਾਟ ਝੇਲ੍ਹ ਰਹੀਆਂ ਗਰਭਵਤੀ ਔਰਤਾਂ ਨੂੰ ਸਮਰਪਿਤ ਹੋਵੇਗਾ | ਕੈਂਪ ਵਿਚ ...

ਪੂਰੀ ਖ਼ਬਰ »

ਸੀਸਵਾਲ ਦੀ ਸਿ੍ਸ਼ਟੀ ਨੇ ਦਾਖ਼ਲਾ ਗਣਿਤ ਵਿਸ਼ੇ 'ਚ ਪਹਿਲਾ ਰੈਂਕ ਕੀਤਾ ਹਾਸਲ

ਹਿਸਾਰ, 11 ਜੁਲਾਈ (ਅਜੀਤ ਬਿਊਰੋ)-ਆਦਮਪੁਰ ਦੇ ਨੇੜੇ ਪਿੰਡ ਸੀਸਵਾਲ ਦੀ ਵਿਦਿਆਰਥਣ ਸਿ੍ਸ਼ਟੀ ਨੇ ਹਿਸਾਰ ਦੇ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾੲੀਂ ਐਾਡ ਟੈਕਨੋਲੋਜੀ 'ਚ ਐਮ.ਐਸ.ਸੀ. ਦਾਖ਼ਲਾ ਗਣਿਤ ਵਿਸ਼ੇ ਵਿਚ ਪਹਿਲਾ ਰੈਂਕ ਹਾਸਲ ਕੀਤਾ ਹੈ | ਇਸ ਪ੍ਰਾਪਤੀ 'ਤੇ ...

ਪੂਰੀ ਖ਼ਬਰ »

ਕਾਂਗਰਸ ਅਤੇ ਭਾਜਪਾ ਦੇ ਰਾਜ 'ਚ ਦਲਿਤ ਵਰਗ ਨਾਲ ਹੋਇਆ ਭੇਦਭਾਵ-ਬਾਜੇਕਾ

ਹਿਸਾਰ, 11 ਜੁਲਾਈ (ਅਜੀਤ ਬਿਊਰੋ)-ਮੌਜੂਦਾ ਸਰਕਾਰ ਅਤੇ ਕਾਂਗਰਸ ਨੇ ਹਮੇਸ਼ਾਂ ਦਲਿਤ ਵਰਗ ਅਤੇ ਓੜ੍ਹ ਵਰਗ ਦਾ ਸ਼ੋਸ਼ਣ ਹੀ ਕੀਤਾ, ਚਾਹੇ ਉਹ ਰਾਜਨੀਤਕ ਤੌਰ 'ਤੇ ਹੋਵੇ ਜਾਂ ਨੌਕਰੀਆਂ ਦੀ ਗੱਲ ਹੋਵੇ, ਦਲਿਤ ਵਰਗ ਦੇ ਲਾਲ ਘੋਰ ਭੇਦਭਾਵ ਕੀਤਾ ਗਿਆ | ਜੇਕਰ ਦਲਿਤ ਵਰਗ ਦੇ ...

ਪੂਰੀ ਖ਼ਬਰ »

ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਹਰ ਵਰਗ ਦੁਖੀ-ਜਰਨੈਲ ਸਿੰਘ

ਰਤੀਆ, 11 ਜੁਲਾਈ (ਬੇਅੰਤ ਮੰਡੇਰ)-ਭਾਜਪਾ ਦੀਆਂ ਜਨ-ਵਿਰੋਧੀ ਨੀਤੀਆਂ ਦੇ ਕਾਰਨ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਹਰ ਵਰਗ ਦੁਖੀ ਹੈ | ਇਹ ਸ਼ਬਦ ਕਾਂਗਰਸ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਪਿੰਡ ਬਾੜਾ ਵਿਚ ਵੱਡੀ ਗਿਣਤੀ ਵਿਚ ਜੁੜੇ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਨਿਰਸਵਾਰਥ ਸੋਸ਼ਲ ਟਰੱਸਟ ਨੇ ਲਗਾਏ ਬੂਟੇ

ਨੀਲੋਖੇੜੀ, 11 ਜੁਲਾਈ (ਆਹੂਜਾ)-ਸ਼ਹਿਰ 'ਚ ਬਿਨਾਂ ਸਵਾਰਥ ਸੋਸ਼ਲ ਟਰੱਸਟ ਵਲੋਂ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਵੱਖਰੀ ਮੁਹਿੰਮ ਛੇੜ ਦਿੱਤੀ ਹੈ | ਟਰੱਸਟ ਵਲੋਂ 6 ਜੁਲਾਈ ਤੋਂ 5 ਅਗਸਤ ਤੱਕ ਸਾਰੇ ਸ਼ਹਿਰ ਵਿਚ ਪਤਵੰਤੇ ਸੱਜਣਾਂ ਅਤੇ ਲੋਕਾਂ ਵਲੋਂ ਬੂਟੇ ਲਗਵਾਏ ਜਾ ਰਹੇ ...

ਪੂਰੀ ਖ਼ਬਰ »

ਬਿਜਲੀ ਕਰਮਚਾਰੀਆਂ ਦਾ ਧਰਨਾ ਜਾਰੀ

ਗੂਹਲਾ ਚੀਕਾ, 11 ਜੁਲਾਈ (ਓ. ਪੀ. ਸੈਣੀ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧਿਤ ਸਰਬ ਕਰਮਚਾਰੀ ਸੰਘ ਹਰਿਆਣਾ ਯੁਨਿਟ ਗੂਹਲਾ ਨੇ ਐਸ.ਈ. ਕੈਥਲ ਦੀ ਦੇਖਰੇਖ 'ਚ ਹੋਏ ਸਮਝੌਤੇ ਨੂੰ ਲਾਗੂ ਨਾ ਕਰਨ 'ਤੇ ਗੂਹਲਾ ਐਕਸੀਅਨ ਦਫ਼ਤਰ 'ਤੇ ਪਹਿਲੇ ਦਿਨ ਧਰਨਾ ਦਿੱਤਾ | ਧਰਨੇ ਦੀ ਪ੍ਰਧਾਨਗੀ ਯੁਨਿਟ ਪ੍ਰਧਾਨ ਸਵਰਾਜ ਸਿੰਘ ਤੇ ਸਟੇਜ ਸੰਚਾਲਕ ਰਾਕੇਸ਼ ਕੁਮਾਰ ਨੇ ਕੀਤਾ | ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਵਰਾਜ ਸਿੰਘ ਨੇ ਕਿਹਾ ਕਿ ਐਕਸੀਅਨ ਗੂਹਲਾ ਆਪਣੇ ਤਾਨਾਸ਼ਾਹ ਰਵੱਈਏ ਕਾਰਨ ਕੱਚੇ ਕਰਮਚਾਰੀਆਂ ਦਾ ਸ਼ੋਸ਼ਣ ਕਰ ਰਿਹਾ ਹੈ | ਆਪਣੀ ਹਠਧਰਮੀ ਦੇ ਕਾਰਨ ਟੈਕਨੀਕਲ ਸਟਾਫ਼ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਹੈ | ਜਿਸ ਲਈ ਮੁਲਾਜ਼ਮਾਂ 'ਚ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਸਮੱਸਿਆ ਨੂੰ ਲੈ ਕੇ ਉਨ੍ਹਾਂ ਦਾ ਅੰਦੋਲਨ ਚਲ ਰਿਹਾ ਹੈ | ਜੇਕਰ ਇਸ ਵੱਲ ਛੇਤੀ ਧਿਆਨ ਨਾ ਦਿੱਤਾ, ਤਾਂ ਉਹ ਆਪਣਾ ਅੰਦੋਲਨ ਹੋਰ ਵੀ ਤੇਜ਼ ਕਰ ਦੇਣਗੇ | ਇਸ ਮੌਕੇ 'ਤੇ ਰੋਸ਼ਨ ਲਾਲ, ਸਤਬੀਰ ਸਿੰਘ, ਕਮਲ ਸ਼ਰਮਾ, ਸੋਨੂੰ, ਹਰੀਚੰਦ, ਜਸਬੀਰ, ਜੋਗਿੰਦਰ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਇੰਦਰਾ ਭੂਨਾ ਮਹਿਲਾ ਕਾਂਗਰਸ ਸੂਬਾਈ ਸਕੱਤਰ ਬਣੀ

ਗੂਹਲਾ ਚੀਕਾ, 11 ਜੁਲਾਈ (ਓ.ਪੀ. ਸੈਣੀ)-ਕਾਂਗਰਸ ਪਾਰਟੀ ਮਹਿਲਾ ਇਕਾਈ ਦੀ ਸੂਬਾਈ ਪ੍ਰਧਾਨ ਸੁਮਿਤਰਾ ਚੌਹਾਨ ਨੇ ਹਲਕਾ ਗੂਹਲਾ ਤੋਂ ਯੁਵਾ ਕਾਂਗਰਸ ਵਿਖੇ ਸਹੀ ਮਿਹਨਤੀ ਤੇ ਤੇਜ਼ਤਰਾਰ ਮਹਿਲਾ ਨੇਤਰੀ ਇੰਦਰਾ ਭੂਨਾ ਨੂੰ ਮਹਿਲਾ ਕਾਂਗਰਸ ਵਿਖੇ ਸੂਬਾਈ ਸਕੱਤਰ ਨਿਯੁਕਤ ...

ਪੂਰੀ ਖ਼ਬਰ »

ਐਚ.ਪੀ.ਐਸ.ਸੀ. ਭੂਗੋਲ ਵਿਸ਼ੇ ਦੇ ਸਹਾਇਕ ਪ੍ਰੋਫ਼ੈਸਰਾਂ ਦਾ ਨਤੀਜਾ ਇਕ ਸਾਲ ਅੱਧਵਿਚਾਲੇ

ਹਿਸਾਰ, 11 ਜੁਲਾਈ (ਅਜੀਤ ਬਿਊਰੋ)-ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਕਾਲਜ ਕੈਡਰ ਦੇ ਭੂਗੋਲ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਦਾ ਆਖ਼ਰੀ ਨਤੀਜਾ ਇਕ ਸਾਲ ਤੋਂ ਲਮਕਿਆ ਹੋਇਆ ਹੈ | ਹਰਿਆਣਾ ਲੋਕ ਸੇਵਾ ਕਮਿਸ਼ਨ ਵਲੋਂ ਜਨਵਰੀ 2014 'ਚ ਕਾਲਜ ਕੈਡਰ ਦੇ 29 ਵਿਸ਼ਿਆਂ 'ਚ ਸਹਾਇਕ ...

ਪੂਰੀ ਖ਼ਬਰ »

3 ਬੱਚਿਆਂ ਦੀ ਮੌਤ 'ਤੇ ਸਾਂਸਦ ਸੈਣੀ ਨੇ ਪਰਿਵਾਰ ਨੂੰ ਦਿੱਤਾ ਹੌਸਲਾ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਪਿੰਡ ਖਰੀਂਡਵਾ ਦੇ 3 ਬੱਚਿਆਂ ਦੀ ਛੱਪੜ 'ਚ ਡੁੱਬ ਕੇ ਮੌਤ ਹੋਣ 'ਤੇ ਸਾਂਸਦ ਰਾਜ ਕੁਮਾਰ ਸੈਣੀ ਪਰਿਵਾਰ ਨੂੰ ਹੌਸਲਾ ਦੇਣ ਪਿੰਡ ਪੁੱਜੇੇ | ਉਨ੍ਹਾਂ ਨੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਹ ਬਹੁਤ ਦੁੱਖਦਾਈ ਘਟਨਾ ...

ਪੂਰੀ ਖ਼ਬਰ »

ਪ੍ਰਵੀਨ ਚੌਧਰੀ ਨੇ ਬਹਾਦੁਰਪੁਰਾ ਦੀਆਂ 3 ਵਿਦਿਆਰਥਣਾਂ ਨੂੰ ਦਿੱਤੇ ਸਾਈਕਲ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਣ ਚੌਧਰੀ ਨੇ ਪਿੰਡ ਬਹਾਦੁਰਪੁਰਾ ਦੀਆਂ 3 ਵਿਦਿਆਰਥਣਾਂ ਨੂੰ ਸਾਈਕਲ ਵੰਡੇ | ਪ੍ਰਵੀਣ ਚੌਧਰੀ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਲਈ ਸਮਾਜ ਨੂੰ ਅੱਗੇ ਆਉਣਾ ...

ਪੂਰੀ ਖ਼ਬਰ »

ਕਾਂਗਰਸ ਕਿਸਾਨ ਮੋਰਚਾ ਕਾਰਜਕਾਰਨੀ ਦਾ ਵਿਸਥਾਰ ਛੇਤੀ ਹੀ ਕੀਤਾ ਜਾਵੇਗਾ-ਸੂਬਾਈ ਪ੍ਰਧਾਨ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਕਾਂਗਰਸ ਕਿਸਾਨ ਮੋਰਚਾ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਦੇ ਕੁਰੂਕਸ਼ੇਤਰ ਪੁੱਜਣ 'ਤੇ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ | ਸੂਬਾਈ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਨੇ ਕਿਹਾ ਕਿ ਡਾ. ਅਸ਼ੋਕ ਤੰਵਰ ...

ਪੂਰੀ ਖ਼ਬਰ »

ਅਧਿਆਪਿਕਾ ਵਲੋਂ ਗ਼ਲਤ ਟਿੱਪਣੀ ਿਖ਼ਲਾਫ਼ ਵਾਲਮੀਕਿ ਸਮਾਜ ਨੇ ਪ੍ਰਗਟਾਇਆ ਰੋਸ

ਜਗਾਧਰੀ 11 ਜੁਲਾਈ (ਜਗਜੀਤ ਸਿੰਘ)-ਝੰਡਾਂ ਚੌਕ 'ਤੇ ਸਥਿਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ 'ਚ ਅੰਗਰੇਜ਼ੀ ਦੀ ਅਧਿਆਪਿਕਾ ਵਲੋਂ ਭਗਵਾਨ ਵਾਲਮੀਕ ਬਾਰੇ ਅਪਸ਼ਬਦ ਕਹਿਣ ਦੇ ਇਲਜ਼ਾਮ 'ਤੇ ਵਾਲਮੀਕਿ ਸਮਾਜ ਦੇ ਲੋਕਾਂ ਨੇ ਜੰਮ ਕੇ ਹੰਗਾਮਾ ਕੀਤਾ | ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਦਿ੍ੜ ਸੰਕਲਪ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕਦਾ ਹੈ-ਜਗਰੂਪ ਸਿੰਘ ਖ਼ਾਲਸਾ

ਰਤੀਆ, 11 ਜੁਲਾਈ (ਬੇਅੰਤ ਮੰਡੇਰ)-ਨਸ਼ਿਆਂ ਦੀ ਦਲਦਲ ਵਿਚ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿਚ ਫਸ ਚੁੱਕੀ ਹੈ | ਪੜ੍ਹਨ ਵਾਲੇ ਨੌਜਵਾਨ ਦੇਖਾ-ਦੇਖੀ ਅਤੇ ਸਮਗਲਰਾਂ ਵਲੋਂ ਪਹਿਲਾਂ-ਪਹਿਲ ਮੁਫ਼ਤ ਨਸ਼ਾ ਦੇ ਕੇ ਜਾਲ ਵਿਚ ਫਸਾਉਣ ਕਰਕੇ ਹੀ ਇਸ ਕਲੰਕਿਤ ਬਿਮਾਰੀ ਦੀ ਜਕੜ ਵਿਚ ...

ਪੂਰੀ ਖ਼ਬਰ »

ਗੰਨੇ ਦੇ ਭੁਗਤਾਨ ਨੂੰ ਲੈ ਕੇ ਕਿਸਾਨਾਂ ਨੇ ਜਤਾਇਆ ਰੋਸ, ਸੌਾਪਿਆ ਮੰਗ ਪੱਤਰ

ਕੁਰੂਕਸ਼ੇਤਰ/ਸ਼ਾਹਾਬਾਦ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਖੇਤਰ ਦੇ ਕਿਸਾਨਾਂ ਅਤੇ ਭਾਕਿਊ ਆਗੂਆਂ ਨੇ ਗੰਨੇ ਦੇ ਭੁਗਤਾਨ ਅਤੇ ਸਥਾਈ ਤੌਰ 'ਤੇ ਐਮ.ਡੀ. ਦੀ ਨਿਯੁਕਤੀ ਨੂੰ ਲੈ ਕੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ | ਸਰਕਾਰ ਵਿਰੋਧੀ ਨਾਅਰੇਬਾਜੀ ਕਰਦੇ ਹੋਏ ...

ਪੂਰੀ ਖ਼ਬਰ »

ਹਰਿਆਣਾ ਵਿਚ ਪੰਜਾਬੀ ਤੇ ਸਿੱਖ ਸਮਾਜ ਦੀ ਹੋ ਰਹੀ ਅਣਦੇਖੀ-ਸੋਹਨ ਸਿੰਘ

ਰਾਜੌਾਦ, 11 ਜੁਲਾਈ (ਅਜੀਤ ਬਿਊਰੋ)-ਸਿੱਖ ਸਮਾਜ ਜਾਗਰਣ ਮਿਸ਼ਨ ਹਰਿਆਣਾ ਦੇ ਸੂਬਾਈ ਪ੍ਰਧਾਨ ਸੋਹਨ ਸਿੰਘ ਵਿਰਕ ਨੇ ਕਿਹਾ ਕਿ ਸਿੱਖ ਸਮਾਜ ਅਤੇ ਪੰਜਾਬੀ ਭਾਸ਼ਾ ਨਾਲ ਸਬੰਧ ਰੱਖਣ ਵਾਲੇ ਸਾਰੇ ਵੋਟਰਾਂ ਦੀ ਹਰਿਆਣਾ ਦੀ ਘੋੋਰ ਅਣਦੇਖੀ ਕੀਤੀ ਜਾ ਰਹੀ ਹੈ | ਹਰਿਆਣਾ ਵਿਚ ...

ਪੂਰੀ ਖ਼ਬਰ »

ਮੱਛੀਆਂ ਨੂੰ ਆਟਾ ਪਾਉਣ ਆਇਆ ਅਧਿਆਪਕ ਨਹਿਰ 'ਚ ਰੁੜਿ੍ਹਆ

ਕੀਰਤਪੁਰ ਸਾਹਿਬ, 11 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਆਪਣੇ ਪਿਤਾ ਨਾਲ ਬੁੰਗਾ ਸਾਹਿਬ ਵਿਖੇ ਭਾਖੜਾ ਨਹਿਰ 'ਚ ਮੱਛੀਆਂ ਨੂੰ ਆਟਾ ਪਾਉਣ ਆਇਆ ਇਕ ਵਿਅਕਤੀ ਨਹਿਰ ਵਿਚ ਰੁੜ ਗਿਆ, ਜਿਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ...

ਪੂਰੀ ਖ਼ਬਰ »

ਹਾਈ ਵੋਲਟੇਜ ਤਾਰ ਦੀ ਲਪੇਟ ਵਿਚ ਆਉਣ 'ਤੇ ਬਾਈਕ ਸਵਾਰ ਜ਼ਖ਼ਮੀ

ਟੋਹਾਣਾ, 11 ਜੁਲਾਈ (ਗੁਰਦੀਪ ਸਿੰਘ ਭੱਟੀ)-ਬੀਤੀ ਸ਼ਾਮ ਇਥੋਂ ਦੀ ਨਹਿਰੂ ਮਾਰਕਿਟ ਵਿਚ ਇਕ 11 ਹਜ਼ਾਰ ਵੋਲਟੇਜ਼ ਦੀ ਚਾਲੂ ਲਾਈਨ ਦੀ ਤਾਰ ਟੁੱਟ ਜਾਣ 'ਤੇ ਇਕ ਮੋਟਰਸਾਈਕਲ ਸਵਾਰ ਕਰੰਟ ਦੀ ਲਪੇਟ ਵਿਚ ਆ ਕੇ ਝੁਲਸ ਗਿਆ | ਜ਼ਖ਼ਮੀ ਨੌਸਰਬਾਜ਼ ਅਨਿਲ ਸ਼ਰਮਾ ਵਾਸੀ ਸਮੈਣ ਦੀ ...

ਪੂਰੀ ਖ਼ਬਰ »

ਜਰਨਲ ਮੁੱਖ ਸਕੱਤਰ ਤੇ ਡੀ.ਜੀ.ਪੀ. ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਫਤਿਹਾਬਾਦ, 11 ਜੁਲਾਈ (ਹਰਬੰਸ ਮੰਡੇਰ)-ਫਤਿਹਾਬਾਦ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ 15 ਜੁਲਾਈ ਦੇ ਦੌਰੇ ਨੂੰ ਲੈ ਕੇ ਹਰਿਆਣਾ ਗ੍ਰਹਿ ਵਿਭਾਗ ਦੇ ਜਰਨਲ ਮੁੱਖ ਸਕੱਤਰ ਐਸ.ਐਸ. ਪ੍ਰਸਾਦ, ਡੀ.ਜੀ.ਪੀ. ਬੀ.ਐਸ. ਸੰਧੂ ਨੇ ਅੱਜ ਫਤਿਹਾਬਾਦ ਪਹੁੰਚ ਕੇ ਸੁਰੱਖਿਆ ਪ੍ਰਬੰਧ ਦਾ ...

ਪੂਰੀ ਖ਼ਬਰ »

ਬ੍ਰਹਮ ਸਰੋਵਰ ਦੇ ਦਰੋਪਦੀ ਕੂਪ 'ਤੇ 6ਵਾਂ ਸ੍ਰੀ ਸ਼ਿਆਮ ਤਾਲੀ ਸੰਕੀਰਤਨ

ਥਾਨੇਸਰ, 11 ਜੁਲਾਈ (ਅਜੀਤ ਬਿਊਰੋ)-ਸ੍ਰੀ ਖਾਟੂ ਸ਼ਿਆਮ ਕੀਰਤਨ ਮੰਡਲ ਵਲੋਂ 6ਵਾਂ ਸ੍ਰੀ ਸ਼ਿਆਮ ਤਾਲੀ ਸੰਕੀਰਤਨ ਬ੍ਰਹਮ ਸਰੋਵਰ ਦੇ ਦਰੋਪਦੀ ਕੂਪ 'ਤੇ ਕੀਤਾ ਗਿਆ | ਪ੍ਰੋਗਰਾਮ 'ਚ ਵੱਡੀ ਗਿਣਤੀ ਵਿਚ ਪੁੱਜੇ ਸ਼ਿਆਮ ਪ੍ਰੇਮੀਆਂ ਨੇ ਹਾਜ਼ਰੀ ਲਗਾਈ | ਪ੍ਰੋਗਰਾਮ 'ਚ ਵੱਡੀ ...

ਪੂਰੀ ਖ਼ਬਰ »

9 ਦਿਨਾਂ 'ਚ 16 ਪਿੰਡਾਂ ਦੀ ਸੂਰਜਮੁਖੀ ਦੀ ਫ਼ਸਲ ਖ਼ਰੀਦੀ ਜਾਵੇਗੀ-ਫੁਲੀਆ

ਕੁਰੂਕਸ਼ੇਤਰ/ਸ਼ਾਹਾਬਾਦ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਹੈਫੇਡ ਵਲੋਂ 16 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ 16 ਪਿੰਡਾਂ ਦੇ ਕਿਸਾਨਾਂ ਦੀ ਸੂਰਜਮੁਖੀ ਦੀ ਫ਼ਸਲ ਖ਼ਰੀਦਣ ਦਾ ਸ਼ਡਿਊਲ ਤਿਆਰ ਕਰ ਲਿਆ ਗਿਆ ਹੈ | ਇਸ ...

ਪੂਰੀ ਖ਼ਬਰ »

ਡੀ. ਸੀ. ਨੇ ਕੀਤੀ 'ਪੌਦਗਿਰੀ ਮੁਹਿੰਮ' ਦੀ ਸ਼ੁਰੂਆਤ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਡੀ. ਸੀ. ਡਾ. ਐਸ. ਐਸ. ਫੁਲੀਆ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਪੌਦਗਿਰੀ ਮੁਹਿੰਮ ਤਹਿਤ ਬੂਟੇ ਲਾਏ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 31 ਜੁਲਾਈ ਤੱਕ ਸਵਾ ਲੱਖ ਬੂਟੇ ਲਾਏ ਜਾਣਗੇ | ਜਿਨ੍ਹਾਂ 'ਚੋਂ 40 ਹਜ਼ਾਰ ...

ਪੂਰੀ ਖ਼ਬਰ »

ਡੀ.ਸੀ. ਵਲੋਂ ਪ੍ਰਾਇਮਰੀ, ਮਿਡਲ ਸਕੂਲ ਤੇ ਮਿਡ-ਡੇ-ਮੀਲ ਰਸੋਈ ਦਾ ਕੀਤਾ ਨਿਰੀਖਣ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਡੀ. ਸੀ. ਡਾ. ਐਸ.ਐਸ. ਫੁਲੀਆ ਨੇ ਮਿਰਜਾਪੁਰ ਦੇ ਪ੍ਰਾਈਮਰੀ ਅਤੇ ਮਿਡਲ ਸਕੂਲ ਦਾ ਅਚਾਨਕ ਨਿਰੀਖਣ ਕੀਤਾ | ਦੋਵੇਂ ਸਕੂਲਾ 'ਚ ਤੀਜੀ, 5ਵੀਂ ਅਤੇ 7ਵੀਂ ਜਮਾਤ ਦੇ ਬੱਚਿਆਂ ਦਾ ਪੱਧਰ 50 ਫ਼ੀਸਦੀ ਤੋਂ ਘੱਟ ਪਾਏ ਜਾਣ ਦੇ ਚਲਦੇ 4 ...

ਪੂਰੀ ਖ਼ਬਰ »

44 ਕੇਸਾਂ 'ਚ ਨਾਜਾਇਜ਼ ਕਬਜ਼ੇ ਨਾਲ ਸਬੰਧਿਤ ਅਧਿਕਾਰੀ ਰਿਕਵਰੀ ਕਰਨ -ਯਾਦਵ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਵਧੀਕ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਨਗਰ ਯੋਜਨਾਕਾਰ ਵਿਭਾਗ ਵਲੋਂ ਪਿਛਲੇ ਮਹੀਨੇ ਜ਼ਿਲ੍ਹੇ ਵਿਚ ਕਈ ਥਾਵਾਂ ਤੋਂ ਰਾਸ਼ਟਰੀ, ਸੂਬਾਈ ਰਾਜਮਾਰਗਾਂ ਤੋਂ ਇਲਾਵਾ ਹੋਰ ਥਾਵਾਂ ਤੋਂ ਨਾਜਾਇਜ਼ ...

ਪੂਰੀ ਖ਼ਬਰ »

ਨੈਟ ਪ੍ਰੀਖਿਆ ਵਿਚ ਨਕਲ ਕਰਵਾਉਣ ਵਾਲੇ ਅਧਿਆਪਕ ਿਖ਼ਲਾਫ਼ ਹੋਵੇਗੀ ਸਖ਼ਤ ਕਾਰਵਾਈ-ਖਹਿਰਾ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਨੈਟ ਦੀ ਪ੍ਰੀਖਿਆ ਦੌਰਾਨ ਅਧਿਆਪਕਾਂ ਵਲੋਂ ਨਕਲ ਕਰਵਾਉਣ ਦਾ ਮਾਮਲਾ ਭੱਖਦਾ ਜਾ ਰਿਹਾ ਹੈੇ | ਇਨਸੋ ਕੌਮੀ ਸੀਨੀਅਰ ਮੀਤ ਪ੍ਰਧਾਨ ਡਾ. ਜਸਵਿੰਦਰ ਖੈਰਾ ਨੇ ਕਿਹਾ ਕਿ ਨੈਟ ਦੀ ਪ੍ਰੀਖਿਆ ...

ਪੂਰੀ ਖ਼ਬਰ »

ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਲਿਆ ਰਾਸ਼ਟਰਪਤੀ ਦੇ ਸਮਾਗਮ ਪ੍ਰਬੰਧਾਂ ਦਾ ਜਾਇਜ਼ਾ

ਟੋਹਾਣਾ, 11 ਜੁਲਾਈ (ਗੁਰਦੀਪ ਸਿੰਘ ਭੱਟੀ)-ਕਬੀਰ ਜੈਅੰਤੀ 15 ਜੁਲਾਈ ਨੂੰ ਫਤਿਹਾਬਾਦ ਵਿਚ ਸੂਬਾ ਪੱਧਰੀ ਸਮਾਗਮ 'ਚ ਸ਼ਾਮਿਲ ਹੋਣ ਆ ਰਹੇ ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੀ ਸੁਰੱਖਿਆ ਸਬੰਧੀ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ. ਪ੍ਰਸਾਦ, ...

ਪੂਰੀ ਖ਼ਬਰ »

ਨਿੱਟ ਦੀ ਡਾ. ਸਾਰਿਕਾ ਜੈਨ ਜਰਮਨ ਵਿਦਿਆਰਥਣ ਨੂੰ ਪ੍ਰਦਾਨ ਕਰੇਗੀ ਇੰਟਰਨਸ਼ਿਪ

ਥਾਨੇਸਰ, 11 ਜੁਲਾਈ (ਅਜੀਤ ਬਿਊਰੋ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) ਕੁਰੂਕਸ਼ੇਤਰ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਦੀ ਡਾ. ਸਾਰਿਕਾ ਜੈਨ ਦੇ ਮਾਰਗਦਰਸ਼ਨ ਵਿਚ ਜਰਮਨ ਦੀ ਇਕ ਵਿਦਿਆਰਥਣ ਅਨਾਸਤਾਸ਼ਿਆ ਕਿਆਸਲੀਕ ਖੋਜ਼ ਦਾ ਕੰਮ ਕਰੇਗੀ | ਅਨਾਸਤਾਸ਼ਿਆ ਨੂੰ 3 ...

ਪੂਰੀ ਖ਼ਬਰ »

ਈ. ਡੀ. ਸੀ. ਮਸ਼ੀਨਾਂ ਤੋਂ ਹੁਣ ਹੋਵੇਗਾ ਕੇ. ਯੂ. ਦੇ ਕੈਸ਼ ਕਾਊਾਟਰ 'ਤੇ ਫੀਸ ਦਾ ਭੁਗਤਾਨ

ਥਾਨੇਸਰ, 11 ਜੁਲਾਈ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਹੁਣ ਸਾਰੇ ਕੈਸ਼ ਕਾਊਾਟਰਾਂ 'ਤੇ ਈ.ਡੀ.ਸੀ. ਮਸ਼ੀਨਾਂ ਤੋਂ ਹੀ ਫੀਸ ਦਾ ਭੁਗਤਾਨ ਹੋਵੇਗਾ | ਵਿਦਿਆਰਥੀ ਆਪਣੇ ਏ.ਟੀ.ਐਮ. ਕਾਰਡ ਤੋਂ ਸਿੱਧੇ ਯੂਨੀਵਰਸਿਟੀ ਨੂੰ ਪੇਮੇਂਟ ਕਰ ਸਕਣਗੇੇ | ਬੁੱਧਵਾਰ ਨੂੰ ...

ਪੂਰੀ ਖ਼ਬਰ »

ਨੁੱਕੜ ਨਾਟਕ ਦੇ ਜ਼ਰੀਏ ਦਿੱਤਾ ਸਵੱਛ ਭਾਰਤ ਅਤੇ ਬੇਟੀਆਂ ਦੇ ਮਹੱਤਵ ਦਾ ਸੰਦੇਸ਼

ਸਿਰਸਾ, 11 ਜੁਲਾਈ (ਭੁਪਿੰਦਰ ਪੰਨੀਵਾਲੀਆ)-ਨਹਿਰੂ ਯੁਵਾ ਕੇਂਦਰ ਸਿਰਸਾ ਦੇ ਸਹਿਯੋਗ ਨਾਲ ਯੁਵਾ ਕਲੱਬ ਲਕਸ਼ 2010 ਖੈਰੇਕਾਂ ਵੱਲੋਂ ਸਵੱਛ ਭਾਰਤ ਇੰਟਰਸ਼ਿਪ ਪ੍ਰੋਗਰਾਮ ਦੇ ਤਹਿਤ ਸਵੱਛ ਭਾਰਤ ਅਤੇ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਸੰਦੇਸ਼ ਦਿੱਤਾ ਗਿਆ | ਇਸ ਨੁੱਕੜ ਨਾਟਕ ...

ਪੂਰੀ ਖ਼ਬਰ »

ਡੀ. ਸੀ. ਨੇ ਅਧਿਆਪਕਾਂ ਨੂੰ ਦਿੱਤੀਆਂ ਹਦਾਇਤਾਂ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਗੌਰਮਿੰਟ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਚ ਸ਼ਾਹਾਬਾਦ ਬਲਾਕ ਦੇ ਤੀਜੀ, 5ਵੀਂ ਅਤੇ 7ਵੀਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਬੈਠਕ ਲਈ ਅਤੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਤਿੰਨ ਖ਼ਤਰਨਾਕ ਭਗੌੜੇ ਕਾਬੂ

ਲੁਧਿਆਣਾ, 11 ਜੁਲਾਈ (ਪਰਮਿੰਦਰ ਸਿੰਘ ਆਹੂਜਾ/ਕ੍ਰਾਈਮ ਰਿਪੋਟਰ)-ਪੀ.ਓ. ਸਟਾਫ਼ ਵੱਲੋਂ ਤਿੰਨ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਤਿੰਨ ਖ਼ਤਰਨਾਕ ਭਗੌੜਿਆਂ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਸ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX