ਪ੍ਰਧਾਨ ਮੰਤਰੀ ਨੇ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਨਾਲ 'ਐਪ' ਰਾਹੀਂ ਕੀਤੀ ਗੱਲਬਾਤ
ਨਵੀਂ ਦਿੱਲੀ, 12 ਜੁਲਾਈ (ਉਪਮਾ ਡਾਗਾ ਪਾਰਥ)-'ਔਰਤਾਂ ਦੇ ਸਸ਼ਕਤੀਕਰਨ' ਲਈ ਸਭ ਤੋਂ ਅਹਿਮ ਜ਼ਰੂਰਤ ਉਨ੍ਹਾਂ (ਔਰਤਾਂ) ਨੂੰ ਆਪਣੀ ਤਾਕਤ, ਸਮਰੱਥਾ ਅਤੇ ਹੁਨਰ ਨੂੰ ਪਛਾਣਨ ਦੇ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੀ ਪੁਰਾਤੱਤਵ ਵਿਰਾਸਤ ਦੀ ਸੰਭਾਲ ਵਿਚ ਲੋਕਾਂ ਦੀ ਸ਼ਮੂਲੀਅਤ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨਿਯਮਾਂ 'ਤੇ ਸਵਾਲ ਉਠਾਇਆ ਜਿਹੜੇ ਕੁਝ ਸਮਾਰਕਾਂ 'ਤੇ ਲੋਕਾਂ ਨੂੰ ਤਸਵੀਰਾਂ ਖਿੱਚਣ ਤੋਂ ਮਨ੍ਹਾਂ ਕਰਦੇ ਹਨ | ਉਨ੍ਹਾਂ ...
ਚੰਡੀਗੜ੍ਹ, 12 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਵਿੱਤ ਮੰਤਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਕੰਮਾਂ ਲਈ ਤੁਰੰਤ 100 ਕਰੋੜ ਰੁਪਏ ਜਾਰੀ ਕਰਨ ਲਈ ...
ਸਰਕਾਰ ਨੇ ਫ਼ੈਸਲੇ 'ਚ ਕੀਤੀ ਸੋਧ
ਚੰਡੀਗੜ੍ਹ, 12 ਜੁਲਾਈ (ਹਰਕਵਲਜੀਤ ਸਿੰਘ)-ਮੁਲਾਜ਼ਮਾਂ ਦੇ ਵੱਖ-ਵੱਖ ਵਰਗਾਂ ਵਲੋਂ ਡੋਪ ਟੈਸਟ ਕਰਵਾਉਣ ਸਬੰਧੀ ਰਾਜ ਸਰਕਾਰ ਦੇ ਫ਼ੈਸਲੇ ਦੇ ਵਿਰੋਧ ਨੂੰ ਮੁੱਖ ਰੱਖਦਿਆਂ ਰਾਜ ਸਰਕਾਰ ਵਲੋਂ ਮੁਲਾਜ਼ਮਾਂ ਦੇ ਡੋਪ ਟੈਸਟ ਸਬੰਧੀ ਆਪਣੇ ...
ਅੰਮਿ੍ਤਸਰ ਤੇ ਚੰਡੀਗੜ੍ਹ 'ਚ 20-20 ਹਜ਼ਾਰ ਨੂੰ ਅੱਪੜਿਆ ਅੰਕੜਾ
ਲੁਧਿਆਣਾ, 12 ਜੁਲਾਈ (ਸਲੇਮਪੁਰੀ)-10-15 ਸਾਲ ਪਹਿਲਾਂ ਸਮੁੱਚੇ ਸਮਾਜ 'ਚ ਇਹ ਧਾਰਨਾ ਪਾਈ ਜਾਂਦੀ ਸੀ ਕਿ ਟਰੱਕ ਡਰਾਈਵਰਾਂ 'ਚ ਨਾਮੁਰਾਦ ਬਿਮਾਰੀ ਏਡਜ਼ ਆਮ ਪਾਈ ਜਾਂਦੀ ਹੈ ਪਰ ਹੁਣ ਉਕਤ ਧਾਰਨਾ ਬਿਲਕੁਲ ...
ਬਾਬਾ ਘੁੰਮਦਾ ਰਿਹਾ ਮੁਹਾਲੀ-ਚੰਡੀਗੜ੍ਹ, ਪੁਲਿਸ ਲੱਭਦੀ ਰਹੀ ਪਹਾੜਾਂ 'ਚ
ਐੱਸ. ਏ. ਐੱਸ. ਨਗਰ, 12 ਜੁਲਾਈ (ਜਸਬੀਰ ਸਿੰਘ ਜੱਸੀ)-ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਜਿਵੇਂ ਹੀ ਚੰਡੀਗੜ੍ਹ ਦੇ ਸੈਕਟਰ-43 ਵਿਚਲੇ ਬੱਸ ਅੱਡੇ ਕੋਲ ਪੁੱਜਾ ਤਾਂ ਪੁਲਿਸ ਨੇ ਉਸ ਨੂੰ ਚਾਰੇ ...
ਅੰਮਿ੍ਤਸਰ, 12 ਜੁਲਾਈ (ਸੁਰਿੰਦਰ ਕੋਛੜ)-ਲਾਹੌਰ ਸ਼ਹਿਰ ਦੇ ਪਿੰਡ ਡੇਰਾ ਚਾਹਲ ਵਿਚਲੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ 'ਤੇ ਕਬਜ਼ੇ ਨੂੰ ਲੈ ਕੇ ਟ੍ਰੈਫਿਕ ਵਾਰਡਨ ਗੁਲਾਬ ਸਿੰਘ ਸ਼ਾਹੀਨ ਵਲੋਂ ਭਲਕੇ ਲਾਹੌਰ ਜ਼ਿਲ੍ਹਾ ਸੈਸ਼ਨ ਕੋਰਟ 'ਚ ਦਰਜ ਕਰਵਾਈ ਗਈ ਅਪੀਲ ਦੇ ...
ਟੈਂਪੇਰੇ (ਫਿਨਲੈਂਡ), 12 ਜੁਲਾਈ (ਏਜੰਸੀ)-ਭਾਰਤ ਦੀ ਹਿਮਾ ਦਾਸ ਨੇ ਅੱਜ ਇੱਥੇ ਇਤਿਹਾਸ ਸਿਰਜਦੇ ਹੋਏ ਆਈ.ਏ.ਏ.ਐਫ. ਵਿਸ਼ਵ ਅੰਡਰ-20 ਅਥਲੈਟਿਕਸ ਵਿਚ ਸੋਨ ਤਗਮਾ ਜਿੱਤਿਆ | ਇਸ ਜਿੱਤ ਦੇ ਨਾਲ ਹੀ ਉਹ ਪਹਿਲੀ ਭਾਰਤੀ ਬਣ ਗਈ ਹੈ ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ | ਉਸ ਨੇ ਅੱਜ ...
ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਰਸੋਈ ਗੈਸ ਐਲ. ਪੀ. ਜੀ. ਦੀ ਸਬਸਿਡੀ 'ਚ ਪਿਛਲੇ ਦੋ ਮਹੀਨਿਆਂ 'ਚ 60 ਫ਼ੀਸਦੀ ਵਾਧਾ ਹੋਇਆ ਹੈ ਕਿਉਂਕਿ ਅੰਤਰਰਾਸ਼ਟਰੀ ਕੀਮਤਾਂ 'ਚ ਵਾਧਾ ਹੋਣ ਦੇ ਬਾਵਜੂਦ ਸਰਕਾਰ ਨੇ ਕੀਮਤਾਂ ਨੂੰ ਸਥਿਰ ਰੱਖਿਆ | ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ...
ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪਹਿਲੇ ਪੁਲਿਸ ਅਧਿਕਾਰੀ ਗੁਲਾਬ ਸਿੰਘ ਸ਼ਹੀਨ ਨੂੰ ਲਾਹੌਰ ਵਿਚ ਉਸ ਦੇ ਘਰੋਂ ਬਾਹਰ ਕੱਢਣ ਦੀ ਨਿਖੇਧੀ ਕਰਦਿਆਂ ਵਿਦੇਸ਼ ਮੰਤਰਾਲੇ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ...
ਚੰਡੀਗੜ੍ਹ, 12 ਜੁਲਾਈ (ਐਨ. ਐਸ. ਪਰਵਾਨਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ 18 ਜੁਲਾਈ ਨੂੰ ਇਥੇ ਮੀਟਿੰਗ ਬੁਲਾਈ ਹੈ, ਜਿਸ ਵਿਚ ਕਈ ਮਹੱਤਵਪੂਰਨ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ | ਇਹ ਪ੍ਰਗਟਾਵਾ ਮੁੱਖ ਮੰਤਰੀ ...
ਯੂ. ਕੇ. ਦੇ ਕਾਨੂੰਨਘਾੜੇ ਐਲਗਜੇਂਡਰ ਕਾਰਲਾਈਲ ਨੇ ਲਾਇਆ ਦੋਸ਼
ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਬਿ੍ਟਿਸ਼ ਕਾਨੂੰਨਘਾੜੇ ਲਾਰਡ ਐਲਗਜੇਂਡਰ ਕਾਰਲਾਈਲ, ਜੋ ਜੇਲ੍ਹ 'ਚ ਕੈਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦਾ ਕਾਨੂੰਨੀ ਸਲਾਹਕਾਰ ਹੈ, ਨੇ ...
ਜੀ.ਐਸ.ਟੀ. 'ਚ ਟੈਕਸ ਦੇ ਨਾਲ ਲੱਗੇਗਾ ਖੇਤੀਬਾੜੀ ਸੈੱਸ, ਸਰਕਾਰ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਜੀ. ਐੱਸ. ਟੀ. ਦੇ ਸਲੈਬ 'ਤੇ ਜਲਦੀ ਹੀ 1 ਫ਼ੀਸਦੀ ਸੈਸ ਲੱਗਣ ਵਾਲਾ ਹੈ | ਇਸ ਨਾਲ ਆਮ ਆਦਮੀ ਦੀਆਂ ਜ਼ਰੂਰਤ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ | ...
ਪਟਨਾ, 12 ਜੁਲਾਈ (ਏਜੰਸੀ)-ਬਿਹਾਰ 'ਚ ਐਨ. ਡੀ. ਏ. ਗੱਠਜੋੜ 'ਚ ਸੀਟ ਬਟਵਾਰੇ ਨੂੰ ਲੈ ਕੇ ਟਕਰਾਅ ਦੀਆਂ ਖ਼ਬਰਾਂ ਦਰਮਿਆਨ ਵੀਰਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਜੇ. ਡੀ. ਯੂ. ਪ੍ਰਧਾਨ ਨਿਤਿਸ਼ ਕੁਮਾਰ ਨੇ ਕਰੀਬ 45 ਮਿੰਟ ਮੀਟਿੰਗ ਕੀਤੀ | ਇਸ ਮੀਟਿੰਗ ਦੇ ਨਾਲ ਇਹ ...
ਚੀਨ ਤੋਂ ਪਿੱਛੇ ਅਤੇ ਪਾਕਿਸਤਾਨ ਤੋਂ ਕਿਤੇ ਅੱਗੇ
ਨਵੀਂ ਦਿੱਲੀ, 12 ਜੁਲਾਈ (ਉਪਮਾ ਡਾਗਾ ਪਾਰਥ)ਹਰ ਸਾਲ ਵੱਖ-ਵੱਖ ਦੇਸ਼ਾਂ ਦੀ ਫੌਜੀ ਤਾਕਤ ਦਾ ਮੁਆਇਨਾ ਕਰਨ ਵਾਲੀ ਸੰਸਥਾ 'ਗਲੋਬਲ ਫਾਇਰ ਪਾਵਰ' ਵਲੋਂ ਜਾਰੀ ਕੀਤੀ ਰਿਪੋਰਟ ਮੁਤਾਬਿਕ ਫੌਜੀ ਤਾਕਤ ਦੇ ਮਾਮਲੇ 'ਚ ਭਾਰਤ ...
ਸੁਪਰੀਮ ਕੋਰਟ ਵਲੋਂ ਉਪ-ਰਾਜਪਾਲ ਨੂੰ ਸਖ਼ਤ ਝਾੜ
ਨਵੀਂ ਦਿੱਲੀ, 12 ਜੁਲਾਈ (ਜਗਤਾਰ ਸਿੰਘ)-ਦਿੱਲੀ 'ਚ ਕੂੜੇ ਦਾ ਉਚਿਤ ਪ੍ਰਬੰਧਨ ਕਰਨ 'ਚ ਨਾਕਾਮ ਰਹਿਣ ਅਤੇ ਇਸ ਲਈ ਕੋਈ ਪ੍ਰਭਾਵੀ ਕਦਮ ਨਾ ਉਠਾਉਣ 'ਤੇ ਸੁਪਰੀਮ ਕੋਰਟ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਸਖਤ ਝਾੜ ...
ਮੇ ਸਾਈ (ਥਾਈਲੈਂਡ), 12 ਜੁਲਾਈ (ਏਜੰਸੀ)-ਥਾਈਲੈਂਡ ਦੀ ਇਕ ਗੁਫ਼ਾ 'ਚ ਹੜ੍ਹ ਕਾਰਨ ਫਸੇ 12 ਫੁੱਟਬਾਲ ਖਿਡਾਰੀਆਂ ਨੂੰ ਉਨ੍ਹਾਂ ਦੇ ਕੋਚ ਸਮੇਤ ਕਰੀਬ 2 ਹਫ਼ਤਿਆਂ ਬਾਅਦ ਬਚਾਅ ਕਰਮੀ ਬਾਹਰ ਕੱਢਣ 'ਚ ਸਫਲ ਹੋ ਗਏ ਸਨ | ਹੁਣ ਉਸ ਗੁਫ਼ਾ ਨੂੰ ਅਜਾਇਬ ਘਰ 'ਚ ਤਬਦੀਲ ਕਰਨ ਦੀ ਯੋਜਨਾ ...
ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਇਸ ਮਹੀਨੇ ਲਗਾਤਾਰ 7ਵੀਂ ਵਾਰ ਵਾਧਾ ਦਰਜ ਕੀਤਾ ਗਿਆ ਹੈ | ਅੱਜ ਪੈਟਰੋਲ 6 ਅਤੇ ਡੀਜ਼ਲ 7 ਪੈਸੇ ਮਹਿੰਗਾ ਹੋਇਆ ਹੈ | ਤੇਲ ਬਾਜ਼ਾਰ ਦੀਆਂ ਕੰਪਨੀਆਂ ਅਨੁਸਾਰ ਦਿੱਲੀ 'ਚ ਪੈਟਰੋਲ ਦੀ ਕੀਮਤ 76.59 ਅਤੇ ਡੀਜ਼ਲ 68.30 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ | ਜੂਨ ਮਹੀਨੇ 'ਚ ਕੀਮਤਾਂ ਡਿੱਗਣ ਮਗਰੋਂ 5 ਜੁਲਾਈ ਤੋਂ ਬਾਅਦ ਹੁਣ ਤੱਕ ਕੌਮੀ ਰਾਜਧਾਨੀ ਵਿਖੇ ਪੈਟਰੋਲ ਦੀ ਕੀਮਤ 'ਚ 1.04 ਰੁਪਇਆ ਪ੍ਰਤੀ ਲੀਟਰ ਅਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਦਰਜ ਕੀਤਾ ਗਿਆ ਹੈ |
ਪੁਣੇ, 12 ਜੁਲਾਈ (ਪੀ. ਟੀ. ਆਈ.)-ਅਧਿਆਤਮਕ ਨੇਤਾ ਤੇ 'ਸਾਧੂ ਵਾਸਵਾਨੀ ਮਿਸ਼ਨ' ਦੇ ਮੁਖੀ ਦਾਦਾ ਜੇ. ਪੀ. ਵਾਸਵਾਨੀ ਦਾ ਵਡੇਰੀ ਉਮਰ ਕਾਰਨ ਦਿਹਾਂਤ ਹੋ ਗਿਆ | ਮਿਸ਼ਨ ਦੇ ਇਕ ਮੈਂਬਰ ਨੇ ਦੱਸਿਆ ਕਿ ਉਹ 99 ਵਰਿ੍ਹਆਂ ਦੇ ਸਨ | ਉਹ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਇਕ ਨਿੱਜੀ ...
ਕਾਬੁਲ, 12 ਜੁਲਾਈ (ਏ. ਪੀ.)-ਅਫ਼ਗਾਨਿਸਤਾਨ 'ਚ ਤਾਲਿਬਾਨ ਵਲੋਂ ਦੋ ਸੂਬਿਆਂ 'ਚ ਕੀਤੇ ਗਏ ਹਮਲਿਆਂ 'ਚ 19 ਸੁਰੱਖਿਆ ਬਲ ਮਾਰੇ ਗਏ | ਪੂਰਬੀ ਅਫ਼ਗਾਨਿਸਤਾਨ ਦੇ ਕੁੰਾਦੂਜ਼ ਪ੍ਰਾਂਤ 'ਚ ਕੀਤੇ ਗਏ ਹਮਲੇ 'ਚ 15 ਜਵਾਨਾਂ ਦੀ ਮੌਤ ਹੋ ਗਈ ਜਦਕਿ ਫ਼ਰ੍ਹਾ ਪ੍ਰਾਂਤ 'ਚ ਤਾਲਿਬਾਨ ਵਲੋਂ ...
ਇਸਲਾਮਾਬਾਦ, 12 ਜੁਲਾਈ (ਪੀ. ਟੀ. ਆਈ.)-ਪਾਕਿਸਤਾਨ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਜਿਸ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿਚ ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਦੀ ਸਜ਼ਾ ਬਾਰੇ ਕੌਮਾਂਤਰੀ ਨਿਆਂ ਅਦਾਲਤ ਵਿਚ 17 ਜੁਲਾਈ ਨੂੰ ਭਾਰਤ ...
ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਕਾਨੂੰਨ ਮੰਤਰਾਲੇ ਨੇ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ 69 ਉਮੀਦਵਾਰਾਂ ਦੇ ਨਾਂਅ ਸੁਪਰੀਮ ਕੋਰਟ ਕਾਲਜੀਅਮ ਨੂੰ ਭੇਜੇ ਹਨ | ਤੈਅ ਪ੍ਰਕਿਰਿਆ ਮੁਤਾਬਿਕ ਹਾਈਕੋਰਟਾਂ ਦੇ ਕਾਲਜੀਅਮਾਂ ਵਲੋਂ ਚੁਣੇ ਗਏ ਉਮੀਦਵਾਰਾਂ ਦੇ ਨਾਂਅ ...
ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਪ੍ਰਤੀਨਿਧਤਾ ਕਰ ਰਹੇ ਸੀਨੀਅਰ ਵਕੀਲ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ 'ਚ ਉਸ ਵਿਰੁੱਧ ਦੋਸ਼ ਤੈਅ ਕਰਨ ਨੂੰ ਚੁਣੌਤੀ ਦੇਣ ਵਾਲੀ ਆਪਣੀ ਪਟੀਸ਼ਨ ...
ਸ੍ਰੀਨਗਰ, 12 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਜਾਰੀ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਅੱਜ ਇਕ ਅਣਪਛਾਤਾ ਅੱਤਵਾਦੀ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ ਹੈ, ਜਦਕਿ ਹੋਰ ਅੱਤਵਾਦੀਆਂ ਦੀ ਭਾਲ ਲਈ ਆਪ੍ਰੇਸ਼ਨ ਜਾਰੀ ਹੈ | ...
ਨਵੀਂ ਦਿੱਲੀ/ਲੰਡਨ, 12 ਜੁਲਾਈ (ਏਜੰਸੀ, ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੀ ਅਜ਼ਾਦੀ ਨੂੰ ਲੈ ਕੇ ਸਿੱਖਸ ਫ਼ਾਰ ਜਸਟਿਸ ਵਲੋਂ ਰੈਫ਼ਰੈਂਡਮ 2020 ਕਰਵਾਉਣ ਲਈ ਚਲਾਈ ਗਈ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਲੰਡਨ ਐਲਾਨਨਾਮੇ ਦੇ ਸਿਰਲੇਖ ਹੇਠ 12 ਅਗਸਤ ਨੂੰ ਲੰਡਨ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX