ਕੈਥਲ, 12 ਜੁਲਾਈ (ਅਜੀਤ ਬਿਊਰੋ)-ਚੰਦਾਨਾ ਗੇਟ ਵਾਸੀ ਇਕ ਨਵਵਿਆਹੁਤਾ ਪ੍ਰੇਮੀ ਜੋੜੇ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪ੍ਰਵੀਨ ਸੈਣੀ ਉਰਫ਼ ਬਿੰਨੀ ਅਤੇ ਜੋਤੀ ਵਾਸੀ ਪਿੰਡ ਜਮਾਲਪੁਰ ਨੇ ਕਰੀਬ 4 ਮਹੀਨੇ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ | ...
ਸਿਰਸਾ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਜ਼ਿਲ੍ਹਾ ਸ਼ਾਖਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵਿਜੈ ਕਾਇਤ ਨੂੰ ਆਪਣਾ ਮੰਗ ਪੱਤਰ ...
ਫਤਿਹਾਬਾਦ, 12 ਜੂਲਾਈ (ਹਰਬੰਸ ਮੰਡੇਰ)-ਜ਼ਿਲ੍ਹੇ ਦੇ ਪਿੰਡ ਬੜੋਪਲ ਦੀ ਇਕ ਢਾਣੀ ਵਿਚ ਛੱਤ 'ਤੇ ਸੁੱਤੇ ਪਏ ਇਕ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਾਮਲੇ ਦੀ ਸੂਚਨਾ ਮਿਲਦੇ ਹੀ ਸਦਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ...
ਜੀਂਦ, 12 ਜੁਲਾਈ (ਅਜੀਤ ਬਿਊਰੋ)-ਅਡੀਸ਼ਨਲ ਸੈਸ਼ਨ ਜੱਜ ਵਿਜੈ ਸਿੰਘ ਦੀ ਕੋਰਟ ਨੇ ਨਾਬਾਲਿਗ ਨਾਲ ਜਬਰਜਨਾਹ ਮਾਮਲੇ ਵਿਚ ਦੋਸ਼ੀ ਨੂੰ 7 ਸਾਲ ਕੈਦ ਅਤੇ 4 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜੁਰਮਾਨਾ ਨਾ ਭਰਨ 'ਤੇ 6 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਹੋਵੇਗੀ | ...
ਸਿਰਸਾ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਿਖ਼ਲਾਫ਼ ਚਲਾਈ ਗਈ 'ਪ੍ਰਬਲ ਪ੍ਰਹਾਰ' ਮੁਹਿੰਮ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਇਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਸ ਮਾਮਲੇ 'ਚ ਤਿੰਨਾਂ ਿਖ਼ਲਾਫ਼ ...
ਕਾਲਾਂਵਾਲੀ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਪਿੰਡ ਖਾਈਸ਼ੇਰਗੜ੍ਹ 'ਚ ਚਾਰਾ ਕੱਟਣ ਵਾਲੀ ਮਸ਼ੀਨ 'ਚ ਹੱਥ ਆ ਜਾਣ ਨਾਲ ਜਖ਼ਮੀ ਕਿਸਾਨ ਨੇ ਸਿਰਸਾ ਹਸਪਤਾਲ 'ਚ ਦਮ ਤੋੜ ਦਿੱਤਾ | ਪਿੰਡ ਖਾਈਸ਼ੇਰਗੜ੍ਹ ਵਾਸੀ 27 ਸਾਲਾ ਕਿਸਾਨ ਜਗਦੀਸ਼ ਬੀਰੜਾ ਆਪਣੇ ਘਰ 'ਚ ਚਾਰਾ ਕੱਟ ਰਿਹਾ ...
ਕੁਰੂਕਸ਼ੇਤਰ/ ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਜਿੱਥੇ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਨਾਜਾਇਜ਼ ਕਬਜਾ ਕੀਤਾ ਹੋਇਆ ਹੈ, ਦੂਜੇ ਪਾਸੇ ਗਾਹਕ ਅਤੇ ਦੁਕਾਨਦਾਰਾਂ ਦੇ ਬਾਜ਼ਾਰਾਂ 'ਚ ਖੜੇ ਦੁਪਹੀਆ ...
ਏਲਨਾਬਾਦ, 12 ਜੁਲਾਈ (ਜਗਤਾਰ ਸਮਾਲਸਰ)-ਪਿੰਡ ਤਲਵਾੜਾ ਖੁਰਦ ਦੇ ਕਿਸਾਨਾਂ ਨੇ ਸੀ.ਐਮ. ਵਿੰਡੋ ਰਾਹੀਂ ਸ਼ਿਕਾਇਤ ਭੇਜ ਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਭੇਦਭਾਵ ਕੀਤੇ ਜਾਣ ਦਾ ਦੋਸ਼ ਲਗਾਇਆ ਹੈ | ਮਾਸਟਰ ਸੁੰਦਰ ਸ਼ਿਆਮ ਦੀ ਅਗਵਾਈ 'ਚ ਮੁੱਖ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਅਪਰਾਧ ਸ਼ਾਖਾ-1 ਦੀ ਟੀਮ ਨੇ ਇਕ ਗੱਡੀ ਨੂੰ ਕਾਬੂ ਕਰਕੇ ਉਸ ਵਿਚੋਂ 85 ਪੇਟੀ ਸ਼ਰਾਬ ਬਰਾਮਦ ਕਰਕੇ 2 ਦੋਸ਼ੀਆਂ ਨੂੰ ਕਾਬੂ ਕੀਤਾ ਹੈੇ | ਜਾਣਕਾਰੀ ਮੁਤਾਬਿਕ ਅਪਰਾਧ ਸ਼ਾਖਾ-1 ਦੇ ਮੁੱਖ ਸਿਪਾਹੀ ਲਖਨ ਵਾਸੀ ਆਪਣੀ ...
ਅੰਬਾਲਾ ਕੈਂਟ, 12 ਜੁਲਾਈ (ਅਜੀਤ ਬਿਊਰੋ)-ਰਾਜੀਵ ਗਾਂਧੀ ਗੌਰਮਿੰਟ ਕਾਲਜ ਸਾਹਾ ਵਿਚ ਨਵੇਂ ਸੈਸ਼ਨ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਓਰੀਏਾਟੇਸ਼ਨ ਸਮਾਰੋਹ 13 ਅਤੇ 14 ਜੁਲਾਈ ਨੂੰ ਕਾਲਜ ਕੰਪਲੈਕਸ ਵਿਚ ਹੋਵੇਗਾ | ਕਾਲਜ ਦੇ ਆਨਲਾਈਨ ...
ਯਮੁਨਾਨਗਰ, 12 ਜੁਲਾਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹੇ ਦੇ ਪਿੰਡ ਬਾਹਡੀ ਮਾਜਰਾ ਦੀਆਂ ਔਰਤਾਂ ਤੇ ਮਰਦਾਂ ਨੇ ਵੱਡੀ ਗਿਣਤੀ 'ਚ ਆ ਕੇ ਪੁਲਿਸ ਮੁਖੀ ਨੂੰ ਪਿੰਡ ਦੇ ਹੁੱਲੜਬਾਜ ਕੁਝ ਨੌਜਵਾਨਾਂ ਿਖ਼ਲਾਫ਼ ਇਕ ਸ਼ਿਕਾਇਤ ਦਿੱਤੀ ਹੈ | ਇਹ ਸਾਰੀਆਂ ਔਰਤਾਂ ਜਨਜਾਤੀ ਨਾਲ ...
ਏਲਨਾਬਾਦ, 12 ਜੁਲਾਈ (ਜਗਤਾਰ ਸਮਾਲਸਰ)-ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਵਿਭਾਗ ਦੇ ਐਕਸੀਅਨ ਵਲੋਂ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤੇ ਜਾਣ ਦੇ ਰੋਸ ਵਜ਼ੋ ਪ੍ਰਦਰਸ਼ਨ ਕੀਤਾ ਅਤੇ ਕੰਮ ਛੱਡੋ ਹੜਤਾਲ ਸ਼ੁਰੂ ਕੀਤੀ | ਇਸ ਮੌਕੇ ਭਾਰਤੀ ਮਜ਼ਦੂਰ ਸੰਘ ਦੇ ...
ਫਤਿਹਾਬਾਦ, 12 ਜੂਲਾਈ (ਹਰਬੰਸ ਮੰਡੇਰ)-ਫਤਿਹਾਬਾਦ ਦੇ ਬੀਗੜ ਰੋਡ 'ਤੇ ਇਕ ਕਾਰ ਹਾਦਸੇ ਵਿਚ ਕਾਰ ਡਰਾਈਵਰ ਵਾਲ-ਵਾਲ ਬਚੇ | ਇਕ ਬਾਈਕ ਚਾਲਕ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭਿਆਂ ਨਾਲ ਜਾ ਟਕਰਾਈ, ਜਿਸ ਨਾਲ ਖੰਭਿਆਂ 'ਤੇ ਰੱਖਿਆ ਟਰਾਂਸਫਾਰਮ ...
ਫਰੀਦਾਬਾਦ, 12 ਜੁਲਾਈ (ਅਜੀਤ ਬਿਊਰੋ)-ਫਰੀਦਾਬਾਦ ਅਤੇ ਪਲਵਲ ਸਿਹਤ ਵਿਭਾਗ ਦੀ ਟੀਮ ਨੇ ਪਰਵਤੀਆ ਕਾਲੋਨੀ 'ਚ ਸ੍ਰੀ ਓਮ ਹਸਪਤਾਲ 'ਤੇ ਛਾਪਾ ਮਾਰ ਕੇ ਗਰਭਪਾਤ ਕਰਦਿਆਂ ਫ਼ਰਜ਼ੀ ਡਾਕਟਰ ਅਤੇ ਇਕ ਨਰਸ ਨੂੰ ਕਾਬੂ ਕੀਤਾ | ਸਿਹਤ ਵਿਭਾਗ ਨੇ ਦੋਸ਼ ਲਗਾਇਆ ਕਿ ਦੋਸ਼ੀ ਡਾਕਟਟਰ ...
ਪਲਵਲ, 12 ਜੁਲਾਈ (ਅਜੀਤ ਬਿਊਰੋ)-ਨੈਸ਼ਨਲ ਹਾਈਵੇ ਨੰਬਰ 2 'ਤੇ ਟੋਲ ਬੂਥ ਦੇ ਨੇੜੇ ਬਦਮਾਸ਼ਾ ਨੇ ਇਕ ਕੈਂਟਰ ਚਾਲਕ ਨਾਲ ਕੁੱਟਮਾਰ ਕਰਕੇ ਕੈਂਟਰ ਲੁੱਟ ਲਿਆ | ਪੁਲਿਸ ਨੇ ਕੈਂਟਰ ਚਾਲਕ ਦੀ ਸ਼ਿਕਾਇਤ 'ਤੇ 2 ਿਖ਼ਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ | ਸਦਰ ਥਾਣਾ ...
ਬਾਬੈਨ, 12 ਜੁਲਾਈ (ਡਾ. ਦੀਪਕ ਦੇਵਗਨ)-ਬਲਾਕ ਸਿੱਖਿਆ ਅਧਿਕਾਰੀ ਬਲਜੀਤ ਸਿੰਘ ਮਲਿਕ ਦੀ ਅਗਵਾਈ 'ਚ ਕਲਸਟਰ ਬੀੜ ਕਾਲਵਾ ਦੇ ਸਰਕਾਰੀ ਹਾਈ ਸਕੂਲ 'ਚ ਬੂਟੇ ਲਾਓ ਮੁਹਿੰਮ ਸ਼ੁਰੂ ਕੀਤੀ ਗਈ | ਜਿਸ ਤਹਿਤ ਤਰ੍ਹਾਂ-ਤਰ੍ਹਾਂ ਦੇ ਬੂਟੇ ਲਾਏ ਗਏ | ਬਲਜੀਤ ਸਿੰਘ ਮਲਿਕ ਨੇ ਕਿਹਾ ਕਿ ...
ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਡੀ. ਸੀ. ਡਾ. ਐਸ. ਐਸ. ਫੁਲੀਆ ਨੇ ਮਿੰਨੀ ਸਕੱਤਰੇਤ ਵਿਖੇ ਆਪਣੇ ਦਫ਼ਤਰ 'ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਜਨਹਿਤ ਦੀਆਂ ਕਲਿਆਣਕਾਰੀ ਯੋਜਨਾਵਾਂ ਅਤੇ ਸਕੀਮਾਂ ਨੂੰ ਸੁਚਜੇ ...
ਜਗਾਧਰੀ, 12 ਜੁਲਾਈ (ਜਗਜੀਤ ਸਿੰਘ)-ਮੁਢਲੇ ਸਿਹਤ ਕੇਂਦਰ ਸਰੋਜਨੀ ਕਾਲੋਨੀ ਵਿਖੇ ਨਾਗਰਿਕ ਸਮਾਜ ਸੁਧਾਰ ਕਮੇਟੀ ਵਲੋਂ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਕੈਂਪ 'ਚ ਮੁੱਖ ਮਹਿਮਾਨ ਵਜੋਂ ਯਮੁਨਾਨਗਰ ਦੇ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਨੇ ਸ਼ਿਰਕਤ ਕੀਤੀ | ਵਿਧਾਇਕ ਅਰੋੜਾ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਦਿਆਲ ਸੁਨਹੇੜੀ ਪਿੰਡ ਖਰੀਂਡਵਾ ਪੁੱਜੇ ਅਤੇ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇਸੇ ਪਿੰਡ 'ਚ ਇਕ ਹੀ ਪਰਿਵਾਰ ਦੇ 3 ਬੱਚਿਆਂ ਦੀ ਛੱਪੜ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ | ਜ਼ਿਲ੍ਹਾ ਪ੍ਰੀਸ਼ਦ ਚੇਅਰਮੈਲ ਨੇ ਮਾਸੂਮ ਬੱਚਿਆਂ ਦੀ ਮੌਤ 'ਤੇ ਸੋਗ ਪ੍ਰਗਟ ਕਰਦਿਆ ਸ਼ੋਕਗ੍ਰਸਤ ਪਰਿਵਾਰ ਨੂੰ ਹੌਸਲਾ ਦਿੱਤਾ | ਉਨ੍ਹਾਂ ਨੇ ਕਿਹਾ ਕਿ ਪਰਿਵਾਰ ਲਈ ਇਹ ਨਾ ਸਹਿਣ ਯੋਗ ਦੁੱਖ ਹੈ, ਪਰ ਪਰਮਾਤਮਾ ਦੀ ਰਜ਼ਾ ਅੱਗੇ ਅਸੀਂ ਸਾਰੇ ਬੇਬਸ ਹਾਂ | ਉਨ੍ਹਾਂ ਨੇ ਸੋਗ ਗ੍ਰਸਤ ਪਰਿਵਾਰ ਨੂੰ ਆਪਣੇ ਵਲੋਂ ਹਰਸੰਭਵ ਮਦਦ ਦਾ ਭਰੋਸਾ ਦਿੱਤਾ | ਉਨ੍ਹਾਂ ਨੇ ਪਰਮਾਤਮਾ ਨੂੰ ਪਰਿਵਾਰ ਨੂੰ ਦੁੱਖ ਸਹਿਣ ਕਰਨ ਦੀ ਤਾਕਤ ਦੇਣ ਦੀ ਪ੍ਰਾਰਥਨਾ ਵੀ ਕੀਤੀ | ਇਸ ਮੌਕੇ 'ਤੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਵਾਈਸ ਚੇਅਰਪਰਸਨ ਪਰਮਜੀਤ ਕੌਰ ਕਸ਼ਯਪ, ਜਸਬੀਰ ਸਿੰਘ, ਮਾਨ ਸਿੰਘ ਬਚਗਾਵਾਂ ਅਤੇ ਰਾਜੇਸ਼ ਵੀ ਹਾਜ਼ਰ ਸਨ |
ਏਲਨਾਬਾਦ, 12 ਜੁਲਾਈ (ਜਗਤਾਰ ਸਮਾਲਸਰ)-ਬਲਾਕ ਦੇ ਪਿੰਡ ਕਿਸ਼ਨਪੁਰਾ ਵਿਖੇ ਅੱਜ ਸਰਕਾਰੀ ਸਕੂਲ ਤੇ ਸ਼ਿਵਾ ਪਬਲਿਕ ਸਕੂਲ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ 'ਚ ਨਸ਼ੇ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਇਕ ਨਸ਼ਾ ਵਿਰੋਧੀ ਸੈਮੀਨਾਰ ਕੀਤਾ ਗਿਆ | ਇਸ ...
ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਭਗਵਾਨ ਸ੍ਰੀ ਬ੍ਰਹਮਾ ਮੰਦਿਰ ਸੰਸਥਾਪਕ ਸਵਾਮੀ ਸ੍ਰੀ ਸ਼ਕਤੀਦੇਵ ਜੀ ਮਹਾਰਾਜ ਕੁਰੜੀ ਵਾਲੇ, ਸਵਾਮੀ ਸ੍ਰੀ ਸੰਤੋਸ਼ ਓਾਕਾਰ ਜੀ ਮਹਾਰਾਜ ਅਤੇ ਸਵਾਮੀ ਸੰਦੀਪ ਓਾਕਾਰ ਜੀ ਕੁਰੜੀ ਵਾਲਿਆਂ ਦੀ ਪ੍ਰੇਰਨਾ ਨਾਲ ਮਨੱੁਖ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ 'ਚ ਵਿਸ਼ੇਸ਼ ਸਮਾਗਮ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' 28 ਜੁਲਾਈ ਨੂੰ ਕਰਵਾਇਆ ਜਾਵੇਗਾ | ਨੌਜਵਾਨ ਸੇਵਕ ਸਭਾ ਦੇ ਬੁਲਾਰੇ ਭਗਵੰਤ ਸਿੰਘ ਨੇ ਦੱਸਿਆ ਕਿ ਸ੍ਰੀ ...
ਫਤਿਹਾਬਾਦ, 12 ਜੂਲਾਈ (ਹਰਬੰਸ ਮੰਡੇਰ)-ਸ਼ਹੀਦਾਂ ਦੀ ਸੋਚ ਨੂੰ ਬਰਕਰਾਰ ਰੱਖਣ ਲਈ ਸ਼ਹੀਦ ਭਗਤ ਸਿੰਘ ਬਿ੍ਗੇਡ ਸਮਾਜ ਸੁਧਾਰ ਸਮਿਤੀ ਨੇ ਲਗਾਤਾਰ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਗਏ | ਇਨ੍ਹਾਂ ਉਪਰਾਲਿਆਂ ਤਹਿਤ ਅੱਜ ਸਮਿਤੀ ਨੇ ਬੂਟੇ ਲਾਓ-ਬੂਟੇ ਬਚਾਓ ...
ਨਰਾਇਣਗੜ੍ਹ, 12 ਜੁਲਾਈ (ਪੀ.ਸਿੰਘ)-ਐਸ.ਡੀ.ਐਮ. ਵਿਰੇਂਦਰ ਸਿੰਘ ਸਾਂਗਵਾਨ ਦੁਆਰਾ ਪਿੰਡ ਅੰਧੇਰੀ 'ਚ ਖੁੱਲ੍ਹਾ ਦਰਬਾਰ ਲਗਾਇਆ ਗਿਆ, ਜਿਸ 'ਚ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੱਸਿਆਵਾਂ ਹੱਲ ਕਰਨ ਦੇ ਹੁਕਮ ਜਾਰੀ ਕੀਤੇ | ਪਿੰਡ ਦੇ ਲੋਕਾਂ ਦੀ ਮੰਗ ਤੇ ਬਿਜਲੀ ...
ਨਰਾਇਣਗੜ੍ਹ, 12 ਜੁਲਾਈ (ਪੀ.ਸਿੰਘ)-ਪਿੰਡ ਹਸਨਪੁਰ 'ਚ ਬੀਤੀ ਦੇਰ ਰਾਤ ਕਿਸੇ ਅਣਪਛਾਤੇ ਜਾਨਵਰ ਨੇ ਇਕ ਪਸ਼ੂ ਪਾਲਕ ਦੀਆਂ ਭੇਡਾਂ ਨੂੰ ਮਾਰ ਦਿੱਤਾ | ਮਰਨ ਵਾਲੀਆਂ ਭੇਡਾਂ ਦੀ ਗਿਣਤੀ 20 ਦੱਸੀ ਜਾ ਰਹੀ ਹੈ ਅਤੇ 7 ਭੇਡਾਂ ਜ਼ਖ਼ਮੀ ਹੋਈਆਂ ਹਨ | ਜਾਣਕਾਰੀ ਮੁਤਾਬਕ ਪਿੰਡ ...
ਕੈਥਲ, 12 ਜੁਲਾਈ (ਅਜੀਤ ਬਿਊਰੋ)-ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਵਲੋਂ ਸਥਾਨਕ ਸਿਲਵਰ ਆਕ ਇੰਟਰਨੈਸ਼ਨਲ ਸਕੂਲ 'ਚ 10 ਰੋਜ਼ਾ ਸੱਭਿਆਚਾਰਕ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ, ਜੋ 21 ਜੁਲਾਈ ਤੱਕ ਚੱਲੇਗੀ | ਇਸ ਵਰਕਸ਼ਾਪ ਦੀ ਸ਼ੁਰੂਆਤ ਸੇਵਾ ਮੁਕਤ ਜ਼ਿਲ੍ਹਾ ਖੇਡ ...
ਟੋਹਾਣਾ, 12 ਜੁਲਾਈ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਫਤਿਹਾਬਾਦ 'ਚ 8 ਕਿਸਾਨਾਂ ਦਾ ਸਮੂਹ ਜੇਕਰ ਕਸਟਮ ਹਾਇਰਿੰਗ ਕੇਂਦਰ ਖੋਲ੍ਹੇਗਾ, ਤਾਂ ਹਰਿਆਣਾ ਸਰਕਾਰ ਸਮੂਹ ਨੂੰ ਖੇਤੀ ਸੰਦ ਖਰੀਦਣ ਲਈ 80 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ...
ਏਲਨਾਬਾਦ, 12 ਜੁਲਾਈ (ਜਗਤਾਰ ਸਮਾਲਸਰ)-ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਆਪਣੀਆਂ ਸੰਵਿਧਾਨਕ ਸ਼ਕਤੀਆਂ ਦਾ ਪ੍ਰਯੋਗ ਕਰਦਿਆ ਏਲਨਾਬਾਦ ਬਲਾਕ ਦੇ ਪਿੰਡ ਖਾਰੀ ਸੁਰੇਰਾ ਦੇ ਸਰਪੰਚ ਸੋਹਨ ਲਾਲ ਨੂੰ ਮੁਅੱਤਲ ਕਰ ਦਿੱਤਾ ਹੈ | ਪਿੰਡ ਖਾਰੀ ਸੁਰੇਰਾ ਦੇ ਸਰਪੰਚ ਸੋਹਨ ...
ਯਮੁਨਾਨਗਰ, 12 ਜੁਲਾਈ (ਗੁਰਦਿਆਲ ਸਿੰਘ ਨਿਮਰ)-ਸਰੋਜਨੀ ਕਾਲੋਨੀ ਦੀ ਨਾਗਰਿਕ ਸਮਾਜ ਸੁਧਾਰ ਸਮਿਤੀ ਨੇ ਸ਼ਹਿਰੀ ਮੁਢਲੇ ਸਿਹਤ ਕੇਂਦਰ 'ਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ | ਕੈਂਪ ਦੇ ਮੁੱਖ ਮਹਿਮਾਨ ਵਜੋਂ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਪੁੱਜੇ | ਵਿਧਾਇਕ ਨੇ ...
ਗੂਹਲਾ ਚੀਕਾ, 12 ਜੁਲਾਈ (ਓ.ਪੀ. ਸੈਣੀ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧੀ ਸਰਵ ਕਰਮਚਾਰੀ ਸੰਘ ਹਰਿਆਣਾ ਯੂਨਿਟ ਗੂਹਲਾ ਵਿਖੇ ਲਾਗਾਤਾਰ ਐਕਸ਼ਨ ਦਫ਼ਤਰ ਦੇ ਸਾਹਮਣੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ਯੂਨਿਟ ਪ੍ਰਧਾਨ ...
ਪਾਉਂਟਾ ਸਾਹਿਬ, 12 ਜੁਲਾਈ (ਹਰਬਖਸ਼ ਸਿੰਘ)-ਕੱਲ੍ਹ ਸਵੇਰ ਤੋਂ ਮੌਨਸੂਨ ਦੀ ਪਹਿਲੀ ਬਾਰਿਸ਼ ਮੂਸਲੇਧਾਰ ਹੋਈ ਜਿਸ ਨਾਲ ਪੂਰੇ ਇਲਾਕੇ ਵਿਚ ਤਪਦੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਨਾਲ-ਨਾਲ ਮੁਸੀਬਤਾਂ ਵੀ ਆਈਆਂ ਜਿਵੇਂ ਕਈ ਦੁਕਾਨਾਂ ਤੇ ਘਰਾਂ ਵਿਚ ਮੀਂਹ ਦਾ ਪਾਣੀ ਜਾ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਪ੍ਰਾਇਮਰੀ ਸਕੂਲ ਤਿਓੜਾ ਵਿਚ ਸਕੂਲ ਸਟਾਫ਼ ਵਲੋਂ ਬੂਟੇ ਲਗਾਏ ਗਏੇ | ਮੁੱਖ ਅਧਿਆਪਿਕਾ ਊਸ਼ਾ ਦੇਵੀ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਕੂਲ ਗ੍ਰਾਊਾਡ ਵਿਚ ਵੱਖ-ਵੱਖ ਕਿਸਮਾਂ ਦੇ ਛਾਂਅ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਇਕ ਵਿਆਹੁਤਾ ਤੋਂ ਦਾਜ ਮੰਗਣਾ ਅਤੇ ਕੁੱਟਮਾਰ ਕਰਨਾ ਸਹੁਰੇ ਪੱਖ ਦੇ 3 ਲੋਕਾਂ ਨੂੰ ਭਾਰੀ ਪੈ ਗਿਆ | ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ 3 ਲੋਕਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਸ਼ਿਕਾਇਤ 'ਚ ਨਿਊ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਕਾਂਗਰਸ ਕਿਸਾਨ ਸੈਲ ਦੇ ਸੂਬਾਈ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਨੇ ਸੀਨੀਅਰ ਆਗੂ ਰਣਜੀਤ ਤਿਓੜਾੀ ਦੇ ਸੰਸਥਾਨ 'ਤੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਕੰਮ ਕਰ ਰਹੀ ਹੈ | ਉਨ੍ਹਾਂ ਨੇ ...
ਰਤੀਆ, 12 ਜੁਲਾਈ ( ਬੇਅੰਤ ਮੰਡੇਰ)-ਸਰਬ ਸਮਾਜ ਦੀ ਅਹਿਮ ਬੈਠਕ ਸਭਾ ਦੇ ਪ੍ਰਧਾਨ ਸਤਪਾਲ ਜਿੰਦਲ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ 'ਚ ਹੋਈ | ਇਸ ਮੌਕੇ ਸਭਾ ਦੇ ਪ੍ਰਧਾਨ ਜਿੰਦਲ ਨੇ ਦਸਿਆ ਕਿ ਉਨ੍ਹਾਂ ਵਲੋਂ ਘੱਗਰ ਦਰਿਆ 'ਚ ਆ ਰਹੇ ਕੈਮੀਕਲ ਯੁਕਤ ਕਾਲੇ ਪਾਣੀ ਨੂੰ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਸੰਸਥਾ ਟਰੱਸਟ-ਮੀ ਵਲੋਂ 2 ਲੜਕੀਆਂ ਦੀ ਪੜ੍ਹਾਈ ਦੇ ਖ਼ਰਚ ਦੀ ਜ਼ਿੰਮੇਵਾਰੀ ਲਈ ਗਈ ਹੈ | ਸੰਸਥਾ ਦੇ ਪ੍ਰਧਾਨ ਰਾਧੇ ਵਰਮਾ ਨੇ ਦੱਸਿਆ ਕਿ ਮਾਜਰੀ ਮੁਹੱਲਾ ਵਾਸੀ 2 ਲੜਕੀਆਂ ਜੋ ਕਿ ਪੈਸਿਆਂ ਦੀ ਘਾਟ ਕਾਰਨ ਪੜ੍ਹ ...
ਸਿਰਸਾ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਐਸ.ਡੀ.ਐਮ. ਰਾਹੁਲ ਹੁੱਡਾ ਦੇ ਲੰਮੀ ਛੁੱਟੀ ਚਲੇ ਜਾਣ ਕਾਰਨ ਨਗਰ ਪ੍ਰੀਸ਼ਦ ਦੇ ਿਖ਼ਲਾਫ਼ ਬੇਭਰੋਸਗੀ ਮਤਾ ਇਕ ਵਾਰ ਫੇਰ ਟਲ ਗਿਆ ਹੈ | ਐਸ.ਡੀ.ਐਮ. ਦੇ ਛੁੱਟੀ ਚਲੇ ਜਾਣ ਮਗਰੋਂ ਏਲਨਾਬਾਦ ਦੇ ਐਸ.ਡੀ.ਐਮ. ਨੂੰ ਸਿਰਸਾ ਦਾ ਚਾਰਜ ...
ਗੂਹਲਾ ਚੀਕਾ, 12 ਜੁਲਾਈ (ਓ.ਪੀ. ਸੈਣੀ)-ਵਿਕਾਸ ਕੰਮਾਂ ਤੇ ਟੈਂਡਰ ਕੈਂਸਲ ਕਰਨ ਤੋਂ ਨਾਰਾਜ਼ ਕੌਾਸਲਰਾਂ ਨੇ ਅੱਜ ਨਗਰਪਾਲਿਕਾ ਦਫ਼ਤਰ ਨੂੰ ਤਾਲਾ ਲਾ ਦਿੱਤਾ ਸੀ | ਤਾਲਾ ਲਾ ਕੇ ਚੇਅਰਮੈਨ ਕੌਸ਼ਲਰਾਂ ਨਾਲ ਧਰਨੇ 'ਤੇ ਬੈਠ ਗਏ | ਸੂਚਨਾ ਮਿਲਦਿਆਂ ਹੀ ਐਸ.ਡੀ.ਐਮ. ਗੂਹਲਾ ਤੇ ...
ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਲਾ ਪ੍ਰੀਸ਼ਦ ਮਲਟੀ ਆਰਟ ਕਲਚਰਲ ਸੈਂਟਰ 'ਚ ਸੰਸ਼ਕ੍ਰਿਤੀ ਮੰਤਰਾਲਾ ਭਾਰਤ ਸਰਕਾਰ ਵਲੋਂ ਫੇਥ ਇਨ ਥੀਏਟਰ ਕੁਰੂਕਸ਼ੇਤਰ ਦੇ ਕਲਾਕਾਰਾਂ ਵਲੋਂ ਨਾਟਕ ਸੋਹਣੀ ਮਹੀਵਾਲ ਦਾ ਮੰਚਨ ਕੀਤਾ ਗਿਆ | ਨਾਟਕ ਦਾ ਲੇਖਣ ...
ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਐਮ.ਡੀ.ਡੀ. ਬਾਲ ਭਵਨ (ਅਨਾਥ ਆਸ਼ਰਮ) ਕਰਨਾਲ ਦੇ 34 ਬੱਚੇ ਕੁਰੂਕਸ਼ੇਤਰ ਦੌਰੇ 'ਤੇ ਪੁੱਜੇ | ਉਨ੍ਹਾਂ ਨਾਲ 8 ਸਟਾਫ਼ ਮੈਂਬਰ ਅਤੇ ਕੁੱਝ ਸਮਾਜ ਸੇਵੀ ਵੀ ਸਨ | ਕੁਰੂਕਸ਼ੇਤਰ ਪੁੱਜਣ 'ਤੇ ਸ਼ਹਿਰ ਦੀ ਮੋਹਰੀ ਸਮਾਜਿਕ ਸੰਸਥਾ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਇਨੈਲੋ ਦੇ ਕਾਰਜਵਾਹਕ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਪਿੰਡ ਖਰੀਂਡਵਾ ਪੁੱਜੇ ਅਤੇ ਉਨ੍ਹਾਂ ਨੇ ਤਿੰਨੋਂ ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ | ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ | ...
ਕੁਰੂਕਸ਼ੇਤਰ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਵਧੀਕ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਕਿਹਾ ਕਿ ਮੇਕ ਇਨ ਇੰਡੀਆ ਅਤੇ ਸਰਵ ਇਨ ਇੰਡੀਆ ਦਾ ਸੁਫ਼ਨਾ ਸੱਚ ਕਰਨ 'ਚ ਰਾਸ਼ਟਰੀ ਡਿਜਾਈਨਿੰਗ ਸੰਸਥਾਨ (ਐਨ.ਆਈ.ਡੀ.) ਦੇ ਵਿਦਿਆਰਥੀ ਅਹਿਮ ਭੂਮਿਕਾ ਨਿਭਾਉਣਗੇੇ | ਏਨਾ ਹੀ ...
ਕੁਰੂਕਸ਼ੇਤਰ/ਸ਼ਾਹਾਬਾਦ, 12 ਜੁਲਾਈ (ਜਸਬੀਰ ਸਿੰਘ ਦੁੱਗਲ)-ਮਾਰਕੰਡਾ ਨਦੀ ਵਿਚ ਪਹਿਲੀ ਵਾਰ 3 ਹਜ਼ਾਰ ਕਿਊਸਿਕ ਬਾਰਿਸ਼ ਦਾ ਪਾਣੀ ਬੁਧਵਾਰ ਰਾਤ ਨੂੰ ਆਇਆ, ਜਿਸ ਕਾਰਨ ਨੇੜੇ ਦੇ ਕਿਸਾਨਾਂ 'ਚ ਖੁਸ਼ੀ ਦਾ ਮਹੌਲ ਹੈ | ਇਸ ਨਾਲ ਮਾਰਕੰਡਾ ਨਦੀ 'ਚ ਅਤੇ ਆਲੇ-ਦੁਆਲੇ ਦੇ ਖੇਤਰਾਂ ...
ਬਾਬੈਨ, 12 ਜੁਲਾਈ (ਡਾ. ਦੀਪਕ ਦੇਵਗਨ)-ਵਿਧਾਇਕ ਪਵਨ ਸੈਣੀ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਗੂ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਉਣ ਵਾਲੇ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ | ਉਹ ਪਿੰਡ ਸੰਧੌਰ ...
ਕਾਲਾਂਵਾਲੀ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਮੰਡੀ ਦੇ ਵਾਰਡ ਨੰਬਰ 13 'ਚ ਸਥਿਤ ਮਾਡਲ ਟਾਊਨ 'ਚ ਸਫ਼ਾਈ ਦੀ ਬੇਕਾਇਦਗੀ ਦੇ ਕਾਰਨ ਵਾਰਡ ਵਾਸੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਤ ਅਜਿਹੇ ਹਨ ਕਿ ਮੰਡੀ ਦੇ ਪਾਸ਼ ਏਰੀਆ ਮਾਡਲ ਟਾਊਨ 'ਚ ...
ਕੈਥਲ, 12 ਜੁਲਾਈ (ਅਜੀਤ ਬਿਊਰੋ)-ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਅਧਿਕਾਰੀ ਰਾਕੇਸ਼ ਗੋਇਲ ਨੇ ਦੱਸਿਆ ਕਿ ਵਿਭਾਗ ਵਲੋਂ ਫਰਲ ਪਿੰਡ 'ਚ ਪਾਣੀ ਦੀ ਨਿਕਾਸੀ ਲਈ ਨਾਲੇ ਦੀ ਉਸਾਰੀ ਕਰਵਾਈ ਜਾ ਰਹੀ ਹੈ | ਪਿੰਡ ਵਾਸੀਆਂ ਤੋਂ ਠੇੇਕੇਦਾਰ ਵਲੋਂ ਇਸ ਨਾਲੇ ਦੀ ਉਸਾਰੀ 'ਚ ...
ਜੀਂਦ, 12 ਜੁਲਾਈ (ਅਜੀਤ ਬਿਊਰੋ)-ਐਚ.ਡੀ.ਐਫ.ਸੀ. ਬੈਂਕ ਜੁਲਾਨਾ ਦੇ ਏ.ਟੀ.ਐਮ. ਕੇਬਿਲ 'ਚ ਕਿਸੇ ਵਿਅਕਤੀ ਨੇ ਇਕ ਖ਼ਪਤਕਾਰ ਦਾ ਏ.ਟੀ.ਐਮ. ਕਾਰਡ ਬਦਲ ਕੇ ਉਸ ਦੇ ਖਾਤੇ ਤੋਂ 91 ਹਜ਼ਾਰ ਰੁਪਏ ਕਢਵਾ ਲਏ | ਕੁੱਝ ਰਕਦਮ ਨੂੰ ਏ. ਟੀ. ਐਮ. ਰਾਹੀਂ ਕੱਢਿਆ ਗਿਆ ਸੀ ਅਤੇ ਕੁੱਝ ਰਕਮ ਆਨਲਾਈਨ ...
ਟੋਹਾਣਾ, 12 ਜੁਲਾਈ (ਗੁਰਦੀਪ ਸਿੰਘ ਭੱਟੀ)-ਸੂਬੇ ਕੇ ਮੁੱਖ ਸ਼ਹਿਰ ਹਿਸਾਰ ਤੋਂ ਹਵਾਈ ਸੇਵਾਵਾਂ ਅਰੰਭ ਕਰਨ ਲਈ ਜੰਗੀ ਪੱੱਧਰ 'ਤੇ ਤਿਆਰੀਆਂ ਚਲ ਰਹੀਆਂ ਹਨ | ਹਿਸਾਰ ਦਾ ਹਵਾਈ ਅੱਡਾ ਬਣ ਕੇ ਤਿਸਾਰ ਹੋ ਚੁੱਕਾ ਹੈ ਤੇ ਸੂਬਾ ਸਰਕਾਰ 15 ਅਗਸਤ ਤੋਂ ਹਿਸਾਰ-ਦਿੱਲੀ ਤੇ ...
ਨਰਵਾਨਾ, 12 ਜੁਲਾਈ (ਅਜੀਤ ਬਿਊਰੋ)-ਯੁਵਾ ਕਾਂਗਰਸ ਵਲੋਂ 21 ਜੁਲਾਈ ਨੂੰ ਪੁਰਾਣੀ ਕਪਾਹ ਮੰਡੀ 'ਚ ਹੋਣ ਵਾਲੀ ਬਦਲਾਓ ਰੈਲੀ ਲਈ ਜਨਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਤਹਿਤ ਪਿੰਡ ਦਬਲੈਨ ਅਤੇ ਬਦੋਵਾਾ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ 'ਚ ਪੁੱਜਣ ਦਾ ...
ਹਿਸਾਰ, 12 ਜੁਲਾਈ (ਅਜੀਤ ਬਿਊਰੋ)-ਹਰਿਆਣਾ ਪੁਲਿਸ ਕਰਮਚਾਰੀ ਐਸੋਸੀਏਸ਼ਨ ਨੇ ਹਾਲ ਹੀ ਵਿਚ ਆਈ.ਪੀ.ਐਸ. ਸੰਗੀਤਾ ਕਾਲੀਆ ਦਾ ਪਾਣੀਪਤ ਤੋਂ ਤਬਾਦਲਾ ਕੀਤੇ ਜਾਣ ਦਾ ਵਿਰੋਧ ਕੀਤਾ ਹੈ | ਨਾਲ ਹੀ ਤਬਾਦਲਾ ਰੱਦ ਕਰਕੇ ਉਨ੍ਹਾਂ ਨੂੰ ਵਾਪਸ ਪਾਣੀਪਤ ਲਗਾਉਣ ਦੀ ਮੰਗ ਕੀਤੀ ਹੈ | ਇਸ ...
ਸਿਰਸਾ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸ਼ਹਿਰ ਸਿਰਸਾ ਨੂੰ ਸੁੰਦਰ ਅਤੇ ਸਵੱਛ ਬਣਾਉਣ ਲਈ ਸਰਕਾਰੀ ਕੰਧਾਂ 'ਤੇ ਸਲੋਗਨ ਲਿਖੇ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਐਚ.ਡੀ.ਐਫ.ਸੀ. ਮਗਰੋਂ ਹੁਣ ਆਈ.ਡੀ.ਬੀ.ਆਈ. ਬੈਂਕ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ | ...
ਪਾਉਂਟਾ ਸਾਹਿਬ, 12 ਜੁਲਾਈ (ਹਰਬਖਸ਼ ਸਿੰਘ)-ਮੇਨ ਬਾਜ਼ਾਰ ਪਾਉਂਟਾ ਸਾਹਿਬ ਵਿਖੇ ਚੋਰ ਪਿਛਲੀ ਰਾਤ ਤੜਕੇ ਦੁਕਾਨ ਵਿਚੋਂ ਚਾਲੀ ਹਜ਼ਾਰ ਰੁਪਏ ਚੁਰਾ ਕੇ ਫਰਾਰ ਹੋ ਗਏ | ਪ੍ਰਾਪਤ ਸੂਚਨਾ ਅਨੁਸਾਰ ਚੋਰ ਵਾਰਡ ਨੰ: 8 ਵਿਖੇ ਅਮਰ ਪ੍ਰਕਾਸ਼ ਗੁਪਤਾ ਦੀ ਕਰਿਆਨੇ ਦੀ ਦੁਕਾਨ ਦੇ ...
ਪਾਉਂਟਾ ਸਾਹਿਬ, 12 ਜੁਲਾਈ (ਹਰਬਖਸ਼ ਸਿੰਘ)-ਪਿਛਲੇ ਸੋਮਵਾਰ ਨੂੰ ਪੁਰੂਵਾਲ ਤੋਂ ਚੋਰੀ ਹੋਈ ਪਿਕਅਪ ਨੰ: ਐਚ. ਪੀ.-2438 ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਚੋਰੀ ਹੋਇਆ ਵਾਹਨ ਸਹਾਰਨਪੁਰ ਵਿਖੇ ਬਰਾਮਦ ਕਰ ਲਿਆ ਹੈ | ਡੀ. ਐਸ. ਪੀ. ਪਾਉਂਟਾ ਸਾਹਿਬ ਪ੍ਰਮੋਦ ਚੌਹਾਨ ਨੇ ...
ਕਾਲਾਂਵਾਲੀ, 12 ਜੁਲਾਈ (ਭੁਪਿੰਦਰ ਪੰਨੀਵਾਲੀਆ)-ਨਗਰ ਪਾਲਿਕਾ ਵਲੋਂ ਕਾਲਾਂਵਾਲੀ ਪੁਲਿਸ ਦੇ ਸਹਿਯੋਗ ਨਾਲ ਸਥਾਨਕ ਡੱਬਵਾਲੀ ਰੋਡ ਸਮੇਤ ਮੰਡੀ ਦੇ ਪ੍ਰਮੁੱਖ ਬਾਜ਼ਾਰਾਂ 'ਚੋਂ ਨਜਾਇਜ਼ ਕਬਜ਼ੇ ਹਟਾਓਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਕਬਜ਼ੇ ਹਟਾਓਣ ਦੀ ਮੁਹਿੰਮ ਹੈਫਡ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX