ਚੰਡੀਗੜ੍ਹ, 14 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਬੀਤੇ ਦਿਨ ਪੁਲਿਸ ਸਟੇਸ਼ਨ ਸੈਕਟਰ 36 ਦੀ ਟੀਮ ਨੇ ਹੱਤਿਆ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਕੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਸੀ | ਅਦਾਲਤ ...
ਐੱਸ.ਏ.ਐੱਸ. ਨਗਰ, 14 ਜੁਲਾਈ (ਕੇ.ਐੱਸ. ਰਾਣਾ)-ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਆਪਣੇ ਇਲਾਕੇ ਦੇ ਵਪਾਰੀ ਅਤੇ ਅਮੀਰ ਲੋਕਾਂ ਸਬੰਧੀ ਜਾਣਕਾਰੀ ਦੇਣ ਵਾਲੇ ਅਤੇ ਫਿਰੌਤੀ ਦੀ ਰਕਮ ਵਸੂਲਣ ਵਾਲੇ ਨੌਜਵਾਨ ਨੂੰ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਗਿ੍ਫ਼ਤਾਰ ...
ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)-ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਜੀ.ਐਸ.ਟੀ ਕੌਾਸਲ ਦੀ ਮੀਟਿੰਗ 'ਚ ਕੁਝ ਸੁਝਾਅ ਰੱਖੇਗਾ ਜਿਸ ਨੂੰ ਜੇਕਰ ਮੰਨ ਲਿਆ ਗਿਆ ਤਾਂ ਰਾਜ ਨੂੰ ਵਿੱਤੀ ਮਾਮਲਿਆਂ 'ਚ ਕੁਝ ਰਾਹਤ ਮਿਲ ਸਕਦੀ ਹੈ | ਜਾਣਕਾਰੀ ਅਨੁਸਾਰ ...
ਚੇਤਨਪੁਰਾ/ਬੰਗਾ/ਕੱਥੂਨੰਗਲ, 14 ਜੁਲਾਈ (ਮਹਾਂਬੀਰ ਸਿੰਘ ਗਿੱਲ, ਜਸਬੀਰ ਸਿੰਘ ਨੂਰਪੁਰ, ਡਾ: ਦਲਵਿੰਦਰ ਸਿੰਘ ਰੰਧਾਵਾ)¸ਸੂਬੇ ਅੰਦਰ ਨਸ਼ਿਆਂ ਨਾਲ ਨਿਰੰਤਰ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਹਾਲੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਅੱਜ ਫ਼ਿਰ ਪੁਲਿਸ ਥਾਣਾ ਮਜੀਠਾ ...
ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ 10 ਸਾਲ ਦੇ ਲੰਮੇ ਇੰਤਜ਼ਾਰ ਮਗਰੋਂ ਕਾਂਗਰਸ ਪਾਰਟੀ ਸੱਤਾ 'ਚ ਆਈ ਪਰ ਸਰਕਾਰ ਬਣਨ ਦੇ ਡੇਢ ਸਾਲ ਦੇ ਕਰੀਬ ਬੀਤ ਜਾਣ ਮਗਰੋਂ ਵੀ ਪਾਰਟੀ ਅਤੇ ਸਰਕਾਰ ਵਿਚਾਲੇ ਤਾਲਮੇਲ ਨਹੀਂ ਬਣ ਪਾ ਰਿਹਾ ਹੈ | ਜਿੱਥੇ ਇਕ ਪਾਸੇ ...
ਪਟਿਆਲਾ, 14 ਜੁਲਾਈ (ਮਨਦੀਪ ਸਿੰਘ ਖਰੋੜ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਕੇਂਦਰੀ ਜੇਲ੍ਹ ਪਟਿਆਲਾ 'ਚ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਲਈ ਸ਼ੋ੍ਰਮਣੀ ਕਮੇਟੀ ਵਲੋਂ ਪਾਈ ਅਪੀਲ ਗ੍ਰਹਿ ...
ਚੰਡੀਗੜ੍ਹ, 14 ਜੁਲਾਈ (ਐਨ.ਐਸ.ਪਰਵਾਨਾ)- ਪੰਜਾਬ ਦੇ ਕੁਝ ਕਾਂਗਰਸੀ ਵਿਧਾਇਕਾਂ ਨੂੰ ਬੋਰਡਾਂ ਜਾਂ ਕਾਰਪੋਰੇਸ਼ਨਾਂ ਦਾ ਚੇਅਰਮੈਨ ਲਾਉਣ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ 27 ਜੂਨ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਲੋਂ ਲਏ ਗਏ ਫ਼ੈਸਲੇ ...
ਸੰਗਰੂਰ, 14 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸਿਹਤ ਵਿਭਾਗ ਸੰਗਰੂਰ ਵਲੋਂ ਇਲਾਕੇ ਅੰਦਰ ਚੱਲ ਰਹੇ ਇਕ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਦਾ ਪਰਦਾਫ਼ਾਸ਼ ਕਰਦਿਆਂ ਨਸ਼ਾ ਛੁਡਾਉਣ ਦੇ ਨਾਂਅ ਹੇਠ ਜਾਨਵਰਾਂ ਵਾਂਗ ਤਸ਼ਦੱਦ ਸਹਿ ਰਹੇ 31 ਨਸ਼ੇੜੀਆਂ ਨੰੂ ...
ਦਵਿੰਦਰ ਪਾਲ ਸਿੰਘ ਫ਼ਾਜ਼ਿਲਕਾ, 14 ਜੁਲਾਈ- ਆਧੁਨਿਕ ਸੰਚਾਰ ਸਾਧਨਾਂ ਨੇ ਜੀਵਨ ਦੇ ਹਰ ਖੇਤਰ 'ਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ | ਪਰ ਮੋਬਾਈਲਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਗ਼ਲਤ ਵਰਤੋਂ ਨੇ ਪੰਜਾਬੀ ਲੋਕਾਂ ਨੂੰ ਨਿਕੰਮਾ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 14 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 'ਚ ਆ ਰਹੇ '550 ਸਾਲਾ ਪ੍ਰਕਾਸ਼ ਪੁਰਬ' ਨੂੰ ਸਮਰਪਿਤ ਪਾਕਿਸਤਾਨ ਸਥਿਤ ਗੁ: ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ...
ਅਮਰਾਵਤੀ, 14 ਜੁਲਾਈ (ਪੀ. ਟੀ. ਆਈ.)-ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੀ ਗੌਤਮੀ ਨਦੀ 'ਚ 30 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਜੀਣ ਨਾਲ 6 ਵਿਅਕਤੀ ਲਾਪਤਾ ਹੋ ਗਏ ਹਨ | ਮੁੱਖ ਮੰਤਰੀ ਐਨ. ਸੀ. ਨਾਇਡੂ ਦਾ ਕਹਿਣਾ ਹੈ ਕਿ 23 ਸਵਾਰਾਂ ਨੂੰ ਬਚਾ ਲਿਆ ...
ਮੁੰਬਈ, 14 ਜੁਲਾਈ (ਏਜੰਸੀ)-ਭੀੜ-ਭੜੱਕੇ ਕਾਰਨ ਗੋਏਅਰ ਦੀ ਮੁੰਬਈ ਤੋਂ ਦਿੱਲੀ ਜਾਣ ਵਾਲੀ ਉਡਾਣ ਨੂੰ ਅੰਮਿ੍ਤਸਰ ਭੇਜਿਆ ਗਿਆ | ਇਸ ਉਡਾਣ 'ਚ 173 ਯਾਤਰੀ ਸਵਾਰ ਸਨ, ਜੋ ਇਸ ਕਾਰਨ ਕਰੀਬ ਸਾਢੇ ਤਿੰਨ ਘੰਟੇ ਦੇਰ ਨਾਲ ਪੁੱਜੇ | ਫ਼ਲਾਈਟ ਜੀ8 465 ਨੇ 12.05 ਵਜੇ ਛੱਤਰਪਤੀ ਸ਼ਿਵਾਜੀ ...
ਜਲੰਧਰ, 14 ਜੁਲਾਈ (ਸ਼ਿਵ ਸ਼ਰਮਾ)-ਏਸ਼ੀਆ ਦਾ ਸਭ ਤੋਂ ਵੱਡਾ ਅਤੇ ਸੁਰੱਖਿਆ ਦੀ ਨਜ਼ਰ ਨਾਲ ਅਤਿ ਸੰਵੇਦਨਸ਼ੀਲ ਭਾਖੜਾ ਡੈਮ 'ਚ ਪਿਛਲੇ ਮੁੱਖ ਇੰਜੀਨੀਅਰ ਦੇ ਸੇਵਾਮੁਕਤ ਹੋ ਜਾਣ ਦੇ ਬਾਅਦ ਵੀ ਸਥਾਈ ਮੁੱਖ ਇੰਜੀਨੀਅਰ ਨਹੀਂ ਲਗਾਇਆ ਜਾ ਸਕਿਆ ਹੈ ਜਦਕਿ ਇਸ ਬਾਰੇ ਇਹ ਜ਼ਰੂਰ ...
ਪੇਸ਼ਾਵਰ, 14 ਜੁਲਾਈ (ਪੀ. ਟੀ. ਆਈ.)-ਪਾਕਿਸਤਾਨ ਦੇ ਬਲੋਚਿਸਤਾਨ 'ਚ ਬੀਤੇ ਕੱਲ੍ਹ ਇਕ ਚੋਣ ਰੈਲੀ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ 130 ਹੋ ਗਈ ਹੈ, ਅੱਜ ਦੋ ਹੋਰ ਲੋਕਾਂ ਨੇ ਦਮ ਤੋੜ ਦਿੱਤਾ | ਇਸ 'ਤੇ ਪਾਕਿਸਤਾਨ ਸਰਕਾਰ ਨੇ ਕੱਲ੍ਹ ਰਾਸ਼ਟਰੀ ਸ਼ੋਕ ਦਿਵਸ ਮਨਾਉਣ ਦਾ ...
ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)- ਪੰਜਾਬ ਦੀਆਂ ਇਤਿਹਾਸਕ ਤੇ ਅਮੀਰ ਵਿਰਾਸਤੀ ਇਮਾਰਤਾਂ ਨੂੰ ਸਾਂਭਣ ਦੀ ਵਚਨਬੱਧਤਾ ਦੁਹਰਾਉਂਦਿਆਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਪਟਿਆਲਾ ਸਥਿਤ ...
ਨਵੀਂ ਦਿੱਲੀ, 14 ਜੁਲਾਈ (ਏਜੰਸੀ)-ਪਲਾਸਟਿਕ ਕੂੜੇ ਦੇ ਿਖ਼ਲਾਫ਼ ਲੜਾਈ ਦਾ ਸਾਥ ਦਿੰਦੇ ਹੋਏ ਭਾਰਤੀ ਰੇਲਵੇ ਦੇਸ਼ ਭਰ ਦੇ 2,000 ਰੇਲਵੇ ਸਟੇਸ਼ਨਾਂ 'ਤੇ ਪਲਾਸਟਿਕ ਬੋਤਲ ਨਸ਼ਟ ਕਰਨ ਵਾਲੀਆਂ ਮਸ਼ੀਨਾਂ ਸਥਾਪਿਤ ਕਰੇਗਾ | ਸਟੇਸ਼ਨਾਂ ਦੀ ਸਫ਼ਾਈ ਅਭਿਆਨ ਨਾਲ ਜੁੜੇ ਰੇਲਵੇ ਦੇ ...
ਪਟਿਆਲਾ, 14 ਜੁਲਾਈ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਹਰ ਕਿਸਮ ਦੇ ਪ੍ਰਦੂਸ਼ਣ ਨੂੰ ਕਾਬੂ ਹੇਠ ਲਿਆਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਇਕ ਹੋਰ ਮੁਹਿੰਮ ਛੇੜ ਕੇ ਰਾਜ ਅੰਦਰ ...
ਚੰਡੀਗੜ੍ਹ, 14 ਜੁਲਾਈ (ਪੀ. ਟੀ.ਆਈ.)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ | ਮੌਸਮ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਕੇਂਦਰ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ਜੋ ਦੋਵਾਂ ਰਾਜਾਂ ਦੀ ਰਾਜਧਾਨੀ ਹੈ ...
ਨਵੀਂ ਦਿੱਲੀ, 14 ਜੁਲਾਈ (ਏਜੰਸੀ)-'ਸੈਕਰਡ ਗੇਮਸ' ਵੈੱਬ ਸੀਰੀਜ਼ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਅਕਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਦੋਸ਼ਾਂ ਦਰਮਿਆਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਿਸੇ ਕਾਲਪਨਿਕ ਪ੍ਰੋਗਰਾਮ 'ਚ ਇਕ ਪਾਤਰ ਦੇ ...
ਜਲੰਧਰ, 14 ਜੁਲਾਈ (ਸ਼ਿਵ ਸ਼ਰਮਾ)-ਆਪਣਾ ਘਾਟਾ ਦੂਰ ਕਰਨ ਅਤੇ ਲੀਕੇਜ ਰੋਕਣ ਲਈ ਸਾਲ 2017-18 ਦੌਰਾਨ ਪਾਵਰਕਾਮ ਨੇ ਇਸ ਸਾਲ 7 ਲੱਖ ਦੇ ਕਰੀਬ ਬਿਜਲੀ ਦੇ ਕੁਨੈਕਸ਼ਨਾਂ ਦੀ ਜਾਂਚ ਕਰਕੇ ਚੋਰੀ ਦੇ ਹੀ 15000 ਹਜ਼ਾਰ ਦੇ ਕਰੀਬ ਕੇਸ ਫੜੇ ਹਨ ਜਦਕਿ ਮੀਟਰ ਨਾਲ ਕਈ ਤਰੀਕੇ ਹੋ ਰਹੀ ਛੇੜਛਾੜ ...
ਮਾਨਾਮਾ, 14 ਜੁਲਾਈ (ਪੀ. ਟੀ. ਆਈ.)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਦੋ ਦਿਨਾ ਦੌਰੇ ਤਹਿਤ ਅੱਜ ਬਹਿਰੀਨ ਪੁੱਜੇ | ਉਨ੍ਹਾਂ ਇੱਥੇ ਭਾਰਤੀ ਦੂਤਾਵਾਸ ਦੇ ਇਕ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ | ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਬਹਿਰੀਨ ...
ਮੁਜ਼ੱਫ਼ਰਨਗਰ, 14 ਜੁਲਾਈ (ਪੀ.ਟੀ.ਆਈ.)-ਇਕ 26 ਸਾਲਾ ਔਰਤ ਨੇ ਜ਼ਹਿਰ ਖਾ ਕੇ ਉਸ ਵੇਲੇ ਆਤਮ-ਹੱਤਿਆ ਕਰ ਲਈ, ਜਦੋਂ ਇਕ ਬੀ.ਐਸ.ਐਫ਼ ਜਵਾਨ ਵਲੋਂ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਜ਼ਬਰ ਜਨਾਹ ਕੀਤਾ ਗਿਆ | ਸਥਾਨਕ ਪੁਲਿਸ ਅਧਿਕਾਰੀ ਅਨਿਲ ਕਾਪਰੇਵਾਨ ਨੇ ਦੱਸਿਆ ਕਿ ਔਰਤ ...
ਲੁਧਿਆਣਾ, 14 ਜੁਲਾਈ (ਪਰਮੇਸ਼ਰ ਸਿੰਘ)- ਸੰਚਾਰ ਕ੍ਰਾਂਤੀ ਦੇ ਇਸ ਯੁਗ 'ਚ ਜਦੋਂ ਸੂਚਨਾਵਾਂ ਹਰ ਦਿਨ ਨਹੀਂ ਬਲਕਿ ਹਰ ਮਿੰਟ ਨਵਿਆਈਆਂ ਜਾਂ ਰਹੀਆਂ ਹਨ ਪਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਨੂੰ ਨਵਿਆਉਣ ਦਾ ਸ਼ਾਇਦ ਵਿਹਲ ਨਹੀਂ ਮਿਲ ...
ਅਮਰਾਵਤੀ, 14 ਜੁਲਾਈ (ਪੀ. ਟੀ. ਆਈ.)-ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੀ ਗੌਤਮੀ ਨਦੀ 'ਚ 30 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਜੀਣ ਨਾਲ 6 ਵਿਅਕਤੀ ਲਾਪਤਾ ਹੋ ਗਏ ਹਨ | ਮੁੱਖ ਮੰਤਰੀ ਐਨ. ਸੀ. ਨਾਇਡੂ ਦਾ ਕਹਿਣਾ ਹੈ ਕਿ 23 ਸਵਾਰਾਂ ਨੂੰ ਬਚਾ ਲਿਆ ...
ਕਪੂਰਥਲਾ, 14 ਜੁਲਾਈ (ਵਿ.ਪ੍ਰ.)-ਪਿੰਡ ਨੰਗਲ ਲੁਬਾਣਾ ਦੇ ਵਾਸੀ ਸੁਖਜਿੰਦਰ ਸਿੰਘ ਦੇ ਬੀਤੀ 20 ਦਸੰਬਰ 2017 ਨੂੰ ਉਸ ਦੇ ਗੰਭੀਰ ਸੱਟਾਂ ਲਗਾ ਕੇ ਉਸ ਕੋਲੋਂ 12 ਤੋਲੇ ਸੋਨੇ ਦੀ ਚੈਨੀ ਤੇ 16 ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋਣ ਵਾਲੇ ਕਥਿਤ ਦੋਸ਼ੀਆਂ ਨਿਸ਼ਾਨ ਸਿੰਘ, ਬਚਿੱਤਰ ...
ਵਰਸੋਲਾ, 14 ਜੁਲਾਈ (ਵਰਿੰਦਰ ਸਹੋਤਾ)-ਪੰਜਾਬ ਅੰਦਰ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤੀ ਵਿਭਾਗ ਅਧੀਨ ਚੱਲ ਰਹੀਆਂ 1186 ਰੂਰਲ ਡਿਸਪੈਂਸਰੀਆਂ ਨੰੂ ਪੰਜਾਬ ਸਰਕਾਰ ਨੇ ਸਿਹਤ ਵਿਭਾਗ 'ਚ ਲੈਣ ਦਾ ਫ਼ੈਸਲਾ ਕੀਤਾ ਸੀ | ਇਸ ਸਬੰਧੀ ਸਰਕਾਰ ਨੇ ਇਨ੍ਹਾਂ ਡਿਸਪੈਂਸਰੀਆਂ 'ਚ ਕੰਮ ਕਰਦੇ ਡਾਕਟਰਾਂ ਦੀ ਰਾਏ ਵੀ ਮੰਗੀ ਸੀ | ਪਰ ਇਸ ਸਬੰਧੀ ਬਹੁਗਿਣਤੀ ਡਾਕਟਰਾਂ ਵਲੋਂ ਸਹਿਮਤੀ ਨਾ ਦਿੱਤੇ ਜਾਣ ਕਾਰਨ ਪੰਜਾਬ ਸਰਕਾਰ ਨੇ ਇਸ ਉੱਪਰ ਇਕ ਸਾਲ ਲਈ ਰੋਕ ਲਗਾ ਦਿੱਤੀ ਹੈ | ਇਸ ਦੇ ਨਾਲ ਸਭ ਤੋਂ ਵਧੇਰੇ ਨਿਰਾਸ਼ਾ ਇਨ੍ਹਾਂ ਡਿਸਪੈਂਸਰੀਆਂ ਅੰਦਰ ਕੰਮ ਕਰਦੇ ਰੂਰਲ ਫਾਰਮਾਸਿਸਟਾਂ ਅੰਦਰ ਪਾਈ ਜਾ ਰਹੀ ਹੈ | ਕਿਉਂਕਿ 12 ਸਾਲਾਂ ਬਾਅਦ ਉਨ੍ਹਾਂ ਨੰੂ ਆਸ ਜਾਗੀ ਸੀ ਕਿ ਸ਼ਾਇਦ ਇਨ੍ਹਾਂ ਡਿਸਪੈਂਸਰੀਆਂ ਨੰੂ ਸਿਹਤ ਵਿਭਾਗ ਅਧੀਨ ਕਰਨ ਸਮੇਂ ਉਨ੍ਹਾਂ ਨੰੂ ਵੀ ਸਰਕਾਰ ਪੱਕਿਆਂ ਕਰ ਦੇਵੇਗੀ ਅਤੇ ਉਨ੍ਹਾਂ ਨੰੂ ਪੂਰੇ ਗਰੇਡ ਨਾਲ ਤਨਖ਼ਾਹ ਮਿਲੇਗੀ | ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਡਿਸਪੈਂਸਰੀਆਂ ਅੰਦਰ ਕੰਮ ਕਰਦੇ ਡਾਕਟਰਾਂ ਨੰੂ ਸਰਕਾਰ ਵਲੋਂ 2011 'ਚ ਪੱਕਿਆਂ ਕਰ ਦਿੱਤਾ ਸੀ, ਜਦੋਂ ਕਿ ਫਾਰਮਾਸਿਸਟਾਂ ਅਤੇ ਹੈਲਪਰਾਂ ਨੰੂ ਪੱਕੇ ਨਹੀਂ ਸੀ ਕੀਤਾ | ਜਿਸ ਕਾਰਨ ਇਹ 1186 ਫਾਰਮਾਸਿਸਟ 12 ਸਾਲਾਂ ਬਾਅਦ ਵੀ ਸਿਰਫ਼ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ 'ਤੇ ਕੰਮ ਕਰ ਰਹੇ ਹਨ | ਇਸ ਸਬੰਧੀ ਰੂਰਲ ਹੈਲਥ ਫਾਰਮਾਸਿਸਟ ਐਸੋਸੀਏਸ਼ਨ ਦੇ ਸੂਬਾ ਆਗੂ ਗੁਰਜੀਤ ਸਿੰਘ ਭਿੰਡਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਰੂਰਲ ਹੈਲਥ ਫਾਰਮਾਸਿਸਟਾਂ ਨੰੂ ਪੱਕਿਆਂ ਕਰਕੇ ਯੋਗਤਾ ਅਨੁਸਾਰ ਤਨਖ਼ਾਹ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪਾਲਨ ਪੋਸ਼ਣ ਕਰ ਸਕਣ |
ਪਟਿਆਲਾ, 14 ਜੁਲਾਈ (ਜਸਪਾਲ ਸਿੰਘ ਢਿੱਲੋਂ)-ਪੰਜਾਬ ਅੰਦਰ ਬਰਸਾਤ ਤੋਂ ਬਾਅਦ ਇਕ ਵਾਰ ਮੁੜ ਬਿਜਲੀ ਦੀ ਖ਼ਪਤ ਵਧ ਕੇ 10584 ਮੈਗਾਵਾਟ 'ਤੇ ਅੱਪੜ ਗਈ ਹੈ | ਅੱਜ ਦੁਪਹਿਰ ਵੇਲੇ ਇਹ ਅੰਕੜਾ 10861 ਮੈਗਾਵਾਟ ਸੀ | ਬੀਤੀ ਕੱਲ੍ਹ ਜਦੋਂ ਬਰਸਾਤ ਹੋਈ ਸੀ ਤਾਂ ਇਹ ਖ਼ਪਤ ਘਟ ਕੇ 6000 ਮੈਗਾਵਾਟ ...
ਅਜੀਤਵਾਲ, 14 ਜੁਲਾਈ (ਸ਼ਮਸ਼ੇਰ ਸਿੰਘ ਗ਼ਾਲਿਬ)-ਪੰਜਾਬ ਹਰ ਪੱਖ ਤੋਂ ਉੱਜੜਦਾ ਜਾ ਰਿਹਾ ਹੈ | ਪੰਜਾਬ ਦੇ ਨੌਜਵਾਨਾਂ ਨੇ ਨਸ਼ਿਆਂ ਦੇ ਖ਼ਾਤਮੇ ਲਈ ਜੋ ਲੋਕ ਲਹਿਰ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ, ਹਰ ਪੰਜਾਬ ਦਾ ਚਿੰਤਕ, ਪੰਜਾਬ ਦੀ ਪੀੜਾ ਮਹਿਸੂਸ ਕਰਨ ਵਾਲਾ ਇਸ ਦਾ ...
ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਵਲੋਂ ਫੇਸਬੁੱਕ ਰਾਹੀਂ ਪਾਰਟੀ ਦੀ ਨੁਕਤਾਚੀਨੀ ਦੇ ਜਵਾਬ 'ਤੇ ਜੇਤਲੀ 'ਤੇ ਸ਼ਬਦੀ ਤੀਰ ਚਲਾਉਂਦਿਆਂ ਕਿਹਾ ਕਿ ਪਹਿਲਾਂ ਭਾਜਪਾ ਨੇਤਾ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਇਹ ...
ਚੰਡੀਗੜ੍ਹ, 14 ਜੁਲਾਈ (ਆਰ.ਐਸ.ਲਿਬਰੇਟ)-ਅੱਜ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਦੇ ਪਿੰਡਾਂ ਵਿਚ ਰਹਿੰਦੇ ਵਿਕਾਸ ਦੇ ਕੰਮਾਂ ਦੀ ਸੂਚੀ ਚੰਡੀਗੜ੍ਹ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੰੂ ਰਾਜ ਭਵਨ ਵਿਚ ਸੌਾਪੀ | ਸ੍ਰੀਮਤੀ ਖੇਰ ਨੇ ਕਿਹਾ ਸ੍ਰੀ ਬਦਨੌਰ ...
ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਭਾਜਪਾ ਵਲੋਂ ਸੁਝਾਏ ਇਕ ਦੇਸ਼ ਇਕ ਚੋਣ ਦੀ ਧਾਰਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਨਾਲ ਸਿਰਫ਼ ਤਾਨਾਸ਼ਾਹੀ ਦਾ ਰਾਹ ਹੀ ਪੱਧਰ ਹੋਵੇਗਾ | ਜੈਰਾਮ ਰਮੇਸ਼ ਨੇ ਜਰਮਨੀ ਦੇ ਤਾਨਾਸ਼ਾਹ ...
ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਕਾਂਗਰਸ 'ਤੇ ਲੋਕ ਸਭਾ ਚੋਣਾਂ 'ਚ ਦੰਗੇ ਭੜਕਾਉਣ ਦੀ ਸਾਜਿਸ਼ ਦੇ ਕਥਿਤ ਇਲਜ਼ਾਮ ਦੇ ਮੁੱਦੇ 'ਤੇ ਕਾਂਗਰਸ ਨੇ ਜਵਾਬੀ ਹਮਲਾ ਬੋਲਿਆ ਹੈ | ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਤਨਜ਼ ...
ਚੰਡੀਗੜ੍ਹ, 14 ਜੁਲਾਈ (ਐਨ.ਐਸ.ਪਰਵਾਨਾ) ਹਰਿਆਣਾ ਸਰਕਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਗੈੱਸਟ ਟੀਚਰਾਂ ਦੇ ਹਿਤ ਵਿਚ ਇਕ ਹੋਰ ਅਹਿਮ ਕਦਮ ਚੁੱਕਦੇ ਹੋਏ ਉਨ੍ਹਾਂ ਦੀ ਤਨਖ਼ਾਹ ਨੂੰ 20 ਤੋਂ 25 ਫ਼ੀਸਦੀ ਵਧਾਉਣ ਅਤੇ ਭਵਿੱਖ ਵਿਚ ਇਸ ਨੂੰ ਹਰ ਸਾਲ ਦੋ ਵਾਰ ...
ਚੰਡੀਗੜ੍ਹ, 14 ਜੁਲਾਈ (ਆਰ.ਐਸ.ਲਿਬਰੇਟ)-ਅੱਜ ਪ੍ਰਸ਼ਾਸਨ ਨੇ ਅਚਾਨਕ ਕੀਤੀ ਪੜਤਾਲ ਦੌਰਾਨ ਪਿੰਡ ਹੱਲੋਮਾਜਰਾ ਯੂ.ਟੀ., ਚੰਡੀਗੜ੍ਹ ਵਿਚੋਂ ਇਕ ਜਾਅਲੀ ਡਾਕਟਰ ਨੂੰ ਫੜਿਆ ਹੈ, ਇਹ ਕਾਰਵਾਈ ਅਰਜੁਨ ਸ਼ਰਮਾ ਆਈ.ਏ.ਐਸ ਐਸ.ਡੀ.ਐਮ (ਪੂਰਬੀ) ਨੇ ਸਥਾਨਕ ਵਸਨੀਕਾਂ ਦੀ ਸ਼ਿਕਾਇਤ 'ਤੇ ...
ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ)-ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੋਹਾਲੀ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਗਏ | ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਹੈ ਕਿ ਅੱਜ ਵਾਤਾਵਰਨ ਦੂਸ਼ਿਤ ਹੁੰਦਾ ਜਾ ...
ਚੰਡੀਗੜ੍ਹ, 14 ਜੁਲਾਈ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਤਹਿਤ ਕਾਰਜ ਕਰ ਰਹੀ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦਿਵਾਨ ਮਾਨਾ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਲਲਿਤ ਕਲਾ ਅਕਾਦਮੀ ਵਲੋਂ ਕੋਚੀ ਅਤੇ ਇੰਡੀਆ ਆਰਟ ਫੇਅਰ ਦੀ ਯਾਤਰਾ ਲਈ ...
ਕੁਰੂਕਸ਼ੇਤਰ, 14 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਹਰਿਆਣਾ ਸਿੱਖਿਆ ਬੋਰਡ ਵਲੋਂ 15 ਜੁਲਾਈ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਚ ਹੋਵੇਗੀ | ਉਨ੍ਹਾਂ ਨੇ ਕਿਹਾ ...
ਟੋਹਾਣਾ, 14 ਜੁਲਾਈ (ਗੁਰਦੀਪ ਸਿੰਘ ਭੱਟੀ)-ਹਲਕੇ ਦੇ ਕਿਸਾਨਾਂ ਨੇ ਹਰਿਆਣ ਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ਦੌਰਾਨ ਸੂਬਾ ਸਰਕਾਰ ਵਾਅਦੇ ਮੁਤਾਬਿਕ ਭੂਨਾ ਚੀਨੀ ਮਿਲ ਨੂੰ ਚਾਲੂ ਕਰੇ | ਬੀਤੀ ਕੱਲ੍ਹ ਹਲਕੇ ਦੇ ਕਿਸਾਨਾਂ ਦੀ ਪੰਚਾਇਤ ਹੋਈ ਜਿਸ ਵਿਚ ...
ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਸੰਦੀਪ ਕੌਰ ਵਾਸੀ ਪਿੰਡ ਸਰੂਪ ਸਿੰਘ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ...
ਕੁਰੂਕਸ਼ੇਤਰ, 14 ਜੁਲਾਈ (ਜਸਬੀਰ ਸਿੰਘ ਦੁੱਗਲ)-ਕਾਂਗਰਸ ਭਵਨ ਸੈਕਟਰ-13 ਵਿਚ ਹਰਿਆਣਾ ਮਾਟੀ ਕਲਾ ਬੋਰਡ ਦੇ ਸਾਬਕਾ ਚੇਅਰਮੈਨ ਭੁਪਿੰਦਰ ਗੰਗਵਾ ਕੁਰੂਕਸ਼ੇਤਰ ਲੋਕ ਸਭਾ ਖੇਤਰ ਦੇ 9 ਵਿਧਾਨ ਸਭਾਵਾਂ ਦੇ ਪ੍ਰਤੀਨਿਧਾਂ, ਵਰਕਰਾਂ ਅਤੇ ਅਹੁਦੇਦਾਰਾਂ ਤੋਂ ਕੁਰੂਕਸ਼ੇਤਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX