ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਸਥਾਨਕ ਕੋਰਟ ਕੰਪਲੈਕਸ ਪਿਹੋਵਾ ਅਤੇ ਸ਼ਾਹਾਬਾਦ ਕੋਰਟ 'ਚ ਕੌਮੀ ਲੋਕ ਅਦਾਲਤ ਲਾਈ ਗਈ | ਇਸ ਕੌਮੀ ਲੋਕ ਅਦਾਲਤ 'ਚ ਕੁਲ 432 ਮਾਮਲਿਆਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਜ਼ਿਲ੍ਹਾ ...
ਘਰੌਾਡਾ, 15 ਜੁਲਾਈ (ਅਜੀਤ ਬਿਊਰੋ)-ਪਿੰਡ ਮਲਿਕਪੁਰ 'ਚ ਵਿਆਹ ਸਮਾਰੋਹ 'ਚ ਟੈਂਟ ਲਗਾਉਂਦੇ ਸਮੇਂ ਇਕ ਨੌਜਵਾਨ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ ਆਉਣ ਨਾਲ ਮੌਤ ਹੋ ਗਈ | ਰਾਜੀਵ ਕਾਲੋਨੀ 'ਚ ਰਹਿਣ ਵਾਲਾ 22 ਸਾਲਾ ਨੌਜਵਾਨ ਧੋਲਾ ਰਾਮ ਘਰੌਾਡਾ ਦੀ ਇਕ ਟੈਟ ਹਾਊਸ ਸ਼ਾਪ 'ਤੇ ...
ਕੈਥਲ, 15 ਜੁਲਾਈ (ਅਜੀਤ ਬਿਊਰੋ)-ਬੀਤੇ ਦਿਨ ਪਿੰਡ ਛੌਤ 'ਚ ਇਕ 17 ਸਾਲਾ ਲੜਕੇ ਦੀ ਇਕ ਪਾਰਟੀ ਤੋਂ ਬਾਅਦ ਹੋਏ ਝਗੜੇ 'ਚ ਸੱਟਾਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਥਾਣਾ ਸਦਰ ਪੁਲਿਸ ਵਲੋਂ 4 ਦੋਸ਼ੀ ਗਿ੍ਫ਼ਤਾਰ ਕੀਤੇ ਗਏ ਹਨ | ਵਾਰਦਾਤ 'ਚ ਸ਼ਾਮਿਲ ਇਕ ਹੋਰ ਦੋਸ਼ੀ ਦੀ ...
ਫਰੀਦਾਬਾਦ, 15 ਜੁਲਾਈ (ਅਜੀਤ ਬਿਊਰੋ)-ਵਿੱਦਿਆ ਸਾਗਰ ਇੰਟਰਨੈਸ਼ਨਲ ਸਕੂਲ ਸੈਕਟਰ-2 'ਚ ਗਰਮੀਆਂ ਦੀਆਂ ਛੁੱਟੀਆ ਖ਼ਤਮ ਹੋਣ ਤੋਂ ਬਾਅਦ ਬੱਚਿਆਂ ਲਈ ਐਗਜ਼ੀਬਿਸ਼ਨ ਪ੍ਰੋਗਰਾਮ ਕਰਵਾਇਆ ਗਿਆ | ਉਦਘਾਟਨ ਸਕੂਲ ਚੇਅਰਮੈਨ ਧਰਮਪਾਲ ਯਾਦਵ ਨੇ ਕੀਤਾ | ਐਗਜ਼ੀਬਿਸ਼ਨ 'ਚ ਗਰਮੀਆਂ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਰੇਲਵੇ ਸਟੇਸ਼ਨ ਨੂੰ ਮਹਾ ਭਾਰਤ ਕਾਲੀਨ ਲੁੱਕ ਦੇਣ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ | ਇਸ ਰੇਲਵੇ ਸਟੇਸ਼ਨ ਨੂੰ ਮਹਾਭਾਰਤ ਥੀਮ 'ਤੇ ਉਸਾਰੀ ਕਰਨ ਲਈ ਕਰੀਬ 9 ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਜਵੈਲਰਜ਼ ਸ਼ਾਪ ਤੋਂ ਸੋਨੇ ਦੇ ਝੁਮਕਿਆਂ 'ਤੇ ਹੱਥ ਸਾਫ਼ ਕਰਨ ਵਾਲੀਆਂ ਔਰਤਾਂ ਨੂੰ ਪੁਲਿਸ ਨੇ ਿਗ਼੍ਰਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ 6 ਜੂਨ ਨੂੰ ਕ੍ਰਿਸ਼ਨਾ ਗੇਟ ਚੌਕੀ 'ਚ ਦਿੱਤੀ ਸ਼ਿਕਾਇਤ 'ਚ ਨਿਊ ਵਿਕਾਸ ...
ਜਗਾਧਰੀ, 15 ਜੁਲਾਈ (ਜਗਜੀਤ ਸਿੰਘ)-ਅਮਾਦਲਪੁਰ ਰੋਡ 'ਤੇ ਸਥਿਤ ਇਕ ਫ਼ਾਰਮ ਹਾਊਸ 'ਚ ਰਹਿ ਰਹੀ ਔਰਤ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ...
ਗੁਰੂਗ੍ਰਾਮ, 15 ਜੁਲਾਈ (ਅਜੀਤ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗਾਮ 'ਚ ਪੌਦਗਿਰੀ ਮੁਹਿੰਮ ਦੀ ਸ਼ੁਰੂਆਤ ਕੀਕੀ ਅਤੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਜ਼ਿੰਦਗੀ 'ਚ ਖ਼ੁਦ ਨੂੰ ਬੂਟਿਆਂ ਨਾਲ ਜੋੜਨ | ਮੁੱਖ ਮੰਤਰੀ ਨੇ ਸੈਕਟਰ-38 ਦੇ ਤਾਊ ਦੇਵੀ ਲਾਲ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ. ਐਸ. ਫੁਲੀਆ ਨੇ ਕਿਹਾ ਕਿ ਨੌਜਵਾਨ ਦਾ ਸਿੱਖਿਅਤ ਹੋਣ ਦੇ ਨਾਲ-ਨਾਲ ਕੁਸ਼ਲ ਹੋਣਾ ਵੀ ਜ਼ਰੂਰੀ ਹੈ | ਜੇਕਰ ਅਧਿਆਪਕ ਕੁਸ਼ਲ ਹੋਵੇਗਾ, ਤਾਂ ਉਹ ਆਪਣੇ ਨਾਲ-ਨਾਲ ਦੇਸ਼ ਦੀ ਤਰੱਕੀ ਵਿਚ ਵੀ ਆਪਣਾ ...
ਪਾਉਂਟਾ ਸਾਹਿਬ, 15 ਜੁਲਾਈ (ਹਰਬਖ਼ਸ਼ ਸਿੰਘ)-ਉੱਤਰ ਪ੍ਰਦੇਸ਼ ਵਾਸੀ ਪਾਉਂਟਾ ਸਾਹਿਬ ਦਵਾਈ ਫੈਕਟਰੀ ਵਿਚ ਦਵਾਈਆਂ ਚੋਰੀ ਕਰਕੇ ਹਰਿਆਣਾ ਲੈ ਕੇ ਜਾਂਦਾ ਹੋਇਆ ਇਕ ਨੌਜਵਾਨ ਪੁਲਿਸ ਦੇ ਹੱਥੀਂ ਚੜ੍ਹ ਗਿਆ, ਜਿਸ ਕੋਲੋਂ 320 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ | ਕੇਸ ਦਰਜ ...
ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਨਵੀਂ ਪੈਨਸ਼ਨ ਪ੍ਰਣਾਲੀ ਦੇ ਵਿਰੋਧ ਵਿੱਚ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ ਨੂੰ ਆਪਣਾ ਮੰਗ ਪੱਤਰ ਸੌਾਪਿਆ | ਪ੍ਰਦਰਸ਼ਨਕਾਰੀਆਂ ਨੇ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰਨ ...
ਹਿਸਾਰ, 15 ਜੁਲਾਈ (ਅਜੀਤ ਬਿਊਰੋ)-ਸੈਕਟਰ-15ਏ 'ਚ ਪਿਛਲੇ 5 ਸਾਲ ਤੋਂ ਇਕ ਸੜਕ ਖ਼ਰਾਬ ਹੈ, ਜਿਸ ਦੀ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸੜਕ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ ਹੈ | ਸੈਕਟਰ ਵਾਸੀ ਐਡਵੋਕੇਟ ਅਮਿਤ ਪਰੂਥੀ ਨੇ ਇੲਸ ਸਮੱਸਿਆ ਨੂੰ ਲੈ ਕੇ ਹਰਪਥ ਐਪ ਨੂੰ ਵੀ ...
ਜਗਾਧਰੀ, 15 ਜੁਲਾਈ (ਜਗਜੀਤ ਸਿੰਘ)-ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਅਤੇ ਭਾਈ ਘਨੱਈਆ ਜੀ ਤ੍ਰੈਸ਼ਤਾਬਦੀ ਕਮੇਟੀ ਦੇ ਚੇਅਰਮੈਨ ਮਹੰਤ ਕਰਮਜੀਤ ਸਿੰਘ ਤੇ ਸਵਾਸੀ ਸਬਿਤਾਨੰਦ ਨਾਸਿਕ ਵਾਲਿਆਂ ਦੀ ਅਗਵਾਈ ਚ ਯਮੁਨਾਨਗਰ ਤੋਂ ਆਏ ਵਫ਼ਦ ਨੇ ਦੇਹਰਾਦੂਨ ਵਿਖੇ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਸੈਕਟਰ-7 ਦੇ ਸ੍ਰੀ ਸ਼ਿਵ ਸ਼ਕਤੀ ਮੰਦਰ 'ਚ ਮੰਦਰ ਸਭਾ ਦੀ ਬੈਠਕ ਮੀਤ ਪ੍ਰਧਾਨ ਜਗੀਰੋ ਦੇਵੀ ਦੀ ਪ੍ਰਧਾਨਗੀ 'ਚ ਸੰਪਨ ਹੋਈ | ਬੈਠਕ 'ਚ ਮੰਦਰ ਸਭਾ ਦੀ ਸਾਬਕਾ ਪ੍ਰਧਾਨ ਸਵ: ਕੁਸੁਮਲਤਾ ਸ਼ਰਮਾ ਦੀ ਪ੍ਰਤਿਮਾ ਹਟਾਏ ਜਾਣ ਨੂੰ ਲੈ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਸੈਰਸਪਾਟਾ ਅਸਥਾਨ 'ਚ ਸੈਰਸਪਾਟਾ ਨੂੰ ਵਾਧਾ ਦੇਣ ਲਈ ਸੂਬਾ ਸਰਕਾਰ ਵਲੋਂ ਗੀਤਾ ਅਸਥਾਨ ਜੋਤੀਸਰ ਤੋਂ ਪਿੱਪਲੀ ਤੱਕ ਸਰਸਵਤੀ ਨਦੀ 'ਚ ਨੌਕਾ ਚਲਾਉਣ ਦੀ ...
ਪਲਵਲ, 15 ਜੁਲਾਈ (ਅਜੀਤ ਬਿਊਰੋ)-ਚਾਂਦਹਟ ਥਾਣਾ ਖੇਤਰ ਦੇ ਪਿੰਡ ਨੰਗਲਾ ਅਜੀਤ ਸਿੰਘ 'ਚ ਝੋਨੇ ਦੀ ਪੌਦ ਲਗਾਉਂਦੇ ਸਮੇਂ ਇਕ ਮਜ਼ਦੂਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਨੰਗਲਾ ਅਜੀਤ ਸਿੰਘ ਵਾਸੀ ਹੰਸਰਾਜ ਕਿਸਾਨ ਦੇ ਖੇਤਾਂ 'ਚ ਝੋਨੇ ਦੀ ...
ਹਿਸਾਰ, 15 ਜੁਲਾਈ (ਅਜੀਤ ਬਿਊਰੋ)-ਵਿੱਤ ਅਤੇ ਮਾਲ ਮੰਤਰੀ ਕੈ. ਅਭਿਮੰਨਿਊ ਨੇ ਕਿਹਾ ਕਿ ਖੂਨਦਾਨ ਮਨੁੱਖਤਾ ਨੂੰ ਸਮਰਪਿਤ ਸਭ ਤੋਂ ਵੱਡਾ ਦਾਨ ਹੈ | ਖੂਨਦਾਨ ਨੂੰ ਜੀਵਨ ਦਾਨ ਕਿਹਾ ਗਿਆ ਹੈ, ਕਿਉਂਕਿ ਦਾਨ ਕੀਤਾ ਹੋਇਆ ਖੂਨ ਮਰਦੇ ਮਨੁੱਖ ਨੂੰ ਜੀਵਨ ਦੇ ਸਕਦਾ ਹੈ | ਹਰ ...
ਥਾਨੇਸਰ, 15 ਜੁਲਾਈ (ਅਜੀਤ ਬਿਊਰੋ)-ਦੱਰਾ ਖੇੜਾ ਸੇਵਾ ਸਮਿਤੀ ਥਾਨੇਸਰ ਵਲੋਂ ਨਗਰ ਖੇੜਾ 'ਤੇ ਪੰਚਾਇਤੀ ਧਰਮਸ਼ਾਲਾ 'ਚ ਵਿਸ਼ਾਲ ਜਾਗਰਨ, ਪੂਜਾ ਅਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ | ਪ੍ਰੋਗਰਾਮ 'ਚ ਸ਼ਹਿਰ ਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਖੇੜਾ ਦਰਬਾਰ ਨੂੰ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਸਮਾਜ ਸੇਵੀ ਰਮੇਸ਼ ਮਰਾਠਾ ਨੇ ਕਿਹਾ ਕਿ ਬੂਟੇ ਜ਼ਿੰਦਗੀ ਦਾ ਆਧਾਰ ਹਨ ਅਤੇ ਇਨ੍ਹਾਂ ਤੋਂ ਬਿਨਾਂ ਜ਼ਿੰਦਗੀ ਸੰਭਵ ਨਹੀਂ ਹੈ | ਫਿਰ ਵੀ ਮਨੁੱਖ ਇੰਨ੍ਹਾ ਪ੍ਰਤੀ ਘੱਟ ਸੰਵੇਦਨਸ਼ੀਲ ਹੈ | ਅੱਜ ਦੇ ਸਮੇਂ ਵਿਚ ਲੋਕ ਬੂਟੇ ...
ਨਰਵਾਨਾ, 15 ਜੁਲਾਈ (ਅਜੀਤ ਬਿਊਰੋ)-ਨਰਵਾਨਾ ਸਬ ਡੀਪੂ ਦੇ ਪ੍ਰਧਾਨ ਨਰਿੰਦਰ ਕੁਮਾਰ ਦੀ ਪ੍ਰਧਾਨਗੀ 'ਚ ਹਰਿਆਣਾ ਰੋਡਵੇਜ਼ ਵਰਕਰ ਯੂਨੀਅਨ ਦੀ ਬੈਠਕ ਹੋਈ | ਬੈਠਕ ਵਿਚ ਨਰਵਾਨਾ ਬੱਸ ਸਟੈਂਡ 'ਤੇ ਚੱਲ ਰਹੀਆਂ ਨਾਜਾਇਜ਼ ਦੁਕਾਨਾਂ ਅਤੇ ਨਾਜਾਇਜ਼ ਹਾਕਰਾਂ ਦੇ ਵਿਸ਼ੇ 'ਚ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਹੁਣ ਜ਼ਿਲ੍ਹਾ ਜੇਲ੍ਹ 'ਚ ਬੰਦੀ ਵੋਕੇਸ਼ਨਲ ਕੋਰਸ ਵੀ ਕਰ ਸਕਣਗੇ | ਵੋਕੇਸ਼ਨਲ ਕੋਰਸ ਰਾਹੀਂ ਬੰਦੀ ਜੇਲ੍ਹ ਤੋਂ ਸਜ਼ਾ ਪੂਰੀ ਕਰਨ ਤੋਂ ਬਾਅਦ ਆਤਮਨਿਰਭਰ ਬਣ ਸਕਨਗੇ | ਇਸ ਲਈ ਜੇਲ੍ਹ ਪ੍ਰਸ਼ਾਸਨ ਵਲੋਂ ਗੁਰੂਗ੍ਰਾਮ ਵਿਖੇ ...
ਸਮਾਲਖਾ, 15 ਜੁਲਾਈ (ਅਜੀਤ ਬਿਊਰੋ)-ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਅਤੇ ਪੰਜਾਬੀ ਸਭਾ ਦੇ ਆਗੂ ਜਗਤਾਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਸਿੱਖ ਸਮਾਜ ਅਤੇ ਪੰਜਾਬੀ ਭਾਸ਼ਾ ਦੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਦੀ ਸੂਬਾਈ ਸਰਕਾਰ ਵਲੋਂ ਅਣਦੇਖੀ ਕੀਤੀ ਜਾ ਰਹੀ ਹੈ | ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਸਰ ਛੋਟੂਰਾਮ ਇਨਡੋਰ ਸਟੇਡੀਅਮ ਕੈਥਲ 'ਚ ਚੱਲ ਰਹੀ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 2018 ਦਾ ਸਮਾਪਨ ਹੋਇਆ | ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਹੋਏ ਮੁਕਾਬਲੇ ਵਿਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ | 5 ਰੋਜ਼ਾ ...
ਸਮਾਲਖਾ, 15 ਜੁਲਾਈ (ਅਜੀਤ ਬਿਊਰੋ)-ਇਨੈਲੋ ਸਮਾਲਖਾ ਸ਼ਹਿਰੀ ਪ੍ਰਧਾਨ ਲੇਖਰਾਜ ਖੱਟਰ ਨੇ ਆਪਣੀ ਜਨਸੰਪਰਕ ਮੁਹਿੰਮ ਦੌਰਾਨ ਹਲਕਾ ਸਮਾਲਖਾ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਦੇ ਹੋਏ ਐਸ.ਵਾਈ.ਐਲ. ਦੇ ਮੁੱਦੇ 'ਤੇ ਪਿੰਡ ਵਾਸੀਆਂ ਦਾ ਸਮਰਥਨ ਮੰਗਿਆ | ਉਨ੍ਹਾਂ ਨੇ ਕਿਹਾ ਕਿ ...
ਟੋਹਾਣਾ, 15 ਜੁਲਾਈ (ਗੁਰਦੀਪ ਸਿੰਘ ਭੱਟੀ)-ਅੱਜ ਦੁਪਹਿਰ ਬਾਅਦ ਟੋਹਾਣਾ-ਉਕਲਾਨਾ ਸੜਕ 'ਤੇ ਪਿੰਡ ਪਾਰਤਾ ਦੇ ਨੇੜੇ ਤੇਜ਼ ਰਫ਼ਤਾਰ ਮਰੂਤੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖ਼ਤ ਨਾਲ ਜਾ ਟਕਰਾਈ | ਨਤੀਜੇ ਵਜੋਂ ਕਾਰ 'ਚ ਸਵਾਰ 3 ਨੌਜਵਾਨਾਂ 'ਚੋਂ ਇਕ ਦੀ ਮੌਤ ਹੋ ਗਈ ਤੇ 2 ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਰੰਗਮੰਚ ਚੈਰੀਟੇਬਲ ਟਰੱਸਟ ਨੇ ਹਮ ਫਾਉਂਡੇਸ਼ਨ ਦੇ ਸਹਿਯੋਗ ਨਾਲ ਹਰਿਆਣਾ ਦੇ ਇਕਲੌਤੇ ਸ਼ਕਤੀਪੀਠ ਸ੍ਰੀ ਦੇਵੀਕੂਪ ਭੱਦਰਕਾਲੀ ਮੰਦਰ 'ਚ ਨੁੱਕੜ ਨਾਟਕ ਜ਼ਹਿਰ ਦਾ ਮੰਚਨ ਕੀਤਾ | ਨਾਟਕ ਦੇ ਨਿਰਦੇਸ਼ਕ ਟਰੱਸਟ ਦੇ ...
ਟੋਹਾਣਾ, 15 ਜੁਲਾਈ (ਗੁਰਦੀਪ ਸਿੰਘ ਭੱਟੀ)-ਭਾਖੜਾ ਨਹਿਰ ਦੇ ਬਲੀਆਵਾਲਾਂ ਹੈੱਡ ਤੋਂ ਨਿਕਲਣ ਵਾਲੇ ਪਿ੍ਥਲਾ ਮਾਈਨਰ ਚੋਂ ਪੁਲਿਸ ਨੇ ਇਕ 40 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ, ਜੋ ਕਿ ਬਿਲਕੁਲ ਖ਼ਰਾਬ ਹਾਲਤ ਵਿਚ ਸੀ | ਪੁਲਿਸ ਨੇ ਲਾਸ਼ ਸਰਕਾਰੀ ਹਸਪਤਾਲ ਟੋਹਾਣਾ ਵਿਚ ...
ਭਿਵਾਨੀ, 15 ਜੁਲਾਈ (ਅਜੀਤ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਲੋਕਾਂ ਨੂੰ ਕਿਹਾ ਕਿ ਚੋਣਾਂ ਸਮੇਂ ਸਾਰੀਆਂ ਪਾਰਟੀਆਂ ਵੋਟ ਮੰਗਣ ਆਉਣਗੀਆਂ, 'ਤੇ ਤੁਹਾਨੂੰ ਫੈਸਲਾ ਕਰਨਾ ਹੈ ਕਿ ਸਾਬਕਾ ਸਰਕਾਰਾਂ ਅਤੇ ਹੁਣ ਦੀ ਸਰਕਾਰ ਦੇ ਕੰਮਾਂ ਅਤੇ ਸਿਸਟਮ 'ਚ ਕਿੰਨਾ ...
ਕੁਰੂਕਸ਼ੇਤਰ/ਸ਼ਾਹਾਬਾਦ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਰੋਟਰੀ ਕਲੱਬ ਦਾ ਸਹੁੰ ਚੁੱਕ ਸਮਾਰੋਹ ਨਿੱਜੀ ਸੰਸਥਾਨ 'ਚ ਧੂਮਧਾਮ ਲਾਲ ਸਮਾਪਤ ਹੋ ਗਿਆ | ਅਗਲੇ ਪੱਧਰ ਲਈ ਦੀਪਕ ਕੰਕੜ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਅਗਲੇ ਸੈਸ਼ਨ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ...
ਕੁਰੂਕਸ਼ੇਤਰ/ਸ਼ਾਹਾਬਾਦ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਮੁੱਖ ਮੰਤਰੀ ਦੀ 22 ਜੁਲਾਈ ਨੂੰ ਅਨਾਜ਼ ਮੰਡੀ ਵਿਚ ਹੋਣ ਵਾਲੀ ਰੈਲੀ ਨੂੰ ਲੈ ਕੇ ਆਰਾਮ ਘਰ ਵਿਚ ਸ਼ਾਹਾਬਾਦ ਅਤੇ ਧੁਰਾਲਾ ਮੰਡਲਾਂ ਦੀ ਬੈਠਕ ਹੋਈ | ਬੈਠਕ ਵਿਚ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਵਰਕਰਾਂ ਦੀਆਂ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਬਾਰਿਸ ਦੇ ਮੌਸਮ 'ਚ ਸਾਨੂੰ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਕਿਉਂਕਿ ਵਾਤਾਵਰਨ ਨੂੰ ਸਾਫ਼-ਸੁਥਰ ਰੱਖਣ 'ਚ ਦਰਖ਼ਤਾਂ ਦਾ ਸੱਭ ਤੋਂ ਅਹਿਮ ਰੋਲ ਹੁੰਦਾ ਹੈ | ਇਹ ਵਿਚਾਰ ਡੀ.ਐਸ.ਪੀ. ਤਾਨਿਆ ਸਿੰਘ ਨੇ ...
ਕੋਲਕਾਤਾ, 15 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਸਰਕਾਰੀ ਅਤੇ ਬੰਗਾਲ ਦੇ ਇਕ ਨੰਬਰਸੁਪਰ ਸਪੇਸਿਲਿਟੀ ਹਸਪਤਾਲ ਐਸਐਸਕੇਐਮ (ਪੀਜੀ) ਹਸਪਤਾਲ ਚ ਮਰੀਜਾਂ ਦੀ ਭੀੜ ਇੰਨੀ ਵੱਧ ਹੁੰਦੀ ਹੈ ਕਿ ਇਥੇ ਇਕੋ ਕਰਵਾਉਣ ਵਾਲੇ ਇਕ ਮਰੀਜ ਨੂੰ 26 ਜੂਨ 2019 ਨੂੰ ਇਕੋ ਕਰਵਾਉਣ ਦੀ ਤਾਰੀਖ ...
ਕੋਲਕਾਤਾ, 15 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਤਕਰੀਬਨ 100 ਦਿਨ ਬਾਦ ਬੰਗਾਲ ਦੀ ਸਭ ਤੋਂ ਵੱਡੀ ਦੂਰਗਾ ਪੂਜਾ ਹੈ, ਇਸਲਈ ਹੁਣ ਤੋਂ ਹੀ ਤਿਆਰੀਆਂ ਆਰੰਭ ਹੋ ਗਈਆਂ ਹਨ | ਮੂਰਤੀ ਲਈ ਐਡਵਾਂਸ ਦੇਣ ਤੋਂ ਲੈ ਕੇ ਹੋਰ ਸਾਰੇ ਕੰਮਕਾਜ ਪੂਰੀ ਤੇਜੀ ਨਾਲ ਸੁਰੂ ਹੋ ਗਏ ਹਨ | ਰਾਜ ਦਾ ਇਹ ...
ਕੋਲਕਾਤਾ, 15 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪਾਣੀ ਚ ਸ਼ਬਜੀ ਬਜਾਰ ਚਾਲੂ ਹੋਣ ਤੋਂ ਬਾਦ ਹੁਣ ਸਿੰਗਾਪੁਰ ਅਤੇ ਕੈਨੇਡਾ ਤੋਂ ਬਾਦ ਕੋਲਕਾਤਾ ਚ ਪੁਰਬੀ ਭਾਰਤ ਦਾ ਰਾਤ ਨੂੰ ਚਲਣ ਵਾਲਾ ਪਹਿਲਾ ਸ਼ਬਜੀ ਬਾਜ਼ਾਰ ਚਾਲੂ ਹੋਣ ਜਾ ਰਿਹਾ ਹੈ | ਕਾਲਿਕਾਪੁਰ ਇਲਾਕੇ ਚ ਇਹ ...
ਕੋਲਕਾਤਾ, 15 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਦਾਰਜੀਲਿੰਗ ਦਾ ਪੇਂਬਾ ਸ਼ੇਰਪਾ ਲੱਦਾਖ ਦੀ 7000 ਮੀਟਰ ਦੀ ਚੋਟੀ 'ਤੇ ਜਾ ਕੇ ਅਚਾਨਕ ਲਾਪਤਾ ਹੋ ਗਿਆ ਹੈ | 8 ਬਾਰ ਐਵਰੈਸਟ ਜਿੱਤਣ ਵਾਲੇ ਸ਼ੇਰਪਾ ਬੰਗਾਲ ਦੇ ਹਜਾਰਾਂ ਲੋਕਾਂ ਨੂੰ ਪਹਾੜ ਦੀ ਚੋਟੀਆਂ ਜਿੱਤਣ ਦੀ ਮਹਾਰਤ ਦੇਣ ...
ਗੂਹਲਾ ਚੀਕਾ, 15 ਜੁਲਾਈ (ਓ.ਪੀ. ਸੈਣੀ)-ਇਥੇ ਇਕ ਬਿਹਾਰੀ ਵਿਅਕਤੀ ਦੇ ਮਕਾਨ 'ਚ ਤੀਜੀ ਵਾਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਚੋਰੀ ਦਾ ਸ਼ਿਕਾਰ ਹੋਏ ਰਾਜੂ ਚੌਰਸੀਆ ਨੇ ਦੱਸਿਆ ਕਿ ਬੀਤੀ ਰਾਤ ਇਕ ਚੋਰ ਉਸ ਦੀ ਜੇਬ 'ਚੋਂ 90 ਰੁਪਏ ਚੋਰੀ ਕਰਕੇ ਮੋਬਾਈਲ ਦੀ ਟਾਰਚ ਜਗਾ ਕੇ ਜਦੋਂ ਇਹ ...
ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਹੁਨਰ ਹੈ, ਤਾਂ ਕਦਰ ਹੈ ਦੇ ਸਲੋਗਨ ਨਾਲ ਅੱਜ ਵਿਸ਼ਵ ਨੌਜਵਾਨ ਕੌਸ਼ਲ ਦਿਵਸ ਦੇ ਮੌਕੇ 'ਤੇ ਸਥਾਨਕ ਟਾਊਨ ਪਾਰਤ ਤੋਂ ਸਰਕਾਰੀ ਆਈ. ਟੀ. ਆਈ. ਦੇ ਵਿਦਿਆਰਥੀਆਂ ਨੇ ਰੈਲੀ ਕੱਢੀ | ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਰੈਲੀ ਨੂੰ ...
ਕੁਰੂਕਸ਼ੇਤਰ/ਸ਼ਾਹਾਬਾਦ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਰਾਗੀ ਜਥਾ ਭਾਈ ਗੁਰਬਖ਼ਸ਼ੀਸ਼ ਸਿੰਘ ਮਸਕੀਨ ਨੇ ਕਿਹਾ ਕਿ ਨਾਮ ਸਿਮਰਨ 'ਚ ਲੀਨ ਆਤਮਾਵਾਂ ਜਦ ਇਸ ਨਾਸ਼ਵਾਨ ਸੰਸਾਰ ਨੂੰ ਤਿਆਗ ਕੇ ਪਰਮਾਤਮਾ ਦੇ ਚਰਨਾਂ 'ਚ ਲੀਨ ਹੁੰਦੀਆਂ ਹਨ, ਤਾਂ ਉਨ੍ਹਾਂ ਦੀ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਨਗਰ ਪ੍ਰੀਸ਼ਦ ਥਾਨੇਸਰ ਅਤੇ ਭਾਜਪਾ ਆਗੂਆਂ ਵਲੋਂ ਸ਼ਹਿਰ ਭਰ 'ਚ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁੱਝ ਹੋਰ ਹੀ ਹੈ | ਸ਼ਹਿਰ ਦੀ ਕਈ ਕਾਲੋਨੀਆਂ 'ਚ ਗੰਦਗੀ ਦੇ ਅੰਬਾਰ ਹਨ ਅਤੇ ਬਾਰਿਸ਼ ...
ਜਗਾਧਰੀ, 15 ਜੁਲਾਈ (ਜਗਜੀਤ ਸਿੰਘ)-ਇਕ ਔਰਤ ਗੰਭੀਰ ਹਾਲਤ 'ਚ ਅੱਧਨੰਗੀ ਹਾਲਤ 'ਚ ਪਈ ਮਿਲੀ | ਸੂਚਨਾ ਮਿਲਣ 'ਤੇ ਪੁਲਿਸ ਨੇ ਔਰਤ ਨੂੰ ਚੁੱਕ ਕੇ ਹਸਪਤਾਲ ਪਹੰੁਚਾਇਆ, ਪਰ ਆਪਣੇ ਬਿਆਨ ਦੇਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਗਈ | ਔਰਤ ਨੂੰ ਪੁਲਿਸ ਇਤਰਾਜ਼ਯੋਗ ਹਾਲਤ 'ਚ ਚੁੱਕ ...
ਡੱਬਵਾਲੀ, 15 ਜੁਲਾਈ (ਇਕਬਾਲ ਸਿੰਘ ਸ਼ਾਂਤ)-ਹਰਿਆਣਵੀ ਪੁਲਿਸ ਵੀ ਪੰਜਾਬ 'ਚ ਤਸਕਰ ਹੋ ਰਹੀ ਹਰਿਆਣਵੀ ਸ਼ਰਾਬ 'ਤੇ ਸ਼ਿਕੰਜਾ ਕਸਣ ਲੱਗੀ ਹੈ | ਸੀ.ਆਈ.ਏ ਸਟਾਫ਼ ਡਬਵਾਲੀ ਨੇ ਪਿੰਡ ਡੱਬਵਾਲੀ ਨੇੜਿਓਾ ਕੌਮੀ ਸ਼ਾਰਗ-9 'ਤੇ ਇਕ ਕੈਂਟਰ ਵਿਚੋਂ 200 ਪੇਟੀ (2400 ਬੋਤਲ) ਦੇਸੀ ਸ਼ਰਾਬ ...
ਜਗਾਧਰੀ, 15 ਜੁਲਾਈ (ਜਗਜੀਤ ਸਿੰਘ)-ਪੁਰਾਣਾ ਸਹਾਰਨਪੁਰ ਰੋਡ 'ਤੇ ਪਿੰਡ ਭੋਜਪੁਰ 'ਚ ਸਥਿਤ ਇੰਡੀਅਨ ਪਲਾਈਬੋਰਡ ਫੈਕਟਰੀ ਦੀ 2 ਮੰਜ਼ਲਾ ਬਿਲਡਿੰਗ ਪਿੱਲਰ ਡਿੱਗਣ ਨਾਲ ਧਰਾਸ਼ਾਹੀ ਹੋ ਗਈ | ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਫੈਕਟਰੀ 'ਚ ਕੰਮ ਕਰਣ ਵਾਲੇ ਮਜ਼ਦੂਰ ਛੁੱਟੀ ਦਾ ...
ਗੂਹਲਾ ਚੀਕਾ, 15 ਜੁਲਾਈ (ਓ.ਪੀ. ਸੈਣੀ)-ਰਾਸ਼ਟਰੀ ਜਨ ਸ਼ਕਤੀ ਮੰਚ ਗੂਹਲਾ ਦੀ ਇਕ ਬੈਠਕ ਪਿੰਡ ਕਵਾਰਤਨ ਵਿਖੇ ਹੋਈ | ਬੈਠਕ ਦੀ ਪ੍ਰਧਾਨਗੀ ਡਾ. ਸੁਰਿੰਦਰ ਬੰਸਲ ਨੇ ਕੀਤੀ | ਇਸ ਮੌਕੇ 'ਤੇ ਮੁੱਖ ਬੁਲਾਰੇ ਵਜੋਂ ਸੀਨੀਅਰ ਐਡਵੋਕੇਟ ਜੈ ਪ੍ਰਕਾਸ਼ ਬਲਬਹੇੜਾ ਪੁੱਜੇ | ਇਸ ਮੌਕੇ ...
ਬਾਬੈਨ, 15 ਜੁਲਾਈ (ਡਾ. ਦੀਪਕ ਦੇਵਗਨ)-ਭਿਵਾਨੀ ਵਿਚ 17 ਜੁਲਾਈ ਨੂੰ ਜੇਲ੍ਹ ਭਰੋ ਅੰਦੋਲਨ ਦੇ ਸਮਾਪਨ ਮੌਕੇ ਲਾਡਵਾ ਹਲਕੇ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਵਰਕਰ ਪੁੱਜਣਗੇ | ਇਹ ਵਿਚਾਰ ਯੁਵਾ ਇਨੈਲੋ ਦੇ ਲਾਡਵਾ ਹਲਕਾ ਪ੍ਰਧਾਨ ਰਜਤ ਦੁਹਨ ਨੇ ਪੱਤਰਕਾਰਾਂ ਨਾਲ ਗੱਲਬਾਤ ...
ਯਮੁਨਾਨਗਰ, 15 ਜੁਲਾਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਐਨ.ਐਸ.ਐਸ. ਵਿਭਾਗ ਨੇ ਪਿੰਡ ਦਿਆਲਗੜ੍ਹ ਵਿਖੇ ਸਰਕਾਰੀ ਮਿਡਲ ਸਕੂਲ 'ਚ ਸਵੱਛ ਭਾਰਤ ਸਮਰ ਇੰਟਰਨਸ਼ਿਪ ਤਹਿਤ ਇਕ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ 'ਚ ਐਨ.ਐਸ.ਐਸ. ਦੇ ...
ਕੁਰੂਕਸ਼ੇਤਰ, 15 ਜੁਲਾਈ (ਜਸਬੀਰ ਸਿੰਘ ਦੁੱਗਲ)-ਨਗਰ ਪ੍ਰੀਸ਼ਦ ਥਾਨੇਸਰ ਅਤੇ ਭਾਜਪਾ ਆਗੂਆਂ ਵਲੋਂ ਸ਼ਹਿਰ ਭਰ 'ਚ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁੱਝ ਹੋਰ ਹੀ ਹੈ | ਸ਼ਹਿਰ ਦੀ ਕਈ ਕਾਲੋਨੀਆਂ 'ਚ ਗੰਦਗੀ ਦੇ ਅੰਬਾਰ ਹਨ ਅਤੇ ਬਾਰਿਸ਼ ਕਾਰਨ ਰੁਕਿਆ ਪਾਣੀ ਮੱਛਰ ਪੈਦਾ ਕਰ ਰਿਹਾ ਹੈ, ਜਿਸ ਕਾਰਨ ਲੇੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਨਾ ਕਰਨਾ ਪੈ ਰਿਹਾ ਹੈ | ਕੁੱਝ ਅਜਿਹੇ ਹੀ ਹਾਲਾਤ ਹਨ ਕਿ ਸ਼ਹਿਰ ਦੇ ਅਮੀਨ ਰੋਡ 'ਤੇ ਸ਼ਾਸਤਰੀ ਨਗਰ ਕਾਲੋਨੀ ਅਤੇ ਪਟੇਲ ਨਗਰ 'ਚ | ਇਨ੍ਹਾਂ ਦੋਵੇਂ ਕਾਲੋਨੀਆਂ 'ਚ ਗੰਦਾ ਪਾਣੀ ਖੜ੍ਹਾ ਹੈ ਅਤੇ ਉਸ ਤੋਂ ਉੱਠਣ ਵਾਲੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੰਤਾ ਹੈ | ਏਨਾ ਹੀ ਨਹੀਂ, ਇਸ ਗੰਦੇ ਪਾਣੀ 'ਤੇ ਮੰਡਰਾਉਂਦੇ ਮੱਛਰ ਅਤੇ ਮੱਖੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ | ਸਮੱਸਿਆਵਾਂ ਦਾ ਸਿਲਸਿਲਾ ਇੱਥੇ ਹੀ ਬੰਦ ਨਹੀਂ ਹੁੰਦਾ, ਇੱਥੇ ਸੀਵਰੇਜ ਵੀ ਪਿਛਲੇ ਕਈ ਦਿਨਾਂ ਤੋਂ ਠੱਪ ਪਈ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਵਾਜਬ ਪ੍ਰਬੰਧ ਕੀਤਾ ਜਾਵੇ ਅਤੇ ਕਾਲੋਨੀਆਂ 'ਚ ਫੋਗਿੰਗ ਕਰਵਾਉਣ ਤੋਂ ਇਲਾਵਾ ਸਫਾਈ ਵਿਵਸਥ ਨੂੰ ਦਰੂਸਤ ਕੀਤਾ ਜਾਵੇ |
ਕਾਲਾਂਵਾਲੀ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਮੰਡੀ ਕਾਲਾਂਵਾਲੀ ਵਾਸੀ ਕੈਂਸਰ ਪੀੜਤ ਮਹਿਲਾ ਸ਼ਿਮਲਾ ਦੇਵੀ ਪਤਨੀ ਬਿਲੂ ਰਾਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਗ ਕਮੇਟੀ ਮੈਂਬਰ ਅਤੇ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਦੇ ਮੁੱਖ ...
ਕਾਲਾਂਵਾਲੀ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਸਕੂਲ ਅਧਿਆਪਕ ਸੰਘ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਜਲਾਲਆਣਾ ਦੀ ਪ੍ਰਧਾਨਗੀ 'ਚ ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਦੇ ਭਿ੍ਸ਼ਟਾਚਾਰ ਦੀ ਪੋਲ ਖੋਲ੍ਹਣ ਲਈ ਕਾਲਾਂਵਾਲੀ ਦੇ ਬਾਜ਼ਾਰਾਂ 'ਚ ਪਰਚੇ ਵੰਡੇ ਗਏ ...
ਕਾਲਾਂਵਾਲੀ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)- ਤਰਕਸ਼ੀਲ ਸੁਸਾਇਟੀ ਕਾਲਾਂਵਾਲੀ ਵਲੋਂ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ 'ਚ ਖੇਤਰ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਤਰਕ ਚੇਤਨਾ ਪ੍ਰੀਖਿਆ ਕਰਵਾਈ ਗਈ | ਜਿਸ 'ਚ ਖੇਤਰ ਦੇ ਵੱਖ-ਵੱਖ ਸਕੂਲਾਂ ਦੇ ਜਮਾਤ ...
ਜੀਂਦ, 15 ਜੁਲਾਈ (ਅਜੀਤ ਬਿਊਰੋ)-ਤੇਲ ਫੈਕਟਰੀ ਵਿਚ ਬਾਇਲਰ ਦਾ ਢੱਕਣ ਨਿਕਲ ਕੇ ਮੈਕੇਨਿਕ ਨਾ ਜਾ ਟਕਰਾਇਆ, ਜਿਸ 'ਚ ਮੈਕੇਨਿਕ ਗੰਭੀਰ ਜ਼ਖ਼ਮੀ ਹੋ ਗਿਆ | ਸਿਵਿਲ ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ | ਪਰਿਵਾਰ ਨੇ ਦੋਸ਼ ਲਗਾਇਆ ਕਿ ਫੈਕਟਰੀ ...
ਜੀਂਦ, 15 ਜੁਲਾਈ (ਅਜੀਤ ਬਿਊਰੋ)-ਇਕ ਨਾਬਾਲਿਗ ਲੜਕੀ ਨੇ ਮਹਿਲਾ ਥਾਣਾ 'ਚ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਨਿਰਜਨ ਦੇ ਪ੍ਰਯਾਸ ਕੁੰਜ ਆਸ਼ਰਮ ਦੇ ਸੰਚਾਲਕ ਰਾਮਮੇਹਰ, ਕਰਮਚਾਰੀ ਸੋਨੂੰ ਅਤੇ ਚੌਕੀਦਾਰ ਪਿਆਰੇ ਲਾਲ ਨੇ ਜਦ ਉਹ 2017 ਵਿਚ ਆਸ਼ਰਮ 'ਚ ਰਹਿੰਦੀ ਸੀ, ਤਾਂ ਉਸ ਨਾਲ ਯੌਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX