ਲੁਧਿਆਣਾ/ਹੰਬੜਾਂ, 16 ਜੁਲਾਈ (ਪਰਮਿੰਦਰ ਸਿੰਘ ਆਹੂਜਾ/ਕੁਲਦੀਪ ਸਿੰਘ ਸਲੇਮਪੁਰੀ)-ਥਾਣਾ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਪਿੰਡ ਤਲਵਾੜੇ 'ਚ ਗੰਦੇ ਨਾਲੇ 'ਚ ਦੋ ਨੌਜਵਾਨ ਡੁੱਬ ਗਏ ਹਨ, ਜਿਨ੍ਹਾਂ ਦੀ ਮੌਤ ਹੋ ਜਾਣ ਦੀ ਸੰਭਾਵਨਾ ਹੈ | ਜਾਣਕਾਰੀ ਅਨੁਸਾਰ ਘਟਨਾ ਅੱਜ ...
ਚੰਡੀਗੜ੍ਹ, 16 ਜੁਲਾਈ (ਅਜਾਇਬ ਸਿੰਘ ਔਜਲਾ)-ਵਿਸ਼ਵ ਪ੍ਰਸਿੱਧ ਮਰਹੂਮ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਹਾਨਵੀ ਕਪੂਰ ਨੇ ਅੱਜ ਚੰਡੀਗੜ੍ਹ 'ਅਜੀਤ' ਦਫ਼ਤਰ ਵਿਖੇ ਇਕ ਵਿਸ਼ੇਸ਼ ਫੇਰੀ ਦੌਰਾਨ ਕਿਹਾ ਕਿ ਉਨ੍ਹਾਂ ਦੀ 20 ਜੁਲਾਈ ਨੂੰ ਆ ਰਹੀ ਪਲੇਠੀ ਫ਼ਿਲਮ 'ਧੜਕ' ਮਿਹਨਤ ...
ਚੰਡੀਗੜ੍ਹ, 16 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਹਦਾਇਤਾਂ ਜਾਰੀ ਕੀਤੀਆਂ ਹਨ | ਮੁੱਖ ਮੰਤਰੀ ਨੇ ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ...
ਅੰਮਿ੍ਤਸਰ, 16 ਜੁਲਾਈ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਨੂੰ ਸੁੰਦਰ, ਸੁਗੰਧੀ ਭਰਪੂਰ, ਸਾਫ਼ ਸੁਥਰਾ, ਕੁਦਰਤੀ ਦਿੱਖ ਅਤੇ ਸਵੱਛ ਵਾਤਾਵਰਨ ਵਾਲਾ ਬਣਾਉਣ ਲਈ ਇਕ ਹੋਰ ਉਪਰਾਲਾ ਅਮਲ 'ਚ ਲਿਆਂਦਾ ਜਾ ਰਿਹਾ ਹੈ | ਜਿਸ ਦੇ ਤਹਿਤ ਸਰਾਵਾਂ ਵਾਲੇ ਪਾਸੇ ...
ਨੰਗਲ, 16 ਜੁਲਾਈ (ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਗਰੇਵਾਲ)- ਭਾਖੜਾ ਡੈਮ 'ਚ ਪਾਣੀ ਦਾ ਪੱਧਰ 1514.15 ਫੁੱਟ ਤੱਕ ਪਹੰੁਚ ਗਿਆ ਹੈ | ਪਿਛਲੇ ਸਾਲ ਅੱਜ ਦੇ ਦਿਨ 1592.31 ਫੁੱਟ ਸੀ ਇਸ ਹਿਸਾਬ ਨਾਲ ਪਿਛਲੇ ਸਾਲ ਦੇ ਮੁਕਾਬਲੇ ਭਾਖੜਾ ਡੈਮ 'ਚ ਪਾਣੀ ਦਾ ਪੱਧਰ 78.16 ਫੁੱਟ ਘੱਟ ਹੈ ਜੋ ਕਿ ਆਉਣ ...
ਮੁੱਦਕੀ/ਫ਼ਿਰੋਜ਼ਪੁਰ/ਵੱਲ੍ਹਾ, 16 ਜੁਲਾਈ (ਭਾਰਤ ਭੂਸ਼ਨ ਅਗਰਵਾਲ, ਤਪਿੰਦਰ ਸਿੰਘ, ਕਰਮਜੀਤ ਸਿੰਘ ਓਠੀਆਂ)-ਅੱਜ ਕਸਬਾ ਮੁੱਦਕੀ ਦੇ ਵਾਰਡ ਨੰਬਰ 13 ਦੇ ਨੌਜਵਾਨ ਸੁਖਦੇਵ ਸਿੰਘ ਉਰਫ਼ ਰੋਡੂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ | ਵਰਨਣਯੋਗ ਹੈ ਕਿ ਕਸਬਾ ਮੁੱਦਕੀ 'ਚ ...
ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਦੀ ਹਦੂਦ ਅੰਦਰ ਪੈਂਦੇ ਪਿੰਡ ਆਰਿਫ਼ ਕੇ ਦੇ ਕਿਸਾਨ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ | 56 ਸਾਲਾ ਕਿਸਾਨ ਸੁਖਦੇਵ ਸਿੰਘ ਉਰਫ਼ ਦੇਵਾ ਪਾਸ ਬਹੁਤ ਘੱਟ ਜ਼ਮੀਨ ਸੀ, ਜਿਸ ਕਾਰਨ ...
ਚੰਡੀਗੜ੍ਹ, 16 ਜੁਲਾਈ (ਸੁਰਜੀਤ ਸਿੰਘ ਸੱਤੀ)-ਡੇਰਾ ਸਿਰਸਾ ਨਾਲ ਸਬੰਧਿਤ ਰਾਮ ਚੰਦਰ ਛੱਤਰਪਤੀ ਅਤੇ ਰਾਮ ਰਹੀਮ ਦੇ ਡਰਾਈਵਰ ਰਹੇ ਰਣਜੀਤ ਸਿੰਘ ਦੇ ਕਤਲ ਕੇਸਾਂ 'ਚ ਰਾਮ ਰਹੀਮ ਦੇ ਸਹਿ ਮੁਲਜ਼ਮ ਇੰਦਰਸੇਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਕ 'ਰਿਵੀਜ਼ਨ' ਅਰਜ਼ੀ ...
ਜਲੰਧਰ, 16 ਜੁਲਾਈ (ਅ. ਬ.)-ਮੁਹਾਲੀ ਐਸ. ਸੀ. ਓ. 79, ਫੇਜ਼-2 ਸਥਿਤ ਲਾਇਸੰਸਸ਼ੁਦਾ ਅਤੇ ਮੰਨੀ-ਪ੍ਰਮੰਨੀ ਐਜੂਕੇਸ਼ਨ ਕੰਸਲਟੈਂਸੀ ਬਿ੍ਲੀਐਾਟ ਕੰਸਲਟੈਂਟਸ ਦੇ ਲੱਗ ਰਹੇ ਵੀਜ਼ਿਆਂ ਤੋਂ ਤਾਂ ਤੁਸੀਂ ਸਾਰੇ ਜਾਣੂ ਹੀ ਹੋ | ਜਿਨ੍ਹਾਂ ਦੇ ਆਇਲਟਸ ਦੇ ਬੈਂਡ ਹਰੇਕ ਮਾਡਿਊਲ 'ਚੋਂ 6 ...
ਜਲੰਧਰ, 16 ਜੁਲਾਈ (ਅ. ਬ.)- ਇੰਡੀਆ ਯਾਮਹਾ ਮੋਟਰਜ਼ (ਆਈ. ਵਾਈ. ਐਮ.) ਪ੍ਰਾਈਵੇਟ ਲਿਮਟਿਡ ਨੇ ਭਾਰਤ 'ਚ ਅੱਜ ਆਪਣੀ ਸਕੂਟਰ ਸੀਰੀਜ਼ ਸਾਇਗਨਸ ਰੇਅ ਜ਼ੈਡ. ਆਰ. 'ਚ 'ਸਟਰੀਟ ਰੈਲੀ' ਦੇ ਨਾਂਅ ਨਾਲ ਨਵਾਂ ਦਿਲਖਿਚਵਾਂ ਐਡੀਸ਼ਨ ਲਾਂਚ ਕੀਤਾ ਹੈ | 'ਸਟਰੀਟ ਰੈਲੀ' ਐਡੀਸ਼ਨ 'ਚ ਯਾਮਹਾ ਦੇ ਵਿਸ਼ਵ ਪੱਧਰ 'ਤੇ ਮਾਡਲਾਂ ਦੇ ਡਿਜ਼ਾਈਨ ਤੋਂ ਪ੍ਰੇਰਨਾ ਲਈ ਗਈ ਹੈ | ਇਹ ਸਾਇਗਨਸ ਰੇਅ ਜ਼ੈਡ. ਆਰ. ਦੇ ਮਾਸਕੁਲਿਨ ਡਿਜ਼ਾਈਨ ਟ੍ਰੈਂਡ ਨੂੰ ਹੋਰ ਸਪੋਰਟੀ ਲੁੱਕ ਦਿੰਦਾ ਹੈ | ਇਸ ਸਕੂਟਰ ਦੀ ਕੀਮਤ 57,898 ਰੁਪਏ (ਐਕਸ ਸ਼ੋਅ ਰੂਮ ਦਿੱਲੀ) ਰਹੇਗੀ ਅਤੇ ਜੁਲਾਈ 2018 ਦੇ ਆਖ਼ਰੀ ਹਫ਼ਤੇ 'ਚ ਇਹ ਯਾਮਹਾ ਦੇ ਸਾਰੇ ਡੀਲਰਾਂ ਕੋਲ ਵਿਕਰੀ ਲਈ ਉਪਲਬਧ ਹੋਵੇਗਾ | ਇਸ ਲਾਂਚ ਦੇ ਮੌਕੇ 'ਤੇ ਯਾਮਹਾ ਮੋਟਰ ਇੰਡੀਆ ਸੇਲਜ਼ ਪ੍ਰਾਈਵੇਟ ਲਿਮਟਿਡ ਦੇ ਸੇਲਜ਼ ਅਤੇ ਮਾਰਕਿਟਿੰਗ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਰਾਏ ਕੁਰੀਅਨ ਨੇ ਕਿਹਾ ਕਿ ਯਾਮਹਾ ਦੇ ਸਾਇਨਗਸ ਰੇਅ ਜ਼ੈਡ. ਆਰ. 'ਸਟਰੀਟ ਰੈਲੀ' ਐਡੀਸ਼ਨ 'ਚ ਖ਼ੂਬਸੂਰਤੀ ਦੇ ਨਾਲ ਪਾਵਰ ਅਤੇ ਸਟਾਈਲ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਇਸ ਨੂੰ ਖ਼ਰੀਦਣ ਦੇ ਲਿਹਾਜ਼ ਨਾਲ ਦਿਲਖਿਚਵਾਂ ਬਣਾਉਂਦਾ ਹੈ |
ਫ਼ਰੀਦਕੋਟ, 16 ਜੁਲਾਈ (ਜਸਵੰਤ ਸਿੰਘ ਪੁਰਬਾ)-ਸੰਸਥਾ ਕੈਨੇਡੀਅਨ ਅਕੈਡਮੀ ਨੇ ਸਫ਼ਲਤਾ ਦੇ ਰਸਤੇ 'ਤੇ ਅੱਗੇ ਵਧਦੇ ਹੋਏ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ | ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਬਿਕਰਮਜੀਤ ਸਿੰਘ ਪੁੱਤਰ ਪਰਵਿੰਦਰ ...
ਚੰਡੀਗੜ੍ਹ, 16 ਜੁਲਾਈ (ਅਜੀਤ ਬਿਊਰੋ)-ਪੰਜਾਬ ਦੀ ਭੂਗੋਲਿਕ, ਆਰਥਿਕ ਅਤੇ ਇਸਦੇ ਅਤੀਤ ਦੇ ਮੱਦੇਨਜ਼ਰ ਇਸ ਿਖ਼ੱਤੇ ਨੂੰ ਇੰਡਸਟਰੀਅਲ ਜ਼ੋਨ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ | ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ...
ਪਠਾਨਕੋਟ, 16 ਜੁਲਾਈ (ਆਸ਼ੀਸ਼ ਸ਼ਰਮਾ)-ਦੋ ਛੁੱਟੀਆਂ ਤੋਂ ਬਾਅਦ ਅੱਜ ਕਠੂਆ ਕਤਲ ਕਾਂਡ ਅਤੇ ਜਬਰ ਜ਼ਨਾਹ ਮਾਮਲੇ ਦੀ ਕੋਰਟ 'ਚ ਸੁਣਵਾਈ ਸ਼ੁਰੂ ਹੋਈ | ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੱਤ ਕਥਿਤ ਦੋਸ਼ੀਆਂ ਨੰੂ ਅਦਾਲਤ 'ਚ ਪੇਸ਼ ਕੀਤਾ ਗਿਆ | ਅੱਜ ਅਦਾਲਤ 'ਚ ਸਰਕਾਰੀ ਪੱਖ ...
ਚੰਡੀਗੜ੍ਹ, 16 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪਿਛਲੇ ਲੰਮੇ ਸਮੇਂ ਤੋਂ ਜਾਅਲੀ ਡਿਗਰੀ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਕਿ੍ਕੇਟ ਖਿਡਾਰਨ ਹਰਮਨਪ੍ਰੀਤ ਕੌਰ ਬਾਰੇ ਫੈਸਲਾ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 'ਚ ਹੋਵੇਗਾ | ਇਹ ਫ਼ੈਸਲਾ 18 ਜੁਲਾਈ ਨੂੰ ਹੋਣ ਵਾਲੀ ...
ਅੰਮਿ੍ਤਸਰ, 16 ਜੁਲਾਈ (ਰੇਸ਼ਮ ਸਿੰਘ)-ਪੰਜਾਬ ਸਰਕਾਰ ਜਿੱਥੇ ਆਉਂਦੇ ਕੁਝ ਮਹੀਨਿਆਂ ਦੌਰਾਨ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਅਤੇ ਨਵ ਉਸਾਰੀ ਵੱਖ-ਵੱਖ ਸਕੀਮਾਂ ਅਧੀਨ ਕਰਵਾ ਰਹੀ ਹੈ, ਉੱਥੇ ਵੱਡੀਆਂ ਸੜਕਾਂ 'ਤੇ ਪੈਂਦੇ ਰੇਲਵੇ ...
ਗੜ੍ਹਸ਼ੰਕਰ, 16 ਜੁਲਾਈ (ਧਾਲੀਵਾਲ)-ਮਾਂ ਬੋਲੀ ਪੰਜਾਬੀ ਨਾਲ ਆਪਣੇ ਹੀ ਘਰ 'ਚ ਬੇਗਾਨਗੀ ਵਾਲਾ ਸਲੂਕ ਹੋ ਰਿਹਾ ਹੈ | ਪੰਜਾਬੀ ਭਾਸ਼ਾ ਦੀ ਦੁਰਗਤੀ ਨੂੰ ਬਚਾਉਣ ਵਾਲਾ ਭਾਸ਼ਾ ਵਿਭਾਗ ਜਿੱਥੇ ਖ਼ੁਦ ਖ਼ਤਮ ਹੋਣ ਦੀ ਕਗਾਰ 'ਤੇ ਹੈ ਉੱਥੇ ਸਰਕਾਰੀ ਪੱਧਰ 'ਤੇ ਪੰਜਾਬੀ ਭਾਸ਼ਾ ...
ਜਲੰਧਰ, 16 ਜੁਲਾਈ (ਮੇਜਰ ਸਿੰਘ)-ਬਰਗਾੜੀ 'ਚ ਲੱਗੇ ਇਨਸਾਫ਼ ਮੋਰਚੇ ਦੀਆਂ ਤਿੰਨ ਅਹਿਮ ਮੰਗਾਂ ਮੰਨੇ ਜਾਣ ਨਾਲ ਕਈ ਸਾਲਾਂ ਤੋਂ ਉਲਝੇ ਪੰਥਕ ਮਸਲੇ ਸੁਲਝ ਜਾਣ ਦੀ ਆਸ ਲਗਦੀ ਹੈ ਕਿ ਅਧਵਾਟੇ ਹੀ ਟੁੱਟ ਜਾਣ ਦੇ ਆਸਾਰ ਬਣਦੇ ਜਾ ਰਹੇ ਹਨ | 7 ਜੂਨ ਨੂੰ ਮੁੱਖ ਮੰਤਰੀ ਕੈਪਟਨ ...
ਲੁਧਿਆਣਾ, 16 ਜੁਲਾਈ (ਸਲੇਮਪੁਰੀ)-ਪੰਜਾਬ ਪੀ. ਡਬਲਯੂ. ਡੀ. (ਬੀ.ਏ.ਆਰ.) ਮਨਿਸਟਰੀਅਲ ਸਰਵਿਸ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਮੀਤ ਸਿੰਘ ਵਾਲੀਆ, ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਚ ਹੋਈ, ਜਿਸ ਵਿਚ ...
ਅੰਮਿ੍ਤਸਰ, 16 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਬਾਰ੍ਹਵੀਂ ਦੇ ਨਤੀਜੇ ਆਉਣ ਤੋਂ ਬਾਅਦ ਪੂਰੇ ਪੰਜਾਬ 'ਚ ਅੰਡਰ ਗ੍ਰੈਜ਼ੂਏਸ਼ਨ ਕੋਰਸਾਂ 'ਚ ਦਾਖਲੇ ਲਈ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਦਾਖਲਿਆਂ ਦੀ ਪ੍ਰਕਿਰਿਆ ਜ਼ੋਰਾਂ 'ਤੇ ਹੈ | ਪਰ ਮੌਜੂਦਾ ਵਿੱਦਿਅਕ ...
ਚੰਡੀਗੜ੍ਹ, 16 ਜੁਲਾਈ (ਅਜੀਤ ਬਿਉਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਗਠਨਾਤਮਕ ਢਾਂਚੇ ਦਾ ਵੱਡੇ ਪੱਧਰ 'ਤੇ ਵਿਸਤਾਰ ਕਰਦੇ ਹੋਏ 14 ਸੂਬਾ ਜਨਰਲ ਸਕੱਤਰਾਂ ਨੂੰ 40 ਵਿਧਾਨ ਸਭਾ ਹਲਕਿਆਂ ਦੇ ਆਬਜ਼ਰਵਰ ਬਣਾਇਆ ਗਿਆ ਹੈ | ਇਸ ਦੇ ਨਾਲ ਹੀ 4 ਸੂਬਾ ਜਨਰਲ ਸਕੱਤਰ, ਜਲੰਧਰ ...
ਪਟਿਆਲਾ, 16 ਜੁਲਾਈ (ਆਤਿਸ਼ ਗੁਪਤਾ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਸਬੰਧੀ ਕੇਂਦਰੀ ਜੇਲ੍ਹ ਪਟਿਆਲਾ ਦੀ ਕੋਠੀ ਨੰਬਰ 16 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਵਲੋਂ ਕੀਤੇ ਐਲਾਨ ਅਨੁਸਾਰ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ...
ਅੰਮਿ੍ਤਸਰ, 16 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਤੇ ਟਰਾਂਸਪੋਰਟ ਵਿਭਾਗ ਦੀਆਂ ਨੀਤੀਆਂ ਿਖ਼ਲਾਫ਼ ਪਨਬੱਸ ਵਰਕਰਾਂ ਵਲੋਂ ਅੱਜ 3 ਰੋਜਾ ਹੜਤਾਲ ਕੀਤੀ ਗਈ, ਜਿਸ 'ਚ ਵਰਕਰਾਂ ਵਲੋਂ ਸੂਬੇ ਭਰ ਦੇ ਸਮੂਹ ਬੱਸ ਅੱਡਿਆਂ ਵਿਖੇ ਚੱਕਾ ਜਾਮ ਕਰਕੇ ਸਰਕਾਰ ...
ਚੰਡੀਗੜ੍ਹ, 16 ਜੁਲਾਈ (ਐਨ.ਐਸ.ਪਰਵਾਨਾ)-ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਇੱਥੇ 18 ਜੁਲਾਈ ਨੂੰ ਬਾਅਦ ਦੁਪਹਿਰ ਤਿੰਨ ਵਜੇ ਹੋਣੀ ਸੀ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਅਚਾਨਕ ਮੁਲਤਵੀ ਕਰ ...
ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਟੰਡੂ ਅਲ੍ਹਾਯਾਰ ਦੇ ਪਿੰਡ ਨਾਸਾਰਪੁਰ 'ਚ ਇਕ ਹਿੰਦੂ ਨੌਜਵਾਨ ਨੇ ਨਿਆਂ ਨਾ ਮਿਲਣ 'ਤੇ ਬੀਤੀ ਰਾਤ ਖ਼ੁਦਕੁਸ਼ੀ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਨਾਸਾਰਪੁਰ ਦਾ ਨਰਿੰਦਰ ਕੁਮਾਰ ...
ਮਾਨਸਾ, 16 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਸ਼ਹਿਰ ਦੀ ਇਕ ਨਾਬਾਲਗ ਲੜਕੀ ਨਾਲ ਕੁਝ ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਸ ਦੇ ਦੋਸ਼ ਅਧੀਨ ਥਾਣਾ ਸ਼ਹਿਰੀ ਮਾਨਸਾ-2 ਪੁਲਿਸ ਨੇ 8 ਨੌਜਵਾਨਾਂ ਅਤੇ 1 ਔਰਤ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ...
ਅੰਮਿ੍ਤਸਰ, 16 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ਼ੋ੍ਰਮਣੀ ਕਮੇਟੀ ਤੇ ਸਿੱਖ ਗੁ: ਪ੍ਰ: ਕਮੇਟੀ ਦੇ ਪ੍ਰਧਾਨਾਂ ਸਮੇਤ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ ਹਦਾਇਤ ਕੀਤੀ ਹੈ ਕਿ ਉਹ ਭਾਈ ਬਲਵੰਤ ...
ਜਲਾਲਾਬਾਦ, ਮੰਡੀ ਘੁਬਾਇਆ, 16 ਜੁਲਾਈ (ਹਰਪ੍ਰੀਤ ਸਿੰਘ ਪਰੂਥੀ/ਕਰਨ ਚੁਚਰਾ/ਜਤਿੰਦਰ ਪਾਲ ਸਿੰਘ/ਅਮਨ ਬਵੇਜਾ)-ਬੀਤੇ ਦਿਨੀਂ ਛਤੀਸਗੜ੍ਹ ਸੂਬੇ 'ਚ ਨਕਸਲੀ ਹਮਲੇ ਦੌਰਾਨ ਸ਼ਹੀਦ ਹੋਏ ਜਲਾਲਾਬਾਦ ਦੇ ਪਿੰਡ ਫੱਤੂ ਵਾਲਾ ਵਾਸੀ ਮੁਖ਼ਤਿਆਰ ਸਿੰਘ ਨੂੰ ਅੱਜ ਹਜ਼ਾਰਾਂ ਸੇਜ਼ਲ ...
ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਜੇ.ਐਸ ਨਿੱਕੂਵਾਲ, ਕਰਨੈਲ ਸਿੰਘ)-ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 16 ਜੁਲਾਈ ਤੋਂ ਭੁੱਖ ਹੜਤਾਲ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਹਰਕਤ 'ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸਣੇ ਹੋਰ ਸੀਨੀਅਰ ਆਗੂਆਂ ਦਾ ਇਕ ਵਫ਼ਦ 18 ...
ਚੰਡੀਗੜ੍ਹ, 16 ਜੁਲਾਈ (ਗੁਰਪ੍ਰੀਤ ਸਿੰਘ ਜਾਗੋਵਾਲ)- ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਤੋਂ ਸੈਕਟਰ 32 ਦੇ ਸਰਕਾਰੀ ਹਸਪਤਾਲ 'ਚ ਹੀ ਪੁਲਿਸ ਪੁੱਛਗਿੱਛ ਕਰ ਰਹੀ ਹੈ | ਐਤਵਾਰ ਮਲੋਆ ਪੁਲਿਸ ਨੇ ਸਰਪੰਚ ਹੱਤਿਆ ਮਾਮਲੇ 'ਚ ਦਿਲਪ੍ਰੀਤ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ...
ਲੁਧਿਆਣਾ, 16 ਜੁਲਾਈ (ਪਰਮੇਸ਼ਰ ਸਿੰਘ)-ਨਸ਼ਿਆਂ ਦੇ ਜ਼ਹਿਰੀਲੇ ਤੇ ਕਾਲੇ ਕਾਰੋਬਾਰ ਦੀ ਰੋਕਥਾਮ 'ਚ ਨਾਕਾਮੀ ਲਈ ਅਕਸਰ ਪੁਲਿਸ ਦੇ ਹੇਠਲੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਦੋਸ਼ ਲਗਦੇ ਰਹਿੰਦੇ ਹਨ ਪਰ ਪਿਛਲੇ 10-15 ਸਾਲਾਂ ਦੌਰਾਨ ਸਰਕਾਰਾਂ ਤੇ ਡੀ.ਜੀ.ਪੀਜ. ਵਲੋਂ ਹੇਠਲੇ ...
ਜਲੰਧਰ, 16 ਜੁਲਾਈ (ਅ.ਬ.)- 45 ਸਾਲ ਦੀ ਮਰੀਜ਼ ਨੂੰ ਪਿਛਲੇ ਕਈ ਸਾਲਾ ਤੋਂ ਲਿਵਰ ਦੀ ਗੰਢ ਦੇ ਨਾਲ ਪਿੱਤੇ 'ਚ ਪੱਥਰੀ ਵੀ ਸੀ, ਜਿਸ ਕਾਰਨ ਮਰੀਜ਼ ਦੇ ਪੇਟ 'ਚ ਬਹੁਤ ਦਰਦ ਹੁੰਦਾ ਸੀ | ਆਦੇਸ਼ ਹਸਪਤਾਲ ਦੇ ਸੁਪਰ ਸਪੈਸ਼ਲਿਸਟ ਡਾਕਟਰ ਗਜੇਂਦਰਾ ਭਾਟੀ (ਐੱਮ. ਸੀ. ਐੱਚ.) ਗੇਸਟ੍ਰੋ ਸਰਜਨ ...
ਲੁਧਿਆਣਾ, 16 ਜੁਲਾਈ (ਅਮਰੀਕ ਸਿੰਘ ਬੱਤਰਾ)-ਨਾਮਧਾਰੀ ਸੰਪਰਦਾਇ ਦੀ ਮੀਟਿੰਗ 15 ਜੁਲਾਈ ਐਤਵਾਰ ਨੂੰ ਗੁਰਦੁਆਰਾ ਸ੍ਰੀ ਜੀਵਨ ਨਗਰ ਵਿਖੇ ਹੋਈ ਜਿਸ 'ਚ ਸਿਰਸਾ ਦੀ ਨਾਮਧਾਰੀ ਸੰਗਤ ਸ਼ਾਮਿਲ ਹੋਈ, ਮੀਟਿੰਗ 'ਚ ਪਾਸ ਮਤੇ ਰਾਹੀਂ ਠਾਕੁਰ ਉਦੈ ਸਿੰਘ ਵਲੋਂ ਜਿਹੜਾ ਮੁਕੱਦਮਾ ਸੀ ...
ਬਠਿੰਡਾ, 16 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਪੀ.ਐਸ.ਪੀ.ਸੀ.ਐਲ ਵਲੋਂ ਕੀਤੇ ਗਏ ਪੁਖ਼ਤਾ ਬਿਜਲੀ ਪ੍ਰਬੰਧਾਂ ਦੇ ਚੱਲਦਿਆਂ ਸੂਬੇ 'ਚ ਬਿਜਲੀ ਦੀ ਖ਼ਪਤ ਰਿਕਾਰਡ 12556 ਮੈਗਾਵਾਟ ਅਤੇ 2745 ਯੂਨਿਟ ਪੁੱਜਣ ਦੇ ਬਾਵਜੂਦ ਪੰਜਾਬ ਦੇ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਹੀ ...
ਅੰਮਿ੍ਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਸਰੋਵਰ ਦੀ ਪਰਿਕਰਮਾ ਦੇ ਬਾਹਰਵਾਰ ਪੂਰਬੀ ਹੱਦ ਵੱਲ ਲਗਵਾਇਆ ਖ਼ੂਬਸੂਰਤ ਬਾਗ਼ ਪੂਰੀ ਤਰ੍ਹਾਂ ਅਲੋਪ ਹੋ ਚੁੱਕਿਆ ਹੈ ਅਤੇ ਮੌਜੂਦਾ ...
ਚੰਡੀਗੜ੍ਹ, 16 ਜੁਲਾਈ (ਅਜੀਤ ਬਿਊਰੋ)-ਸਰਕਾਰ ਨੇ ਅੱਜ ਵੱਖ-ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੀ ਬਕਾਇਆ ਅਦਾਇਗੀ ਲਈ 469 ਕਰੋੜ ਰੁਪਏ ਜਾਰੀ ਕਰਨ ਤੋਂ ਇਲਾਵਾ ਸੂਬੇ ਦੇ ਖ਼ਜ਼ਾਨੇ 'ਚ ਵੈਟ/ਜੀ.ਐਸ.ਟੀ. ਰਿਫੰਡ ਦੇ ਸਮੁੱਚੇ ਬਕਾਏ ਦਾ ਨਿਪਟਾਰਾ ਕਰ ਦਿੱਤਾ ਹੈ | ਇਹ ਫ਼ੰਡ ...
ਫ਼ਰੀਦਕੋਟ, 16 ਜੁਲਾਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਲੋਂ ਬੀ.ਡੀ.ਐੱਸ. ਫਾਈਨਲ ਦੇ ਐਲਾਨੇ ਨਤੀਜਿਆਂ 'ਚ ਸਥਾਨਕ ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਾਡ ਡੈਂਟਲ ਸਾਇੰਸ ਨੇ ਪਹਿਲੇ ਦੋ ਸਥਾਨਾਂ ਅਤੇ ਗੁਰੂ ਨਾਨਕ ਦੇਵ ਡੈਂਟਲ ...
ਅਬੋਹਰ, 16 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)-ਪਾਣੀ ਦੀ ਘਾਟ ਕਾਰਨ ਪੰਜਾਬ ਦੇ ਲੋਕ ਤਾਂ ਤਰਾਹ-ਤਰਾਹ ਕਰ ਰਹੇ ਹਨ ਜਦੋਂ ਕਿ ਰਾਜਸਥਾਨ ਨੂੰ ਦੋਨਾਂ ਨਹਿਰਾਂ ਰਾਹੀਂ ਪੂਰਾ ਪਾਣੀ ਹਾਲੇ ਵੀ ਦਿੱਤਾ ਜਾ ਰਿਹਾ ਹੈ | ਅਜਿਹੇ ਕਾਰਨਾਂ ਕਰਕੇ ਜਿੱਥੇ ਚਿੱਟੇ ਸੋਨੇ ਦੀ ਫ਼ਸਲ ...
ਨਵੀਂ ਦਿੱਲੀ, 16 ਜੁਲਾਈ (ਪੀ. ਟੀ. ਆਈ.)- ਭਿ੍ਸ਼ਟਾਚਾਰ ਵਿਰੋਧੀ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੇ ਸਰਕਾਰੀ ਮਹਿਕਮਿਆਂ ਅਤੇ ਕੇਂਦਰੀ ਜਨਤਕ ਖ਼ੇਤਰਾਂ ਨੂੰ ਨਾਮਜ਼ਦਗੀ ਆਧਾਰ ਦੀ ਬਜਾਏ ਕੰਮ ਦਾ ਠੇਕਾ ਦੇਣ ਦੀ ਵਿਧੀ ਖੁੱਲ੍ਹੀ ਅਤੇ ਪਾਰਦਰਸ਼ੀ ਬਣਾਉਣ ਲਈ ...
ਫ਼ਰੀਦਕੋਟ, 16 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬੀਤੀ ਸ਼ਾਮ ਫ਼ਰੀਦਕੋਟ ਜ਼ਿਲੇ੍ਹ ਦੇ ਪਿੰਡ ਨਵਾਂ ਕਿਲ੍ਹਾ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਿਸਾਨ ਦੇ ਖੇਤ ਵਿਚੋਂ ਇਕ ਅਣਚੱਲਿਆ ਬੰਬ ਮਿਲ ਗਿਆ | ਇਹ ਬੰਬ ਖੇਤ 'ਚ ਬਣੇ ਟਿੱਬਿਆਂ 'ਤੇ ...
ਸੰਗਰੂਰ, 16 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਬਹੁਚਰਚਿਤ ਵਾਇਰਲ ਹੋ ਰਹੀ ਵੀਡੀਓ 'ਚ ਨਜ਼ਰ ਆ ਰਹੇ ਸੰਗਰੂਰ ਦੇ ਸੀ.ਆਈ.ਏ. ਇੰਸਪੈਕਟਰ ਵਿਜੈ ਕੁਮਾਰ ਸਬੰਧੀ ਗੱਲ ਕਰਦਿਆਂ ਡਾ. ਸੰਦੀਪ ਗਰਗ ਨੇ ਕਿਹਾ ਕਿ ਇਸ ਵੀਡੀਓ ਨੰੂ ਪੁਲਿਸ ਵਿਭਾਗ ਨੇ ਬਹੁਤ ਗੰਭੀਰਤਾ ...
ਮੋਗਾ, 16 ਜੁਲਾਈ (ਗੁਰਤੇਜ ਸਿੰਘ)-ਦਿੱਲੀ ਦੀ ਤਿਹਾੜ ਜੇਲ੍ਹ 'ਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੇ ਅੱਜ ਮੋਗਾ ਅਦਾਲਤ 'ਚ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ 'ਚ ਵੀਡੀਓ ਕਾਨਫ਼ਰੰਸ ਰਾਹੀਂ ਤਿਹਾੜ ਜੇਲ੍ਹ 'ਚੋਂ ਪੇਸ਼ੀ ਭੁਗਤੀ ਜਿੱਥੇ ...
ਮਾਨਸਾ, 16 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਸ਼ਹਿਰ ਦੀ ਇਕ ਨਾਬਾਲਗ ਲੜਕੀ ਨਾਲ ਕੁਝ ਨੌਜਵਾਨਾਂ ਵਲੋਂ ਵਾਰ-ਵਾਰ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਸ ਦੇ ਦੋਸ਼ ਅਧੀਨ ਥਾਣਾ ਸ਼ਹਿਰੀ ਮਾਨਸਾ-2 ਪੁਲਿਸ ਨੇ 8 ਨੌਜਵਾਨਾਂ ਅਤੇ 1 ਔਰਤ ਿਖ਼ਲਾਫ਼ ਮੁਕੱਦਮਾ ਦਰਜ ...
ਸੰਗਰੂਰ, ਧੂਰੀ, 16 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ, ਨਰਿੰਦਰ ਸੇਠ, ਸੰਜੇ ਲਹਿਰੀ)- ਸੰਗਰੂਰ ਪੁਲਿਸ ਨੇ ਨਾਮਵਰ ਗੈਂਗਸਟਰ ਸੁੱਖਾ ਕਾਹਲਵਾਂ ਦੇ ਨਜ਼ਦੀਕੀ ਨੰੂ ਉਸ ਦੇ ਤਿੰਨ ਸਾਥੀਆਂ ਸਮੇਤ ਡੇਢ ਕਿਲੋ ਅਫ਼ੀਮ, ਇਕ ਸਕਾਰਪੀਉ ਗੱਡੀ ਨਾਲ ਕਾਬੂ ਕਰਨ ਦਾ ...
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਨੌਜਵਾਨ ਪੈਸੇ ਅਤੇ ਅਯਾਸ਼ੀ ਦੀ ਦੁਨੀਆਂ 'ਚ ਜਾਣ ਲਈ 'ਗੈਂਗਸਟਰ' ਨੌਜਵਾਨ ਬਣ ਰਹੇ ਹੈ, ਜਿਸ ਦੀ ਤਾਜ਼ਾ ਮਿਸਾਲ ਹੈ ਚੰਡੀਗੜ੍ਹ 'ਚ ਫੜਿਆ ਗੈਂਗਸਟਰ ਦਿਲਪ੍ਰੀਤ ਸਿੰਘ | ਪੁਲਿਸ ਕੋਲ ਕੀਤੇ ਖ਼ੁਲਾਸਿਆਂ ਤੋਂ ਇਹ ਗੱਲ ਸਾਬਿਤ ...
ਐੱਸ. ਏ. ਐੱਸ. ਨਗਰ, 16 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਈ. ਟੀ. ਓਜ਼ ਐਸੋਸੀਏਸ਼ਨ ਦੇ ਸੱਦੇ 'ਤੇ ਸੂਬੇ ਦੇ ਸਮੂਹ ਕਰ ਤੇ ਆਬਕਾਰੀ ਅਫ਼ਸਰਾਂ ਵਲੋਂ ਜ਼ਿਲ੍ਹਾ ਪੱਧਰ 'ਤੇ ਪ੍ਰਵੈਂਸ਼ਨ 'ਤੇ ਚੱਲ ਰਹੇ ਪੀ. ਸੀ. ਐੱਸ. ਅਧਿਕਾਰੀਆਂ ਨੂੰ ਅਸਿਸਟੈਂਟ ਕਮਿਸ਼ਨਰ ਲਗਾਉਣ ਦੇ ਰੋਸ ਵਜੋਂ ...
ਚੰਡੀਗੜ੍ਹ, 16 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਵਿਧਾਇਕਾਂ ਨੂੰ ਬੋਰਡਾਂ, ਕਾਰਪੋਰੇਸ਼ਨਾਂ ਸਮੇਤ ਹੋਰ ਵਿਭਾਗਾਂ ਦਾ ਚੇਅਰਮੈਨ ਲਾਉਣ ਦਾ ਮਾਮਲਾ ਫ਼ਿਲਹਾਲ ਲਟਕ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾਂ ਨੂੰ ਚੇਅਰਮੈਨੀਆਂ ਲੈਣ ਲਈ ਹੁਣ ਸਤੰਬਰ ...
ਨਵੀਂ ਦਿੱਲੀ, 16 ਜੁਲਾਈ (ਏਜੰਸੀ)-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਕਿਹਾ ਕਿ ਦੂਰਸੰਚਾਰ ਖ਼ੇਤਰ 'ਚ ਨਿੱਜੀ ਡਾਟਾ ਦੀ ਸੁਰੱਖਿਆ ਲਈ ਨਿਯਮ ਕਾਫ਼ੀ ਨਹੀਂ ਹਨ | ਟ੍ਰਾਈ ਨੇ ਸੁਝਾਅ ਦਿੰਦਿਆਂ ਕਿਹਾ ਕਿ ਖ਼ੁਦ ਦੇ ਡਾਟਾ 'ਤੇ ਖ਼ਪਤਕਾਰਾਂ ਦਾ ਅਧਿਕਾਰ ...
ਨਵੀਂ ਦਿੱਲੀ, 16 ਜੁਲਾਈ (ਏਜੰਸੀਆਂ)-ਭਾਜਪਾ ਨੇ ਅੱਜ ਦੋਸ਼ ਲਗਾਇਆ ਹੈ ਕਿ ਰਾਹੁਲ ਗਾਂਧੀ ਵਲੋਂ ਕਾਂਗਰਸ ਦੀ ਕਥਿਤ ਤੌਰ 'ਤੇ ਮੁਸਲਿਮ ਪਾਰਟੀ ਦੱਸਣ ਨੂੰ ਲੈ ਕੇ ਇਕ ਅਖ਼ਬਾਰ 'ਚ ਛਪੀ ਖ਼ਬਰ 'ਤੇ ਕਾਂਗਰਸ ਪ੍ਰਧਾਨ ਦੀ ਚੁੱਪੀ ਇਕ ਵਾਰ ਮੁੜ ਸਾਬਿਤ ਕਰਦੀ ਹੈ ਕਿ ਕਾਂਗਰਸ ਇਕ ...
ਤਿਰੁਵਨੰਤਪੁਰਮ, 16 ਜੁਲਾਈ (ਪੀ. ਟੀ. ਆਈ.)- ਕਾਂਗਰਸ ਸੰਸਦ ਮੈਂਬਰ ਸਸ਼ੀ ਥਰੂਰ ਦੇ ਦਫ਼ਤਰ 'ਚ ਅੱਜ ਭਾਜਪਾ ਯੂਥ ਵਿੰਗ ਦੇ ਮੈਂਬਰਾਂ ਵਲੋਂ ਭੰਨ ਤੋੜ ਕੀਤੀ ਗਈ | ਇਹ ਕਾਰਵਾਈ ਥਰੂਰ ਦੇ 'ਹਿੰਦੂ ਪਾਕਿਸਤਾਨ' ਵਾਲੇ ਬਿਆਨ ਤੋਂ ਕੁਝ ਦਿਨ ਬਾਅਦ ਵਾਪਰੀ ਹੈ | ਸਸ਼ੀ ਥਰੂਰ ਨੇ ਟਵੀਟ ...
ਚੰਡੀਗੜ੍ਹ, 16 ਜੁਲਾਈ (ਅਜੀਤ ਬਿਊਰੋ)-ਸਰਕਾਰ ਨੇ ਅੱਜ ਵੱਖ-ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੀ ਬਕਾਇਆ ਅਦਾਇਗੀ ਲਈ 469 ਕਰੋੜ ਰੁਪਏ ਜਾਰੀ ਕਰਨ ਤੋਂ ਇਲਾਵਾ ਸੂਬੇ ਦੇ ਖ਼ਜ਼ਾਨੇ 'ਚ ਵੈਟ/ਜੀ.ਐਸ.ਟੀ. ਰਿਫੰਡ ਦੇ ਸਮੁੱਚੇ ਬਕਾਏ ਦਾ ਨਿਪਟਾਰਾ ਕਰ ਦਿੱਤਾ ਹੈ | ਇਹ ਫ਼ੰਡ ...
ਨਵੀਂ ਦਿੱਲੀ, 16 ਜੁਲਾਈ (ਪੀ.ਟੀ.ਆਈ.)-ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦਾ ਮਾਮਾ ਮੇਹੁਲ ਚੋਕਸੀ ਅਮਰੀਕਾ ਤੋਂ ਫਰਾਰ ਹੋ ਗਿਆ ਹੈ | ਇਹ ਜਾਣਕਾਰੀ ਇੰਟਰਪੋਲ ਨੇ ਭਾਰਤ ਨੂੰ ਦਿੱਤੀ ਹੈ | ਇੰਟਰਪੋਲ ਅਨੁਸਾਰ ਮੇਹੁਲ ਚੋਕਸੀ ਅਮਰੀਕਾ 'ਚ ਰੈੱਡ ...
ਐੱਸ. ਏ. ਐੱਸ. ਨਗਰ, 16 ਜੁਲਾਈ (ਜਸਬੀਰ ਸਿੰਘ ਜੱਸੀ)-ਲਾਂਡਰਾਂ-ਖਰੜ ਰੋਡ ਤੋਂ ਪਿਸਤੌਲ ਦੀ ਨੋਕ 'ਤੇ ਵਰਨਾ ਕਾਰ ਖੋਹਣ ਵਾਲੇ ਸੰਨੀ ਮਸੀਹ ਜਿਸ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ, ਦੇ ਪਿਤਾ ਸੁੱਚਾ ਮਸੀਹ ਵਲੋਂ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਕੀਤੀ ...
ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ)- ਪੁਲਿਸ ਵਿਭਾਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ, ਕਿ ਹਿਰਾਸਤ 'ਚ ਲਏ ਗਏ ਕਿਸੇ ਵੀ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਕਰ ਜੇਲ੍ਹ ਭੇਜਣ ਦੇ ਹੁਕਮ ਹੁੰਦੇ ਹਨ ਤਾਂ ਉਸ ਦੀ ਪੂਰੀ ਤਰ੍ਹਾਂ ਡਾਕਟਰੀ ਜਾਂਚ ਕਰਵਾਈ ਜਾਵੇ ਤਾਂ ...
ਐੱਸ.ਏ.ਐੱਸ. ਨਗਰ, 16 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਈ-ਗਵਰਨੈੱਸ ਸੇਵਾਵਾਂ ਦੇਣ ਲਈ ਖੋਲ੍ਹੇ ਗਏ ਗ੍ਰਾਮਿਣ ਸੁਵਿਧਾ ਕੇਂਦਰਾਂ ਨੂੰ ਬੰਦ ਕੀਤੇ ਜਾਣ ਨਾਲ ਇਨ੍ਹਾਂ ਕੇਂਦਰਾਂ ਲਈ ਤਿਆਰ ਕਰਵਾਈਆਂ ਗਈਆਂ ਇਮਾਰਤਾਂ 'ਤੇ ਖ਼ਰਚੇ ਗਏ 300 ...
ਪਠਾਨਕੋਟ, 16 ਜੁਲਾਈ (ਆਸ਼ੀਸ਼ ਸ਼ਰਮਾ)-ਦੋ ਛੁੱਟੀਆਂ ਤੋਂ ਬਾਅਦ ਅੱਜ ਕਠੂਆ ਕਤਲ ਕਾਂਡ ਅਤੇ ਜਬਰ ਜ਼ਨਾਹ ਮਾਮਲੇ ਦੀ ਕੋਰਟ 'ਚ ਸੁਣਵਾਈ ਸ਼ੁਰੂ ਹੋਈ | ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੱਤ ਕਥਿਤ ਦੋਸ਼ੀਆਂ ਨੰੂ ਅਦਾਲਤ 'ਚ ਪੇਸ਼ ਕੀਤਾ ਗਿਆ | ਅੱਜ ਅਦਾਲਤ 'ਚ ਸਰਕਾਰੀ ਪੱਖ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX