ਐੱਮ.ਐੱਸ. ਲੋਹੀਆ
ਜਲੰਧਰ, 16 ਜੁਲਾਈ - ਫੈਕਟਰੀ ਮਜਦੂਰਾਂ ਤੇ ਸਨਅਤੀ ਅਦਾਰਿਆਂ ਦੇ ਕਾਮਿਆਂ ਨੂੰ ਆਪਣੀ ਤਨਖਾਹ 'ਚੋਂ ਕੁਝ ਹਿੱਸਾ ਕਟਵਾਉਣ ਤੋਂ ਬਾਅਦ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲਾ ਈ.ਐੱਸ.ਆਈ. ਹਸਪਤਾਲ ਮਾਹਿਰ ਡਾਕਟਰਾਂ ...
ਮਕਸੂਦਾਂ, 16 ਜੁਲਾਈ (ਲਖਵਿੰਦਰ ਪਾਠਕ)-ਥਾਣਾ 1 ਅਧੀਨ ਆਉਂਦੇ ਈਸਾ ਨਗਰ 'ਚ ਇਕ 28 ਸਾਲਾ ਨਵਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕਾ ਦੀ ਪਛਾਣ ਸੁਮਿਤਾ ਪਤਨੀ ਨਰੇਸ਼ ਕੁਮਾਰ ਵਾਸੀ ਈਸਾ ਨਗਰ ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਦੇ ਏ.ਸੀ.ਪੀ. ਨਵਨੀਤ ਮਾਹਲ, ...
ਮਕਸੂਦਾਂ, 16 ਜੁਲਾਈ (ਲਖਵਿੰਦਰ ਪਾਠਕ)-ਬੀਤੀ ਰਾਤ ਕਾਰ ਦੀ ਤੇਜ਼ ਰਫ਼ਤਾਰ 26 ਸਾਲਾ ਨੌਜਵਾਨ ਕੱਪੜਾ ਵਪਾਰੀ ਨੂੰ ਉਸ ਸਮੇਂ ਮੌਤ ਦੇ ਮੰੂਹ 'ਚ ਲੈ ਗਈ ਜਦ ਪਠਾਨਕੋਟ ਚੌਕ ਨੇੜੇ ਰਾਤ 12.30 ਵਜੇ ਦੇ ਕਰੀਬ ਕਾਰ ਸਵਾਰ ਆਪਣੀ ਤੇਜ਼ ਰਫ਼ਤਾਰ ਕਾਰ ਨੂੰ ਸੰਭਾਲ ਨਾ ਸਕਿਆ ਤੇ ਕਾਰ ...
ਜਲੰਧਰ, 16 ਜੁਲਾਈ (ਸ਼ਿਵ ਸ਼ਰਮਾ)-ਨਿਗਮ ਦੇ ਪਿਛਲੇ ਦੱਸ ਸਾਲਾਂ ਦੇ ਕੰਮਕਾਜ ਦੀ ਜਾਂਚ ਕਰ ਰਹੀ ਫੋਰੈਂਸਿਕ ਆਡਿਟ ਦੀ ਟੀਮ ਦਾ ਖਰਚੇ ਦੀ ਅਦਾਇਗੀ ਕਰਨ ਨੂੰ ਲੈ ਕੇ ਨਿਗਮ ਅਫਸਰਾਂ 'ਚ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਇਸ ਮਾਮਲੇ 'ਚ ਨਿਗਮ ਦੇ ਕੁਝ ਅਫਸਰ ਸਿੱਧੀ ਅਦਾਇਗੀ ਆਪ ...
ਗੁਰਾਇਆ/ਦੁਸਾਂਝ ਕਲਾਂ, 16 ਜੁਲਾਈ (ਬਲਵਿੰਦਰ ਸਿੰਘ,ਟੋਨੀ)-ਪਿੰਡ ਵਿਰਕ ਵਿਖੇ ਨਕਲੀ ਸ਼ਰਾਬ ਪੀਣ ਨਾਲ਼ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਸ਼ਰਾਬ ਪੀਣ ਦੀ ਆਦਤ ਵਾਲੇ ਲੋਕ ਫਗਵਾੜਾ ਦੇ ਕਿਸੇ ਮੁਹੱਲੇ ਤੋਂ ਸਸਤੀ ਸ਼ਰਾਬ ਲਿਆ ਕਿ ...
ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ) - ਥਾਣਾ ਸਦਰ ਅਧੀਨ ਆਉਂਦੇ ਪਿੰਡ ਜੰਡਿਆਲਾ ਦੇ ਰਹਿਣ ਵਾਲੇ ਸੁਖਜੀਤ ਸਿੰਘ ਉਰਫ਼ ਸੁੱਚਾ ਪੁੱਤਰ ਕੰਵਰ ਸਿੰਘ ਦੀ ਹੱਤਿਆ ਦਾ ਮਾਮਲਾ ਸੁਲਝਾਉਂਦੇ ਹੋਏ ਪੁਲਿਸ ਨੇ ਸੁਖਜੀਤ ਸਿੰਘ ਦੇ 2 ਸਾਥੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ...
ਚੁਗਿੱਟੀ/ਜੰਡੂਸਿੰਘਾ, 16 ਜੁਲਾਈ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ਨੇੜੇ ਅੱਜ ਸ਼ਾਮ ਰੇਲ ਪਟੜੀ ਪਾਰ ਕਰਦੇ ਸਮੇਂ ਨਾਬਾਲਗ ਲੜਕੀ ਰੇਲ ਗੱਡੀ ਦੀ ਲਪੇਟ 'ਚ ਆ ਕੇ ਮੌਤ ਦਾ ਸ਼ਿਕਾਰ ਹੋ ਗਈ | ਮਿ੍ਤਕਾ ਦੀ ਪਛਾਣ ਮਨਪ੍ਰੀਤ ਕੌਰ (16) ਪੁੱਤਰੀ ਪੰਮੀ ਵਾਸੀ ...
ਜਲੰਧਰ, 16 ਜੁਲਾਈ (ਚੰਦੀਪ ਭੱਲਾ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਵਲੋਂ ਜਲੰਧਰ ਦੇ ਬਾਲ ਸੁਰੱਖਿਆ ਅਫਸਰ ਦੇ ਕੰਟਰੈਕਟ ਚ ਵਾਧਾ ਨਾ ਕਰਨ ਸਬੰਧੀ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਬਾਲ ਸੁਰੱਖਿਆ ਅਫਸਰ ...
ਜਮਸ਼ੇਰ ਖ਼ਾਸ, 16 ਜੁਲਾਈ (ਰਾਜ ਕਪੂਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਜਮਸ਼ੇਰ ਖ਼ਾਸ ਦੇ ਮੁਹੱਲਾ ਨਿੰਮ ਵਾਲਾ 'ਚੋਂ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਹਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਦਿਲਬਾਗ ਸਿੰਘ ਵਾਸੀ ਜਮਸ਼ੇਰ ਨੇ ਜਾਣਕਾਰੀ ...
ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ) - ਬੱਸ ਅੱਡੇ ਵਾਲੇ ਫਲਾਈ ਓਵਰ ਥੱਲੇ ਰਣਜੀਤ ਨਗਰ ਵਾਲੇ ਮੋੜ 'ਤੇ ਖਾਣ-ਪੀਣ ਦੇ ਸਾਮਾਨ ਦੇ ਖੋਖੇ ਨੂੰ ਅੱਗ ਲੱਗ ਜਾਣ ਕਰਕੇ ਭਾਰੀ ਨੁਕਸਾਨ ਹੋ ਗਿਆ | ਖੋਖੇ ਦੇ ਮਾਲਕ ਮਨੋਜ ਕੁਮਾਰ ਵਾਸੀ ਗੁਰੂ ਨਾਨਾਕ ਪੁਰਾ ਨੇ ਜਾਣਕਾਰੀ ਦਿੱਤੀ ਕਿ ਉਹ ...
ਜਲੰਧਰ, 16 ਜੁਲਾਈ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ 'ਚ ਮੁਕੰਮਲ ਕਰਨ ਤਾਂ ਜੋ ਇਨ੍ਹਾਂ ਦਾ ਵੱਧ ਤੋਂ ਵੱਧ ...
ਜਲੰਧਰ, 16 ਜੁਲਾਈ (ਸ਼ਿਵ)- ਸਫ਼ਾਈ ਵਿਭਾਗ ਦੀ ਇਕ ਟੀਮ ਨੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਬੇਕਰੀ, ਹਲਵਾਈਆਂ ਦੀਆਂ ਦੁਕਾਨਾਂ 'ਤੇ ਗੰਦਗੀ ਪਾਏ ਜਾਣ ਤੋਂ ਬਾਅਦ 8 ਚਲਾਨ ਕਰਕੇ 73500 ਰਕਮ ਵਸੂਲ ਕਰ ਲਈ ਹੈ | ਇੰਚਾਰਜ ਡਾ. ਕ੍ਰਿਸ਼ਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ...
ਜਲੰਧਰ, 16 ਜੁਲਾਈ (ਚੰਦੀਪ ਭੱਲਾ)-ਏ.ਸੀ.ਜੇ.ਐਮ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ੰਕਰ ਪੁੱਤਰ ਮੰਗੂ ਰਾਮ ਵਾਸੀ ਇੰਦਰਾ ਕਲੋਨੀ, ਜਲੰਧਰ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਨਸ਼ੀਲੇ ਪਾਊਡਰ ਦੇ ਮਾਮਲੇ ...
ਜਲੰਧਰ, 16 ਜੁਲਾਈ (ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ, ਜਲੰਧਰ ਵਿਚ 'ਲੋਟਸ ਈਕੋ ਕਲੱਬ' ਦੇ ਬੈਨਰ ਹੇਠ ਇੰਚਾਰਜ ਮਨਦੀਪ ਸ਼ਰਮਾ ਸਾਇੰਸ ਮਾਸਟਰ ਨੇ ਪਿ੍ੰਸੀਪਲ ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਵਿਸ਼ਵ ਜਨਸੰਖਿਆ ਦਿਵਸ' ਮਨਾਇਆ | ਇਸ ...
ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰੂ ਸ਼ਬਦ ਪ੍ਰਚਾਰ ਸਭਾ ਸੋਹਾਣਾ ਬ੍ਰਾਂਚ ਜਲੰਧਰ ਵਲੋਂ 17 ਜੁਲਾਈ, ਮੰਗਲਵਾਰ ਸ਼ਾਮ ਨੂੰ 7.30 ਤੋਂ 9.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗਲੀ ਨੰਬਰ 7, ਸੈਂਟਰਲ ਟਾਊਨ ਵਿਖੇ ਹੋਣਗੇ | ਇਹ ਜਾਣਕਾਰੀ ਭਾਈ ਕੰਵਲ ...
ਜਲੰਧਰ, 16 ਜੁਲਾਈ (ਜਸਪਾਲ ਸਿੰਘ)-ਪੰਜ ਦਰਿਆਵਾਂ ਦੀ ਧਰਤੀ 'ਤੇ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਠਾਠਾਂ ਮਾਰਦਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਤੇਜ਼ ਵਹਾਅ ਵਿਚ ਰੋੜ੍ਹ ਕੇ ਲਿਜਾ ਜਾ ਰਿਹਾ ਹੈ | ਹਰ ਰੋਜ਼ ਅਨੇਕਾਂ ਘਰਾਂ ਦੇ ਚਿਰਾਗ ਇਸ ਨਸ਼ਿਆਂ ਦੀ ਬਲਦੀ ਭੱਠੀ ...
ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ)-ਨਕੋਦਰ ਚੌਕ ਨੇੜੇ ਚੱਲ ਰਹੇ ਆਕਸਫੋਰਡ ਹਸਪਤਾਲ 'ਚ ਸੇਵਾਵਾਂ ਦੇ ਰਹੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਗੁਰਬੀਰ ਸਿੰਘ ਗਿੱਲ ਨੇ ਇਕ ਕਰੀਬ 76 ਸਾਲ ਦੇ ਵਿਅਕਤੀ ਦੇ ਦਿਲ ਦੀਆਂ ਬੰਦ ਨਾੜੀਆਂ ਦਾ ਬਿਨਾ ਆਪ੍ਰੇਸ਼ਨ ਅਤੇ ਬਿਨਾ ...
ਜਲੰਧਰ, 16 ਜੁਲਾਈ (ਐੱਮ.ਐੱਸ. ਲੋਹੀਆ)-ਵੱਖ-ਵੱਖ ਸ਼ਹਿਰੋਂ ਤੋਂ ਆਏ ਦੰਦਾਂ ਦੇ ਡਾਕਟਰਾਂ ਲਈ ਕਰਵਾਈ ਗਈ ਇਕ ਵਿਸ਼ੇਸ਼ ਵਰਕਸ਼ਾਪ ਦੌਰਾਨ ਦਿਲੀ ਤੋਂ ਆਏ ਡਾ. ਸੰਜੇ ਅਰੋੜਾ ਅਤੇ ਡਾ. ਅਵਤਾਰ ਸਿੰਘ ਨੇ ਦੰਦਾਂ ਦਾ ਸਰੀਰ ਦੀਆਂ ਹੋਰ ਬਿਮਾਰੀਆਂ ਨਾਲ ਸਬੰਧ ਬਾਰੇ ਜਾਣਕਾਰੀ ...
ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਦੀਆਂ ਮੰਗਾਂ ਨਾ ਮੰਨੇ ਜਾਣ ਕਰਕੇ ਯੂਨੀਅਨ ਨੇ ਰੋਸ ਪ੍ਰਗਟ ਕਰਦਿਆਂ ਅੱਜ ਤੋਂ ਤਿੰਨ ਦਿਨਾ ਹੜਤਾਲ ਆਰੰਭ ਕਰ ਦਿੱਤੀ ਹੈ | ਜਾਣਕਾਰੀ ਦਿੰਦੇ ਹੋਏ ...
ਜਲੰਧਰ, 16 ਜੁਲਾਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੜ ਸੁਰਜੀਤ ਕੀਤੀ ਗਈ ਤੇ ਅਸਾਨੀ ਨਾਲ ਚੱਲਣ ਵਾਲੀ ਐਸ-3 ਵਾਸ ਸਿਕਿਊਰ, ਸਕੇਲੇਬਲ ਅਤੇ ਸੁਗੱਮਿਆ ਵੈਬਸਾਈਟ 'ਤੇ ਅਧਾਰਿਤ ਹੈ | ਇੰਗਿਲੰਗ ਤੇ ...
ਚੁਗਿੱਟੀ/ਜੰਡੂਸਿੰਘਾ, 16 ਜੁਲਾਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ (ਵੈਸਟ) ਦੇ ਬਸ਼ੀਰਪੁਰਾ ਰੋਡ 'ਤੇ ਸਸ਼ੋਭਿਤ ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਸਮੂਹ ਸੰਗਤਾਂ ਵਲੋਂ ਸੋਮਵਾਰ ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ ਗੁਰਮਤਿ ਸਮਾਗਮ ...
ਜਲੰਧਰ, 16 ਜੁਲਾਈ (ਸ਼ਿਵ)- ਬਸਤੀ ਸ਼ੇਖ਼ 'ਚ ਜਸਬੀਰ ਸਿੰਘ ਸੇਠੀ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਮਹਿੰਦਰ ਭਗਤ ਤੋਂ ਇਲਾਵਾ ਬਲਦੇਵ ਰਾਜ ਚੌਹਾਨ, ਗੁਰਮੀਤ ਚੌਹਾਨ, ਗੌਰਵ ਜੋਸ਼ੀ, ਗੁਰਜੀਤ ਸਿੰਘ ਸੇਠੀ, ਜਸਵੰਤ ...
ਜਲੰਧਰ, 16 ਜੁਲਾਈ (ਸ਼ਿਵ)- ਤਨਖ਼ਾਹਾਂ ਨਾ ਦੇਣ ਤੇ ਬਿਲਡਿੰਗ ਵਿਭਾਗ ਦੇ ਮੁਅੱਤਲ ਕੀਤੇ ਗਏ ਅਫ਼ਸਰਾਂ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਨਗਰ ਨਿਗਮ ਦੇ ਮੁਲਾਜ਼ਮ ਜਥੇਬੰਦੀਆਂ ਨੇ ਮੰਗਲਵਾਰ ਨੂੰ ਸਾਰੇ ਨਿਗਮ ਮੁਲਾਜ਼ਮਾਂ ਦੇ ਹੜਤਾਲ 'ਤੇ ਬੈਠਣ ਦਾ ਐਲਾਨ ਕਰਦਿਆਂ ...
ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਨਿਊ ਕਲਗੀਧਰ ਨਗਰ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਗੁਰਦੁਆਰਾ ਸਾਹਿਬ ਨੂੰ ਤਾਲਾਬੰਦ ਕਰ ਦਿੱਤਾ ਗਿਆ | ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੱਤਾਧਾਰੀ ਪਾਰਟੀ ਦੇ ਵਿਧਾਇਕ ਪਰਗਟ ਸਿੰਘ ਦੇ ਪਿਤਾ ...
ਜਲੰਧਰ, 16 ਜੁਲਾਈ (ਰਣਜੀਤ ਸਿੰਘ ਸੋਢੀ)-ਡੇਵੀਏਟ ਦੇ ਪਿ੍ੰਸੀਪਲ ਡਾ. ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਈ. ਕੇ. ਜੀ. ਪੀ. ਟੀ. ਯੂ. ਵੱਲੋਂ ਐਲਾਨੇ ਗਏ ਵੱਖ ਵੱਖ ਨਤੀਜਿਆਂ 'ਚੋਂ ਡੇਵੀਏਟ ਦੇ 53 ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸੰਸਥਾ ...
ਜਲੰਧਰ, 16 ਜੁਲਾਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੁਹਾਰਾਂ ਕੈਂਪਸ ਵਲੋਂ ਸਭਿਆਚਾਰਕ ਗਤੀਵਿਧੀਆਂ, ਖੇਡਾਂ, ਪਲੇਸਮੈਂਟ ਵਿਚ ਮੱਲ੍ਹਾਂ ਮਾਰਨ ਤੋਂ ਬਾਅਦ ਹੁਣ ਅਕਾਦਮਿਕ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ | ...
ਜਲੰਧਰ, 16 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰੀਤ ਕੌਰ ਕਾਲੇਕਾ ਦੀ ਅਦਾਲਤ ਨੇ ਪਤਨੀ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿ੍ਤਕਾ ਰਾਜਵਿੰਦਰ ਕੌਰ ਦੇ ਪਤੀ ਬਲਰਾਜ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਖੁਰਲਾਪੁਰ, ਮਹਿਤਪੁਰ ਨੂੰ ਉਮਰ ...
ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)-ਟਕਸਾਲੀ ਅਕਾਲੀ ਆਗੂ ਸ: ਗੁਰਪ੍ਰਤਾਪ ਸਿੰਘ ਵਡਾਲਾ ਐਮ.ਐਲ.ਏ. ਨਕੋਦਰ ਜਲੰਧਰ ਦਿਹਾਤੀ ਦੇ ਪ੍ਰਧਾਨ ਬਣਨ ਉਪਰੰਤ ਗੁਰਦੁਆਰਾ ਸਿੰਘ ਸਭਾ ਦਸਮੇਸ਼ ਨਗਰ ਪਹੁੰਚਣ 'ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ...
ਜਲੰਧਰ, 16 ਜੁਲਾਈ (ਮੇਜਰ ਸਿੰਘ)-ਹੁਸ਼ਿਆਰਪੁਰ ਜ਼ਿਲੇ੍ਹ ਦੇ ਥਾਣਾ ਮੇਹਟੀਆਣਾ ਦੇ ਪਿੰਡ ਮਾਨਾ ਦੇ ਪਤੀ-ਪਤਨੀ ਕੁਲਜੀਤ ਕੌਰ ਤੇ ਸੁਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਪੁਲਿਸ ਕਰਮਚਾਰੀਆਂ ਨੇ 2015 'ਚ ਪਹਿਲਾਂ ਸੁਖਵਿੰਦਰ ਸਿੰਘ ਨੂੰ ਨਸ਼ੇ ਦੀ ਆਦਤ ਪਾਈ ਤੇ ਫੇਰ ...
ਜਲੰਧਰ, 16 ਜੁਲਾਈ (ਮੇਜਰ ਸਿੰਘ)-ਪੰਜਾਬ ਸਰਕਾਰ ਨੇ ਸੂਬੇ ਵਿਚ ਦਲਿਤ ਵਰਗ ਦੇ ਕਰਮਚਾਰੀਆਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਦੇ ਰਿਜ਼ਰਵੇਸ਼ਨ-ਇਨ-ਪ੍ਰਮੋਸ਼ਨ ਜਾਰੀ ਰੱਖਣ ਬਾਰੇ ਮਿਤੀ 17.5.2018 ਦੇ ਫ਼ੈਸਲੇ ਨੂੰ ਲਾਗੂ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ...
ਫਿਲੌਰ, 16 ਜੁਲਾਈ ( ਸੁਰਜੀਤ ਸਿੰਘ ਬਰਨਾਲਾ, ਕੈਨੇਡੀ )-ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਖਵਾਜਾ ਪੀਰ ਪ੍ਰਬੰਧਕ ਕਮੇਟੀ , ਐਨ ਆਰ ਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਖਵਾਜਾ ਪੀਰ ਦਾ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਬੜੀ ਸ਼ਰਧਾ ਤੇ ਉਤਸ਼ਾਹ ...
ਗੁਰਾਇਆ, 16 ਜੁਲਾਈ (ਬਲਵਿੰਦਰ ਸਿੰਘ)-ਸ੍ਰੀ ਹਨੂੰਮਤ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਆਰਤੀ ਸੋਬਤੀ ਦੀ ਅਗਵਾਈ ਹੇਠ ਅਧਿਆਪਕਾਂ ਲਈ, ਨੈਸ਼ਨਲ ਕੌਾਸਲ ਆਫ਼ ਐਜੂਕੇਸ਼ਨਲ ਰਿਸਰਚ ਐਾਡ ਟ੍ਰੇਨਿੰਗ ਸਹਿ-ਲੇਖਿਕਾ ਮਿਸ ਜਰਨਾ-ਡੇ ਜੀ ਵਲ਼ੋਂ ਅਧਿਆਪਕਾਂ ਲਈ ...
ਮਲਸੀਆਂ, 16 ਜੁਲਾਈ (ਸੁਖਦੀਪ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜਲੰਧਰ ਸਤਨਾਮ ਸਿੰਘ, ਡਾਇਟ ਪਿ੍ੰਸੀਪਲ ਅਨੀਤਾ ਪੁਰੀ ਤੇ ਜ਼ਿਲ੍ਹਾ ਕੋਆਰਡੀਨੇਟਰ (ਅੰਗਰੇਜ਼ੀ) ਚੰਦਰ ਸ਼ੇਖਰ ਦੀ ਅਗਵਾਈ ਹੇਠ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਅਧੀਨ ਸਰਕਾਰੀ ...
ਕ੍ਰਿਸ਼ਨਗੜ੍ਹ, 16 ਜੁਲਾਈ (ਹਰਬੰਸ ਸਿੰਘ ਹੋਠੀ)-ਪਿੰਡ ਬੱਲਾਂ (ਨਜ਼ਦੀਕੀ ਡੇਰਾ ਸੱਚ ਖੰਡ ਬੱਲਾਂ) ਵਿਖੇ ਭੂਰੇ ਵਾਲੇ ਮਸਤਾਂ ਦਾ ਸਾਲਾਨਾ ਜੋੜ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸਵਰਨਾ ਰਾਮ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ...
ਮੱਲ੍ਹੀਆਂ ਕਲਾਂ, 16 ਜੁਲਾਈ (ਮਨਜੀਤ ਮਾਨ)-ਸਰਕਾਰੀ ਸੀਨੀ: ਸੈਕੰਡਰੀ ਸਕੂਲ ਖੀਵਾ (ਜਲੰਧਰ) ਵਿਖੇ ਸਕੂਲ ਦੇ ਪਿ੍ੰਸੀਪਲ ਲਲਿਤ ਮੋਹਨ, ਅਧਿਆਪਕ ਤੇਜਪਾਲ ਕੁਮਾਰ, ਸ਼ਿਵ ਚੰਦ, ਜਤਿੰਦਰ ਕੁਮਾਰ, ਮੈਡਮ ਵਿੱਕੀ ਅਰੋੜਾ, ਮੈਡਮ ਕਿਰਨ ਕੁਮਾਰੀ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ...
ਆਦਮਪੁਰ,16 ਜੁਲਾਈ (ਹਰਪ੍ਰੀਤ ਸਿੰਘ)-ਹਲਕੇ ਅਧੀਨ ਆਉਂਦੇ ਪਿੰਡ ਬੋਲੀਨਾ ਵਿਖੇ ਇਕ ਸਹੁਰੇ ਪਰਿਵਾਰ ਵਲੋਂ ਆਪਣੀ 4 ਮਹੀਨਿਆਂ ਦੀ ਗਰਭਵਤੀ ਨੂੰ ਹ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਹਮਣੇ ਆਇਆ ਹੈ | ਸਰਕਾਰੀ ਹਸਪਤਾਲ ਆਦਮਪੁਰ ਵਿਖੇ ਜ਼ੇਰੇ ਇਲਾਜ ਪੀੜਤ ਵੀਨਾ ...
ਸ਼ਾਹਕੋਟ, 16 ਜੁਲਾਈ (ਬਾਂਸਲ)-ਸੁਰਤਾਲ ਸੰਗੀਤ ਵਿਦਿਆਲਿਆ ਸ਼ਾਹਕੋਟ ਵਿਖੇ ਸਾਹਿਤਕ ਸਮਾਗਮ ਅੱਜ ਦੀ ਸ਼ਾਮ ਡਾ: ਰਾਮ ਮੂਰਤੀ ਦੇ ਨਾਂਅ ਕਰਵਾਈ ਗਈ | ਇਸ ਸਮਾਗਮ ਵਿਚ ਜਿੱਥੇ ਸਾਹਿਤਕਾਰ, ਸੰਗੀਤਕਾਰ, ਗਾਇਕ ਤੇ ਗੀਤਕਾਰ ਵੱਡੀ ਗਿਣਤੀ 'ਚ ਹਾਜ਼ਰ ਹੋਏ, ਉੱਥੇ ਉੱਘੇ ...
ਲੋਹੀਆਂ ਖਾਸ, 16 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਦੀ ਜੱਕੋਪੁਰ ਖੁਰਦ ਜਦੀਦ ਕੋਆਪਰੇਟਿਵ ਸੁਸਾਇਟੀ ਐਟ ਲੋਹੀਆਂ ਖਾਸ ਦੀ ਬੋਰਡ ਆਫ਼ ਡਾਇਰੈਕਟਰ ਦੀ ਪੰਜ ਸਾਲਾਂ ਬਾਅਦ ਆਮ ਚੋਣ ਲਈ ਨਾਮਜਦਗੀਆਂ 17 ਜੁਲਾਈ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਦਾਖਲ ਕੀਤੀਆਂ ...
ਨੂਰਮਹਿਲ, 16 ਜੁਲਾਈ(ਗੁਰਦੀਪ ਸਿੰਘ ਲਾਲੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਕਮੇਟੀ ਵਲੋਂ ਜ਼ਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਵਿਰੁੱਧ ਧਰਨੇ ਦੀ ਗੱਲ ਕਹੀ ਹੈ ਇਸ ਬਾਰੇ ਪ੍ਰਧਾਨ ਕਰਨੈਲ ਨੇ ਦੱਸਿਆ ਕਿ ਬੀਤੇ ਕਈ ਮਹੀਨਿਆਂ ਤੋਂ ਦਫਤਰ 'ਚ ...
ਸ਼ਾਹਕੋਟ, 16 ਜੁਲਾਈ (ਸਚਦੇਵਾ)- ਰਾਜੀਵ ਦੱਤ ਛੁਰਾ ਜਰਮਨ ਤੇ ਰਾਣਾ ਹਸਪਤਾਲ ਤੇ ਮੈਡੀਕਲ ਸਟੋਰ ਸ਼ਾਹਕੋਟ ਦੇ ਮਾਲਕ ਸੰਜੀਵ ਦੱਤ ਛੁਰਾ ਦੇ ਪਿਤਾ ਅਤੇ ਡਾ. ਸਮੀਰ ਛੁਰਾ ਤੇ ਡਾ. ਅਕਸ਼ੇ ਛੁਰਾ ਦੇ ਦਾਦਾ ਸਵ. ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਤੇ ...
ਗੁਰਾਇਆ, 16 ਜੁਲਾਈ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਚ ਤਾਇਨਾਤ ਸੀ. ਐਚ. ਬੀ. ਕਾਮਿਆ ਨੂੰ ਚਾਰ ਪੰਜ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ | ਗੁਰਾਇਆ ਡਵੀਜ਼ਨ 'ਚ ਜ਼ੋਨ ਇਲੈਕਟ੍ਰੀਕਲ 'ਚ ਤਾਇਨਾਤ ਕਾਮਿਆ ਨੂੰ ਠੇਕੇਦਾਰ ਵਲ਼ੋਂ ਤਨਖ਼ਾਹ ...
ਕਠਾਰ, 16 ਜੁਲਾਈ ( ਰਾਜੋਵਾਲੀਆ ) ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਜਲੰਧਰ ਹੁਸ਼ਿਆਰਪੁਰ ਮੁੱਖ ਮਾਰਗ 'ਤੇ ਪਿੰਡ ਮੰਡੇਰਾਂ ਨਜ਼ਦੀਕ ਰੇਤਾ ਨਾਲ ਭਰੇ ਟਿੱਪਰ ਤੇ ਟਰੱਕ ਦੀ ਆਹਮਣੇ ਸਾਹਮਣੇ ਹੋਈ ਸਿੱਧੀ ਟੱਕਰ ਦੌਰਾਨ ਦੋਵੇਂ ਵਾਹਨਾ ਦੇ ਚਾਲਕ ਜ਼ਖਮੀ ਹੋ ਗਏ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾਂ ਆਦਮਪੁਰ ਦੇ ਏ ਐਸ ਆਈ ਜਗਤਾਰ ਸਿੰਘ ਨੇ ਦੱਸਿਆ ਕੇ ਰੇਤਾ ਨਾਲ ਭਰਿਆ ਟਿੱਪਰ ਨੰਬਰ ਪੀ ਬੀ 07 ਏ ਐਫ 0109 ਹੁਸ਼ਿਆਰਪੁਰ ਸਾਈਡ ਤੋਂ ਆ ਰਿਹਾ ਸੀ ਜਿਸ ਨੂੰ ਸੁੱਖਵਿੰਦਰ ਸਿੰਘ ਵਾਸੀ ਬੁੱਲ੍ਹੋਵਾਲ ਹੁਸ਼ਿਆਰਪੁਰ ਚਲਾ ਰਿਹਾ ਸੀ ਅਤੇ ਦੂਸਰਾ ਟਰੱਕ ਨੰਬਰ ਡੀ ਐਲ 1 ਐਮ 5571 ਜਲੰਧਰ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ ਜਿਸ ਨੂੰ ਅਮਿਤ ਚੌਧਰੀ ਵਾਸੀ ਬੁਲੰਦ ਸ਼ਹਿਰ ਚਲਾ ਰਿਹਾ ਸੀ ਅਤੇ ਪਿੰਡ ਮੰਡੇਰਾਂ ਨਜ਼ਦੀਕ ਜਿਨ੍ਹਾਂ ਦੀ ਸਿੱਧੀ ਟੱਕਰ ਹੋ ਗਈ | ਹਾਦਸੇ ਦੌਰਾਨ ਦੋਵੇਂ ਚਾਲਕ ਗੰਭੀਰ ਜ਼ਖਮੀ ਹੋ ਗਏ ਜਿਨਾਂ ਚੋਂ ਇੱਕ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਤੇ ਇੱਕ ਨੂੰ ਜਲੰਧਰ ਦੇ ਨਿੱਜੀ ਹਸਪਤਾਲ'ਚ ਇਲਾਜ ਲਈ ਦਾਖਲ ਕਰਵਾਇਆ ਗਿਆ | ਏ. ਐਸ ਆਈ. ਜਗਤਾਰ ਸਿੰਘ ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲ ਕਰ ਰਹੇ ਹਨ |
ਆਦਮਪੁਰ , 16 ਜੁਲਾਈ (ਹਰਪ੍ਰੀਤ ਸਿੰਘ)-ਆਦਮਪੁਰ ਨੇੜੇ ਮਹਿਮਦਪੁਰ 'ਚ ਸਥਿਤ ਇਕ ਨਰਸਿੰਗ ਕਾਲਜ ਦੀ ਵਿਦਿਆਰਥਣ ਘਰੋਂ ਕਾਲਜ ਆਈ ਰਸਤੇ'ਚ ਲਾਪਤਾ ਹੋ ਗਈ | ਇਸ ਸਬੰਧੀ ਮਨਜੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਅੰਬਾਲਾ ਜੱਟਾ ਨੇ ਆਦਮਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ...
ਮਲਸੀਆਂ, 16 ਜੁਲਾਈ (ਸੁਖਦੀਪ ਸਿੰਘ) ਸ਼ਾਹਕੋਟ ਦੇ ਪਿੰਡ ਖਾਨਪੁਰ ਰਾਜਪੂਤਾਂ ਵਿਖੇ ਅੱਜ ਸਕੂਲ ਪੜ੍ਹਦੇ ਬੱਚਿਆਂ ਦੇ ਆਪਸੀ ਝਗੜੇ ਨੂੰ ਲੈ ਕੇ ਹੋਈ ਲੜਾਈ ਕਾਰਨ ਪਿੰਡ ਦੇ ਸਰਪੰਚ, ਉਸਦੇ ਪੁੱਤਰ ਸਮੇਤ 4 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਹੈ | ...
ਮਲਸੀਆਂ, 16 ਜੁਲਾਈ (ਸੁਖਦੀਪ ਸਿੰਘ) ਸ਼ਾਹਕੋਟ ਦੇ ਪਿੰਡ ਖਾਨਪੁਰ ਰਾਜਪੂਤਾਂ ਵਿਖੇ ਅੱਜ ਸਕੂਲ ਪੜ੍ਹਦੇ ਬੱਚਿਆਂ ਦੇ ਆਪਸੀ ਝਗੜੇ ਨੂੰ ਲੈ ਕੇ ਹੋਈ ਲੜਾਈ ਕਾਰਨ ਪਿੰਡ ਦੇ ਸਰਪੰਚ, ਉਸਦੇ ਪੁੱਤਰ ਸਮੇਤ 4 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਹੈ | ...
ਸ਼ਾਹਕੋਟ, 16 ਜੁਲਾਈ (ਸਚਦੇਵਾ)- ਰਾਜੀਵ ਦੱਤ ਛੁਰਾ ਜਰਮਨ ਤੇ ਰਾਣਾ ਹਸਪਤਾਲ ਤੇ ਮੈਡੀਕਲ ਸਟੋਰ ਸ਼ਾਹਕੋਟ ਦੇ ਮਾਲਕ ਸੰਜੀਵ ਦੱਤ ਛੁਰਾ ਦੇ ਪਿਤਾ ਅਤੇ ਡਾ. ਸਮੀਰ ਛੁਰਾ ਤੇ ਡਾ. ਅਕਸ਼ੇ ਛੁਰਾ ਦੇ ਦਾਦਾ ਸਵ. ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਤੇ ...
ਮਹਿਤਪੁਰ, 16 ਜੁਲਾਈ ( ਰੰਧਾਵਾ ) ਪਿੰਡ ਹਰੀ ਪੁਰ ਦੇ ਸੂਝਵਾਨ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਲਈ ਰਾਜ ਸਰਕਾਰ ਵਲੋਂ ਵਿੱਢੀ ਗਈ ਨਸ਼ਾ ਮੁਕਤ ਪੰਜਾਬ ਮੁਹਿੰਮ ਦਾ ਹਿੱਸਾ ਬਣਦਿਆਂ ਗ੍ਰਾਮ ਪੰਚਾਇਤ, ਵਿਕਾਸ ਕਮੇਟੀ ਦੇ ਸਹਿਯੋਗ ਨਾਲ ...
ਗੁਰਾਇਆ, 16 ਜੁਲਾਈ (ਬਲਵਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ ਹਰਵਿੰਦਰਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਾਇਆ ਬਲਾਕ -2 ਦੇ ਬਲਾਕ ਸਿੱਖਿਆ ਅਫ਼ਸਰ ਕੁਲਦੀਪ ਸਿੰਘ ਅਤੇ ਬਲਾਕ ਇੰਚਾਰਜ ਪਿ੍ੰਸੀਪਲ ਕਮਲਜੀਤ ਤਾਹੀਮ ...
ਸ਼ਾਹਕੋਟ, 16 ਜੁਲਾਈ (ਸਚਦੇਵਾ)- ਸ਼ਾਹਕੋਟ ਦੇ ਮੁਹੱਲਾ ਬਾਗਵਾਲੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਕਰੀਮ ਖ਼ਾਨ ਸੱਯਦ ਗੋਸ ਪਾਕ ਦਾ ਸਾਲਾਨਾ ਮੇਲਾ ਮੁੱਖ ਪ੍ਰਬੰਧਕ ਹਰਮਨ ਸਿੰਘ ਸਿੰਧੜ ਤੇ ਜੁਗਰਾਜ ਸਿੰਘ ਸਿੰਧੜ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਭਾਵਨਾ ਨਾਲ ...
ਸ਼ਾਹਕੋਟ, 16 ਜੁਲਾਈ (ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਵਾਈਸ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਅਤੇ ਪਿ੍ੰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਅੰਤਰ ਹਾਊਸ 'ਸਪੈਲ ਬੀ' ਮੁਕਾਬਲੇ ਤਿੰਨ ...
ਮਹਿਤਪੁਰ, 16 ਜੁਲਾਈ ( ਰੰਧਾਵਾ )-ਕਾਫ਼ਲਾ ਸਾਹਿਤ ਸਭਾ ਮਹਿਤਪੁਰ ਵਲੋਂ ਸੋਹਣ ਸਿੰਘ ਕਲਿਆਣ ਮਹਿਤਪੁਰੀ ਦੀ ਗੀਤਾਂ ਦੀ ਪੁਸਤਕ ਮੇਰੇ ਯਾਰ ਮੇਰੇ ਸਾਂਈਆਂ ਦੀ ਮਹਿਤਪੁਰ ਵਿਖੇ ਘੁੰਡ ਚੁਕਾਈ ਹੋਈ ਤੇ ਕਰਵਾਇਆ ਗਿਆ ਸੂਫ਼ੀ ਤੇ ਸਭਿਆਚਾਰ ਗਾਇਕੀ ਸਮਾਗਮ ਨਸ਼ਿਆਂ ਵਿਰੁੱਧ ...
ਨੂਰਮਹਿਲ, 16 ਜੁਲਾਈ(ਗੁਰਦੀਪ ਸਿੰਘ ਲਾਲੀ)-ਇਥੋਂ ਦੇ ਗੁਰਦੁਆਰਾ ਦੇਹਰਾ ਸਾਹਿਬ ਪਿੰਡ ਭੰਗਾਲਾ ਵਿਖੇ ਮੰਜਕੀ ਇਲਾਕੇ ਦੇ ਸਮੂਹ ਢਾਡੀ ਜਥਿਆਂ ਦੀ ਮੀਟਿੰਗ ਹੋਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਢਾਡੀ ਅਮਨਦੀਪ ਸਿੰਘ ਫਰਵਾਲਾ ਨਾ ਦੱਸਿਆ ਕਿ ਇਸ ਮੀਟਿੰਗ 'ਚ ਢਾਡੀ ...
ਮਲਸੀਆਂ, 16 ਜੁਲਾਈ (ਸੁਖਦੀਪ ਸਿੰਘ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨਾਲ ਸਕੱਤਰੇਤ ਵਿਖੇ ਕੁਲਬੀਰ ਸਿੰਘ ਮੋਗਾ ਦੀ ਅਗਵਾਈ 'ਚ ਹੋਈ | ਮੀਟਿੰਗ 'ਚ ਸਤੀਸ਼ ਚੰਦਰਾ ਪਿ੍ੰਸੀਪਲ ਸਕੱਤਰ, ਡਾ. ਪੁਨੀਤ ...
ਨਕੋਦਰ, 16 ਜੁਲਾਈ (ਭੁਪਿੰਦਰ ਅਜੀਤ ਸਿੰਘ)-ਅੱਜ ਸਵੇਰ ਵੇਲੇ ਹੋਈ ਤੇਜ਼ ਬਰਸਾਤ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਜਿਸ ਨਾਲ ਰਾਹਗੀਰਾਂ ਨੂੰ ਭਾਰੀ ਦਿੱਕਤ ਦਾ ਸਾਮਹਣਾ ਕਰਨਾ ਪਿਆ | ਨਗਰ ਕੌਾਸਲ ਦਫ਼ਤਰ ਮੁਹਰੇ ਖੜ੍ਹਾ ਪਾਣੀ ਦਫ਼ਤਰ ਅੰਦਰ ਜਾ ਵੜਿਆ ...
ਚੁਗਿੱਟੀ/ਜੰਡੂਸਿੰਘਾ, 16 ਜੁਲਾਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਗੁਰੂ ਨਾਨਕਪੁਰਾ (ਵੈਸਟ) ਦੇ ਬਸ਼ੀਰਪੁਰਾ ਰੋਡ 'ਤੇ ਸਸ਼ੋਭਿਤ ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਸਮੂਹ ਸੰਗਤਾਂ ਵਲੋਂ ਸੋਮਵਾਰ ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ ਗੁਰਮਤਿ ਸਮਾਗਮ ...
ਕਰਤਾਰਪੁਰ, 16 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਪੰਜਾਬ ਸਟੇਟ ਸਵਾਚੇ ਫੈੱਡਰੇਸ਼ਨ ਕੱਪ ਸ਼ਾਹਕੋਟ (ਜਲੰਧਰ) ਵਲੋਂ ਡੇਰੀ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਵਾਤੇ ਕਿੱਕ ਬਾਕਸਿੰਗ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਦੇ ਆਰਗੇਨਾਈਜ਼ਰ ਪੰਜਾਬ ਪ੍ਰਧਾਨ ਗੌਰਵ ...
ਨਕੋਦਰ, 16 ਜੁਲਾਈ (ਗੁਰਵਿੰਦਰ ਸਿੰਘ)-ਜਥੇਦਾਰ ਸਵ: ਕੁਲਦੀਪ ਸਿੰਘ ਵਡਾਲਾ ਵਲੋਂ ਧਾਰਮਿਕ ਖੇਤਰ ਰਾਵੀ ਪਾਰ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹਲਕਾ ...
ਜੰਡੂਸਿੰਘਾ, 16 ਜੁਲਾਈ (ਨਰਿੰਦਰ ਲਾਗੂ)-ਅੱਜ ਨਿਰਮਲ ਕੁਟੀਆ ਜੌਹਲਾਂ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ ਵਿਚ 14 ਤਰੀਕ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਵੱਡੇ ਦੀਵਾਨ ਹਾਲ ਵਿਚ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿਚ ਬੇਅੰਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX