ਅੰਮਿ੍ਤਸਰ, 17 ਜੁਲਾਈ (ਰੇਸ਼ਮ ਸਿੰਘ)¸ਕਰੋੋੜਾਂ ਰੁਪਿਆ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ ਨਵਾਂ ਭੰਡਾਰੀ ਪੁੱਲ ਵੀ ਸ਼ਹਿਰ ਵਾਸੀਆਂ ਦੀਆਂ ਉਮੀਦਾਂ 'ਤੇ ਖਰ੍ਹਾ ਨਹੀਂ ਉਤਰਿਆ ਹੈ ਅਤੇ ਉਦਘਾਟਨ ਤੋਂ ਬਾਅਦ ਅੱਜ ਪਹਿਲੇ ਦਿਨ ਵੀ ਆਵਾਜਾਈ ਜਾਮ ਤੋਂ ਗੁਰੂ ਨਗਰੀ ਵਾਸੀਆਂ ...
ਅੰਮਿ੍ਤਸਰ, 17 ਜੁਲਾਈ (ਸੁਰਿੰਦਰ ਕੋਛੜ)-ਡੇਢ ਵਰ੍ਹਾ ਪਹਿਲਾਂ ਅੰਮਿ੍ਤਸਰ ਤੋਂ ਲਾਪਤਾ ਹੋਏ ਪਾਕਿਸਤਾਨੀ ਹਿੰਦੂ ਨਾਗਰਿਕ ਦੇਵਸੀ ਬਾਬੂ ਦਾ ਸੁਰਾਗ ਲਗਾਉਣ 'ਚ ਸਥਾਨਕ ਪੁਲਿਸ ਨੂੰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲ ਸਕੀ ਹੈ | ਓਧਰ ਇਸ ਮਾਮਲੇ ਨੂੰ ਲੈ ਕੇ ਉਕਤ ਪਾਕਿ ...
ਅੰਮਿ੍ਤਸਰ, 17 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਿਖ਼ਲਾਫ਼ ਕੁਝ ਸਾਲ ਹਾਈਕੋਰਟ 'ਚ ਪਟੀਸ਼ਨ ਕਰਨ ਵਾਲੇ ਪਾਰਟ ਟਾਈਮ ਆਧਾਰ 'ਤੇ ਰੱਖੇ ਗਏ ਕਰੀਬ 150 ਸਹਾਇਕ ਪ੍ਰੋਫ਼ੈਸਰਾਂ ਨੂੰ ਹੁਣ ਹਾਜ਼ਰੀ ਲਗਾਉਣ ਤੋਂ ਜ਼ਬਰੀ ਰੋਕਿਆ ਜਾ ਰਿਹਾ ਹੈ | ਇਹ ...
ਅੰਮਿ੍ਤਸਰ, 17 ਜੁਲਾਈ (ਰੇਸ਼ਮ ਸਿੰਘ)¸ਪੁਲਿਸ ਚੌਾਕੀ ਤੋਂ ਥਾਣਾ ਬਣੇ ਰਣਜੀਤ ਐਵੀਨਿਊ ਦੀ ਪੁਲਿਸ ਨੇ ਪਹਿਲੀ ਵੱਡੀ ਪ੍ਰਾਪਤੀ ਚੋਰੀ ਹੋਏ ਵਾਹਨਾਂ ਦੀ ਬਰਾਮਦਗੀ ਸਬੰਧੀ ਕੀਤੀ ਹੈ, ਜਿਸ ਵਲੋਂ 14 ਮੋਟਰਸਾਈਕਲ, 6 ਐਕਟਿਵਾ ਸਕੂਟਰ, 2 ਟਰੈਕਟਰ ਜਿਨ੍ਹਾਂ 'ਚੋਂ ਇਕ ਮੋਹਾਲੀ ਤੇ ...
ਬੱਚੀਵਿੰਡ, 17 ਜੁਲਾਈ (ਬਲਦੇਵ ਸਿੰਘ ਕੰਬੋ)-ਪਿੰਡ ਕੱਕੜ ਵਿਖੇ ਘਰੋਂ ਦੁਕਾਨ 'ਤੇ ਸੌਦਾ ਲੈਣ ਗਿਆ 11 ਸਾਲ ਦੇ ਲੜਕੇ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਸਾਂਝੀ ਕਰਦਿਆਂ ਸਤਨਾਮ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ...
ਮਜੀਠਾ, 17 ਜੁਲਾਈ (ਸਹਿਮੀ, ਸੋਖੀ)-ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਨਾਗ ਨਵੇਂ ਸਥਿਤ ਬਾਬਾ ਬੁੱਢਾ ਜੀ ਮਕੈਨੀਕਲ ਵਰਕਸ ਵਰਕਸ਼ਾਪ ਤੋਂ ਟਰਾਲੀ ਚੋਰੀ ਹੋਣ ਦਾ ਸਮਾਚਾਰ ਹੈ | ਬਲਜੀਤ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਮਜੀਠਾ ਨੇ ਪੁਲਿਸ ਥਾਣਾ ਮਜੀਠਾ ਵਿਖੇ ਲਿਖਤੀ ...
ਅਜਨਾਲਾ, 17 ਜੁਲਾਈ (ਐਸ. ਪ੍ਰਸ਼ੋਤਮ)-ਪੁਲਿਸ ਪਾਰਟੀ ਅਜਨਾਲਾ ਨੇ ਸਥਾਨਕ ਸ਼ਹਿਰ ਦੇਟ ਬਾਹਰੀ ਪਿੰਡ ਇਬਰਾਹਿਮਪੁਰਾ (ਸੂਰੇਪੁਰ) ਨੇੜੇ ਗਸ਼ਤ ਦੌਰਾਨ ਇਕ ਕਾਰ ਡਰਾਈਵਰ ਨੂੰ ਕਾਬੂ ਕਰਕੇ ਉਸ ਕੋਲੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ | ਪੁਲਿਸ ...
ਮਜੀਠਾ, 17 ਜੁਲਾਈ (ਸਹਿਮੀ)-ਕਿਰਤੀ ਕਿਸਾਨ ਯੂਨੀਅਨ ਸਰਕਲ ਮਜੀਠਾ ਦੀ ਇਕ ਵਿਸ਼ੇਸ਼ ਇਕੱਤਰਤਾ ਜ਼ਿਲ੍ਹਾ ਕਮੇਟੀ ਮੈਂਬਰ ਪਲਵਿੰਦਰ ਸਿੰਘ ਜੇਠੂਨੰਗਲ ਅਤੇ ਜਗਜੀਤ ਸਿੰਘ ਵਡਾਲਾ ਦੀ ਸਾਂਝੀ ਸਰਪ੍ਰਸਤੀ ਹੇਠ ਮਜੀਠਾ ਦੇ ਬੱਸ ਸਟੈਂਡ ਵਿਖੇ ਹੋਈ, ਜਿਸ 'ਚ ਪੰਜਾਬ ਦਾ ਅਹਿਮ ...
ਅੰਮਿ੍ਤਸਰ, 17 ਜੁਲਾਈ (ਅ.ਬ.)-ਆਸਟ੍ਰੇਲੀਆ 'ਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ ਹੁਣ ਅਸੈੱਸਮੈਂਟ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ | ਵੀ.ਆਈ.ਸੀ. ਹੋਟਲ ਹਾਲੀਡੇਅ ਇਨ, ਰਣਜੀਤ ਐਵਨਿਊ ਅੰਮਿ੍ਤਸਰ 'ਚ 24 ਜੁਲਾਈ (ਮੰਗਲਵਾਰ) ਨੂੰ ...
ਤਰਸਿੱਕਾ, 17 ਜੁਲਾਈ (ਅਤਰ ਸਿੰਘ ਤਰਸਿੱਕਾ)-93 ਪਿੰਡਾਂ ਦਾ ਬਲਾਕ ਹੈੱਡਕੁਆਟਰ ਤੇ ਸਭ ਤੋਂ ਵੱਡਾ ਹੋਣ ਦਾ ਮਾਣ ਪ੍ਰਾਪਤ ਪਿੰਡ ਤਰਸਿੱਕਾ ਦੇ ਲੋਕ ਇਕ ਨਹੀਂ ਅਨੇਕਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਵੱਡੇ ਦੁੱਖ ਦੀ ਗੱਲ ਹੈ ਏਥੋਂ ਦੇ ਪਿੰਡ ਵਾਸੀਆਂ ਨੂੰ ਰਾਜਸੀ ...
ਅਜਨਾਲਾ, 17 ਜੁਲਾਈ (ਐਸ. ਪ੍ਰਸ਼ੋਤਮ)-ਇੱਥੇ ਹਲਕੇ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਦੌਰਾਨ ਕਾਂਗਰਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਸ: ਕੰਵਰਪ੍ਰਤਾਪ ਸਿੰਘ ਅਜਨਾਲਾ, ਜੋ ਹਲਕਾ ਵਿਧਾਨਕਾਰ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸਾਬਕਾ ...
ਅੰਮਿ੍ਤਸਰ, 17 ਜੁਲਾਈ (ਵਿ:ਪ੍ਰ:)-ਬੀਤੇ ਸਮੇਂ 'ਚ ਨਿਊਜ਼ੀਲੈਂਡ ਦੇ ਦੌਰੇ 'ਤੇ ਗਏ ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮਿ੍ਤਸਰ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਵਤਨ ਵਾਪਸ ਪਰਤ ਆਏ ਹਨ | ਨਿਊਜੀਲੈਂਡ ਦੀ ਇਸ ਫ਼ੇਰੀ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸਮਾਜਿਕ ਤੇ ...
ਨਵਾਂ ਪਿੰਡ, 17 ਜੁਲਾਈ (ਜਸਪਾਲ ਸਿੰਘ)-ਨਸ਼ਾ ਵਪਾਰੀਆਂ ਅਤੇ ਨਸ਼ੇੜੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਰਾਏਪੁਰ ਕਲਾਂ ਨੂੰ ਨਸ਼ਾ ਮੁਕਤ ਕਰਨ ਲਈ 'ਨਸ਼ਾ ਮੁਕਤ ਮੁਹਿੰਮ' ਨਾਲ ਜੁੜਦਿਆਂ ਹੋਇਆਂ ਢਿੱਲੋਂ ਭਰਾਵਾਂ ਬਲਜੀਤ ਸਿੰਘ ਤੇ ਮਨਜੀਤ ...
ਮਾਨਾਂਵਾਲਾ, 17 ਜੁਲਾਈ (ਗੁਰਦੀਪ ਸਿੰਘ ਨਾਗੀ)-ਪਾਣੀ ਤੋਂ ਬਿਨਾਂ ਇਕ ਦਿਨ ਵੀ ਲੰਘਾਉਣਾ ਮੁਸ਼ਕਿਲ ਹੁੰਦਾ ਹੈ ਪਰ ਧੰਨ ਨੇ ਮਾਨਾਂਵਾਲਾ ਤੇ ਨੇੜਲੇ ਪਿੰਡ ਵਡਾਲੀ ਡੋਗਰਾਂ ਦੇ ਵਸਨੀਕ, ਜੋ ਪਿਛਲੇ ਦੋ ਮਹੀਨਿਆਂ ਤੋਂ ਪਾਣੀ ਤੋਂ ਬਿਨਾਂ ਕੱਢ ਗਏ ਪ੍ਰੰਤੂ ਮਹਿਕਮਾ ਵਾਟਰ ...
ਚੋਗਾਵਾਂ, 17 ਜੁਲਾਈ (ਗੁਰਬਿੰਦਰ ਸਿੰਘ ਬਾਗੀ)¸ਐਾਟੀ ਕ੍ਰਾਈਮ ਬਿਊਰੋ ਪੰਜਾਬ ਦੀ ਇਕ ਵਿਸ਼ੇਸ ਮੀਟਿੰਗ ਬਿਊਰੋ ਪੰਜਾਬ ਦੇ ਜਨਰਲ ਸੈਕਟਰੀ ਸਾਈਾ ਦਾਸ ਮੰਮੁੁਦ ਸੋੜੀਆਂ ਦੀ ਪ੍ਰਧਾਨਗੀ ਹੇਠ ਮੰਗਲ ਸਿੰਘ ਦੇ ਗ੍ਰਹਿ ਵਿਖੇ ਹੋਈ | ਮੀਟਿੰਗ 'ਚ ਗੁਰਲਾਲ ਸਿੰਘ, ਆਤਮਜੀਤ ...
ਮਾਨਾਂਵਾਲਾ, 17 ਜਲਾਈ (ਗੁਰਦੀਪ ਸਿੰਘ ਨਾਗੀ)-ਦੀਨ ਦੁਖੀਆਂ ਦੇ ਦਰਦੀ, ਮਨੁੱਖਤਾ ਦੀ ਸੇਵਾ ਦੇ ਮਾਰਗ ਦਰਸ਼ਕ, ਵਾਤਾਵਰਨ ਪ੍ਰੇਮੀ, ਉੱਘੇ ਲੇਖਕ ਤੇ ਯੁੱਗ ਪੁਰਸ਼ ਭਗਤ ਪੂਰਨ ਸਿੰਘ ਦੀ ਜੀਵਨ ਅਤੇ ਪਿੰਗਲਵਾੜਾ ਦੀ ਸਥਾਪਨਾ ਪ੍ਰਤੀ ਉਨ੍ਹਾਂ ਦੀ ਘਾਲਣਾ ਨੂੰ ਦਰਸਾਉਂਦੇ ਗੀਤ ...
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਨਿਗਮ ਪ੍ਰਸ਼ਾਸਨ ਨਾਲ ਸਬੰਧਿਤ ਅਧਿਕਾਰੀਆਂ ਦੀ ਇਕ ਪ੍ਰਭਾਵਸ਼ਾਲੀ ਬੈਠਕ ...
ਤਰਸਿੱਕਾ,17 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਅੰਮਿ੍ਤਸਰ-ਮਹਿਤਾ ਰੋਡ 'ਤੇ ਅੱਡਾ ਪੰਧੇਰ ਨਜ਼ਦੀਕ ਸ੍ਰੀ ਹਰਮਿੰਦਰ ਸਾਹਿਬ ਤੋਂ ਦਰਸ਼ਨ ਕਰਕੇ ਪਰਤ ਰਹੇ ਇਕ ਵਿਆਹੁਤਾ ਜੋੜੇ ਨਾਲ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ...
ਬੰਡਾਲਾ, 17 ਜੁਲਾਈ (ਅਮਰਪਾਲ ਸਿੰਘ ਬੱਬੂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਾ ਤੋਂ ਪਹਿਲਾਂ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ੍ਹਕੇ ਸਹੁੰ ਖਾ ਕੇ ਕਿਹਾ ਸੀ ਕਿ ਚਾਰ ਹਫ਼ਤਿਆਂ 'ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ, ਪਰ ਪਿਛਲੇ ਇਕ ਮਹੀਨੇ 'ਚ ...
ਬੰਡਾਲਾ, 17 ਜੁਲਾਈ (ਅਮਰਪਾਲ ਸਿੰਘ ਬੱਬੂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਾ ਤੋਂ ਪਹਿਲਾਂ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ੍ਹਕੇ ਸਹੁੰ ਖਾ ਕੇ ਕਿਹਾ ਸੀ ਕਿ ਚਾਰ ਹਫ਼ਤਿਆਂ 'ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ, ਪਰ ਪਿਛਲੇ ਇਕ ਮਹੀਨੇ 'ਚ ...
ਅਜਨਾਲਾ, 17 ਜੁਲਾਈ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ 'ਚ ਬਾਬਾ ਬੋਦੇ ਸ਼ਾਹ ਵਾਲੀ ਗਲੀ 'ਚ ਬਾਬਾ ਪੰਜ ਪੀਰ ਦੀ ਯਾਦ 'ਚ 15ਵਾਂ ਸਾਲਾਨਾ ਜੋੜ ਮੇਲਾ 20 ਜੁਲਾਈ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ | ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ...
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਇਕ ਪਾਸੇ ਨਗਰ ਨਿਗਮ ਵਲੋਂ ਸ਼ਹਿਰ 'ਚ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਗੰਦਗੀ ਦੇ ਢੇਰ ਸ਼ਹਿਰ ਦੀ ਜਗ੍ਹਾ 'ਤੇ ਲੱਗੇ ਨਜ਼ਰ ਆ ਰਹੇ ਹਨ ਜੋ ਨਿਗਮ ਦੇ ਇਸ ਸਬੰਧੀ ਚਾਈਾ-ਚਾਈਾ ਕੀਤੇ ਜਾ ਰਹੇ ਨਿੱਤ ਦੇ ਨਵੇਂ ...
ਚੌਕ ਮਹਿਤਾ, 17 ਜੁਲਾਈ (ਧਰਮਿੰਦਰ ਸਿੰਘ ਭੰਮਰਾ)-ਪਿੰਡ ਬੁੱਟਰ ਸਿਵੀਆਂ ਅਤੇ ਧਰਦਿਓ ਦੇ ਨੌਜਵਾਨਾਂ ਵਲੋਂ ਨਸ਼ੇਆਂ ਦੇ ਿਖ਼ਲਾਫ਼ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ, ਜਿਸ 'ਚ ਨਸ਼ਾ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਹਿੱਸਾ ਲਿਆ | ਪਿੰਡ ਬੁੱਟਰ ਦੇ ਗੁਰਦੁਆਰਾ ...
ਅਜਨਾਲਾ, 17 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਐਾਡ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੀ ਅਹਿਮ ਇਕੱਤਰਤਾ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ | ...
ਅੰਮਿ੍ਤਸਰ, 17 ਜੁਲਾਈ (ਰੇਸ਼ਮ ਸਿੰਘ)¸ਗੋਡਿਆਂ ਦੀ ਖਰਾਬੀ ਤੇ ਮੋਢੇ ਜਾਮ ਕਾਰਨ ਪਿਛਲੇ ਲੰਮੇ ਸਮੇਂ ਤੋਂ ਦਰਦਾਂ ਝੱਲ ਰਹੀ ਇਕ ਬਜ਼ੁਰਗ ਔਰਤ ਨੂੰ ਫ਼ਿਜੀਓਥਰੈਪੀ ਦੇ ਅਤਿ-ਆਧੁਨਿਕ ਇਲਾਜ ਨਾਲ ਰਾਹਤ ਮਿਲੀ ਹੈ ਅਤੇ ਹੁਣ ਉਹ ਮੁੜ ਨਾ ਕੇਵਲ ਚਲਣ-ਫਿਰਨ ਦੇ ਕਾਬਲ ਹੀ ਹੋ ਗਈ ...
ਅੰਮਿ੍ਤਸਰ, 17 ਜੁਲਾਈ (ਸੁਰਿੰਦਰ ਕੋਛੜ)-ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏ. ਆਈ. ਐਮ. ਟੀ. ਸੀ.) ਵਲੋਂ ਟਰਾਂਸਪੋਰਟ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਮੁੱਖ ਮੰਗਾਂ ਨੂੰ ਲੈ ਕੇ ਕੌਮੀ ਪੱਧਰ 'ਤੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੇ ਜਾਣ ਦਾ ਐਲਾਨ ...
ਖਡੂਰ ਸਾਹਿਬ, 17 ਜੁਲਾਈ (ਅਮਰਪਾਲ ਸਿੰਘ)- ਪਿੰਡ ਰਾਮਪੁਰ ਭੂਤਵਿੰਡ ਦੇ ਅਕਾਲੀ ਸਰਪੰਚ ਰਜਿੰਦਰ ਸਿੰਘ ਸਾਬਾ 'ਤੇ ਪਿਛਲੇ ਸਮੇਂ ਦੌਰਾਨ ਪਿੰਡ ਦੇ ਕੁਝ ਲੋਕਾਂ ਵਲੋਂ ਲਗਾਏ ਦੋਸ਼ਾਂ ਤਹਿਤ ਡਾਇਰੈਕਟਰ ਪੰਚਾਇਤ ਵਿਭਾਗ ਵਲੋਂ 56 ਲੱਖ ਦੀਆਂ ਗ੍ਰਾਂਟਾਂ ਦਾ ਹਿਸਾਬ ਨਾ ਦੇਣ ...
ਵੇਰਕਾ, 17 ਜੁਲਾਈ (ਪਰਮਜੀਤ ਸਿੰਘ ਬੱਗਾ)-ਨਸ਼ਾ ਵੇਰਕੇ 'ਚ ਰਹਿਣ ਨਹੀਂ ਦੇਣ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣ ਅਤੇ ਜਿਹੜਾ ਵੀ ਕੋਈ ਨਸ਼ਾ ਵਿਕਾਊ ਆਪਣਾ ਕਾਲਾ ਮੂੰਹ ਕਰਾਊ ਦੇ ਬੈਨਰਾਂ ਹੇਠ ਅੱਜ ਸਥਾਨਕ ਕਸਬੇ ਦੇ ਸੈਕੜੇ ਨੌਜਵਾਨਾਂ ਦੁਆਰਾ ਨਸ਼ਾ ਤਸਕਰਾਂ ਿਖ਼ਲਾਫ਼ ਕਾਰਵਾਈ ਮੰਗ ਨੂੰ ਲੈਕੇ ਕੱਢੇ ਗਏ ਰੋਸ ਮਾਰਚ ਦੌਰਾਨ ਨਾਅਰੇਬਾਜ਼ੀ ਕੀਤੀ | ਇਸ ਰੋਸ ਮਾਰਚ ਦੀ ਅਗਵਾਈ ਨੌਜਵਾਨ ਆਗੂ ਧਰਮਿੰਦਰ ਕੁਮਾਰ ਸ਼ਰਮਾ, ਸੀਨੀਅਰ ਆਗੂ ਕੁਲਦੀਪ ਸਿੰਘ ਬੱਬਾ ਅਤੇ ਯੁਵਰਾਜ ਸਿੰਘ ਆਦੀ ਨੇ ਕਰਦਿਆਂ ਆਖਿਆ ਕਿ ਵੇਰਕਾ 'ਚ ਪੈਂਦੀਆਂ ਲਗਪਗ ਡੇਢ ਦਰਜਨ ਦੇ ਕਰੀਬ ਅਬਾਦੀਆਂ 'ਚ ਨਸ਼ਾ ਤਸਕਰਾਂ ਦੁਆਰਾ ਬੇਖ਼ੌਫ਼ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਅਤੇ ਨੌਜਵਾਨਾਂ ਦੇ ਨਾਲ-ਨਾਲ ਨਬਾਲਕ ਲੜਕੇ ਵੀ ਆਦੀ ਹੁੰਦੇ ਜਾ ਰਹੇ ਹਨ | ਇਸ ਲਈ ਉਨ੍ਹਾਂ ਆਖਿਆ ਕਿ ਨਸ਼ਾ ਤਸਕਰਾਂ ਿਖ਼ਲਾਫ਼ ਨੌਜਵਾਨਾਂ ਵਲੋਂ ਮੁਹਿੰਮ ਛੇੜੀ ਜਾਵੇਗੀ ਅਤੇ ਨਸ਼ੇ ਵੇਚਣ ਵਾਲਿਆ ਦੀ ਜਾਣਕਾਰੀ ਪੁਲਿਸ ਪ੍ਰਸ਼ਾਸ਼ਨ ਦੇ ਧਿਆਨ 'ਚ ਲਿਆਕੇ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ | ਇਹ ਰੋਸ ਮਾਰਚ ਲੋਕਾਂ ਨੂੰ ਜਾਗਰੂਕ ਕਰਦਿਆ ਹੋਇਆ ਨੰਦਾ ਹਸਪਤਾਲ ਤੋਂ ਸ਼ੁਰੂ ਹੋਕੇ ਵੇਰਕਾ ਬਾਈਪਾਸ ਤੇ ਮੁੜ ਗੁ: ਸ੍ਰੀ ਨਾਨਕਸਰ ਸਾਹਿਬ ਪਹੁੰਚਕੇ ਸਮਾਪਤ ਹੋਇਆ | ਇਸ ਮੌਕੇ ਹਰਸ਼ ਵੇਰਕਾ, ਗੋਪੀ ਹੁੰਦਲ, ਜੱਸੀ ਹੁੰਦਲ, ਜਥੇ: ਕੁਲਵੰਤ ਸਿੰਘ ਵੇਰਕਾ, ਬਾਬਾ ਰਣਜੀਤ ਸਿੰਘ, ਹੈਪੀ ਸਿੰਘ, ਰਣਜੀਤ ਸਿੰਘ ਰਾਣਾ, ਮੋਨੂੰ ਮੁਸਤਫਾਬਾਦ ਆਦਿ ਸਮੇਤ ਵੱਡੀ ਸੰਖਿਆ 'ਚ ਨੌਜਵਾਨ ਹਾਜ਼ਰ ਸਨ |
ਅੰਮਿ੍ਤਸਰ, 17 ਜੁਲਾਈ (ਸ਼ੈਲੀ)¸ਸ਼ਹਿਰ ਦੇ ਈ. ਟੀ. ਓਜ਼ (ਐਕਸਾਈਜ਼ ਐਾਡ ਟੈਕਸ਼ੇਸ਼ਨ ਅਧਿਕਾਰੀ) ਆਪਣੀਆਂ ਲਟਕੀਆਂ ਮੰਗਾਂ ਲਈ ਅੱਜ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਬੈਠ ਗਏ ਹੈ | ਜਾਣਕਾਰੀ ਤਹਿਤ ਈ. ਟੀ. ਓਜ਼ ਦੀ ਮੰਗ ਹੈ ਕਿ ਸੀਨੀਅਰ ਅਹੁੱਦੇ 'ਤੇ ਸੀਨੀਅਰ ਅਧਿਕਾਰੀ ਹੀ ...
ਸੁਲਤਾਨਵਿੰਡ, 17 ਜੁਲਾਈ (ਗੁਰਨਾਮ ਸਿੰਘ ਬੁੱਟਰ)¸ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਪਿੰਡ ਸੁਲਤਾਨਵਿੰਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ...
ਠੱਗੀ ਮਾਰਨ ਵਾਲੇ ਅਨਸਰਾਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ-ਰਣੀਕੇ ਅਟਾਰੀ, 17 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ)¸ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਗੈਸ ਏਜੰਸੀਆਂ ਵਲੋਂ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਵੰਡੇ ਜਾਂਦੇ ਗੈਸ ਕੁਨਕੈਸ਼ਨਾਂ ਅਤੇ ਹੋਰ ਸਮਾਨ ...
ਮਜੀਠਾ, 17 ਜੁਲਾਈ (ਮਨਿੰਦਰ ਸਿੰਘ ਸੋਖੀ)-ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭੁਪਿੰਦਰ ਸਿੰਘ ਗਿੱਲ ਦਿਹਾਤੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ...
ਭਿੰਡੀ ਸੈਦਾਂ, 17 ਜੁਲਾਈ (ਪਿ੍ਤਪਾਲ ਸਿੰਘ ਸੂਫ਼ੀ)¸ਅੱਜ ਸਰਹੱਦੀ ਪਿੰਡ ਮਿਆਦੀਆਂ ਕਲਾਂ ਵਿਖੇ ਸੀ. ਪੀ. ਆਈ (ਐਮ.ਐਲ) ਲਿਬਰੇਸ਼ਨ ਵਲੋਂ ਗੁਰਮੀਤ ਸਿੰਘ ਮਿਆਦੀਆਂ ਕਲਾਂ, ਚਰਨਜੀਤ ਸਿੰਘ ਅਜਨਾਲਾ ਅਤੇ ਸ੍ਰੀਮਤੀ ਅਮਨਪ੍ਰੀਤ ਕੌਰ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਏ ਗਏ ...
ਅੰਮਿ੍ਤਸਰ, 17 ਜੁਲਾਈ (ਜੱਸ)-ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਬਲਦੇਵ ਸਿੰਘ ਧਰਮੀ ਫ਼ੌਜੀ ਦੀ ਅਗਵਾਈ ਵਿਚ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ ਅਤੇ ਸੰਨ੍ਹ 1984 ਦੇ ...
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ 'ਚ ਬਣੇ ਅਣ- ਅਧਿਕਾਰਿਤ ਹੋਟਲਾਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰਦਿਆ ਅੱਜ ਗਲਿਆਰਾਂ ਵਿਖੇ ਨਾਜਾਇਜ਼ ਢੰਗ ਨੇ ਚੱਲ ਰਹੇ ਇਕ ਹੋਟਲ ਨੂੰ ਸੀਲ ਕਰ ਦਿੱਤਾ ਹੈ | ਨਿਗਮ ...
ਜੰਡਿਆਲਾ ਗੁਰੂ, 17 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਨਗਰ ਕੌਾਸਲ ਜੰਡਿਆਲਾ ਗੁਰੂ ਦੇ ਕੱਚੇ ਸਫ਼ਾਈ ਸੇਵਕਾਂ ਨੂੰ ਤਨਖ਼ਾਹਾਂ ਨਾ ਮਿਲਣ ਅਤੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਾਉਣ ਲਈ ਨਗਰ ਕੌਾਸਲ ਦੇ ਪੱਕੇ ਅਤੇ ਕੱਚੇ ਸਫ਼ਾਈ ਸੇਵਕ ਦੀ ਸਫ਼ਾਈ ਸੇਵਕ ਯੂਨੀਅਨ ਵਲੋਂ ...
ਅੰਮਿ੍ਤਸਰ, 17 ਜੁਲਾਈ (ਹਰਮਿੰਦਰ ਸਿੰਘ)-ਇਕ ਪਾਸੇ ਨਗਰ ਨਿਗਮ ਵਲੋਂ ਸ਼ਹਿਰ 'ਚ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਗੰਦਗੀ ਦੇ ਢੇਰ ਸ਼ਹਿਰ ਦੀ ਜਗ੍ਹਾ 'ਤੇ ਲੱਗੇ ਨਜ਼ਰ ਆ ਰਹੇ ਹਨ ਜੋ ਨਿਗਮ ਦੇ ਇਸ ਸਬੰਧੀ ਚਾਈਾ-ਚਾਈਾ ਕੀਤੇ ਜਾ ਰਹੇ ਨਿੱਤ ਦੇ ਨਵੇਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX