13ਅਸਮ: ਕਿਸੇ ਵੀ ਗਰੀਬ ਨੂੰ ਪੈਸੇ ਦੀ ਕਮੀ ਕਾਰਨ ਇਲਾਜ ਮੁਲਤਵੀ ਨਹੀਂ ਕਰਨਾ ਪਵੇਗਾ- ਪ੍ਰਧਾਨ ਮੰਤਰੀ
ਦਿਸਪੁਰ, 14 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਸੰਤ ਉਤਸਵ ‘ਰੋਂਗਾਲੀ ਬਿਹੂ’ ਦੇ ਪਹਿਲੇ ਦਿਨ ਇਕ ਦਿਨ ਦੇ ਦੌਰੇ ’ਤੇ ਗੁਹਾਟੀ ਪਹੁੰਚੇ ਹਨ, ਜਿੱਥੇ ਉਨ੍ਹਾਂ ਵਲੋਂ 14,300 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ। ਪ੍ਰਧਾਨ ਮੰਤਰੀ ਨੇ ਰਸਮੀ ਤੌਰ ’ਤੇ ‘ਆਪਕੇ ਦਾਵਾ...
... 11 months ago