• ਇੰਦਰਜੀਤ ਚੰਦੜ੍ਹ/ਸੁਰਜੀਤ ਸਿੰਘ ਬਰਨਾਲਾ
ਫਿਲੌਰ, 17 ਜੁਲਾਈ-ਬੀਤੀ 5 ਜੁਲਾਈ ਨੂੰ ਫਿਲੌਰ ਦੇ ਮਈਆ ਜੀ ਦੇ ਦਰਬਾਰ ਦੇ ਬਾਹਰੋਂ ਚੋਰੀ ਹੋਏ ਬੱਚੇ ਨੂੰ ਫਿਲੌਰ ਪੁਲਿਸ ਲੱਭਣ 'ਚ ਕਾਮਯਾਬ ਰਹੀ | ਜਿਕਰਯੋਗ ਹੈ ਕਿ ਫਿਲੌਰ ਦੇ ਮਈਆ ਜੀ ਦੇ ਦਰਬਾਰ ਦੇ ਬਾਹਰ ਖਿਡੌਣੇ ਤੇ ...
ਜਲੰਧਰ, 17 ਜੁਲਾਈ (ਸ਼ਿਵ ਸ਼ਰਮਾ)-ਮੇਅਰ ਜਗਦੀਸ਼ ਰਾਜਾ ਨਾਲ ਫ਼ੋਨ 'ਤੇ ਹੋਈ ਗੱਲਬਾਤ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਿਗਮ ਦੇ ਮੁਲਾਜ਼ਮਾਂ ਲਈ ਜੂਨ ਮਹੀਨੇ ਦੀ ਤਨਖ਼ਾਹਾਂ ਲਈ 13 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਜਾਰੀ ਕਰ ...
ਕਰਤਾਰਪੁਰ, 17 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਅੱਜ ਬਾਅਦ ਦੁਪਹਿਰ ਕਰਤਾਰਪੁਰ ਦੀ ਨਵੀਂ ਦਾਣਾ ਮੰਡੀ ਵਿਚ ਨਸ਼ਾ ਕਰਨ ਤੋਂ ਰੋਕਣ 'ਤੇ ਕੁਝ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 4 ਮਜ਼ਦੂਰਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ 'ਚੋਂ 2 ਦੀ ਹਾਲਤ ...
ਮਕਸੂਦਾਂ, 17 ਜੁਲਾਈ (ਲਖਵਿੰਦਰ ਪਾਠਕ) -ਸੋਢਲ-ਪ੍ਰੀਤ ਨਗਰ ਰੋਡ 'ਤੇ ਇਕ ਫ਼ੈਕਟਰੀ ਦੀ ਛੱਤ ਤੋਂ ਪਤੰਗ ਲੁੱਟਣ ਦੇ ਚੱਕਰ 'ਚ ਇਕ ਬੱਚਾ ਫ਼ੈਕਟਰੀ ਦੀ ਛੱਤ 'ਤੇ ਚੜ੍ਹ ਗਿਆ ਜਿੱਥੇ ਉਸ ਦਾ ਪੈਰ ਫਿਸਲ ਗਿਆ ਤੇ ਬੱਚਾ ਥੱਲੇ ਡਿੱਗ ਗਿਆ ਜਿਸ ਕਾਰਨ ਉਸ ਦੀ ਸੱਜੀ ਲੱਤ ਟੁੱਟ ਗਈ | ...
ਜਲੰਧਰ, 17 ਜੁਲਾਈ (ਵਿਸ਼ੇਸ਼ ਪ੍ਰਤੀਨਿਧੀ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜਲੰਧਰ ਵਜੋਂ ਪਿਛਲੇ ਤਿੰਨ ਸਾਲ ਤੋਂ ਕੰਮ ਕਰਦੇ ਆ ਰਹੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਵਿਭਾਗੀ ਅਧਿਕਾਰੀਆਂ ਦੀ ਰੰਜਿਸ਼ ਕਾਰਨ ਝੂਠੀਆਂ ਸ਼ਿਕਾਇਤਾਂ ਦੇ ਆਧਾਰ ਉੱਪਰ ਉਸ ਦੀਆਂ ...
ਜਲੰਧਰ, 17 ਜੁਲਾਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਕਲਗੀਧਰ ਐਵਨਿਊ ਵਿਖੇ ਲੱਗੇ ਤਾਲਿਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਈ | ਜਿਸ ਵਿਚ ਸਾਬਕਾ ਵਿਧਾਇਕ ਸਰਬਜੀਤ ...
ਮਕਸੂਦਾਂ, 17 ਪਾਠਕ (ਲਖਵਿੰਦਰ ਪਾਠਕ) -ਥਾਣਾ ਡਵੀਜਨ ਨੰਬਰ 1 ਅਧੀਨ ਆਉਂਦੇ ਈਸਾ ਨਗਰ 'ਚ ਇਕ 28 ਸਾਲਾ ਨਵਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਪਤੀ ਨਰੇਸ਼ ਕੁਮਾਰ, ਸੱਸ ਸੰਤੋਸ਼ ਤੇ ਨਨਾਣ ਰਜਨੀ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ...
• ਸ਼ਿਵ ਸ਼ਰਮਾ
ਜਲੰਧਰ, 17 ਜੁਲਾਈ - ਅਣਅਧਿਕਾਰਤ ਕਾਲੋਨੀਆਂ ਨੂੰ ਮਿਲਣ ਜਾ ਰਹੀ ਰਾਹਤ ਨੂੰ ਲੈ ਕੇ ਕਾਫ਼ੀ ਸਮੇਂ ਸੁਸਤ ਪਏ ਜਾਇਦਾਦ ਬਾਜ਼ਾਰ 'ਚ ਤੇਜ਼ੀ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਚੇਤੇ ਰਹੇ ਕਿ ਇਸ ਬਾਰੇ ਖਰੜਾ ਹੁਣ ਮੁੱਖ ਮੰਤਰੀ ਨੂੰ ਭੇਜਿਆ ...
ਜਲੰਧਰ, 17 ਜੁਲਾਈ (ਸ਼ਿਵ)-ਜਲੰਧਰ ਇੰਪਰੂਵਮੈਂਟ ਟਰੱਸਟ ਦੀ ਟੀਮ ਵਲੋਂ 120 ਫੁੱਟੀ ਰੋਡ ਦਮੋਰੀਆ ਫਲਾਈ ਓਵਰ ਦੇ ਰਸਤੇ 'ਚ ਆਉਂਦੀਆਂ ਉਸਾਰੀਆਂ ਹਟਾਉਣ ਦਾ ਕੰਮ ਅੱਜ ਸ਼ੁਰੂ ਕਰਦੇ ਹੋਏ ਚੂਨਾ ਭੱਠੀ ਦੇ ਨਾਂਅ ਤੋਂ ਪ੍ਰਸਿੱਧ ਉਸਾਰੀ ਦੀ ਇਕ ਕੰਧ ਤੋੜਨ ਦਾ ਵਿਰੋਧ ਕੀਤਾ ਗਿਆ ...
ਜਲੰਧਰ, 17 ਜੁਲਾਈ (ਸ਼ਿਵ)-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਮਹਿੰਦਰ ਭਗਤ ਨੇ ਦਲਿਤ ਵਿਦਿਆਰਥੀਆਂ ਨੂੰ ਦਾਖਲਾ ਲੈਣ ਵੇਲੇ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਮਿਲ ਰਿਹਾ ਹੈ ਤੇ ਉਨਾਂ ਤੋਂ ਫ਼ੀਸਾਂ ...
ਜਲੰਧਰ, 17 ਜੁਲਾਈ (ਰਣਜੀਤ ਸਿੰਘ ਸੋਢੀ)-ਸੀ. ਟੀ. ਪਬਲਿਕ ਸਕੂਲ ਵਿਖੇ ਸਾਇੰਸ ਪ੍ਰਦਰਸ਼ਨੀ ਕਰਵਾਈ ਗਈ | ਇਸ ਪ੍ਰਦਰਸ਼ਨੀ ਦੀ ਸ਼ੁਰੂਆਤ (ਐਨ. ਆਈ. ਟੀ.) ਬਾਇਓ ਟੈਕਨਾਲੋਜੀ ਡਿਪਾਰਟਮੈਂਟ ਐਾਡ ਐਸੋਸੀਏਟ ਡੀਨ ਦੇ ਅਸਿਸਟੈਂਟ ਪ੍ਰੋਫੈਸਰ ਡਾ. ਨਿਤਾਈ ਬਸਾਕ ਨੇ ਕੀਤੀ | ਇਸ ...
ਜਲੰਧਰ, 17 ਜੁਲਾਈ (ਰਣਜੀਤ ਸਿੰਘ ਸੋਢੀ)-ਉੱਜਵਲ ਤੇ ਸ਼ਾਨਦਾਰ ਭਵਿੱਖ ਲਈ ਚੰਗੀ ਸਿੱਖਿਆ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਕਈ ਵਿਦਿਆਰਥੀ ਆਰਥਿਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਚੰਗੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ | ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ...
ਲਾਂਬੜਾ, 17 ਜੁਲਾਈ (ਸੰਧੂ)-ਪਿੰਡ ਕੋਟ ਸਦੀਕ ਵਿਖੇ ਸਮਾਜਿਕ ਸੁਰੱ ਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਗੀਤਾ ਰਾਣੀ ਦੀ ਅਗਵਾਈ ਵਿਚ ਪੋਸ਼ਣ ਦਿਵਸ ਮਨਾਇਆ ਗਿਆ | ਇਸ ਮੌਕੇ ਹੈਲਥ ਸਟਾਫ਼ ਦੇ ਏ. ਐਨ. ਐਮ. ...
ਜਲੰਧਰ, 17 ਜੁਲਾਈ (ਰਣਜੀਤ ਸਿੰਘ ਸੋਢੀ)-ਡਿਪਸ ਗਿਲਜੀਆਂ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ 'ਸਿਰਫ਼ ਇਕ ਮਿੰਟ' ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ 'ਚ ਸਾਰੇ ਵਿਦਿਆਰਥੀਆ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੁਕਾਬਲੇ 'ਚ ...
ਜਲੰਧਰ, 17 ਜੁਲਾਈ (ਸ਼ਿਵ)- ਕੁਝ ਸਮਾਂ ਪਹਿਲਾਂ ਜਲੰਧਰ ਆਰ. ਟੀ. ਏ. ਰਹੇ ਦਰਬਾਰਾ ਸਿੰਘ ਨੂੰ ਜੇ. ਡੀ. ਏ. 'ਚ ਸਹਾਇਕ ਮੁੱਖ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਸੋਮਵਾਰ ਨੂੰ ਦਰਬਾਰਾ ਸਿੰਘ ਨੇ ਆਪਣਾ ਕਾਰਜਭਾਰ ਸੰਭਾਲ ਲਿਆ | ਸਰਕਾਰ ਵੱਲੋਂ ਬਦਲੀਆਂ ਦੀ ਜਾਰੀ ...
ਜਲੰਧਰ, 17 ਜੁਲਾਈ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸਮਾਗਮ ਕੀਤਾ ਗਿਆ | ਇਸ ਸਮਾਗਮ 'ਚ ਪਿ੍ੰਸੀਪਲ ਡਾ. ਸੁਚਾਰਿਤਾ ਸ਼ਰਮਾ ਨੇ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ 'ਚ ਆਪਣੀ ...
ਜਲੰਧਰ, 17 ਜੁਲਾਈ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਪ੍ਰਬੰਧਕੀ ਪੱਖਾਂ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਵੱਡੀ ਪੱਧਰ 'ਤੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਤੇ ਜ਼ਿਲ੍ਹਾ ਮਾਲ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ | ਵਧੀਕ ਮੁੱਖ ਸਕੱਤਰ ਤੇ ਵਿੱਤੀ ਕਮਿਸ਼ਨਰ ...
ਆਦਮਪੁਰ 17 ਜੁਲਾਈ ( ਰਮਨ ਦਵੇਸਰ)- ਆਦਮਪੁਰ ਦੇ ਗ੍ਰੀਨ ਪਾਰਕ ਦੀ ਮਕਾਨ ਨੰ: 1113 ਵਾਰਡ ਨੰ: 7 ਦੀ ਰਹਿਣ ਵਾਲੀ ਨਿਰਮਲ ਕੌਰ (75) ਪਤਨੀ ਕਾਬਲ ਰਾਮ ਜੋ ਕਿ ਸਵੇਰੇ 8 ਵਜੇ ਦੇ ਕਰੀਬ ਨਹਿਰ 'ਚ ਮੱਛੀਆਂ ਨੰੂ ਆਟਾ ਪਾਉਣ ਲਈ ਗਈ ਤੇ ਬੰਨੀ 'ਤੇ ਬੈਠੀ ਸੀ ਕਿ ਅਚਾਨਕ ਉਸਦਾ ਪੈਰ ਫਿਸਲ ਗਿਆ ਤੇ ...
ਚੁਗਿੱਟੀ/ਜੰਡੂਸਿੰਘਾ, 17 ਜੁਲਾਈ (ਨਰਿੰਦਰ ਲਾਗੂ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਾਵਣ ਮਹੀਨੇ ਦੀ ਸੰਗਰਾਂਦ ਦੇ ਪਾਵਨ ਦਿਵਸ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਯਾਦਗਾਰ ...
ਚੁਗਿੱਟੀ/ਜੰਡੂਸਿੰਘਾ, 17 ਜੁਲਾਈ (ਨਰਿੰਦਰ ਲਾਗੂ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਾਵਣ ਮਹੀਨੇ ਦੀ ਸੰਗਰਾਂਦ ਦੇ ਪਾਵਨ ਦਿਵਸ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਯਾਦਗਾਰ ...
ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਧਰਮਿੰਦਰ ਕੁਮਾਰ ਉਰਫ਼ ਮਿੰਦਰ ਪੁੱਤਰ ਨਾਇਕ ਰਾਮ ਵਾਸੀ ਪਿੰਡ ਚਿਰਕ ਹਿੱਟ, ਦੇਵ ਗਾਊ, ...
ਜਲੰਧਰ, 17 ਜੁਲਾਈ (ਸ਼ਿਵ)- ਹੁਣ ਤੱਕ ਨਗਰ ਨਿਗਮ ਪ੍ਰਸ਼ਾਸਨ ਹੀ ਕੁਝ ਨਾਜਾਇਜ਼ ਕਬਜ਼ੇ ਹਟਾ ਕੇ ਵਾਹ ਵਾਹੀ ਲੈਣ ਦਾ ਕੰਮ ਕਰਦਾ ਰਿਹਾ ਹੈ ਪਰ ਸ਼ੇਖ਼ਾਂ ਬਾਜ਼ਾਰ ਤੇ ਰੈਣਕ ਬਾਜ਼ਾਰ ਦੇ ਦੁਕਾਨਦਾਰਾਂ ਨੇ ਪਹਿਲੀ ਵਾਰ ਆਪ ਹੀ ਬਾਜ਼ਾਰਾਂ 'ਚ ਹੋਏ ਕਬਜ਼ਿਆਂ ਨੂੰ ਹਟਾਉਣ ਦੀ ...
ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ) - ਗੁਲਾਬ ਦੇਵੀ ਰੋਡ 'ਤੇ ਜੈਨ ਕਾਲੋਨੀ 'ਚ ਰਹਿੰਦੇ ਅਰਪਨ ਜੈਨ ਪੁੱਤਰ ਧਰਮਵੀਰ ਜੈਨ ਦੇ ਘਰ 'ਚੋਂ 5 ਲੱਖ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਤੇ ਡੀ.ਵੀ.ਆਰ. ਚੋਰੀ ਕਰਕੇ ਲੈ ਜਾਣ ਵਾਲੇ ਉਸ ਦੇ ਨੌਕਰ ਦੇ 2 ਸਾਥੀਆਂ ਨੂੰ ਥਾਣਾ ਡਵੀਜ਼ਨ ਨੰਬਰ ...
ਜਲੰਧਰ, 17 ਜੁਲਾਈ (ਮੇਜਰ ਸਿੰਘ)-ਇੰਟਕ ਪੰਜਾਬ ਦੇ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਸਮਾਨੀ ਚੜ੍ਹੀ ਮਹਿੰਗਾਈ 'ਚ ਪਿਸ ਰਹੇ ਮੁਲਾਜ਼ਮਾਂ ਵਿਚ ਪਿਛਲੇ ਚਾਰ ਮਹੀਨੇ ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਨਾ ਹੋਣ ਕਾਰਨ ਭਾਰੀ ਰੋਸ ਪਾਇਆ ...
ਜਮਸ਼ੇਰ ਖਾਸ, 17 ਜੁਲਾਈ (ਜਸਬੀਰ ਸਿੰਘ ਸੰਧੂ)-ਜਗਰਾਲ ਪਿੰਡ ਦੇ ਆਸ-ਪਾਸ ਦੀਆਂ ਸੜਕਾਂ ਅਤੇ ਵੇੲੀਂ ਤੇ 30 ਸਾਲ ਪਹਿਲਾਂ ਦਾ ਬਣੇ ਪੁੱਲ ਬੇਹੱਦ ਹਾਲਤ ਵਿਚ ਹੁੰਦੇ ਹੋਏ ਪੀ. ਡਬਲਿਊ.ਡੀ. ਵਿਭਾਗ ਦਾ ਧਿਆਨ ਤੁਰੰਤ ਮੰਗਦੇ ਹਨ | ਜਗਰਾਲ ਦੇ ਸਰਪੰਚ ਮਹਿੰਦਰ ਸਿੰਘ ਗ੍ਰਾਮ ...
ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਇਕ ਵਿਅਕਤੀ ਤੋਂ 2 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਰਾਜੇਸ਼ ਕੁਮਾਰ ਉਰਫ਼ ਪਹਿਲਵਾਨ ਪੁੱਤਰ ਸ਼ੀਤਲ ਕੁਮਾਰ ਵਾਸੀ ਪੱਤੀ ਲੰਘਿਆ, ਖਡੂਰ ਸਾਹਿਬ, ...
ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ) - ਡਰੱਗ ਵਿਭਾਗ ਦੀ ਇਕ ਟੀਮ ਨੇ ਦਿਲਕੁਸ਼ਾ ਮਾਰਕੀਟ ਦੇ ਨਾਲ ਲਗਦੀ ਢਿੱਲੋਂ ਕੰਪਲੈਕਸ 'ਚ ਥੋਕ ਦਵਾਈਆਂ ਦੀ ਦੁਕਾਨ 'ਤੇ ਛਾਪਾ ਮਾਰਿਆ | ਵਰਨਣ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਡਰੱਗ ਵਿਭਾਗ ਵਲੋਂ ਆਪਣੀਆਂ ਗਤੀਵਿਧੀਆਂ ਤੇਜ਼ ...
ਜਲੰਧਰ ਛਾਉਣੀ, 17 ਜੁਲਾਈ (ਪਵਨ ਖਰਬੰਦਾ)-ਥਾਣਾ ਰਾਮਾਂ ਮੰਡੀ ਅਧੀਨ ਆਉਂਦੀ ਪੁਲਿਸ ਚੌਕੀ ਦਕੋਹਾ ਦੀ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬਾਂਸਾਂ ਵਾਲੀ ਗਲੀ ਵਿਖੇ ਛਾਪਾਮਾਰੀ ਕਰਦੇ ਹੋਏ ਇਕ ਨੌਜਵਾਨ ਨੂੰ ਰਿਵਾਲਵਰ (ਦੇਸੀ ਕੱਟਾ) ਸਮੇਤ ਕਾਬੂ ਕੀਤਾ ਗਿਆ ...
ਜਲੰਧਰ, 17 ਜੁਲਾਈ (ਸ਼ਿਵ)- ਹੁਣ ਤੱਕ ਨਗਰ ਨਿਗਮ ਪ੍ਰਸ਼ਾਸਨ ਹੀ ਕੁਝ ਨਾਜਾਇਜ਼ ਕਬਜ਼ੇ ਹਟਾ ਕੇ ਵਾਹ ਵਾਹੀ ਲੈਣ ਦਾ ਕੰਮ ਕਰਦਾ ਰਿਹਾ ਹੈ ਪਰ ਸ਼ੇਖ਼ਾਂ ਬਾਜ਼ਾਰ ਤੇ ਰੈਣਕ ਬਾਜ਼ਾਰ ਦੇ ਦੁਕਾਨਦਾਰਾਂ ਨੇ ਪਹਿਲੀ ਵਾਰ ਆਪ ਹੀ ਬਾਜ਼ਾਰਾਂ 'ਚ ਹੋਏ ਕਬਜ਼ਿਆਂ ਨੂੰ ਹਟਾਉਣ ਦੀ ...
ਜਲੰਧਰ, 17 ਜੁਲਾਈ (ਮੇਜਰ ਸਿੰਘ)-ਜਲੰਧਰ ਪੱਛਮੀ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਡਾ: ਮਨਮੋਹਨ ਸਿੰਘ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਲਈ ਸ਼ੁਰੂ ਕੀਤੀ ਪੋਸਟ ਮੈਟਿ੍ਕ ਵਜ਼ੀਫ਼ੇ ਦੀ ਯੋਜਨਾ ਵਿਚ ਭਾਰੀ ਕਟੌਤੀ ਕਰ ਦਿੱਤੀ ...
ਜਲੰਧਰ, 17 ਜੁਲਾਈ (ਐੱਮ.ਐੱਸ. ਲੋਹੀਆ)-ਤੇਜ਼ ਰਫ਼ਤਾਰ ਜ਼ਿੰਦਗੀ 'ਚ ਚੀਜ਼ਾਂ ਨੂੰ ਹੌਲੀ-ਹੌਲੀ ਸਮਝਨਾ, ਆਪਣਾ ਨਾਂਅ ਸੁਣ ਕੇ ਕੋਈ ਪ੍ਰਤੀਕਿਰਿਆ ਨਾ ਕਰਨਾ, ਆਸ ਪਾਸ ਦੇ ਮਾਹੌਲ 'ਤੋਂ ਅਲੱਗ ਰਹਿਣਾ, ਗਤੀ, ਦਿਸ਼ਾ ਜਾਂ ਉਚਾਈ ਦਾ ਅੰਦਾਜ਼ਾ ਨਾ ਲਗਾ ਸਕਣਾ ਤੇ ਆਪਣੇ ਤੱਕ ਹੀ ...
ਐੱਮ.ਐੱਸ. ਲੋਹੀਆ ਜਲੰਧਰ, 17 ਜੁਲਾਈ - ਨਸ਼ਾ ਤਸਕਰੀ ਦੇ ਮਾਮਲੇ 'ਚ ਅਲੀ ਮੁਹੱਲਾ ਦੀ ਰਹਿਣ ਵਾਲੀ ਔਰਤ ਮੀਨੂੰ ਸ਼ਰਮਾ ਕਲਿਆਣ ਦਾ ਨਾਂਅ ਆਉਣ 'ਤੇ ਮਾਮਲੇ ਨੂੰ ਰਫ਼ਾਦਫ਼ਾ ਕਰਨ ਲਈ ਉਸ ਕੋਲੋਂ ਪੁਲਿਸ ਕਮਿਸ਼ਨਰ ਦੇ ਨਾਂਅ 'ਤੇ 1 ਲੱਖ ਰੁਪਏ ਮੰਗਣ ਤੇ ਫਿਰ 40 ਹਜ਼ਾਰ ਰਪੁਏ ...
ਚੁਗਿੱਟੀ/ਜੰਡੂਸਿੰਘਾ, 17 ਜੁਲਾਈ (ਨਰਿੰਦਰ ਲਾਗੂ)-ਸੇਵਾ ਦਲ ਸਮਾਜ ਭਲਾਈ ਸੰਗਠਨ ਨਾਲ ਜੁੜੇ ਹਰ ਵਿਅਕਤੀ ਦੀ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜ਼ਰੂਰਤਮੰਦ ਦੀ ਸਹਾਇਤਾ ਕੀਤੀ ਜਾਵੇ ਤੇ ਇਸ ਪੁੰਨ ਦੇ ਕਾਰਜ ਲਈ ਹੋਰਨਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ | ਇਹ ਪ੍ਰਗਟਾਵਾ ...
ਲਾਂਬੜਾ, 17 ਜੁਲਾਈ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਅੱਜ ਸੰਮਤੀ ਮੈਂਬਰ ਸਮੇਤ 2 ਭਗੌੜੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ 2012 'ਚ ਪਿੰਡ ਕਲਿਆਣਪੁਰ ਵਾਸੀ ...
ਜਲੰਧਰ, 17 ਜੁਲਾਈ (ਚੰਦੀਪ ਭੱਲਾ) -ਅੱਜ ਵਕੀਲਾਂ ਦੇ ਸੱਦੇ 'ਤੇ ਬਾਰ ਰੂਮ ਪਹੁੰਚੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦਾ ਜ਼ਿਲ੍ਹਾ ਬਾਰ ਐਸੋਸੀੇਏਸ਼ਨ ਦੇ ਪ੍ਰਧਾਨ ਓਮ ਪਰਕਾਸ਼ ਸ਼ਰਮਾ, ਸਕੱਤਰ ਆਦਿਤਿਆ ਜੈਨ ਅਤੇ ਹੋਰ ਵਕੀਲ ਮੈਂਬਰਾਂ ਵਲੋਂ ਨਿੱਘਾ ਸਵਾਗਤ ...
ਚੁਗਿੱਟੀ/ਜੰਡੂਸਿੰਘਾ, 17 ਜੁਲਾਈ (ਨਰਿੰਦਰ ਲਾਗੂ)-ਅੱਜ ਨਿਰਮਲ ਕੁਟੀਆ ਜੌਹਲਾਂ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਦੇ ਸਬੰਧ ਵਿਚ 14 ਤਰੀਕ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਵੱਡੇ ਦੀਵਾਨ ਹਾਲ ਵਿਚ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿਚ ਰਾਗੀ ਜੱਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਾ ਕੇ ਅਤੇ ਢਾਡੀਆਂ ਨੇ ਗੁਰਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੀਵਾਨ ਵਿਚ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਕਰਦਿਆਂ ਸੰਤ ਬਾਬਾ ਜੀਤ ਸਿੰਘ ਨੇ ਸੰਗਤਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਚਲਾਈ ਮਰਿਆਦਾ ਖੰਡੇ-ਬਾਟੇ ਦਾ ਅੰਮਿ੍ਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ | ਅੱਜ ਦੇ ਮਹੀਨੇ ਸਾਵਣ ਦੀ ਵਿਆਖਿਆ ਕੀਤੀ ਤੇ ਦਸ ਗੁਰੂਆਂ ਦਾ ਪਾਵਨ ਪਵਿੱਤਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸੰਤ ਜੀਤ ਸਿੰਘ ਦੇ ਉੱਦਮ ਸਦਕਾ ਬੇਅੰਤ ਪ੍ਰਾਣੀ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਇਸ ਤਪ ਅਸਥਾਨ 'ਤੇ ਸੰਤ ਬਾਬਾ ਬਸੰਤ ਸਿੰਘ ਨੇ 1920 ਵਿਚ ਚਰਨ ਪਾਏ ਤੇ ਲਗਾਤਾਰ ਅੱਜ ਤੱਕ ਇਸ ਨਿਰਮਲ ਕੁਟੀਆ ਜੌਹਲਾਂ ਵਿਖੇ ਅੰਮਿ੍ਤ ਸੰਚਾਰ ਹੁੰਦਾ ਹੈ | ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਮਕਸੂਦਾਂ, 17 ਪਾਠਕ (ਲਖਵਿੰਦਰ ਪਾਠਕ)-ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਵਲੋਂ 3 ਜਨਵਰੀ ਨੂੰ ਟ੍ਰੈਫਿਕ ਪੁਲਿਸ ਦੇ ਏ.ਐਸ.ਆਈ. ਲਖਬੀਰ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨਾਲ ਬਦਤਮੀਜ਼ੀ ਕਰਨ ਤੇ ਪੁਲਿਸ ਕਰਮਚਾਰੀਆਂ ਦੀ ਡਿਊਟੀ 'ਚ ਵਿਘਨ ਪਾਉਣ ਦੇ ਮਾਮਲੇ 'ਚ ਦਰਜ ਮਾਮਲੇ 'ਚ ...
ਜਲੰਧਰ, 17 ਜੁਲਾਈ (ਚੰਦੀਪ ਭੱਲਾ)-ਤਹਿਸੀਲ ਕੰਪਲੈਕਸ ਵਿਖੇ ਪਾਰਕਿੰਗ ਫੀਸ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਰਹਿੰਦਾ ਹੈ ਤੇ ਅੱਜ ਇਕ ਵਾਰ ਫਿਰ ਪਾਰਕਿੰਗ ਫੀਸ ਨੂੰ ਲੈ ਕੇ ਬੂਥ ਹੋਲਡਰਾਂ ਤੇ ਪਾਰਕਿੰਗ ਠੇਕੇਦਾਰ 'ਚ ਫਿਰ ਮਾਮੂਲੀ ਵਿਵਾਦ ਹੋ ਗਿਆ | ਇਸ ਸਬੰਧੀ ਜਾਣਕਾਰੀ ...
ਜਲੰਧਰ, 17 ਜੁਲਾਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਛਿੰਦਾ ਉਰਫ ਸੱਪ ਪੁੱਤਰ ਕਰਨੈਲ ਸਿੰਘ ਵਾਸੀ ਅਲੀ ਚੱਕ, ਲਾਂਬੜਾ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ...
ਜਲੰਧਰ, 17 ਜੁਲਾਈ (ਚੰਦੀਪ ਭੱਲਾ)-ਐਸ.ਡੀ.ਐਮ ਜਲੰਧਰ-1 ਰਾਜੀਵ ਵਰਮਾ ਦੇ ਤਬਾਦਲੇ ਤੋਂ ਬਾਅਦ ਉਨ੍ਹਾਂ ਦੀ ਥਾਂ 'ਤੇ ਆਏ ਡਾ.ਸੰਜੀਵ ਸ਼ਰਮਾ ਨੇ ਅੱਜ ਐਸ.ਡੀ.ਐਮ ਜਲੰਧਰ-1 ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ | ਰਾਜੀਵ ਵਰਮਾ ਦਾ ਤਬਾਦਲਾ ਨਕੋਦਰ ਬਤੌਰ ਐਸ.ਡੀ.ਐਮ ਕੀਤਾ ਗਿਆ ਹੈ | ...
ਜਲੰਧਰ, 17 ਜੁਲਾਈ (ਜਸਪਾਲ ਸਿੰਘ)-ਯੂਥ ਕਾਂਗਰਸ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਦੇ ਆਗੂ ਅਜੇ ਕੁਮਾਰ ਲੱਕੀ ਨੇ ਆਪਣੀ ਮੁਅੱਤਲੀ ਖਿਲਾਫ ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਦੇ ਪ੍ਰਧਾਨ ਅਸ਼ਵਨ ਭੱਲਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ 'ਚ ਉਨ੍ਹਾਂ ਆਪਣੀ ...
ਜਲੰਧਰ, 17 ਜੁਲਾਈ (ਸ਼ਿਵ)- ਨਵੇਂ ਆਏ ਆਰ. ਟੀ. ਏ. ਕਮਲਜੀਤ ਸਿੰਘ ਨੇ ਡਰਾਈਵਿੰਗ ਲਾਇਸੈਂਸਾਂ ਨੂੰ ਨਵਿਆਉਣ ਦਾ ਕੰਮ ਪੁਰਾਣੇ ਡੀ. ਟੀ. ਓ. ਦਫ਼ਤਰ ਵਿਚ ਭੇਜਣ ਦੀ ਤਿਆਰੀਆਂ ਬਾਰੇ ਜਾਇਜ਼ਾ ਲਿਆ ਕਿਉਂਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਇਸ ਕੰਮ ਨੂੰ ਵਿਭਾਗ ਜਲਦੀ ...
ਜਲੰਧਰ, 17 ਜੁਲਾਈ (ਅ. ਬ.)-ਪਿਰਾਮਿਡ ਇੰਟਰਨੈਸ਼ਨਲ ਕਾਲਜ ਫਗਵਾੜਾ ਦੇ ਏ.ਯੂ.ਪੀ.ਪੀ. ਤਹਿਤ 12 ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਪ੍ਰਾਪਤ ਹੋਏ ਹਨ | ਪ੍ਰੋ: ਜਤਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਏ.ਯੂ.ਪੀ.ਪੀ. ਤਹਿਤ ਵਿਦਿਆਰਥੀ ਇਕ ਸਾਲ ਪਿਰਾਮਿਡ ਇੰਟਰਨੈਸ਼ਨਲ ਕਾਲਜ ਤੇ ਦੂਜੇ ...
ਮੰਡ (ਜਲੰਧਰ), 17 ਜੁਲਾਈ (ਬਲਜੀਤ ਸਿੰਘ ਸੋਹਲ)-ਚੋਰਾਂ ਵਲੋਂ ਦਹਿਸ਼ਤ ਦਾ ਮਾਹੌਲ ਬਣਾਉਂਦਿਆਂ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਮੰਡ 'ਚ ਦੋ ਦੁਕਾਨਾਂ ਦੇ ਸ਼ਟਰ ਤੋੜੇ ਗਏ, ਜਿਨ੍ਹਾਂ ਵਿਚੋਂ ਮੰਡ ਇਲੈਕਟ੍ਰੀਕਲ ਮੋਟਰਾਂ ਰਿਪੇਅਰਾਂ ਦੀ ਦੁਕਾਨ ਤੋਂ 20 ਮੋਟਰਾਂ, 2 ਇਨਵਰਟਰ ...
ਲਾਾਬੜਾ 17ਜੁਲਾਈ (ਕੁਲਜੀਤ ਸਿੰਘ ਸੰਧੂ)-ਲਾਾਬੜਾ ਪੁਲਿਸ ਵਲੋਂ ਅੱਜ ਇਥੋਂ ਦੇ ਨਜ਼ਦੀਕੀ ਪਿੰਡ ਤਾਜਪੁਰ ਨਜ਼ਦੀਕ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਪੰਜ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ. ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ...
• ਚੰਦੀਪ ਭੱਲਾ ਜਲੰਧਰ, 17 ਜੁਲਾਈ-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਈਾ ਖਸਤਾ ਹਾਲ ਅਜਿਹੀਆਂ ਇਮਾਰਤਾਂ ਹਨ ਜੋ ਕਿ ਅੱਜ ਕੱਲ੍ਹ ਚਲ ਰਹੇ ਬਰਸਾਤੀ ਮੌਸਮ 'ਚ ਕਿਸੇ ਵੇਲੇ ਵੀ ਖਤਰਨਾਕ ਸਾਬਿਤ ਹੋ ਸਕਦੀਆਂ ਹਨ ਤੇ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ...
ਆਦਮਪੁਰ, 17 ਜੁਲਾਈ (ਹਰਪ੍ਰੀਤ ਸਿੰਘ)- ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਮਾਸਕ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਰਹਿਸੀ ਦੀ ਪ੍ਰਧਾਨੀ ਹੇਠ ਹੋਈ | ਮੀਟਿੰਗ ਦੌਰਾਨ ਕੁੰਦਨ ਲਾਲ ਬੱਧਣ ਦੀ ਲਿਖੀ ਕਿਤਾਬ ਫਰੀਦ ਦਰਪਣ ਰਿਲੀਜ਼ ਕੀਤੀ ਗਈ ਤੇ ਕਾਮਰੇਡ ਗੁਰਨਾਮ ...
ਮਲਸੀਆਂ, 17 ਜੁਲਾਈ (ਸੁਖਦੀਪ ਸਿੰਘ) ਸੀ. ਡੀ. ਪੀ. ਓ. ਸ਼ਾਹਕੋਟ ਰਾਜੀਵ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਆਂਗਣਵਾੜੀ ਸੈਂਟਰ ਪੱਤੀ ਖੁਰਮਪੁਰ ਵਿਖੇ ਸੁਪਰਵਾਈਜਰ ਸਰੋਜ ਦੀ ਅਗਵਾਈ ਹੇਠ 'ਪੌਸ਼ਣ ਅਭਿਆਨ ਦਿਵਸ' ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੀਆਂ ਮਾਵਾਂ, ਗਰਭਵਤੀ ...
ਸ਼ਾਹਕੋਟ, 17 ਜੁਲਾਈ (ਬਾਂਸਲ)-ਕੇਂਦਰ ਦੀ ਮੋਦੀ ਸਰਕਾਰ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧਾ ਕਰਕੇ ਥਾਂ-ਥਾਂ ਧੰਨਵਾਦ ਰੈਲੀਆਂ ਕਰਵਾ ਰਹੀ ਹੈ, ਪਰ ਸਰਕਾਰ ਵਲੋਂ ਕੀਤਾ ਇਹ ਵਾਧਾ ਬਹੁਤ ਨਿਗੂਣਾ ਅਤੇ ਖ਼ੇਤੀ ਖ਼ਰਚਿਆਂ ਦੇ ਮੁਕਾਬਲੇ ਬਿਲਕੁਲ ਵੀ ਤਰਕਸੰਗਤ ...
ਲੋਹੀਆਂ ਖਾਸ, 17 ਜੁਲਾਈ (ਬਲਵਿੰਦਰ ਸਿੰਘ ਵਿੱਕੀ)-ਭਗਵਾਨ ਵਾਲਮੀਕ ਸ਼੍ਰੋਮਣੀ ਸੈਨਾ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਜੋਤ ਸਹੋਤਾ ਦੀ ਪ੍ਰਧਾਨਗੀ ਹੇਠ ਲੋਹੀਆਂ ਖਾਸ ਵਿਖੇ ਹੋਈ | ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਹੋਤਾ ਵੱਲੋਂ ਕਿਹਾ ਗਿਆ ਕਿ ਦਲਿਤ ਤੇ ਗਰੀਬਾਂ ...
ਨਕੋਦਰ, 17 ਜੁਲਾਈ (ਭੁਪਿੰਦਰ ਅਜੀਤ ਸਿੰਘ)-ਸਾੲੀਂ ਹਜ਼ੂਰੀ ਸ਼ਾਹ ਦਾ ਸਾਲਾਨਾ ਮੇਲਾ ਦਰਬਾਰ ਮੁਨਾਰਾਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਦਰਬਾਰ ਦੇ ਮੁੱਖ ਸੇਵਾਦਾਰ ਸੁਰਿੰਦਰ ਕੁਮਾਰ (ਛਿੰਦਾ ਬਾਬਾ) ਦੀ ਅਗਵਾਈ ਹੇਠ ਨੌਜਵਾਨ ਸਭਾ ਮੁਹੱਲਾ ਮੁਨਾਰਾਂ ...
ਨੂਰਮਹਿਲ, 17 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਨੌਗੱਜਾ ਪੀਰ ਦੇ ਦਰਬਾਰ 'ਤੇ ਸਾਲਾਨਾ ਮੇਲਾ ਮੁੱਖ ਸੇਵਾਦਾਰ ਸਾਈਾ ਚਮਨ ਲਾਲ ਤੇ ਪ੍ਰਧਾਨ ਕਸ਼ਮੀਰੀ ਲਾਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਝੰਡਾ ਚਾੜ੍ਹਨ ਤੇ ਚਾਦਰ ਚੜ੍ਹਾਉਣ ਦੀ ਰਸਮ ਨਾਲ ...
ਨੂਰਮਹਿਲ, 17 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਏ. ਆਈ. ਇੰਟਰਨੈਸ਼ਨਲ ਸਕੂਲ ਵਿਚ ਰੋਕੋ ਕੈਂਸਰ ਟਰੱਸਟ ਵਲੋਂ ਜਾਨਲੇਵਾ ਬਿਮਾਰੀ ਕੈਂਸਰ ਦਾ ਜਾਗਰੂਕਤਾ ਕੈਂਪ ਲਾਇਆ ਗਿਆ | ਇਹ ਕੈਂਪ ਮੈਨੇਜਮੈਂਟ ਕਮੇਟੀ ਦੇ ਮੈਂਬਰ ਨਵਜੋਤ ਮੈਡਮ ਤੇ ਮਿਸਟਰ ਵਰਣਦੀਪ ਦੇ ਸਹਿਯੋਗ ...
ਫਿਲੌਰ ਅੱਪਰਾ, 17 ਜੁਲਾਈ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਮੋਂਰੋਂ ਵਿਖੇ ਸਰਕਾਰੀ ਡਿਸਪੈਂਸਰੀ ਨੂੰ ਸਰਬ ਸੁੱਖ ਸੰਸਥਾ ਮੋਂਰੋਂ ਵਲੋਂ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਿੱਖ ਇਤਿਹਾਸਕਾਰ ਭਾਈ ਸੋਹਣ ਸਿੰਘ ਖਾਲਸਾ, ਰਣਵੀਰ ਸਿੰਘ ...
ਕਰਤਾਰਪੁਰ, 17 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਸਰਕਾਰੀ ਹਸਪਤਾਲ ਕਰਤਾਰਪੁਰ ਵਿਖੇ ਅੱਜ ਜ਼ਿਲ੍ਹਾ ਟੀਕਾਕਰਨ ਅਫ਼ਸਰ ਵਜੋਂ ਦੌਰਾ ਕੀਤਾ ਗਿਆ | ਇਸ ਸਬੰਧੀ ਕਾਰਜਕਾਰੀ ਐਸ.ਐਮ.ਓ. ਡਾ: ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਤਰਸੇਮ ਸਿੰਘ, ਡਾ: ...
ਲੋਹੀਆਂ ਖਾਸ, 17 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਮ ਸਿੰਘ ਸ਼ਾਹਕੋਟ ਦੀ ਰਹਿਨੁਮਾਈ ਹੇਠ ਦੀ ਜੱਕੋਪੁਰ ਖੁਰਦ ਜਦੀਦ ਕੋਆਪਰੇਟਿਵ ਸੁਸਾਇਟੀ ਐਟ ਲੋਹੀਆਂ ਖਾਸ ਦੀ ਪ੍ਰਬੰਧਕ ਕਮੇਟੀ ਮੈਂਬਰਾਂ ਦੀਆਂ ਹੋ ਰਹੀਆਂ ਆਮ ਚੋਣਾਂ ...
ਦੁਸਾਾਝ ਕਲਾਾ, 17 ਜੁਲਾਈ (ਰਾਮ ਪ੍ਰਕਾਸ਼ ਟੋਨੀ)- ਪਿੰਡ ਦੁਸਾਾਝ ਕਲਾਾ ਵਿਖੇ ਫਗਵਾੜਾ ਤੋਂ ਮੁਕੰਦਪੁਰ ਰੋਡ 'ਤੇ ਇੰਦਣਾਾ ਸੜਕ ਨੇੜੇ ਤੇਜ਼ ਹਨੇਰੀ ਕਾਰਨ ਇਕ ਕਿੱਕਰ ਬਿਜਲੀ ਦੀਆਾ ਤਾਰਾਾ 'ਤੇ ਡਿੱਗ ਜਾਣ ਕਰਕੇ ਸਾਰਾ ਦਿਨ ਬਿਜਲੀ ਬੰਦ ਰਹੀ | ਜ਼ਿਕਰਯੋਗ ਗੱਲ ਇਹ ਹੈ ਕਿ ...
ਆਦਮਪੁਰ, 17 ਜੁਲਾਈ (ਹਰਪ੍ਰੀਤ ਸਿੰਘ)- 108 ਬਾਬਾ ਗੰਗਾ ਦਾਸ ਦੀ ਤੀਸਰੀ ਬਰਸੀ ਸਬੰਧੀ ਸਮਾਗਮ ਪਿੰਡ ਪੰਡੋਰੀ ਨਿੱਝਰਾਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਤਰਲੋਨ ਬੱਧਣ ਨੇ ਦੱਸਿਆ ਕਿ ਬਾਬਾ ਗੰਗਾ ਦਾਸ ਦੇ ਬਰਸੀ ਸਮਾਗਮ 'ਤੇ ...
ਸ਼ਾਹਕੋਟ, 17 ਜੁਲਾਈ (ਸਚਦੇਵਾ)- ਅਕਾਲ ਅਕੈੈਡਮੀ ਕਾਕੜਾ ਕਲਾਂ (ਸ਼ਾਹਕੋਟ) ਵਿਖੇ ਨਰਸਰੀ ਤੇ ਕੇ.ਜੀ 'ਚ ਲਗਾਈਆਂ ਗਈਆਂ ਐਕਸੀਡ ਦੀਆਂ ਕਿਤਾਬਾਂ ਬਾਰੇ ਬੱਚਿਆਂ ਦੇ ਮਾਤਾ ਪਿਤਾ ਨੰੂ ਜਾਣਕਾਰੀ ਦੇਣ ਲਈ ਅਕੈਡਮੀ ਦੀ ਪਿ੍ੰਸੀਪਲ ਹਰਪ੍ਰੀਤ ਕੌਰ ਵਿਰਕ ਵਲੋਂ ਇਕ ਮੀਟਿੰਗ ...
ਆਦਮਪੁਰ 17 ਜੁਲਾਈ ( ਰਮਨ ਦਵੇਸਰ )-ਲਾਇਨਜ਼ ਕਲੱਬ ਆਦਮਪੁਰ ਵਲੋਂ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਸਹਿਯੋਗ ਨਾਲ 'ਗੋ ਗ੍ਰੀਨ' ਮੁਹਿੰਮ ਦੀ ਸ਼ੁਰੂਆਤ ਕਰਦਿਆਂ ਘਰੇਲੂ ਹਵਾਈ ਅੱਡਾ ਆਦਮਪੁਰ 'ਤੇ ਏਅਰਪੋਰਟ ਡਾਇਰੈਕਟਰ ਕੇਵਲ ਕਿ੍ਸ਼ਨ ਤੇ ਲਾਇਨਜ ਕਲੱਬ ਆਦਮਪੁਰ ਦੇ ...
ਮੱਲ੍ਹੀਆਂ ਕਲਾਂ, 17 ਜੁਲਾਈ (ਮਨਜੀਤ ਮਾਨ)-ਪਿੰਡ ਰਸੂਲਪੁਰ ਕਲਾਂ (ਜਲੰਧਰ) ਵਿਖੇ ਪੀਰ ਬਾਬਾ ਜੱਗੂ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਪਾਲਾ ਸ਼ਾਹ ਦੀ ਰਹਿਨੁਮਾਈ ਹੇਠ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ...
ਮਹਿਤਪੁਰ, 17 ਜੁਲਾਈ (ਰੰਧਾਵਾ)-ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਊਣ ਯੋਗ ਵਾਤਾਵਰਨ ਬਣਾਈ ਰੱਖਣ ਦੇ ਉਦੇਸ਼ ਦੇ ਮੱਦੇਨਜ਼ਰ ਡਾ. ਅੰਬੇਡਕਰ ਯੂਥ ਕਲੱਬ ਮਹਿਤਪੁਰ ਨੇ ਨਗਰ ਪੰਚਾਇਤ ਮਹਿਤਪੁਰ ਦੇ ਮੁਹੱਲਾ ਢੰਗਾਰ ਵਿਖੇ ...
ਸ਼ਾਹਕੋਟ, 17 ਜੁਲਾਈ (ਸਚਦੇਵਾ)- ਸਬ-ਡਵੀਜ਼ਨ ਸ਼ਾਹਕੋਟ ਦੇ ਐੱਸ.ਡੀ.ਐੱਮ. ਜਗਜੀਤ ਸਿੰਘ ਦੀ ਬਦਲੀ ਬਲਾਚੌਰ (ਨਵਾਂ ਸ਼ਹਿਰ) ਦੀ ਹੋਣ ਕਰਕੇ ਇਨ੍ਹਾਂ ਦੀ ਜਗ੍ਹਾ ਫਿਲੌਰ ਤੋਂ ਬਦਲ ਕੇ ਆਈ ਨਵਨੀਤ ਕੌਰ ਬੱਲ ਨੇ ਐੱਸ.ਡੀ.ਐੱਮ. ਸ਼ਾਹਕੋਟ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ...
ਕਰਤਾਰਪੁਰ, 17 ਜੁਲਾਈ (ਜਸਵੰਤ ਵਰਮਾ, ਧੀਰਪੁਰ)-ਸਥਾਨਕ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ. ਜੀ ਜਮਾਤ ਦੇ ਵਿਦਿਆਰਥੀਆਂ ਵਿਚ ਲੇਖ ਮੁਕਬਲੇ ਕਰਵਾਏ ਗਏ ਅਤੇ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਅਣਉਪਯੋਗੀ ਵਸਤੂਆਂ ...
ਨੂਰਮਹਿਲ, 17 ਜੁਲਾਈ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੇ ਪਿੰਡ ਅਜਤਾਨੀ ਤੇ ਸਮਸ਼ਾਬਾਦ ਦੇ ਕੁਝ ਨੌਜਵਾਨਾਂ ਨੂੰ ਨੂਰਮਹਿਲ ਦੀ ਪੁਲਿਸ ਨੇ ਨਸ਼ਾ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਪੰਚਾਇਤ ਦੇ ਹਵਾਲੇ ਕਰ ਦਿੱਤੇ | ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX