• ਸਰਕਾਰ ਨੇ ਘਟਾਇਆ ਟੈਕਸ • ਜੀ.ਐਸ.ਟੀ. ਕੌ ਾਸਲ ਮੀਟਿੰਗ ਦੇ ਅਹਿਮ ਫ਼ੈਸਲੇ
ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਅਗਲੇ ਕੁਝ ਦਿਨਾਂ ਤੋਂ ਫਰਿੱਜਾਂ, ਵਾਸ਼ਿੰਗ ਮਸ਼ੀਨਾਂ, ਛੋਟੇ ਟੈਲੀਵਿਜ਼ਨ, ਜੁੱਤੀਆਂ ਤੇ ਹੋਰ ਕਈ ਚੀਜ਼ਾਂ ਸਸਤੀਆਂ ਹੋਣਗੀਆਂ ਕਿਉਂਕਿ ਜੀ. ਐਸ. ਟੀ. ...
ਗੋਲੀਆਂ ਨਾਲ ਵਿੰਨੀ ਲਾਸ਼ ਬਰਾਮਦ
ਸ੍ਰੀਨਗਰ, 21 ਜੁਲਾਈ (ਮਨਜੀਤ ਸਿੰਘ)-ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿਖੇ ਛੁੱਟੀ 'ਤੇ ਆਏ ਪੁਲਿਸ ਕਰਮੀ ਦੀ ਅੱਤਵਾਦੀਆਂ ਨੇ ਬੀਤੀ ਰਾਤ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ | ਪੁਲਿਸ ਕਰਮੀ ਦੀ ਗੋਲੀਆਂ ਨਾਲ ਵਿੰਨੀ ਲਾਸ਼ ...
ਨਿਊਯਾਰਕ, 21 ਜੁਲਾਈ (ਪੀ. ਟੀ. ਆਈ.)-ਅਮਰੀਕਾ ਵਿਚ ਕਰੋੜਾਂ ਡਾਲਰ ਦੇ ਕਾਲ ਸੈਂਟਰ ਘੁਟਾਲੇ ਵਿਚ ਭਾਰਤੀ ਮੂਲ ਦੇ 20 ਤੋਂ ਵੀ ਜ਼ਿਆਦਾ ਵਿਅਕਤੀਆਂ ਨੂੰ 20 ਸਾਲ ਤਕ ਕੈਦ ਦੀ ਸਜ਼ਾ ਸੁਣਾਈ ਹੈ | ਭਾਰਤ ਵਿਚ ਅਹਿਮਦਾਬਾਦ ਸਥਿਤ ਫਰਜ਼ੀ ਕਾਲ ਸੈਂਟਰ ਰਾਹੀਂ ਹਜ਼ਾਰਾਂ ਅਮਰੀਕੀ ...
ਨਵੀਂ ਦਿੱਲੀ, 21 ਜੁਲਾਈ (ਏਜੰਸੀ)- ਇਨਫੋਰਸਮੈਂਟ ਡਿਪਾਰਟਮੈਂਟ (ਈ.ਡੀ.) ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਦੇ ਿਖ਼ਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼-ਪੱਤਰ ਦਾਖ਼ਲ ਕੀਤਾ | ਮੁੱਖ ਜੱਜ ਅਰਵਿੰਦ ਕੁਮਾਰ ...
ਕਿਹਾ, ਜੇਕਰ ਕੋਈ ਪੁਲਿਸ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਹੋਵੇਗੀ ਸਖ਼ਤ ਕਾਰਵਾਈ
ਚੰਡੀਗੜ੍ਹ, 21 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਚੰਡੀਗੜ੍ਹ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਅੱਤਵਾਦ 'ਤੇ ...
ਜਲੰਧਰ, 21 ਜੁਲਾਈ (ਮੇਜਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਪੰਜਾਬ ਪੁਲਿਸ ਵਲੋਂ ਦੋਸ਼ੀ ਠਹਿਰਾਏ ਫਰੀਦਕੋਟ ਦੀ ਜੇਲ੍ਹ 'ਚ ਬੰਦ ਸਿਰਸਾ ਡੇਰਾ ਪ੍ਰੇਮੀਆਂ ਕੋਲੋਂ ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਕਈ ਘੰਟੇ ਪੁੱਛਗਿੱਛ ਕੀਤੀ | ਭਰੋਸੇਯੋਗ ਸੂਤਰਾਂ ...
ਜੈਪੁਰ, 21 ਜੁਲਾਈ (ਏਜੰਸੀ)-ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ 'ਚ ਬੀਤੀ 9 ਮਈ ਨੂੰ 7 ਮਹੀਨਿਆਂ ਦੀ ਇਕ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ | ਪੋਕਸੋ ਐਕਟ 'ਚ ਸੋਧ ਦੇ ਬਾਅਦ ਫਾਂਸੀ ਦੀ ਸਜ਼ਾ ਦਾ ਇਹ ਦੇਸ਼ 'ਚ ਤੀਸਰਾ ...
ਅਲਵਰ, 21 ਜੁਲਾਈ (ਏਜੰਸੀ)-ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਲੱਲਾਵੰਡੀ 'ਚ ਇਕ ਵਾਰੀ ਫੇਰ ਗਊ ਤਸਕਰੀ ਦੇ ਸ਼ੱਕ 'ਚ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦਾ ਨਾਂਅ ਅਕਬਰ ਦੱਸਿਆ ਜਾ ਰਿਹਾ ਹੈ ਤੇ ਉਹ ਹਰਿਆਣਾ ਦੇ ...
ਪ੍ਰਧਾਨ ਮੰਤਰੀ ਵਲੋਂ ਰਾਹੁਲ ਗਾਂਧੀ 'ਤੇ ਨਿਸ਼ਾਨਾ
ਸ਼ਾਹਜਹਾਨਪੁਰ (ਯੂ. ਪੀ.), 21 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਬੇਲੋੜਾ ਗਲੇ ਮਿਲਣ ਲਈ ਉਨ੍ਹਾਂ 'ਤੇ ਹਮਲਾ ਕਰਦਿਆਂ ਕਿਹਾ ਕਿ ਕਈ ...
ਨਵੀਂ ਦਿੱਲੀ, 21 ਜੁਲਾਈ (ਜਗਤਾਰ ਸਿੰਘ)-ਨੈਸ਼ਨਲ ਹੈਰਾਲਡ ਮਾਮਲੇ 'ਚ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ | ਵਧੀਕ ਮੈਟਰੋਪੁਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਸਵਾਮੀ ਦੇ ਬਿਆਨ ਦਾ ਕੁਝ ...
ਇਸਲਾਮਾਬਾਦ, 21 ਜੁਲਾਈ (ਪੀ. ਟੀ. ਆਈ.)-ਪਾਕਿ ਦੀ ਫੈਡਰਲ ਜਾਂਚ ਏਜੰਸੀ (ਐਫ. ਆਈ. ਏ.) ਨੇ ਅੱਜ 35 ਅਰਬ ਰੁਪਏ ਦੀ ਹਵਾਲਾ ਰਾਸ਼ੀ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਸਮੇਤ 20 ਵਿਅਕਤੀਆਂ ਨੂੰ ਭਗੌੜਾ ਕਰਾਰ ਦਿੱਤਾ ਹੈ | ਐਫ. ਆਈ. ਏ. ਨੇ ਇਕ ...
ਇਸਲਾਮਾਬਾਦ, 21 ਜੁਲਾਈ (ਪੀ. ਟੀ. ਆਈ.)- ਜੇਲ੍ਹ 'ਚ ਬੰਦ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨੇ ਸਿਹਾਲਾ ਵਿਸ਼ਰਾਮ ਘਰ 'ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ | ਮੀਡੀਆ ਦੀ ਇਕ ਰਿਪੋਰਟ ਮੁਤਾਬਿਕ ਮਰੀਅਮ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਤੇ ਪਿਤਾ ...
ਇਸਲਾਮਾਬਾਦ, 21 ਜੁਲਾਈ (ਏਜੰਸੀ)- ਅਮਰੀਕੀ ਵਿਦੇਸ਼ ਵਿਭਾਗ ਨੇ ਪਾਕਿਸਤਾਨ ਦੀਆਂ ਆਮ ਚੋਣਾਂ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ(ਐਲ.ਏ.ਟੀ.) ਨਾਲ ਜੁੜੇ ਲੋਕਾਂ ਦੇ ਹਿੱਸਾ ਲੈਣ 'ਤੇ ਚਿੰਤਾ ਪ੍ਰਗਟਾਈ ਹੈ | ਡੋਨ ਨਿਊਜ਼ ਮੁਤਾਬਕ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜੂਨ 'ਚ ...
ਵੀਡੀਓ ਵਾਇਰਲ ਹੋਣ ਤੋਂ ਬਾਅਦ ਆਇਆ ਮਾਮਲਾ ਸਾਹਮਣੇ
ਚੰਡੀਗੜ੍ਹ, 21 ਜੁਲਾਈ (ਪੀ. ਟੀ. ਆਈ.)-ਫਤਿਆਬਾਦ ਪੁਲਿਸ ਨੇ ਆਪੇ ਬਣੇ ਇਕ ਧਰਮੀ ਗੁਰੂ ਨੂੰ ਆਪਣੀਆਂ ਚੇਲੀਆਂ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਹੈ | ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ...
ਹਿਸਾਰ, 21 ਜੁਲਾਈ (ਅਜੀਤ ਬਿਊਰੋ)-ਸ਼ਹਿਰ 'ਚ ਬਦਮਾਸ਼ਾਂ ਦੇ ਹੌਸਲੇ ਏਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਚੋਰ ਏ.ਟੀ.ਐਮ. ਮਸ਼ੀਨ ਹੀ ਲੈ ਕੇ ਫ਼ਰਾਰ ਹੋ ਗਏ | ਅਜਿਹੀ ਹੀ ਇਕ ਘਟਨਾ 'ਚ ਬਦਮਾਸ਼ ਸੈਕਟਰ 16-17 ਦੀ ਮਾਰਕੀਟ 'ਚ ਸਥਾਪਤ ਬੈਂਕ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ...
ਨੋਇਡਾ, 21 ਜੁਲਾਈ (ਪੀ.ਟੀ.ਆਈ.)-ਨੋਇਡਾ ਦੇ 63 ਸੈਕਟਰ 'ਚ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਨਾਲ ਇਕ 2 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ | ਐਸ.ਪੀ.(ਸ਼ਹਿਰੀ) ਰਾਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਫ਼ੇਸ-3 ਅਧੀਨ ਆਉਂਦੇ ਸੈਕਟਰ 63 ਏ 'ਚ ਇਮਾਰਤ ...
ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਚਾਰ ਭਾਜਪਾ ਸੰਸਦ ਮੈਂਬਰਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਿਖ਼ਲਾਫ਼ ਇਕ ਮਰਿਆਦਾ ਨੋਟਿਸ ਦਾਇਰ ਕਰਵਾਇਆ ਹੈ ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ...
ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀ.ਡੀ.ਪੀ. ਦੇ ਪ੍ਰਧਾਨ ਚੰਦਰਬਾਬੂ ਨਾਇਡੂ ਨੇ ਅੱਜ ਕਿਹਾ ਕਿ ਭਾਜਪਾ ਜੇਕਰ 2019 ਦੀਆਂ ਆਮ ਚੋਣਾਂ ਲਈ ਸੰਪਰਕ ਕਰਦੀ ਵੀ ਹੈ ਤਾਂ ਵੀ ਉਨ੍ਹਾਂ ਦੀ ਪਾਰਟੀ ਐਨ. ਡੀ. ਏ. 'ਚ ਸ਼ਾਮਿਲ ਨਹੀਂ ਹੋਵੇਗੀ | ...
ਕੋਲਕਾਤਾ, 21 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਵਿਖੇ 25ਵੀਂ ਸ਼ਹੀਦ ਰੈਲੀ 'ਚ ਲੱਖਾਂ ਲੋਕਾਂ ਦੇ ਇਕੱਠ 'ਚ ਜਿਥੇ ਲੋਕਾਂ ਨੂੰ ਸਹੁੰ ਚੁਕਾਉਂਦਿਆਂ ਕਿਹਾ ਕਿ 2019 'ਚ ਰਾਜ ਦੀਆਂ ਸਾਰੀਆਂ ਸੀਟਾਂ ਤਿ੍ਣਮੂਲ ਹਾਸਲ ਕਰੇਗੀ | ਉਥੇ ...
ਸ੍ਰੀਨਗਰ, 21 ਜੁਲਾਈ (ਪੀ. ਟੀ. ਆਈ.)-ਇਥੋਂ ਦੀ ਇਕ ਅਦਾਲਤ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇ.ਕੇ.ਸੀ.ਏ.) 'ਚ ਬਹੁ-ਕਰੋੜੀ ਘੁਟਾਲੇ ਸਬੰਧੀ ਜ਼ਮਾਨਤ ਮੰਗਣ ਤੋਂ ਪਹਿਲਾਂ ਨੈਸ਼ਨਲ ਕਾਨਫ਼ਰੰਸ (ਐਨ. ਸੀ.) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ 29 ਅਗਸਤ ਤੋਂ ਪਹਿਲਾਂ ਖ਼ੁਦ ...
ਨਵੀਂ ਦਿੱਲੀ, 21 ਜੁਲਾਈ (ਏਜੰਸੀ)-ਜੇਕਰ ਤੁਸੀਂ ਹੁਣ ਤਕ ਆਮਦਨ ਕਰ ਰਿਟਰਨ ਜਮ੍ਹਾ ਨਹੀਂ ਕੀਤਾ ਤਾਂ ਹੁਣ ਹੋਰ ਦੇਰ ਨਾ ਕਰੋ, ਕਿਉਂਕਿ ਜੁਰਮਾਨਾ ਰਹਿਤ ਆਮਦਨ ਕਰ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 31 ਜੁਲਾਈ 2018 ਹੈ | ਇਸ ਤੋਂ ਬਾਅਦ ਆਮਦਨ ਕਰ ਦਾਖ਼ਲ ਕਰਨ ਵਾਲਿਆਂ ਨੂੰ 5,000 ਰੁਪਏ ...
'ਉਸ ਆਦਮੀ ਮੇਂ ਬੱਚੋਂ ਕੀ ਆਦਤੇਂ ਸਭ ਮੌਜੂਦ ਹੈ, ਪਰ ਹਾਰ ਕਰ ਜੀਤਨੇ ਕਾ ਹੁਨਰ ਭੀ ਖ਼ੂਬ ਹੈ |' ਇਸ ਸ਼ੁੱਕਰਵਾਰ ਸੰਸਦ 'ਚ ਮੋਦੀ ਸਰਕਾਰ ਿਖ਼ਲਾਫ਼ ਆਇਆ ਪਹਿਲਾ ਬੇਵਸਾਹੀ ਬਿੱਲ ਭਲੇ ਹੀ ਮੂਧੇ ਮੂੰਹ ਲਟਕ ਗਿਆ ਹੋਵੇ, ਪਰ ਪੂਰੇ ਦਿਨ ਚੱਲੇ ਇਸ ਸਿਆਸੀ ਨਾਟਕ ਨੇ ਕਈ ਹਕੀਕਤਾਂ ...
'5 ਸਾਲੋਂ ਸੇ ਜਬ ਨਸੀਬੀ ਨੇ ਮੁੱਖ ਫ਼ੇਰਾ ਹੁਆ ਹੈ, ਅਬ ਡੂੰਡ ਕਰ ਸੂਰਜ ਕੋ ਲਾਏ ਹੈ ਜਬ ਸਵੇਰਾ ਹੁਆ ਹੈ |' ਭਾਜਪਾ ਸੰਗਠਨ ਦੀ ਰਿਪੋਰਟ ਮੱਧ ਪ੍ਰਦੇਸ਼ ਅਤੇ ਰਾਜਸਥਾਨ ਚੋਣਾਂ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਪੈਦਾ ਕਰਨ ਵਾਲੀ ਨਹੀਂ ਹੈ | ਭਾਜਪਾ ਦੇ ਮੁੱਖ ਆਗੂਆਂ ਨੇ ਤੈਅ ਕੀਤਾ ...
'ਰਿਸ਼ਤੋਂ ਕੇ ਸਫ਼ਰ ਮੇਂ ਜ਼ਰਾ ਸੰਭਲ ਕਰ ਚਲਾ ਕਰੀਏ, ਨਾ ਜਾਨੇ ਕਿਸ ਮੋੜ ਪਰ ਕੌਨ ਦਗਾ ਦੇ ਜਾਏਗਾ | ਕੱਲ੍ਹ ਤਕ ਜੋ ਹਮਸਫ਼ਰ ਥਾ, ਮੰਜ਼ਿਲ ਸਾਥ ਲੇ ਜਾਇਗਾ, ਰਸਤਾ ਜੇ ਛੋਡ ਜਾਏਗਾ |' ਬੇਵਸਾਹੀ ਬਿੱਲ ਸੰਸਦ 'ਚ ਆਉਣ ਤੋਂ ਠੀਕ ਇਕ ਦਿਨ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਦੀਆਂ ਪਰੇਸ਼ਾਨੀਆਂ ਤੋਂ ਸੀ.ਪੀ.ਐਮ. ਨੇਤਾ ਮੁਹੰਮਦ ਸਲੀਮ ਨੂੰ ਰੂਬਰੂ ਕਰਾਉਂਦੇ ਹੋਏ ਉਨ੍ਹਾਂ ਨੂੰ ਇਹ ਗੁਜ਼ਾਰਿਸ਼ ਕੀਤੀ ਕਿ ਉਹ ਤੇਲਗੂ ਦੇਸਮ ਨਾਲ ਗੱਲ ਕਰਨ ਕਿ ਇਹ ਮਸਲਾ ਆਂਧਰਾ ਦੇ ਨਿੱਜੀ ਮਸਲਿਆਂ ਤਕ ਹੀ ਸੀਮਤ ਨਾ ਰਹੇ ਬਲਕਿ ਮੋਦੀ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਵੀ ਜਨਤਾ 'ਚ ਖੋਲ੍ਹੀ ਜਾਵੇ ਅਤੇ ਇਸ ਲਈ ਜ਼ਰੂਰੀ ਹੈ ਕਿ ਇਕਜੁੱਟ ਵਿਰੋਧੀ ਪਾਰਟੀਆਂ ਦੇ ਮੁੱਦਿਆਂ ਬਾਰੇ ਟੀ.ਡੀ.ਪੀ. ਨੇਤਾ ਸ੍ਰੀਨਿਵਾਸ ਨਾਲ ਗੱਲ ਕੀਤੀ | ਕਹਿੰਦੇ ਹਨ ਕਿ ਸ੍ਰੀਨਿਵਾਸ ਨੇ ਇਹ ਭਾਵਨਾ ਆਪਣੇ ਨੇਤਾ ਚੰਦਰਬਾਬੂ ਨਾਇਡੂ ਤਕ ਪਹੁੰਚਾ ਦਿੱਤੀ | ਪਰ ਨਾਇਡੂ ਇਸ ਗੱਲ 'ਤੇ ਅੜੇ ਰਹੇ ਕਿ ਐਨ.ਡੀ.ਏ. ਸਰਕਾਰ ਨੇ ਉਨ੍ਹਾਂ ਦੇ ਰਾਜ ਦੇ ਨਾਲ ਜੋ ਨਾ-ਇਨਸਾਫ਼ੀ ਕੀਤੀ ਹੈ ਇਹ ਗੱਲ ਦੇਸ਼ ਨੂੰ ਵੀ ਜਾਣਨੀ ਚਾਹੀਦੀ ਹੈ ਅਤੇ ਫ਼ਿਰ ਸ਼ੁੱਕਰਵਾਰ ਨੂੰ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਹੈ |
ਇਨ੍ਹਾਂ ਦਿਨਾਂ 'ਚ ਪ੍ਰੋਫ਼ੈਸਰ ਰਾਮ ਗੋਪਾਲ ਯਾਦਵ ਕਾਫ਼ੀ ਚਿੰਤਤ ਹਨ ਕਿ ਅਿਖ਼ਲੇਸ਼ ਹੁਣ ਉਨ੍ਹਾਂ ਦੀ ਹਰ ਗੱਲ ਨਹੀਂ ਮੰਨਦੇ ਹਨ | ਲੋਕ ਸਭਾ 'ਚ ਹੋਣ ਵਾਲੇ ਬੇਵਸਾਹੀ ਬਿੱਲ 'ਤੇ ਇਕ ਚੈਨਲ ਦੇ ਰਿਪੋਰਟਰ ਨੇ ਪ੍ਰੋਫ਼ੈਸਰ ਸਾਬ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਤੋਂ ਪੁੱਛ ...
ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਇਕ ਨਵੇਂ ਭਗਵਾਂ ਅਵਤਾਰ 'ਚ ਨਜ਼ਰ ਆ ਸਕਦੇ ਹਨ, ਸੂਤਰਾਂ ਮੁਤਾਬਕ ਅਕਸ਼ੇ ਕੁਮਾਰ ਸਣੇ ਕਈ ਹੋਰ ਬਾਲੀਵੁੱਡ ਸਿਤਾਰੇ ਵੀ ਭਾਜਪਾ ਦੀ ਅਗਵਾਈ ਕਰਨ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਮੈਦਾਨ 'ਚ ਉਤਾਰਿਆ ਜਾ ...
'ਖ਼ਾਮੋਸ਼ੀਓਾ ਸੇ ਰਾਤ ਭਰ ਰਿਸ਼ਤੋਂ ਕੇ ਦਰਦ ਕੋ ਤਾਪਾ ਹੈ ਹਮਨੇ, ਬੁਝਤੀ ਰਾਖ਼ੋਂ ਸੇ ਹੀ ਉਮੀਦੋਂ ਕੇ ਦੀਏ ਜਲਾਏ ਹੈਂ ਹਮਨੇ |' ਕੀ ਜਲਦੀ ਹੀ ਵਿਦਰਭ ਦੇ ਰੂਪ 'ਚ ਇਕ ਨਵੇਂ ਰਾਜ ਦਾ ਸੁਪਨਾ ਸੱਚ ਹੋਵੇਗਾ? ਅੰਦਾਜ਼ੇ ਇਸ ਗੱਲ ਦੇ ਲਗਾਏ ਜਾ ਰਹੇ ਹਨ ਕਿ ਨਾਗਪੁਰ 'ਚ ਛੇਤੀ ਨਾਲ ...
'ਸਿਆਸਤ ਤੋ ਤਲਵਾਰ ਕੀ ਧਾਰ ਪਰ ਚਲਤੀ ਹੈ, ਜੋ ਗਰਦਨ ਝੁਕਤੀ ਹੈ, ਵਹੀ ਕਟਤੀ ਹੈ |' ਸੋ ਕਾਂਗਰਸ ਦੀ ਮੁੱਖਧਾਰਾ ਦੀ ਰਾਜਨੀਤੀ ਤੋਂ ਅਲੱਗ ਕਰ ਦਿੱਤੇ ਗਏ ਸਲਮਾਨ ਖੁਰਸ਼ੀਦ ਨੇ ਨਵਾਂ ਪੈਂਤੜਾ ਚੱਲਿਆ, ਹੁਣ ਉਹ ਕਾਂਗਰਸ 'ਚ ਮੁਸਲਿਮ ਰਾਜਨੀਤੀ ਦੇ ਨਵੇਂ ਰਹਿਨੁਮਾ ਦੇ ਤੌਰ 'ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX