ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)- ਅਪ੍ਰੈਲ 2015 ਵਿਚ ਪੰਜ ਕਿੱਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਕੇ. ਕੇ. ਜੈਨ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨ ਤਾਰਨ ਦੀ ਅਦਾਲਤ ਨੇ ਇਕ ਅਹਿਮ ਫੈਸਲਾ ਸੁਣਾਉਂਦਿਆਂ ਸੀਨੀਅਰ ਕਾਂਗਰਸੀ ਆਗੂ ਸਰਪੰਚ ਸਾਰਜ ਸਿੰਘ ...
ਤਰਨ ਤਾਰਨ, 21 ਜੁਲਾਈ (ਗੁਰਪ੍ਰੀਤ ਸਿੰਘ ਕੱਦਗਿੱਲ)- ਐਸ.ਐਮ.ਓ. ਝਬਾਲ ਡਾ: ਕਰਮਵੀਰ ਭਾਰਤੀ ਦੀ ਰਹਿਨੁਮਾਈ ਹੇਠ ਕੱਦਗਿੱਲ ਆਈ. ਟੀ. ਆਈ. ਵਿਖੇ ਹੈਲਥ ਇੰਸਪੈਕਟਰ ਕੰਵਲ ਬਲਰਾਜ ਸਿੰਘ ਪਖੋਕੇ ਦੇ ਯਤਨਾਂ ਸਦਕਾ ਡੇਂਗੂ ਬੁਖਾਰ ਤੇ ਨਸ਼ਿਆਂ ਵਿਰੋਧੀ ਦਿਵਸ ਮਨਾਇਆ ਗਿਆ | ਇਸ ...
ਝਬਾਲ, 21 ਜੁਲਾਈ (ਸੁਖਦੇਵ ਸਿੰਘ, ਸਰਬਜੀਤ ਸਿੰਘ)- ਝਬਾਲ ਵਿਖੇ ਜ਼ਿਮੀਦਾਰ ਦੇ ਖੇਤਾਂ ਵਿਚ ਸੀਰੀ ਦਾ ਕੰਮ ਕਰਦੇ ਇਕ ਵਿਅਕਤੀ ਨੇ ਛੱਤ ਦੇ ਗਾਡਰ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਜਾਣਕਾਰੀ ਅਨੁਸਾਰ ਮਿ੍ਤਕ (ਬਾਕੀ ਸਫ਼ਾ 14 'ਤੇ) ...
ਤਰਨਤਾਰਨ, 21 ਜੁਲਾਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਜ਼ਮੀਨ 'ਤੇ ਕਬਜ਼ਾ ਕਰਨ ਤੇ ਬੀਜੀ ਹੋਈ ਫਸਲ ਬਰਬਾਦ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ. (ਡੀ.) ਤਿਲਕ ਰਾਜ ਨੇ ਜਾਣਕਾਰੀ ...
ਤਰਨ ਤਾਰਨ, 21 ਜੁਲਾਈ (ਲਾਲੀ ਕੈਰੋਂ)- ਤਰਨ ਤਾਰਨ ਦੇ ਬੱਸ ਸਟੈਂਡ ਨੇੜੇ ਸਥਿਤ ਬਿ੍ਸ ਬੈਲ ਆਈਲੈਟਸ ਸੈਂਟਰ ਵਿਖੇ ਮਿਹਨਤੀ ਤੇ ਤਜਰਬੇਕਾਰ ਸਟਾਫ ਵਲੋਂ ਕਰਵਾਈ ਜਾ ਰਹੀ ਮਿਹਨਤ ਦੀ ਬਦੌਲਤ ਆਈਲੈਟਸ ਦੇ ਵਧੀਆ ਨਤੀਜੇ ਆ ਰਹੇ ਹਨ | ਇਹ ਵਿਚਾਰ ਬਿ੍ਸ ਬੈਲ ਸੈਂਟਰ ਦੇ ਮੁੱਖ ...
ਤਰਨਤਾਰਨ, 21 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਕਾਰ ਚਾਲਕ ਵਲੋਂ ਲਾਪ੍ਰਵਾਹੀ ਨਾਲ ਕਾਰ ਦੀ ਟੱਕਰ ਇਕ ਮੋਟਰਸਾਈਕਲ ਨੂੰ ਮਾਰ ਦਿੱਤੀ ਜਿਸ ਕਾਰਨ ਮੋਟਰਸਾਇਕਲ ਚਾਲਕ ਦੀ ਮੌਤ ਦੇ ਮਾਮਲੇ 'ਚ ਅਣਪਛਾਤੇ ਕਾਰ ਚਾਲਕ ...
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਦੇ ਨਵ ਨਿਯੁਕਤ ਐੱਸ.ਡੀ.ਐਮ. ਨਿਤਿਸ਼ ਸਿੰਗਲਾ ਨੇ ਆਪਣੇ ਦਫਤਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੰਮ ...
ਸ਼ਾਹਬਾਜ਼ਪੁਰ, 21 ਜੁਲਾਈ (ਪਰਦੀਪ ਬੇਗੇਪੁਰ)-ਪਿਛਲੀ ਅਕਾਲੀ ਸਰਕਾਰ ਵਲੋਂ 200 ਕਰੋੜ ਰੁਪਏ ਖ਼ਰਚ ਕੇ ਪਿੰਡਾਂ ਦੇ ਲੋਕਾਂ ਨੂੰ ਮੁਹੱਈਆ ਕਰਵਾਈ ਗਈ ਸਹੂਲਤ ਸੇਵਾ ਕੇਂਦਰ ਮੌਜੂਦਾ ਸਰਕਾਰ ਵਲੋਂ ਬਿਜਲੀ ਬਿੱਲ ਅਦਾ ਨਾ ਕਰਨ ਕਾਰਨ ਪਿਛਲੇ ਪੰਜ ਮਹੀਨਿਆਂ ਤੋਂ ਚਿੱਟਾ ਹਾਥੀ ...
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)- ਕਾਂਗਰਸ ਸਰਕਾਰ ਨੇ ਝੂਠੇ ਲਾਰੇ ਲਾ ਕੇ ਸਰਕਾਰ ਤਾਂ ਬਣਾ ਲਈ ਪਰ ਕਾਂਗਰਸ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਨੇ ਜੋ ਸਹੂਲਤਾਂ ਪੰਜਾਬ ਦੇ ਹਰ ਇਕ ਵਰਗ ਨੂੰ ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਸਰੱਹਦੀ ਖੇਤਰ ਦੇ ਪਿੰਡ ਭੁੱਚਰ ਕਲਾਂ ਦੇ ਸਰਪੰਚ ਜਸਬੀਰ ਸਿੰਘ ਰੱਬ ਭੁੱਚਰ ਤੇ ਭਾਈ ਸਰੂਪ ਸਿੰਘ ਭੁੱਚਰ ਨੇ ਹੋਰ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਨਸ਼ਿਆ ਕਾਰਨ ਪਿੰਡ 'ਚ ਦੋ ਨੌਜਵਾਨਾਂ ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਸੀ. ਪੀ. ਆਈ. ਵਲੋਂ ਅੱਡਾ ਝਬਾਲ ਵਿਖੇ ਸਵਰਨ ਸਿੰਘ ਸੋਹਲ ਤੇ ਉਨ੍ਹਾਂ ਨਾਲ ਸ਼ਹੀਦ ਕੀਤੇ ਉਨ੍ਹਾਂ ਦੀ ਮਾਤਾ, ਪਤਨੀ, ਬੇਟੀ, ਖੇਤ ਮਜ਼ਦੂਰ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਤੇ ਪਾਰਟੀ ਵਲੋਂ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਮੌਕੇ ...
ਫਤਿਆਬਾਦ, 21 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਾਸਤੇ ਸਮੇਂ ਸਮੇਂ ਕਰਵਾਏ ਜਾਂਦੇ ਵੱਖ ਵੱਖ ਵਿਸ਼ਿਆਂ ਦੇ ਸੈਮੀਨਾਰਾਂ ਅਧੀਨ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਫਤਿਆਬਾਦ ਵਿਖੇ ਪਿ੍ੰਸੀਪਲ ਪ੍ਰਸ਼ੋਤਮ ਲਾਲ ...
ਪੱਟੀ, 21 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਬੈਂਕ ਆਫ਼ ਬੜੌਦਾ ਦੀ ਬ੍ਰਾਂਚ ਪੱਟੀ ਵਿਖੇ ਬੈਂਕ ਦਾ 111ਵਾਂ ਸਥਾਪਨਾ ਦਿਵਸ ਮੈਨੇਜਰ ਰਿਤੂ ਰਾਜ ਪ੍ਰਕਾਸ਼ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਬੈਂਕ ਦੇ ਅਧਿਕਾਰੀਆਂ ਵਲੋਂ ਪਿੰਡ ਠੱਕਰੁਪਰਾ ਦੇ ਸਰਕਾਰੀ ...
ਤਰਨ ਤਾਰਨ, 21 ਜੁਲਾਈ (ਲਾਲੀ ਕੈਰੋਂ)- ਸਵਾਸ ਕਲੱਬ ਤਰਨ ਤਾਰਨ ਵਲੋਂ ਝਬਾਲ ਰੋਡ ਤਰਨ ਤਾਰਨ ਵਿਖੇ ਸਥਿਤ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵਲੋਂ ਵਸਾਏ ਕੁਸ਼ਟ ਆਸ਼ਰਮ ਨੂੰ ਰਾਸ਼ਨ ਭੇਟ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਵਾਸ ਕਲੱਬ ...
ਤਰਨ ਤਾਰਨ, 21 ਜੁਲਾਈ (ਪਰਮਜੀਤ ਜੋਸ਼ੀ)- ਡਿਪਟੀ ਡਾਇਰੈਕਟਰ ਡੇਅਰੀ ਤਰਨ ਤਾਰਨ ਜੋਗਿੰਦਰ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਤਰਨ ਤਾਰਨ ਵਿਖੇ ਦੁੱਧ ਦੇ ਠੇਕੇਦਾਰਾਂ ਤੇ ਹਲਵਾਈਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਮਲਕੀਅਤ ...
ਫਤਿਆਬਾਦ, 21 ਜੁਲਾਈ (ਧੂੰਦਾ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੂੰ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ 'ਤੇ ਉਨ੍ਹਾਂ ਦੇ ...
ਖਡੂਰ ਸਾਹਿਬ, 21 ਜੁਲਾਈ (ਮਾਨ ਸਿੰਘ)- ਕਸਬਾ ਖਡੂਰ ਸਾਹਿਬ ਦੇ ਵਸਨੀਕ ਇਕ ਬਜ਼ੁਰਗ ਵਿਅਕਤੀ ਦੀ ਰਾਤ ਸਮੇਂ ਫਰਾਟੇ ਪੱਖੇ ਨਾਲੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ | ਮਿ੍ਤਕ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਧਰਮ ਸਿੰਘ (73) ਰੋਜ਼ਾਨਾ ਦੀ ਤਰ੍ਹਾਂ ...
ਤਰਨਤਾਰਨ, 21 ਜੁਲਾਈ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸਹਿਕਾਰੀ ਸਭਾਵਾਂ ਪੱਟੀ ਦੀ ਖਾਦ ਦੇ ਪੈਸੇ ਬੈਂਕ 'ਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਹੇਠ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ. (ਡੀ.) ਤਿਲਕ ਰਾਜ ...
ਖਡੂਰ ਸਾਹਿਬ, 21 ਜੁਲਾਈ (ਮਾਨ ਸਿੰਘ)- ਹਲਕਾ ਖਡੂਰ ਸਾਹਿਬ ਜੋ ਕਿ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ, ਵਿਚ ਕੀਤੀ ਸਖ਼ਤ ਮਿਹਨਤ ਸਦਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਇਸ ਹਲਕੇ ਨੂੰ ਮੌਜੂਦਾ ਸਮੇਂ ਅੰਦਰ ਕਾਂਗਰਸ ਪਾਰਟੀ ਦਾ ਗੜ੍ਹ ਬਣਾ ਦਿੱਤਾ ਹੈ | ਇਨ੍ਹਾਂ ...
ਪੱਟੀ, 21 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ)- ਬੈਂਕ ਆਫ਼ ਬੜੌਦਾ ਦੀ ਬ੍ਰਾਂਚ ਪੱਟੀ ਵਿਖੇ ਬੈਂਕ ਦਾ 111ਵਾਂ ਸਥਾਪਨਾ ਦਿਵਸ ਮੈਨੇਜਰ ਰਿਤੂ ਰਾਜ ਪ੍ਰਕਾਸ਼ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਬੈਂਕ ਦੇ ਅਧਿਕਾਰੀਆਂ ਵਲੋਂ ਪਿੰਡ ਠੱਕਰੁਪਰਾ ਦੇ ਸਰਕਾਰੀ ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਸੀ. ਪੀ. ਆਈ. ਵਲੋਂ ਅੱਡਾ ਝਬਾਲ ਵਿਖੇ ਸਵਰਨ ਸਿੰਘ ਸੋਹਲ ਤੇ ਉਨ੍ਹਾਂ ਨਾਲ ਸ਼ਹੀਦ ਕੀਤੇ ਉਨ੍ਹਾਂ ਦੀ ਮਾਤਾ, ਪਤਨੀ, ਬੇਟੀ, ਖੇਤ ਮਜ਼ਦੂਰ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਤੇ ਪਾਰਟੀ ਵਲੋਂ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਮੌਕੇ ...
ਤਰਨ ਤਾਰਨ, 21 ਜੁਲਾਈ (ਲਾਲੀ ਕੈਰੋਂ)- ਸਵਾਸ ਕਲੱਬ ਤਰਨ ਤਾਰਨ ਵਲੋਂ ਝਬਾਲ ਰੋਡ ਤਰਨ ਤਾਰਨ ਵਿਖੇ ਸਥਿਤ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵਲੋਂ ਵਸਾਏ ਕੁਸ਼ਟ ਆਸ਼ਰਮ ਨੂੰ ਰਾਸ਼ਨ ਭੇਟ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਵਾਸ ਕਲੱਬ ...
ਫਤਿਆਬਾਦ, 21 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਾਸਤੇ ਸਮੇਂ ਸਮੇਂ ਕਰਵਾਏ ਜਾਂਦੇ ਵੱਖ ਵੱਖ ਵਿਸ਼ਿਆਂ ਦੇ ਸੈਮੀਨਾਰਾਂ ਅਧੀਨ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਫਤਿਆਬਾਦ ਵਿਖੇ ਪਿ੍ੰਸੀਪਲ ਪ੍ਰਸ਼ੋਤਮ ਲਾਲ ...
ਤਰਨ ਤਾਰਨ, 21 ਜੁਲਾਈ (ਪਰਮਜੀਤ ਜੋਸ਼ੀ)- ਡਿਪਟੀ ਡਾਇਰੈਕਟਰ ਡੇਅਰੀ ਤਰਨ ਤਾਰਨ ਜੋਗਿੰਦਰ ਸਿੰਘ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਤਰਨ ਤਾਰਨ ਵਿਖੇ ਦੁੱਧ ਦੇ ਠੇਕੇਦਾਰਾਂ ਤੇ ਹਲਵਾਈਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਮਲਕੀਅਤ ...
ਫਤਿਆਬਾਦ, 21 ਜੁਲਾਈ (ਧੂੰਦਾ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੂੰ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ 'ਤੇ ਉਨ੍ਹਾਂ ਦੇ ...
ਤਰਨਤਾਰਨ, 21 ਜੁਲਾਈ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਸਹਿਕਾਰੀ ਸਭਾਵਾਂ ਪੱਟੀ ਦੀ ਖਾਦ ਦੇ ਪੈਸੇ ਬੈਂਕ 'ਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਹੇਠ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ. (ਡੀ.) ਤਿਲਕ ਰਾਜ ...
ਖਡੂਰ ਸਾਹਿਬ, 21 ਜੁਲਾਈ (ਮਾਨ ਸਿੰਘ)- ਕਸਬਾ ਖਡੂਰ ਸਾਹਿਬ ਦੇ ਵਸਨੀਕ ਇਕ ਬਜ਼ੁਰਗ ਵਿਅਕਤੀ ਦੀ ਰਾਤ ਸਮੇਂ ਫਰਾਟੇ ਪੱਖੇ ਨਾਲੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ | ਮਿ੍ਤਕ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਧਰਮ ਸਿੰਘ (73) ਰੋਜ਼ਾਨਾ ਦੀ ਤਰ੍ਹਾਂ ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮਿ੍ਤਸਰ ਦੇ ਕਮਾਂਡੀਗ ਅਫ਼ਸਰ ਕਰਨਲ ਨਰਿੰਦਰ ਸਿੰਘ ਦੇ ਹੁਕਮਾਂ ਤੇ ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਸੋਹਲ ਦੇ ਪਿ੍ੰਸੀਪਲ ਨਿਰਮਲਜੀਤ ਕੌਰ ਦੇ ਨਿਰਦੇਸ਼ ਤੇ ਸੂਬੇਦਾਰ ਮੇਜਰ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸੱਟ ਪੱਟੀ ਵਲੋ ਸਿੱਖ ਸੇਵਾ ਸੁਸਾਇਟੀ ਨਿਊ-ਯਾਰਕ ਦੇ ਸਹਿਯੋਗ ਨਾਲ ਫਰੀਦਕੋਟ ਵਿਖੇ 2 ਪਰਿਵਾਰਾਂ ਨੂੰ 30 ਹਜ਼ਾਰ ਰੁਪਏ ਦੀ ਸੇਵਾ ਦਿੱਤੀ ਗਈ | ਟਰਸਟ ਦੇ ...
ਸਰਹਾਲੀ ਕਲਾਂ, 21 ਜੁਲਾਈ (ਅਜੇ ਸਿੰਘ ਹੁੰਦਲ)- ਗੁਰੂ ਗੋਬਿੰਦ ਸਿੰਘ ਖਾਲਸਾ ਵਿਦਿਅਕ ਸੰਸਥਾਵਾਂ ਸਰਹਾਲੀ ਜਿਨ੍ਹਾਂ ਦੀ ਸ਼ੁਰੂਆਤ ਖਾਲਸਾ ਹਾਈ ਸਕੂਲ ਵਜੋਂ 1917 ਵਿਚ ਹੋਈ, ਨੂੰ ਸ਼ੁਰੂ ਕਰਨ ਵਿਚ ਸਰਗਰਮ ਰਹੇ ਅਮਰ ਸਿੰਘ ਮੋਹਣਪੁਰਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ...
ਸ਼ਾਹਬਾਜ਼ਪੁਰ, 21 ਜੁਲਾਈ (ਪਰਦੀਪ ਬੇਗੇਪੁਰ)- ਸਿਵਲ ਸਰਜਨ ਡਾ: ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕਰਮਵੀਰ ਭਾਰਤੀ ਦੀ ਅਗਵਾਈ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ ਮਾਣੋਂਚਾਹਲ ਵਿਖੇ ਵਿਦਿਆਰਥੀਆਂ ਨੂੰ ਮੌਸਮੀ ਬੀਮਾਰੀਆਂ ਅਤੇ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਦੀ ਬਾਬਾ ਜੀਵਨ ਸਿੰਘ ਬਸਤੀ ਵਿਖੇ 10-15 ਦਿਨਾਂ ਤੋਂ ਗਲੀਆਂ ਦਾ ਸੀਵਰੇਜ ਬੰਦ ਹੋਣ ਕਰਕੇ ਗੰਦਾ ਪਾਣੀ ਘਰਾਂ ਅੰਦਰ ਛੱਪੜਾਂ ਦਾ ਰੂਪ ਧਾਰੀ ਬੈਠਾ ਹੈ ਜਿਸ ਨਾਲ ਘਰਾਂ ਅੰਦਰ ਰਹਿਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ, ਪਰ ...
ਮੀਆਂ ਵਿੰਡ, 21 ਜੁਲਾਈ (ਗੁਰਪਰਤਾਪ ਸਿੰਘ ਸੰਧੂ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਅਤੇ ਵੈੱਲਫੇਅਰ ਕਲੱਬ ਭਲਾਈਪੁਰ ਡੋਗਰਾਂ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ | ਇਸੇ ਤਹਿਤ ਕਲੱੱੱਬ ਪ੍ਰਧਾਨ ਗੁਰਬਰਿੰਦਰ ਸਿੰਘ ਗੋਰਾ ਭਲਾਈਪੁਰ ਦੀ ...
ਅਜਨਾਲਾ, 21 ਜੁਲਾਈ (ਸੁੱਖ ਮਾਹਲ)-ਇਸ ਤਹਿਸੀਲ ਦੇ ਸਰਹੱਦੀ ਪਿੰਡ ਡੱਲਾ ਰਾਜਪੂਤਾਂ ਦੇ ਰਹਿਣ ਵਾਲੇ ਗ਼ਰੀਬ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੀਆਂ 5 ਲੜਕੀਆਂ ਤੇ ਇੱਕ ਛੋਟਾ ਲੜਕਾ ਹੈ | ਸਭ ਤੋਂ ਵੱਡੀ ਲੜਕੀ ਨਾਲ ਬਿੱਟੂ ਸਿੰਘ ਵਾਸੀ ਡੱਲਾ ਰਾਜਪੁਤਾਂ ਵਿਆਹ ਦਾ ...
ਅੰਮਿ੍ਤਸਰ, 21 ਜੁਲਾਈ (ਰੇਸ਼ਮ ਸਿੰਘ)ਚੌਕੀ ਸਰਕਟ ਹਾਊਸ ਦੀ ਪੁਲਿਸ ਵਲੋਂ ਚੋਰੀ ਅਤੇ ਲੁੱਟਾਂ-ਖੋਹਾਂ 'ਚ ਲੋੜੀਂਦੇ 4 ਵਿਅਕਤੀਆਂ ਨੂੰ ੂ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਇਕ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ਅਤੇ ...
ਅਜਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਕਮਿਊਨਿਟੀ ਪੁਲਿਸ ਸਾਂਝ ਕੇਂਦਰ ਕਮੇਟੀ ਮੈਂਬਰਾਂ ਅਤੇ ਸਟਾਫ ਦੀ ਅਹਿਮ ਇਕੱਤਰਤਾ ਹੋਈ | ਜਿਸ ਦੌਰਾਨ ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ...
ਅਜਨਾਲਾ, 21 ਜੁਲਾਈ (ਐਸ. ਪ੍ਰਸ਼ੋਤਮ)-ਅਜਨਾਲਾ ਦੇ ਬਾਹਰੀ ਪਿੰਡ ਤੇੜੀ ਵਿਖੇ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਪੁਲਿਸ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਦੇ ਵਿਰੋਧ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮਾਰਚ ਤੇ ਰੈਲੀ ਕੱਢਣ ਤੋਂ ਇਲਾਵਾ ਪ੍ਰਭਾਵਸ਼ਾਲੀ ...
ਰਈਆ, 21 ਜੁਲਾਈ (ਸੁੱਚਾ ਸਿੰਘ ਘੁੰਮਣ)-ਇਥੋਂ ਨੇੜਲੇ ਪਿੰਡ ਧਿਆਨਪੁਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ 'ਚੋਂ ਸਰਪੰਚ ਵਲੋਂ ਛਾਂਦਾਰ ਦਰੱਖ਼ਤ ਵਢਾਉਣ ਦਾ ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ | ਦੋਸ਼ ਲਾਉਣ ਵਾਲਿਆਂ 'ਚ ਮੰਗਲ ਸਿੰਘ ਪ੍ਰਧਾਨ ਸ਼ਹੀਦ ਬਾਬਾ ਜੀਵਨ ਸਿੰਘ ...
ਅਜਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਿਹਤ ਵਿਭਾਗ 'ਚ ਨੌਕਰੀ ਕਰਦੀ ਇਕ ਵਿਆਹੁਤਾ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਵਿਅਕਤੀ ਿਖ਼ਲਾਫ਼ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ...
ਵੇਰਕਾ, 21 ਜੁਲਾਈ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਵੇਰਕਾ ਤੋਂ ਕੁਝ ਹੀ ਫਾਸਲੇ ਤੇ ਰੇਲਵੇਂ ਫਾਟਕ ਨਜ਼ਦੀਕ ਬੀਤੀ ਰਾਤ ਅਣਪਛਾਤੇ ਚੋਰਾਂ ਦੁਆਰਾ ਸੰਨੀ ਮੈਡੀਕਲ ਸਟੋਰ ਦੀ ਮੋਮਟੀ ਰਾਹੀਂ ਦਾਖ਼ਲ ਹੋਕੇ ਸਮਾਨ ਚੋਰੀ ਕਰ ਲਿਆ | ਜਾਣਕਾਰੀ ਦਿੰਦਿਆ ਮੈਡੀਕਲ ਸਟੋਰ ...
ਬਿਆਸ, 21 ਜੁਲਾਈ (ਰੱਖੜਾ)-ਬਿਆਸ ਵਿਖੇ ਗਲਤ ਪਾਸੇ ਤੋਂ ਆ ਰਹੀ ਕਾਰ ਨੂੰ ਬਚਾਉਂਦਿਆਂ ਪਨਬੱਸ ਪਲਟ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਡਰਾਈਵਰ ਨਰੈਣ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਤੋਂ ਸਵਾਰੀਆਂ ਲੈ ਕੇ ਅੰਮਿ੍ਤਸਰ ਨੂੰ ਚੱਲਿਆ ਸੀ ਅਤੇ ਜਦ ਬਿਆਸ ਪੁੱਜਾ ਤਾਂ ...
ਅਜਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮਿ੍ਤਸਰ ਦੇ ਕਮਾਂਡੀਗ ਅਫ਼ਸਰ ਕਰਨਲ ਨਰਿੰਦਰ ਸਿੰਘ ਦੇ ਹੁਕਮਾਂ ਤੇ ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਸੋਹਲ ਦੇ ਪਿ੍ੰਸੀਪਲ ਨਿਰਮਲਜੀਤ ਕੌਰ ਦੇ ਨਿਰਦੇਸ਼ ਤੇ ਸੂਬੇਦਾਰ ਮੇਜਰ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸੱਟ ਪੱਟੀ ਵਲੋ ਸਿੱਖ ਸੇਵਾ ਸੁਸਾਇਟੀ ਨਿਊ-ਯਾਰਕ ਦੇ ਸਹਿਯੋਗ ਨਾਲ ਫਰੀਦਕੋਟ ਵਿਖੇ 2 ਪਰਿਵਾਰਾਂ ਨੂੰ 30 ਹਜ਼ਾਰ ਰੁਪਏ ਦੀ ਸੇਵਾ ਦਿੱਤੀ ਗਈ | ਟਰਸਟ ਦੇ ...
ਸਰਹਾਲੀ ਕਲਾਂ, 21 ਜੁਲਾਈ (ਅਜੇ ਸਿੰਘ ਹੁੰਦਲ)- ਗੁਰੂ ਗੋਬਿੰਦ ਸਿੰਘ ਖਾਲਸਾ ਵਿਦਿਅਕ ਸੰਸਥਾਵਾਂ ਸਰਹਾਲੀ ਜਿਨ੍ਹਾਂ ਦੀ ਸ਼ੁਰੂਆਤ ਖਾਲਸਾ ਹਾਈ ਸਕੂਲ ਵਜੋਂ 1917 ਵਿਚ ਹੋਈ, ਨੂੰ ਸ਼ੁਰੂ ਕਰਨ ਵਿਚ ਸਰਗਰਮ ਰਹੇ ਅਮਰ ਸਿੰਘ ਮੋਹਣਪੁਰਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ...
ਸਰਹਾਲੀ ਕਲਾਂ, 21 ਜੁਲਾਈ (ਅਜੇ ਸਿੰਘ ਹੁੰਦਲ)- ਗੁਰੂ ਗੋਬਿੰਦ ਸਿੰਘ ਖਾਲਸਾ ਵਿਦਿਅਕ ਸੰਸਥਾਵਾਂ ਸਰਹਾਲੀ ਜਿਨ੍ਹਾਂ ਦੀ ਸ਼ੁਰੂਆਤ ਖਾਲਸਾ ਹਾਈ ਸਕੂਲ ਵਜੋਂ 1917 ਵਿਚ ਹੋਈ, ਨੂੰ ਸ਼ੁਰੂ ਕਰਨ ਵਿਚ ਸਰਗਰਮ ਰਹੇ ਅਮਰ ਸਿੰਘ ਮੋਹਣਪੁਰਾ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ...
ਸ਼ਾਹਬਾਜ਼ਪੁਰ, 21 ਜੁਲਾਈ (ਪਰਦੀਪ ਬੇਗੇਪੁਰ)- ਸਿਵਲ ਸਰਜਨ ਡਾ: ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕਰਮਵੀਰ ਭਾਰਤੀ ਦੀ ਅਗਵਾਈ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ ਮਾਣੋਂਚਾਹਲ ਵਿਖੇ ਵਿਦਿਆਰਥੀਆਂ ਨੂੰ ਮੌਸਮੀ ਬੀਮਾਰੀਆਂ ਅਤੇ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਦੀ ਬਾਬਾ ਜੀਵਨ ਸਿੰਘ ਬਸਤੀ ਵਿਖੇ 10-15 ਦਿਨਾਂ ਤੋਂ ਗਲੀਆਂ ਦਾ ਸੀਵਰੇਜ ਬੰਦ ਹੋਣ ਕਰਕੇ ਗੰਦਾ ਪਾਣੀ ਘਰਾਂ ਅੰਦਰ ਛੱਪੜਾਂ ਦਾ ਰੂਪ ਧਾਰੀ ਬੈਠਾ ਹੈ ਜਿਸ ਨਾਲ ਘਰਾਂ ਅੰਦਰ ਰਹਿਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ, ਪਰ ...
ਤਰਨ ਤਾਰਨ, 21 ਜੁਲਾਈ (ਪਰਮਜੀਤ ਜੋਸ਼ੀ)- 'ਪੜ੍ਹੋ ਪੰਜਾਬ ਪੜਾਓ ਪੰਜਾਬ' ਤਹਿਤ ਗਣਿਤ ਮੇਲਾ ਸਰਕਾਰੀ ਕੰਨਿਆ ਸਕੂਲ ਢੋਟੀਆਂ ਵਿਖੇ ਕਰਾਇਆ ਗਿਆ, ਇਸ ਗਣਿਤ ਮੇਲੇ ਵਿਚ ਸ਼ਹੀਦ ਭਗਤ ਸਿੰਘ ਕਲੱਬ ਢੋਟੀਆਂ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਵਿੰਦਰ ਕੌਰ ਨੇ ਵਿਦਿਆਰਥਣਾਂ ਵਲੋਂ ਬਣਾਏ ਗਏ ਗਣਿਤ ਦੇ ਮਾਡਲਾਂ ਦੇ ਭਰਪੂਰ ਸ਼ਲਾਘਾ ਕੀਤੀ | ਇਸ ਗਣਿਤ ਮੇਲੇ ਦੀ ਤਿਆਰੀ ਸਰਬਜੀਤ ਕੌਰ ਗਣਿਤ ਅਧਿਆਪਕਾਂ ਵਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਕਰਵਾਈ ਗਈ |
ਮੀਆਂ ਵਿੰਡ, 21 ਜੁਲਾਈ (ਗੁਰਪਰਤਾਪ ਸਿੰਘ ਸੰਧੂ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਅਤੇ ਵੈੱਲਫੇਅਰ ਕਲੱਬ ਭਲਾਈਪੁਰ ਡੋਗਰਾਂ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ | ਇਸੇ ਤਹਿਤ ਕਲੱੱੱਬ ਪ੍ਰਧਾਨ ਗੁਰਬਰਿੰਦਰ ਸਿੰਘ ਗੋਰਾ ਭਲਾਈਪੁਰ ਦੀ ...
ਅਜਨਾਲਾ, 21 ਜੁਲਾਈ (ਸੁੱਖ ਮਾਹਲ)-ਇਸ ਤਹਿਸੀਲ ਦੇ ਸਰਹੱਦੀ ਪਿੰਡ ਡੱਲਾ ਰਾਜਪੂਤਾਂ ਦੇ ਰਹਿਣ ਵਾਲੇ ਗ਼ਰੀਬ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੀਆਂ 5 ਲੜਕੀਆਂ ਤੇ ਇੱਕ ਛੋਟਾ ਲੜਕਾ ਹੈ | ਸਭ ਤੋਂ ਵੱਡੀ ਲੜਕੀ ਨਾਲ ਬਿੱਟੂ ਸਿੰਘ ਵਾਸੀ ਡੱਲਾ ਰਾਜਪੁਤਾਂ ਵਿਆਹ ਦਾ ...
ਅਜਨਾਲਾ, 21 ਜੁਲਾਈ (ਸੁੱਖ ਮਾਹਲ)-ਇਸ ਤਹਿਸੀਲ ਦੇ ਸਰਹੱਦੀ ਪਿੰਡ ਡੱਲਾ ਰਾਜਪੂਤਾਂ ਦੇ ਰਹਿਣ ਵਾਲੇ ਗ਼ਰੀਬ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੀਆਂ 5 ਲੜਕੀਆਂ ਤੇ ਇੱਕ ਛੋਟਾ ਲੜਕਾ ਹੈ | ਸਭ ਤੋਂ ਵੱਡੀ ਲੜਕੀ ਨਾਲ ਬਿੱਟੂ ਸਿੰਘ ਵਾਸੀ ਡੱਲਾ ਰਾਜਪੁਤਾਂ ਵਿਆਹ ਦਾ ...
ਬੁਤਾਲਾ, 21 ਜੁਲਾਈ (ਹਰਜੀਤ ਸਿੰਘ)-ਨਜ਼ਦੀਕੀ ਪਿੰਡ ਦੇਵੀਦਾਸਪੁਰ ਦੇ ਇਕ ਨੌਜਵਾਨ ਦੀ ਘਰ 'ਚ ਕਰੰਟ ਲੱਗਣ ਦੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਮੁਤਾਬਿਕ ਬਿਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਦੇਵੀਦਾਸਪੁਰ ਘਰ ਖਾਣਾ ਖਾ ...
ਅੰਮਿ੍ਤਸਰ, 21 ਜੁਲਾਈ (ਰੇਸ਼ਮ ਸਿੰਘ)ਚੌਕੀ ਸਰਕਟ ਹਾਊਸ ਦੀ ਪੁਲਿਸ ਵਲੋਂ ਚੋਰੀ ਅਤੇ ਲੁੱਟਾਂ-ਖੋਹਾਂ 'ਚ ਲੋੜੀਂਦੇ 4 ਵਿਅਕਤੀਆਂ ਨੂੰ ੂ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਇਕ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ਅਤੇ ...
ਅਜਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਕਮਿਊਨਿਟੀ ਪੁਲਿਸ ਸਾਂਝ ਕੇਂਦਰ ਕਮੇਟੀ ਮੈਂਬਰਾਂ ਅਤੇ ਸਟਾਫ ਦੀ ਅਹਿਮ ਇਕੱਤਰਤਾ ਹੋਈ | ਜਿਸ ਦੌਰਾਨ ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ...
ਅਜਨਾਲਾ, 21 ਜੁਲਾਈ (ਐਸ. ਪ੍ਰਸ਼ੋਤਮ)-ਅਜਨਾਲਾ ਦੇ ਬਾਹਰੀ ਪਿੰਡ ਤੇੜੀ ਵਿਖੇ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਪੁਲਿਸ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਦੇ ਵਿਰੋਧ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮਾਰਚ ਤੇ ਰੈਲੀ ਕੱਢਣ ਤੋਂ ਇਲਾਵਾ ਪ੍ਰਭਾਵਸ਼ਾਲੀ ...
ਰਈਆ, 21 ਜੁਲਾਈ (ਸੁੱਚਾ ਸਿੰਘ ਘੁੰਮਣ)-ਇਥੋਂ ਨੇੜਲੇ ਪਿੰਡ ਧਿਆਨਪੁਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ 'ਚੋਂ ਸਰਪੰਚ ਵਲੋਂ ਛਾਂਦਾਰ ਦਰੱਖ਼ਤ ਵਢਾਉਣ ਦਾ ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ | ਦੋਸ਼ ਲਾਉਣ ਵਾਲਿਆਂ 'ਚ ਮੰਗਲ ਸਿੰਘ ਪ੍ਰਧਾਨ ਸ਼ਹੀਦ ਬਾਬਾ ਜੀਵਨ ਸਿੰਘ ...
ਅਜਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਿਹਤ ਵਿਭਾਗ 'ਚ ਨੌਕਰੀ ਕਰਦੀ ਇਕ ਵਿਆਹੁਤਾ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਵਿਅਕਤੀ ਿਖ਼ਲਾਫ਼ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ...
ਅਜਨਾਲਾ, 21 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ...
ਵੇਰਕਾ, 21 ਜੁਲਾਈ (ਪਰਮਜੀਤ ਸਿੰਘ ਬੱਗਾ)-ਪੁਲਿਸ ਥਾਣਾ ਵੇਰਕਾ ਤੋਂ ਕੁਝ ਹੀ ਫਾਸਲੇ ਤੇ ਰੇਲਵੇਂ ਫਾਟਕ ਨਜ਼ਦੀਕ ਬੀਤੀ ਰਾਤ ਅਣਪਛਾਤੇ ਚੋਰਾਂ ਦੁਆਰਾ ਸੰਨੀ ਮੈਡੀਕਲ ਸਟੋਰ ਦੀ ਮੋਮਟੀ ਰਾਹੀਂ ਦਾਖ਼ਲ ਹੋਕੇ ਸਮਾਨ ਚੋਰੀ ਕਰ ਲਿਆ | ਜਾਣਕਾਰੀ ਦਿੰਦਿਆ ਮੈਡੀਕਲ ਸਟੋਰ ਮਾਲਕ ...
ਫਤਿਆਬਾਦ, 21 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਨਸ਼ਿਆਂ ਿਖ਼ਲਾਫ਼ ਜਾਂਚ ਕਰ ਰਹੀਆਂ ਸਿਹਤ ਵਿਭਾਗ ਤੇ ਮਾਲਕ ਵਿਭਾਗ ਦੀਆਂ ਟੀਮਾਂ ਵਲੋਂ ਆਰ.ਐਮ.ਪੀ. ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਿਖ਼ਲਾਫ਼ ਆਰ.ਐਮ.ਪੀ. ਡਾਕਟਰਾਂ ਦੇ ਹੱਕ 'ਚ ਖੁੱਲ੍ਹ ਕੇ ਨਿਤਰੇ ਆਮ ਆਦਮੀ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਸੁਵਿਧਾ ਸੈਂਟਰ ਤੋਂ ਇਕ ਹੀ ਛੱਤ ਥੱਲੇ ਕਈ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ | ਇਹ ਵਿਚਾਰ ਇੰਸਪੈਕਟਰ ਰਾਜੇਸ਼ ਕੁਮਾਰ ਕੱਕੜ ਥਾਣਾ ਮੁਖੀ ਸਿਟੀ ਪੱਟੀ ਨੇ ਕਮੇਟੀ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ...
ਸਰਾਏਾ ਅਮਾਨਤ ਖਾਂ, 21 ਜੁਲਾਈ (ਨਰਿੰਦਰ ਸਿੰਘ ਦੋਦੇੇ)- ਪਿੰਡ ਕਸੇਲ 'ਚ ਕਾਂਗਰਸੀ ਆਗੂ ਜਥੇਦਾਰ ਗੁਰਬਚਨ ਸਿੰਘ ਦੀ ਹਾਜ਼ਰੀ ਵਿਚ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ | ਗੁਰਬਚਨ ਸਿੰਘ ਨੇ ਕਿਹਾ ਕਿ ਅੱਜ ਅਸੀ ਪਿੰਡ ਦੇ 27 ਗ਼ਰੀਬ ਪਰਿਵਾਰਾਂ ਨੂੰ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)-ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪਿਛਲੇ 11 ਮਹੀਨਿਆਂ ਤੋਂ ਲੋੜਵੰਦਾਂ ਦੇ ਭੋਜਨ ਲਈ ਚੌਾਕਾਂ ਬੀਬੀ ਰਜਨੀ ਚਲਾ ਕੇ ਮਾਨਵਤਾ ਪ੍ਰਤੀ ਇਕ ਵੱਡਮੁੱਲੀ ਸੇਵਾ ਨਿਭਾ ਰਹੀ ਹੈ | ਸੰਸਥਾ ਦੇ ਇਨ੍ਹਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਸਰਕਾਰੀ ਐਲੀਮੈਂਟਰੀ ਸਕੂਲ ਲੋਹੁਕਾ ਜੋ ਕਿ ਸੜਕ ਤੋਂ ਕਾਫੀ ਨੀਂਵਾ ਹੋਣ ਕਾਰਨ ਬਰਸਾਤ ਦੇ ਮੌਸਮ ਵਿਚ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਸੀ ਜਿਸ ਨਾਲ ਬੱਚਿਆਂ ਤੇ ਅਧਿਆਪਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ...
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)- ਚੀਫ ਖਾਲਸਾ ਦੀਵਾਨ ਸੁਸਾਇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਝੰਡਾ ਦਿਵਸ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਭਾਰਤ ਦੇ ਕੌਮੀ ਝੰਡੇ ਦੇ ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪਿੰਡ ਸੋਹਲ ਵਿਖੇ ਖੇਡ ਮੇਲਾ ਕਰਵਾਇਆ ਗਿਆ ਜਿਸ 'ਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ...
ਮੀਆਂ ਵਿੰਡ, 21 ਜੁਲਾਈ (ਗੁਰਪਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਦਲ ਦੇ ਮੁਹਤਬਰਾਂ ਦੀ ਮੀਟਿੰਗ ਪੰਚਾਇਤੀ ਚੋਣਾਂ ਸਬੰਧੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨਾਲ ਹੋਈ | ਇਸ ਮੌਕੇ ਮੰਨਾ ਨੇ ਕਿਹਾ ਕਿ ਚੋਣਾਂ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਵਿਚ ਵਾਰਡ ਨੰ: 2 ਵਿਚ ਗਲੀਆਂ ਨਾ ਬਣਨ ਕਰਕੇ ਗਲੀ ਵਾਸੀਆਂ ਦਾ ਬੁਰਾ ਹਾਲ ਹੈ ਤੇ ਬਾਰਿਸ਼ ਦੇ ਦਿਨਾਂ ਵਿਚ ਇਸ ਗਲੀ ਵਿਚ ਲੰਘਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਮੰਗਲ ਸਿੰਘ, ਪਿਆਰਾ, ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਪੀਰ ਬਾਬਾ ਖਾਕੀ ਸ਼ਾਹ ਦਾ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਪਿੰਡ ਸੋਹਲ ਵਿਖੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸ਼ਾਮ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਉਪਰੰਤ ਇਨਾਮ ਵੰਡ ਸਮਾਗਮ 'ਚ ਜੇਤੂ ...
ਮੀਆਂ ਵਿੰਡ, 21 ਜੁਲਾਈ (ਗੁਰਪਰਤਾਪ ਸਿੰਘ ਸੰਧੂ)-ਪਿੰਡ ਫਤਿਹਪੁਰ ਬਦੇਸ਼ੇ ਦੇ ਨੌਜਵਾਨਾਂ ਵਲੋਂ ਨਸ਼ਿਆਂ ਿਖ਼ਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਦਿੰਦੇ ਹੋਏ ਰਾਕੀ ਕੰਗ, ਰਣਧੀਰ ਸਿੰਘ ਤੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਜੇਕਰ ਕੋਈ ਵੀ ਬਾਹਰ ...
ਫਤਿਆਬਾਦ, 21 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਪਿੰਡ ਲੁਹਾਰ ਦੇ ਨੌਜਵਾਨਾਂ ਵਲੋਂ ਬਣਾਈ ਬਾਬਾ ਮਹਿਤਾ ਕਾਲੂ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਬੀਰ ਸਿੰਘ ਜੱਗਾ ਦੀ ਅਗਵਾਈ ਹੇਠ ਉਪਰੋਕਤ ਸੁਸਾਇਟੀ ਦੇ ਮੈਂਬਰਾਂ ਵਲੋਂ ਪਿੰਡ ਲੁਹਾਰ ਤੇ ਡੇਹਰਾ ਸਾਹਿਬ ਨੂੰ ਨਸ਼ਾ ਮੁਕਤ ...
ਸੁਰ ਸਿੰਘ, 21 ਜੁਲਾਈ (ਧਰਮਜੀਤ ਸਿੰਘ)- ਜ਼ਿਲ੍ਹਾ ਕੁਸ਼ਤੀ ਸੰਸਥਾ ਦੇ ਜਨਰਲ ਸਕੱਤਰ ਅਤੇ ਕਾਰਜਕਾਰਨੀ ਮੈਂਬਰ ਪੰਜਾਬ ਕੁਸ਼ਤੀ ਸੰਸਥਾ ਸੁਰਿੰਦਰ ਸਿੰਘ ਬੱਬੂ ਬੈਂਕਾ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਇਕ ਸਮਾਗਮ ਦੌਰਾਨ ਪਹਿਲਵਾਨ ਸਲਵਿੰਦਰ ਸਿੰਘ ਛਿੰਦਾ ਤੇ ...
ਫਤਿਆਬਾਦ, 21 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਨਸ਼ਿਆਂ ਿਖ਼ਲਾਫ਼ ਜਾਂਚ ਕਰ ਰਹੀਆਂ ਸਿਹਤ ਵਿਭਾਗ ਤੇ ਮਾਲਕ ਵਿਭਾਗ ਦੀਆਂ ਟੀਮਾਂ ਵਲੋਂ ਆਰ.ਐਮ.ਪੀ. ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਿਖ਼ਲਾਫ਼ ਆਰ.ਐਮ.ਪੀ. ਡਾਕਟਰਾਂ ਦੇ ਹੱਕ 'ਚ ਖੁੱਲ੍ਹ ਕੇ ਨਿਤਰੇ ਆਮ ਆਦਮੀ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਸੁਵਿਧਾ ਸੈਂਟਰ ਤੋਂ ਇਕ ਹੀ ਛੱਤ ਥੱਲੇ ਕਈ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ | ਇਹ ਵਿਚਾਰ ਇੰਸਪੈਕਟਰ ਰਾਜੇਸ਼ ਕੁਮਾਰ ਕੱਕੜ ਥਾਣਾ ਮੁਖੀ ਸਿਟੀ ਪੱਟੀ ਨੇ ਕਮੇਟੀ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ...
ਤਰਨ ਤਾਰਨ, 21 ਜੁਲਾਈ (ਹਰਿੰਦਰ ਸਿੰਘ)- ਚੀਫ ਖਾਲਸਾ ਦੀਵਾਨ ਸੁਸਾਇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਝੰਡਾ ਦਿਵਸ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਭਾਰਤ ਦੇ ਕੌਮੀ ਝੰਡੇ ਦੇ ...
ਸਰਾਏਾ ਅਮਾਨਤ ਖਾਂ, 21 ਜੁਲਾਈ (ਨਰਿੰਦਰ ਸਿੰਘ ਦੋਦੇੇ)- ਪਿੰਡ ਕਸੇਲ 'ਚ ਕਾਂਗਰਸੀ ਆਗੂ ਜਥੇਦਾਰ ਗੁਰਬਚਨ ਸਿੰਘ ਦੀ ਹਾਜ਼ਰੀ ਵਿਚ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ | ਗੁਰਬਚਨ ਸਿੰਘ ਨੇ ਕਿਹਾ ਕਿ ਅੱਜ ਅਸੀ ਪਿੰਡ ਦੇ 27 ਗ਼ਰੀਬ ਪਰਿਵਾਰਾਂ ਨੂੰ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)-ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪਿਛਲੇ 11 ਮਹੀਨਿਆਂ ਤੋਂ ਲੋੜਵੰਦਾਂ ਦੇ ਭੋਜਨ ਲਈ ਚੌਾਕਾਂ ਬੀਬੀ ਰਜਨੀ ਚਲਾ ਕੇ ਮਾਨਵਤਾ ਪ੍ਰਤੀ ਇਕ ਵੱਡਮੁੱਲੀ ਸੇਵਾ ਨਿਭਾ ਰਹੀ ਹੈ | ਸੰਸਥਾ ਦੇ ਇਨ੍ਹਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪਿੰਡ ਸੋਹਲ ਵਿਖੇ ਖੇਡ ਮੇਲਾ ਕਰਵਾਇਆ ਗਿਆ ਜਿਸ 'ਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ...
ਪੱਟੀ, 21 ਜੁਲਾਈ (ਅਵਤਾਰ ਸਿੰਘ ਖਹਿਰਾ)- ਸਰਕਾਰੀ ਐਲੀਮੈਂਟਰੀ ਸਕੂਲ ਲੋਹੁਕਾ ਜੋ ਕਿ ਸੜਕ ਤੋਂ ਕਾਫੀ ਨੀਂਵਾ ਹੋਣ ਕਾਰਨ ਬਰਸਾਤ ਦੇ ਮੌਸਮ ਵਿਚ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਸੀ ਜਿਸ ਨਾਲ ਬੱਚਿਆਂ ਤੇ ਅਧਿਆਪਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ...
ਝਬਾਲ, 21 ਜੁਲਾਈ (ਸਰਬਜੀਤ ਸਿੰਘ)- ਪੀਰ ਬਾਬਾ ਖਾਕੀ ਸ਼ਾਹ ਦਾ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਪਿੰਡ ਸੋਹਲ ਵਿਖੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸ਼ਾਮ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਉਪਰੰਤ ਇਨਾਮ ਵੰਡ ਸਮਾਗਮ 'ਚ ਜੇਤੂ ...
ਮੀਆਂ ਵਿੰਡ, 21 ਜੁਲਾਈ (ਗੁਰਪਰਤਾਪ ਸਿੰਘ ਸੰਧੂ)-ਪਿੰਡ ਫਤਿਹਪੁਰ ਬਦੇਸ਼ੇ ਦੇ ਨੌਜਵਾਨਾਂ ਵਲੋਂ ਨਸ਼ਿਆਂ ਿਖ਼ਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਦਿੰਦੇ ਹੋਏ ਰਾਕੀ ਕੰਗ, ਰਣਧੀਰ ਸਿੰਘ ਤੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਜੇਕਰ ਕੋਈ ਵੀ ਬਾਹਰ ...
ਮੀਆਂ ਵਿੰਡ, 21 ਜੁਲਾਈ (ਗੁਰਪਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਦਲ ਦੇ ਮੁਹਤਬਰਾਂ ਦੀ ਮੀਟਿੰਗ ਪੰਚਾਇਤੀ ਚੋਣਾਂ ਸਬੰਧੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨਾਲ ਹੋਈ | ਇਸ ਮੌਕੇ ਮੰਨਾ ਨੇ ਕਿਹਾ ਕਿ ਚੋਣਾਂ ...
ਤਰਨਤਾਰਨ, 21 ਜੁਲਾਈ (ਪਰਮਜੀਤ ਜੋਸ਼ੀ)- ਕੰਨ ਦੇ ਮਰੀਜ਼ਾਂ ਨੂੰ ਦੇਸੀ ਨੁਸਖੇ ਨਹੀਂ ਅਪਣਾਉਣੇ ਚਾਹੀਦੇ ਕਿਉਂਕਿ ਇਸ ਨਾਲ ਬਿਮਾਰੀ ਖ਼ਤਰਨਾਕ ਬਣ ਜਾਂਦੀ ਹੈ | ਇਹ ਜਾਣਕਾਰੀ ਨੱਕ, ਕੰਨ ਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਰਾਜਬਿੰਰਦਰ ਸਿੰਘ ਰੰਧਾਵਾ ਨੇ ਡਾ: ...
ਫਤਿਆਬਾਦ, 21 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਪਿੰਡ ਲੁਹਾਰ ਦੇ ਨੌਜਵਾਨਾਂ ਵਲੋਂ ਬਣਾਈ ਬਾਬਾ ਮਹਿਤਾ ਕਾਲੂ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਬੀਰ ਸਿੰਘ ਜੱਗਾ ਦੀ ਅਗਵਾਈ ਹੇਠ ਉਪਰੋਕਤ ਸੁਸਾਇਟੀ ਦੇ ਮੈਂਬਰਾਂ ਵਲੋਂ ਪਿੰਡ ਲੁਹਾਰ ਤੇ ਡੇਹਰਾ ਸਾਹਿਬ ਨੂੰ ਨਸ਼ਾ ਮੁਕਤ ...
ਸੁਰ ਸਿੰਘ, 21 ਜੁਲਾਈ (ਧਰਮਜੀਤ ਸਿੰਘ)- ਜ਼ਿਲ੍ਹਾ ਕੁਸ਼ਤੀ ਸੰਸਥਾ ਦੇ ਜਨਰਲ ਸਕੱਤਰ ਅਤੇ ਕਾਰਜਕਾਰਨੀ ਮੈਂਬਰ ਪੰਜਾਬ ਕੁਸ਼ਤੀ ਸੰਸਥਾ ਸੁਰਿੰਦਰ ਸਿੰਘ ਬੱਬੂ ਬੈਂਕਾ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਇਕ ਸਮਾਗਮ ਦੌਰਾਨ ਪਹਿਲਵਾਨ ਸਲਵਿੰਦਰ ਸਿੰਘ ਛਿੰਦਾ ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX