ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਵਿਚ ਆਪਣੇ ਬਲਬੂਤੇ 'ਤੇ ਚੋਣ ਲੜਨ ਲਈ ਸ਼ੋ੍ਰਮਣੀ ਅਕਾਲੀ ਦਲ ਪੂਰੀ ਤਰ੍ਹਾਂ ਕਮਰ ਕਸ ਚੁੱਕਾ ਹੈ | ਪਿਪਲੀ ਅਨਾਜ਼ ਮੰਡੀ ਵਿਚ 19 ਅਗਸਤ ਨੂੰ ਇਕ ਰੈਲੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ...
ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)-ਰੋਹਤਕ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਦਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਭਾਜਪਾ ਨੇ ਆਪਣੇ ਚਾਰ ਸਾਲਾਂ ਦੇ ਰਾਜ 'ਚ ਹਰਿਆਣਾ ਦੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ | ਇਸ ...
ਘਰੌਾਡਾ, 21 ਜੁਲਾਈ (ਅਜੀਤ ਬਿਊਰੋ)-ਪਿੰਡ ਕੈਮਲਾ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਨੇ ਆਪਣੇ ਵੱਡੇ ਭਰਾ ਦਿਨੇਸ਼ ਕੁਮਾਰ ਨੂੰ ਆਪਣੀ ਇਕ ਕਿਡਨੀ ਦੇ ਕੇ ਜਾਨ ਬਚਾਈ | ਅੱਜ ਦੇ ਇਸ ਯੁੱਗ 'ਚ ਤਾਂ ਇਕ ਭਰਾ-ਦੂਜੇ ਭਰਾ ਦੀ ਜਾਨ ਲੈਣ ਤੋਂ ਵੀ ਪਿੱਛੇ ਨਹੀਂ ਹਟਦੇ | ਕੈਮਲਾ ਪਿੰਡ ਦੇ ...
ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸੀ.ਆਈ.ਏ.ਥਾਣਾ ਪੁਲਿਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਇਕ ਕਿਲੋ ਅਫ਼ੀਮ ਤੇ 12 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ | ਪਕੜੇ ਗਏ ਵਿਅਕਤੀਆਂ ਦੀ ਪੱਛਾਣ ਸੁਖਪਾਲ ਸਿੰਘ ਵਾਸੀ ਐਸਟੀਜੀ ਆਬਾਦੀ ਮੱਕਾਸਰ ਜ਼ਿਲ੍ਹਾ ...
ਰਤੀਆ, 21 ਜੁਲਾਈ (ਬੇਅੰਤ ਮੰਡੇਰ)-ਹਰਿਆਣਾ ਦੇ ਡੀ.ਜੀ.ਪੀ. ਵਲੋਂ ਡਰੱਗ ਮਾਫੀਆ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਫਤਿਹਾਬਾਦ ਦੇ ਪੁਲਿਸ ਕਪਤਾਨ ਦੀਪਕ ਸਹਾਰਨ ਦੇ ਹੁਕਮਾਂ ਤਹਿਤ ਥਾਣਾ ਰਤੀਆ ਦੇ ਇੰਚਾਰਜ਼ ਕਪਿਲ ਸਿਹਾਗ ਦੀ ਅਗਵਾਈ 'ਚ ਪੁਲਿਸ ਨੇ ...
ਫਤਿਹਾਬਾਦ, 21 ਜੂਲਾਈ (ਹਰਬੰਸ ਮੰਡੇਰ)-ਸ਼ਾਂਤੀ ਨਿਕੇਤਨ ਸਕੂਲ ਦੀ ਇਕ ਅਧਿਆਪਿਕਾ ਅਤੇ ਇਕ 10ਵੀਂ ਜਮਾਤ ਦਾ ਵਿਦਿਆਰਥੀ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਹਿਰ ਪੁਲਿਸ ਨੇ ਇਸ ਸਬੰਧ ਵਿਚ ਲਾਪਤਾ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ 'ਤੇ 28 ਸਾਲਾ ਅਧਿਆਪਿਕਾ ਦੇ ...
ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਘਰ ਦੀ ਬਾਹਰੀ ਅਤੇ ਅੰਦਰੂਨੀ ਸੁੰਦਰਤਾ ਅਜ ਹਰ ਕਿਸੇ ਦੀ ਚਾਹਤ ਹੈ | ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਘਰ ਬਾਹਰ ਤੋਂ ਹੀ ਨਹੀਂ, ਸਗੋ ਅੰਦਰ ਤੋਂ ਵੀ ਸੁੰਦਰ ਵਿਖਾਈ ਦੇਵੇ | ਇਸ ਲਈ ਡਿਜੀਟਲ ਟਾਇਲ ਤਕਨਾਲੋਜੀ ਤੇਜੀ ਨਾਲ ਵੱਧ ...
ਬਾਬੈਨ, 21 ਜੁਲਾਈ (ਡਾ. ਦੀਪਕ ਦੇਵਗਨ)-ਪਿੰਡ ਬੁਹਾਵੀ ਦੀ ਮੇਨ ਸੜਕ ਟੁੱਟਣ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਪਾਣੀ ਖੜਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ...
ਪਲਵਲ, 21 ਜੁਲਾਈ (ਅਜੀਤ ਬਿਊਰੋ)-ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਇਕ ਅਧਿਆਪਕ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਾਪ ...
ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਦੋਸ਼ ਲਗਾਇਆ ਕਿ ਸੁਪਰੀਮ ਕੋਰਟ 'ਚ ਵੱਖਰੀ ਕਮੇਟੀ ਕੇਸ ਦੀ ਵਾਜਬ ਪੈਰਵੀ ਨਾ ਹੋਣ ਕਾਰਨ ਸੰਗਤ 'ਚ ਰੋਸ ਹੈ | ਹਾਲਾਂਕਿ ...
ਟੋਹਾਣਾ, 21 ਜੁਲਾਈ (ਗੁਰਦੀਪ ਸਿੰਘ ਭੱਟੀ)-ਪਿੰਡ ਬੜੋਪਲ ਦੀ ਕਾਜਲਹੇੜੀ ਰੋਡ 'ਤੇ ਪੈਂਦੀ ਢਾਣੀ 'ਤੇ 11 ਜੁਲਾਈ ਦੀ ਰਾਤ ਨੂੰ ਮਕਾਨ ਦੀ ਛੱਤ 'ਤੇ ਸੁੱਤੇ ਪਏ 32 ਸਾਲਾ ਰੋਹਤਾਸ ਦਾ ਤੇਜ਼ਧਾਰ ਹੱਥਿਆਰ ਨਾਲ ਕਤਲ ਕਰਨ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਡੀ.ਐਸ.ਪੀ. ਉਮੇਦ ਸਿੰਘ ਨੇ ...
ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਗੁਰਵਿੰਦਰ ਕੌਰ ਦੀ ਕੋਰਟ ਨੇ ਨਸ਼ੀਲਾ ਪਦਾਰਥਥ ਕਾਨੂੰਨ 'ਚ ਗਿ੍ਫ਼ਤਾਰ ਇਕ ਦੋਸ਼ੀ ਨੂੰ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ | ਦੱਸਣਯੋਗ ਹੈ ਕਿ ...
ਗੂਹਲਾ ਚੀਕਾ, 21 ਜੁਲਾਈ (ਓ.ਪੀ. ਸੈਣੀ)-ਅੱਜ ਇੱਥੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਬੈਠਕ ਤੂੰ-ਤੂੰ, ਮੈਂ-ਮੈਂ ਦੇ ਵਿਚਕਾਰ ਹੀ ਰੱਦ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਦਿੰਦਿਆਂ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ...
ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਅਖਿਲ ਭਾਰਤੀ ਕਾਂਗਰਸ ਕਾਰਜ ਸਮਿਤੀ ਤੇ ਰਾਜਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੇ ਕਰਨਾਲ ਦੀ ਧਰਤੀ ਅਤੇ ਸੀ.ਐਮ.ਸਿਟੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁਖ ਮੰਤਰੀ ਮਨੋਹਰ ਲਾਲ ਖਟਰ ਖਿਲਾਫ਼ ...
ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸੰਯੁਕਤ ਕਰਮਚਾਰੀ ਮੰਚ ਨਾਲ ਸਬੰਧਿਤ ਹਰਿਆਣਾ ਗਵਰਨਮੈਂਟ ਪੀ. ਡਬਲਿਉ. ਡੀ. ਮਕੈਨੀਕਲ ਵਰਕਰਜ ਯੂਨੀਅਨ ਰਜਿ. 41 ਹੈਡਕੁਆਰਟਰ ਚਰਖੀ ਦਾਦਰੀ ਕੈਂਪ ਦਫਤਰ ਦੀ ਜਿਲਾ ਕਮੇਟੀ ਨੇ ਜ਼ਿਲ੍ਹਾ ਪ੍ਰਧਾਨ ਸਾਹਬ ਸਿੰਘ ਧੀਮਾਨ ਦੀ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਾਰਟਰੋਨ ਸਕਿਲ ਸੈਂਟਰ ਵਿਚ ਪਿਛਲੇ 21 ਦਿਨਾਂ ਤੋਂ ਸਰਪੰਚਾਂ ਅਤੇ ਪੇਂਡੂ ਸਕੱਤਰਾਂ ਨੂੰ ਕੰਪਿਊਟਰ ਸਿਖਲਾਈ ਦਿੱਤੀ ਜਾ ਰਹੀ ਹੈ | ਸੈਂਟਰ ਦੇ ਨਿਰਦੇਸ਼ਕ ਇੰਦਰਜੀਤ ਸਿੰਘ ਨੇ ਸਿੱਖਿਆ ਕਿ ਇਸ ਸਿਖਲਾਈ 'ਚ 66 ...
ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਹਾਈ ਸਕੂਲ ਕਲਿਆਣਾ 'ਚ ਸਰਕਾਰ ਵਲੋਂ ਚਲਾਏ ਜਾ ਰਹੇ ਪੌਦਗਿਰੀ ਮੁਹਿੰਮ ਤਹਿਤ ਬੂਟੇ ਲਗਾਏ ਗਏ | ਸਕੂਲ ਦੇ ਹੈਡ ਮਾਸਟਰ ਪ੍ਰਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਦੇ ਪਿੰਡ ਡੰਗਾਲੀ ਤੋਂ ਪ੍ਰਗਤੀਸ਼ੀਲ ਕਿਸਾਨ ਕਰਣ ਸੀਕਰੀ ਨੂੰ ਭਾਰਤ ਸਰਕਾਰ ਵਲੋਂ ਗ੍ਰਾਮੀਣ ਉਦਯੋਗ ਪੁਰਸਕਾਰ ਨਾਲ ਨਿਵਾਜਿਆ ਹੈ | ਇਸ ਪੁਰਸਕਾਰ ਲਈ ਹਰਿਆਣਾ ਦੇ ਇਕਲੌਤੇ ਪ੍ਰਗਤੀਸ਼ੀਲ ਕਿਸਾਨ ਕਰਣ ਸੀਕਰੀ ਦੀ ਚੋਣ ਕੀਤੀ ਗਈ ਸੀ | ਇਸ ਕਿਸਾਨ ਨੂੰ ਨਿਉਂ ਇੰਡੀਆ ਕਨਕਲੇਵ ਵਲੋਂ ਵਿਗਿਆਨ ਭਵਨ 'ਚ 16 ਜੁਲਾਈ ਨੂੰ ਹੋਏ ਪ੍ਰੋਗਰਾਮ 'ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸਨਮਾਨ ਪੱਤਰ ਅਤੇ ਯਾਦਗਾਰ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਹੈ | ਕੁਰੂਕਸ਼ੇਤਰ ਦੀ ਸ਼ਾਨ ਰਾਸ਼ਟਰ ਪੱਧਰ 'ਤੇ ਵਧਾਉਣ ਤੋਂ ਬਾਅਦ ਜਿਵੇਂ ਹੀ ਪ੍ਰਗਤੀਸ਼ੀਲ ਕਿਸਾਨ ਕਰਣ ਸੀਕਰੀ ਬੀਤੀ ਦੇਰ ਸ਼ਾਮ ਕੁਰੂਕਸ਼ੇਤਰ 'ਚ ਪੁੱਜੇ, ਤਾਂ ਡੀ.ਸੀ. ਡਾ. ਐਸ.ਐਸ. ਫੁਲੀਆ ਨੇ ਆਪਣੇ ਦਫ਼ਤਰ 'ਚ ਸੱਦ ਕੇ ਪ੍ਰਗਤੀਸ਼ੀਲ ਕਿਸਾਨ ਕਰਣ ਸੀਕਰੀ ਨੂੰ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਡੀ.ਸੀ. ਡਾ. ਐਸ.ਐਸ. ਫੁਲੀਆ, ਖੇਤੀ ਵਿਭਾਗ ਦੇ ਉਪ ਨਿਰਦੇਸ਼ਕ ਡਾ. ਕਰਮਚੰਦ, ਜ਼ਿਲ੍ਹਾ ਬਾਗਵਾਨੀ ਅਧਿਕਾਰੀ ਜੋਗਿੰਦਰ ਬਿਸਲਾ ਨੇ ਪ੍ਰਗਤੀਸ਼ੀਲ ਕਿਸਾਨ ਕਰਣ ਸਿੰਘ ਸੀਕਰੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ | ਪ੍ਰਗਤੀਸ਼ੀਲ ਕਿਸਾਨ ਕਰਣ ਸਿੰਘ ਸੀਕਰੀ ਨੇ ਕਿਹਾ ਕਿ ਪਿੰਡ ਡੰਗਾਲੀ 'ਚ ਦੇਸ਼ ਦੀ ਸਭ ਤੋਂ ਆਧੁਨਿਕ ਤਕਨੀਕ ਦਾ ਜੈਵਿਕ ਖਾਦ ਪ੍ਰੋਜੈਕਟ ਸਥਾਪਿਤ ਕੀਤਾ ਹੈ | ਇਸ ਪ੍ਰੋਜੈਕਟ 'ਚ ਗਊ ਦੇ ਗੋਬਰ ਅਤੇ ਕੇਂਚੁਏ ਨਾਲ ਜੈਵਿਕ ਖਾਦ ਆਧੁਨਿਕ ਤਕਨੀਕ ਨਾਲ ਬਣਾਈ ਜਾ ਰਹੀ ਹੈ |
ਇਸ ਖਾਦ ਨੂੰ ਕਿਫਾਇਤੀ ਦਰਾਂ 'ਤੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ | ਇਨ੍ਹਾਂ ਸਾਰੀ ਪ੍ਰਾਪਤੀਆਂ ਨੂੰ ਦੇਖ ਕੇ ਸਰਕਾਰ ਨੇ ਹਰਿਆਣਾ ਤੋਂ ਉਨ੍ਹਾਂ ਦਾ ਨਾਂਅ ਚੁਣਿਆ ਅਤੇ ਵੋਟਿੰਗ ਰਾਹੀਂ ਪੁਰਸਕਾਰ ਲਈ ਚੁਣਿਆ | ਇਸ ਮੌਕੇ 'ਤੇ ਡੀ.ਡੀ.ਐਮ. ਨਾਬਾਰਡ ਆਰ.ਐਸ. ਮੋਰ ਵੀ ਹਾਜ਼ਰ ਸਨ |
ਸਮਾਲਖਾ, 21 ਜੁਲਾਈ (ਅਜੀਤ ਬਿਊਰੋ)-ਐਸ.ਜੇ.ਐਸ. ਇੰਟਰਨੈਸ਼ਨਲ ਸਕੂਲ 'ਚ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਬੱਚਿਆਂ ਨੇ ਕਲਾ, ਸੰਗੀਤ, ਨਿ੍ਤ ਆਦਿ 'ਚ ਹਿੱਸਾ ਲੈਂਦੇ ਹੋਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਜਿਸ 'ਚ ਪਹਿਲੀ ਤੋਂ 12ਵੀਂ ਜਮਾਤ ਦੇ ਬੱਚਿਆਂ ਨੇ ...
ਨਰਾਇਣਗੜ੍ਹ, 21 ਜੁਲਾਈ (ਪੀ. ਸਿੰਘ)-ਬਸਪਾ ਦੇ ਨਵ ਨਿਯੁਕਤ ਹਰਿਆਣਾ ਸੂਬਾ ਦੇ ਇੰਚਾਰਜ਼ ਐਡਵੋਕੇਟ ਗੁਰਮੁੱਖ ਸਿੰਘ ਨੇ ਪਿੰਡ ਬਾਲਟੀ 'ਚ ਕਿਹਾ ਕਿ ਭਾਜਪਾ ਦਲਿਤ ਤੇ ਕਿਸਾਨ ਵਿਰੋਧੀ ਹੈ ਅਤੇ ਇਸਦਾ ਦੇਸ਼ ਦੇ ਕਮੇਰੇ ਵਰਗ ਨਾਲ ਕੋਈ ਸਰੋਕਾਰ ਨਹੀਂ ਹੈ | ਉਨ੍ਹਾਂ ਇਲਜ਼ਾਮ ...
ਹਰਿਦੁਆਰ, 21 ਜੁਲਾਈ (ਗੋਪਾਲ ਰਾਵਤ, ਰਾਜ ਕੁਮਾਰ)-ਗੁਰਦੁਆਰਾ ਸਾਹਿਬ ਗਿਆਨ ਗੋਦੜੀ ਦੀ ਸਥਾਪਨਾ ਨੂੰ ਲੈ ਕੇ ਬਾਬਾ ਪੰਡਿਤ ਦੀ ਅਗਵਾਈ ਵਿਚ ਭਗਤ ਸਿੰਘ ਚੌਕ ਵਿਖੇ ਸਰਕਾਰ ਿਖ਼ਲਾਫ਼ ਪ੍ਰਦਰਸ਼ਨ ਕੀਤਾ ਗਿਆ | ਸਿੱਖ ਸਮਾਜ ਦਾ ਦੋਸ਼ ਹੈ ਕਿ ਸਰਕਾਰ ਗੁਰਦੁਆਰਾ ਸਾਹਿਬ ਦੇ ...
ਟੋਹਾਣਾ, 21 ਜੁਲਾਈ (ਗੁਰਦੀਪ ਸਿੰਘ ਭੱਟੀ)-ਇਥੋਂ ਦੇ ਸ਼ਹੀਦ ਚੌਕ ਦੇ ਨਜ਼ਦੀਕ ਇਕ ਬਰਫ਼ ਕਾਰਖ਼ਾਨਾ ਕੰਮ ਦੁੱਧ ਚਿਿਲੰਗ ਸੈਂਟਰ ਵਿਚ ਅਮੋਨੀਆਂ ਗੈਸ ਦੀ ਵੱਡੇ ਪੱਧਰ 'ਤੇ ਰਿਸਾਅ ਹੋਣ ਕਾਰਨ ਮੁਹੱਲੇ ਵਿਚ ਦਹਿਸ਼ਤ ਫੈਲ ਗਈ | ਘਰਾਂ ਵਿਚ ਲੋਕਾਂ ਨੂੰ ਅੱਖਾਂ 'ਚ ਕੁੜਤਨ ਅਤੇ ...
ਕੈਥਲ, 21 ਜੁਲਾਈ (ਅਜੀਤ ਬਿਊਰੋ)-ਟਰਾਂਸਪੋਰਟਰਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ ਦਾ ਬਿਗੁਲ ਵਜਾ ਦਿੱਤਾ ਹੈ, ਜਿਸ ਦੇ ਚਲਦਿਆ ਯੂਨੀਅਨ 'ਚ 220 ਟਰੱਕਾਂ ਦੇ ਪਹੀਏ ਰੁੱਕ ਗਏ ਅਤੇ 500 ਤੋਂ ਵੱਧ ਚਾਲਕ ਅਤੇ ਕੰਡਕਟਰ ਖਾਲੀ ਬੈਠ ਕੇ ਸਰਕਾਰ ਨੂੰ ਕੋਸ ਰਹੇ ਹਨ | ਹੜਤਾਲ ਦੇ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ 22 ਜੁਲਾਈ ਨੂੰ ਸ਼ਾਹਾਬਾਦ ਅਨਾਜ਼ ਮੰਡੀ 'ਚ ਹੋਣ ਵਾਲੀ ਜਨ ਸਭਾ ਲਈ ਪ੍ਰਸ਼ਾਸਨ ਵਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ | ਇਸ ਰੈਲੀ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਭਾਰਤੀ ਕਿਸਾਨ ਯੂਨੀਅਨ ਸ਼ਾਹਾਬਾਦ ਰੈਲੀ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਾਲੇ ਝੰਡੇ ਦਿਖਾਵੇਗੀ | ਇਹ ਫੈਸਲਾ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ...
ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਸਮਾਜਿਕ ਨਿਆ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ 22 ਜੁਲਾਈ ਨੂੰ ਸ਼ਾਹਾਬਾਦ ਅਨਾਜ਼ ਮੰਡੀ ਵਿਚ ਸੂਰਜਮੁਖੀ-ਝੋਨਾ ਕਿਸਾਨ ਰੈਲੀ ਵਿਚ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX