ਤਾਜਾ ਖ਼ਬਰਾਂ


ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  15 minutes ago
ਨਵੀਂ ਦਿੱਲੀ, 24 ਅਗਸਤ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਅੱਜ ਜੇਤਲੀ ਦਾ...
ਹੁਣ ਤਕਨੀਕੀ ਸਿੱਖਿਆ ਅਦਾਰਿਆਂ 'ਚ ਵਿਦਿਆਰਥੀਆਂ ਦੀ ਵੀ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
. . .  29 minutes ago
ਚੰਡੀਗੜ੍ਹ, 24 ਅਗਸਤ- ਤਕਨੀਕੀ ਸਿੱਖਿਆ ਵਿਭਾਗ ਵਲੋਂ ਇਸ ਸਾਲ ਵਿਦਿਆਰਥੀਆਂ ਲਈ ਬਾਇਓਮੈਟ੍ਰਿਕ ਹਾਜ਼ਰੀ ਲਾਉਣ ਦੀ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਇਸ ਸੰਬੰਧੀ ਫ਼ੈਸਲਾ ਅੱਜ ਇੱਥੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ...
ਕੈਮੀਕਲ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  9 minutes ago
ਡੇਰਾਬਸੀ, 24 ਅਗਸਤ (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਨੈਕਟਰ ਲਾਈਫ਼ ਸਾਇੰਸਿਜ਼ ਕੈਮੀਕਲ ਫ਼ੈਕਟਰੀ ਦੇ ਯੂਨਿਟ 2 'ਚ ਅੱਜ ਰਿਏਕਟਰ ਫਟਣ...
ਸਰਕਾਰੀਆ ਨੇ ਲਿਆ ਫਿਲੌਰ ਵਿਖੇ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ
. . .  49 minutes ago
ਫਿਲੌਰ, 24 ਅਗਸਤ (ਇੰਦਰਜੀਤ ਚੰਦੜ੍ਹ) - ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਸਬ ਡਵੀਜ਼ਨ ਫਿਲੌਰ 'ਚ ਪੈਂਦੇ ਪਿੰਡ ....
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 24 ਅਗਸਤ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦਿੱਤੀ ਹੈ। ਲੰਬੀ ਬਿਮਾਰੀ ਤੋਂ ਬਾਅਦ ਅੱਜ ਦੁਪਹਿਰ ਨੂੰ ਜੇਤਲੀ ਦਾ...
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਸਿਮਰਨਜੀਤ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ
. . .  about 1 hour ago
ਫ਼ਤਿਹਗੜ੍ਹ ਸਾਹਿਬ, 24 ਅਗਸਤ (ਅਰੁਣ ਆਹੂਜਾ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਪਾਕਿਸਤਾਨ ਦੀ ਸਰਕਾਰ ਦੇ ਹੱਕ 'ਚ ਅਤੇ ...
ਅਰੁਣ ਜੇਤਲੀ ਦੀ ਰਿਹਾਇਸ਼ 'ਤੇ ਲਿਆਂਦੀ ਗਈ ਉਨ੍ਹਾਂ ਦੀ ਮ੍ਰਿਤਕ ਦੇਹ
. . .  about 1 hour ago
ਨਵੀਂ ਦਿੱਲੀ, 24 ਅਗਸਤ- ਭਾਜਪਾ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਏਮਜ਼ ਤੋਂ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦੀ ਗਈ ਹੈ। ਦੱਸਣਯੋਗ ਹੈ ਕਿ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੁਪਹਿਰ ਨੂੰ ਅਰੁਣ ਜੇਤਲੀ ਦਾ...
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਯੂ.ਏ.ਈ ਦੇ ਸਰਬਉੱਚ ਨਾਗਰਿਕ ਦਾ ਸਨਮਾਨ
. . .  about 2 hours ago
ਦੁਬਈ, 24 ਅਗਸਤ - ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਕਾਂਗੜ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਭੇਜੀ ਰਾਹਤ ਸਮੱਗਰੀ
. . .  about 1 hour ago
ਸੁਲਤਾਨਪੁਰ ਲੋਧੀ, 24 ਅਗਸਤ (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ)- ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ...
ਰੋਹਟੀ ਪੁਲ ਨਾਭਾ ਦੇ ਚੌਕੀ ਇੰਚਾਰਜ 'ਤੇ ਲੱਗੇ ਨਸ਼ਾ ਵਿੱਕਰੀ ਦੇ ਇਲਜ਼ਾਮ
. . .  about 2 hours ago
ਨਾਭਾ, 24 ਅਗਸਤ (ਅਮਨਦੀਪ ਸਿੰਘ ਲਵਲੀ)- ਇਤਿਹਾਸਕ ਨਗਰੀ ਨਾਭਾ ਦੇ ਨਜ਼ਦੀਕ ਪੈਂਦੇ ਰੋਹਟੀ ਪੁਲ ਵਿਖੇ ਨਸ਼ੇ ਦੀ ਵਿੱਕਰੀ ਨੂੰ ਲੈ ਰੋਹਟੀ ਛੰਨਾ ਪਿੰਡ ਦੇ ਵਸਨੀਕਾਂ ਵਲੋਂ ਧਰਨਾ ਲਗਾਇਆ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਹਨਦੀਪ ਸਿੰਘ ਖੱਟੜਾ ਦੀ ਅਗਵਾਈ...
ਕੱਲ੍ਹ ਹੋਵੇਗਾ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  about 2 hours ago
ਨਵੀਂ ਦਿੱਲੀ, 24 ਅਗਸਤ- ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ...
ਰੇਤ ਮਾਫ਼ੀਆ ਖ਼ਿਲਾਫ਼ ਪੁਲਿਸ ਵੱਲੋਂ ਵੱਡੀ ਕਾਰਵਾਈ, ਟਿੱਪਰ, ਟਰੈਕਟਰਾਂ ਤੇ ਜੇ.ਬੀ.ਸੀ ਮਸ਼ੀਨਾਂ ਸਣੇ 13 ਕਾਬੂ
. . .  about 2 hours ago
ਹਰੀਕੇ ਪੱਤਣ, 24 ਅਗਸਤ (ਸੰਜੀਵ ਕੁੰਦਰਾ)- ਤਰਨਤਾਰਨ ਪੁਲਿਸ ਨੇ ਰੇਤ ਮਾਫ਼ੀਆ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਰੇਤ ਦੀ ਮਾਈਨਿੰਗ ਕਰਨ ਵਾਲੇ 13 ਵਿਅਕਤੀਆਂ ...
ਵਿਰੋਧੀ ਧਿਰਾਂ ਦੇ ਨੇਤਾਵਾਂ ਸਣੇ ਸ੍ਰੀਨਗਰ ਤੋਂ ਵਾਪਸ ਭੇਜੇ ਗਏ ਰਾਹੁਲ ਗਾਂਧੀ
. . .  about 2 hours ago
ਸ੍ਰੀਨਗਰ, 24 ਅਗਸਤ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰਾਂ ਦੇ ਨੇਤਾਵਾਂ ਦਾ ਇੱਕ ਵਫ਼ਦ ਅੱਜ ਧਾਰਾ 370 ਨੂੰ ਹਟਾਉਣ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਗਿਆ ਸੀ। ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਫ਼ਦ...
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫ਼ੌਜੀ ਦਸਤੇ ਹਥਿਆਰਾਂ ਸਮੇਤ ਕਸ਼ਮੀਰ ਲਈ ਰਵਾਨਾ
. . .  about 2 hours ago
ਫ਼ਤਿਹਗੜ੍ਹ ਸਾਹਿਬ, 24 ਅਗਸਤ (ਅਰੁਣ ਆਹੂਜਾ)- ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਈ ਦਿਨ ਤਣਾਅਪੂਰਨ ਬਣੀ ਰਹੀ ਸਥਿਤੀ ਤੋਂ ਬਾਅਦ ਹੁਣ ਕੇਂਦਰ ਸਰਕਾਰ ...
ਜਨਤਕ ਜੀਵਨ 'ਚ ਅਰੁਣ ਜੇਤਲੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ- ਸੋਨੀਆ ਗਾਂਧੀ
. . .  about 3 hours ago
ਨਵੀਂ ਦਿੱਲੀ, 24 ਅਗਸਤ- ਕਾਂਗਰਸ ਦੀ ਅੰਤਰਿਮ ਪ੍ਰਧਾਨ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ਨੇਤਾ ਅਰੁਣ ਜੇਤਲੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਜੇਤਲੀ ਨੇ ਇੱਕ ਜਨਤਕ ਵਿਅਕਤੀ, ਸੰਸਦ ਮੈਂਬਰ ਅਤੇ ਮੰਤਰੀ ਦੇ ਰੂਪ 'ਚ ਇੱਕ...
ਸੰਗਰੂਰ ਬੇਅਦਬੀ ਮਾਮਲੇ 'ਚ ਤਿੰਨ ਨੂੰ 14 ਦਿਨਾਂ ਲਈ ਭੇਜਿਆ ਗਿਆ ਜੇਲ੍ਹ
. . .  about 3 hours ago
ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ ਰਾਹੁਲ ਗਾਂਧੀ
. . .  about 3 hours ago
ਜੇਤਲੀ ਦਾ ਦੇਹਾਂਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ- ਸੋਮ ਪ੍ਰਕਾਸ਼
. . .  about 3 hours ago
ਗੁਰਦੁਆਰਾ ਕਮੇਟੀ ਭਾਈ ਮਨੀ ਸਿੰਘ ਲੌਂਗੋਵਾਲ ਵੱਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਰਵਾਨਾ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਨੇ ਅਰੁਣ ਜੇਤਲੀ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 minute ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਸਾਉਣ ਸੰਮਤ 550

ਹਰਿਆਣਾ ਹਿਮਾਚਲ

ਸ਼ੋ੍ਰਮਣੀ ਅਕਾਲੀ ਦਲ (ਬ) ਹਰਿਆਣਾ ਤੋਂ ਚੋਣ ਲੜਨ ਦਾ ਬਿਗਲ ਬਜਾਵੇਗਾ 19 ਨੂੰ

ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਵਿਚ ਆਪਣੇ ਬਲਬੂਤੇ 'ਤੇ ਚੋਣ ਲੜਨ ਲਈ ਸ਼ੋ੍ਰਮਣੀ ਅਕਾਲੀ ਦਲ ਪੂਰੀ ਤਰ੍ਹਾਂ ਕਮਰ ਕਸ ਚੁੱਕਾ ਹੈ | ਪਿਪਲੀ ਅਨਾਜ਼ ਮੰਡੀ ਵਿਚ 19 ਅਗਸਤ ਨੂੰ ਇਕ ਰੈਲੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ...

ਪੂਰੀ ਖ਼ਬਰ »

ਭਾਜਪਾ ਨੇ ਚਾਰ ਸਾਲਾਂ ਦੇ ਰਾਜ 'ਚ ਹਰਿਆਣਾ ਦੇ ਲੋਕਾਂ 'ਚ ਭਾਈਚਾਰੇ ਨੂੰ ਕੀਤਾ ਖਤਮ- ਦਪਿੰਦਰ ਹੁੱਡਾ

ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)-ਰੋਹਤਕ ਤੋਂ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਦਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਭਾਜਪਾ ਨੇ ਆਪਣੇ ਚਾਰ ਸਾਲਾਂ ਦੇ ਰਾਜ 'ਚ ਹਰਿਆਣਾ ਦੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ | ਇਸ ...

ਪੂਰੀ ਖ਼ਬਰ »

ਛੋਟੇ ਭਰਾ ਨੇ ਆਪਣੀ ਇਕ ਕਿਡਨੀ ਵੱਡੇ ਭਰਾ ਨੂੰ ਦੇ ਕੇ ਬਚਾਈ ਜਾਨ

ਘਰੌਾਡਾ, 21 ਜੁਲਾਈ (ਅਜੀਤ ਬਿਊਰੋ)-ਪਿੰਡ ਕੈਮਲਾ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਨੇ ਆਪਣੇ ਵੱਡੇ ਭਰਾ ਦਿਨੇਸ਼ ਕੁਮਾਰ ਨੂੰ ਆਪਣੀ ਇਕ ਕਿਡਨੀ ਦੇ ਕੇ ਜਾਨ ਬਚਾਈ | ਅੱਜ ਦੇ ਇਸ ਯੁੱਗ 'ਚ ਤਾਂ ਇਕ ਭਰਾ-ਦੂਜੇ ਭਰਾ ਦੀ ਜਾਨ ਲੈਣ ਤੋਂ ਵੀ ਪਿੱਛੇ ਨਹੀਂ ਹਟਦੇ | ਕੈਮਲਾ ਪਿੰਡ ਦੇ ...

ਪੂਰੀ ਖ਼ਬਰ »

ਇਕ ਕਿਲੋ ਅਫ਼ੀਮ ਸਮੇਤ 2 ਕਾਬੂ

ਸਿਰਸਾ, 21 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸੀ.ਆਈ.ਏ.ਥਾਣਾ ਪੁਲਿਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਇਕ ਕਿਲੋ ਅਫ਼ੀਮ ਤੇ 12 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ | ਪਕੜੇ ਗਏ ਵਿਅਕਤੀਆਂ ਦੀ ਪੱਛਾਣ ਸੁਖਪਾਲ ਸਿੰਘ ਵਾਸੀ ਐਸਟੀਜੀ ਆਬਾਦੀ ਮੱਕਾਸਰ ਜ਼ਿਲ੍ਹਾ ...

ਪੂਰੀ ਖ਼ਬਰ »

ਨਸ਼ਾ ਤਸਕਰਾਂ ਤੋਂ 10 ਕੁਇੰਟਲ ਚੂਰਾਪੋਸਤ ਬਰਾਮਦ

ਰਤੀਆ, 21 ਜੁਲਾਈ (ਬੇਅੰਤ ਮੰਡੇਰ)-ਹਰਿਆਣਾ ਦੇ ਡੀ.ਜੀ.ਪੀ. ਵਲੋਂ ਡਰੱਗ ਮਾਫੀਆ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਫਤਿਹਾਬਾਦ ਦੇ ਪੁਲਿਸ ਕਪਤਾਨ ਦੀਪਕ ਸਹਾਰਨ ਦੇ ਹੁਕਮਾਂ ਤਹਿਤ ਥਾਣਾ ਰਤੀਆ ਦੇ ਇੰਚਾਰਜ਼ ਕਪਿਲ ਸਿਹਾਗ ਦੀ ਅਗਵਾਈ 'ਚ ਪੁਲਿਸ ਨੇ ...

ਪੂਰੀ ਖ਼ਬਰ »

ਅਧਿਆਪਕਾ ਤੇ 10ਵੀਂ ਦਾ ਵਿਦਿਆਰਥੀ ਲਾਪਤਾ, ਮਾਮਲਾ ਦਰਜ

ਫਤਿਹਾਬਾਦ, 21 ਜੂਲਾਈ (ਹਰਬੰਸ ਮੰਡੇਰ)-ਸ਼ਾਂਤੀ ਨਿਕੇਤਨ ਸਕੂਲ ਦੀ ਇਕ ਅਧਿਆਪਿਕਾ ਅਤੇ ਇਕ 10ਵੀਂ ਜਮਾਤ ਦਾ ਵਿਦਿਆਰਥੀ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਹਿਰ ਪੁਲਿਸ ਨੇ ਇਸ ਸਬੰਧ ਵਿਚ ਲਾਪਤਾ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ 'ਤੇ 28 ਸਾਲਾ ਅਧਿਆਪਿਕਾ ਦੇ ...

ਪੂਰੀ ਖ਼ਬਰ »

ਡਿਜੀਟਲ ਟਾਇਲ ਤਕਨਾਲੋਜੀ ਅੱਜ ਦੇ ਸਮੇਂ ਦੀ ਲੋੜ-ਕਜਾਰੀਆ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਘਰ ਦੀ ਬਾਹਰੀ ਅਤੇ ਅੰਦਰੂਨੀ ਸੁੰਦਰਤਾ ਅਜ ਹਰ ਕਿਸੇ ਦੀ ਚਾਹਤ ਹੈ | ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਘਰ ਬਾਹਰ ਤੋਂ ਹੀ ਨਹੀਂ, ਸਗੋ ਅੰਦਰ ਤੋਂ ਵੀ ਸੁੰਦਰ ਵਿਖਾਈ ਦੇਵੇ | ਇਸ ਲਈ ਡਿਜੀਟਲ ਟਾਇਲ ਤਕਨਾਲੋਜੀ ਤੇਜੀ ਨਾਲ ਵੱਧ ...

ਪੂਰੀ ਖ਼ਬਰ »

ਪਿੰਡ ਬੁਹਾਵੀ ਦੀ ਟੁੱਟੀ ਸੜਕ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ

ਬਾਬੈਨ, 21 ਜੁਲਾਈ (ਡਾ. ਦੀਪਕ ਦੇਵਗਨ)-ਪਿੰਡ ਬੁਹਾਵੀ ਦੀ ਮੇਨ ਸੜਕ ਟੁੱਟਣ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਪਾਣੀ ਖੜਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ...

ਪੂਰੀ ਖ਼ਬਰ »

ਬਿਮਾਰੀ ਤੋਂ ਦੁਖੀ ਅਧਿਆਪਕ ਵਲੋਂ ਖ਼ੁਦਕੁਸ਼ੀ

ਪਲਵਲ, 21 ਜੁਲਾਈ (ਅਜੀਤ ਬਿਊਰੋ)-ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਇਕ ਅਧਿਆਪਕ ਵਲੋਂ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਾਪ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਵੱਖਰੀ ਕਮੇਟੀ ਕੇਸ ਦੀ ਵਾਜਬ ਪੈਰਵੀ ਨਾ ਹੋਣ ਤੋਂ ਸੰਗਤ 'ਚ ਰੋਸ-ਦੀਦਾਰ ਸਿੰਘ

ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਦੋਸ਼ ਲਗਾਇਆ ਕਿ ਸੁਪਰੀਮ ਕੋਰਟ 'ਚ ਵੱਖਰੀ ਕਮੇਟੀ ਕੇਸ ਦੀ ਵਾਜਬ ਪੈਰਵੀ ਨਾ ਹੋਣ ਕਾਰਨ ਸੰਗਤ 'ਚ ਰੋਸ ਹੈ | ਹਾਲਾਂਕਿ ...

ਪੂਰੀ ਖ਼ਬਰ »

ਪਿੰਡ ਬੜੋਪਲ ਦੇ ਰੋਹਤਾਸ ਹੱਤਿਆ ਕਾਂਡ 'ਚ 3 ਗਿ੍ਫ਼ਤਾਰ

ਟੋਹਾਣਾ, 21 ਜੁਲਾਈ (ਗੁਰਦੀਪ ਸਿੰਘ ਭੱਟੀ)-ਪਿੰਡ ਬੜੋਪਲ ਦੀ ਕਾਜਲਹੇੜੀ ਰੋਡ 'ਤੇ ਪੈਂਦੀ ਢਾਣੀ 'ਤੇ 11 ਜੁਲਾਈ ਦੀ ਰਾਤ ਨੂੰ ਮਕਾਨ ਦੀ ਛੱਤ 'ਤੇ ਸੁੱਤੇ ਪਏ 32 ਸਾਲਾ ਰੋਹਤਾਸ ਦਾ ਤੇਜ਼ਧਾਰ ਹੱਥਿਆਰ ਨਾਲ ਕਤਲ ਕਰਨ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਡੀ.ਐਸ.ਪੀ. ਉਮੇਦ ਸਿੰਘ ਨੇ ...

ਪੂਰੀ ਖ਼ਬਰ »

ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ੀ ਨੂੰ 5 ਸਾਲ ਕੈਦ

ਕੁਰੂਕਸ਼ੇਤਰ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਗੁਰਵਿੰਦਰ ਕੌਰ ਦੀ ਕੋਰਟ ਨੇ ਨਸ਼ੀਲਾ ਪਦਾਰਥਥ ਕਾਨੂੰਨ 'ਚ ਗਿ੍ਫ਼ਤਾਰ ਇਕ ਦੋਸ਼ੀ ਨੂੰ 5 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ | ਦੱਸਣਯੋਗ ਹੈ ਕਿ ...

ਪੂਰੀ ਖ਼ਬਰ »

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਬੈਠਕ ਰੱਦ

ਗੂਹਲਾ ਚੀਕਾ, 21 ਜੁਲਾਈ (ਓ.ਪੀ. ਸੈਣੀ)-ਅੱਜ ਇੱਥੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਬੈਠਕ ਤੂੰ-ਤੂੰ, ਮੈਂ-ਮੈਂ ਦੇ ਵਿਚਕਾਰ ਹੀ ਰੱਦ ਹੋ ਜਾਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਦਿੰਦਿਆਂ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਤੇ ਮੱੁਖ ਮੰਤਰੀ ਖਟਰ ਖਿਲਾਫ ਸ਼ੈਲਜਾ ਨੇ ਵਜਾਇਆ ਬਿਗਲ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਅਖਿਲ ਭਾਰਤੀ ਕਾਂਗਰਸ ਕਾਰਜ ਸਮਿਤੀ ਤੇ ਰਾਜਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੇ ਕਰਨਾਲ ਦੀ ਧਰਤੀ ਅਤੇ ਸੀ.ਐਮ.ਸਿਟੀ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁਖ ਮੰਤਰੀ ਮਨੋਹਰ ਲਾਲ ਖਟਰ ਖਿਲਾਫ਼ ...

ਪੂਰੀ ਖ਼ਬਰ »

ਨੌਕਰੀ ਬਚਾਉਣ ਲਈ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਲ ਦਿੱਤਾ ਮੰਗ ਪੱਤਰ

ਕਰਨਾਲ, 21 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸੰਯੁਕਤ ਕਰਮਚਾਰੀ ਮੰਚ ਨਾਲ ਸਬੰਧਿਤ ਹਰਿਆਣਾ ਗਵਰਨਮੈਂਟ ਪੀ. ਡਬਲਿਉ. ਡੀ. ਮਕੈਨੀਕਲ ਵਰਕਰਜ ਯੂਨੀਅਨ ਰਜਿ. 41 ਹੈਡਕੁਆਰਟਰ ਚਰਖੀ ਦਾਦਰੀ ਕੈਂਪ ਦਫਤਰ ਦੀ ਜਿਲਾ ਕਮੇਟੀ ਨੇ ਜ਼ਿਲ੍ਹਾ ਪ੍ਰਧਾਨ ਸਾਹਬ ਸਿੰਘ ਧੀਮਾਨ ਦੀ ...

ਪੂਰੀ ਖ਼ਬਰ »

ਸਰਪੰਚਾਂ ਅਤੇ ਪੇਂਡੂ ਸਕੱਤਰਾਂ ਨੂੰ ਦਿੱਤੀ ਜਾ ਰਹੀ ਕੰਪਿਊਟਰ ਸਿਖਲਾਈ-ਇੰਦਰਜੀਤ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਾਰਟਰੋਨ ਸਕਿਲ ਸੈਂਟਰ ਵਿਚ ਪਿਛਲੇ 21 ਦਿਨਾਂ ਤੋਂ ਸਰਪੰਚਾਂ ਅਤੇ ਪੇਂਡੂ ਸਕੱਤਰਾਂ ਨੂੰ ਕੰਪਿਊਟਰ ਸਿਖਲਾਈ ਦਿੱਤੀ ਜਾ ਰਹੀ ਹੈ | ਸੈਂਟਰ ਦੇ ਨਿਰਦੇਸ਼ਕ ਇੰਦਰਜੀਤ ਸਿੰਘ ਨੇ ਸਿੱਖਿਆ ਕਿ ਇਸ ਸਿਖਲਾਈ 'ਚ 66 ...

ਪੂਰੀ ਖ਼ਬਰ »

ਬੱਚਿਆਂ ਨੂੰ ਦੱਸਿਆ ਬੂਟਿਆਂ ਦਾ ਮਹੱਤਵ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਹਾਈ ਸਕੂਲ ਕਲਿਆਣਾ 'ਚ ਸਰਕਾਰ ਵਲੋਂ ਚਲਾਏ ਜਾ ਰਹੇ ਪੌਦਗਿਰੀ ਮੁਹਿੰਮ ਤਹਿਤ ਬੂਟੇ ਲਗਾਏ ਗਏ | ਸਕੂਲ ਦੇ ਹੈਡ ਮਾਸਟਰ ਪ੍ਰਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ...

ਪੂਰੀ ਖ਼ਬਰ »

ਕੁਰੂਕਸ਼ੇਤਰ ਦੇ ਕਰਣ ਸੀਕਰੀ ਨੂੰ ਮਿਲਿਆ ਗ੍ਰਾਮੀਣ ਉਦਯੋਗ ਪੁਰਸਕਾਰ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਦੇ ਪਿੰਡ ਡੰਗਾਲੀ ਤੋਂ ਪ੍ਰਗਤੀਸ਼ੀਲ ਕਿਸਾਨ ਕਰਣ ਸੀਕਰੀ ਨੂੰ ਭਾਰਤ ਸਰਕਾਰ ਵਲੋਂ ਗ੍ਰਾਮੀਣ ਉਦਯੋਗ ਪੁਰਸਕਾਰ ਨਾਲ ਨਿਵਾਜਿਆ ਹੈ | ਇਸ ਪੁਰਸਕਾਰ ਲਈ ਹਰਿਆਣਾ ਦੇ ਇਕਲੌਤੇ ਪ੍ਰਗਤੀਸ਼ੀਲ ...

ਪੂਰੀ ਖ਼ਬਰ »

ਡਰਾਇੰਗ 'ਚ ਰੀਚਾ ਤੇ ਗਾਇਨ 'ਚ ਜਸਵਿੰਦਰ ਅੱਵਲ

ਸਮਾਲਖਾ, 21 ਜੁਲਾਈ (ਅਜੀਤ ਬਿਊਰੋ)-ਐਸ.ਜੇ.ਐਸ. ਇੰਟਰਨੈਸ਼ਨਲ ਸਕੂਲ 'ਚ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਬੱਚਿਆਂ ਨੇ ਕਲਾ, ਸੰਗੀਤ, ਨਿ੍ਤ ਆਦਿ 'ਚ ਹਿੱਸਾ ਲੈਂਦੇ ਹੋਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਜਿਸ 'ਚ ਪਹਿਲੀ ਤੋਂ 12ਵੀਂ ਜਮਾਤ ਦੇ ਬੱਚਿਆਂ ਨੇ ...

ਪੂਰੀ ਖ਼ਬਰ »

ਬਸਪਾ-ਇਨੈਲੋ ਗਠਜੋੜ ਦੀ ਹੀ ਬਣੇਗੀ ਅਗਲੀ ਸਰਕਾਰ-ਗੁਰਮੁੱਖ ਸਿੰਘ

ਨਰਾਇਣਗੜ੍ਹ, 21 ਜੁਲਾਈ (ਪੀ. ਸਿੰਘ)-ਬਸਪਾ ਦੇ ਨਵ ਨਿਯੁਕਤ ਹਰਿਆਣਾ ਸੂਬਾ ਦੇ ਇੰਚਾਰਜ਼ ਐਡਵੋਕੇਟ ਗੁਰਮੁੱਖ ਸਿੰਘ ਨੇ ਪਿੰਡ ਬਾਲਟੀ 'ਚ ਕਿਹਾ ਕਿ ਭਾਜਪਾ ਦਲਿਤ ਤੇ ਕਿਸਾਨ ਵਿਰੋਧੀ ਹੈ ਅਤੇ ਇਸਦਾ ਦੇਸ਼ ਦੇ ਕਮੇਰੇ ਵਰਗ ਨਾਲ ਕੋਈ ਸਰੋਕਾਰ ਨਹੀਂ ਹੈ | ਉਨ੍ਹਾਂ ਇਲਜ਼ਾਮ ...

ਪੂਰੀ ਖ਼ਬਰ »

ਗੁਰਦੁਆਰਾ ਗੋਦੜੀ ਸਾਹਿਬ ਦੇ ਮਾਮਲੇ ਨੂੰ ਲੈ ਕੇ ਸਿੱਖ ਸਮਾਜ ਵਲੋਂ ਪ੍ਰਦਰਸ਼ਨ

ਹਰਿਦੁਆਰ, 21 ਜੁਲਾਈ (ਗੋਪਾਲ ਰਾਵਤ, ਰਾਜ ਕੁਮਾਰ)-ਗੁਰਦੁਆਰਾ ਸਾਹਿਬ ਗਿਆਨ ਗੋਦੜੀ ਦੀ ਸਥਾਪਨਾ ਨੂੰ ਲੈ ਕੇ ਬਾਬਾ ਪੰਡਿਤ ਦੀ ਅਗਵਾਈ ਵਿਚ ਭਗਤ ਸਿੰਘ ਚੌਕ ਵਿਖੇ ਸਰਕਾਰ ਿਖ਼ਲਾਫ਼ ਪ੍ਰਦਰਸ਼ਨ ਕੀਤਾ ਗਿਆ | ਸਿੱਖ ਸਮਾਜ ਦਾ ਦੋਸ਼ ਹੈ ਕਿ ਸਰਕਾਰ ਗੁਰਦੁਆਰਾ ਸਾਹਿਬ ਦੇ ...

ਪੂਰੀ ਖ਼ਬਰ »

ਬਰਫ਼ ਤੇ ਦੁੱਧ ਚਿਲਿੰਗ ਸੈਂਟਰ ਵਿਚ ਹੋਇਆ ਅਮੋਨੀਆ ਗੈਸ ਦਾ ਰਿਸਾਅ

ਟੋਹਾਣਾ, 21 ਜੁਲਾਈ (ਗੁਰਦੀਪ ਸਿੰਘ ਭੱਟੀ)-ਇਥੋਂ ਦੇ ਸ਼ਹੀਦ ਚੌਕ ਦੇ ਨਜ਼ਦੀਕ ਇਕ ਬਰਫ਼ ਕਾਰਖ਼ਾਨਾ ਕੰਮ ਦੁੱਧ ਚਿਿਲੰਗ ਸੈਂਟਰ ਵਿਚ ਅਮੋਨੀਆਂ ਗੈਸ ਦੀ ਵੱਡੇ ਪੱਧਰ 'ਤੇ ਰਿਸਾਅ ਹੋਣ ਕਾਰਨ ਮੁਹੱਲੇ ਵਿਚ ਦਹਿਸ਼ਤ ਫੈਲ ਗਈ | ਘਰਾਂ ਵਿਚ ਲੋਕਾਂ ਨੂੰ ਅੱਖਾਂ 'ਚ ਕੁੜਤਨ ਅਤੇ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਟਰਾਂਸਪੋਰਟਰਾਂ ਨੇ ਵਜਾਇਆ ਹੜਤਾਲ ਦਾ ਬਿਗੁਲ

ਕੈਥਲ, 21 ਜੁਲਾਈ (ਅਜੀਤ ਬਿਊਰੋ)-ਟਰਾਂਸਪੋਰਟਰਾਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ ਦਾ ਬਿਗੁਲ ਵਜਾ ਦਿੱਤਾ ਹੈ, ਜਿਸ ਦੇ ਚਲਦਿਆ ਯੂਨੀਅਨ 'ਚ 220 ਟਰੱਕਾਂ ਦੇ ਪਹੀਏ ਰੁੱਕ ਗਏ ਅਤੇ 500 ਤੋਂ ਵੱਧ ਚਾਲਕ ਅਤੇ ਕੰਡਕਟਰ ਖਾਲੀ ਬੈਠ ਕੇ ਸਰਕਾਰ ਨੂੰ ਕੋਸ ਰਹੇ ਹਨ | ਹੜਤਾਲ ਦੇ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਜਨ ਸਭਾ ਲਈ 5 ਡਿਊਟੀ ਮੈਜਿਸਟ੍ਰੇਟ ਨਿਯੁਕਤ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ 22 ਜੁਲਾਈ ਨੂੰ ਸ਼ਾਹਾਬਾਦ ਅਨਾਜ਼ ਮੰਡੀ ­'ਚ ਹੋਣ ਵਾਲੀ ਜਨ ਸਭਾ ਲਈ ਪ੍ਰਸ਼ਾਸਨ ਵਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ | ਇਸ ਰੈਲੀ ...

ਪੂਰੀ ਖ਼ਬਰ »

ਸ਼ਾਹਾਬਾਦ ਰੈਲੀ 'ਚ ਪੁੱਜਣ 'ਤੇ ਸੀ. ਐਮ. ਨੂੰ ਭਾਕਿਯੂ ਦਿਖਾਵੇਗੀ ਕਾਲੇ ਝੰਡੇ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਭਾਰਤੀ ਕਿਸਾਨ ਯੂਨੀਅਨ ਸ਼ਾਹਾਬਾਦ ਰੈਲੀ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਾਲੇ ਝੰਡੇ ਦਿਖਾਵੇਗੀ | ਇਹ ਫੈਸਲਾ ਕੁਰੂਕਸ਼ੇਤਰ ਦੀ ਜਾਟ ਧਰਮਸ਼ਾਲਾ ...

ਪੂਰੀ ਖ਼ਬਰ »

ਮੁੱਖ ਮੰਤਰੀ ਮਨੋਹਰ ਲਾਲ ਅੱਜ ਸ਼ਾਹਾਬਾਦ ਹਲਕਾ ਦੇ ਲੋਕਾਂ ਨੂੰ ਦੇਣਗੇ ਕਰੋੜਾਂ ਦੀ ਸੌਗਾਤ-ਬੇਦੀ

ਕੁਰੂਕਸ਼ੇਤਰ/ਸ਼ਾਹਾਬਾਦ, 21 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਸਮਾਜਿਕ ਨਿਆ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ 22 ਜੁਲਾਈ ਨੂੰ ਸ਼ਾਹਾਬਾਦ ਅਨਾਜ਼ ਮੰਡੀ ਵਿਚ ਸੂਰਜਮੁਖੀ-ਝੋਨਾ ਕਿਸਾਨ ਰੈਲੀ ਵਿਚ ਕਿਸਾਨਾਂ ਦੇ ਨਾਲ ਰੂਬਰੂ ਹੋਣ ਅਤੇ ਆਪਣੇ ਮਨ ਦੀ ਗੱ ਨੂੰ ਸਾਂਝੀ ਕਰਨ ਲਈ ਪੁੱਜ ਰਹੇ ਹਨ | ਇਸ ਜਨ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਂਅ ਇਕ ਧੰਨਵਾਦ ਮਤਾ ਵੀ ਪਾਸ ਕੀਤਾ ਜਾਵੇਗਾ | ਏਨਾ ਹੀ ਨਹੀਂ ਮੁੱਖ ਮੰਤਰੀ ਮਨੋਹਰ ਲਾਲ ਇਸ ਜਨਸਭਾ ਤੋਂਾ ਪਹਿਲਾਂ ਹਲਕਾ ਵਾਸੀਆਂ ਨੂੰ ਕਰੋੜਾਂ ਰੁਪਏ ਦੇ ਬਜਟ ਦੇ 3 ਪ੍ਰੋਜੈਕਟ ਵੀ ਹਲਕਾ ਦੇ ਕੇ ਜਾਣਗੇ | ਇਸ ਇਤਿਹਾਸਕ ਜਨਸਭਾ ਲਈ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ | ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਸ਼ਾਹਾਬਾਦ ਅਨਾਜ਼ ਮੰਡੀ 'ਚ ਪ੍ਰੋਗਰਾਮ ਵਾਲੀਆਂ ਥਾਵਾਂ 'ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਅਧਿਕਾਰੀਆਂ ਅਤੇ ਵਰਕਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਸੂਰਜਮੁਖੀ ਝੋਨਾ ਕਿਸਾਨ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ਼ਾਹਾਬਾਦ ਕਿਸਾਨ ਆਰਾਮ ਘਰ ਦਾ ਉਦਘਾਟਨ ਕਰਨਗੇ ਅਤੇ ਐਸ.ਡੀ.ਐਮ. ਕੰਪਲੈਕਸ ਅਤੇ ਆਈ.ਟੀ.ਆਈ. ਸ਼ਾਹਾਬਾਦ ਦੇ ਭਵਨ ਦਾ ਨੀਂਹਪੱਥਰ ਵੀ ਰੱਖਣਗੇੇ | ਇਨ੍ਹਾਂ ਤਿੰਨਾਂ ਪ੍ਰੋਜੈਕਟਾਂ 'ਤੇ ਕਰੋੜਾਂ ਰੁਪਏ ਦਾ ਬਜ਼ਟ ਖ਼ਰਚ ਹੋਵੇਗਾ | ਉਨ੍ਹਾਂ ਨੇ ਕਿਹਾ ਕਿ 22 ਜੁਲਾਈ ਨੂੰ ਸ਼ਾਹਾਬਾਦ ਵਿਚ ਸੂਰਜਮੁਖੀ ਅਤੇ ਝੋਨਾ ਕਿਸਾਨ ਰੈਲੀ, 29 ਜੁਲਾਈ ਨੂੰ ਘਰੌਾਡਾ ਵਿਚ ਝੋਨਾ ਕਿਸਾਨ ਰੈਲੀ ਅਤੇ 5 ਅਗਸਤ ਨੂੰ ਬਰਵਾਲਾ ਵਿਚ ਕਪਾਹ ਕਿਸਾਨ ਰੈਲੀ ਕੱਢੀ ਜਾਵੇਗੀ | ਏਨਾ ਹੀ ਨਹੀਂ, 22 ਜੁਲਾਈ ਨੂੰ ਸ਼ਾਹਾਬਾਦ ਅਨਾਜ਼ ਮੰਡੀ 'ਚ ਸੂਰਜਮੁਖੀ ਕਿਸਾਨ ਰੈਲੀ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਂਅ ਇਕ ਧੰਨਵਾਦ ਮਤਾ ਪਾਸ ਕੀਤਾ ਜਾਵੇਗਾ | ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ, ਐਸ.ਡੀ.ਐਮ. ਪੂਜਾ ਚਾਂਵਰੀਆ, ਐਸ.ਡੀ.ਐਮ. ਲਾਡਵਾ ਕੰਵਰ ਸਿੰਘ, ਡੀ.ਐਸ.ਪੀ. ਜਗਦੀਸ਼ ਰਾਏ, ਤਹਿਸੀਲਦਾਰ ਦਿਨੇਸ਼ ਢਿਲੋਂ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX