ਹੁਸ਼ਿਆਰਪੁਰ, 22 ਜੁਲਾਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਸ਼ਹਿਰ ਦੇ ਕਈ ਇਲਾਕੇ ਡਾਇਰੀਆ ਅਤੇ ਹੈਜ਼ੇ ਦੀ ਚਪੇਟ 'ਚ ਆ ਗਏ ਹਨ | ਪਿਛਲੇ ਦੋ ਦਿਨਾਂ 'ਚ ਸਿਵਲ ਹਸਪਤਾਲ ਤੇ ਪ੍ਰਾਈਵੇਟ ਹਸਪਤਾਲਾਂ 'ਚ ਪੇਟ ਦਰਦ, ਉਲਟੀਆਂ, ਟੱਟੀਆਂ ਆਦਿ ...
ਹਾਜੀਪੁਰ, 22 ਜੁਲਾਈ (ਰਣਜੀਤ ਸਿੰਘ)-ਅੱਜ ਮੁਕੇਰੀਆਾ ਹਾਈਡਲ ਪੋਾਜੈਕਟ ਪਾਵਰ ਹਾਊਸ ਨੰਬਰ -2 ਨਹਿਰ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ | ਇਸ ਸਬੰਧੀ ਐੱਸ. ਐੱਚ. ਓ. ਥਾਣਾ ਹਾਜੀਪੁਰ ਰਣਜੀਤ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਉਪਦੇਸ਼ ਸਿੰਘ ਉਮਰ 22 ਸਾਲ ਵਾਸੀ ...
ਦਸੂਹਾ, 22 ਜੁਲਾਈ (ਕੌਸ਼ਲ)-ਭਾਜਪਾ ਹਾਈਕਮਾਨ ਵਲੋਂ ਦਸੂਹਾ ਦੇ ਭਾਜਪਾ ਆਗੂ ਦੀ ਪਾਰਟੀ ਹਿਤ ਲਈ ਗਤੀਵਿਧੀਆਂ ਨੂੰ ਦੇਖਦਿਆਂ ਕਰਨਪਾਲ ਸਿੰਘ ਗੋਲਡੀ ਨੂੰ ਪੰਜਾਬ ਭਾਜਪਾ ਦਾ ਕਿਸਾਨ ਮੋਰਚੇ ਦਾ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਕਰਨਪਾਲ ਸਿੰਘ ਗੋਲਡੀ ਨੇ ਕਿਹਾ ਕਿ ...
ਹੁਸ਼ਿਆਰਪੁਰ, 22 ਜੁਲਾਈ (ਸ.ਰ.)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਲਾਟਰੀ ਦੀ ਆੜ 'ਚ ਦੜਾ ਸੱਟਾ ਕਰਦੇ ਇਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਤੋਂ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਕਥਿਤ ਦੋਸ਼ੀ ਦੀ ਪਹਿਚਾਣ ਸੰਦੀਪ ਕੁਮਾਰ ਸੋਨੂੰ ਵਾਸੀ ਸੀਤਲਾ ਮੰਦਰ ਵਜੋਂ ਹੋਈ ਹੈ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਗਾਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਗੜ੍ਹਸ਼ੰਕਰ ਦੀ ਪੁਲਿਸ ਨੇ ਕਥਿਤ ਦੋਸ਼ੀ ਔਰਤ, ਉਸ ਦੇ ਪ੍ਰੇਮੀ ਤੇ ਮਾਂ ਖਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ...
ਹੁਸ਼ਿਆਰਪੁਰ, 22 ਜੁਲਾਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਨਵਜੰਮੀ ਬੱਚੀ ਜਿਸ ਨੂੰ ਗੰਭੀਰ ਹਾਲਤ 'ਚ ਇਕ ਐਾਬੂਲੈਂਸ ਚਾਲਕ ਸੜਕ 'ਤੇ ਛੱਡ ਕੇ ਚਲਾ ਗਿਆ ਸੀ, ਦੀ ਕੱਲ੍ਹ ਦੇਰ ਰਾਤ ਸਥਾਨਕ ਸਿਵਲ ਹਸਪਤਾਲ 'ਚ ਮੌਤ ਹੋ ਗਈ | ਇਕ ਭੱਠਾ ਮਜ਼ਦੂਰ ਮਨੋਜ ਕੁਮਾਰ ਦੀ ਇਹ ਬੱਚੀ ...
ਮਾਹਿਲਪੁਰ, 22 ਜੁਲਾਈ (ਦੀਪਕ ਅਗਨੀਹੋਤਰੀ)-ਅੱਜ ਦੁਪਿਹਰ ਚਿੱਟੇ ਦਿਨ ਪਿੰਡ ਬੰਬੇਲੀ ਵਿਖੇ ਅਣਪਛਾਤੇ ਚੋਰਾਂ ਨੇ ਇੱਕ ਘਰ 'ਚ ਭੰਨ ਤੋੜ ਕਰਕੇ ਅੰਦਰੋਂ 10 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ 12 ਹਜ਼ਾਰ ਦੀ ਨਕਦੀ ਚੋਰੀ ਕਰ ਲਈ | ਜਾਣਕਾਰੀ ਅਨੁਸਾਰ ਲਵਜੋਤ ਕੌਰ ਪਤਨੀ ...
ਨੰਗਲ ਬਿਹਾਲਾਂ, 22 ਜੁਲਾਈ (ਵਿਨੋਦ ਮਹਾਜਨ)-ਸਰਕਾਰੀ ਹਾਈ ਸਕੂਲ ਸਹੋੜਾ ਡਡਿਆਲ ਸਕੂਲ ਮੁੱਕੀ ਗੁਰਾਂਦਾਸ ਦੀ ਅਗਵਾਈ ਹੇਠ ਗਣਿਤ ਮੇਲੇ ਲਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ | ਇਸ ਮੌਕੇ ਉਪ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸ਼ਹਿਰ 'ਚ ਡਾਇਰੀਆ ਫੈਲਣ ਕਾਰਨ ਸਿਹਤ ਵਿਭਾਗ ਵਲੋਂ ਵਿਸ਼ੇਸ਼ ਕਦਮ ਚੁੱਕੇ ਗਏ ਹਨ ਵੈਕਟਰ ਬੋਰਨ ਤੇ ਐਾਟੀਲਾਰਵਾ ਨਾਲ ਸਬੰਧਿਤ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਸਿਵਲ ...
ਟਾਂਡਾ ਉੜਮੁੜ, 22 ਜੁਲਾਈ (ਗੁਰਾਇਆ)-ਲੋਕਾਂ ਨੂੰ ਨਸ਼ਿਆਂ ਦੇ ਿਖ਼ਲਾਫ਼ ਜਾਗਰੂਕ ਕਰਨ ਲਈ ਲਾਇਨਜ ਕਲੱਬ ਗੌਰਵ ਅਤੇ ਪੈਡਰਲ ਕਲੱਬ ਟਾਂਡਾ ਦੇ ਮੈਂਬਰਾਂ ਕਲੱਬ ਟਾਂਡਾ ਦੇ ਮੈਂਬਰਾਂ ਨੇ ਰਲਕੇ ਸਾਈਕਲ ਰੈਲੀ ਕੱਢੀ | ਇਹ ਰੈਲੀ ਲਾਇਨਜ ਕਲੱਬ ਦੇ ਪ੍ਰਧਾਨ ਜਸਦੇਵ ਸਿੰਘ ਤੇ ...
ਭੰਗਾਲਾ, 22 ਜੁਲਾਈ (ਸਰਵਜੀਤ ਸਿੰਘ)-ਪੰਜਾਬ ਦੀਆਂ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਗੰਨੇ ਦੇ ਬਕਾਇਆ ਕਰੋੜਾਂ ਰੁਪਏ ਹਨ | ਇਹ ਪੈਸੇ ਖੰਡ ਮਿੱਲਾਂ ਵਲੋਂ ਅਦਾ ਨਾ ਕਰਨ ਕਰਕੇ ਕਿਸਾਨ ਬਹੁਤ ਪ੍ਰੇਸ਼ਾਨ ਹਨ | ਇਹ ਗੱਲ ਬਾਪੂ ਬਲਕਾਰ ਸਿੰਘ ਮੱਲੀ ਪ੍ਰਧਾਨ ਕਿਸਾਨ ਮਜ਼ਦੂਰ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਡਾਕ ਵਿਭਾਗ 'ਚ ਗ੍ਰਾਮੀਣ ਡਾਕ ਸੇਵਕਾਂ ਦੀ ਪਿਛਲੇ 13 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ 'ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਗੰਭੀਰ ਨੋਟਿਸ ਲੈਂਦੇ ਹੋਏ ਪੋਸਟ ਮਾਸਟਰ ਜਨਰਲ ਨਾਲ ਫੋਨ 'ਤੇ ਗੱਲ ਕਰਕੇ ਉਨ੍ਹਾਂ ...
ਗੜ੍ਹਦੀਵਾਲਾ, 22 ਜੁਲਾਈ (ਚੱਗਰ)-ਬਾਬਾ ਸਾਹਿਬ ਸੋਸ਼ਲ ਅਤੇ ਵੈਲਫੇਅਰ ਸੁਸਾਇਟੀ ਸੋਤਲਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਬਲਾਕ ਕਾਂਗਰਸ ਪ੍ਰਧਾਨ ਜਸਪਾਲ ਸਿੰਘ ਪੰਡੋਰੀ, ਨੰਬਰਦਾਰ ਰਾਮ ਸਿੰਘ ...
ਗੜ੍ਹਦੀਵਾਲਾ, 22 ਜੁਲਾਈ (ਚੱਗਰ)-ਗੜ੍ਹਦੀਵਾਲਾ ਵਿਖੇ ਪੈਨਸ਼ਨਰ ਯੂਨਿਟ ਗੜ੍ਹਦੀਵਾਲਾ ਦੇ ਆਗੂਆਂ ਦੀ ਮੀਟਿੰਗ ਬਾਬੂ ਰਾਮ ਸ਼ਰਮਾ ਪ੍ਰਧਾਨ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਪੈਨਸ਼ਨਰਾਂ ਵਲੋਂ ਪੈਨਸ਼ਨਰਾਂ ਦੇ 22 ...
ਦਸੂਹਾ, 22 ਜੁਲਾਈ (ਭੁੱਲਰ)- ਪਿੰਡ ਚਿੱਪੜਾ ਵਿਖੇ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਸਰਪੰਚ ਬਲਵਿੰਦਰ ਸਿੰਘ ਚਿੱਪੜਾ ਦੇ ਯਤਨਾਂ ਸਦਕਾ ਲਗਭਗ 50 ਸਿਲੰਡਰ ਘਰੇਲੂ ਗੈੱਸ ਕੁਨੈਕਸ਼ਨ ਦੇ ਵੰਡੇ ਗਏ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਚਿੱਪੜਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਅਨੁਸੂਚਿਤ ਜਾਤੀ ਔਰਤਾਂ ਨੂੰ ਲਗਭਗ ਪੰਜਾਹ ਸਿਲੰਡਰ ਤੇ ਘਰੇਲੂ ਗੈੱਸ ਕੁਨੈਕਸ਼ਨ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਜਸਬੀਰ ਕੌਰ, ਰਜਿੰਦਰ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਦਵਿੰਦਰ ਕੌਰ, ਗੁਰਬਖ਼ਸ਼ ਕੌਰ, ਪਿਆਰ ਕੌਰ, ਸੋਮਾ, ਦਰਸ਼ਨ ਕੌਰ, ਰਾਜ ਰਾਣੀ , ਹਰਬੰਸ ਕੌਰ, ਨਿਰਮਲ ਕੌਰ, ਮਨਜੀਤ ਕੌਰ ਗੋਂਦਪੁਰ, ਪੂਜਾ, ਮਨਦੀਪ ਕੌਰ ਕੰਢਾਲੀਆਂ, ਕਮਲੇਸ਼ ਕੌਰ, ਪ੍ਰਵੀਨ, ਅਨੀਤਾ ਰਾਜ, ਕਰਮ ਕੌਰ ਆਦਿ ਹਾਜ਼ਰ ਸਨ |
ਹਾਜੀਪੁਰ, 22 ਜੁਲਾਈ (ਰਣਜੀਤ ਸਿੰਘ)- ਸਰਕਾਰੀ ਕੰਨਿ੍ਹਆਂ ਸੀਨੀਅਰ ਸਕੈਂਡਰੀ ਸਕੂਲ ਹਾਜੀਪੁਰ 'ਚ ਗਣਿਤ ਮੇਲਾ ਕਰਵਾਇਆ ਗਿਆ | ਇਸ ਮੇਲੇ 'ਚ 6ਵੀਂ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਭਾਗ ਲਿਆ | ਇਸ ਮੌਕੇ ਬੱਚਿਆਂ ਪਾਸੋਂ ਵਰਕਿੰਗ ਤੇ ਸਟੀਲ ਮਾਡਲ ਤਿਆਰ ਕਰਵਾਏ ਗਏ | ...
ਮੁਕੇਰੀਆਂ, 22 ਜੁਲਾਈ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਵਲੋਂ ਇੱਕ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਪੁੱਤਰ ਨੂੰ ਇੰਗਲੈਂਡ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਇੱਕ ਟਰੈਵਲ ਏਜੰਟ ਿਖ਼ਲਾਫ਼ ਕੇਸ ਦਰਜ ਕਰਕੇ ਗਿ੍ਫ਼ਤਾਰ ਕਰਨ ਦਾ ਸਮਾਚਾਰ ਹੈ | ਪੁਲਿਸ ਨੂੰ ਦਿੱਤੇ ...
ਤਲਵਾੜਾ, 22 ਜੁਲਾਈ (ਮਹਿਤਾ/ਓਸ਼ੋ)-ਨਜ਼ਦੀਕੀ ਕਸਬਾ ਕਮਾਹੀ ਦੇਵੀ ਵਿਖੇ ਚੋਰਾਂ ਵਲੋਂ ਪਿੰਡ 'ਚ ਸਥਿਤ ਇੱਕ ਕੋਠੀ 'ਚ ਦਾਖਲ ਹੋ ਕੇ ਕਰੀਬ 5 ਲੱਖ ਦੇ ਗਹਿਣੇ ਅਤੇ ਨਗਦੀ ਉੱਤੇ ਚੋਰਾਂ ਵੱਲੋਂ ਹੱਥ ਸਾਫ਼ ਕੀਤੇ ਗਏ | ਇਸ ਸਬੰਧੀ ਘਰ ਦੀ ਮਾਲਕਣ ਬਿਮਲਾ ਦੇਵੀ ਪਤਨੀ ਸਵ. ਚਾਨਣ ਰਾਮ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਸਥਾਨਕ ਗ੍ਰੀਨ ਵਿਊ ਪਾਰਕ ਹੁਸ਼ਿਆਰਪੁਰ ਤੋਂ 'ਫਿਟਨੈਸ ਗਰੁੱਪ ਤੇ ਦਾ ਵਾਈਕ ਸਟੋਰ' ਵਲੋਂ ਨਸ਼ਿਆਂ ਖਿਲਾਫ਼ ਰੈਲੀ ਕੱਢੀ ਗਈ ਜੋ ਕਿ ਸ਼ਹਿਰ ਦੇ ਵੱਖ-ਵੱਖ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਸੂਬਾ ਸਰਕਾਰ ਵਲੋਂ ਲੋਕਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਸਥਿਤੀ ਇਹ ਬਣੀ ਹੋਈ ਹੈ ਕਿ ਘਰ ਦੀ ਬਿਜਲੀ ਦੀ ਸਪਲਾਈ ਲਈ ਮੀਟਰ ਅਪਲਾਈ ਕਰਨ ਦੇ ਇਕ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਨਿਗਮ ਵਲੋਂ ਸ਼ਹਿਰ ਦੇ ਵਾਤਾਵਰਨ ਨੂੰ ਸਾਫ-ਸੁਥਰਾ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਜਿਸ ਤਹਿਤ ਨਗਰ ਨਿਗਮ ਦੀ ਟੀਮ ਵੱਲੋਂ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ ਰੌਸ਼ਨ ...
ਮਾਹਿਲਪੁਰ, 22 ਜੁਲਾਈ (ਰਜਿੰਦਰ ਸਿੰਘ)-ਡੇਰਾ ਸੰਤ ਪਰਮਾਨੰਦ ਤੇ ਸੰਤ ਨਰੰਜਣਾ ਨੰਦ ਝੁਬਾਲਾ ਪਿੰਡ ਗੋਹਗੜੋ ਵਿਖੇ 47ਵੀਂ ਸਾਲਾਨਾ ਗੁਰੂ ਪੂਰਨਿਮਾ ਮਨਾਉਣ ਸਬੰਧੀ ਮੀਟਿੰਗ ਡੇਰਾ ਮੁਖੀ ਸੰਤ ਜਗਤਾਰ ਸਿੰਘ ਅਤੇ ਸੰਤ ਹਰਮੀਤ ਸਿੰਘ ਦੀ ਅਗਵਾਈ 'ਚ ਹੋਈ | ਇਸ ਮੌਕੇ ਪੋਸਟਰ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ)-ਨਗਰ ਨਿਗਮ ਦੀ ਆਮਦਨ ਵਧਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੀਓਗਰਾਫੀਕਲ ਇੰਫਰਮੇਸ਼ਨ ਸਿਸਟਮ ਰਾਹੀਂ ਪ੍ਰਾਪਰਟੀ ਟੈਕਸ ਦੇ ਮੁਕੰਮਲ ਸਰਵੇ ਸਬੰਧੀ ਜਾਣਕਾਰੀ ਦੇਣ ਲਈ ਨਗਰ ਨਿਗਮ ਦੇ ਅਧਿਕਾਰੀਆਂ ...
ਦਸੂਹਾ, 22 ਜੁਲਾਈ (ਭੁੱਲਰ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਵਲੋਂ ਚਲਾਈ ਗਈ ਕੀਰਤਨ ਦਰਬਾਰਾਂ ਦੀ ਲੜੀ ਦੇ ਤਹਿਤ ਪਿੰਡ ਅੰਬਾਲਾ ਜੱਟਾਂ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਜਰਨੈਲ ਸਿੰਘ ...
ਤਲਵਾੜਾ, 22 ਜੁਲਾਈ (ਮਹਿਤਾ)-ਗਰਾਮੀਣ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੰਚਾਇਤੀ ਚੋਣਾਂ 30 ਸਤੰਬਰ ਨੂੰ ਕਰਵਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਸੇ ਹੀ ਤਹਿਤ ਦਸੂਹਾ ਵਿਧਾਨ ਸਭਾ ਦੇ ਅਧੀਨ ਬਲਾਕ ਤਲਵਾੜਾ ਵਿਖੇ ਪ੍ਰਸ਼ਾਸਨ ਵਲੋਂ ਤਿਆਰੀਆਂ ...
ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)-ਚੰਗੀ ਕਾਰਗੁਜ਼ਾਰੀ ਦਿਖਾਕੇ ਲੋਕਾਂ ਦੀ ਪ੍ਰਸੰਸਾਂ ਖੱਟਣ 'ਚ ਅਸਫ਼ਲ ਦਿਖਣ ਵਾਲੀ ਗੜ੍ਹਸ਼ੰਕਰ ਪੁਲਿਸ ਸਥਾਨਕ ਸ਼ਹਿਰ ਦੇ ਲੋਕਾਂ 'ਚ ਚੱਲ ਰਹੀ ਇਕ ਚਰਚਾ ਕਾਰਨ ਬਦਨਾਮੀ ਜ਼ਰੂਰ ਖੱਟ ਰਹੀ ਹੈ | ਸ਼ਹਿਰ ਦੇ ਬਾਜ਼ਾਰਾਂ 'ਚ ਇਹ ਚਰਚਾ ਆਮ ...
ਗੜ੍ਹਦੀਵਾਲਾ, 22 ਜੁਲਾਈ (ਚੱਗਰ)-ਪਿੰਡ ਬਲਾਲਾ ਦੇ ਨਵੇਂ ਬਣੇ ਮੁਹੱਲੇ ਦੇ ਨਜ਼ਦੀਕ ਗੜ੍ਹਦੀਵਾਲਾ-ਕਾਲਰਾ ਸੜਕ 'ਤੇ ਪੈਂਦੇ ਗੰਦੇ ਪਾਣੀ ਜਿਸ ਦੀ ਵਜ੍ਹਾ ਕਰਕੇ ਸੜਕ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ ਸਬੰਧੀ ਲੋਕਾਂ ਦੇ ਮਨਾ 'ਚ ਭਾਰੀ ਰੋਸ ਹੈ | ਇਸ ਸਬੰਧੀ ਪਿੰਡ ਕਾਲਰਾ ਦੇ ...
ਦਸੂਹਾ, 22 ਜੁਲਾਈ (ਭੁੱਲਰ)-ਅੱਡਾ ਰੰਧਾਵਾ ਨਜ਼ਦੀਕ ਸ਼ੂਗਰ ਮਿੱਲ ਕੋਲ ਬੀਤੀ ਦੇਰ ਸ਼ਾਮ ਇੱਕ ਮੋਟਰਸਾਈਕਲ ਤੇ ਅਵਾਰਾ ਪਸ਼ੂ ਵਿਚਕਾਰ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ | ਐੱਸ. ਐੱਚ. ਓ. ਜਗਦੀਸ਼ ਰਾਜ ਰਾਜ ਅਤਰੀ ਨੇ ਦੱਸਿਆ ਕਿ ਜਤਿੰਦਰ ਮਹਿਤਾ ...
ਮਾਹਿਲਪੁਰ, 22 ਜੁਲਾਈ (ਦੀਪਕ ਅਗਨੀਹੋਤਰੀ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਹੇ ਇੱਕ ਟਰੈਕਟਰ ਟਰਾਲੀ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਈਨਿੰਗ ਅਫ਼ਸਰ ...
ਦਸੂਹਾ, 22 ਜੁਲਾਈ (ਭੁੱਲਰ)- ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਰੱਲਹਣ ਨਜ਼ਦੀਕ ਅਣਪਛਾਤੇ ਵਿਅਕਤੀ ਨੂੰ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਾਹਨ ਦੁਆਰਾ ਕੁਚਲ ਦਿੱਤਾ ਗਿਆ | ਸਿੱਟੇ ਵਜੋਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਐੱਸ. ਐੱਚ. ਓ. ਜਗਦੀਸ਼ ਰਾਜ ਅੱਤਰੀ ਨੇ ਦੱਸਿਆ ...
ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)-ਬੀਤ ਇਲਾਕੇ ਦੇ 32 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹਲੂਤਾਂ ਦੇਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤੇ ਗਏ 30 ਬਿਸਤਰਿਆਂ ਦੇ ਕਮਿਊਨਿਟੀ ਹੈਲਥ ਸੈਂਟਰ ਬੀਣੇਵਾਲ ਦਾ ਇਸ ਸਮੇਂ ਡਾਕਟਰਾਂ ਤੇ ਹੋਰ ਸਹੂਲਤਾਂ ਦੀ ਵੱਡੀ ...
ਹੁਸ਼ਿਆਰਪੁਰ, 22 ਜੁਲਾਈ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੀ ਇਕੱਤਰਤਾ ਸਰਪੰਚ ਸੁਰਿੰਦਰ ਸਿੰਘ ਸੰਘਾ ਦੀ ਦੇਖ-ਰੇਖ ਹੇਠ ਪਿੰਡ ਤਨੂੰਲੀ ਵਿਖੇ ਹੋਈ | ਜਿਸ 'ਚ ਵੱਡੀ ਗਿਣਤੀ 'ਚ ਫਰੰਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ...
ਮਾਹਿਲਪੁਰ, 22 ਜੁਲਾਈ (ਦੀਪਕ ਅਗਨੀਹੋਤਰੀ)-ਨਗਰ ਪੰਚਾਇਤ ਮਾਹਿਲਪੁਰ ਵਲੋਂ ਪਿਛਲੇ ਦਿਨੀਂ ਸਵੱਛ ਭਾਰਤ ਮੁਹਿੰਮ ਤਹਿਤ ਆਈ ਕੇਂਦਰੀ ਟੀਮ ਨੂੰ ਝੂਠ ਪਰੋਸ ਕੇ ਲਏ 100 ਪ੍ਰਤੀਸ਼ਤ ਖ਼ੁੱਲੇ 'ਚ ਸ਼ੋਚ ਮੁਕਤ ਦੇ ਸਰਟੀਫ਼ਿਕੇਟ ਦਾ ਅਸਲ ਸੱਚ ਅੱਜ ਉਸ ਵੇਲੇ ਫ਼ੇਰ ਜੱਗ ਜਾਹਿਰ ਹੋ ...
ਦਸੂਹਾ, 22 ਜੁਲਾਈ (ਕੌਸ਼ਲ)-ਨਗਰ ਕੌਾਸਲ ਦਸੂਹਾ ਵਿਖੇ ਸੰਬੋਧਨ ਕਰਦੇ ਹੋਏ ਪ੍ਰਧਾਨ ਡਾ. ਹਰਸਿਮਰਤ ਸਿੰਘ ਸਾਹੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰ ਦੇ ਤਕਰੀਬਨ 80 ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਹੋਵੇਗਾ | ਉਨ੍ਹਾਂ ਨਗਰ ਕੌਾਸਲ ...
ਗੜਦੀਵਾਲਾ, 22 ਜੁਲਾਈ (ਚੱਗਰ)-ਗੁਰਦੁਆਰਾ ਗਰਨਾ ਸਾਹਿਬ ਵਿਖੇ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਦੋਵਾਂ ਕਮੇਟੀਆਂ ਨੇ ਸਾਂਝੇ ਤੌਰ 'ਤੇ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਔਰਤ ਕੌਾਸਲਰ ਦੇ ਹੱਥ 'ਚੋਂ ਪਰਸ ਖੋਹਣ ਵਾਲੇ ਮਾਮਲੇ ਦੇ ਦੋ ਕਥਿਤ ਦੋਸ਼ੀਆਂ ਨੂੰ ਥਾਣਾ ਸਿਟੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਸਿਵਲ ਲਾਈਨ ਦੀ ...
ਦਸੂਹਾ, 22 ਜੁਲਾਈ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨ ਵਿਖੇ ਗਣਿਤ ਮੇਲਾ ਕਰਵਾਇਆ ਗਿਆ | ਇਸ ਮੌਕੇ ਮੇਲੇ ਦਾ ਉਦਘਾਟਨ ਐੱਸ.ਐਮ.ਸੀ. ਦੇ ਚੇਅਰਮੈਨ ਭੁੱਲਾ ਰਾਮ ਤੇਜੀ ਵਲੋਂ ਕੀਤਾ ਗਿਆ | ਇਸ ਮੌਕੇ ਗਣਿਤ ਅਧਿਆਪਕਾਂ ਨਿਰਮਲਾ ਦੇਵੀ ਸ੍ਰੀਮਤੀ ਅਨਾਮਿਕਾ ਤੇ ...
ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਵਲੋਂ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ 2 ਨੂੰ ਕਾਬੂ ਕਰਨ ਕੀਤਾ ਗਿਆ ਹੈ | ਇਸ ਸਬੰਧੀ ਐਸ.ਐਚ.ਓ.ਰੰਜਨਾ ਦੇਵੀ ਨੇ ਦੱਸਿਆ ਕਿ ਏ.ਐਸ.ਆਈ. ਦੇਸ ਰਾਜ ਵਲੋਂ ਗਸ਼ਤ ਦੌਰਾਨ ਪੁਲ ਨਹਿਰ ਰਾਵਲਪਿੰਡੀ ਰੋਡ ਤੋਂ ਰਣਜੀਤ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ/ ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਮੁੱਖ ਉਦੇਸ਼ ਸਮਾਜ ਦੇ ਉਨ੍ਹਾਂ ਲੋਕਾਂ ਨੂੰ ਸਰਕਾਰ ਅਧੀਨ ਚਲਦੀਆਂ ਸਕੀਮਾਂ ...
ਦਸੂਹਾ, 22 ਜੁਲਾਈ (ਭੁੱਲਰ)-ਅੱਜ ਦਸੂਹਾ ਵਿਖੇ ਭਾਜਪਾ ਸਟੇਟ ਕਾਰਜਕਾਰਨੀ ਦੇ ਮੈਂਬਰ ਰਵਿੰਦਰ ਰਵੀ ਵਲੋਂ ਸੰਘ ਦੇ ਨਵੇਂ ਬਣਾਏ ਜਾ ਰਹੇ ਦਫ਼ਤਰ ਵਿਖੇ ਲੈਂਟਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸੰਘ ਦੇ ਪ੍ਰਚਾਰਕ ਦਰਸ਼ਨ ਚਾਾਦ ਦਸੂਹਾ ਨੇ ਭਾਜਪਾ ਭਾਜਪਾ ਸਟੇਟ ...
ਚੱਬੇਵਾਲ, 22 ਜੁਲਾਈ (ਰਾਜਾ ਸਿੰਘ ਪੱਟੀ)-ਬੀਤੇ ਦਿਨੀਂ ਪਿੰਡ ਬਿਹਾਲਾ ਦੇ ਗੁਰਦੁਆਰਾ ਤਪ ਅਸਥਾਨ ਬਾਬਾ ਹੀਰਾ ਸਿੰਘ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਵਾਪਰੀ ਘਟਨਾ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਸਨ, ਦੇ ਸੰਬੰਧ ...
ਕੋਟਫਤੂਹੀ, 22 ਜੁਲਾਈ (ਅਮਰਜੀਤ ਸਿੰਘ ਰਾਜਾ)-ਸੰਤ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ ਨੂੰ ਸਮਰਪਿਤ 7ਵਾਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਤੋਂ ਅਬਚਲ ਨਗਰ ਤਖ਼ਤ ਸ੍ਰੀ ਹਜ਼ੂਰ ਸਾਹਿਬ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਸੰਜੀਵ ਤਲਵਾੜ ਨੇ ਮੁਹੱਲਾ ਗੌਤਮ ਨਗਰ ਦੀ ਗਲੀ ਨੰ: 4 'ਚ ਚੱਲ ਰਹੇ ਸੀਵਰੇਜ਼ ਦੇ ਕੰਮ ਦਾ ਜਾਇਜ਼ਾ ਲਿਆ | ਇਸ ਮੌਕੇ ਤਲਵਾੜ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ...
ਹਰਿਆਣਾ, 22 ਜੁਲਾਈ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਨਾਨਕ ਦੇਵ ਐਜੂਕੇਸ਼ਨ ਟਰੱਸਟ ਅਧੀਨ ਚੱਲ ਰਹੇ ਗੁਰੂ ਨਾਨਕ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਦੇ ਡਾਇਰੈਕਟਰ ਡਾ: ਐਸ. ਚੈਟਰਜੀ ਦੀ ਪ੍ਰਧਾਨਗੀ ਹੇਠ ਨੈਸ਼ਨਲ ਬੋਰਡ ਆਫ਼ ਐਕਕ੍ਰੇਡੀਟੇਸ਼ਨ ...
ਦਸੂਹਾ, 22 ਜੁਲਾਈ (ਕੌਸ਼ਲ)-ਦਸੂਹਾ ਦੇ ਮਹਿਲਾ ਥਾਣਾ ਵਿਖੇ ਦਸੂਹਾ ਵਿਖੇ ਨਵੇਂ ਤਾਇਨਾਤ ਹੋਏ ਡੀ. ਐਸ. ਪੀ. ਏ.ਆਰ. ਸ਼ਰਮਾ ਦਾ ਸਨਮਾਨ ਸਬ ਇੰਸਪੈਕਟਰ ਕਮਲੇਸ਼ ਕੌਰ ਦੀ ਅਗਵਾਈ ਵਿਚ ਹੋਇਆ | ਇਸ ਮੌਕੇ ਐਸ. ਐਚ. ਓ. ਦਸੂਹਾ ਜਗਦੀਸ਼ ਅਤਰੀ ਤੇ ਰੋਟਰੀ ਕਲੱਬ ਦੇ ਪ੍ਰਧਾਨ ਐਚ. ਪੀ. ਐਸ. ...
ਚੱਬੇਵਾਲ, 22 ਜੁਲਾਈ (ਸਖ਼ੀਆ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਚੈਰੀਟੇਬਲ ਹਸਪਤਾਲ ਚੁਖੰਡਗੜ੍ਹ ਸਾਹਿਬ ਬਜਰਾਵਰ ਵਿਖੇ ਕਮੇਟੀ ਵਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਉਣ ਉਪਰਾਲਾ ਕੀਤਾ ਗਿਆ | ਇਹ ਬੂਟੇ ਉਨ੍ਹਾਂ ਨੂੰ ਅਰੋਗਿਆ ਭਾਰਤੀ ਪੰਜਾਬ ਸੰਸਥਾ ਵਲੋਂ ਵੈਦ ਯੋਧਾ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਜ਼ਿਲ੍ਹਾ ਭਾਸ਼ਾ ਅਫ਼ਸਰ ਰਮਨ ਕੁਮਾਰ ਸਹੋਤਾ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਿਖੇ ਪੰਜਾਬੀ ਸਟੈਨੋਗ੍ਰਾਫ਼ੀ ਅਤੇ ਤੇਜ਼ ਗਤੀ ਸ਼ੇ੍ਰਣੀ ਦੇ ਨਵੇਂ ਸੈਸ਼ਨ 2018-19 ਵਿਚ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰੀ ਮਿਡਲ ਸਕੂਲ ਮਿਰਜ਼ਾਪੁਰ 'ਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੁੱਖ ਅਧਿਆਪਕ ਰਵਿੰਦਰਪਾਲ ਸਿੰਘ ਲੁਗਾਣਾ ਦੀ ਅਗਵਾਈ ਗਣਿਤ ਮੇਲਾ ਕਰਵਾਇਆ ਗਿਆ | ਇਸ ਮੌਕੇ ਮੈਥ ਅਧਿਆਪਕ ਦਲਵੀਰ ਸਿੰਘ ...
ਐਮਾਂ ਮਾਂਗਟ, 22 ਜੁਲਾਈ (ਗੁਰਾਇਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਣ ਵਿਖੇ ਗਣਿਤ ਮੇਲੇ ਕਰਵਾਇਆ ਗਿਆ | ਮੇਲੇ ਦਾ ਉਦਘਾਟਨ ਸ੍ਰੀ ਭੁੱਲਾ ਰਾਮ, ਚੇਅਰਮੈਨ ਐਸ. ਐਮ. ਸੀ. ਵਲੋਂ ਕੀਤਾ ਗਿਆ | ਗਣਿਤ ਅਧਿਆਪਕ ਸ੍ਰੀਮਤੀ ਨਿਰਮਲਾ ਦੇਵੀ, ਸ੍ਰੀਮਤੀ ਅਨਾਮਿਕਾ ਤੇ ਸ੍ਰੀ ...
ਗੜ੍ਹਦੀਵਾਲਾ, 22 ਜੁਲਾਈ (ਚੱਗਰ/ਗੋਂਦਪੁਰ)-ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਵਿਦਿਆਰਥੀਆਂ 'ਚ ਸਾਹਿਤਕ, ਵਿਗਿਆਨਕ ਤੇ ਹੋਰ ਪੜ੍ਹਾਈ ਨਾਲ ਸਬੰਧਿਤ ਰੁਚੀਆਂ ਪੈਦਾ ਕਰਨ ਹਿੱਤ 3 ਦਿਨਾ ਪੁਸਤਕ ਮੇਲਾ ਲਗਾਇਆ ਗਿਆ ਜਿਹੜਾ ਸਫਲਤਾ ਪੂਰਕ ਸਮਾਪਤ ਹੋ ਗਿਆ | ਮੇਲੇ 'ਚ ਧੁੱਗਾ ...
ਦਸੂਹਾ, 22 ਜੁਲਾਈ (ਕੌਸ਼ਲ)-ਨਗਰ ਕੌਾਸਲ ਦਸੂਹਾ ਦੀ ਮੀਟਿੰਗ ਪ੍ਰਧਾਨ ਡਾ: ਹਰਸਿਮਰਤ ਸਿੰਘ ਸਾਹੀ ਦੀ ਅਗਵਾਈ 'ਚ ਹੋਈ | ਇਸ ਮੌਕੇ ਡਾ: ਸਾਹੀ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਅਹਿਮ ਉਪਰਾਲੇ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਸਮੂਹ ਕੌਾਸਲਰਾਂ ਨੇ ਬੀਤੇ ਦਿਨੀਂ ਹੋਈ ...
ਹਰਿਆਣਾ 22 ਜੁਲਾਈ (ਹਰਮੇਲ ਸਿੰਘ ਖੱਖ)-ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਤੇ ਪੰਚਾਇਤਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਕਸਬਾ ਹਰਿਆਣਾ ਵਿਖੇ ਅਕਾਲੀ ਦਲ ਹਰਿਆਣਾ ਸਰਕਲ ਦੀ ਅਹਿਮ ਮੀਟਿੰਗ ਹੋਈ, ਜਿਸ ਦੀ ਅਗਵਾਈ ਬੀਬੀ ਮਹਿੰਦਰ ਕੌਰ ਜੋਸ਼ ...
ਦਸੂਹਾ, 22 ਜੁਲਾਈ (ਭੁੱਲਰ)-ਦਸੂਹਾ ਵਿਖੇ ਨੈਸ਼ਨਲ ਫ਼ਰੰਟ ਦਸੂਹਾ ਤੇ ਸਨੌਰ ਚਰਚ ਪਾਸਟਰ ਐਸੋਸੀਏਸ਼ਨ ਦਸੂਹਾ ਦੇ ਸਹਿਯੋਗ ਨਾਲ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਅਗਵਾਈ ਹੇਠ ਮੋਟਰਸਾਈਕਲ ਤੇ ਸਕੂਟਰ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ 'ਚ ਮਸੀਹੀ ਭਾਈਚਾਰੇ ਦੇ ...
ਟਾਂਡਾ ਉੜਮੁੜ, 22 ਜੁਲਾਈ (ਗੁਰਾਇਆ)-ਸਰਵ ਸਿੱਖਿਆ ਅਭਿਆਨ ਸਕੀਮ ਅਧੀਨ ਕਰਵਾਏ ਜਾ ਰਹੇ ਕੰਮਾਂ ਲਈ ਪ੍ਰਾਪਤ ਹੋਈ ਗਰਾਂਟ ਦਾ ਚੈੱਕ ਵਿਧਾਇਕ ਟਾਂਡਾ ਸੰਗਤ ਸਿੰਘ ਗਿਲਜੀਆਂ ਨੇ ਮਿੱਤਲ ਸਕੂਲ ਖੱਖ ਦੇ ਸਕੂਲ ਹੈੱਡ ਸਵਰਨ ਸਿੰਘ ਨੂੰ ਭੇਟ ਕੀਤਾ | ਇਸ ਮੌਕੇ ਵਿਧਾਇਕ ਸੰਗਤ ...
ਦਸੂਹਾ, 22 ਜੁਲਾਈ (ਭੁੱਲਰ)-ਗੰਨਾ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਵਲੋਂ ਸੁਖਪਾਲ ਸਿੰਘ ਡੱਫਰ ਪ੍ਰਧਾਨ ਦੀ ਅਗਵਾਈ ਹੇਠ ਐੱਸ. ਡੀ. ਐਮ. ਦਸੂਹਾ ਹਰਚਰਨ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ 'ਚ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਸੁਖਪਾਲ ਸਿੰਘ ਡੱਫਰ ਗੁਰਪ੍ਰੀਤ ਸਿੰਘ ...
ਦਸੂਹਾ, 22 ਜੁਲਾਈ (ਕੌਸ਼ਲ)-ਬੇਅੰਤ ਸਿੰਘ ਜ਼ਿਲ੍ਹਾ ਗਾਈਡੈਂਸ ਕੌਾਸਲਰ ਦੀ ਰਹਿਨੁਮਾਈ ਤੇ ਪਿ੍ੰਸੀਪਲ ਗੁਰਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਯੋਗ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ...
ਗੜ੍ਹਸ਼ੰਕਰ, 22 ਜੁਲਾਈ (ਸੁਮੇਸ਼ ਬਾਲੀ)-ਜਦੋਂ ਵੀ ਕੀਤੇ ਸੜਕ ਹਾਦਸਾ ਵਾਪਰਦਾ ਹੈ ਤਾਂ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਬਚਾਅ ਕਾਰਜਾਂ ਲਈ ਦੋ ਚਾਰ ਹੋਣਾ ਪੈਂਦਾ ਹੈ ਪਰ ਜੇਕਰ ਪ੍ਰਸ਼ਾਸਨ ਤੇ ਸਰਕਾਰ ਲਾਪ੍ਰਵਾਹ ਹੋਣ ਜਾਣ ਤਾਂ ਲੋਕ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਸ਼ਹਿਰ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ | ਗੀ੍ਰਨ ਵਿਊ ਪਾਰਕ ਸਾਹਮਣੇ ਲੱਗਣ ਵਾਲਿਆਂ ਰੇਹੜੀਆਂ ਕਾਰਨ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਨਾਲ ਜੂਝਨਾ ਪੈਂਦਾ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਵਾਤਾਵਰਨ ਦੀ ਸ਼ੁੱਧਤਾ ਤੇ ਹਰਿਆ-ਭਰਿਆ ਬਣਾਉਣ ਦੇ ਮੰਤਵ ਨਾਲ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਪ੍ਰਧਾਨ ਅਜਵਿੰਦਰ ਸਿੰਘ ਦੀ ਅਗਵਾਈ 'ਚ ਪਿੰਡ ਸਿੰਗੜੀਵਾਲਾ ਵਿਖੇ ਮਿ੍ਤਕ ਦੇਹ ਸੰਭਾਲ ਘਰ, ਗੁਰਦੁਆਰਾ ...
ਦਸੂਹਾ, 22 ਜੁਲਾਈ (ਭੁੱਲਰ)-ਅੱਜ ਨੰਬਰਦਾਰ ਯੂਨੀਅਨ ਵਲੋਂ ਏ. ਡੀ. ਸੀ. ਡਾ: ਹਿਮਾਂਸ਼ੂ ਅਗਰਵਾਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਡਾਕਟਰ ਜਸਪਾਲ ਜਸਪਾਲ ਸਿੰਘ ਲੋਧੀ ਚੱਕ, ਨੰਬਰਦਾਰ ਲਖਬੀਰ ਸਿੰਘ, ਨੰਬਰਦਾਰ ਦਰਬਾਰਾ ਸਿੰਘ ਆਦਿ ...
ਹੁਸ਼ਿਆਰਪੁਰ, 22 ਜੁਲਾਈ (ਹਰਪ੍ਰੀਤ ਕੌਰ)-ਸੇਂਟ ਜੋਸਫ਼ ਕਾਨਵੈਂਟ ਸਕੂਲ ਰਾਮ ਕਾਲੋਨੀ ਕੈਂਪ ਵਿਖੇ ਦੋ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ | ਸਮਾਰੋਹ ਦੌਰਾਨ ਬੱਚਿਆਂ ਵਲੋਂ ਗਿੱਧਾ, ਭੰਗੜਾ, ਸੋਲੋ ਡਾਂਸ, ਗੀਤ, ਸਕਿੱਟਾਂ ਆਦਿ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ...
ਖੁੱਡਾ, 22 ਜੁਲਾਈ (ਸਰਬਜੀਤ ਸਿੰਘ)-ਵਾਤਾਵਰਨ ਬਚਾਓ ਮੁਹਿੰਮ ਤਹਿਤ ਅਕਾਲ ਅਕੈਡਮੀ ਪਵੇ ਵਿਖੇ ਮੁੱਖ ਅਧਿਆਪਕ ਸੁਖ ਸ਼ਰਨ ਕੌਰ, ਜਥੇਦਾਰ ਹਰਜੀਤ ਸਿੰਘ, ਸ. ਗੁਰਜੀਤ ਸਿੰਘ ਤੇ ਸਮੂਹ ਸਟਾਫ਼ ਨੇ ਵਾਤਾਵਰਨ ਨੂੰ ੂ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਏ | ਮੁੱਖ ਅਧਿਆਪਕ ਨੇ ...
ਦਸੂਹਾ, 22 ਜੁਲਾਈ (ਭੁੱਲਰ)-ਮਹਿਲਾ ਥਾਣਾ ਦਸੂਹਾ ਵਿਖੇ ਵਾਤਾਵਰਨ ਦਿਵਸ ਸਬੰਧੀ ਡੀ. ਐੱਸ. ਪੀ. ਦਸੂਹਾ ਏ. ਆਰ. ਸ਼ਰਮਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਡੀ. ਐੱਸ. ਪੀ. ਨੇ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਸਬੰਧੀ ਮਹਿਲਾ ਥਾਣਾ ਦਸੂਹਾ ਵਿਖੇ ਸਮਾਗਮ ਕਰਵਾਇਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX