ਬੰਗਾ, 22 ਜੁਲਾਈ (ਜਸਬੀਰ ਸਿੰਘ ਨੂਰਪੁਰ)- ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਹਰ ਵਰਗ ਦੇ ਪੱਲੇ ਨਰਾਸ਼ਤਾ ਪਾਈ ਤੇ ਹਰ ਮੁਕਾਮ 'ਤੇ ਫੇਲ੍ਹ ਸਾਬਤ ਹੋਈ ਇਹ ਪ੍ਰਗਟਾਵਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਹਲਕਾ ...
ਜਾਡਲਾ, 22 ਜਲਾਈ (ਬੱਲੀ)- ਨੇੜਲੇ ਪਿੰਡ ਗੜ੍ਹੀ ਕਾਨੂੰਗੋਆਂ ਦੇ ਗਿਆਰਾਂ ਰੁਦਰ ਮਹਾਦੇਵ ਸ਼ਿਵ ਮੰਦਰ ਵਿਚ ਪਿਛਲੇ ਇਕ ਸਾਲ ਤੋਂ ਰਹਿ ਰਹੀ ਸੱਜੇ ਪਾਸੇ ਦੇ ਇਕ ਸਿੰਗ ਵਾਲੀ ਚਿੱਟੇ ਰੰਗ ਦੀ ਗਊ ਬੀਤੀ ਰਾਤ ਕਿਸੇ ਨੇ ਚੋਰੀ ਕਰ ਲਈ ਲਈ ਹੈ | ਗਊ ਦੀ ਸਾਂਭ ਸੰਭਾਲ ਕਰਨ ਵਾਲੇ ਮੰਦਰ ...
ਮੱਲਪੁਰ ਅੜਕਾਂ, 22 ਜੁਲਾਈ (ਮਨਜੀਤ ਸਿੰਘ ਜੱਬੋਵਾਲ)- ਪਿੰਡ ਗੁਜਰਪੁਰ ਦੇ ਰਾਮ ਪਾਲ ਦੀ ਭੀਣ ਨਜਦੀਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਾਮ ਪਾਲ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰ ਸਾਇਕਲ 'ਤੇ ...
ਪੋਜੇਵਾਲ ਸਰਾਂ, 22 ਜੁਲਾਈ (ਰਮਨ ਭਾਟੀਆ)- ਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜਸ਼ੰਕਰ ਤੋੋ ਸ੍ਰੀ ਆਨੰਦਪੁਰ ਸਾਹਿਬ ਮਾਰਗ 'ਤੇ ਪਿੰਡ ਸਿੰਘਪੁਰ ਦੇ ਨਜਦੀਕ ਪੈਟਰੋਲ ਪੰਪ ਦੇ ਸਾਹਮਣੇ ਮੱਥਾਂ ਟੇਕ ਕੇ ਵਾਪਿਸ ਆ ਰਹੀ ਸੰਗਤ ਦੀ ਟਰਾਲੀ ਦੇ ਪਿੱਛੋ ਆ ਰਹੇ ਟਰਾਲੇ ਵਲੋਂ ਟੱਕਰ ...
ਬੰਗਾ, 22 ਜੁਲਾਈ (ਜਸਬੀਰ ਸਿੰਘ ਨੂਰਪੁਰ)- ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸੰਘਰਸ਼ ਕਮੇਟੀ ਪੰਜਾਬ ਵਲੋਂ ਪ੍ਰਧਾਨ ਜਸਵੰਤ ਸਿੰਘ ਭਾਰਟਾ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ | ਸ਼ਹੀਦ ਭਗਤ ਸਿੰਘ ਦੇ ਸਮਾਰਕ ਅੱਗੇ ਸ਼ੰਘਰਸ਼ ਕਮੇਟੀ ਦੇ ...
ਸਮੁੰਦੜਾ, 22 ਜੁਲਾਈ (ਤੀਰਥ ਸਿੰਘ ਰੱਕੜ)- ਸਮੁੰਦੜਾ ਦੇ ਸਰਕਾਰੀ ਡਾਕਘਰ ਦੇ ਬੀਤੇ ਲਗਪਗ ਦੋ ਮਹੀਨਿਆਂ ਤੋਂ ਕੰਪਿਊਟਰ ਬੰਦ ਹੋਣ ਕਾਰਨ ਇਸ ਦੇ ਗ੍ਰਾਹਕਾਂ ਨੂੰ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੰਪਿਊਟਰ ਬੰਦ ਹੋਣ ਕਾਰਨ ਡਾਕਘਰ ਦਾ ਸਾਰਾ ਕੰਮ ਕਾਰ ...
ਨਵਾਂਸ਼ਹਿਰ, 22 ਜੁਲਾਈ (ਗੁਰਬਖਸ਼ ਸਿੰਘ ਮਹੇ)- ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ ਵਲੋਂ ਪਿੰਡ ਬਰਨਾਲਾ ਕਲਾਂ ਵਿਖੇ ਭਗਤ ਪੂਰਨ ਸਿੰਘ ਸਮਾਜ ਸੇਵਾ ਟਰੱਸਟ ਬਰਨਾਲਾ ਕਲਾਂ, ਗੁਰਦਵਾਰਾ ਕਮੇਟੀ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਨਸ਼ਿਆਂ ਦੇ ਵੱਧ ...
ਨਵਾਂਸ਼ਹਿਰ/ਪੋਜੇਵਾਲ, 22 ਜੁਲਾਈ (ਗੁਰਬਖਸ਼ ਸਿੰਘ ਮਹੇ, ਨਵਾਂਗਰਾਈ, ਭਾਟੀਆ)- ਕੰਢੀ ਇਲਾਕੇ 'ਚ ਪੈਂਦੇ ਬਲਾਕ ਸੜੋਆ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਾਹੀਪੁਰ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾ ਰਿਹਾ ਹੈ | ਇਸ ਸਕੂਲ ਦਾ ਪਿਛਲੇ ਦੋ ਸਾਲਾਂ ਦਾ ...
ਬਲਾਚੌਰ 21 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਗਿੱਦੜਬਾਹਾ ਤੋਂ ਬਦਲ ਕੇ ਆਏ ਡੀ. ਐੱਸ. ਪੀ. ਰਾਜਪਾਲ ਸਿੰਘ ਨੇ ਬਤੌਰ ਉਪ ਪੁਲਿਸ ਕਪਤਾਨ ਬਲਾਚੌਰ ਵਜੋਂ ਚਾਰਜ ਸੰਭਾਲ ਲਿਆ ਹੈ, ਉਹ ਡੀ. ਐੱਸ. ਪੀ. ਅਨਿਲ ਕੁਮਾਰ ਕੋਹਲੀ ਜਿਨ੍ਹਾਂ ਦਾ ਤਬਾਦਲਾ ਹੁਸ਼ਿਆਰਪੁਰ ਦਾ ਹੋ ਗਿਆ ਸੀ, ...
ਮੁਕੰਦਪੁਰ, 22 ਜੁਲਾਈ (ਦੇਸ ਰਾਜ ਬੰਗਾ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਆਗੂ ਜਥੇਦਾਰ ਨਰਿੰਦਰ ਸਿੰਘ ਰਾਏ ਡਾਇਰੈਕਟਰ ਕੋਆਪ੍ਰੇਟਿਵ ਬੈਂਕ ਨਵਾਂਸ਼ਹਿਰ ਦੇ ਮਾਤਾ ਸੁਰਜੀਤ ਕੌਰ ਰਾਏ (86) ਸੰਖੇਪ ਬਿਮਾਰੀ ਪਿੱਛੋਂ ਸਵਰਗਵਾਸ ਹੋ ਗਏ | ਸੁਰਜੀਤ ਕੌਰ ਰਾਏ ਦੇ ਸਸਕਾਰ ...
ਪੋਜੇਵਾਲ ਸਰਾਂ/ਚੰਦਿਆਣੀ, 22 ਜੁਲਾਈ (ਰਮਨ ਭਾਟੀਆ)- ਇਲਾਕੇ ਦੇ ਸਭ ਤੋੋਂ ਪੁਰਾਤਨ ਤੇ ਇਤਿਹਾਸਿਕ ਸਿੱਧ ਬਾਬਾ ਜੰਬੂ ਜੀਤ ਦੇ ਧਾਰਮਿਕ ਸਥਾਨ ਮਾਲੇਵਾਲ ਕੰਢੀ ਵਿਖੇ ਬਾਬਾ ਜੰਬੂ ਜੀਤ ਦੇ ਪ੍ਰਗਟ ਦਿਵਸ ਸਬੰਧੀ ਤਿੰਨ ਦਿਨਾਂ ਸਮਾਗਮ ਸਮਾਪਤ ਹੋ ਗਿਆ, ਜਿਸ ਦੌਰਾਨ ਸਮਾਗਮ ...
ਮੁਕੰਦਪੁਰ, 22 ਜੁਲਾਈ (ਅਮਰੀਕ ਸਿੰਘ ਢੀਂਡਸਾ)- ਪੜ੍ਹੋ ਪੰਜਾਬ ਤੇ ਪੜ੍ਹਾਓ ਪੰਜਾਬ ਤਹਿਤ ਡਾਇਰੈਕਟਰ ਸਿੱਖਿਆ ਪੰਜਾਬ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿੱਦੜ ਕਲਾਂ ਵਿਖੇ ...
ਬਲਾਚੌਰ, 22 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਨਗਰ ਕੌਾਸਲ ਬਲਾਚੌਰ ਦੇ ਵਾਰਡ ਨੰਬਰ 10, ਨੇੜੇ ਗਹੂੰਣ ਕਾਜਵੇਅ ਨੇੜੇ ਗਹੂੰਣ ਸੰਪਰਕ ਸੜਕ ਨੇੜਿਉਂ ਬਲਾਚੌਰ-ਰੋਪੜ ਹਾਈਵੇਅ ਨੂੰ ਜੋੜਦੇ ਕੱਚੇ ਰਸਤੇ ਦੀ ਥਾਂ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ...
ਕਟਾਰੀਆਂ, 22 ਜੁਲਾਈ (ਨਵਜੋਤ ਸਿੰਘ ਜੱਖੂ)- ਪੰਜਾਬ ਦੀ ਧਰਤੀ 'ਤੇ ਮਹਾਨ ਸੂਰਬੀਰਾਂ ਨੇ ਜਿੱਥੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ | ਉੱਥੇ ਹੀ ਦੇਸ਼ 'ਚ ਭੁੱਖ ਮਰੀ ਦੇ ਖਾਤਮੇਂ ਲਈ ਹਰੀ ਕ੍ਰਾਂਤੀ ...
ਔੜ 22 ਜੁਲਾਈ (ਗੁਰਨਾਮ ਸਿੰਘ ਗਿਰਨ)- ਡਾ: ਮਹਿੰਦਰ ਸਿੰਘ ਦੁੱਗ ਐੱਸ.ਐੱਮ.ਓ. ਮੁਕੰਦਪੁਰ ਦੀ ਅਗਵਾਈ ਅਧੀਨ ਪਿੰਡ ਔੜ ਵਿਖੇ ਆਬਾਦੀ ਸਥਿਰਤਾ ਪੰਦ੍ਹਰਵਾੜੇ ਅਧੀਨ ਵਰਕਸ਼ਾਪ ਲਗਾਈ ਗਈ | ਹੈਲਥ ਇੰਸਪੈਕਟਰ ਰਾਜ ਕੁਮਾਰ ਹੰਸ ਤੇ ਹਰਪ੍ਰੀਤ ਸਿੰਘ ਬੀ.ਈ.ਈ ਆਦਿ ਨੇ ਕਿਹਾ ਕਿ ਵੱਧ ...
ਸੰਧਵਾਂ, 22 ਜੁਲਾਈ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦਾ ਨਵੇਂ ਪਿ੍ੰ: ਤੇਜਿੰਦਰ ਸ਼ਰਮਾ ਨੇ ਚਾਰਜ ਸੰਭਾਲ ਲਿਆ ਹੈ | ਪਿ੍ੰਸੀਪਲ ਹਰਭਜਨ ਰਾਮ ਭਰੋਮਜਾਰਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਜਨਵਰੀ ਮਹੀਨੇ ਤੋਂ ...
ਬੰਗਾ/ਸੰਧਵਾਂ, 22 ਜੁਲਾਈ (ਕਰਮ ਲਧਾਣਾ, ਪ੍ਰੇਮੀ ਸੰਧਵਾਂ)- ਪਿੰਡ ਝੰਡੇਰ ਖੁਰਦ ਦੇ ਵਸਨੀਕ ਨਿਰਮਲ ਰਤਨ ਦੇ ਸਪੁੱਤਰ ਰੋਹਿਤ ਰਤਨ ਨੇ ਆਈ. ਆਈ. ਟੀ. ਨਵੀਂ ਦਿੱਲੀ ਤੋਂ ਐੱਮ. ਟੈੱਕ ਦੀ ਪ੍ਰੀਖਿਆ 'ਚੋਂ ਟੌਪਰ ਰਹਿ ਕੇ ਡਾਟਾ ਵਿਗਿਆਨੀ ਬਣਨ ਦਾ ਮਾਣ ਹਾਸਲ ਕੀਤਾ ਹੈ | ਇਸ ਸਬੰਧੀ ...
ਪੱਲੀ ਝਿੱਕੀ, 22 ਜੁਲਾਈ (ਕੁਲਦੀਪ ਸਿੰਘ ਪਾਬਲਾ)- ਪੱਲੀ ਝਿੱਕੀ ਨੇੜੇ ਜਨਤਕ ਥਾਵਾਂ 'ਤੇ ਲੋਕਾਂ ਦੇ ਬੈਠਣ ਵਾਸਤੇ ਐੱਨ. ਆਰ. ਆਈ. ਬਲਵੀਰ ਸਿੰਘ ਵਲੋਂ ਸੀਮਿੰਟ ਦੀਆਂ ਰਖਵਾਈਆਂ ਸੀਟਾਂ ਸ਼ਰਾਰਤੀ ਅਨਸਰਾਂ ਵਲੋਂ ਰਾਤ ਦੇ ਹਨੇਰੇ ਵਿਚ ਤੋੜ ਦਿੱਤੀਆਂ ਗਈਆਂ | ਬੜੀ ਹੀ ...
ਕਾਠਗੜ੍ਹ, 22 ਜੁਲਾਈ (ਬਲਦੇਵ ਸਿੰਘ ਪਨੇਸਰ )- ਪਿਛਲੇ ਦਿਨੀਂ ਪਟਿਆਲਾ ਵਿਖੇ ਸਰਕਾਰੀ ਸਕੂਲ ਸਿੱਖਿਆ ਬਚਾਊ ਮੰਚ ਦੇ ਝੰਡੇ ਹੇਠ ਸਿੱਖਿਆ ਪ੍ਰੋਵਾਈਡਰ, ਈ. ਜੀ. ਐੱਸ, ਏ. ਆਈ. ਈ, ਐੱਸ. ਟੀ. ਆਰ ਯੂਨੀਅਨਾਂ ਨੇ ਗੁਪਤ ਐਕਸ਼ਨ ਕੀਤਾ ਜਿਸ ਦੀ ਬਦੌਲਤ ਸਰਕਾਰੀ ਸਕੂਲ ਸਿੱਖਿਆ ਬਚਾਊ ...
ਬੰਗਾ, 21 ਜੁਲਾਈ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਵਲੋਂ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬੰਗਾ ਵਲੋਂ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਬੂਟੇ ਵੰਡ ਗਏ | ਮੈਨੇਜਰ ਐਸ. ਪਾਲ ਹੀਰਾ ਨੇ ਦੱਸਿਆ ਕਿ ਕਿਸਾਨਾਂ ਨੂੰ ...
ਬੰਗਾ, 22 ਜੁਲਾਈ (ਕਰਮ ਲਧਾਣਾ) -ਸਿੱਖਿਆ ਵਿਭਾਗ ਪੰਜਾਬ ਅਤੇ ਸਕੂਲ ਸਿੱਖਿਆ ਸਕੱਤਰ ਪੰਜਾਬ ਵਲੋਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਹਿੱਤ ਉਲੀਕੇ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਹੋਇਆ ਹਿਸਾਬ ਵਿਸ਼ੇ ਦੀ ਜੀਵਨ 'ਚ ...
ਬੰਗਾ, 22 ਜੁਲਾਈ (ਕਰਮ ਲਧਾਣਾ) -ਸਿੱਖਿਆ ਵਿਭਾਗ ਪੰਜਾਬ ਅਤੇ ਸਕੂਲ ਸਿੱਖਿਆ ਸਕੱਤਰ ਪੰਜਾਬ ਵਲੋਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਹਿੱਤ ਉਲੀਕੇ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਹੋਇਆ ਹਿਸਾਬ ਵਿਸ਼ੇ ਦੀ ਜੀਵਨ 'ਚ ...
ਬੰਗਾ, 22 ਜੁਲਾਈ (ਜਸਬੀਰ ਸਿੰਘ ਨੂਰਪੁਰ) - ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜਾਗਰੂਕ ਕਰਨ ਦੀ ਚਲਾਈ ਗਈ ਪਿੰਡ ਪੱਧਰੀ ਮੁਹਿੰਮ ...
ਹਾਜੀਪੁਰ, 22 ਜੁਲਾਈ (ਰਣਜੀਤ ਸਿੰਘ)-ਅੱਜ ਮੁਕੇਰੀਆਾ ਹਾਈਡਲ ਪੋਾਜੈਕਟ ਪਾਵਰ ਹਾਊਸ ਨੰਬਰ -2 ਨਹਿਰ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ | ਇਸ ਸਬੰਧੀ ਐੱਸ. ਐੱਚ. ਓ. ਥਾਣਾ ਹਾਜੀਪੁਰ ਰਣਜੀਤ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਉਪਦੇਸ਼ ਸਿੰਘ ਉਮਰ 22 ਸਾਲ ਵਾਸੀ ...
ਮਾਹਿਲਪੁਰ, 22 ਜੁਲਾਈ (ਰਜਿੰਦਰ ਸਿੰਘ)-ਡੇਰਾ ਸੰਤ ਪਰਮਾਨੰਦ ਤੇ ਸੰਤ ਨਰੰਜਣਾ ਨੰਦ ਝੁਬਾਲਾ ਪਿੰਡ ਗੋਹਗੜੋ ਵਿਖੇ 47ਵੀਂ ਸਾਲਾਨਾ ਗੁਰੂ ਪੂਰਨਿਮਾ ਮਨਾਉਣ ਸਬੰਧੀ ਮੀਟਿੰਗ ਡੇਰਾ ਮੁਖੀ ਸੰਤ ਜਗਤਾਰ ਸਿੰਘ ਅਤੇ ਸੰਤ ਹਰਮੀਤ ਸਿੰਘ ਦੀ ਅਗਵਾਈ 'ਚ ਹੋਈ | ਇਸ ਮੌਕੇ ਪੋਸਟਰ ...
ਪੱਲੀ ਝਿੱਕੀ, 22 ਜੁਲਾਈ (ਕੁਲਦੀਪ ਸਿੰਘ ਪਾਬਲਾ)- ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਮੱੁਖ ਸੜਕ ਦੀ ਹਾਲਤ ਕਿਸੇ ਚਿਰਾਂ ਤੋਂ ਮੰਜੇ 'ਤੇ ਪਏ ਰੋਗੀ ਤੋਂ ਵੀ ਮਾੜੀ ਹੋ ਚੁੱਕੀ ਹੈ, ਜਿਸ ਕਾਰਨ ਆਏ ਦਿਨ ਰਾਹਗੀਰ ਸੜਕ ਦੇ ਟੋਇਆਂ 'ਚ ਡਿੱਗ ਕੇ ਲਹੂ ਲੁਹਾਨ ਹੋ ਰਹੇ ਹਨ ...
ਨਵਾਂਸ਼ਹਿਰ, 22 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਲਾਇਨਜ਼ ਕਲੱਬ ਗੋਲਡ ਬੰਦਗੀ 321-ਡੀ ਨਵਾਂਸ਼ਹਿਰ ਦਾ ਤਾਜਪੋਸ਼ੀ ਸਮਾਗਮ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਇਆ | ਇਸ ਮੌਕੇ ਕੀਤੀ ਗਈ ਚੋਣ ਵਿਚ ਪਾਲ ਸਿੰਘ ਸ਼ੀਰਾ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ | ਇਸ ਤਾਜਪੋਸ਼ੀ ...
ਪੱਲੀ ਝਿੱਕੀ, 22 ਜੁਲਾਈ (ਕੁਲਦੀਪ ਸਿੰਘ ਪਾਬਲਾ)- ਸਰਕਾਰੀ ਮਿਡਲ ਸਕੂਲ ਪਿੰਡ ਭੌਰਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਦੀਆਂ ਹਦਾਇਤਾਂ ਅਨੁਸਾਰ ਐਾਟੀ ਮਲੇਰੀਆ ਤੇ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਅਵਤਾਰ ਕੌਰ ਤੇ ਮੈਡਮ ਸੁਨੀਤਾ ...
ਮਜਾਰੀ/ਸਾਹਿਬਾ 22 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਸਮਾਜ ਸੇਵੀ ਡਾ: ਜਗਦੀਸ਼ ਮਾਨ ਵਲੋਂ ਸਿਹਤ ਸਬ ਸੈਂਟਰ ਰੱਕੜਾਂ ਢਾਹਾਂ ਵਿਖੇ ਆ ਰਹੇ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਦੀ ਆ ਰਹੀ ਘਾਟ ਨੂੰ ਪੂਰਾ ਕਰਨ ਲਈ ਆਪਣੇ ਕੋਲੋਂ ਲੋੜੀਂਦੀਆਂ ਦਵਾਈਆਂ ਖ਼ਰੀਦ ਕੇ ...
ਬਹਿਰਾਮ, 22 ਜੁਲਾਈ (ਸਰਬਜੀਤ ਸਿੰਘ ਚੱਕਰਾਮੰੂ)- ਸਿੱਖਿਆ ਵਿਭਾਗ ਵਲੋਂ ਸਕੂਲੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਪੰਜਾਬ ਵਿਚ ਚਲਾਏ ਜਾ ਰਹੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਅਭਿਆਨ ਤਹਿਤ ਸਰਕਾਰੀ ਹਾਈ ਸਕੂਲ ਸਰਹਾਲਾ ਰਾਣੰੂਆਂ ਵਿਖੇ ਪਿ੍ੰ. ਰੋਸ਼ਨ ਲਾਲ ਦੀ ਅਗਵਾਈ ...
ਉੜਾਪੜ/ਲਸਾੜਾ, 22 ਜੁਲਾਈ (ਲਖਵੀਰ ਸਿੰਘ ਖੁਰਦ)- ਆਮ ਆਦਮੀ ਪਾਰਟੀ ਵਲੋਂ ਸਤਨਾਮ ਸਿੰਘ ਜਲਵਾਹਾ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇੰਚਾਰਜ ਨਿਯੁਕਤ ਕਰਨ ਤੋਂ ਬਾਅਦ ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਹ ਪਾਰਟੀ ਦੇ ਸਰਗਰਮ ...
ਨਵਾਂਸ਼ਹਿਰ, 22 ਜੁਲਾਈ (ਹਰਵਿੰਦਰ ਸਿੰਘ)- ਪੰਜਾਬ ਵਿਚ ਨਸ਼ੇ ਦੀ ਬਿਮਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ | ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਸਾਨੂੰ ਸ਼ਭ ਨੂੰ ਇਕੱਠੇ ਹੋ ਕੇ ਲੜਾਈ ਲੜਣ ਦੀ ਜਰੂਰਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਕੌਮੀ ...
ਬਹਿਰਾਮ, 22 ਜੁਲਾਈ (ਸਰਬਜੀਤ ਸਿੰਘ ਚੱਕਰਾਮੰੂ)- ਪਿੰਡ ਚੱਕ ਰਾਮੰੂ ਦੀ ਹੋਣਹਾਰ ਵਿਦਿਆਰਥਣ ਨਰਿੰਦਰ ਕੌਰ ਪੁੱਤਰੀ ਜਥੇ. ਪਰਮਜੀਤ ਸਿੰਘ ਤੇ ਜਸਵਿੰਦਰ ਕੌਰ ਵਾਸੀ ਪਿੰਡ ਚੱਕ ਰਾਮੰੂ ਨੇ ਲਾਅ ਦੀ ਪੜ੍ਹਾਈ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ...
ਬੰਗਾ, 22 ਜੁਲਾਈ (ਕਰਮ ਲਧਾਣਾ)- ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਗੋਬਿੰਦਪੁਰ ਵਿਖੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਢਾਡੀ ਦਰਬਾਰ ਕਰਾਇਆ ਗਿਆ | ਮੀਰੀ-ਪੀਰੀ ਸੇਵਾ ਸੁਸਾਇਟੀ ਗੋਬਿੰਦਪੁਰ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਤੇ ...
ਹਾਜੀਪੁਰ, 22 ਜੁਲਾਈ (ਰਣਜੀਤ ਸਿੰਘ)- ਸਰਕਾਰੀ ਕੰਨਿ੍ਹਆਂ ਸੀਨੀਅਰ ਸਕੈਂਡਰੀ ਸਕੂਲ ਹਾਜੀਪੁਰ 'ਚ ਗਣਿਤ ਮੇਲਾ ਕਰਵਾਇਆ ਗਿਆ | ਇਸ ਮੇਲੇ 'ਚ 6ਵੀਂ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਭਾਗ ਲਿਆ | ਇਸ ਮੌਕੇ ਬੱਚਿਆਂ ਪਾਸੋਂ ਵਰਕਿੰਗ ਤੇ ਸਟੀਲ ਮਾਡਲ ਤਿਆਰ ਕਰਵਾਏ ਗਏ | ...
ਤਲਵਾੜਾ, 22 ਜੁਲਾਈ (ਮਹਿਤਾ/ਓਸ਼ੋ)-ਨਜ਼ਦੀਕੀ ਕਸਬਾ ਕਮਾਹੀ ਦੇਵੀ ਵਿਖੇ ਚੋਰਾਂ ਵਲੋਂ ਪਿੰਡ 'ਚ ਸਥਿਤ ਇੱਕ ਕੋਠੀ 'ਚ ਦਾਖਲ ਹੋ ਕੇ ਕਰੀਬ 5 ਲੱਖ ਦੇ ਗਹਿਣੇ ਅਤੇ ਨਗਦੀ ਉੱਤੇ ਚੋਰਾਂ ਵੱਲੋਂ ਹੱਥ ਸਾਫ਼ ਕੀਤੇ ਗਏ | ਇਸ ਸਬੰਧੀ ਘਰ ਦੀ ਮਾਲਕਣ ਬਿਮਲਾ ਦੇਵੀ ਪਤਨੀ ਸਵ. ਚਾਨਣ ਰਾਮ ...
ਨਵਾਂਸ਼ਹਿਰ, 22 ਜੁਲਾਈ (ਹਰਵਿੰਦਰ ਸਿੰਘ)- ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਆਲ ਇੰਡੀਆ ਟਰੱਕ ਯੂਨੀਅਨ ਦੀ ਹੜਤਾਲ ਦਾ ਅਸਰ ਸਬਜ਼ੀ ਮੰਡੀਆਂ 'ਚ ਦੇਖਣ ਨੂੰ ਮਿਲ ਰਿਹਾ ਹੈ | ਹੜਤਾਲ ਕਾਰਨ ਸਬਜ਼ੀਆਂ ਦੇ ਭਾਅ ਆਮ ਲੋਕਾਂ ਦੀ ਪਹੂੰਚ ਤੋਂ ਦੂਰ ਹੋ ਰਹੇ ਹਨ | ਜਾਣਕਾਰੀ ਅਨੁਸਾਰ ...
ਬੰਗਾ, 22 ਜੁਲਾਈ (ਜਸਬੀਰ ਸਿੰਘ ਨੂਰਪੁਰ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਹਾਈ ਸਕੂਲ ਬੰਗਾ ਵਿਖੇ ਖਾਲਸਾ ਇੰਟਰਨੈਸ਼ਨਲ ਸਪੋਰਟਸ ਐਾਡ ਐਜੂਕੇਸ਼ਨਲ ਟਰੱਸਟ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਟਰੱਸਟ ਵਲੋਂ 19 ਲੋੜਵੰਦ ਬੱਚਿਆਂ ਦੀ ਸਾਰੀ ਪੜ੍ਹਾਈ ਦਾ ਜ਼ਿੰਮਾ ...
ਨਵਾਂਸ਼ਹਿਰ, 22 ਜੁਲਾਈ (ਹਰਵਿੰਦਰ ਸਿੰਘ)- ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਵਿਖੇ ਦਰਸ਼ਨ ਲਾਲ ਤੇ ਦਵਿੰਦਰ ਥਾਂਦੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਾਮਰੇਡ ਮੁਕੰਦ ਲਾਲ ਨੇ ਕਿਹਾ ਕਿ ...
ਨਵਾਂਸ਼ਹਿਰ, 22 ਜੁਲਾਈ (ਹਰਵਿੰਦਰ ਸਿੰਘ)- ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਸ©ੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਵਲੋਂ ਪਿਛਲੇ 2 ਸਾਲਾਂ ਤੋਂ ਮੁਫ਼ਤ ਡਿਸਪੈਂਸਰੀ ਚਲਾਈ ਜਾ ਰਹੀ ਹੈ | ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ: ਗੀਤੂ ਮਲਹੋਤਰਾ ਨੇ ਦੱਸਿਆ ਕਿ ...
ਸੰਧਵਾਂ, 22 ਜੁਲਾਈ (ਪ੍ਰੇਮੀ ਸੰਧਵਾਂ)- ਪੰਜਾਬ ਦੀ ਜਵਾਨੀ 'ਤੇ ਮਾੜਾ ਅਸਰ ਪੈਣ ਦੀ ਝਲਕ ਜਿਨ੍ਹਾਂ ਗੀਤਾਂ ਵਿਚੋਂ ਆਉਂਦੀ ਹੋਵੇ, ਉਨ੍ਹਾਂ ਗੀਤਾਂ ਤੋਂ ਲੱਖਾਂ ਕੋਹਾਂ ਦੂਰ ਰਹਿ ਕੇ ਸਾਫ਼ ਸੁਥਰੇ ਮਿਆਰੀ ਗੀਤ ਗਾਉਣ ਨੂੰ ਹੀ ਤਰਜੀਹ ਦੇਵਾਂਗਾ | ਇਨ੍ਹਾਂ ਸ਼ਬਦਾਂ ਦਾ ...
ਬੰਗਾ, 22 ਜੁਲਾਈ (ਲਾਲੀ ਬੰਗਾ)- ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਦੀਆਂ ਨਵੀਆਂ ਲੀਹਾਂ ਸਿਰਜ ਰਹੀ ਕਾਂਗਰਸ ਸਰਕਾਰ ਵਲੋਂ ਸੂਬੇ ਦੀ ਉਨਤੀ, ਨੌਜਵਾਨਾਂ ਦੇ ਵਿਕਾਸ ਤੇ ਪੰਜਾਬ ਤੇ ਪੰਜਾਬੀਅਤ ਦੀ ਸ਼ਾਨੋ ਸ਼ੌਕਤ ਬਹਾਲ ਕਰਨ ਸਬੰਧੀ ਲਏ ...
ਘਨੌਲੀ, 22 ਜੁਲਾਈ (ਜਸਵੀਰ ਸਿੰਘ ਸੈਣੀ)- ਬੀਤੇ ਦਿਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਮਜ਼ਦੂਰ ਕਾਲੋਨੀ 'ਚ ਸਾਹਮਣੇ ਵਹਿ ਰਹੇ ਬਰਸਾਤੀ ਨਾਲੇ 'ਚ ਇਕ ਤਿੰਨ ਸਾਲ ਦਾ ਬੱਚਾ ਰੁੜ ਗਿਆ ਸੀ | ਜਾਣਕਾਰੀ ਅਨੁਸਾਰ ਬੱਚਾ ਲਕਸ਼ਮਣ (3) ਪੁੱਤਰ ਕਨ੍ਹਾਇਆ ਲਾਲ ਜੋ ...
ਕੀਰਤਪੁਰ ਸਾਹਿਬ, 22 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਕੀਰਤਪੁਰ ਸਾਹਿਬ ਵਿਖੇ ਓਵਰਬਿ੍ਜ ਨਜ਼ਦੀਕ ਬੇਹੋਸ਼ੀ ਦੀ ਹਾਲਤ 'ਚ ਮਿਲੇ ਅਣਪਛਾਤੇ ਵਿਅਕਤੀ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਮਿਹਰ ...
ਨਵਾਂਸ਼ਹਿਰ, 22 ਜੁਲਾਈ (ਗੁਰਬਖਸ਼ ਸਿੰਘ ਮਹੇ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਗਣਿਤ ਮੇਲਾ ਕਰਵਾਇਆ ਗਿਆ | ਇਸ ਮੇਲੇ ਵਿਚ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੇ ਗਣਿਤ ਦੀਆਂ 40 ਕਿਰਿਆਵਾਂ ਅਤੇ ਨੌਵੀਂ, ਦਸਵੀਂ ਦੇ ਵਿਦਿਆਰਥੀਆਂ ਨੇ ਗਣਿਤ ਦੀਆਂ 40 ...
ਮਜਾਰੀ/ਸਾਹਿਬਾ, 22 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਸਾਂਝ ਕੇਂਦਰ ਬਲਾਚੌਰ ਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਕੇ.ਐੱਸ.ਡੀ. ਹਾਈ ਸਕੂਲ ਮੈਹਿੰਦਪੁਰ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਹਵਾਲਦਾਰ ਗੁਰਮੇਲ ਸਿੰਘ ਮੀਲੂ ਤੇ ਹਵਾਲਦਾਰ ਸਤਨਾਮ ਸਿੰਘ ਵਲੋਂ ...
ਨਵਾਂਸ਼ਹਿਰ, 22 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਸੀਟੂ ਦੀ ਮੀਟਿੰਗ ਹੋਈ | ਇਸ ਮੌਕੇ ਸਾਥੀ ਬਲਵੀਰ ਸਿੰਘ ਜਾਡਲਾ, ਰਾਮ ਸਿੰਘ ਨੂਰਪੁਰੀ ਅਤੇ ਮਹਾ ਸਿੰਘ ਰੌੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੀ ...
ਹੁਸ਼ਿਆਰਪੁਰ, 22 ਜੁਲਾਈ (ਬਲਜਿੰਦਰਪਾਲ ਸਿੰਘ)-ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਗਾਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਗੜ੍ਹਸ਼ੰਕਰ ਦੀ ਪੁਲਿਸ ਨੇ ਕਥਿਤ ਦੋਸ਼ੀ ਔਰਤ, ਉਸ ਦੇ ਪ੍ਰੇਮੀ ਤੇ ਮਾਂ ਖਿਲਾਫ਼ ਆਤਮ ਹੱਤਿਆ ਲਈ ਮਜਬੂਰ ਕਰਨ ...
ਦਸੂਹਾ, 22 ਜੁਲਾਈ (ਕੌਸ਼ਲ)-ਭਾਜਪਾ ਹਾਈਕਮਾਨ ਵਲੋਂ ਦਸੂਹਾ ਦੇ ਭਾਜਪਾ ਆਗੂ ਦੀ ਪਾਰਟੀ ਹਿਤ ਲਈ ਗਤੀਵਿਧੀਆਂ ਨੂੰ ਦੇਖਦਿਆਂ ਕਰਨਪਾਲ ਸਿੰਘ ਗੋਲਡੀ ਨੂੰ ਪੰਜਾਬ ਭਾਜਪਾ ਦਾ ਕਿਸਾਨ ਮੋਰਚੇ ਦਾ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਕਰਨਪਾਲ ਸਿੰਘ ਗੋਲਡੀ ਨੇ ਕਿਹਾ ਕਿ ...
ਮਾਹਿਲਪੁਰ, 22 ਜੁਲਾਈ (ਦੀਪਕ ਅਗਨੀਹੋਤਰੀ)-ਅੱਜ ਦੁਪਿਹਰ ਚਿੱਟੇ ਦਿਨ ਪਿੰਡ ਬੰਬੇਲੀ ਵਿਖੇ ਅਣਪਛਾਤੇ ਚੋਰਾਂ ਨੇ ਇੱਕ ਘਰ 'ਚ ਭੰਨ ਤੋੜ ਕਰਕੇ ਅੰਦਰੋਂ 10 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ 12 ਹਜ਼ਾਰ ਦੀ ਨਕਦੀ ਚੋਰੀ ਕਰ ਲਈ | ਜਾਣਕਾਰੀ ਅਨੁਸਾਰ ਲਵਜੋਤ ਕੌਰ ਪਤਨੀ ਸੁਖ਼ਦੇਵ ਸਿੰਘ ਨੇ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਸਾਰੇ ਪਰਿਵਾਰਕ ਮੈਂਬਰ ਵਿਦੇਸ਼ ਰਹਿੰਦੇ ਹਨ ਤੇ ਆਪਣੇ ਬੱਚਿਆਂ ਨਾਲ ਉਹ ਘਰ 'ਚ ਇੱਕਲੀ ਹੈ | ਉਸ ਨੇ ਦੱਸਿਆ ਕਿ ਅੱਜ ਸਵੇਰੇ ਦਸ ਵਜੇ ਉਹ ਹਰੀਆਂ ਵੇਲਾ ਗੁਰਦੁਆਰਾ ਸਾਹਿਬ ਵਿਖ਼ੇ ਮੱਥਾ ਟੇਕਣ ਚਲੀ ਗਈ | ਉਸ ਨੇ ਦੱਸਿਆ ਕਿ ਜਦੋਂ ਸਾਢੇ ਬਾਰ੍ਹਾਂ ਵਜੇ ਦੇ ਕਰੀਬ ਘਰ ਆਈ ਤਾਂ ਅਣਪਛਾਤੇ ਚੋਰਾਂ ਨੇ ਦਰਵਾਜ਼ਿਆਂ ਦੀ ਵੀ ਭੰਨਤੋੜ ਕਰਕੇ ਅੰਦਰੋ 10 ਤੋਲੇ ਸੋਨੇ ਦੇ ਗਹਿਣੇ ਜਿਨ੍ਹਾਂ 'ਚ ਕਾਂਟੇ, ਵਾਲੀਆਂ, ਚਾਰ ਮੁੰਦਰੀਆਂ, ਦੋ ਟਾਪਸ ਦੀਆਂ ਜੋੜੀਆਂ, ਚਾਰ ਚੇਨੀਆਂ, ਚਾਂਦੀ ਦੇ ਗਹਿਣੇ ਸਮੇਤ 12 ਹਜ਼ਾਰ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ | ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਹੁਸ਼ਿਆਰਪੁਰ, 22 ਜੁਲਾਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਨਵਜੰਮੀ ਬੱਚੀ ਜਿਸ ਨੂੰ ਗੰਭੀਰ ਹਾਲਤ 'ਚ ਇਕ ਐਾਬੂਲੈਂਸ ਚਾਲਕ ਸੜਕ 'ਤੇ ਛੱਡ ਕੇ ਚਲਾ ਗਿਆ ਸੀ, ਦੀ ਕੱਲ੍ਹ ਦੇਰ ਰਾਤ ਸਥਾਨਕ ਸਿਵਲ ਹਸਪਤਾਲ 'ਚ ਮੌਤ ਹੋ ਗਈ | ਇਕ ਭੱਠਾ ਮਜ਼ਦੂਰ ਮਨੋਜ ਕੁਮਾਰ ਦੀ ਇਹ ਬੱਚੀ ...
ਹੁਸ਼ਿਆਰਪੁਰ, 22 ਜੁਲਾਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਸ਼ਹਿਰ ਦੇ ਕਈ ਇਲਾਕੇ ਡਾਇਰੀਆ ਅਤੇ ਹੈਜ਼ੇ ਦੀ ਚਪੇਟ 'ਚ ਆ ਗਏ ਹਨ | ਪਿਛਲੇ ਦੋ ਦਿਨਾਂ 'ਚ ਸਿਵਲ ਹਸਪਤਾਲ ਤੇ ਪ੍ਰਾਈਵੇਟ ਹਸਪਤਾਲਾਂ 'ਚ ਪੇਟ ਦਰਦ, ਉਲਟੀਆਂ, ਟੱਟੀਆਂ ਆਦਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX