ਨੂਰਪੁਰ ਬੇਦੀ, 22 ਜੁਲਾਈ (ਰਾਜੇਸ਼ ਚੌਧਰੀ)- ਨੂਰਪੁਰ ਬੇਦੀ ਤੋਂ ਰੂਪਨਗਰ ਨੂੰ ਜਾਂਦੀ ਮੁੱਖ ਸੜਕ ਦੀ ਕਈ ਥਾਵਾਂ ਤੋਂ ਖਸਤਾ ਹਾਲਤ ਸਬੰਧੀ ਭਾਵੇਂ ਇਲਾਕੇ ਦੇ ਲੋਕਾਂ ਵਲੋਂ ਸਮੇਂ-ਸਮੇਂ 'ਤੇ ਆਵਾਜ਼ ਉਠਾਈ ਜਾਂਦੀ ਰਹੀ ਹੈ ਪਰ ਸਬੰਧਿਤ ਮਹਿਕਮਾ ਇਸ ਪੱਖੋਂ ਪੂਰੀ ਤਰ੍ਹਾਂ ...
ਮੋਰਿੰਡਾ, 22 ਜੁਲਾਈ (ਪਿ੍ਤਪਾਲ ਸਿੰਘ)- ਮੋਰਿੰਡਾ ਸਿਟੀ ਥਾਣਾ ਪੁਲਿਸ ਵਲੋਂ ਸਿਕੰਦਰ ਸਿੰਘ ਪੰਜਕੋਹਾ ਨੂੰ 2 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਥਾਣਾ ਮੋਰਿੰਡਾ ਦੇ ਐੱਸ.ਐੱਚ.ਓ. ਭਾਰਤ ਭੂਸ਼ਨ ਨੇ ਦੱਸਿਆ ਕਿ ਜ਼ਿਲ੍ਹਾ ...
ਘਨੌਲੀ, 22 ਜੁਲਾਈ (ਜਸਵੀਰ ਸਿੰਘ ਸੈਣੀ)- ਬੀਤੇ ਦਿਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਮਜ਼ਦੂਰ ਕਾਲੋਨੀ 'ਚ ਸਾਹਮਣੇ ਵਹਿ ਰਹੇ ਬਰਸਾਤੀ ਨਾਲੇ 'ਚ ਇਕ ਤਿੰਨ ਸਾਲ ਦਾ ਬੱਚਾ ਰੁੜ ਗਿਆ ਸੀ | ਜਾਣਕਾਰੀ ਅਨੁਸਾਰ ਬੱਚਾ ਲਕਸ਼ਮਣ (3) ਪੁੱਤਰ ਕਨ੍ਹਾਇਆ ਲਾਲ ਜੋ ...
ਨੰਗਲ, 22 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ, ਪ੍ਰੀਤਮ ਸਿੰਘ ਬਰਾਰੀ)- ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਤੇ ਬੀ.ਬੀ.ਐੱਮ.ਬੀ. ਵਲੋਂ ਲਗਾਤਾਰ ਯੋਜਨਾਬੱਧ ਢੰਗ ਨਾਲ ਵਿਕਾਸ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨੰਗਲ ਨੂੰ ਨਮੂਨੇ ਦਾ ...
ਕੀਰਤਪੁਰ ਸਾਹਿਬ, 22 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਕੀਰਤਪੁਰ ਸਾਹਿਬ ਵਿਖੇ ਓਵਰਬਿ੍ਜ ਨਜ਼ਦੀਕ ਬੇਹੋਸ਼ੀ ਦੀ ਹਾਲਤ 'ਚ ਮਿਲੇ ਅਣਪਛਾਤੇ ਵਿਅਕਤੀ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਮਿਹਰ ...
ਕੀਰਤਪੁਰ ਸਾਹਿਬ, 22 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਬਾ ਲਾਭ ਸਿੰਘ ਮੁੱਖ ਸੇਵਾਦਾਰ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 6 ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਗਤਕਾ ਦਿਵਸ ਮੌਕੇ ਗਤਕੇ ਦਾ ਪ੍ਰਦਰਸ਼ਨ ਕਰਵਾਇਆ ਗਿਆ ...
ਘਨੌਲੀ, 22 ਜੁਲਾਈ (ਜਸਵੀਰ ਸਿੰਘ ਸੈਣੀ)- ਦੇਸ਼ ਪੱਧਰੀ ਟਰੱਕਾਂ ਦੇ ਜਾਮ ਦਾ ਅਸਰ ਘਨੌਲੀ ਇਲਾਕੇ ਵਿਚ ਦੇਖਣ ਨੂੰ ਮਿਲਿਆ | ਅੱਜ ਜ਼ਿਲ੍ਹੇ ਦੇ ਟਰੱਕ ਡਰਾਈਵਰਾਂ ਨੇ ਅੰਬੂਜਾ ਅਤੇ ਮਲਕਪੁਰ ਮਾਰਗ 'ਤੇ ਪਿੰਡ ਲੋਹਗੜ੍ਹ ਫਿੱਡੇ ਨੇੜੇ ਟਰੱਕ ਰੋਕ ਕੇ ਕੇਂਦਰ ਸਰਕਾਰ ਵਿਰੁੱਧ ...
ਰੂਪਨਗਰ, 22 ਜੁਲਾਈ (ਮਨਜਿੰਦਰ ਸਿੰਘ ਚੱਕਲ)- ਹੋਮਗਾਰਡ ਸੇਵਾ-ਮੁਕਤ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦਾ ਆਪਣੀਆਂ ਹੱਕੀ ਮੰਗਾਂ ਮਨਵਾਉਣ ਸਬੰਧੀ ਰੋਸ ਧਰਨਾ ਅੱਜ 13ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਰੋਸ ਧਰਨਾ 10 ਜੁਲਾਈ ਤੋਂ ਲਗਾਤਾਰ ਸ਼ੁਰੂ ਹੋਣ ਉਪਰੰਤ 18 ਜੁਲਾਈ ਤੋਂ ...
ਨੰਗਲ, 22 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਨੰਗਲ ਪ੍ਰੈੱਸ ਕਲੱਬ ਵਲੋਂ ਸਤਲੁਜ ਝੀਲ ਦੇ ਕੰਢੇ 'ਤੇ ਸਥਿਤ ਅੰਬਾਂ ਦੇ ਬਾਗ਼ 'ਚ ਲੀਕ ਤੋਂ ਹੱਟਵਾਂ 'ਆਓ ਕੁਦਰਤ ਵੱਲ ਪਰਤੀਏ' ਸਮਾਗਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਇੰਜੀਨੀਅਰ ਹੁਸਨ ਲਾਲ ਕੰਬੋਜ ਡਿਪਟੀ ...
ਮੋਰਿੰਡਾ, 22 ਜੁਲਾਈ (ਪਿ੍ਤਪਾਲ ਸਿੰਘ)- ਮੋਰਿੰਡਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਚਨ ਲਾਲ ਵਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਰਨਲ ਸਕੱਤਰ ਹਰਸ਼ ਕੋਹਲੀ ਨੇ ਦੱਸਿਆ ਕਿ ਪੰਜਾਬ ਭਰ ਵਿਚ ਨਸ਼ਿਆਂ ਦੇ ...
ਨੂਰਪੁਰ ਬੇਦੀ, 22 ਜੁਲਾਈ (ਹਰਦੀਪ ਸਿੰਘ ਢੀਂਡਸਾ)- ਲੋਕ ਸਭਾ 'ਚ ਅਕਾਲੀ ਦਲ ਦੇ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਆਖਿਆ ਕਿ ਸੰਸਦ ਵਿਚ ਬੇਭਰੋਸਗੀ ਮਤੇ ਨੇ ਕਾਂਗਰਸ ਦਾ ਕਿਸੀ ਦੇ ਮੋਢੇ 'ਤੇ ਰੱਖ ਕੇ ਸਿਆਸੀ ਰੋਟੀਆਂ ਸੇਕਣ ਦਾ ਸਿਆਸੀ ਪਿਛੋਕੜ ਨੰਗਾ ...
ਨੂਰਪੁਰ ਬੇਦੀ, 22 ਜੁਲਾਈ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿਖੇ ਨਵੇਂ ਪਿ੍ੰਸੀਪਲ ਸ਼ਰਨਜੀਤ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਨੇ ਇਸ ਸਕੂਲ ਦੀ ਪਿ੍ੰਸੀਪਲ ਰਜਿੰਦਰ ਕੌਰ ਦੀ ਸੇਵਾਮੁਕਤੀ ...
ਸੁਖਸਾਲ, 22 ਜੁਲਾਈ (ਧਰਮ ਪਾਲ)- ਨੰਗਲ ਤਹਿਸੀਲ (ਸਮੇਤ ਸੁਖਸਾਲ ਖੇਤਰ) ਨਾਲ ਸਬੰਧਿਤ ਕਰੀਬ 72 ਪਿੰਡਾਂ ਦੇ ਵਸਨੀਕ ਫ਼ੀਲਡ ਤੇ ਹਲਕਾ ਪਟਵਾਰੀ ਦੀਆਂ ਅਸਾਮੀਆਂ ਪੂਰੀਆਂ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਵਿਚ ਹਨ, ਕਿਉਂਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਤੇ ਵਿਦਿਆਰਥੀਆਂ ਨੂੰ ਰਿਹਾਇਸ਼ੀ, ਜਾਤ ਨਾਲ ਸਬੰਧਿਤ ਸਰਟੀਫਿਕੇਟ ਆਦਿ ਬਣਾਉਣ ਲਈ ਹਲਕਾ ਪਟਵਾਰੀਆਂ ਦੀ ਘਾਟ ਕਾਰਨ ਭਾਰੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ | ਇਸ ਸਬੰਧੀ ਖੇਤਰ ਦੇ ਸਮਾਜ ਸੇਵੀ ਚੌਧਰੀ ਭਗਤ ਰਾਮ ਭੀਖਾਪੁਰ ਵਾਲਿਆਂ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਡੀ. ਸੀ. ਰੂਪਨਗਰ ਤੇ ਸਬੰਧਿਤ ਵਿਭਾਗ ਨੂੰ ਕਈ ਵਾਰ ਲਿਖਤੀ ਤੇ ਮਿਲ ਕੇ ਜਾਣੂ ਵੀ ਕਰਵਾ ਚੱੁਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਪਰ ਫਿਰ ਵੀ ਮੈਡਮ ਗੁਰਨੀਤ ਤੇਜ਼ ਡੀ. ਸੀ. ਰੂਪਨਗਰ ਨੇ ਸਾਡੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤਿੰਨ ਹਲਕਾ ਪਟਵਾਰੀ ਤੇ ਇਕ ਫ਼ੀਲਡ ਕਾਨੂੰਗੋ ਤਾਇਨਾਤ ਕਰ ਦਿੱਤੇ ਸਨ | ਉਨ੍ਹਾਂ ਦੱਸਿਆ ਕਿ ਨੰਗਲ ਤਹਿਸੀਲ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਦਾ ਕੰਮਕਾਜ ਨਿਪਟਾਉਣ ਲਈ 16 ਪਟਵਾਰਖ਼ਾਨੇ ਅਤੇ ਦੋ ਫ਼ੀਲਡ ਕਾਨੰੂਗੋ ਸਰਕਲ ਬਣਾਏ ਹੋਏ ਹਨ | ਇਨ੍ਹਾਂ ਪਟਵਾਰਖ਼ਾਨਿਆਂ ਵਿਚ ਕੰਮ ਕਰਨ ਵਾਲੇ ਕਈ ਪਟਵਾਰੀ ਤੇ ਕਾਨੰੂਗੋ ਸੇਵਾ ਮੁਕਤ ਹੋ ਗਏ ਹਨ | ਸਰਕਾਰ ਵਲੋਂ ਉਨ੍ਹਾਂ ਦੀ ਜਗ੍ਹਾ ਨਵੀਂ ਭਰਤੀ ਨਾ ਕਰਨ ਦੀ ਬਜਾਏ ਮੌਕੇ ਦੇ ਪਟਵਾਰੀਆਂ ਤੇ ਕਾਨੰੂਗੋ ਨੂੰ ਹੀ ਵਾਧੂ ਚਾਰਜ ਦੇ ਕੇ ਡੰਗ ਟਪਾਈ ਹੀ ਕੀਤੀ ਜਾ ਰਹੀ ਹੈ | ਜਿੱਥੇ ਮੁੱਠੀ ਭਰ ਪਟਵਾਰੀਆਂ ਦੇ ਕੰਮਾਂ ਦੀ ਪੰਡ ਦਿਨ ਪ੍ਰਤੀ ਦਿਨ ਭਾਰੀ ਹੁੰਦੀ ਜਾ ਰਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਕਾਨੰੂਗੋ ਦੀ ਬਦਲੀ ਹੋਣ ਕਾਰਨ ਥਾਂ ਖਾਲੀ ਪਈ ਹੋਈ ਹੈ | ਇਸੇ ਤਰ੍ਹਾਂ ਅਪ੍ਰੈਲ ਤੇ ਮਈ ਮਹੀਨੇ ਵਿਚ ਸਥਾਨਕ ਇਕੱਠੇ ਤਿੰਨ ਪਟਵਾਰੀ ਸੇਵਾ ਮੁਕਤ ਹੋ ਚੁੱਕੇ ਹਨ | ਸੂਤਰਾਂ ਅਨੁਸਾਰ ਨੰਗਲ ਤਹਿਸੀਲ ਵਿਚ ਹੁਣ 16 ਪਟਵਾਰ ਖ਼ਾਨਿਆਂ ਵਿਚ ਕਰੀਬ 7 ਹਲਕਾ ਪਟਵਾਰੀ ਇਕ ਫ਼ੀਲਡ ਕਾਨੰੂਗੋ ਨਾਲ ਕੰਮ ਚਲਾ ਰਹੇ ਹਨ | ਤਹਿਸੀਲ ਵਿਚ ਹੁਣ ਇਕ ਦਫ਼ਤਰੀ ਕਾਨੰੂਗੋ ਤੇ ਇਕ ਹੀ ਫ਼ੀਲਡ ਕਾਨੰੂਗੋ ਕੰਮ ਚਲਾ ਰਹੇ ਹਨ | ਇਸ ਮੌਕੇ ਸਮਾਜ ਸੇਵੀ ਚੌਧਰੀ ਭਗਤ ਰਾਮ ਤੇ ਸਥਾਨਕ ਮੁਹਤਬਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਹਲਕਾ ਪਟਵਾਰੀ ਤੇ ਕਾਨੰੂਗੋ ਦੀਆਂ ਅਸਾਮੀਆਂ ਭਰ ਕੇ ਲੋਕਾਂ ਨੂੰ ਪ੍ਰੇਸ਼ਾਨ ਹੋਣ ਤੋਂ ਬਚਾਇਆ ਜਾਵੇ | ਜਦੋਂ ਇਸ ਸਬੰਧੀ ਤਹਿਸੀਲਦਾਰ ਨੰਗਲ ਡੀ.ਪੀ. ਪਾਂਡੇ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸਬੰਧੀ ਪੁਸ਼ਟੀ ਕਰਦੇ ਹੋਏ ਕਿਹਾ ਕਿ
ਇਸ ਸਮੇਂ ਸਾਡੇ ਕੋਲ 16 ਪਟਵਾਰਖ਼ਾਨਿਆਂ ਵਿਚ ਸਿਰਫ਼ 7 ਹਲਕਾ ਪਟਵਾਰੀ ਹੀ ਕੰਮ ਚਲਾ ਰਹੇ ਹਨ ਤੇ ਦੋ ਫ਼ੀਲਡ ਕਾਨੰੂਗੋ ਦੀਆਂ ਪੋਸਟਾਂ ਹਨ ਪਰ ਇਕ ਕਾਨੰੂਗੋ ਦੀ ਪੋਸਟ ਖਾਲੀ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਚ ਅਧਿਕਾਰੀਆਂ ਤੋਂ ਮੀਟਿੰਗਾਂ ਦੌਰਾਨ ਤੇ ਕਈ ਵਾਰ ਲਿਖਤੀ ਰੂਪ ਵਿਚ ਮੰਗ ਵੀ ਕੀਤੀ ਜਾ ਚੁੱਕੀ ਹੈ ਤਾਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਪ੍ਰੇਸ਼ਾਨ ਨਾ ਹੋਣਾ ਪਵੇ |
ਮੋਰਿੰਡਾ, 22 ਜੁਲਾਈ (ਪਿ੍ਤਪਾਲ ਸਿੰਘ)- ਬਹੁਜਨ ਸਮਾਜ ਪਾਰਟੀ ਹਲਕਾ ਸ੍ਰੀ ਚਮਕੌਰ ਦੀ ਦੇ ਵਰਕਰਾਂ ਦੀ ਮੀਟਿੰਗ ਹਲਕਾ ਪ੍ਰਧਾਨ ਗੁਰਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਕਾਈਨੌਰ ਵਿਖੇ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਭਾਈ ਗੋਬਿੰਦ ਸਿੰਘ ਲੌਾਗੋਵਾਲ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੀ ਗੁਰਮਤਿ ਪ੍ਰਚਾਰ ਲਹਿਰ ਦੇ ਦੋਆਬਾ ਜ਼ੋਨ ਦਾ 24ਵਾਂ ਹਫ਼ਤਾਵਾਰੀ ਗੁਰਮਤਿ ...
ਨੰਗਲ, 22 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿੰਡ ਅਜੋਲੀ ਦੇ ਸ਼ਿਵ ਮੰਦਰ ਵਿਚ ਮੂਰਤੀ ਸਥਾਪਨਾ ਦੇ ਸਲਾਨਾ ਸਮਾਗਮ ਵਿਚ ਸ਼ਿਰਕਤ ਕੀਤੀ ਤੇ ਮੰਦਰ ਦੀ ਪੂਜਾ ਵਿਚ ਸ਼ਾਮਿਲ ਹੋਏ | ਇਸ ਮੌਕੇ ਪ੍ਰਬੰਧਕਾਂ ਵਲੋਂ ...
ਸ੍ਰੀ ਚਮਕੌਰ ਸਾਹਿਬ, 22 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਤੋਂ ਹੌਲੀ-ਹੌਲੀ ਬੰਦ ਹੋਏ ਬੱਸਾਂ ਦੇ ਰੂਟ ਕਦੋਂ ਚੱਲਣਗੇ? ਅੱਜ ਇਹ ਸਵਾਲ ਹਰ ਇਲਾਕੇ ਦਾ ਵਸਨੀਕ ਸਰਕਾਰ ਤੋਂ ਪੁੱਛ ਰਿਹਾ ਹੈ, ਪਰ ਸ਼ਾਇਦ ਸ੍ਰੀ ਚਮਕੌਰ ਸਾਹਿਬ ਇਲਾਕਾ ਸਰਕਾਰ ਦੇ ਕਾਗਜ਼ਾਂ ...
ਨੰਗਲ, 22 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਨੰਗਲ ਡੈਮ ਫਲਾਈਓਵਰ ਕਾਰਨ ਆਪਣੇ ਖੋਖਿਆਂ 'ਤੇ ਚੱਲਣ ਵਾਲੀ ਉਜਾੜੇ ਦੀ ਲਟਕਦੀ ਤਲਵਾਰ ਨੂੰ ਲੈ ਕੇ ਨੰਗਲ ਸ਼ਮਸ਼ਾਨ ਘਾਟ ਲਾਗੇ ਖੋਖਾ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪ੍ਰਗਟਾਉਂਦਿਆਂ ...
ਨੰਗਲ, 22 ਜੁਲਾਈ (ਪ੍ਰੀਤਮ ਸਿੰਘ ਬਰਾਰੀ)- ਭੂਗੋਲਿਕ ਸਥਿਤੀ ਕਾਰਨ ਰੇਲਵੇ ਲਾਇਨ ਦੇ ਆਲੇ ਦੁਆਲੇ ਦੇ ਲਗਪਗ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਲਈ ਨੰਗਲ ਸ਼ਹਿਰ ਵਿਚ ਆਉਣ ਜਾਣ ਦੀ ਵੱਡੀ ਸਮੱਸਿਆ ਨੂੰ ਨਿਜਾਤ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੀ ਮਹੱਤਤਾ ਨੂੰ ਦੇਖਦਿਆਂ, ਦੇਸ਼-ਵਿਦੇਸ਼ ਤੋਂ ਇੱਥੇ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ 'ਚ ਆਉਂਦੀਆਂ ਸੰਗਤਾਂ ਦੀ ਸਹੂਲਤ ਲਈ ਅਤੇ ਇੱਥੋਂ ਦੇ ਵਾਸੀਆਂ ਨੂੰ ...
ਬੇਲਾ, 22 ਜੁਲਾਈ (ਮਨਜੀਤ ਸਿੰਘ ਸੈਣੀ)- ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਸਕੂਲਾਂ ਨੂੰ ਆਦਰਸ਼ ਬਣਾਉਣ, ਹਰ ਤਰ੍ਹਾਂ ਦੀ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ, ਜਿਸ ਦੀ ਪ੍ਰਤੱਖ ਮਿਸਾਲ ਜ਼ਿਲ੍ਹਾ ਰੋਪੜ ...
ਸ੍ਰੀ ਚਮਕੌਰ ਸਾਹਿਬ, 22 ਜੁਲਾਈ (ਜਗਮੋਹਣ ਸਿੰਘ ਨਾਰੰਗ)- ਸਿੱਖਿਆ ਵਿਭਾਗ ਵਲੋਂ ਵਿੱਦਿਅਕ ਸੁਧਾਰਾਂ ਲਈ ਸ਼ੁਰੂ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਅਨੁਸਾਰ ਵਿਦਿਆਰਥੀਆਂ ਨੂੰ ਗਣਿਤ ਦੇ ਸੰਕਲਪਾਂ ਨੂੰ ਕਿ੍ਰਿਆਵਾਂ, ਮਾਡਲਾਂ ਰਾਹੀਂ ਸਮਝਾਉਣ ਤੇ ਇਸ ਔਖੇ ...
ਬੇਲਾ, 22 ਜੁਲਾਈ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਬੇਲਾ ਵਿਖੇ ਨਵੇ ਸੈਸ਼ਨ ਦੇ ਸ਼ੁਰੂ ਵਿਚ ਇਕ ਦਿਨਾਂ 'ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ' ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਬ੍ਰਹਮ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ, ਧਾਰਮਿਕ ਜਥੇਬੰਦੀਆਂ ਤੇ ਸੰਪ੍ਰਦਾਵਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ...
ਰੂਪਨਗਰ, 22 ਜੁਲਾੲਾੀ (ਸ. ਰ.)- ਡਾਕ ਵਿਭਾਗ ਵਲੋਂ 'ਢਾਈ ਅੱਖਰ/ ਪੱਤਰ ਲੇਖਣ ਮੁਹਿੰਮ' ਤਹਿਤ ਕੌਮੀ ਪੱਧਰ ਦਾ ਪੱਤਰ ਲੇਖਣ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਜਿਸ ਦਾ ਵਿਸ਼ਾ 'ਮੇਰੀ ਮਾਤ ਭੂਮੀ ਨੂੰ ਪੱਤਰ' (ਲੈਟਰ ਟੂ ਮਾਈ ਮਦਰਲੈਂਡ) ਰੱਖਿਆ ਗਿਆ | ਇਹ ਜਾਣਕਾਰੀ ਪ੍ਰੈੱਸ ਨੂੰ ...
ਮੋਰਿੰਡਾ, 22 ਜੁਲਾਈ (ਪਿ੍ਤਪਾਲ ਸਿੰਘ)- ਐੱਸ. ਐੱਸ. ਏ./ਰਮਸਾ ਅਧਿਆਪਕਾਂ ਵਲੋਂ ਰੈਗੂਲਰ ਦੀ ਮੰਗ ਨੂੰ ਲੈ ਕੇ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੇ ਜਾ ਰਹੇ ਝੰਡਾ ਮਾਰਚ ਨੂੰ ਸਫ਼ਲ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਇਸ ਸਬੰਧੀ ਜ਼ਿਲ੍ਹਾ ਰੂਪਨਗਰ, ਮੁਹਾਲੀ, ...
ਨੂਰਪੁਰ ਬੇਦੀ, 22 ਜੁਲਾਈ (ਰਾਜੇਸ਼ ਚੌਧਰੀ)- ਆਮ ਆਦਮੀ ਪਾਰਟੀ ਵਲੋਂ ਅੱਜ ਨੂਰਪੁਰ ਬੇਦੀ ਵਿਖੇ ਬਲਾਕ ਕਾਰਜਕਾਰਨੀ ਦੀ ਚੋਣ ਕਰਨ ਲਈ ਬੁਲਾਈ ਗਈ ਬੈਠਕ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਾਜ਼ਰ ਸਮੂਹ ਵਲੰਟੀਅਰਾਂ ਨੇ ਹਲਕਾ ਰੂਪਨਗਰ ਤੋਂ ਪਾਰਟੀ ਦੇ ਵਿਧਾਇਕ ...
ਰੂਪਨਗਰ, 22 ਜੁਲਾਈ (ਮਨਜਿੰਦਰ ਸਿੰਘ ਚੱਕਲ)- ਰੋਟਰੀ ਕਲੱਬ ਰੂਪਨਗਰ ਵਲੋਂ ਰੂਪਨਗਰ ਰੇਲਵੇ ਸਟੇਸ਼ਨ 'ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਏ ਜਾ ਰਹੇ ਸਵੱਛ ਭਾਰਤ ਮੁਹਿੰਮ, ਦੇ ਤਹਿਤ ਇਕ ਸੱਵਛਤਾ ਦਾ ਅਭਿਆਨ ਚਲਾਇਆ ਗਿਆ, ਜਿਸ ਵਿਚ ਰੋਟਰੀ ਕਲੱਬ ਰੂਪਨਗਰ ਦੇ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਬੀਤੇ ਦਿਨੀਂ ਵਿਰਾਸਤ-ਏ-ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਆਡੀਟੋਰੀਅਮ ਵਿਖੇ ਪ੍ਰੈੱਸ ਕਲੱਬ ਸ੍ਰੀ ਅਨੰਦਪੁਰ ਸਾਹਿਬ (ਰਜਿ:) ਵਲੋਂ ਕਰਵਾਏ ਗਏ ਵਿਲੱਖਣ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਘੇ ...
ਲੋਕਾਂ ਨੇ ਕਿਹਾ ਕਿ ਇਸ ਸਬੰਧੀ ਵਾਰ-ਵਾਰ ਸਬੰਧਿਤ ਅਧਿਕਾਰੀਆਂ ਕੋਲ ਆਵਾਜ਼ ਉਠਾਉਣ ਦੇ ਬਾਵਜੂਦ ਵੀ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਹੁਣ ਤੱਕ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਇਸ ਸਬੰਧੀ ਇਲਾਕੇ ਦੇ ਸਿਆਸੀ ਆਗੂਆਂ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬੇ ਮਸਤਾ ਦਾ ਦਿਨ ਸ਼ਰਧਾ ਭਾਵਨਾ ਨਾਲ ਵੀ. ਆਈ. ਪੀ. ਪਾਰਕਿੰਗ ਨੇੜੇ ਬਣੀ ਬਾਬਾ ਮਸਤਾ ਦੀ ਸਮਾਧ ਨੇੜੇ ਮਨਾਇਆ ਗਿਆ | ਜਿੱਥੇ ਪਿਛਲੇ ਦਿਨਾ ਦੀ ਰੱਖੇ ਗਏ ਸ੍ਰੀ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਪੰਜਾਬ ਪੀ. ਡਬਲਿਯੂ. ਡੀ.. ਵਰਕਰਜ਼ ਯੂਨੀਅਨ ਇੰਟਕ ਪੰਜਾਬ ਦਾ 10 ਮੈਂਬਰੀ ਵਫ਼ਦ ਸੂਬਾ ਪ੍ਰਧਾਨ ਸੰਗਰਾਮ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਮਿਲਿਆ, ...
ਨੰਗਲ, 22 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਖ਼ਵਾਜਾ ਪੀਰ ਮੰਦਰ ਮੁਹੱਲਾ ਰਾਜਨਗਰ ਵਿਖੇ ਚੱਲ ਰਹੇ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਦੇਰ ਰਾਤ ਤੱਕ ਚਲੇ ਸੱਭਿਆਚਾਰਕ ਪ੍ਰੋਗਰਾਮ ਜਿੱਥੇ ਇਲਾਕੇ ਦੇ ਸਥਾਨਕ ਕਲਾਕਾਰਾਂ ਨੇ ਖ਼ਵਾਜਾ ਜੀ ਗੁਣਗਾਨ ਕੀਤਾ ਉੱਥੇ ਹੀ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਪਿੰਡ ਅਗੰਮਪੁਰ ਵਿਖੇ ਨੌਜਵਾਨ ਆਗੂ ਸਤਵੀਰ ਸਿੰਘ ਰਾਣਾ ਦੇ ਯਤਨਾਂ ਨਾਲ ਲਗਪਗ ਦੋ ਦਹਾਕਿਆਂ ਬਾਅਦ ਖੇਡਾਂ ਦੀ ਪੁਨਰ ਸੁਰਜੀਤੀ ਤੇ ਨਸ਼ਿਆਂ ਿਖ਼ਲਾਫ਼ ਸ਼ੁਰੂ ਕੀਤੀ ਇਕ ਮੁਹਿੰਮ ਤਹਿਤ ਖੇਡ ਦੇ ...
ਰੂਪਨਗਰ, 22 ਜੁਲਾਈ (ਸਤਨਾਮ ਸਿੰਘ ਸੱਤੀ)- ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਕਰਮਚਾਰੀਆਂ ਵਲੋਂ ਸੂਬਾ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਦੀ ਅਗਵਾਈ ਹੇਠ ਸਥਾਨਕ ਰਣਜੀਤ ਬਾਗ ਵਿਖੇ ਇਕੱਠੇ ਹੋ ਕੇ ਮਿੰਨੀ ...
ਮੋਰਿੰਡਾ, 22 ਜੁਲਾਈ (ਕੰਗ)- ਮੋਰਿੰਡਾ ਇਲਾਕੇ ਦੇ ਵਿਅਕਤੀਆਂ ਨੂੰ ਜਾਤੀ ਸਰਟੀਫਿਕੇਟ, ਪੰਜਾਬ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਮਗਰਲੇ ਲਗਪਗ 1 ਮਹੀਨੇ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਨ੍ਹਾਂ ਵਿਅਕਤੀਆਂ ਨੇ ਜਾਤੀ ਸਰਟੀਫਿਕੇਟ ਜਾਂ ...
ਰੂਪਨਗਰ, 22 ਜੁਲਾਈ (ਸਤਨਾਮ ਸਿੰਘ ਸੱਤੀ)- ਆਲ ਇੰਡੀਆ ਮਜ਼ਦੂਰ ਦਲ ਵਲੋਂ ਗੁਰਦੀਪ ਸਿੰਘ ਢੀਂਗੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਵਣ ਅਫ਼ਸਰ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਐਲਾਨ ਕੀਤਾ ਗਿਆ ਕਿ ਜੇ ਉਨ੍ਹਾਂ ਦੀਆਂ ਮੰਗਾਂ 7 ਦਿਨ ਵਿਚ ਨਾ ਮੰਨੀਆਂ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਸਥਾਨਕ ਨਗਰ ਕੌਾਸਲ ਦੇ ਸਮੂਹ ਸਫ਼ਾਈ ਕਰਮਚਾਰੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਦੇ ਹੱਕ 'ਚ ਅੱਜ ਇਥੋਂ ਦੇ ਭਗਤ ਰਵਿਦਾਸ ਚੌਕ ਵਿਖੇ ਭਰਵੀਂ ਰੋਸ ਰੈਲੀ ਕੀਤੀ | ਜਿਸ 'ਚ ...
ਸ੍ਰੀ ਅਨੰਦਪੁਰ ਸਾਹਿਬ, 22 ਜੁਲਾਈ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)- ਨਗਰ ਕੌਾਸਲ ਦੇ ਕੱਚੇ ਤੇ ਪੱਕੇ ਸਫ਼ਾਈ ਮੁਲਾਜ਼ਮਾਂ ਵਲੋਂ ਸ੍ਰੀ ਅਨੰਦਪੁਰ ਵਿਖੇ ਆਪਣਾ ਕੰਮਕਾਰ ਬੰਦ ਕਰਕੇ ਧਰਨਾ ਲਾਇਆ ਗਿਆ | ਸਥਾਨਕ ਭਗਤ ਰਵਿਦਾਸ ਚੌਕ ਵਿਖੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ...
ਭਰਤਗੜ੍ਹ, 22 ਜੁਲਾਈ (ਜਸਬੀਰ ਸਿੰਘ ਬਾਵਾ)- ਡੇਰਾ ਹੰਸਾਲੀ ਦੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਭਰਤਗੜ੍ਹ 'ਚ ਹੋਣ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੌਮਾਂਤਰੀ ਦੰਗਲ ਸਬੰਧੀ ਸਬੰਧਿਤ ਨੁਮਾਇੰਦਿਆਂ ਦੀ ਮੀਟਿੰਗ ਸਥਾਨਕ ਅਲਪਾਈਨ ਹੋਟਲ 'ਚ ...
ਨੂਰਪੁਰ ਬੇਦੀ, 22 ਜੁਲਾਈ (ਰਾਜੇਸ਼ ਚੌਧਰੀ)- ਯੁਵਕ ਸੇਵਾਵਾਂ ਪੇਂਡੂ ਵਿਕਾਸ ਸਮਾਜ ਭਲਾਈ ਸੰਸਥਾ ਹਿਆਤਪੁਰ ਵਲੋਂ ਸੁਸਾਇਟੀ ਫਾਰ ਸਰਵਿਸ ਟੂ ਵਲੰਟੀਅਰ ਏਜੰਸੀ ਚੰਡੀਗੜ੍ਹਦੇ ਸਹਿਯੋਗ ਨਾਲ ਖੇੜੀ ਵਿਖੇ ਚਲਾਏ ਗਏ ਸਿਲਾਈ ਕਢਾਈ ਸੈਂਟਰ ਦੀਆਂ ਲੜਕੀਆਂ ਨੂੰ ਸਿਲਾਈ ...
ਨੂਰਪੁਰ ਬੇਦੀ, 22 ਜੁਲਾਈ (ਰਾਜੇਸ਼ ਚੌਧਰੀ)- ਪਿੰਡ ਸਸਕੌਰ ਦੀ ਨਸ਼ਿਆਂ ਸਬੰਧੀ ਰੋਕਥਾਮ ਕਮੇਟੀ ਦੀ ਬੈਠਕ ਸਰਪੰਚ ਤੇ ਚੇਅਰਮੈਨ ਜਸਵੀਰ ਸਿੰਘ ਸਸਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਏ.ਐੱਸ.ਆਈ. ਦੀਪਕ ਕੁਮਾਰ ਨੇ ਵਿਸ਼ੇਸ਼ ਰੂਪ 'ਚ ਸ਼ਿਰਕਤ ਕੀਤੀ | ਉਨ੍ਹਾਂ ਪਿੰਡ ...
ਰੂਪਨਗਰ, 22 ਜੁਲਾਈ (ਮਨਜਿੰਦਰ ਸਿੰਘ ਚੱਕਲ)- ਡਿਪਟੀ ਕਮਿਸ਼ਨਰ ਰੂਪਨਗਰ ਸੁਮੀਤ ਜਾਰੰਗਲ ਨੇ ਅਹੁਦਾ ਸੰਭਾਲਦਿਆਂ ਹੀ 'ਆਪਣੀ ਰਸੋਈ' ਦਾ ਦੌਰਾ ਕੀਤਾ ਤੇ ਇਸ ਰਸੋਈ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਉਨ੍ਹਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ...
ਰੂਪਨਗਰ, 22 ਜੁਲਾਈ (ਮਨਜਿੰਦਰ ਸਿੰਘ ਚੱਕਲ)- ਸੇਂਟ ਕਾਰਮਲ ਸਕੂਲ ਰੂਪਨਗਰ ਵਿਖੇ 'ਵਿੱਦਿਅਕ ਸੈਸ਼ਨ' ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਡਾ. ਲਿਪੀਕਾ ਕਬੀਰਾਏ ਅਸਿਸਟੈਂਟ ਪ੍ਰੋਫੈਸਰ ਆਈ. ਆਈ. ਟੀ. ਰੂਪਨਗਰ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ | ਉਨ੍ਹਾਂ ਆਪਣੀ ...
ਨੂਰਪੁਰ ਬੇਦੀ, 22 ਜੁਲਾਈ (ਰਾਜੇਸ਼ ਚੌਧਰੀ)- ਸਰਕਲ ਤਖਤਗੜ੍ਹ-ਬੈਂਸ 'ਚ ਪੈਂਦੇ ਸਾਰੇ ਕੈਮਿਸਟ ਐਸੋਸੀਏਸ਼ਨ ਦੀ ਬੈਠਕ ਬੈਂਸ ਵਿਖੇ ਹੋਈ | ਇਸ ਦੌਰਾਨ ਬੈਂਸ, ਬਜਰੂੜ, ਅਬਿਆਣਾ, ਦਹੀਰਪੁਰ, ਟਿੱਬਾ ਟੱਪਰੀਆਂ, ਧਮਾਣਾ, ਝਾਂਡੀਆਂ ਤੇ ਬਾਲੇਵਾਲ ਦੇ ਸਾਰੇ ਕੈਮਿਸਟਾਂ ਨੇ ਭਾਗ ...
ਨੂਰਪੁਰ ਬੇਦੀ, 22 ਜੁਲਾਈ (ਹਰਦੀਪ ਸਿੰਘ ਢੀਂਡਸਾ)- ਸੀ. ਡੀ. ਪੀ. ਓ. ਨੂਰਪੁਰ ਬੇਦੀ ਚਰਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਂਗਨਵਾੜੀ ਸੁਪਰਵਾਈਜ਼ਰ ਪਰਮਜੀਤ ਕੌਰ ਵਲੋਂ ਬਲਾਕ ਦੇ ਪਿੰਡ ਮੁਕਾਰੀ, ਘਾਹੀਮਾਜਰਾ, ਲਖਣੋ ਤੇ ਬਸੀ ਪਿੰਡਾਂ ਵਿਚ ਔਰਤਾਂ ਨੂੰ ਨਸ਼ਿਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX