ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)- ਅੱਜ ਸਥਾਨਕ ਲਾਈਨੋਂ ਪਾਰ ਰਤਨਹੇੜੀ ਰੋਡ ਵਾਰਡ ਨੰਬਰ-5 ਦੇ ਮੁਹੱਲਾ ਵਾਸੀਆਂ ਨੇ ਵਾਰਡ ਵਿਚ ਸਫ਼ਾਈ ਨਾ ਹੋਣਾ ਅਤੇ ਸੀਵਰੇਜ ਦੇ ਮੇਨ ਹੋਲ਼ ਦੀ ਹੌਦੀ ਟੁੱਟੀ ਹੋਣ ਦੇ ਕਾਰਨ ਨਗਰ ਕੌਂਸਲ ਦੇ ਖ਼ਿਲਾਫ਼ ...
ਖੰਨਾ, 22 ਜੁਲਾਈ (ਧੀਮਾਨ)- ਰਿਫਾਇੰਡ ਤੇਲ ਬਣਾਉਣ ਵਾਲੀ ਇਕ ਫ਼ੈਕਟਰੀ ਵਿਚ ਇਕ ਵਰਕਰ ਪਾਈਪ ਨੂੰ ਵੈਲਡਿੰਗ ਕਰਦੇ ਸਮੇਂ ਪੈੜ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖ਼ਮੀ ਹਾਲਤ ਵਿਚ ਖੰਨਾ ਦੇ ਸਿਵਲ ਹਸਪਤਾਲ ਵਿਖੇ ਉਸ ਦੇ ਸਾਥੀ ਵਰਕਰ ਅਮਨਦੀਪ ਸਿੰਘ ਨੇ ...
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਦਾ ਨਸ਼ਾ ਤਸਕਰਾਂ ਅਤੇ ਨਾਜਾਇਜ਼ ਸ਼ਰਾਬ ਦੇ ਿਖ਼ਲਾਫ਼ ਚੱਲ ਰਿਹਾ ਅਭਿਆਨ ਸਵਾਲਾਂ ਦੇ ਘਰ ਵਿਚ ਆ ਗਿਆ ਹੈ | ਸ਼ਰਾਬ ਠੇਕੇਦਾਰਾਂ ਨੇ ਖੰਨਾ ਸਦਰ ਥਾਣਾ ਅਧੀਨ ਆਉਣ ਵਾਲੀ ਈਸੜੂ ਚੌਾਕੀ ਦੇ ਇੰਚਾਰਜ ਬਲਵੀਰ ਸਿੰਘ 'ਤੇ ...
ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ)- ਸਮਰਾਲਾ ਪੁਲਿਸ ਨੇ ਸੁਆ ਪੁਲੀ ਪਿੰਡ ਬਰਮਾ ਨੇੜੇ ਕੀਤੀ ਨਾਕਾਬੰਦੀ ਦੋ ਵਿਅਕਤੀਆਂ ਕੋਲੋਂ 15 ਗ੍ਰਾਮ ਭੁੱਕੀ ਚੂਰਾ ਬਰਾਮਦ ਕੀਤਾ ਹੈ | ਫੜੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਦੇਵ ਸਿੰਘ ਵਾਸੀ ਮਾਛੀਵਾੜਾ ਤੇ ਗੁਰਵਿੰਦਰ ਸਿੰਘ ...
ਜੌੜੇਪੁਲ ਜਰਗ, 22 ਜੁਲਾਈ (ਪਾਲਾ ਰਾਜੇਵਾਲੀਆ)- ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਲਾਪਰਾਂ ਨੇ ਜੌੜੇਪੁਲ ਦੇ ਨੇੜਲੇ ਪਿੰਡ ਮੁੱਲਾਂਪੁਰ ਵਿਖੇ ਨਸ਼ਿਆਂ ਵਿਰੁੱਧ ਰੈਲੀ ਕੱਢੀ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ...
ਖੰਨਾ, 22 ਜੁਲਾਈ (ਮਨਜੀਤ ਸਿੰਘ ਧੀਮਾਨ)- ਕਰਿਆਨੇ ਦੀ ਦੁਕਾਨ 'ਤੇ ਸਾਮਾਨ ਲੈਣ ਗਏ ਗਾਹਕ ਨੇ ਦੁਕਾਨਦਾਰ ਵਲੋਂ ਸਾਮਾਨ ਉਧਾਰ ਨਾ ਦੇਣ 'ਤੇ ਗਾਹਕ ਵਲੋਂ ਕੱੁਟਮਾਰ ਕੀਤੇ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਲਖਵੀਰ ਕੌਰ ਪਤਨੀ ਲਾਜਪਤ ਰਾਏ ਵਾਸੀ ਮੁਹੱਲਾ ...
ਸਮਰਾਲਾ, 22 ਜੁਲਾਈ (ਸੁਰਜੀਤ ਸਿੰਘ)- ਸਥਾਨਕ ਚਾਵਾ ਰੋਡ ਕਮਲ ਕਾਲੋਨੀ ਵਾਸੀ ਸੀਵਰੇਜ ਦੇ ਪਾਣੀ ਦੇ ਗਲੀਆਂ 'ਚ ਆ ਵੜਨ ਅਤੇ ਚਾਰੇ ਪਾਸੇ ਫੈਲੀ ਬਦਬੂ ਕਾਰਨ ਬਹੁਤ ਪ੍ਰੇਸ਼ਾਨ ਹੋ ਗਏ ਹਨ¢ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਮੁੱਖ ਰਮਨ ਵਡੇਰਾ ਨੇ ਪ੍ਰਸ਼ਾਸਨ ਨੂੰ ...
ਜੌੜੇਪੁਲ ਜਰਗ, 22 ਜੁਲਾਈ (ਪਾਲਾ ਰਾਜੇਵਾਲੀਆ)- ਰਾੜਾ ਸਾਹਿਬ ਸੰਪਰਦਾ ਦੇ ਬਾਨੀ, ਮਹਾਨ ਯੁੱਗ ਪੁਰਸ਼ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਨਮ ਦਿਵਸ ਮਹਾਂਪੁਰਸ਼ਾਂ ਦੀ ਜਨਮ ਨਗਰੀ ਪਿੰਡ ਆਲੋਵਾਲ ਦੇ ਗੁਰਦੁਆਰਾ ਈਸ਼ਰ ਸਰ ਸਾਹਿਬ ਵਿਖੇ 3, 4 ਅਤੇ 5 ਅਗਸਤ ਨੂੰ ...
ਅਹਿਮਦਗੜ੍ਹ, 22 ਜੁਲਾਈ (ਪੁਰੀ)- ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਲਤਾਲਾ- ਰੰਗੂਵਾਲ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਿਛਲੇ ਇਕ ਹਫ਼ਤੇ ਤੋਂ ਬਰਸਾਤੀ ਪਾਣੀ 'ਚ ਡੁੱਬੀ ਹੋਈ ਹੈ | ਅੱਜ ਪੀੜਤ ਕਿਸਾਨਾਂ ਨੇ ਲਤਾਲਾ ਰੰਗੂਵਾਲ ਸੜਕ ਨੇੜਲੇ ਖੇਤਾਂ 'ਚ ਡੰੂਘੇ ...
ਰਾੜਾ ਸਾਹਿਬ, 22 ਜੁਲਾਈ (ਸਰਬਜੀਤ ਸਿੰਘ ਬੋਪਾਰਾਏ)- ਇੱਥੋਂ ਨੇੜਲੇ ਪਿੰਡ ਘੁਡਾਣੀ ਕਲਾਂ ਦਾ ਨੌਜਵਾਨ ਸੁਖਚੈਨਦੀਪ ਸਿੰਘ ਸੁੱਖਾ ਜੋ ਦੇਸ਼ ਦੀ ਰਾਖੀ ਕਰਦਾ ਹੋਇਆ ਕਾਰਗਿਲ ਖੇਤਰ 'ਚ 19 ਵਰ੍ਹੇ ਪਹਿਲਾਂ ਪਾਕਿਸਤਾਨੀ ਘੁਸਪੈਠੀਆਂ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ...
ਖੰਨਾ, 22 ਜੁਲਾਈ (ਲਾਲ/ਗੋਗੀ)- ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਪੁਤਲਾ ਫੂਕਿਆ ਗਿਆ | ਇਸ ਰੋਸ ਪ੍ਰਦਰਸ਼ਨ 'ਚ ਵਿਸ਼ੇਸ਼ ਤੌਰ 'ਤੇ ਪਹੰੁਚੇ ਮੈਡਮ ਪ੍ਰੀਯਾ ਧੀਮਾਨ ਮੀਤ ਪ੍ਰਧਾਨ ਜ਼ਿਲ੍ਹਾ ...
ਖੰਨਾ, 22 ਜੁਲਾਈ (ਮਨਜੀਤ ਸਿੰਘ ਧੀਮਾਨ)- ਅੱਜ ਖੰਨਾ ਦੀ ਸਮਾਜ ਸੇਵੀ ਸੰਸਥਾ ਖੱਤਰੀ ਚੇਤਨਾ ਮੰਚ ਅਤੇ ਮਾਤਾ ਕੁਸ਼ੱਲਿਆ ਸੇਵਾ ਕੇਂਦਰ ਖੰਨਾ ਨੇ ਜ਼ਰੂਰਤਮੰਦ ਵਿਦਿਆਰਥੀਆਂ ਜੋ ਫ਼ੀਸਾਂ ਨਹੀਂ ਦੇ ਸਕਦੇ, ਸੰਸਥਾ ਵਲੋਂ ਆਤਮ ਮਨੋਹਰ ਜੈਨ ਸਕੂਲ ਦੇ 3 ਵਿਦਿਆਰਥੀਆਂ, ਲਾਲਾ ...
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਜ਼ਿਲ੍ਹੇ ਦੇ ਪ੍ਰਮੁੱਖ ਕਸਬਿਆਂ ਅਤੇ ਪਿੰਡਾਂ ਤੱਕ ਦੇ ਕੈਮਿਸਟਾਂ ਦੀ ਇਕ ਹੰਗਾਮੀ ਮੀਟਿੰਗ ਬੀਤੀ ਰਾਤ ਕੀਤੀ ਗਈ, ਜਿਸ 'ਚ ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਦੋਰਾਹਾ, ਪਾਇਲ, ਬੀਜਾ, ਮਲੌਦ, ਰਾੜਾ ਸਾਹਿਬ ਅਤੇ ...
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)- ਗਣਪਤੀ ਸੇਵਾ ਸੰਘ ਸ਼ਾਖਾ ਖੰਨਾ ਦੀ ਇਕ ਵਿਸ਼ੇਸ਼ ਬੈਠਕ 'ਚ 13 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਗਣਪਤੀ ਮਹਾਂਉਤਸਵ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਸੰਘ ਦੇ ਸੰਸਥਾਪਕ ਰਾਜ ਮੈਨਰੋ ਨੇ ਦੱਸਿਆ ਕਿ 29 ਜੁਲਾਈ ਨੂੰ ...
ਖੰਨਾ, 22 ਜੁਲਾਈ (ਮਨਜੀਤ ਸਿੰਘ ਧੀਮਾਨ)- ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਨੂੰ ਕੁੱਟਮਾਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਪ੍ਰਦੀਪ ਕੁਮਾਰ ਵਾਸੀ ਉੱਤਮ ਨਗਰ ਖੰਨਾ ਨੇ ਦੱਸਿਆ ਕਿ ਮੈਂ ਮੁਹੱਲੇ ਵਿਚ ਕਰਿਆਨੇ ਦੀ ਦੁਕਾਨ ...
ਕੁਹਾੜਾ, 22 ਜੁਲਾਈ (ਤੇਲੂ ਰਾਮ ਕੁਹਾੜਾ)- ਕੁਹਾੜਾ ਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਗੁਲਾਬ ਸ਼ਾਹ ਜੀ ਦੀ ਯਾਦ ਵਿਚ ਸਾਲਾਨਾ ਮੇਲਾ ਮਹੰਤ ਅਰਜਨ ਦਾਸ ਚੇਲਾ ਮਹੰਤ ਗਣੇਸ਼ ਦਾਸ, ਮਹੰਤ ਬਾਬਾ ਕਮਲ ਦਾਸ, ਬਾਬਾ ਭੰਡਾਰੀ ਅਨੰਤ ਦਾਸ ਦੀ ਦੇਖ-ਰੇਖ ਹੇਠ ਖੂਬ ...
ਮਾਛੀਵਾੜਾ ਸਾਹਿਬ, 22 ਜੁਲਾਈ (ਸੁਖਵੰਤ ਸਿੰਘ ਗਿੱਲ)- ਲੋਕ ਨਿਰਮਾਣ ਵਿਭਾਗ ਦੀ ਅਣਗਹਿਲੀ ਦੇ ਚੱਲਦਿਆਂ ਖੰਨਾ-ਨਵਾਂਸ਼ਹਿਰ ਨੂੰ ਜੋੜਨ ਲਈ ਕਰੀਬ 14 ਸਾਲ ਪਹਿਲਾਂ ਸਰਕਾਰ ਵਲੋਂ ਸਰਹਿੰਦ ਨਹਿਰ ਉੱਪਰ ਗੜ੍ਹੀ ਤਰਖਾਣਾਂ ਵਿਖੇ ਬਣਾਏ ਪੁਲ ਦੀ ਹਾਲਤ ਕਿਨਾਰਿਆਂ ਤੋਂ ਮਿੱਟੀ ...
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)- ਵਾਰਡ ਨੰਬਰ-5 ਨਿਊ ਨਰੋਤਮ ਨਗਰ ਵਿਚ ਵਾਰਡ ਵਾਸੀਆਂ ਵਲੋਂ ਗੁਰਮੁਖ ਸਿੰਘ ਚਾਹਲ ਓ. ਐੱਸ. ਡੀ. ਵਿਧਾਇਕ ਅਤੇ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਨੂੰ ਵਾਰਡ-5 ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੰੂ ਕਰਵਾਇਆ ਗਿਆ | ਇਸ ਮੌਕੇ ਡਾ. ਚਾਹਲ ਨੇ ਵਿਸ਼ਵਾਸ ਦਿਵਾਇਆ ਕਿ ਉਹ ਵਾਰਡ ਦੇ ਲੋਕਾਂ ਦੇ ਸਾਰੇ ਕੰਮ ਉਹ ਖ਼ੁਦ ਪਹਿਲ ਦੇ ਆਧਾਰ 'ਤੇ ਕਰਨਗੇ | ਇਸ ਮੌਕੇ ਰਣਜੀਤ ਸਿੰਘ, ਰਾਣਾ, ਨਿਰਮਲ ਸਿੰਘ, ਰਣਧੀਰ ਸਿੰਘ ਭੱਟੀ, ਜਸਪਾਲ ਸਿੰਘ, ਧਰਮਿੰਦਰ, ਬਿੱਟੂ, ਬਾਲ ਸਿੰਘ, ਡਾ. ਰਮੇਸ਼ ਕੁਮਾਰ, ਹਰਦੇਵ ਸਿੰਘ, ਜਸਬੀਰ ਜੱਸੀ, ਬਲਜੀਤ ਸਿੰਘ, ਮਨਪ੍ਰੀਤ ਮੰਨਾ, ਜਤਿੰਦਰ ਸਿੰਘ ਰਾਜੂ, ਮੁਕੇਸ਼ ਕੁਮਾਰ, ਸਵਰਨ ਸਿੰਘ, ਸੁੱਖਾ, ਪੋਪੀ ਕਰਿਆਨਾ, ਜੀਵਨ ਲਾਲ ਆਦਿ ਹਾਜ਼ਰ ਸਨ |
ਚੌਾਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)- ਸੂਬੇ ਦੀ ਕਾਂਗਰਸ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਨਿੱਤ ਨਵੀਆਂ ਯੋਜਵਾਨਾਂ ਬਣਾ ਰਹੀ ਹੈ, ਜਿਸ ਦੇ ਤਹਿਤ ਲੋਕਾਂ ਦੇ ਕੰਮਾਂ ਨੂੰ ਇਕ ਛੱਤ ...
ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਰ ਸਾਹਿਬ ਪਿੰਡ ਲਿੱਤਰ ਵਿਖੇ ਰੋਟਰੀ ਕਲੱਬ ਰਾਏਕੋਟ ਵਲੋਂ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਰੋਟਰੀ ਕਲੱਬ ਦੇ ਚੇਅਰਮੈਨ ਅੱਤਰ ਸਿੰਘ ਚੱਢਾ ...
ਚੌਾਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)- ਪਿੰਡ ਸਵੱਦੀ ਕਲਾਂ ਵਿਖੇ ਨਸ਼ਿਆਂ ਵਿਰੁੱਧ ਬਣੀ ਕਮੇਟੀ ਦੇ ਮੈਂਬਰਾਂ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਰੈਲੀ ਕੱਢੀ ਗਈ, ਜਿਸ 'ਚ ਨੌਜਵਾਨਾਂ ਤੇ ਬੱਚਿਆਂ ...
ਚੌਾਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)- ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਲ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਤੇ ਮੀਤ ਪ੍ਰਧਾਨ ਸੁਖਪਾਲ ਸਿੰਘ ਸੈਂਪੀ ਭੱਠਲ ਭਨੋਹੜ ਨੇ ਮੀਟਿੰਗ ਕੀਤੀ | ਇਸ ਮੌਕੇ ਕੈਬਨਿਟ ...
ਹੰਬੜਾਂ, 22 ਜੁਲਾਈ (ਜਗਦੀਸ਼ ਸਿੰਘ ਗਿੱਲ)- ਪੇਂਡੂ ਮਜ਼ਦੂਰ ਯੂਨੀਅਨ ਬਲਾਕ ਸਿੱਧਵਾਂ ਬੇਟ ਦੇ ਸੀਨੀਅਰ ਆਗੂ ਡਾ. ਸੁਖਦੇਵ ਸਿੰਘ ਭੂੰਦੜੀ ਵਲੋਂ ਪਿੰਡਾਂ ਦੇ ਮਜ਼ਦੂਰਾਂ ਦੇ ਹਾਲਾਤ ਨੂੰ ਲੈ ਕੇ ਬੇਟ ਇਲਾਕੇ ਦੇ ਪਿੰਡਾਂ ਅੰਦਰ ਅਹਿਮ ਮੀਟਿੰਗਾਂ ਕੀਤੀਆਂ ਗਈਆਂ ਅਤੇ ...
ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਨਿਰਮਲ ਡੇਰਾ ਬਾਬਾ ਲਾਭ ਸਿੰਘ ਪਿੰਡ ਬੱਸੀਆਂ ਦੇ ਅਸਥਾਨ 'ਤੇ ਦਸਵੀਂ ਦਾ ਦਿਹਾੜਾ ਅੱਜ ਬੜੀ ਸ਼ਰਧਾਪੂਰਵਕ ਮਨਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸੰਤ ਤਰਲੋਚਨ ਸਿੰਘ ਨਿਰਮਲ ਡੇਰਾ ਬੱਸੀਆਂ ਨੇ ...
ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਵਿਖੇ ਵਾਤਾਵਰਨ ਸੰਭਾਲ ਸਬੰਧੀ ਸਮਾਗਮ ਕਰਵਾਇਆ | ਇਸ ਮੌਕੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਮੰਜੂ ਭਾਰਦਵਾਜ ਨੇ ਦੱਸਿਆ ਕਿ ਐੱਨ. ਆਰ. ਆਈ. ਭਰਪੂਰ ਸਿੰਘ ਕੈਨੇਡਾ ਵਲੋਂ ...
ਜਗਰਾਉਂ, 22 ਜੁਲਾਈ (ਅਜੀਤ ਸਿੰਘ ਅਖਾੜਾ)- ਜਗਰਾਉਂ ਹਲਕੇ 'ਚ ਬੀਤੇ ਦਿਨ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਹਲਕੇ ਦੇ ਧਾਰਮਿਕ ਪ੍ਰੋਗਰਾਮਾਂ 'ਚ ਹਾਜ਼ਰੀ ਭਰਨ ਤੋਂ ਬਾਅਦ ਜਗਰਾਉਂ ਹਲਕੇ ਦੇ ਪੁਰਾਣੇ ਰਾਜਨੀਤਕ ਆਗੂਆਂ ਨਾਲ ਸਿਆਸੀ ਮਸ਼ਵਰੇ ਸਾਂਝੇ ...
ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਭਾਰੀ ਬਰਸਾਤ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਪੰਜਾਬ ਸਰਕਾਰ ਗਿਰਦਾਵਰੀ ਕਰਵਾ ਕੇ ਜਲਦ ਮੁਆਵਜ਼ਾ ਦੇਵੇ | ਇਹ ਪ੍ਰਗਟਾਵਾ ਯੂਥ ਅਕਾਲੀ ਬਾਵਾ ਚੋਪੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ...
ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਕਿਸੇ ਕਾਰਨਾਂ ਕਰਕੇ ਜੋ ਭੈਣਾਂ ਨਵ-ਜੰਮੇ ਬੱਚਿਆਂ ਨੂੰ ਸਮਾਜ ਵਿਚ ਜਨਤਕ ਨਹੀਂ ਕਰ ਸਕਦੀਆਂ ਜਾਂ ਕਿਸੇ ਮਜਬੂਰੀਵਸ ਪਾਲਣ-ਪੋਸ਼ਣ ਤੋਂ ਅਸਮਰਥ ਹਨ, ਉਹ ਆਪਣੀ ਔਲਾਦ ਨੂੰ ਗਲੋਂ ਲਾਹੁਣ ਲਈ ਝਾੜੀਆਂ, ਕੂੜੇ ਦੇ ...
ਬੀਜਾ, 22 ਜੁਲਾਈ (ਰਣਧੀਰ ਸਿੰਘ ਧੀਰਾ)-ਪੁਲਿਸ ਥਾਣਾ ਸਮਰਾਲਾ ਅਧੀਨ ਆਉਂਦੇ ਪਿੰਡ ਚਾਵਾ ਦੇ ਨੌਜਵਾਨ ਤੇ ਕਾਂਗਰਸ ਦੇ ਯੂਥ ਆਗੂ ਹਰਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਨੂੰ ਸਮਰਾਲਾ ਪੁਲਿਸ ਵਲੋਂ ਪੰਜ ਗਰਾਮ ਸਮੈਕ ਸਮੇਤ ਕਾਬੂ ਕਰ ਲਏ ਜਾਣ ਦਾ ਸਮਾਚਾਰ ਹੈ | ਸਮਰਾਲਾ ਪੁਲਿਸ ...
ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਇਲਾਕੇ ਵਿਚ ਹੋਈ ਭਾਰੀ ਬਰਸਾਤ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਅਤੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਪੁੱਜੇ ਅਕਾਲੀ ਦਲ ਦੇ ਹਲਕਾ ਇੰਚਾਰਜ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਜਥੇਦਾਰ ਜਗਜੀਤ ...
ਬੀਜਾ, 22 ਜੁਲਾਈ (ਰਣਧੀਰ ਸਿੰਘ ਧੀਰਾ)- ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਖੀਰਨੀਆਂ ਪਰਿਵਾਰ ਦਾ ਮਾਣ ਸਨਮਾਨ ਬਰਕਰਾਰ ਰੱਖਦਿਆਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਪਤਨੀ ਬੀਬੀ ਬਲਜਿੰਦਰ ਕੌਰ ਖੀਰਨੀਆਂ ਨੂੰ ਸ਼ਹੀਦ ਭਗਤ ਸਿੰਘ ਨਗਰ ...
ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਡੀਜ਼ਲ, ਤੇਲ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਅਤੇ ਟਰਾਂਸਪੋਰਟ ਦੇ ਧੰਦੇ ਨੂੰ ਖਤਮ ਕਰਨ ਵਾਲੀਆਂ ਸਰਕਾਰ ਦੀਆਂ ਹੋਰ ਨੀਤੀਆਂ ਤੋਂ ਦੁਖੀ ਸਮੁੱਚੇ ਟਰਾਂਸਪੋਰਟਰਾਂ ਵਲੋਂ ਹੜਤਾਲ ਨੂੰ ਪੂਰਾ ਸਹਿਯੋਗ ਦਿੱਤਾ ...
ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ)- ਹਲਕੇ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਚੇਅਰਮੈਨ ਮਾਰਕਫੈੱਡ ਜਗਜੀਵਨ ਸਿੰਘ ਖੀਰਨੀਆਂ ਦੀ ਪਤਨੀ ਬੀਬੀ ਬਲਜਿੰਦਰ ਕੌਰ ਖੀਰਨੀਆਂ ਨੂੰ ਪਾਰਟੀ ਹਾਈਕਮਾਨ ਵਲੋਂ ਨਵਾਂਸ਼ਹਿਰ ਜ਼ਿਲੇ੍ਹ ਦੀ ਕੋ-ਆਬਜ਼ਰਬਰ ਨਿਯੁਕਤ ਕੀਤਾ ...
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)- ਅੱਜ ਰਾਮਗੜ੍ਹੀਆ ਭਵਨ ਖੰਨਾ ਵਿਖੇ ਆਮ ਆਦਮੀ ਪਾਰਟੀ ਹਲਕਾ ਖੰਨਾ ਦੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਦੀ ਇਕੱਤਰਤਾ ਹੋਈ, ਜਿਸ 'ਚ ਪੰਜਾਬ ਸਟੇਟ ਕਮੇਟੀ ਵਲੋਂ ਖੰਨਾ ਦੇ ਅਮਰਿੰਦਰ ਸਿੰਘ ਮੰਡੇਫਲ ਸੂਬਾ ਯੂਥ ਵਿੰਗ ਜਨਰਲ ਸਕੱਤਰ ...
ਪਾਇਲ, 22 ਜੁਲਾਈ (ਨਿਜ਼ਾਮਪੁਰ)- ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ ਮਾਹਿਰਾਂ ਵਲੋਂ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ ਰਾਖਵੇਂ ਇਲਾਕੇ ਦੇ ਪਿੰਡਾਂ ਧੌਲਮਾਜਰਾ ਕਲਾਂ, ਕੁਲਹਾੜ ਅਤੇ ਬੁਟਾਹਰੀ ਦਾ ਦੌਰਾ ਕਰਕੇ ਗੰਨੇ ਦੀ ਫ਼ਸਲ ਦਾ ਨਿਰੀਖਣ ਕੀਤਾ | ਇਸ ਮੌਕੇ ਗੰਨਾਂ ...
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)- ਆਰਥਿਕ ਮੰਦੀ ਦੇ ਕਾਰਨ ਬਹੁਤ ਵੱਡੇ ਕਿਸਾਨੀ ਸੰਕਟ 'ਚੋਂ ਗੁਜਰ ਰਹੇ ਪੰਜਾਬ ਦੇ ਮਜ਼ਦੂਰ ਕਿਸਾਨਾਂ ਨਾਲ ਸਰਕਾਰਾਂ ਨੇ ਹਮੇਸ਼ਾ ਧੋਖਾ ਕੀਤਾ ਹੈ | ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ...
ਪਾਇਲ, 22 ਜੁਲਾਈ (ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)- ਮਨੁੱਖੀ ਅਧਿਕਾਰ ਮੰਚ ਪੰਜਾਬ ਦੀ ਅਹਿਮ ਮੀਟਿੰਗ ਪਾਇਲ ਵਿਖੇ ਸੁਰਿੰਦਰਪਾਲ ਹੂੰਝਣ ਚੇਅਰਮੈਨ ਆਰ. ਟੀ. ਆਈ. ਸੈੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮਨੁੱਖੀ ਅਧਿਕਾਰ ਮੰਚ ਪੰਜਾਬ ਦੇ ਕੌਮੀ ਪ੍ਰਧਾਨ ਡਾ. ...
ਅਹਿਮਦਗੜ੍ਹ, 22 ਜੁਲਾਈ (ਰਣਧੀਰ ਸਿੰਘ ਮਹੋਲੀ)- ਸ਼੍ਰੋਮਣੀ ਅਕਾਲੀ ਦਲ ਦੇ ਅਹਿਮਦਗੜ੍ਹ ਸਰਕਲ ਸ਼ਹਿਰੀ ਦੇ ਅਕਾਲੀ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਪ੍ਰਧਾਨ ਗੁਰਮੀਤ ਸਿੰਘ ਉੱਭੀ ਵਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਦਫ਼ਤਰ ਵਿਖੇ ਪ੍ਰਧਾਨ ਗੁਰਮੀਤ ਸਿੰਘ ...
ਦੋਰਾਹਾ, 22 ਜੁਲਾਈ (ਪ. ਪ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਨੁਸਾਰ ਹਲਕਾ ਦੋਰਾਹਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ ਦੀ ਅਗਵਾਈ ਵਿਚ ਕੱਢੇ ਗਏ ਨਸ਼ਾ ਛੱਡੋ ਚੇਤਨਾ ...
ਈਸੜੂ, 22 ਜੁਲਾਈ (ਬਲਵਿੰਦਰ ਸਿੰਘ)- ਸਥਾਨਕ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਪਿ੍ੰ. ਜਸਵਿੰਦਰ ਕੌਰ ਦੀ ਅਗਵਾਈ 'ਚ ਮੌਸਮੀ ਫ਼ਲਾਂ ਦੇ ਖਾਣ ਨਾਲ ਸਰੀਰਕ ਅਤੇ ਦਿਮਾਗ਼ੀ ਸਿਹਤ ਬਾਰੇ ਵਿਸ਼ੇਸ਼ ਸੈਮੀਨਾਰ ...
ਦੋਰਾਹਾ, 22 ਜੁਲਾਈ (ਜਸਵੀਰ ਝੱਜ)- ਸਮਾਜ ਸੇਵੀ ਸੰਸਥਾ ਐਾਟੀ ਕ੍ਰਾਈਮ ਤੇ ਐਾਟੀ ਕੁਰੱਪਸ਼ਨ ਸੈੱਲ ਇੰਡੀਆ ਨੇ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਨਾਲ਼ ਇਕ ਵਿਸ਼ੇਸ਼ ਮੀਟਿੰਗ ਕੀਤੀ | ਸੈੱਲ ਦੇ ਚੇਅਰਮੈਨ ਕੁਲਵੰਤ ਸਿੰਘ, ਪ੍ਰਧਾਨ ਨਵੀਨ ਕਪਿਲਾ, ਸਤਿੰਦਰਪਾਲ ਸਿੰਘ ਰਾੜੇ ...
ਸਮਰਾਲਾ, 22 ਜੁਲਾਈ (ਸੁਰਜੀਤ ਸਿੰਘ)- ਸੱਤਿਆ ਭਾਰਤੀ ਸਕੂਲ ਲਲੌੜੀ ਕਲਾਂ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕਮਲਦੀਪ ਕੌਰ ਨੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕੀਤੀ ਹੈ | ਸਕੂਲ ਦੀ ਹੈੱਡ ਅਧਿਆਪਕਾ ਸੁਨੀਤਾ ਰਾਣੀ ਨੇ ਦੱਸਿਆ ਕਿ ਵਿਦਿਆਰਥਣ ਸ਼ੁਰੂ ਤੋਂ ...
ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ/ਸੁਰਜੀਤ ਸਿੰਘ)- ਪਿੰਡ ਭਰਥਲਾ ਵਿਖੇ ਲੇਡੀਜ਼ ਕਲੱਬ ਵਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ | ਪ੍ਰਬੰਧਕ ਤੇਜਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਪੁਰਾਤਨ ਬੋਹੜ ਥੱਲੇ ਪੀਂਘ ਪਾਈ ਗਈ ਅਤੇ ਪਿੰਡ ਦੀਆਂ ਸੁਆਣੀਆਂ ਨੇ ਇਕੱਠੀਆਂ ਹੋ ਕੇ ...
ਸਾਹਨੇਵਾਲ, 22 ਜੁਲਾਈ (ਹਰਜੀਤ ਸਿੰਘ ਢਿੱਲੋਂ)- ਸਾਹਨੇਵਾਲ ਦੀਆਂ ਸੜਕਾਂ, ਸਬਜ਼ੀ ਮੰਡੀ, ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਘੰੁਮਦੇ ਫਿਰਦੇ ਵੱਡੀ ਗਿਣਤੀ ਵਿਚ ਆਵਾਰਾ ਪਸ਼ੂਆਂ ਦੇ ਝੰੁਡ ਲੋਕਾਂ ਲਈ ਅਤੇ ਖ਼ਾਸ ਕਰਕੇ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਆਦਿ ਲਈ ਸਿਰਦਰਦੀ ...
ਕੁਹਾੜਾ, 22 ਜੁਲਾਈ (ਤੇਲੂ ਰਾਮ ਕੁਹਾੜਾ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਸ. ਜਗਜੀਤ ਸਿੰਘ ਅਤੇ ਲੁਧਿਆਣਾ ਦੇ ਪ੍ਰਧਾਨ ਸ. ਧਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ 3582 ਅਧਿਆਪਕਾਂ ਨੂੰ ਉਨ੍ਹਾਂ ਦੇ ਪਿਤਰੀ ਜ਼ਿਲਿ੍ਹਆਂ ਵਿਚ ਹੀ ਸਟੇਸ਼ਨ ਦਿੱਤੇ ਜਾਣ ਅਤੇ ...
ਬੀਜਾ, 22 ਜੁਲਾਈ (ਰਣਧੀਰ ਸਿੰਘ ਧੀਰਾ)- ਭਾਰਤੀ ਕਿਸਾਨ ਯੂਨੀਅਨ ਮੀਆਂਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਪਾਇਲ ਰੋਡ ਬੀਜਾ ਵਿਖੇ ਹੋਈ, ਜਿਸ 'ਚ ਕਿਸਾਨੀ ਮੁੱਦਿਆਂ 'ਤੇ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ ¢ ...
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ/ਧੀਮਾਨ/ਗੋਗੀ)- ਅੱਜ ਸਿਵਲ ਹਸਪਤਾਲ ਖੰਨਾ ਵਿਖੇ ਨੈਸ਼ਨਲ ਮੈਡੀਕਲ ਲੈਬਾਰਟਰੀ ਪੋ੍ਰਫੈਸ਼ਨਲ ਹਫ਼ਤਾ ਮਨਾਇਆ ਗਿਆ | ਇਸ ਦੌਰਾਨ ਜੁਆਇੰਟ ਐਸੋਸੀਏਸ਼ਨ ਆਫ਼ ਇੰਡੀਪੈਂਡਿੰਟ ਮੈਡੀਕਲ ਲੈਬਾਰੇਟਰੀ ਐਾਡ ਅਲਾਇਡ ਪੋ੍ਰਫੈਸ਼ਨਲ ਜੈ ...
ਖੰਨਾ, 22 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਖੰਨਾ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦੇ ਮੱਦੇਨਜ਼ਰ ਟ੍ਰੈਫਿਕ ਨਿਰਵਿਘਨ ਅਤੇ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਖੰਨਾ ਪੁਲਿਸ ਵਲੋਂ ਟ੍ਰੈਫਿਕ ਵਿਚ ਤਬਦੀਲੀ ਕਰਦੇ ਹੋਏ ...
ਸਮਰਾਲਾ, 22 ਜੁਲਾਈ (ਬਲਜੀਤ ਸਿੰਘ ਬਘੌਰ)- ਰੈਵੀਨਿਊ ਪਟਵਾਰ ਯੂਨੀਅਨ ਸਮਰਾਲਾ ਵਲੋਂ ਪਟਵਾਰ ਵਰਕ ਸਟੇਸ਼ਨ ਨੇੜੇ ਵਾਤਾਵਰਨ ਦੀ ਸ਼ੁੱਧਤਾ ਲਈ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ | ਬੂਟੇ ਲਗਾਉਣ ਸਮੇਂ ਯੂਨੀਅਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਤੇ ਪਰਮਿੰਦਰ ਸਿੰਘ ਤੂਰ ...
ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਪਿ੍ੰਸੀਪਲ ਰਵੀਕਾਂਤ ਦੇ ਆਦੇਸ਼ਾਂ ਨਾਲ ਪ੍ਰਾਇਮਰੀ ਵਿੰਗ ਮੁਖੀ ਵਿਨੀਤਾ ਜੈਨ ਵਲੋਂ ਹੋਰ ਅਧਿਆਪਕਾਂ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਬਿਨਾਂ ਅੱਗ ਭੋਜਨ ਬਣਾਉਣ ਬਾਰੇ ...
ਕੁਹਾੜਾ, 22 ਜੁਲਾਈ (ਤੇਲੂ ਰਾਮ ਕੁਹਾੜਾ)- ਟਰੱਕ ਆਪ੍ਰੇਟਰਾਂ ਦੀ ਦੇਸ਼ ਵਿਆਪੀ ਚੱਲ ਰਹੀ ਹੜਤਾਲ ਦਾ ਪ੍ਰਭਾਵ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਕੁਹਾੜਾ ਚੌਕ ਅਤੇ ਇਸ ਦੇ ਆਸ-ਪਾਸ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਅੱਜ ਸ਼ਾਮ ਨੂੰ ਲੁਧਿਆਣਾ ਟਰੇਲਰ ਐਸੋਸੀਏਸ਼ਨ ਦੇ ...
ਮੁੱਲਾਂਪੁਰ-ਦਾਖਾ, 22 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਦੇਸ਼ ਭਗਤਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਚੇਤੰਨਤਾ ਵੰਡਣ ਵਾਲੀ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਇਕੱਤਰਤਾ ਐਡਵੋਕੇਟ ਕੁਲਦੀਪ ਸਿੰਘ ਦੀ ...
ਜਗਰਾਉਂ, 22 ਜੁਲਾਈ (ਜੋਗਿੰਦਰ ਸਿੰਘ)- ਜੀ. ਐੱਚ. ਜੀ. ਅਕੈਡਮੀ ਜਗਰਾਉਂ ਵਿਖੇ ਮੀਰੀ-ਪੀਰੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਅਧਿਆਪਕ ਹਰਭਜਨ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਮੀਰੀ-ਪੀਰੀ ਦਿਵਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਵਿਚ ...
ਰਾਏਕੋਟ, 22 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਇਲਾਕੇ ਵਿਚ ਬਰਸਾਤ ਦਾ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਹਲਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਪ੍ਰੋ. ...
ਚੌਾਕੀਮਾਨ, 22 ਜੁਲਾਈ (ਤੇਜਿੰਦਰ ਸਿੰਘ ਚੱਢਾ)- ਰਿਸਰਚ ਐਾਡ ਇਨੋਵੇਸ਼ਨ ਸੈਂਟਰ ਫ਼ਾਰ ਐਕਸੀਲੈਂਸ (ਆਰ.ਆਈ.ਸੀ.ਈ.) ਦੇ ਤਹਿਤ ਸੀ. ਟੀ. ਯੂਨੀਵਰਸਿਟੀ ਵਿਖੇ ਇਨਕਿਊਬੇਸ਼ਨ ਸੈਂਟਰ ਸਥਾਪਿਤ ਕੀਤਾ ਗਿਆ | ਇਨਕਿਊਬੇਸ਼ਨ ਸੈਂਟਰ ਵਿਖੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ...
ਜਗਰਾਉਂ, 22 ਜੁਲਾਈ (ਜੋਗਿੰਦਰ ਸਿੰਘ)- ਕੋਆਪ੍ਰੇਟਿਵ ਸੁਸਾਇਟੀ ਕੁਲਾਰ 'ਚ ਹੋਏ ਕਰੋੜਾਂ ਰੁਪਏ ਦੇ ਘਪਲੇ ਕਾਰਨ ਪੀੜ੍ਹਤ ਕਿਸਾਨਾਂ ਦਾ ਇਕ ਵਫ਼ਦ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ | ਯੂਥ ਕਾਂਗਰਸ ਆਗੂ ਹਰਮਨ ਕੁਲਾਰ ਦੀ ਅਗਵਾਈ 'ਚ ਮਿਲੇ ਇਸ ...
ਅਹਿਮਦਗੜ੍ਹ, 22 ਜੁਲਾਈ (ਸੋਢੀ/ਮਹੋਲੀ,ਪੁਰੀ)- ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਅਕਾਲੀ ਜਥਾ ਦਿਹਾਤੀ ਦੇ ਮੌਜੂਦਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਅਕਾਲੀ ਨੇ ਸੀਨੀਅਰ ਆਗੂ ਅਵਤਾਰ ਸਿੰਘ ਜੱਸਲ ਦੇ ਗ੍ਰਹਿ ਵਿਖੇ ਸ਼ਹਿਰ ...
ਭੂੰਦੜੀ, 22 ਜੁਲਾਈ (ਕੁਲਦੀਪ ਸਿੰਘ ਮਾਨ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਤਪਾਲ ਸਿੰਘ ਪੰਚ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ 'ਚ ਵਿਸ਼ੇਸ਼ ਤੌਰ 'ਤੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਸ਼ਾਮਿਲ ਹੋਏ | ਉਨ੍ਹਾਂ ...
ਲੋਹਟਬੱਦੀ, 22 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਇਸ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਸਥਾਨਕ ਇਲਾਕੇ ਦੇ ਕਈ ਪਿੰਡਾਂ ਅੰਦਰ ਖੇਤਾਂ ਪਾਣੀ ਨਾਲ ਨੱਕੋ-ਨੱਕ ਭਰ ਗਏ ਸਨ, ਜਿਸ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਅਤੇ ਪਸ਼ੂਆਂ ਦਾ ਚਾਰਾ ਪਾਣੀ 'ਚ ...
ਹਠੂਰ, 22 ਜੁਲਾਈ (ਜਸਵਿੰਦਰ ਸਿੰਘ ਛਿੰਦਾ)- ਜੈਤੋ ਦੇ ਮੋਰਚੇ 'ਚ ਹਿੱਸਾ ਪਾਉਣ ਵਾਲੇ ਅਤੇ ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਦੇ ਅਨਿਨ ਸੇਵਕ ਸੱਚਖੰਡ ਵਾਸੀ ਭਾਈ ਦਾਨ ਸਿੰਘ ਦੇ ਸਪੁੱਤਰ ਉੱਘੇ ਸਮਾਜ ਸੇਵੀ ਪਿ੍ੰ. ਗੁਰਮੁੱਖ ਸਿੰਘ ਸੰਧੂ ਵਲੋਂ ...
ਰਾਏਕੋਟ, 22 ਜੁਲਾਈ (ਸੁਸ਼ੀਲ)- ਭਾਰਤੀ ਫੌਜ ਦੀ 22 ਅਤੇ 12 ਫੀਲਡ ਰੈਜੀਮੈਂਟ ਦੇ ਸਾਬਕਾ ਫੌਜੀਆਂ ਦੀ ਇਕ ਸੂਬਾ ਪੱਧਰੀ ਮੀਟਿੰਗ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸੂਬੇਦਾਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ 1980 ਤੋਂ ਸੇਵਾ-ਮੁਕਤ ...
ਹੰਬੜਾਂ, 22 ਜੁਲਾਈ (ਪ.ਪ.)- ਪਿੰਡ ਵਲੀਪੁਰ ਕਲਾਂ ਵਿਖੇ ਸਥਿਤ ਪੀਰ ਬਾਬਾ ਲਾਲਾਂ ਵਾਲਿਆਂ ਦੀ ਦਰਗਾਹ 'ਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਤੇ ਭੰਡਾਰਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਚਾਦਰ ਚੜ੍ਹਾਉਣ ਦੀ ਰਸਮ ਮੇਲਾ ...
ਲੋਹਟਬੱਦੀ, 22 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਪਿਛਲੇ ਸਾਲਾਂ ਤੋਂ ਨੀਲੇ ਕਾਰਡਾਂ ਅਧੀਨ ਸਸਤਾ ਰਾਸ਼ਨ ਵੰਡਣ ਉਪਰੰਤ ਬਣਦਾ ਕਮਿਸ਼ਨ ਨਾ ਮਿਲਣ ਕਾਰਨ ਡੀਪੂ ਹੋਲਡਰਾਂ ਦੇ ਹਾਲਾਤ ਬੇਰੁਜ਼ਗਾਰਾਂ ਵਰਗੇ ਬਣੇ ਹੋਏ ਸਨ | ਆਪਣੇ ਸੇਵਾ ਫ਼ਲ ਦੀ ਪ੍ਰਾਪਤੀ ਲਈ ਸੰਘਰਸ਼ ਕਰ ...
ਰਾਏਕੋਟ, 22 ਜੁਲਾਈ (ਸੁਸ਼ੀਲ)- ਸਮਾਜਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਵਲੋਂ ਸ਼ਹਿਰ ਦੇ ਬਰਸਾਤੀ ਪਾਣੀ ਦਾ ਲਪੇਟ 'ਚ ਆਏ ਮੁਹੱਲਾ ਪ੍ਰੇਮ ਨਗਰ ਅਤੇ ਮੁਹੱਲਾ ਗੁੱਗਾ ਮਾੜੀ ਦੇ ਪੀੜਤ ਪਰਿਵਾਰਾਂ ਨੂੰ ਮਦਦ ਦੇਣ ਲਈ ਇਕ ਕੈਂਪ ਲਗਾ ਕੇ ਉਨ੍ਹਾਂ ਨੂੰ ਰਾਸ਼ਨ ਦਾ ਸਾਮਾਨ ...
ਗੁਰੂਸਰ ਸੁਧਾਰ, 22 ਜੁਲਾਈ (ਜਸਵਿੰਦਰ ਸਿੰਘ ਗਰੇਵਾਲ)- ਮੌਜੂਦਾ ਸਮੇਂ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਨ ਨੂੰ ਬਚਾਉਣ ਲਈ ਜਿੱਥੇ ਪੰਜਾਬ ਸਰਕਾਰ ਘਰ-ਘਰ ਹਰਿਆਲੀ ਲਹਿਰ ਮੁਹਿੰਮ ਤਹਿਤ ਰੁੱਖ ਲਗਾਉਣ ਦੇ ਉਪਰਾਲੇ ਕਰ ਰਹੀ ਹੈ, ਉੱਥੇ ਉਨ੍ਹਾਂ ਵੱਲੋਂ ਹਲਕਾ ਦਾਖਾ ਦੇ ...
ਜਗਰਾਉਂ, 22 ਜੁਲਾਈ (ਅਜੀਤ ਸਿੰਘ ਅਖਾੜਾ)- ਮੌਜੂਦਾ ਸਮੇਂ 'ਚ ਮਨੱੁਖ ਆਪਣੇ ਨਿੱਜੀ ਮੁਫ਼ਾਦਾਂ ਲਈ ਧੜਾਧੜ ਦਰੱਖ਼ਤਾਂ ਦੀ ਕਟਾਈ ਕਰ ਰਿਹਾ ਹੈ ਪਰ ਮੌਜੂਦਾ ਸਮੇਂ ਅਤੇ ਭਵਿੱਖ ਦੀ ਤੰਦਰੁਸਤੀ ਲਈ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣਾ ਅਤਿ ਜ਼ਰੂਰੀ ਹੈ | ਇਹ ਪ੍ਰਗਟਾਵਾ ਡੀ. ...
ਜਗਰਾਉਂ, 22 ਜੁਲਾਈ (ਅਜੀਤ ਸਿੰਘ ਅਖਾੜਾ)- ਸਮਾਜ ਅੰਦਰ ਫ਼ੈਲੇ ਨਸ਼ਿਆਂ ਦੇ ਮਾੜੇ ਰੁਝਾਨ ਨੂੰ ਰੋਕਣ ਸਬੰਧੀ ਜਗਰਾਉਂ ਦੇ ਪਿੰਡ ਕੋਠੇ ਅੱਠ ਚੱਕ ਦੇ ਸਕੂਲ ਬਾਬਾ ਮੁਕੰਦ ਜੀ ਵਿਖੇ ਨਸ਼ਿਆਂ ਿਖ਼ਲਾਫ਼ ਮੀਟਿੰਗ ਕੀਤੀ ਗਈ | ਇਸ ਮੌਕੇ ਈ. ਟੀ. ਓ. ਬਿ੍ਜ ਮੋਹਣ ਵਿਸ਼ੇਸ਼ ਤੌਰ 'ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX