ਮਾਨਸਾ, 22 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦਾਅਵਾ ਕੀਤਾ ਹੈ ਕਿ ਮਾਨਸਾ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਖੜ੍ਹਦੇ ਬਾਰਿਸ਼ ਦੇ ਪਾਣੀ ਦਾ ਜਲਦ ਪੱਕਾ ਹੱਲ ਕਰ ਦਿੱਤਾ ਜਾਵੇਗਾ | ਇੱਥੇ ਜਾਰੀ ਬਿਆਨ 'ਚ ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ...
ਬਰੇਟਾ, 22 ਜੁਲਾਈ (ਪ.ਪ.)- ਗੁਰੂ ਗੋਬਿੰਦ ਸਿੰਘ ਵਿੱਦਿਅਕ ਤੇ ਲੋਕ ਭਲਾਈ ਕਲੱਬ ਅਤੇ ਗੁਰਮਤਿ ਪ੍ਰਚਾਰ ਕੇਂਦਰ ਬਹਾਦਰਪੁਰ ਵਲੋਂ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਿਖ਼ਲਾਫ਼ ਨਾਟਕਾਂ ਦਾ ਆਯੋਜਨ ਕਰਵਾਇਆ ਗਿਆ | 'ਦਸਤਕ ਆਰਟ ਗਰੁੱਪ ਪੰਜਾਬ' ਦੀ ਟੀਮ ਦੇ ਕਲਾਕਾਰਾਂ ...
ਬੁਢਲਾਡਾ, 22 ਜੁਲਾਈ (ਸਵਰਨ ਸਿੰਘ ਰਾਹੀ)- ਪਿੰਡ ਕੁਲਾਣਾ ਦੀ ਵਿਦਿਆਰਥਣ ਬਲਜੀਤ ਕੌਰ ਨੇ ਬਡੋਦਰਾ (ਗੁਜਰਾਤ) ਵਿਖੇ ਜਾਰੀ 3 ਦਿਨਾਂ ਕੌਮੀ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ ਚਾਂਦੀ ਮੈਡਲ ਹਾਸਲ ਕੀਤਾ ਹੈ | ਇਸ ਖੇਡ ਮੁਕਾਬਲਿਆਂ 'ਚ 12 ਰਾਜਾਂ ਦੀਆਂ ਖਿਡਾਰਨਾਂ ਨੇ ਭਾਗ ...
ਝੁਨੀਰ, 22 ਜੁਲਾਈ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਮੋਡਾ ਵਿਖੇ ਵੈਸ਼ਨਵੀ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) 'ਤੇ ਘੱਟ ਤੇਲ ਪਾਉਣ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਪੈਟਰੋਲ ਪੰਪ ਦੇ ਕਰਿੰਦਿਆਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ...
ਭੀਖੀ, 21 ਜੁਲਾਈ (ੇਬਲਦੇਵ ਸਿੰਘ ਸਿੱਧੂ)- ਸਥਾਨਕ ਕਸਬੇ ਅਤੇ ਆਸ ਪਾਸ ਦੇ ਪਿੰਡਾਂ ਚ ਚੱਲ ਰਹੇ ਆਂਗਣਵਾੜੀ ਕੇਂਦਰਾਂ 'ਚ ਕੰਮ ਕਰਦੀਆਂ ਵਰਕਰਾਂ, ਹੈਲਪਰਾਂ ਅਤੇ ਬੱਚੇ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ | ਕਈ ਆਂਗਣਵਾੜੀ ਕੇਂਦਰਾਂ 'ਚ ਉੱਚ ਯੋਗਤਾ ਪ੍ਰਾਪਤ ਵਰਕਰ ...
ਝੁਨੀਰ, 22 ਜੁਲਾਈ (ਪ.ਪ.)- ਸਥਾਨਕ ਬਾਬਾ ਧਿਆਨ ਦਾਸ ਦੀ ਸਮਾਧ ਵਿਖੇ ਇੰਡੀਅਨ ਐਕਸ ਸਰਵਿਸਮੈਨ ਲੀਗ ਦੀ ਬਲਾਕ ਇਕਾਈ ਦੀ ਮੀਟਿੰਗ ਹੋਈ | ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸੁਖਪਾਲ ਸਿੰਘ ਠੂਠਿਆਂਵਾਲੀ, ਮੀਤ ਪ੍ਰਧਾਨ ਸੂਬੇਦਾਰ ਮੇਜਰ ਦਰਸ਼ਨ ਸਿੰਘ ਅਤੇ ਬਲਾਕ ਪ੍ਰਧਾਨ ਕੈਪਟਨ ...
ਸਰਦੂਲਗੜ੍ਹ, 22 ਜੁਲਾਈ (ਅਰੋੜਾ)- ਸਰਦੂਲਗੜ੍ਹ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਲਿੰਕ ਸੜਕਾਂ, ਮੁੱਖ ਸੜਕਾਂ ਤੇ ਕੱਚੇ ਰਸਤਿਆਂ ਦੀ ਸਰਕਾਰੀ ਜਗ੍ਹਾ ਲੋਕਾਂ ਵਲੋਂ ਰੋਕ ਕੇ ਉਸ ਨੂੰ ਖੇਤੀ ਕਰਨ ਲਈ ਕੰਮ ਲਿਆ ਜਾ ਰਿਹਾ ਹੈ, ਜਿਸ ਕਾਰਨ ਆਉਣ-ਜਾਣ ਵਾਲੇ ਵਹਨ ਚਾਲਕਾਂ ...
ਮਾਨਸਾ, 22 ਜੁਲਾਈ (ਵਿ. ਪ੍ਰਤੀ.)- ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਸੀਰਾ ਨੇ ਪੁਲਿਸ 'ਤੇ ਦੋਸ਼ ਲਗਾਇਆ ਕਿ ਪਿੰਡ ਮਾਨਬੀਬੜੀਆਂ ਦੇ ਦਲਿਤ ਜਥੇਬੰਦੀ ਨਾਲ ਸਬੰਧਿਤ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਿਖ਼ਲਾਫ਼ ਕਾਰਵਾਈ ...
ਭਗਤਾ ਭਾਈਕਾ, 22 ਜੁਲਾਈ (ਸੁਖਪਾਲ ਸਿੰਘ ਸੋਨੀ)-ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਦੇ ਚੌਥੇੇ ਅਕਾਦਮਿਕ ਵਰੇ੍ਹ ਦੀ ਸ਼ੁਰੂਆਤ ਹੋਣ 'ਤੇ ਕਾਲਜ ਦੇ ...
ਭਗਤਾ ਭਾਈਕਾ, 22 ਜੁਲਾਈ (ਸੁਖਪਾਲ ਸਿੰਘ ਸੋਨੀ)-ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਮਲੂਕਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਨਵਤੇਜ ਕੌਰ ਦੀ ਅਗਵਾਈ ਹੇਠ ਸੈਸ਼ਨ 2018-19 ਦਾ ਗਣਿਤ ਮੇਲਾ ਕਰਵਾਇਆ ਗਿਆ | ਇਸ ਮੇਲੇ ਦੌਰਾਨ ਗਣਿਤ ਅਧਿਆਪਕ ...
ਲਹਿਰਾ ਮੁਹੱਬਤ, 22 ਜੁਲਾਈ (ਸੁਖਪਾਲ ਸਿੰਘ ਸੁੱਖੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਪੜੋ ਪੰਜਾਬ ਪੜ੍ਹਾਓ ਪੰਜਾਬ ਮਿਸ਼ਨ ਤਹਿਤ ਪਿੰਡ ਬਾਠ ਦੇ ਸਰਕਾਰੀ ਮਿਡਲ ਸਕੂਲ 'ਚ ਵਿਦਿਆਰਥੀਆਂ ਵਿਚਕਾਰ ਗਣਿਤ ...
ਮਹਿਰਾਜ, 22 ਜੁਲਾਈ (ਸੁਖਪਾਲ ਮਹਿਰਾਜ)-ਪੀ. ਐਨ. ਬੀ. ਕਿਸਾਨ ਸਿਖ਼ਲਾਈ ਕੇਂਦਰ ਮਹਿਰਾਜ ਵਿਖੇ ਕਰਵਾਏ ਗਏ ਸੰਖੇਪ ਸਮਾਗਮ 'ਚ ਮੁਫ਼ਤ ਕੰਪਿਊਟਰ ਅਤੇ ਸਿਲਾਈ ਕਢਾਈ ਦਾ ਕੋਰਸ ਸਫ਼ਲਤਾ ਪੂਰਵਕ ਪਾਸ ਕਰ ਚੁੱਕੇ 40ਦੇ ਕਰੀਬ ਸਿਖਿਆਰਥੀਆਂ ਅਤੇ ਸਿਖਿਆਰਥਣਾਂ ਨੂੰ ਤਜਾਰਬਾ ...
ਰਾਮਪੁਰਾ ਫੂਲ, 22 ਜੁਲਾਈ (ਨਰਪਿੰਦਰ ਧਾਲੀਵਾਲ)-ਬਲਾਕ ਰਾਮਪੁਰਾ ਦੇ 23 ਬੱਚਿਆਂ ਨੇ ਨਵੋਦਿਆ ਪੀ੍ਰਖਿਆ ਪਾਸ ਕੀਤੀ ਹੈ | ਜ਼ਿਕਰਯੋਗ ਹੈ ਕਿ ਭਾਈ ਜੈਤਾ ਜੀ ਫਾਊਡੇਸ਼ਨ ਇੰਡੀਆ ਵਲੋਂ ਜ਼ਿਲ੍ਹੇ ਦੇ 9 ਸੈਂਟਰਾਂ ਵਿਚ ਕਰੀਬ 400 ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਵਾਈ ਜਾਂਦੀ ਹੈ ...
ਚਾਉਕੇ, 22 ਜੁਲਾਈ (ਮਨਜੀਤ ਸਿੰਘ ਘੜੈਲੀ)-ਪੰਜਾਬ ਦੇ ਸਾਬਕਾ ਰਾਜ ਮੰਤਰੀ ਅਤੇ ਹਲਕਾ ਮੌੜ ਕਾਂਗਰਸ ਦੇ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਜੱਸੀ ਨੇ ਪਿੰਡ ਗਿੱਲ ਕਲਾਂ ਵਿਖੇ ਸੀਨੀਅਰ ਕਾਂਗਰਸੀ ਆਗੂ ਅੰਗਰੇਜ ਸਿੰਘ ਤੇਜ਼ਾ ਨੂੰ ਪੰਚਾਇਤੀ ਚੋਣਾਂ ਸਬੰਧੀ ਥਾਪੜਾ ਦੇਣ ...
ਗੋਨਿਆਣਾ, 22 ਜੁਲਾਈ (ਲਛਮਣ ਦਾਸ ਗਰਗ)-ਗੋਨਿਆਣਾ ਕਿ੍ਕਟ ਕਲੱਬ ਵਲੋਂ ਪਹਿਲਾ ਪਰਮਾਨੰਦ ਗੁਪਤਾ ਮੈਮੋਰੀਅਲ ਗੋਨਿਆਣਾ ਪ੍ਰੀਮੀਅਰ ਲੀਗ ਕਿ੍ਕਟ ਮੈਚ ਦਾ ਫਾਇਨਲ ਮੁਕਾਬਲਾ ਕੁਲਦੀਪ ਪੋਲਟਰੀ ਫਾਰਮ ਕਿ੍ਕਟ ਕੱਲਬ ਅਤੇ ਟੀ. ਜੇ ਕਿ੍ਕਟ ਅਕੈਡਮੀ ਗੋਨਿਆਣਾ ਨਾਲ ਕਰਵਾਇਆ ਗਿਆ ...
ਨਥਾਣਾ, 22 ਜੁਲਾਈ (ਗੁਰਦਰਸ਼ਨ ਲੁੱਧੜ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਜਿਲ੍ਹਾ ਇਕਾਈ ਦੀ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਨੇ ਪਿੰਡ ਗੋਬਿੰਦਪੁਰਾ ਵਿਖੇ ਵਰਕਰਾਂ ਅਤੇ ਹੈਲਪਰਾਂ ਨਾਲ ਲਾਮਬੰਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਰਕਰਾਂ ਅਤੇ ...
ਭੁੱਚੋ ਮੰਡੀ, 22 ਜੁਲਾਈ (ਬਿੱਕਰ ਸਿੰਘ ਸਿੱਧੂ)-ਸਰਕਾਰੀ ਹਾਈ ਸਕੂਲ ਚੱਕ ਬਖਤੂ ਵਿਖੇ ਪੜ੍ਹੋ ਪੰਜਾਬ ਪੜਾਓ ਪੰਜਾਬ ਤਹਿਤ ਹੈੱਡ ਮਾਸਟਰ ਮਨਜੀਤ ਸਿੰਘ ਦੀ ਅਗਵਾਈ ਵਿਚ ਗਣਿਤ ਅਧਿਆਪਕ ਅਜੇ ਜਿੰਦਲ ਅਤੇ ਲਖਵਿੰਦਰ ਕੌਰ ਦੀ ਮਿਹਨਤ ਸਦਕਾ ਗਣਿਤ ਮੇਲਾ ਲਗਵਾਇਆ ਗਿਆ, ਜਿਸ ...
ਸੀਂਗੋ ਮੰਡੀ, 22 ਜੁਲਾਈ (ਪਿ੍ੰਸ ਸੌਰਭ ਗਰਗ)- ਗੁਰੂ ਨਾਨਕ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਸੀਂਗੋ ਦੇ ਸਕਾਊਟ ਐਾਡ ਗਾਈਡਜ਼ ਵੱਲੋਂ ਸਕਾਊਟ ਮਾਸਟਰ ਦਲੀਪ ਸਿੰਘ ਮਿਰਜੇਆਣਾ ਦੀ ਅਗਵਾਈ ਹੇਠ ਸਕੂਲ ਦੇ 10 ਸਕਾਊਟ ਅਤੇ 11 ਗਾਈਡਜ਼ ਨੇ ਬਲਾਕ ਦੇ ਕੈਂਪ 'ਚ ਭਾਗ ਲਿਆ |ਇਸ ਕੈਂਪ ...
ਗੋਨਿਆਣਾ, 22 ਜੁਲਾਈ (ਲਛਮਣ ਦਾਸ ਗਰਗ)-ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ (ਬਠਿੰਡਾ) ਦੇ ਬੀ. ਕਾਮ. ਸਮੈਸਟਰ ਛੇਵਾਂ ਅਤੇ ਬੀ. ਸੀ. ਏ. ਸਮੈਸਟਰ 6ਵਾਂ ਦੇ ਵਿਦਿਆਰਥੀਆਂ ਦਾ ਹਾਲ ਵਿਚ ਘੋਸ਼ਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਕੇ ਪ੍ਰੀਖਿਆ ਪਾਸ ਕੀਤੀ | ਬੀ. ਕਾਮ (ਤਿੰਨ ਸਾਲਾਂ ਕੋਰਸ) ਦੇ ਸਮੈਸਟਰ ਛੇਵਾਂ ਦੇ ਵਿਦਿਆਰਥੀ ਹਰਸ਼ ਬਾਂਸਲ ਨੇ 76.54% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਵੀ ਕੁਮਾਰ ਨੇ 74.54% ਅੰਕ ਹਾਸਲ ਕਰਕੇ ਦੂਜਾ ਅਤੇ ਨਰਿੰਦਰ ਕੁਮਾਰ ਨੇ 72.18% ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਬੀ. ਸੀ. ਏ. (ਤਿੰਨ ਸਾਲਾਂ ਕੋਰਸ) ਸਮੈਸਟਰ ਛੇਵਾਂ ਵਿਚ ਆਰਤੀ, ਨਵਜੋਤ ਅਤੇ ਪਿੰ੍ਰਸ ਗਰਗ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਕਾਲਜ ਦੇ ਪ੍ਰਬੰਧਨ ਵਲੋਂ ਕੋਆਰਡੀਨੇਟਰ ਓ. ਡੀ. ਸ਼ਰਮਾ, ਪ੍ਰਧਾਨ ਸੀ. ਏ., ਪ੍ਰਮੋਦ ਮਿੱਤਲ, ਕਾਰਜਕਾਰੀ ਸਕੱਤਰ ਰਮੇਸ਼ ਗੋਇਲ ਅਤੇ ਪਿ੍ੰਸੀਪਲ ਡਾ: ਰਾਜੇਸ਼ ਸਿੰਗਲਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ |
ਲਹਿਰਾ ਮੁਹੱਬਤ, 22 ਜੁਲਾਈ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਖ਼ਾਨਾ ਵਿਖੇ ਪੰਚਾਇਤ ਤੇ ਬਾਬਾ ਵਧਾਵਾ ਸਿੰਘ ਸਮਾਜ ਭਲਾਈ ਕਲੱਬ ਦੇ ਸਹਿਯੋਗ ਨਾਲ ਨਸ਼ਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਸਬੰਧ 'ਚ ਸਰਪੰਚ ਸੁਰਜੀਤ ਸਿੰਘ, ...
ਭਾਗੀਵਾਂਦਰ, 22 ਜੁਲਾਈ (ਮਹਿੰਦਰ ਸਿੰਘ ਰੂਪ)- ਸ.ਸ.ਸ.ਸ. ਭਾਗੀਵਾਂਦਰ ਤੇ ਸ.ਹ.ਸ. ਲਾਲੇਆਣਾ ਦੇ ਅੰਡਰ-14 ਤੇ ਅੰਡਰ-17 ਕਬੱਡੀ ਖਿਡਾਰੀਆਂ ਦੇ ਰਿਹਾਇਸਲ ਮੈਚ ਸਕੂਲ ਪਿ੍ੰਸੀਪਲ ਮੈਡਮ ਨੀਲਮ ਗੁਪਤਾ ਦੀ ਦੇਖ-ਰੇਖ ਹੇਠ ਸ.ਸ.ਸ.ਸ. ਭਾਗੀਵਾਂਦਰ ਦੇ ਖੇਡ ਮੈਦਾਨ 'ਚ ਕਰਵਾਏ ਗਏ, ...
ਮਹਿਰਾਜ, 22 ਜੁਲਾਈ (ਸੁਖਪਾਲ ਮਹਿਰਾਜ)-ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਉਪਰਾਲੇ ਸਦਕਾ ਗੁਆਂਢੀ ਪਿੰਡ ਭੈਣੀ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ | ਨੌਜਵਾਨਾਂ ਨੂੰ ਨਸ਼ਿਆਂ ਦੇ ਕਹਿਰ ਤੋਂ ਸੁਚੇਤ ਕਰਦਿਆਂ ਚੇਅਰਮੈਨ ਦਰਸ਼ਨ ਸਿੰਘ ਬਿੱਕਾ ਨੇ ...
ਬਠਿੰਡਾ, 22 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇਸਤਰੀ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਮਿਸ਼ਨ-2019 ਦੀ ਸਫ਼ਲਤਾ ਲਈ ਡਾ. ਅਮਰਜੀਤ ਕੌਰ ਕੋਟ ਫੱਤਾ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਜਿਲ੍ਹਾ ਫਰੀਦਕੋਟ ਦੇ ਇਸਤਰੀ ਵਿੰਗ ਦੇ ...
ਭਗਤਾ ਭਾਈਕਾ, 22 ਜੁਲਾਈ (ਸੁਖਪਾਲ ਸਿੰਘ ਸੋਨੀ)-ਸੰਤ ਬਾਬਾ ਹਜ਼ੂਰਾ ਸਿੰਘ ਭੋਰੇ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਲਗਾਤਾਰ ਤਰੱਕੀ ਦੀਆਂ ਸਿਖਰਾਂ ਵੱਲ ਵੱਧ ਰਹੀ ਹੈ | ਸੰਸਥਾ ਜਿਥੇ ਖੇਡਾਂ ਅਤੇ ...
ਬਠਿੰਡਾ, 22 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)- ਗੁਰਦੀਪ ਸਿੰਘ ਰੰਧਾਵਾ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੋਗੀ ਨਗਰ ਬਠਿੰਡਾ ਦੀ ਪ੍ਰਬੰਧਕ ਕਮੇਟੀ ਦਾ ਮੁੜ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ | ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ...
ਬਠਿੰਡਾ, 22 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇਸਤਰੀ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਮਿਸ਼ਨ-2019 ਦੀ ਸਫ਼ਲਤਾ ਲਈ ਡਾ. ਅਮਰਜੀਤ ਕੌਰ ਕੋਟ ਫੱਤਾ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਜਿਲ੍ਹਾ ਫਰੀਦਕੋਟ ਦੇ ਇਸਤਰੀ ਵਿੰਗ ਦੇ ...
ਮਾਨਸਾ, 22 ਜੁਲਾਈ (ਧਾਲੀਵਾਲ)- ਭੱਠਾ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਮੱਘਰ ਮੱਲ ਿਖ਼ਆਲਾ, ਯਸ਼ਪਾਲ ਗਰਗ ਨੂੰ ਸਰਪ੍ਰਸਤ ਅਤੇ ਤਰਸੇਮ ਚੰਦ ਪੱਪੂ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ | ਹੋਰ ਅਹੁਦੇਦਾਰਾਂ 'ਚ ਸੀਨੀਅਰ ਮੀਤ ਪ੍ਰਧਾਨ ...
ਸਰਦੂਲਗੜ੍ਹ, 22 ਜੁਲਾਈ ( ਨਿ.ਪ. ਪ.)- ਜਿਥੇ ਹਰ ਮਹੀਨੇ ਦੇ ਅਖੀਰਲੇ ਐਤਵਾਰ ਮਰੀਜ਼ ਮੈਡੀਕਲ ਸਟੋਰਾਂ ਵਲਾੋ ਛੁੱਟੀ ਕਰ ਲਏ ਜਾਣ ਕਾਰਨ ਦਵਾਈਆ ਨੂੰ ਤੜਫਦੇ ਹਨ ਉਥੇ ਐਤਕੀਂ 29 ਤੇ 30 ਜੁਲਾਈ ਉਹ ਦਵਾਈਆਂ ਨਾ ਮਿਲਣ ਕਾਰਨ ਦੁਖੀ ਹੋਣਗੇ | ਦੱਸਣਯੋਗ ਹੈ ਕਿ 29 ਨੂੰ ਮਹੀਨੇ ਦੇ ...
ਜੋਗਾ, 22 ਜੁਲਾਈ (ਬਲਜੀਤ ਸਿੰਘ ਅਕਲੀਆ)- ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ 9ਵੀਂ ਤੋਂ 12ਵੀਂ ਸ਼੍ਰੇਣੀ ਤੱਕ ਦੀਆਂ ਵਿਦਿਆਰਥਣਾਂ ਲਈ ਅੰਤਰ-ਹਾਊਸ ਮਨੋਰੰਜਕ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਪਿ੍ੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਵਿੱਚ ...
ਸਰਦੂਲਗੜ੍ਹ, 22 ਜੁਲਾਈ (ਪ.ਪ.)- ਸਥਾਨਕ ਸ਼ਹਿਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 28 ਜੁਲਾਈ ਸ਼ਾਮ ਨੂੰ ਕਰਵਾਈ ਜਾ ਰਹੀ ਵਿਸ਼ਾਲ ਕਾਨਫ਼ਰੰਸ ਤੇ ਨਾਟਕ ਮੇਲੇ ਦੀਆਂ ਤਿਆਰੀਆਂ ਮੁਕੰਮਲ ਹਨ | ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ...
ਸਰਦੂਲਗੜ੍ਹ, 22 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ)- ਇਲਾਕੇ ਦੇ ਵੱਖ ਵੱਖ ਪਿੰਡਾਂ 'ਚ ਸੜਕਾਂ ਕਿਨਾਰੇ ਲੱਗੀਆਂ ਰੂੜੀਆਂ ਤੋਂ ਰਾਹਗੀਰ ਲੋਕ ਬਹੁਤ ਪ੍ਰੇਸ਼ਾਨ ਹਨ | ਸਰਦੂਲੇਵਾਲਾ ਪਿੰਡ ਕੋਲ ਸਿਰਸਾ-ਮਾਨਸਾ ਸੜਕ 'ਤੇ ਜਟਾਣਾ ਕੈਂਚੀਆਂ ਤੋਂ ਤਲਵੰਡੀ ਸਾਬੋ ਸੜਕ ਤੇ ...
ਬੁਢਲਾਡਾ, 22 ਜੁਲਾਈ (ਸਵਰਨ ਸਿੰਘ ਰਾਹੀ)- ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਨੇ ਸਥਾਨਕ ਗੁਰੂ ਤੇਗ਼ ਬਹਾਦਰ ਖੇਡ ਸਟੇਡੀਅਮ ਦੀ ਹਾਲਤ ਦਾ ਜਾਇਜ਼ਾ ਲਿਆ | ਅੰਤਰਰਾਸ਼ਟਰੀ ਕਬੱਡੀ ਰੈਫ਼ਰੀ ਲੈਕਚਰਾਰ ਮੱਖਣ ਸਿੰਘ, ਅਧਿਆਪਕ ਆਗੂ ਕਾਕਾ ਅਮਰਿੰਦਰ ...
ਬੁਢਲਾਡਾ, 22 ਜੁਲਾਈ (ਸਵਰਨ ਸਿੰਘ ਰਾਹੀ)- ਪਿੰਡ ਕੁਲਾਣਾ ਵਿਖੇ ਨਸ਼ਾ ਮੁਕਤੀ ਸਪੈਸ਼ਲ ਟਾਸਕ ਟੀਮ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਐਸ. ਪੀ. (ਡੀ) ਮਾਨਸਾ ਨਰਿੰਦਰਪਾਲ ਸਿੰਘ ਵੜਿੰਗ ਨੇ ...
ਮਾਨਸਾ, 22 ਜੁਲਾਈ (ਵਿ. ਪ੍ਰਤੀ.)- ਸਥਾਨਕ ਸ਼ਹਿਰ ਦੇ ਵਾਰਡ ਨੰ. 2 ਠੂਠਿਆਂਵਾਲੀ ਰੋਡ ਮੁੰਨਾ ਟਰਾਂਸਪੋਰਟ ਨੇੜੇ ਮੁਹੱਲਾ ਵਾਸੀਆਂ ਨੇ ਨਗਰ ਕੌਾਸਲ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦਾ ਦੋਸ਼ ਸੀ ਕਿ ਬਾਰਿਸ਼ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ...
ਸਰਦੂਲਗੜ੍ਹ, 22 ਜੁਲਾਈ (ਪ.ਪ.)- ਸਥਾਨਕ ਸ਼ਹਿਰ ਵਿਖੇ ਪੰਜਾਬ ਪੁਲਿਸ ਦੇ ਇਕ ਜਵਾਨ ਨੇ ਲੱਭਿਆ ਪਰਸ ਵਾਪਸ ਕਰ ਕੇ ਇਮਾਨਦਾਰੀ ਜਿੰਦਾ ਹੈ, ਦੀ ਕਹਾਵਤ ਨੂੰ ਸਾਬਤ ਕੀਤਾ | ਜਾਣਕਾਰੀ ਮੁਤਾਬਿਕ ਸਰਦੂਲੇਵਾਲਾ ਪਿੰਡ ਦੇ ਨੌਜਵਾਨ ਸੁਰਿੰਦਰ ਕੁਮਾਰ ਦਾ ਪਰਸ ਕਿਤੇ ਡਿਗ ਗਿਆ ਸੀ, ...
ਬਰੇਟਾ, 22 ਜੁਲਾਈ (ਪ.ਪ.)- ਸਥਾਨਕ ਸ਼ਹਿਰ ਵਾਸੀ ਅਧਿਆਪਕ ਦੂਨੀ ਚੰਦ ਦੇ ਦਿਹਾਂਤ ਹੋਣ 'ਤੇ ਪਰਿਵਾਰ ਵਲੋਂ ਉਨ੍ਹਾਂ ਦਾ ਪੂਰਾ ਸਰੀਰ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੂੰ ਮੈਡੀਕਲ ਖੋਜਾਂ ਲਈ ਭੇਜ ਦਿੱਤਾ ਗਿਆ | ਹਲਕਾ ਵਿਧਾਇਕ ਬੁੱਧ ਰਾਮ ਵਲੋਂ ਉਨ੍ਹਾਂ ਦੇ ਇਸ ...
ਬੁਢਲਾਡਾ, 22 ਜੁਲਾਈ (ਰਾਹੀ)- ਸਰਕਾਰੀ ਸੈਕੰਡਰੀ ਸਕੂਲ ਬੀਰੋਕੇ ਕਲਾਂ ਵਿਖੇ ਕਰਵਾਏ ਗਏ ਗਣਿਤ ਮੇਲੇ ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਗਣਿਤ ਵਿਸ਼ੇ ਨਾਲ ਸਬੰਧਿਤ ਮਾਡਲਾਂ ਤੇ ਚਾਰਟਾਂ ਰਾਹੀ ਹਿਸਾਬ ਨੂੰ ਇੱਕ ਦਿਲਚਸਪ ਵਿਸ਼ੇ ਵਜੋਂ ਪੇਸ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX