ਗੜ੍ਹਸ਼ੰਕਰ, 9 ਅਗਸਤ (ਸੁਮੇਸ਼ ਬਾਲੀ/ਧਾਲੀਵਾਲ)-ਅੱਜ ਦਿਨ ਦਿਹਾੜੇ ਗੜ੍ਹਸ਼ੰਕਰ ਸ਼ਹਿਰ 'ਚ ਐਸ.ਡੀ.ਐਮ. ਦਫ਼ਤਰ ਨਜ਼ਦੀਕ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਬਜ਼ੁਰਗ ਵਿਅਕਤੀ ਕੋਲੋਂ 2 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ | ਬਜ਼ੁਰਗ ਨੇ ਐਸ.ਬੀ.ਆਈ. ਬੈਂਕ ਨਜ਼ਦੀਕ ਰੇਲਵੇ ...
ਚੱਬੇਵਾਲ, 9 ਅਗਸਤ (ਸਖ਼ੀਆ/ਪੱਟੀ)-ਅੱਜ ਸਵੇਰੇ ਪਿੰਡ ਚਿੱਤੋਂ ਵਿਖੇ ਵਿਆਹੀ ਲੜਕੀ ਦੀ ਭੇਦਭਰੀ ਹਾਲਤ 'ਚ ਹੋਈ ਮੌਤ ਨੂੰ ਲੈ ਕੇ ਚੱਬੇਵਾਲ ਪੁਲਿਸ ਵਲੋਂ ਕੀਤੀ 174 ਦੀ ਕਾਰਵਾਈ ਤੋਂ ਨਾ ਸੰਤੁਸ਼ਟ ਹੁੰਦਿਆਂ ਸ਼ਾਮ ਨੂੰ ਪੇਕੇ ਪਰਿਵਾਰ ਤੇ ਉਨ੍ਹਾਂ ਦੇ ਹਿਤੈਸ਼ੀਆਂ ਨੇ ...
ਮੁਕੇਰੀਆਂ, 9 ਅਗਸਤ (ਰਾਮਗੜ੍ਹੀਆ)-ਯੂਨਾਈਟਿਡ ਇੰਡੀਆ ਗੇਮ ਐਸੋਸੀਏਸ਼ਨ ਗੋਆ ਵਿਖੇ ਹੋਈਆਂ ਖੇਡਾਂ ਵਿਚ ਪੰਜਾਬ ਅਤੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਹਿੱਸਾ ਲਿਆ | ਇਨ੍ਹਾਂ ਗੇਮਾਂ ਵਿਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ...
ਮੁਕੇਰੀਆਂ, 9 ਅਗਸਤ (ਸਰਵਜੀਤ ਸਿੰਘ)-ਬੇਸ਼ੱਕ ਕੇਂਦਰ ਦੀ ਭਾਜਪਾ ਸਰਕਾਰ 14 ਫ਼ਸਲਾਂ ਦੇ ਮੁੱਲ ਵਧਾ ਕੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਅੱਜ ਜਦੋਂ ਝੋਨੇ ਤੇ ਕਮਾਦ ਦੀ ਫ਼ਸਲ ਨੂੰ ਯੂਰੀਆ ਖਾਦ ਦੀ ਸਖ਼ਤ ਲੋੜ ਹੈ ਤਾਂ ਮਾਰਕੀਟ 'ਚ ਖਾਦ ਨਾ ਹੋਣ ਕਰਕੇ ...
ਭੰਗਾਲਾ, 9 ਅਗਸਤ (ਸਰਵਜੀਤ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਕਸਬਾ ਹਰਸੇ ਮਾਨਸਰ ਨੇੜੇ ਰਾਸ਼ਟਰੀ ਮਾਰਗ 'ਤੇ ਇਕ ਟਰੱਕ ਦੇ ਪਲਟਣ ਕਾਰਨ ਮੁਕੇਰੀਆਂ-ਪਠਾਨਕੋਟ ਲਾਈਨ 'ਤੇ ਜਾਮ ਲੱਗ ਗਿਆ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ.ਐੱਚ.ਓ. ਮੁਕੇਰੀਆਂ ...
ਮਾਹਿਲਪੁਰ, 9 ਅਗਸਤ (ਦੀਪਕ ਅਗਨੀਹੋਤਰੀ)-ਥਾਣਾ ਮਾਹਿਲਪੁਰ ਵਿਖੇ ਕੰਮ ਕਰਦੇ ਇੱਕ ਥਾਣੇਦਾਰ ਨੇ ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਕਹਾਰਪੁਰ ਦੀ ਬਹਿਰਾਮ ਵਿਖੇ ਵਿਆਹੀ ਇੱਕ ਮੁਟਿਆਰ ਨੂੰ ਉਸ ਦੇ ਚਰਿੱਤਰ 'ਤੇ ਸ਼ੱਕ ਕਰਨ ਦਾ ਦੋਸ਼ ਲਗਾ ਕੇ ਇੰਨੀ ਬੇਰਹਿਮੀ ਨਾਲ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-ਸੀਟੂ, ਖੇਤ ਮਜ਼ਦੂਰ ਯੂਨੀਅਨ ਤੇ ਕਿਸਾਨ ਸਭਾ ਵਲੋਂ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਮੰਗਾਂ ਨੂੰ ਲੈ ਕੇ ਸਥਾਨਕ ਗ੍ਰੀਨਵਿਊ ਪਾਰਕ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ ਗਿਆ ਤੇ ਸਰਕਾਰ ਿਖ਼ਲਾਫ਼ ਪ੍ਰਦਰਸ਼ਨ ਕੀਤਾ ...
ਐਮਾਂ ਮਾਂਗਟ, 9 ਅਗਸਤ (ਗੁਰਾਇਆ)-ਅੱਜ ਸਵੇਰੇ 7 ਵਜੇ ਦੇ ਕਰੀਬ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪਿੰਡ ਖ਼ਾਨਪੁਰ ਕੋਲ ਇਕ ਬੋਲੈਰੋ ਮਹਿੰਦਰਾ ਜੀਪ ਬੇਕਾਬੂ ਹੋ ਕੇ ਪਲਟ ਗਈ, ਜਿਸ 'ਚ 4 ਸਵਾਰ ਵਿਅਕਤੀ ਸਵਾਰ ਸਨ, ਜਿਨ੍ਹਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੁਰਾਦਪੁਰ ਦੇ ਨੌਜਵਾਨ ਕੁਲਵਿੰਦਰ ਸਿੰਘ (33) ਦੀ ਇਟਲੀ ਦੇ ਸ਼ਹਿਰ ਮਾਨਤੋਵਾ ਨੇੜੇ ਪਿੰਡ ਗੋਨਸਾਗਾ 'ਚ ਅੱਤ ਦੀ ਗਰਮੀ 'ਚ ਕੰਮ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ...
ਹੁਸ਼ਿਆਰਪੁਰ, 9 ਅਗਸਤ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਦੇ ਰਾਸ਼ਟਰੀ ਹਾਕੀ ਖਿਡਾਰੀ ਰਣਜੀਤ ਸਿੰਘ ਰਾਣਾ ਅਤੇ ਅਰੁਣਦੀਪ ਸਿੰਘ ਨੂੰ ਮਲੇਸ਼ੀਆ ਵਿਖੇ ਹੋਣ ਵਾਲੀਆਂ ਏਸ਼ੀਆ ਪੈਸੀਫ਼ਿਕ ਮਾਸਟਰਜ਼ ਗੇਮਜ਼ ਲਈ ਚੁਣਿਆ ਗਿਆ ਹੈ | ਇਨ੍ਹਾਂ ਦੀ ਚੋਣ ਨਾਲ ਜਿੱਥੇ ਪੰਜਾਬ ਦਾ ...
ਮੁਕੇਰੀਆਂ, 9 ਅਗਸਤ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਬਾਕੀ ਨਤੀਜਿਆਂ ਵਾਂਗ ਐਮ.ਏ. (ਮਿਊਜ਼ਿਕ) ਸਮੈਸਟਰ ਚੌਥਾ ਦਾ ਨਤੀਜਾ ਵੀ ਵਧੇਰੇ ਸ਼ਾਨਦਾਰ ਰਿਹਾ | ਵਿਦਿਆਰਥਣ ਰਿਤਿਕਾ ਰਾਣੀ ਨੇ 82.6 ਫ਼ੀਸਦੀ ਅੰਕ ਹਾਸਲ ਕਰਕੇ ...
ਹੁਸ਼ਿਆਰਪੁਰ, 9 ਅਗਸਤ (ਹਰਪ੍ਰੀਤ ਕੌਰ)-ਗਾਰਡੀਅਨ ਆਫ਼ ਗਵਰਨੈਂਸ (ਜੀ.ਓ.ਜੀ) ਵਲੋਂ ਬਿ੍ਗੇਡੀਅਰ ਮਨੋਹਰ ਸਿੰਘ ਅਤੇ ਕਰਨਲ ਅਮਰਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਅਤੇ ਬਸੀ ਨੋਂ ਵਿਖੇ ਬੂਟੇ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਨਿਰਦੇਸ਼ਾਂ 'ਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੂਪਮ ਕਲੇਰ ਨੇ ਰਾਮ ਕਾਲੋਨੀ ਕੈਂਪ ਸਥਿਤ ਬਾਲ ਸੁਧਾਰ ਘਰ, ਚਿਲਡਰਨ ਹੋਮ, ਸਪੈਸ਼ਲ ਹੋਮ ਦਾ ਦੌਰਾ ਕੀਤਾ | ਉਨ੍ਹਾਂ ਨਾਲ ...
ਮਾਹਿਲਪੁਰ, 9 ਅਗਸਤ (ਦੀਪਕ ਅਗਨੀਹੋਤਰੀ)-ਪਿੰਡ ਦੇ ਮੁੱਢਲੇ ਸਿਹਤ ਕੇਂਦਰਾਂ 'ਚ ਡਾਕਟਰਾਂ ਅਤੇ ਸਹਿਯੋਗੀ ਸਟਾਫ਼ ਦੀ ਕਮੀ ਕਾਰਨ ਮਰੀਜ਼ ਕਿੰਝ ਖੱਜਲ-ਖ਼ੁਆਰ ਹੋ ਰਹੇ ਹਨ, ਇਸ ਦੀ ਮਿਸਾਲ ਅੱਜ ਸਿਵਲ ਹਸਪਤਾਲ ਪਾਲਦੀ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਡਾਕਟਰ ਨਾ ਹੋਣ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-ਉਪਭੋਗਤਾ ਤੱਕ ਚੰਗੀ ਕੁਆਲਿਟੀ ਦਾ ਮਿਆਰੀ ਦੁੱਧ ਪਹੁੰਚੇ ਇਸ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ, ਡੇਅਰੀ ਵਿਕਾਸ ਵਿਭਾਗ ਅਤੇ ਮਿਲਕਫੈੱਡ (ਵੇਰਕਾ) ਦੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਹੋਈ | ਇਸ ਦੌਰਾਨ ਜਿੱਥੇ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-ਕਾਰ ਦੀ ਲਪੇਟ 'ਚ ਆ ਜਾਣ ਕਾਰਨ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਝੋਨੋਵਾਲ ਦੇ ਵਾਸੀ ਵਿਜੇ ਕੁਮਾਰ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਪਿੰਡ ਕੋਕੋਵਾਲ ਦੇ ਵਾਸੀ ...
ਦਸੂਹਾ, 9 ਅਗਸਤ (ਭੁੱਲਰ)-ਉਥਾਨ ਫਾਊਾਡੇਸ਼ਨ ਟਰੱਸਟ ਵਲੋਂ ਸੂਬਾ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਮਾਰਕੀਟ ਦਸੂਹਾ ਤੋਂ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਰੈਲੀ ਕੱਢੀ ਗਈ ਜੋ ਰਾਸ਼ਟਰੀ ਰਾਜ ਮਾਰਗ ਰਾਹੀਂ ਹੁੰਦੀ ਹੋਈ ਐੱਸ.ਡੀ.ਐਮ. ਦਫ਼ਤਰ ਦਸੂਹਾ ਵਿਖੇ ਪਹੁੰਚੀ | ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤ ਛੱਡੋ ਅੰਦੋਲਨ ਦਿਵਸ ਤਹਿਤ ਫਾਊਾਡੇਸ਼ਨ ਟਰੱਸਟ ਵਲੋਂ ਕਿਸਾਨ ਬਚਾਓ ਦੇਸ਼ ਬਚਾਓ ਮਜ਼ਦੂਰ ਬਚਾਓ ਸੰਘਰਸ਼ ਅਰੰਭਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਕਿਸਾਨ ਹੀ ਨਾ ਰਹੇਗਾ ਤਾਂ ਮਜ਼ਦੂਰ ਨੂੰ ਕਿੱਥੋਂ ਰੁਜ਼ਗਾਰ ਪ੍ਰਾਪਤ ਹੋਵੇਗਾ | ਇਸ ਮੌਕੇ ਐੱਸ.ਡੀ.ਐਮ. ਦਸੂਹਾ ਹਰਚਰਨ ਸਿੰਘ ਪੀ.ਸੀ.ਐੱਸ. ਨੂੰ ਉਥਾਨ ਫਾਊਾਡੇਸ਼ਨ ਟਰ ਟਰੱਸਟ ਦੇ ਅਹੁਦੇਦਾਰਾਂ ਵਲੋਂ ਕਿਸਾਨਾਂ ਮਜ਼ਦੂਰਾਂ ਦੇ ਹਿਤਾਂ ਦੇ ਸਬੰਧ 'ਚ ਮੰਗ-ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਜਗਮੋਹਨ ਸਿੰਘ ਬੱਬੂ ਘੁੰਮਣ ਚੇਅਰਮੈਨ ਵਿਕਾਸ ਮੰਚ ਨੇ ਵੀ ਉਥਾਨ ਫਾਊਾਡੇਸ਼ਨ ਟਰੱਸਟ ਨੂੰ ਸਮਰਥਨ ਦਿੱਤਾ | ਇਸ ਮੌਕੇ ਬਿਕਰਮਜੀਤ ਸਿੰਘ ਸੰਧੂ, ਨਰਿੰਦਰਜੀਤ ਸਿੰਘ ਕੈਂਥਾਂ ,ਰਾਮ ਪ੍ਰਕਾਸ਼, ਅਸ਼ੋਕ ਕੁਮਾਰ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਲਵਲੀ, ਪ੍ਰਦੀਪ ਭਨੋਟ, ਭੁਪਿੰਦਰ ਸਿੰਘ, ਬਿੱਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਹੁਦੇਦਾਰ ਹਾਜ਼ਰ ਸਨ |
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ/ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ੍ਹੇ 'ਚ ਨਾਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਸਬੰਧਿਤ ਵਿਅਕਤੀ ਨੂੰ ਕਿਸੇ ਵੀ ਕੀਮਤ 'ਤੇ ...
ਗੜ੍ਹਸ਼ੰਕਰ, 9 ਅਗਸਤ (ਸੁਮੇਸ਼ ਬਾਲੀ)-ਆਮ ਆਦਮੀ ਪਾਰਟੀ ਦੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਮੇਰੀ ਪਹਿਲੀ ਤੇ ਆਖ਼ਰੀ ਪਾਰਟੀ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਹੋਵੇਗੀ | ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ...
ਨਸਰਾਲਾ, 9 ਅਗਸਤ (ਸਤਵੰਤ ਸਿੰਘ ਥਿਆੜਾ)-ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹੁਸ਼ਿਆਰਪੁਰ ਡਾ: ਕੁਲਦੀਪ ਸਿੰਘ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ...
ਕੋਟਫਤੂਹੀ, 9 ਅਗਸਤ (ਅਮਰਜੀਤ ਸਿੰਘ ਰਾਜਾ)-ਸ. ਸ. ਸ. ਸਕੂਲ ਭਾਮ ਵਿਖੇ ਹਰਵਿੰਦਰ ਸਿੰਘ ਨੋਨਾ ਅਮਰੀਕਾ ਨੇ ਸਕੂਲ ਦੀ ਇਮਾਰਤ ਵਾਸਤੇ 71 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਪਿ੍ੰ. ਮਨਜੀਤ ਕੌਰ ਨੂੰ ਭੇਟ ਕੀਤੀ | ਇਸ ਮੌਕੇ ਪਿ੍ੰ. ਮਨਜੀਤ ਕੌਰ ਨੇ ਸਕੂਲ ਵਾਸਤੇ ਇਸ ਦਿੱਤੀ ਵਿੱਤੀ ...
ਨੰਗਲ ਬਿਹਾਲਾਂ, 9 ਅਗਸਤ (ਵਿਨੋਦ ਮਹਾਜਨ)-ਡੋਗਰਾ ਪਬਲਿਕ ਸਕੂਲ ਨੰਗਲ ਬਿਹਾਲਾਂ ਵਿਖੇ ਪਿੰ੍ਰਸੀਪਲ ਸੁਸ਼ਮਾ ਡੋਗਰਾ ਦੀ ਅਗਵਾਈ ਵਿਚ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਡੋਗਰਾ ਪੈਰਾਮੈਡੀਕਲ ਦੇ ਨਿਰਦੇਸ਼ਕ ਮੁਕੇਸ਼ ਡੋਗਰਾ ਵਿਸ਼ੇਸ਼ ਤੌਰ 'ਤੇ ...
ਗੜ੍ਹਸ਼ੰਕਰ, 9 ਅਗਸਤ (ਧਾਲੀਵਾਲ)-ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਗੜ੍ਹਸ਼ੰਕਰ-2 ਵਜੋਂ ਪਦ ਉੱਨਤ ਹੋਏ ਸੈਂਟਰ ਹੈੱਡ ਟੀਚਰ ਮੂਲ ਰਾਜ ਕਾਲੇਵਾਲ ਬੀਤ ਵਲੋਂ ਆਪਣੇ ਅਹੁਦਾ ਸੰਭਾਲਿਆ ਗਿਆ | ਅਹੁਦਾ ਸੰਭਾਲਣ ਸਮੇਂ ਬੀ.ਪੀ.ਈ.ਓ. ਮੂਲ ਰਾਜ ਨੇ ਕਿਹਾ ਕਿ ਉਹ ...
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)-ਲਾਇਨਜ਼ ਕਲੱਬ ਮੇਹਟੀਆਣਾ ਗੋਲਡ ਬੰਦਗੀ ਵਲੋਂ ਪ੍ਰਧਾਨ ਲਾਇਨ ਮਨਜੀਤ ਸਿੰਘ ਦੀ ਅਗਵਾਈ 'ਚ ਪਿੰਡ ਡੁਮੇਲੀ ਤੋਂ ਗੁਜਰਾਤਾ ਰੋਡ 'ਤੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਜ਼ੋਨ ਚੇਅਰਮੈਨ-321ਡੀ. ਲਾਇਨ ...
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਰਾਸ਼ਟਰੀ ਹੈਾਡਲੂਮ ਦਿਵਸ ਦੇ ਮੌਕੇ 'ਤੇ ਨਾਬਾਰਡ ਵਲੋਂ ਇਕ ਵਿਸ਼ੇਸ਼ ਸਮਾਰੋਹ ਕੀਤਾ ਗਿਆ, ਜਿਸ ਵਿਚ ਜ਼ਿਲ੍ਹੇ ਦੇ ਹੱਥ ਨਾਲ ਦਸਤਕਾਰੀ ਕਰਨ ਵਾਲੇ ਦਸਤਕਾਰਾਂ ਦਾ ਸਨਮਾਨ ਕੀਤਾ ਗਿਆ | ਸਮਾਰੋਹ ਦੌਰਾਨ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਫ਼ੌਜਦਾਰੀ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ...
ਹਾਜੀਪੁਰ, 9 ਅਗਸਤ (ਰਣਜੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੁਕਮਾਂ ਅਨੁਸਾਰ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ 'ਚ ਇੱਕ ਸਾਇੰਸ ਮੇਲਾ ਕਾਰਜਕਾਰੀ ਪਿੰ੍ਰਸੀਪਲ ਜਸਮਾਨ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਸਾਇੰਸ ਮੇਲੇ ਦਾ ਉਦਘਾਟਨ ...
ਦਸੂਹਾ, 9 ਅਗਸਤ (ਭੁੱਲਰ)-ਦਸੂਹਾ ਪੁਲਿਸ ਨੇ ਇੱਕ ਵਿਅਕਤੀ ਕੋਲੋਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਹਨ | ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹਲੇੜ ਹਲੇੜ ਘੋਗਰਾ ਨੂੰ ਜਾ ਰਹੇ ਸਨ ਤੇ ਰਸਤੇ 'ਚ ਇਨੋਵਾ ਗੱਡੀ ਜਿਸ ਨੂੰ ਮੋਨਾ ...
ਤਲਵਾੜਾ, 9 ਅਗਸਤ (ਸੁਰੇਸ਼ ਕੁਮਾਰ)-ਇੱਥੇ ਕਸਬਾ ਕਮਾਹੀ ਦੇਵੀ ਵਿਖੇ ਡੀ.ਏ.ਵੀ. ਸਕੂਲ 'ਚ ਸੁਪਰ ਸਿਕਸ ਟੂਰਨਾਮੈਂਟ ਦਾ ਉਦਘਾਟਨ ਐਾਟੀਕਰਾਈਮ ਬਿਓਰੋ ਦੇ ਮੈਂਬਰ ਡਾ. ਰਵਿੰਦਰ ਸਿੰਘ ਨੇ ਕੀਤਾ | ਇਸ ਮੌਕੇ ਡਾ. ਰਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ...
ਭੰਗਾਲਾ, 9 ਅਗਸਤ (ਸਰਵਜੀਤ ਸਿੰਘ)-ਕੇਂਦਰ ਸਰਕਾਰ ਵਲੋਂ ਚਲਾਈ ਗਈ ਮਹਾਤਮਾ ਗਾਂਧੀ ਸਰਬੱਤ ਯੋਜਨਾ ਅਧੀਨ ਪਿੰਡ ਬੁੱਢਾਵੜ ਵਿਖੇ ਕੈਂਪ ਲਗਾਇਆ ਗਿਆ | ਇਸ ਸਮੇਂ ਸ. ਮੋਹਨ ਸਿੰਘ ਐੱਸ.ਈ. ਵਾਟਰ ਸਪਲਾਈ ਨੋਡਲ ਅਫ਼ਸਰ, ਮੈਡਮ ਮਹੇਸ਼ ਕੁਮਾਰੀ ਸੁਪਰਵਾਈਜ਼ਰ ਵਿਸ਼ੇਸ਼ ਤੌਰ 'ਤੇ ...
ਚੱਬੇਵਾਲ, 9 ਅਗਸਤ (ਰਾਜਾ ਸਿੰਘ ਪੱਟੀ)-ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਵਲੋਂ ਜਥੇਬੰਦੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-ਪਿੰਡ ਸਲੇਮਪੁਰ ਵਿਖੇ ਸਮੂਹ ਔਰਤਾਂ ਤੇ ਲੜਕੀਆਂ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਰਪੰਚ ਹਰਬੰਸ ਕੌਰ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ...
ਮੁਕੇਰੀਆਂ, 9 ਅਗਸਤ (ਅ.ਬ)-ਗੋਡਿਆਂ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਹੁਣ ਆਪ੍ਰੇਸ਼ਨ ਕਰਵਾਉਣ ਜਾਂ ਦਵਾਈਆਂ ਖਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਗੋਡਿਆਂ ਦੀ ਬਿਮਾਰੀ ਦਾ ਇਲਾਜ ਹੁਣ ਜਰਮਨ ਤਕਨੀਕ ਨਾਲ ਨੀ ਬਰੇਸ ਲਗਾ ਕੇ ਕੀਤਾ ਜਾ ਰਿਹਾ ਹੈ¢ ਉਪਰੋਕਤ ਜਾਣਕਾਰੀ ...
ਨਸਰਾਲਾ, 9 ਅਗਸਤ (ਸਤਵੰਤ ਸਿੰਘ ਥਿਆੜਾ)-ਪਿੰਡ ਬਾਦੋਵਾਲ ਵਿਖੇ 12 ਲੱਖ ਦੀ ਲਾਗਤ ਨਾਲ ਬਲੌਕ ਲਾ ਕੇ ਬਣਾਈ ਨਵੀਂ ਬਣੀ ਫ਼ਿਰਨੀ ਦੀ ਸੜਕ ਦਾ ਉਦਘਾਟਨ ਹਲਕਾ ਸ਼ਾਮਚੁਰਾਸੀ ਦੇੇ ਵਿਧਾਇਕ ਪਵਨ ਕੁਮਾਰ ਆਦੀਆਂ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੀਆਂ ਗਲੀਆਂ/ਰਸਤਿਆਂ 'ਚ ਨਾਜਾਇਜ਼ ...
ਕੋਟਫਤੂਹੀ, 9 ਅਗਸਤ (ਅਮਰਜੀਤ ਸਿੰਘ ਰਾਜਾ)-ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੁਸਾਇਟੀ ਕੋਟਫਤੂਹੀ-ਮਾਹਿਲਪੁਰ ਵਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਸਿੰਘ ਸਭਾ ਨੰਗਲ ਕਲਾਂ ਦੇ ਸਹਿਯੋਗ ਨਾਲ ਚੌਥਾ ਮਹੀਨੇਵਾਰ ਗੁਰਮਤਿ ਕਥਾ ਸਮਾਗਮ ਪਿੰਡ ਨੰਗਲ ਕਲਾਂ ...
ਮੇਜਰ ਸਿੰਘ ਜਲੰਧਰ, 9 ਅਗਸਤ-ਆਲ ਇੰਡੀਆ ਯੂਥ ਕਾਂਗਰਸ ਦੇ ਸੱਦੇ ਉੱਪਰ 'ਸੋਚ ਸੇ ਸੋਚ ਕੀ ਲੜਾਈ' ਦੇ ਨਾਅਰੇ ਹੇਠ ਦੇਸ਼ ਵਿਆਪੀ ਸੰਵਾਦ ਰਚਾਉਣ ਦੇ ਉਲੀਕੇ ਪ੍ਰੋਗਰਾਮ ਦਾ ਆਗਾਜ਼ ਜਲੰਧਰ ਦੇ ਏ. ਪੀ. ਨੇ ਕਾਲਜ ਵਿਖੇ ਹੋਏ ਭਰਵੇਂ ਇਕੱਠ ਨਾਲ ਹੋਇਆ | ਇਸ ਮੌਕੇ ਵਿਦਿਆਰਥੀਆਂ ਤੇ ...
ਦਸੂਹਾ, 9 ਅਗਸਤ (ਕੌਸ਼ਲ)-ਨਸ਼ੇ ਦੇ ਮਾੜੇ ਪ੍ਰਭਾਵਾਂ ਅਤੇ ਪਰਿਣਾਮਾਂ ਤੋਂ ਜਾਗਰੂਕ ਕਰਨ ਲਈ ਐੱਸ.ਵੀ ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ਦਸੂਹਾ ਵਿਚ ਸ੍ਰੀ ਏ.ਆਰ. ਸ਼ਰਮਾ ਡੀ. ਐਸ.ਪੀ. ਦਸੂਹਾ, ਦੇ ਨਿਰਦੇਸ਼ਾਂ ਅਤੇ ਸਕੂਲ ਦੇ ਪ੍ਰਧਾਨਾਚਾਰਯ ਦੀ ਯੋਗ ਅਤੇ ਕੁਸ਼ਲ ਅਗਵਾਈ ਹੇਠ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-15 ਅਗਸਤ ਨੂੰ ਮਨਾਇਆ ਜਾਣ ਵਾਲਾ ਆਜ਼ਾਦੀ ਦਿਹਾੜਾ ਹੁਸ਼ਿਆਰਪੁਰ ਦੇ ਪੁਲਿਸ ਲਾਈਨ ਵਿਖੇ ਮਨਾਇਆ ਜਾਵੇਗਾ | ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਪੁਲਿਸ ਗਰਾਉਂਡ ਵਿਖੇ ਵੱਖ-ਵੱਖ ਵਿਭਾਗਾਂ ਦੇ ...
ਹਾਜੀਪੁਰ, 9 ਅਗਸਤ (ਰਣਜੀਤ ਸਿੰਘ)-ਅੱਜ ਸਰਕਾਰੀ ਕੰਨਿ੍ਹਆਂ ਸੀਨੀਅਰ ਸਕੈਂਡਰੀ ਸਕੂਲ ਹਾਜੀਪੁਰ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ, ਇਸ ਤਿਉਹਾਰ 'ਚ ਇਲਾਕੇ ਦੇ ਉੱਘੇ ਸਮਾਜ ਸੇਵੀ ਲਖਵਿੰਦਰ ਸਿੰਘ ਟਿੰਮੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਪੋ੍ਰਗਰਾਮ ਦਾ ਰਿਬਨ ਕੱਟ ...
ਬੱੁਲ੍ਹੋਵਾਲ, 9 ਅਗਸਤ (ਰਵਿੰਦਰਪਾਲ ਸਿੰਘ ਲੁਗਾਣਾ)-ਬਹੁਜਨ ਸਮਾਜ ਪਾਰਟੀ ਦੇ ਯੂਥ ਵਰਕਰਾਂ ਦੀ ਮੀਟਿੰਗ ਪਿੰਡ ਤਲਵੰਡੀ ਅਰਾਈਆਂ ਵਿਖੇ ਸ਼ਾਦੀ ਲਾਲ ਦੀ ਅਗਵਾਈ ਹੇਠ ਹੋਈ | ਇਸ ਮੌਕੇ 'ਤੇ ਬੀ ਵੀ ਐਫ ਕਨਵੀਨਰ ਯੂਥ ਪ੍ਰਧਾਨ ਪਰਵਿੰਦਰ ਜੱਸੀ ਅਤੇ ਸੀਨੀਅਰ ਬਸਪਾ ਆਗੂ ...
ਦਸੂਹਾ, 9 ਅਗਸਤ (ਭੁੱਲਰ)- ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਕੈਂਥਾਂ ਵਲੋਂ ਸੰਗਤਾਂ ਨੂੰ ਧਾਰਮਿਕ ਯਾਤਰਾ ਕਰਵਾਈ ਗਈ | ਇਹ ਯਾਤਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਬਾਬਾ ਬੁੱਢਣ ਸ਼ਾਹ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ...
ਅੱਡਾ ਸਰਾਂ, 9 ਅਗਸਤ (ਹਰਜਿੰਦਰ ਸਿੰਘ ਮਸੀਤੀ)-ਪਿੰਡ ਬਾਬਕ ਵਿਖੇ ਪ੍ਰਵਾਸੀ ਭਾਰਤੀ ਤੇ ਨਗਰ ਨਿਵਾਸੀਆਂ ਦੇ ਯਤਨਾਂ ਨਾਲ ਨਵੇਂ ਬਣਾਏ ਗਏ ਜਿੰਮ ਦਾ ਉਦਘਾਟਨ ਯੂਥ ਅਕਾਲੀ ਆਗੂ ਕਮਲਜੀਤ ਸਿੰਘ ਕੁਲਾਰ ਨੇ ਕੀਤਾ | ਪ੍ਰਵਾਸੀ ਭਾਰਤੀ ਇਕਬਾਲ ਸਿੰਘ ਦੇ ਵਿਸ਼ੇਸ਼ ਸਹਿਯੋਗ ...
ਗੜ੍ਹਦੀਵਾਲਾ, 9 ਅਗਸਤ (ਕੁਲਦੀਪ ਸਿੰਘ ਗੋਂਦਪੁਰ)-ਆਂਗਣਵਾੜੀ ਸੈਂਟਰ ਪਿੰਡ ਗੋਂਦਪੁਰ ਵਿਖੇ ਮਾਂ ਦੇ ਦੁੱਖ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਜੋਗਿੰਦਰ ਕੌਰ ਅਤੇ ਹਰਜਿੰਦਰ ਕੌਰ ਵਲੋਂ ਗਰਭਵਤੀ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ...
ਦਸੂਹਾ, 9 ਅਗਸਤ (ਕੌਸ਼ਲ)-ਐੱਸ.ਵੀ.ਜੇ.ਸੀ.ਡੀ.ਏ.ਵੀ. ਪਬਲਿਕ ਸਕੂਲ ਦਸੂਹਾ ਵਿਚ ਮੁੱਖ ਅਧਿਆਪਕਾ ਦੀ ਯੋਗ ਅਤੇ ਕੁਸ਼ਲ ਅਗਵਾਈ ਹੇਠ ਜਮਾਤ ਦੀ ਸਜਾਵਟ ਸਬੰਧੀ ਪ੍ਰਤੀਯੋਗਤਾ ਕਰਵਾਈ ਗਈ | ਸਾਰੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਸ ਮੁਕਾਬਲੇ ਵਿਚ ਭਾਗ ਲਿਆ | ...
ਗੜ੍ਹਸ਼ੰਕਰ, 9 ਅਗਸਤ (ਧਾਲੀਵਾਲ)-ਪਿੰਡ ਸਉਲੀ ਵਿਖੇ ਪੀਰ ਬਾਬਾ ਮੀਰ ਹੁਸੈਨ ਸਪੋਰਟਸ ਕਲੱਬ ਵਲੋਂ ਦੂਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਫਾਈਨਲ ਮੁਕਾਬਲਾ ਨਵਾਂਸ਼ਹਿਰ ਨੇ ਮੇਜ਼ਬਾਨ ਸਉਲੀ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ | ਕ੍ਰਿਕੇਟ ਟੂਰਨਾਮੈਂਟ ਦੇ ...
ਦਸੂਹਾ, 9 ਅਗਸਤ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ.ਏ. ਹਿੰਦੀ ਦੂਸਰੇ ਸਮੈਸਟਰ ਦੇ ਨਤੀਜਿਆਂ 'ਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ¢ ਕਾਲਜ ਦੀ ਵਿਦਿਆਰਥਣ ਰਿੰਪੀ ...
ਸੈਲਾ ਖੁਰਦ, 9 ਅਗਸਤ (ਹਰਵਿੰਦਰ ਸਿੰਘ ਬੰਗਾ)-ਪੰਜਾਬੀ ਸ਼ਾਇਰ ਅਵਤਾਰ ਪੱਖੋਵਾਲ ਦੇ ਗ੍ਰਹਿ ਪਿੰਡ ਪੱਖੋਵਾਲ ਵਿਖੇ ਇਕ ਕਵੀ ਦਰਬਾਰ ਕਰਵਾਇਆ ਗਿਆ | ਇਸ ਕਵੀ ਦਰਬਾਰ ਦਾ ਰੇਡੀਓ ਚੜ੍ਹਦੀ ਕਲਾ ਵਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ | ਇਸ ਕਵੀ ਦਰਬਾਰ ਦੇ ਆਰੰਭ 'ਚ ਪੇਸ਼ਕਾਰ ...
ਕੋਟਫ਼ਤੂਹੀ, 9 ਅਗਸਤ (ਅਟਵਾਲ)-ਸਵ. ਗਾਇਕ ਕਿਸ਼ੋਰ ਕੁਮਾਰ ਦਾ 89ਵਾਂ ਜਨਮ ਦਿਨ ਸਥਾਨਕ ਕਿਸ਼ੋਰ ਕੁਮਾਰ ਫੈਨ ਕਲੱਬ ਵੱਲੋਂ ਕਲੱਬ ਪ੍ਰਧਾਨ ਅਵਤਾਰ ਸਿੰਘ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਇਸ ਮੌਕੇ ਗਾਇਕ ਕਿਸ਼ੋਰ ਕੁਮਾਰ ਦੀ ਯਾਦ ਵਿਚ ਉਨ੍ਹਾਂ ਵੱਲੋਂ ਗਾਏ ਗੀਤਾਂ ਦੀ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ)-ਕਾਂਗਰਸ ਕਮੇਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਜਨੀਸ਼ ਟੰਡਨ ਨੇ ਇਕ ਬਿਆਨ ਰਾਹੀਂ ਕਿਹਾ ਕਿ ਸਿਹਤ ਵਿਭਾਗ ਵਲੋਂ ਘਰ-ਘਰ ਜਾ ਕੇ ਕੂਲਰਾਂ ਦੀ ਜਾਂਚ ਤਾਂ ਕੀਤੀ ਜਾ ਰਹੀ ਹੈ, ਪ੍ਰੰਤੂ ਸ਼ਹਿਰ 'ਚ ਫੈਲੀ ਗੰਦਗੀ 'ਤੇ ਸਿਹਤ ...
ਹੁਸ਼ਿਆਰਪੁਰ, 9 ਅਗਸਤ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ 2004 ਤੋਂ ਬਾਅਦ ਸਰਕਾਰੀ ਵਿਭਾਗ 'ਚ ਨੌਕਰੀਆਂ ਹਾਸਲ ਕਰਨ ਵਾਲੇ ਕਰੀਬ ਡੇਢ ਲੱਖ ਕਰਮਚਾਰੀਆਂ ਲਈ ਪੈਨਸ਼ਨ ਦੇ ਮਸਲੇ ਸਬੰਧੀ ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX