ਬਟਾਲਾ, 9 ਅਗਸਤ (ਕਾਹਲੋਂ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਰਣਬੀਰ ਸਿੰਘ ਮੂਧਲ ਪਿੰਡ ਬੂਲੇਵਾਲ ਦਾ ਦੌਰਾ ਕਰਨ ਪੁੱਜੇ, ਜਿਥੇ ਉਨ੍ਹਾਂ ਦਾ ਸਰਪੰਚ ਅੰਮਿ੍ਤਪਾਲ ਸਿੰਘ ਰੰਧਾਵਾ ਤੇ ਸੀਨੀਅਰ ਕਾਂਗਰਸੀ ਆਗੂ ਸਵਿੰਦਰ ਸਿੰਘ ਰੰਧਾਵਾ ਉਪ ਚੇਅ: ਕਾਂਗਰਸ ...
ਪਠਾਨਕੋਟ , 9 ਅਗਸਤ (ਆਰ. ਸਿੰਘ)-ਲੋਕ ਸਭਾ ਹਲਕਾ ਗੁਰਦਾਸਪੁਰ ਤੇ ਪਠਾਨਕੋਟ ਦੇ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ, ਸੀਨੀਅਰ ਭਾਜਪਾ ਆਗੂ ਤੇ ਉੱਘੇ ਉਦਯੋਗਪਤੀ ਸਵਰਨ ਸਲਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦਾ ਸਨਮਾਨ ਕਰਦੇ ਹੋਏ ਹਲਕੇ ਦੇ ਲੋਕਾਂ ਦੀਆਂ ...
ਗੁਰਦਾਸਪੁਰ, 9 ਅਗਸਤ (ਗੁਰਪ੍ਰਤਾਪ ਸਿੰਘ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਗੁਨੋਪੁਰ ਵਿਖੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਤੇ ਇਕ ਬਜ਼ੁਰਗ ਦੀ ਮੌਤ ਹੋ ਗਈ | ਜਦੋਂ ਕਿ ਇਕ ਬਜ਼ੁਰਗ ਔਰਤ ਗੰਭੀਰ ਜ਼ਖ਼ਮੀ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਧੂ ...
ਬਟਾਲਾ, 9 ਅਗਸਤ (ਕਾਹਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕ ਹਿੱਤ 'ਚ ਲਏ ਜਾ ਰਹੇ ਫ਼ੈਸਲਿਆਂ ਤੇ ਸ਼ਲਾਘਾਯੋਗ ਕਾਰਜਾਂ ਸਦਕਾ ਸੂਬੇ ਅੰਦਰ ਹੋਣ ਜਾ ਰਹੀਆਂ ਪੰਚਾਇਤੀ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸੀ ਉਮੀਦਵਾਰ ਸ਼ਾਨ ਨਾਲ ...
ਬਟਾਲਾ, 9 ਅਗਸਤ (ਕਾਹਲੋਂ)-ਪੰਜਾਬ ਸਟੇਟ ਵਧੇਰੇ ਖੇਤੀਬਾੜੀ ਕਰਨ ਲਈ ਭਾਰਤ 'ਚ ਅਗਲਾ ਵਿਸ਼ੇਸ਼ ਸਥਾਨ ਰੱਖਦਾ ਹੈ, ਪਰ ਉਸ ਦੇ ਬਾਵਜੂਦ ਕਿਸਾਨ ਕਰਜੇ ਥੱਲੇ ਹੋਣ ਕਾਰਨ ਆਤਮ ਹੱਤਿਆ ਆਏ ਦਿਨ ਨੂੰ ਮਿਲ ਰਹੀਆਂ ਹਨ | ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਤੇ ਵੱਧ ...
ਨਿੱਕੇ ਘੁੰਮਣ, 9 ਅਗਸਤ (ਸਤਬੀਰ ਸਿੰਘ ਘੁੰਮਣ)-ਪੁਲਿਸ ਥਾਣਾ ਘੁੰਮਣ ਕਲਾਂ ਨੇ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਛਾਪਮਾਰੀ ਕਰਕੇ ਨਾਜਾਇਜ਼ ਲਾਹਣ ਬਰਾਮਦ ਕਰਨ ਦੀ ਖ਼ਬਰ ਹੈ | ਥਾਣਾ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ ...
ਹਰਚੋਵਾਲ, 9 ਅਗਸਤ (ਰਣਜੋਧ ਸਿੰਘ ਭਾਮ)-ਬੀਤੀ ਰਾਤ ਪਿੰਡ ਭਾਮ ਦੇ ਵਾਸੀਆਂ ਵਲੋਂ ਹਰਚੋਵਾਲ ਸ੍ਰੀ ਹਰਗੋਬਿੰਦਪੁਰ ਰੋਡ ਜਾਮ ਕਰਕੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਧਰਨੇ ਵਿਚ ਸ਼ਾਮਿਲ ਪਿੰਡ ਵਾਸੀਆਂ, ਸੋਨੀ ਕਾਮਰੇਡ, ...
ਸ੍ਰੀ ਹਰਿਗੋਬਿੰਦਪੁਰ, 9 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ 'ਚ ਬਿਜਲੀ ਦਫ਼ਤਰ ਤੋਂ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀ 24 ਘੰਟੇ ਵਾਲੀ ਬਿਜਲੀ ਨਾ ਆਉਣ ਕਰਕੇ ਭੜਕੇ ਲੋਕਾਂ ਨੇ ਬੁੱਧਵਾਰ ਰਾਤ 12 ਵਜੇ ਤੱਕ ਬਿਜਲੀ ਦਫ਼ਤਰ ਮੂਹਰੇ ਧਰਨਾ ਲਗਾ ਕੇ ...
ਧਾਰੀਵਾਲ, 9 ਅਗਸਤ (ਸਵਰਨ ਸਿੰਘ)-ਪਿੰਡ ਜੋਗੋਵਾਲ ਜੱਟਾਂ ਵਿਚ ਮਾਸੂਮ ਬੱਚੀ ਨਾਲ ਜਬਰ ਜਨਾਹ ਕਰਨ ਦੀ ਨੀਯਤ ਨਾਲ ਹੀ ਕਤਲ ਹੋਇਆ ਹੈ | ਇਸ ਸਬੰਧ 'ਚ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਕੰਵਲਪ੍ਰੀਤ ਸਿੰਘ ਕਾਕੀ ਵਲੋਂ ਸਾਥੀਆਂ ਨਾਲ ਪੀੜਤ ...
ਬਟਾਲਾ, 9 ਅਗਸਤ (ਕਾਹਲੋਂ)-ਅੱਜ ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਵਿਦਿਆਰਥਣਾਂ ਤੇ ਅਧਿਆਪਕਾਵਾਂ ਨੇ ਪੀਂਘਾਂ ਝੂਟੀਆਂ | ਪਿ੍ੰਸੀਪਲ ਹਰਪ੍ਰੀਤ ਕੌਰ ਚਾਹਲ ਨੇ ਬੱਚਿਆਂ ਨੂੰ ਤੀਆਂ ਦੇ ...
ਗੁਰਦਾਸਪੁਰ, 9 ਅਗਸਤ (ਆਰਿਫ਼)-ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਵਿਖੇ ਪੜ੍ਹਾ ਰਹੇ ਅਧਿਆਪਕਾਂ ਦੀਆਂ ਬਦਲੀਆਂ ਿਖ਼ਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ | ਇਸ ਉਪਰੰਤ ਡੀ.ਸੀ. ਨੰੂ ਮੰਗ ਪੱਤਰ ਵੀ ...
ਕਾਦੀਆਂ, 9 ਅਗਸਤ (ਕੁਲਵਿੰਦਰ ਸਿੰਘ)-ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਾਉਣ ਮਹੀਨੇ ਦਾ ਤਿਉਹਾਰ 'ਤੀਆਂ' ਸਕੂਲ ਦੀਆਂ ਲੜਕੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਇੰਚਾ: ਡਾ: ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ 'ਤੀਆਂ ਦਾ ...
ਧਾਰੀਵਾਲ, 9 ਅਗਸਤ (ਸਵਰਨ ਸਿੰਘ)-ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਖੁਦਮੁਖਤਿਆਰ ਬਣਾਉਣ ਦਾ ਐਲਾਨ ਕਰ ਚੁੱਕੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਰਾਜਨੀਤਕ ਗਤੀਵਿਧੀਆਂ ਨੂੰ ਹੋਰ ਵੀ ਤੇਜ਼ ਕਰ ਲਿਆ ਹੈ | ਉਨ੍ਹਾਂ ਨੇ ...
ਗੁਰਦਾਸਪੁਰ, 9 ਅਗਸਤ (ਆਰਿਫ਼)-ਮਹਾਰਾਸ਼ਟਰ ਦੇ ਸਿਰੜੀ ਵਿਖੇ ਹੋਈਆਂ 9ਵੀਂ ਮਿੰਨੀ ਫੈਂਸਿੰਗ ਨੈਸ਼ਨਲ ਖੇਡਾਂ 'ਚੋਂ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਰੌਸ਼ਨ ਕੀਤਾ ਹੈ | ਇਸ ਸਬੰਧੀ ਪਿ੍ੰਸੀਪਲ ਜੇ.ਐਸ ਚੌਹਾਨ ਨੇ ...
ਕਾਹਨੂੰਵਾਨ, 9 ਅਗਸਤ (ਹਰਜਿੰਦਰ ਸਿੰਘ ਜੱਜ)-ਵਿੱਦਿਅਕ ਸਿੱਖਿਆ ਤੇ ਖੇਡਾਂ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਸੇਂਟ ਕਬੀਰ ਪਬਲਿਕ ਸਕੂਲ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਪਿ੍ੰ: ਐਸ.ਬੀ. ਨਾਇਰ ਤੇ ਮੈਡਮ ਨਵਦੀਪ ਕੌਰ, ਮੈਡਮ ਕੁਲਦੀਪ ਕੌਰ ਦੀ ਸਾਂਝੀ ...
ਬਟਾਲਾ, 9 ਅਗਸਤ (ਹਰਦੇਵ ਸਿੰਘ ਸੰਧੂ)-ਸਾਹਿਬ ਸ੍ਰੀ ਗੁਰੂ ਹਰਿ ਕਿ੍ਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਹਰਨਾਮ ਨਗਰ ਬਟਾਲਾ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਨਿਸ਼ਕਾਮ ਕੀਰਤਨੀ ...
ਫਤਹਿਗੜ ਚੂੜੀਆਂ, 9 ਅਗਸਤ (ਬਾਠ, ਫੁੱਲ, ਮਾਨ)-ਲੀਗਲ ਸੈੱਲ ਪੰਜਾਬ ਕਾਂਗਰਸ ਦੇ ਚੇਅਰਮੈਨ ਐਡਵੋਕੇਟ ਨਵਤੇਜ ਸਿੰਘ ਰੰਧਾਵਾ ਨੂੰ ਉਸ ਵੇਲੇ ਗਹਿਰਾ ਸਦਮਾ ਪਹੰੁਚਿਆ, ਜਦੋਂ ਉਨ੍ਹਾਂ ਦੇ ਮਾਤਾ ਤੇ ਰਿਟਾ: ਥਾਣੇਦਾਰ ਪੂਰਨ ਸਿੰਘ ਦੇ ਪਤਨੀ ਸਾਬਕਾ ਕੌਾਸਲਰ ਸ੍ਰੀਮਤੀ ...
ਵਡਾਲਾ ਗ੍ਰੰਥੀਆਂ, 9 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-ਹੋ ਰਹੀਆਂ ਪੰਚਾਇਤੀ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪੱਖੀ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ | ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਜਸਪਾਲ ਸਿੰਘ ਤੱਤਲਾ ਨੇ ਕੀਤਾ | ਉਨ੍ਹਾਂ ...
ਘੁਮਾਣ, 9 ਅਗਸਤ (ਬੰਮਰਾਹ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਆਮਦਨ 2022 ਤੱਕ ਦੁਗਨੀ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਵਲੋਂ ਕੰਮ ਸ਼ੁਰੂ ਕਰ ਦਿੱਤਾ ਹੈ | ਜਿਸ ਤਹਿਤ ਪੰਜਾਬ ਤੇ ਹਰਿਆਣਾ ਦੇ 200 ਕਿਸਾਨਾਂ ਨੂੰ ਵਿਗਿਆਨ ਭਵਨ ਨਵੀਂ ਦਿੱਲੀ 'ਚ ...
ਬਟਾਲਾ, 9 ਅਗਸਤ (ਕਾਹਲੋਂ)-ਸਮਾਜ ਸੇਵਾ ਦੇ ਖੇਤਰ 'ਚ ਨਾਮਣਾ ਖੱਟਣ ਵਾਲੇ ਸਟੇਟ ਐਵਾਰਡੀ ਤੇ ਜਨ ਕਲਿਆਣ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਹਰਮਨਜੀਤ ਸਿੰਘ ਗੁਰਾਇਆ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਐਡਵਾਈਜ਼ਰੀ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ...
ਬਟਾਲਾ, 9 ਅਗਸਤ (ਕਾਹਲੋਂ)- ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਦੀ ਅਗਵਾਈ ਵਿਚ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇੇ ਘੁੰਮਣ ਨੇ ਕਿਹਾ ਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਵਿਚ ਅਕਾਲੀ ਦਲ ...
ਫਤਹਿਗੜ੍ਹ ਚੂੜੀਆਂ, 9 ਅਗਸਤ (ਧਰਮਿੰਦਰ ਸਿੰਘ ਬਾਠ)-ਸ੍ਰੀ ਬੋਧ ਰਾਜ ਨੇ ਫਤਹਿਗੜ੍ਹ ਚੂੜੀਆਂ ਦੇ ਬਲਾਕ ਸਿੱਖਿਆ ਅਫ਼ਸਰ ਪ੍ਰਾਇਮਰੀ ਵਜੋਂ ਅਹੁਦਾ ਸੰਭਾਲ ਕੇ ਕੰਮ-ਕਾਜ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਦਫ਼ਤਰੀ ਸਟਾਫ਼ ਤੇ ਅਧਿਆਪਕਾਂ ਵਲੋਂ ਸ੍ਰੀ ਬੋਧ ਰਾਜ ਦਾ ਸਵਾਗਤ ...
ਕਿਲਾ ਲਾਲ ਸਿੰਘ, 1 ਅਗਸਤ (ਬਲਬੀਰ ਸਿੰਘ)-ਕੇਂਦਰ ਦੀ ਬੀ.ਜੇ.ਪੀ. ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਭਾਰਤ ਨੂੰ ਵਿਕਾਸ ਦੀ ਥਾਂ ਦੀ ਬਜਾਏ ਬਰਬਾਦੀ ਵਾਲੇ ਪਾਸੇ ਵੱਲ ਲੈ ਕੇ ਗਈ ਹੈ | ਇਸ ਸਰਕਾਰ ਨੇ ਬੇਰੁਜ਼ਗਾਰੀ ਕਿਸਾਨੀ ਤੇ ਆਰਥਿਕਤਾ ਵੱਲ ਕੋਈ ਧਿਆਨ ਨਹੀਂ ...
ਫਤਹਿਗੜ੍ਹ ਚੂੜੀਆਂ, 9 ਅਗਸਤ (ਧਰਮਿੰਦਰ ਸਿੰਘ ਬਾਠ)-ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਤਲਵੰਡੀ ਰਾਮਾ ਵਿਖੇ ਨਸ਼ਿਆਂ ਵਿਰੁੱਧ ਮੀਟਿਗ ਹੋਈ, ਜਿਸ 'ਚ ਜਗਵੀਰ ਸਿੰਘ ਸੰਧੂ ਡੀ.ਐਸ.ਪੀ. ਰੂਰਲ ਬਟਾਲਾ ਤੇ ਏ.ਐਸ.ਆਈ. ਜਸਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...
ਬਟਾਲਾ, 9 ਅਗਸਤ (ਬੁੱਟਰ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਬਾਰਡਰ ਜ਼ੋਨ ਦੀ ਵਿਸ਼ੇਸ਼ ਮੀਟਿੰਗ ਬਾਰਡਰ ਜ਼ੋਨ ਦੇ ਪ੍ਰਧਾਨ ਬਾਬਾ ਅਮਰਜੀਤ ਸਿੰਘ ਦੀ ਅਗਵਾਈ 'ਚ ਹੋਈ | ਬੈਠਕ ਦੌਰਾਨ ਮੁਲਾਜ਼ਮਾਂ ਦੇ ਭੱਖਦੇ ਮਸਲਿਆਂ 'ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ...
ਫਤਹਿਗੜ੍ਹ ਚੂੜੀਆਂ, 9 ਅਗਸਤ (ਧਰਮਿੰਦਰ ਸਿੰਘ ਬਾਠ)-ਹਲਕਾ ਫਤਿਹਗੜ੍ਹ ਚੂੜੀਆਂ 'ਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਹਰ ਵਰਗ ਦੇ ਕੰਮ ਜੰਗੀ ਪੱਧਰ ੳੱੁਪਰ ਹੋ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ...
ਗੁਰਦਾਸਪੁਰ, 9 ਅਗਸਤ (ਆਰਿਫ਼)-ਭਾਰਤੀ ਸਮਾਨਤਾ ਮੰਚ ਤੇ ਜਨਰਲ ਕੈਟਾਗਰੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਐਟਰੋਸਿਟੀ ਐਕਟ ਦੇ ਵਿਰੋਧ 'ਚ ਸਾਂਝੇ ਤੌਰ 'ਤੇ ਸਥਾਨਕ ਹਨੰੂਮਾਨ ਚੌਕ ਵਿਖੇ ਸਮਾਨਤਾ ਮੰਚ ਦੇ ਚੇਅਰਮੈਨ ਓਮ ਪ੍ਰਕਾਸ਼ ਸ਼ਰਮਾ ਤੇ ਜਨਰਲ ਕੈਟਾਗਰੀ ਦੇ ਪ੍ਰੀਤਮ ...
ਵਰਸੋਲਾ, 9 ਅਗਸਤ (ਵਰਿੰਦਰ ਸਹੋਤਾ)-ਮਾਝਾ ਇਲਾਕੇ ਦੇ ਚਾਰ ਜ਼ਿਲਿ੍ਹਆਂ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ ਤੇ ਤਰਨਤਾਰਨ ਅੰਦਰ ਖਾਦ ਦੀ ਵੱਡੀ ਘਾਟ ਦੇ ਚੱਲਦਿਆਂ ਕਿਸਾਨ ਬੇਹੱਦ ਪ੍ਰੇਸ਼ਾਨ ਹੋਏ ਪਏ ਹਨ | ਇਹ ਕਿਸਾਨ ਰੋਜ਼ਾਨਾ ਖਾਦ ਵਿਕੇ੍ਰਤਾਵਾਂ ਕੋਲ ਗੇੜੇ ਮਾਰ ਰਹੇ ...
ਧਾਰੀਵਾਲ, 9 ਅਗਸਤ (ਜੇਮਸ ਨਾਹਰ)-ਪਿਛਲੇ ਦਿਨੀ ਹੈਵਾਨੀਅਤ ਦਾ ਸ਼ਿਕਾਰ ਕਰਕੇ ਮੌਤ ਦੀ ਭੇਟ ਚੜਾ ਦਿੱਤੀ ਗਈ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਜੋਗੋਵਾਲ ਜੱਟਾਂ ਦੀ ਗਰੀਬ ਪਰਿਵਾਰ ਨਾਲ ਸਬੰਧਿਤ ਇਕ 8 ਸਾਲਾ ਬੱਚੀ ਦੇ ਪਰਿਵਾਰ ਨਾਲ ਹਲਕਾ ਕਾਦੀਆਂ ਦੀ ਸਮੂਹ ਕਾਂਗਰਸ ਲੀਡਰਸ਼ਿਪ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੀ ਅਗਵਾਈ ਵਿਚ ਚਟਾਨ ਵਾਂਗ ਖੜੀ ਹੈ | ਪਿਛਲੇ ਦਿਨੀਂ ਹਲਕਾ ਕਾਦੀਆਂ ਦੀ ਰਹਿਨੁਮਾਈ ਕਰ ਰਹੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਵਲੋਂ ਸਮੂਹ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਪੀੜ੍ਹਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਉਹ ਹਰ ਤਰ੍ਹਾਂ ਦੀ ਮਦਦ ਲਈ ਵਚਣਬੱਧ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਤੇ ਮਾਰਕਿਟ ਕਮੇਟੀ ਧਾਰੀਵਾਲ ਦੇ ਸਾਬਕਾ ਚੇਅਰਮੈਨ ਵਜ਼ੀਰ ਸਿੰਘ ਲਾਲੀ ਸੰਘਰ ਤੇ ਪੰਜਾਬ ਕਾਂਗਰਸ ਦੇ ਸੈਕਟਰੀ ਤੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਚਾਬਾ ਕਾਲੇ ਸ਼ਾਹ ਨੇ 'ਅਜੀਤ' ਨਾਲ ਸਾਥੀਆਂ ਸਮੇਤ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਸਾਬਕਾ ਸਰਪੰਚ ਵਿਲਸਨ ਮਸੀਹ ਬਿੱਲਾ ਦੀਨਪੁਰ, ਕੁਲਵਿੰਦਰ ਸਿੰਘ ਕਾਰੀ, ਬਲਬੀਰ ਸਿੰਘ ਢਿੱਲੋਂ ਮੂਲਿਆਂਵਾਲ, ਲਖਵਿੰਦਰ ਸਿੰਘ ਕੋਟ, ਅਰਸ਼ਦੀਪ ਸਿੰਘ ਸੰਘਰ, ਯੂਸਫ਼ ਮਸੀਹ ਅਤੇ ਅਮਰੀਕ ਸਿੰਘ ਹਾਜ਼ਰ ਸਨ |
ਕਾਹਨੂੰਵਾਨ, 9 ਅਗਸਤ (ਹਰਜਿੰਦਰ ਸਿੰਘ ਜੱਜ)-ਸਥਾਨਕ ਮੇਨ ਬਜਾਰ ਵਿਖੇ ਸਥਿਤ ਛੋਟਾ ਘੱਲੂਘਾਰਾ ਸ਼ਹੀਦ ਮੈਮੋਰੀਅਲ ਹਾਈ ਸਕੂਲ ਕਾਹਨੂੰਵਾਨ ਵਿਖੇ ਤੀਆਂ ਦੇ ਤਿਉਹਾਰ ਸਬੰਧੀ ਤੀਆਂ ਦਾ ਮੇਲਾ ਸਕੂਲ ਕਮੇਟੀ ਦੇ ਸਹਿਯੋਗ ਨਾਲ ਕਮੇਟੀ ਦੇ ਚੇਅਰਮੈਨ ਠੇਕੇਦਾਰ ਗੁਰਨਾਮ ...
ਬਟਾਲਾ, 9 ਅਗਸਤ (ਕਾਹਲੋਂ)-ਪੰਜਾਬ ਸਰਕਾਰ ਵਲੋਂ ਬਟਾਲਾ ਤੋਂ ਕਾਦੀਆਂ ਜਾਂਦੇ ਸਵ: ਸ: ਸਤਿਨਾਮ ਸਿੰਘ ਬਾਜਵਾ ਮਾਰਗ ਦੀ ਮੁਰੰਮਤ ਲਈ 6 ਕਰੋੜ ਰੁ: ਮਨਜੂਰ ਕੀਤੇ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕੀਤਾ | ...
ਧਾਰੀਵਾਲ, 9 ਅਗਸਤ (ਸਵਰਨ ਸਿੰਘ)-ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਡਾ: ਕੁਲਜੀਤ ਸਿੰਘ ਰੰਧਾਵਾ ਨੇ ਬਤੌਰ ਬਲਾਕ ਖੇਤੀਬਾੜੀ ਅਫ਼ਸਰ ਧਾਰੀਵਾਲ ਵਜੋਂ ਅਹੁਦਾ ਸੰਭਾਲਿਆ | ਇਸ ਮੌਕੇ ਉਨ੍ਹਾਂ ਚਾਰਜ ਲੈਣ ਉਪਰੰਤ ਕਿਹਾ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਕਿਸਾਨ ਭਲਾਈ ...
ਬਟਾਲਾ, 9 ਅਗਸਤ (ਹਰਦੇਵ ਸਿੰਘ ਸੰਧੂ)-ਸਥਾਨਕ ਕਾਹਨੂੰਵਾਨ ਰੋਡ 'ਤੇ ਨਵਾਂ ਝਾੜੀਆਂਵਾਲ ਕਾਲੋਨੀ ਦੇ ਮੁੱਖ ਰਸਤੇ 'ਚ ਖੜ੍ਹੇ ਬਾਰਸ਼ ਤੇ ਸੀਵਰਾਂ ਦੇ ਪਾਣੀ ਤੋਂ ਇਲਾਵਾ ਨਿਵਾਸੀਆਂ ਵਲੋਂ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕਰਨ ਦੀ ਖ਼ਬਰ ਹੈ | ਨਵਾਂ ਝਾੜੀਆਂਵਾਲ ਦੇ ...
ਵਡਾਲਾ ਬਾਂਗਰ, 9 ਅਗਸਤ (ਮਨਪ੍ਰੀਤ ਸਿੰਘ ਘੁੰਮਣ)-ਸਥਾਨਕ ਕਸਬੇ 'ਚ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵਕ ਕਾਹਲੋਂ ਪਰਿਵਾਰ ਵਲੋਂ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਪਿੰਡ ਦੀ ਫਿਰਨੀ 'ਤੇ ਬੂਟੇ ਲਗਾਏ ਗਏ | ਇਸ ਮੌਕੇ ਪਰਿਵਾਰ ਦੇ ਮੁਖੀ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ...
ਸ੍ਰੀ ਹਰਿਗੋਬਿੰਦਪੁਰ, 9 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਗੁਰਦੁਆਰਾ ਦਮਦਮਾ ਸਾਹਿਬ 'ਚ ਕਿਸਾਨ, ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾਈ ਆਗੂ ਜਥੇਦਾਰ ਸਵਿੰਦਰ ...
ਵਡਾਲਾ ਗ੍ਰੰਥੀਆਂ, 9 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-ਸ੍ਰੀ ਗੁਰੂ ਹਰਿਕਿ੍ਸ਼ਨ ਮਾਡਰਨ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ...
ਬਟਾਲਾ, 9 ਅਗਸਤ (ਕਾਹਲੋਂ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਬਟਾਲਾ ਸ਼ਹਿਰ ਦੀ ਧਰਮਪੁਰਾ ਕਾਲੋਨੀ ਵਿਖੇ ਡੇਂਗੂ ਤੇ ਲਾਰਵਾ ਦੀ ਜਾਂਚ ਲਈ ਵਿਸ਼ੇਸ਼ ਸਰਵੇ ਕੀਤਾ ਗਿਆ | ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਗੁਰਦਾਸਪੁਰ ...
ਸ੍ਰੀ ਹਰਿਗੋਬਿੰਦਪੁਰ, 9 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਤੋਂ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਦੇਸ ਰਾਜ ਸਿੰਘ ਧੱੁਗਾ ਨੇ ਆਪਣੇ ਦਫ਼ਤਰ 'ਚ ਗੱਲਬਾਤ ਦੌਰਾਨ ਕਿਹਾ ਕਿ ਹੁਣ ਤੱਕ ਸੱਭ ਤੋਂ ਮਜ਼ਬੂਤ ਇਰਾਦੇ ਵਾਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ...
ਸ੍ਰੀ ਹਰਿਗੋਬਿੰਦਪੁਰ, 9 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ ਜੈ ਮਾਂ ਦੁਰਗਾ ਲੰਗਰ ਕਮੇਟੀ ਇਕਾਈ ਵਲੋਂ ਅਹਿਮ ਬੈਠਕ ਕੀਤੀ ਗਈ | ਇਸ ਮੌਕੇ ਯੂਥ ਕਾਂਗਰਸੀ ਆਗੂ ਸਚਿਨ ਕਾਲੀਆ ਨੇ ਕਿਹਾ ਕਿ ਹਿਮਾਚਲ ਸਥਿਤ ਮਾਤਾ ਚਿੰਤਪੁਰਨੀ ਦਰਬਾਰ ਵਿਖੇ ...
ਧਾਰੀਵਾਲ, 9 ਅਗਸਤ (ਸਵਰਨ ਸਿੰਘ)-ਧਾਰੀਵਾਲ ਬਲਾਕ ਦੇ ਪਿੰਡ ਜੋਗੋਵਾਲ ਜੱਟਾਂ ਵਿਚ ਜਬਰ ਜਨਾਹ ਉਪਰੰਤ ਹੱਤਿਆ ਦਾ ਸ਼ਿਕਾਰ ਹੋਈ ਅੱਠ ਸਾਲ ਦੀ ਮਾਸੂਮ ਬੱਚੀ ਦੀ ਆਤਮਿਕ ਸਾਂਤੀ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਨੌਜਵਾਨ ਆਗੂ ਬੱਬਾ ਗਿੱਲ ਤੇ ਵਾਈਸ ਆਫ ...
ਪਠਾਨਕੋਟ, 9 ਅਗਸਤ (ਚੌਹਾਨ)-ਤੰਦਰੁਸਤ ਪੰਜਾਬ ਮਿਸ਼ਨ ਅਧੀਨ ਲਾਰਵਾ ਸਰਚ ਤੇ ਜਾਗਰੂਕਤਾ ਟੀਮ ਸਿਹਤ ਵਿਭਾਗ ਤੇ ਕਾਰਪੋਰੇਸ਼ਨ ਦੇ ਇੰਸਪੈਕਟਰ ਵਲੋਂ ਸਾਂਝੇ ਤੌਰ 'ਤੇ ਲਮੀਨੀ 'ਚ ਘਰ-ਘਰ ਜਾ ਕੇ ਲਗਭਗ 162 ਘਰਾਂ 'ਚ ਬੜੀ ਬਰੀਕੀ ਨਾਲ ਲਾਰਵੇ ਦੀ ਜਾਂਚ ਕੀਤੀ | ਇਸ ਦੌਰਾਨ ਟੀਮ ...
ਪਠਾਨਕੋਟ, 9 ਅਗਸਤ (ਚੌਹਾਨ)-ਪਠਾਨਕੋਟ ਵਿਚ ਦੋ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਨਾਲ ਪਠਾਨਕੋਟ ਦੇ ਸਭ ਤੋਂ ਮਹੱਤਵਪੂਰਨ ਏ.ਪੀ.ਕੇ. ਰੋਡ 'ਤੇ ਸਿਟੀ ਮਾਲ ਸੈਂਟਰ ਤੇ ਇੰਦਰਾ ਕਾਲੋਨੀ ਰੋਡ 'ਤੇ ਸੜਕ ਧੱਸ (ਬੈਠ) ਗਈ | ਜਿਸ ਕਾਰਨ ਇਕ ਖੱਡਾ ਬਣ ਗਿਆ | ਇਸ ਸਬੰਧੀ ਦੁਕਾਨਦਾਰ ...
ਪਠਾਨਕੋਟ, 9 ਅਗਸਤ (ਸੰਧੂ)-ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਵਲੋਂ ਚੋਰੀ ਦੇ ਸਮਾਨ ਸਮੇਤ ਦੋ ਚੋਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਮਿਲੀ ਹੈ | ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-2 ਦੇ ਐੱਸ.ਐੱਚ.ਓ. ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵਲੋਂ ਸਥਾਨਕ ...
ਪਠਾਨਕੋਟ, 9 ਅਗਸਤ (ਸੰਧੂ)-ਇਨਰਵੀਲ ਕਲੱਬ ਪਠਾਨਕੋਟ ਵਲੋਂ ਕਲੱਬ ਦੀ ਪ੍ਰਧਾਨ ਨਤਾਸ਼ਾ ਅਗਰਵਾਲ ਦੀ ਪ੍ਰਧਾਨਗੀ ਹੇਠ ਤੀਜ਼ ਦਾ ਤਿਉਹਾਰ ਮਨਾਉਣ ਸਬੰਧੀ ਸਮਾਗਮ ਹੋਇਆ | ਸਮਾਗਮ ਦੌਰਾਨ ਕਲੱਬ ਮੈਂਬਰਾਂ ਵਲੋਂ ਸ਼ਿੰਗਾਰ 'ਤੇ ਆਧਾਰਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ...
ਸ਼ਾਹਪੁਰ ਕੰਢੀ, 9 ਅਗਸਤ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਦੇ ਕਰਮਚਾਰੀਆਂ ਨੰੂ ਪਿਛਲੇ 4 ਮਹੀਨਿਆਂ ਤੇ ਰਣਜੀਤ ਸਾਗਰ ਡੈਮ ਦੇ ਕਰਮਚਾਰੀਆਂ ਨੰੂ ਜੁਲਾਈ ਮਹੀਨੇ ਦੀ ਤਨਖ਼ਾਹ ਨਾ ਮਿਲਣ ਦੇ ਵਿਰੋਧ 'ਚ ਪਠਾਨਕੋਟ-ਡੈਮ ਸਾਈਟ ਰਸਤਾ ਰੋਕ ਕੇ ਸਾਂਝੀ ਸੰਘਰਸ਼ ਕਮੇਟੀ ਵਲੋਂ ...
ਪਠਾਨਕੋਟ, 9 ਅਗਸਤ (ਚੌਹਾਨ)-ਬਿਆਸ ਸੰਪਰਕ ਨਹਿਰ ਜੋ ਧੀਰਾ 'ਚੋਂ ਨਿਕਲਦੀ ਹੈ | ਇਸ ਕੱਚੀ ਨਹਿਰ ਦੀ ਭੇਟ ਚੜ੍ਹ ਰਹੀ ਕੀਮਤੀ ਉਪਜਾਊ ਜ਼ਮੀਨ ਨੰੂ ਬਚਾਉਣ ਤੇ ਨਹਿਰ ਦੀ ਭੇਟ ਚੜ੍ਹ ਚੁੱਕੀ ਲਗਭਗ 10 ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਤੇ ਪਾਣੀ ਕਾਰਨ ਬੇਕਾਰ ਹੋ ਗਈ ਜ਼ਮੀਨ ਦਾ ...
ਪਠਾਨਕੋਟ, 9 ਅਗਸਤ (ਚੌਹਾਨ)-ਦੀ ਹੈਰੀਟੇਜ਼ ਕਲੱਬ ਵਲੋਂ ਤੀਜ ਉਤਸਵ ਚੇਅਰਪਰਸਨ ਅਮਿਤਾ ਸ਼ਰਮਾ ਤੇ ਪ੍ਰਧਾਨ ਬਾਣੀ ਸੇਠ ਦੀ ਦੇਖਰੇਖ 'ਚ ਕੀਤਾ ਗਿਆ | ਜਿਸ 'ਚ ਡਾ: ਰੁਪਿੰਦਰਜੀਤ ਗਿੱਲ ਮੁੱਖ ਮਹਿਮਾਨ ਤੇ ਸਰਬਜੀਤ ਕੌਰ ਮਿਸੇਜ ਪਠਾਨਕੋਟ 2018 ਸਪੈਸ਼ਲ ਗੈਸਟ ਦੇ ਰੂਪ 'ਚ ਸ਼ਾਮਿਲ ...
ਪਠਾਨਕੋਟ, 9 ਅਗਸਤ (ਆਰ. ਸਿੰਘ )-ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਦੇ ਕਾਮਰਸ ਵਿਭਾਗ ਵਲੋਂ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਟੈਲੀ ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਵਿਜੇ ਕੁਮਾਰ ਰਿਜਨਲ ਮੈਨੇਜਰ ਫਰੋਮ ਟੈਲੀ ਕਾਰਪੋਰੇਸ਼ਨ ...
ਨਰੋਟ ਮਹਿਰਾ, 9 ਅਗਸਤ (ਰਾਜ ਕੁਮਾਰੀ/ਸੁਰੇਸ਼ ਕੁਮਾਰ)-ਕੁਲ ਹਿੰਦ ਕਿਸਾਨ ਸਭਾ ਸੀਟੂ ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਇਕ ਰੋਸ ਰੈਲੀ ਕੀਤੀ | ਰੈਲੀ ਦੀ ਅਗਵਾਈ ਕਾਮਰੇਡ ਵਿਨੋਦ ਕੁਮਾਰ ਤੇ ਕਾਮਰੇਡ ਰਾਜ ਕੁਮਾਰ, ...
ਪਠਾਨਕੋਟ, 9 ਅਗਸਤ (ਆਰ. ਸਿੰਘ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪਠਾਨਕੋਟ ਮੰਡਲ ਦੀ ਮੀਟਿੰਗ ਮੰਡਲ ਉਪ-ਪ੍ਰਧਾਨ ਪੇ੍ਰਮ ਚੋਪੜਾ ਦੀ ਅਗਵਾਈ 'ਚ ਵਿਨੋਦ ਕੁਮਾਰ ਮੰਡਲ ਉਪ-ਪ੍ਰਧਾਨ ਅਨੁਸੂਚਿਤ ਜਾਤੀ ਮੋਰਚਾ ਦੇ ਦਫ਼ਤਰ ਵਿਚ ਹੋਈ | ਜਿਸ ਵਿਚ ਅਨੁਸੂਚਿਤ ਜਾਤੀ ...
ਪਠਾਨਕੋਟ, 9 ਅਗਸਤ (ਆਰ. ਸਿੰਘ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਦਾ ਬੀ.ਏ.ਦੂਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪਿ੍ੰਸੀਪਲ ਡਾ: ਸਤਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ...
ਪਠਾਨਕੋਟ, 9 ਅਗਸਤ (ਆਸ਼ੀਸ਼ ਸ਼ਰਮਾ)-ਕਠੂਆ ਜਬਰ ਜਨਾਹ ਤੇ ਕਤਲ ਕਾਂਡ ਮਾਮਲੇ 'ਚ ਅੱਜ ਚਾਰ ਗਵਾਹ ਪੇਸ਼ ਹੋਏ ਜਿਨ੍ਹਾਂ 'ਚੋਂ ਚਾਰਾਂ ਦੀ ਗਵਾਹੀ ਪੂਰੀ ਹੋ ਗਈ | ਬਿਨ੍ਹਾਂ ਚਾਰ ਗਵਾਹਾਂ ਨੰੂ ਮਿਲ ਕੇ ਅੱਜ 32 ਗਵਾਹਾਂ ਦੀ ਗਵਾਹੀ ਪੂਰੀ ਹੋ ਗਈ | 10 ਅਗਸਤ ਨੰੂ 33ਵਾਂ ਗਵਾਹ ਪੇਸ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX