ਚੰਡੀਗੜ੍ਹ, 9 ਅਗਸਤ (ਆਰ.ਐਸ.ਲਿਬਰੇਟ)- ਸਿੱਖ ਬੀਬੀਆਂ ਲਈ ਹੈਲਮਟ ਤੋਂ ਛੋਟ ਦੀ ਮੰਗ ਨੂੰ ਲੈ ਅਕਾਲੀ ਦਲ ਦਾ ਵਫ਼ਦ ਅੱਜ ਪ੍ਰਸ਼ਾਸਕ ਨੂੰ ਮਿਲਿਆ ਅਤੇ ਇਸ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਯੂ.ਟੀ. ਪ੍ਰਸ਼ਾਸਕ ਨੂੰ ਇਸ ...
ਚੰਡੀਗੜ੍ਹ, 9 ਅਗਸਤ (ਆਰ.ਐਸ.ਲਿਬਰੇਟ)-ਸਟੇਟ ਬੈਂਕ ਆਫ਼ ਇੰਡੀਆ ਨੇ ਗਾਹਕ ਦੋਸਤਾਨਾ ਡਿਜੀਟਲ ਪਹਿਲ ਮਲਟੀ ਆਪਸ਼ਨ ਪੇਮੈਂਟ ਅਸਪਟੇਨਸ ਡਿਵਾਈਸ ਲੋਕ ਅਰਪਣ ਕਰਕੇ ਕੀਤੀ | ਬੁਲਾਰੇ ਅਨੁਸਾਰ ਇਸ ਜ਼ਰੀਏ ਗਾਹਕ ਪੀ.ਓ.ਐੱਸ. ਟਰਮੀਨਲ ਤੇ ਕਾਰਡਜ਼, ਕਿਊ.ਆਰ., ਯੂ.ਪੀ.ਆਈ. ਅਤੇ ...
ਚੰਡੀਗੜ੍ਹ, 9 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਮੌਲੀ ਜੱਗਰਾਂ ਦੇ ਰਹਿਣ ਵਾਲੇ ਗੌਰਵ ...
ਚੰਡੀਗੜ੍ਹ, 9 ਅਗਸਤ (ਆਰ.ਐਸ.ਲਿਬਰੇਟ)-ਨਗਰ ਨਿਗਮ ਗਊ ਸ਼ਾਲਾਵਾ ਨਿਗਰਾਨ ਕਮੇਟੀ ਨੇ ਬੈਠਕ ਉਪਰੰਤ ਗਊ ਸ਼ਾਲਾਵਾਂ ਦਾ ਦੌਰਾ ਕੀਤਾ | ਕਮੇਟੀ ਨੇ ਗਊਸ਼ਾਲਾਵਾਂ ਅਤੇ ਨਗਰ ਨਿਗਮ ਦੇ ਪਸੂ ਪਾਲਕਾਂ ਸਬੰਧੀ ਚਰਚਾ ਕੀਤੀ ਅਤੇ ਨਵੀਆਂ ਗਊਸ਼ਾਲਾਵਾਂ ਬਣਾਉਣ ਅਤੇ ਮੌਜੂਦਾ ਦੀ ...
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਪੰਜਾਬ ਦੇ ਫੂਡ ਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਕੇ. ਐੱਸ. ਪੰਨੂ ਵਲੋਂ ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਮੱਦੇਨਜ਼ਰ ਜ਼ੀਰਕਪੁਰ ਵਿਖੇ 5 ਡਰੱਗ ਅਤੇ ਸਪਲੀਮੈਂਟ ਤਿਆਰ ਕਰਨ ਵਾਲੀਆਂ ਕੰਪਨੀਆਂ ਦੀਆਂ ਗ਼ੈਰਕਾਨੂੰਨੀ ...
ਚੰਡੀਗੜ੍ਹ, 9 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 27 'ਚ ਪੈਂਦੇ ਦਗੰਬਰ ਜੈਨ ਮੰਦਰ ਵਿਚ ਬੀਤੇ ਦਿਨ ਹੋਏ ਪ੍ਰਦਰਸ਼ਨ ਤੋਂ ਬਾਅਦ ਅੱਜ ਮਾਹੌਲ ਸ਼ਾਂਤੀ ਪੂਰਨ ਰਿਹਾ | ਬੀਤੇ ਦਿਨ ਵੱਡੀ ਗਿਣਤੀ ਵਿਚ ਦਿੱਲੀ ਅਤੇ ਹੋਰ ਇਲਾਕਿਆਂ ਤੋਂ ਆਏ ਹੋਏ ਲੋਕਾਂ ਨੇ ਮੰਦਰ ਸਾਹਮਣੇ ...
ਚੰਡੀਗੜ੍ਹ, 9 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਏਲਾਂਤੇ ਮਾਲ ਵਿਚ ਖ਼ਰੀਦਦਾਰੀ ਕਰਨ ਗਈ ਇਕ ਔਰਤ ਦੀਆਂ ਦੋ ਅੰਗੂਠੀਆਂ ਟ੍ਰਾਇਲ ਰੂਮ ਤੋਂ ਚੋਰੀ ਹੋ ਗਈਆਂ | ਮਿਲੀ ਜਾਣਕਾਰੀ ਅਨੁਸਾਰ ਮਾਮਲੇ ਦੀ ਸ਼ਿਕਾਇਤ ਪੰਚਕੂਲਾ ਦੀ ਰਹਿਣ ਵਾਲੇ ਗੁਰਪ੍ਰੀਤ ਕੌਰ ਨੇ ਪੁਲਿਸ ਨੂੰ ...
ਚੰਡੀਗੜ੍ਹ, 9 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 45 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਸਵੇਰੇ ਦੋ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਸਕੂਲ ਵਿਚ ਪਹੁੰਚ ਕੇ ਹੰਗਾਮਾ ਕੀਤਾ ਅਤੇ ਇਕ ਅਧਿਆਪਕ ਨਾਲ ਧੱਕਾਮੁੱਕੀ ਕੀਤੀ | ਵਿਦਿਆਰਥੀਆਂ ਦੇ ...
ਚੰਡੀਗੜ੍ਹ, 9 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਝੱਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਸਟੇਸ਼ਨ ਸੈਕਟਰ 36 ਦੀ ਟੀਮ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਜ਼ੀਰਕਪੁਰ ...
ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)- ''ਭਾਰਤ ਦੇ ਸ਼ਾਸਤਰੀ ਸੰਗੀਤ ਅਤੇ ਨਿ੍ਤ ਕਲਾਵਾਂ ਨੂੰ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਪੂਰੀ ਰੀਝ ਨਾਲ ਮਾਣਿਆ ਜਾਂਦੈ.... |'' ਇਹ ਗੱਲ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੱਥਕ ਨਿ੍ਤ ਦੇ ਮਾਹਿਰ ਫਨਕਾਰਾ ...
ਚੰਡੀਗੜ੍ਹ, 9 ਅਗਸਤ (ਰਣਜੀਤ ਸਿੰਘ)- ਹੋਟਲ ਵਿਚ ਵਿਦੇਸ਼ੀ ਲੋਕਾਂ ਦੇ ਠਹਿਰਨ ਦੀ ਪੁਖ਼ਤਾ ਜਾਣਕਾਰੀ ਨਾ ਦੇਣ ਅਤੇ ਨਿਯਮਾਂ ਦਾ ਪਾਲਨ ਨਾ ਕਰਨ ਵਾਲੇ ਹੋਟਲ ਮੈਨੇਜਰ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ | ਅਦਾਲਤ ਨੇ ਜ਼ਮਾਨਤ ਅਰਜ਼ੀ ਨੂੰ ਸਵੀਕਾਰ ਕਰਦਿਆਂ ਉਸ ਨੂੰ 20 ...
ਚੰਡੀਗੜ੍ਹ, 9 ਅਗਸਤ (ਆਰ.ਐਸ.ਲਿਬਰੇਟ) -ਪੰਜਾਬ-ਹਰਿਆਣਾ 'ਚ ਆਈ.ਸੀ.ਆਈ.ਸੀ.ਆਈ. ਬੈਂਕ ਨੇ 10 ਹਜ਼ਾਰ ਕਰੋੜ ਕਰਜ਼ ਵੰਡਣ ਦਾ ਐਲਾਨ ਕੀਤਾ ਹੈ | ਜਿਸ ਵਿਚ ਮਾਲੀ ਸਾਲ ਦੌਰਾਨ ਵਿਅਕਤੀਗਤ ਤੇ ਵਾਹਨਾਂ ਦੇ ਲਈ 3500 ਕਰੋੜ ਰੁਪਏ ਤੋਂ ਵੱਧ ਕਰਜ਼ ਵੰਡਣ ਦਾ ਟੀਚਾ ਰੱਖਿਆ ਗਿਆ ਹੈ | ...
ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਨਜ਼ਰ ਆ ਰਹੀ ਹੈ ਕਿਉਂ ਕਿ ਨਿੱਤ ਦਿਹਾੜੇ ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ...
ਜ਼ੀਰਕਪੁਰ, 9 ਅਗਸਤ (ਅਵਤਾਰ ਸਿੰਘ)-ਸਥਾਨਕ ਪੁਲਿਸ ਨੇ ਮੁਹਾਲੀ ਦੇ ਇਕ ਵਸਨੀਕ ਦੀ ਸ਼ਿਕਾਇਤ 'ਤੇ ਉਸ ਦੇ ਏ. ਟੀ. ਐਮ. ਨੂੰ ਕਲੋਨ ਕਰਕੇ ਉਸ ਦੇ ਖਾਤੇ ਵਿਚੋਂ 80 ਹਜ਼ਾਰ ਰੁਪਏ ਕਢਵਾਉਣ ਦੇ ਦੋਸ਼ ਹੇਠ ਅਣਪਛਾਤੇ ਨੌਸਰਬਾਜ਼ਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ...
ਐੱਸ. ਏ. ਐੱਸ. ਨਗਰ, 9 ਅਗਸਤ (ਬੈਨੀਪਾਲ)-ਸਥਾਨਕ ਫੇਜ਼ 11 ਦੇ ਚੌਾਕ ਵਿਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਵਲੋਂ ਫੇਜ਼ 11 ਦੇ ਮੰਦਰ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੇਵਰ ਬਲਾਕ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਰਿਸ਼ਵ ਜੈਨ ਨੇ ਦੱਸਿਆ ...
ਐੱਸ. ਏ. ਐੱਸ. ਨਗਰ, 9 ਅਗਸਤ (ਬੈਨੀਪਾਲ)-ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ, ਪੰਜਾਬ ਦੀ ਮੁਹਾਲੀ ਇਕਾਈ ਵਲੋਂ ਸੂਬਾ ਕਮੇਟੀ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਜਨਰਲ ਅਤੇ ਓ. ਬੀ. ਸੀ. ਵਰਗ ਦੇ ਲੋਕਾਂ ਵਲੋਂ ਅੱਜ 10 ਅਗਸਤ ਨੂੰ 2.30 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਮੁਹਾਲੀ ...
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਸੇਫ ਹੈਂਡ ਰਿਹੈਬਲੀਏਸ਼ਨ ਸੁਸਾਇਟੀ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨਾਲ ਮਿਲ ਕੇ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਦੇ ਮਕਸਦ ਦੇ ਨਾਲ ਆਉਣ ਵਾਲੀ 24 ਅਗਸਤ ਨੰੂ 11 ਹਜ਼ਾਰ 111 ਵਿਅਕਤੀਆਂ ਵਲੋਂ ਇਕੱਤਰ ਹੋ ਕੇ ਭੰਗੜਾ ...
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਅਜੀਤਗੜ੍ਹ ਵਲੋਂ ਅੱਜ ਬੂਟਾ ਲਗਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਰਸਮੀ ਉਦਘਾਟਨ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ...
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਸੀਟੂ, ਏਟਕ, ਕਿਸਾਨ ਸਭਾਵਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ ਅਤੇ ਕਿਸਾਨ ਵਿਰੋਧੀ ਨੀਤੀਆਂ ਅਤੇ ਚੋਣਾਂ ਦੌਰਾਨ ...
ਕੁਰਾਲੀ, 9 ਅਗਸਤ (ਹਰਪ੍ਰੀਤ ਸਿੰਘ)-ਪੀਣ ਵਾਲੇ ਪਾਣੀ ਦੀ 24 ਘੰਟੇ ਨਿਰੰਤਰ ਸਪਲਾਈ ਦੇਣ ਲਈ ਜਾਣੇ ਜਾਂਦੇ ਨੇੜਲੇ ਪਿੰਡ ਸਿੰਘਪੁਰਾ ਵਿਖੇ ਸਫਲਤਾ ਪੂਰਵਕ ਚੱਲ ਰਹੇ ਸੀਵਰੇਜ ਪ੍ਰਾਜੈਕਟ ਦਾ ਸਿੰਗਾਪੁਰ ਤੋਂ ਆਈ ਟੀਮ ਵਲੋਂ ਹਰੀਸ਼ ਕੇਸ ਅਤੇ ਪਵਨ ਸਚਦੇਵਾ ਦੀ ਅਗਵਾਈ 'ਚ ...
ਕੁਰਾਲੀ, 9 ਅਗਸਤ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਪਪਰਾਲੀ ਦੇ ਸਰਕਾਰੀ ਮਿਡਲ ਸਕੂਲ ਵਿਖੇ ਸਿੱਖਿਆ ਵਿਭਾਗ ਵਲੋਂ ਸਕੂਲ ਇੰਚਾਰਜ ਪ੍ਰਨੀਤ ਰੂਪਰਾਏ ਦੀ ਅਗਵਾਈ ਅਤੇ ਸਾਇੰਸ ਅਧਿਆਪਕਾ ਰਜਨੀ ਦੀ ਦੇਖ-ਰੇਖ ਹੇਠ ਸਾਇੰਸ ਮੇਲਾ ਲਗਾਇਆ ਗਿਆ | ਇਸ ਸਾਇੰਸ ਮੇਲੇ ਦੌਰਾਨ ਸਕੂਲ ...
ਮੁੱਲਾਂਪੁਰ ਗ਼ਰੀਬਦਾਸ, 9 ਅਗਸਤ (ਦਿਲਬਰ ਸਿੰਘ ਖੈਰਪੁਰ)-ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਜਿਥੇ ਨਾਜਾਇਜ਼ ਮਾਈਨਿੰਗ ਕਰੀਬ ਤਿੰਨ ਮਹੀਨੇ ਲਈ ਬੰਦ ਹੋਣ ਦੇ ਦਾਅਵੇ ਕਰ ਰਹੀ ਹੈ, ਉਥੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜੇ ਵਸ ਰਹੇ ਸ਼ਹਿਰ ਨਿਊ ਚੰਡੀਗੜ੍ਹ ਇਲਾਕੇ ...
ਐੱਸ. ਏ. ਐੱਸ. ਨਗਰ, 9 ਅਗਸਤ (ਜਸਬੀਰ ਸਿੰਘ ਜੱਸੀ)-ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਸੋਹਾਣਾ ਦੀ ਪੁਲਿਸ ਵਲੋਂ 4 ਕਿੱਲੋ ਭੁੱਕੀ ਸਮੇਤ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਗਰੀਬਦਾਸ ਅਤੇ ਗੌਰਵ ਵਾਸੀ ਅਲੀਗੜ੍ਹ (ਯੂ. ...
ਮੁੱਲਾਂਪੁਰ ਗਰੀਬਦਾਸ, 9 ਅਗਸਤ (ਖੈਰਪੁਰ)-ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਹੋਂਦ 'ਚ ਆਈ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਗੁਰਮਤਿ ਪ੍ਰਚਾਰ ਲਹਿਰ ਤਹਿਤ 11 ਅਗਸਤ ਨੂੰ ...
ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਪਹਿਲੀ ਸਤੰਬਰ ਤੋਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਵਿਚ ਜਨਤਕ ਵਿੱਤ ਪ੍ਰਬੰਧਨ ਪ੍ਰਣਾਲੀ (ਪੀ.ਐਫ਼.ਐਮ.ਐਸ.) ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ | ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ...
ਪੰਚਕੂਲਾ, 9 ਅਗਸਤ (ਕਪਿਲ)-ਯੋਗ ਗੁਰੂ ਬਾਬਾ ਰਾਮਦੇਵ ਪੰਚਕੂਲਾ ਦੇ ਸੈਕਟਰ 5 ਸਥਿਤ ਇੰਦਰਧਨੁਸ਼ ਆਡੀਟੋਰੀਅਮ ਪਹੁੰਚੇ, ਜਿੱਥੇ ਉਨ੍ਹਾਂ ਨੇ ਪਤੰਜਲੀ ਦੇ ਜ਼ਿਲ੍ਹਾ ਸੇਲਜ਼ਮੈਨ, ਡਿਸਟ੍ਰੀਬਿਊਟਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਚੰਡੀਗੜ੍ਹ, ਜੰਮੂ-ਕਸ਼ਮੀਰ, ਹਿਮਾਚਲ ...
ਐੱਸ. ਏ. ਐੱਸ. ਨਗਰ, 9 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਅਧੀਨ ਪੈਂਦੀ ਟੀ. ਡੀ. ਆਈ. ਸਿਟੀ 'ਚ ਇਕ ਵਿਅਕਤੀ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਰਣਜੀਤ ਤਿਵਾੜੀ (23) ਵਾਸੀ ਪਿੰਡ ਜੰਡਪੁਰ (ਖਰੜ) ਵਜੋਂ ...
ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਰਾਜ ਮੰਤਰੀ ਕਰਣਦੇਵ ਕੰਬੋਜ ਨੇ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਡੱਬੇ ਦਾ ਵਜ਼ਨ ਮਿਠਾਈ ਨਾਲ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਿਖ਼ਲਾਫ਼ ਸਖ਼ਤ ਕਰਵਾਈ ਕੀਤੀ ...
ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਕੂਲ ਸਿੱਖਿਆ ਬੋਰਡ,ਭਿਵਾਨੀ ਵਲੋਂ ਜੁਲਾਈ ਵਿਚ ਕੀਤੀ ਗਈ ਸੈਕੰਡਰੀ/ਸੀਨੀਅਰ ਸੈਕੰਡਰੀ ਦੀ ਪੂਰਕ ਪ੍ਰੀਖਿਆ ਦੇ ਪ੍ਰੀਖਿਆਰਥੀ ਦੇ ਪ੍ਰਮਾਣ ਪੱਤਰ/ਕੰਪਾਰਟਮੈਂਟ ਕਾਰਡ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ...
ਚੰਡੀਗੜ੍ਹ,9 ਅਗਸਤ (ਅਜੀਤ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਪਿਛਲੇ ਹਫ਼ਤੇ ਵਿਚ ਦੋ ਸ਼ਰਮਨਾਕ ਘਟਨਾਵਾਂ, ਜਲੰਧਰ ਅਤੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਦੀਆਂ ਹਨ ਤੇ ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਦੇ ਲੜਕਿਆਂ ...
ਚੰਡੀਗੜ੍ਹ, 9 ਅਗਸਤ (ਆਰ.ਐਸ.ਲਿਬਰੇਟ)- ਕਾਂਗਰਸ ਸੇਵਾ ਦਲ ਇਕਾਈ ਚੰਡੀਗੜ੍ਹ ਨੇ ਕ੍ਰਾਂਤੀ ਦਿਵਸ ਅੰਗਰੇਜ਼ੋ ਭਾਰਤ ਛੱਡੋ ਦੀ 76ਵੀਂ ਵਰ੍ਹੇ ਗੰਢ ਮਨਾਈ | ਸੇਵਾ ਦਲ ਮੁਖੀ ਅੱਛੇ ਲਾਲ ਦੀ ਅਗਵਾਈ ਵਿਚ ਸਵੇਰੇ ਸੈਕਟਰ 35 ਕਾਂਗਰਸ ਭਵਨ ਤੋਂ ਤਿਰੰਗਾ ਮਾਰਚ ਕੱਢਿਆ | ਇਸ ਮਾਰਚ ...
ਚੰਡੀਗੜ੍ਹ, 9 ਅਗਸਤ (ਅ.ਬ.)-ਸੰਸਾਰਿਕ ਐਾਡਰਾਇਡ ਸਮਾਰਟਫੋਨ ਨਿਰਮਾਤਾ ਵਨਪਲਸ ਨੇ ਘੋਸ਼ਣਾ ਕੀਤੀ ਕਿ ਲਾਂਚ ਹੋਣ ਦੇ ਸਿਰਫ਼ 22 ਦਿਨਾਂ ਵਿਚ ਹੀ ਵਨਪਲਸ 6 ਨੇ ਦੁਨੀਆਂ ਭਰ ਵਿਚ 10 ਲੱਖ ਯੂਨਿਟਸ ਦੀ ਵਿਕਰੀ ਦਾ ਕੀਰਤੀਮਾਨ ਹਾਸਲ ਕਰ ਲਿਆ ਅਤੇ ਵਨਪਲਸ ਦਾ ਇਹ ਸਭ ਤੋਂ ਤੇਜ਼ੀ ਨਾਲ ...
ਚੰਡੀਗੜ੍ਹ, 9 ਅਗਸਤ (ਆਰ.ਐਸ.ਲਿਬਰੇਟ)-ਅੱਜ ਨਗਰ ਨਿਗਮ ਚੰਡੀਗੜ੍ਹ ਦੇ ਐਨਫੋਰਸਮੈਂਟ ਦਲ ਨੇ ਸੈਕਟਰ 34 ਅਤੇ 17 ਵਿਚਲੇ ਪੈਦਲ ਰਸਤਿਆਂ ਅਤੇ ਮੈਦਾਨਾਂ ਵਿਚ ਅਣਅਧਿਕਾਰਤ ਲਗਾਏ ਵਾਹਨ ਜ਼ਬਤ ਕਰੇ ਤੇ ਜੁਰਮਾਨੇ ਕੀਤੇ | ਵਾਹਨਾਂ ਨੂੰ ਹਟਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ...
ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਆਰ.ਟੀ.ਆਈ. ਐਕਟ ਦੇ ਤਹਿਤ ਗ਼ਲਤ ਸੂਚਨਾ ਦੇਣ ਦੇ ਦੋਸ਼ ਵਿਚ ਵਿਭਾਗ ਦੇ ਸੁਪਰਡੰਟ ਰੋਹਤਾਸ ਅਤੇ ਸਹਾਇਕ ਪੰਜਕ ਕੌਸ਼ਿਕ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ...
ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਆਗੂਆਂ, ਸੂਬਾ ਪ੍ਰਧਾਨ ਬਰਿੰਦਰਪਾਲ ਸਿੰਘ ਕੈਰੋ, ਨਿਰਮਲ ਸੈਣੀ, ਗੁਰਦੀਪ ਬਾਸੀ, ਕਿਸ਼ਨ ਚੰਦਰ ਮਹਾਜਨ, ਜਗਰਾਜ ਸਿੰਘ ਟੱਲੇਵਾਲ, ਪਰਮਜੀਤ ਸਿੰਘ ਗਰੇਵਾਲ, ਮਨਦੀਪ ਸਿੰਘ ...
ਐੱਸ. ਏ. ਐੱਸ. ਨਗਰ, 9 ਅਗਸਤ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਨੇ ਸਹਿਕਾਰੀ ਬੈਂਕ ਦੇ ਮੈਨੇਜਰ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਅਤੇ ਜਬਰਦਸਤੀ ਪਲਾਟ ਦੇ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਵਾਉਣ ਦੇ ਦੋਸ਼ਾਂ ਤਹਿਤ ...
ਫਗਵਾੜਾ, 9 ਅਗਸਤ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਸਿਵਲ ਹਸਪਤਾਲ ਦੇ ਹੱਡੀਆਂ ਦੇ ਡਾਕਟਰ ਵਲੋਂ ਇਕ ਬਜ਼ੁਰਗ ਮਾਤਾ ਦਾ ਲੱਤ ਦੀ ਹੱਡੀ ਨੂੰ ਤਰੇੜ ਆਉਣ ਤੋਂ ਬਾਅਦ ਪਲੱਸਤਰ ਲਗਾਇਆ ਸੀ ਤੇ ਹੁਣ ਪਲੱਸਤਰ ਖੋਲ੍ਹਣ ਦਾ ਕੰਮ ਸਿਵਲ ਹਸਪਤਾਲ ਦੇ ਇਕ ਸੇਵਾਦਾਰ ਤੋਂ ਕਰਵਾਇਆ ...
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਫ਼ੌਜ ਦਾ ਜਵਾਨ ਜਿਸ ਤਰ੍ਹਾਂ ਸਰਹੱਦ 'ਤੇ ਬਿਨਾਂ ਆਪਣੀ ਜਾਨ ਦੀ ਪ੍ਰਵਾਹ ਕੀਤਿਆਂ ਦੇਸ਼ ਦੀ ਰਾਖੀ ਕਰਦਾ ਹੈ, ਉਸੇ ਤਰ੍ਹਾਂ ਸਫ਼ਾਈ ਕਰਮਚਾਰੀ ਵੀ ਵੱਡੀਆਂ ਮੁਸੀਬਤਾਂ ਝੱਲ ਕੇ ਆਪਣੀ ਡਿਊਟੀ ਨਿਭਾਉਂਦੇ ਹਨ ਤੇ ਸਾਫ਼-ਸੁਥਰਾ ...
ਲੁਧਿਆਣਾ, ਚੰਡੀਗੜ੍ਹ, 9 ਅਗਸਤ (ਅ.ਬ.)-ਟਾਟਾ ਮੋਟਰਸ ਨੇ ਅੱਜ ਮਾਣ ਨਾਲ ਘੋਸ਼ਣਾ ਕਰਨ ਲਈ ਗਲੋਬਲ ਬੈਂਚਮਾਰਕ ਦੇ ਤੌਰ 'ਤੇ ਪਹਿਚਾਣੇ ਜਾਣ ਵਾਲੇ ਪ੍ਰਮਾਣ ਦੁਆਰਾ 4 ਸਟਾਰ ਰੇਟਿੰਗ ਪ੍ਰਦਾਨ ਕੀਤੀ ਗਈ | ਗਲੋਬਰ ਐਨ.ਸੀ.ਏ.ਪੀ. ਦੁਆਰਾ ਹਾਲ ਹੀ ਵਿਚ ਆਯੋਜਿਤ ਕੀਤੀਆਂ ਸੁਰੱਖਿਆ ...
ਜ਼ੀਰਕਪੁਰ, 9 ਅਗਸਤ (ਅਵਤਾਰ ਸਿੰਘ)-ਜ਼ੀਰਕਪੁਰ-ਚੰਡੀਗੜ੍ਹ ਸੜਕ 'ਤੇ ਗ਼ਲਤ ਦਿਸ਼ਾ ਵੱਲ ਤੋਂ ਆ ਰਹੇ ਟਰੱਕ ਚਾਲਕ ਨੇ ਇਕ ਪੈਦਲ ਵਿਅਕਤੀ ਦੇ ਪੈਰ 'ਤੇ ਟਰੱਕ ਚੜ੍ਹਾ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ¢ ਸਮਾਜ ਸੇਵੀ ਪਵਨ ਨਹਿਰੂ ਵਲੋਂ ਆਪਣੀ ...
ਚੰਡੀਗੜ੍ਹ, 9 ਅਗਸਤ (ਅ.ਬ.)-ਸੰਸਾਰਿਕ ਐਾਡਰਾਇਡ ਸਮਾਰਟਫੋਨ ਨਿਰਮਾਤਾ ਵਨਪਲਸ ਨੇ ਘੋਸ਼ਣਾ ਕੀਤੀ ਕਿ ਲਾਂਚ ਹੋਣ ਦੇ ਸਿਰਫ਼ 22 ਦਿਨਾਂ ਵਿਚ ਹੀ ਵਨਪਲਸ 6 ਨੇ ਦੁਨੀਆਂ ਭਰ ਵਿਚ 10 ਲੱਖ ਯੂਨਿਟਸ ਦੀ ਵਿਕਰੀ ਦਾ ਕੀਰਤੀਮਾਨ ਹਾਸਲ ਕਰ ਲਿਆ ਅਤੇ ਵਨਪਲਸ ਦਾ ਇਹ ਸਭ ਤੋਂ ਤੇਜ਼ੀ ਨਾਲ ...
ਖਰੜ, 9 ਅਗਸਤ (ਗੁਰਮੁੱਖ ਸਿੰਘ ਮਾਨ)-ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਤੇ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਨਸ਼ਾ ਮੁਕਤ ਕਰਨ ਲਈ ਅਪਣਾਏ ਗਏ ਇਤਿਹਾਸਕ ਪਿੰਡ ਘੜੂੰਆਂ ਦੇ ਕਮਿਊਨਿਟੀ ਹਾਲ ਵਿਖੇ ਲੋਕਾਂ ਨਾਲ ਸੱਥ ...
ਐੱਸ. ਏ. ਐੱਸ. ਨਗਰ, 9 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਨੂੰ ਭਾਵੇਂ ਕਿ ਸਰਕਾਰ ਅੱਤ ਦਰਜ਼ੇ ਦਾ ਸੁੰਦਰ ਸ਼ਹਿਰ ਬਣਾਉਣ ਲਈ ਯਤਨ ਕਰ ਰਹੀ ਹੈ ਪਰ ਹੇਠਲੇ ਪੱਧਰ 'ਤੇ ਅਫਸਰਸ਼ਾਹੀ ਅਤੇ ਦਫ਼ਤਰੀ ਕੰਮਕਾਜ਼ ਦੇ ਲੋਕ ਉਹ ਕੰਮ ਕਰਨ ਵਿਚ ...
ਐੱਸ. ਏ. ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਚਾਲਨ ਮੰਡਲ ਖ਼ਾਸ ਮੁਹਾਲੀ ਵਲੋਂ ਆਪਣੇ ਅਧੀਨ ਪੈਂਦੇ ਕਿਸਾਨ ਬਿਜਲੀ ਕੁਨੈਕਸ਼ਨਾਂ ਦੇ ਨਾਂਅ ਵਿਚ ਤਬਦੀਲੀ ਕਰਵਾਉਣ ਦੇ ਚਾਹਵਾਨ ਕਿਸਾਨਾਂ ਲਈ ਮੰਡਲ ਅਧੀਨ ...
ਬੀਬੀ ਲਖਵਿੰਦਰ ਕੌਰ ਗਰਚਾ |
ਖਰੜ, 9 ਅਗਸਤ (ਗੁਰਮੁੱਖ ਸਿੰਘ ਮਾਨ)-ਬੀਬੀ ਲਖਵਿੰਦਰ ਕੌਰ ਗਰਚਾ ਨੇ ਨਗਰ ਕੌਾਸਲ ਖਰੜ ਦੀ ਪ੍ਰਧਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿਚਲੀਆਂ ਜ਼ਿਆਦਾਤਰ ਰਿਹਾਇਸ਼ੀ ਕਾਲੋਨੀਆਂ ਦੀਆਂ ਮਾਰਕੀਟਾਂ ਵਿਚ ਜਨਤਕ ਪਖਾਨਿਆਂ ਦੀ ਸਹੂਲਤ ਨਾ ਹੋਣ ਕਾਰਨ ਇਥੇ ਆਉਣ ਵਾਲੇ ਗਾਹਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਲਿਹਾਜ਼ਾ ਰਿਹਾਇਸ਼ੀ ਕਾਲੋਨੀਆਂ ਵਿਚਲੀਆਂ ਮਾਰਕੀਟਾਂ ਵਿਚ ਜਨਤਕ ਪਖਾਨੇ ਬਣਾਏ ਜਾਣ | ਉਨ੍ਹਾਂ ਲਿਖਿਆ ਹੈ ਕਿ ਖਰੜ ਸ਼ਹਿਰ ਵਿਚਲੀਆਂ ਸੰਨੀ ਇਨਕਲੇਵ, ਗਿਲਕੋ, ਸ਼ਿਵਾਲਿਕ, ਸ਼ਿਵਜੋਤ ਇਨਕਲੇਵ ਸਮੇਤ ਹੋਰ ਬਹੁਤ ਸਾਰੀਆਂ ਰਿਹਾਇਸ਼ੀ ਕਾਲੋਨੀਆਂ ਵਿਚਲੀਆਂ ਮਾਰਕੀਟਾਂ 'ਚ ਅਜਿਹੀ ਸਮੱਸਿਆ ਦਰਪੇਸ਼ ਹੈ, ਜਿਸ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ | ਉਨ੍ਹਾਂ ਕਿਹਾ ਹੈ ਕਿ ਜੇਕਰ ਚੰਡੀਗੜ੍ਹ ਅਤੇ ਮੁਹਾਲੀ ਦੀ ਤਰਜ਼ 'ਤੇ ਇਨ੍ਹਾਂ ਰਿਹਾਇਸ਼ੀ ਕਾਲੋਨੀਆਂ ਵਿਚ ਜਨਤਕ ਪਖਾਨੇ ਬਣਾਏ ਜਾਣ ਅਤੇ ਉਨ੍ਹਾਂ 'ਤੇ ਵੱਖ-ਵੱਖ ਕੰਪਨੀਆਂ ਦੇ ਵਿਗਿਆਪਨ ਲਗਵਾਏ ਜਾਣ ਤਾਂ ਇਸ ਨਾਲ ਕੌਾਸਲ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ |
ਐੱਸ. ਏ. ਐੱਸ. ਨਗਰ, 9 ਅਗਸਤ (ਜਸਬੀਰ ਸਿੰਘ ਜੱਸੀ)-ਵਿਦੇਸ਼ ਭੇਜਣ ਦੇ ਨਾਂਅ 'ਤੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਥਾਣਾ ਬਲੌਾਗੀ ਦੀ ਪੁਲਿਸ ਨੇ ਇੰਮੀਗ੍ਰੇਸ਼ਨ ਕੰਪਨੀ ਮਾਲਕ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਪਛਾਣ ...
ਐੱਸ. ਏ. ਐੱਸ. ਨਗਰ, 9 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ ਫੇਜ਼ 3ਬੀ1 ਮੁਹਾਲੀ ਵਲੋਂ ਰਾਮਗੜ੍ਹੀਆ ਭਵਨ ਵਿਖੇ ਬੀਤੀ ਸ਼ਾਮ ਕੀਰਤਨ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਭਾਈ ਇਕਬਾਲ ਸਿੰਘ, ਰਾਗੀ ਭਾਈ ਦੀਦਾਰ ਸਿੰਘ ਪ੍ਰਦੇਸੀ (ਇੰਗਲੈਂਡ ...
ਐੱਸ. ਏ. ਐੱਸ. ਨਗਰ, 9 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਅੰਤਰਰਾਸ਼ਟਰੀ ਭਾਰਤ ਵਿਕਾਸ ਪ੍ਰੀਸ਼ਦ ਸਾਊਥ-4 ਅਤੇ ਸਾਊਥ-7 ਬ੍ਰਾਂਚ ਚੰਡੀਗੜ੍ਹ, ਮਾਨਜ, ਕਲਸੀ ਤੇ ਸੂਦ ਮੈਮੋਰੀਅਲ ਟਰੱਸਟ, ਚੰਡੀਗੜ੍ਹ ਬਲੱਡ ਡੋਨਰਜ਼ ਵੈੱਲਫੇਅਰ ਐਸੋਸੀਏਸ਼ਨ, ਪੰਜਾਬੀ ਵਿਰਸਾ ਤੇ ਸੱਭਿਆਚਾਰਕ ...
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਵਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸਥਿਤੀ ਗਿਆਨ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਨਵੇਂ ਵਿਦਿਆਰਥੀਆਂ ਲਈ ਰੱਖਿਆ ਗਿਆ ਸੀ | ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ...
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ 'ਇੰਨ ਸਿਟੂ ਮੈੈਨੇਜਮੈਂਟ ਆਫ ਕਰਾਪ ਰੈਜੀਡਿਊ ਸਕੀਮ' ਲਾਗੂ ਕੀਤੀ ਜਾਵੇਗੀ, ਜਿਸ ਤਹਿਤ ਜ਼ਿਲ੍ਹੇ ਦੇ ਕਿਸਾਨਾਂ ਨੂੰ 8 ਕਿਸਮ ਦੀਆਂ 220 ਮਸ਼ੀਨਾਂ 50 ਫ਼ੀਸਦੀ ਤੋਂ 80 ਫ਼ੀਸਦੀ ਤੱਕ ...
ਖਰੜ, 9 ਅਗਸਤ (ਗੁਰਮੁੱਖ ਸਿੰਘ ਮਾਨ)-ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਵਲੋਂ ਘੜੂੂੰਆਂ ਸਥਿਤ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਦਵਾਈਆਂ ਦਾ ਮੁਕੰਮਲ ਰਿਕਾਰਡ ਰੱਖਣ ਦੀਆਂ ਹਦਾਇਤਾਂ ਕੀਤੀਆਂ ਗਈਆਂ | ਇਸ ਕਾਰਵਾਈ ਸਬੰਧੀ ...
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਦੇਣ ਦੇ ਉਦੇਸ਼ ਨਾਲ ਅਤੇ ਗ਼ੈਰ-ਰਵਾਇਤੀ (ਸੋਲਰ ਐਨਰਜੀ) ਊਰਜਾ ਸਰੋਤਾਂ ਨੂੰ ਬੜਾਵਾ ਦੇਣ ਲਈ ਅਤੇ ਰਵਾਇਤੀ ਊਰਜਾ ਦੇ ਸਰੋਤਾਂ ...
ਜ਼ੀਰਕਪੁਰ, 9 ਅਗਸਤ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਦੌਰਾਨ ਜ਼ੀਰਕਪੁਰ ਖੇਤਰ ਵਿਚ ਲੁੱਟ ਖੋਹ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਦੋਵਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ...
ਜ਼ੀਰਕਪੁਰ, 9 ਅਗਸਤ (ਅਵਤਾਰ ਸਿੰਘ)-ਜ਼ੀਰਕਪੁਰ ਖੇਤਰ ਵਿਚ ਬੀਤੀ ਰਾਤ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਇਕ ਔਰਤ ਸਮੇਤ 8 ਜਣੇ ਗੰਭੀਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਚੰਡੀਗੜ੍ਹ, ਡੇਰਾਬੱਸੀ, ਮੁਹਾਲੀ ਅਤੇ ਪਟਿਆਲਾ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX