ਤਾਜਾ ਖ਼ਬਰਾਂ


ਪੀ.ਪੀ.ਆਈ ਦੇ ਉਤਪਾਦਨ ਲਈ ਅਕਸ਼ੈ ਕੁਮਾਰ ਨੇ ਬੀ.ਐਮ.ਸੀ ਨੂੰ ਦਿੱਤਾ 3 ਕਰੋੜ ਰੁਪਏ ਦਾ ਯੋਗਦਾਨ
. . .  6 minutes ago
ਮੁੰਬਈ, 10 ਅਪ੍ਰੈਲ (ਇੰਦਰਮੋਹਨ ਪੰਨੂ)- ਦੁਨੀਆ ਭਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਕਈ ਫ਼ਿਲਮੀ ਸਿਤਾਰੇ ਮਦਦ ...
3 ਦਿਨ ਬੈਂਕਾਂ ਰਹਿਣਗੀਆਂ ਬੰਦ
. . .  36 minutes ago
ਹੰਡਿਆਇਆ/ਬਰਨਾਲਾ, 10 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)- ਤਿੰਨ ਦਿਨਾਂ ਬੈਂਕਾਂ 'ਚ ਛੁੱਟੀਆਂ ਰਹਿਣ ਕਾਰਨ ਬੈਂਕਾਂ ਬੰਦ ...
ਅਸਮਾਨ 'ਚ ਛਾਏ ਬੱਦਲਾਂ ਨੂੰ ਦੇਖ ਕੇ ਕਿਸਾਨਾਂ ਦੀ ਜਾਨ ਮੁਠੀ 'ਚ ਆਈ
. . .  43 minutes ago
ਬਾਘਾਪੁਰਾਣਾ, 10 ਅਪ੍ਰੈਲ(ਬਲਰਾਜ ਸਿੰਗਲਾ)- ਪਿਛਲੇ ਕਾਫੀ ਦਿਨਾਂ ਤੋਂ ਕਈ ਵਾਰ ਮੌਸਮ ਖ਼ਰਾਬ ਹੋਣ ਕਾਰਨ ਬਰਸਾਤ ਹੋ ਚੁੱਕੀ ਹੈ ਅਤੇ ਤੇਜ਼ ਹਵਾਵਾਂ....
ਨੌਵੀਂ ਪਾਤਸ਼ਾਹੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਅਰੰਭਤਾ ਲਈ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਆਰੰਭ
. . .  57 minutes ago
ਅੰਮ੍ਰਿਤਸਰ, 10 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ....
ਕੁੱਝ ਦਿਨ ਪਹਿਲਾਂ ਮਰੀ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  29 minutes ago
ਖਰੜ, 10 ਅਪ੍ਰੈਲ (ਜੰਡਪੁਰੀ)- ਖਰੜ 'ਚ ਕੁਝ ਦਿਨ ਪਹਿਲਾਂ ਰਾਜਕੁਮਾਰੀ ਦੀ ਸੱਤ ਅਪ੍ਰੈਲ ਨੂੰ ਮੌਤ ਹੋ ਗਈ ਸੀ ਜਿਸ ਦਾ ਉਪਰੰਤ ਸਸਕਾਰ...
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਦੇ ਚਾਰ ਸਰਹੱਦੀ ਜ਼ਿਲ੍ਹੇ ਦੇ ਰਹੇ ਨੇ ਆਪਣੀ ਸੂਝ-ਬੂਝ ਦੀ ਪੂਰੀ ਮਿਸਾਲ
. . .  about 1 hour ago
ਗੁਰੂ ਹਰਸਹਾਏ, 10 ਅਪ੍ਰੈਲ (ਹਰਚਰਨ ਸਿੰਘ ਸੰਧੂ)- ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਨੂੰ ਪਛੜੇ ਹੋਏ ਕਿਹਾ ਜਾਂਦਾ ਸੀ ਉਹ ਜ਼ਿਲ੍ਹੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ...
ਬੈਂਕ ਮੁਲਾਜ਼ਮ ਦੀ ਪਤਨੀ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 1 hour ago
ਸੰਗਰੂਰ, 10 ਅਪ੍ਰੈਲ (ਧੀਰਜ ਪਸ਼ੋਰੀਆ) - ਬੈਂਕ ਮੁਲਾਜ਼ਮ ਦੀ ਪਤਨੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਬੈਂਕ ਸਟਾਫ਼ ਨੇ ਸੁਖ ਦਾ ਸਾਹ ਲਿਆ ਹੈ ਕਾਬਲੇ-ਗ਼ੌਰ ਕਿ ਔਰਤ...
ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 12 ਘੰਟਿਆਂ ਦੌਰਾਨ 547 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 10 ਅਪ੍ਰੈਲ- ਦੇਸ਼ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਿਕ...
ਅਲਬਰਟਾ 'ਚ 1451 ਕੇਸਾਂ 'ਚ 32 ਮੌਤਾਂ ਅਤੇ 592 ਮਰੀਜ਼ ਤੰਦਰੁਸਤ
. . .  about 1 hour ago
ਕੈਲਗਰੀ 10 ਅਪ੍ਰੈਲ (ਜਸਜੀਤ ਸਿੰਘ ਧਾਮੀ)- ਅਲਬਰਟਾ ਸੂਬੇ ਅੰਦਰ ਵੱਧ ਰਹੀ ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਬਣੀ...
ਜਲੰਧਰ ਜ਼ਿਲ੍ਹੇ ਲਈ ਜਾਰੀ ਹੋਈ ਅੱਜ ਦੀ ਸਬਜ਼ੀਆਂ ਤੇ ਫਲਾਂ ਦੇ ਰੇਟ ਦੀ ਲਿਸਟ
. . .  about 2 hours ago
ਜਲੰਧਰ, 10 ਅਪ੍ਰੈਲ (ਚਿਰਾਗ਼ ਸ਼ਰਮਾ) - ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ 'ਚ ਚੱਲ ਰਹੇ ਲਾਕਡਾਊਨ ਜਾਂ ਕਰਫ਼ਿਊ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਰੋਜ਼ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਕਾਲਾਬਾਜ਼ਾਰੀ ਤੋਂ ਬੱਚ...
ਲੋਕਾਂ ਨੇ ਕਰਫ਼ਿਊ ਤੇ ਕੋਰੋਨਾਵਾਇਰਸ ਨੂੰ ਸਮਝਿਆ ਮਜ਼ਾਕ
. . .  about 2 hours ago
ਬਾਘਾਪੁਰਾਣਾ, 10 ਅਪ੍ਰੈਲ (ਬਲਰਾਜ ਸਿੰਗਲਾ) - ਕੋਰੋਨਾਵਾਇਰਸ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਖ਼ਾਤਰ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਗਿਆ ਪਰ ਬਾਘਾਪੁਰਾਣਾ 'ਚ ਲੋਕਾਂ ਨੇ ਕਰਫ਼ਿਊ ਤੇ ਕੋਰੋਨਾਵਾਇਰਸ ਨੂੰ ਮਜ਼ਾਕ ਸਮਝ ਰੱਖਿਆ ਹੈ। ਜਿਸ ਕਰਕੇ ਸਵੇਰੇ ਬਜ਼ਾਰਾਂ ਵਿਚ ਲੋਕ ਇਸ ਤਰ੍ਹਾਂ ਘੁਮਦੇ ਹਨ...
ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਜੰਡਿਆਲਾ ਗੁਰੂ ਸ਼ਹਿਰ ਨੂੰ ਕੀਤਾ ਪੂਰੀ ਤਰ੍ਹਾਂ ਸੀਲ
. . .  about 2 hours ago
ਜੰਡਿਆਲਾ ਗੁਰੂ, 10 ਅਪ੍ਰੈਲ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਵਿਖੇ ਬੀਤੇ ਦਿਨ ਵੈਰੋਵਾਲ ਰੋਡ ਸਥਿਤ ਇਕ ਵਿਅਕਤੀ ਸਾਹਿਲ ਅਰੋੜਾ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਡੀ.ਐਸ. ਪੀ. ਜੰਡਿਆਲਾ ਗੁਰੂ ਗੁਰਿੰਦਰਬੀਰ ਸਿੰਘ ਸਿੱਧੂ ਵੱਲੋਂ ਅੱਜ ਸਖਤ ਰੁਖ ਅਖਤਿਆਰ ਕਰਦਿਆਂ ਸ਼ਹਿਰ...
ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਆਈ.ਸੀ.ਯੂ 'ਚੋਂ ਆਏ ਬਾਹਰ
. . .  about 2 hours ago
ਲੰਡਨ, 10 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਕੋਰੋਨਾਵਾਇਰਸ ਨਾਲ ਪ੍ਰਭਾਵਿਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਆਈ.ਸੀ.ਯੂ. 'ਚੋਂ ਬਾਹਰ ਆ ਗਏ ਹਨ। 4 ਦਿਨ ਤੋਂ ਹਸਪਤਾਲ 'ਚ ਦਾਖਿਲ ਬੌਰਿਸ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਸਰਕਾਰੀ ਬੁਲਾਰੇ ਨੇ ਵੀਰਵਾਰ ਦੇਰ ਸ਼ਾਮੀਂ...
ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਆਇਆ ਸਾਹਮਣੇ
. . .  about 3 hours ago
ਸੰਗਰੂਰ 10 ਅਪ੍ਰੈਲ (ਧੀਰਜ਼ ਪਸ਼ੌਰੀਆ) ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਵਾਇਰਸ ਦਾ ਦੂਜਾ ਮਾਮਲਾ ਅਹਿਮਦਗੜ੍ਹ ਕਸਬੇ ਦੇ ਪਿੰਡ ਦਹਿਲੀਜ ਕਲਾਂ ਵਿਖੇ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਅਾਮ ਥੋਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਜੋ ਵੀ ਇਸ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ...
ਅੱਜ ਦਾ ਵਿਚਾਰ
. . .  about 3 hours ago
ਕੋਰੋਨਾ ਨਾਲ ਪੀੜਤ ਦੀ ਮੌਤ 'ਤੇ ਭਾਰਤ ਸਰਕਾਰ ਵੱਲੋਂ ਸਸਕਾਰ ਕਰਨ ਸਬੰਧੀ ਹਦਾਇਤਾਂ ਜਾਰੀ
. . .  1 day ago
ਕਰੋਨਾ ਪੀੜਤ ਕਰਮਜੀਤ ਕੌਰ ਦਾ ਮਹਿਲ ਕਲਾਂ 'ਚ ਹੋਇਆ ਅੰਤਿਮ ਸਸਕਾਰ ,ਪਤੀ ਅਤੇ ਪੁੱਤਰ ਦਿੱਤੀ ਚਿਖਾ ਨੂੰ ਅਗਨੀ
. . .  1 day ago
ਪੰਜਾਬ 'ਚ ਵੀ ਘਰਾਂ ਤੋਂ ਬਾਹਰ ਜਾਣ 'ਤੇ ਮਾਸਕ ਪਹਿਨਣਾ ਜ਼ਰੂਰੀ
. . .  1 day ago
ਕੋਰੋਨਾ ਵਾਇਰਸ ਮਰੀਜ਼ ਦੇ ਸਸਕਾਰ 'ਚ ਵਿਘਨ ਪਾਉਣ ਵਾਲੇ 60 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
. . .  1 day ago
ਕੋਰੋਨਾ ਮ੍ਰਿਤਕ ਕਰਮਜੀਤ ਕੌਰ ਦੀ ਮ੍ਰਿਤਕ ਦੇਹ ਪੁੱਜੀ ਮਹਿਲ ਕਲਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਸਾਉਣ ਸੰਮਤ 550

ਜਲੰਧਰ

ਨਸ਼ੀਲੇ ਪਾਊਡਰ ਦੇ ਮਾਮਲੇ 'ਚ 5 ਸਾਲ ਦੀ ਕੈਦ

ਜਲੰਧਰ, 14 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੁਰਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਗਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸਲੇਚਾ, ਸਾਹਕੋਟ ਨੂੰ 5 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ...

ਪੂਰੀ ਖ਼ਬਰ »

ਅੱਜ ਡਰੋਨ ਰਾਹੀਂ ਵੀਡੀਓਗ੍ਰਾਫ਼ੀ ਕਰਨ 'ਤੇ ਪਾਬੰਦੀ ਦੇ ਹੁਕਮ

ਜਲੰਧਰ, 14 ਅਗਸਤ (ਐੱਮ.ਐੱਸ. ਲੋਹੀਆ) - ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ ਨੇ ਸੁਰੱਖਿਆ ਏਜੰਸੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੱਦੇ ਨਜ਼ਰ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਵਿਆਹਾਂ-ਸ਼ਾਦੀਆਂ ਦੇ ਮੌਕੇ 'ਤੇ ਅਤੇ ਹੋਰ ਧਾਰਮਿਕ/ਸਮਾਜਿਕ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ

ਜਲੰਧਰ, 14 ਅਗਸਤ (ਚੰਦੀਪ ਭੱਲਾ)-72ਵੇਂ ਆਜ਼ਾਦੀ ਦਿਵਸ ਸਬੰਧੀ 15 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਜ਼ਿਲ੍ਹਾ ਪੱਧਰ 'ਤੇ ਮਨਾਏ ਜਾ ਰਹੇ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ 'ਚ ਖੇਡਾਂ ਤੇ ਯੁਵਕ ਮਾਮਲੇ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਕੌਮੀ ...

ਪੂਰੀ ਖ਼ਬਰ »

ਜਮਸ਼ੇਰ 'ਚ ਦੋ ਲੜਕੀਆਂ ਅਗਵਾ, ਮਾਮਲਾ ਦਰਜ

ਜਮਸ਼ੇਰ ਖਾਸ, 14 ਅਗਸਤ (ਰਾਜ ਕਪੂਰ)-ਥਾਣਾ ਸਦਰ ਜਲੰਧਰ ਜਮਸ਼ੇਰ ਖਾਸ ਦੇ ਮੁਹੱਲਾ ਟਿੱਬਾ ਤੋਂ 10ਵੀਂ ਜਮਾਤ 'ਚ ਪੜ੍ਹਦੀਆਂ ਦੋ ਵਿਦਿਆਰਥਣਾਂ ਅਗਵਾ ਕੀਤੇ ਜਾਣ ਦਾ ਸਮਾਚਾਰ ਹੈ | ਥਾਣਾ ਸਦਰ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਲੜਕੀ ਦੇ ਪਰਿਵਾਰਕ ਮੈਂਬਰ ਨੇ ਬਿਆਨ ਦਿੱਤਾ ...

ਪੂਰੀ ਖ਼ਬਰ »

ਡਰਾਈਵਿੰਗ ਟਰੈਕ 'ਤੇ ਮੀਂਹ ਪੈਣ ਨਾਲ ਨਹੀਂ ਹੋਏ ਗੱਡੀਆਂ ਦੇ ਟੈੱਸਟ

ਜਲੰਧਰ, 14 ਅਗਸਤ (ਸ਼ਿਵ)-ਡਰਾਈਵਿੰਗ ਟਰੈਕ 'ਤੇ ਮੀਂਹ ਪੈਣ ਨਾਲ ਅੱਜ ਫਿਰ ਗੱਡੀਆਂ ਦੇ ਟੈੱਸਟ ਹੋਣ ਦਾ ਕੰਮ ਲਟਕ ਗਿਆ ਕਿਉਂਕਿ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਗੱਡੀਆਂ ਦੇ ਟੈੱਸਟ ਕਰਨ ਦਾ ਕੰਮ ਬੰਦ ਹੋ ਜਾਂਦਾ ਹੈ ਜਦਕਿ ਲੋਕ ਕਾਫ਼ੀ ਦੂਰੋਂ-ਦੂਰੋਂ ਆਏ ਹੁੰਦੇ ਹਨ | ਲੋਕਾਂ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਕੈਦ

ਜਲੰਧਰ, 14 ਅਗਸਤ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੁਲਜੀਤ ਪਾਲ ਸਿੰਘ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਲੀਲ ਮੁਹੰਮਦ ਪੁੱਤਰ ਸੱਤਾਰ ਮੁਹੰਮਦ ਵਾਸੀ ਮਾਹਲਪੁਰ, ਨਵਾਂਸ਼ਹਿਰ ਨੂੰ 4 ਸਾਲ ਦੀ ਕੈਦ ਤੇ 20 ਹਜ਼ਾਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਜਲੰਧਰ, 14 ਅਗਸਤ (ਸ਼ੈਲੀ)-ਸੋਮਵਾਰ ਦੀ ਰਾਤ ਅਠ ਵਜੇ ਚੁਨਮੁਨ ਚੌਾਕ ਤੋ ਬਸ ਸਟੈਂਡ ਵਲ ਜਾਂਦੇ ਸੜਕ 'ਤੇ ਇਕ ਕਾਰ ਚਾਲਕ ਨੇ ਇਕ ਸਕੂਟਰ ਨੂੰ ਟੱਕਰ ਮਾਰ ਦਿੱਤੀ | ਜਿਸ ਤੇ ਸਕੂਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ...

ਪੂਰੀ ਖ਼ਬਰ »

ਨਿਗਮ ਦੀ ਸਰਵੇ ਟੀਮ ਨਾਲ ਪੁਲਿਸ ਜਾਣ 'ਤੇ ਐਮ.ਪੀ. ਨੇ ਲਗਾਈ ਰੋਕ

ਜਲੰਧਰ, 14 ਅਗਸਤ (ਸ਼ਿਵ ਸ਼ਰਮਾ) - ਨਿਗਮ ਦੀ ਸਰਵੇ ਟੀਮ ਨਾਲ ਪੁਲਿਸ ਭੇਜਣ ਦੇ ਮਾਮਲੇ ਨੂੰ ਕਾਂਗਰਸ ਦੇ ਲੋਕ-ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਗੰਭੀਰਤਾ ਨਾਲ ਲੈਂਦੇ ਹੋਏ ਨਿਗਮ ਪ੍ਰਸ਼ਾਸਨ ਦੇ ਇਸ ਫ਼ੈਸਲੇ 'ਤੇ ਅੱਜ ਰੋਕ ਲਗਾ ਦਿੱਤੀ ਹੈ ਤੇ ਨਾਲ ਹੀ ਸ਼ਹਿਰ 'ਚ ਸੀਵਰ, ਸਫ਼ਾਈ, ਕੂੜੇ ਤੇ ਆਵਾਰਾ ਪਸ਼ੂਆਂ ਦੇ ਮਸਲੇ ਹੱਲ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕਰਕੇ ਸ਼ਹਿਰੀਆਂ ਨੂੰ ਇਸ ਤੋਂ ਰਾਹਤ ਦੇਣ ਲਈ ਕਿਹਾ ਹੈ | ਚੇਤੇ ਰਹੇ ਕਿ ਸਰਵੇ ਟੀਮ ਦਾ ਰਾਮਾ ਮੰਡੀ ਇਲਾਕੇ ਵਿਚ ਕਾਂਗਰਸੀ ਕੌਾਸਲਰਾਂ ਨੇ ਹੀ ਵਿਰੋਧ ਕਰ ਦਿੱਤਾ ਸੀ | ਪੁਲਿਸ ਭੇਜਣ ਤੋਂ ਨਾਰਾਜ਼ ਐਮ. ਪੀ. ਨੇ ਕਮਿਸ਼ਨਰ ਦੀਪਰਵਾ ਲਾਕੜਾ, ਮੇਅਰ ਜਗਦੀਸ਼ ਰਾਜਾ, ਵਿਧਾਇਕ ਰਜਿੰਦਰ ਬੇਰੀ, ਬਾਵਾ ਹੈਨਰੀ ਦੀ ਹਾਜ਼ਰੀ ਵਿਚ ਇਸ ਮਾਮਲੇ 'ਤੇ ਨਿਗਮ ਪ੍ਰਸ਼ਾਸਨ ਨੂੰ ਤੁਰੰਤ ਰੋਕ ਲਗਾਉਣ ਦੀ ਹਦਾਇਤ ਦਿੰਦੇ ਹੋਏ ਕਿਹਾ ਕਿ ਕੌਾਸਲਰਾਂ ਦੇ ਸਹਿਯੋਗ ਨਾਲ ਕੈਂਪ ਲਗਾਏ ਜਾਣ ਤੇ ਕਿਸੇ ਸਰਵੇ ਟੀਮ ਨਾਲ ਕਿਸੇ ਤਰ੍ਹਾਂ ਨਾਲ ਪੁਲਿਸ ਭੇਜ ਕੇ ਦਹਿਸ਼ਤ ਪੈਦਾ ਨਾ ਕੀਤੀ ਜਾਵੇ | ਐਮ. ਪੀ. ਦਾ ਕਹਿਣਾ ਸੀ ਕਿ ਲਗਾਏ ਗਏ ਕੈਂਪਾਂ ਦੇ ਨਾਲ ਹੀ ਪਾਣੀ, ਸੀਵਰੇਜ ਤੇ ਹੋਰ ਮਾਮਲਿਆਂ ਨੂੰ ਲੈ ਕੇ ਸਰਵੇ ਹੋਵੇਗਾ | ਉਨਾਂ ਕਿਹਾ ਕਿ ਲੋਕਾਂ ਦੇ ਪਾਣੀ ਸੀਵਰੇਜ ਦਾ ਕੁਨੈਕਸ਼ਨ ਲਈ 10000 ਨਹੀਂ ਵਸੂਲ ਕੀਤਾ ਜਾਵੇਗਾ ਸਗੋਂ 500 ਰੁਪਏ ਲੈ ਕੇ ਉਨਾਂ ਦੇ ਕੁਨੈਕਸ਼ਨ ਪੱਕੇ ਕੀਤੇ ਜਾਣ | ਉਨ੍ਹਾਂ ਨੇ ਸ਼ਹਿਰੀਆਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਦੀ ਹਦਾਇਤ ਦਿੰਦੇ ਹੋਏ ਕਿਹਾ ਕਿ ਕੂੜੇ ਦੀ ਸਮੱਸਿਆ ਹੱਲ ਕਰਨ ਲਈ ਕਿਰਾਏ 'ਤੇ ਵੀ ਮਸ਼ੀਨਾਂ ਲਈਆਂ ਜਾਣ | ਸਗੋਂ ਸਵੱਛ ਭਾਰਤ ਤਹਿਤ 16 ਕਰੋੜ ਰੁਪਏ ਆਇਆ ਹੈ, ਉਸ ਰਕਮ ਨਾਲ ਫ਼ੌਰਨ ਲੋੜੀਂਦੇ ਸਾਮਾਨ ਦੀ ਖ਼ਰੀਦ ਕੀਤੀ ਜਾਵੇ | ਸਵੀਪਿੰਗ ਮਸ਼ੀਨ ਨਾਲ ਕੰਮ ਬੰਦ ਕਰਨ ਤੋਂ ਬਾਅਦ ਉਨ੍ਹਾਂ ਨੇ ਰਾਤ ਨੂੰ ਸਫ਼ਾਈ ਕਰਨ ਲਈ 50 ਹੋਰ ਡੀ. ਸੀ. ਰੇਟਾਂ 'ਤੇ ਸਫ਼ਾਈ ਮੁਲਾਜ਼ਮ ਰੱਖਣ ਲਈ ਕਿਹਾ ਹੈ | ਸੀਵਰਾਂ ਦੀ ਸਫ਼ਾਈ ਲਈ ਚੌਧਰੀ ਸੰਤੋਖ ਸਿੰਘ ਨੇ 3 ਹੋਰ ਮਸ਼ੀਨਾਂ ਲਗਾਉਣ ਦੇ ਨਾਲ ਹਰ ਕੌਾਸਲਰ ਦੇ ਵਾਰਡ ਲਈ 2 ਵਾਧੂ ਸੀਵਰਮੈਨ ਵੀ ਡੀ. ਸੀ. ਰੇਟਾਂ 'ਤੇ ਰੱਖਣ ਲਈ ਕਿਹਾ ਹੈ | ਐਮ. ਪੀ. ਦਾ ਕਹਿਣਾ ਸੀ ਕਿ ਇਹ ਸੀਵਰਮੈਨ 31 ਮਾਰਚ ਤੱਕ ਰੱਖ ਲਏ ਜਾਣ ਤੇ ਜੇਕਰ ਲੋੜ ਪਏ ਤਾਂ ਇਨ੍ਹਾਂ ਦੇ ਸਮੇਂ 'ਚ ਹੋਰ ਵਾਧਾ ਕੀਤਾ ਜਾਵੇ | ਸ਼ਹਿਰ 'ਚ ਗੰਦਗੀ ਕਰਕੇ ਡੇਂਗੂ ਤੋਂ ਬਚਾਅ ਲਈ ਉਨਾਂ ਨੇ ਫੌਗਿੰਗ ਕਰਵਾਉਣ ਦੀ ਵੀ ਹਦਾਇਤ ਦਿੱਤੀ | ਇਸ ਲਈ ਹੱਥਾਂ ਦੀ ਜਗ੍ਹਾ ਛੋਟੇ ਹਾਥੀ ਨਾਲ ਫੌਗਿੰਗ ਕਰਵਾਉਣ ਦੀ ਸਲਾਹ ਦਿੱਤੀ | ਆਪਣੀ ਇਕ ਅਹਿਮ ਹਦਾਇਤ 'ਚ ਉਨਾਂ ਨੇ ਕਿਹਾ ਕਿ ਸ਼ਹਿਰ ਵਿਚ ਆਵਾਰਾ ਪਸ਼ੂਆਂ ਨਾਲ ਹੋ ਰਹੇ ਹਾਦਸੇ ਕਾਫ਼ੀ ਚਿੰਤਾ ਦਾ ਵਿਸ਼ਾ ਹਨ ਤੇ ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸ਼ਾਹਕੋਟ ਦੇ ਕਾਨਿਆਂਵਾਲੀ ਗਊਸ਼ਾਲਾ 'ਚ ਸ਼ੈੱਡ ਦਾ ਇੰਤਜ਼ਾਮ ਹੋਣ ਤੱਕ ਸਾਰੇ ਆਵਾਰਾ ਪਸ਼ੂ ਵੀਰਵਾਰ ਤੱਕ ਫ਼ਰੀਦਕੋਟ ਭੇਜੇ ਜਾਣ | ਇਸ ਮੌਕੇ ਸੰਯੁਕਤ ਕਮਿਸ਼ਨਰ ਆਸ਼ਿਕਾ ਜੈਨ, ਇੰਜੀ. ਅਸ਼ਵਨੀ ਚੌਧਰੀ, ਇੰਜੀ. ਸਤਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਰੋਜ਼ਿਟ ਫੈਸ਼ਨ ਵਲੋਂ ਬ੍ਰਾਇਡਲ ਵੀਅਰ ਅਤੇ ਫਾਰਮਲ ਸੂਟਾਂ ਦੇ ਨਵੇਂ ਸੈਕਸ਼ਨ ਦਾ ਉਦਘਾਟਨ

ਜਲੰਧਰ, 14 ਅਗਸਤ (ਹਰਵਿੰਦਰ ਸਿੰਘ ਫੁੱਲ)-ਉੱਤਰੀ ਭਾਰਤ ਤੇ ਵਿਦੇਸ਼ਾਂ 'ਚ ਫੈਸ਼ਨ ਦੀ ਦੁਨੀਆਂ 'ਚ ਪ੍ਰਸਿੱਧ ਰੋਜ਼ਿਟ ਫੈਸ਼ਨ ਦੁਆਰਾ ਰੋਜ਼ਿਟ ਕੁਲੈਕਸ਼ਨ ਦੇ ਨਾਂਅ 'ਤੇ ਫਾਰਮਲ ਸੂਟਾਂ ਤੇ ਬਰਾਈਡਲ ਵੀਅਰ ਦੀ ਨਵੀਂ ਰੇਜ 666 ਮਾਡਲ ਟਾਊਨ ਜਲੰਧਰ ਵਿਖੇ ਹੀ ਸ਼ੁਰੂ ਕੀਤੀ ਗਈ ...

ਪੂਰੀ ਖ਼ਬਰ »

ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਜਤਾਇਆ ਰੋਸ

ਜਲੰਧਰ, 14 ਅਗਸਤ (ਚੰਦੀਪ ਭੱਲਾ)- ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀ.ਸੀ ਦਫਤਰ ਸਾਹਮਣੇ ਸਥਿਤ ਪੁੱਡਾ ਕੰਪਲੈਕਸ ਮੈਦਾਨ 'ਚ ਕਾਲੇ ਚੋਲੇ ਪਾ ਕੇ ਰੋਸ ਰੈਲੀ ਕੀਤੀ ਤੇ ਕਿਹਾ ਕਿ ਕਾਂਗਰਸ ਸਰਕਾਰ ਉਨ੍ਹਾਂ ਦੀਆਂ ਮੰਗਾਂ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ

ਜਲੰਧਰ ਛਾਉਣੀ, 14 ਅਗਸਤ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਬੱਚਿਆਂ ਤੇ ਸਟਾਫ਼ ਮੈਂਬਰਾਂ ਵਲੋਂ ਆਜ਼ਾਦੀ ਦਾ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਤੇ ਦੇਸ਼ -ਭਗਤਾਂ ਦੀ ਯਾਦ ...

ਪੂਰੀ ਖ਼ਬਰ »

ਸਰਕਾਰੀ ਸਕੂਲ ਲਾਡੋਵਾਲੀ ਵਿਖੇ ਖੂਨਦਾਨ ਕਰਨ ਲਈ ਪ੍ਰੇਰਨਾ ਸਮਾਗਮ ਕਰਵਾਇਆ

ਜਲੰਧਰ, 14 ਅਗਸਤ (ਜਤਿੰਦਰ ਸਾਬੀ)-ਸਰਕਾਰੀ ਕੰਨਿਆ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਪਿ੍ੰਸੀਪਲ ਸੁਨੀਤਾ ਸਹੋਤਾ ਦੀ ਦੇਖ-ਰੇਖ 'ਚ ਖੂਨਦਾਨ ਪ੍ਰੇਰਨਾ ਸਮਾਗਮ ਕਰਵਾਇਆ ਗਿਆ | ਕੌਮਾਂਤਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਤੇ ...

ਪੂਰੀ ਖ਼ਬਰ »

ਬੈਂਕ 30 ਸਾਲ ਤੋਂ ਲੋਕਾਂ ਦੀ ਸੇਵਾ 'ਚ-ਸ਼ਰਮਾ

ਜਲੰਧਰ, 14 ਅਗਸਤ (ਅ.ਬ.)- ਦੀ ਸਿਟੀਜ਼ਨ ਅਰਬਨ ਕੋਆਪੇ੍ਰਟਿਵ ਬੈਂਕ ਲਿਮ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਹੈ ਕਿ ਬੈਂਕ ਪਿਛਲੇ 30 ਸਾਲਾਂ ਤੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਉਪਲਬਧ ਕਰਵਾ ਕੇ ਸੇਵਾ ਕਰ ਰਿਹਾ ਹੈ ਤੇ ਆਉਂਦੇ ਸਮੇਂ 'ਚ ਹੋਰ ਵੀ ਹੋਰ ਸਹੂਲਤਾਂ ...

ਪੂਰੀ ਖ਼ਬਰ »

ਰਹਿਣ ਦੇ ਯੋਗ ਵਾਲੇ ਸ਼ਹਿਰਾਂ ਦੀ ਰੈਂਕਿੰਗ 'ਚ ਜਲੰਧਰ 77ਵੇਂ ਸਥਾਨ 'ਤੇ

ਜਲੰਧਰ, 14 ਅਗਸਤ (ਸ਼ਿਵ)- ਸ਼ਹਿਰੀ ਵਿਕਾਸ ਮੰਤਰਾਲੇ ਨੇ ਰਹਿਣ ਦੇ ਯੋਗ 111 ਸ਼ਹਿਰਾਂ 'ਚ ਕਰਵਾਏ ਗਏ ਸ਼ਹਿਰਾਂ ਦੀ ਰੈਕਿੰਗ ਦੀ ਸੂਚੀ ਚਾਹੇ ਜਾਰੀ ਕਰ ਦਿੱਤੀ ਹੈ ਜਿਸ ਵਿਚ ਜਲੰਧਰ ਵਰਗੇ ਸ਼ਹਿਰ ਦਾ 77ਵਾਂ ਨੰਬਰ ਆਇਆ ਹੈ ਜਿਸ ਨਾਲ ਜਲੰਧਰ ਨੂੰ ਵੱਡਾ ਝਟਕਾ ਲੱਗਾ ਹੈ | ...

ਪੂਰੀ ਖ਼ਬਰ »

ਵਕੀਲਾਂ ਨੇ ਤਹਿਸੀਲ ਕੰਪਲੈਕਸ ਵਿਖੇ ਲੰਗਰ ਲਗਾਇਆ

ਜਲੰਧਰ, 14 ਅਗਸਤ (ਚੰਦੀਪ ਭੱਲਾ) -ਸਾਵਨ ਦੇ ਇਸ ਸ਼ੁੱਭ ਮਹੀਨੇ ਕਰਕੇ ਅੱਜ ਤਹਿਸੀਲ ਕੰਪਲੈਕਸ ਜਲੰਧਰ ਵਿਖੇ ਵਕੀਲਾਂ ਵਲੋਂ ਲੰਗਰ ਲਗਾਇਆ ਗਿਆ ਤੇ ਇਸ ਦੀ ਸੇਵਾ ਦੀ ਸ਼ੁਰੂਆਤ ਸਬ ਰਜਿਸਟਰਾਰ ਗੁਰਦੇਵ ਸਿੰਘ ਧੰਮ ਵਲੋਂ ਕੀਤੀ ਗਈ ਤੇ ਇਸ ਮੌਕੇ ਇਨ੍ਹਾਂ ਤੋਂ ਇਲਾਵਾ ਵਕੀਲਾਂ ...

ਪੂਰੀ ਖ਼ਬਰ »

ਅਰੋੜਾ ਆਈ ਹਸਪਤਾਲ ਨੇ 30 ਮਰੀਜ਼ਾਂ ਦੇ ਕੀਤੇ ਮੁਫ਼ਤ ਆਪ੍ਰੇਸ਼ਨ

ਜਲੰਧਰ, 14 ਅਗਸਤ (ਐੱਮ. ਐੱਸ. ਲੋਹੀਆ) - ਅਰੋੜਾ ਆਈ ਹਸਪਤਾਲ ਐਾਡ ਰੈਟਿਨਾ ਸੈਂਟਰ, ਲਿੰਕ ਰੋਡ, ਜਲੰਧਰ ਵੱਲੋਂ ਨੋਇਆਕਾ ਆਈ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪਿੰਡ ਐਨਕੋਟੇ, ਗੁਰਦਾਸਪੁਰ 'ਚ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਐੱਲ. ਐੱਲ. ਆਰ. ਕਾਲਜ ਫਾਰ ਨਰਸਿੰਗ 'ਚ ਸਰਬ ਧਰਮ ਸਮਾਗਮ ਕਰਵਾਇਆ

ਜਲੰਧਰ, 14 ਅਗਸਤ (ਐੱਮ. ਐੱਸ. ਲੋਹੀਆ)-ਲਾਲਾ ਲਾਜਪਤ ਰਾਏ ਕਾਲਜ ਆਫ਼ ਨਰਸਿੰਗ, ਗੁਲਾਬ ਦੇਵੀ ਹਸਪਤਾਲ, ਜਲੰਧਰ 'ਚ ਸਰਬ ਧਰਮ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਨਵੇਂ ਬੀ. ਐੱਸ. ਸੀ. ਨਰਸਿੰਗ ਸੈਸ਼ਨ ਦੀ ਆਰੰਭਤਾ, ਜੀ. ਐੱਨ. ਐੱਮ. ਨਰਸਿੰਗ ਦੇ ਵਿਦਿਆਰਥੀਆਂ ਦੇ 100 ਪ੍ਰਤੀਸ਼ਤ ...

ਪੂਰੀ ਖ਼ਬਰ »

ਦੁਕਾਨ 'ਚੋਂ ਲੈਪਟਾਪ ਤੇ ਨਕਦੀ ਚੋਰੀ

ਮਕਸੂਦਾਂ, 14 ਅਗਸਤ (ਲਖਵਿੰਦਰ ਪਾਠਕ)-ਲੰਮਾ ਪਿੰਡ ਚੌਕ ਨੇੜੇ ਸਥਿਤ ਇਕ ਸਰੀਆ ਵੇਚਣ ਵਾਲੀ ਦੁਕਾਨ 'ਚ ਬੀਤੀ ਰਾਤ ਚੋਰ ਛੱਤ ਰਾਹੀਂ ਦਾਖ਼ਲ ਹੁੰਦੇ ਹੋਏ ਦੁਕਾਨ ਅੰਦਰ ਬਣੇ ਦਫ਼ਤਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਤੇ 55000 ਦੇ ਕਰੀਬ ਨਕਦੀ ਚੋਰੀ ਕਰ ਕੇ ਲੈ ਗਏ | ਜਾਣਕਾਰੀ ...

ਪੂਰੀ ਖ਼ਬਰ »

ਮਨਜੀਤ ਸਿੰਘ ਸੋਹਲ ਬਣੇ ਅਠੌਲਾ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ

ਮੰਡ (ਜਲੰਧਰ), 14 ਅਗਸਤ (ਬਲਜੀਤ ਸਿੰਘ ਸੋਹਲ)-ਦੀ ਅਠੌਲਾ ਕੋਆਪ੍ਰੇਟਿਵ ਐਗਰੀਕਲਚਰ ਮਲਟੀਪਰਪਜ਼ ਸਰਵਿਸ ਸੁਸਾਇਟੀ ਦੀ ਹੋਈ ਚੋਣ ਵਿਚ ਮਨਜੀਤ ਸਿੰਘ ਸੋਹਲ ਅਕਾਲੀ ਆਗੂ ਨੂੰ ਦੂਜੀ ਵਾਰ ਪ੍ਰਧਾਨ ਚੁਣ ਲਿਆ ਗਿਆ | ਉਨ੍ਹਾਂ ਦੀ ਚੋਣ ਨਾਲ ਲਗਾਤਾਰ ਅਕਾਲੀ ਦਲ ਦਾ ਪ੍ਰਧਾਨਗੀ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਸਬੰਧੀ ਸਮਾਗਮ ਅੱਜ

ਚੁਗਿੱਟੀ/ਜੰਡੂਸਿੰਘਾ, 14 ਅਗਸਤ (ਨਰਿੰਦਰ ਲਾਗੂ)-ਐਾਟੀ ਨਾਰਕੋਟਿਕਸ ਸੈੱਲ ਵਲੋਂ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ 15 ਅਗਸਤ ਨੂੰ ਸਥਾਨਕ ਲੰਮਾ ਪਿੰਡ ਚੌਕ ਨੇੜੇ ਕਰਵਾਇਆ ਜਾਵੇਗਾ | ਸੈੱਲ ਦੇ ਜ਼ਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਦੱਸਿਆ ਕਿ ਇਸ ਮੌਕੇ ...

ਪੂਰੀ ਖ਼ਬਰ »

ਆਜ਼ਾਦੀ ਦਿਵਸ ਮਨਾਇਆ

ਚੁਗਿੱਟੀ/ਜੰਡੂਸਿੰਘਾ, 14 ਅਗਸਤ (ਨਰਿੰਦਰ ਲਾਗੂ)-ਕਿਡਸ ਪਲੈਨਟ ਪਰੀ ਸਕੂਲ ਵਿਖੇ ਅੱਜ ਆਜ਼ਾਦੀ ਦਿਵਸ ਬੜੀ ਖੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਨਿੱਕੇ-ਨਿੱਕੇ ਬੱਚਿਆਂ ਨੇ ਰੰਗ-ਬਿਰੰਗੇ ਕੱਪੜੇ ਪਹਿਨ ਕੇ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ | ਉਨ੍ਹਾਂ ਦੀ ਕਲਾ ਦੀ ਹਰੇਕ ...

ਪੂਰੀ ਖ਼ਬਰ »

ਅੱਜ ਤੋਂ ਰੇਲ ਗੱਡੀਆਂ ਦੀ ਸਮਾਂ ਸਾਰਣੀ 'ਚ ਹੋਵੇਗਾ ਬਦਲਾਅ, ਨਵਾਂ ਟਾਈਮ ਟੇਬਲ ਲਾਗੂ

ਅੰਮਿ੍ਤਸਰ, 14 ਅਗਸਤ (ਹਰਜਿੰਦਰ ਸਿੰਘ ਸ਼ੈਲੀ)-ਉੱਤਰੀ ਰੇਲਵੇ ਵਲੋਂ ਰੇਲਗੱਡੀਆਂ ਦੀ ਸਮਾਂ ਸਾਰਨੀ 'ਚ ਬਦਲਾਅ ਕਰਦਿਆਂ ਉਨ੍ਹਾਂ ਨੂੰ ਹੁਣ ਬਦਲੇ ਸਮੇਂ ਨਾਲ ਚਲਾਇਆ ਜਾਵੇਗਾ | ਉੱਤਰੀ ਰੇਲਵੇ ਵਲੋਂ ਜਾਰੀ ਕੀਤੀ ਨਵੀਂ ਸਮਾਂ ਸਾਰਨੀ ਤਹਿਤ 102 ਰੇਲਗੱਡੀਆਂ ਨੂੰ ਸਮੇਂ ਤੋਂ ...

ਪੂਰੀ ਖ਼ਬਰ »

ਜਮਸ਼ੇਰ 'ਚ ਸੰਵਿਧਾਨ ਦੀਆਂ ਕਾਪੀਆਂ ਸਾੜਨ ਦੇ ਵਿਰੋਧ 'ਚ ਰੋਸ ਪ੍ਰਗਟ

ਜਮਸ਼ੇਰ ਖਾਸ, 14 ਅਗਸਤ (ਰਾਜ ਕਪੂਰ/ਜਸਬੀਰ ਸਿੰਘ ਸੰਧੂ)-ਲੋਕ ਭਲਾਈ ਮੰਚ ਜਮਸ਼ੇਰ ਵਲੋਂ ਸਥਾਨਕ ਪਿੰਡ ਦੇ ਵਾਲਮੀਕਿ ਚੌਕ ਵਿਚ ਸੰਵਿਧਾਨ ਸਾੜਨ ਦੇ ਵਿਰੋਧ ਵਿਚ ਸਾਂਝੇ ਤੌਰ 'ਤੇ ਸਮੁੱਚੇ ਦਲਿਤ ਭਾਈਚਾਰੇ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ...

ਪੂਰੀ ਖ਼ਬਰ »

ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

ਜਲੰਧਰ, 14 ਅਗਸਤ (ਮੇਜਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਵਾਲਮੀਕਿ ਸਿਟੀ ਸਭਾ ਦੇ ਪ੍ਰਧਾਨ ਅੰਮਿ੍ਤ ਖੋਸਲਾ ਨੇ ਕਿਹਾ ਕਿ ਦੇਸ਼ ਸੰਵਿਧਾਨ ਅਨੁਸਾਰ ਚੱਲ ਰਿਹਾ ਹੈ, ਨਾ ਕਿ ਆਰ. ਐਸ. ਐਸ. ਜਾਂ ਭਾਜਪਾ ਦੀਆਂ ਨੀਤੀਆਂ ਅਨੁਸਾਰ | ਮੋਦੀ ਸਰਕਾਰ ਦੇ ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਨੇ ਦਿੱਤੀ ਆਜ਼ਾਦੀ ਘੁਲਾਟੀਆਂ ਨੂੰ ਸਲਾਮੀ

ਜਲੰਧਰ, 14 ਅਗਸਤ (ਅ.ਬ.)-ਪਿਰਾਮਿਡ ਕਾਲਜ ਆਫ਼ ਬਿਜ਼ਨੈਸ ਐਾਡ ਤਕਨੋਲਾਜੀ ਸਾਰੇ ਕੈਂਪਸ ਵਿਚ ਦੇਸ਼ ਭਗਤੀ ਦੇ ਗੀਤ ਨਾਲ ਹੋਈ, ਜਿਸ ਤੋਂ ਬਾਅਦ ਮਿਸ ਸਚਲੀਨ ਬੇਦੀ ਦੁਆਰਾ ਝੰਡਾ ਲਹਿਰਾਇਆ ਗਿਆ | ਇਸ ਤੋਂ ਬਾਅਦ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ | ਇਸ ਮੌਕੇ ਪ੍ਰੋ: ਜਤਿੰਦਰ ...

ਪੂਰੀ ਖ਼ਬਰ »

ਨਿੱਜੀ ਸੰਸਥਾ ਵਲੋਂ ਦੇਸ਼ ਭਗਤਾਂ ਦਾ ਨਾਂਅ ਮਿਟਾਉਣ ਵਿਰੁੱਧ ਰੋਸ ਪੱਤਰ

ਜਲੰਧਰ, 14 ਅਗਸਤ (ਐੱਮ.ਐੱਸ. ਲੋਹੀਆ)-ਸ਼ਹੀਦ ਬੰਤਾ ਸਿੰਘ ਸੰਘਵਾਲ, ਜੋ ਕਿ ਗਦਰੀ ਪਾਰਟੀ ਦੇ ਦੋਆਬਾ ਜ਼ੋਨ ਦੇ ਕਮਾਂਡਰ ਸਨ, ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਨੇ 12 ਅਗਸਤ 1915 ਨੂੰ ਫਾਂਸੀ ਦਿੱਤੀ ਸੀ | ਅਜ਼ਾਦੀ ਘੁਲਾਟੀਏ, ਗਦਰੀ ਬਾਬੇ, ਸ਼ਹੀਦ ਬੰਤਾ ਸਿੰਘ ਸੰਘਵਾਲ ਦੀ ...

ਪੂਰੀ ਖ਼ਬਰ »

ਸੇਂਟ ਸੋਲਜਰ ਗਰੁੱਪ ਵਲੋਂ ਆਜ਼ਾਦੀ ਦਿਵਸ ਮੌਕੇ ਸੈਨਿਕਾਂ ਦੇ ਬੱਚਿਆਂ ਦਾ ਦਾਖ਼ਲਾ ਮੁਫ਼ਤ

ਜਲੰਧਰ, 14 ਅਗਸਤ (ਰਣਜੀਤ ਸਿੰਘ ਸੋਢੀ) -ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਸਿੱਖਿਆ ਦੇ ਖੇਤਰ 'ਚ ਹੀ ਨਹੀਂ ਬਲਕਿ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਮਾਜ ਸੇਵਾ 'ਚ ਵੀ ਹਮੇਸ਼ਾਂ ਮੋਹਰੀ ਰਿਹਾ ਹੈ | ਇਸ ਉਦੇਸ਼ ਨਾਲ ਸੇਂਟ ਸੋਲਜਰ ਗਰੁੱਪ ਦੀਆਂ 32 ਬਰਾਂਚਾਂ 'ਚ ਦਾਖਲਾ ...

ਪੂਰੀ ਖ਼ਬਰ »

ਪੰਦਰਾਂ ਦਿਨਾਂ ਦੇ ਅੰਦਰ ਸਰਕਾਰ ਨੇ ਜਬਰੀ ਵਸੂਲੀ ਬੰਦ ਨਾ ਕੀਤੀ ਤਾਂ ਸ਼ੋ੍ਰਮਣੀ ਅਕਾਲੀ ਦਲ ਲਗਾਏਗਾ ਧਰਨੇ-ਕੁਲੰਵਤ ਸਿੰਘ ਮੰਨਣ

ਮਕਸੂਦਾਂ, 14 ਅਗਸਤ (ਲਖਵਿੰਦਰ ਪਾਠਕ)-ਸਮਾਰਟ ਸਿਟੀ ਬਣਨ ਜਾ ਰਹੇ ਜਲੰਧਰ ਸ਼ਹਿਰ ਅੰਦਰ ਅੱਜ ਕਾਂਗਰਸ ਦੀ ਸਰਕਾਰ ਵੱਲੋਂ ਗੰੁਡਾ ਰਾਜ ਸਥਾਪਤ ਕੀਤਾ ਜਾ ਰਿਹਾ ਹੈ | ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਨੇ ਕਿਹਾ ਕਿ ਕੈਪਟਨ ...

ਪੂਰੀ ਖ਼ਬਰ »

ਪ੍ਰੀ-ਰਿਕਰੂਟਮੈਂਟ ਸਿਖਲਾਈ ਕੈਂਪ 4 ਸਤੰਬਰ ਤੋਂ

ਜਲੰਧਰ, 14 ਅਗਸਤ (ਐੱਮ.ਐੱਸ. ਲੋਹੀਆ) - ਫੌਜ 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਅਦਾਰੇ ਵਲੋਂ ਪੰਜਾਬ ਦੇ ਨੌਜਵਾਨਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਵਲੋਂ ਸਰੀਰਕ ਤੇ ਲਿਖਤੀ ਪ੍ਰੀਖਿਆ ਦੀ ਤਿਆਰ ਕਰਵਾਈ ਜਾਂਦੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਆਜ਼ਾਦੀ ਦਿਵਸ 'ਤੇ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਦਾ ਦੇਸ਼ ਵਾਸੀਆਂ ਨੂੰ ਸੁਨੇਹਾ

ਜਲੰਧਰ, 14 ਅਗਸਤ (ਰਣਜੀਤ ਸਿੰਘ ਸੋਢੀ)-ਦੇਸ਼ ਦੇ 72ਵੇਂ ਆਜ਼ਾਦੀ ਦਿਵਸ ਮੌਕੇ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਅਪੀਲ ਕੀਤੀ ਹੈ ਕਿ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਯੋਧਿਆਂ ਨੂੰ ...

ਪੂਰੀ ਖ਼ਬਰ »

ਗੁਰੂ ਅੰਗਦ ਦੇਵ ਪਬਲਿਕ ਸਕੂਲ 'ਚ ਆਜ਼ਾਦੀ ਦਿਹਾੜਾ ਮਨਾਇਆ

ਜਲੰਧਰ ਛਾਉਣੀ, 14 ਅਗਸਤ (ਪਵਨ ਖਰਬੰਦਾ)-ਗੁਰੂ ਅੰਗਦ ਦੇਵ ਪਬਲਿਕ ਸਕੂਲਸ ਰਾਮਾ ਮੰਡੀ ਵਿਖੇ ਦੇਸ਼ ਦਾ 72ਵਾਂ ਆਜ਼ਾਦੀ ਦਿਹਾੜਾ ਸਮੂਹ ਸਟਾਫ਼ ਮੈਂਬਰਾਂ ਤੇ ਬੱਚਿਆਂ ਵਲੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸਬੰਧਤ ...

ਪੂਰੀ ਖ਼ਬਰ »

ਭਾਈ ਘਨ੍ਹਈਆ ਸਿਹਤ ਸਕੀਮ ਤਹਿਤ ਹੋਵੇਗਾ 2 ਲੱਖ ਤੱਕ ਦਾ ਮੁਫ਼ਤ ਇਲਾਜ-ਸੁੱਖਾ ਸਿੰਘ

ਜਲੰਧਰ, 14 ਅਗਸਤ (ਜਸਪਾਲ ਸਿੰਘ)-ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ ਵਲੋਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਪਣੇ ਬਚਤ ਖਾਤਾ ਧਾਰਕਾਂ, ਸਹਿਕਾਰੀ ਸਭਾਵਾਂ ਦੇ ਮੈਂਬਰਾਂ ਤੇ ਆਮ ਲੋਕਾਂ ਨੂੰ ਪੰਜਾਬ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਵਰਦਾਨ ਸਾਬਿਤ ਹੋ ਰਹੀ ਹੈ ਆਯੁਰਵੈਦਿਕ ਦਵਾਈ-ਸਿੱਧੂ

ਜਲੰਧਰ, 14 ਅਗਸਤ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਜਲੰਧਰ, 14 ਅਗਸਤ (ਐੱਮ.ਐੱਸ. ਲੋਹੀਆ) - ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਗੁਰਮੀਤ ਸਿੰਘ ਨੇ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਇਲਾਕੇ 'ਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਤੇ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਸਮੂਹ ਪਟਾਕਿਆਂ ਦੇ ...

ਪੂਰੀ ਖ਼ਬਰ »

ਹਿਊਮੈਨਿਟੀ ਫਾਊਾਡੇਸ਼ਨ ਵਲੋਂ ਵਿਸ਼ਾਲ ਰੋਸ ਮਾਰਚ

ਜਲੰਧਰ, 14 ਅਗਸਤ (ਜਸਪਾਲ ਸਿੰਘ)-ਪਿਛਲੇ ਦਿਨੀਂ ਗੁਰਦਾਸਪੁਰ ਦੇ ਪਿੰਡ ਜੋਗੇਵਾਲ ਜੱਟਾਂ ਦੀ ਇਕ ਨੰਨ੍ਹੀ ਬੱਚੀ ਦੀ ਜ਼ਬਰ-ਜਨਾਹ ਪਿੱਛੋਂ ਕੀਤੀ ਹੱਤਿਆ ਦੇ ਵਿਰੋਧ 'ਚ ਹਿਊਮੈਨਿਟੀ ਫਾਊਾਡੇਸ਼ਨ ਵਲੋਂ ਇਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਆਗੂਆਂ ਨੇ ...

ਪੂਰੀ ਖ਼ਬਰ »

ਅਣਗਿਣਤ ਕੁਰਬਾਨੀਆਂ ਕਰ ਕੇ ਹਾਸਲ ਕੀਤੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਵੱਡੀ ਚੁਣੌਤੀ

ਅੱਜ ਆਜ਼ਾਦੀ ਦਿਹਾੜੇ 'ਤੇ ਵਿਸ਼ੇਸ਼ ਜਸਪਾਲ ਸਿੰਘ ਜਲੰਧਰ-ਦੇਸ਼ ਨੂੰ ਆਜ਼ਾਦ ਹੋਇਆਂ 7 ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਸਿਰਜਿਆ ਜਾ ਸਕਿਆ | ਆਜ਼ਾਦੀ ਦਾ ਨਿੱਘ ਬਹੁਤੇ ਲੋਕਾਂ ਦੀਆਂ ਬਰੂਹਾਂ ਤੱਕ ...

ਪੂਰੀ ਖ਼ਬਰ »

ਮਾਮਲਾ ਆਰਕੈਸਟਰਾ ਲੜਕੀ ਵਲੋਂ ਕੀਤੀ ਖੁਦਕੁਸ਼ੀ ਦਾ

ਮਕਸੂਦਾਂ, 14 ਅਗਸਤ (ਲਖਵਿੰਦਰ ਪਾਠਕ)-ਬੀਤੇ ਦਿਨ ਸ਼ਹੀਦ ਭਗਤ ਸਿੰਘ ਕਾਲੋਨੀ 'ਚ 25 ਸਾਲਾ ਆਰਕੈਸਟਰਾ ਲੜਕੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ 'ਚ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੀਪਕ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਨਾਗਰ ਖਿਲਾਫ ਮਾਮਲਾ ...

ਪੂਰੀ ਖ਼ਬਰ »

ਬੀ. ਪੁਰੁਸ਼ਾਰਥ ਨੇ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਜਲੰਧਰ, 14 ਅਗਸਤ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਜਲੰਧਰ ਡਵੀਜ਼ਨ ਦੇ ਨਵ ਨਿਯੁਕਤ ਕਮਿਸ਼ਨਰ ਬਾਲਦੇਓ.ਪੁਰੂਸ਼ਾਰਥ ਨੇ ਅੱਜ ਇੱਥੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਵਿਕਾਸਮੁਖੀ ਤੇ ਲੋਕਪੱਖੀ ਨੀਤੀਆਂ ਨੂੰ ...

ਪੂਰੀ ਖ਼ਬਰ »

ਰੈਵੀਨਿਊ ਪਟਵਾਰ ਯੂਨੀਅਨ ਵਲੋਂ ਚੋਣਾਂ ਸਬੰਧੀ ਸੂਚੀ ਜਾਰੀ

ਜਲੰਧਰ, 14 ਅਗਸਤ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ )-ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਧੰਜੂ ਦੀ ਪ੍ਰਧਾਨਗੀ ਹੇਠ ਡੀ.ਸੀ ਕੰਪਲੈਕਸ ਵਿਖੇ ਹੋਈ | ਇਸ ਮੀਟਿੰਗ 'ਚ ਯੂਨੀਅਨ ਦੀਆਂ 2018-20 ਦੀਆਂ ਕਰਵਾਈਆਂ ਜਾਣ ...

ਪੂਰੀ ਖ਼ਬਰ »

ਮਾਈਲਸਟੋਨ ਦੇ ਵਿਦਿਆਰਥੀਆਂ ਨੇ ਵਧੀਆ ਬੈਂਡ ਹਾਸਲ ਕੀਤੇ

ਜਲੰਧਰ, 14 ਅਗਸਤ (ਅ.ਬ.)-ਆਈਲੈਟਸ ਕੋਚਿੰਗ ਦੇਣ ਵਾਲੀ ਪੰਜਾਬ ਦੀ ਨੰ. ਐਕਡਮੀ ਮਾਈਲਸਟੋਨ ਐਜੂਕੇਸ਼ਨ ਗਰੁੱਪ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਹੋਈ ਆਈਲੈਟਸ ਦੀ ਪ੍ਰੀਖਿਆ ਵਿਚ ਵਧੀਆ ਬੈਂਡ ਪ੍ਰਾਪਤ ਕੀਤਾ | ਵਿਦਿਆਰਥੀ ਨਵਨੀਤਰੂਪ ਕੌਰ ਨੇ 8.5 ਬੈਂਡ ਤੇ ਸਹਿਜਲ ਮਰਵਾਹਾ ...

ਪੂਰੀ ਖ਼ਬਰ »

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਨਵੰਬਰ ਇਨਟੇਕ ਲਈ ਵਿਸ਼ੇਸ਼ ਸੈਮੀਨਾਰ 16 ਨੂੰ -ਸੁਖਚੈਨ ਸਿੰਘ ਰਾਹੀ

ਜਲੰਧਰ, 14 ਅਗਸਤ (ਅ.ਬ.)-ਇੰਮੀਗ੍ਰੇਸ਼ਨ 'ਚ ਜਾਣਿਆ-ਪਹਿਚਾਣਿਆ ਨਾਂਅ ਸੁਖਚੈਨ ਸਿੰਘ ਰਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵਿਦਿਆਰਥੀ ਕੈਨੇਡਾ 'ਚ ਪੜ੍ਹ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ | ਉਹ ਨਵੰਬਰ ਇਨਟੇਕ ਦੇ ਵਿਸ਼ੇਸ਼ ਸੈਮੀਨਾਰ ਜੋ ਉਨ੍ਹਾਂ ਦੇ ...

ਪੂਰੀ ਖ਼ਬਰ »

ਸੰਤ ਸੀਚੇਵਾਲ ਵਲੋਂ ਨੂਰਮਹਿਲ ਟਰੀਟਮੈਂਟ ਪਲਾਂਟ ਦਾ ਦੌਰਾ

ਨੂਰਮਹਿਲ, 14 ਅਗਸਤ (ਜਸਵਿੰਦਰ ਸਿੰਘ ਲਾਂਬਾ)-ਨੈਸ਼ਨਲ ਗਰੀਨ ਟਿ੍ਬਿਊਨ ਕਮੇਟੀ ਦੇ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਅੱਜ ਨੂਰਮਹਿਲ ਵਿਚ ਲੱਗੇ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ | ਉੱਥੇ ਪਹੁੰਚਕੇ ਉਨ੍ਹਾਂ ਟਰੀਟਮੈਂਟ ਪਲਾਂਟ ਨੂੰ ਦੇਖਿਆ ਅਤੇ ਦੱਸਿਆ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਮਨਾਇਆ ਸੁਤੰਤਰਤਾ ਦਿਵਸ

ਨਕੋਦਰ, 14 ਅਗਸਤ (ਗੁਰਵਿੰਦਰ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦਿਨ ਸਕੂਲ ਵਿਚ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵਲੋਂ ਮਾਰਚ ਪਾਸ ਨਾਲ ਕੀਤੀ ...

ਪੂਰੀ ਖ਼ਬਰ »

ਹਾਦਸਿਆਂ ਨੂੰ ਰੋਕਣ ਲਈ ਪਸ਼ੂਆਂ ਦੇ ਸਿੰਗਾਂ 'ਤੇ ਰੇਡੀਅਮ ਲਗਾਉਣ ਦਾ ਫ਼ੈਸਲਾ

ਨਕੋਦਰ, 14 ਅਗਸਤ (ਭੁਪਿੰਦਰ ਅਜੀਤ ਸਿੰਘ)-ਜਲ ਅਤੇ ਵਾਤਾਵਰਨ ਬਚਾਓ ਸੰਸਥਾ ਨਕੋਦਰ ਦੀ ਮੀਟਿੰਗ ਤਰਲੋਚਨ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ | ਆਵਾਰਾ ਘੁੰਮ ਰਹੇ ਪਸ਼ੂਆਂ ਦੇ ਕਾਰਨ ਹੋ ਰਹੇ ਸੜਕੀ ਹਾਦਸਿਆਂ 'ਚ ਇਨਸਾਨੀ ਮੌਤਾਂ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ | ਇਨ੍ਹਾਂ ...

ਪੂਰੀ ਖ਼ਬਰ »

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਕਰਤਾਰਪੁਰ, 14 ਅਗਸਤ (ਭਜਨ ਸਿੰਘ ਧੀਰਪੁਰ, ਵਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਨਕੋਦਰ ਵਿਖੇ ਆਜ਼ਾਦੀ ਦਿਵਸ ਮਨਾਇਆ

ਨਕੋਦਰ, 14 ਅਗਸਤ (ਗੁਰਵਿੰਦਰ ਸਿੰਘ)-ਸਟੇਟ ਪਬਲਿਕ ਸਕੂਲ ਨਕੋਦਰ ਵਿਖੇ ਸਵਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਨਰਸਰੀ ਵਿੰਗ ਦੇ ਛੋਟੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਡਾਂਸ ਅਤੇ ਨਾਟਕ ...

ਪੂਰੀ ਖ਼ਬਰ »

ਪੰਚਾਇਤ ਸੰਮਤੀ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ 'ਚ ਕਲਮ ਛੋੜ ਹੜਤਾਲ 18ਵੇਂ ਦਿਨ 'ਚ ਦਾਖ਼ਲ

ਸ਼ਾਹਕੋਟ, 14 ਅਗਸਤ (ਬਾਂਸਲ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਅੱਜ 18ਵੇਂ ਦਿਨ ਵੀ ਜਾਰੀ ਰਹੀ | ਬਲਾਕ ਤੇ ਪੰਚਾਇਤ ਦਫ਼ਤਰ ਸ਼ਾਹਕੋਟ 'ਚ ਧਰਨੇ 'ਤੇ ਬੈਠੇ ਸੰਮਤੀ ਕਰਮਚਾਰੀਆਂ ...

ਪੂਰੀ ਖ਼ਬਰ »

ਵੀਰੋਤਮ ਰਾਮ ਲਾਲ ਅਸੁਰ ਭਾਵਾਆਧਸ ਕੇਂਦਰੀ ਸੰਗਠਨ ਦੇ ਸਰਬਉੱਚ ਨਿਰਦੇਸ਼ਕ ਨਿਯੁਕਤ

ਮੱਲ੍ਹੀਆਂ ਕਲਾਂ, 14 ਅਗਸਤ (ਮਨਜੀਤ ਮਾਨ, ਭੁਪਿੰਦਰ ਅਜੀਤ ਸਿੰਘ)-ਭਾਵਾਆਧਸ ਦੇ ਪੁਰਾਣੇ ਧਰਮ ਸਮਾਜੀ ਵੀਰਾਂ ਦੀ ਇਕ ਅਹਿਮ ਮੀਟਿੰਗ ਸੰਸਥਾ ਨੂੰ ਪ੍ਰਚਾਰਿਤ ਤੇ ਪਸਾਰ ਕਰਨ, ਮੁੜ ਤੋਂ ਹਰਕਤ ਵਿਚ ਲਿਆਉਂਦਿਆਂ ਕੇਂਦਰੀ ਸੰਗਠਨ ਦਾ ਪੁਨਰ ਗਠਨ ਕੀਤਾ ਗਿਆ, ਕਿਉਂਕਿ 24 ਮਈ, 1964 ...

ਪੂਰੀ ਖ਼ਬਰ »

'ਪ੍ਰੇਰਨਾ' ਸੁਸਾਇਟੀ ਵਲੋਂ ਸਰਕਾਰੀ ਸਕੂਲ ਨੂੰ 10 ਕੰਪਿਊਟਰ ਤੇ ਹੋਰ ਸਾਮਾਨ ਭੇਟ

ਕਰਤਾਰਪੁਰ, 14 ਅਗਸਤ (ਜਸਵੰਤ ਵਰਮਾ, ਧੀਰਪੁਰ)-'ਪ੍ਰੇਰਨਾ' ਸੁਸਾਇਟੀ ਫਾਰ ਐਜੂਕੇਸ਼ਨ ਐਾਡ ਪਬਲਿਕ ਵੈੱਲਫੇਅਰ ਆਰੀਆ ਨਗਰ ਕਰਤਾਰਪੁਰ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਆਰੀਆ ਨਗਰ ਕਰਤਾਰਪੁਰ ਨੂੰ 10 ਕੰਪਿਊਟਰ, ਇਕ ਵਾਟਰ ਕੂਲਰ, 25 ਸਟੂਡੈਂਟ ਕੁਰਸੀਆਂ ਆਦਿ ਸਾਮਾਨ ...

ਪੂਰੀ ਖ਼ਬਰ »

ਪ੍ਰਸਿੱਧ ਗਾਇਕ ਚਰਨਜੀਤ ਚੰਨੀ ਫਿਲਪਾਈਨ ਦੌਰੇ ਤੋਂ ਵਾਪਸ ਵਤਨ ਪਰਤੇ

ਮੱਲ੍ਹੀਆਂ ਕਲਾਂ, 14 ਅਗਸਤ (ਮਨਜੀਤ ਮਾਨ)-ਪ੍ਰਸਿੱਧ ਪੰਜਾਬੀ ਲੋਕ ਗਾਇਕ ਚਰਨਜੀਤ ਚੰਨੀ ਆਪਣੇ ਫਿਲਪਾਈਨ (ਮਨੀਲਾ) ਦੌਰੇ ਤੋਂ ਵਾਪਸ ਆਪਣੇ ਵਤਨ ਪਿੰਡ ਈਦਾ (ਜਲੰਧਰ) ਵਿਖੇ ਪਹੁੰਚ ਗਏ ਹਨ | ਗਾਇਕ ਚਰਨਜੀਤ ਚੰਨੀ ਨੇ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਨੇ ਬਕਾਇਦਾ ਆਪਣੇ ...

ਪੂਰੀ ਖ਼ਬਰ »

ਸਤਲੁਜ ਦਰਿਆ 'ਚ ਛੱਡੇ ਪਾਣੀ ਕਾਰਨ ਪਾਣੀ ਦਾ ਵਹਾਅ ਤੇਜ਼-ਕਈ ਥਾੲੀਂ ਬੰਨ੍ਹ ਨੇੜੇ ਜ਼ਮੀਨ ਨੂੰ ਲੱਗ ਰਿਹਾ ਖ਼ੋਰਾ

ਸ਼ਾਹਕੋਟ, 14 ਅਗਸਤ (ਬਾਂਸਲ)-ਪਿਛਲੇ ਦਿਨਾਂ ਤੋਂ ਹਿਮਾਚਲ ਪ੍ਰਦੇਸ਼ 'ਚ ਪਏ ਭਾਰੀ ਮੀਂਹ ਕਾਰਨ ਡੈਮਾਂ 'ਤੇ ਸਮਰੱਥਾ ਤੋਂ ਵੱਧ ਪਾਣੀ ਜਮ੍ਹਾਂ ਹੋਣ ਕਾਰਨ ਰੋਪੜ ਡੈਮ ਹੈੱਡ ਵਰਕਸ ਤੋਂ ਬੀਤੀ ਰਾਤ ਛੱਡੇ 70 ਹਜ਼ਾਰ ਕਿਊਸਿਕ ਪਾਣੀ ਨਾਲ ਸਤਲੁਜ 'ਚ ਪਾਣੀ ਦਾ ਵਹਾਅ ਕਾਫ਼ੀ ਤੇਜ਼ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਤੇ ਹਾਈ ਸਕੂਲ ਵਿਖੇ ਸੁਤੰਤਰਤਾ ਦਿਵਸ ਮਨਾਇਆ

ਨਕੋਦਰ, 14 ਅਗਸਤ (ਗੁਰਵਿੰਦਰ ਸਿੰਘ)-ਗੁਰੂ ਨਾਨਕ ਨੈਸ਼ਨਲ ਕਾਲਜ ਹਾਈ ਸਕੂਲ ਵਿਖੇ ਸੁਤੰਤਰਤਾ ਦਿਵਸ ਦੀ ਖੁਸ਼ੀ ਮੌਕੇ ਬੱਚਿਆਂ ਨੂੰ 'ਮੈਂ ਅਬਦੁੱਲ ਕਲਾਮ' ਫ਼ਿਲਮ ਦਿਖਾਈ ਗਈ, ਜਿਸ ਵਿਚ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨ ਦੀ ਸਿੱਖਿਆ ਦਿੱਤੀ ਗਈ, ਜਿਸ ਵਿਚ ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ ਨੂਰਮਹਿਲ 'ਚ ਆਜ਼ਾਦੀ ਦਿਹਾੜਾ ਮਨਾਇਆ

ਨੂਰਮਹਿਲ, 14 ਅਗਸਤ (ਗੁਰਦੀਪ ਸਿੰਘ ਲਾਲੀ)-ਸਥਾਨਕ ਸੇਂਟ ਸੋਲਜ਼ਰ ਡਿਵਾਈਨ ਸਕੂਲ'ਚ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਪਿ੍ੰਸੀਪਲ ਮੈਡਮ ਮੰਜੂ ਅਰੋੜਾ ਦੀ ਅਗਵਾਈ 'ਚ ਕਰਵਾਇਆ ਗਿਆ ਜਿਸ'ਚ ਮਸ਼ਹੂਰ ਢਾਡੀ ਅਮਨਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋ ਪਹੁੰਚੇ | ਇਸ ...

ਪੂਰੀ ਖ਼ਬਰ »

'ਇੱਕ ਉਮੀਦ-ਇੱਕ ਕੋਸ਼ਿਸ਼' ਸੰਸਥਾ ਵਲੋਂ ਹੋਣਹਾਰ ਬੱਚੀ ਦਾ ਸਨਮਾਨ

ਮਲਸੀਆਂ, 14 ਅਗਸਤ (ਸੁਖਦੀਪ ਸਿੰਘ) ਸਰਕਾਰੀ ਪ੍ਰਾਇਮਰੀ ਸਕੂਲ ਕਾਂਗਣਾ ਵਿਖੇ ਪੰਜਵੀਂ ਜਮਾਤ 'ਚੋਂ 97 ਪ੍ਰਤੀਸ਼ਤ ਅੰਕ ਹਾਸਲ ਕਰਨ ਤੇ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ ਦੀ 6ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੀ ਹੋਣਹਾਰ ਵਿਦਿਆਰਥਣ ਤਮੰਨਾ ਪੁੱਤਰੀ ਮੁਲਖ ...

ਪੂਰੀ ਖ਼ਬਰ »

ਜੰਡਿਆਲਾ ਮੰਜਕੀ ਵਿਖੇ ਮਨਾਇਆ ਪੋਸ਼ਣ ਦਿਵਸ

ਜੰਡਿਆਲਾ ਮੰਜਕੀ, 14 ਅਗਸਤ (ਮਨਜਿੰਦਰ ਸਿੰਘ/ਸਰਜੀਤ ਸਿੰਘ ਜੰਡਿਆਲਾ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅੱਜ ਜੰਡਿਆਲਾ ਮੰਜਕੀ ਵਿਖੇ ਪੋਸ਼ਣ ਦਿਵਸ ਮਨਾਇਆ ਗਿਆ | ਇਸ ਸਬੰਧੀ ਆਂਗਣਵਾੜੀ ਦੇ ਸੈਂਟਰ ਨੰਬਰ 8 ਵਿੱਚ ਇੱਕ ...

ਪੂਰੀ ਖ਼ਬਰ »

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ

ਗੁਰਾਇਆ, 14 ਅਗਸਤ (ਬਲਵਿੰਦਰ ਸਿੰਘ)-ਗੁਰਾਇਆ ਬਲੱਡ ਸੇਵਾ ਵਲ਼ੋਂ ਗੂੰਜ ਸੰਸਥਾ ਦੇ ਸਹਿਯੋਗ ਨਾਲ ਤੀਜਾ ਕੁਲੈਕਸ਼ਨ ਕੈਂਪ ਲਗਾਇਆ ਗਿਆ, ਕੈਂਪ ਵਿਚ ਪਿੰਡ ਡੱਲੇਵਾਲ,ਬੜਾ ਪਿੰਡ, ਫਲਪੋਤਾ, ਮਾਹਲ, ਕੋਟ ਗਰੇਵਾਲ, ਵਿਰਕਾਂ, ਘੁੜਕਾ ਆਦਿ ਨੇ ਸਹਿਯੋਗ ਦਿੱਤਾ | ਇਸ ਮੌਕੇ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਰਸੂਲਪੁਰ ਦੇ ਬੱਚਿਆਂ ਵਲੋਂ ਇਕ ਇਕ ਬੂਟਾ ਪਾਲਣ ਦਾ ਪ੍ਰਣ

ਮਹਿਤਪੁਰ, 14 ਅਗਸਤ ( ਰੰਧਾਵਾ )-ਤੰਦਰੁਸਤ ਪੰਜਾਬ ਮਹਿੰਮ ਅਧੀਨ ਪੰਜਾਬ ਦੇ ਵਾਤਾਵਰਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹ ਲੈਣ ਯੋਗ ਬਣਾਈ ਰੱਖਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਰਸੂਲ ਪੁਰ ( ਮਹਿਤਪੁਰ ) ਵਿਖੇ ਵਣ ਮਹਾਂ ਉਤਸਵ ਅਧੀਨ ਬੂਟੇ ਲਗਾਏ ਗਏ | ਸਮਾਗਮ 'ਚ ਕਮਲ ...

ਪੂਰੀ ਖ਼ਬਰ »

ਪਾਣੀ ਦੀ ਸੰਕੋਚ ਨਾਲ ਵਰਤੋਂ ਸਮੇਂ ਦੀ ਮੁੱਖ ਲੋੜ- ਡਾ. ਚੌਹਾਨ

ਰੁੜਕਾ ਕਲਾਂ, 14 ਅਗਸਤ (ਦਵਿੰਦਰ ਸਿੰਘ ਖ਼ਾਲਸਾ)- ਡਾ. ਰਣਜੀਤ ਸਿੰਘ ਚੌੌਹਾਨ ਖੇਤੀਬਾੜੀ ਅਫ਼ਸਰ ਬਲਾਕ ਰੁੜਕਾ ਕਲਾਂ ਜਿਲ੍ਹਾ ਜਲੰਧਰ ਨੇ ਕਿਸਾਨ ਵੀਰਾਂ ਨੂੰ ਮੀਂਹ ਪੈਣ ਦੌਰਾਨ ਆਪਣੀਆਂ ਮੋਟਰਾਂ ਨੂੰ ਬੰਦ ਕਰਨ ਦੀ ਨਸੀਹਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਬਲਾਕ ਦੇ ...

ਪੂਰੀ ਖ਼ਬਰ »

ਬਾਬੇ ਕੇ ਸਕੂਲ 'ਚ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਲੋਹੀਆਂ ਖਾਸ, 14 ਅਗਸਤ (ਦਿਲਬਾਗ ਸਿੰਘ)-ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਅਤੇ ਬੀ ਕੇ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਾੜਾ ਜੋਧ ਸਿੰਘ ਜਲੰਧਰ ਵਿਖੇ ਪਿ੍ੰਸੀਪਲ ਨੀਰਜ ਸੰਧੂ ਤੇ ਪਿ੍ੰਸੀਪਲ ਮੋਨਲ ਤਨੇਜਾ ਦੀ ਅਗਵਾਈ 'ਚ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਪਦਾਰਥ ਸਮੇਤ ਕਾਬੂ

ਗੁਰਾਇਆ,14ਅਗਸਤ (ਬਲਵਿੰਦਰ ਸਿੰਘ)-ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਰੀਕ ਸਿੰਘ ਚਾਹਲ ਉਪ ਪੁਲਿਸ ਕਪਤਾਨ ਫਿਲੌਰ ਦੀ ਅਗਵਾਈ 'ਚ ਪਰਮਿੰਦਰ ਸਿੰਘ ਥਾਣਾ ਮੁਖੀ ਗੁਰਾਇਆ ਨੇ ਵੱਖ ਵੱਖ ਮੁਕੱਦਮਿਆਂ ਵਿਚ ...

ਪੂਰੀ ਖ਼ਬਰ »

ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਟਰੈਕਟਰ-ਟਰਾਲੀ ਦਰਿਆ 'ਚ ਫਸੀ

ਫਿਲੌਰ, 14 ਅਗਸਤ ( ਸੁੁਰਜੀਤ ਸਿੰਘ ਬਰਨਾਲਾ, ਕੈਨੇਡੀ )-ਫਿਲੌਰ ਦੇ ਨਜ਼ਦੀਕੀ ਸਤਲੁੱਜ ਦਰਿਆ ਵਿਖੇ ਬੀਤੇ ਦਿਨ ਭਾਖੜਾ ਡੈਮ ਤੋਂ ਪਾਣੀ ਛੱਡਣ ਨਾਲ ਪਾਣੀ ਦਾ ਪੱਧਰ ਵਧਣ ਨਾਲ ਕਿਸਾਨ ਦਾ ਟਰੈਕਟਰ ਟਰਾਲੀ ਪਾਣੀ ਦੇ ਵਹਾਅ 'ਚ ਫਸ ਗਏ | ਮੌਕੇ ਤਾੋ ਮਿਲੀ ਜਾਣਕਾਰੀ ਮੁਤਾਬਕ ...

ਪੂਰੀ ਖ਼ਬਰ »

ਅਰੋੜਾ ਮਹਾਂ ਸਭਾ ਨੇ ਆਜ਼ਾਦੀ ਦਿਹਾੜੇ ਸਬੰਧੀ 'ਰੁੱਖ ਲਗਾਓ, ਵਾਤਾਵਰਨ ਬਚਾਓ' ਮੁਹਿੰਮ ਚਲਾਈ

ਸ਼ਾਹਕੋਟ, 14 ਅਗਸਤ (ਸਚਦੇਵਾ)- ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮੰਤਵ ਨਾਲ ਅਰੋੜਾ ਮਹਾਂ ਸਭਾ ਸ਼ਾਹਕੋਟ ਵਲੋਂ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੇ ਸਬੰਧੀ 'ਰੁੱਖ ਲਗਾਓ, ਵਾਤਾਵਰਨ ਬਚਾਓ' ਮੁਹਿੰਮ ਚਲਾਈ ਗਈ, ਜਿਸ ਦੀ ਸ਼ੁਰੂਆਤ ...

ਪੂਰੀ ਖ਼ਬਰ »

ਸਫ਼ੈਦੇ ਦੇ ਝੁਕੇ ਹੋਏ ਦਰੱਖਤ ਬਣ ਸਕਦੇ ਹਨ ਹਾਦਸੇ ਦਾ ਕਾਰਨ

ਫਿਲੌਰ, 14 ਅਗਸਤ (ਸਰਜੀਤ ਸਿੰਘ ਬਰਨਾਲਾ, ਕੈਨੇਡੀ)-ਫਿਲੌਰ ਦੇ ਨਵਾਂਸਹਿਰ ਬੱਸ ਅੱਡੇ 'ਤੇ ਜੰਗਲਾਤ ਵਿਭਾਗ ਵਲੋ ਲਗਾਏ ਦਰੱਖਤ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ | ਜਾਣਕਾਰੀ ਅਨੁਸਾਰ ਫਿਲੌਰ ਦੇ ਨਵਾਂਸਹਿਰ ਬੱਸ ਅੱਡਾ ਜਿਥੋ ਨਵਾਂਸਹਿਰ ਅਤੇ ਹੋਰ ਕਈ ਕਸਬਿਆ ...

ਪੂਰੀ ਖ਼ਬਰ »

ਜਲੰਧਰ ਪਬਲਿਕ ਸਕੂਲ ਲੋਹੀਆਂ ਵਿਖੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਲੋਹੀਆਂ ਖਾਸ, 14 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ) ਜਲੰਧਰ ਪਬਲਿਕ ਸਕੂਲ ਲੋਹੀਆਂ ਖਾਸ ਅਤੇ ਜਲੰਧਰ ਇੰਟਰਨੈਸ਼ਨਲ ਪਬਲਿਕ ਸਕੂਲ ਲੋਹੀਆਂ ਖਾਸ ਵਿਖੇ ਸਾਂਝੇ ਤੌਰ 'ਤੇ 'ਅਜ਼ਾਦੀ ਦਿਹਾੜਾ' ਬਹੁਤ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵੱਲੋਂ ਸ਼ਹੀਦਾਂ ਨੂੰ ...

ਪੂਰੀ ਖ਼ਬਰ »

ਸਕੂਲ 'ਚ ਸੁਤੰਤਰਤਾ ਦਿਵਸ ਮਨਾਇਆ

ਅੱਪਰਾ, ਫਿਲੌਰ 14 ਅਗਸਤ (ਸੁਰਜੀਤ ਬਰਨਾਲਾ)-ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਵਿਖੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸੰਬੰਧਿਤ ਕਵਿਤਾਵਾਂ ਬੋਲੀਆਂ ਤੇ ਭਾਸ਼ਣ ਮੁਕਾਬਲੇ 'ਚ ਹਿੱਸਾ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਸਰੂਪ ਪਬਲਿਕ ਸਕੂਲ 'ਚ ਆਜ਼ਾਦੀ ਦਿਵਸ ਮਨਾਇਆ

ਕਿਸ਼ਨਗੜ, 14 ਅਗਸਤ (ਹਰਬੰਸ ਸਿੰਘ ਹੋਠੀ)-ਜਲੰਧਰ-ਪਠਾਨਕੋਠ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਸਰੂਪ ਪਬਲਿਕ ਸਕੂਲ (ਸਰੂਪ ਨਗਰ) ਪਿੰਡ ਕਾਹਨਪੁਰ ਵਿਖੇ ਸਕੂਲ ਪਿ©ੰਸੀਪਲ ਸ਼ੂਚੀ ਰਾਏ ਭੱਟ ਦੀ ਸਰਪ©ਸਤੀ ਹੇਠ ਵਿਦਿਆਰਥੀਆ ਵੱਲੋ ਅਜਾਦੀ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ...

ਪੂਰੀ ਖ਼ਬਰ »

18 ਨੂੰ ਪਾਵਰਕਾਮ ਵਲੋਂ ਜੰਡਿਆਲਾ 'ਚ ਲਗਾਇਆ ਜਾਵੇਗਾ ਕੈਂਪ

ਜੰਡਿਆਲਾ ਮੰਜਕੀ 14 ਅਗਸਤ (ਸੁਰਜੀਤ ਸਿੰਘ ਜੰਡਿਆਲਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਮਰਾਏ ਸਬ ਡਿਵੀਜ਼ਨ ਵੱਲੋਂ ਇਕ ਸਪੈਸ਼ਲ ਕੈਂਪ ਜੰਡਿਆਲਾ ਮੰਜਕੀ ਦੇ ਸੇਵਾ ਕੇਂਦਰ 'ਚ 18 ਅਗਸਤ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ. ਜਸਵੀਰ ...

ਪੂਰੀ ਖ਼ਬਰ »

15 ਅਗਸਤ ਸਬੰਧੀ ਪੁਲਿਸ ਵਲੋਂ ਥਾਂ-ਥਾਂ ਵਿਸ਼ੇਸ਼ ਚੈਕਿੰਗ

ਅੱਪਰਾ, 14 ਅਗਸਤ (ਮਨਜਿੰਦਰ ਅਰੋੜਾ)-ਸੁਤੰਤਰਤਾ ਦਿਵਸ ਸਬੰਧੀ ਸਖ਼ਤ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਨਵਜੋਤ ਸਿੰਘ ਮਾਹਲ ਪੀ.ਪੀ.ਐਸ. ਸੀਨੀਅਰ ਪੁਲਿਸ ਅਫ਼ਸਰ ਜਲੰਧਰ ਦਿਹਾਤੀ ਅਤੇ ਅਮਰੀਕ ਸਿੰਘ ਚਾਹਲ ਪੀ.ਪੀ.ਐਸ. ਉੱਪ ਪੁਲਿਸ ਕਪਤਾਨ ਸਬ ਡਵੀਜ਼ਨ ਫਿਲੌਰ ਵਲੋਂ ਮਿਲੇ ...

ਪੂਰੀ ਖ਼ਬਰ »

ਕਰਤਾਰਪੁਰ ਵਿਖੇ ਅੱਜ ਕਈ ਥਾਵਾਂ 'ਤੇ ਮਨਾਇਆ ਜਾਵੇਗਾ ਸੁਤੰਤਰਤਾ ਦਿਵਸ

ਕਰਤਾਰਪੁਰ, 14 ਅਗਸਤ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਵਿਖੇ ਅੱਜ ਸੁਤੰਤਰਤਾ ਦਿਵਸ ਕਈ ਥਾਵਾਂ 'ਤੇ ਮਨਾਇਆ ਜਾਵੇਗਾ | ਨਗਰ ਕੌਾਸਲ ਕਰਤਾਰਪੁਰ ਵਿਖੇ ਕੌਮੀ ਝੰਡਾ ਪ੍ਰਧਾਨ ਸੂਰਜ ਭਾਨ 8 ਵਜੇ ਸਵੇਰੇ ਲਹਿਰਾਉਂਣਗੇ | ਕਾਂਗਰਸ ਭਵਨ ਕਰਤਾਰਪੁਰ ਵਿਖੇ ਕੌਮੀ ਝੰਡਾ ਸਿਟੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX