ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ/ਧੀਮਾਨ)- ਖੰਨਾ ਦੀ ਦਾਣਾ ਮੰਡੀ ਵਿਖੇ ਆਜ਼ਾਦੀ ਦਾ 72ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਖੰਨਾ ਦੇ ਐੱਸ. ਡੀ. ਐੱਮ. ਸੰਦੀਪ ਸਿੰਘ ਨੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਉਨ੍ਹਾਂ ਨੇ ਮਾਰਚ ...
ਮਾਛੀਵਾੜਾ ਸਾਹਿਬ, 16 ਅਗਸਤ (ਮਨੋਜ ਕੁਮਾਰ)- ਸ਼ਹਿਰ ਦੇ ਵਾਰਡ ਨੰਬਰ-12 ਦੇ ਕਾਂਗਰਸੀ ਕੌਾਸਲਰ ਵਿਜੇ ਚੌਧਰੀ ਨੇ ਸਥਾਨਕ ਨਗਰ ਕੌਾਸਲ ਅਧਿਕਾਰੀਆਂ 'ਤੇ 15 ਅਗਸਤ ਦੇ ਪ੍ਰੋਗਰਾਮ 'ਚ ਬੁਲਾ ਕੇ ਜ਼ਲੀਲ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ 'ਉਹ ਇਕ ਚੁਣੇ ਹੋਏ ਨੁਮਾਇੰਦੇ ਹਨ, ਉਹ ...
ਬੀਜਾ, 16 ਅਗਸਤ (ਕਸ਼ਮੀਰਾ ਸਿੰਘ ਬਗ਼ਲੀ/ਰਣਧੀਰ ਸਿੰਘ ਧੀਰਾ)- ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਤੇ ਸ਼ਹੀਦੀ ਕਾਨਫ਼ਰੰਸ ਨੂੰ ਸੰਬੋਧਨ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ...
ਸਮਰਾਲਾ, 16 ਅਗਸਤ (ਬਲਜੀਤ ਸਿੰਘ ਬਘੌਰ)- ਸਰਹਿੰਦ ਨਹਿਰ 'ਤੇ ਪੈਂਦੇ ਪਿੰਡ ਢੰਡੇ ਕੋਲ ਹੋਏ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਗੱਡੀ 'ਚ ਸਵਾਰ ਤੀਸਰੇ ਸਾਥੀ ਦਾ ਵਾਲ-ਵਾਲ ਬਚਾਅ ਹੋ ਗਿਆ | ਮਿ੍ਤਕਾਂ ਦੀ ਪਹਿਚਾਣ ਰਣਦੀਪ ਸਿੰਘ ਸ਼ੇਖਾਵਤ (27) ਤੇ ਪਵਨ ਤਿਆਗੀ ...
ਸਮਰਾਲਾ, 16 ਅਗਸਤ (ਸੁਰਜੀਤ)- ਬਿਜਲੀ ਕਾਮਿਆਂ ਦੇ ਭੱਖਦੇ ਮਸਲੇ ਅਤੇ ਲੰਮੇ ਸਮੇਂ ਤੋਂ ਪਾਵਰਕਾਮ ਮੈਨੇਜਮੈਂਟ ਕੋਲ ਵਿਚਾਰ ਅਧੀਨ ਲਮਕਾਅ ਅਵਸਥਾ ਵਿਚ ਪਈਆਂ ਮੰਗਾਂ 'ਤੇ ਗੰਭੀਰ ਵਿਚਾਰ ਚਰਚਾ ਕਰਨ ਲਈ 20 ਅਗਸਤ ਨੂੰ ਸੂਬਾ ਕੌਾਸਲ ਦੀ ਕਾਨਫਰੰਸ ਸਥਾਨਕ ਕੁਆਲਿਟੀ ਪੈਲੇਸ ...
ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਬੁੱਤ ਨੂੰ ਹਾਰ ਪਾ ਕੇ ਸ਼ਰਧਾਜਲੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਨਾਲ ਯੂਥ ਕਾਂਗਰਸ ਦੇ ਜਨਰਲ ਸਕੱਤਰ ਡਾ. ਗੁਰਮੁੱਖ ਸਿੰਘ ਚਾਹਲ, ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ ਆਦਿ ਹਾਜ਼ਰ ਸਨ | ਇਸ ਮੌਕੇ ਵਿਧਾਇਕ ਗੁਰਕੀਰਤ ਨੇ ਕਿਹਾ ਕਿ ਈਸੜੂ ਪਿੰਡ ਦੇ ਵਿਕਾਸ ਲਈ 1 ਕਰੋੜ ਰੁਪਿਆ ਆ ਰਿਹਾ ਹੈ ਅਤੇ ਸ਼ਹੀਦ ਦੀ ਯਾਦ 'ਚ ਮਿਊਜ਼ੀਅਮ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ |
ਲੋਕ ਚੇਤਨਾ ਲਹਿਰ ਪੰਜਾਬ ਦੀ ਅਗਵਾਈ 'ਚ ਵੱਖ-ਵੱਖ ਜੱਥੇਬੰਦੀਆਂ ਵਲੋ ਈਸੜੂ ਵਿਖੇ ਰੋਸ
ਖੰਨਾ- ਸ਼ਹੀਦ ਕਰਨੈਲ ਸਿੰਘ ਅਤੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਦੀ ਯਾਦ ਵਿਚ ਹਰ ਸਾਲ ਅਜਾਦੀ ਦਿਹਾੜੇ ਨੂੰ ਸਮਰਪਿਤ ਈਸੜੂ ਵਿਖੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਸਿਆਸੀ ਜਲਸੇ ਕੀਤੇ ਜਾਂਦੇ ਹਨ, ਉੱਥੇ ਇਸ ਵਾਰ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਦੀ ਅਗਵਾਈ 'ਚ ਵੱਖ-ਵੱਖ ਜੱਥੇਬੰਦੀਆਂ ਵਲੋਂ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉੱਥੇ ਪੰਜਾਬ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਆਗੂਆਂ ਵਲੋ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਅਤੇ ਕਾਂਗਰਸ ਪਾਰਟੀ ਦਾ 2017 ਵਾਲੇ ਚੋਣ ਮਨੋਰਥ ਪੱਤਰ ਭੇਟ ਕਰਨ ਦਾ ਪ੍ਰੋਗਰਾਮ ਸੀ ਪਰ ਮੁੱਖ ਮੰਤਰੀ ਦੇ ਨਾ ਪਹੁੰਚਣ ਕਰਕੇ ਸਫਲ ਨਹੀ ਹੋ ਸਕਿਆ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਮੈਨੀਫੈਸਟੋ ਝੂਠ ਦਾ ਪਲੰਦਾ ਸਾਬਤ ਹੋਇਆ ਹੈ | ਇਸ ਮੌਕੇ ਰਿਪਬਲੀਕਨ ਪਾਰਟੀ ਦੇ ਪੰਜਾਬ ਪ੍ਰਧਾਨ ਮੁਖਤਿਆਰ ਸਿੰਘ ਅਰਸ਼ੀ ,ਸ਼ਹੀਦ ਭਗਤ ਸਿੰਘ ਵੀਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀ, ਲੋਕ ਚੇਤਨਾ ਲਹਿਰ ਦੇ ਆਗੂ ਹਰਨੇਕ ਸਿੰਘ ਖੰਨਾ, ਚੌਧਰੀ ਚਰਨਦਾਸ ਤਲਵੰਡੀ, ਅਮਰਜੀਤ ਸਿੰਘ ਬਾਲਿਉ, ਰਣਬੀਰ ਸਿੰਘ ਰਾਣਾ ਫਿਰੋਜ਼ਪੁਰ, ਗੁਰਸਾਹਿਬ ਸਿੰਘ, ਪਰਦੀਪ ਸਿੰਘ ਬਾਵਾ, ਹਰਭਜਨ ਸਿੰਘ ਦੁਲਮਾ ਆਦਿ ਹਾਜ਼ਰ ਸਨ |
ਸ਼ਹੀਦ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਈਸੜੂ, (ਬਲਵਿੰਦਰ ਸਿੰਘ)- ਕਿਸਾਨੀ ਹਿਤਾਂ ਲਈ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ¢ ਇਸ ਮੌਕੇ ਜ਼ਿਲ੍ਹਾ ਬੀ. ਕੇ. ਯੂ. ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਨੇ ਕਿਹਾ ਕਿ ਸ਼ਹੀਦ ਸਾਰੀਆਂ ਕੌਮਾਂ ਦੇ ਸਾਂਝੇ ਹੁੰਦੇ ਹਨ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭਾਲਾਇਆ ਨਹੀਂ ਜਾ ਸਕਦਾ ¢ ਇਸ ਮੌਕੇ ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ 'ਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਕੋਟ ਪਨੈਚ, ਸੁਖਵਿੰਦਰ ਸਿੰਘ ਸੇਖੋਂ, ਬਲਵੰਤ ਸਿੰਘ ਰਾਜੇਵਾਲ, ਮੁਖਤਿਆਰ ਸਿੰਘ ਪ੍ਰਧਾਨ ਸਮਰਾਲਾ, ਗੁਰਪਾਲ ਸਿੰਘ ਪਾਲੀ ਈਸੜੂ, ਸਰਬਜੀਤ ਸਿੰਘ ਇਸ਼ਨਪੁਰ, ਅਮਰਜੀਤ ਸਿੰਘ ਇਸ਼ਨਪੁਰ, ਗੁਰਨਾਮ ਸਿੰਘ ਰੋਹਲੇ, ਚਰਨ ਸਿੰਘ ਬਰਮਾ, ਬਲਵਿੰਦਰ ਸਿੰਘ ਰੋਹਣੋਂ, ਇੰਦਰਜੀਤ ਸਿੰਘ ਈਸੜੂ, ਸੁਖਵਿੰਦਰ ਸਿੰਘ ਈਸੜੂ, ਸ਼ਮਸੇਰ ਸਿੰਘ ਟੋਡਰਪੁਰ, ਜੰਗ ਸਿੰਘ ਈਸੜੂ, ਪਿਰਤਪਾਲ ਸਿੰਘ ਈਸੜੂ, ਭੁਪਿੰਦਰ ਸਿੰਘ ਭਿੰਦਾ, ਨਪਿੰਦਰ ਸਿੰਘ, ਸੋਨੂੰ ਖੁਰਦ, ਜਰਨੈਲ ਸਿੰਘ ਰਾਜੇਵਾਲ, ਇਮਾਨਦੀਪ ਸਿੰਘ ਈਸੜੂ, ਅਮਰਿੰਦਰ ਸਿੰਘ, ਸ਼ੇਰ ਸਿੰਘ ਰੋਹਣੋਂ ਆਦਿ ਸ਼ਾਮਿਲ ਸਨ ¢
ਸਮਰਾਲਾ, 16 ਅਗਸਤ (ਸੁਰਜੀਤ)- ਯੂ. ਟਿਊਬ ਫਿਲਮਜ਼ ਨਿਰਮਾਤਾ ਸੁਖਮਨ ਫਿਲਮਜ਼ ਦੀ ਟੀਮ ਵਲੋਂ ਸਰਕਾਰੀ ਹਸਪਤਾਲ ਵਿਚ ਪਈ ਖਾਲੀ ਥਾਂਵਾਂ 'ਤੇ ਛਾਂਦਾਰ ਬੂਟੇ ਲਾਏ ਗਏ¢ ਫ਼ਿਲਮ ਡਾਇਰੈਕਟਰ ਸੁਖਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਵੱਖ-ਵੱਖ ਕਿਸਮਾਂ ਦੇ 80 ਬੂਟੇ ...
ਖੰਨਾ/ਈਸੜੂ/ਪਾਇਲ, 16 ਅਗਸਤ (ਹਰਜਿੰਦਰ ਸਿੰਘ ਲਾਲ/ਬਲਵਿੰਦਰ ਸਿੰਘ ਈਸੜੂ/ਗੁਰਦੀਪ ਸਿੰਘ ਨਿਜ਼ਾਮਪੁਰ/ਗੋਗੀ/ਓਬਰਾਏ/ਧੀਮਾਨ/ਕਲਾਲਮਾਜਰਾ)- ਸੀ. ਪੀ. ਆਈ ਅਤੇ ਸੀ. ਪੀ. ਐੱਮ. ਵਲੋਂ ਕੀਤੀ ਸਾਂਝੀ ਕਾਨਫ਼ਰੰਸ ਵਿਚ ਸੀ. ਪੀ. ਆਈ. ਦੇ ਕੌਮੀ ਕਾਰਜਕਾਰਨੀ ਮੈਂਬਰ ਡਾ. ਜੋਗਿੰਦਰ ...
ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ)- ਹਲਕਾ ਅਮਲੋਹ ਦੇ ਅਕਾਲੀ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਅਕਾਲੀ ਕਾਨਫਰੰਸ 'ਚ ਕਰੀਬ 2 ਦਰਜਨ ਬੱਸਾਂ ਅਤੇ 50 ਕਾਰਾਂ ਦਾ ਜਥਾ ਲੈ ਕੇ ਪੁੱਜੇ | ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਵਿਚ ...
ਜੌੜੇਪੁਲ ਜਰਗ, 16 ਅਗਸਤ (ਪਾਲਾ ਰਾਜੇਵਾਲੀਆ)- ਗੁਰਦੁਆਰਾ ਯਾਦਗਾਰ ਸਾਹਿਬ ਵਿਖੇ ਮਹਾਨ ਯੁੱਗ ਪੁਰਸ਼ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਬਰਸੀ 22 ਤੋਂ 26 ਅਗਸਤ ਤੱਕ ਗੁ: ਮੁਖੀ ਸੰਤ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਦੀ ਸਰਪ੍ਰਸਤੀ ਹੇਠ ਪੂਰੀ ਸ਼ਰਧਾ ...
ਡੇਹਲੋਂ, 16 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)- ਸੱਚਖੰਡ ਵਾਸੀ ਮਾਤਾ ਸਾਹਿਬ ਕੌਰ ਜੀ ਦੇ 113ਵੇਂ ਜਨਮ ਦਿਹਾੜੇ ਨੰੂ ਸਮਰਪਿਤ ਤਿੰਨ ਦਿਨਾ ਸਮਾਗਮਾਂ ਦੀ ਸਪੂੰਰਨਤਾ ਗੁਰਦੁਆਰਾ ਮੰਜੀ ਸਾਹਿਬ ਜਰਖੜ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਪ੍ਰਸਤ ਹਰਪਾਲ ਸਿੰਘ ਲਹਿਲ ਅਤੇ ...
ਡੇਹਲੋਂ, 16 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)- ਸਕੂਲ ਖੇਡਾਂ ਦੇ ਕਿ੍ਕਟ ਅੰਡਰ-14 ਸਾਲ ਲੜਕਿਆਂ ਦੇ ਕਿਲ੍ਹਾ ਰਾਏਪੁਰ ਜ਼ੋਨ ਮੁਕਾਬਲੇ ਜਥੇਦਾਰ ਸੰਤੋਖ ਸਿੰਘ ਮ੍ਰਗਿੰਦ ਯਾਦਗਾਰੀ ਸਟੇਡੀਅਮ ਫਲਾਹੀ ਸਾਹਿਬ ਦੁਲੇਅ ਵਿਖੇ ਸਮਾਪਤ ਹੋਏ ¢ ਇਨ੍ਹਾਂ ਮੁਕਾਬਲਿਆਂ ਦੌਰਾਨ ...
ਲੁਧਿਆਣਾ, 16 ਅਗਸਤ (ਪੁਨੀਤ ਬਾਵਾ)-ਸਥਾਨਕ ਗੁਰੁੂ ਨਾਨਕ ਸਟੇਡੀਅਮ ਵਿਖੇ 72ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁੱਜੇ ਅਤੇ ਉਨ੍ਹਾਂ ਨੇ ਕੌਮੀ ਝੰਡਾ ...
ਮਾਛੀਵਾੜਾ ਸਾਹਿਬ, 16 ਅਗਸਤ (ਮਨੋਜ ਕੁਮਾਰ)- ਆਜ਼ਾਦੀ ਦਿਵਸ ਨੂੰ ਹੋਰ ਯਾਦਗਾਰ ਬਣਾਉਣ ਲਈ ਫ਼ਤਿਹਗੜ੍ਹ ਜੱਟਾ ਦੇ ਨਨਕਾਣਾ ਸਾਹਿਬ ਸੀਨੀਅਰ ਸੰਕੈਡਰੀ ਸਕੂਲ ਦੇ ਖੁੱਲੇ੍ਹ ਮੈਦਾਨ ਵਿਚ ਪਿ੍ੰਸੀਪਲ ਕੁਲਦੀਪ ਗਿੱਲ ਦੀ ਅਗਵਾਈ ਵਿਚ 11 ਬੂਟੇ ਲਗਾਏ ਗਏ ਅਤੇ ਇਨ੍ਹਾਂ ...
ਮਾਛੀਵਾੜਾ ਸਾਹਿਬ, 16 ਅਗਸਤ (ਮਨੋਜ ਕੁਮਾਰ)- ਨਗਰ ਕੌਾਸਲ ਸ਼ਹਿਰ ਦੇ ਵਿਕਾਸ ਲਈ ਭਾਵੇਂ ਜਿੰਨੇ ਮਰਜ਼ੀ ਦਾਅਵਿਆਂ ਦੀ ਝੜੀ ਲਾਵੇ ਪਰ ਸਚਾਈ ਤਾਂ ਕੁੱਝ ਹੋਰ ਹੀ ਬਿਆਨ ਕਰਦੀ ਹੈ, ਜਿਸ ਦੀ ਇਕ ਤਸਵੀਰ ਇਤਿਹਾਸਕ ਗੁਰਦੁਆਰਾ ਗਨੀ ਖਾਂ ਨਬੀ ਖਾਂ ਨੂੰ ਜਾਂਦੇ ਉਸ ਰਸਤੇ 'ਤੇ ...
ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ) - ਸ਼ਹੀਦ ਕਰਨੈਲ ਸਿੰਘ ਈਸੜੂ ਦੀ ਅਕਾਲੀ ਕਾਨਫਰੰਸ 'ਚ ਮੁਹਾਲੀ ਦੇ ਕੋ-ਆਬਜ਼ਰਬਰ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਸ਼ੋ੍ਰਮਣੀ ਕਮੇਟੀ ਮੈਂਬਰ ਦਵਿੰਦਰ ਸਿੰਘ ਖੱਟੜਾ ਅਤੇ ਬੀ. ਸੀ. ਵਿੰਗ ਅਕਾਲੀ ...
ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ) - ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕੱਤਰ ਜਥੇ. ਦਲਮੇਘ ਸਿੰਘ ਖੱਟੜਾ, ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਰਾਜਸਥਾਨ ਅਕਾਲੀ ਦਲ ਦੇ ਕੋ-ਕਨਵੀਨਰ ਰਣਜੀਤ ਸਿੰਘ ਖੰਨਾ ਦੀ ਅਗਵਾਈ ਵਿਚ ਖੰਨਾ ਤੋਂ ਇਕ ਵਡਾ ਜਥਾ ਈਸੜੂ ...
ਜਗਰਾਉਂ, 16 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਪ੍ਰਭਾਵਸ਼ਾਲੀ ਤੇ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਮਰਕੱਸੇ ਕਰ ਲਏ ਗਏ ਹਨ | ਸ਼੍ਰੋਮਣੀ ...
ਦੋਰਾਹਾ, 16 ਅਗਸਤ (ਮਨਜੀਤ ਸਿੰਘ ਗਿੱਲ)- ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ 'ਚ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨਾਲ ਸਬੰਧਿਤ ਭਾਸ਼ਣ, ਗੀਤ, ਕਵਿਤਾਵਾਂ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ...
ਕੁਹਾੜਾ, 16 ਅਗਸਤ (ਤੇਲੂ ਰਾਮ ਕੁਹਾੜਾ)- ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਪੰਜਾਬ ਸਰਕਾਰ ਵਲੋਂ ਚਲਾਈ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਘਰ-ਘਰ ਹਰਿਆਲੀ ਤਹਿਤ ਲਗਭਗ 750 ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ¢ ਬੂਟੇ ਲਗਾਉਣ ਦੀ ਰਸਮ ਮਿੱਲ ਦੇ ਚੇਅਰਮੈਨ ਹਰਿੰਦਰ ...
ਮਲੌਦ, 16 ਅਗਸਤ (ਸਹਾਰਨ ਮਾਜਰਾ)- ਐੱਮ. ਟੀ. ਪੀ. ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਪਿ੍ੰਸੀਪਲ ਸੁਪਰੀਤ ਪਾਲ ਸਿੰਘ ਭਾਟੀਆ ਤੇ ਡਾਇਰੈਕਟਰ ਸਤਿੰਦਰ ਕੌਰ ਭਾਟੀਆ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ | ਰੰਗ-ਬਿਰੰਗੀਆਂ ਪੁਸ਼ਾਕਾਂ ਪਾ ਕੇ ਬੱਚਿਆਂ ਨੇ ਰਾਸ਼ਟਰੀ ...
ਅਹਿਮਦਗੜ੍ਹ, 16 ਅਗਸਤ (ਸੋਢੀ)- ਰੋਟਰੀ ਕਲੱਬ ਦੀ ਸਥਾਨਕ ਸ਼ਾਖ਼ਾ ਵਲੋਂ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਕਾਰਜਕਾਰੀ ਪ੍ਰਧਾਨ ਪੋ੍ਰ. ਐੱਸ. ਪੀ. ਸੋਫਤ ਦੀ ਅਗਵਾਈ 'ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ¢ ਇਸ ਮੌਕੇ ਵਿਕਟੋਰੀਆ ਪਬਲਿਕ ਸਕੂਲ 'ਚ ਬੂਟੇ ...
ਸਮਰਾਲਾ, 16 ਅਗਸਤ (ਬਲਜੀਤ ਸਿੰਘ ਬਘੌਰ)- ਪੰਜਾਬ ਪਬਲਿਕ ਸਕੂਲ ਮਾਣਕੀ 'ਚ ਆਜ਼ਾਦੀ ਦਿਵਸ ਧੂਮ-ਧੂਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਹੜੇ ਵਿਚ ਕਰਵਾਏ ਸਮਾਗਮ ਦੌਰਾਨ ਪਿ੍ੰ. ਦਲਜੀਤ ਸਿੰਘ ਤੇ ਵਾਈਸ ਪਿ੍ੰ. ਹਰਮਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਦੇਸ਼ ਦੀ ...
ਸਿੱਧਵਾਂ ਬੇਟ, 16 ਅਗਸਤ (ਜਸਵੰਤ ਸਿੰਘ ਸਲੇਮਪੁਰੀ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਵਰਿੰਦਰ ਸਿੰਘ ਬਰਾੜ ਵਲੋਂ ਆਪਣੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਦੀਆਂ ਥੋਕ 'ਚ ਕੀਤੀਆਂ ਬਦਲੀਆਂ ਤਹਿਤ ਸਬ-ਇੰਸਪੈਕਟਰ ਨਵਦੀਪ ਸਿੰਘ ਨੂੰ ਪੁਲਿਸ ਲਾਈਨ ...
ਸਮਰਾਲਾ, 16 ਅਗਸਤ (ਸੁਰਜੀਤ)- ਟੈਗੋਰ ਗਲੋਬਲ ਸਕੂਲ ਸਮਰਾਲਾ ਵਿਖੇ ਆਜ਼ਾਦੀ ਦਿਵਸ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ ¢ ਸਮਾਗਮ ਦਾ ਆਰੰਭ ਸ਼ਮਾਂ ਰੌਸ਼ਨ ਕਰਕੇ ਸ਼ਬਦ ਗਾਇਨ ਨਾਲ ਕੀਤਾ ਗਿਆ ¢ ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਨਿ੍ਤ ਪੇਸ਼ ਕੀਤੇ ¢ ...
ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਕ੍ਰਿਕਟ ਐਸੋਸੀਏਸ਼ਨ ਵਲੋਂ ਤਿੰਰਗਾ ਲਹਿਰਾਉਣ ਦੀ ਰਸਮ ਨਗਰ ਕੌਾਸਲ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਨੇ ਅਦਾ ਕੀਤੀ | ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਰਸੀਪਲ ਬਲਿਹਾਰ ਸਿੰਘ ਅਤੇ ...
ਖੰਨਾ, 16 ਅਗਸਤ (ਹਰਜਿੰਦਰ ਸਿੰਘ ਲਾਲ)- ਮੈਕਰੋ ਗਲੋਬਲ ਆਪਣੀ ਆਈਲੈਟਸ ਅਤੇ ਵੀਜਾ ਸਬੰਧੀ ਸੇਵਾਵਾਂ ਲਈ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਖੰਨਾ 'ਚ ਆਈਲੈਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ | ਇਹ ਪ੍ਰਗਟਾਵਾ ਸੰਸਥਾ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX