ਤਾਜਾ ਖ਼ਬਰਾਂ


ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਮਾਛੀਵਾੜਾ ਸਾਹਿਬ ,22 ਅਕਤੂਬਰ (ਮਨੋਜ ਕੁਮਾਰ)- ਆਪਣੇ ਆਪ ਵਿਚ ਪਹਿਲਾ ਤੇ ਦਰਿਆ ਦੇ ਰਸਤੇ ਤੋ ਰੋਪੜ ਦੇ ਟਿੱਬੀ ਸਾਹਿਬ ਗੁਰਦੁਆਰਾ ਤੋ ਰਵਾਨਾ ਹੋਈ ਵਿਸ਼ਾਲ ਬੇੜੀ ਨੂੰ ਦੇਖਣ ਲਈ ਸੰਗਤਾਂ ਦਾ ਠਾਠਾਂ ਮਾਰਦਾ ...
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਸਲਾਣਾ ,22 ਅਕਤੂਬਰ (ਗੁਰਚਰਨ ਸਿੰਘ ਜੰਜੂਆ )- ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਸੁੱਚਾ ਸਿੰਘ ਜੰਜੂਆ ਦਾ ਅਜ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਦਿਨ ਬੁੱਧਵਾਰ ...
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਨੇ ਉਦੋਂ ਵੱਡੀ ਪ੍ਰਾਪਤੀ ਕੀਤੀ ਜਦੋਂ ਤਲਾਸ਼ੀ ਵਰੰਟਾਂ 'ਤੇ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੰਗਾਂ ਦੀ ...
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਭੜੀ 22 ਅਕਤੂਬਰ {ਭਰਪੂਰ ਸਿੰਘ ਹਵਾਰਾ} -ਨਜ਼ਦੀਕੀ ਪਿੰਡ ਖੇੜੀ ਨੌਧ ਸਿੰਘ ਵਿਖੇ ਰੂਬੀ ਸਹੋਤਾ ਦੇ ਕੈਨੇਡਾ ਵਿਚ ਐੱਮ ਪੀ ਬਣਨ ‘ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ।
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੀ ਗੁਰੂਹਰਸਹਾਏ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ...
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬੰਗਾ, 22 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ 'ਚ ਇੱਕ ਵਿਅਕਤੀ ਪਾਸੋਂ ਲੁਟੇਰੇ ਡੇਢ ਲੱਖ ਦੇ ਕਰੀਬ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ। ਇਹ ਰਾਸ਼ੀ ਉਸ ਨੇ ਅਜੇ ...
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਚੇਰੀ ਵਿੱਦਿਅਕ...
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਫ਼ਾਜ਼ਿਲਕਾ, 22 ਅਕਤੂਬਰ( ਪ੍ਰਦੀਪ ਕੁਮਾਰ)- ਪੰਜਾਬ 'ਚ ਜਾਲੀ ਡਿਗਰੀਆਂ ਹਾਸਿਲ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਲੋਕਾਂ ਤੋਂ ਇਲਾਜ...
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ...
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਪਾਰਟੀ ਹੈੱਡਕੁਆਟਰ ਵਿਖੇ ਭਾਜਪਾ ਦੇ ਜਨਰਲ ਸਕੱਤਰਾਂ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਲਾਹੌਰ, 22 ਅਕਤੂਬਰ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ...
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਕਾਬੁਲ, 22 ਅਕਤੂਬਰ- ਅਫ਼ਗ਼ਾਨਿਸਤਾਨ ਦੇ ਕੁੰਦੁਜ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਤਾਲਿਵਾਨੀ ਅੱਤਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 19 ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ...
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  1 day ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਭਾਦੋ ਸੰਮਤ 550

ਖੰਨਾ / ਸਮਰਾਲਾ

ਅੱਧੀ ਰਾਤ ਨੂੰ ਐੱਸ. ਐੱਸ. ਪੀ. ਦਾਹੀਆ ਤੇ ਐੱਸ. ਪੀ. ਭੀਖੀ ਨੇ ਖ਼ੁਦ ਕੀਤੀ ਡਿਊਟੀ ਦੇ ਰਹੇ ਕਰਮਚਾਰੀਆਂ ਦੀ ਜਾਂਚ

ਖੰਨਾ, 17 (ਹਰਜਿੰਦਰ ਸਿੰਘ ਲਾਲ) -ਬੀਤੀ ਰਾਤ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹਿਆ ਅਤੇ ਐੱਸ. ਪੀ. ਬਲਵਿੰਦਰ ਸਿੰਘ ਭੀਖੀ ਵਲੋਂ ਰਾਤ ਖ਼ੁਦ ਰਾਤ ਦੇ 11.30 ਵਜੇ ਨਾਈਟ ਪੈਟਰੋਲਿੰਗ ਅਤੇ ਸਪੈਸ਼ਲ ਨਾਕੇਬੰਦੀਆਂ ਕਰਨ ਰਹੇ ਪੁਲਿਸ ਕਰਮਚਾਰੀਆਂ ਦੀ ਜਾਂਚ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਅਕਾਲੀ ਤੇ ਭਾਜਪਾ ਜ਼ਿਲ੍ਹਾ ਪ੍ਰਧਾਨਾਂ ਨੇ ਈਸੜੂ ਕਾਨਫ਼ਰੰਸ ਦੀ ਸਫਲਤਾ ਲਈ ਕੀਤਾ ਧੰਨਵਾਦ

ਮਲੌਦ, 17 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ: ਰਘਵੀਰ ਸਿੰਘ ਸਹਾਰਨ ਮਾਜਰਾ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਨੇ ਕਿਹਾ ਕਿ ਗੋਆ ਦੇ ਮਹਾਨ ਸ਼ਹੀਦ ਮਾ: ਕਰਨੈਲ ਸਿੰਘ ਤੇ ਭੁਪਿੰਦਰ ਸਿੰਘ ਦੀ ਯਾਦ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਖਤਾਨਾਂ 'ਚ ਡਿੱਗੀ, ਚਾਲਕ ਵਾਲ-ਵਾਲ ਬਚਿਆ

ਦੋਰਾਹਾ, 17 ਅਗਸਤ (ਜਸਵੀਰ ਝੱਜ)-ਦੱਖਣੀ ਬਾਈਪਾਸ, ਪੁਲ ਮਾਨਪੁਰ ਹੈੱਡ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਕਾਰ ਖਤਾਨਾਂ 'ਚ ਡਿੱਗਣ ਤੇ ਕਾਰ ਚਾਲਕ ਦੇ ਵਾਲ-ਵਾਲ ਬਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਗੁਰਦੀਪ ਸਿੰਘ ਠੇਕੀ ਤੋਂ ਮਿਲੀ ...

ਪੂਰੀ ਖ਼ਬਰ »

ਤਲਵੰਡੀ ਦੀ ਅਗਵਾਈ 'ਚ ਸੁਖਬੀਰ, ਮਜੀਠੀਆ, ਢਿੱਲੋਂ, ਗਰੇਵਾਲ ਸਮੇਤ ਹੋਰ ਅਕਾਲੀ ਆਗੂ ਸ਼ੁਕਲਾ ਦੇ ਘਰ ਪੁੱਜੇ

ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ) - ਹਲਕਾ ਖੰਨਾ ਦੇ ਅਕਾਲੀ ਇੰਚਾਰਜ ਸਾਬਕ ਵਿਧਾਇਕ ਜਥੇ. ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਵਿਚ ਸਾਬਕ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕ ਮੰਤਰੀ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ...

ਪੂਰੀ ਖ਼ਬਰ »

4 ਕਿੱਲੋ ਭੁੱਕੀ ਚੂਰੇ ਸਮੇਤ 1 ਕਾਬੂ

ਸਮਰਾਲਾ, 17 ਅਗਸਤ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਇਨੋਵਾ ਗੱਡੀ ਚਾਲਕ ਕੋਲੋਂ 4 ਕਿੱਲੋ ਭੁੱਕੀ ਚੂਰਾ ਬਰਾਮਦ ਕੀਤਾ ਗਿਆ, ਜਿਸ ਦੇ ਿਖ਼ਲਾਫ਼ ਐਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਨ ਤੋਂ ਬਾਅਦ ਜੁਡੀਸ਼ਲੀ ਅਦਾਲਤ 'ਚ ਪੇਸ਼ ਕੀਤਾ, ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਸਹਾਰਨ ਮਾਜਰਾ ਨੇ ਹਲਕਾ ਪਾਇਲ ਦੀ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਦਾ ਕੀਤਾ ਐਲਾਨ

ਮਲੌਦ, 17 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਜਥੇ: ਰਘਵੀਰ ਸਿੰਘ ਸਹਾਰਨ ਮਾਜਰਾ ਨੇ ਆਪਣੇ ਗ੍ਰਹਿ ਪਿੰਡ ਸਹਾਰਨ ਮਾਜਰਾ ਵਿਖੇ ਹਲਕਾ ਪਾਇਲ ਦੇ ਤਿੰਨ ਸਰਕਲ ਮਲੌਦ, ਪਾਇਲ ਤੇ ਦੋਰਾਹਾ ਦੀ ਨਵੀਂ ਜਥੇਬੰਦੀ ਦਾ ਐਲਾਨ ਹਲਕਾ ਪਾਇਲ ਦੇ ਇੰਚਾਰਜ ਈਸ਼ਰ ਸਿੰਘ ਮਿਹਰਬਾਨ, ਸਰਕਲ ਮਲੌਦ ਦੇ ਪ੍ਰਧਾਨ ਜਥੇ: ਗੁਰਜੀਤ ਸਿੰਘ ਪੰਧੇਰਖੇੜੀ, ਸਰਕਲ ਪਾਇਲ ਦੇ ਪ੍ਰਧਾਨ ਜਥੇ: ਜਸਵੀਰ ਸਿੰਘ ਬਿੱਲੂ ਨਿਜ਼ਾਮਪੁਰ, ਸਰਕਲ ਦੋਰਾਹਾ ਦੇ ਪ੍ਰਧਾਨ ਜਥੇ: ਜਗਦੇਵ ਸਿੰਘ ਦੋਬੁਰਜੀ ਤੇ ਜਥੇ: ਜੋਰਾ ਸਿੰਘ ਸਹਾਰਨਮਾਜਰਾ ਦੀ ਹਾਜ਼ਰੀ ਦੌਰਾਨ ਕੀਤਾ ਗਿਆ |
ਸਰਕਲ ਮਲੌਦ ਦੇ ਅਹੁਦੇਦਾਰਾਂ ਦੀ ਸੂਚੀ
ਜਥੇ: ਹਰਪਾਲ ਸਿੰਘ ਲਹਿਲ ਖ਼ਜ਼ਾਨਚੀ, ਮਹਿੰਦਰ ਸਿੰਘ ਝੱਮਟ, ਦਲਵੀਰ ਸਿੰਘ ਚਹਿਲ ਸਿਆੜ, ਰਘਵੀਰ ਸਿੰਘ ਟਿੰਬਰਵਾਲ, ਯਾਦਵਿੰਦਰ ਸਿੰਘ ਉਕਸੀ, ਸੁਖਵੀਰ ਸਿੰਘ ਪੰਧੇਰਖੇੜੀ, ਪਿ੍ਤਪਾਲ ਸਿੰਘ ਰਾਮਗੜ੍ਹ ਸਰਦਾਰਾਂ, ਮਾ: ਸਤਵੰਤ ਸਿੰਘ ਕਿਲ੍ਹਾ ਹਾਂਸ, ਰਵਿੰਦਰ ਸਿੰਘ ਬੇਰ ਖ਼ੁਰਦ, ਨਿਰਮਲ ਸਿੰਘ ਚਾਪੜਾ, ਦਰਸ਼ਨ ਸਿੰਘ ਫ਼ੌਜੀ ਰੱਬੋਂ ਨੀਚੀ, ਕਰਨੈਲ ਸਿੰਘ ਰੱਬੋਂ ਉਚੀ (ਸਾਰੇ ਸੀਨੀਅਰ ਮੀਤ ਪ੍ਰਧਾਨ), ਗੁਰਮੀਤ ਸਿੰਘ ਸੋਹੀਆਂ, ਮਾ: ਸੁਖਦੇਵ ਸਿੰਘ ਲਹਿਲ, ਜਤਿੰਦਰ ਸ਼ਰਮਾ ਬੇਰ ਕਲਾਂ, ਜਸਵਿੰਦਰ ਸਿੰਘ ਚੋਮੋਂ, ਸਵਰਨ ਸਿੰਘ ਪੰਧੇਰਖੇੜੀ, ਮਨਦੀਪ ਸਿੰਘ ਚਾਪੜਾ, ਰਾਜਿੰਦਰ ਸਿੰਘ ਆਲਮਪੁਰ, ਗੁਰਜੀਤ ਸਿੰਘ ਕੂਹਲੀ ਕਲਾਂ, ਪ੍ਰਗਟ ਸਿੰਘ ਜੀਰਖ, ਗੁਰਮੁਖ ਸਿੰਘ ਰਾਮਗੜ੍ਹ ਸਰਦਾਰਾਂ, ਭਜਨ ਸਿੰਘ ਟਿੰਬਰਵਾਲ (ਸਾਰੇ ਜਨਰਲ ਸਕੱਤਰ), ਅਮਰ ਸਿੰਘ ਸਹਾਰਨਮਾਜਰਾ, ਮਲਕੀਤ ਸਿੰਘ ਸੀਹਾਂ ਦੌਦ, ਬਲਦੇਵ ਸਿੰਘ ਸੇਖਾ, ਮੇਜਰ ਸਿੰਘ ਦੌਲਤਪੁਰ, ਨਿਰਮਲ ਸਿੰਘ ਪੰਧੇਰਖੇੜੀ, ਸਰਵਣ ਸਿੰਘ ਸਹਾਰਨਮਾਜਰਾ, ਗੁਰਦੀਪ ਸਿੰਘ ਬੇਰ ਕਲਾਂ, ਕੁਲਵੰਤ ਸਿੰਘ ਸੇਖਾ, ਮਨਪ੍ਰੀਤ ਸਿੰਘ ਬਾਬਰਪੁਰ, ਸੁਖਜੀਤ ਸਿੰਘ ਲਾਲੀ ਮਲੌਦ, ਨਿਰਮਲ ਸਿੰਘ ਸੋਮਲਖੇੜੀ, ਗੁਰਪ੍ਰੀਤ ਸਿੰਘ ਜਗੇੜਾ (ਸਾਰੇ ਮੀਤ ਪ੍ਰਧਾਨ), ਮੱਘਰ ਸਿੰਘ ਰੋੜੀਆਂ, ਜਥੇ: ਗੁਰਬਚਨ ਸਿੰਘ ਮਲੌਦ, ਮਾ: ਹਰਨੇਕ ਸਿੰਘ ਧੌਲ ਖ਼ੁਰਦ, ਗੁਰਨਾਮ ਸਿੰਘ ਧੌਲ ਖ਼ੁਰਦ, ਰਾਮ ਸਿੰਘ ਸੋਮਲਖੇੜੀ, ਭਗਵਾਨ ਸਿੰਘ ਕੁਲਾਹੜ, ਜ਼ੈਲਦਾਰ ਬਚਿੱਤਰ ਸਿੰਘ ਬੇਰ ਕਲਾਂ, ਜਬਰ ਸਿੰਘ ਦੁਧਾਲ, ਮਾ: ਕਰਨੈਲ ਸਿੰਘ ਮਲੌਦ, ਹਰਬੰਸ ਸਿੰਘ ਕਰਤਾਰਪੁਰ, ਜਗਨ ਸਿੰਘ ਰੋੜੀਆਂ, ਤੇਜਿੰਦਰ ਸਿੰਘ ਮਲੌਦ, ਜੰਗੀਰ ਸਿੰਘ ਕੁਲਾਹੜ, ਬਲਜੀਤ ਸਿੰਘ ਜੀਰਖ (ਸਾਰੇ ਮੀਤ ਸਕੱਤਰ), ਅਵਤਾਰ ਸਿੰਘ ਸੋਮਲਖੇੜੀ, ਜਸਵਿੰਦਰ ਸਿੰਘ ਕੁਲਾਹੜ, ਰਣਯੋਧ ਸਿੰਘ ਕਿਸ਼ਨਪੁਰਾ, ਸੁਖਦੇਵ ਸਿੰਘ ਬੁਰਕੜਾ, ਅਮਰਜੀਤ ਸਿੰਘ ਰੌਸੀਆਣਾ, ਜੋਗਿੰਦਰ ਸਿੰਘ ਸਹਾਰਨਮਾਜਰਾ, ਸੁਖਵਿੰਦਰ ਸਿੰਘ ਉਕਸੀ, ਭਗਵਾਨ ਸਿੰਘ ਸੋਮਲਖੇੜੀ, ਰਘਵੀਰ ਸਿੰਘ ਕੂਹਲੀ ਖ਼ੁਰਦ, ਜਸਵੀਰ ਸਿੰਘ ਗੋਸਲ, ਪਰਮਜੀਤ ਸਿੰਘ ਮਾਲੋ ਦੌਦ (ਸਾਰੇ ਸਕੱਤਰ), ਬਚਿੱਤਰ ਸਿੰਘ ਭੀਖੀ, ਚਮਕੌਰ ਸਿੰਘ ਸੀਹਾਂ ਦੌਦ, ਦੇਵਿੰਦਰ ਸਿੰਘ ਚੋਮੋਂ, ਬਲਜਿੰਦਰ ਸਿੰਘ ਦੁਧਾਲ, ਕਮਲਜੀਤ ਸਿੰਘ ਸੇਖਾ, ਗੁਰਪ੍ਰੀਤ ਸਿੰਘ ਜੋਗੀਮਾਜਰਾ, ਗੁਰਪ੍ਰੀਤ ਸਿੰਘ ਸੀਹਾਂ ਦੌਦ, ਦੇਵਿੰਦਰ ਸਿੰਘ ਜੀਰਖ, ਬਲਵਿੰਦਰ ਸਿੰਘ ਸੋਮਲਖੇੜੀ, ਜਸਪਾਲ ਸਿੰਘ ਸੋਮਲਖੇੜੀ (ਸਾਰੇ ਮੈਂਬਰ ਵਰਕਿੰਗ ਕਮੇਟੀ) ਬਣਾਏ ਗਏ |
ਸਰਕਲ ਪਾਇਲ ਦੀ ਜਥੇਬੰਦੀ
ਸਰਪੰਚ ਅਮਨਦੀਪ ਸਿੰਘ ਅਲੂਣਾ ਮਿਆਨਾ ਖ਼ਜ਼ਾਨਚੀ, ਅਮਰ ਸਿੰਘ ਚੀਮਾ, ਮੇਜਰ ਸਿੰਘ ਅਲੂਣਾ ਪੱਲਾ, ਅਮਰਜੀਤ ਸਿੰਘ ਜ਼ੁਲਮਗੜ੍ਹ, ਸੋਢੀ ਸਿੰਘ ਸਿਰਥਲਾ, ਬਲਦੇਵ ਸਿੰਘ ਜਰਗੜੀ, ਜਥੇ: ਤਾਰਾ ਸਿੰਘ ਘੁਡਾਣੀ ਖ਼ੁਰਦ, ਹਰਭਜਨ ਸਿੰਘ ਘਲੋਟੀ, ਮਾ: ਨਿਰਭੈ ਸਿੰਘ ਜੰਡਾਲੀ, ਪ੍ਰੀਤਮ ਸਿੰਘ ਖ਼ਾਲਸਾ ਪਾਇਲ, ਨਰਿੰਦਰ ਸਿੰਘ ਜਰਗ, ਸੁਖਪ੍ਰੀਤ ਸਿੰਘ ਕਰੌਦੀਆਂ (ਸਾਰੇ ਸੀਨੀਅਰ ਮੀਤ ਪ੍ਰਧਾਨ), ਰਾਮਪਾਲ ਸੱਚਦੇਵਾ ਪਾਇਲ, ਕੇਸਰ ਸਿੰਘ ਮਾਂਹਪੁਰ, ਰਛਮਿੰਦਰ ਸਿੰਘ ਅਲੂਣਾ ਤੋਲਾ, ਪ੍ਰਧਾਨ ਗੁਰਮੀਤ ਸਿੰਘ ਧਮੋਟ ਖ਼ੁਰਦ, ਗੁਰਮੁਖ ਸਿੰਘ ਰਾਣੋ, ਕੇਸਰ ਸਿੰਘ ਘੁਡਾਣੀ ਕਲਾਂ, ਬਹਾਦਰ ਸਿੰਘ ਸਿਹੌੜਾ, ਜਗਤਾਰ ਸਿੰਘ ਨਿਜ਼ਾਮਪੁਰ, ਗੁਰਨਾਮ ਸਿੰਘ ਲਸਾੜਾ ਪੋਲੇਵਾਸ, ਦਲਵਿੰਦਰ ਸਿੰਘ ਮਲਕਪੁਰ, ਜਗਤਾਰ ਸਿੰਘ ਮੁੱਲਾਂਪੁਰ, ਦਲੀਪ ਸਿੰਘ ਜੰਡਾਲੀ, ਰਾਜਵਿੰਦਰ ਸਿੰਘ ਬਿੱਟੂ ਪਾਇਲ (ਸਾਰੇ ਮੀਤ ਪ੍ਰਧਾਨ), ਬਾਬਾ ਜਗਰੂਪ ਸਿੰਘ ਸਿਰਥਲਾ, ਚਰਨਜੀਤ ਸਿੰਘ ਸਾਬਕਾ ਸਰਪੰਚ ਘੁਰਾਲਾ, ਸੰਪੂਰਨ ਸਿੰਘ ਜ਼ੁਲਮਗੜ੍ਹ, ਮਾ: ਜੀਤ ਸਿੰਘ ਸਿਹੌੜਾ, ਅਮਰਜੀਤ ਸਿੰਘ ਮਾਂਗੇਵਾਲ, ਪਲਵਿੰਦਰ ਸਿੰਘ ਮਲਕਪੁਰ, ਗੁਰਜੀਤ ਸਿੰਘ ਕਰੌਦੀਆਂ, ਜਗਦੇਵ ਸਿੰਘ ਜਰਗ, ਲਖਬੀਰ ਸਿੰਘ ਧਮੋਟ ਕਲਾਂ, ਪਰਮਜੀਤ ਸਿੰਘ ਧਮੋਟ ਕਲਾਂ (ਸਾਰੇ ਜਨਰਲ ਸਕੱਤਰ), ਸੂਬੇਦਾਰ ਹਰਬੰਸ ਸਿੰਘ ਅਲੂਣਾ ਮਿਆਨਾ, ਗੁਰਦੇਵ ਸਿੰਘ ਨਿਜ਼ਾਮਪੁਰ, ਕੁਲਦੀਪ ਸਿੰਘ ਧਮੋਟ ਖ਼ੁਰਦ, ਪਿੰ੍ਰ: ਬਲਵੀਰ ਸਿੰਘ ਜੰਡਾਲੀ, ਬਲਦੇਵ ਸਿੰਘ ਖ਼ਾਲਸਾ ਘੁਡਾਣੀ ਖ਼ੁਰਦ, ਜਤਿੰਦਰ ਕੁਮਾਰ ਬਿੱਟੂ ਧਮੋਟ ਕਲਾਂ, ਮਲਕੀਤ ਸਿੰਘ ਮੁੱਲਾਂਪੁਰ, ਗੁਰਮੀਤ ਸਿੰਘ ਮਾਂਹਪੁਰ, ਬਲਦੇਵ ਸਿੰਘ ਘੁਡਾਣੀ ਕਲਾਂ, ਹਾਕਮ ਸਿੰਘ ਧਮੋਟ ਕਲਾਂ, ਰਮਿੰਦਰ ਸੂਦ ਜਰਗ, ਮਾਲਵਿੰਦਰ ਸਿੰਘ ਲਾਡੀ ਅਲੂਣਾ ਪੱਲਾ, ਬਲਤੇਜ ਸਿੰਘ ਮਾਂਗੇਵਾਲ (ਸਾਰੇ ਸਕੱਤਰ), ਸਕਿੰਦਰ ਸਿੰਘ ਰਾਣੋ, ਗੁਰਪ੍ਰੀਤ ਸਿੰਘ ਭਾਟੀਆ ਰਾੜਾ ਸਾਹਿਬ, ਸ਼ੇਰ ਸਿੰਘ ਲਸਾੜਾ ਪੋਲੇਵਾਸ, ਅਵਤਾਰ ਸਿੰਘ ਲਸਾੜਾ ਲੱਖੋਵਾਸ, ਭੰਗਾ ਸਿੰਘ ਫ਼ਿਰੋਜਪੁਰ, ਅੰਮਿ੍ਤਪਾਲ ਸਿੰਘ ਲਸਾੜਾ, ਸਿਕੰਦਰ ਸਿੰਘ ਘੁਰਾਲਾ, ਕੁਲਵੰਤ ਸਿੰਘ ਚੀਮਾ, ਭੈਦੀਪ ਸਿੰਘ ਅਫਜੁੱਲਾਪੁਰ, ਹਰਮਿੰਦਰ ਸਿੰਘ ਦਾਉਮਾਜਰਾ, ਬਲਜੀਤ ਸਿੰਘ ਦਾਉਮਾਜਰਾ, ਸੁਰਿੰਦਰ ਸਿੰਘ ਵਿਰਦੀ ਭਾਡੇਵਾਲ (ਸਾਰੇ ਕਾਰਜਕਾਰੀ ਮੈਂਬਰ) ਨਿਯੁਕਤ ਕੀਤੇ ਗਏ |
ਸਰਕਲ ਦੋਰਾਹਾ ਦੇ ਅਹੁਦੇਦਾਰ
ਰਾਜਗੁਰਮੀਤ ਸਿੰਘ ਗਿੱਲ ਦੋਰਾਹਾ ਖ਼ਜ਼ਾਨਚੀ, ਦਵਿੰਦਰ ਸਿੰਘ ਬਿੱਲੂ ਮਕਸੂਦੜਾ, ਹਰਜਿੰਦਰ ਸਿੰਘ ਭੱਟ ਜੈਪੁਰਾ, ਪਰਮਿੰਦਰ ਸਿੰਘ ਪਨੈਚ ਦੋਬੁਰਜੀ, ਬਲਵਿੰਦਰ ਸਿੰਘ ਅੜੈਚਾ, ਪਰਮਿੰਦਰ ਸਿੰਘ ਕੱਦੋਂ, ਮਨਜੀਤ ਸਿੰਘ ਮਲ੍ਹੀਪੁਰ, ਸੁਖਪਾਲ ਸਿੰਘ ਪਾਲੀ ਬਰਮਾਲੀਪੁਰ, ਪੰਡਿਤ ਯਸਪਾਲ ਬਿੱਲੂ ਰਾਜਗੜ੍ਹ, ਗੁਰਵਿੰਦਰ ਸਿੰਘ ਭੱਠਲ, ਕੁਲਵੰਤ ਸਿੰਘ ਯੂ.ਕੇ ਰਾਮਪੁਰ, ਜਸਵਿੰਦਰ ਸਿੰਘ ਜੱਸੀ ਗੋਬਿੰਦਪੁਰਾ (ਸਾਰੇ ਸੀਨੀਅਰ ਮੀਤ ਪ੍ਰਧਾਨ), ਨਵਨੀਤ ਸਿੰਘ ਰਾਮਪੁਰ, ਹਰਪ੍ਰੀਤ ਸਿੰਘ ਬਰਮਾਲੀਪੁਰ, ਪੰਚ ਕੁਲਦੀਪ ਸਿੰਘ ਕੱਦੋਂ, ਰਜਿੰਦਰ ਸਿੰਘ ਬੌਬੀ ਸ਼ਾਹਪੁਰ, ਜਥੇ: ਅਮਰੀਕ ਸਿੰਘ ਚਣਕੋਈਆਂ ਕਲਾਂ, ਸਾਬਕਾ ਸਰਪੰਚ ਅਮਰੀਕ ਸਿੰਘ ਗੁਰਦਿੱਤਪੁਰਾ, ਸਰਪੰਚ ਮਨਪ੍ਰੀਤ ਸਿੰਘ ਦੁੱਗਰੀ, ਐਨ.ਆਰ.ਆਈ ਜਸਵੀਰ ਸਿੰਘ ਲੰਢਾ, ਜਥੇ: ਬਲਵਿੰਦਰ ਸਿੰਘ ਬਿਲਾਸਪੁਰ, ਕਰਮ ਸਿੰਘ ਜਹਾਂਗੀਰ (ਸਾਰੇ ਮੀਤ ਪ੍ਰਧਾਨ), ਪ੍ਰਗਟ ਸਿੰਘ ਗੁਰਦਿੱਤਪੁਰਾ, ਸਾਬਕਾ ਸਰਪੰਚ ਹਰਬੰਸ ਸਿੰਘ ਦੁੱਗਰੀ, ਰਣਜੀਤ ਸਿੰਘ ਦੁੱਗਰੀ, ਪਰਮਿੰਦਰ ਸਿੰਘ ਕਾਲਾ ਬੁਆਣੀ, ਮਨਜੋਬਨ ਸਿੰਘ ਲਾਡੀ ਰੌਲ, ਨੰਬਰਦਾਰ ਹਰਜੀਤ ਸਿੰਘ ਭੱਠਲ, ਬਹਾਦਰ ਸਿੰਘ ਦੀਪ ਨਗਰ, ਅਜੀਤ ਸਿੰਘ ਗਿੱਦੜੀ, ਨਿਰਮਲ ਸਿੰਘ ਗਿੱਦੜੀ, ਤਲਵਿੰਦਰ ਸਿੰਘ ਘਣਗਸ (ਸਾਰੇ ਜਨਰਲ ਸਕੱਤਰ), ਹਰਵਿੰਦਰ ਸਿੰਘ ਬਿਸ਼ਨਪੁਰਾ, ਰੂਪ ਸਿੰਘ ਚਣਕੋਈਆਂ ਕਲਾਂ, ਹਰਪਾਲ ਸਿੰਘ ਅਜਨੌਦ, ਪੰਚ ਲਵਪ੍ਰੀਤ ਸਿੰਘ ਬੁਆਣੀ, ਨੰਬਰਦਾਰ ਤਰਲੋਚਨ ਸਿੰਘ ਲੰਢਾ, ਸਰਪੰਚ ਪਰਮਿੰਦਰ ਸਿੰਘ ਭੱਠਲ, ਸੁਰਜੀਤ ਸਿੰਘ ਬਿਲਾਸਪੁਰ, ਕਰਮ ਸਿੰਘ ਲਾਪਰਾਂ, ਕੁਲਦੀਪ ਸਿੰਘ ਬੇਗੋਵਾਲ, ਸਰਪੰਚ ਮਲਕੀਤ ਸਿੰਘ ਮਾਜਰੀ (ਸਾਰੇ ਸਕੱਤਰ), ਜਵਾਲਾ ਸਿੰਘ ਕਟਾਣਾ ਸਾਹਿਬ, ਜਗਦੇਵ ਸਿੰਘ ਜੱਗਾ ਬਰਮਾਲੀਪੁਰ, ਭਾਗ ਸਿੰਘ ਮਕਸੂਦੜਾ, ਜਸਵੰਤ ਸਿੰਘ ਬਿਲਾਸਪੁਰ, ਬਲਜਿੰਦਰ ਸਿੰਘ ਬੁਆਣੀ, ਸਾਬਕਾ ਸਰਪੰਚ ਬਲਜੀਤ ਸਿੰਘ ਦੀਪ ਨਗਰ, ਹਰਭਜਨ ਸਿੰਘ ਲਾਪਰਾਂ, ਮਾ: ਕਰਮ ਸਿੰਘ ਲਾਪਰਾਂ, ਦਲਵੀਰ ਸਿੰਘ ਕਟਾਹਰੀ, ਗੁਰੀ ਘਣਗਸ (ਸਾਰੇ ਕਾਰਜਕਾਰੀ ਮੈਂਬਰ) ਚੁਣੇ ਗਏ |


ਖ਼ਬਰ ਸ਼ੇਅਰ ਕਰੋ

ਹਿੰਦ ਹਸਪਤਾਲ ਵਿਖੇ ਆਧੁਨਿਕ ਆਪ੍ਰੇਸ਼ਨ ਥੀਏਟਰ ਦਾ ਡਾ. ਕਮਲਪ੍ਰੀਤ ਸਿੰਘ ਢਿੱਲੋਂ ਵਲੋਂ ਉਦਘਾਟਨ

ਅਹਿਮਦਗੜ੍ਹ, 17 ਅਗਸਤ (ਰਣਧੀਰ ਸਿੰਘ ਮਹੋਲੀ/ ਰਵਿੰਦਰ ਪੁਰੀ/ਸੁਖਸਾਗਰ ਸਿੰਘ ਸੋਢੀ)-ਇਲਾਕੇ ਦੇ ਨਾਮੀਂ ਹਿੰਦ ਹਸਪਤਾਲ ਵਿਖੇ ਸਥਾਪਿਤ ਕੀਤੇ ਆਧੁਨਿਕ ਆਪ੍ਰੇਸ਼ਨ ਥੀਏਟਰ ਦਾ ਉਦਘਾਟਨ ਛੱਤੀਸਗੜ੍ਹ ਰਾਜ ਦੇ ਫਾਈਨਾਂਸ. ਸਕੱਤਰ ਆਈ. ਏ. ਐੱਸ ਕਮਲਪ੍ਰੀਤ ਸਿੰਘ ਢਿੱਲੋਂ ...

ਪੂਰੀ ਖ਼ਬਰ »

ਦੜਾ ਸੱਟਾ ਲਾਉਂਦਾ ਵਿਅਕਤੀ ਕਾਬੂ

ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਥਾਣਾ ਸ਼ਹਿਰੀ -1 ਦੀ ਪੁਲਿਸ ਵਲੋਂ ਦੜਾ ਸੱਟਾ ਲਾਉਣ ਦੇ ਦੋਸ਼ 'ਚ 1 ਵਿਅਕਤੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਸਹਾਇਕ ਥਾਣੇਦਾਰ ਡਿੰਪਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੁਖ਼ਬਰ ਦੀ ਸੂਚਨਾ ...

ਪੂਰੀ ਖ਼ਬਰ »

ਟਕਸਾਲੀ ਆਗੂਆਂ ਤੇ ਵਰਕਰਾਂ ਦੀ ਬਦੌਲਤ ਪੰਜਾਬ ਵਿਚ ਅਕਾਲੀ ਭਾਜਪਾ ਗੱਠਜੋੜ ਸਰਕਾਰਾਂ ਬਣੀਆਂ-ਅਟਵਾਲ

ਬੀਜਾ, 17 ਅਗਸਤ (ਰਣਧੀਰ ਸਿੰਘ ਧੀਰਾ)-ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਦੀ ਬਦੌਲਤ ਹੀ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਸਥਾਪਿਤ ਹੋਈਆਂ ਕਿਉਂਕਿ ਇੰਨ੍ਹਾਂ ਆਗੂਆਂ ਨੇ ਅਕਾਲੀ ਦਲ ਦੀ ...

ਪੂਰੀ ਖ਼ਬਰ »

ਹਿਮਾਚਲ ਵਾਸੀ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ

ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)- ਥਾਣਾ ਸਦਰ ਖੰਨਾ ਪੁਲਿਸ ਵਲੋਂ ਇਕ ਵਿਅਕਤੀ ਨੂੰ ੂ ਨਸ਼ੀਲੀਆਂ ਗੋਲੀਆਂ, ਕੈਪਸੂਲਾਂ ਅਤੇ ਨਸ਼ੀਲੇ ਸਿਰਪ ਸਮੇਤ ਕਾਬੂ ਕੀਤਾ ਗਿਆ ਹੈ | ਮਿਲੀ ਜਾਣਕਾਰੀ ਦੇ ਅਨੁਸਾਰ ਏ. ਐੱਸ. ਆਈ. ਲਾਭ ਸਿੰਘ ਅਤੇ ਏ. ਐੱਸ. ਆਈ. ਬਖ਼ਸ਼ੀਸ਼ ਸਿੰਘ ਦੀ ...

ਪੂਰੀ ਖ਼ਬਰ »

ਮਨੁੱਖਤਾ ਦੇ ਭਲੇ ਲਈ ਹਵਨ ਯੱਗ

ਖੰਨਾ, 17 ਖੰਨਾ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਭੱਦਰਾਕਾਲੀ ਮਾਂ ਬਗਲਾ ਮੁਖੀ ਮੰਦਿਰ ਵਿਚ ਪੰਡਿਤ ਜੈ ਸ਼ਾਸਤਰੀ ਦੀ ਅਗਵਾਈ 'ਚ ਲੋਕਾਂ ਨੇ ਕਲਿਆਣ ਵਾਸਤੇ ਹਵਨ ਯੱਗ ਕਰਵਾਇਆ ਗਿਆ | ਪੰਡਿਤ ਜੈ ਸ਼ਾਸਤਰੀ ਤੇ ਪੰਡਿਤ ਅਦਿੱਤ ਕਾਂਤੀ ਸ਼ਾਸਤਰੀ ਨੇ ਸਾਂਝੇ ਤੌਰ 'ਤੇ ਦੱਸਿਆ ...

ਪੂਰੀ ਖ਼ਬਰ »

ਕੁਹਾੜਾ ਵਿਖੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ

ਕੁਹਾੜਾ, 17 ਅਗਸਤ (ਤੇਲੂ ਰਾਮ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਇਕ ਮੀਟਿੰਗ ਹਲਕੇ ਵਿਚ ਕਾਂਗਰਸ ਦੀ ਨੁਮਾਇੰਦਗੀ ਕਰਦੇ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਪ੍ਰਧਾਨਗੀ ਹੇਠ ਕੁਹਾੜਾ ਵਿਖੇ ਹੋਈ ¢ ਮੀਟਿੰਗ 'ਚ ਜ਼ਿਲ੍ਹਾ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਖੰਨਾ, 17 ਅਗਸਤ (ਮਨਜੀਤ ਸਿੰਘ ਧੀਮਾਨ) - ਬੀਤੇ ਦਿਨੀਂ ਖੰਨਾ ਦੇ ਪ੍ਰੇਮ ਭੰਡਾਰੀ ਪਾਰਕ ਵਿਖੇ, ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ/ਟਰਾਂਸਕੋ ਦੀ ਮੀਟਿੰਗ ਸਰਕਲ ਪ੍ਰਧਾਨ ਪਾਲ ਮੂੰਡੀ ਨੇ ਸੇਵਾ ਮੁਕਤ ਮੁਲਾਜ਼ਮਾਂ ਦੀ ਵੱਖਰੀ ਜਥੇਬੰਦੀ ਬਣਾਉਣ ਸਬੰਧੀ ਇੰਪਲਾਈਜ਼ ...

ਪੂਰੀ ਖ਼ਬਰ »

ਵਾਜਪਾਈ ਨੂੰ ਸ਼ਰਧਾਂਜਲੀ, ਸੋਨੂੰ ਦੀ ਅਗਵਾਈ 'ਚ ਸ਼ੋਕ ਸਭਾ

ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ) - ਭਾਜਪਾ ਖੰਨਾ ਮੰਡਲ ਦੀ ਪ੍ਰਧਾਨ ਸੁਧੀਰ ਸੋਨੂੰ ਦੀ ਅਗਵਾਈ ਹੇਠ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਇਕ ਸ਼ੋਕ ਸਭਾ ਕੀਤੀ ਗਈ | ਇਸ ਸ਼ੋਕ ਸਭਾ ਵਿਚ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਗੁਰਮਤਿ ਸਮਾਗਮ ਦੌਰਾਨ 48 ਵਿਅਕਤੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ

ਬੀਜਾ, 17 ਅਗਸਤ (ਰਣਧੀਰ ਸਿੰਘ ਧੀਰਾ)-ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸੰਗਰਾਂਦ ਦੇ ਦਿਹਾੜੇ ਤੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿੱਥੇ ਹਜ਼ਾਰਾਂ ਸੰਗਤਾਂ ਨੇ ਦਰਸ਼ਨ ਕੀਤੇ¢ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਗਰੇਟਰ ਨੇ ਮਨਾਇਆ ਆਜ਼ਾਦੀ ਦਿਵਸ

ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ) - ਲਾਇਨਜ਼ ਕਲੱਬ ਖੰਨਾ ਗਰੇਟਰ ਵਲੋਂ ਤਿਰੰਗਾ ਲਹਿਰਾ ਕੇ ਸੁਤੰਤਰਤਾ ਦਿਵਸ ਮਨਾਇਆ ਗਿਆ ਅਤੇ ਸਾਰੇ ਮੈਂਬਰਾਂ ਨੇ ਵਧਾਈ ਦਿੱਤੀ ਗਈ | ਇਸ ਮੌਕੇ 'ਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਅਤੇ ਪ੍ਰਣ ਕੀਤਾ ਗਿਆ ਕਿ ਜੇਕਰ ਦੇਸ਼ ਨੂੰ ਕਿਸੇ ਵੀ ...

ਪੂਰੀ ਖ਼ਬਰ »

ਗੂੰਗੇ ਬਹਿਰੇ ਬੱਚਿਆਂ ਦੇ ਸਕੂਲ ਦੇ ਵਿਸਥਾਰ ਲਈ ਨਵੀਂ ਜਗ੍ਹਾ 'ਤੇ ਕੰਮ ਸ਼ੁਰੂ

ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ) - ਗੁੰਗੇ ਬਹਿਰੇ ਬੱਚਿਆਂ ਦੀ ਭਲਾਈ ਲਈ ਮਹੰਤ ਸ੍ਰੀ ਗੰਗਾਪੁਰੀ ਜੀ ਮਹਾਰਾਜ ਵਲੋਂ ਸ਼ੁਰੂ ਮਹੰਤ ਗੰਗਾਪੁਰੀ ਬਧਿਰ ਵਿਦਿਆਲਾ ਦਾ ਵਿਸਥਾਰ ਕਰਨ ਲਈ ਇਹ ਵਿਦਿਆਲਾ ਨਵੀਂ ਆਬਾਦੀ ਦੀ ਥਾਂ ਵਾਰਡ ਨੰਬਰ 19 ਵਿਚ ਬਣਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਜਥੇ: ਮਨਜੀਤ ਸਿੰਘ ਦਹਿੜੂ ਦਾ ਕੀਤਾ ਸਨਮਾਨ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਬਦੌਲਤ ਪੰਜਾਬ ਵਿਚ ਅਕਾਲੀ ਭਾਜਪਾ ਗੱਠਜੋੜ ਸਰਕਾਰਾਂ ਬਣੀਆਂ-ਅਟਵਾਲ

ਬੀਜਾ, 17 ਅਗਸਤ (ਰਣਧੀਰ ਸਿੰਘ ਧੀਰਾ)-ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਦੀ ਬਦੌਲਤ ਹੀ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਸਥਾਪਿਤ ਹੋਈਆਂ ਕਿਉਂਕਿ ਇੰਨ੍ਹਾਂ ਆਗੂਆਂ ਨੇ ਅਕਾਲੀ ਦਲ ਦੀ ...

ਪੂਰੀ ਖ਼ਬਰ »

ਮਿਲਕ ਪਲਾਂਟ ਵਲੋਂ ਦੁੱਧ ਉਤਪਾਦਕਾਂ ਦੀ ਅਦਾਇਗੀ ਰੋਕਣਾ ਮੰਦਭਾਗਾ-ਭਕਿਯੂ

ਮਲੌਦ, 17 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸੁਦਾਗਰ ਸਿੰਘ ਘੁਡਾਣੀ, ਜਗਤਾਰ ਸਿੰਘ ਚੋਮੋਂ ਤੇ ਚੰਦ ਸਿੰਘ ਬੇਰ ਕਲਾਂ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਲੋਂ ਪਿੰਡਾਂ ਅੰਦਰ ਸਥਾਪਿਤ ਦੁੱਧ ਸਭਾਵਾਂ ...

ਪੂਰੀ ਖ਼ਬਰ »

ਵਿਸ਼ਵ ਪ੍ਰਸਿੱਧ ਮੋਹਨ ਸਿੰਘ ਮੇਲਾ ਇਸ ਵਾਰ ਨਾਰੰਗਵਾਲ ਕਾਲਜ 'ਚ ਹੋਵੇਗਾ

ਅਹਿਮਦਗੜ੍ਹ, 17 ਅਗਸਤ (ਪੁਰੀ)-ਵਿਸ਼ਵ ਪ੍ਰਸਿੱਧ ਪ੍ਰੋ. ਮੋਹਨ ਸਿੰਘ ਯਾਦਗਾਰੀ 40ਵਾਂ ਸਾਲਾਨਾ ਮੇਲਾ ਇਸ ਵਾਰ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਲੱਗੇਗਾ | ਮੇਲਾ ਪ੍ਰਬੰਧਕ ਕਮੇਟੀ ਅਤੇ ਕਾਲਜ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਸਾਂਝੀ ਮੀਟਿੰਗ ਵਿਚ ਇਹ ਫ਼ੈਸਲਾ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ

ਡੇਹਲੋਂ, 17 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਗੋਪਾਲਪੁਰ ਵਲੋਂ ਹਰ ਮਹੀਨੇ ਦੀ ਤਰ੍ਹਾਂ ਭਾਦੋਂ ਮਹੀਨੇ ਦੀ ਸੰਗਰਾਂਦ ਸਮੇਂ ਗੋਪਾਲਪੁਰ ਕਾਲਜ ਸਥਿਤ ਗੁਰਦੁਆਰਾ ਸਾਹਿਬ ਵਿਖੇ ਲੋੜਵੰਦ ਪਰਿਵਾਰਾਂ ਨੰੂ ਮੁਫ਼ਤ ਰਾਸ਼ਨ ...

ਪੂਰੀ ਖ਼ਬਰ »

ਚਾਈਲਡ ਕਰੈਚ ਵਿਖੇ ਆਜ਼ਾਦੀ ਦਿਵਸ ਮਨਾਇਆ

ਸਮਰਾਲਾ, 17 ਅਗਸਤ (ਸੁਰਜੀਤ)-ਆਜ਼ਾਦੀ ਦੇ ਜਸ਼ਨਾਂ 'ਚ ਜਿੱਥੇ ਹਰ ਵਰਗ ਦੇ ਲੋਕਾਂ ਨੇ ਆਪਣਾ ਬਣਦਾ ਹਿੱਸਾ ਪਾਇਆ | ਉੱਥੇ ਨੰਨ੍ਹੇ ਮੁੰਨੇ ਵੀ ਆਜ਼ਾਦੀ ਜਸ਼ਨਾਂ 'ਚ ਪਿੱਛੇ ਨਹੀਂ ਰਹੇ¢ ਚਾਈਲਡ ਕਰੈਚ ਦੇ ਨਿੱਕੇ ਨਿੱਕੇ ਬੱਚਿਆਂ ਨੇ ਆਜ਼ਾਦੀ ਜਸ਼ਨ ਬੜੇ ਚਾਅ ਨਾਲ ਮਨਾਇਆ¢ ...

ਪੂਰੀ ਖ਼ਬਰ »

ਗਾਇਕ ਰੈਮੀ ਰਾਜ ਦੇ ਗੀਤ 'ਚੰਡੀਗੜ੍ਹ ਹੈਕਰਜ਼' ਦਾ ਪੋਸਟਰ ਰਿਲੀਜ਼

ਦੋਰਾਹਾ, 17 ਅਗਸਤ (ਮਨਜੀਤ ਸਿੰਘ ਗਿੱਲ)-ਪੰਜਾਬੀ ਸੰਗੀਤ ਵਿਚ ਨਿੱਤ ਨਵੇਂ ਸਿਤਾਰਿਆਂ ਦਾ ਆਗਮਨ ਹੋ ਰਿਹਾ ਹੈ ਅਤੇ ਇਨ੍ਹਾਂ ਸਿਤਾਰਿਆਂ ਦੀ ਲੜੀ 'ਚ ਇਕ ਹੋਰ ਨਵਾਂ ਨਾਮ ਰੈਮੀ ਰਾਜ ਦਾ ਜੁੜਨ ਜਾ ਰਿਹਾ ਹੈ | ਗਾਇਕ ਰੈਮੀ ਰਾਜ ਦੇਸ਼ ਦੀ ਨਾਮਵਰ ਸੰਗੀਤ ਕੰਪਨੀ ਵਾਈਟ ਹਿਲ ਤੋਂ ...

ਪੂਰੀ ਖ਼ਬਰ »

ਡੇਹਲੋਂ ਵਿਖੇ ਖੇਤੀਬਾੜੀ ਵਿਭਾਗ ਵਲੋਂ ਖਾਦ ਤੇ ਕੀਟਨਾਸ਼ਕ ਡੀਲਰਾਂ ਨਾਲ ਅਹਿਮ ਮੀਟਿੰਗ

ਡੇਹਲੋਂ, 17 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਪਰਮਜੀਤ ਸਿੰਘ ਬਰਾੜ ਦੇ ਨਿਰਦੇਸ਼ਾਂ ਹੇਠ ਬਲਾਕ ਖੇਤੀਬਾੜੀ ਅਫ਼ਸਰ ਡਾ. ਕੁਲਵਿੰਦਰ ਸਿੰਘ ਵਲੋਂ ਕਸਬਾ ਡੇਹਲੋਂ ਦੇ ਖਾਦ ਤੇ ਕੀੜੇ ਮਾਰ ਦਵਾਈਆਂ ਦੇ ਦੁਕਾਨਦਾਰਾਂ ਦੀ ਅਹਿਮ ...

ਪੂਰੀ ਖ਼ਬਰ »

ਪਿੰਡ ਸੈਂਸੋਵਾਲ ਵਿਖੇ 105 ਲਾਭਪਾਤਰੀਆਂ ਨੂੰ ਕਣਕ ਵੰਡੀ

ਮਾਛੀਵਾੜਾ ਸਾਹਿਬ, 17 ਅਗਸਤ (ਸੁਖਵੰਤ ਸਿੰਘ ਗਿੱਲ)-ਪਿੰਡ ਸੈਂਸੋਵਾਲ ਵਿਖੇ ਪੰਜਾਬ ਸਰਕਾਰ ਦੀ ਲੋਕਾਂ ਨੂੰ ਸਸਤੀ ਆਟਾ-ਦਾਲ ਯੋਜਨਾ ਤਹਿਤ ਕਰੀਬ 105 ਲਾਭਪਾਤਰੀਆਂ ਨੂੰ ਕਣਕ ਵੰਡੀ ਗਈ ਜਿਸ ਨੂੰ ਵੰਡਣ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਵੰਡ ਕੀਤੀ ਗਈ | ...

ਪੂਰੀ ਖ਼ਬਰ »

ਉਮੈਦਪੁਰੀ ਤੇ ਪ੍ਰੋ: ਚੀਮਾ ਨੇ ਈਸੜੂ ਸ਼ਹੀਦੀ ਕਾਨਫ਼ਰੰਸ ਨੂੰ ਕਾਮਯਾਬ ਬਣਾਉਣ ਲਈ ਵਰਕਰਾਂ ਦਾ ਧੰਨਵਾਦ ਕੀਤਾ

ਦੋਰਾਹਾ, 17 ਅਗਸਤ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਈਸੜੂ ਵਿਖੇ ਕਰਵਾਈ ਗਈ ਕਾਨਫ਼ਰੰਸ 'ਚ ਵਰਕਰਾਂ ਦੇ ਵਿਸ਼ਾਲ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਸਮੇਂ ਕੀਤੇ ...

ਪੂਰੀ ਖ਼ਬਰ »

ਖੰਨਾ ਸ਼ਹਿਰ ਦੇ ਦੋ ਪੁਲਿਸ ਥਾਣਿਆਂ ਤੋਂ ਬਾਅਦ 2 ਟਰੈਫ਼ਿਕ ਇੰਚਾਰਜ ਵੀ ਲਗਾਏ

ਖੰਨਾ, 17 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਸ਼ਹਿਰ ਦੀ ਵਧੀ ਆਬਾਦੀ ਕਾਰਨ ਪਹਿਲਾਂ ਸ਼ਹਿਰ ਦੇ ਦੋ ਥਾਣੇ ਬਣਾ ਦਿੱਤੇ ਗਏ ਸਨ | ਹੁਣ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਨੂੰ ਸੁਧਾਰਨ ਲਈ ਵੀ ਐੱਸ. ਐੱਸ. ਪੀ. ਧਰੁਵ ਦਹਿਆ ਵਲੋਂ ਸ਼ਹਿਰ ਦੀ ਟ੍ਰੈਫ਼ਿਕ ਨੂੰ 2 ਹਿੱਸਿਆ 'ਚ ਵੰਡ ਕੇ ...

ਪੂਰੀ ਖ਼ਬਰ »

ਬਾਬਾ ਰੌਸ਼ਨ ਸਿੰਘ ਨੇ ਧਬਲਾਨ ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ

ਜੌੜੇਪੁਲ ਜਰਗ, 17 ਅਗਸਤ (ਪਾਲਾ ਰਾਜੇਵਾਲੀਆ)-ਗੁਰਦੁਆਰਾ ਸੰਤ ਆਸ਼ਰਮ ਧਬਲਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਰੌਸ਼ਨ ਸਿੰਘ ਨੇ ਅੱਜ ਪਿੰਡ ਧਬਲਾਨ ਵਿਖੇ 17 ਅਗਸਤ ਤੋਂ 21 ਅਗਸਤ ਤੱਕ ਚੱਲਣ ਵਾਲੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ | ਬਾਬਾ ਰੌਸ਼ਨ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਟੈਲੀ ਫ਼ਿਲਮ ਵਨ ਡਰੀਮ ਦਾ ਪੋਸਟਰ ਜਾਰੀ

ਬੀਜਾ, 17 ਅਗਸਤ (ਕਸ਼ਮੀਰਾ ਸਿੰਘ ਬਗ਼ਲੀ)-ਯਮਲਾ ਰਿਕਾਰਡਜ਼ ਵਲੋਂ ਜਾਰੀ ਕੀਤੀ ਟੈਲੀ ਫ਼ਿਲਮ ਵਨ ਡਰੀਮ (ਇਕ ਗ਼ਰੀਬ ਪਰਿਵਾਰ ਦੀ ਕਹਾਣੀ) ਜਿਸ ਦੇ ਡਾਇ. ਆਸੀਫ਼ ਖਾਨ, ਲੇਖਕ ਬੰਟੀ ਚਣਕੋਈਆਂ ਹਨ¢ ਜਿਸ ਦਾ ਮੁੱਖ ਕਿਰਦਾਰ ਗੱਗੀ ਅੜੈਚਾ ਨੇ ਨਿਭਾਇਆ ਇਹ ਫ਼ਿਲਮ 18 ਨੂੰ ਰਿਲੀਜ਼ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX