ਤਾਜਾ ਖ਼ਬਰਾਂ


ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  7 minutes ago
ਨਵੀਂ ਦਿੱਲੀ, 7 ਦਸੰਬਰ- ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਸਫਦਰਜੰਗ ਹਸਪਤਾਲ ਪਹੁੰਚੀ ਹੈ ਜਿੱਥੇ ਦੇਰ ਰਾਤ ਉਨਾਓ ...
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  36 minutes ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਮਹਿਲਾ ਆਯੋਗ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ...
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  56 minutes ago
ਰਾਂਚੀ, 7 ਦਸੰਬਰ- ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰ ਤੋਂ ਹੀ ਵੋਟ ਪਾਉਣ...
ਅੱਜ ਦਾ ਵਿਚਾਰ
. . .  about 1 hour ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਭਾਦੋ ਸੰਮਤ 550

ਰੂਪਨਗਰ

ਬਿਆਨਾ ਕਰ ਕੇ ਮੁੱਕਰੀ ਔਰਤ ਵਲੋਂ ਕਿਸੇ ਹੋਰ ਨੂੰ ਜ਼ਮੀਨ ਦੀ ਰਜਿਸਟਰੀ ਕਰਾਉਣ ਦੀ ਕੋਸ਼ਿਸ਼

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ)-ਪ੍ਰੀਤਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਦੁੱਗਰੀ ਤਹਿਸੀਲ ਸ੍ਰੀ ਚਮਕੌਰ ਸਾਹਿਬ ਨੇ ਅੱਜ ਪੈੱ੍ਰਸ ਕਲੱਬ ਰੂਪਨਗਰ ਵਿਖੇ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਪਿੰਡ ਦੀ ਹੀ ਇਕ ਔਰਤ 'ਤੇ ਉਨ੍ਹਾਂ ...

ਪੂਰੀ ਖ਼ਬਰ »

ਲੋਕਾਂ ਦੇ ਵਿਰੋਧ ਦੇ ਚੱਲਦਿਆਂ ਨਿਰਮਾਣ ਕਾਰਜ ਠੱਪ

ਨੂਰਪੁਰ ਬੇਦੀ, 18 ਅਗਸਤ (ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਸ਼ਹਿਰ ਵਿਖੇ ਅੱਜ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ 35 ਲੱਖ ਰੁਪਏ ਦੇ ਪ੍ਰਾਜੈਕਟ ਦੀ ਜਗ੍ਹਾ ਸਿਰਫ 5 ਲੱਖ ਦੀ ਲਾਗਤ ਨਾਲ ਹੀ ਛੋਟੇ ਹਾਲ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਜਿਸ ਨੂੰ ਲੈ ਕੇ ਲੋਕ ਭੜਕ ...

ਪੂਰੀ ਖ਼ਬਰ »

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ 28 ਨੂੰ ਪਟਿਆਲਾ ਵਿਖੇ ਦਿੱਤਾ ਜਾਣ ਵਾਲਾ ਰੋਸ ਧਰਨਾ ਲਾਮਿਸਾਲ ਹੋਵੇਗਾ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਹਵਾਲੇ ਕਰਨ ਿਖ਼ਲਾਫ਼ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਵੱਖ-ਵੱਖ ਪਿੰਡਾਂ 'ਚ ਝੰਡਾ ਮਾਰਚ ਕਰਨ ਉਪਰੰਤ 28 ਅਗਸਤ ਨੂੰ ਪਟਿਆਲਾ ਵਿਖੇ ...

ਪੂਰੀ ਖ਼ਬਰ »

ਕਾਰ ਤੇ ਬੱਸ ਦੀ ਟੱਕਰ 'ਚ ਕਾਰ ਸਵਾਰ ਦੀ ਮੌਤ

ਰੂਪਨਗਰ, 18 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ-ਜਲੰਧਰ ਮਾਰਗ 'ਤੇ ਡੀ.ਸੀ.ਐਮ. ਫ਼ੈਕਟਰੀ ਨਜ਼ਦੀਕ ਪੰਜਾਬ ਰੋਡਵੇਜ਼ ਬਟਾਲਾ ਡੀਪੂ ਦੀ ਬੱਸ ਅਤੇ ਹਾਂਡਾ ਸਿਟੀ ਕਾਰ ਦੀ ਟੱਕਰ 'ਚ ਕਾਰ ਸਵਾਰ ਦੀ ਮੌਤ ਹੋ ਗਈ ਤੇ ਕਾਰ 'ਚ ਸਵਾਰ ਦੋ ਔਰਤਾਂ ਤੇ ਦੋ ਬੱਚੇ ਜ਼ਖ਼ਮੀ ਹੋ ਗਈ ...

ਪੂਰੀ ਖ਼ਬਰ »

ਬੱਚਿਆਂ ਲਈ ਰੋਟਰੀ ਕਲੱਬ ਵਲੋਂ 'ਅਰਲੀ ਐਕਟ ਕਲੱਬ' ਦੀ ਸਥਾਪਨਾ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਵੀ. ਐਮ. ਯੂਨੀਕ ਸਕੂਲ ਰੋਪੜ ਵਿਖੇ ਛੋਟੇ ਬੱਚਿਆਂ (5-12 ਸਾਲ) ਵਿਚ ਸੇਵਾ ਦੀ ਭਾਵਨਾ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਲਈ ਇਕ 'ਅਰਲੀ ਐਕਟ ਕਲੱਬ' ਦੀ ਸਥਾਪਨਾ ਕੀਤੀ | ਜਿਸ ਵਿੱਚ ਜਸਮੀਤ ਕੌਰ ਨੂੰ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਵਿਦਿਆਰਥੀਆਂ ਵੱਲੋਂ ਮੋਦੀ ਸਰਕਾਰ (ਭਾਜਪਾ) ਅਤੇ ਇਸ ਦੀ ਸੰਘੀ ਭਾਈਵਾਲ ਸ਼ਿਵ ਸੈਨਾ ਦੇ ਨਸਲਕੁਸ਼ੀ ਵਿਤਕਰੇ ਿਖ਼ਲਾਫ਼ ਆਵਾਜ਼ ਉਠਾਉਂਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ...

ਪੂਰੀ ਖ਼ਬਰ »

5 ਪੀਅਨ ਤੇ 1 ਪਿਆਦੇ ਦੀ ਭਰਤੀ ਲਈ 1911 ਅਰਜ਼ੀਆਂ ਦਾਖਲ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਪੰਜਾਬ ਵਿਚ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਪੋਸਟ ਅਤੇ ਪਿਆਦੇ ਦੀ ਨੌਕਰੀ ਲਈ ਟੱਕਰਾਂ ਮਾਰਨ ਲਈ ਮਜਬੂਰ ਹਨ | ਰੂਪਨਗਰ ਦੀਆਂ ਅਦਾਲਤਾਂ ਵਿਚ 5 ਪੀਅਨਾਂ ਅਤੇ 1 ਪਿਆਦੇ ਦੀ ਪੋਸਟਾਂ ਲਈ 16 ਅਗਸਤ ਤੋਂ ਇੰਟਰਵਿਊ ਚੱਲ ਰਹੀ ਹੈ ਜੋ 21 ...

ਪੂਰੀ ਖ਼ਬਰ »

ਗੋਡਿਆਂ ਦੇ ਆਪ੍ਰੇਸ਼ਨ ਤੋਂ ਮਿਲਿਆ ਛੁਟਕਾਰਾ-ਜ਼ੋਰਾਵਰ ਸਿੰਘ

ਰੂਪਨਗਰ, 18 ਅਗਸਤ (ਸਟਾਫ ਰਿਪੋਰਟਰ)-ਸਥਾਨਕ ਲਹਿਰੀ ਸ਼ਾਹ ਮੰਦਰ ਰੋਡ 'ਤੇ ਡਾ: ਸਰਦਾਨਾ ਬੱਚਿਆਂ ਵਾਲੇ ਨੇੜੇ ਅਰਜਨ ਆਯੁਰਵੈਦਿਕ ਹਸਪਤਾਲ ਗੋਡਿਆਂ, ਸਰਵਾਈਕਲ, ਸੈਟੀਕਾ ਪੈਨ ਤੇ ਰੀੜ੍ਹ ਦੀ ਹੱਡੀ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | 'ਅਜੀਤ' ਨਾਲ ਗੱਲਬਾਤ ...

ਪੂਰੀ ਖ਼ਬਰ »

ਰੇਲਵੇ ਫਾਟਕ ਦਾ ਪੋਲ ਖ਼ਰਾਬ ਹੋਣ ਕਾਰਨ ਪੈਦਾ ਹੋਈ ਜਾਮ ਵਰਗੀ ਸਥਿਤੀ

ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)-ਰਾਜੀਵ ਗਾਂਧੀ ਚੌਾਕ ਨੰਗਲ ਲਾਗੇ ਰੇਲਵੇ ਫਾਟਕ ਦੇ ਇਕ ਪੋਲ ਪੋਲ ਖ਼ਰਾਬ ਹੋ ਜਾਣ ਫਾਟਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਜਾਮ ਵਰਗੀ ਸਥਿਤੀ ਪੈਦਾ ਹੋ ਗਈ | ਦੱਸਣਯੋਗ ਹੈ ਕਿ ਇਸੇ ਇਕੋ ਸੜਕ ਰਾਹੀਂ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ (ਰਜਿ.) ਨੰਗਲ ਦੀ ਮੀਟਿੰਗ ਉਪਰੰਤ ਹੋਈ ਚੋਣ

ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਪੈਨਸ਼ਨਰਜ਼ ਯੂਨੀਅਨ (ਰਜਿ.) ਨੰਗਲ ਦੀ ਮੀਟਿੰਗ ਅੱਜ ਜਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਸੂਬਾ ਕਮੇਟੀ ਵਲੋਂ ਕਾਮਰੇਡ ਮੁਕੰਦ ਲਾਲ ਅਤੇ ਏਟਕ ਦੇ ਸਕੱਤਰ ਕਾਮਰੇਡ ਮਹਿੰਗਾ ਰਾਮ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਨਿਵਾਸੀਆਂ ਦੁਆਰਾ ਵਰਿੰਦਾਵਨ ਵਿਚ ਰੱਖਿਆ ਸਰਾਂ ਦਾ ਨੀਂਹ ਪੱਥਰ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਰਿੰਦਾਵਨ ਵਿਚ ਇੱਕ ਸਰਾਂ ਦਾ ਨੀਂਹ ਪੱਥਰ ਸ੍ਰੀ ਧਰਾਅਚਾਰਿਆ ਜੀ ਮਹਾਰਾਜ ਜੀ ਨੇ ਰੱਖਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਸੁਆਮੀ ...

ਪੂਰੀ ਖ਼ਬਰ »

ਮਕੜੌਨਾ ਕਲਾਂ 'ਚ ਸੀਨੀਅਰ ਸਿਟੀਜ਼ਨ ਕੌ ਾਸਲ ਦਾ ਹੋਇਆ ਗਠਨ

ਸ੍ਰੀ ਚਮਕੌਰ ਸਾਹਿਬ, 18 ਅਗਸਤ (ਜਗਮੋਹਣ ਸਿੰਘ ਨਾਰੰਗ)-ਸੀਨੀਅਰ ਸਿਟੀਜ਼ਨ ਕੌਾਸਲ ਸ੍ਰੀ ਚਮਕੌਰ ਸਾਹਿਬ ਦੇ ਸੱਦੇ 'ਤੇ ਅੱਜ ਪਿੰਡ ਮਕੜੌਨਾ ਕਲਾਂ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋ ਕੇ ਪਿੰਡ ਦੇ ਸੀਨੀਅਰ ਸਿਟੀਜ਼ਨਾਂ ਨੇ ਸੀਨੀਅਰ ਸਿਟੀਜ਼ਨ ਕੌਾਸਲ ਦਾ ...

ਪੂਰੀ ਖ਼ਬਰ »

ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਦੀ ਬੈਠਕ

ਨੂਰਪੁਰ ਬੇਦੀ, 18 ਅਗਸਤ (ਰਾਜੇਸ਼ ਚੌਧਰੀ)-ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਨੂਰਪੁਰ ਬੇਦੀ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਲਾਨਾ ਜੋੜ ਮੇਲੇ ਸਬੰਧੀ ਇੱਕ ਜ਼ਰੂਰੀ ਬੈਠਕ ਡੀ.ਐਸ.ਪੀ. ਸ੍ਰੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਕੀਤੀ ਗਈ | ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਭਰਵੀਂ ਮੀਟਿੰਗ

ਸ੍ਰੀ ਚਮਕੌਰ ਸਾਹਿਬ, 18 ਅਗਸਤ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹਲਕਾ ਇੰਚਾਰਜ ਡਾ: ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਬੈਂਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਦੋਆਬਾ ਜ਼ੋਨ ਵਲੋਂ ਧਾਰਮਿਕ ਲਿਟਰੇਚਰ ਵੰਡਿਆ, 28ਵਾਂ ਹਫ਼ਤਾਵਾਰੀ ਸਮਾਗਮ ਅੱਜ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਭਾਈ ਗੋਬਿੰਦ ਸਿੰਘ ਲੌਾਗੋਵਾਲ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਲਹਿਰ ਦੇ ਦੋਆਬਾ ਜ਼ੋਨ ਵਲੋਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ...

ਪੂਰੀ ਖ਼ਬਰ »

ਨੇੜ ਭਵਿੱਖ 'ਚ ਦਸਮੇਸ਼ ਅਕੈਡਮੀ ਅਤਿ ਆਧੁਨਿਕ ਦਸਮੇਸ਼ ਯੂਨੀਵਰਸਿਟੀ ਵਜੋਂ ਵਿਕਸਤ ਕੀਤੀ ਜਾਵੇਗੀ-ਭੂੰਦੜ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ.ਐਸ.ਨਿੱਕੂਵਾਲ)-ਨੇੜ ਭਵਿੱਖ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਦਸਮੇਸ਼ ਅਕੈਡਮੀ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਦੇਸ਼ ਦੀ ਬਿਹਤਰ ਅਤੇ ਦਸਮ ਗੁਰੂ ਦੇ ਨਾਮ 'ਤੇ ਦਸਮੇਸ਼ ਯੂਨੀਵਰਸਿਟੀ ਵਜੋਂ ਵਿਕਸਤ ਕੀਤਾ ...

ਪੂਰੀ ਖ਼ਬਰ »

ਵਾਜਪਾਈ ਦੀ ਮੌਤ 'ਤੇ ਭਾਜਪਾ ਤੇ ਅਕਾਲੀ ਆਗੂਆਂ ਨੇ ਰੱਖਿਆ ਮੋਨ

ਢੇਰ, 18 ਅਗਸਤ (ਸ਼ਿਵ ਕੁਮਾਰ ਕਾਲੀਆ)-ਭਾਰਤੀ ਸਿਆਸਤ ਵਿਚ ਹਮੇਸ਼ਾ ਸੂਰਜ ਵਾਂਗ ਚਮਕਦੇ ਰਹਿਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ 'ਤੇ ਅੱਜ ਭਨੂਪਲੀ ਵਿਖੇ ਸੀਨੀਅਰ ਭਾਜਪਾ ਆਗੂ ਡਾ: ਪਰਮਿੰਦਰ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਅਤੇ ਅਕਾਲੀ ...

ਪੂਰੀ ਖ਼ਬਰ »

ਭਾਈ ਬਚਿੱਤਰ ਸਿੰਘ ਯੂਥ ਕਲੱਬ ਅਤੇ ਸੰਘਾ ਪਰਿਵਾਰ ਵੱਲੋਂ ਲਗਾਏ ਗਏ ਪਹਿਲੇ ਵਿਸ਼ਾਲ ਖ਼ੂਨਦਾਨ ਕੈਂਪ ਵਿਚ 65 ਯੂਨਿਟ ਖ਼ੂਨ ਇਕੱਤਰ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਭਾਈ ਬਚਿੱਤਰ ਸਿੰਘ ਯੂਥ ਕਲੱਬ ਰਜਿ ਲੋਧੀਪੁਰ ਅਤੇ ਸੰਘਾ ਪਰਿਵਾਰ ਵੱਲੋਂ ਸਵ. ਸੂਬੇਦਾਰ ਜੀਤ ਸਿੰਘ ਸਿੰਘਾਂ ਦੀ ਸਾਲਾਨਾ ਬਰਸੀ ਮੌਕੇ ਸਵ. ਸੂਬੇਦਾਰ ਜੀਤ ਸਿੰਘ ਸਿੰਘਾ ਪਹਿਲਾ ਵਿਸ਼ਾਲ ਖ਼ੂਨਦਾਨ ...

ਪੂਰੀ ਖ਼ਬਰ »

ਜ਼ਿਲ੍ਹਾ ਰੂਪਨਗਰ 'ਚ ਬਾਹਰੋਂ ਆਏ ਮਾਈਨਿੰਗ ਮਾਫ਼ੀਆ ਵਲੋਂ ਅੰਨ੍ਹੀ ਲੁੱਟ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਵਿਚ ਮਾਈਨਿੰਗ ਮਾਫ਼ੀਆ ਕਾਨੂੰਨ ਦੇ ਉੱਪਰ ਪੂਰੀ ਤਰ੍ਹਾਂ ਭਾਰੂ ਹੈ ਅਤੇ ਮਾਫ਼ੀਆ ਦਾ ਆਪਣਾ ਹੀ ਕਾਨੂੰਨ ਹੈ | ਬਾਹਰੋਂ ਆਏ ਇਸ ਲੋਟੂ ਮਾਫ਼ੀਆ ਨੇ ਜ਼ਿਲ੍ਹੇ ਦਾ ਕੁਦਰਤੀ ਸਰੂਪ ਚੱਟ ਲਿਆ ਹੈ ਪਰ ਅੱਜ ਤੱਕ ਮਾਈਨਿੰਗ ਵਿਭਾਗ ਅਤੇ ਪੁਲਿਸ ਨੇ ਪਤਾ ਹੋਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਸਗੋਂ ਸਥਾਨਕ ਲੋਕਾਂ 'ਤੇ ਆਪਣੀ ਘਰੇਲੂ ਵਰਤੋਂ ਲਈ ਇੱਕਾ ਦੁੱਕਾ ਲਿਜਾਈਆਂ ਜਾਂਦੀਆਂ ਟਰਾਲੀਆਂ 'ਤੇ ਪਰਚੇ ਦਰਜ ਕਰਕੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ | ਇਹ ਖੁਲਾਸਾ ਅੱਜ ਪੈੱ੍ਰਸ ਕਲੱਬ ਰੂਪਨਗਰ ਵਿਖੇ 'ਆਪ' ਆਗੂ ਆਰ. ਟੀ. ਆਈ. ਕਾਰਕੁਨ ਅਤੇ ਸਮਾਜ ਸੇਵੀ ਦਿਨੇਸ਼ ਚੱਢਾ ਨੇ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਜਿੱਥੇ ਇਕ ਪਾਸੇ ਜ਼ਿਲੇ੍ਹ ਵਿਚ ਘਰੇਲੂ ਵਰਤੋਂ ਜਾਂ ਛੋਟੇ ਕਾਰੋਬਾਰ ਲਈ ਆਪਣੀਆਂ ਟਰਾਲੀਆਂ, ਟਰੱਕਾਂ ਵਿਚ ਰੇਤਾ ਬਜਰੀ ਲੈ ਕੇ ਜਾਣ ਵਾਲੇ ਲੋਕਲ ਵਸਨੀਕਾਂ ਉੱਤੇ ਚੋਰੀ ਦੇ ਪਰਚਿਆਂ ਦੀ ਬਹੁਤ ਲੰਮੀ ਸੂਚੀ ਹੈ, ਪਰ ਉੱਥੇ ਦੂਜੇ ਪਾਸੇ ਕਰੋੜਾਂ ਦੀ ਚੋਰੀ ਨਜਾਇਜ਼ ਮਾਈਨਿੰਗ ਕਰਨ ਵਾਲੇ ਵੱਡੇ ਠੇਕੇਦਾਰਾ ਵਿਰੁੱਧ ਕੋਈ ਵੀ ਕਾਰਵਾਈ ਹੁਣ ਤੱਕ ਨਹੀਂ ਹੋਈ ਹੈ | ਸ੍ਰੀ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਦਫ਼ਤਰ ਡਿਪਟੀ ਕਮਿਸ਼ਨਰ, ਰੂਪਨਗਰ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਜਾਣਕਾਰੀ ਮੰਗੀ ਸੀ, ਜਿਸ ਵਿਚ ਸਵਾੜਾ, ਹਰਸਾ ਬੇਲਾ ਅਤੇ ਬੇਈਹਾਰਾ ਖੱਡਾਂ ਉੱਤੇ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਨਜਾਇਜ਼ ਮਾਈਨਿੰਗ ਸਬੰਧੀ ਕੀਤੀ ਗਈ ਜਾਂਚ ਦੀ ਕਾਪੀ ਅਤੇ ਉਪਰੋਕਤ ਜਾਂਚ ਉਪਰੰਤ ਹੋਈ ਕਾਰਵਾਈ ਦੀ ਕਾਪੀ ਮੰਗੀ ਸੀ | ਇਸ ਜਵਾਬ ਵਿਚ ਜਿੱਥੇ ਇਕ ਪਾਸੇ ਇਹ ਪਤਾ ਲੱਗਾ ਕਿ ਸਵਾੜਾ ਖੱਡ ਵਿਚ 40 ਫੁੱਟ ਤੱਕ ਨਜਾਇਜ਼ ਮਾਈਨਿੰਗ ਪਾਈ ਗਈ, ਮਾਈਨਿੰਗ ਦੇ ਰਕਬੇ ਤੋਂ ਬਾਹਰ ਵੀ ਮਾਈਨਿੰਗ ਪਾਈ ਗਈ, ਲੋੜੀਂਦੇ ਬਾਉਡਰੀ ਪਿੱਲਰ ਨਹੀਂ ਪਾਏ ਗਏ | ਇਸ ਤਰ੍ਹਾਂ ਹੀ ਹਰਸਾ ਬੇਲਾ ਖੱਡ ਵਿਚ ਵੀ 30 ਫੁੱਟ ਤੱਕ ਨਜਾਇਜ਼ ਮਾਈਨਿੰਗ ਪਾਈ ਗਈ ਅਤੇ ਮਾਈਨਿੰਗ ਦੇ ਰਕਬੇ ਤੋਂ ਬਾਹਰ ਵੀ ਨਜਾਇਜ਼ ਮਾਈਨਿੰਗ ਪਾਈ ਗਈ, ਕੋਈ ਵੀ ਬਾਊਾਡਰੀ ਪਿੱਲਰ ਨਹੀਂ ਪਾਏ ਗਏ, ਖਾਣ ਦਾ ਕੰਢਾ ਵੀ ਬੰਦ ਪਾਇਆ ਗਿਆ | ਇਸ ਤਰ੍ਹਾਂ ਹੀ ਬੇਈਹਾਰਾ ਖੱਡ ਵਿਚ ਵੀ ਅਤੀ ਡੂੰਘੀ ਨਜਾਇਜ਼ ਮਾਈਨਿੰਗ ਪਾਈ ਗਈ | ਜਦੋਂ ਕਿ ਜਾਇਜ਼ ਤੌਰ 'ਤੇ ਸਿਰਫ਼ 9 ਫੁੱਟ ਡੂੰਘੀ ਮਾਈਨਿੰਗ ਹੀ ਹੋ ਸਕਦੀ ਹੈ | ਇਨ੍ਹਾਂ ਤਿੰਨਾਂ ਖੱਡਾਂ ਦੀ ਨਜਾਇਜ਼ ਮਾਈਨਿੰਗ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਰ-ਵਾਰ ਡਾਇਰੈਕਟਰ, ਮਾਈਨਿੰਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਪੱਤਰ ਭੇਜੇ ਪਰ ਹੈਰਾਨੀ ਦੀ ਗੱਲ ਹੈ ਕਿ ਡਾਇਰੈਕਟਰ, ਮਾਈਨਿੰਗ ਵਲੋਂ ਕਿਸੇ ਵੀ ਖੱਡ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਸਿਰਫ਼ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਬੇਈਹਾਰਾ ਖੱਡ ਦੀ ਕੰਨਸੈਟ ਟੂ ਅਪਰੇਟ ਰੱਦ ਕੀਤੀ ਗਈ | ਐਡਵੋਕੇਟ ਚੱਢਾ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਖੱਡਾਂ ਵਿਚ ਸਲਾਨਾ ਕਰੀਬ 1,92,000/ ਟਨ ਮਟੀਰੀਅਲ ਕਾਨੂੰਨੀ ਤੌਰ 'ਤੇ ਨਿਕਲਣਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਜਾਂਚ ਰਿਪੋਰਟਾਂ ਦੀ ਘੋਖ ਕਰਕੇ ਸਪਸ਼ਟ ਹੈ ਕਿ ਇਨ੍ਹਾਂ ਖੱਡਾਂ ਵਿਚੋਂ ਘੱਟ ਤੋ ਘੱਟ ਦਸ ਗੁਣਾ ਜ਼ਿਆਦਾ ਮਟੀਰੀਅਲ ਕੱਢਿਆ ਗਿਆ ਹੈ ਜੋ ਕਿ 19 ਲੱਖ 20 ਹਜ਼ਾਰ ਟਨ ਬਣ ਜਾਂਦਾ ਹੈ | ਮਾਰਕੀਟ ਵਿਚ ਕੱਚੇ ਮਾਲ ਦੀ ਕੀਮਤ ਪ੍ਰਤੀ ਟਨ ਲਗਭਗ 100 ਰੁਪਏ ਹੈ | ਇਸ ਤਰ੍ਹਾਂ ਇਨ੍ਹਾਂ ਖੱਡਾਂ ਵਿਚੋਂ ਕਰੀਬ ਕਰੀਬ 15 ਤੋਂ 20 ਕਰੋੜ ਰੁਪਏ ਦੀ ਨਜਾਇਜ਼ ਮਾਈਨਿੰਗ ਨੂੰ ਲੋਟੂ ਮਾਫ਼ੀਆ ਚੱਟ ਗਿਆ ਹੈ | ਐਡਵੋਕੇਟ ਚੱਢਾ ਨੇ ਅੱਗੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਇੱਥੋਂ ਹਾਲ ਹੀ ਵਿਚ ਬਦਲੇ ਐਸ. ਐਸ. ਪੀ. ਰੂਪਨਗਰ ਨੂੰ ਦਰਖਾਸਤ ਲਿਖ ਕੇ ਇਨ੍ਹਾਂ ਖੱਡਾਂ ਵਿਚੋਂ ਚੋਰੀ ਦੀ ਨਜਾਇਜ਼ ਮਾਈਨਿੰਗ ਕਰਨ ਵਾਲੇ ਅਤੇ ਵਾਤਾਵਰਨ ਦਾ ਨਾਸ ਮਾਰਨ ਵਾਲੇ ਉਨ੍ਹਾਂ ਠੇਕੇਦਾਰਾਂ ਵਿਰੁੱਧ ਵੀ ਉਸੇ ਤਰ੍ਹਾਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਸ ਤਰ੍ਹਾਂ ਲੋਕਲ ਟਰਾਲੀਆਂ, ਟਰੱਕਾਂ ਵਾਲੇ ਵਸਨੀਕਾਂ ਉੱਤੇ ਚੋਰੀ ਦੇ ਪਰਚੇ ਦਰਜ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਕਰੋੜਾਂ ਦੀ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਪ੍ਰਸ਼ਾਸਨ ਨੇ ਆਪਣੇ ਆਪ ਤਾਂ ਕੀ ਕਰਨੀ ਸੀ ਸਗੋਂ ਲਿਖਤੀ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ | ਐਡਵੋਕੇਟ ਚੱਢਾ ਨੇ ਕਿਹਾ ਕਿ ਸਰਕਾਰੀ ਨੁਮਾਇੰਦੇ ਜਵਾਬ ਦੇਣ ਕਿ ਚੋਰੀ ਦੇ ਸਬੂਤਾਂ ਦੇ ਬਾਵਜੂਦ ਕਰੋੜਾਂ ਦੀ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਹੋਈ ਅਤੇ ਆਮ ਲੋਕਲ ਵਸਨੀਕਾਂ ਅਤੇ ਕਰੋੜਾਂ ਦੀ ਚੋਰੀ ਵਾਲਿਆਂ ਲਈ ਅੱਡ ਅੱਡ ਕਾਨੂੰਨ ਕਿਉਂ ਹਨ | ਉਨ੍ਹਾਂ ਕਿਹਾ ਕਿ ਜਿੱਥੇ ਡੂੰਘੀ ਮਾਈਨਿੰਗ ਹੋਈ ਹੈ ਉੱਥੇ ਧਰਤੀ ਹੇਠਲਾ ਪਾਣੀ ਪੱਧਰ ਨੀਵਾਂ ਹੋ ਗਿਆ ਹੈ | ਹੁਣ ਬਰਸਾਤ ਦੇ ਦਿਨ ਜਿਨ੍ਹਾਂ ਵਿਚ 1 ਜੁਲਾਈ ਤੋਂ 30 ਸਤੰਬਰ ਤੱਕ ਮਾਈਨਿੰਗ ਕਾਨੂੰਨਨ ਬਿਲਕੁਲ ਬੰਦ ਹੋਣ ਦੇ ਬਾਵਜੂਦ ਰੋਜ਼ ਬੇਖ਼ੌਫ਼ ਲੋਟੂ ਮਾਫ਼ੀਆ ਨਜਾਇਜ਼ ਮਾਈਨਿੰਗ ਕਰ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ ਉਹ ਲੋਕਾਂ ਨੂੰ ਨਾਲ ਲੈ ਕੇ ਜਨਤਕ ਅਤੇ ਕਾਨੂੰਨੀ ਸੰਘਰਸ਼ ਲੜਨਗੇ | ਇਸ ਮੌਕੇ ਉਨ੍ਹਾਂ ਨਾਲ ਕੁਲਵੰਤ ਸਿੰਘ ਪੁਰਖਾਲੀ, ਸੋਹਣ ਸਿੰਘ ਨਿੱਕੂਵਾਲ, ਗੁਰਮੇਲ ਸਿੰਘ ਥਲੀ, ਐਡਵੋਕੇਟ ਧੀਰਜ ਕੌਸ਼ਲ, ਰਾਮ ਕੁਮਾਰ ਮੁਕਾਰੀ, ਸਰਪੰਚ ਅਵਤਾਰ ਸਿੰਘ ਸਪਾਲਮਾ, ਕਿਸ਼ੋਰ ਸਿੰਘ ਭਾਟੀਆ, ਰਾਮ ਪ੍ਰਤਾਪ ਸਰਥਲੀ, ਮਲਕੀਤ ਸਿੰਘ ਭੰਗੂ, ਅਵਤਾਰ ਸਿੰਘ ਕੂੰਨਰ, ਜਸਪ੍ਰੀਤ ਸਿੰਘ ਗਿੱਲ, ਪੰਮੂ ਚੌਧਰੀ ਹਰੀਪੁਰ, ਭਾਗ ਸਿੰਘ ਬੜੀ, ਨਛੱਤਰ ਸਿੰਘ ਹਰੀਪੁਰ, ਕਰਨੈਲ ਸਿੰਘ, ਸ਼ੌਕੀ ਖੂਹੀ, ਗੁਰਚਰਨ ਖੂਹੀ, ਗੁਰਦੀਪ ਸਿੰਘ ਬੜਵਾ, ਅਜਮੇਰ ਸਿੰਘ ਅਸਮਾਨਪੁਰ, ਧਿੰਦਰ ਕਲਮਾ ਅਤੇ ਨਰਿੰਦਰ ਸਿੰਘ ਬਾਹਮਣ ਮਾਜਰਾ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਇਸਤਰੀ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਲਈ ਬਣਦੀ ਭੂਮਿਕਾ ਨਿਭਾਏਗੀ-ਬੀਬੀ ਕੰਗ, ਬੀਬੀ ਵਿਰਕ

ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)-ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਜ਼ਿਲ੍ਹਾ ਰੂਪਨਗਰ ਦੀ ਕੋਆਰਡੀਨੇਟਰ ਬੀਬੀ ਕੁਲਦੀਪ ਕੌਰ ਕੰਗ ਨੇ ਆਖਿਆ ਕਿ ਇਸਤਰੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਆਪਣੀ ਬਣਦੀ ਭੂਮਿਕਾ ਨਿਭਾਏਗੀ | ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ ਮੀਟਿੰਗ

ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)-ਟੈਕਨੀਕਲ ਸਰਵਿਸ ਯੂਨੀਅਨ, ਤਿੰਨਾਂ ਥਰਮਲ ਪਲਾਟਾਂ ਦੀ ਕੋਆਰਡੀਨੇਸ਼ਨ ਕਮੇਟੀ, ਠੇਕਾ ਆਧਾਰਿਤ ਬਿਜਲੀ ਕਾਮੇ ਅਤੇ ਬੀ.ਬੀ.ਐਮ.ਬੀ. ਵਰਕਰ ਯੂਨੀਅਨ ਦੇ ਸਾਂਝੇ ਸੱਦੇ 'ਤੇ ਅੱਜ ਪਾਵਰਕਾਮ ਦਫ਼ਤਰ ਤਖਤਗੜ੍ਹ ਵਿਖੇ ਸੰਘਰਸ਼ ...

ਪੂਰੀ ਖ਼ਬਰ »

ਨੂਰਪੁਰ ਬੇਦੀ-ਝੱਜ ਸੜਕ ਤੇ ਪੁਲੀਆਂ ਦਾ ਕੰਮ ਰੁਕਣ ਕਾਰਨ ਆਵਾਜਾਈ 'ਚ ਵਿਘਨ

ਕਾਹਨਪੁਰ ਖੂਹੀ, 18 ਅਗਸਤ (ਗੁਰਬੀਰ ਸਿੰਘ ਵਾਲੀਆ)-ਪਿੰਡ ਫੂਕਾਪੁਰ ਤੇ ਸਿੰਘਪੁਰ ਚੋਅ ਤੇ ਪਈਆਂ ਪੁਲੀਆਂ ਦਾ ਅਧੂਰਾ ਕੰਮ ਛੱਡਣ ਤੇ ਰਾਹਗੀਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਹਲਕੇ ਦੇ ਤਤਕਾਲੀ ਵਿਧਾਇਕ ਅਤੇ ਸਾਬਕਾ ਸਿੱਖਿਆਂ ...

ਪੂਰੀ ਖ਼ਬਰ »

ਜੰਗਲਾਤ ਮਜ਼ਦੂਰ ਯੂਨੀਅਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਜੰਗਲਾਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਜ਼ਰੂਰੀ ਮੀਟਿੰਗ ਅੱਜ ਪ੍ਰਧਾਨ ਬਲਦੇਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਯੂਨੀਅਨ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ...

ਪੂਰੀ ਖ਼ਬਰ »

ਡੇਂਗੂ ਵੈਨ ਨੂੰ ਐਸ. ਐਮ. ਓ. ਡਾ: ਨਰੇਸ਼ ਵਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ

ਨੰਗਲ, 18 ਅਗਸਤ (ਪ੍ਰੀਤਮ ਸਿੰਘ ਬਰਾਰੀ)-ਡਾਇਰੈਕਟਰ ਸਿਹਤ ਵਿਭਾਗ ਅਤੇ ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਸੀਨੀਅਰ ਮੈਡੀਕਲ ਅਫ਼ਸਰ ਪੀ. ਐਚ. ਸੀ. ਕੀਰਤਪੁਰ ਸਾਹਿਬ ਡਾਕਟਰ ਪਵਨ ਕੁਮਾਰ ਅਤੇ ਸ਼ਿਵ ਹਸਪਤਾਲ ਨੰਗਲ ਦੇ ਐਸ. ਐਮ. ਓ. ਡਾਕਟਰ ਨਰੇਸ਼ ਕੁਮਾਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX