ਤਾਜਾ ਖ਼ਬਰਾਂ


ਸੀਟੂ ਦੇ ਸੂਬਾ ਪ੍ਰਦਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਗ੍ਰਿਫ਼ਤਾਰੀ ਨਾਲ ਗਰਮਾਇਆ ਮਾਹੌਲ
. . .  25 minutes ago
ਟੱਪਰੀਆਂ ਖ਼ੁਰਦ, (ਬਲਾਚੌਰ) 10 ਦਸੰਬਰ (ਸ਼ਾਮ ਸੁੰਦਰ ਮੀਲੂ)- ਸੀ ਪੀ ਆਈ (ਐੱਮ) ਦੇ ਸੂਬਾਈ ਆਗੂ ਅਤੇ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪੁਲਸ ਵੱਲੋਂ ਕੀਤੀ ਗ੍ਰਿਫ਼ਤਾਰੀ ਨਾਲ ਬਲਾਚੌਰ ਵਿਧਾਨ ਸਭਾ ਹਲਕੇ ...
ਦੋ ਹਫ਼ਤੇ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
. . .  about 1 hour ago
ਭਿੰਡੀ ਸੈਦਾਂ/ਅਜਨਾਲਾ 10 ਦਸੰਬਰ,( ਪ੍ਰਿਤਪਾਲ ਸਿੰਘ ਸੂਫ਼ੀ ਗੁਰਪ੍ਰੀਤ ਸਿੰਘ ਢਿੱਲੋਂ )- ਪੁਲਿਸ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਸ਼ਾਹਲੀਵਾਲ ਦੇ ਰਹਿਣ ਵਾਲੇ ਨੌਜਵਾਨ ਮਨਜੀਤ ਸਿੰਘ ਸਾਬੋ (38) ਪੁੱਤਰ ਮਹਿੰਦਰ ਸਿੰਘ ਜੋ ਕਿ ਤਕਰੀਬਨ ...
ਕੈਪਟਨ ਦਾ ਵੱਡਾ ਐਲਾਨ, ਸਰਕਾਰ ਮੁਹਾਲੀ ਮਿਲਟਰੀ ਸਕੂਲ ਵਿਚ ਪੜ੍ਹਦੇ ਗਰੀਬ ਬੱਚਿਆਂ ਦਾ ਖਰਚਾ ਚੁੱਕਣਗੇ
. . .  about 1 hour ago
ਚੰਡੀਗੜ੍ਹ ,10 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫ਼ੈਸਲਾ ਲਿਆ ਹੈ ਕਿ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਐਲੀਮੈਂਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ) ਵਿਚ ਪੜ੍ਹਦੇ 11 ਵੀਂ ...
ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਕਣਕ ਖਾ ਗਈ ਸੁੰਡੀ, ਕਿਸਾਨਾਂ ਖੇਤੀਬਾੜੀ ਅਧਿਕਾਰੀ ਬਣਾਏ ਬੰਦੀ
. . .  about 2 hours ago
ਫ਼ਿਰੋਜ਼ਪੁਰ, 10 ਦਸੰਬਰ (ਜਸਵਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਕਬਰ ਵੱਛਾ ਅੰਦਰ ਪਰਾਲੀ ਨਾ ਸਾੜਨ ਵਾਲੇ ਖੇਤਾਂ 'ਚ ਹੋਏ ਸੁੰਡੀ ਦੇ ਹਮਲੇ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ਦੇ ਰੋਸ ਵਜੋਂ ਖੇਤ ਦੇਖਣ ਗਏ ਖੇਤੀਬਾੜੀ ...
ਸਾਊਥ ਏਸ਼ੀਅਨ ਖੇਡਾਂ 'ਚ ਖਮਾਣੋਂ ਦੀ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ 'ਚ ਜਿੱਤਿਆ ਸੋਨੇ ਦਾ ਤਗਮਾ
. . .  about 2 hours ago
ਖਮਾਣੋਂ, 10 ਦਸੰਬਰ (ਮਨਮੋਹਣ ਸਿੰਘ ਕਲੇਰ)-ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਹੋ ਰਹੀਆਂ 13 ਵੀ ਸਾਊਥ ਏਸ਼ੀਅਨ ਗੇਮਜ਼ 'ਚ ਖਮਾਣੋਂ ਸ਼ਹਿਰ ਦੀ ਹੋਣਹਾਰ ਧੀ ਕੋਮਲਪ੍ਰੀਤ ਸ਼ੁਕਲਾ ਨੇ ਤਲਵਾਰਬਾਜ਼ੀ ਮੁਕਾਬਲਿਆਂ 'ਚ ਸੈਬਰ ਟੀਮ ਮੁਕਾਬਲੇ 'ਚ ਗੋਲਡ ਮੈਡਲ ਜਿੱਤ...
ਗਮਾਡਾ ਵਲੋਂ ਤਿੰਨ ਮੰਜਲਾਂ ਹੋਟਲ ਸੀਲ, ਮਾਲਕ ਨੇ ਕਿਹਾ ਸਰਕਾਰ ਵਲੋਂ ਕਾਨੂੰਨੀ ਦਾਅ ਪੇਚਾਂ ਨਾਲ ਖੋਹਿਆ ਜਾਂਦਾ ਹੈ ਰੁਜ਼ਗਾਰ, ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ
. . .  about 3 hours ago
ਮੁੱਲਾਂਪੁਰ ਗਰੀਬਦਾਸ, 10 ਦਸੰਬਰ (ਖੈਰਪੁਰ) - ਪਿੰਡ ਮਾਜਰਾ ਵਿਖੇ ਟੀ ਪੁਆਇੰਟ ਨੇੜੇ ਪੈਰੀਫੇਰੀ ਐਕਟ ਦੀ ਉਲੰਘਣਾ ਕਰਕੇ ਬਣਾਏ ਤਿੰਨ ਮੰਜਿਲਾ ਹੋਟਲ ਨੂੰ ਅੱਜ ਗਮਾਡਾ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ। ਐਸ ਡੀ ਓ ਅਤੇ ਸਬੰਧਿਤ ਜੇ ਈ 'ਤੇ ਆਧਾਰਿਤ ਟੀਮ ਵੱਲੋਂ ਇਸ...
ਬੈਂਕ 'ਚ ਡਕੈਤੀ ਕਰਨ ਵਾਲੇ ਨੌਜਵਾਨਾਂ ਦੇ ਪੁਲਿਸ ਨੇ ਜਾਰੀ ਕੀਤੇ ਸਕੈੱਚ
. . .  about 3 hours ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ ਲੰਘੀ 7 ਤਰੀਕ ਨੂੰ ਥਾਣਾ ਖਿਲਚੀਆਂ ਦੇ ਅਧੀਨ ਪੈਂਦੀ ਪੰਜਾਬ ਐਂਡ ਸਿੰਧ ਛੱਜਲਵੱਡੀ ਵਿਚ ਤਿੰਨ ਨੌਜਵਾਨਾਂ ਵਲੋਂ ਬੈਂਕ ਡਕੈਤੀ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ ਨੇ ਪਿਸਟਲ ਦੀ ਨੋਕ 'ਤੇ 7 ਲੱਖ 83 ਹਜ਼ਾਰ ਰੁਪਏ ਨਗਦੀ...
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
. . .  about 3 hours ago
ਫ਼ਿਰੋਜ਼ਪੁਰ 10 ਦਸੰਬਰ (ਜਸਵਿੰਦਰ ਸਿੰਘ ਸੰਧੂ) - ਨਸ਼ੇ ਦੀ ਓਵਰ ਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਿਸ ਦੀ ਪਛਾਣ ਵਿਸ਼ਾਲ ਪ੍ਰੀਤ ਸ਼ਰਮਾ...
ਵਾਸ਼ਿੰਗਟਨ 'ਚ ਸਿੱਖ ਚਾਲਕ ਨਾਲ ਯਾਤਰੀ ਵਲੋਂ ਨਸਲੀ ਬਦਸਲੂਕੀ, ਚਾਲਕ ਦਾ ਘੁੱਟਿਆ ਗਲਾ
. . .  about 4 hours ago
ਹਿਊਸਟਨ, 10 ਦਸੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਵਾਸ਼ਿੰਗਟਨ ਵਿਚ ਇਕ ਘ੍ਰਿਣਾ ਅਪਰਾਧ ਤਹਿਤ ਵਾਪਰੇ ਮਾਮਲੇ ਵਿਚ ਇਕ ਭਾਰਤੀ ਮੂਲ ਦੇ ਸਿੱਖ ਡਰਾਈਵਰ 'ਤੇ ਹਮਲਾ ਕੀਤਾ ਗਿਆ ਤੇ ਨਸਲੀ ਇਤਰਾਜ਼ਯੋਗ ਟਿੱਪਣੀਆਂ ਕਰਦੇ ਹੋਏ ਬਦਸਲੂਕੀ ਕੀਤੀ ਗਈ। ਗ੍ਰਿਫਿਨ...
ਮਾਨਸਿਕ ਪ੍ਰੇਸ਼ਾਨ ਔਰਤ ਵਲੋਂ ਆਤਮਦਾਹ
. . .  about 4 hours ago
ਜ਼ੀਰਕਪੁਰ, 10 ਦਸੰਬਰ (ਹੈਪੀ ਪੰਡਵਾਲਾ) - ਨੇੜਲੇ ਪਿੰਡ ਦਿਆਲਪੁਰਾ ਵਿਖੇ ਇੱਕ ਔਰਤ ਨੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰ ਲਿਆ। ਮ੍ਰਿਤਕਾ ਦੀ ਪਹਿਚਾਣ ਗੋਗੀ (42) ਪਤਨੀ ਗੁਰਮੇਲ ਸਿੰਘ ਵਜੋਂ ਹੋਈ ਹੈ, ਜੋ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ...
ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  about 5 hours ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  about 5 hours ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  about 5 hours ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 6 hours ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 6 hours ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 6 hours ago
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 7 hours ago
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 7 hours ago
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 6 hours ago
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਭਾਦੋ ਸੰਮਤ 550

ਖੇਡ ਸੰਸਾਰ

10 ਨਵੀਆਂ ਖੇਡਾਂ ਸ਼ਿੰਗਾਰ ਬਣਨਗੀਆਂ ਏਸ਼ੀਅਨ ਖੇਡਾਂ 'ਚ

 ਕੰਨਟੈਰਿਕਟ ਬਿ੍ੱਜ-ਭਾਰਤ ਵਿਚ ਤਾਸ਼ ਦੇ ਖੇਡ ਨੂੰ ਹਰ ਕੋਈ ਜਾਣਦਾ ਹੈ ਤੇ ਇਨ੍ਹਾਂ ਤਾਸ਼ ਦੇ ਪੱਤਿਆਂ ਨੂੰ ਖੇਡ ਦੇ ਰੂਪ 'ਚ ਜਕਾਰਤਾ ਏਸ਼ੀਅਨ ਖੇਡਾਂ ਵਿਚ ਥਾਂ ਦਿੱਤੀ ਗਈ ਹੈ ਤੇ ਇਸ ਵਿਚ ਦੋ ਖਿਡਾਰੀਆਂ ਦੀ ਜੋੜੀ ਵਿਰੋਧੀ ਟੀਮ ਨੂੰ ਟੱਕਰ ਦੇਵੇਗੀ ਤੇ ਇਸ ਵਿਚ 4 ਸੋਨ ...

ਪੂਰੀ ਖ਼ਬਰ »

ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਖਿਡਾਰੀ ਤਿਆਰ

ਜਕਾਰਤਾ, 18 ਅਗਸਤ (ਜਤਿੰਦਰ ਸਾਬੀ)-18ਵੀਆਂ ਏਸ਼ੀਅਨ ਖੇਡਾਂ ਦਾ ਬਿਗੁਲ ਜਕਾਰਤਾ ਤੇ ਪੇਲਮਬਾਂਗ 'ਚ ਵੱਜ ਗਿਆ ਹੈ ਤੇ ਭਾਰਤੀ ਖਿਡਾਰੀ ਵੀ ਇਨ੍ਹਾਂ ਖੇਡਾਂ 'ਚ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਵਿਖਾਈ ਦੇ ਰਹੇ ਹਨ | ਪਿਛਲੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਨੇ 57 ਤਗਮੇ ਜਿੱਤੇ ਸਨ ਤੇ ਗੋਲਡ ਕੌਸਟ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ 26 ਸੋਨ ਤਗਮੇ ਸਮੇਤ 66 ਤਗਮੇ ਹਾਸਲ ਕੀਤੇ ਸਨ ਤੇ ਜਿਸ ਤਰ੍ਹਾਂ ਵੱਖ-ਵੱਖ ਕੌਮਾਂਤਾਰੀ ਖੇਡ ਮੁਕਾਬਲਿਆਂ 'ਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਇਸ ਤੋਂ ਲੱਗਦਾ ਹੈ ਕਿ 18ਵੀਆਂ ਏਸ਼ੀਅਨ ਖੇਡਾਂ 'ਚ ਵੀ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਵਾਸੀਆਂ ਦੀਆਂ ਆਸਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ |
ਭਾਰਤ ਨੂੰ ਪਹਿਲੇ ਸੋਨ ਤਗਮੇ ਦੀ ਤਲਾਸ਼-ਜੇ ਏਸ਼ੀਅਨ ਖੇਡਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਬੈਡਮਿੰਟਨ, ਜਿਮਨਾਸਟਕ ਤੇ ਵੇਟਲਿਫਟਿੰਗ ਵਿਚ ਭਾਰਤ ਨੂੰ ਅਜੇ ਤੱਕ ਕੋਈ ਸੋਨ ਤਗਮਾ ਹਾਸਲ ਨਹੀਂ ਹੋਇਆ ਹੈ, ਪਰ ਇਸ ਖੇਡ ਦੇ ਖਿਡਾਰੀਆਂ ਨੇ ਦੁਨੀਆ ਵਿਚ ਵਿਸ਼ਵ ਚੈਂਪੀਅਨਸ਼ਿਪਾਂ ਵਿਚੋਂ ਕਈ ਤਗਮੇ ਆਪਣੇ ਨਾਂਅ ਕੀਤੇ ਹਨ ਤੇ ਖਾਸਕਰ ਪੀ.ਵੀ. ਸਿੰਧੂ, ਸਾਇਨਾ ਨੇਹਵਾਲ ਨੇ ਚੀਨ ਤੇ ਜਪਾਨ ਤੇ ਕੋਰੀਆ ਦੇ ਦਬਦਬੇ ਨੂੰ ਖ਼ਤਮ ਕਰਕੇ ਉਲੰਪਿਕ ਦੇ ਤਗਮੇ ਆਪਣੇ ਨਾਂਅ ਕੀਤੇ ਹਨ ਤੇ ਦੂਜੇ ਪਾਸੇ ਜਿਮਨਾਸਟਕ ਤੇ ਵੇਟਲਿਫਟਿੰਗ ਵਿਚ ਭਾਰਤੀ ਖਿਡਾਰੀਆਂ ਨੇ ਕਈ ਤਗਮੇ ਜਿੱਤੇ ਹਨ ਤੇ ਇਸ ਵਾਰੀ ਇਨ੍ਹਾਂ ਖੇਡਾਂ ਵਿਚ ਭਾਰਤ ਸੋਨ ਤਗਮੇ ਜ਼ਰੂਰ ਪੱਕਾ ਕਰੇਗਾ |
ਨਿਸ਼ਾਨੇਬਾਜ਼ਾਂ ਤੋਂ ਵੱਧ ਤਗਮਿਆਂ ਦੀ ਆਸ-ਏਸ਼ੀਅਨ ਖੇਡਾਂ ਵਿਚ ਇਸ ਵਾਰੀ ਹਿੱਸਾ ਲੈ ਰਹੇ ਸ਼ੂਟਰ ਨੌਜਵਾਨ ਖਿਡਾਰੀ ਹਨ ਤੇ ਇਨ੍ਹਾਂ ਤੋਂ ਵੱਧ ਤਗਮਿਆਂ ਦੀ ਦੇਸ਼ ਨੂੰ ਆਸ ਹੈ, ਮਨੂੰ ਭਾਕਰ, ਅਨੀਸ ਭਾਨਵਾਲਾ 'ਤੇ ਸਭ ਦੀਆਂ ਨਜ਼ਰਾਂ ਹਨ |
ਬੈਡਮਿੰਟਨ 'ਚ ਭਾਰਤ ਨੂੰ ਸਖ਼ਤ ਡਰਾਅ ਮਿਲਿਆ-ਉਲੰਪਿਕ ਚਾਂਦੀ ਦਾ ਤਗਮਾ ਜੇਤੂ ਪੀ.ਵੀ. ਸਿੰਧੂ ਦੀ ਅਗਵਾਈ ਵਿਚ ਏਸ਼ੀਅਨ ਖੇਡਾਂ ਵਿਚ ਹਿੱਸਾ ਲੈ ਰਹੀ ਭਾਰਤੀ ਬੈਡਮਿੰਟਨ ਟੀਮ ਨੂੰ ਸਖ਼ਤ ਡਰਾਅ ਮਿਲਿਆ ਹੈ | ਭਾਰਤ ਨੂੰ ਹਾਂਗਕਾਂਗ, ਕੋਰੀਆ, ਇੰਡੋਨੇੇਸ਼ੀਆ ਤੇ ਜਪਾਨ ਨਾਲ ਡਰਾਅ ਵਿਚ ਰੱਖਿਆ ਗਿਆ ਹੈ | ਇਸੇ ਤਰ੍ਹਾਂ ਚੀਨ, ਥਾਈਲੈਂਡ, ਚਾਈਨੀ ਤਾਈਪੇ ਦੂਜੇ ਹਾਫ 'ਚ ਹਨ | ਮਰਦਾਂ ਦੀ ਟੀਮ 'ਚ ਕਿਦੰਬੀ ਸ਼੍ਰੀਕਾਂਤ ਤੇ ਐਚ.ਐਸ. ਪ੍ਰਣਾਯ ਦੀ ਅਗਵਾਈ ਹੇਠ ਭਾਰਤੀ ਟੀਮ ਆਪਣਾ ਪਹਿਲਾ ਮੈਚ ਮਾਲਦੀਵ ਨਾਲ ਖੇਡੇਗੀ ਤੇ ਇਸ ਤੋਂ ਬਾਅਦ ਇੰਡੋਨੇਸ਼ੀਆ ਨਾਲ ਖੇਡਣਾ ਪੈ ਸਕਦਾ ਹੈ |
ਪੈਰਾਗਲਾਈਡਿੰਗ ਵਿਚੋਂ ਭਾਰਤ ਨੇ ਨਾਂਅ ਵਾਪਸ ਲਿਆ-ਏਸ਼ੀਅਨ ਖੇਡਾਂ 'ਚ ਭਾਰਤ ਨੇ ਪੈਰਾ ਗਲਾਈਡਿੰਗ ਵਿਚੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਤੇ ਹੁਣ ਇਸ ਵਿਚ 18 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣਗੇ |
79 ਸਾਲਾ ਖਿਡਾਰਨ ਰੀਤਾ ਦੀ ਸੋਨ ਤਗਮੇ 'ਤੇ ਨਜ਼ਰ-ਜਕਾਰਤਾ ਏਸ਼ੀਅਨ ਖੇਡਾਂ ਵਿਚ (ਬਿ੍ਜ ਖੇਡ) ਵਿਚ ਭਾਰਤ ਨੇ ਤਾਸ਼ ਮੁਕਾਬਲੇ ਵਿਚ 24 ਮੈਂਬਰੀ ਟੀਮ ਭੇਜੀ ਹੈ ਤੇ ਇਸ ਵਿਚ ਟੀਮ ਦੇ ਖਿਡਾਰੀਆਂ ਦੀ ਔਸਤ ਉਮਰ 60 ਸਾਲ ਹੈ ਤੇ ਚਾਰ ਖਿਡਾਰੀ 70 ਸਾਲ ਦੀ ਉਮਰ ਤੋਂ ਵੱਧ ਹਨ ਤੇ 79 ਸਾਲ ਦੀ ਰੀਤਾ ਵੀ ਇਸ ਖੇਡ ਵਿਚ ਸੋਨ ਤਗਮੇ ਲਈ ਜ਼ੋਰ-ਅਜ਼ਮਾਈ ਕਰੇਗੀ | ਰੀਤਾ 1970 ਤੋਂ ਇਸ ਖੇਡ ਵਿਚ ਲਗਾਤਾਰ ਹਿੱਸਾ ਲੈ ਰਹੀ ਹੈ ਤੇ ਉਸ ਨੇ ਭਾਰਤ ਵਲੋਂ ਕਈ ਕੌਮਾਂਤਰੀ ਮੁਕਾਬਲਿਆਂ ਵਿਚ ਹਿੱਸਾ ਲਿਆ ਹੈ |
ਅਥਲੈਟਿਕਸ 'ਚ ਹਿਮਾ ਦਾਸ 'ਤੇ ਰਹੇਗੀ ਸਭ ਦੀ ਨਜ਼ਰ-ਅਥਲੈਟਿਕਸ ਵਿਚ ਅੰਡਰ-20 ਸਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਸੋਨ ਤਗਮਾ ਜਿੱਤਣ ਵਾਲੀ ਹਿਮਾ ਦਾਸ 'ਤੇ ਸਭ ਦੀ ਨਜ਼ਰ ਰਹੇਗੀ ਤੇ ਇਨ੍ਹਾਂ ਖੇਡਾਂ 'ਚੋੋਂ ਸੋਨ ਤਗਮੇ ਦੀ ਉਹ ਤਕੜੀ ਦਾਅਵੇਦਾਰ ਹੈ | ਭਾਰਤ ਨੇ ਹੁਣ ਤੱਕ ਟਰੈਕ ਐਾਡ ਫੀਲਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ 74 ਸੋਨ ਤਗਮੇ ਸਮੇਤ 282 ਤਗਮੇ ਜਿੱਤੇ ਹਨ ਤੇ ਇਸ ਵਾਰ ਵੀ ਭਾਰਤੀ ਅਥਲੀਟਾਂ ਤੋਂ ਚੰਗੇ ਪ੍ਰਦਰਸ਼ਨ ਦੀ ਆਸ ਹੈ |
ਕੁਸ਼ਤੀ 'ਚ ਚੰਗੇ ਪ੍ਰਦਰਸ਼ਨ ਦੀ ਆਸ-ਭਾਰਤ ਨੂੰ ਕੁਸ਼ਤੀ 'ਚ ਚੰਗੇ ਪ੍ਰਦਰਸ਼ਨ ਦੀ ਆਸ ਹੈ | ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਨੂੰ ਤਗਮੇ ਦੇ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਤੇ ਸੁਸ਼ੀਲ ਕੁਮਾਰ ਤੇ ਸਾਖਸ਼ੀ ਮਲਿਕ ਨੂੰ ਚੰਗੇ ਪ੍ਰਦਰਸ਼ਨ ਦੀ ਆਸ ਹੈ |
ਹਾਕੀ ਟੀਮ ਵੀ ਉਲੰਪਿਕ ਕੁਆਲੀਫਾਈ ਕਰਨ ਲਈ ਬੇਤਾਬ-ਭਾਰਤੀ ਮਰਦਾਂ ਦੀ ਹਾਕੀ ਟੀਮ ਵੀ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ 2020 ਉਲੰਪਿਕ ਖੇਡਾਂ ਵਿਚ ਸਿੱਧਾ ਦਾਖ਼ਲਾ ਪਾਉਣ ਲਈ ਬੇਤਾਬ ਨਜ਼ਰ ਆ ਰਹੀ ਹੈ | ਬੇਸ਼ੱਕ ਭਾਰਤੀ ਟੀਮ ਚੈਂਪੀਅਨ ਟਰਾਫ਼ੀ ਵਿਚ ਉਪ ਜੇਤੂ ਰਹੀ ਸੀ ਪਰ ਜੇ ਇਸ ਵਾਰੀ ਸੋਨ ਤਗਮੇ ਤੋਂ ਖੁੰਝ ਗਈ ਤਾਂ ਦੇਸ਼ ਵਾਸੀਆਂ ਨੂੰ ਨਿਰਾਸ਼ਾ ਹੋਵੇਗੀ |
ਮਹਿਲਾ ਹਾਕੀ ਟੀਮ ਵੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਥਾਂ ਹਾਸਲ ਕਰਨ ਤੋਂ ਜ਼ਰੂਰ ਖੁੰਝ ਗਈ ਪਰ ਰਾਣੀ ਰਾਮਪਾਲ ਦੀ ਆਗਵਾਈ ਵਾਲੀ ਟੀਮ ਤੋਂ ਦੇਸ਼ ਵਾਸੀਆਂ ਨੂੰ ਕਈ ਉਮੀਦਾਂ ਹਨ |
ਮੁੱਕੇਬਾਜ਼ਾਂ ਦਾ ਰਿੰਗ ਵੀ ਮਜਬੂਤ-ਭਾਰਤੀ ਮੁੱਕੇਬਾਜ਼ ਦਾ ਰਿੰਗ ਵੀ ਕਾਫੀ ਮਜਬੂਤ ਵਿਖਾਈ ਦੇ ਰਿਹਾ ਹੈ ਤੇ ਵਿਕਾਸ ਕਿ੍ਸ਼ਨਨ, ਸ਼ਿਵ ਥਾਪਾ, ਸੌਰਵ ਥਾਪਾ ਤੋਂ ਵੀ ਚੰਗੀ ਆਸ ਵਿਖਾਈ ਦੇ ਰਹੀ ਹੈ ਤੇ ਔਰਤਾਂ 'ਚ ਸੂਰਜਬਾਲਾ ਵੀ ਤਗਮੇ ਦੀ ਪੱਕੀ ਦਾਅਵੇਦਾਰ ਹੈ |
ਟੈਨਿਸ ਦੇ ਡਰਾਮੇ ਤੋਂ ਸਾਰੇ ਹੈਰਾਨ-ਟੈਨਿਸ ਨੂੰ ਪਹਿਲਾਂ ਹੀ ਅਜੀਬ ਡਰਾਮੇ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਲੀਏਾਡਰ ਪੇਸ ਵਲੋਂ ਅੰਤ ਵੇਲੇ ਆਪਣਾ ਨਾਂਅ ਵਾਪਸ ਲੈਣ ਕਰਕੇ ਇਹ ਅਜੀਬ ਸਥਿਤੀ ਪੈਦਾ ਹੋਈ ਹੈ ਤੇ ਕੋਚ-ਕਮ-ਕਪਤਾਨ ਜੀਸ਼ਾਨ ਅਲੀ ਨੂੰ ਮਰਦਾਂ ਦੀ ਡਬਲਜ਼ ਵਿਚ ਨਵੇਂ ਜੋੜੀਦਾਰ ਦੀ ਤਲਾਸ਼ ਕਰਨੀ ਪੈ ਰਹੀ ਹੈ |
ਵੇਟ-ਲਿਫਟਿੰਗ 'ਚ ਵੀ ਅੰਤਿਮ ਸਮੇੇਂ ਵਿਚ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂੰ ਨੇ ਆਪਣਾ ਨਾਂਅ ਵਾਪਸ ਲੈਣ ਕਰਕੇ ਭਾਰਤੀ ਵੇਟਲਿਫਟਿੰਗ ਟੀਮ ਦਾ ਮਨੋਬਲ ਕਮਜ਼ੋਰ ਹੋਇਆ ਹੈ | ਟੇਬਲ ਟੈਨਿਸ 'ਚ ਵੀ ਮਨਿਕ ਬੱਤਰਾ ਨੂੰ ਰਾਸ਼ਟਰਮੰਡਲ ਖੇਡਾਂ ਵਾਲਾ ਪ੍ਰਦਰਸ਼ਨ ਫਿਰ ਤੋਂ ਕਰਨ ਦੀ ਆਸ ਹੈ ਪਰ ਇਸ ਨੂੰ ਚੀਨ, ਜਪਾਨ ਤੋਂ ਚੰਗੀ ਚਨੌਤੀ ਮਿਲੇਗੀ | ਮਰਦਾਂ ਦੇ ਵਰਗ 'ਚ ਸ਼ਰਤ ਕਮਲ 'ਤੇ ਸਭ ਦੇ ਨਜ਼ਰ ਟਿੱਕੀ ਹੋਈ ਹੈ | ਜਿਮਨਾਸਟਕ ਵਿਚ ਦੀਪਾ ਕਰਮਾਕਰ ਵਾਲਟ ਵਿਚ ਲੋਹਾ ਮਨਵਾਉਣ ਦਾ ਯਤਨ ਕਰੇਗੀ ਤੇ ਇਸ ਤੋਂ ਇਲਾਵਾ ਵੀ ਭਾਰਤ ਨੂੰ ਪੇਨਕਾਕ, ਸਿਲਾਟ, ਬਿ੍ਜ ਵਿਚੋਂ ਵੀ ਚੰਗੇ ਪ੍ਰਦਰਸ਼ਨ ਦੀ ਆਸ ਹੈ |


ਖ਼ਬਰ ਸ਼ੇਅਰ ਕਰੋ

ਪਹਿਲੇ ਦਿਨ 21 ਸੋਨ ਤਗਮਿਆਂ ਦਾ ਹੋਵੇਗਾ ਫ਼ੈਸਲਾ

ਜਕਾਰਤਾ, 18 ਅਗਸਤ (ਜਤਿੰਦਰ ਸਾਬੀ)-18ਵੀਆਂ ਏਸ਼ੀਅਨ ਖੇਡਾਂ ਦੇ ਖੇਡ ਮੁਕਾਬਲੇ 19 ਅਗਸਤ ਜਕਾਰਤਾ ਵਿਖੇ ਤੋਂ ਸ਼ੁਰੂ ਹੋ ਰਹੇ ਹਨ ਤੇ ਪਹਿਲੇ ਦਿਨ 21 ਸੋਨ ਤਗਮਿਆਂ ਲਈ ਖਿਡਾਰੀ ਜ਼ੋਰ-ਅਜ਼ਮਾਈ ਕਰਨਗੇ | ਤੈਰਾਕੀ ਵਿਚ 7 ਸੋਨ ਤਗਮੇ, 200 ਮੀਟਰ ਫਰੀ ਸਟਾਈਲ ਮਰਦ, 200 ਮੀਟਰ ਬੈਸਟ ...

ਪੂਰੀ ਖ਼ਬਰ »

ਪਹਿਲੇ ਦਿਨ ਕੋਹਲੀ-ਰਿਹਾਣੇ ਛਾਏੇ, ਭਾਰਤ 307/6

ਨਾਟਿੰਗਮ, 18 ਅਗਸਤ (ਏਜੰਸੀ)-ਭਾਰਤੀ ਟੀਮ ਨੇ ਇੰਗਲੈਂਡ ਿਖ਼ਲਾਫ਼ ਪਹਿਲੀ ਪਾਰੀ ਵਿਚ 6 ਵਿਕਟਾਂ ਦੇ ਨੁਕਸਾਨ 'ਤੇ 307 ਦੌੜਾਂ ਬਣਾਉਂਦੇ ਹੋਏ ਆਪਣੀ ਸਥਿਤੀ ਮਜਬੂਤ ਕਰ ਲਈ¢ ਦਿਨ ਦਾ ਖੇਡ ਖ਼ਤਮ ਹੋਣ ਤੱਕ ਰਿਸ਼ਭ ਪੰਤ 22 ਦੌੜਾਂ ਬਣਾ ਕੇ ਨਾਬਾਦ ਪਰਤੇ¢ ਪਹਿਲੇ ਸੈਸ਼ਨ ਵਿਚ 3 ...

ਪੂਰੀ ਖ਼ਬਰ »

ਏਸ਼ੀਅਨ ਖੇਡਾਂ 'ਚ ਭਾਗ ਲਵੇਗਾ ਸੰਗਰੂਰ ਦਾ ਮੁਹੰਮਦ ਯਾਸਿਰ

ਸੰਗਰੂਰ, 18 ਅਗਸਤ (ਧੀਰਜ ਪਸ਼ੌਰੀਆ)-18ਵੀਆਂ ਏਸ਼ੀਅਨ ਖੇਡਾਂ ਵਿਚ ਜ਼ਿਲ੍ਹਾ ਸੰਗਰੂਰ ਦੇ ਕਸਬੇ ਮਲੇਰਕੋਟਲਾ ਦਾ ਐਥਲੀਟ ਮੁਹੰਮਦ ਯਾਸਿਰ ਭਾਗ ਲਵੇਗਾ | ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਯੋਗ ਰਾਜ ਅਤੇ ਕੋਚ ਹਰਮਿੰਦਰਪਾਲ ਸਿੰਘ ਘੁੰਮਣ ਨੇ ਦੱਸਿਆ ਕਿ ਏਸ਼ੀਆ ਮਹਾਂਦੀਪ ਵਿਚ ...

ਪੂਰੀ ਖ਼ਬਰ »

ਮੁਹੰਮਦ ਸ਼ੰਮੀ ਨੂੰ ਮਿਲੀ ਰਾਹਤ

ਨਵੀਂ ਦਿੱਲੀ, 18 ਅਗਸਤ (ਏਜੰਸੀ)-ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਿਖ਼ਲਾਫ਼ ਉਸ ਦੀ ਪਤਨੀ ਵਲੋਂ ਦਾਇਰ ਹਰਜਾਨੇ ਦੇ ਕੇਸ ਵਿਚ ਸ਼ੰਮੀ ਨੂੰ ਪੱਛਮੀ ਬੰਗਾਲ ਦੀ ਸਥਾਨਕ ਅਦਾਲਤ ਨੇ ਰਾਹਤ ਦਿੱਤੀ ਹੈ¢ ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਉਸ 'ਤੇ ਹਰਜਾਨੇ ਦਾ ਕੇਸ ਦਾਇਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX