ਹੁਸ਼ਿਆਰਪੁਰ, 20 ਅਗਸਤ (ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਮੋਕਸ਼ ਵੈਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਹੁਸ਼ਿਆਰਪੁਰ 'ਚ 'ਮੋਕਸ਼ ਦੂਖ ਨਿਵਾਰਨ ਧਾਮ' ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ਕਰੀਬ 45 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਧਾਮ ਵਿਸ਼ਵ ਦਾ ਅਜਿਹਾ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਮੰਡਲ ਨੰ: 2 ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਤੇ ਦਫ਼ਤਰੀ ਸਕੱਤਰ ਪੰਜਾਬ ਉਂਕਾਰ ਸਿੰਘ ਢਾਂਡਾ ਦੀ ਅਗਵਾਈ 'ਚ ਰੋਸ ਮਾਰਚ ...
ਹਾਜੀਪੁਰ, 20 ਅਗਸਤ (ਰਣਜੀਤ ਸਿੰਘ)-ਅੱਜ ਇੱਕ ਨੌਜਵਾਨ ਦੀ ਗ਼ਲਤ ਦਵਾਈ ਖਾਣ ਕਾਰਨ ਮੌਤ ਹੋ ਗਈ, ਇਸ ਸਬੰਧੀ ਤਰਲੋਕ ਸ਼ਰਮਾ ਪੁੱਤਰ ਕੇਸਰ ਲਾਲ ਵਾਸੀ ਸੋਹੜਾ ਕੰਡੀ ਥਾਣਾ ਹਾਜੀਪੁਰ ਦੀ ਪਤਨੀ ਇੰਦੂ ਬਾਲਾ ਨੇ ਦੱਸਿਆ ਕਿ ਮੇਰਾ ਪਤੀ ਮਾਨਸਿਕ ਰੋਗੀ ਸੀ ਤੇ ਪਿਛਲੇ ਕੁੱਝ ਸਮੇਂ ...
ਟਾਂਡਾ ਉੜਮੁੜ, 20 ਅਗਸਤ (ਦੀਪਕ ਬਹਿਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਕਲਸੀਆ ਨੂੰ ਤੀਸਰੀ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਸਰਕਲ ਟਾਂਡਾ ਦਾ ਪ੍ਰਧਾਨ ਬਣਾਉਣ 'ਤੇ ਦਲਿਤ ਭਾਈਚਾਰੇ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਟਾਫ਼ ਸਿਲੈੱਕਸ਼ਨ ਕਮਿਸ਼ਨ ਨੇ ਦੇਸ਼ ਭਰ 'ਚ ਕਾਂਸਟੇਬਲ ਤੇ ਰਾਈਫ਼ਲ ਮੈਨ ਦੀਆਂ 55000 ਅਸਾਮੀਆਂ ਲਈ ਭਰਤੀ ਖੋਲ੍ਹੀ ਹੈ¢ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਨੌਜਵਾਨਾਂ ਲਈ ਇਸ ਨੂੰ ਸੁਨਹਿਰੀ ਮੌਕਾ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਮੋਟਰਸਾਈਕਲ ਚਾਲਕ ਝਪਟਮਾਰ ਨੇ ਇਕ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਲਈ ਅਤੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਬੂੰਲਾਂਵਾੜੀ ਦੀ ਵਾਸੀ ਕੁਲਦੀਪ ਕੌਰ ਪਤਨੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ 'ਤੇ ਜਾ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਪਲਾਈਵੁੱਡ ਫੈਕਟਰੀ 'ਚ ਕੰਮ ਕਰਨ ਵਾਲੇ ਇਕ ਮਜ਼ਦੂਰ ਦੀ ਓਵਰਡੋਜ਼ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਬਸੀ ਮੁੱਦਾ ਦਾ ਵਾਸੀ ਇਕ ਨੌਜਵਾਨ ਨੀਰਜ (24) ਪਲਾਈਵੁੱਡ ਫੈਕਟਰੀ 'ਚ ਕੰਮ ਕਰਦਾ ਸੀ | ਅੱਜ ਸਵੇਰੇ ਉਸ ਦੀ ਅਚਾਨਕ ...
ਮੁਕੇਰੀਆਂ, 20 ਅਗਸਤ (ਰਾਮਗੜ੍ਹੀਆ)-ਅੱਜ ਮੁਕੇਰੀਆਂ ਦੇ ਮੁਹੱਲਾ ਛੋਟਾ ਬਾਗੋਵਾਲ ਵਿਖੇ ਇਕ ਔਰਤ ਵਲੋਂ ਘਰੇਲੂ ਝਗੜੇ ਤੋਂ ਤੰਗ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ, ਜਿਸ ਕਾਰਨ ਉਸ ਦੀ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਿੰਪੀ ਪੁੱਤਰੀ ਦੇਸ ...
ਮੁਕੇਰੀਆਂ, 20 ਅਗਸਤ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਵਿਖੇ ਐਨ.ਐੱਸ.ਐੱਸ. ਤੇ ਐਨ.ਸੀ.ਸੀ. ਯੂਨਿਟ ਵਲੋਂ ਰੁੱਖ ਦਿਵਸ ਮਨਾਇਆ ਗਿਆ, ਜਿਸ ਦੌਰਾਨ ਵਾਤਾਵਰਨ ਸ਼ੁੱਧਤਾ ਤੇ ਗਲੋਬਲ ਵਾਰਮਿੰਗ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਕਾਲਜ 'ਚ ਬੂਟੇ ਲਗਾਉਣ ਦੀ ਪ੍ਰਕਿਰਿਆ ਨਿਭਾਈ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਬੇਕਾਬੂ ਟੈਂਪੂ ਦੇ ਪਲਟਣ ਨਾਲ ਚਾਰ ਔਰਤਾਂ ਜ਼ਖਮੀ ਹੋ ਗਈਆਂ | ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਫਗਵਾੜਾ ਦੀ ਵਾਸੀ ਸਿਲੰਦਰ ਕੌਰ ਪਤਨੀ ਪਰਮਜੀਤ ਸਿੰਘ ਆਪਣੀ ਵਿਆਹੁਤਾ ਬੇਟੀ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਰੇਲਵੇ 'ਚ ਨੌਕਰੀ ਦਿਵਾਉਣ ਦੇ ਨਾਂਅ 'ਤੇ 10.30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਕਥਿਤ ਦੋਸ਼ੀ ਦਾ ਇੱਕ ਦਿਨ ਦਾ ਰਿਮਾਂਡ ਸਮਾਪਤ ਹੋਣ ...
ਹਰਿਆਣਾ, 20 ਅਗਸਤ (ਖੱਖ)-ਸੰਤ ਬਾਬਾ ਦੇਸੂ ਰਾਮ ਦੀ ਸਮਾਧ ਘੁਗਿਆਲ (ਕੰਗਮਾਈ) ਵਿਖੇ ਇਕ ਰੋਜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਪੂ ਗੋਰਾਇਆ ਨੇ ਦੱਸਿਆ ਕਿ ਸੰਤ ਬਾਬਾ ਦੇਸੂ ਰਾਮ ਦੀ ਸਮਾਧ 'ਤੇ ਗ੍ਰਾਮ ਪੰਚਾਇਤ ਘੁਗਿਆਲ ...
ਸ਼ਾਮਚੁਰਾਸੀ, 20 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)-ਸੰਤ ਜਮਨਾ ਦਾਸ ਬਹਿਰਾਮ ਵਾਲਿਆਂ ਨੂੰ ਸਮਰਪਿਤ ਜੋੜ ਮੇਲੇ ਸਬੰਧੀ ਸਮਾਗਮ ਦੀਆਂ ਲੜੀਆਂ ਪਿੰਡ ਖ਼ਾਨਪੁਰ (ਸਹੋਤਾ) ਵਿਖੇ ਆਰੰਭ ਹੋ ਗਈਆਂ ਹਨ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਰਾਤ ਦੇ ਸ਼ੁਰੂ ਹੋ ਚੁੱਕੇ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨਲ ਗਰੁੱਪ ਅਧੀਨ ਚੱਲ ਰਹੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ 10ਵੀਂ ਵਿਦਿਆਰਥੀ ਪ੍ਰੀਸ਼ਦ ਚੋਣਾਂ ਕਰਵਾਈਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰ: ਯਾਚਨਾ ਚਾਵਲਾ ਨੇ ...
ਅੱਡਾ ਸਰਾਂ, 20 ਅਗਸਤ (ਹਰਜਿੰਦਰ ਸਿੰਘ ਮਸੀਤੀ)-ਬੱਢੀ ਪਿੰਡ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਟਰੈਕਟਰ ਟੋਚਨ ਮੁਕਾਬਲਾ ਕਰਵਾਇਆ ਗਿਆ | ਪ੍ਰਧਾਨ ਜਸਵੰਤ ਸਿੰਘ ਕਾਲਾ ਦੀ ਅਗਵਾਈ 'ਚ ਪ੍ਰਵਾਸੀ ਭਾਰਤੀ ...
ਗੜ੍ਹਦੀਵਾਲਾ, 20 ਅਗਸਤ (ਚੱਗਰ)-ਗੁਰੂ ਨਾਨਕ ਪਬਲਿਕ ਹਾਈ ਸਕੂਲ ਟਾਹਲੀ ਮੋੜ ਥੇਂਦਾ-ਚਿਪੜਾ ਵਿਖੇ ਪੀ.ਏ.ਸੀ.ਐਲ. ਪਰਲਜ਼ ਪੀੜਤਾਂ ਦੀ ਮੀਟਿੰਗ ਜਸਵੀਰ ਸਿੰਘ ਬਡਿਆਲ ਚੇਅਰਮੈਨ ਸਟੇਟ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਭਾਰੀ ਗਿਣਤੀ 'ਚ ਪੀ.ਏ.ਸੀ.ਐਲ. ਪਰਲਜ਼ ਪੀੜਤਾਂ ...
ਪੱਸੀ ਕੰਢੀ, 20 ਅਗਸਤ (ਜਗਤਾਰ ਸਿੰਘ ਰਜਪਾਲਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀ ਚੱਕ ਵਿਖੇ ਪਿ੍ੰਸੀਪਲ ਤਰਸੇਮ ਕਮਲ ਸਿੰਘ ਦੀ ਅਗਵਾਈ ਹੇਠ ਸਾਇੰਸ ਮਿਸਟੈੱ੍ਰਸ ਸ਼੍ਰੀਮਤੀ ਰਾਜਦੀਪ ਕੌਰ, ਮਿਸ ਅਨੀਤਾ ਸ਼ਰਮਾ ਅਤੇ ਨਿਰਯੋਧ ਸਿੰਘ ਦੇ ਯਤਨਾਂ ਸਦਕਾ 'ਪੜੋ੍ਹ ...
ਦਸੂਹਾ, 20 ਅਗਸਤ (ਭੁੱਲਰ)- ਜੇ. ਸੀ. ਡੀ. ਏ. ਵੀ ਕਾਲਜ ਦਸੂਹਾ ਦੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਅਮਨਦੀਪ ਰਾਣਾ ਵਲੋਂ ਰੈੱਡ ਰਿਬਨ ਕਲੱਬ ਦੇ ਵਲੰਟੀਅਰ ਦੇ ਸਹਿਯੋਗ ਨਾਲ ਵਿਸ਼ਵ ਮਾਨਵਤਾ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ | ਜਿਸ ਦੇ ਮੁੱਖ ਵਕਤਾ ਪ੍ਰੋ ਸੁਰੇਸ਼ ...
ਦਸੂਹਾ, 20 ਅਗਸਤ (ਭੁੱਲਰ)- ਗੁਰੂ ਲਾਧੋ ਰੇ ਰਿਲੀਜਨ ਐਾਡ ਵੈੱਲਫੇਅਰ ਐਾਡ ਕਲਚਰਲ ਸੁਸਾਇਟੀ ਵਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਯਾਦ ਨੂੰ ਸਮਰਪਿਤ ਗੁਰੂ ਲਾਧੋ ਰੇ ਦਿਵਸ 'ਤੇ 25 ਅਗਸਤ ਨੂੰ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਅੱਜ ਜਸਕਰਨ ਸਿੰਘ ਭੂਸ਼ਾ, ਰਣਜੀਤ ਸਿੰਘ ਭਿੰਡਰ, ਰਜਿੰਦਰ ਸਿੰਘ ਬੁੱਧੋਬਰਕਤ ਨੇ ਦੱਸਿਆ ਅਮਰੀਕ ਸਿੰਘ ਗੱਗੀ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਤੋਂ ਸਵੇਰੇ ਸੱਤ ਵਜੇ ਨਗਰ ਕੀਰਤਨ ਅਰੰਭ ਹੋਵੇਗਾ, ਜੋ ਪਿੰਡ ਪੰਡੋਰੀ ਅਰਾਈਆਂ, ਕੁੱਲੀਆਂ, ਕੈਰੇ, ਸੰਤਪੁਰ, ਕੋਠੇ, ਚੱਕ ਬਾਮੂ, ਬਸੋਆ, ਆਲਮਪੁਰ, ਕਾਹਲਮਾਂ, ਇਬਰਾਹਿਮਪੁਰ, ਗਿਲਜੀਆਂ, ਮਿਆਣੀ, ਪੁਲ ਪੁਖ਼ਤਾ, ਦਬੁਰਜੀ, ਬੈਂਸ ਅਵਾਨ, ਰੜਾ ਮੋੜ, ਬੇਗੋਵਾਲ, ਫ਼ਤਿਹਪੁਰ ਸੀਕਰੀ, ਨਿੱਕੀ ਮਿਆਣੀ, ਨੰਗਲ ਲੁਬਾਣਾ, ਕੁੱਕਾ, ਨਡਾਲਾ, ਢਿਲਵਾਂ ਆਦਿ ਰਾਹੀਂ ਹੁੰਦਾ ਹੋਇਆ, ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਵਿਖੇ ਸਮਾਪਤ ਹੋਵੇਗਾ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਮੌਕੇ ਦਵਿੰਦਰ ਸਿੰਘ ਕਾਹਲੋਂ, ਜਗਦੀਸ਼ ਸਿੰਘ ਮੁਲਤਾਨੀ , ਤੇਜਿੰਦਰ ਸਿੰਘ ਬਾਜਵਾ, ਤਰਲੋਕ ਸਿੰਘ ਅਰੋੜਾ ਪ੍ਰਧਾਨ ਅਰੋੜਾ ਮਹਾਂਸਭਾ, ਦਿਲਬਾਗ ਸਿੰਘ, ਗੁਰਮੀਤ ਸਿੰਘ ਕਾਲਾ, ਜੋਗਿੰਦਰ ਸਿੰਘ ਭਾਟੀਆ, ਤਰਸੇਮ ਸਿੰਘ ਖ਼ਾਲਸਾ, ਪਰਮਜੀਤ ਸਿੰਘ ਪੰਮਾ, ਮਿਹਰ ਸਿੰਘ ਕਾਲਾ, ਗੁਰਚਰਨ ਸਿੰਘ ਡਾਇਮੰਡ, ਬੰਟੀ ਮਰਵਾਹਾ, ਨਾਰੰਗ ਸਿੰਘ ਫ਼ੌਜੀ, ਜਸਵਿੰਦਰ ਸਿੰਘ ਕਾਲੜਾ, ਰਣਜੀਤ ਸਿੰਘ ਭਿੰਡਰ, ਕਲਿਆਣ ਸਿੰਘ ਪ੍ਰਚਾਰਕ ਆਦਿ ਹਾਜ਼ਰ ਸਨ |
ਗੜ੍ਹਦੀਵਾਲਾ, 20 ਅਗਸਤ (ਚੱਗਰ)-ਪਿੰਡ ਖੁਰਦਾਂ ਦੇ 24 ਸਾਲਾ ਨੌਜਵਾਨ ਜਿਸ ਦੀ 14 ਅਗਸਤ ਨੂੰ ਮਰਚੈਂਟ ਨੇਵੀ ਦੇ ਇੱਕ ਜਹਾਜ਼ 'ਚ ਹੋਏ ਧਮਾਕੇ ਦੌਰਾਨ ਮੌਤ ਹੋ ਗਈ ਸੀ ਦਾ ਉਨ੍ਹਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨਘਾਟ 'ਚ ਪੂਰੀਆਂ ਰਸਮਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ | ਇਸ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ 28ਵਾਂ ਅੰਤਰਰਾਸ਼ਟਰੀ ਕੀਰਤਨ ਦਰਬਾਰ 6 ਅਕਤੂਬਰ ਨੂੰ ਰੋਸ਼ਨ ਗਰਾਊਾਡ ਹੁਸ਼ਿਆਰਪੁਰ ...
ਮਿਆਣੀ, 20 ਅਗਸਤ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਆਲਮਪੁਰ ਵਿਖੇ ਬਾਬਾ ਲੱਖ ਦਾਤਾ ਸਪੋਰਟਸ ਐਾਡ ਵੈੱਲਫੇਅਰ ਸੁਸਾਇਟੀ ਵਲੋਂ ਬਾਬਾ ਲੱਖ ਦਾਤਾ ਦੀ ਯਾਦ 'ਚ 17ਵਾਂ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਚੇਅਰਮੈਨ ਅਮਰੀਕ ਸਿੰਘ ਸਾਹੀ ਤੇ ਪ੍ਰਧਾਨ ਕੈਂਪ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਅਣਪਛਾਤੇ ਚੋਰਾਂ ਵਲੋਂ ਇੱਕ ਘਰ 'ਚੋਂ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਸਥਾਨਕ ਊਨਾ ਰੋਡ 'ਤੇ ਸਥਿਤ ਨਿਊ ਬੈਂਕ ਕਾਲੋਨੀ ਦੇ ਵਾਸੀ ਸ਼ਾਂਤੀ ਸਰੂਪ ਨੇ ਥਾਣਾ ਸਦਰ ...
ਨਸਰਾਲਾ, 20 ਅਗਸਤ (ਸਤਵੰਤ ਸਿੰਘ ਥਿਆੜਾ)-ਪੰਜਾਬ ਸਰਕਾਰ ਵਲੋਂ ਮਿਆਰੀ ਸਿੱਖਿਆ ਦੇਣ ਲਈ ਹਰੇਕ ਬਲਾਕ 'ਚੋਂ ਇੱਕ ਦੋ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ ਹੈ, ਜਿਸ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੜਾਮ ਨੂੰ ਵੀ ਸਰਕਾਰ ਵਲੋਂ ਸਮਾਰਟ ਸਕੂਲ ਬਣਾਇਆ ...
ਸ਼ਾਮਚੁਰਾਸੀ, 20 ਅਗਸਤ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਪਿੰਡ ਅਧਿਕਾਰੇ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਇਕ ਮੀਟਿੰਗ ਨੰਬਰਦਾਰ ਹਰਵੇਲ ਸਿੰਘ ਦੇ ਪ੍ਰਬੰਧਾਂ ਹੇਠ ਹੋਈ | ਇਸ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮਾਸਟਰ ਸ਼ਿੰਗਾਰਾ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਮਾਰੂਤੀ ਸਜੂਕੀ ਦੇ 10 ਵਾਰ ਰਾਇਲ ਪਲੈਟੀਨਮ ਡੀਲਰ ਬਣੇ ਹੁਸ਼ਿਆਰਪੁਰ ਆਟੋਮੋਬਾਈਲ ਵਲੋਂ ਮਹਾਂ ਧਮਾਕਾ ਸਕੀਮ ਜਿਸ ਤਹਿਤ 31 ਅਗਸਤ ਤੱਕ ਕੋਈ ਵੀ ਕਾਰ ਖਰੀਦਣ 'ਤੇ ਲੱਕੀ ਡਰਾਅ ਸਕੀਮ ਰਾਹੀਂ ਇਨਾਮ ਕੱਢੇ ਜਾਣਗੇ | ਇਸ ਸਬੰਧੀ ...
ਹੁਸ਼ਿਆਰਪੁਰ 20 ਅਗਸਤ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸੋਮਵਾਰ ਨੂੰ ਬਾਅਦ ਦੁਪਹਿਰ ਹੋਈ ਬਾਰੀ ਬਾਰਿਸ਼ ਕਾਰਨ ਸਾਰੇ ਸ਼ਹਿਰ 'ਚ ਜਲ ਥਲ ਹੋ ਗਈ | ਸਾਰੀਆਂ ਸੜਕਾਂ ਅਤੇ ਗਲੀਆਂ ਨੇ ਨਦੀ ਦਾ ਰੂਪ ਧਾਰਨ ਕਰ ਲਿਆ | ਕਈ ਥਾਵਾਂ 'ਤੇ ਵਾਹਨ ਪਾਣੀ ਵਿਚ ਫ਼ਸ ਗਏ | ਬਾਈਪਾਸ ਤੋਂ ...
ਹਰਿਆਣਾ, 20 ਅਗਸਤ (ਹਰਮੇਲ ਸਿੰਘ ਖੱਖ)-ਬਾਬਾ ਮੰਝ ਕਾਨਵੈਂਟ ਸੀਨੀ: ਸੈਕੰ: ਸਕੂਲ ਕੰੰਗਮਾਈ ਵਿਖੇ ਸਾਲ 2018-19 ਲਈ ਹੈੱਡ ਬੁਆਏ ਤੇ ਹੈੱਡ ਗਰਲ ਪ੍ਰਤੀਯੋਗਤਾ ਕਰਵਾਈ ਗਈ, ਜਿਸ 'ਚ ਸਕੂਲ ਦੇ ਕਈ ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰਤੀਯੋਗਤਾ ਲਈ ਸਕੂਲ ਵਲੋਂ ਨਿਯੁਕਤ ਕੀਤੇ ਗਏ ...
ਟਾਂਡਾ ਉੜਮੁੜ, 20 ਅਗਸਤ (ਦੀਪਕ ਬਹਿਲ)- ਇਲਾਕੇ ਦੇ ਨਾਮਵਰ ਡਾਕਟਰ ਬਲਵਿੰਦਰ ਸਿੰਘ ਸਰਵਾਹਾ ਦੇ ਸਪੁੱਤਰ ਡਾਕਟਰ ਅਮੋਲਕ ਸਿੰਘ ਨੂੰ ਇੰਗਲੈਂਡ ਦੇ ਵੈਸਟ ਯੂਥ ਡਾਕਟਰ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਗਲੈਂਡ ਤਾੋ ਪਰਤੇ ਡਾਕਟਰ ਅਮੋਲਕ ਸਿੰਘ ...
ਤਲਵਾੜਾ, 20 ਅਗਸਤ (ਮਹਿਤਾ)-ਅੱਜ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਰਜਵਾਲ ਬੱਸ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਭੇਜੀ ਗਈ ਸਹਾਇਤਾ ਰਾਸ਼ੀ ਦੇ ਚੈੱਕ ਵਿਧਾਇਕ ਹਲਕਾ ਦਸੂਹਾ ਸ੍ਰੀ ਅਰੁਣ ਡੋਗਰਾ ਨੇ ਤਕਸੀਮ ਕੀਤੇ | ਵਿਧਾਇਕ ਡੋਗਰਾ ਨੇ ਦੱਸਿਆ ਕਿ ...
ਮਾਹਿਲਪੁਰ 20 ਅਗਸਤ (ਦੀਪਕ ਅਗਨੀਹੋਤਰੀ)-ਮਾਹਿਲਪੁਰ ਦੇ ਨਜ਼ਦੀਕ ਪਿੰਡ ਭਾਰਟਾ ਗਣੇਸ਼ਪੁਰ ਵਿਖੇ ਉੱਪਰੋਥਲੀ ਹੋਈਆਂ ਘਰ 'ਚ ਚੋਰੀਆਂ ਕਾਰਨ ਪਿੰਡ ਵਿਚ ਡਰ ਦੇ ਮਾਹੌਲ 'ਚ ਪਿੰਡ ਵਾਸੀ ਅਜੇ ਨਿਕਲੇ ਵੀ ਨਹੀਂ ਸਨ | ਇਸੇ ਬੀਤੀਆਂ ਲਗਾਤਾਰ ਦੋ ਰਾਤਾਂ ਦੌਰਾਨ ਇੱਕ ਪਰਿਵਾਰ ਤੇ ...
ਮਾਹਿਲਪੁਰ, 20 ਅਗਸਤ (ਦੀਪਕ ਅਗਨੀਹੋਤਰੀ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਰੇਤ ਮਾਫ਼ੀਆ ਨੂੰ ਠੱਲ੍ਹ ਪਾਉਣ ਦੇ ਦਾਅਵਿਆਂ ਦੀ ਬਲਾਕ ਮਾਹਿਲਪੁਰ ਦੇ ਪਹਾੜੀ ਤੇ ਮੈਦਾਨੀ ਇਲਾਕੇ 'ਚ ਰੇਤਾ ਦਾ ਗੈਰ-ਕਾਨੂੰਨੀ ਧੰਦਾ ਜ਼ੋਰਾ 'ਤੇ ਹੈ | ਰੇਤ ਮਾਈਨਿੰਗ ਵਲੋਂ ਰੇਤਾ ਦੀ ਚੋਰੀ ...
ਹੁਸ਼ਿਆਰਪੁਰ 20 ਅਗਸਤ (ਹਰਪ੍ਰੀਤ ਕੌਰ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਪਵਨ ਕੁਮਾਰ ਆਦੀਆ ਨੇ ਅੱਜ ਇੱਥੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਸ੍ਰੀ ਆਦੀਆ ਨੇ ਕਿਹਾ ਕਿ ਅੱਜ ...
ਬੱੁਲ੍ਹੋਵਾਲ, 20 ਅਗਸਤ (ਜਸਵੰਤ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਉਪ ਮੰਡਲ ਬੁੱਲ੍ਹੋਵਾਲ ਵਲੋਂ ਟਿਊਬਵੈੱਲ ਕੁਨੈਕਸ਼ਨਾਂ ਦੇ ਨਾਂਅ ਬਦਲੀ ਕਰਨ ਸੰਬੰਧੀ ਇੱਕ ਵਿਸ਼ੇਸ਼ ਕੈਂਪ ਸਥਾਨਿਕ ਦਫ਼ਤਰ ਵਿਖੇ ਲਗਾਇਆ ...
ਬੱੁਲ੍ਹੋਵਾਲ, 20 ਅਗਸਤ (ਜਸਵੰਤ ਸਿੰਘ)-ਡਾ. ਅਭਿਨਵ ਤ੍ਰੀਵੇਦੀ ਨੀਤੀ ਆਯੋਗ ਦਿੱਲੀ, ਰਜਨੇਸ਼ ਤਿਵਾੜੀ ਤੇ ਅਮਿਤ ਰਾਜਨ ਵਰਮਾ ਐੱਸ. ਆਰ. ਆਈ. ਫਾਊਾਡਰ ਵਲੋਂ ਅੰਤਰਰਾਸ਼ਟਰੀ ਐਵਾਰਡ ਪ੍ਰਾਪਤ ਲਾਂਬੜਾ ਕਾਂਗੜੀ ਮਲਟੀਪਰਪਸ ਕੋਅਪਰੇਟਿਵ ਸਰਵਿਸ ਸੁਸਾਇਟੀ ਦਾ ਦੌਰਾ ਕੀਤਾ ...
ਹੁਸ਼ਿਆਰਪੁਰ, 20 ਅਗਸਤ (ਨਰਿੰਦਰ ਸਿੰਘ ਬੱਡਲਾ)-ਇਕ ਪਾਸੇ ਸਰਕਾਰਾਂ ਵਲੋਂ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪ੍ਰੰਤੂ ਦੂਜੇ ਪਾਸੇ ਸਥਿਤੀ ਇਹ ਬਣੀ ਹੋਈ ਹੈ ਕਿ ਫ਼ਸਲਾਂ ਲਈ ਐਨ ਮੌਕੇ 'ਤੇ ਕਿਸਾਨਾਂ ਨੂੰ ਨਾ ਤਾਂ ਮਿਆਰੀ ਕੁਆਲਿਟੀ ਦੇ ਬੀਜ ਮਿਲਦੇ ਹਨ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਲਾਇਨਜ਼ ਕਲੱਬ ਹੁਸ਼ਿਆਰਪੁਰ ਸਮਰਪਣ ਵਲੋਂ ਆਈ.ਐਮ.ਏ. ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਖ਼ੂਨਦਾਨ ਕੈਂਪ ਪ੍ਰਧਾਨ ਨਛੱਤਰ ਰਾਮ ਸੁਨਿਆਰ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ | ਇਸ ਮੌਕੇ ਲਾਇਨ ਤਰਲੋਚਨ ਸਿੰਘ ਨੇ ਕੈਂਪ ਦੀ ...
ਗੜ੍ਹਸ਼ੰਕਰ, 20 ਅਗਸਤ (ਸੁਮੇਸ਼ ਬਾਲੀ)-ਹੁਸ਼ਿਆਰਪੁਰ ਰੋਡ 'ਤੇ ਅੱਡਾ ਸਤਨੌਰ ਵਿਖੇ ਰੇਲਵੇ ਸਟੇਸ਼ਨ ਅੱਗੇ ਸਵਾਰੀਆਂ ਝੜਾਉਣ ਅਤੇ ਉਤਾਰਨ ਦਾ ਸਿਲਸਿਲਾ ਕਰੀਬ ਪਿਛਲੇ ਪੰਜ ਕੁ ਸਾਲਾਂ ਤੋਂ ਚਲਿਆ ਆ ਰਿਹਾ ਸੀ | ਜਿਸ ਨੂੰ ਇਥੋਂ ਬਦਲਕੇ ਹੁਸ਼ਿਆਰਪੁਰ ਤੇ ਅੱਡੇ ਤੋਂ ਕਾਫ਼ੀ ...
ਗੜ੍ਹਦੀਵਾਲਾ, 20 ਅਗਸਤ (ਚੱਗਰ/ਗੋਂਦਪੁਰ)-12 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਸੰਦੀਪ ਦੇ ਨਿਰਦੇਸ਼ਾਂ ਤੇ ਕਾਲਜ ਦੇ ਐਨ.ਸੀ.ਸੀ. ਅਫ਼ਸਰ ਡਾ. ਗੁਰਪ੍ਰੀਤ ਸਿੰਘ ਉੱਪਲ ਦੀ ਨਿਗਰਾਨੀ ਹੇਠ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਐਨ.ਸੀ.ਸੀ. ਯੂਨਿਟ 'ਚ ...
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿੰਘ)-ਭਾਰਤੀ ਰੈਡ ਕਰਾਸ ਸੁਸਾਇਟੀ ਪੰਜਾਬ ਰਾਜ ਸ਼ਾਖਾ ਚੰਡੀਗੜ੍ਹ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਹਨ ਸਿੰਘ ਲੇਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX