ਬਟਾਲਾ, 20 ਅਗਸਤ (ਕਾਹਲੋਂ)-ਅੱਜ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ 'ਚ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਕਾਰਜਕਾਰੀ ਮੈਂਬਰ ਸਵਰਨ ਸਲਾਰੀਆ, ...
ਗੁਰਦਾਸਪੁਰ, 20 ਅਗਸਤ (ਆਲਮਬੀਰ ਸਿੰਘ)-ਸਰਕਾਰੀ ਹਸਪਤਾਲ 'ਚ ਚੱਲ ਰਹੇ ਨਸ਼ਾ ਛੁਡਾਊ ਤੇ ਪੁਨਰਵਾਸ ਸੈਂਟਰ ਦੇ ਸਟਾਫ਼ ਵਲੋਂ ਮੰਗਾਂ ਨੰੂ ਲੈ ਕੇ ਕਲਮ ਛੋੜ ਹੜਤਾਲ ਕੀਤੀ ਗਈ | ਇਸ ਮੌਕੇ ਸਟਾਫ਼ ਮੈਂਬਰ ਮਮਤਾ, ਜੋਤੀ ਰੰਧਾਵਾ, ਹਨੀ ਬਾਲਾ, ਗੁਰਤਿੰਦਰ ਕੌਰ, ਰਣਜੀਤ ਕੌਰ, ...
ਧਾਰੀਵਾਲ, 20 ਅਗਸਤ (ਸਵਰਨ ਸਿੰਘ)-ਮਸੀਹ ਸੇਵਾ ਲੋਕ ਦਲ ਪੰਜਾਬ ਦੇ ਆਗੂਆਂ ਦੀ ਮੀਟਿੰਗ ਪ੍ਰਧਾਨ ਨਿਆਮਤ ਮਸੀਹ ਸਰਪੰਚ ਦੀ ਪ੍ਰਧਾਨਗੀ ਹੇਠ ਪਾਰਟੀ ਦਫ਼ਤਰ ਤਰੀਜਾ ਨਗਰ ਵਿਖੇ ਹੋਈ, ਜਿਸ 'ਚ ਧੰਮਾ ਮਸੀਹ ਮੀਤ ਪ੍ਰਧਾਨ, ਲੱਕੀ ਨਾਹਰ ਯੂਥ ਵਿੰਗ ਪੰਜਾਬ ਪ੍ਰਧਾਨ, ਬੀਬੀ ਮਾਰਥਾ, ...
ਬਹਿਰਾਮਪੁਰ, 20 ਅਗਸਤ (ਬਲਬੀਰ ਸਿੰਘ ਕੋਲਾ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਅਕਾਲੀ ਦਲ ਦੇ ਢਾਂਚੇ ਦੀ ਜਾਰੀ ਕੀਤੀ ਪਹਿਲੀ ਸੂਚੀ 'ਚ ਜਸਵਿੰਦਰ ਸਿੰਘ ਬਹਿਰਾਮਪੁਰ ਨੰੂ ਸਰਕਲ ਬਹਿਰਾਮਪੁਰ ਦਾ ਪ੍ਰਧਾਨ ...
ਬਟਾਲਾ, 20 ਅਗਸਤ (ਕਾਹਲੋਂ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਕਨਵੀਨਰ ਸੁਖਰਾਜ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਬਟਾਲਾ ਕਲੱਬ ਵਿਖੇ ਹੋਈ, ਜਿਸ 'ਚ ਉਨ੍ਹਾਂ ਹਾਜ਼ਰ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ 2017 ਦੀਆਂ ਚੋਣਾਂ 'ਚ ...
ਬਟਾਲਾ, 20 ਅਗਸਤ (ਕਾਹਲੋਂ)-ਪੰਜਾਬ ਸਰਕਾਰ ਵਲੋਂ ਅੰਗਹੀਣਾਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਐਡਵਾਇਜ਼ਰੀ ...
ਕਾਹਨੂੰਵਾਨ, 20 ਅਗਸਤ (ਹਰਜਿੰਦਰ ਸਿੰਘ ਜੱਜ)-ਕਾਦੀਆਂ ਹਲਕੇ ਅਧੀਨ ਪੈਂਦੇ ਪਿੰਡ ਜੋਗੋਵਾਲ ਜੱਟਾ ਦੀ ਅੱਠ ਸਾਲਾ ਮਾਸੂਮ ਦਾ ਜਬਰ-ਜਨਾਹ ਕਰਨ ਉਪਰੰਤ ਉਸ ਦਾ ਕਤਲ ਕਰਨ ਦੇ ਮਾਮਲੇ ਵਿਚ ਸਾਰੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਡਾ ਭੈਣੀ ਮੀਆਂ ਖਾਂ ...
ਪਠਾਨਕੋਟ, 20 ਅਗਸਤ (ਆਰ. ਸਿੰਘ)-ਜਦੋਂ ਪੂਰਾ ਭਾਰਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ 'ਤੇ ਸ਼ੋਕ ਮਨਾ ਰਿਹਾ ਸੀ, ਉਸ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ 'ਚ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਤਾਜਪੋਸ਼ੀ ਸਮਾਗਮ ਦੇ ਜਸ਼ਨਾਂ 'ਚ ਪਹੁੰਚਣਾ ਦੇਸ਼ ਲਈ ਮੰਦਭਾਗਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਮੁਖੀ ਸਵਰਨ ਸਲਾਰੀਆ ਨੇ ਕੀਤਾ | ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾ ਕੇ ਕਰੋੜਾਂ ਭਾਰਤ ਵਾਸੀਆਂ ਦੇ ਮਨ ਨੂੰ ਠੇਸ ਪਹੰੁਚਾਈ ਹੈ | ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ 'ਚ ਤਾਜਪੋਸ਼ੀ ਸਮਾਗਮ 'ਚ ਭਾਗ ਲੈ ਕੇ ਪਾਕਿ ਦੇ ਸੈਨਾ ਪ੍ਰਮੁੱਖ ਨੂੰ ਗਲੇ ਲਗਾ ਕੇ ਸ਼ਰਮਨਾਕ ਕੰਮ ਕੀਤਾ ਹੈ | ਸ਼ਾਇਦ ਕੈਬਨਿਟ ਮੰਤਰੀ ਸਿੱਧੂ ਇਹ ਭੁੱਲ ਗਏ ਹਨ ਕਿ ਇਹ ਉਹੀ ਆਰਮੀ ਚੀਫ਼ ਹੈ, ਜਿਸ ਦੇ ਆਦੇਸ਼ਾਂ 'ਤੇ ਬਾਰਡਰ 'ਤੇ ਪਾਕਿਸਤਾਨੀ ਸੈਨਿਕ ਹਮਲੇ ਕਰ ਰਹੇ ਹਨ ਜਿਨ੍ਹਾਂ ਦੀ ਗੋਲੀਬਾਰੀ ਕਾਰਨ ਸਾਡੇ ਭਾਰਤ ਦੇਸ਼ ਦੇ ਸੈਨਿਕ ਸ਼ਹੀਦ ਹੋ ਰਹੇ ਹਨ ਅਤੇ ਉਹ ਪਾਕਿਸਤਾਨੀ ਕਸ਼ਮੀਰ 'ਚ ਵੀ ਅੱਤਵਾਦੀ ਹਮਲੇ ਕਰਵਾ ਰਿਹਾ ਹੈ |
ਬਟਾਲਾ, 20 ਅਗਸਤ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਵਲੋਂ ਅਹੁਦੇਦਾਰਾਂ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਲਖਬੀਰ ਸਿੰਘ ਲੋਧੀਨੰਗਲ ...
ਬਟਾਲਾ, 20 ਅਗਸਤ (ਕਾਹਲੋਂ)-ਅੱਜ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਤੇ ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵਲੋਂ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬਿੱਟੂ ਦੇ ਬਟਾਲਾ 'ਚ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ...
ਵਡਾਲਾ ਗ੍ਰੰਥੀਆਂ, 20 ਜੁਲਾਈ (ਗੁਰਪ੍ਰਤਾਪ ਸਿੰਘ ਕਾਹਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸੀ ਖੇਮੇ 'ਚ ਵੱਡੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਵਡਾਲਾ ਗ੍ਰੰਥੀਆਂ ਤੇ ਆਸ-ਪਾਸ ਦੇ ਪਿੰਡਾਂ ਵਿਚ ਕਾਂਗਰਸੀ ਆਗੂ ...
ਬਟਾਲਾ, 20 ਅਗਸਤ (ਕਾਹਲੋਂ)-ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀਆਂ ਹੋ ਰਹੀਆਂ ਚੋਣਾਂ ਸਬੰਧੀ ਬਲਾਕ ਬਟਾਲਾ ਇਕ ਤੇ 2 ਦੇ ਡੈਲੀਗੇਟਾਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜ਼ਿਲ੍ਹਾ ...
ਗੁਰਦਾਸਪੁਰ, 20 ਅਗਸਤ (ਆਰਿਫ਼)-ਸ਼ੋ੍ਰਮਣੀ ਅਕਾਲੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਅਕਾਲੀ ਦਲ ਦੇ ਢਾਂਚੇ ਦੀ ਐਲਾਨੀ ਸੂਚੀ 'ਚ ਹਰਬਿੰਦਰ ਸਿੰਘ ਹੈਪੀ ਪਾਹੜਾ ਨੰੂ ਜ਼ਿਲ੍ਹਾ ਜਨਰਲ ਸਕੱਤਰ ਬਣਾਏ ਜਾਣ ਨਾਲ ਜਿਥੇ ਇਲਾਕੇ ਅੰਦਰ ...
ਘੁਮਾਣ, 20 ਅਗਸਤ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਪਿੰਡ ਅਠਵਾਲ ਤੇ ਕਾਮ ਦੇ ਗਰੀਬ ਲੋਕਾਂ ਨੂੰ ਸਸਤੀ ਕਣਕ ਵੰਡੀ | ਪਿੰਡ ਅਠਵਾਲ ਵਿਖੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਦੀ ਅਗਵਾਈ 'ਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ...
ਬਟਾਲਾ, 20 ਅਗਸਤ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਸੇਵਾ ਚੈਰੀਟੇਬਲ ਟਰੱਸਟ ਜੰਮੂ ਤੇ ਗੁਰੂ ਨਾਨਕ ਇੰਟਰਨੈਸ਼ਨਲ ਕੀਰਤਨ ਕੌਾਸਲ ਜੰਮੂ ਦੇ ਸਹਿਯੋਗ ਨਾਲ ...
ਬਟਾਲਾ, 20 ਅਗਸਤ (ਬੁੱਟਰ)-ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਵਲੋਂ ਸਰਵਿੰਦਰ ਸਿੰਘ ਢਡਿਆਲਾ ਨੂੰ ਐਸ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਸ: ਢਡਿਆਲਾ ਨੇ ਪ੍ਰਕਾਸ਼ ...
ਧਾਰੀਵਾਲ, 20 ਅਗਸਤ (ਜੇਮਸ ਨਾਹਰ)-ਮੈਂ ਆਟੋ ਰਿਕਸ਼ਾ ਯੂਨੀਅਨ ਦਾ ਮੌਜੂਦਾ ਪ੍ਰਧਾਨ ਹਾਂ ਤੇ ਪ੍ਰਧਾਨ ਰਹਾਂਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਧਾਰੀਵਾਲ ਆਟੋ ਰਿਕਸ਼ਾ ਤੇ ਪੈਸੰਜਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਫ਼ੌਜੀ ਨੇ ਕੀਤਾ | ਉਨ੍ਹਾਂ ਦੱਸਿਆ ਕਿ ਪਿਛਲੀ ...
ਘੁਮਾਣ, 20 ਅਗਸਤ (ਬੰਮਰਾਹ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪੱਧਰ 'ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ | ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਵਲੋਂ ਪਾਰਟੀ ਦੇ ਪ੍ਰਧਾਨ ਸੁਖਬੀਰ ...
ਫਤਹਿਗੜ੍ਹ ਚੂੜੀਆਂ, 20 ਅਗਸਤ (ਧਰਮਿੰਦਰ ਸਿੰਘ ਬਾਠ)-ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਹਲਕਾ ਡੇਰਾ ਬਾਬਾ ਨਾਨਕ 'ਚ ਨਸ਼ਿਆਂ ਨੂੰ ਠੱਲ੍ਹ ਪਈ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਕਲ ਤਲਵੰਡੀ ਰਾਮਾ ਦੇ ਕਾਂਗਰਸੀ ਆਗੂਆਂ ...
ਗੁਰਦਾਸਪੁਰ, 20 ਅਗਸਤ (ਆਰਿਫ਼)-ਸਥਾਨਕ ਜੇਲ੍ਹ ਰੋਡ ਕੋਂਡਲ ਇੰਨਕਲੇਵ ਯਸ਼ ਹਸਪਤਾਲ ਨੇੜੇ ਬਰੇਨ ਵੇਵਜ਼ ਇੰਸਟੀਚਿਊਟ ਆਫ਼ ਇੰਗਲਿਸ਼ ਦਾ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਵਲੋਂ ਉਦਘਾਟਨ ਕੀਤਾ ਗਿਆ | ਇੰਸਟੀਚਿਊਟ ਦੀ ਬਰਾਂਚ ਮੈਨੇਜਰ ਪਿ੍ਅੰਕਾ ...
ਵਡਾਲਾ ਗ੍ਰੰਥੀਆਂ, 20 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-ਪਿੰਡ ਚੀਮੇ ਦੇ ਸਰਪੰਚ ਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸਰਕਲ ਸੇਖਵਾਂ ਦੇ ਰਹਿ ਚੁੱਕੇ ਪ੍ਰਧਾਨ ਅਵਤਾਰ ਸਿੰਘ ਚੀਮਾ ਦੇ ਦੁਬਾਰਾ ਵਿਧਾਨ ਸਭਾ ਹਲਕਾ ਬਟਾਲਾ ਦੇ ਦਿਹਾਤੀ ਪ੍ਰਧਾਨ ਬਣਨ 'ਤੇ ਅਕਾਲੀ ਵਰਕਰਾਂ ...
ਗੁਰਦਾਸਪੁਰ, 20 ਅਗਸਤ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੇਅਰਮੈਨ ਪਾਵਰ ਕਾਮ ਪਟਿਆਲਾ ਵਲੋਂ ਜਾਇੰਟ ਫੋਰਮ ਪੰਜਾਬ ਨਾਲ ਮੀਟਿੰਗ ਕਰਕੇ ਮੰਗਾਂ ਮੰਨ ਲਈਆਂ ਜਾਂਦੀਆਂ ਹਨ, ਪਰ ਸਰਕੁਲਰ ...
ਪੁਰਾਣਾ ਸ਼ਾਲਾ, 20 ਅਗਸਤ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਭੁੱਲੇਚੱਕ ਕਾਲੋਨੀ ਵਿਖੇ ਬੀਤੀ ਸ਼ਾਮ ਇਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਘਰ ਦੇ ਬਾਹਰ ਮੰਜੇ 'ਤੇ ਬੈਠੇ ਪਰਿਵਾਰ 'ਤੇ ਚੜ੍ਹ ਗਈ | ਜਿਸ ਨਾਲ ਇਕ ਵਿਅਕਤੀ ਦੀ ਮੌਕੇ ...
ਗੁਰਦਾਸਪੁਰ, 20 ਅਗਸਤ (ਸੁਖਵੀਰ ਸਿੰਘ ਸੈਣੀ)-ਸਥਾਨਕ ਪੰਡਿਤ ਮੋਹਣ ਲਾਲ ਐਸ.ਡੀ.ਕਾਲਜ ਵਿਖੇ ਪਿ੍ੰਸੀਪਲ ਡਾ: ਨੀਰੂ ਸ਼ਰਮਾ ਦੀ ਪ੍ਰਧਾਨਗੀ ਤੇ ਇੰਚਾਰਜ ਪੁਨੀਤਾ ਸਹਿਗਲ ਤੇ ਹਰਸ਼ ਸ਼ਰਮਾ ਦੇ ਸਹਿਯੋਗ ਨਾਲ ਫਰੈਸ਼ਰ ਪਾਰਟੀ ਕਰਵਾਈ ਗਈ | ਸਮਾਗਮ ਦੀ ਸ਼ੁਰੂਆਤ ਜੋਤ ਜਗਾ ਕੇ ...
ਘੁਮਾਣ, 20 ਅਗਸਤ (ਬੰਮਰਾਹ)-ਕਾਰਗਿਲ ਦੀ ਜੰਗ 'ਚ ਦੇਸ਼ ਤੇ ਕੌਮ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਸ਼ਹੀਦ ਸੂਬੇਦਾਰ ਅਜੀਤ ਸਿੰਘ ਦਕੋਹਾ ਦੀ 19ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਦਕੋਹਾ ਵਿਖੇ ਮਨਾਈ ਗਈ | ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...
ਘੁਮਾਣ, 20 ਅਗਸਤ (ਬੰਮਰਾਹ)-ਨਜ਼ਦੀਕੀ ਪਿੰਡ ਬੋਲੇਵਾਲ ਵਿਖੇ ਪਿਛਲੇ 2-3 ਸਾਲ ਤੋਂ ਚੱਲ ਰਹੇ ਸੁਵਿਧਾ ਕੇਂਦਰ ਨੂੰ ਬੰਦ ਨਾ ਕਰਨ ਸਬੰਧੀ ਪਿੰਡ ਦਾ ਇਕ ਵਫ਼ਦ ਸੀਨੀ: ਕਾਂਗਰਸੀ ਆਗੂ ਪਰਮਜੀਤ ਸਿੰਘ ਬੋਲੇਵਾਲ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਆਈ.ਏ.ਐਸ. ਸ੍ਰੀ ਵਿਪੁੱਲ ਉੱਜਵਲ ...
ਨੌਸ਼ਹਿਰਾ ਮੱਝਾ ਸਿੰਘ, 20 ਅਗਸਤ (ਤਰਸੇਮ ਸਿੰਘ ਤਰਾਨਾ)-ਕੈਪਟਨ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਪੰਜਾਬ ਨੂੰ ਆਰਥਿਕ ਤੌਰ 'ਤੇ ਹੋਰ ਮਜ਼ਬੂਤ ਕੀਤੇ ਜਾਣ ਦੇ ਯਤਨ ਸ਼ਲਾਘਾਯੋਗ ਹਨ | ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸ੍ਰੀ ਅਸ਼ਵਨੀ ਸੇਖੜੀ ਦੀ ਯੋਗ ...
ਬਟਾਲਾ, 20 ਅਗਸਤ (ਕਾਹਲੋਂ)-ਪੰਜਾਬ ਦੇ ਬਹੁਤ ਸਾਰੇ ਸਕੂਲ ਅਧਿਆਪਕਾਂ ਵਲੋਂ ਆਪਣੇ ਪੱਧਰ ਉੱਤੇ ਕੀਤੀਆਂ ਉਸਾਰੂ ਕੋਸ਼ਿਸ਼ਾਂ ਨਾਲ ਸਕੂਲ ਸਿੱਖਿਆ ਦੇ ਢਾਂਚੇ 'ਚ ਲਿਆਂਦੀਆਂ ਗਈਆਂ ਬਿਹਤਰੀਨ ਤਬਦੀਲੀਆਂ ਨੂੰ ਪਛਾਣ ਦੇਣ ਲਈ ਰਾਜ ਸਰਕਾਰ ਨੇ ਸਕੂਲਾਂ ਨੂੰ ਸਨਮਾਨਿਤ ਕਰਨ ...
ਵਡਾਲਾ ਗ੍ਰੰਥੀਆਂ, 20 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਐਲਾਨੇ ਗਏ ਜਥੇਬੰਧਕ ਢਾਂਚੇ 'ਚ ਸ: ਅਵਤਾਰ ਸਿੰਘ ਚੀਮਾ ਨੂੰ ਬਟਾਲਾ ਹਲਕੇ ਦੇ ਦਿਹਾਤੀ ਵਿੰਗ ਦੇ ਪ੍ਰਧਾਨ, ਕੰਵਲਜੀਤ ਸਿੰਘ ਪਵਾਰ ਨੂੰ ਜ਼ਿਲ੍ਹਾ ਜਨਰਲ ...
ਫਤਹਿਗੜ੍ਹ ਚੂੜੀਆਂ, 20 ਅਗਸਤ (ਜੇ.ਐਸ. ਮਾਨ)-ਇਥੋਂ ਥੋੜੀ ਦੂਰ ਪਿੰਡ ਮਰੀਦਕੇ ਦੇ ਸਮਾਜ ਸੇਵੀ ਮੰਗਲ ਸਿੰਘ ਰੰਗਰੇਟੇ ਦੇ ਪੁੱਤਰ ਗਗਨਦੀਪ ਸਿੰਘ ਬੀਤੇ ਦਿਨੀਂ ਇਕ ਸੜਕ ਹਾਦਸੇ 'ਚ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ...
ਕਿਲਾ ਲਾਲ ਸਿੰਘ, 20 ਅਗਸਤ (ਬਲਬੀਰ ਸਿੰਘ)-ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਚਾਰੂ ਤਰੀਕੇ ਨਾਲ ਕਰਵਾਉਣ ਤੇ ਕੰਮਾਂ 'ਚ ਪਾਰਦਰਸ਼ਤਾ ਲਿਆਉਣ ਲਈ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ 'ਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ...
ਸ੍ਰੀ ਹਰਿਗੋਬਿੰਦਪੁਰ, 20 ਅਗਸਤ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਅੰਗਰੇਜ਼ ਸਿੰਘ ਵਿੱਠਵਾਂ ਨੇ ਕਿਹਾ ਕਿ ਕਾਦੀਆ ਹਲਕੇ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਅੱਜ ਤੋਂ 18 ਕੁ ਸਾਲ ਪਹਿਲਾਂ ਸ੍ਰੀ ...
ਗੁਰਦਾਸਪੁਰ, 20 ਅਗਸਤ (ਆਲਮਬੀਰ ਸਿੰਘ/ਸੁਖਵੀਰ ਸਿੰਘ ਸੈਣੀ)-ਹਨੂਮਾਨ ਚੌਕ ਵਿਚ ਸ਼ਾਮ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਏ.ਐਸ.ਆਈ. ਅਵਤਾਰ ਸਿੰਘ ਨੇ ਦੋ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦਾ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ | ਲੋਕਾਂ ਨੇ ਦੋਸ਼ ਲਗਾਇਆ ਕਿ ਪੁਲਿਸ ...
ਫਤਹਿਗੜ੍ਹ ਚੂੜੀਆਂ, 20 ਅਗਸਤ (ਐਮ.ਐਸ. ਫੁੱਲ)-ਬਲਾਕ ਲੇਵਲ ਬੈਂਕਰ ਕਮੇਟੀ (ਬੀ.ਐਲ.ਬੀ.ਸੀ.) ਦੀ ਮੀਟਿੰਗ ਅਮਿਤ ਕਾਂਸਲ ਚੀਫ਼ ਲੀਡ ਜ਼ਿਲ੍ਹਾ ਮੈਨੇਜਰ ਦੀ ਪ੍ਰਧਾਨਗੀ ਹੇਠ ਬੀ.ਡੀ.ਪੀ.ਓ. ਦਫ਼ਤਰ ਫਤਹਿਗੜ੍ਹ ਚੂੜੀਆਂ ਵਿਖੇ ਹੋਈ | ਮੀਟਿੰਗ ਵਿਚ ਜਸਪ੍ਰੀਤ ਸਿੰਘ ਬੀ.ਡੀ.ਪੀ.ਓ. ...
ਗੁਰਦਾਸਪੁਰ, 20 ਅਗਸਤ (ਆਲਮਬੀਰ ਸਿੰਘ)-ਕਲਾਨੌਰ ਰੋਡ 'ਤੇ ਸਥਿਤ ਕੈਮਬਿ੍ਜ ਸਕੂਲ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 'ਚ ਇਕ ਅੰਗਹੀਣ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਸਿਵਲ ਹਸਪਤਾਲ ਵਿਖੇ ਮਿ੍ਤਕ ਕੁਲਜੀਤ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਦੇ ਭਰਾ ਸ਼ਿਵ ਵਾਸੀ ...
ਬਟਾਲਾ, 20 ਅਗਸਤ (ਕਾਹਲੋਂ)-ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਮਾਤਾ ਚਰਨ ਕੌਰ ਸੇਖੋਂ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਅਰਬਨ ਅਸਟੇਟ ਬਟਾਲਾ ਵਿਖੇ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਬਲਿਹਾਰ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ...
ਫਤਹਿਗੜ੍ਹ ਚੂੜੀਆਂ, 20 ਅਗਸਤ (ਧਰਮਿੰਦਰ ਸਿੰਘ ਬਾਠ)-ਯੂਥ ਅਕਾਲੀ ਦਲ ਦੇ ਆਗੂ ਮਨਦੀਪ ਸਿੰਘ ਪਿ੍ੰਸ, ਆਈ.ਟੀ. ਦੇ ਪ੍ਰਧਾਨ ਸੋਨੂੰ ਰੰਧਾਵਾ ਨੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਬਣਾਏ ਗਏ ਸਰਕਲ ਪ੍ਰਧਾਨ ਫਤਹਿਗੜ੍ਹ ਚੂੜੀਆਂ ਦੇ ਪ੍ਰਧਾਨ ਬਾਬਾ ਹਰਜੀਤ ਸਿੰਘ ...
ਵਡਾਲਾ ਬਾਂਗਰ, 20 ਅਗਸਤ (ਭੁੰਬਲੀ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਇਸ ਇਲਾਕੇ ਦੇ ਪਿੰਡਾਂ ਭੋਜਰਾਜ, ਨਾਨੋਹਾਰਨੀ ਤੇ ਅਠਵਾਲ ਆਦਿ 'ਚ ਕਿਸੇ ਸ਼ਰਾਰਤੀ ਅਨਸਰ ਵਲੋਂ ਇਲਾਕੇ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦੀ ਨੀਯਤ ਨਾਲ ਬੀਤੀ ਰਾਤ ਕੰਧਾਂ ਉੱਪਰ ...
ਗੁਰਦਾਸਪੁਰ, 20 ਅਗਸਤ (ਆਲਮਬੀਰ ਸਿੰਘ)-ਗੁਰਦਾਸਪੁਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਐਕਟਿਵਾ ਤੇ ਟਰੈਕਟਰ ਟਰਾਲੀ ਦੀ ਟੱਕਰ 'ਚ ਐਕਟਿਵਾ ਸਵਾਰ ਇਕ ਮਹਿਲਾ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਮਿ੍ਤਕ ਮਹਿਲਾ ਸਵਰਨੀ (45) ਦੇ ਪਤੀ ਡੇਵਿਡ ਮਸੀਹ ਵਾਸੀ ...
ਗੁਰਦਾਸਪੁਰ, 20 ਅਗਸਤ (ਆਲਮਬੀਰ ਸਿੰਘ)-ਸਥਾਨਕ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ ਸਥਿਤ ਪੈਸੇ ਦੁਗਣੇ ਕਰਨ ਦਾ ਲਾਲਚ ਦੇਣ ਵਾਲੀ ਨਿੱਜੀ ਕੰਪਨੀ ਵਲੋਂ ਅਨੇਕਾਂ ਦੇ ਪੈਸੇ ਹੜੱਪਣ 'ਤੇ ਲੋਕਾਂ ਨੇ ਕੰਪਨੀ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਲੋਕਾਂ ਨੇ ...
ਬਟਾਲਾ 20 ਅਗਸਤ (ਹਰਦੇਵ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 45ਵਾਂ ਸਰਬ ਹਿੰਦ ਸਮਾਗਮ ਜੋ ਇਸ ਵਾਰ ਸੰਗਰੂਰ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ 5, 6, 7 ਅਕਤੂਬਰ ਨੂੰ ਹੋ ਰਿਹਾ ਹੈ, ਉਸ ਸਬੰਧੀ ਸੰਗਰੂਰ ਵਿਖੇ ਡੈਲੀਗੇਟ ਇਜਲਾਸ ...
ਪਠਾਨਕੋਟ, 20 ਅਗਸਤ (ਚੌਹਾਨ)-ਬਹੁਚਰਚਿਤ ਕਠੂਆ ਜਬਰ ਜਨਾਹ ਤੇ ਕਤਲ ਕਾਂਡ ਮਾਮਲੇ ਦੀ ਰੋਜ਼ਾਨਾ ਹੋ ਰਹੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਪਠਾਨਕੋਟ 'ਚ ਸੁਣਵਾਈ ਦੌਰਾਨ ਅੱਜ 40ਵੇਂ ਗਵਾਹ ਬੀ.ਐਸ.ਐਨ.ਐਲ. ਦੇ ਟੈਕਨੀਕਲ ਅਧਿਕਾਰੀ ਦੀ ਗਵਾਹੀ 'ਤੇ ਜਿਰਾਹ ਜਾਰੀ ਰਹੀ | ਪਤਾ ਲੱਗਾ ...
ਸਰਨਾ, 20 ਅਗਸਤ (ਬਲਵੀਰ ਰਾਜ)-ਅੱਜ ਡਾ: ਭੀਮ ਰਾਓ ਅੰਬੇਡਕਰ ਮਿਸ਼ਨ ਵਲੋਂ ਪ੍ਰਧਾਨ ਸ਼ਿਵ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਆਗੂਆਂ ਨਾਲ ਮਿਲ ਕੇ ਸਮੂਹਿਕ ਰੂਪ 'ਚ ਡਿਪਟੀ ਕਮਿਸ਼ਨਰ ਪਠਾਨਕੋਟ ਲੰੂ ਮੰਗ ਪੱਤਰ ਸੌਾਪਿਆ ਗਿਆ | ਵੱਖ-ਵੱਖ ਆਗੂਆਂ 'ਚ ਕਾਮਰੇਡ ਲਾਲ ਚੰਦ ...
ਸ਼ਾਹਪੁਰ ਕੰਢੀ, 20 ਅਗਸਤ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਦੇ ਮੁਲਾਜ਼ਮਾਂ ਨੰੂ ਪਿਛਲੇ 3 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦੀ ਮੰਗ ਨੰੂ ਲੈ ਕੇ ਸਾਂਝੀ ਸੰਘਰਸ਼ ਕਮੇਟੀ ਦਾ ਵਫ਼ਦ ਨਿਗਰਾਨ ਇੰਜੀਨੀਅਰ ਸੁਧੀਰ ਗੁਪਤਾ ਨੰੂ ਮਿਲਿਆ | ਜਿਸ ਦੀ ਜਾਣਕਾਰੀ ਦਿੰਦੇ ਹੋਏ ...
ਪਠਾਨਕੋਟ, 20 ਅਗਸਤ (ਸੰਧੂ)-ਬੀਤੀ ਦੇਰ ਸ਼ਾਮ ਸਥਾਨਕ ਗੁਰਦਾਸਪੁਰ ਰੋਡ ਵਿਖੇ ਇਕ ਆਵਾਰਾ ਸਾਂਡ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ...
ਸੁਜਾਨਪੁਰ, 20 ਅਗਸਤ (ਜਗਦੀਪ ਸਿੰਘ)-ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਬਹੇੜੀਆਂ ਨੇੜੇ ਪੈਂਦੇ ਰਾਵੀ ਦਰਿਆ 'ਚੋਂ ਕੁਝ ਲੋਕਾਂ ਵਲੋਂ ਪੈਸੇ ਬਚਾਉਣ ਲਈ ਨਾਜਾਇਜ਼ ਤੌਰ 'ਤੇ ਰਸਤੇ ਬਣਾਏ ਗਏ ਹਨ ਜੋ ਇਨ੍ਹਾਂ ਰਸਤਿਆਂ ਰਾਹੀਂ ਪੰਜਾਬ 'ਚੋਂ ਜੰਮੂ-ਕਸ਼ਮੀਰ ਨੰੂ ਸਾਮਾਨ ...
ਨਰੋਟ ਜੈਮਲ ਸਿੰਘ, 20 ਅਗਸਤ (ਗੁਰਮੀਤ ਸਿੰਘ)-ਕਸਬਾ ਨਰੋਟ ਜੈਮਲ ਸਿੰਘ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਸਦਭਾਵਨਾ ਦਿਵਸ ਮਨਾਇਆ ਗਿਆ | ਇਸ ਮੌਕੇ ਕਾਂਗਰਸ ਸੇਵਾ ਦਲ ਦੇ ਸਟੇਟ ਆਰਗੇਨਾਈਜ਼ਰ ਸੈਕਟਰੀ ਮਾ: ਰਾਮ ਤੇ ਪੰਚਾਇਤ ਸੰਮਤੀ ਮੈਂਬਰ ...
ਪਠਾਨਕੋਟ, 20 ਅਗਸਤ (ਚੌਹਾਨ)-ਆਪਣੀਆਂ ਮੰਗਾਂ ਨੰੂ ਸਰਕਾਰ ਕੋਲੋਂ ਮਨਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਵਜੋਂ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕਰਮਚਾਰੀਆਂ ਕੰਨਟਰੈਕਟ, ਆਊਟਸੋਰਸਿਜ਼ ਵਰਕਰਾਂ ਵਲੋਂ ਰੋਸ ਰੈਲੀ ਤੇ ਧਰਨਾ ਡਿਪਟੀ ...
ਪਠਾਨਕੋਟ, 20 ਅਗਸਤ (ਆਰ. ਸਿੰਘ)-ਗੌਰਮਿੰਟ ਡਰੱਗ ਡੀ-ਅਡੀਕਸ਼ਨ ਤੇ ਰੀਹੈਬਲੀਟੇਸ਼ਨ ਮੁਲਾਜ਼ਮ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਤੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਕੰਮ ਬੰਦ ਕਰਕੇ ਹੜਤਾਲ ਕਰਕੇ ਰੋਸ ਧਰਨਾ ਦਿੱਤਾ | ਆਪਣੀਆਂ ਮੰਗਾਂ ਸਬੰਧੀ ਜਾਣੂ ...
ਪਠਾਨਕੋਟ, 20 ਅਗਸਤ (ਸੰਧੂ)-ਨਗਰ ਨਿਗਮ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਚੇਅਰਮੈਨ ਬੀ.ਆਰ ਗੁਪਤਾ ਤੇ ਪ੍ਰਧਾਨ ਦੇਸ਼ ਬੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਰਘੁਨਾਥ ਮੰਦਰ ਮੀਰਪੁਰ ਕਾਲੋਨੀ ਵਿਖੇ ਸਮਾਗਮ ਹੋਇਆ ਜਿਸ ਵਿਚ ਨਗਰ ਨਿਗਮ ਦੇ ...
ਪਠਾਨਕੋਟ, 20 ਅਗਸਤ (ਆਰ. ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪਠਾਨਕੋਟ ਦੇ ਸੈਕਟਰੀ ਕਾਮਰੇਡ ਸ਼ਿਵ ਕੁਮਾਰ ਨੇ ਪਠਾਨਕੋਟ ਵਿਖੇ ਇਕ ਮੀਟਿੰਗ ਦੌਰਾਨ ਦੱਸਿਆ ਕਿ ਪਿਛਲੇ ਦਿਨੀਂ ਜੋਗੋਵਾਲ ਜੱਟਾਂ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਧਾਰੀਵਾਲ 'ਚ ਪੈਂਦੇ ਪਿੰਡ ...
ਪਠਾਨਕੋਟ, 20 ਅਗਸਤ (ਆਰ. ਸਿੰਘ )-ਸ਼ਿਵ ਸੇਵਾ ਸਮਿਤੀ ਵਲੋਂ ਪ੍ਰਧਾਨ ਦੇਸਰਾਜ ਦੀ ਅਗਵਾਈ 'ਚ ਵਿਸ਼ੇਸ਼ ਮੀਟਿੰਗ ਹੋਈ | ਜਿਸ 'ਚ ਮੁੱਖ ਮਹਿਮਾਨ ਦੇ ਰੂਪ 'ਚ ਸਮਾਜ ਸੇਵਕ ਤੇ ਸਮਿਤੀ ਦੇ ਚੇਅਰਮੈਨ ਇੰਦਰਜੀਤ ਗੁਪਤਾ ਵਿਸ਼ੇਸ਼ ਰੂਪ 'ਚ ਸ਼ਾਮਲ ਹੋਏ | ਇਸ ਮੌਕੇ ਸਮਿਤੀ ਦੇ ਸਮੂਹ ...
ਸਰਨਾ, 20 ਅਗਸਤ (ਬਲਵੀਰ ਰਾਜ)-ਹਲਕਾ ਭੋਆ 'ਚ ਹਾਈਵੇ 'ਤੇ ਸਥਿਤ ਅੱਡਾ ਬਲਸੂਆ ਵਿਚ ਨੌਜਵਾਨਾਂ ਨੰੂ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਰਘੂਵੰਸ਼ੀ ਫਿਟਨੈਸ ਜਿਮ ਦਾ ਸ਼ੁੱਭ ਆਰੰਭ ਜਿੰਮ ਦੇ ਸੰਚਾਲਕ ਮੁਲਖ ਰਾਜ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ...
ਪਠਾਨਕੋਟ, 20 ਅਗਸਤ (ਆਰ. ਸਿੰਘ)-ਆਰੋਹੀ ਸਵਰ ਲਹਿਰੀ ਵਲੋਂ ਪਠਾਨਕੋਟ ਵਿਖੇ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਤੇ ਪ੍ਰਧਾਨ ਮਧੂ ਮੋਹਨ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਹੋਟਲ ਵਿਚ ਇਕ ਸ਼ਾਮ ਮੁਹੰਮਦ ਰਫ਼ੀ ਦੇ ਨਾਮ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਏ.ਐਾਡ.ਐਮ. ...
ਪਠਾਨਕੋਟ, 20 ਅਗਸਤ (ਚੌਹਾਨ)-ਆਲ ਇੰਡੀਆ ਬੱਬਰ ਬਰਾਦਰੀ ਕੁਲਦੇਵਤਾ ਦੀ ਸਾਲਾਨਾ ਮੇਲ ਕੁਲ ਦੇਵਤਾ ਦੇ ਸਥਾਨ ਬਾਗ ਵਾਲੀ ਮਾਤਾ ਮੰਦਰ ਰੋਡ ਪੁਲ ਨੰਬਰ-11 ਸੁਜਾਨਪੁਰ ਵਿਖੇ ਹੋਵੇਗੀ | ਇਹ ਜਾਣਕਾਰੀ ਬਰਾਦਰੀ ਦੇ ਪ੍ਰਧਾਨ ਅਸ਼ਵਨੀ ਬੱਬਰ, ਜਨਰਲ ਸਕੱਤਰ ਰਾਕੇਸ਼ ਬੱਬਰ, ...
ਪਠਾਨਕੋਟ, 20 ਅਗਸਤ (ਆਰ. ਸਿੰਘ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਐਨ.ਐੱਸ.ਐੱਸ. ਵਿਭਾਗ ਵਲੋਂ ਵਧੀਕ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਦੀ ਪ੍ਰਧਾਨਗੀ ਹੇਠ ਸਹੁੰ ਚੁੱਕ ਤੇ ਸਦਭਾਵਨਾ ਦਿਵਸ ਮਨਾਇਆ ਗਿਆ | ਵਧੀਕ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਵਲੋਂ ...
ਪਠਾਨਕੋਟ, 20 ਅਗਸਤ (ਆਰ. ਸਿੰਘ/ਸੰਧੂ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਐੱਸ.ਐੱਸ.ਪੀ. ਦਫ਼ਤਰ ਦੇ ਮੀਟਿੰਗ ਹਾਲ ਵਿਖੇ ਸੀ.ਪੀ.ਆਰ.ਸੀ. ਦੀ ਮੀਟਿੰਗ ਹੋਈ | ਜਿਸ ਵਿਚ ਰਣਜੀਤ ਸਿੰਘ ਐੱਸ.ਪੀ. ਹੈੱਡਕੁਆਟਰ ਮੁੱਖ ਰੂਪ 'ਚ ਹਾਜ਼ਰ ਹੋਏ | ਇਸ ਮੌਕੇ ਸ਼ਹਿਰ ਦੀ ਟ੍ਰੈਫਿਕ ...
ਪਠਾਨਕੋਟ, 20 ਅਗਸਤ (ਚੌਹਾਨ)-ਪਠਾਨਕੋਟ ਦੀਆਂ ਸੜਕਾਂ 'ਤੇ ਪਏ ਵੱਡੇ-ਵੱਡੇ ਖੱਡਿਆਂ ਕਾਰਨ ਲੋਕਾਂ ਦੀ ਜ਼ਿੰਦਗੀ ਖ਼ਤਰੇ 'ਚ ਪਈ ਹੈ | ਲੋਕ ਇਨ੍ਹਾਂ 'ਚ ਪੈ ਕੇ ਜ਼ਖ਼ਮੀ ਹੋ ਰਹੇ ਹਨ ਤੇ ਆਪਣੀਆਂ ਲੱਤਾਂ ਬਾਹਾਂ ਤੁੜਵਾ ਰਹੇ ਹਨ, ਪਰ ਪ੍ਰਸ਼ਾਸਨ ਨਗਰ ਨਿਗਮ ਤੇ ਨਗਰ ਸੁਧਾਰ ...
ਪਠਾਨਕੋਟ, 20 ਅਗਸਤ (ਚੌਹਾਨ/ਆਸ਼ੀਸ਼ ਸ਼ਰਮਾ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਨੰੂ ਸ਼ਰਧਾ ਦੇ ਫੁਲ ਭੇਟ ਕਰਨ ਲਈ ਇਕ ਸ਼ਰਧਾਂਜਲੀ ਸਮਾਗਮ ਰਾਮ ਲੀਲ੍ਹਾ ਗਰਾਊਾਡ ਪਠਾਨਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਅਨਿਲ ਰਾਮਪਾਲ ਦੀ ...
ਪਠਾਨਕੋਟ, 20 ਅਗਸਤ (ਆਰ. ਸਿੰਘ)-ਰਮੇਸ਼ ਪੁਰੀ ਮੰਦਰ ਮੁਹੱਲਾ ਰਾਜੜੀਆਂ ਵਿਚ ਪਹਿਲੀ ਵਾਰ ਬਬਲੀ ਮਹਾਜਨ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਜੋਤੀ ਮਹਾਜਨ ਤੇ ਅਸ਼ਰੀਆ ਮਹਾਜਨ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਹਾਜ਼ਰ ਔਰਤਾਂ ਨੇ ਸਭ ਤੋਂ ਪਹਿਲੇ ...
ਪਠਾਨਕੋਟ, 20 ਅਗਸਤ (ਆਸ਼ੀਸ਼ ਸ਼ਰਮਾ/ਚੌਹਾਨ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਰਾਜੀਵ ਗਾਂਧੀ ਦਾ ਜਨਮ ਦਿਨ ਕਾਂਗਰਸ ਭਵਨ ਪਠਾਨਕੋਟ ਜ਼ਿਲ੍ਹਾ ਪ੍ਰਧਾਨ ਅਨਿਲ ਵਿਜ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਇਕੱਠੇ ਹੋਏ ...
ਪਠਾਨਕੋਟ, 20 ਅਗਸਤ (ਆਰ. ਸਿੰਘ)-ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦਾ ਜਨਮ ਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੀ ਅਗਵਾਈ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX