ਡੇਰਾ ਬਾਬਾ ਨਾਨਕ, 17 ਸਤੰਬਰ (ਵਤਨ, ਵਿਜੇ ਕੁਮਾਰ ਸ਼ਰਮਾ)-ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ੍ਹ ਲਾਂਘੇ ਦੀ ਸੰਭਾਵਨਾਵਾਂ ਦਾ ਜਾਇਜ਼ਾ ਲੈਣ ਲਈ ਅੱਜ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ...
ਚੰਡੀਗੜ੍ਹ, 17 ਸਤੰਬਰ (ਐਨ.ਐਸ. ਪਰਵਾਨਾ)-ਮੁੱਖ ਮੰਤਰੀ ਪੰਜਾਬ ਦੇ ਸਕੱਤਰੇਤ ਵਲੋਂ ਦੱਸਿਆ ਗਿਆ ਹੈ ਕਿ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਅਜੇ ਤੱਕ ਉਸ ਸੋਧ ਬਿੱਲ ਦੀ ਪ੍ਰਵਾਨਗੀ ਨਹੀਂ ਦਿੱਤੀ, ਜਿਸ ਅਨੁਸਾਰ ਰਾਜ ਦੇ ਵਿਧਾਇਕਾਂ ਨੂੰ ਕਾਰਪੋਰੇਸ਼ਨਾਂ ਤੇ ਬੋਰਡਾਂ ਦੇ ...
ਚੰਡੀਗੜ੍ਹ, 17 ਸਤੰਬਰ (ਸੁਰਜੀਤ ਸਿੰਘ ਸੱਤੀ)- ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਸਰਕਾਰੀ ਮੁਲਾਜ਼ਮਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਦਾ ਦੋਸ਼ ਲਾਉਂਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਭਰੋਸਾ ਦਿਵਾਇਆ ਹੈ ਕਿ ...
ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ)-ਗਰਭਵਤੀ ਔਰਤਾਂ ਦੀ ਡਿਲਵਰੀ ਦੌਰਾਨ ਹਸਪਤਾਲਾਂ ਵਿਚ ਵਰਤਿਆ ਜਾਣ ਵਾਲਾ ਔਕਸੀਟੋਸਿਨ ਦਾ ਟੀਕਾ, ਜਿਸ ਦੀ ਦੁਰਵਰਤੋ ਹੋਣ ਕਾਰਨ ਪਹਿਲਾਂ ਸਰਕਾਰ ਨੇ ਇਸ ਦੀ ਖੁੱਲ੍ਹੀ ਵਿੱਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ ਹੁਣ ਇਹ ਟੀਕੇ ...
ਚੰਡੀਗੜ੍ਹ, 17 ਸਤੰਬਰ (ਰਣਜੀਤ ਸਿੰਘ)-ਢਾਈ ਸਾਲ ਦੀ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਸ਼ੀ ਨੂੰ ਇਕ ਲੱਖ ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ | ਅਦਾਲਤ ਨੇ ਸਬੰਧਤ ਸਜ਼ਾ ਪੋਕਸੋ ...
ਚੌਾਕੀਮਾਨ, 17 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿਛਲੇ ਦਿਨੀਂ ਪਿੰਡ ਗੁੜੇ ਦੇ ਕਿਸਾਨ ਅਮਨਦੀਪ ਸਿੰਘ ਵਲੋਂ ਆਰਥਿਕ ਤੰਗੀ ਕਾਰਨ ਘਰ 'ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਗੁੜੇ ਨੇ ਦੱਸਿਆ ਕਿ ਅਮਨਦੀਪ ਸਿੰਘ ...
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ)-ਦੇਸ਼ 'ਚ ਰੋਜ਼ਾਨਾ 400 ਦੇ ਕਰੀਬ ਬੱਚੇ ਅਤੇ ਮਹਿਲਾਵਾਂ ਦੇ ਲਾਪਤਾ ਹੋਣ ਸਬੰਧੀ ਅੰਕੜੇ ਸਾਹਮਣੇ ਆਏ ਹਨ ਤੇ ਦੇਸ਼ ਭਰ ਦੇ ਬਾਲ ਘਰਾਂ ਵਿਚੋਂ ਵੀ ਬੱਚੇ ਗ਼ਾਇਬ ਹੋਣ ਦਾ ਸਿਲਸਿਲਾ ਜਾਰੀ ਹੈ | ਬਾਲ ਘਰਾਂ ਤੋਂ ਲਾਪਤਾ ਹੋਏ ...
ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ | ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਸ਼੍ਰੀ ਗੁਰੂ ਨਾਨਕ ਦੇਵ ਜੀ ...
ਬਠਿੰਡਾ, 17 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਪੰਜਾਬ ਵਿਚ ਲੱਗੇ ਛੋਟੇ-ਵੱਡੇ ਉਦਯੋਗਾਂ ਵਲੋਂ ਫੈਲਾਏ ਜਾਂਦੇ ਹਰ ਕਿਸਮ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਬਣਾਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜ਼ਿਆਦਾਤਰ ਖੇਤਰੀ ਦਫ਼ਤਰ ਪ੍ਰਦੂਸ਼ਣ ਫੈਲਾ ਰਹੇ ਉਦਯੋਗਾਂ ...
ਐੱਸ.ਏ.ਐੱਸ. ਨਗਰ, 17 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)-ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ 8922 ਆਫ਼ 2017 ਕੇਸ ਗੁਰਵਿੰਦਰ ਸਿੰਘ ਅਤੇ ਹੋਰ ਬਨਾਮ ਸਟੇਟ ਆਫ ਪੰਜਾਬ ਅਤੇ ...
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ)-ਅਕਾਲੀ ਭਾਜਪਾ ਆਗੂਆਂ ਦਾ ਵਫ਼ਦ ਕੱਲ੍ਹ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰੇਗਾ | 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦਾ ਵਫ਼ਦ ...
ਬਾਬਾ ਬਕਾਲਾ ਸਾਹਿਬ, 17 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੇ ਅਨਿੰਨ ਸੇਵਕ ਬਾਬਾ ਪਾਲਾ ਸਿੰਘ (ਗਊਆਂ ਵਾਲੇ) ਜੋ ਕਿ ਬੀਤੇ ਦਿਨੀਂ ਸੱਚਖੰਡ ਪਿਆਨਾ ਕਰ ਗਏ ਸਨ, ਦਾ ...
ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਕੇਂਦਰ ਸਰਕਾਰ ਨੇ ਪੰਜਾਬ ਵਿਚ ਅਨਾਜ ਦੀ ਖ਼ਰੀਦ ਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣ ਤੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ | ਖਪਤਕਾਰ ਮਾਮਲਿਆਂ ਅਤੇ ਜਨਤਕ ...
ਪਿਥੋਰਗੜ੍ਹ (ਉੱਤਰਾਖੰਡ), 17 ਸਤੰਬਰ (ਏਜੰਸੀ)-ਦੋ ਵਿਅਕਤੀਆਂ ਵਲੋਂ ਕਥਿਤ ਤੌਰ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਾਰਨ ਦੀ ਵੱਟਸਐਪ 'ਤੇ ਗੱਲਬਾਤ ਕਰਨ ਕਾਰਨ ਪੁਲਿਸ ਵਲੋਂ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਦੱਸਿਆ ਕਿ ਰੱਖਿਆ ਮੰਤਰੀ ...
ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਖ਼ੁਫ਼ੀਆ ਜਾਣਕਾਰੀ ਤਹਿਤ ਕਮਿਸ਼ਨਰੇਟ ਫੂਡ ਤੇ ਡਰੱਗ ਪ੍ਰਬੰਧਨ ਪੰਜਾਬ ਵਲੋਂ ਬਣਾਈ ਇਕ ਵਿਸ਼ੇਸ਼ ਟੀਮ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲਮਗੀਰ ਦੀ ਭਗਵਤੀ ਫਲੋਰ ਮਿੱਲ 'ਤੇ ਅੱਜ ਛਾਪੇਮਾਰੀ ਕੀਤੀ ਗਈ | ਇਹ ਛਾਪੇਮਾਰੀ ਫੂਡ ...
ਨਵੀਂ ਦਿੱਲੀ, 17 ਸਤੰਬਰ (ਪੀ. ਟੀ. ਆਈ.)-ਕੇਂਦਰ ਸਰਕਾਰ ਵਲੋਂ ਸਾਰੇ ਵਿਭਾਗਾਂ ਨੂੰ ਆਪਣੇ ਦਫ਼ਤਰਾਂ 'ਚ ਸਫ਼ਾਈ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ 15 ਘੰਟੇ ਲੰਬੀ ਚੱਲਣ ਵਾਲੀ ਸਫਾਈ ਮੁਹਿੰਮ ਦੌਰਾਨ ਘੱਟੋ ...
ਚੰਡੀਗੜ੍ਹ, 17 ਸਤੰਬਰ (ਸੁਰਜੀਤ ਸਿੰਘ ਸੱਤੀ)-ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਦੇ ਮਾਮਲੇ ਵਿਚ ਸੋਮਵਾਰ ਨੂੰ ਸੁਣਵਾਈ ਕਰਦਿਆਂ ਹਾਈਕੋਰਟ ਨੇ ਸਰਕਾਰ ਨੂੰ ਜਵਾਬ ਦਾਖਲ ਕਰਨ ਦੀ ਹਦਾਇਤ ਕੀਤੀ ਹੈ ਤੇ ਨਾਲ ਹੀ ਸੁਣਵਾਈ 12 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਹਾਲਾਂਕਿ ...
ਕੱਥੂਨੰਗਲ/ਚਵਿੰਡਾ ਦੇਵੀ, 17 ਸਤੰਬਰ (ਦਲਵਿੰਦਰ ਸਿੰਘ ਰੰਧਾਵਾ, ਸਤਪਾਲ ਸਿੰਘ ਢੱਡੇ)-ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸੱਤਾ ਧਿਰ ਕਾਂਗਰਸ ਵਲੋਂ ਅਕਾਲੀ ਵਰਕਰਾਂ, ਸਿੱਖਾਂ ਦੇ ਕੇਸਾਂ ਦੀ ਬੇਅਦਬੀ ਤੇ ਦਲਿਤ ਭਾਈਚਾਰੇ 'ਤੇ ਕੀਤੀਆਂ ...
ਅੰਮਿ੍ਤਸਰ, 17 ਸਤੰਬਰ (ਹਰਮਿੰਦਰ ਸਿੰਘ)ਸ਼੍ਰੋਮਣੀ ਕਮੇਟੀ ਹਿੰਦੀ ਫ਼ਿਲਮ 'ਮਨਮਰਜ਼ੀਆਂ' 'ਚ ਸਿੱਖਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਲੜਕੀ ਨੂੰ ਸਿਗਰਟ ਪੀਂਦੇ ਦਿਖਾਏ ਜਾਣ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ | ਇੱਥੇ ਜਾਰੀ ਇਕ ਬਿਆਨ 'ਚ ਸ਼੍ਰੋਮਣੀ ਕਮੇਟੀ ...
ਪਟਿਆਲਾ, 17 ਸਤੰਬਰ (ਭਗਵਾਨ ਦਾਸ)-ਪੰਜਾਬ ਸਰਕਾਰ ਨੇ ਬੀਜ ਐਕਟ, 1966 ਦੀ ਧਾਰਾ 8 ਅਧੀਨ ਸਟੇਟ ਐਵਾਰਡੀ ਰਾਜਮੋਹਨ ਸਿੰਘ ਕਾਲੇਕਾ ਪਿੰਡ ਬਿਸ਼ਨਪੁਰ ਛੰਨਾ ਨੰੂ ਸੀਡ ਯੂਜ਼ਰਜ਼ ਸ਼੍ਰੇਣੀ ਦੇ ਪ੍ਰਤੀਨਿਧੀ ਦੇ ਤੌਰ 'ਤੇ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਦੇ ਗਵਰਨਿੰਗ ਬੋਰਡ ...
ਨੰਗਲ, 17 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਪਾਤਸ਼ਾਹੀ ਦਸਵੀਂ ਵਿਖੇ ਸਾਲਾਨਾ 'ਚੌਪਈ ਉਚਾਰਨ ਦਿਵਸ' ਸ਼ੋ੍ਰਮਣੀ ਕਮੇਟੀ ਤੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ...
ਜਲੰਧਰ 17 ਸਤੰਬਰ (ਅ. ਬ.)-ਸ੍ਰੀਮਤੀ ਤਜਿੰਦਰ ਮੁਖਰਜੀ ਵਲੋਂ 14 ਸਤੰਬਰ 2018 ਨੂੰ ਨੈਸ਼ਨਲ ਇਨਸ਼ੋਰੈਂਸ ਕੰਪਨੀ (ਐਨ. ਆਈ. ਸੀ.) (ਭਾਰਤ ਸਰਕਾਰ ਦੇ ਅਧੀਨ ਸੰਸਥਾ) ਦੇ ਸੀ. ਐਮ. ਡੀ. ਵਜੋਂ ਅਹੁਦਾ ਸੰਭਾਲਿਆ ਗਿਆ ਹੈ | ਨੈਸ਼ਨਲ ਇਨਸ਼ੋਰੈਂਸ ਕੰਪਨੀ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ...
ਜਲੰਧਰ, 17 ਸਤੰਬਰ (ਮੇਜਰ ਸਿੰਘ)-ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ 'ਚ ਹੋਏ ਚਾਰ ਬੰਬ ਧਮਾਕਿਆਂ ਬਾਰੇ ਅਜੇ ਵੀ ਰਹੱਸ ਬਣਿਆ ਹੋਇਆ ਹੈ | ਚੰਡੀਗੜ੍ਹ ਤੇ ਦਿੱਲੀ ਤੋਂ ਆਈਆਂ ਉੱਚ ਤਕਨੀਕ ਤੇ ਮੁਹਾਰਤ ਰੱਖਣ ਵਾਲੀਆਂ ਫੋਰੈਂਸਿਕ ਜਾਂਚ ਟੀਮਾਂ ਵੀ ਬਣੇ ਭੇਦ ਤੋਂ ਪਰਦਾ ਚੁੱਕਣ ...
ਜਲੰਧਰ, 17 ਸਤੰਬਰ (ਅ.ਬ.)-ਭਾਰਤ ਦੇ ਮੋਹਰੀ ਮੋਬਾਈਲ ਅਪ੍ਰੇਟਰ, ਭਾਰਤੀ ਏਅਰਟੇਲ (ਏਅਰਟੈਲ) ਸੁਵਿਧਾਜਨਕ ਕੋਂਬੋ ਰਿਚਾਰਜ ਪੈਕ ਦੀ ਨਵੀਂ ਲੜੀ ਲਾਂਚ ਕੀਤੀ, ਜਿਸ ਦਾ ਮਕਸਦ ਪ੍ਰੀਪੇਡ ਪੇਸ਼ਕਾਰੀਆਂ ਨੂੰ ਹੋਰ ਵੀ ਸੌਖਾ ਬਣਾਇਆ ਹੈ | ਹੁਣ ਪੰਜਾਬ ਦੇ ਪ੍ਰੀਪੇਡ ਗ੍ਰਾਹਕਾਂ ਨੂੰ ਡੇਟਾ, ਟਾਕ ਟਾਈਮ, ਟੈਰਿਫ਼ ਤੇ ਵੈਲੀਡਿਟੀ ਇਕੱਠੇ ਇਕ ੈਪੈਕ 'ਚ ਕਿਫ਼ਾਇਤੀ ਮੁੱਲਾਂ 'ਚ ਮਿਲ ਸਕਣਗੇ | ਨਵੇਂ ਪੈਕ ਗ੍ਰਾਹਕਾਂ ਤੋਂ ਮਿਲੀ ਵਿਸਥਾਰਤ ਪ੍ਰਤੀਕ੍ਰਿਆ ਅਤੇ ਸੋਧ ਦੇ ਬਾਅਦ ਡਿਜ਼ਾਈਨ ਕੀਤੇ ਗਏ ਹਨ | ਗ੍ਰਾਹਕਾਂ ਨੇ ਵੱਖ-ਵੱਖ ਰਿਚਾਰਜ ਦੀ ਥਾਂ ਇਕ ਹੀ ਰਿਚਾਰਜ 'ਚ ਟਾਕ ਟਾਇਮ, ਟੈਰਿਫ਼ ਅਤੇ ਡੇਟਾ ਦੀ ਲੋੜ ਦਰਸਾਈ ਸੀ | ਵੈਲੀਡਿਟੀ ਵਿਕਲਪ ਦੇ ਨਾਲ ਡੇਟਾ ਅਤੇ ਟਾਈਮ ਦਾ ਲਾਭ ਪ੍ਰਦਾਨ ਕਰਦੇ ਹੋਏ ਨਵੀਂ ਕੋਂਬੋ ਪੈਕ ਲੜੀ ਗ੍ਰਾਹਕਾਂ ਦੀ ਵਿਸਥਾਰਤ ਜ਼ਰੂਰਤਾਂ ਮੁਤਾਬਿਕ 35 ਰੁਪਏ, 85 ਰੁਪਏ, 95 ਰੁਪਏ, 145 ਰੁਪਏ ਅਤੇ 245 ਰੁਪਏ ਦਾ ਸਭ ਤੋਂ ਜ਼ਿਆਦਾ ਲੋਕਪਿ੍ਆ ਰਿਚਾਰਜ ਮੁੱਲ ਪੇਸ਼ ਕਰਦੀ ਹੈ |
ਅੰਮਿ੍ਤਸਰ, 17 ਸਤੰਬਰ (ਹਰਮਿੰਦਰ ਸਿੰਘ)-ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨਾਲ ਸਬੰਧਿਤ ਲੋਕਾਂ ਵਲੋਂ ਇਕ-ਦੂਸਰੀ ਪਾਰਟੀ ਦੇ ਲੋਕਾਂ ਦੀ ਕੁੱਟਮਾਰ ਕਰਨ ਤੇ ਉਨ੍ਹਾਂ ਦੇ ਕੱਕਾਰਾਂ ਦੀ ਬੇਅਦਬੀ ਕਰਨ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ...
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ)-ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਮਾਲੀਆ ਇਕੱਤਰ ਕਰਨ ਲਈ ਨਵੇਂ-ਨਵੇਂ ਟੈਕਸ ਲਾਉਣ ਦੀਆਂ ਸੰਭਾਵਨਾਵਾਂ ਲੱਭ ਰਿਹਾ ਹੈ | ਸੂਬੇ ਦਾ ਵਿੱਤ ਵਿਭਾਗ ਇਸ ਸਬੰਧੀ ਜ਼ੋਰ ਸ਼ੋਰ ਨਾਲ ਰਸਤੇ ਲੱਭ ਰਿਹਾ ਦੱਸਿਆ ਜਾ ...
ਮੰਡੀ ਅਰਨੀਵਾਲਾ, 17 ਸਤੰਬਰ (ਨਿਸ਼ਾਨ ਸਿੰਘ ਸੰਧੂ)-ਚਿੱਟੇ ਸੋਨੇ ਦੇ ਨਾਂਅ ਨਾਲ ਜਾਣੀ ਜਾਂਦੀ ਨਰਮੇ ਦੀ ਫ਼ਸਲ ਇਸ ਵਾਰ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲੈ ਕੇ ਆਈ ਹੈ | ਮਾਲਵਾ ਪੱਟੀ 'ਚ ਇਸ ਵਾਰ ਨਰਮੇ ਦੀ ਫ਼ਸਲ ਦਾ ਝਾੜ ਚੰਗਾ ਹੋਣ ਦੀ ਉਮੀਦ ਬੱਝੀ ਹੈ | ਪਿਛਲੇ ਸਾਲਾਂ ...
ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ)-19 ਸਤੰਬਰ ਨੰੂ ਪੰਜਾਬ ਵਿਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਸਬੰਧ 'ਚ ਮੁੱਖ ਸਕੱਤਰ ਪੰਜਾਬ ਸਰਕਾਰ ਵਲੋਂ ਪੰਜਾਬ ਤੇ ਚੰਡੀਗੜ੍ਹ ਵਿਖੇ ਸਥਿਤ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ, ...
ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ)-ਪੰਜਾਬ ਦੇ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਪਿਛਲੇ ਦਸ ਸਾਲਾਂ ਤੋਂ ਇਕ ਜੁਝਾਰੂ ਮੁਹਿੰਮ ਚਲਾ ਰਹੀਆਂ ਸੰਗਰੂਰ ਦੀਆਂ ਕਈਆਂ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿਚੋਂ ...
ਅਬੋਹਰ, 17 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੀ ਕੋਠੀ ਫ਼ੈਜ਼ ਦੇ ਵਾਸੀ ਸੰਧੂ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਕਾਬਲ ਸਿੰਘ ਸੰਧੂ ਦੀ ਪਤਨੀ ਤੇ ਤਨਵੀਰ ਸਿੰਘ ਸੰਧੂ ਤੇ ਹਰਬਿੰਦਰ ਸਿੰਘ ਹੈਰੀ ਸੰਧੂ ਕੌਮੀ ਯੂਥ ਅਕਾਲੀ ਆਗੂ ਦੇ ਮਾਤਾ ਬਲਵੀਰ ...
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਰਸਦੀਪ ਕੌਰ ਵਾਸੀ ਉਦੇਕਰਨ (ਸ੍ਰੀ ਮੁਕਤਸਰ ਸਾਹਿਬ) ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਇਹ ਜਾਣਕਾਰੀ ...
ਕਾਬਲ, 17 ਸਤੰਬਰ (ਏਜੰਸੀ)- ਅਫ਼ਗਾਨਿਸਤਾਨ ਦੇ ਦੋ ਸੂਬਿਆਂ 'ਚ ਭਿਆਨਕ ਸੰਘਰਸ਼ ਦੌਰਾਨ 27 ਪੁਲਿਸ ਕਰਮੀ ਮਾਰੇ ਗਏ ਹਨ | ਇਹ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਬਾਦਗੀਸ ਸੂਬੇ ਦੀ ਰਾਜਧਾਨੀ ਕਲਾ-ਏ-ਨੌ 'ਚ ਤਲਿਬਾਨੀ ਅੱਤਵਾਦੀਆਂ ਵਲੋਂ ...
ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਪੰਜਾਬ ਪੁਲਿਸ ਦੇ ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਅੱਜ ਪੰਜਾਬ 'ਚ ਨਸ਼ਿਆਂ ਵਿਰੋਧੀ ਬਣੀ ਵਿਸ਼ੇਸ਼ ਜਾਂਚ ਫੋਰਸ ਦੇ ਮੁਖੀ ਵਜੋਂ ਚਾਰ ਸੰਭਾਲ ਲਿਆ ਹੈ | ਉਨ੍ਹਾਂ ਦਾ ਦਫ਼ਤਰ ਪੰਜਾਬ ਪੁਲਿਸ ਹੈੱਡਕੁਆਟਰ 'ਚ ...
ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਲੇ ਮਹੀਨੇ ਸੰਭਾਵਿਤ ਭਾਰਤ ਯਾਤਰਾ ਤੋਂ ਪਹਿਲਾਂ ਰੱਖਿਆ ਮੰਤਰੀ ਸੀਤਾਰਮਨ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਭਾਰਤ ਅਤੇ ਰੂਸ ਵਿਚਕਾਰ ਰੱਖਿਆ ਸਬੰਧ ਸਮੇਂ ਦੀ ਕਸੌਟੀ 'ਤੇ ਬਿਲਕੁੱਲ ਸਹੀ ...
ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ 2 ਪੀ.ਪੀ.ਐਸ. ਅਧਿਕਾਰੀਆਂ ਦੇ ਪ੍ਰਸ਼ਾਸਨਿਕ ਆਧਾਰ 'ਤੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ | ਇਸ ਸਬੰਧੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਰਭਜਨ ਸਿੰਘ, ਪੀ.ਪੀ.ਐਸ. ਨੂੰ ...
ਚੰਡੀਗੜ੍ਹ, 17 ਸਤੰਬਰ (ਅਜੀਤ ਬਿਊਰੋ)-ਚੰਡੀਗੜ੍ਹ ਵਿਖੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਨੇ ਤਿੰਨ ਰੋਜ਼ਾ ਕੇਂਦਰੀ ਕਮੇਟੀ ਦੀ ਮੀਟਿੰਗ ਦੇ ਅੰਤਿਮ ਦਿਨ ਇਕ ਵਿਸ਼ੇਸ਼ ਮਤੇ ਰਾਹੀਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀਆਂ ...
ਚੰਡੀਗੜ੍ਹ, 17 ਸਤੰਬਰ (ਐਨ. ਐਸ. ਪਰਵਾਨਾ)-ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਭਾਰਤ ਸਰਕਾਰ ਵਲੋਂ ਤਿੰਨ ਮਹੀਨਿਆਂ ਦੀ ਦਿੱਤੀ ਐਕਸਟੈਨਸ਼ਨ ਤੋਂ ਪਿੱਛੋਂ ਹਰਿਆਣਾ ਸਰਕਾਰ ਨੇ ਵੀ ਰਾਜ ਦੇ ਡੀ.ਜੀ.ਪੀ. ਬੀ. ਐਸ. ਸੰਧੂ ਦੀ ...
ਚੰਡੀਗੜ੍ਹ/ਨਵੀਂ ਦਿੱਲੀ, 17 ਸਤੰਬਰ (ਪੀ.ਟੀ.ਆਈ.) - ਰੇਵਾੜੀ ਦੀ ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਕਥਿਤ ਤੌਰ 'ਤੇ ਫ਼ਰਾਰ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਹਰਿਆਣਾ ਪੁਲਿਸ ਦੀਆਂ ਕਈ ਟੀਮਾਂ ਲਗਾ ਦਿੱਤੀਆਂ ਹਨ | ਐਤਵਾਰ ਨੂੰ ਰਾਜੇਸ਼ ਦੁੱਗਲ ਦੇ ...
ਸ੍ਰੀਹਰੀਕੋਟਾ, 17 ਸਤੰਬਰ (ਏਜੰਸੀ)-ਭਾਰਤੀ ਪੁਲਾੜ ਖੋਜ ਸੰਸਥਾ(ਇਸਰੋ) ਦੇ ਚੇਅਰਮੈਨ ਡਾ. ਕੇ ਸਿਵਾਨ ਨੇ ਦੱਸਿਆ ਕਿ ਚੰਦਰਮਾ ਮਿਸ਼ਨ ਤਹਿਤ ਚੰਦਰਮਾ-2 ਨੂੰ ਜਨਵਰੀ ਦੇ ਪਹਿਲੇ ਹਫ਼ਤੇ ਛੱਡਿਆ ਜਾਵੇਗਾ ਅਤੇ ਜਿਸ ਲਈ ਪੁਲਾੜ ਏਜੰਸੀ ਇਸ ਨੂੰ ਜਾਰੀ ਕਰਨ ਲਈ ਹੋਰ ਅੱਗੇ ਨਹੀਂ ...
ਵਿਸ਼ਾਖ਼ਾਪਟਨਮ, 17 ਸਤੰਬਰ (ਏਜੰਸੀ)- ਆਂਧਰਾ ਪ੍ਰਦੇਸ਼ 'ਚ 2 ਸਿਨੇਮਾ ਘਰਾਂ 'ਚ ਭਿਆਨਕ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਏ | ਜਾਣਕਾਰੀ ਮੁਤਾਬਕ ਇਨ੍ਹਾਂ ਘਟਨਾਵਾਂ ਦੌਰਾਨ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ | ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਨਿਆ ਅਤੇ ਸ੍ਰੀ ...
ਰਾਏਪੁਰ, 17 ਸਤੰਬਰ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਸੁਕਮਾ ਜ਼ਿਲੇ੍ਹ 'ਚ ਹੋਏ ਇਕ ਬਾਰੂਦੀ ਸੁਰੰਗ ਧਮਾਕੇ 'ਚ ਇਕ ਔਰਤ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ ਹੈ | ਐਸ. ਪੀ. ਅਭਿਸ਼ੇਕ ਮੀਨਾ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਇਥੋਂ 500 ਕਿੱਲੋਮੀਟਰ ਦੂਰ ਪਿੰਡ ਮੇਤਾਗੁਦੇਮ ...
ਟੋਕੀਓ, 17 ਸਤੰਬਰ (ਏਜੰਸੀ)-ਜਾਪਾਨ ਨੇ ਦੱਖਣੀ ਚੀਨ ਸਾਗਰ ਵਿਚ ਆਪਣਾ ਪਹਿਲਾ ਪਣਡੁਬੀ ਅਭਿਆਸ ਕੀਤਾ¢ ਜਾਪਾਨ ਦੇ ਇਸ ਕਦਮ ਨਾਲ ਚੀਨ ਵਲੋਂ ਕੋਈ ਠੋਸ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਚੀਨ ਇਸ ਵਿਵਾਦਿਤ ਖੇਤਰ ਦੇ ਜ਼ਿਆਦਾਤਰ ਹਿੱਸੇ 'ਤੇ ਆਪਣਾ ਦਾਅਵਾ ਕਰਦਾ ਆ ਰਿਹਾ ...
ਬੀਜਿੰਗ, 17 ਸਤੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਚੀਨੀ ਦੌਰੇ 'ਤੇ ਹਨ | ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਬਹੁ ਅਰਬ ਸੀ. ਪੀ. ਈ. ਸੀ. ਤਹਿਤ ਕਈ ਪ੍ਰੋਜੈਕਟਾਂ ਬਾਰੇ ਫਿਰ ਤੋਂ ਗੱਲਬਾਤ ਕਰਨ ਦੀਆਂ ਰਿਪੋਰਟਾਂ ...
ਅੰਮਿ੍ਤਸਰ, 17 ਸਤੰਬਰ (ਸੁਰਿੰਦਰ ਕੋਛੜ)-ਕੇਂਦਰੀ ਡਾਇਰੈਕਟ (ਸਿੱਧੇ) ਟੈਕਸ ਪ੍ਰਸ਼ਾਸਨ ਵਲੋਂ ਸਥਾਨਕ ਹੋਟਲ ਤਾਜ ਸਵਰਣਾ 'ਚ ਅੱਜ ਦੋ ਦਿਨਾਂ ਜ਼ੋਨਲ ਕਾਨਫ਼ਰੰਸ 'ਅੰਮਿ੍ਤ ਮੰਥਨ' ਕਰਵਾਈ ਗਈ | ਉੱਤਰੀ ਜ਼ੋਨ ਡਾਇਰੈਕਟ ਟੈਕਸ ਸੰਮੇਲਨ 2018 ਦੇ ਅਧੀਨ ਪਿ੍ੰਸੀਪਲ ਚੀਫ਼ ...
ਚੰਡੀਗੜ੍ਹ, 17 ਸਤੰਬਰ (ਪੀ. ਟੀ. ਆਈ.)-ਰੇਵਾੜੀ ਦੀ ਔਰਤ ਨਾਲ ਸਮੂਹਿਕ ਜਬਰਜਨਾਹ ਵਾਂਗ ਹੀ ਇਸ ਜ਼ਿਲ੍ਹੇ ਨਾਲ ਸਬੰਧਿਤ ਇਕ ਔਰਤ ਨੇ ਦੋਸ਼ ਲਾਇਆ ਕਿ ਉਸ ਨਾਲ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਖੇਤਾਂ ਵਿਚ ਦੋ ਵਿਅਕਤੀਆਂ ਵਲੋਂ ਸਮੂਹਿਕ ਜਬਰਜਨਾਹ ਕੀਤਾ ਗਿਆ | ਪੁਲਿਸ ਨੇ ਔਰਤ ...
ਇਸਲਾਮਾਬਾਦ, 17 ਸਤੰਬਰ (ਏਜੰਸੀ)- ਪਾਕਿਸਤਾਨ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਆਪਣੀ ਜ਼ਮੀਨ ਰਾਹੀਂ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਵਪਾਰ ਨੂੰ ਬਹਾਲ ਕਰਨ ਵਾਸਤੇ ਗੱਲਬਾਤ ਲਈ ਤਿਆਰ ਹੈ | ਐਕਸਪ੍ਰੈਸ ...
ਕਲਬੁਰਗੀ (ਕਰਨਾਟਕਾ), 17 ਸਤੰਬਰ (ਏਜੰਸੀ)- ਕਰਨਾਟਕਾ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਨੇ ਅੱਜ ਆਪਣੀ ਗਠਜੋੜ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦੀ ਕਮੀ ਕਰਨ ਦਾ ਐਲਾਨ ਕੀਤਾ ਹੈ | ਰਾਜਸਥਾਨ, ਆਂਧਰਾ ਪ੍ਰਦੇਸ਼ ਤੇ ਪੱਛਮੀ ...
ਗੋਂਡਾ(ਝਾਰਖੰਡ), 17 ਸਤੰਬਰ(ਏਜੰਸੀ)-ਇਕ ਜ਼ੋਰਦਾਰ ਹੰਗਾਮਾ ਉਸ ਸਮੇਂ ਹੋਇਆ ਜਦੋਂ ਝਾਰਖੰਡ ਦੇ ਗੋਂਡਾ ਜ਼ਿਲ੍ਹੇ 'ਚ 1 ਪ੍ਰੋਗਰਾਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਰਕਰ ਵਲੋਂ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੇ ਪੈਰ ਧੋਅ ਕੇ ਪਾਣੀ ਪੀਤਾ ਗਿਆ | ਇਹ ਘਟਨਾ ਉਸ ਸਮੇਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX