ਤਾਜਾ ਖ਼ਬਰਾਂ


ਪੰਜਾਬ ਐਜੂਕੇਸ਼ਨ ਸਰਵਿਸਿਜ਼ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ 'ਚ ਦਾਨ ਦੇਣ ਦਾ ਐਲਾਨ
. . .  3 minutes ago
ਸੰਗਰੂਰ 'ਚ ਲੱਗਣਗੀਆਂ ਪੂਰੇ ਸਰੀਰ ਨੂੰ ਸੇਨੇਟਾਇਜ ਕਰਨ ਵਾਲੀਆਂ ਮਸ਼ੀਨਾਂ, ਡੀ.ਸੀ ਦਫ਼ਤਰ ਤੋਂ ਹੋਈ ਸ਼ੁਰੂਆਤ
. . .  6 minutes ago
ਸੰਗਰੂਰ, 6 ਅਪ੍ਰੈਲ (ਦਮਨਜੀਤ ਸਿੰਘ)- ਕੋਰੋਨਾ ਵਾਇਰਸ ਦੇ ਇਤਿਹਾਤ ਵਜੋਂ ਸੰਗਰੂਰ ਪ੍ਰਸ਼ਾਸਨ ਵੱਲੋਂ ਇੱਕ ਹੋਰ ਨਵਾਂ ਉਪਰਾਲਾ ...
ਕਣਕ ਦੀ ਖ਼ਰੀਦ ਲਈ ਮੰਡੀਆਂ ਦੀ ਗਿਣਤੀ 'ਚ ਕੀਤਾ ਜਾਵੇ ਵਾਧਾ : ਉਂਕਾਰ ਸਿੰਘ ਅਗੌਲ
. . .  23 minutes ago
ਨਾਭਾ, 6 ਅਪ੍ਰੈਲ (ਕਰਮਜੀਤ ਸਿੰਘ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ...
ਕਣਕ ਵੱਢਣ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਗਏ ਹੁਕਮ
. . .  32 minutes ago
ਅਜਨਾਲਾ, 6 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਕਣਕ ਵੱਢਣ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ...
ਬੀਤੇ ਦਿਨੀਂ ਸੋਲ੍ਹਾਂ ਸਾਲਾ ਲੜਕੀ ਦੀ ਸ਼ੱਕੀ ਹਾਲਤਾਂ ਚ ਹੋਈ ਮੌਤ ਦੀ ਰਿਪੋਰਟ ਆਈ ਨੈਗੇਟਿਵ
. . .  35 minutes ago
ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਰਾਸ਼ਨ ਜ਼ਰੂਰਤਮੰਦ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚ ਰਿਹਾ : ਨੋਨੀ ਮਾਨ
. . .  40 minutes ago
ਗੁਰੂ ਹਰ ਸਹਾਏ, 6 ਅਪ੍ਰੈਲ (ਕਪਿਲ ਕੰਧਾਰੀ)- ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਚੱਲਦਿਆਂ ਜਿੱਥੇ ਦੇਸ਼ ਭਰ 'ਚ 14 ਅਪ੍ਰੈਲ ਤੱਕ ਪ੍ਰਧਾਨ...
ਕੰਬਾਈਨ ਦੀ ਸਟਿੱਪਨੀ ਹੇਠ ਆਉਣ ਕਾਰਨ ਮਾਸੂਮ ਦੀ ਮੌਤ
. . .  44 minutes ago
ਸੁਨਾਮ ਊਧਮ ਸਿੰਘ ਵਾਲਾ, 6 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਸਵੇਰ ਵੇਲੇ ਨੇੜਲੇ ਪਿੰਡ ਸ਼ੇਰੋਂ ਮਾਡਲ ਟਾਊਨ-1 ਵਿਖੇ ਇਕ ਮਾਸੂਮ ...
ਜੂਨ ਤੱਕ ਪੰਜਾਬ 'ਚ ਵੱਧ ਸਕਦਾ ਹੈ ਕਰਫ਼ਿਊ-ਬਿੱਟੂ
. . .  about 1 hour ago
ਲੁਧਿਆਣਾ, 6 ਅਪ੍ਰੈਲ (ਪੁਨੀਤ ਬਾਵਾ)- ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਅੰਦਰ ਨੋਵਲ ਕੋਰੋਨਾ ਵਾਇਰਸ ਕਰਕੇ ਕਰਫ਼ਿਊ ...
ਲੁਧਿਆਣਾ ਦੇ ਪਿੰਡ ਚੌਕੀਮਾਨ ਦੇ ਇਕ ਵਿਅਕਤੀ 'ਚ ਪਾਇਆ ਗਿਆ ਕੋਰੋਨਾ ਵਾਇਰਸ
. . .  about 1 hour ago
ਲੁਧਿਆਣਾ, 6 ਅਪ੍ਰੈਲ (ਸਲੇਮਪੁਰੀ) - ਲੁਧਿਆਣਾ ਦੇ ਪਿੰਡ ਚੌਕੀਮਾਨ ਦੇ ਇਕ ਵਿਅਕਤੀ ਵਿਚ ਵੀ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਪਾਇਆ ਜਾਣ ...
ਕੋਰੋਨਾ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਕੋਰੋਨਾ ਦੀ ਲੰਬੀ ਲੜਾਈ ਤੋਂ ਨਾ ਹਾਰਨਾ ਹੈ ਅਤੇ ਨਾ ਹੀ ਥੱਕਣਾ
. . .  about 1 hour ago
ਨਵੀਂ ਦਿੱਲੀ, 6 ਅਪ੍ਰੈਲ- ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਸ਼ਵ-ਵਿਆਪੀ...
ਕਰਫਿਊ ਦੌਰਾਨ ਗੱਡੀ 'ਚ ਅਸਲਾ ਲੈ ਕੇ ਘੁੰਮਣ ਵਾਲਾ ਗ੍ਰਿਫ਼ਤਾਰ
. . .  about 1 hour ago
ਭਗਤਾ ਭਾਈਕਾ, 6 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਸਥਾਨਕ ਪੁਲਿਸ ਵੱਲੋਂ ਕਰਫਿਊ ਦੌਰਾਨ ਗੱਡੀ 'ਚ ਲਾਇਸੈਂਸੀ ਅਸਲਾ...
ਕੋਰੋਨਾ ਵਾਇਰਸ ਸੰਬੰਧੀ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਕੱਲ੍ਹ ਲਾਈਵ ਹੋ ਕੇ ਪੰਜਾਬ ਵਾਸੀਆਂ ਦੇ ਹੋਣਗੇ ਰੂ-ਬ-ਰੂ
. . .  about 1 hour ago
ਅਜਨਾਲਾ, 6 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਨੂੰ ਲੈ ਕੇ ਮਾਣਯੋਗ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ...
ਦੋ ਕੋਰੋਨਾ ਮਰੀਜ਼ ਸਾਹਮਣੇ ਆਉਣ 'ਤੇ ਦੋ ਪਿੰਡ ਕੀਤੇ ਗਏ ਸੀਲ
. . .  about 2 hours ago
ਖਮਾਣੋਂ, 6 ਅਪ੍ਰੈਲ (ਪਰਮਵੀਰ ਸਿੰਘ) - ਬਲਾਕ ਦੇ ਪਿੰਡ ਮਨੈਲੀ ਵਿਖੇ ਰੁਕੇ ਤਬਲੀਗ਼ੀ ਜਮਾਤ ਨਾਲ ਸਬੰਧਿਤ ਦੋ ਔਰਤਾਂ ਦੇ ਕੋਰੋਨਾ ਪੀੜਤ ਪਾਏ...
ਲੋਕ ਸਭਾ ਮੈਂਬਰ ਬਿੱਟੂ ਨੂੰ ਵੀ ਘਰ ਵਿਚ ਇਕਾਂਤਵਾਸ ਰਹਿਣਾ ਪਿਆ
. . .  about 2 hours ago
ਲੁਧਿਆਣਾ, 6 ਅਪ੍ਰੈਲ (ਪੁਨੀਤ ਬਾਵਾ)-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਵੀ ਨੋਵਲ ਕੋਰੋਨਾ ਵਾਇਰਸ ਦਾ ...
ਨਿਊਯਾਰਕ 'ਚ ਇਕ ਟਾਈਗਰ ਨੂੰ ਹੋਇਆ ਕੋਰੋਨਾ
. . .  about 2 hours ago
ਨਿਊਯਾਰਕ, 6 ਅਪ੍ਰੈਲ- ਅਮਰੀਕਾ 'ਚ ਕੋਰੋਨਾ ਵਾਇਰਸ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਨਿਊਯਾਰਕ ਦੇ...
ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਸੰਬੋਧਨ
. . .  about 2 hours ago
ਅਣਪਛਾਤੇ ਚੋਰਾਂ ਵੱਲੋਂ ਢਿਲਵਾਂ ਸੇਵਾ ਕੇਂਦਰ 'ਚ ਕੀਮਤੀ ਸਮਾਨ ਦੀ ਚੋਰੀ
. . .  about 2 hours ago
ਕਨਿਕਾ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ ਵਿਖੇ 13 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 3 hours ago
ਚੀਨ 'ਚ ਕੋਰੋਨਾ ਦੇ 38 ਪ੍ਰਵਾਸੀ ਮਾਮਲੇ ਪਾਜ਼ੀਟਿਵ, ਇੱਕ ਦੀ ਮੌਤ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਅੱਸੂ ਸੰਮਤ 550

ਹਰਿਆਣਾ / ਹਿਮਾਚਲ

ਰਿਵਾੜੀ ਗੈਂਗਰੇਪ ਮਾਮਲੇ 'ਚ ਜਨ ਸੰਘਰਸ਼ ਮੰਚ ਨੇ ਕੀਤਾ ਪ੍ਰਦਰਸ਼ਨ

ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਰਿਵਾੜੀ ਵਿਦਿਆਰਥਣ ਅਗਵਾ-ਗੈਂਗਰੇਪ 'ਚ ਪੁਲਿਸ ਦੀ ਕਾਰਜਸ਼ੈਲੀ ਦਾ ਵਿਰੋਧ ਕਰਦੇ ਹੋਏ ਜਨ ਸੰਘਰਸ਼ ਮੰਚ ਹਰਿਆਣਾ ਨੇ ਸ਼ਹਿਰ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਇਸ ਮਾਮਲੇ ਵਿਚ ਦੋਸ਼ੀਆਂ ਦੀ ...

ਪੂਰੀ ਖ਼ਬਰ »

ਆਪਸ 'ਚ ਬੈਠ ਕੇ ਖਾਣਾ ਖਾਣ ਨਾਲ ਵੱਧਦਾ ਹੈ ਭਾਈਚਾਰਾ-ਰਾਜੇਂਦਰ ਸ਼ਰਮਾ

ਬਾਬੈਨ, 17 ਸਤੰਬਰ (ਡਾ. ਦੀਪਕ ਦੇਵਗਨ)-ਹਰ ਸਾਲ ਦੀ ਤਰ੍ਹਾਂ ਡੀਪੂ ਹੋਲਡਰ ਐਸੋਸੀਏਸ਼ਨ ਵਲੋਂ ਬਾਬੈਨ ਵਿਚ ਵਿਸ਼ਾਲ ਭੰਡਾਰਾ ਲਗਾਇਆ ਗਿਆ | ਡੀਪੂ ਹੋਲਡਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਸ਼ਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਹਰ ਸਾਲ ਇਹ ਪ੍ਰੋਗਰਾਮ ...

ਪੂਰੀ ਖ਼ਬਰ »

ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੇ 7 ਲੱਖ

ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਪਿੰਡ ਪਾਲਵਾਂ ਦੇ ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 7 ਲੱਖ ਰੁਪਏ ਹੜਪ ਲਏ ਗਏ | ਨੌਕਰੀ ਨਾ ਮਿਲਣ 'ਤੇ ਨੌਜਵਾਨ ਨੇ ਜਦ ਰਕਮ ਵਾਪਸ ਮੰਗੀ, ਤਾਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਅਤੇ ਰਕਮ ਵਾਪਸ ਕਰਨ ਤੋਂ ...

ਪੂਰੀ ਖ਼ਬਰ »

ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਵਾਲਾ ਕਾਬੂ

ਪਾਉਂਟਾ ਸਾਹਿਬ, 17 ਸਤੰਬਰ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਇਲਾਕੇ ਵਿਖੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ | ਤਾਜ਼ਾ ਘਟਨਾ ਵਿਚ ਕੱਲ੍ਹ ਦੇਰ ਸ਼ਾਮ ਬਦਰੀਪੁਰ ਵਿਖੇ ਚੋਰੀ ਦੀ ਵਾਰਦਾਤ ਦੀ ਰਿਪੋਰਟ ਦਰਜ ਕਰਵਾਉਣ ਆਈ ਪੀੜਤ ਔਰਤ ਨੇ ਕਿਹਾ ਕਿ ...

ਪੂਰੀ ਖ਼ਬਰ »

ਸਕੂਲ 'ਚ ਕੀਤੇ ਸ਼ਲਾਘਾਯੋਗ ਕੰਮਾਂ ਲਈ ਟੀਮ ਨੇ ਮੁੱਖ ਅਧਿਆਪਕ ਅਤੇ ਸਟਾਫ਼ ਦੀ ਕੀਤੀ ਸ਼ਲਾਘਾ

ਨੀਲੋਖੇੜੀ, 17 ਸਤੰਬਰ (ਅਜੀਤ ਬਿਊਰੋ)-ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਜ਼ਿਲ੍ਹਾ ਕਾਰਜਕਾਰਣੀ ਮੈਂਬਰ ਨਰਿੰਦਰ ਸ਼ਰਮਾ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੇਸੇਡਰ ਅਤੇ ਸੇਵਾਮੁਕਤ ਉਪਮੰਡਲ ਅਧਿਕਾਰੀ ਸੁਰਿੰਦਰ ਸ਼ਰਮਾ, ਮੁਲਖਰਾਜ ਆਹੂਜਾ, ਭਗਵਾਨ ...

ਪੂਰੀ ਖ਼ਬਰ »

ਪਿੰਡ ਬਲਿਆਂਵਾਲਾ ਵਿਚ ਖੂਨੀ ਸੰਘਰਸ਼ 'ਚ ਪੁਲਿਸ ਅਧਿਕਾਰੀ ਸਮੇਤ ਦਰਜਨ ਭਰ ਜ਼ਖ਼ਮੀ

ਟੋਹਾਣਾ, 17 ਸਤੰਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਬਲਿਆਂਵਾਲਾ 'ਚ ਅੱਜ ਸਵੇਰੇ 8 ਵਜੇ 2 ਸਮੂਦਾਏ ਦੇ ਪਰਿਵਾਰਾਂ 'ਚ ਖੂਨੀ ਸੰਘਰਸ਼ ਹੋ ਗਿਆ, ਜਿਸ 'ਚ ਪੁਲਿਸ ਅਧਿਕਾਰੀ ਜਸਕਰਨ ਸਿੰਘ ਸਮੇਤ ਦਰਜਨਭਰ ਲੋਕ ਜ਼ਖ਼ਮੀ ਹੋ ਗਏ | ਸੂਚਨਾ ਮਿਲਦੇ ਹੀ ਡੀ.ਐਸ.ਪੀ. ਜੁਗਿੰਦਰ ...

ਪੂਰੀ ਖ਼ਬਰ »

ਭੁੱਕੀ ਡੋਡਿਆਂ ਸਮੇਤ ਇਕ ਗਿ੍ਫ਼ਤਾਰ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸੀ.ਆਈ.ਏ. ਥਾਣਾ ਪੁਲੀਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 24 ਕਿਲੋ ਭੁੱਕੀ ਡੋਡਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਵਾਸੀ ਗਲੀ ਨੰਬਰ ਪੰਜ ਗੋਬਿੰਦ ਨਗਰ ਸਿਰਸਾ ...

ਪੂਰੀ ਖ਼ਬਰ »

ਵਿਦਿਆਰਥਣ ਨਾਲ ਜਬਰ ਜਨਾਹ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਨੇ ਫੂਕਿਆ ਹਰਿਆਣਾ ਸਰਕਾਰ ਦਾ ਪੁਤਲਾ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਿੱਖਿਆ ਮੰਤਰੀ ਦੇ ਗ੍ਰਹਿ ਜ਼ਿਲ੍ਹੇ 'ਚ ਸੀ.ਬੀ.ਐਸ.ਈ. ਦੀ ਟਾਪਰ ਰਹੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਅੱਜ ਸਿਰਸਾ 'ਚ ਰੋਹ ਭਰਿਆ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਭਾਜਪਾ ਦੇ ਝੂਠੇ ਵਾਅਦਿਆਂ ਤੋਂ ਲੋਕ ਤੰਗ-ਕਰਨ ਚੌਟਾਲਾ

ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਭਾਜਪਾ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਲੋਕ ਅਗਲੀਆਂ ਚੋਣਾਂ ਵਿਚ ਭਾਜਪਾ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ 'ਚ ਇਨੈਲੋ-ਬਸਪਾ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ | ਇਹ ...

ਪੂਰੀ ਖ਼ਬਰ »

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਚੁੱਕੀ ਸਹੁੰ

ਜਗਾਧਰੀ, 17 ਸਤੰਬਰ (ਜਗਜੀਤ ਸਿੰਘ)-ਸਫ਼ਾਈ ਹੀ ਸੇਵਾ ਮੁਹਿੰਮ-2018 ਤਹਿਤ 15 ਸਤੰਬਰ ਨੂੰ ਮੁਕੰਦ ਲਾਲ ਨੈਸ਼ਨਲ ਜ਼ਿਲ੍ਹਾ ਨਾਗਰਿਕ ਹਸਪਤਾਲ ਯਮੁਨਾਨਗਰ ਅਤੇ ਸਹਾਇਕ ਜ਼ਿਲ੍ਹਾ ਹਸਪਤਾਲ ਜਗਾਧਰੀ ਵਿਚ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਹਾਜ਼ਰ ਡਾਕਟਰਾਂ ...

ਪੂਰੀ ਖ਼ਬਰ »

ਫ਼ਸਲ ਦੇ ਫਾਨੇ ਸਾੜਨ ਨਾਲ ਧਰਤੀ ਦੀ ਘੱਟਦੀ ਹੈ ਪੈਦਾਵਾਰ ਤਾਕਤ-ਡਾ. ਕਰਮਚੰਦ

ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਖੇਤੀ ਸਹਾਇਕ ਨਿਰਦੇਸ਼ਕ ਡਾ. ਕਰਮ ਚੰਦ ਨੇ ਕਿਹਾ ਕਿ ਫ਼ਸਲ ਦੇ ਫਾਨੇ ਸਾੜਨ ਕਾਰਨ ਧਰਤੀ ਦੀ ਪੈਦਾਵਾਰ ਤਾਕਤ ਘੱਟ ਹੁੰਦੀ ਹੈ | ਖੇਤੀ ਵਿਭਾਗ ਵਲੋਂ ਫ਼ਸਲ ਦੇ ਫਾਨੇ ਨਾ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਪੰਜਾਬ ਦੀ ਨੀਤਿਕਾ, ਆਸ਼ਾ, ਉਚਾਨਾ ਦੀ ਸੋਨੂੰ ਮੁਕਾਬਲੇ 'ਚ ਰਹੀਆਂ ਅੱਵਲ

ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਐਸ.ਐਸ. ਜੈਨ ਸਭਾ ਉਚਾਨਾ ਵਲੋਂ ਉਤਰਾਧਿਐਨ ਸੂਤਰ ਮੁਕਾਬਲੇ ਦਾ ਪ੍ਰੀਖਿਆ ਨਤੀਜਾ ਐਲਾਨ ਕੀਤਾ ਗਿਆ | ਐਸ.ਐਸ. ਜੈਨ ਸਭਾ ਮਹਾਂਮੰਤਰੀ ਦਇਆਨੰਦ ਜੈਨ ਨੇ ਦੱਸਿਆ ਕਿ ਪੰਜਾਬ, ਰਾਜਸਥਾਨ, ਦਿੱਲੀ, ਚੰਡੀਗੜ੍ਹ ਸਮੇਤ ਸੂਬੇ ਦੇ ਵੱਖ-ਵੱਖ ...

ਪੂਰੀ ਖ਼ਬਰ »

ਨਾਮ ਸਿਮਰਨ ਕਰਨ ਨਾਲ ਪਰਮਾਤਮਾ ਦੇ ਦਰਸ਼ਨਾਂ ਲਈ ਮਨ ਹੁੰਦਾ ਹੈ ਬੇਤਾਬ-ਬਾਬਾ ਸਤਿਨਾਮ ਸਿੰਘ

ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਨੀਲਧਾਰੀ ਸੰਪਰਦਾ ਦੇ ਮੁਖੀ ਸੰਤ ਸਤਿਨਾਮ ਸਿੰਘ (ਰਾਜਾ ਜੋਗੀ) ਨੇ ਕਿਹਾ ਕਿ ਅਸੀਂ ਸਾਰੇ ਪਰਮ ਪਿਤਾ ਪਰਮਾਤਮਾ ਦੀ ਔਲਾਦ ਹਾਂ, ਇਸ ਲਈ ਇਕ-ਦੂਜੇ ਤੋਂ ਨਫ਼ਰਤ ਨਾ ਕਰਕੇ ਆਪਸੀ ਭਾਈਚਾਰੇ ਅਤੇ ਪਿਆਰ ਨਾਲ ਜ਼ਿੰਦਗੀ ਜਿਊਣੀ ...

ਪੂਰੀ ਖ਼ਬਰ »

ਲੋਕਾਂ ਵਿਚ ਆਪ ਦੀ ਮੈਂਬਰਸ਼ਿਪ ਲਈ ਉਤਸ਼ਾਹ- ਸੁੱਖਵਿੰਦਰ ਸਿੰਘ ਗਿੱਲ

ਟੋਹਾਣਾ, 17 ਸਤੰਬਰ (ਗੁਰਦੀਪ ਸਿੰਘ ਭੱਟੀ)-ਆਮ ਆਦਮੀ ਪਾਰਟੀ ਵਰਕਰਾਂ ਵਲੋਂ ਟੋਹਾਣਾ ਵਿਧਾਨ ਸਭਾ ਪ੍ਰਧਾਨ ਸੁਖਵਿੰਦਰ ਸਿੰੰਘ ਗਿਲ ਦੀ ਅਗੁਵਾਈ 'ਚ ਪਿੰਡਾਂ 'ਚ ਹਰਿਆਣਾ ਜੋੜੋ-ਪਰਿਵਾਰ ਜੋੜੋ ਮੁਹਿੰਮ ਚਲਾਈ ਗਈ ਜਿਸਦੇ ਤਹਿਤ ਪਾਰਟੀ ਦੀ ਮੈਂਬਰਸ਼ੀਪ ਲੈਣ ਵਾਲੇ ਪਰਿਵਾਰ ...

ਪੂਰੀ ਖ਼ਬਰ »

ਭਵਨ ਨਿਰਮਾਣ ਦੇ ਕਾਮਿਆਂ ਵਲੋਂ ਕਿਰਤ ਕਲਿਆਣ ਬੋਰਡ ਦੇ ਦਫ਼ਤਰ ਅੱਗੇ ਧਰਨਾ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਭਵਨ ਨਿਰਮਾਣ ਕਾਮਗਾਰ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਰਤ ਕਲਿਆਣ ਬੋਰਡ ਦੇ ਦਫ਼ਤਰ ਅੱਗੇ ਬੇਮਿਆਦੀ ਧਰਨਾ ਸ਼ੁਰੂ ਕੀਤਾ ਹੈ | ਧਰਨੇ ਦੀ ਪ੍ਰਧਾਨਗੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਵਕੀਲਾਂ ਨੇ ਵਰਕ ਸਸਪੈਂਡ ਕਰਕੇ ਜਤਾਇਆ ਰੋਸ

ਸਮਾਲਖਾ, 17 ਸਤੰਬਰ (ਅਜੀਤ ਬਿਊਰੋ)-ਵਕੀਲਾਂ ਨੂੰ ਹੜਤਾਲ ਕਰਨ ਲਈ ਅਦਾਲਤ ਤੋਂ ਮਨਜ਼ੂਰੀ ਦੇ ਫੈਸਲੇ ਿਖ਼ਲਾਫ਼ ਸਮਾਲਖਾ ਬਾਰ ਐਸੋਸੀਏਸ਼ਨ ਵਲੋਂ ਸੋਮਵਾਰ ਨੂੰ ਵਰਕ ਸੱਸਪੈਂਡ ਕਰਕੇ ਰੋਸ ਪ੍ਰਗਟ ਕੀਤਾ ਗਿਆ | ਐਸੋਸੀਏਸ਼ਨ ਨੇ ਐਸ.ਡੀ.ਐਮ. ਗੌਰਵ ਕੁਮਾਰ ਨੂੰ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਬੁੱਧੀਜੀਵੀ ਸੈੱਲ ਨੇ ਬਿਰਥੇਬਾਹਰੀ 'ਚ ਕੀਤੀ ਵਿਸ਼ਾਲ ਜਨ ਸਭਾ

ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਬੁੱਧੀਜੀਵੀ ਕੌਾਸਲ ਵਲੋਂ ਪਿੰਡ ਬਿਰਥੇਬਾਹਰੀ ਵਿਚ ਹਰਿਆਣਾ ਜਾਗੋ ਵਿਸ਼ਾਲ ਜਨਸਭਾ ਕੀਤੀ ਗਈ | ਪ੍ਰੋਗਰਾਮ 'ਚ ਬੁੱਧੀਜੀਵੀ ਕੌਾਸਲ ਦੇ ਸੂਬਾਈ ਪ੍ਰਧਾਨ ਪ੍ਰੋ. ਰਜਿੰਦਰ ਸਿੰਘ ਭੱਟੀ ...

ਪੂਰੀ ਖ਼ਬਰ »

ਨਸ਼ਾ ਰੋਕੋ ਮੁਹਿੰਮ 'ਚ ਮਿਲੀ ਸਫ਼ਲਤਾ ਲਈ ਐਸ.ਪੀ. ਦਾ ਕੀਤਾ ਧੰਨਵਾਦ

ਗੂਹਲਾ ਚੀਕਾ, 17 ਸਤੰਬਰ (ਓ.ਪੀ. ਸੈਣੀ)-ਰਾਸ਼ਟਰੀ ਜਨ ਸ਼ਕਤੀ ਮੰਚ ਦੀ ਬੈਠਕ ਭਵਾਨੀ ਮੰਦਿਰ ਚੀਕਾ ਵਿਖੇ ਹੋਈ | ਬੈਠਕ ਦੀ ਪ੍ਰਧਾਨਗੀ ਮੰਚ ਦੇ ਸੰਸਥਾਪਕ ਡਾ. ਸੁਰਿੰਦਰ ਬੰਸਲ ਨੇ ਕੀਤੀ | ਇਸ ਮੌਕੇ 'ਤੇ ਡ. ਸੁਰਿੰਦਰ ਬੰਸਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਕਤ ਮੰਚ ਦਾ ਮੁੱਖ ...

ਪੂਰੀ ਖ਼ਬਰ »

ਸਿਖ਼ਲਾਈ ਕੈਂਪ ਵਿਚ ਫ਼ਸਲ ਦੇ ਫਾਨੇ ਨਾ ਸਾੜਨ ਲਈ ਕੀਤਾ ਪ੍ਰੇਰਿਤ

ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਖੇਤੀ ਵਿਗਿਆਨ ਕੇਂਦਰ ਵਲੋਂ ਪੰਚਾਇਤ ਭਵਨ ਵਿਚ ਇਕ ਰੋਜ਼ਾ ਸਿਖ਼ਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ 170 ਕਿਸਾਨਾਂ ਨੇ ਹਿੱਸਾ ਲਿਆ | ਕੈਂਪ ਵਿਚ ਵਿਗਿਆਨਕਾਂ ਨੇ ਕਿਸਾਨਾਂ ਨੂੰ ਫ਼ਸਲ ਫਾਨਾ ਪ੍ਰਬੰਧਨ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਪਾਣੀ ਦੀ ਟੈਂਕੀ 'ਤੇ ਚੜ੍ਹ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)-ਪਿਛਲੇ ਵਰੇ੍ਹ ਖ਼ਰਾਬ ਹੋਈ ਸਾਉਣੀ ਦੀ ਫ਼ਸਲ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਚਾਲੀ ਦਿਨੀ ਤੱਕ ਮਿੰਨੀ ਸਕੱਤਰੇਤ 'ਚ ਧਰਨਾ ਦੇਣ ਮਗਰੋਂ ਜਦੋਂਕਿ ਕਿਸਾਨਾਂ ਦੀ ਸਰਕਾਰ ਨੇ ਨਹੀਂ ਸੁਣੀ ਤਾਂ ਅੱਜ ਕਿਸਾਨਾਂ ਨੇ ਰੂਪਾਵਾਸ ਪਿੰਡ ...

ਪੂਰੀ ਖ਼ਬਰ »

7 ਰੋਜ਼ਾ ਸ੍ਰੀ ਜਪੁ ਜੀ ਸਾਹਿਬ ਸਮਾਗਮ ਸਮਾਪਤ

ਹਿਸਾਰ, 17 ਸਤੰਬਰ (ਰਾਜ ਪਰਾਸਰ)-ਸਿੱਖ ਮਿਸ਼ਨ ਹਰਿਆਣਾ ਦੇ ਪ੍ਰਚਾਰਕ ਅਤੇ ਕਥਾਪਾਚਕ ਭਾਈ ਗੁਰਪਾਲ ਸਿੰਘ ਨੇ ਕਿਹਾ ਕਿ ਇਸ ਧਰਤੀ 'ਤੇ ਗੁਰਬਾਣੀ, ਸ਼ਬਦ ਅਤੇ ਨਾਮ ਸਿਮਰਨ ਇਹ ਤਿੰਨੋਂ ਹੀ ਅੰਮਿ੍ਤ ਹਨ | ਇਨ੍ਹਾਂ ਤਿੰਨਾਂ ਤੋਂ ਮਨੁੱਖ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ | ਨਾਮ ...

ਪੂਰੀ ਖ਼ਬਰ »

ਫ਼ਿਲਮ ਮਨਮਰਜ਼ੀਆਂ ਵਿਚ ਸਿੱਖ ਦੇ ਕਿਰਦਾਰ 'ਚ ਸਿਗਰਟਨੋਸ਼ੀ ਕਰਨ ਦਾ ਸਿੱਖ ਸਮਾਜ ਵਲੋਂ ਤਿੱਖਾ ਵਿਰੋਧ

ਅੰਬਾਲਾ ਸ਼ਹਿਰ, 17 ਸਤੰਬਰ (ਅਜੀਤ ਬਿਊਰੋ)-ਫਿਲਮ ਮਨਮਰਜ਼ੀਆਂ ਦੇ ਇਕ ਰੋਲ ਵਿਚ ਅਭਿਸ਼ੇਕ ਬੱਚਨ ਅਤੇ ਉਸ ਨਾਲ ਸਿੱਖ ਪਤਨੀ ਦਾ ਰੋਲ ਨਿਭਾਉਂਦੇ ਹੋਏ ਤਾਪਸੀ ਪੰਨੂ ਵਲੋਂ ਕੀਤੀ ਜਾ ਰਹੀ ਸਿਗਰਟਨੋਸ਼ੀ ਨੂੰ ਲੈ ਕੇ ਸਿੱਖ ਸਮਾਜ 'ਚ ਗੁੱਸਾ ਸ਼ਿਖਰ 'ਤੇ ਹੈ | ਫ਼ਿਲਮ 'ਤੇ ਰੋਕ ...

ਪੂਰੀ ਖ਼ਬਰ »

ਸੀਲਿੰਗ ਮਾਮਲੇ 'ਚ ਆਪ ਦੇ 'ਟ੍ਰੇਡ ਵਿੰਗ' ਨੇ ਦਿੱਲੀ ਪ੍ਰਦੇਸ਼ ਭਾਜਪਾ ਮੁਖੀ ਤਿਵਾੜੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ, 17 ਸਤੰਬਰ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਦੁਆਰਾ ਉੱਤਰ-ਪੁਰਬੀ ਦਿੱਲੀ ਵਿਚ ਇੱਕ ਡੇਰੀ ਦੀ ਸੀਲ ਤੋੜਨ ਦਾ ਮਾਮਲਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ | ਆਮ ਆਦਮੀ ਪਾਰਟੀ ਦੇ 'ਟ੍ਰੇਡ ਵਿੰਗ' ਨੇ ਅੱਜ ਇੱਕ ਚਿੱਠੀ ਲਿੱਖ ਕੇ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਤਹਿਤ ਚਲਾਈ ਸਫ਼ਾਈ ਮੁਹਿੰਮ

ਅਸੰਧ, 17 ਸਤੰਬਰ (ਅਜੀਤ ਬਿਊਰੋ)-ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਦੇ ਜਨਰਲ ਹਸਪਤਾਲ ਵਿਚ ਸਫ਼ਾਈ ਮੁਹਿੰਮ ਚਲਾਈ ਗਈ | ਮੁੱਖ ਮਹਿਮਾਨ ਵਜੋਂ ਪੁੱਜੇ ਨਗਰਪਾਲਿਕਾ ਚੇਅਰਮੈਨ ਦੀਪਕ ਛਾਬੜਾ ਨੇ ਕਿਹਾ ਕਿ ਅੱਜ ਸਫ਼ਾਈ ਸਬੰਧੀ ਲੋਕਾਂ 'ਚ ਜਾਗਰੂਕਤਾ ਵੱਧ ਰਹੀ ਹੈ ਅਤੇ ਤਸਵੀਰ ...

ਪੂਰੀ ਖ਼ਬਰ »

ਪੂਰੇ ਸੂਬੇ ਵਿਚ ਭਗਵਾਨ ਗਣਪਤੀ ਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹੈ-ਬੇਦੀ

ਕੁਰੂਕਸ਼ੇਤਰ/ਸ਼ਾਹਾਬਾਦ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਪੂਰੇ ਸੂਬੇ ਵਿਚ ਭਗਵਾਨ ਗਣਪਤੀ ਦਾ ਉਤਸਵ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸੇ ਤਹਿਤ ਸ਼ਾਹਾਬਾਦ ਦੇ ਵਾਰਡ ਨੰਬਰ 4 ਦੇ ਰਘੁਨਾਥ ਮੰਦਿਰ ਅਤੇ ਵਾਰਡ ਨੰਬਰ 17 ਦੀ ਅੱਗਰਵਾਲ ਧਰਮਸ਼ਾਲਾ ਵਿਚ ਧਾਰਿਮਕ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਨੇ ਕੀਤਾ ਵਰਕ ਸਸਪੈਂਡ

ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਬਾਰ ਐਸੋਸੀਏਸ਼ਨ ਦੇ ਬਾਰ ਮੈਂਬਰਾਂ ਨੇ ਸੁਪਰੀਮ ਕੋਰਟ ਵਲੋਂ ਐਡਵੋਕੇਟ ਐਕਟ ਦੀ ਧਾਰਾ 34 ਵਿਚ ਬਦਲਾਓ ਦੇ ਵਿਰੋਧ ਵਿਚ ਵਰਕ ਸੱਸਪੈਂਡ ਕੀਤਾ | ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਬਾਰ ਕੌਾਸਲ ...

ਪੂਰੀ ਖ਼ਬਰ »

ਘਰ ਤੋਂ 10 ਲੱਖ ਦੀ ਨਕਦੀ ਅਤੇ ਗਹਿਣੇ ਚੋਰੀ

ਸਮਾਲਖਾ, 17 ਸਤੰਬਰ (ਅਜੀਤ ਬਿਊਰੋ)-ਪਿੰਡ ਪੱਟੀ ਕਲਿਆਣਾ ਵਿਚ ਚੋਰਾਂ ਨੇ ਦੀਵਾਰ ਟੱਪ ਕੇ ਇਕ ਕਾਂਗਰਸ ਆਗੂ ਦੇ ਘਰ ਵੜ ਕੇ ਕਮਰੇ ਵਿਚ ਰੱਖੀ ਅਲਮਾਰੀ ਤੋਂ ਕਰੀਬ 10 ਲੱਖ ਰੁਪਏ ਦੀ ਨਗਦੀ, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਸੂਚਨਾ ਮਿਲਣ 'ਤੇ ਪੁਲਿਸ ਅਤੇ ਐਫ.ਐਸ.ਐਲ. ਟੀਮ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦਾ ਜਨਮ ਦਿਨ ਸੇਵਾ ਪੰਦਰਵਾੜੇ ਵਜੋਂ ਮਨਾਉਣ ਸਾਰੇ-ਬੇਦੀ

ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿਚ ਮਨਾਏ ਜਾ ਰਹੇ ਸੇਵਾ ਪੰਦਰਵਾੜੇ ਤਹਿਤ ਸੋਮਵਾਰ ਨੂੰ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਲਾ ਸਿੱਖਾਂ ਵਿਚ ਬੂਟੇ ਲਗਾਏ | ਕੌਾਸਲਰ ਰਾਜਦੀਪ ਕੌਰ ਬਾਜਵਾ ਵਲੋਂ ...

ਪੂਰੀ ਖ਼ਬਰ »

ਬੀਬੀ ਭਾਨੀ ਦੀ ਯਾਦ ਵਿਚ ਗੁਰਮਤਿ ਸਮਾਗਮ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸੇਵਾ ਦੇ ਪੁੰਜ, ਗੁਰੂ ਪੁੱਤਰੀ, ਗੁਰੂ ਪਤਨੀ ਤੇ ਗੁਰੂ ਮਾਤਾ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਮੌਕੇ ਬੀਬੀ ਭਾਨੀ ਜੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁ: ਸੀਸ ਗੰਜ ਸਾਹਿਬ ਵਿਖੇ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰ ਯੂਨੀਅਨ ਵਲੋਂ ਸੂਬਾ ਸਰਕਾਰ 'ਤੇ ਮੰਗਾਂ ਨੂੰ ਅਣਗੌਲਣ ਦੇ ਦੋਸ਼

ਰੂਪਨਗਰ, 17 ਸਤੰਬਰ (ਸੱਤੀ, ਹੁੰਦਲ)-ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਇੱਥੇ ਨਸੀਬ ਸਿੰਘ ਜੜੌਤ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਵਿੱਛੜੇ ਸਾਥੀਆਂ ਮਹਿੰਦਰ ਸਿੰਘ ਡਰਾਈਵਰ, ਰੋਪੜ ਏਟਕ ਦੇ ਸਾਥੀ ਮਹਿੰਗਾ ਰਾਮ ਦੀ ...

ਪੂਰੀ ਖ਼ਬਰ »

ਪੁਲਿਸ ਨੇ ਕਾਬੂ ਕੀਤੇ ਮੁਲਜ਼ਮ 'ਤੇ 12 ਘੰਟਿਆਂ ਬਾਅਦ ਕੀਤਾ ਪਰਚਾ ਦਰਜ

ਰੂਪਨਗਰ, 17 ਸਤੰਬਰ (ਪੱਤਰ ਪ੍ਰੇਰਕ)-ਬੀਤੇ ਦਿਨੀਂ ਰੂਪਨਗਰ ਦੀ ਨਵੀਂ ਅਨਾਜ ਮੰਡੀ ਵਿਖੇ ਇੱਕ ਦੁਕਾਨਦਾਰ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਣ 'ਤੇ ਪੁਲਿਸ ਨੂੰ ਪਰਚਾ ਦਰਜ ਕਰਨ 12 ਘੰਟੇ ਲੱਗ ਗਏ | ਲੋਕ ਚਰਚਾ ਅਨੁਸਾਰ ਬੀਤੇ ਦਿਨੀਂ ਸਵੇਰੇ ਕਰੀਬ 12 ਵਜੇ ਸਿਟੀ ਪੁਲਿਸ ...

ਪੂਰੀ ਖ਼ਬਰ »

ਸਕੂਲ ਦੀ ਲੈਬ 'ਚ 21 ਕੰਪਿਊਟਰ ਅੱਗ ਦੀ ਭੇਟ ਚੜ੍ਹੇ

ਜੀਂਦ, 17 ਸਤੰਬਰ (ਅਜੀਤ ਬਿਊਰੋ)-ਪਿੰਡ ਘੋਘੜੀਆ ਦੇ ਗੌਰਮਿੰਟ ਗਰਲਜ਼ ਸਕੂਲ ਵਿਚ ਕੰਪਿਊਟਰ ਰੂਮ 'ਚ ਅੱਗ ਲੱਗਣ ਕਾਰਨ 21 ਕੰਪਿਊਟਰ ਸੜ ਕੇ ਬੁਆਹ ਹੋ ਗਏ | ਸਕੂਲ ਇੰਚਾਰਜ਼ ਜੋਗਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਬਿਜਲੀ ਸ਼ਾਰਟ ਸਰਕਿਟ ਕਾਰਨ ਕੰਪਿਊਟਰ ਲੈਬ 'ਚ ਅੱਗ ਲੱਗ ...

ਪੂਰੀ ਖ਼ਬਰ »

ਸੀ.ਐਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਨੂੰ ਤਰਜੀਹ ਵਜੋਂ ਨਿਪਟਾਉਣ ਅਧਿਕਾਰੀ-ਡੀ.ਸੀ.

ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਸੀ.ਐਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਨੂੰ ਤਰਜੀਹ ਵਜੋਂ ਹੱਲ ਕਰਨਾ ਜ਼ਰੂਰੀ ਹੈ | ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਓਵਰਡਿਊ ਸ਼ਿਕਾਇਤਾਂ ਦਾ ਨਿਪਟਾਰਾ ਵੀ ਛੇਤੀ ਕੀਤਾ ...

ਪੂਰੀ ਖ਼ਬਰ »

ਆਵਾਜਾਈ ਨਿਯਮਾਂ ਦੀ ਪਾਲਣਾ ਲਈ ਵਿਧਾਇਕ ਅਤੇ ਐਸ.ਪੀ. ਕੀਤਾ ਜਾਗਰੂਕ

ਬਾਬੈਨ, 17 ਸਤੰਬਰ (ਡਾ. ਦੀਪਕ ਦੇਵਗਨ)-ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਨੂੰ ਸੜਕ ਸੁਰੱਖਿਆ ਪ੍ਰੋਗਰਾਮ ਤਹਿਤ ਆਵਾਜਾਈ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ | ਪ੍ਰੋਗਰਾਮ 'ਚ ਵਿਧਾਇਕ ਡਾ. ਪਵਨ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਇਸ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਅਰਬਨ ਅਤੇ ਕੰਟਰੋਲ ਏਰੀਆ ਐਕਟ ਤਹਿਤ ਨਾਜਾਇਜ਼ ਉਸਾਰੀ ਹਟਾਉਣਾ ਜ਼ਰੂਰੀ-ਡੀ.ਸੀ.

ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਆਪਣੇ ਦਫ਼ਤਰ 'ਚ ਜ਼ਿਲ੍ਹਾ ਯੋਜਨਾ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਜਿੱਥੇ ਵੀ ਨਾਜਾਇਜ਼ ਉਸਾਰੀ ਹੈ, ਉਸ ਨੂੰ ਹਟਾਉਣਾ ਜ਼ਰੂਰੀ ਹੈ | ਇਸ ਸਬੰਧ ਵਿਚ ਡਿਊਟੀ ...

ਪੂਰੀ ਖ਼ਬਰ »

ਸਰਕਾਰੀ ਮਹਿਲਾ ਕਾਲਜ 'ਚ ਮਨਾਈ ਜਾਵੇਗੀ ਸ਼ਹੀਦ ਭਗਤ ਸਿੰਘ ਦੀ ਜੈਅੰਤੀ

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸਰਕਾਰੀ ਮਹਿਲਾ ਕਾਲਜ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ ਕਰਵਾਇਆ ਜਾਵੇਗਾ ਜਿਸ ਦੇ ਮੁੱਖ ਮਹਿਮਾਨ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ...

ਪੂਰੀ ਖ਼ਬਰ »

ਹਿੰਦੀ ਦਿਵਸ ਦੇ ਸਬੰਧ 'ਚ ਕਰਵਾਏ ਸਾਹਿਤਕ ਸਮਾਗਮ 'ਚ ਦੋ ਪੁਸਤਕਾਂ ਰਿਲੀਜ਼

ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਪ੍ਰਾਦੇਸ਼ਿਕ ਹਿੰਦੀ ਸਾਹਿਤ ਸੰਮੇਲਨ ਵਲੋਂ ਹਿੰਦੀ ਦਿਵਸ ਦੇ ਸਬੰਧ 'ਚ ਸਾਹਿਤਕ ਸਮਾਗਮ ਸ੍ਰੀ ਯੁਵਕ ਸਾਹਿਤ ਸਦਨ 'ਚ ਕਰਵਾਇਆ ਗਿਆ ਜਿਸ 'ਚ 'ਵਰਤਮਾਨ 'ਚ ਹਿੰਦੀ ਭਾਸ਼ਾ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ' ਵਿਸ਼ੇ ...

ਪੂਰੀ ਖ਼ਬਰ »

ਪੁਲਿਸ ਕਰਮੀਆਂ ਦੇ 48 ਮਕਾਨ ਬਣਾਉਣ ਲਈ ਪ੍ਰਸ਼ਾਸਨ ਵਲੋਂ ਮਨਜ਼ੂਰੀ-ਡੀ.ਸੀ.

ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਡੀ.ਸੀ. ਅਮਿਤ ਖਤਰੀ ਨੇ ਦੱਸਿਆ ਕਿ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਜ਼ਿਲ੍ਹਾ ਦੇ ਨਰਵਾਨਾ ਵਿਚ ਪੁਲਿਸ ਕਰਮੀਆਂ ਦੇ 48 ਰਿਹਾਇਸ਼ੀ ਮਕਾਨ ਬਣਾਵੇਗਾ | ਇਸ ਲਈ ਸੂਬਾਈ ਸਰਕਾਰ ਵਲੋਂ 2 ਕਰੋੜ ਰੁਪਏ ਦੇ ਬਜ਼ਟ ਨੂੰ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਨਕਾਬਪੋਸ਼ ਨੌਜਵਾਨਾਂ ਨੇ ਪੱਥਰਬਾਜ਼ੀ ਕਰਕੇ ਸਕੂਲ ਦੇ ਭੰਨੇ ਸ਼ੀਸ਼ੇ

ਕੈਥਲ, 17 ਸਤੰਬਰ (ਅਜੀਤ ਬਿਊਰੋ)-ਰਾਧਾ ਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਚ ਰਾਤ ਨੂੰ ਨਕਾਬਪੋਸ਼ ਨੌਜਵਾਨਾਂ ਨੇ ਪਥਰਾਓ ਕਰਕੇ ਸਕੂਲ ਦੇ ਸ਼ੀਸ਼ੇ ਤੋੜ ਦਿੱਤੇ | ਪਥਰਾਓ ਕਰਨ ਵਾਲੇ ਨੌਜਵਾਨ 2 ਮੋਟਰ ਸਾਈਕਲਾਂ 'ਤੇ ਆਏ ਸਨ | ਹਾਲਾਂਕਿ ਸਾਰੀ ਘਟਨਾ ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ | ਚੌਕੀਦਾਰ ਨੇ ਇਸ ਬਾਰੇ ਰਾਤ ਨੂੰ ਹੀ ਸਕੂਲ ਸੰਚਾਲਕ ਨੂੰ ਸੂਚਨਾ ਦਿੱਤੀ | ਇਹ ਸਕੂਲ ਅਨਾਜ਼ ਮੰਡੀ ਪੁਲਿਸ ਚੌਕੀ ਤੋਂ ਕੇਵੀ ਕੁੱਝ ਹੀ ਦੂਰ ਹੈ | ਇਸ ਦੇ ਬਾਵਜੂਦ ਮਾੜੇ ਅਨਸਰਾ ਨੇ ਸਕੂਲ ਦੇ ਬਾਹਰ ਭੰਨਤੋੜ ਕੀਤੀ, ਪਰ ਕੋਈ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਉੱਥੇ ਨਹੀਂ ਪੁੱਜਾ | ਸਕੂਲ ਸੰਚਾਲਕ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਚੌਕੀ 'ਚ ਦਿੱਤੀ ਹੈ | ਦੋਸ਼ੀਆਂ ਨੇ 12.07 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ | ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਹਮਲਾਵਰ ਕੈਦ ਹੋ ਗਏ ਹਨ | ਘਟਨਾ ਤੋਂ ਬਾਅਦ ਪੁਲਿਸ ਨੇ ਫੁਟੇਜ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸਕੂਲ ਮਾਲਕ ਲਾਭ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਮਾੜੇ ਅਨਸਰਾ ਨੇ ਸਕੂਲ 'ਤੇ ਪਥਰਾਓ ਕੀਤਾ ਹੈ | 6 ਖਿੜਕੀਆਂ ਦੇ ਸ਼ੀਸ਼ੇ ਭੰਨੇ ਗਏ ਹਨ | ਪੁਲਿਸ 'ਚ ਸ਼ਿਕਾਇਤ ਦੇ ਦਿੱਤੀ ਹੈ | ਥਾਣਾ ਇੰਚਾਰਜ਼ ਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |


ਖ਼ਬਰ ਸ਼ੇਅਰ ਕਰੋ

ਝੋਨੇ ਦੇ ਫਾਨੇ ਸਾੜਨ 'ਤੇ ਭਰਨਾ ਪਵੇਗਾ ਜੁਰਮਾਨਾ-ਡਾ. ਬਲਵੰਤ

ਕੁਰੂਕਸ਼ੇਤਰ/ਸ਼ਾਹਾਬਾਦ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਪਿੰਡ ਤਿਓੜਾ ਅਤੇ ਫਤਿਹਗੜ੍ਹ ਝਰੌਲੀ ਦੇ ਸਰਕਾਰੀ ਸਕੂਲ 'ਚ ਕਿਸਾਨ ਜਾਗਰੁਕਤਾ ਕੈਂਪ ਦੇ ਮੁੱਖ ਮਹਿਮਾਨ ਬਲਾਕ ਖੇਤੀ ਅਧਿਕਾਰੀ ਡਾ. ਬਲਵੰਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੇ ...

ਪੂਰੀ ਖ਼ਬਰ »

ਰਬੜ ਦੀ ਟਿਊਬ ਵਿਚ ਰੱਖੀ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਪਾਉਂਟਾ ਸਾਹਿਬ, 17 ਸਤੰਬਰ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਪੁਲਿਸ ਦਸਤੇ ਨੇ ਰਾਤ ਗਸ਼ਤ ਦੌਰਾਨ ਖਾਰਾ ਮਾਰਗ 'ਤੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਨਾਲ ਫੜਿਆ ਹੈ, ਜਿਹੜਾ ਕਿ ਪਿੱਠ 'ਤੇ ਇਕ ਪਿੱਠੂ ਬੈਗ ਵਿਚ ਰੱਖੀ ਰਬੜ ਦੀ ਟਿਊਬ 'ਚ 20 ਬੋਤਲਾਂ ਨਾਜਾਇਜ਼ ਸ਼ਰਾਬ ਲੈ ...

ਪੂਰੀ ਖ਼ਬਰ »

ਕਾਰ ਸਵਾਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਤੋਂ ਲੁੱਟੀ ਨਕਦੀ ਅਤੇ ਮੋਬਾਈਲ

ਪਲਵਲ, 17 ਸਤੰਬਰ (ਅਜੀਤ ਬਿਊਰੋ)-ਕਾਰ ਸਵਾਰ ਨੌਜਵਾਨ ਮੋਟਰ ਸਾਈਕਲ ਸਵਾਰ ਨਾਲ ਕੁੱਟਮਾਰ ਕਰਕੇ ਮੋਬਾਈਲ ਅਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ | ਚਾਂਦਹਟ ਥਾਣਾ ਪੁਲਿਸ ਨੇ 2 ਨਾਮਜਦ ਸਮੇਤ 5 ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਜਾਂਚ ਅਧਿਕਾਰੀ ...

ਪੂਰੀ ਖ਼ਬਰ »

ਵਿਧਾਇਕ ਵਲੋਂ ਸਵ: ਅਨਿਲ ਭੰਡਾਰੀ ਸ਼ਰਧਾ ਦੇ ਫੁੱਲ ਭੇਟ

ਨੀਲੋਖੇੜੀ, 17 ਸਤੰਬਰ (ਆਹੂਜਾ)-ਘਰੌਾਡਾ ਦੇ ਵਿਧਾਇਕ ਅਤੇ ਹੈਫ਼ੇਡ ਚੇਅਰਮੈਨ ਹਰਵਿੰਦਰ ਕਲਿਆਣ ਅਤੇ ਨੀਲੋਖੇੜੀ ਦੇ ਵਿਧਾਇਕ ਭਗਵਾਨ ਦਾਸ ਕਬੀਰਪੰਥੀ ਨੇ ਇਕ ਰਾਸ਼ਟਰੀ ਅਖ਼ਬਾਰ ਦੇ ਪ੍ਰੈਸ ਫੋਟੋਗਰਾਫ਼ਰ ਸਵ: ਅਨਿਲ ਭੰਡਾਰੀ 'ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX