ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਰਿਵਾੜੀ ਵਿਦਿਆਰਥਣ ਅਗਵਾ-ਗੈਂਗਰੇਪ 'ਚ ਪੁਲਿਸ ਦੀ ਕਾਰਜਸ਼ੈਲੀ ਦਾ ਵਿਰੋਧ ਕਰਦੇ ਹੋਏ ਜਨ ਸੰਘਰਸ਼ ਮੰਚ ਹਰਿਆਣਾ ਨੇ ਸ਼ਹਿਰ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਇਸ ਮਾਮਲੇ ਵਿਚ ਦੋਸ਼ੀਆਂ ਦੀ ...
ਬਾਬੈਨ, 17 ਸਤੰਬਰ (ਡਾ. ਦੀਪਕ ਦੇਵਗਨ)-ਹਰ ਸਾਲ ਦੀ ਤਰ੍ਹਾਂ ਡੀਪੂ ਹੋਲਡਰ ਐਸੋਸੀਏਸ਼ਨ ਵਲੋਂ ਬਾਬੈਨ ਵਿਚ ਵਿਸ਼ਾਲ ਭੰਡਾਰਾ ਲਗਾਇਆ ਗਿਆ | ਡੀਪੂ ਹੋਲਡਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਸ਼ਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਹਰ ਸਾਲ ਇਹ ਪ੍ਰੋਗਰਾਮ ...
ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਪਿੰਡ ਪਾਲਵਾਂ ਦੇ ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ 7 ਲੱਖ ਰੁਪਏ ਹੜਪ ਲਏ ਗਏ | ਨੌਕਰੀ ਨਾ ਮਿਲਣ 'ਤੇ ਨੌਜਵਾਨ ਨੇ ਜਦ ਰਕਮ ਵਾਪਸ ਮੰਗੀ, ਤਾਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਅਤੇ ਰਕਮ ਵਾਪਸ ਕਰਨ ਤੋਂ ...
ਪਾਉਂਟਾ ਸਾਹਿਬ, 17 ਸਤੰਬਰ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਇਲਾਕੇ ਵਿਖੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ | ਤਾਜ਼ਾ ਘਟਨਾ ਵਿਚ ਕੱਲ੍ਹ ਦੇਰ ਸ਼ਾਮ ਬਦਰੀਪੁਰ ਵਿਖੇ ਚੋਰੀ ਦੀ ਵਾਰਦਾਤ ਦੀ ਰਿਪੋਰਟ ਦਰਜ ਕਰਵਾਉਣ ਆਈ ਪੀੜਤ ਔਰਤ ਨੇ ਕਿਹਾ ਕਿ ...
ਨੀਲੋਖੇੜੀ, 17 ਸਤੰਬਰ (ਅਜੀਤ ਬਿਊਰੋ)-ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਜ਼ਿਲ੍ਹਾ ਕਾਰਜਕਾਰਣੀ ਮੈਂਬਰ ਨਰਿੰਦਰ ਸ਼ਰਮਾ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੇਸੇਡਰ ਅਤੇ ਸੇਵਾਮੁਕਤ ਉਪਮੰਡਲ ਅਧਿਕਾਰੀ ਸੁਰਿੰਦਰ ਸ਼ਰਮਾ, ਮੁਲਖਰਾਜ ਆਹੂਜਾ, ਭਗਵਾਨ ...
ਟੋਹਾਣਾ, 17 ਸਤੰਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਬਲਿਆਂਵਾਲਾ 'ਚ ਅੱਜ ਸਵੇਰੇ 8 ਵਜੇ 2 ਸਮੂਦਾਏ ਦੇ ਪਰਿਵਾਰਾਂ 'ਚ ਖੂਨੀ ਸੰਘਰਸ਼ ਹੋ ਗਿਆ, ਜਿਸ 'ਚ ਪੁਲਿਸ ਅਧਿਕਾਰੀ ਜਸਕਰਨ ਸਿੰਘ ਸਮੇਤ ਦਰਜਨਭਰ ਲੋਕ ਜ਼ਖ਼ਮੀ ਹੋ ਗਏ | ਸੂਚਨਾ ਮਿਲਦੇ ਹੀ ਡੀ.ਐਸ.ਪੀ. ਜੁਗਿੰਦਰ ...
ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸੀ.ਆਈ.ਏ. ਥਾਣਾ ਪੁਲੀਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 24 ਕਿਲੋ ਭੁੱਕੀ ਡੋਡਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਵਾਸੀ ਗਲੀ ਨੰਬਰ ਪੰਜ ਗੋਬਿੰਦ ਨਗਰ ਸਿਰਸਾ ...
ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਸਿੱਖਿਆ ਮੰਤਰੀ ਦੇ ਗ੍ਰਹਿ ਜ਼ਿਲ੍ਹੇ 'ਚ ਸੀ.ਬੀ.ਐਸ.ਈ. ਦੀ ਟਾਪਰ ਰਹੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਅੱਜ ਸਿਰਸਾ 'ਚ ਰੋਹ ਭਰਿਆ ਰੋਸ ਪ੍ਰਦਰਸ਼ਨ ...
ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਭਾਜਪਾ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਲੋਕ ਅਗਲੀਆਂ ਚੋਣਾਂ ਵਿਚ ਭਾਜਪਾ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ 'ਚ ਇਨੈਲੋ-ਬਸਪਾ ਗਠਜੋੜ ਦੀ ਸਰਕਾਰ ਬਣਨਾ ਤੈਅ ਹੈ | ਇਹ ...
ਜਗਾਧਰੀ, 17 ਸਤੰਬਰ (ਜਗਜੀਤ ਸਿੰਘ)-ਸਫ਼ਾਈ ਹੀ ਸੇਵਾ ਮੁਹਿੰਮ-2018 ਤਹਿਤ 15 ਸਤੰਬਰ ਨੂੰ ਮੁਕੰਦ ਲਾਲ ਨੈਸ਼ਨਲ ਜ਼ਿਲ੍ਹਾ ਨਾਗਰਿਕ ਹਸਪਤਾਲ ਯਮੁਨਾਨਗਰ ਅਤੇ ਸਹਾਇਕ ਜ਼ਿਲ੍ਹਾ ਹਸਪਤਾਲ ਜਗਾਧਰੀ ਵਿਚ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਹਾਜ਼ਰ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਸਫ਼ਾਈ ਸਬੰਧੀ ਸੁਚੇਤ ਰਹਿਣ ਦੀ ਸਹੁੰ ਚੁੱਕਵਾਈ ਗਈ | ਸਾਰਿਆ ਨੇ ਸਹੁੰ ਲਈ ਕਿ ਉਹ ਸਾਲ ਵਿਚ ਘੱਟੋਘੱਟ 100 ਘੰਟੇ ਯਾਨੀ ਹਰ ਹਫ਼ਤੇ 2 ਘੰੰਟੇ ਸਫ਼ਾਈ ਕਰਕੇ ਸਵੱਛਤਾ ਦੇ ਸੰਪਰਕ ਨੂੰ ਸੱਚ ਕਰਨਗੇ | ਉਨ੍ਹਾਂ ਨੇ ਇਹ ਵੀ ਸਹੁੰ ਚੁੱਕੀ ਕਿ ਉਹ ਖ਼ੁਦ ਤੋਂ ਅਤੇ ਪਰਿਵਾਰ ਤੋਂ, ਮੁਹੱਲੇ ਤੋਂ, ਪਿੰਡ ਅਤੇ ਸ਼ਹਿਰ ਤੋਂ ਸਫ਼ਾਈ ਰੱਖਣ ਦੀ ਸ਼ੁਰੂਆਤ ਕਰਨਗੇ ਅਤੇ ਪਿੰਡ-ਪਿੰਡ ਅਤੇ ਗਲੀ-ਗਲੀ ਸ਼ਫ਼ਾਈ ਰੱਖਣ ਦਾ ਪ੍ਰਸਾਰ ਕਰਨਗੇ | ਇਸ ਮੌਕੇ 'ਤੇ ਸਿਵਿਲ ਹਸਪਤਾਲ ਯਮੁਨਾਨਗਰ 'ਚ ਡਾਕਟਰ ਵਿਜੈ ਦਹੀਆ ਅਤੇ ਸਹਾਇਕ ਜ਼ਿਲ੍ਹਾ ਹਸਪਤਾਲ ਜਗਾਧਰੀ ਵਿਚ ਡਾ. ਪੂਨਮ ਚੌਧਰੀ ਨੇ ਹਾਜ਼ਰ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਸਫ਼ਾਈ ਰੱਖਣ ਦੀ ਸਹੁੰ ਚੁੱਕਵਾਈ |
ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਖੇਤੀ ਸਹਾਇਕ ਨਿਰਦੇਸ਼ਕ ਡਾ. ਕਰਮ ਚੰਦ ਨੇ ਕਿਹਾ ਕਿ ਫ਼ਸਲ ਦੇ ਫਾਨੇ ਸਾੜਨ ਕਾਰਨ ਧਰਤੀ ਦੀ ਪੈਦਾਵਾਰ ਤਾਕਤ ਘੱਟ ਹੁੰਦੀ ਹੈ | ਖੇਤੀ ਵਿਭਾਗ ਵਲੋਂ ਫ਼ਸਲ ਦੇ ਫਾਨੇ ਨਾ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ...
ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਐਸ.ਐਸ. ਜੈਨ ਸਭਾ ਉਚਾਨਾ ਵਲੋਂ ਉਤਰਾਧਿਐਨ ਸੂਤਰ ਮੁਕਾਬਲੇ ਦਾ ਪ੍ਰੀਖਿਆ ਨਤੀਜਾ ਐਲਾਨ ਕੀਤਾ ਗਿਆ | ਐਸ.ਐਸ. ਜੈਨ ਸਭਾ ਮਹਾਂਮੰਤਰੀ ਦਇਆਨੰਦ ਜੈਨ ਨੇ ਦੱਸਿਆ ਕਿ ਪੰਜਾਬ, ਰਾਜਸਥਾਨ, ਦਿੱਲੀ, ਚੰਡੀਗੜ੍ਹ ਸਮੇਤ ਸੂਬੇ ਦੇ ਵੱਖ-ਵੱਖ ...
ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਨੀਲਧਾਰੀ ਸੰਪਰਦਾ ਦੇ ਮੁਖੀ ਸੰਤ ਸਤਿਨਾਮ ਸਿੰਘ (ਰਾਜਾ ਜੋਗੀ) ਨੇ ਕਿਹਾ ਕਿ ਅਸੀਂ ਸਾਰੇ ਪਰਮ ਪਿਤਾ ਪਰਮਾਤਮਾ ਦੀ ਔਲਾਦ ਹਾਂ, ਇਸ ਲਈ ਇਕ-ਦੂਜੇ ਤੋਂ ਨਫ਼ਰਤ ਨਾ ਕਰਕੇ ਆਪਸੀ ਭਾਈਚਾਰੇ ਅਤੇ ਪਿਆਰ ਨਾਲ ਜ਼ਿੰਦਗੀ ਜਿਊਣੀ ...
ਟੋਹਾਣਾ, 17 ਸਤੰਬਰ (ਗੁਰਦੀਪ ਸਿੰਘ ਭੱਟੀ)-ਆਮ ਆਦਮੀ ਪਾਰਟੀ ਵਰਕਰਾਂ ਵਲੋਂ ਟੋਹਾਣਾ ਵਿਧਾਨ ਸਭਾ ਪ੍ਰਧਾਨ ਸੁਖਵਿੰਦਰ ਸਿੰੰਘ ਗਿਲ ਦੀ ਅਗੁਵਾਈ 'ਚ ਪਿੰਡਾਂ 'ਚ ਹਰਿਆਣਾ ਜੋੜੋ-ਪਰਿਵਾਰ ਜੋੜੋ ਮੁਹਿੰਮ ਚਲਾਈ ਗਈ ਜਿਸਦੇ ਤਹਿਤ ਪਾਰਟੀ ਦੀ ਮੈਂਬਰਸ਼ੀਪ ਲੈਣ ਵਾਲੇ ਪਰਿਵਾਰ ...
ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਭਵਨ ਨਿਰਮਾਣ ਕਾਮਗਾਰ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਰਤ ਕਲਿਆਣ ਬੋਰਡ ਦੇ ਦਫ਼ਤਰ ਅੱਗੇ ਬੇਮਿਆਦੀ ਧਰਨਾ ਸ਼ੁਰੂ ਕੀਤਾ ਹੈ | ਧਰਨੇ ਦੀ ਪ੍ਰਧਾਨਗੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ...
ਸਮਾਲਖਾ, 17 ਸਤੰਬਰ (ਅਜੀਤ ਬਿਊਰੋ)-ਵਕੀਲਾਂ ਨੂੰ ਹੜਤਾਲ ਕਰਨ ਲਈ ਅਦਾਲਤ ਤੋਂ ਮਨਜ਼ੂਰੀ ਦੇ ਫੈਸਲੇ ਿਖ਼ਲਾਫ਼ ਸਮਾਲਖਾ ਬਾਰ ਐਸੋਸੀਏਸ਼ਨ ਵਲੋਂ ਸੋਮਵਾਰ ਨੂੰ ਵਰਕ ਸੱਸਪੈਂਡ ਕਰਕੇ ਰੋਸ ਪ੍ਰਗਟ ਕੀਤਾ ਗਿਆ | ਐਸੋਸੀਏਸ਼ਨ ਨੇ ਐਸ.ਡੀ.ਐਮ. ਗੌਰਵ ਕੁਮਾਰ ਨੂੰ ...
ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਬੁੱਧੀਜੀਵੀ ਕੌਾਸਲ ਵਲੋਂ ਪਿੰਡ ਬਿਰਥੇਬਾਹਰੀ ਵਿਚ ਹਰਿਆਣਾ ਜਾਗੋ ਵਿਸ਼ਾਲ ਜਨਸਭਾ ਕੀਤੀ ਗਈ | ਪ੍ਰੋਗਰਾਮ 'ਚ ਬੁੱਧੀਜੀਵੀ ਕੌਾਸਲ ਦੇ ਸੂਬਾਈ ਪ੍ਰਧਾਨ ਪ੍ਰੋ. ਰਜਿੰਦਰ ਸਿੰਘ ਭੱਟੀ ...
ਗੂਹਲਾ ਚੀਕਾ, 17 ਸਤੰਬਰ (ਓ.ਪੀ. ਸੈਣੀ)-ਰਾਸ਼ਟਰੀ ਜਨ ਸ਼ਕਤੀ ਮੰਚ ਦੀ ਬੈਠਕ ਭਵਾਨੀ ਮੰਦਿਰ ਚੀਕਾ ਵਿਖੇ ਹੋਈ | ਬੈਠਕ ਦੀ ਪ੍ਰਧਾਨਗੀ ਮੰਚ ਦੇ ਸੰਸਥਾਪਕ ਡਾ. ਸੁਰਿੰਦਰ ਬੰਸਲ ਨੇ ਕੀਤੀ | ਇਸ ਮੌਕੇ 'ਤੇ ਡ. ਸੁਰਿੰਦਰ ਬੰਸਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਕਤ ਮੰਚ ਦਾ ਮੁੱਖ ...
ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਖੇਤੀ ਵਿਗਿਆਨ ਕੇਂਦਰ ਵਲੋਂ ਪੰਚਾਇਤ ਭਵਨ ਵਿਚ ਇਕ ਰੋਜ਼ਾ ਸਿਖ਼ਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ 170 ਕਿਸਾਨਾਂ ਨੇ ਹਿੱਸਾ ਲਿਆ | ਕੈਂਪ ਵਿਚ ਵਿਗਿਆਨਕਾਂ ਨੇ ਕਿਸਾਨਾਂ ਨੂੰ ਫ਼ਸਲ ਫਾਨਾ ਪ੍ਰਬੰਧਨ ਬਾਰੇ ਜਾਣਕਾਰੀ ...
ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)-ਪਿਛਲੇ ਵਰੇ੍ਹ ਖ਼ਰਾਬ ਹੋਈ ਸਾਉਣੀ ਦੀ ਫ਼ਸਲ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਚਾਲੀ ਦਿਨੀ ਤੱਕ ਮਿੰਨੀ ਸਕੱਤਰੇਤ 'ਚ ਧਰਨਾ ਦੇਣ ਮਗਰੋਂ ਜਦੋਂਕਿ ਕਿਸਾਨਾਂ ਦੀ ਸਰਕਾਰ ਨੇ ਨਹੀਂ ਸੁਣੀ ਤਾਂ ਅੱਜ ਕਿਸਾਨਾਂ ਨੇ ਰੂਪਾਵਾਸ ਪਿੰਡ ...
ਹਿਸਾਰ, 17 ਸਤੰਬਰ (ਰਾਜ ਪਰਾਸਰ)-ਸਿੱਖ ਮਿਸ਼ਨ ਹਰਿਆਣਾ ਦੇ ਪ੍ਰਚਾਰਕ ਅਤੇ ਕਥਾਪਾਚਕ ਭਾਈ ਗੁਰਪਾਲ ਸਿੰਘ ਨੇ ਕਿਹਾ ਕਿ ਇਸ ਧਰਤੀ 'ਤੇ ਗੁਰਬਾਣੀ, ਸ਼ਬਦ ਅਤੇ ਨਾਮ ਸਿਮਰਨ ਇਹ ਤਿੰਨੋਂ ਹੀ ਅੰਮਿ੍ਤ ਹਨ | ਇਨ੍ਹਾਂ ਤਿੰਨਾਂ ਤੋਂ ਮਨੁੱਖ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ | ਨਾਮ ...
ਅੰਬਾਲਾ ਸ਼ਹਿਰ, 17 ਸਤੰਬਰ (ਅਜੀਤ ਬਿਊਰੋ)-ਫਿਲਮ ਮਨਮਰਜ਼ੀਆਂ ਦੇ ਇਕ ਰੋਲ ਵਿਚ ਅਭਿਸ਼ੇਕ ਬੱਚਨ ਅਤੇ ਉਸ ਨਾਲ ਸਿੱਖ ਪਤਨੀ ਦਾ ਰੋਲ ਨਿਭਾਉਂਦੇ ਹੋਏ ਤਾਪਸੀ ਪੰਨੂ ਵਲੋਂ ਕੀਤੀ ਜਾ ਰਹੀ ਸਿਗਰਟਨੋਸ਼ੀ ਨੂੰ ਲੈ ਕੇ ਸਿੱਖ ਸਮਾਜ 'ਚ ਗੁੱਸਾ ਸ਼ਿਖਰ 'ਤੇ ਹੈ | ਫ਼ਿਲਮ 'ਤੇ ਰੋਕ ...
ਨਵੀਂ ਦਿੱਲੀ, 17 ਸਤੰਬਰ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਦੁਆਰਾ ਉੱਤਰ-ਪੁਰਬੀ ਦਿੱਲੀ ਵਿਚ ਇੱਕ ਡੇਰੀ ਦੀ ਸੀਲ ਤੋੜਨ ਦਾ ਮਾਮਲਾ ਸਿਆਸੀ ਰੰਗ ਫੜਦਾ ਜਾ ਰਿਹਾ ਹੈ | ਆਮ ਆਦਮੀ ਪਾਰਟੀ ਦੇ 'ਟ੍ਰੇਡ ਵਿੰਗ' ਨੇ ਅੱਜ ਇੱਕ ਚਿੱਠੀ ਲਿੱਖ ਕੇ ...
ਅਸੰਧ, 17 ਸਤੰਬਰ (ਅਜੀਤ ਬਿਊਰੋ)-ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਦੇ ਜਨਰਲ ਹਸਪਤਾਲ ਵਿਚ ਸਫ਼ਾਈ ਮੁਹਿੰਮ ਚਲਾਈ ਗਈ | ਮੁੱਖ ਮਹਿਮਾਨ ਵਜੋਂ ਪੁੱਜੇ ਨਗਰਪਾਲਿਕਾ ਚੇਅਰਮੈਨ ਦੀਪਕ ਛਾਬੜਾ ਨੇ ਕਿਹਾ ਕਿ ਅੱਜ ਸਫ਼ਾਈ ਸਬੰਧੀ ਲੋਕਾਂ 'ਚ ਜਾਗਰੂਕਤਾ ਵੱਧ ਰਹੀ ਹੈ ਅਤੇ ਤਸਵੀਰ ...
ਕੁਰੂਕਸ਼ੇਤਰ/ਸ਼ਾਹਾਬਾਦ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਪੂਰੇ ਸੂਬੇ ਵਿਚ ਭਗਵਾਨ ਗਣਪਤੀ ਦਾ ਉਤਸਵ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸੇ ਤਹਿਤ ਸ਼ਾਹਾਬਾਦ ਦੇ ਵਾਰਡ ਨੰਬਰ 4 ਦੇ ਰਘੁਨਾਥ ਮੰਦਿਰ ਅਤੇ ਵਾਰਡ ਨੰਬਰ 17 ਦੀ ਅੱਗਰਵਾਲ ਧਰਮਸ਼ਾਲਾ ਵਿਚ ਧਾਰਿਮਕ ...
ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਬਾਰ ਐਸੋਸੀਏਸ਼ਨ ਦੇ ਬਾਰ ਮੈਂਬਰਾਂ ਨੇ ਸੁਪਰੀਮ ਕੋਰਟ ਵਲੋਂ ਐਡਵੋਕੇਟ ਐਕਟ ਦੀ ਧਾਰਾ 34 ਵਿਚ ਬਦਲਾਓ ਦੇ ਵਿਰੋਧ ਵਿਚ ਵਰਕ ਸੱਸਪੈਂਡ ਕੀਤਾ | ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਆਦਿੱਤਿਆ ਸ਼ਰਮਾ ਨੇ ਦੱਸਿਆ ਕਿ ਬਾਰ ਕੌਾਸਲ ...
ਸਮਾਲਖਾ, 17 ਸਤੰਬਰ (ਅਜੀਤ ਬਿਊਰੋ)-ਪਿੰਡ ਪੱਟੀ ਕਲਿਆਣਾ ਵਿਚ ਚੋਰਾਂ ਨੇ ਦੀਵਾਰ ਟੱਪ ਕੇ ਇਕ ਕਾਂਗਰਸ ਆਗੂ ਦੇ ਘਰ ਵੜ ਕੇ ਕਮਰੇ ਵਿਚ ਰੱਖੀ ਅਲਮਾਰੀ ਤੋਂ ਕਰੀਬ 10 ਲੱਖ ਰੁਪਏ ਦੀ ਨਗਦੀ, ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਸੂਚਨਾ ਮਿਲਣ 'ਤੇ ਪੁਲਿਸ ਅਤੇ ਐਫ.ਐਸ.ਐਲ. ਟੀਮ ...
ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿਚ ਮਨਾਏ ਜਾ ਰਹੇ ਸੇਵਾ ਪੰਦਰਵਾੜੇ ਤਹਿਤ ਸੋਮਵਾਰ ਨੂੰ ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਲਾ ਸਿੱਖਾਂ ਵਿਚ ਬੂਟੇ ਲਗਾਏ | ਕੌਾਸਲਰ ਰਾਜਦੀਪ ਕੌਰ ਬਾਜਵਾ ਵਲੋਂ ...
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸੇਵਾ ਦੇ ਪੁੰਜ, ਗੁਰੂ ਪੁੱਤਰੀ, ਗੁਰੂ ਪਤਨੀ ਤੇ ਗੁਰੂ ਮਾਤਾ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਮੌਕੇ ਬੀਬੀ ਭਾਨੀ ਜੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁ: ਸੀਸ ਗੰਜ ਸਾਹਿਬ ਵਿਖੇ ...
ਰੂਪਨਗਰ, 17 ਸਤੰਬਰ (ਸੱਤੀ, ਹੁੰਦਲ)-ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਇੱਥੇ ਨਸੀਬ ਸਿੰਘ ਜੜੌਤ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਵਿੱਛੜੇ ਸਾਥੀਆਂ ਮਹਿੰਦਰ ਸਿੰਘ ਡਰਾਈਵਰ, ਰੋਪੜ ਏਟਕ ਦੇ ਸਾਥੀ ਮਹਿੰਗਾ ਰਾਮ ਦੀ ...
ਰੂਪਨਗਰ, 17 ਸਤੰਬਰ (ਪੱਤਰ ਪ੍ਰੇਰਕ)-ਬੀਤੇ ਦਿਨੀਂ ਰੂਪਨਗਰ ਦੀ ਨਵੀਂ ਅਨਾਜ ਮੰਡੀ ਵਿਖੇ ਇੱਕ ਦੁਕਾਨਦਾਰ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਣ 'ਤੇ ਪੁਲਿਸ ਨੂੰ ਪਰਚਾ ਦਰਜ ਕਰਨ 12 ਘੰਟੇ ਲੱਗ ਗਏ | ਲੋਕ ਚਰਚਾ ਅਨੁਸਾਰ ਬੀਤੇ ਦਿਨੀਂ ਸਵੇਰੇ ਕਰੀਬ 12 ਵਜੇ ਸਿਟੀ ਪੁਲਿਸ ...
ਜੀਂਦ, 17 ਸਤੰਬਰ (ਅਜੀਤ ਬਿਊਰੋ)-ਪਿੰਡ ਘੋਘੜੀਆ ਦੇ ਗੌਰਮਿੰਟ ਗਰਲਜ਼ ਸਕੂਲ ਵਿਚ ਕੰਪਿਊਟਰ ਰੂਮ 'ਚ ਅੱਗ ਲੱਗਣ ਕਾਰਨ 21 ਕੰਪਿਊਟਰ ਸੜ ਕੇ ਬੁਆਹ ਹੋ ਗਏ | ਸਕੂਲ ਇੰਚਾਰਜ਼ ਜੋਗਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਬਿਜਲੀ ਸ਼ਾਰਟ ਸਰਕਿਟ ਕਾਰਨ ਕੰਪਿਊਟਰ ਲੈਬ 'ਚ ਅੱਗ ਲੱਗ ...
ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਸੀ.ਐਮ. ਵਿੰਡੋ 'ਤੇ ਆਈਆਂ ਸ਼ਿਕਾਇਤਾਂ ਨੂੰ ਤਰਜੀਹ ਵਜੋਂ ਹੱਲ ਕਰਨਾ ਜ਼ਰੂਰੀ ਹੈ | ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਓਵਰਡਿਊ ਸ਼ਿਕਾਇਤਾਂ ਦਾ ਨਿਪਟਾਰਾ ਵੀ ਛੇਤੀ ਕੀਤਾ ...
ਬਾਬੈਨ, 17 ਸਤੰਬਰ (ਡਾ. ਦੀਪਕ ਦੇਵਗਨ)-ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਨੂੰ ਸੜਕ ਸੁਰੱਖਿਆ ਪ੍ਰੋਗਰਾਮ ਤਹਿਤ ਆਵਾਜਾਈ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ | ਪ੍ਰੋਗਰਾਮ 'ਚ ਵਿਧਾਇਕ ਡਾ. ਪਵਨ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਇਸ ਦੀ ਪ੍ਰਧਾਨਗੀ ...
ਕੁਰੂਕਸ਼ੇਤਰ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਆਪਣੇ ਦਫ਼ਤਰ 'ਚ ਜ਼ਿਲ੍ਹਾ ਯੋਜਨਾ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਜਿੱਥੇ ਵੀ ਨਾਜਾਇਜ਼ ਉਸਾਰੀ ਹੈ, ਉਸ ਨੂੰ ਹਟਾਉਣਾ ਜ਼ਰੂਰੀ ਹੈ | ਇਸ ਸਬੰਧ ਵਿਚ ਡਿਊਟੀ ...
ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸਰਕਾਰੀ ਮਹਿਲਾ ਕਾਲਜ 'ਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਮਾਗਮ ਕਰਵਾਇਆ ਜਾਵੇਗਾ ਜਿਸ ਦੇ ਮੁੱਖ ਮਹਿਮਾਨ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ...
ਸਿਰਸਾ, 17 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਪ੍ਰਾਦੇਸ਼ਿਕ ਹਿੰਦੀ ਸਾਹਿਤ ਸੰਮੇਲਨ ਵਲੋਂ ਹਿੰਦੀ ਦਿਵਸ ਦੇ ਸਬੰਧ 'ਚ ਸਾਹਿਤਕ ਸਮਾਗਮ ਸ੍ਰੀ ਯੁਵਕ ਸਾਹਿਤ ਸਦਨ 'ਚ ਕਰਵਾਇਆ ਗਿਆ ਜਿਸ 'ਚ 'ਵਰਤਮਾਨ 'ਚ ਹਿੰਦੀ ਭਾਸ਼ਾ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ' ਵਿਸ਼ੇ ...
ਨਰਵਾਨਾ, 17 ਸਤੰਬਰ (ਅਜੀਤ ਬਿਊਰੋ)-ਡੀ.ਸੀ. ਅਮਿਤ ਖਤਰੀ ਨੇ ਦੱਸਿਆ ਕਿ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਜ਼ਿਲ੍ਹਾ ਦੇ ਨਰਵਾਨਾ ਵਿਚ ਪੁਲਿਸ ਕਰਮੀਆਂ ਦੇ 48 ਰਿਹਾਇਸ਼ੀ ਮਕਾਨ ਬਣਾਵੇਗਾ | ਇਸ ਲਈ ਸੂਬਾਈ ਸਰਕਾਰ ਵਲੋਂ 2 ਕਰੋੜ ਰੁਪਏ ਦੇ ਬਜ਼ਟ ਨੂੰ ਪ੍ਰਸ਼ਾਸਨਿਕ ...
ਕੈਥਲ, 17 ਸਤੰਬਰ (ਅਜੀਤ ਬਿਊਰੋ)-ਰਾਧਾ ਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਚ ਰਾਤ ਨੂੰ ਨਕਾਬਪੋਸ਼ ਨੌਜਵਾਨਾਂ ਨੇ ਪਥਰਾਓ ਕਰਕੇ ਸਕੂਲ ਦੇ ਸ਼ੀਸ਼ੇ ਤੋੜ ਦਿੱਤੇ | ਪਥਰਾਓ ਕਰਨ ਵਾਲੇ ਨੌਜਵਾਨ 2 ਮੋਟਰ ਸਾਈਕਲਾਂ 'ਤੇ ਆਏ ਸਨ | ਹਾਲਾਂਕਿ ਸਾਰੀ ਘਟਨਾ ਸਕੂਲ 'ਚ ਲੱਗੇ ...
ਕੁਰੂਕਸ਼ੇਤਰ/ਸ਼ਾਹਾਬਾਦ, 17 ਸਤੰਬਰ (ਜਸਬੀਰ ਸਿੰਘ ਦੁੱਗਲ)-ਪਿੰਡ ਤਿਓੜਾ ਅਤੇ ਫਤਿਹਗੜ੍ਹ ਝਰੌਲੀ ਦੇ ਸਰਕਾਰੀ ਸਕੂਲ 'ਚ ਕਿਸਾਨ ਜਾਗਰੁਕਤਾ ਕੈਂਪ ਦੇ ਮੁੱਖ ਮਹਿਮਾਨ ਬਲਾਕ ਖੇਤੀ ਅਧਿਕਾਰੀ ਡਾ. ਬਲਵੰਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੇ ...
ਪਾਉਂਟਾ ਸਾਹਿਬ, 17 ਸਤੰਬਰ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਪੁਲਿਸ ਦਸਤੇ ਨੇ ਰਾਤ ਗਸ਼ਤ ਦੌਰਾਨ ਖਾਰਾ ਮਾਰਗ 'ਤੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਨਾਲ ਫੜਿਆ ਹੈ, ਜਿਹੜਾ ਕਿ ਪਿੱਠ 'ਤੇ ਇਕ ਪਿੱਠੂ ਬੈਗ ਵਿਚ ਰੱਖੀ ਰਬੜ ਦੀ ਟਿਊਬ 'ਚ 20 ਬੋਤਲਾਂ ਨਾਜਾਇਜ਼ ਸ਼ਰਾਬ ਲੈ ...
ਪਲਵਲ, 17 ਸਤੰਬਰ (ਅਜੀਤ ਬਿਊਰੋ)-ਕਾਰ ਸਵਾਰ ਨੌਜਵਾਨ ਮੋਟਰ ਸਾਈਕਲ ਸਵਾਰ ਨਾਲ ਕੁੱਟਮਾਰ ਕਰਕੇ ਮੋਬਾਈਲ ਅਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ | ਚਾਂਦਹਟ ਥਾਣਾ ਪੁਲਿਸ ਨੇ 2 ਨਾਮਜਦ ਸਮੇਤ 5 ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਜਾਂਚ ਅਧਿਕਾਰੀ ...
ਨੀਲੋਖੇੜੀ, 17 ਸਤੰਬਰ (ਆਹੂਜਾ)-ਘਰੌਾਡਾ ਦੇ ਵਿਧਾਇਕ ਅਤੇ ਹੈਫ਼ੇਡ ਚੇਅਰਮੈਨ ਹਰਵਿੰਦਰ ਕਲਿਆਣ ਅਤੇ ਨੀਲੋਖੇੜੀ ਦੇ ਵਿਧਾਇਕ ਭਗਵਾਨ ਦਾਸ ਕਬੀਰਪੰਥੀ ਨੇ ਇਕ ਰਾਸ਼ਟਰੀ ਅਖ਼ਬਾਰ ਦੇ ਪ੍ਰੈਸ ਫੋਟੋਗਰਾਫ਼ਰ ਸਵ: ਅਨਿਲ ਭੰਡਾਰੀ 'ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX