ਲੁਧਿਆਣਾ, 19 ਸਤੰਬਰ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੋਰਾਨ ਜ਼ਿਲ੍ਹਾ ਪ੍ਰੀਸ਼ਦ ਦੇ 25 ਤੇ ਪੰਚਾਇਤ ਸੰਮਤੀ ਦੇ 236 ਜ਼ੋਨਾਂ ਲਈ 37.38 ਫ਼ੀਸਦੀ ਪੋਿਲੰਗ ਹੋਈ | ਜ਼ਿਲ੍ਹੇ ਦੇ 11 ਲੱਖ 60 ਹਜ਼ਾਰ 751 ਵੋਟਰ ਜਿਨ੍ਹਾਂ 'ਚ 6,19,188 ...
ਲੁਧਿਆਣਾ, 19 ਸਤੰਬਰ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਕਿਸਾਨ ਮੇਲਾ ਅੱਜ 20 ਸਤੰਬਰ ਨੂੰ ਸ਼ਰੂ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੇਲੇ ਦਾ ਉਦਘਾਟਨ ...
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਹੋਏ ਲੜਾਈ-ਝਗੜੇ ਦੌਰਾਨ ਕਈ ਅਕਾਲੀ ਵਰਕਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਇਨ੍ਹਾਂ ...
ਲੁਧਿਆਣਾ, 19 ਸਤੰਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀਆਂ ਵੱਖ-ਵੱਖ ਬ੍ਰਾਂਚਾਂ ਵਲੋਂ ਸ਼ਹਿਰ ਵਿਚੋਂ ਨਿਕਲਦੇ ਮਲਬੇ, ਸੀਵਰੇਜ ਗੰਦਗੀ (ਗਾਰ), ਪਾਰਕਾਂ ਵਿਚੋਂ ਨਿਕਲਦੀ ਵੇਸਟ ਨੂੰ ਮੁੱਖ ਕੂੜਾ ਘਰ ਦੀ ਬਜਾਏ ਸ਼ਹਿਰ 'ਚ ਮੌਜੂਦ ਫਿਲਥ ਡੀਪੂਆਂ (ਕੂੜਾ ਘਰ) 'ਚ ਸੁੱਟ ...
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਹੋਏ ਲੜਾਈ-ਝਗੜੇ ਦੌਰਾਨ ਕਈ ਅਕਾਲੀ ਵਰਕਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਇਨ੍ਹਾਂ ...
ਲੁਧਿਆਣਾ, 19 ਸਤੰਬਰ (ਪੁਨੀਤ ਬਾਵਾ)-ਆਮਦਨ ਕਰ ਵਿਭਾਗ ਦੇ ਪੜਤਾਲੀਆ ਵਿੰਗ ਵਲੋਂ ਮਹਾਂਨਗਰ ਦੇ ਇਕ ਹੌਜ਼ਰੀ ਕਾਰੋਬਾਰੀ ਤੇ ਉਸ ਦੇ ਸਪੁੱਤਰ ਤੋਂ 6 ਪੈਨ ਕਾਰਡ ਬਰਾਮਦ ਕੀਤੇ ਗਏ, ਜਿਨ੍ਹਾਂ ਰਾਹੀਂ ਉਸ ਨੇ ਨੋਟਬੰਦੀ ਦੌਰਾਨ 10 ਕਰੋੜ ਰੁਪਏ ਜਮ੍ਹਾਂ ਕਰਵਾਉਣ ਤੋਂ ਇਲਾਵਾ ...
ਭਾਮੀਆਂ ਕਲਾਂ, 19 ਸਤੰਬਰ (ਰਜਿੰਦਰ ਸਿੰਘ ਮਹਿਮੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਤੇਵਾੜਾ ਜੋ ਕਿ ਐਸ. ਸੀ. ਔਰਤ ਲਈ ਰਿਜ਼ਰਵ ਸੀ, ਜਿਸ ਵਿਚ ਕਾਂਗਰਸ ਪਾਰਟੀ ਵਲੋਂ ਬੀਬੀ ਪ੍ਰਵੀਨ ਕੌਰ ਢੋਲਣਵਾਲ, ਅਕਾਲੀ ਦਲ ਵਲੋ ਬੀਬੀ ...
ਲੁਧਿਆਣਾ, 19 ਸਤੰਬਰ (ਪੁਨੀਤ ਬਾਵਾ)-ਜ਼ਿਲ੍ਹਾ ਲੁਧਿਆਣਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੋਰਾਨ ਜ਼ਿਲ੍ਹਾ ਪ੍ਰੀਸ਼ਦ ਦੇ 25 ਤੇ ਪੰਚਾਇਤ ਸੰਮਤੀ ਦੇ 236 ਜ਼ੋਨਾਂ ਲਈ 37.38 ਫ਼ੀਸਦੀ ਪੋਿਲੰਗ ਹੋਈ | ਜ਼ਿਲ੍ਹੇ ਦੇ 11 ਲੱਖ 60 ਹਜ਼ਾਰ 751 ਵੋਟਰ ਜਿਨ੍ਹਾਂ 'ਚ 6,19,188 ...
ਫੁੱਲਾਂਵਾਲ, 19 ਸਤੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਭਗਤ ਸਿੰਘ ਨਗਰ ਸਥਿਤ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਵਿਖੇ ਬੂਥ ਨੰ 155 ਤੇ 156 'ਤੇ ਸਥਿਤੀ ਉਦੋਂ ਤਨਾਅਪੂਰਨ ਹੋ ਗਈ ਜਦੋ ਵੋਟਾਂ ਪਾਉਣ ਆਏ ਵੋਟਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਤਾਂ ਵੋਟਾਂ ਹੀ ਕੱਟੀਆਂ ਗਈਆਂ ਹਨ, ਜਿਸ ਨੂੰ ਲੈ ਕੇ ਵੋਟਰ ਰੋਹ ਵਿਚ ਆ ਗਏ ਤੇ ਉਨ੍ਹਾਂ ਸਕੂਲ ਬਾਹਰ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਮੌਕੇ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਸਕੂਲ ਦੇ ਮੇਨ ਗੇਟ ਨੂੰ ਜ਼ਿੰਦਰਾ ਮਾਰ ਦਿੱਤਾ ਤੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ 'ਤੇ ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਡੀ.ਐਸ.ਪੀ. ਜਸਵਿੰਦਰ ਸਿੰਘ ਚਾਹਲ ਸੁਪਰਵਾਈਜ਼ਰ ਨਰਿੰਦਰ ਸਿੰਘ ਬੈਨੀਪਾਲ ਤਹਸੀਲਦਾਰ ਅਜੀਤਪਾਲ ਸਿੰਘ ਤੇ ਬੀ.ਡੀ.ਪੀ.ਓ. ਮੈਡਮ ਰੁਪਿੰਦਰ ਕੌਰ ਨੇ ਮੌਕੇ 'ਤੇ ਪੁਹੰਚ ਕੇ ਵੋਟਰਾਂ ਨੂੰ ਸ਼ਾਂਤ ਕਰਦਿਆਂ ਮੌਕੇ 'ਤੇ ਹੀ ਇਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ, ਪਰ ਰੋਹ ਵਿਚ ਆਏ ਵੋਟਰਾਂ ਨੇ ਇਸ ਨੂੰ ਨਾਮਨਜ਼ੂਰ ਕਰਦਿਆਂ ਕੱਟੀਆਂ ਵੋਟਾਂ ਦਰੁਸਤ ਕਰਕੇ ਦੁਬਾਰਾ ਵੋਟਿੰਗ ਕਰਵਾਉਣ ਦੀ ਮੰਗ 'ਤੇ ਅੜਦਿਆਂ ਗੇਟ ਦੇ ਬਾਹਰ ਧਰਨਾ ਲਾ ਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੂੰ ਖਦੇੜਨ ਲਈ ਪੁਲਿਸ ਵਲੋਂ ਪੁਲਿਸ ਬਲ ਦਾ ਪ੍ਰਯੋਗ ਕਰਨਾ ਪਿਆ | ਮੌਕੇ 'ਤੇ ਪੁਹੰਚੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵੀ ਲੋਕਾਂ ਨੂੰ ਸ਼ਾਂਤ ਕਰਦਿਆਂ ਇਸ ਮਸਲੇ ਨੂੰ ਹੱਲ ਕਰਨ ਲਈ ਉੱਚ ਅਧਿਕਾਰੀਆਂ ਦੀ ਡਿਊਟੀ ਲਗਾਈ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਦਾ ਕੋਈ ਫੋਰੀ ਹੱਲ ਕੱਢ ਕੇ ਵੋਟਿੰਗ ਮੁੜ ਚਾਲੂ ਕਰਵਾਈ ਜਾਵੇਗੀ | ਜ਼ਿਕਰਯੋਗ ਹੈ ਕਿ ਇਸ ਸੰਮਤੀ ਜ਼ੋਨ ਵਿਚ ਕੁੱਲ 8700 ਦੇ ਕਰੀਬ ਵੋਟਾਂ ਸਨ ਜਿਨ੍ਹਾਂ 'ਚੋਂ 3340 ਦੇ ਕਰੀਬ ਵੋਟਾਂ ਕੱਟੀਆ ਗਈਆ ਹਨ, ਜਿਸ ਨੂੰ ਮੌਕੇ 'ਤੇ ਪੁਹੰਚੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਕ ਨੇ ਕਾਂਗਰਸ ਸਰਕਾਰ ਦਾ ਸ਼ਰੇ੍ਹਆਮ ਧੱਕਾ ਦੱਸਿਆ ਕਿ ਇਸ ਤਰ੍ਹਾਂ ਕਿਸੇ ਨਾਗਰਿਕ ਤੋਂ ਵੋਟ ਪਾਉਣ ਦਾ ਅਧਿਕਾਰ ਖੋਹ ਲੈਣਾ ਲੋਕਤੰਤਰ ਦਾ ਘਾਨ ਹੈ | ਕਾਂਗਰਸੀ ਉਮੀਦਵਾਰ ਨੂੰ ਛੱਡ ਕੇ ਬਾਕੀ ਦੇ ਆਜ਼ਾਦ ਤੇ ਹੋਰ ਪਾਰਟੀ ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਕੇ ਸਕੂਲ ਦੇ ਅਹਾਤੇ ਤੋਂ ਬਾਹਰ ਚਲੇ ਗਏ ਤੇ ਬੀ.ਡੀ.ਪੀ.ਓ. ਮੈਡਮ ਨੇ ਵੋਟਰ ਪਰਚੀਆਂ ਕੱਟਣ ਦੀ ਕਮਾਨ ਆਪ ਸੰਭਾਲ ਕੇ ਪੋਲਿੰਗ ਦਾ ਰੁਕਿਆ ਕੰਮ ਤਿੰਨ ਘੰਟੇ ਤੋਂ ਬਾਅਦ ਮੁੜ ਚਾਲੂ ਕਰਵਾਇਆ |
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵਿਆਹੁਤਾ ਦੇ 4 ਮਹੀਨੇ ਦੇ ਮਾਸੂਮ ਬੱਚੇ ਨੂੰ ਕਤਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ ਜਨਾਹ ਕਰਨ ਵਾਲੇ ਇਕ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਵਿਆਹੁਤਾ ਵਾਸੀ ਪੁਰਾਣਾ ਜਵਾਹਰ ...
ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼ 2 ਦੀ ਪੁਲਿਸ ਨੇ ਕੰਗਣਵਾਲ ਸਥਿਤ ਇਕ ਕਮਰੇ 'ਚ ਛਾਪਾਮਾਰੀ ਕਰਕੇ ਉਥੋਂ 600 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਸ ਸਬੰਧੀ ਡਿੰਪੀ ਪੁੱਤਰ ਦੇਵ ਰਾਜ ਵਾਸੀ ਕੰਗਣਵਾਲ ਖਿਲਾਫ਼ ਧਾਰਾ ...
ਹੰਬੜਾਂ, 19 ਸਤੰਬਰ (ਕੁਲਦੀਪ ਸਿੰਘ ਸਲੇਮਪੁਰੀ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਅੱਜ ਅਮਨ-ਅਮਾਨ ਨਾਲ ਸਵੇਰੇ ਸ਼ੁਰੂ ਹੋਈਆਂ | ਮਿਲੀ ਜਾਣਕਾਰੀ ਅਨੁਸਾਰ ਵੋਟਰਾਂ ਅੰਦਰ ਵੋਟ ਪਾਉਣ ਦਾ ਰੁਝਾਨ ਇਸ ਵਾਰ ਘੱਟ ਹੀ ਰਿਹਾ | ਸਰਕਾਰੀ ਸਕੂਲ ਪਿੰਡ ਇਯਾਲੀ ...
ਹੰਬੜਾਂ, 19 ਸਤੰਬਰ (ਕੁਲਦੀਪ ਸਿੰਘ ਸਲੇਮਪੁਰੀ)-ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਸੂਬਾੲਾੀ ਆਗੂ ਮਨਜੀਤ ਸਿੰਘ ਹੰਬੜਾਂ ਸਮੇਤ ਰਮਨਦੀਪ ਸਿੰਘ ਰਿੱਕੀ ਚੌਹਾਨ ਨੇ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਲੋਕਾਂ ਨੇ ਸ਼ਾਂਤਮਈ ਢੰਗ ਨਾਲ ...
ਭਾਮੀਆਂ ਕਲਾਂ, 19 ਸਤੰਬਰ (ਰਜਿੰਦਰ ਸਿੰਘ ਮਹਿਮੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਦੇ ਪਿੰਡ ਮਾਛੀਆਂ ਕਲਾਂ ਜਿਸ ਨੂੰ ਅਕਾਲ ਦਲ ਦੀ ਰਾਜਧਾਨੀ ਮੰਨਿਆ ਜਾਦਾ ਹੈ ਜਿਸ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਵੋਟਾਂ ਪਾਉਣ ਗਏ ਲੋਕਾਂ ...
ਲੁਧਿਆਣਾ, 19 ਸਤੰਬਰ (ਭੁਪਿੰਦਰ ਸਿੰਘ ਬਸਰਾ)-ਦੋ ਪਹੀਆ ਅਤੇ ਤਿੰਨ ਪਹੀਆ ਵਾਹਨ ਬਣਾਉਣ ਵਾਲੀ ਨਾਮੀ ਕੰਪਨੀ ਟੀ.ਵੀ.ਐਸ. ਮੋਟਰ ਵਲੋਂ ਅੱਜ ਲੁਧਿਆਣਾ ਵਿਖੇ ਨਵਾਂ 110 ਸੀ.ਸੀ ਕਮਿਊਟਰ ਮੋਟਰਸਾਈਕਲ ਟੀ.ਵੀ.ਐਸ ਰੇਡੀਓਨ ਬਾਜ਼ਾਰ ਵਿਚ ਉਤਾਰਿਆ | ਇਸ ਮੌਕੇ ਕੰਪਨੀ ਦੇ ਪ੍ਰਮੁੱਖ ...
ਲੁਧਿਆਣਾ, 19 ਸਤੰਬਰ (ਪੁਨੀਤ ਬਾਵਾ)-ਸੀਨੀਅਰ ਅਕਾਲੀ ਆਗੂ ਦਲੀਪ ਸਿੰਘ ਖੁਰਾਣਾ ਦੇ ਛੋਟੇ ਭਰਾ ਇੰਦਰਜੀਤ ਸਿੰਘ ਖੁਰਾਣਾ ਦਾ ਬਿਮਾਰੀ ਪਿੱਛੋਂ ਅਚਾਨਕ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ...
ਲੁਧਿਆਣਾ, 19 ਸਤੰਬਰ (ਕਵਿਤਾ ਖੁੱਲਰ)-ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਸਥਾਨਕ ਸਰਕਾਰੀ ਸਕੂਲ ਪਿੰਡ ਪੰਜੇਟਾ ਵਿਖੇ ਮਨੁੱਖਤਾ ਦੇ ਭਲੇ ਲਈ 291ਵਾਂ ਮਹਾਨ ਖੂਨਦਾਨ ਕੈਂਪ ਸਵਰਗੀ ਪਵਿੱਤਰ ਸਿੰਘ ਪੰਜੇਟਾ ਦੀ ਯਾਦ ਵਿਚ ਨੌਜਵਾਨਾਂ ਅਤੇ ਸਮੂਹ ਨਗਰ ਨਿਵਾਸੀਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX