ਤਾਜਾ ਖ਼ਬਰਾਂ


ਨਵੀਂ ਦਿੱਲੀ- ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਵਾਪਸ ਆਏ ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਟਲ ਦੇ ਕਮਰੇ 'ਚੋਂ ਔਰਤ ਦੀ ਲਾਸ਼ ਮਿਲੀ
. . .  1 day ago
ਜ਼ੀਰਕਪੁਰ,15 ਨਵੰਬਰ, {ਹੈਪੀ ਪੰਡਵਾਲਾ} - ਇੱਥੋਂ ਦੇ ਬਲਟਾਣਾ ਖੇਤਰ 'ਚ ਪੈਂਦੇ ਕਲਗ਼ੀਧਰ ਐਨਕਲੇਵ ਵਿਖੇ ਇੱਕ ਹੋਟਲ ਦੇ ਕਮਰੇ 'ਚੋਂ ਔਰਤ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ...
ਵਿਦੇਸ਼ੀ ਫੰਡਿੰਗ ਕੇਸ : ਐਮਨੇਸਟੀ ਇੰਟਰਨੈਸ਼ਨਲ ਦੇ ਦਫ਼ਤਰ 'ਤੇ ਸੀਬੀਆਈ ਦਾ ਛਾਪਾ
. . .  1 day ago
ਮਹਾਰਾਸ਼ਟਰ : ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ, 17 ਮਜ਼ਦੂਰ ਜ਼ਖ਼ਮੀ
. . .  1 day ago
ਮੁੰਬਈ, 15 ਨਵੰਬਰ - ਮਹਾਰਾਸ਼ਟਰ ਦੇ ਰਾਏਗੜ੍ਹ ਸ਼ਹਿਰ ਦੀ ਐਮਆਈਡੀਸੀ ਉਦਯੋਗਿਕ ਖੇਤਰ ਵਿਚ ਕ੍ਰਿਪਟੋ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਦੀ ਇਮਾਰਤ ਵਿਚ ਧਮਾਕਾ ਹੋਣ ਨਾਲ 17 ਮਜ਼ਦੂਰ ਜ਼ਖ਼ਮੀ ਹੋ
ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ
. . .  1 day ago
ਰਾਜਪੁਰਾ ,15 ਨਵੰਬਰ (ਰਣਜੀਤ ਸਿੰਘ)੿ ਅੱਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਨੇੜਲੇ ਪਿੰਡ ਤਖਤੁ ਮਾਜਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਹਰ ਸੰਗਤ ਸਿੰਘ ਅਤੇ ਉਸ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਕੇ ਸਖ਼ਤ ...
ਕਾਂਗਰਸ ਦੇ ਅਹੁਦੇਦਾਰਾਂ ਦੀ ਮੀਟਿੰਗ 16 ਨੂੰ
. . .  1 day ago
ਨਵੀਂ ਦਿੱਲੀ, 15 ਨਵੰਬਰ - ਜ਼ਰੂਰੀ ਸਿਆਸੀ ਮੁੱਦਿਆਂ ਉੱਪਰ ਚਰਚਾ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ, ਸਕੱਤਰਾਂ, ਪੀ.ਸੀ.ਸੀ ਪ੍ਰਧਾਨਾਂ ਅਤੇ ਸੀ.ਐਲ.ਪੀ ਆਗੂਆਂ ਦੀ ਮੀਟਿੰਗ 16 ਨਵੰਬਰ...
ਮਹਿਬੂਬਾ ਮੁਫ਼ਤੀ ਨੂੰ ਸਰਕਾਰੀ ਕੁਆਟਰ 'ਚ ਕੀਤਾ ਗਿਆ ਸ਼ਿਫ਼ਟ
. . .  1 day ago
ਸ੍ਰੀਨਗਰ, 15 ਨਵੰਬਰ - ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਜਿਨ੍ਹਾਂ ਨੂੰ ਧਾਰਾ 370 ਹਟਾਏ ਜਾਣ ਤੋਂ ਬਾਅਦ ਸ੍ਰੀਨਗਰ ਦੇ ਚਸ਼ਮਾ ਸ਼ਾਹੀ ਹਟ ਵਿਚ ਨਜ਼ਰਬੰਦ ਕੀਤਾ ਗਿਆ ਸੀ ਨੂੰ ਸ੍ਰੀਨਗਰ...
ਟਰਾਈ ਵੱਲੋਂ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ
. . .  1 day ago
ਨਵੀਂ ਦਿੱਲੀ, 15 ਨਵੰਬਰ - ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਵੱਲੋਂ ਅੱਜ ਇੰਟਰਕੁਨੈਕਸ਼ਨ ਯੂਜੇਸ ਚਾਰਜਸ ਦੀ ਸਮੀਖਿਆ ਸਬੰਧੀ ਚਰਚਾ ਕੀਤੀ ਗਈ। ਟਰਾਈ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਨੇ ਹਾਸਲ ਕੀਤੀ 343 ਦੌੜਾਂ ਦੀ ਲੀਡ
. . .  1 day ago
ਇੰਦੌਰ, 15 ਨਵੰਬਰ - ਬੰਗਲਾਦੇਸ਼ ਖ਼ਿਲਾਫ਼ ਇੰਦੌਰ ਟੈਸਟ ਦੇ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 6 ਵਿਕਟਾਂ ਦੇ ਨੁਕਸਾਨ 'ਤੇ 493 ਦੌੜਾਂ ਬਣਾ ਲਈਆਂ...
ਇੰਦੌਰ ਟੈੱਸਟ ਦੂਸਰਾ ਦਿਨ : ਦਿਨ ਦਾ ਖੇਡ ਖ਼ਤਮ ਹੋਣ 'ਤੇ ਭਾਰਤ 493/6
. . .  1 day ago
ਚੀਫ਼ ਜਸਟਿਸ ਰੰਜਨ ਗੋਗਈ ਨੂੰ ਦਿੱਤੀ ਜਾ ਰਹੀ ਹੈ ਨਿੱਘੀ ਵਿਦਾਇਗੀ
. . .  1 day ago
ਨਵੀਂ ਦਿੱਲੀ, 15 ਨਵੰਬਰ - ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗਈ ਨੂੰ ਸੁਪਰੀਮ ਕੋਰਟ ਦੇ ਗਲਿਆਰੇ 'ਚ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਚੀਫ਼ ਜਸਟਿਸ ਆਫ਼ ਇੰਡੀਆ ਦੇ ਰੂਪ...
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਮਯੰਕ ਅਗਰਵਾਲ 243 ਦੌੜਾਂ ਬਣਾ ਕੇ ਆਊਟ
ਭਾਜਪਾ ਵੱਲੋਂ ਕਾਂਗਰਸ ਹੈੱਡਕੁਆਟਰ ਦੇ ਬਾਹਰ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 15 ਨਵੰਬਰ - ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਰਾਫੇਲ ਸਮਝੌਤੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਖ਼ਿਲਾਫ਼ ਭਾਜਪਾ ਵਰਕਰਾਂ ਨੇ ਦਿੱਲੀ ਵਿਖੇ ਕਾਂਗਰਸ ਹੈੱਡਕੁਆਟਰ ਦੇ ਬਾਹਰ...
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੇ ਮਯੰਕ ਅਗਰਵਾਲ ਨੇ ਠੋਕਿਆ ਦੋਹਰਾ ਸੈਂਕੜਾ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀ ਬੰਗਲਾਦੇਸ਼ 'ਤੇ ਲੀਡ 200 ਟੱਪੀ, ਸਕੋਰ 359/4
. . .  1 day ago
ਰਾਜਪਾਲ ਵੀ.ਪੀ. ਸਿੰਘ ਬਦਨੌਰ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਵੱਲੋਂ ਖੰਨਾ ਦੀ ਮਾਤਾ ਨੂੰ ਸ਼ਰਧਾ ਦੇ ਫੁਲ ਭੇਟ
. . .  1 day ago
ਬਠਿੰਡਾ 'ਚ ਪੁਸਤਕ ਮੇਲਾ, ਨੌਜਵਾਨਾਂ 'ਚ ਉਤਸ਼ਾਹ
. . .  1 day ago
ਇੰਦੌਰ ਟੈੱਸਟ ਦੂਸਰਾ ਦਿਨ : ਭਾਰਤ ਦੀਆਂ 4 ਵਿਕਟਾਂ ਆਊਟ, ਸਕੋਰ 327 (177 ਦੌੜਾਂ ਦੀ ਬੜ੍ਹਤ)
. . .  1 day ago
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦੇ ਦਫ਼ਤਰ ਨੂੰ ਲੱਗੀ ਭਿਆਨਕ ਅੱਗ
. . .  1 day ago
ਭਾਰਤ 'ਚ ਆਮ ਲੋਕ ਹੋ ਰਹੇ ਹਨ ਗਰੀਬ - ਰਿਪੋਰਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 6 ਅੱਸੂ ਸੰਮਤ 550

ਹਰਿਆਣਾ ਹਿਮਾਚਲ

ਸੂਬੇ ਵਿਚ ਜਬਰ ਜਨਾਹ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਖੱਟਰ ਸਰਕਾਰ ਨਾਕਾਮ-ਕੇ.ਵਾਈ.ਐਸ.

ਨਰਵਾਨਾ, 20 ਸਤੰਬਰ (ਅਜੀਤ ਬਿਊਰੋ)-ਕਰਾਂਤੀਕਾਰੀ ਯੁਵਾ ਸੰਗਠਨ ਅਤੇ ਸੰਘਰਸ਼ਸ਼ੀਲ ਮਹਿਲਾ ਕੇਂਦਰ ਦੇ ਵਰਕਰਾਂ ਨੇ ਹਰਿਆਣਾ 'ਚ ਜਬਰ ਜਨਾਹ ਦੀਆਂ ਵੱਧਦੀਆਂ ਘਟਨਾਵਾਂ ਅਤੇ ਸੂਬੇ ਵਿਚ ਔਰਤਾਂ 'ਤੇ ਵੱਧ ਰਹੇ ਅੱਤਿਆਚਾਰਾਂ ਦੀਆਂ ਘਟਨਾਵਾਂ ਨੂੰ ਲੈ ਕੇ ਕੇ.ਐਮ. ਕਾਲਜ ਤੋਂ ...

ਪੂਰੀ ਖ਼ਬਰ »

ਘਰ ਤੋਂ ਸਕੂਲ 'ਚ ਪੇਪਰ ਦੇਣ ਨਿਕਲੇ ਬੱਚੇ ਰਹੱਸਮਈ ਹਾਲਾਤ 'ਚ ਲਾਪਤਾ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)–ਪਿੰਡ ਦੁਧਲਾ ਤੋਂ ਪੇਪਰ ਦੇਣ ਲਈ ਘਰ ਤੋਂ ਨਿਕਲੇ 2 ਵਿਦਿਆਰਥੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਏ | ਪਰਿਵਾਰ ਸਵੇਰ ਤੋਂ ਹੀ ਦੋਵੇਂ ਵਿਦਿਆਰਥੀਆਂ ਦੀ ਭਾਲ 'ਚ ਲੱਗੇ ਰਹੇ | ਦੂਜੇ ਪਾਸੇ ਸਕੂਲ ਦੇ ਅਧਿਆਪਕ ਵੀ ਵਿਦਿਆਰਥੀਆਂ ...

ਪੂਰੀ ਖ਼ਬਰ »

6.40 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ

ਏਲਨਾਬਾਦ, 20 ਸਤੰਬਰ (ਜਗਤਾਰ ਸਮਾਲਸਰ)-ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਸ਼ਹਿਰ ਦੇ ਊਧਮ ਸਿੰਘ ਚੌਕ 'ਚੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 6 ਗਰਾਮ 40 ਮਿਲੀਗਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜ੍ਹੇ ਗਏ ਮੁਲਜ਼ਮ ਦੀ ਪਛਾਣ ਛੋਟੂ ਰਾਮ ਪੁੱਤਰ ਓਮ ਪ੍ਰਕਾਸ਼ ...

ਪੂਰੀ ਖ਼ਬਰ »

ਹਰ ਮਨੁੱਖ ਨੂੰ ਆਪਣੇ ਜੀਵਨ 'ਚ ਖੂਨਦਾਨ ਜ਼ਰੂਰ ਕਰਨਾ ਚਾਹੀਦੈ-ਨਾਇਬ ਸੈਣੀ

ਨਰਾਇਣਗੜ੍ਹ, 20 ਸਤੰਬਰ (ਪੀ. ਸਿੰਘ)-ਸਰਕਾਰੀ ਕਾਲਜ ਵਿਚ ਯੂਥ ਰੈੱਡ ਕਰਾਸ, ਐਨ.ਐਸ.ਐਸ. ਤੇ ਮਹਿਲਾ ਸ਼ੈਲ ਦੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਸ਼ੁਰੂਆਤ ਰਾਜ ਮੰਤਰੀ ਨਾਇਬ ਸੈਣੀ ਨੇ ਰਿਬਨ ਕੱਟ ਕੇ ਕੀਤਾ | ਕੈਂਪ ...

ਪੂਰੀ ਖ਼ਬਰ »

ਫ਼ਸਲ ਫਾਨਾ ਪ੍ਰਬੰਧਨ ਨੂੰ ਲੈ ਕੇ ਖੇਤੀ ਵਿਭਾਗ ਦਾ 5ਵਾਂ ਸਿਖ਼ਲਾਈ ਕੈਂਪ ਸਮਾਪਤ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਖੇਤੀ ਵਿਗਿਆਨ ਕੇਂਦਰ ਵਲੋਂ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਹਰਿਆਣਾ ਦੇ ਸਹਿਯੋਗ ਨਾਲ ਫ਼ਸਲ ਫਾਨਾ ਪ੍ਰਬੰਧਨ 'ਤੇ 5ਵਾਂ ਸਿਖ਼ਲਾਈ ਕੈਂਪ ਲਗਾਇਆ ਗਿਆ | ਸਿਖ਼ਲਾਈ ਵਿਚ 150 ਕਿਸਾਨਾਂ ਨੇ ਹਿੱਸਾ ਲਿਲਆ | ਖੇਤੀ ਵਿਗਿਆਨ ...

ਪੂਰੀ ਖ਼ਬਰ »

ਡੀ.ਏ.ਵੀ. ਗਰਲਜ਼ ਵਿਖੇ ਆਰਟ ਐਾਡ ਕਰਾਫ਼ਟ ਵਿਸ਼ੇ 'ਤੇ 3 ਰੋਜ਼ਾ ਵਰਕਸ਼ਾਪ ਲਾਈ

ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ ਦੇ ਫੈਸ਼ਨ ਡੀਜ਼ਾਇਨਿੰਗ ਵਿਭਾਗ ਵਲੋਂ ਆਰਟ ਐਾਡ ਕਰਾਫ਼ਟ ਵਿਸ਼ੇ 'ਤੇ 3 ਰੋਜ਼ਾ ਵਰਕਸ਼ਾਪ ਲਾਈ ਗਈ | ਪਿਡੀਲਾਈਟ ਇੰਡਸਟਰੀ ਅੰਬਾਲਾ ਤੋਂ ਆਈ ਡੀਮਾਨਸਟੇਟਰ ਆਸ਼ਾ ਵਰਮਾ ਤੇ ਰਸ਼ਮੀ ਮਲਿਕ ਨੇ ...

ਪੂਰੀ ਖ਼ਬਰ »

ਅਰਜੁਨ ਚੌਟਾਲਾ ਨੇ ਗੋਹਾਨਾ ਸਨਮਾਨ ਦਿਵਸ ਰੈਲੀ 'ਚ ਪਹੁੰਚਣ ਦਾ ਸੱਦਾ ਦਿੱਤਾ

ਏਲਨਾਬਾਦ, 20 ਸਤੰਬਰ (ਜਗਤਾਰ ਸਮਾਲਸਰ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਦੇ ਛੋਟੇ ਪੁੱਤਰ ਅਰਜੁਨ ਚੌਟਾਲਾ ਨੇ ਅੱਜ ਏਲਨਾਬਾਦ ਵਿਧਾਨ ਸਭਾ ਦੇ 2 ਦਰਜਨ ਪਿੰਡਾਂ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਨੂੰ ਚੌਧਰੀ ਦੇਵੀ ਲਾਲ ਦੇ 105ਵੇਂ ਜਨਮ ਦਿਨ ਦੇ ...

ਪੂਰੀ ਖ਼ਬਰ »

ਪ੍ਰਾਈਵੇਟ ਬੱਸ ਚਾਲਕਾਂ ਦੀ ਮਨਮਰਜ਼ੀ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ

ਕੈਥਲ, 20 ਸਤੰਬਰ (ਅਜੀਤ ਬਿਊਰੋ)-ਪ੍ਰਾਈਵੇਟ ਬੱਸ ਚਾਲਕਾਂ ਦੀ ਮਨਮਰਜੀ ਅਤੇ ਸਰਕਾਰੀ ਬੱਸ ਚਲਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿਚ 4 ਪਿੰਡਾਂ ਦੇ ਵਿਦਿਆਰਥੀਆਂ ਨੇ ਬੱਸ ਸਟੈਂਡ 'ਤੇ ਵਿਭਾਗ ਅਤੇ ਸਰਕਾਰ ਿਖ਼ਲਾਫ਼ ਨਾਅਰੇਬਾਜੀ ਕਰਕੇ ਰੋਸ ਜਤਾਇਆ | ਵਿਦਿਆਰਥੀਆਂ ...

ਪੂਰੀ ਖ਼ਬਰ »

ਕੁਦਰਤੀ ਇਲਾਜ 'ਚ ਮਿੱਟੀ ਦਾ ਇਸਤੇਮਾਲ ਕਰਕੇ ਪਾ ਸਕਦੇ ਹਾਂ ਬਿਮਾਰੀਆਂ ਤੋਂ ਛੁਟਕਾਰਾ-ਡਾ: ਹਰੀਸ਼ ਯਾਦਵ

ਟੋਹਾਣਾ, 20 ਸਤੰਬਰ (ਗੁਰਦੀਪ ਸਿੰਘ ਭੱਟੀ)-ਕਹਿੰਦੇ ਹਨ ਕਿ ਮਿੱਟੀ ਤੋਂ ਮਨੁੱਖ ਬਣਿਆ ਹੈ ਅਤੇ ਰੋਜ਼ਾਨਾ ਇਸਤੇਮਾਲ ਦੀਆਂ ਕਾਫ਼ੀ ਵਸਤੂਆਂ ਵੀ ਸਾਨ੍ਹੰ ਮਿੱਟੀ ਤੋਂ ਹੀ ਪ੍ਰਾਪਤ ਹੁੰਦੀਆਂ ਹਨ | ਮਿੱਟੀ ਦਾ ਮਹਤੱਵ ਇਥੇ ਖ਼ਤਮ ਨਹੀਂ ਹੁੰਦਾ, ਸਗੋਂ ਮਿੱਟੀ ਦਾ ਇਸਤੇਮਾਲ ...

ਪੂਰੀ ਖ਼ਬਰ »

ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਣ ਅਧਿਆਪਕ-ਵਾਈਸ ਚਾਂਸਲਰ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਅਧਿਆਪਕ ਸਮਾਜ ਦਾ ਨਿਰਮਾਤਾ ਹੈ | ਇਸ ਲਈ ਉਸ ਦਾ ਫਰਜ ਅਤੇ ਜ਼ਿੰਮੇਵਾਰੀ ਜ਼ਿਆਦਾ ਹੈ | ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਯੋਗ ਭਵਨ ਲਈ ਦਿੱਤੇ 5 ਪੱਖੇ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਦੀ ਅਪੀਲ 'ਤੇ ਲਾਇਨਜ਼ ਕਲੱਬ ਨੇ ਦ੍ਰੋਣਾਚਾਰੀਆ ਸਟੇਡੀਅਮ ਦੇ ਯੋਗ ਭਵਨ ਲਈ 5 ਪੱਖੇ ਜ਼ਿਲ੍ਹਾ ਖੇਡ ਅਤੇ ਯੁਵਾ ਪ੍ਰੋਗਰਾਮ ਅਧਿਕਾਰੀ ਯਸ਼ਬੀਰ ਸਿੰਘ ਨੂੰ ਸੌਾਪੇ | ਲਾਇਨਜ਼ ਕਲੱਬ ਦੇ ...

ਪੂਰੀ ਖ਼ਬਰ »

ਮੁੱਖ ਮੰਤਰੀ ਰਾਹਤ ਕੋਸ਼ ਤੋਂ 11 ਲੋਕਾਂ ਨੂੰ ਵੰਡੇ 5.55 ਲੱਖ ਦੇ ਚੈੱਕ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਕੋਸ਼ ਤੋਂ ਕੈਂਸਰ, ਗੁਰਦੇ, ਦਿਲ ਅਤੇ ਹੋਰ ਬਿਮਾਰੀਆਂ ਦੇ ਇਲਾਜ਼ ਲਈ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ | ਮੁੱਖ ਮੰਤਰੀ ਮਨੋਹਰ ਲਾਲ ਦੀ ਕਲਮ ਤੋਂ ਹੁਣ ...

ਪੂਰੀ ਖ਼ਬਰ »

ਸ਼ਰਧਾਭਾਵ ਨਾਲ ਕੀਤਾ ਗਣਪਤੀ ਵਿਸਰਜਨ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਸ਼ਹਿਰ 'ਚ ਵੱਖ-ਵੱਖ ਸੰਸਥਾਵਾਂ ਵਲੋਂ ਵਿਰਜਮਾਨ ਕੀਤੇ ਗਏ ਭਗਵਾਨ ਗਣਪਤੀ ਦਾ ਵਿਸਰਜਨ ਧੂਮਧਾਮ ਅਤੇ ਸ਼ਰਧਾਭਾਵ ਨਾਲ ਕੀਤਾ ਗਿਆ | ਭਗਵਾਨ ਗਣਪਤੀ ਦੀ ਮੂਰਤੀ ਨਾਲ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਗਈ, ਜਿਸ 'ਚ ਸ਼ਰਧਾਲੂਆਂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਚਲਾਈ ਸਫ਼ਾਈ ਮੁਹਿੰਮ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਭਗਵਾਨ ਪਰਸ਼ੂਰਾਮ ਕਾਲਜ 'ਚ ਸਵੱਛਤਾ ਹੀ ਸੇਵਾ ਮੁਹਿੰਮ ਮਨਾਈ ਗਈ | ਇਸ ਮੁਹਿੰਮ ਤਹਿਤ ਡਾ. ਰਣਬੀਰ ਸਿੰਘ ਦੀ ਪ੍ਰਧਾਨਗੀ 'ਚ ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਮੈਂਬਰਾਂ ਦੇ ਨਾਲ-ਨਾਲ ਕਾਲਜ ਦੇ ਹੋਰ ਵਿਦਿਆਰਥੀਆਂ ਨੇ ਸਫ਼ਾਈ ...

ਪੂਰੀ ਖ਼ਬਰ »

ਸਤਿਸੰਗ 'ਚ ਮਾਇਆ ਰੂਪੀ ਹਨੇਰਾ ਹੁੰਦਾ ਹੈ ਦੂਰ-ਮਹਾਤਮਾ ਸਤੀਸ਼ ਹੰਸ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਸੰਤ ਨਿਰੰਕਾਰੀ ਸਤਿਸੰਗ ਭਵਨ 'ਚ ਵਿਸ਼ੇਸ਼ ਸਤਿਸੰਗ ਕੀਤਾ ਗਿਆ | ਇਸ ਦੌਰਾਨ ਕਰਨਾਲ ਤੋਂ ਆਏ ਸੰਤ ਨਿਰੰਕਾਰੀ ਮਿਸ਼ਨ ਦੇ ਜੋਨਲ ਇੰਚਾਰਜ਼ ਮਹਾਤਮਾ ਸਤੀਸ਼ ਹੰਸ ਨੇ ਪ੍ਰਵਚਨ ਕਰਦਿਆਂ ਸੰਗਤ ਦਾ ਮਾਰਗਦਰਸ਼ਨ ਕੀਤਾ | ...

ਪੂਰੀ ਖ਼ਬਰ »

ਸਫ਼ਾਈ ਵਿਚ ਪਰਮਾਤਮਾ ਦਾ ਵਾਸ-ਡਾ. ਪ੍ਰਮੋਦ ਸ਼ਾਸਤਰੀ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਅਧਿਆਪਕ ਸੂਬਾਈ ਪੁਰਸਕਾਰ ਜੇਤੂ ਡਾ. ਪ੍ਰਮੋਦ ਸ਼ਾਸਤਰੀ ਨੇ ਕਿਹਾ ਕਿ ਸਫ਼ਾਈ ਵਿਚ ਪਰਮਾਤਮਾ ਵਾਸ ਕਰਦੇ ਹਨ | ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ | ਉਹ ਪਿੰਡ ਬਜੀਦਪੁਰ ਦੇ ...

ਪੂਰੀ ਖ਼ਬਰ »

ਕਾਂਗਰਸ ਸਿੱਖ ਸੰਸਥਾਵਾਂ ਅਤੇ ਅਕਾਲੀ ਦਲ ਨੂੰ ਬਦਨਾਮ ਕਰ ਰਹੀ ਹੈ-ਚੰਦੂਮਾਜਰਾ

ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਉਠੇ ਵਿਵਾਦ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਧਰਨਾ ਪ੍ਰਦਰਸ਼ਨ ਕਰ ਰਹੇ ...

ਪੂਰੀ ਖ਼ਬਰ »

ਪਿੰਡ ਬਲਿਆਂਵਾਲਾ 'ਚ ਤਣਾਅਪੂਰਨ ਸ਼ਾਂਤੀ, ਖ਼ੂਨੀ ਸੰਘਰਸ਼ ਲਈ ਜ਼ਿੰਮੇਵਾਰ 10 ਗਿ੍ਫ਼ਤਾਰ

ਟੋਹਾਣਾ, 20 ਸਤੰਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਬਲੀਆਂਵਾਲਾ ਵਿਚ 4 ਦਿਨ ਪਹਿਲਾਂ 2 ਫਿਰਕਿਆਂ 'ਚ ਹੋਏ ਖ਼ੂਨੀ ਸੰਘਰਸ਼ ਵਿਚ ਪੁਲਿਸ ਨੇ ਦੋਵਾਂ ਧਿਰਾਂ ਦੇ 10 ਜ਼ਿੰਮੇਵਾਰ ਲੋਕਾਂ ਨੂੰ ਗਿ੍ਫ਼ਤਾਰ ਕਰਨ 'ਤੇ ਅੱਜ ਸੈਣੀ ਬਰਾਦਰੀ ਨੇ ਕਲਪਨਾ ਚਾਵਲਾ ਪਾਰਕ ਵਿਚ ...

ਪੂਰੀ ਖ਼ਬਰ »

ਇਨੈਲੋ ਵਿਧਾਇਕ ਨੇ ਪਿੰਡਾਂ ਦਾ ਦੌਰਾ ਕਰ ਲੋਕਾਂ ਨੂੰ ਦਿੱਤਾ ਸੱਦਾ

ਫਤਿਹਾਬਾਦ, 20 ਸਤੰਬਰ (ਹਰਬੰਸ ਮੰਡੇਰ)-ਇਨੈਲੋ-ਬਸਪਾ ਗਠਜੋੜ ਦੇ ਸਾਂਝੇ ਰੂਪ ਵਿਚ 25 ਸਤੰਬਰ ਨੂੰ ਗੋਹਾਨਾ ਵਿਚ ਜਨਨਾਇਕ ਸਵ: ਦੇਵੀਲਾਲ ਦਾ ਸਨਮਾਨ ਦਿਵਸ ਜੈਅੰਤੀ ਪੋ੍ਰਗਰਾਮ ਕੀਤਾ ਜਾ ਰਿਹਾ ਹੈ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਫਤਿਹਾਬਾਦ ਦੇ ਇਨੈਲੋ ਵਿਧਾਇਕ ...

ਪੂਰੀ ਖ਼ਬਰ »

ਅਜਿਹੀ ਕੰਪਨੀ ਨੂੰ ਰਾਫ਼ੇਲ ਡੀਲ ਕਰਨ ਦੀ ਛੋਟ ਦਿੱਤੀ ਜਿਸ ਨੂੰ ਸਾਈਕਲ ਬਣਾਉਣੀ ਵੀ ਨਹੀਂ ਆਉਂਦੀ-ਸੁਸ਼ੀਲ ਗੁਪਤਾ

ਟੋਹਾਣਾ, 20 ਸਤੰਬਰ (ਗੁਰਦੀਪ ਸਿੰਘ ਭੱਟੀ)-ਜਿਸ ਕੰਪਨੀ ਨੂੰ ਸਾਈਕਲ ਬਣਾਉਣ ਦਾ ਗਿਆਨ ਨਾ ਹੋਵੇ, ਅਜਿਹੀ ਕੰਪਨੀ ਦੇ ਮਾਲਕ ਨੂੰ ਲੜਾਕੂ ਜਹਾਜ ਰਾਫ਼ੇਲ ਖ਼ਰੀਦਣ ਦਾ ਠੇਕਾ ਮਿਲ ਜਾਵੇ, ਇਹ ਭਾਰਤ ਵਾਸੀਆਂ ਨਾਲ ਵੱਡਾ ਧੋਖਾ ਹੈ | ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਕਰਮਚਾਰੀਆਂ ਵਲੋਂ ਗੇਟ ਮੀਟਿੰਗ ਅਤੇ ਰੋਸ ਪ੍ਰਦਰਸ਼ਨ

ਨਰਵਾਨਾ, 20 ਸਤੰਬਰ (ਅਜੀਤ ਬਿਊਰੋ)-ਹਰਿਆਣਾ ਸਟੇਟ ਇਲੈਕਟਰੀਸਿਟੀ ਬੋਰਡ ਵਰਕਰਜ਼ ਯੂਨੀਅਨ ਦੀ ਅਪੀਲ 'ਤੇ ਨਰਵਾਨਾ ਵਿਚ ਅਨਿਲ ਕੁਮਾਰ ਜੇ.ਈ. ਦੀ ਪ੍ਰਧਾਨਗੀ 'ਚ ਸਟੋਰ ਦੇ ਗੇਟ ਦੇ ਸਾਹਮਣੇ ਸਵੇਰੇ 10 ਵਜੇ ਗੇਟ ਮੀਟਿੰਗ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ | ਐਸੋਸੀਏਸ਼ਨ ...

ਪੂਰੀ ਖ਼ਬਰ »

ਹਰਿਆਣਾ ਸਟੇਟ ਇਲੈਕਟ੍ਰੀਸਿਟੀ ਬੋਰਡ ਵਰਕਰਜ਼ ਯੂਨੀਅਨ ਦੀ ਅਪੀਲ 'ਤੇ ਨਰਵਾਨਾ 'ਚ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ

ਨਰਵਾਨਾ, 20 ਸਤੰਬਰ (ਅਜੀਤ ਬਿਊਰੋ)-ਹਰਿਆਣਾ ਸਟੇਟ ਇਲੈਕਟ੍ਰੀਸਿਟੀ ਬੋਰਡ ਵਰਕਰਜ ਯੂਨੀਅਨ ਦੀ ਅਪੀਲ 'ਤੇ ਨਰਵਾਨਾ 'ਚ ਅਨਿਲ ਕੁਮਾਰ ਜੇ.ਈ. ਦੀ ਪ੍ਰਧਾਨਗੀ 'ਚ ਸਟੋਰ ਦੇ ਗੇਟ ਸਾਹਮਣੇ ਸਵੇਰੇ 10 ਵਜੇ ਗੇਟ ਮੀਟਿੰਗ ਵਲੋਂ ਰੋਸ ਪ੍ਰਦਰਸ਼ਨ ਕੀਤਾ | ਐਸੋਸੀਏਸ਼ਨ ਦੀ ਮੁੱਖ ...

ਪੂਰੀ ਖ਼ਬਰ »

ਵਾਤਾਵਰਨ ਤੋਂ ਪ੍ਰਦੂਸ਼ਣ ਤੋਂ ਬਚਾਓ ਲਈ ਦਰੱਖ਼ਤ ਜ਼ਰੂਰੀ-ਨੈਬ ਸਿੰਘ

ਬਾਬੈਨ, 20 ਸਤੰਬਰ (ਡਾ. ਦੀਪਕ ਦੇਵਗਨ)-ਵਾਤਾਵਰਨ ਦੀ ਸਫ਼ਾਈ ਲਈ ਬੂਟੇ ਲਗਾਉਣਾ ਜ਼ਰੂਰੀ ਹੈ | ਇਸ ਲਈ ਹਰੇਕ ਮਨੁੱਖ ਨੂੰ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ | ਇਹ ਵਿਚਾਰ ਕਿਸਾਨ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੈਬ ਸਿੰਘ ਨੇ ਪਿੰਡ ਈਸ਼ਰਹੇੜੀ ਦੇ ਸ਼ਮਸ਼ਾਨ ਘਾਟ ਵਿਚ ...

ਪੂਰੀ ਖ਼ਬਰ »

ਭਾਕਿਯੂ ਜ਼ਿਲ੍ਹਾ ਯਮੁਨਾਨਗਰ ਦੀ ਇਕਾਈ ਦਾ ਧਰਨਾ 7ਵੇਂ ਦਿਨ ਵੀ ਰਿਹਾ ਜਾਰੀ

ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਯਮੁਨਾਨਗਰ ਦੀ ਯੂਨਿਟ ਨੇ ਅੱਜ ਡੀ.ਸੀ. ਦਫ਼ਤਰ ਨੇੜੇ ਸੜਕ ਦੇ ਕੰਢੇ ਧਰਨਾ ਦਿੱਤਾ | ਅੱਜ ਦੇ ਧਰਨੇ ਦੀ ਪ੍ਰਧਾਨਗੀ ਯੂਨੀਅਨ ਦੇ ਡਾਇਰੈਕਟਰ ਮਨਦੀਪ ਰੋਡਛੱਪਰ ਦੀ ਪ੍ਰਧਾਨਗੀ ਕੀਤੀ | ਆਪਣੇ ...

ਪੂਰੀ ਖ਼ਬਰ »

ਰੈਲੀ ਕੱਢ ਕੇ ਸਫ਼ਾਈ ਦਾ ਦਿੱਤਾ ਸੰਦੇਸ਼

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਮਹਿਲਾ ਅਤੇ ਬਾਲ ਵਿਕਾਸ ਵਿਭਾਗ ਥਾਨੇਸਰ ਵਲੋਂ ਪਿੰਡ ਹਥੀਰਾ ਵਿਚ ਸਫ਼ਾਈ ਮੁਹਿੰਮ ਤਹਿਤ ਜਾਗਰੂਕ ਰੈਲੀ ਕੱਢੀ ਗਈ | ਰੈਲੀ ਨੂੰ ਸਰਕਲ ਸੁਪਰਵਾਈਜ਼ਰ ਰੇਖਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਰੈਲੀ ਵਿਚ ਪਿੰਡ ...

ਪੂਰੀ ਖ਼ਬਰ »

ਐਨ.ਐਸ.ਯੂ.ਆਈ. ਦੀ ਸੀ. ਡੀ. ਐਲ. ਯੂ. ਸ਼ਾਖਾ ਦੀ ਕਾਰਜਕਾਰਨੀ ਦਾ ਗਠਨ

ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਐਨ.ਐਸ.ਯੂ.ਆਈ. ਦੀ ਇਕ ਮੀਟਿੰਗ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਹੋਈ ਜਿਸ 'ਚ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਵਿਦਿਆਰਥੀ ਆਗੂ ਦੀਪ ਬਿਸ਼ਨੋਈ ਤੇ ਅਜੈ ਦੇਵਾਨਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ...

ਪੂਰੀ ਖ਼ਬਰ »

ਜਦ ਤੱਕ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ, ਤਦ ਤੱਕ ਅੰਦੋਲਨ ਜਾਰੀ ਰਹੇਗਾ-ਸਰਵਜੀਤ ਕੌਰ

ਗੂਹਲਾ ਚੀਕਾ, 20 ਸਤੰਬਰ (ਓ.ਪੀ. ਸੈਣੀ)-ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਦਫ਼ਤਰ ਮੁਹਰੇ ਧਰਨੇ 'ਤੇ ਬੈਠੇ ਨਗਰ ਪਾਲਿਕਾ ਕਰਮਚਾਰੀਆਂ ਦਾ ਧਰਨਾ ਅੱਜ 17ਵੇਂ ਦਿਨ ਵੀ ਜਾਰੀ ਰਿਹਾ | ਅੱਜ ਦੇ ਧਰਨੇ ਦੀ ਪ੍ਰਧਾਨਗੀ ਸਰਵਜੀਤ ਕੌਰ ਨੇ ਕੀਤੀ, ਜਦਕਿ ਸਟੇਜ ਦਾ ਸੰਚਾਲਨ ...

ਪੂਰੀ ਖ਼ਬਰ »

ਭਵਨ ਨਿਰਮਾਣ ਦੇ ਕਾਮਿਆਂ ਵਲੋਂ ਕਿਰਤ ਕਲਿਆਣ ਬੋਰਡ ਦੇ ਦਫ਼ਤਰ ਅੱਗੇ ਧਰਨਾ

ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਭਵਨ ਨਿਰਮਾਣ ਕਾਮਗਾਰ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਰਤ ਕਲਿਆਣ ਬੋਰਡ ਦੇ ਦਫ਼ਤਰ ਅੱਗੇ ਅੱਜ ਚੌਥੇ ਦਿਨ ਦਾ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਰੋਹ ਭਰਿਆ ਪ੍ਰਦਰਸ਼ਨ ਕੀਤਾ | ਕਾਮੇ ਆਪਣੀਆਂ ...

ਪੂਰੀ ਖ਼ਬਰ »

ਲਾਇਲਪੁਰ ਬਸਤੀ ਦੇ ਸ਼ਿਵ ਮੰਦਰ 'ਚ ਗਣੇਸ਼ ਮਹਾਂਉਤਸਵ ਦੀ ਧੂਮ, ਬਾਲ ਕਲਾਕਾਰਾਂ ਦੇ ਨਿ੍ਤ 'ਤੇ ਝੂਮੇ ਸ਼ਰਧਾਲੂ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਧਰਮ ਨਗਰੀ ਦੀ ਲਾਇਲਪੁਰ ਬਸਤੀ ਦੇ ਸ਼ਿਵ ਮੰਦਰ 'ਚ ਵੀ ਸਥਾਪਿਤ ਭਗਵਾਨ ਸ੍ਰੀ ਗਣੇਸ਼ ਜੀ ਦੀ ਪ੍ਰਤਿਮਾ ਦੀ ਪੂਜਾ ਕਰਨ ਲਈ ਭਗਤਾਂ ਦੀ ਭੀੜ ਪੁੱਜੀ | ਮੰਦਰ 'ਚ ਹੋਏ ਕੀਰਤਨ 'ਚ ਭਗਤਾਂ ਵਲੋਂ ਪੇਸ਼ ਭਜਨਾਂ 'ਤੇ ਸ਼ਰਧਾਲੂ ਖੂਬ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀਆਂ ਦੀ 3 ਰੋਜ਼ਾ ਸੂਬਾਈ ਪੱਧਰੀ ਹੜਤਾਲ 3 ਤੋਂ

ਕੈਥਲ, 20 ਸਤੰਬਰ (ਅਜੀਤ ਬਿਊਰੋ)-ਨਗਰਪਾਲਿਕਾ ਸਫ਼ਾਈ ਕਰਮਚਾਰੀ ਸੰਘ 24 ਮਈ 2018 ਸਮਝੌਤਾ ਲਾਗੂ ਕਰਵਾਉਣ ਅਤੇ ਸਰਕਾਰ ਦੀ ਵਾਅਦਾਿਖ਼ਲਾਫ਼ੀ ਦੇ ਵਿਰੋਧ ਵਿਚ 3, 4 ਅਤੇ 5 ਅਕਤੂਬਰ ਨੂੰ ਸੂਬਾਈ ਪੱਧਰੀ ਹੜਤਾਲ ਕਰੇਗਾ ਅਤੇ ਇਸ ਤੋਂ ਪਹਿਲਾਂ ਨਗਰਪਾਲਿਕਾ, ਨਗਰ ਪ੍ਰੀਸ਼ਦ ਅਤੇ ...

ਪੂਰੀ ਖ਼ਬਰ »

ਹਰਿਆਣਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਹੀਂ ਰਿਹਾ ਆਪਣੇ ਮੁੱਖ ਅਧਿਆਪਕਾਂ 'ਤੇ ਯਕੀਨ

ਕਾਲਾਂਵਾਲੀ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਿੱਖਿਆ ਵਿਭਾਗ ਦੇ ਅਧਿਕਾਰੀਆ ਨੂੰ ਹੁਣ ਆਪਣੇ ਮੁੱਖ ਅਧਿਆਪਕਾਂ 'ਤੇ ਯਕੀਨ ਨਹੀਂ ਰਿਹਾ ਕਿਉਂਕਿ ਛੋਟੀਆਂ ਕਲਾਸਾਂ ਦੇ ਕੱਚੇ ਪੇਪਰ ਵੀ ਹੈਡਮਾਸਟਰ ਇੱਕ ਰਾਤ ਲਈ ਆਪਣੇ ਕੋਲ ਨਹੀਂ ਰੱਖ ਸਕਦੇ | ਉਂਝ ਵੀ ...

ਪੂਰੀ ਖ਼ਬਰ »

ਖਾਲਸਾ ਕਾਲਜ ਦੇ ਵਿਦਿਆਰਥੀ ਨੇ ਕੌਮੀ ਤਲਵਾਰਬਾਜੀ 'ਚ ਜਿੱਤਿਆ ਗੋਲਡ

ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਗੁਰੂ ਨਾਨਕ ਖਾਲਸਾ ਕਾਲਜ ਦੇ ਬੀ.ਏ.-1 ਦੇ ਵਿਦਿਆਰਥੀ ਖਿਡਾਰੀ ਅੰਗਦਦੀਪ ਸਿੰਘ ਨੇ ਕੋਮੀ ਤਲਵਾਰਬਾਜੀ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਕਾਲੇਜ ਦਾ ਨਾਅ ਰੋਸ਼ਨ ਕੀਤਾ ਹੈ | ਕਾਲੇਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਕੰਵਰਜੀਤ ਸਿੰਘ ...

ਪੂਰੀ ਖ਼ਬਰ »

ਸੱਤਾ ਬਦਲਾਓ ਰੈਲੀ ਦਾ ਦਿੱਤਾ ਸੱਦਾ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਸਾਬਕਾ ਵਿਧਾਇਕ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰ ਜਸਬੀਰ ਮਲੌਰ ਨੇ ਸ਼ਹਿਰ ਦੇ ਵੱਖ-ਵੱਖ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਰੈਲੀ ਦਾ ਸੱਦਾ ਦਿੱਤਾ | ਇਸ ਤੋਂ ਬਾਅਦ ਆਰਾਮ ਘਰ ਵਿਚ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਆਤਮਵਿਸ਼ਵਾਸ ਸਫਲਤਾ ਦੀ ਕੁੰਜੀ-ਸੰਦੀਪ

ਥਾਨੇਸਰ, 20 ਸਤੰਬਰ (ਅਜੀਤ ਬਿਊਰੋ)-ਐਨ.ਆਈ.ਟੀ. ਕੁਰੂਕਸ਼ੇਤਰ ਦੇ ਮੈਨੇਜਮੈਂਟ ਵਿਭਾਗ 'ਚ ਇਕ ਵਿਆਖਿਆਨ ਕੀਤਾ ਗਿਆ | ਜਿਸ 'ਚ ਉੱਘੇ ਮਨੋਵਿਗਿਆਨਕ ਸੰਦੀਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਸੰਦੀਪ ਸਿੰਘ ਨੇ ਕਿਹਾ ਕਿ ਜੋ ਲੋਕ ਕਿਸੇ ਕੰਮ ਲਈ ਖੁਦ ਨੂੰ ...

ਪੂਰੀ ਖ਼ਬਰ »

ਯਾਤਰਾ 'ਤੇ ਜਾ ਰਹੇ ਟਰੱਕ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਨੂਰਪੁਰ ਬੇਦੀ, 20 ਸਤੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ-ਨੰਗਲ ਮਾਰਗ 'ਤੇ ਸਥਿਤ ਪਿੰਡ ਸਾਊਪੁਰ ਲਾਗੇ ਅੱਜ ਇਕ ਭਿਆਨਕ ਸੜਕ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਦੀ ਟਰੱਕ ਨਾਲ ਟਕਰਾਉਣ 'ਤੇ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ ...

ਪੂਰੀ ਖ਼ਬਰ »

ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਕੀਤਾ ਰੋਸ ਪ੍ਰਰਦਸ਼ਨ

ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਨੇਵਲ ਹਵਾਈ ਪੱਟੀ ਨਾਲ ਲਗਦੇ ਪਿੰਡ ਕਲਵੇਹੜੀ ਨੂੰ ਕਰਾਸ ਕਰਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਗ੍ਰਾਮੀਣਾਂ ਨੇ ਸਰਕਾਰ ਅਤੇ ਪੀ.ਡਬਲਿਉ.ਡੀ. ਵਿਭਾਗ ਿਖ਼ਲਾਫ਼ ਸੜਕ 'ਤੇ ਬੈਠ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਪਿੰਡ ...

ਪੂਰੀ ਖ਼ਬਰ »

ਭਾਰਤ ਪੈਟਰੋਲੀਅਮ ਦੀ ਹੜਤਾਲ ਦਾ ਸ਼ਹਿਰ 'ਚ ਕੋਈ ਖਾਸ ਅਸਰ ਦਿਖਾਈ ਨਹੀਂ ਦਿੱਤਾ

ਫਤਿਹਾਬਾਦ, 20 ਸਤੰਬਰ (ਹਰਬੰਸ ਮੰਡੇਰ)-ਭਾਰਤ ਪੈਟਰੋਲੀਅਮ ਦੀ ਹੜਤਾਲ ਦਾ ਅੱਜ ਸ਼ਹਿਰ ਵਿਚ ਕੋਈ ਅਸਰ ਦਿਖਾਈ ਨਹੀਂ ਦਿੱਤਾ | ਭਾਰਤ ਪਟ੍ਰੋਲਿਅਮ ਨਾਲ ਜੁੜੇ ਪਟਰੋਲ ਪੰਪ ਸਾਰੇ ਖੁੱਲੇ ਰਹੇ ਅਤੇ ਰੋਜ਼ਾਨਾ ਵਾਂਗ ਪੰਪਾਂ 'ਤੇ ਵਾਹਨਾਂ ਵਿਚ ਤੇਲ ਪਾਉਣ ਦਾ ਕੰਮ ਚਲਦਾ ਰਿਹਾ | ...

ਪੂਰੀ ਖ਼ਬਰ »

ਗੰਨੇ ਦੀ ਅਦਾਇਗੀ ਆਉਂਦੇ ਸੀਜ਼ਨ ਤੋਂ ਪਹਿਲਾਂ ਕਰ ਦਿੱਤੀ ਜਾਏਗੀ- ਰੰਧਾਵਾ

ਮੋਰਿੰਡਾ, 20 ਸਤੰਬਰ (ਕੰਗ, ਪਿ੍ਤਪਾਲ)-ਪੰਜਾਬ ਦੇ ਕਿਸਾਨਾਂ ਵਲੋਂ ਖੰਡ ਮਿੱਲਾਂ ਵਿਚ ਸੁੱਟੇ ਗੰਨੇ ਦੀ ਅਦਾਇਗੀ ਨਵੰਬਰ ਮਹੀਨੇ ਤੋਂ ਪਹਿਲਾਂ-ਪਹਿਲਾਂ ਕਰ ਦਿੱਤੀ ਜਾਵੇਗੀ, ਮੋਰਿੰਡਾ ਮਿੱਲ ਦਾ ਨਵੀਨੀਕਰਨ ਕੀਤਾ ਜਾਏਗਾ | ਇਹ ਜਾਣਕਾਰੀ ਪੰਜਾਬ ਦੀਆਂ ਸਹਿਕਾਰੀ ਮਿੱਲਾਂ ...

ਪੂਰੀ ਖ਼ਬਰ »

ਲੋਕ ਹੁੱਡਾ ਦੀ ਅਗਵਾਈ ਵਿਚ ਕਾਂਗਰਸ ਨੂੰ ਰਾਜ ਸੌਾਪਣ ਦਾ ਬਣਾ ਚੁੱਕੇ ਹਨ ਮਨ-ਮੇਵਾ ਸਿੰਘ

ਬਾਬੈਨ, 20 ਸਤੰਬਰ (ਡਾ. ਦੀਪਕ ਦੇਵਗਨ)-ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਜਨ ਕਰਾਂਤੀ ਯਾਤਰਾ ਦਾ ਲਾਡਵਾ ਹਲਕੇ ਦੇ ਪਿੰਡਾਂ ਵਿਚ ਪੁੱਜਣ 'ਤੇ ਲੋਕਾਂ ਦੇ ਇੱਕਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਹੁੱਡਾ ਦੀ ਅਗਵਾਈ ਵਿਚ ਕਾਂਗਰਸ ਨੂੰ ਰਾਜ ...

ਪੂਰੀ ਖ਼ਬਰ »

ਹਰੇ ਕ੍ਰਿਸ਼ਨਾ ਸਕੂਲ ਦੇ ਬੱਚਿਆਂ ਨੇ ਤਾਈਕਵਾਂਡੋ ਵਿਚ ਜਿੱਤਿਆ ਗੋਲਡ ਅਤੇ ਕਾਂਸਾ

ਸਮਾਲਖਾ, 20 ਸਤੰਬਰ (ਅਜੀਤ ਬਿਊਰੋ)-ਹਰੇ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਰਿਵਾੜੀ ਵਿਚ ਹੋਈ ਸਕੂਲੀ ਖੇਡਾਂ ਦੇ ਤਾਈਕਵਾਂਡੋ ਮੁਕਾਬਲੇ 'ਚ ਗੋਲਡ ਅਤੇ ਕਾਂਸੇ ਦਾ ਮੈਡਲ ਜਿੱਤਿਆ | ਸਕੂਲ ਪੁੱਜਣ 'ਤੇ ਬੱਚਿਆਂ ਦਾ ਪ੍ਰਬੰਧਨ ਅਤੇ ਸਟਾਫ਼ ਵਲੋਂ ਸਵਾਗਤ ਕੀਤਾ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਰਚਨਾਤਮਕ ਕੰਮਾਂ ਤੋਂ ਹੀ ਯੂਨੀਵਰਸਿਟੀ 'ਚ ਵਧਦੀ ਹੈ ਸੋਧ ਅਤੇ ਸਿੱਖਿਆ ਦੀ ਗੁਣਵੱਤਾ-ਵੀ.ਸੀ.

ਥਾਨੇਸਰ, 20 ਸਤੰਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਜਿੰਨਾਂ ਵੱਧ ਰਚਨਾਤਮਕ ਕੰਮਾਂ ਵਿਚ ਹਿੱਸਾ ਲੈਣਗੇ, ਉਂਨਾ ਵੱਧ ਸਿੱਖਣਗੇ | ਇਸ ਨਾਲ ਯੂਨੀਵਰਸਿਟੀ ਵਿਚ ਸ਼ੋਧ ਅਤੇ ਸਿੱਖਿਆ ਦੀ ...

ਪੂਰੀ ਖ਼ਬਰ »

ਕੁੱਟਮਾਰ ਅਤੇ ਧਮਕੀ ਦੇਣ ਦੇ ਦੋਸ਼ੀ ਨੂੰ 3 ਸਾਲ ਕੈਦ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਘਰ 'ਚ ਵੜ ਕੇ ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਣ ਦੀ ਧਮਕੀ ਦੇਣ ਦੇ ਦੋਸ਼ 'ਚ ਮਾਣਯੋਗ ਅਦਾਲਤ ਨੇ ਇਕ ਦੋਸ਼ੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਸ਼ਜਾ ਸੁਣਾਈ ਹੈ | ਉਪ ਨਿਆਂਵਾਦੀ ਮੇਨਪਾਲ ਨੇ ਦੱਸਿਆ ਕਿ ਪਿਹੋਵਾ ਥਾਣਾ 'ਚ 20 ...

ਪੂਰੀ ਖ਼ਬਰ »

200 ਲੀਟਰ ਲਾਹਣ ਸ਼ਰਾਬ ਦੇਸੀ ਸਮੇਤ ਕਾਬੂ

ਏਲਨਾਬਾਦ, 20 ਸਤੰਬਰ (ਜਗਤਾਰ ਸਮਾਲਸਰ)-ਪੁਲਿਸ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰ ਪਿੰਡ ਪੋਹੜਕਾ ਦੇ ਇਕ ਖੇਤ 'ਚੋਂ 200 ਲੀਟਰ ਲਾਹਣ ਸ਼ਰਾਬ ਦੇਸੀ ਬਰਾਮਦ ਕੀਤਾ ਹੈ | ਪੁਲਿਸ ਥਾਣਾ ਦੇ ਏ.ਐਸ.ਆਈ. ਸੁਭਾਸ਼ ਚੰਦਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ...

ਪੂਰੀ ਖ਼ਬਰ »

ਫਰੀਦਾਬਾਦ ਬਾਈਪਾਸ ਗੈਂਗਰੇਪ ਮਾਮਲੇ ਵਿਚ 3 ਕਾਬੂ, ਇਕ ਫ਼ਰਾਰ

ਫਰੀਦਾਬਾਦ, 20 ਸਤੰਬਰ (ਅਜੀਤ ਬਿਊਰੋ)-ਬਾਈਪਾਸ ਰੋਡ 'ਤੇ ਆਪਣੇ ਦੋਸਤ ਨਾਲ ਗੱਲਬਾਤ ਕਰ ਰਹੀ ਲੜਕੀ ਨਾਲ ਕੀਤੇ ਗਏ ਗੈਂਗਰੇਪ ਮਾਮਲੇ ਵਿਚ ਪੁਲਿਸ ਨੇ 36 ਘੰਟੇ ਵਿਚ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਪਰ ਇਕ ਦੋਸ਼ੀ ਅਜੇ ਵੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ | ਦੋ ਦਿਨ ...

ਪੂਰੀ ਖ਼ਬਰ »

ਪਾਰਟੀ ਵਿਚ ਸ਼ਾਮਿਲ ਸਾਬਕਾ ਮੰਤਰੀ ਅਤੇ ਗੁੱਜਰ ਆਗੂ ਦਾ ਕੀਤਾ ਸਵਾਗਤ

ਖਿਜਰਾਬਾਦ/ਛਛਰੌਲੀ, 20 ਸਤੰਬਰ (ਅਜੀਤ ਬਿਊਰੋ)-ਬਸਪਾ ਦੇ ਹਰਿਆਣਾ, ਪੰਜਾਬ, ਹਿਮਾਚਲ, ਚੰਡੀਗੜ੍ਹ ਦੇ ਇੰਚਾਰਜ਼ ਡਾ. ਮੇਘਰਾਜ ਨੇ ਭਾਜਪਾ ਸ਼ਾਸਨ ਵਿਚ ਕਾਨੂੰਨ ਵਿਵਸਥਾ ਦਾ ਦਿਵਾਲਾ ਨਿਕਲ ਚੁੱਕਾ ਹੈ | ਦੋਸ਼ੀ ਦਿਨ-ਦਿਹਾੜੇ ਬੱਚੀਆਂ ਦੇ ਨਾਲ ਜਬਰਜਨਾਹ ਕਰਕੇ ਉਨ੍ਹਾਂ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਵਲੋਂ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ

ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਰੋਡਵੇਜ ਵਰਕਰਜ ਯੂਨੀਅਨ ਅਤੇ ਹਰਿਆਣਾ ਰੋਡਵੇਜ ਕਰਮਚਾਰੀ ਮਹਾਂਸੰਘ ਨਾਲ ਜੁੜੇ ਕਰਮਚਾਰੀਆਂ ਨੇ ਅੱਜ ਭੁੱਖਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ | ਕਰਮਚਾਰੀ ਐਸਮਾ ਹਟਾਉਣ ਅਤੇ ਹੜਤਾਲ ਦੌਰਾਨ ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

ਗੁਰਬਾਣੀ ਸਾਨੂੰ ਜ਼ਿੰਦਗੀ ਜਿਊਣ ਦਾ ਰਾਹ ਦਿਖਾਉਂਦੀ ਹੈ : ਸੰਤ ਤਿਲੋਕੇਵਾਲਾ

ਕਾਲਾਂਵਾਲੀ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਗੁਰਬਾਣੀ ਅੱਜ ਦੇ ਯੁੱਗ 'ਚ ਸਾਨੂੰ ਜ਼ਿੰਦਗੀ ਜਿਉਣ ਦਾ ਰਾਹ ਦਿਖਾਉਂਦੀ ਹੈ ਇਸ ਲਈ ਸਾਨੂੰ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ...

ਪੂਰੀ ਖ਼ਬਰ »

ਬਿਜਲੀ ਵਿਭਾਗ ਦੇ ਜੇ.ਈ. ਰਹੇ ਹੜਤਾਲ 'ਤੇ

ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਟੇਟ ਇਨੇਕਟਰਿਕ ਬੋਰਡ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਵਲੋਂ ਗੇਟ ਮੀਟਿੰਗ ਕਰਕੇ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਬੈਠਕ ਦੀ ਪ੍ਰਧਾਨਗੀ ਸਰਕਲ ਪ੍ਰੀਸ਼ਦ ਦੇ ਪ੍ਰਧਾਨ ਪਵਨ ਕੁਮਾਰ ਅਤੇ ...

ਪੂਰੀ ਖ਼ਬਰ »

ਜਸਬੀਰ ਸਿੰਘ ਦੁੱਗਲ ਦੇ ਜੀਜਾ ਜੀ ਦਾ ਦਿਹਾਂਤ-ਅੰਗੀਠਾ ਸੰਭਾਲ ਰਸਮ ਅੱਜ

ਜਗਾਧਰੀ, 20 ਸਤੰਬਰ (ਜਗਜੀਤ ਸਿੰਘ)-ਅਜੀਤ ਪ੍ਰਕਾਸ਼ਨ ਸਮੂਹ ਦੇ ਉਪ ਦਫ਼ਤਰ ਕੁਰੂਕਸ਼ੇਤਰ ਇੰਚਾਰਜ਼ ਜਸਬੀਰ ਸਿੰਘ ਦੁੱਗਲ ਦੇ ਛੋਟੇ ਜੀਜਾ ਸ. ਨਿਰੰਜਨ ਸਿੰਘ (46) ਦਾ ਬੁੱਧਵਾਰ ਸ਼ਾਮ 6 ਵਜੇ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦਾ ਅੰਤਮ ਸੰਸਕਾਰ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ ਰੋਡ ਸੇਫਟੀ ਅਵੇਅਰਨੈੱਸ ਮੁਹਿੰਮ ਸ਼ੁਰੂ

ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਵਲੋਂ ਸਕੂਲ ਰੋਡ ਸੇਫਟੀ ਅਵੇਅਰਨੈਸ ਕੰਪੇਨ 2018-19 ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ 'ਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁੱਲਿਆ ਪਟਨਾਇਕ ਨੇ ਬੋਲਦੇ ਕਿਹਾ ਕਿ ਸਵੱਛਤਾ ਮਿਸ਼ਨ ਹਫ਼ਤੇ ਦੇ ਨਾਲ ਹੀ ...

ਪੂਰੀ ਖ਼ਬਰ »

ਐਸ.ਪੀ. ਨੇ ਗੋਲਡ ਮੈਡਲ ਜੇਤੂ ਸਿਪਾਹੀ ਸਤੀਸ਼ ਨੂੰ ਕੀਤਾ ਸਨਮਾਨਿਤ

ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਐਸ.ਪੀ. ਸੁਰੇਂਦਰ ਸਿੰਘ ਭੋਰੀਆ ਵਲੋਂ ਏਸ਼ੀਆ ਪੈਸੀਫਿਕ ਮਾਸਟਰ ਅਥਲੀਟ ਚੈਂਪੀਅਨਸ਼ਿਪ 'ਚ 1500 ਮੀਟਰ ਅਤੇ 800 ਮੀਟਰ ਵਿਚ ਗੋਲਡ ਅਤੇ 1600 ਮੀਟਰ ਰਿਲੇ ਦੌੜ 'ਚ ਸਿਲਵਰ ਮੈਡਲ ਜਿੱਤਨ 'ਤੇ ਮੁੱਖ ਸਿਪਾਹੀ ਸਤੀਸ਼ ਕੁਮਾਰ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਭੋਰੀਆ ਨੇ ਕਿਹਾ ਕਿ ਸਤੀਸ਼ ਕੁਮਾਰ ਨੇ ਮੈਡਲ ਜਿੱਤ ਕੇ ਦੇਸ਼, ਸੁਬੇ ਅਤੇ ਕਰਨਾਲ ਪੁਲਿਸ ਦਾ ਨਾਂਅ ਦੁਨੀਆ 'ਚ ਚਮਕਾਇਆ ਹੈ | ਉਨ੍ਹਾਂ ਸਤੀਸ਼ ਦੇ ਚੰਗੇ ਭਵਿਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਅੱਗੇ ਵੀ ਸਤੀਸ਼ ਇਸੇ ਤਰ੍ਹਾ ਮੈਡਲ ਜਿੱਤ ਕੇ ਦੇਸ਼, ਹਰਿਆਣਾ ਅਤੇ ਕਰਨਾਲ ਪੁਲਿਸ ਦਾ ਨਾਂਅ ਰੌਸ਼ਨ ਕਰਦਾ ਰਹੇਗਾ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX