ਨਰਵਾਨਾ, 20 ਸਤੰਬਰ (ਅਜੀਤ ਬਿਊਰੋ)-ਕਰਾਂਤੀਕਾਰੀ ਯੁਵਾ ਸੰਗਠਨ ਅਤੇ ਸੰਘਰਸ਼ਸ਼ੀਲ ਮਹਿਲਾ ਕੇਂਦਰ ਦੇ ਵਰਕਰਾਂ ਨੇ ਹਰਿਆਣਾ 'ਚ ਜਬਰ ਜਨਾਹ ਦੀਆਂ ਵੱਧਦੀਆਂ ਘਟਨਾਵਾਂ ਅਤੇ ਸੂਬੇ ਵਿਚ ਔਰਤਾਂ 'ਤੇ ਵੱਧ ਰਹੇ ਅੱਤਿਆਚਾਰਾਂ ਦੀਆਂ ਘਟਨਾਵਾਂ ਨੂੰ ਲੈ ਕੇ ਕੇ.ਐਮ. ਕਾਲਜ ਤੋਂ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)ਪਿੰਡ ਦੁਧਲਾ ਤੋਂ ਪੇਪਰ ਦੇਣ ਲਈ ਘਰ ਤੋਂ ਨਿਕਲੇ 2 ਵਿਦਿਆਰਥੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਏ | ਪਰਿਵਾਰ ਸਵੇਰ ਤੋਂ ਹੀ ਦੋਵੇਂ ਵਿਦਿਆਰਥੀਆਂ ਦੀ ਭਾਲ 'ਚ ਲੱਗੇ ਰਹੇ | ਦੂਜੇ ਪਾਸੇ ਸਕੂਲ ਦੇ ਅਧਿਆਪਕ ਵੀ ਵਿਦਿਆਰਥੀਆਂ ...
ਏਲਨਾਬਾਦ, 20 ਸਤੰਬਰ (ਜਗਤਾਰ ਸਮਾਲਸਰ)-ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਸ਼ਹਿਰ ਦੇ ਊਧਮ ਸਿੰਘ ਚੌਕ 'ਚੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 6 ਗਰਾਮ 40 ਮਿਲੀਗਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜ੍ਹੇ ਗਏ ਮੁਲਜ਼ਮ ਦੀ ਪਛਾਣ ਛੋਟੂ ਰਾਮ ਪੁੱਤਰ ਓਮ ਪ੍ਰਕਾਸ਼ ...
ਨਰਾਇਣਗੜ੍ਹ, 20 ਸਤੰਬਰ (ਪੀ. ਸਿੰਘ)-ਸਰਕਾਰੀ ਕਾਲਜ ਵਿਚ ਯੂਥ ਰੈੱਡ ਕਰਾਸ, ਐਨ.ਐਸ.ਐਸ. ਤੇ ਮਹਿਲਾ ਸ਼ੈਲ ਦੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਸ਼ੁਰੂਆਤ ਰਾਜ ਮੰਤਰੀ ਨਾਇਬ ਸੈਣੀ ਨੇ ਰਿਬਨ ਕੱਟ ਕੇ ਕੀਤਾ | ਕੈਂਪ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਖੇਤੀ ਵਿਗਿਆਨ ਕੇਂਦਰ ਵਲੋਂ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਹਰਿਆਣਾ ਦੇ ਸਹਿਯੋਗ ਨਾਲ ਫ਼ਸਲ ਫਾਨਾ ਪ੍ਰਬੰਧਨ 'ਤੇ 5ਵਾਂ ਸਿਖ਼ਲਾਈ ਕੈਂਪ ਲਗਾਇਆ ਗਿਆ | ਸਿਖ਼ਲਾਈ ਵਿਚ 150 ਕਿਸਾਨਾਂ ਨੇ ਹਿੱਸਾ ਲਿਲਆ | ਖੇਤੀ ਵਿਗਿਆਨ ...
ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ ਦੇ ਫੈਸ਼ਨ ਡੀਜ਼ਾਇਨਿੰਗ ਵਿਭਾਗ ਵਲੋਂ ਆਰਟ ਐਾਡ ਕਰਾਫ਼ਟ ਵਿਸ਼ੇ 'ਤੇ 3 ਰੋਜ਼ਾ ਵਰਕਸ਼ਾਪ ਲਾਈ ਗਈ | ਪਿਡੀਲਾਈਟ ਇੰਡਸਟਰੀ ਅੰਬਾਲਾ ਤੋਂ ਆਈ ਡੀਮਾਨਸਟੇਟਰ ਆਸ਼ਾ ਵਰਮਾ ਤੇ ਰਸ਼ਮੀ ਮਲਿਕ ਨੇ ...
ਏਲਨਾਬਾਦ, 20 ਸਤੰਬਰ (ਜਗਤਾਰ ਸਮਾਲਸਰ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਦੇ ਛੋਟੇ ਪੁੱਤਰ ਅਰਜੁਨ ਚੌਟਾਲਾ ਨੇ ਅੱਜ ਏਲਨਾਬਾਦ ਵਿਧਾਨ ਸਭਾ ਦੇ 2 ਦਰਜਨ ਪਿੰਡਾਂ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਨੂੰ ਚੌਧਰੀ ਦੇਵੀ ਲਾਲ ਦੇ 105ਵੇਂ ਜਨਮ ਦਿਨ ਦੇ ...
ਕੈਥਲ, 20 ਸਤੰਬਰ (ਅਜੀਤ ਬਿਊਰੋ)-ਪ੍ਰਾਈਵੇਟ ਬੱਸ ਚਾਲਕਾਂ ਦੀ ਮਨਮਰਜੀ ਅਤੇ ਸਰਕਾਰੀ ਬੱਸ ਚਲਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿਚ 4 ਪਿੰਡਾਂ ਦੇ ਵਿਦਿਆਰਥੀਆਂ ਨੇ ਬੱਸ ਸਟੈਂਡ 'ਤੇ ਵਿਭਾਗ ਅਤੇ ਸਰਕਾਰ ਿਖ਼ਲਾਫ਼ ਨਾਅਰੇਬਾਜੀ ਕਰਕੇ ਰੋਸ ਜਤਾਇਆ | ਵਿਦਿਆਰਥੀਆਂ ...
ਟੋਹਾਣਾ, 20 ਸਤੰਬਰ (ਗੁਰਦੀਪ ਸਿੰਘ ਭੱਟੀ)-ਕਹਿੰਦੇ ਹਨ ਕਿ ਮਿੱਟੀ ਤੋਂ ਮਨੁੱਖ ਬਣਿਆ ਹੈ ਅਤੇ ਰੋਜ਼ਾਨਾ ਇਸਤੇਮਾਲ ਦੀਆਂ ਕਾਫ਼ੀ ਵਸਤੂਆਂ ਵੀ ਸਾਨ੍ਹੰ ਮਿੱਟੀ ਤੋਂ ਹੀ ਪ੍ਰਾਪਤ ਹੁੰਦੀਆਂ ਹਨ | ਮਿੱਟੀ ਦਾ ਮਹਤੱਵ ਇਥੇ ਖ਼ਤਮ ਨਹੀਂ ਹੁੰਦਾ, ਸਗੋਂ ਮਿੱਟੀ ਦਾ ਇਸਤੇਮਾਲ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਅਧਿਆਪਕ ਸਮਾਜ ਦਾ ਨਿਰਮਾਤਾ ਹੈ | ਇਸ ਲਈ ਉਸ ਦਾ ਫਰਜ ਅਤੇ ਜ਼ਿੰਮੇਵਾਰੀ ਜ਼ਿਆਦਾ ਹੈ | ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਦੀ ਅਪੀਲ 'ਤੇ ਲਾਇਨਜ਼ ਕਲੱਬ ਨੇ ਦ੍ਰੋਣਾਚਾਰੀਆ ਸਟੇਡੀਅਮ ਦੇ ਯੋਗ ਭਵਨ ਲਈ 5 ਪੱਖੇ ਜ਼ਿਲ੍ਹਾ ਖੇਡ ਅਤੇ ਯੁਵਾ ਪ੍ਰੋਗਰਾਮ ਅਧਿਕਾਰੀ ਯਸ਼ਬੀਰ ਸਿੰਘ ਨੂੰ ਸੌਾਪੇ | ਲਾਇਨਜ਼ ਕਲੱਬ ਦੇ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਕੋਸ਼ ਤੋਂ ਕੈਂਸਰ, ਗੁਰਦੇ, ਦਿਲ ਅਤੇ ਹੋਰ ਬਿਮਾਰੀਆਂ ਦੇ ਇਲਾਜ਼ ਲਈ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ | ਮੁੱਖ ਮੰਤਰੀ ਮਨੋਹਰ ਲਾਲ ਦੀ ਕਲਮ ਤੋਂ ਹੁਣ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਸ਼ਹਿਰ 'ਚ ਵੱਖ-ਵੱਖ ਸੰਸਥਾਵਾਂ ਵਲੋਂ ਵਿਰਜਮਾਨ ਕੀਤੇ ਗਏ ਭਗਵਾਨ ਗਣਪਤੀ ਦਾ ਵਿਸਰਜਨ ਧੂਮਧਾਮ ਅਤੇ ਸ਼ਰਧਾਭਾਵ ਨਾਲ ਕੀਤਾ ਗਿਆ | ਭਗਵਾਨ ਗਣਪਤੀ ਦੀ ਮੂਰਤੀ ਨਾਲ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ ਗਈ, ਜਿਸ 'ਚ ਸ਼ਰਧਾਲੂਆਂ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਭਗਵਾਨ ਪਰਸ਼ੂਰਾਮ ਕਾਲਜ 'ਚ ਸਵੱਛਤਾ ਹੀ ਸੇਵਾ ਮੁਹਿੰਮ ਮਨਾਈ ਗਈ | ਇਸ ਮੁਹਿੰਮ ਤਹਿਤ ਡਾ. ਰਣਬੀਰ ਸਿੰਘ ਦੀ ਪ੍ਰਧਾਨਗੀ 'ਚ ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਮੈਂਬਰਾਂ ਦੇ ਨਾਲ-ਨਾਲ ਕਾਲਜ ਦੇ ਹੋਰ ਵਿਦਿਆਰਥੀਆਂ ਨੇ ਸਫ਼ਾਈ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਸੰਤ ਨਿਰੰਕਾਰੀ ਸਤਿਸੰਗ ਭਵਨ 'ਚ ਵਿਸ਼ੇਸ਼ ਸਤਿਸੰਗ ਕੀਤਾ ਗਿਆ | ਇਸ ਦੌਰਾਨ ਕਰਨਾਲ ਤੋਂ ਆਏ ਸੰਤ ਨਿਰੰਕਾਰੀ ਮਿਸ਼ਨ ਦੇ ਜੋਨਲ ਇੰਚਾਰਜ਼ ਮਹਾਤਮਾ ਸਤੀਸ਼ ਹੰਸ ਨੇ ਪ੍ਰਵਚਨ ਕਰਦਿਆਂ ਸੰਗਤ ਦਾ ਮਾਰਗਦਰਸ਼ਨ ਕੀਤਾ | ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਅਧਿਆਪਕ ਸੂਬਾਈ ਪੁਰਸਕਾਰ ਜੇਤੂ ਡਾ. ਪ੍ਰਮੋਦ ਸ਼ਾਸਤਰੀ ਨੇ ਕਿਹਾ ਕਿ ਸਫ਼ਾਈ ਵਿਚ ਪਰਮਾਤਮਾ ਵਾਸ ਕਰਦੇ ਹਨ | ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ | ਉਹ ਪਿੰਡ ਬਜੀਦਪੁਰ ਦੇ ...
ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਉਠੇ ਵਿਵਾਦ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਧਰਨਾ ਪ੍ਰਦਰਸ਼ਨ ਕਰ ਰਹੇ ...
ਟੋਹਾਣਾ, 20 ਸਤੰਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਬਲੀਆਂਵਾਲਾ ਵਿਚ 4 ਦਿਨ ਪਹਿਲਾਂ 2 ਫਿਰਕਿਆਂ 'ਚ ਹੋਏ ਖ਼ੂਨੀ ਸੰਘਰਸ਼ ਵਿਚ ਪੁਲਿਸ ਨੇ ਦੋਵਾਂ ਧਿਰਾਂ ਦੇ 10 ਜ਼ਿੰਮੇਵਾਰ ਲੋਕਾਂ ਨੂੰ ਗਿ੍ਫ਼ਤਾਰ ਕਰਨ 'ਤੇ ਅੱਜ ਸੈਣੀ ਬਰਾਦਰੀ ਨੇ ਕਲਪਨਾ ਚਾਵਲਾ ਪਾਰਕ ਵਿਚ ...
ਫਤਿਹਾਬਾਦ, 20 ਸਤੰਬਰ (ਹਰਬੰਸ ਮੰਡੇਰ)-ਇਨੈਲੋ-ਬਸਪਾ ਗਠਜੋੜ ਦੇ ਸਾਂਝੇ ਰੂਪ ਵਿਚ 25 ਸਤੰਬਰ ਨੂੰ ਗੋਹਾਨਾ ਵਿਚ ਜਨਨਾਇਕ ਸਵ: ਦੇਵੀਲਾਲ ਦਾ ਸਨਮਾਨ ਦਿਵਸ ਜੈਅੰਤੀ ਪੋ੍ਰਗਰਾਮ ਕੀਤਾ ਜਾ ਰਿਹਾ ਹੈ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਫਤਿਹਾਬਾਦ ਦੇ ਇਨੈਲੋ ਵਿਧਾਇਕ ...
ਟੋਹਾਣਾ, 20 ਸਤੰਬਰ (ਗੁਰਦੀਪ ਸਿੰਘ ਭੱਟੀ)-ਜਿਸ ਕੰਪਨੀ ਨੂੰ ਸਾਈਕਲ ਬਣਾਉਣ ਦਾ ਗਿਆਨ ਨਾ ਹੋਵੇ, ਅਜਿਹੀ ਕੰਪਨੀ ਦੇ ਮਾਲਕ ਨੂੰ ਲੜਾਕੂ ਜਹਾਜ ਰਾਫ਼ੇਲ ਖ਼ਰੀਦਣ ਦਾ ਠੇਕਾ ਮਿਲ ਜਾਵੇ, ਇਹ ਭਾਰਤ ਵਾਸੀਆਂ ਨਾਲ ਵੱਡਾ ਧੋਖਾ ਹੈ | ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ...
ਨਰਵਾਨਾ, 20 ਸਤੰਬਰ (ਅਜੀਤ ਬਿਊਰੋ)-ਹਰਿਆਣਾ ਸਟੇਟ ਇਲੈਕਟਰੀਸਿਟੀ ਬੋਰਡ ਵਰਕਰਜ਼ ਯੂਨੀਅਨ ਦੀ ਅਪੀਲ 'ਤੇ ਨਰਵਾਨਾ ਵਿਚ ਅਨਿਲ ਕੁਮਾਰ ਜੇ.ਈ. ਦੀ ਪ੍ਰਧਾਨਗੀ 'ਚ ਸਟੋਰ ਦੇ ਗੇਟ ਦੇ ਸਾਹਮਣੇ ਸਵੇਰੇ 10 ਵਜੇ ਗੇਟ ਮੀਟਿੰਗ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ | ਐਸੋਸੀਏਸ਼ਨ ...
ਨਰਵਾਨਾ, 20 ਸਤੰਬਰ (ਅਜੀਤ ਬਿਊਰੋ)-ਹਰਿਆਣਾ ਸਟੇਟ ਇਲੈਕਟ੍ਰੀਸਿਟੀ ਬੋਰਡ ਵਰਕਰਜ ਯੂਨੀਅਨ ਦੀ ਅਪੀਲ 'ਤੇ ਨਰਵਾਨਾ 'ਚ ਅਨਿਲ ਕੁਮਾਰ ਜੇ.ਈ. ਦੀ ਪ੍ਰਧਾਨਗੀ 'ਚ ਸਟੋਰ ਦੇ ਗੇਟ ਸਾਹਮਣੇ ਸਵੇਰੇ 10 ਵਜੇ ਗੇਟ ਮੀਟਿੰਗ ਵਲੋਂ ਰੋਸ ਪ੍ਰਦਰਸ਼ਨ ਕੀਤਾ | ਐਸੋਸੀਏਸ਼ਨ ਦੀ ਮੁੱਖ ...
ਬਾਬੈਨ, 20 ਸਤੰਬਰ (ਡਾ. ਦੀਪਕ ਦੇਵਗਨ)-ਵਾਤਾਵਰਨ ਦੀ ਸਫ਼ਾਈ ਲਈ ਬੂਟੇ ਲਗਾਉਣਾ ਜ਼ਰੂਰੀ ਹੈ | ਇਸ ਲਈ ਹਰੇਕ ਮਨੁੱਖ ਨੂੰ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ | ਇਹ ਵਿਚਾਰ ਕਿਸਾਨ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੈਬ ਸਿੰਘ ਨੇ ਪਿੰਡ ਈਸ਼ਰਹੇੜੀ ਦੇ ਸ਼ਮਸ਼ਾਨ ਘਾਟ ਵਿਚ ...
ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਯਮੁਨਾਨਗਰ ਦੀ ਯੂਨਿਟ ਨੇ ਅੱਜ ਡੀ.ਸੀ. ਦਫ਼ਤਰ ਨੇੜੇ ਸੜਕ ਦੇ ਕੰਢੇ ਧਰਨਾ ਦਿੱਤਾ | ਅੱਜ ਦੇ ਧਰਨੇ ਦੀ ਪ੍ਰਧਾਨਗੀ ਯੂਨੀਅਨ ਦੇ ਡਾਇਰੈਕਟਰ ਮਨਦੀਪ ਰੋਡਛੱਪਰ ਦੀ ਪ੍ਰਧਾਨਗੀ ਕੀਤੀ | ਆਪਣੇ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਮਹਿਲਾ ਅਤੇ ਬਾਲ ਵਿਕਾਸ ਵਿਭਾਗ ਥਾਨੇਸਰ ਵਲੋਂ ਪਿੰਡ ਹਥੀਰਾ ਵਿਚ ਸਫ਼ਾਈ ਮੁਹਿੰਮ ਤਹਿਤ ਜਾਗਰੂਕ ਰੈਲੀ ਕੱਢੀ ਗਈ | ਰੈਲੀ ਨੂੰ ਸਰਕਲ ਸੁਪਰਵਾਈਜ਼ਰ ਰੇਖਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਰੈਲੀ ਵਿਚ ਪਿੰਡ ...
ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਐਨ.ਐਸ.ਯੂ.ਆਈ. ਦੀ ਇਕ ਮੀਟਿੰਗ ਅੱਜ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਹੋਈ ਜਿਸ 'ਚ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਵਿਦਿਆਰਥੀ ਆਗੂ ਦੀਪ ਬਿਸ਼ਨੋਈ ਤੇ ਅਜੈ ਦੇਵਾਨਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ...
ਗੂਹਲਾ ਚੀਕਾ, 20 ਸਤੰਬਰ (ਓ.ਪੀ. ਸੈਣੀ)-ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਦਫ਼ਤਰ ਮੁਹਰੇ ਧਰਨੇ 'ਤੇ ਬੈਠੇ ਨਗਰ ਪਾਲਿਕਾ ਕਰਮਚਾਰੀਆਂ ਦਾ ਧਰਨਾ ਅੱਜ 17ਵੇਂ ਦਿਨ ਵੀ ਜਾਰੀ ਰਿਹਾ | ਅੱਜ ਦੇ ਧਰਨੇ ਦੀ ਪ੍ਰਧਾਨਗੀ ਸਰਵਜੀਤ ਕੌਰ ਨੇ ਕੀਤੀ, ਜਦਕਿ ਸਟੇਜ ਦਾ ਸੰਚਾਲਨ ...
ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਭਵਨ ਨਿਰਮਾਣ ਕਾਮਗਾਰ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਰਤ ਕਲਿਆਣ ਬੋਰਡ ਦੇ ਦਫ਼ਤਰ ਅੱਗੇ ਅੱਜ ਚੌਥੇ ਦਿਨ ਦਾ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਰੋਹ ਭਰਿਆ ਪ੍ਰਦਰਸ਼ਨ ਕੀਤਾ | ਕਾਮੇ ਆਪਣੀਆਂ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਧਰਮ ਨਗਰੀ ਦੀ ਲਾਇਲਪੁਰ ਬਸਤੀ ਦੇ ਸ਼ਿਵ ਮੰਦਰ 'ਚ ਵੀ ਸਥਾਪਿਤ ਭਗਵਾਨ ਸ੍ਰੀ ਗਣੇਸ਼ ਜੀ ਦੀ ਪ੍ਰਤਿਮਾ ਦੀ ਪੂਜਾ ਕਰਨ ਲਈ ਭਗਤਾਂ ਦੀ ਭੀੜ ਪੁੱਜੀ | ਮੰਦਰ 'ਚ ਹੋਏ ਕੀਰਤਨ 'ਚ ਭਗਤਾਂ ਵਲੋਂ ਪੇਸ਼ ਭਜਨਾਂ 'ਤੇ ਸ਼ਰਧਾਲੂ ਖੂਬ ...
ਕੈਥਲ, 20 ਸਤੰਬਰ (ਅਜੀਤ ਬਿਊਰੋ)-ਨਗਰਪਾਲਿਕਾ ਸਫ਼ਾਈ ਕਰਮਚਾਰੀ ਸੰਘ 24 ਮਈ 2018 ਸਮਝੌਤਾ ਲਾਗੂ ਕਰਵਾਉਣ ਅਤੇ ਸਰਕਾਰ ਦੀ ਵਾਅਦਾਿਖ਼ਲਾਫ਼ੀ ਦੇ ਵਿਰੋਧ ਵਿਚ 3, 4 ਅਤੇ 5 ਅਕਤੂਬਰ ਨੂੰ ਸੂਬਾਈ ਪੱਧਰੀ ਹੜਤਾਲ ਕਰੇਗਾ ਅਤੇ ਇਸ ਤੋਂ ਪਹਿਲਾਂ ਨਗਰਪਾਲਿਕਾ, ਨਗਰ ਪ੍ਰੀਸ਼ਦ ਅਤੇ ...
ਕਾਲਾਂਵਾਲੀ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸਿੱਖਿਆ ਵਿਭਾਗ ਦੇ ਅਧਿਕਾਰੀਆ ਨੂੰ ਹੁਣ ਆਪਣੇ ਮੁੱਖ ਅਧਿਆਪਕਾਂ 'ਤੇ ਯਕੀਨ ਨਹੀਂ ਰਿਹਾ ਕਿਉਂਕਿ ਛੋਟੀਆਂ ਕਲਾਸਾਂ ਦੇ ਕੱਚੇ ਪੇਪਰ ਵੀ ਹੈਡਮਾਸਟਰ ਇੱਕ ਰਾਤ ਲਈ ਆਪਣੇ ਕੋਲ ਨਹੀਂ ਰੱਖ ਸਕਦੇ | ਉਂਝ ਵੀ ...
ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਗੁਰੂ ਨਾਨਕ ਖਾਲਸਾ ਕਾਲਜ ਦੇ ਬੀ.ਏ.-1 ਦੇ ਵਿਦਿਆਰਥੀ ਖਿਡਾਰੀ ਅੰਗਦਦੀਪ ਸਿੰਘ ਨੇ ਕੋਮੀ ਤਲਵਾਰਬਾਜੀ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਕਾਲੇਜ ਦਾ ਨਾਅ ਰੋਸ਼ਨ ਕੀਤਾ ਹੈ | ਕਾਲੇਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਕੰਵਰਜੀਤ ਸਿੰਘ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਸਾਬਕਾ ਵਿਧਾਇਕ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰ ਜਸਬੀਰ ਮਲੌਰ ਨੇ ਸ਼ਹਿਰ ਦੇ ਵੱਖ-ਵੱਖ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਰੈਲੀ ਦਾ ਸੱਦਾ ਦਿੱਤਾ | ਇਸ ਤੋਂ ਬਾਅਦ ਆਰਾਮ ਘਰ ਵਿਚ ਪੱਤਰਕਾਰਾਂ ਨਾਲ ...
ਥਾਨੇਸਰ, 20 ਸਤੰਬਰ (ਅਜੀਤ ਬਿਊਰੋ)-ਐਨ.ਆਈ.ਟੀ. ਕੁਰੂਕਸ਼ੇਤਰ ਦੇ ਮੈਨੇਜਮੈਂਟ ਵਿਭਾਗ 'ਚ ਇਕ ਵਿਆਖਿਆਨ ਕੀਤਾ ਗਿਆ | ਜਿਸ 'ਚ ਉੱਘੇ ਮਨੋਵਿਗਿਆਨਕ ਸੰਦੀਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਸੰਦੀਪ ਸਿੰਘ ਨੇ ਕਿਹਾ ਕਿ ਜੋ ਲੋਕ ਕਿਸੇ ਕੰਮ ਲਈ ਖੁਦ ਨੂੰ ...
ਨੂਰਪੁਰ ਬੇਦੀ, 20 ਸਤੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ-ਨੰਗਲ ਮਾਰਗ 'ਤੇ ਸਥਿਤ ਪਿੰਡ ਸਾਊਪੁਰ ਲਾਗੇ ਅੱਜ ਇਕ ਭਿਆਨਕ ਸੜਕ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਦੀ ਟਰੱਕ ਨਾਲ ਟਕਰਾਉਣ 'ਤੇ ਮੌਤ ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ ...
ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਨੇਵਲ ਹਵਾਈ ਪੱਟੀ ਨਾਲ ਲਗਦੇ ਪਿੰਡ ਕਲਵੇਹੜੀ ਨੂੰ ਕਰਾਸ ਕਰਦੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਗ੍ਰਾਮੀਣਾਂ ਨੇ ਸਰਕਾਰ ਅਤੇ ਪੀ.ਡਬਲਿਉ.ਡੀ. ਵਿਭਾਗ ਿਖ਼ਲਾਫ਼ ਸੜਕ 'ਤੇ ਬੈਠ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਪਿੰਡ ...
ਫਤਿਹਾਬਾਦ, 20 ਸਤੰਬਰ (ਹਰਬੰਸ ਮੰਡੇਰ)-ਭਾਰਤ ਪੈਟਰੋਲੀਅਮ ਦੀ ਹੜਤਾਲ ਦਾ ਅੱਜ ਸ਼ਹਿਰ ਵਿਚ ਕੋਈ ਅਸਰ ਦਿਖਾਈ ਨਹੀਂ ਦਿੱਤਾ | ਭਾਰਤ ਪਟ੍ਰੋਲਿਅਮ ਨਾਲ ਜੁੜੇ ਪਟਰੋਲ ਪੰਪ ਸਾਰੇ ਖੁੱਲੇ ਰਹੇ ਅਤੇ ਰੋਜ਼ਾਨਾ ਵਾਂਗ ਪੰਪਾਂ 'ਤੇ ਵਾਹਨਾਂ ਵਿਚ ਤੇਲ ਪਾਉਣ ਦਾ ਕੰਮ ਚਲਦਾ ਰਿਹਾ | ...
ਮੋਰਿੰਡਾ, 20 ਸਤੰਬਰ (ਕੰਗ, ਪਿ੍ਤਪਾਲ)-ਪੰਜਾਬ ਦੇ ਕਿਸਾਨਾਂ ਵਲੋਂ ਖੰਡ ਮਿੱਲਾਂ ਵਿਚ ਸੁੱਟੇ ਗੰਨੇ ਦੀ ਅਦਾਇਗੀ ਨਵੰਬਰ ਮਹੀਨੇ ਤੋਂ ਪਹਿਲਾਂ-ਪਹਿਲਾਂ ਕਰ ਦਿੱਤੀ ਜਾਵੇਗੀ, ਮੋਰਿੰਡਾ ਮਿੱਲ ਦਾ ਨਵੀਨੀਕਰਨ ਕੀਤਾ ਜਾਏਗਾ | ਇਹ ਜਾਣਕਾਰੀ ਪੰਜਾਬ ਦੀਆਂ ਸਹਿਕਾਰੀ ਮਿੱਲਾਂ ...
ਬਾਬੈਨ, 20 ਸਤੰਬਰ (ਡਾ. ਦੀਪਕ ਦੇਵਗਨ)-ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਜਨ ਕਰਾਂਤੀ ਯਾਤਰਾ ਦਾ ਲਾਡਵਾ ਹਲਕੇ ਦੇ ਪਿੰਡਾਂ ਵਿਚ ਪੁੱਜਣ 'ਤੇ ਲੋਕਾਂ ਦੇ ਇੱਕਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕ ਹੁੱਡਾ ਦੀ ਅਗਵਾਈ ਵਿਚ ਕਾਂਗਰਸ ਨੂੰ ਰਾਜ ...
ਸਮਾਲਖਾ, 20 ਸਤੰਬਰ (ਅਜੀਤ ਬਿਊਰੋ)-ਹਰੇ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਰਿਵਾੜੀ ਵਿਚ ਹੋਈ ਸਕੂਲੀ ਖੇਡਾਂ ਦੇ ਤਾਈਕਵਾਂਡੋ ਮੁਕਾਬਲੇ 'ਚ ਗੋਲਡ ਅਤੇ ਕਾਂਸੇ ਦਾ ਮੈਡਲ ਜਿੱਤਿਆ | ਸਕੂਲ ਪੁੱਜਣ 'ਤੇ ਬੱਚਿਆਂ ਦਾ ਪ੍ਰਬੰਧਨ ਅਤੇ ਸਟਾਫ਼ ਵਲੋਂ ਸਵਾਗਤ ਕੀਤਾ ...
ਥਾਨੇਸਰ, 20 ਸਤੰਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਜਿੰਨਾਂ ਵੱਧ ਰਚਨਾਤਮਕ ਕੰਮਾਂ ਵਿਚ ਹਿੱਸਾ ਲੈਣਗੇ, ਉਂਨਾ ਵੱਧ ਸਿੱਖਣਗੇ | ਇਸ ਨਾਲ ਯੂਨੀਵਰਸਿਟੀ ਵਿਚ ਸ਼ੋਧ ਅਤੇ ਸਿੱਖਿਆ ਦੀ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਘਰ 'ਚ ਵੜ ਕੇ ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਣ ਦੀ ਧਮਕੀ ਦੇਣ ਦੇ ਦੋਸ਼ 'ਚ ਮਾਣਯੋਗ ਅਦਾਲਤ ਨੇ ਇਕ ਦੋਸ਼ੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਸ਼ਜਾ ਸੁਣਾਈ ਹੈ | ਉਪ ਨਿਆਂਵਾਦੀ ਮੇਨਪਾਲ ਨੇ ਦੱਸਿਆ ਕਿ ਪਿਹੋਵਾ ਥਾਣਾ 'ਚ 20 ...
ਏਲਨਾਬਾਦ, 20 ਸਤੰਬਰ (ਜਗਤਾਰ ਸਮਾਲਸਰ)-ਪੁਲਿਸ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰ ਪਿੰਡ ਪੋਹੜਕਾ ਦੇ ਇਕ ਖੇਤ 'ਚੋਂ 200 ਲੀਟਰ ਲਾਹਣ ਸ਼ਰਾਬ ਦੇਸੀ ਬਰਾਮਦ ਕੀਤਾ ਹੈ | ਪੁਲਿਸ ਥਾਣਾ ਦੇ ਏ.ਐਸ.ਆਈ. ਸੁਭਾਸ਼ ਚੰਦਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ...
ਫਰੀਦਾਬਾਦ, 20 ਸਤੰਬਰ (ਅਜੀਤ ਬਿਊਰੋ)-ਬਾਈਪਾਸ ਰੋਡ 'ਤੇ ਆਪਣੇ ਦੋਸਤ ਨਾਲ ਗੱਲਬਾਤ ਕਰ ਰਹੀ ਲੜਕੀ ਨਾਲ ਕੀਤੇ ਗਏ ਗੈਂਗਰੇਪ ਮਾਮਲੇ ਵਿਚ ਪੁਲਿਸ ਨੇ 36 ਘੰਟੇ ਵਿਚ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਪਰ ਇਕ ਦੋਸ਼ੀ ਅਜੇ ਵੀ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹੈ | ਦੋ ਦਿਨ ...
ਖਿਜਰਾਬਾਦ/ਛਛਰੌਲੀ, 20 ਸਤੰਬਰ (ਅਜੀਤ ਬਿਊਰੋ)-ਬਸਪਾ ਦੇ ਹਰਿਆਣਾ, ਪੰਜਾਬ, ਹਿਮਾਚਲ, ਚੰਡੀਗੜ੍ਹ ਦੇ ਇੰਚਾਰਜ਼ ਡਾ. ਮੇਘਰਾਜ ਨੇ ਭਾਜਪਾ ਸ਼ਾਸਨ ਵਿਚ ਕਾਨੂੰਨ ਵਿਵਸਥਾ ਦਾ ਦਿਵਾਲਾ ਨਿਕਲ ਚੁੱਕਾ ਹੈ | ਦੋਸ਼ੀ ਦਿਨ-ਦਿਹਾੜੇ ਬੱਚੀਆਂ ਦੇ ਨਾਲ ਜਬਰਜਨਾਹ ਕਰਕੇ ਉਨ੍ਹਾਂ ...
ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਰੋਡਵੇਜ ਵਰਕਰਜ ਯੂਨੀਅਨ ਅਤੇ ਹਰਿਆਣਾ ਰੋਡਵੇਜ ਕਰਮਚਾਰੀ ਮਹਾਂਸੰਘ ਨਾਲ ਜੁੜੇ ਕਰਮਚਾਰੀਆਂ ਨੇ ਅੱਜ ਭੁੱਖਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ | ਕਰਮਚਾਰੀ ਐਸਮਾ ਹਟਾਉਣ ਅਤੇ ਹੜਤਾਲ ਦੌਰਾਨ ਗਿ੍ਫ਼ਤਾਰ ਕੀਤੇ ...
ਕਾਲਾਂਵਾਲੀ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)-ਗੁਰਬਾਣੀ ਅੱਜ ਦੇ ਯੁੱਗ 'ਚ ਸਾਨੂੰ ਜ਼ਿੰਦਗੀ ਜਿਉਣ ਦਾ ਰਾਹ ਦਿਖਾਉਂਦੀ ਹੈ ਇਸ ਲਈ ਸਾਨੂੰ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ...
ਕੁਰੂਕਸ਼ੇਤਰ, 20 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸਟੇਟ ਇਨੇਕਟਰਿਕ ਬੋਰਡ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਵਲੋਂ ਗੇਟ ਮੀਟਿੰਗ ਕਰਕੇ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਬੈਠਕ ਦੀ ਪ੍ਰਧਾਨਗੀ ਸਰਕਲ ਪ੍ਰੀਸ਼ਦ ਦੇ ਪ੍ਰਧਾਨ ਪਵਨ ਕੁਮਾਰ ਅਤੇ ...
ਜਗਾਧਰੀ, 20 ਸਤੰਬਰ (ਜਗਜੀਤ ਸਿੰਘ)-ਅਜੀਤ ਪ੍ਰਕਾਸ਼ਨ ਸਮੂਹ ਦੇ ਉਪ ਦਫ਼ਤਰ ਕੁਰੂਕਸ਼ੇਤਰ ਇੰਚਾਰਜ਼ ਜਸਬੀਰ ਸਿੰਘ ਦੁੱਗਲ ਦੇ ਛੋਟੇ ਜੀਜਾ ਸ. ਨਿਰੰਜਨ ਸਿੰਘ (46) ਦਾ ਬੁੱਧਵਾਰ ਸ਼ਾਮ 6 ਵਜੇ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦਾ ਅੰਤਮ ਸੰਸਕਾਰ ...
ਨਵੀਂ ਦਿੱਲੀ, 20 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਵਲੋਂ ਸਕੂਲ ਰੋਡ ਸੇਫਟੀ ਅਵੇਅਰਨੈਸ ਕੰਪੇਨ 2018-19 ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ 'ਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁੱਲਿਆ ਪਟਨਾਇਕ ਨੇ ਬੋਲਦੇ ਕਿਹਾ ਕਿ ਸਵੱਛਤਾ ਮਿਸ਼ਨ ਹਫ਼ਤੇ ਦੇ ਨਾਲ ਹੀ ਸਕੂਲ ਰੋਡ ਸੇਫਟੀ ਅਵੇਅਰਨੈਸ ਕੰਪੇਨ 2018-19 ਸ਼ੁਰੂ ਕੀਤਾ ਗਿਆ ਹੈ ਅਤੇ ਦੋਵਾਂ ਦਾ ਆਪਸ ਵਿਚ ਸਬੰਧ ਹੈ | ਉਨ੍ਹਾਂ ਕਿਹਾ ਕਿ ਛੋਟੀ ਉਮਰ ਦੇ ਵਿਚ ਗ੍ਰਹਿਣ ਕੀਤੀਆਂ ਚੰਗੀਆਂ ਆਦਤਾਂ ਅੱਗੇ ਚਲ ਕੇ ਜੀਵਨ ਦਾ ਹਿਸਾ ਬਣ ਜਾਂਦੀਆਂ ਹਨ ਇਸ ਕਰਕੇ ਪੁਲਿਸ ਨੇ ਇਹ ਯਤਨ ਕੀਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਆਪਣਾ ਆਸ-ਪਾਸ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ਅਤੇ ਸੜਕ ਟਰੈਫਿਕ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ | ਇਸ ਮੌਕੇ 'ਤੇ ਤਾਜ ਹੁਸੈਨ (ਟ੍ਰੈਫਿਕ ਵਿਸ਼ੇਸ਼ ਪੁਲਿਸ ਕਮਿਸ਼ਨਰ) ਨੇ ਅਜਿਹੇ ਪਿਛਲੇ ਸਾਲ ਕੀਤਾ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਨਾਲ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੇ ਵਿਚ ਉਪਰੋਕਤ ਵਿਸ਼ੇ ਤੇ ਪੇਂਟਿੰਗ, ਕੁਵੀਜ਼, ਨਿਬੰਧ ਲੇਖਕ, ਨੁੱਕੜ ਨਾਟਕ ਜਿਹੇ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੌਕੇ 'ਤੇ ਹੋਰ ਉੱਚ ਪੁਲਿਸ ਅਫ਼ਸਰ ਵੀ ਮੌਜੂਦ ਸਨ |
ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਐਸ.ਪੀ. ਸੁਰੇਂਦਰ ਸਿੰਘ ਭੋਰੀਆ ਵਲੋਂ ਏਸ਼ੀਆ ਪੈਸੀਫਿਕ ਮਾਸਟਰ ਅਥਲੀਟ ਚੈਂਪੀਅਨਸ਼ਿਪ 'ਚ 1500 ਮੀਟਰ ਅਤੇ 800 ਮੀਟਰ ਵਿਚ ਗੋਲਡ ਅਤੇ 1600 ਮੀਟਰ ਰਿਲੇ ਦੌੜ 'ਚ ਸਿਲਵਰ ਮੈਡਲ ਜਿੱਤਨ 'ਤੇ ਮੁੱਖ ਸਿਪਾਹੀ ਸਤੀਸ਼ ਕੁਮਾਰ ਨੂੰ ਮੈਡਲ ਪਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX