ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਪੰਚਾਇਤ ਸਮਿਤੀ ਚੋਣਾਂ ਦੇ ਕੁੱਲ 89 ਸੀਟਾਂ 'ਚੋਂ ਦੇਰ ਰਾਤ ਤੱਕ ਐਲਾਨੇ ਨਤੀਜਿਆਂ 'ਚ ਕਾਂਗਰਸ ਨੂੰ 53, ਅਕਾਲੀ ਦਲ ਨੂੰ 15 ਤੇ ਆਜ਼ਾਦ ਉਮੀਦਵਾਰਾਂ ਨੇ 16 ਸੀਟਾਂ ਜਿੱਤ ਲਈਆਂ ਹਨ | ...
ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪ੍ਰੀਸ਼ਦ ਦੇ ਹੁਣ ਤੱਕ ਆਏ ਨਤੀਜਿਆਂ 'ਚ ਮੁਕੰਦਪੁਰ ਜ਼ੋਨ ਤੋਂ ਪਾਲ ਸਿੰਘ ਹੇੜੀਆਂ ਅਕਾਲੀ ਦਲ ਤੇ ਜ਼ੋਨ ਗੜ੍ਹੀ ਕਾਨੂੰਗੋਹ ਤੋਂ ਅਕਾਲੀ ਉਮੀਦਵਾਰ ਦਿਲਾਵਰ ਸਿੰਘ ਦਿਲੀ, ਦੌਲਤਪੁਰ ਜ਼ੋਨ ਤੋਂ ਕਾਂਗਰਸ ਦੇ ...
ਰਾਹੋਂ, 22 ਸਤੰਬਰ (ਭਾਗੜਾ)-ਮਹਿਕਮਾ ਫੂਡ ਤੇ ਸਿਵਲ ਸਪਲਾਈ ਦੇ ਦਫ਼ਤਰ ਵਿਚ ਰਾਸ਼ਨ ਕਾਰਡਾਂ ਵਿਚ ਦਰਜ ਕਰਨ ਲਈ ਦਿੱਤੇ ਗਏ ਬੱਚਿਆਂ ਅਤੇ ਜਵਾਨਾਂ ਦੇ ਨਾਂ ਕਰੀਬ ਡੇਢ ਸਾਲ ਬਾਅਦ ਵੀ ਮਹਿਕਮੇ ਦੀ ਲਾਪਰਵਾਹੀ ਕਾਰਨ ਅੱਜ ਤੱਕ ਰਾਸ਼ਨ ਕਾਰਡਾਂ ਵਿਚ ਦਰਜ ਨਹੀਂ ਕੀਤੇ ਗਏ | ਜਿਸ ...
ਬਲਾਚੌਰ, 22 ਸਤੰਬਰ (ਦੀਦਾਰ ਸਿੰਘ)-ਪੰਚਾਇਤ ਸੰਮਤੀ ਬਲਾਕ ਬਲਾਚੌਰ ਦੇ ਜੋਨ ਨੰਬਰ 04 ਦੀ ਵਕਾਰੀ ਸੀਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਜਸਵਿੰਦਰ ਕੁਮਾਰ ਵਿੱਕੀ ਚੌਧਰੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੀਪਕ ਖਟਾਣਾ ਨੂੰ 512 ਵੋਟਾਂ ਨਾਲ ਹਰਾਇਆ | ਜੇਤੂ ...
ਸੰਧਵਾਂ, 22 ਸਤੰਬਰ (ਪ੍ਰੇਮੀ ਸੰਧਵਾਂ) - ਬਲਾਕ ਸੰਮਤੀ ਜੋਨ ਫਰਾਲਾ ਤੋਂ ਕਾਂਗਰਸ ਪਾਰਟੀ ਦੇ ਜੇਤੂ ਰਹੇ ਮਲਕੀਤ ਸਿੰਘ ਅਟਵਾਲ ਨੇ ਕਾਂਗਰਸੀ ਵਰਕਰਾਂ ਤੇ ਆਪਣੇ ਸਮਰਥਕਾਂ ਸਮੇਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ...
ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-19 ਸਤੰਬਰ ਤੋਂ ਡੱਬਿਆਂ 'ਚ ਬੰਦ ਉਮੀਦਵਾਰਾਂ ਦੀ ਕਿਸਮਤ ਹਾਲੇ ਖੁੱਲ੍ਹਣ ਨੂੰ ਤਿਆਰੀਆਂ ਕਰ ਰਹੀ ਸੀ ਕਿ ਬੇਮੌਸਮੇ ਮੋਹਲ਼ੇਧਾਰ ਮੀਂਹ ਨੇ ਚੋਣਾਂ ਜਿੱਤਣ ਵਾਲਿਆਂ ਦੇ ਚਿਹਰਿਆਂ ਤੋਂ ਰੌਣਕਾਂ ਖੋਹ ਲਈਆਂ | ...
ਸੜੋਆ, 22 ਸਤੰਬਰ (ਨਾਨੋਵਾਲੀਆ)-ਬਲਾਕ ਸੰਮਤੀ ਸੜੋਆ ਦੇ ਸਹੂੰਗੜ੍ਹਾ ਜੋਨ ਤੋੋਂ ਚੋਣ ਲੜੇ ਬੀਬੀ ਬਲਵਿੰਦਰ ਕੌਰ ਪਤਨੀ ਜੁਝਾਰ ਸਿੰਘ ਕਾਂਗਰਸੀ ਉਮੀਦਵਾਰ ਨੇ ਆਪਣੇ ਵਿਰੋਧੀ ਹਰਮੇਸ਼ ਕੌਰ ਪਤਨੀ ਗਿਆਨ ਚੰਦ ਸਰਪੰਚ ਹਿਆਤਪੁਰ ਸਿੰਘਾਂ ਨੂੰ ਭਾਰੀ ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀ ਬਲਵਿੰਦਰ ਕੌਰ ਪਿੰਡ ਸਹੰੂਗੜਾ, ਆਲੋਵਾਲ, ਹਿਆਤਪੁਰ ਰੁੜਕੀ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਜਿੱਤੀ, ਜਦੋਂ ਕਿ ਪਿੰਡ ਹਿਆਤਪੁਰ ਸਿੰਘਾਂ ਅਤੇ ਪਿੰਡ ਐਮਾ ਤੋਂ ਬਸਪਾ ਤੇ ਅਕਾਲੀ ਦਲ ਦੇ ਸਾਂਝੇ ਬੀਬੀ ਹਰਮੇਸ਼ ਕੋਰ ਕਾਂਗਰਸ ਪਾਰਟੀ ਦੇ ਉਮੀਦਵਾਰ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਿਚ ਕਾਮਯਾਬ ਰਹੀ | ਬੀਬੀ ਬਲਵਿੰਦਰ ਕੋਰ ਨੂੰ ਜਿੱਤਣ ਤੇ ਵਧਾਈ ਦੇਣ ਵਾਲਿਆਂ ਵਿਚ ਤਿਲਕ ਰਾਜ ਸੂਦ ਪ੍ਰਧਾਨ ਬਲਾਕ ਕਾਂਗਰਸ ਸੜੋਆ, ਬਲਦੇਵ ਸੂਦ, ਹਰਭਜਨ ਸਿੰਘ ਸਰਪੰਚ ਸਹੂੰਗੜ੍ਹਾ, ਜਸਵਿੰਦਰ ਕੌਰ ਸਾਬਕਾ ਸਰਪੰਚ, ਲਖਵੀਰ ਸਿੰਘ ਭੱਟੀ, ਜਸਵੀਰ ਸਿੰਘ ਗਾਂਧੀ ਐਮਾ, ਹਰਭਜਨ ਸਿੰਘ ਸਾਬਕਾ ਸਰਪੰਚ, ਭੁਪਿੰਦਰ ਸੂਦ, ਕੇਵਲ ਚੰਦ ਵਿਰਦੀ, ਰਵਿੰਦਰ ਚਾਹਲ, ਸੁਖਦੀਪ ਸਿੰਘ, ਗੁਰਧਿਆਨ ਸਿੰਘ, ਗੁਰਲਾਲ, ਪਰਮਜੀਤ ਕੌਰ, ਕਸ਼ਮੀਰ ਕੌਰ, ਸ਼ੰਮੀ ਕੁਮਾਰ, ਗੁਰਮੇਲ ਰਾਮ, ਹਰਬੰਸ ਕੌਰ ਆਦਿ ਵੀ ਸ਼ਾਮਲ ਸਨ |
ਪੱਲੀ ਝਿੱਕੀ, 22 ਸਤੰਬਰ (ਕੁਲਦੀਪ ਸਿੰਘ ਪਾਬਲਾ) - ਪੱਲੀ ਝਿੱਕੀ ਜੋਨ ਤੋਂ ਬਲਾਕ ਸੰਮਤੀ ਕਾਂਗਰਸੀ ਉਮੀਦਵਾਰ ਮੈਡਮ ਕਿਰਨਦੀਪ ਨੇ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਨੂੰ 452 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਕਿਰਨਦੀਪ ਨੇ ਵਿਧਾਨ ਸਭਾ ...
ਔੜ/ਝਿੰਗੜਾਂ, 22 ਸਤੰਬਰ (ਕੁਲਦੀਪ ਸਿੰਘ ਝਿੰਗੜ)-ਬਲਾਕ ਸੰਮਤੀ ਜ਼ੋਨ ਤਾਹਰਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਦੂਜੀ ਵਾਰ ਸੰਮਤੀ ਮੈਂਬਰ ਵਜੋਂ ਜੇਤੂ ਰਹੇ | ਉਨ੍ਹਾਂ ਕਾਂਗਰਸ ਦੇ ਉਮੀਦਵਾਰ ਰੇਸ਼ਮ ਲਾਲ ਨੂੰ 1049 ਵੋਟਾਂ ...
ਸਮੁੰਦੜਾ, 22 ਸਤੰਬਰ (ਤੀਰਥ ਸਿੰਘ ਰੱਕੜ)- ਅੱਜ ਸਵੇਰੇ ਲਗਪਗ 7 ਵਜੇ ਤੋਂ ਇਲਾਕੇ ਭਰ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ | ਸਾਰਾ ਦਿਨ ਮੀਂਹ ਦੇ ਕਾਰਨ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਔਖਾ ਹੋ ਗਿਆ ਅਤੇ ਕਈ ਨੀਵੇਂ ਘਰਾਂ ...
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਾਡ ਐਜ਼ੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ.ਸੀ.ਸੀ.ਆਰ.ਸੀ. ਅਵਤਾਰ ਸਿੰਘ ਅਰੋੜਾ ਤੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ...
ਮੇਹਲੀ, 22 ਸਤੰਬਰ (ਸੰਦੀਪ ਸਿੰਘ) - ਬਲਾਕ ਸੰਮਤੀ ਜ਼ੋਨ ਖੋਥੜਾਂ ਤੋਂ ਕਾਂਗਰਸ ਆਈ ਦੇ ਉਮੀਦਵਾਰ ਚਰਨਜੀਤ ਕੌਰ ਆਪਣੇ ਵਿਰੋਧੀ ਅਜ਼ਾਦ ਉਮੀਦਵਾਰ ਦਲਵੀਰ ਕੌਰ ਨੂੰ ਹਰਾ ਕੇ ਜੇਤੂ ਰਹੇ | ਜਿੱਤ ਉਪਰੰਤ ਪਿੰਡ ਪਹੁੰਚਣ 'ਤੇ ਚਰਨਜੀਤ ਕੌਰ ਦੇ ਸਮਰਥਕਾਂ ਵਲੋਂ ਫੁੱਲਾਂ ਦੇ ਹਾਰ ...
ਮੱਲਪੁਰ ਅੜਕਾਂ, 22 ਸਤੰਬਰ (ਮਨਜੀਤ ਸਿੰਘ ਜੱਬੋਵਾਲ) - ਪਿੰਡ ਭੀਣ ਵਿਖੇ ਪੰਜਾਬ ਮਾਤਾ ਵਿਦਿਆਵਤੀ ਟਰੱਸਟ ਰਜਿ ਨਵਾਂਸ਼ਹਿਰ ਵਲੋਂ ਸ਼ੁਰੂ ਕੀਤੇ ਗਏ ਮੁਫ਼ਤ ਸਿਲਾਈ ਟ੍ਰੇਨਿੰਗ ਸੈਂਟਰ ਦਾ ਕੋਰਸ ਪੂਰਾ ਹੋਣ ਮੌਕੇ ਲੜਕੀਆਂ ਨੂੰ ਸਰਟੀਫੀਕੇਟ ਵੰਡੇ ਗਏ | ਇਸ ਮੌਕੇ ਟਰੱਸਟ ...
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਨਾਭ ਕੰਵਲ ਰਾਜਾ ਸਾਹਿਬ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਜਾਰਾ ਨੌ ਅਬਾਦ ਨੂੰ ਮਨਦੀਪ ਸਿੰਘ ਅਤੇ ਅਮਨਦੀਪ ਸਿੰਘ ਸ਼ੇਰਗਿੱਲ ਵਲੋਂ 2 ਲੱਖ ਸੱਤ ਹਜ਼ਾਰ ਦੀ ਸਹਾਇਤਾ ਭੇਟ ਕੀਤੀ ਗਈ | ਇਹ ਸਹਾਇਤਾ ਉਨ੍ਹਾਂ ਹਸਪਤਾਲ ਦੇ ਪ੍ਰਧਾਨ ...
ਕਟਾਰੀਆਂ, 22 ਸਤੰਬਰ (ਨਵਜੋਤ ਸਿੰਘ ਜੱਖੂ) - ਬੀਤੀ ਰਾਤ ਸਾਢੇ ਸੱਤ ਵਜੇ ਦੇ ਕਰੀਬ ਬਹਿਰਾਮ-ਮਾਹਿਲਪੁਰ ਸੜਕ 'ਤੇ ਕਟਾਰੀਆਂ ਸੈਲਰ ਦੇ ਕੋਲ ਸੜਕ ਕਿਨਾਰੇ ਲੱਗਾ ਪਿੱਪਲ ਦਾ ਦਰੱਖਤ ਅਚਾਨਕ ਸੜਕ ਵਿਚਕਾਰ ਡਿੱਗ ਪਿਆ | ਜਿਸ ਕਾਰਨ ਸੜਕ 'ਤੇ ਰਾਤ ਕਰੀਬ ਇਕ ਘੰਟੇ ਤੱਕ ਲੰਮਾ ਜਾਮ ...
ਮਜਾਰੀ/ਸਾਹਿਬਾ, 22 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਵਨ ਕੁਮਾਰ ਇੰਚਾਰਜ ਸਾਂਝ ਕੇਂਦਰ ਬਲਾਚੌਰ ਵਲੋਂ ਨਾਨਕਸਰ ਠਾਠ ਮਜਾਰੀ ਵਿਖੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਂਝ ਸੇਵਾਵਾਂ ਤੇ ਨਸ਼ਿਆਂ ਸੰਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਹਵਾਲਦਾਰ ...
ਜਾਡਲਾ, 22 ਸਤੰਬਰ (ਬੱਲੀ)-ਪਿੰਡ ਦੌਲਤਪੁਰ ਦੇ ਡੇਰਾ ਬਾਬਾ ਸ਼੍ਰੀ ਚੰਦ ਜੀ ਵਿਖੇ ਸੰਗਤਾਂ ਵੱਲੋਂ ਬਾਬਾ ਸ਼੍ਰੀ ਚੰਦ ਦੇ ਜਨਮ ਦਿਵਸ ਦੇ ਸਬੰਧ ਵਿਚ 23 ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ | ਜਿਸ ਵਿਚ ਢਾਡੀ ਜਸਦੀਪ ਸਿੰਘ ਨਾਗਰਾ ਮਹਿੰਦਪੁਰ ...
ਨਵਾਂਸ਼ਹਿਰ, 22 ਸਤੰਬਰ (ਗੁਰਬਖਸ਼ ਸਿੰਘ ਮਹੇ)-ਮਨੁੱਖੀ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦੀ ਯਾਦ 'ਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੱਲ੍ਹ ਤੋਂ ਅਰੰਭੀਆਂ ਗਤੀਵਿਧੀਆਂ ਅੱਜ ਦੂਸਰੇ ਦਿਨ ਵੀ ਜਾਰੀ ਰਹੀਆਂ | ਸੁਸਾਇਟੀ ਦੇ ਆਨਰੇਰੀ ...
ਸੰਧਵਾਂ, 22 ਸਤੰਬਰ (ਪ੍ਰੇਮੀ ਸੰਧਵਾਂ) - ਬਹਿਰਾਮ-ਮਾਹਿਲਪੁਰ ਸੜਕ 'ਤੇ ਥਾਂ-ਥਾਂ ਬਣੇ ਤਿੱਖੇ ਤੇ ਡੂੰਘੇ ਟੋਏ ਰਾਹਗੀਰਾਂ ਦੇ ਖੂਨ ਦੇ ਪਿਆਸੇ ਬਣ ਚੁੱਕੇ ਹਨ ਕਿਉਂਕਿ ਇਨ੍ਹਾਂ ਟੋਇਆਂ ਕਾਰਨ ਕਈ ਰਾਹਗੀਰਾਂ ਦੀਆਂ ਲੱਤਾਂ ਬਾਹਾਂ ਵੀ ਟੁੱਟ ਚੁੱਕੀਆਂ ਹਨ ਤੇ ਆਏ ਦਿਨ ...
ਬਲਾਚੌਰ, 22 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਕਿਸਾਨ ਸਰਕਾਰ ਵੱਲੋਂ ਕੀਤੇ ਸਿਫ਼ਾਰਸ਼ੀ ਬੀਜ ਨੂੰ ਇਸ ਕਾਰਨ ਪਹਿਲ ਦਿੰਦਾ ਹੈ ਤਾਂ ਜੋ ਉਸ ਦੀ ਜਿਨਸ ਵਧੀਆ ਹੋਵੇ ਅਤੇ ਲਾਭ ਮਿਲ ਸਕੇ ਪਰ ਬਲਾਚੌਰ ਉੱਪ ਮੰਡਲ ਦੇ ਪਿੰਡ ਘਮੌਰ ਨਾਲ ਸਬੰਧਤ ਕਿਸਾਨ ਬਲਵੀਰ ਸਿੰਘ ਅਤੇ ਉਸ ਦੇ ...
ਜਲੰਧਰ, 22 ਸਤੰਬਰ (ਮੇਜਰ ਸਿੰਘ)-ਇੰਡੀਅਨ ਓਵਰਸੀਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਉੱਘੇ ਕਾਂਗਰਸੀ ਆਗੂ ਸ: ਦਲਜੀਤ ਸਿੰਘ ਸਹੋਤਾ ਨੇ ਰਾਜ ਅੰਦਰ ਕਾਂਗਰਸ ਦੀ ਵੱਡੀ ਜਿੱਤ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ...
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਸੰਮਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸ ਦੀ ਬਹੁਮਤ ਨਾਲ ਜਿੱਤ 'ਤੇ ਸਤਵੀਰ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਹਲਕਾ ਇੰਚਾਰਜ ਬੰਗਾ ਨੇ ਆਖਿਆ ਕਿ ਲੋਕਾਂ ਨੇ ਕਾਂਗਰਸ ਦੇ ...
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਆਈ.ਵੀ. ਵਾਈ ਹਸਪਤਾਲ ਨਵਾਂਸ਼ਹਿਰ ਵਿਖੇ ਗੁਰਪ੍ਰੀਤ ਕੌਰ ਪਤਨੀ ਸਲਿੰਦਰ ਸਿੰਘ ਵਾਸੀ ਪਚ ਨੰਗਲਾ ਨੇ ਤਿੰਨ ਲੜਕਿਆਂ ਨੂੰ ਜਨਮ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਸਵਿਤਾ ਦੂਬੇ ਗਾਇਨੀ ਰੋਗਾਂ ਦੇ ਮਾਹਿਰ ...
ਸੰਧਵਾਂ, 22 ਸਤੰਬਰ (ਪ੍ਰੇਮੀ ਸੰਧਵਾਂ) - ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਸੂੰਢ ਮਕਸੂਦਪੁਰ ਦਾ ਸਿਹਤ ਕੇਂਦਰ ਖੁਦ ਬੀਮਾਰ ਹੋਇਆ ਜਾਪ ਰਿਹਾ ਹੈ ਕਿਉਂਕਿ ਡਾ: ਵਿਵੇਕ ਗੁੰਬਰ ਵਲੋਂ ਤਿੰਨ ਸਾਲ ਦੀ ਲੰਬੀ ਛੁੱਟੀ 'ਤੇ ਚਲੇ ਜਾਣ ਕਰਕੇ ਉਨ੍ਹਾਂ ਦੀ ਜਗ੍ਹਾ ...
ਮੁਕੰਦਪੁਰ, 22 ਸਤੰਬਰ (ਬੰਗਾ) - ਪਹਿਲੀ, ਸੱਤਵੀਂ ਅਤੇ ਨੌਵੀਂ ਪਾਤਸ਼ਾਹੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਨਾਨਕਸਰ ਹਕੀਮਪੁਰ ਵਿਖੇ ਸਲਾਨਾ ਗੁਰਮਤਿ ਸਮਾਗਮ 25 ਸਤੰਬਰ ਦਿਨ ਮੰਗਲਵਾਰ ਨੂੰ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਜਥੇਦਾਰ ...
ਪੋਜੇਵਾਲ ਸਰਾਂ, 22 ਸਤੰਬਰ (ਨਵਾਂਗਰਾਈਾ, ਭਾਟੀਆ)- ਬਲਾਕ ਸੰਮਤੀ ਸੜੋਆ ਦੇ 15 ਜੋਨਾਂ ਵਿਚੋਂ 10 ਜੋਨਾਂ 'ਤੇ ਕਾਂਗਰਸ ਨੇ ਕਬਜ਼ਾ ਕੀਤਾ ਤੇ 5 ਜੋਨਾਂ ਵਿਚ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ | ਸਾਂਝੇ ਮੋਰਚੇ ਵਿਚ 2 ਤੇ ਅਕਾਲੀ ਦਲ ਤੇ 3 ਜੋਨਾਂ ਵਿਚ ਬਸਪਾ ...
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਬਾਬਾ ਧਰਮ ਸਿੰਘ ਗੁਰਦੁਆਰਾ ਸਿਟੀ ਥਾਣਾ ਬੰਗਾ ਦੀ ਮੀਟਿੰਗ ਚੇਅਰਮੈਨ ਦੀਪਿਕਾ ਸਿੰਘ ਡੀ. ਐਸ. ਪੀ ਬੰਗਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਮੇਟੀ ਨੇ ਸਰਬਸੰਮਤੀ ਨਾਲ ਮਤਾ ਪਾਇਆ ਕਿ ਭਾਈ ਰੇਸ਼ਮ ਸਿੰਘ ...
ਮੁਕੰਦਪੁਰ - ਲੋਕ ਹਿੱਤਾਂ ਦੇ ਜੁਝਾਰੂ ਆਗੂ ਲੈਂਬਰ ਸਿੰਘ ਬੀਕਾ ਦਾ ਜਨਮ ਸੰਨ 1935 ਈ: ਵਿਚ ਮਾਤਾ ਕਰਮੀ ਦੇਵੀ ਦੇ ਕੁੱਖੋਂ ਅਤੇ ਪਿਤਾ ਸੰਗਤ ਰਾਮ ਦੇ ਗ੍ਰਹਿ ਪਿੰਡ ਬੀਕਾ ਵਿਖੇ ਹੋਇਆ | ਨਿਰਪੱਖ ਵਿਚਾਰਾਂ ਦੇ ਧਾਰਨੀ ਕਾਮਰੇਡ ਲੈਂਬਰ ਸਿੰਘ ਬੀਕਾ ਦੀ ਪਾਰਟੀ ਪ੍ਰਤੀ ...
ਭੱਦੀ, 22 ਸਤੰਬਰ (ਨਰੇਸ਼)-ਬਲਾਕ ਸੰਮਤੀ ਜੋਨ ਆਦੋਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਦੀਪ ਭਾਟੀਆ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਵੱਲੋਂ ਚੋਣ ਜਿੱਤਣ ਉਪਰੰਤ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਸ ਤਰਾਂ ਸਮੁੱਚੇ ਵੋਟਰਾਂ ...
ਭੱਦੀ, 22 ਸਤੰਬਰ (ਨਰੇਸ਼)-ਬਲਾਕ ਸੰਮਤੀ ਜੋਨ ਆਦੋਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਦੀਪ ਭਾਟੀਆ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਵੱਲੋਂ ਚੋਣ ਜਿੱਤਣ ਉਪਰੰਤ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿਸ ਤਰਾਂ ਸਮੁੱਚੇ ਵੋਟਰਾਂ ...
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ੋ੍ਰਮਣੀ ਅਕਾਲੀ ਦਲ ਦੇ ਤਾਹਰਪੁਰ ਜੋਨ ਤੋਂ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਸਪੁੱਤਰ ਬਲਵੰਤ ਸਿੰਘ ਸਰਹਾਲ ਸਾਬਕਾ ਵਿਧਾਇਕ ਨੇ ਦੂਜੀ ਵਾਰ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਨੇ ਜੋਨ ਵਿਚੋਂ ਸਭ ਤੋਂ ਵੱਧ ਲੀਡ ...
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਸ਼ੋ੍ਰਮਣੀ ਅਕਾਲੀ ਦਲ ਦੇ ਤਾਹਰਪੁਰ ਜੋਨ ਤੋਂ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਸਪੁੱਤਰ ਬਲਵੰਤ ਸਿੰਘ ਸਰਹਾਲ ਸਾਬਕਾ ਵਿਧਾਇਕ ਨੇ ਦੂਜੀ ਵਾਰ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਨੇ ਜੋਨ ਵਿਚੋਂ ਸਭ ਤੋਂ ਵੱਧ ਲੀਡ ...
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਦੀ ਮੀਟਿੰਗ ਇੱਥੇ ਪ੍ਰਧਾਨ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਜੇ.ਐੱਸ.ਐਫ.ਐਚ ਖ਼ਾਲਸਾ ਸਕੂਲ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਬਾਲ ਸਿੰਘ ਨੇ ਦੱਸਿਆ ਕਿ ...
ਮੁਕੰਦਪੁਰ, 22 ਸਤੰਬਰ (ਦੇਸ ਰਾਜ ਬੰਗਾ) - ਦਰਬਾਰ ਸਾਈਾ ਹਜ਼ਰਤ ਭੋਲੇ ਸ਼ਾਹ ਖਾਨਖਾਨਾ ਵਿਖੇ ਗੁੱਗਾ ਜਾਹਰ ਪੀਰ ਦਾ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਈਾ ਜਸਵੀਰ ਦਾਸ ਸਾਬਰੀ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਮੇਲੇ ਦੀਆਂ ਆਰੰਭਿਕ ਰਸਮਾਂ ਤੋਂ ਬਾਅਦ ਦਰਬਾਰ ...
ਨਵਾਂਸ਼ਹਿਰ, 21 ਸਤੰਬਰ (ਗੁਰਬਖਸ਼ ਸਿੰਘ ਮਹੇ)- ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਦੀ ਸਟੇਟ ਮੀਟਿੰਗ ਵਿਚ ਉਲੀਕੇ ਗਏ ਐਕਸ਼ਨ ਮੁਤਾਬਿਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਸਮੂਹ 5178 ਅਧਿਆਪਕ 23 ਸਤੰਬਰ ...
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ, ਲਾਲੀ ਬੰਗਾ, ਮਨਜੀਤ ਸਿੰਘ ਜੱਬੋਵਾਲ) - ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਗੁਰੂ ਨਾਨਕ ਕਾਲਜ ਬੰਗਾ ਵਿਖੇ ਚੋਣ ਰਿਟਰਨਿੰਗ ਅਫ਼ਸਰ ਅਨਮਜੋਤ ਕੌਰ ਐਸ. ਡੀ. ਐਮ ਬੰਗਾ ਦੀ ਅਗਵਾਈ 'ਚ ...
ਬੰਗਾ, 22 ਸਤੰਬਰ (ਨੂਰਪੁਰ) - ਬਾਬਾ ਜਵਾਹਰ ਸਿੰਘ ਝੰਡਾਜੀ ਅਤੇ ਲੰਗਰ ਅਸਥਾਨ ਖਟਕੜ ਕਲਾਂ ਵਲੋਂ 14ਵਾਂ ਛਿੰਝ ਮੇਲਾ 7 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ ਨੇ ਇਥੇ ਮੀਟਿੰਗ ਉਪਰੰਤ ਦਿੱਤੀ | ਉਨ੍ਹਾਂ ਦੱਸਿਆ ਕਿ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX