ਅਹਿਮਦਗੜ੍ਹ, 22 ਸਤੰਬਰ (ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਜੋ ਸਨਿਚਰਵਾਰ ਨੂੰ ਧੂਮ ਧੜੱਕੇ ਨਾਲ ਸ਼ੁਰੂ ਹੋਣਾ ਸੀ, ਜਿੱਥੇ ਲੱਖਾਂ ਲੋਕਾਂ ਨੇ ਗੁੱਗਾ ਮਾੜੀ ਮੰਦਿਰ 'ਚ ਪੂਜਾ ਕਰਨ ਬਾਅਦ ਮੇਲੇ ਦਾ ਭਰਪੂਰ ਆਨੰਦ ਮਾਣਨਾ ਸੀ, ਪਰ ਇਹ ਸਭ ਕੁੱਝ ਮੀਂਹ ਦੀ ਭੇਂਟ ਚੜ੍ਹ ...
ਅੰਮਿ੍ਤਸਰ/ਸੁਲਤਾਨਵਿੰਡ, 22 ਸਤੰਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)¸ਇਕ ਨੌਜਵਾਨ ਜੋੜੇ ਦੀ ਕਾਰ 'ਚ ਉਸ ਵੇਲੇ ਦਮ ਘੁੱਟਣ ਕਾਰਨ ਮੌਤ ਹੋ ਗਈ, ਜਦੋਂ ਉਹ ਇੱਥੇ ਸੁਲਤਾਨਵਿੰਡ ਰੋਡ ਚੁੰਗੀ ਵਾਲਾ ਬਾਜ਼ਾਰ ਨੇੜੇ ਇਕ ਦੁਕਾਨ ਦੇ ਅੰਦਰ ਗੈਸ ਵਾਲੀ ਕਾਰ ਖੜੀ ਕਰਕੇ ਉਸ ਦਾ ...
ਫ਼ਿਰੋਜ਼ਪੁਰ, 22 ਸਤੰਬਰ (ਪਰਮਿੰਦਰ ਸਿੰਘ)-ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਡੀਪੂ ਵਿਖੇ ਆਈਆਂ ਨਵੀਆਂ ਪਨਬੱਸਾਂ ਦੀਆਂ ਲਗਾਈਆਂ ਗਈਆਂ ਬਾਡੀਆਂ 'ਚ ਰੋਡਵੇਜ਼ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਕਾਰਨ ਵੱਡੀ ਧਾਂਦਲੀ ਦਿਖਾਈ ਦੇ ਰਹੀ ਹੈ | ਨਵੀਆਂ ਆਈਆਂ ਬੱਸਾਂ ਨੂੰ ...
ਮਜੀਠਾ, 22 ਸਤੰਬਰ (ਮਨਿੰਦਰ ਸਿੰਘ ਸੋਖੀ)-ਮਜੀਠਾ ਹਲਕੇ 'ਚ ਚਾਰੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 32 'ਚੋਂ 28 ਸੀਟਾਂ 'ਤੇ ਅਕਾਲੀ ਦਲ ਨੂੰ ਇਕਤਰਫ਼ਾ ਤੇ ਸ਼ਾਨਦਾਰ ਇਤਿਹਾਸਕ ਜਿੱਤ ਹਾਸਲ ਹੋਈ ਹੈ | ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ...
ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਹਾੜਾ ਪਾਕਿਸਤਾਨ ਦੇ ਨਾਰੋਵਾਲ ਸ਼ਹਿਰ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪੂਰਨ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ...
ਅੰਮਿ੍ਤਸਰ, 22 ਸਤੰਬਰ (ਜੱਸ)¸ਭਾਰਤ ਸਰਕਾਰ ਦੇ ਪ੍ਰਸਾਰ ਭਾਰਤੀ ਵਲੋਂ ਪਾਕਿਸਤਾਨੀ ਰੇਡੀਓ ਤੇ ਚੈਨਲਾਂ ਤੋਂ ਹੁੰਦੇ ਭਾਰਤ ਵਿਰੋਧੀ ਭੰਡੀ ਪ੍ਰਚਾਰ ਦਾ ਜਵਾਬ ਦੇਣ ਲਈ ਅਟਾਰੀ ਸਰਹੱਦ ਨੇੜੇ ਸਥਾਪਤ ਕੀਤੇ ਗਏ 20 ਕਿਲੋਵਾਟ ਦੇ ਹਾਈ ਰੇਂਜ ਐਫ਼. ਐਮ. ਟਰਾਂਸਮੀਟਰ ਤੋਂ ਆਰੰਭ ...
ਅੰਮਿ੍ਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਮੁਲਤਾਨ ਸ਼ਹਿਰ ਦੇ ਅਜਾਇਬ ਘਰ 'ਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਵਿੱਤਰ ਸਰੂਪਾਂ ਨੂੰ ਵਾਪਸ ਦਿੱਤੇ ਜਾਣ ਦੀ ਮੰਗ ਕੀਤੀ ਹੈ | ਅੰਮਿ੍ਤਸਰ ਦੇ ਭਾਈ ਜੀਵਨ ਸਿੰਘ ਚਤਰ ਸਿੰਘ ...
ਵਾਸ਼ਿੰਗਟਨ, 22 ਸਤੰਬਰ (ਪੀ. ਟੀ. ਆਈ.)-ਟਰੰਪ ਪ੍ਰਸ਼ਾਸਨ ਵਲੋਂ ਐਚ.-4 ਵੀਜ਼ਾ ਧਾਰਕਾਂ ਦੇ ਕੰਮ ਦੇ ਪਰਮਿਟ ਨੰੂ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ | ਇਸ ਦੀ ਜਾਣਕਾਰੀ ਟਰੰਪ ਪ੍ਰਸ਼ਾਸਨ ਵਲੋਂ ਫੈਡਰਲ ਅਦਾਲਤ ਨੂੰ ਦਿੱਤੀ ਗਈ | ਇਸ ਫ਼ੈਸਲੇ ਦਾ ਸਭ ਤੋਂ ਜ਼ਿਆਦਾ ਅਸਰ ...
ਅੰਮਿ੍ਤਸਰ, 22 ਸਤੰਬਰ (ਜਸਵੰਤ ਸਿੰਘ ਜੱਸ)-114 ਵਰੇ੍ਹ ਪੁਰਾਤਨ ਸਿੱਖ ਸੰਸਥਾ ਦੇ ਪ੍ਰਧਾਨ ਡਾ: ਸੰਤੋਖ ਸਿੰਘ ਨੂੰ ਇਕ ਧੋਖਾਧੜੀ ਦੇ ਅਦਾਲਤੀ ਕੇਸ 'ਚ ਪੰਜ ਸਾਲ ਦੀ ਸਜ਼ਾ ਹੋਣ ਉਪਰੰਤ ਉਨ੍ਹਾਂ ਵਲੋਂ ਅਹੁਦੇ ਤੋਂ ਦਿੱਤੇ ਅਸਤੀਫ਼ੇ ਨੂੰ ਪ੍ਰਵਾਨ ਕਰਦਿਆਂ ਅੱਜ ਇਥੇ ਦੀਵਾਨ ...
ਬਹਾਦਰਗੜ੍ਹ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਵਿਖੇ ...
ਨਵੀ ਦਿੱਲੀ, 22 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ.ਐਮ.ਸੀ.) ਵਲੋਂ ਤਿਆਰ ਕਰਵਾਏ ਜਾ ਰਹੇ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਬਘੇਲ ਸਿੰਘ ਦੇ ਆਦਮ ਕੱਦ ਬੁੱਤ ਅਗਲੇ 10 ਦਿਨਾਂ ...
ਨੰਗਲ, 22 ਸਤੰਬਰ (ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1651.25 ਫੁੱਟ ਤੱਕ ਜਾ ਪਹੁੰਚਿਆ ਹੈ | ਭਾਖੜਾ ਡੈਮ 'ਚ 19917 ਕਿਊਸਿਕ ਪਾਣੀ ਆ ਰਿਹਾ ਹੈ ਅਤੇ 19917 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਭਾਖੜਾ ਡੈਮ 'ਚ 165.29 ਲੱਖ ਯੂਨਿਟ ਬਿਜਲੀ ਪੈਦਾ ...
ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ)-ਬੀਮਾ ਰੈਗੂਲੈਟਰੀ ਅਥਾਰਟੀ ਆਫ਼ ਇੰਡੀਆ ਵਲੋਂ ਨਵੇਂ ਖ਼ਰੀਦੇ ਜਾਣ ਵਾਲੇ ਦੋ ਪਹੀਆ ਵਾਹਨਾਂ ਦਾ ਪੰਜ ਸਾਲ ਦਾ ਤੇ ਚਾਰ ਪਹੀਆ ਵਾਹਨਾਂ ਦਾ ਤਿੰਨ ਸਾਲ ਦਾ ਬੀਮਾ ਜ਼ਰੂਰੀ ਕੀਤੇ ਜਾਣ ਤੋਂ ਬਾਅਦ ਹੁਣ ਵਾਹਨ ਮਾਲਕਾਂ ਲਈ ਵੀ ਜ਼ਰੂਰੀ ਕਰ ...
ਜਲੰਧਰ, 22 ਸਤੰਬਰ-(ਸ਼ਿਵ ਸ਼ਰਮਾ)-ਅਣਅਧਿਕਾਰਤ ਕਾਲੋਨੀਆਂ ਦੇ ਮਾਮਲੇ 'ਚ ਜਾਇਦਾਦ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸਤੰਬਰ ਮਹੀਨੇ 'ਚ ਰਾਹਤ ਮਿਲ ਸਕਦੀ ਹੈ ਕਿਉਂਕਿ ਇਹ ਸਮਝਿਆ ਜਾ ਰਿਹਾ ਹੈ ਕਿ ਕਾਲੋਨੀਆਂ ਦੇ ਮਾਮਲੇ 'ਚ ਵਿਆਜ ਮੁਆਫ਼ ਕਰਨ ਤੇ ਨੀਤੀ ਜਾਰੀ ਕਰਨ ਬਾਰੇ 27 ਸਤੰਬਰ ਨੂੰ ਕੈਬਨਿਟ ਦੀ ਹੋਣ ਵਾਲੀ ਮੀਟਿੰਗ 'ਚ ਇਸ ਦਾ ਫ਼ੈਸਲਾ ਕੀਤਾ ਜਾਵੇਗਾ ਤੇ ਨਾਲ ਹੀ ਬਾਅਦ 'ਚ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਆਸ ਹੈ | ਇਕ ਜਾਣਕਾਰੀ ਮੁਤਾਬਿਕ ਅਣਅਧਿਕਾਰਤ ਕਾਲੋਨੀਆਂ ਬਾਰੇ ਸਾਲ 2013 'ਚ ਜਿਹੜੀ ਨੀਤੀ ਲਾਗੂ ਕੀਤੀ ਗਈ ਸੀ, ਉਸ 'ਚ 4 ਲੱਖ ਦੇ ਕਰੀਬ ਅਰਜ਼ੀਆਂ ਆਈਆਂ ਸਨ ਜਿਨ੍ਹਾਂ 'ਚ ਲੋਕਾਂ ਦੇ ਪਲਾਟਾਂ ਦੀਆਂ 4500 ਤੇ ਕਾਲੋਨਾਈਜ਼ਰਾਂ ਦੀਆਂ ਕਰੀਬ 7000 ਫ਼ਾਈਲਾਂ ਰਹਿ ਗਈਆਂ ਸਨ, ਜਿਨ੍ਹਾਂ ਦੀਆਂ ਰਕਮਾਂ ਦੀਆਂ ਕੁਝ ਕਿਸ਼ਤਾਂ ਜਮ੍ਹਾਂ ਕਰਵਾਈਆਂ ਗਈਆਂ ਸਨ ਪਰ ਬਾਅਦ 'ਚ ਅਗਲੀਆਂ ਕਈ ਕਿਸ਼ਤਾਂ ਦੇ ਜਮ੍ਹਾਂ ਨਾ ਹੋਣ ਕਰਕੇ ਕਾਲੋਨੀ ਮਾਲਕਾਂ ਤੇ ਲੋਕਾਂ ਨੂੰ 5 ਸਾਲਾਂ 'ਚ ਵਿਆਜ ਪੈ ਗਿਆ ਸੀ | ਚਾਹੇ ਸਰਕਾਰ ਨੇ 12 ਫ਼ੀਸਦੀ ਤੋਂ ਘਟਾ ਕੇ ਇਹ ਵਿਆਜ ਦੀ ਰਕਮ 8 ਫ਼ੀਸਦੀ ਕਰ ਦਿੱਤੀ ਸੀ ਪਰ ਹੁਣ 143 ਕਰੋੜ ਦੀ ਰਕਮ ਦੇ ਮੁਆਫ਼ ਹੋਣ ਨਾਲ ਕਾਲੋਨਾਈਜ਼ਰਾਂ ਨੂੰ ਰਾਹਤ ਮਿਲਣ ਦੀ ਆਸ ਹੈ | ਹੁਣ ਕਾਲੋਨਾਈਜ਼ਰਾਂ ਤੇ ਲੋਕਾਂ ਦੀਆਂ ਉਨ੍ਹਾਂ ਫ਼ਾਈਲਾਂ ਦੇ ਪਾਸ ਹੋਣ ਦੀ ਆਸ ਹੈ ਜਿਨ੍ਹਾਂ ਦੀਆਂ ਕਿਸ਼ਤਾਂ ਟੁੱਟ ਗਈਆਂ ਸਨ | ਇਕ ਜਾਣਕਾਰੀ ਮੁਤਾਬਿਕ ਸਰਕਾਰ ਨੇ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਦੇ ਮਾਮਲੇ 'ਚ ਨੀਤੀ 'ਚ ਸੋਧ ਕਰ ਦਿੱਤੀ ਹੈ ਜਿਸ 'ਚ ਹੁਣ ਕਾਲੋਨੀ 'ਚ ਕਿਸੇ ਵੀ ਪਲਾਟ ਨੂੰ ਨਿਯਮਿਤ ਕੀਤਾ ਜਾ ਸਕੇਗਾ ਤੇ ਇਸ ਲਈ ਕਾਲੋਨੀ ਦਾ ਰੈਗੂਲਰਾਈਜ਼ ਹੋਣਾ ਜ਼ਰੂਰੀ ਨਹੀਂ ਹੋਵੇਗਾ | ਕਾਲੋਨੀਆਂ 'ਚ ਕੁਝ ਸ਼ਹਿਰਾਂ 'ਚ ਤਾਂ ਬਿਨਾਂ ਐਨ. ਓ. ਸੀ. ਦੇ ਰਜਿਸਟਰੀਆਂ ਕਰਵਾਉਣ 'ਤੇ ਰੋਕ ਹੈ | ਰਜਿਸਟਰੀਆਂ 'ਤੇ ਰੋਕ ਹਟਾਉਣ ਦੀ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਕਈ ਵਿਧਾਇਕ ਜਾ ਕੇ ਕਰ ਚੁੱਕੇ ਹਨ | ਰਜਿਸਟਰੀਆਂ ਦਾ ਕੰਮ ਤੇਜ਼ ਹੋਣ ਲਈ ਵਿਧਾਇਕਾਂ ਨੇ ਜ਼ਿਆਦਾ ਤਹਿਸੀਲਦਾਰਾਂ ਦੇ ਹਵਾਲੇ ਕੰਮ ਕਰਨ ਦੀ ਵੀ ਮੰਗ ਕੀਤੀ ਹੈ | ਉਧਰ ਪੰਜਾਬ ਕਾਲੋਨਾਈਜ਼ਰ ਜਥੇਬੰਦੀ ਦੇ ਆਗੂ ਭੁਪਿੰਦਰ ਸਿੰਘ ਭਿੰਦਾ, ਗੁਰਵਿੰਦਰ ਸਿੰਘ ਲਾਂਬਾ ਨੇ ਵਿਆਜ ਮੁਆਫ਼ੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਕਾਲੋਨੀਆਂ ਬਾਰੇ ਨੀਤੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਲਿਆਉਣੀ ਚਾਹੀਦੀ ਹੈ |
ਧਰਮਗੜ੍ਹ, 22 ਸਤੰਬਰ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਵਿਖੇ ਇਕ ਨੌਜਵਾਨ ਕਿਸਾਨ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਕਿਸਾਨ ਚਮਕੌਰ ਸਿੰਘ ਉਰਫ਼ ਗੋਰਾ (39 ਸਾਲ) ਪੁੱਤਰ ਸਵ: ਨਾਹਰ ਸਿੰਘ ਵਾਸੀ ...
ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ ਫ਼ਰੀਦਕੋਟ ਵਿਖੇ ਸਿੱਖ ਸਟੂਡੈਂਟ ਫ਼ੈਡਰੇਸ਼ਨ ਤੇ ਸਰਦਾਰੀਆਂ ਟਰੱਸਟ ਪੰਜਾਬ ਵਲੋਂ ਭਾਈ ਸਤਨਾਮ ਸਿੰਘ ਦਬੜੀਖਾਨਾ ਦੀ ਅਗਵਾਈ 'ਚ ਦਸਤਾਰ ਕੱਪ ਫ਼ਰੀਦਕੋਟ -2018 ਕਰਵਾਇਆ ...
ਵੈਟੀਕਨ ਸਿਟੀ, 22 ਸਤੰਬਰ (ਏਜੰਸੀ)-ਵੈਟੀਕਨ ਵਲੋਂ ਕਮਿਊਨਿਸਟ ਦੇਸ਼ ਚੀਨ ਨਾਲ ਬਿਸ਼ਪਾਂ ਦੀ ਨਿਯੁਕਤੀ ਸਬੰਧੀ ਇਕ ਅਹਿਮ ਸਮਝੌਤੇ ਦੀ ਘੋਸ਼ਣਾ ਕੀਤੀ ਗਈ ਜਿਸ ਨਾਲ ਕੈਥੋਲਿਕ ਚਰਚ ਅਤੇ ਚੀਨ ਦਰਮਿਆਨ ਸਬੰਧਾਂ 'ਚ ਸੁਧਾਰ ਆਵੇਗਾ | ਚੀਨ ਨੇ ਹਾਲ ਵੀ ਵਿਚ ਕਿਹਾ ਹੈ ਕਿ ਉਹ ...
ਸ਼ੰਘਾਈ, 22 ਸਤੰਬਰ (ਰਾਈਟਰਜ਼)-3 ਮਹੀਨਾ ਲੰਬੀ ਚਲਾਈ ਮੁਹਿੰਮ ਤਹਿਤ ਚੀਨ ਨੇ ਖ਼ਤਰਨਾਕ ਆਨਲਾਈਨ ਜਾਣਕਾਰੀ ਵਾਲੀਆਂ 4 ਹਜ਼ਾਰ ਤੋਂ ਵੱਧ ਵੈਬਸਾਈਟਾਂ ਅਤੇ ਆਨਲਾਈਨ ਖ਼ਾਤਿਆਂ ਨੂੰ ਬੰਦ ਕਰ ਦਿੱਤਾ ਹੈ | ਚੀਨ ਵਲੋਂ ਅਸ਼ਲੀਲਤਾ, ਜੂਆ, ਧਰਮ ਬਦਲਣ ਅਤੇ ਅਫ਼ਵਾਹਾਂ ਫ਼ੈਲਣ ...
ਬੀਜਿੰਗ, 22 ਸਤੰਬਰ (ਪੀ. ਟੀ. ਆਈ.)-ਰੂਸ ਤੋਂ ਲੜਾਕੂ ਜਹਾਜ਼ ਅਤੇ ਮਿਜ਼ਾਈਲ ਖ਼ਰੀਦਣ ਲਈ ਇਕ ਚੀਨੀ ਫ਼ੌਜੀ ਯੂਨਿਟ 'ਤੇ ਅਮਰੀਕਾ ਵਲੋਂ ਲਗਾਈਆਂ ਪਾਬੰਦੀਆਂ 'ਤੇ ਅਧਿਕਾਰਤ ਵਿਰੋਧ ਦਰਜ ਕਰਨ ਲਈ ਚੀਨ ਵਲੋਂ ਅੱਜ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ ਗਿਆ | ਇਸ ਤੋਂ ਇਲਾਵਾ ਚੀਨ ...
ਪਟਿਆਲਾ, 22 ਸਤੰਬਰ (ਭਗਵਾਨ ਦਾਸ)-ਇਸ ਸਾਲ ਖ਼ਰੀਫ ਦੀਆਂ ਫ਼ਸਲਾਂ 'ਤੇ ਕੀਟਨਾਸ਼ਕਾਂ ਦਾ ਪ੍ਰਯੋਗ ਘਟਿਆ ਹੈ | ਝੋਨੇ ਦੀ ਭਰਪੂਰ ਫ਼ਸਲ ਹੈ ਅਤੇ ਨਰਮੇ ਦੇ ਉਤਪਾਦਕਾਂ ਦੇ ਚਿਹਰੇ ਵੀ ਖਿੜੇ ਹੋਏ ਹਨ | ਖੇਤੀਬਾੜੀ ਮਾਹਿਰਾਂ ਅਨੁਸਾਰ ਹੁਣ ਤੱਕ ਹੋਈ ਬਾਰਿਸ਼ ਝੋਨੇ ਦੀ ਫ਼ਸਲ ਲਈ ...
ਸੰਗਰੂਰ, 22 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਭਾਰਤੀ ਹਵਾਈ ਫ਼ੌਜ ਦੇ ਗਰੁੱਪ ਵਾਈ (ਨਾਨ-ਟੈਕਨੀਕਲ) 'ਚ ਭਰਤੀ ਕਰਨ ਲਈ ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਬਰਨਾਲਾ ਤੇ ਮਾਨਸਾ ਜ਼ਿਲਿ੍ਹਆਂ ਦੇ ਨੌਜਵਾਨਾਂ ਲਈ ਡੀ. ਐਮ. ਡਬਲਿਊ ਪਟਿਆਲਾ ਵਿਖੇ 2 ਤੋਂ 7 ...
ਜਲੰਧਰ, 22 ਸਤੰਬਰ 2018 (ਅ. ਬ.)-ਐਾਡ ਟੀ. ਵੀ. ਦਾ ਪਹਿਲਾ ਲਾਈਵ ਗਾਇਕ ਬੱਚਿਆਂ ਦਾ ਰਿਅਲਟੀ ਸ਼ੋਅ 'ਲਵ ਮੀ ਇੰਡੀਆ' ਦੇਸ਼ਭਰ 'ਚ ਲੱਖਾਂ ਲੋਕਾਂ ਨੂੰ ਭਾਰਤ ਦੇ ਨੰਨ੍ਹੇ ਗਾਇਕਾਂ ਨੂੰ ਚੁਣਨ ਦਾ ਮੌਕਾ ਦੇ ਰਿਹਾ ਹੈ | ਏਸੇਲ ਵਿਜ਼ਨ ਪ੍ਰੋਡਕਸ਼ਨ ਦੁਆਰਾ ਤਿਆਰ ਕੀਤਾ ਗਿਆ ਇਹ ਸੰਕਲਪ ...
ਜੈਪੁਰ, 22 ਸਤੰਬਰ (ਏਜੰਸੀ)- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਬੰਗਲਾਦੇਸ਼ੀ ਸ਼ਰਨਾਰਥੀ ਘੁਣ ਵਾਂਗ ਹਨ ਤੇ ਉਨ੍ਹਾਂ 'ਚੋਂ ਹਰੇਕ ਨੂੰ ਵੋਟਰ ਸੂਚੀ ਤੋਂ ਹਟਾ ਦਿੱਤਾ ਜਾਏਗਾ | ਹਾਲ ਹੀ 'ਚ ਆਸਾਮ 'ਚ ਪ੍ਰਕਾਸ਼ਿਤ 'ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ' ਦੇ ਖਰੜੇ ਦਾ ...
ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਕਿਹਾ ਕਿ 25 ਸਤੰਬਰ ਨੂੰ ਜਨਨਾਇਕ ਚੌ. ਦੇਵੀ ਲਾਲ ਦੀ ਜੈਅੰਤੀ 'ਤੇ ਗੋਹਾਨਾ ਵਿਚ ਹੋਣ ਵਾਲੀ ਸਨਮਾਨ ਰੈਲੀ ਪਿਛਲੀਆਂ ਸਾਰੀਆਂ ਰੈਲੀਆਂ ਦਾ ਰਿਕਾਰਡ ਤੋੜੇਗੀ | ਇਹ ਰੈਲੀ ਚੋਣਾਂ ...
ਬਾਬੈਨ, 22 ਸਤੰਬਰ (ਡਾ. ਦੀਪਕ ਦੇਵਗਨ)-ਬਾਬੈਨ ਖੇਤਰ ਵਿਚ ਤੇਜ ਹਵਾਵਾਂ ਦੇ ਨਾਲ ਹੋਈ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨਾਂ ਦੀ ਮਿਹਨਤ ਪਾਣੀ ਵਿਚ ਵਹਿੰਦੀ ਨਜ਼ਰ ਆ ਰਹੀ ਹੈ |ੇ ਬਾਰਿਸ਼ ਅਤੇ ਤੇਜ ਹਵਾਵਾਂ ...
ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਜਪਾ ਸਰਕਾਰ ਮਹਿੰਗਾਈ, ਭਿ੍ਸਟਾਚਾਰ ਅਤੇ ਅਪਰਾਧਾਂ 'ਤੇ ਰੋਕ ਲਾਉਣ 'ਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਵਧਦੇ ਅਪਰਾਧ ਅਤੇ ਮਹਿੰਗਾਈ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ | ਇਸ ਦਾ ਖਮਿਆਜਾ ਭਾਜਪਾ ਨੂੰ ਆਉਣ ...
ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਵਾਰਡ-9 ਦੀ ਕੌਾਸਲਰ ਸੁਦੇਸ਼ ਚੌਧਰੀ ਨੇ ਨਗਰ ਪ੍ਰੀਸ਼ਦ ਚੇਅਰਪਰਸਨ ਉਮਾ ਸੁਧਾ 'ਤੇ ਦੋਸ਼ ਲਗਾਇਆ ਹੈ ਕਿ ਉਹ ਠੇਕੇਦਾਰਾਂ ਨੂੰ ਸੰਰੱਖਿਅਣ ਦੇ ਰਹੇ ਹਨ | ਇਸ ਦੇ ਚਲਦਿਆਂ ਠੇਕੇਦਾਰ ਨਗਰ ਪ੍ਰੀਸ਼ਦ ਦੇ ਕੰਮ ਸੁਚੱਜੇ ਤਰੀਕੇ ...
ਨੀਲੋਖੇੜੀ, 22 ਸਤੰਬਰ (ਆਹੂਜਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰਾਸ਼ਟਰੀ ਅਖਬਾਰ ਦੇ ਪ੍ਰੈਸ ਫੋਟੋਗਰਾਫ਼ਰ ਸਵ: ਅਨਿਲ ਭੰਡਾਰੀ ਦੀ ਰਿਹਾਇਸ਼ 'ਤੇ ਪੁੱਜੇ ਅਤੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਪਰਿਵਾਰ ਨੂੰ ਹੌਸਲਾ ਦਿੱਤਾ | ...
ਨਰਾਇਣਗੜ੍ਹ, 22 ਸਤੰਬਰ (ਪੀ. ਸਿੰਘ)-ਬਸਪਾ ਨੇਤਾ ਤੇ ਸਮਾਜ ਸੇਵਕ ਐਡਵੋਕੇਟ ਧਰਮਬੀਰ ਢੀਂਡਸਾ ਨੇ ਸਾਬਕਾ ਅਰਧ ਸੈਨਿਕ ਬਲਾਂ ਨਾਲ ਮੀਟਿੰਗ ਕੀਤੀ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਆਪਣੇ ਵਾਅਦਿਆਂ ਮੁਤਾਬਿਕ ਅਰਧ ਸੈਨਿਕ ...
ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਐਵਲੀਨ ਕੌਰ ਨੇ ਹਰਿਆਣਾ ਓਪਨ ਜੂਨੀਅਰ ਐਥਲੇਟਿਕਸ ਚੈਂਪੀਅਨਸ਼ਿਪ 'ਚ ਸਿਲਵਰ ਤਗਮਾ ਜਿੱਤ ਕੇ ਸਕੂਲ ਅਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ | ...
ਕੁਰੂਕਸ਼ੇਤਰ, 22 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਵਿਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਮੱਦੇਨਜ਼ਰ ਦੁਪਹੀਆ ਵਾਹਨ ਡਰਾਈਵਰ ਤੇ ਸਵਾਰ ਮਹਿਲਾਵਾਂ ਲਈ ਵੀ ਹੈਲਮੇਟ ਪਾਉਣਾ ਲਾਜਿਮੀ ਕੀਤਾ ਗਿਆ ਹੈ | ਹਰਿਆਣਾ ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਇਹ ...
ਮੇਜਰ ਸਿੰਘ ਜਲੰਧਰ, 22 ਸਤੰਬਰ -ਜਲੰਧਰ ਦਾ ਬੱਸ ਅੱਡਾ ਪੰਜਾਬ ਦਾ ਕੇਂਦਰ ਹੋਣ ਕਾਰਨ ਪੰਜਾਬ ਰੋਡਵੇਜ਼ ਦੇ ਇਸ ਬੱਸ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਹਰ ਰੋਜ਼ ਚੱਲਣ ਵਾਲੇ 1900 ਦੇ ਕਰੀਬ ਟਾਈਮ ਹਨ, ਪਰ ਰੋਡਵੇਜ਼ ਅਧਿਕਾਰੀਆਂ ਵਲੋਂ ਨਿੱਜੀ ਬੱਸ ਕੰਪਨੀਆਂ ਤੋਂ ਨਜ਼ਰਾਨਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX