ਰਾਂਚੀ, 23 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ 'ਆਯੁਸ਼ਮਾਨ ਭਾਰਤ' ਦੇਸ਼ ਨੂੰ ਸਮਰਪਿਤ ਕੀਤੀ | ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ...
ਜਲੰਧਰ, 23 ਸਤੰਬਰ (ਮੇਜਰ ਸਿੰਘ)-ਪੂਰੇ ਪੰਜਾਬ ਅੰਦਰ ਪਿਛਲੇ ਦੋ ਦਿਨ ਤੋਂ ਪੈ ਰਹੀ ਲਗਾਤਾਰ ਭਰਵੀਂ ਬਾਰਿਸ਼ ਕਾਰਨ ਜਿਥੇ ਹੁੰਮਸ ਖ਼ਤਮ ਹੋ ਗਈ ਹੈ ਤੇ ਠੰਢਕ ਨੇ ਆ ਡੇਰੇ ਲਾਏ ਹਨ, ਉਥੇ ਖੇਤਾਂ ਵਿਚ ਪਾਣੀ ਖੜ੍ਹਨ ਨਾਲ ਝੋਨੇ ਦੀ ਫ਼ਸਲ ਡਿਗਣ ਦੇ ਖ਼ਦਸ਼ੇ ਕਾਰਨ ਕਿਸਾਨਾਂ ਦੇ ...
ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਰਾਫ਼ੇਲ ਸੌਦੇ ਨੂੰ ਲੈ ਕੇ ਚੱਲ ਰਹੇ ਸਿਆਸੀ ਘਮਾਸਾਨ ਦੇ ਮਾਹੌਲ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਲਜ਼ਾਮਾਂ ਦੇ ਬਾਵਜੂਦ ਰਾਫ਼ੇਲ ਸੌਦਾ ਰੱਦ ਨਹੀਂ ਕੀਤਾ ਜਾਵੇਗਾ | ਅਰੁਣ ਜੇਤਲੀ ਨੇ ਰਾਫ਼ੇਲ ...
ਮਕਸੂਦਾਂ, 23 ਸਤੰਬਰ (ਲਖਵਿੰਦਰ ਪਾਠਕ)-ਦੇਰ ਰਾਤ ਟਰਾਂਸਪੋਰਟ ਚੌਕ ਨੇੜੇ ਲੁਟੇਰਿਆਂ ਨੇ ਸ਼ਰਾਬ ਠੇਕਿਆਂ ਤੋਂ ਦਿਨ ਭਰ ਦੀ ਕੁਲੈਕਸ਼ਨ ਇਕੱਠਾ ਕਰ ਕੇ ਜਾ ਰਹੇ ਸ਼ਰਾਬ ਠੇਕਿਆਂ ਦੇ ਸਰਕਲ ਇੰਚਾਰਜ ਨੂੰ ਗੋਲੀ ਮਾਰ ਕੇ 22 ਲੱਖ ਰੁਪਏ ਲੁੱਟ ਲਏ | ਲੁਟੇਰਿਆਂ ਨੇ ਪਹਿਲਾਂ ...
ਸ੍ਰੀਨਗਰ, 23 ਸਤੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਪੁਲਵਾਮਾ ਦੇ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਨੇ ਕਾਰਵਾਈ ਦੌਰਾਨ ਪਾਕਿਸਤਾਨੀ ਮੂਲ ਦੇ ਜੈਸ਼-ਏ-ਮੁਹੰਮਦ ਸੰਗਠਨ ਦੇ ਚੋਟੀ ਦੇ ਕਮਾਂਡਰ ਨੂੰ ਹਲਾਕ ਕਰ ਦਿੱਤਾ | ਪੁਲਿਸ ਦੇ ਇਕ ਉਚ ਅਧਿਕਾਰੀ ਅਨੁਸਾਰ ...
ਚੰਡੀਗੜ੍ਹ/ਰੇਵਾੜੀ, 23 ਸਤੰਬਰ (ਪੀ. ਟੀ. ਆਈ.)-ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਇਕ 19 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਫਰਾਰ ਚੱਲ ਰਹੇ ਫ਼ੌਜ ਦੇ ਜਵਾਨ ਸਮੇਤ 2 ਦੋਸ਼ੀਆਂ ਨੂੰ ਪੁਲਿਸ ਨੇ ਅੱਜ ਗਿ੍ਫ਼ਤਾਰ ਕਰ ਲਿਆ ਹੈ | ਹਰਿਆਣਾ ਪੁਲਿਸ ਮੁਖੀ ਬੀ. ਐਸ. ਸੰਧੂ ...
ਅਹਿਮਦਗੜ੍ਹ/ਡੇਹਲੋਂ/ਕੁੱਪ ਕਲਾਂ, 23 ਸਤੰਬਰ (ਰਵਿੰਦਰ ਪੁਰੀ, ਅੰਮਿ੍ਤਪਾਲ ਸਿੰਘ ਕੈਲੇ, ਰਵਿੰਦਰ ਸਿੰਘ ਬਿੰਦਰਾ) -ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਜਿਥੇ ਪਹਿਲੇ ਦਿਨ ਮੀਂਹ ਪੈਣ ਕਾਰਨ ਫਿੱਕਾ ਰਿਹਾ, ਪਰ ਅੱਜ ਦੂੂਸਰੇ ਦਿਨ ਮੌਸਮ ਕੁਝ ਸਾਫ਼ ਰਹਿਣ ਕਾਰਨ ਜਾਹੋ-ਜਲਾਲ ਨਾਲ ਸ਼ੁਰੂ ਹੋਇਆ | ਅਹਿਮਦਗੜ੍ਹ ਤੋਂ ਥੋੜੀ ਦੂਰ ਗੁੱਗਾ ਮਾੜੀ ਮੰਦਰ ਛਪਾਰ ਵਿਖੇ ਸਦੀਆਂ ਤੋਂ ਹਰ ਸਾਲ ਲਗਦੇ ਚਾਰ ਦਿਨਾ ਮੇਲੇ 'ਚ ਦੂਰ-ਦੁਰਾਡਿਓਾ ਲੱਖਾਂ ਲੋਕ ਮੇਲੇ ਦਾ ਆਨੰਦ ਮਾਨਣ ਆਉਂਦੇ ਹਨ ਅਤੇ ਇਥੇ ਮੰਦਰ ਅੱਗੇ ਮਿੱਟੀ ਕੱਢ ਕੇ ਸੱਪਾਂ ਦੇ ਰਾਜਾ ਗੁੱਗਾ ਜ਼ਾਹਿਰ ਪੀਰ ਦੀ ਪੂਜਾ ਕਰਦੇ ਹਨ ਤੇ ਮੰਨਤਾਂ ਮੰਗਦੇ ਹਨ | ਅੱਜ ਸਵੇਰ ਤੋਂ ਹੀ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਔਰਤਾਂ ਸਮੇਤ ਨੌਜਵਾਨਾਂ ਦੇ ਕਾਫ਼ਲੇ ਮੇਲੇ ਵੱਲ ਆਉਂਦੇ ਦੇਖੇ ਗਏ | ਮੰਡੀ ਅਹਿਮਦਗੜ੍ਹ ਤੋਂ ਲੈ ਕੇ ਛਪਾਰ ਤੱਕ ਸਜੀਆਂ ਖਿਡੌਣਿਆਂ ਦੀਆਂ ਦੁਕਾਨਾਂ, ਚੀਨੀ ਦੇ ਭਾਂਡਿਆਂ ਸਮੇਤ ਹੋਰ ਵਪਾਰਕ ਪ੍ਰਦਰਸ਼ਨੀਆਂ ਨਾਲ ਸਜੇ ਮੇਲੇ ਦੀ ਸਜਾਵਟ ਦੇਖਣ ਵਾਲੀ ਸੀ | ਗੁੱਗਾ ਮਾੜੀ ਮੰਦਰ ਅੱਗੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ | ਇਸ ਵਾਰ ਮੇਲੇ 'ਚ ਵੱਡੇ-ਵੱਡੇ ਬਿਜਲਈ ਝੂਲੇ, ਮੌਤ ਦੇ ਖੂਹ, ਸਰਕਸਾਂ ਸਮੇਤ ਵੱਖ ਵੱਖ ਖੇਡ ਤਮਾਸ਼ਿਆਂ ਅੱਗੇ ਵੀ ਭਾਰੀ ਰੌਣਕਾਂ ਸਨ | ਲੋਕਾਂ ਦੀ ਸਹੂਲਤ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਲੰਗਰ, ਛਬੀਲਾਂ ਤੇ ਮੈਡੀਕਲ ਕੈਂਪ ਲਗਾਏ ਗਏ | ਭਾਵੇਂ ਪਹਿਲੇ ਦਿਨ ਇਹ ਮੇਲਾ ਔਰਤਾਂ ਤੇ ਬੱਚਿਆਂ ਲਈ ਭਰਦਾ ਹੈ ਪਰ ਮੇਲੇ ਅੰਦਰ ਗੱਭਰੂਆਂ ਦੀ ਤਦਾਦ ਵੀ ਕਾਫੀ ਸੀ | ਗੁੱਗਾ ਮਾੜੀ ਮੰਦਰ ਨੇੜੇ ਹੈਪੀ ਬਾਬਾ ਛਪਾਰ ਤੇ ਆੜ੍ਹਤੀ ਐਸੋਸੀਏਸ਼ਨ ਅਹਿਮਦਗੜ੍ਹ ਵਲੋਂ ਪਿੰਡ ਛਪਾਰ ਨੇੜੇ ਲਗਾਏ ਲੰਗਰ 'ਚ ਹਜ਼ਾਰਾਂ ਲੋਕ ਲੰਗਰ ਛਕਦੇ ਦੇਖੇ ਗਏ | ਮੰਦਰ ਦੇ ਬਾਹਰ ਦੂਰ-ਦੁਰੇਡੇ ਤੋਂ ਪੁੱਜੇ ਗੁੱਗੇ ਦੇ ਭਗਤ ਸਪੇਰੇ ਆਪਣੇ ਸੱਪਾਂ ਨਾਲ ਬੈਠੇ ਚੌਾਕੀ ਭਰਦੇ ਦੇਖੇ ਗਏ | ਮੇਲੇ ਦੀ ਵਿਸੇਸ਼ ਖਿੱਚ ਦਾ ਕੇਂਦਰ ਸਿਆਸੀ ਕਾਨਫਰੰਸਾਂ ਦਾ ਅਖਾੜਾ 24 ਸਤੰਬਰ ਨੂੰ ਭਖੇਗਾ | ਪੁਲਿਸ ਵਲੋਂ ਸੁਰੱਖਿਆ ਦੇ ਪ੍ਰਬੰਧ ਵੱਡੇ ਪੱਧਰ 'ਤੇ ਕੀਤੇ ਗਏ ਹਨ |
ਨਵੀਂ ਦਿੱਲੀ, 23 ਸਤੰਬਰ (ਏਜੰਸੀ)-ਤੇਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਤੇਲ ਦੀਆਂ ਕੀਮਤਾਂ 'ਚ ਅੱਜ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ | ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 17 ਪੈਸੇ ਦਾ ਵਾਧਾ ਜਦਕਿ ਡੀਜ਼ਲ ਦੀ ਕੀਮਤ 'ਚ 10 ਪੈਸੇ ਦਾ ...
ਕੁੱਲੂ, 23 ਸਤੰਬਰ (ਵਿਨੋਦ ਮਹੰਤ)-ਘਾਟੀ 'ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਾਗਤਾਰ ਭਾਰੀ ਬਾਰਿਸ਼ ਨੇ ਜ਼ਿਲ੍ਹਾ ਕੁੱਲੂ ਦੇ ਲੋਕਾਂ ਦਾ ਜੀਵਨ ਅਸਤ-ਵਿਅਸਤ ਕਰ ਦਿੱਤਾ ਹੈ | ਜ਼ਿਲ੍ਹਾ ਦਫ਼ਤਰ ਕੁੱਲੂ ਤੋਂ ਕਰੀਬ 3 ਕਿਲੋਮੀਟਰ ਦੂਰ ਵੈਸ਼ਨੋ ਮਾਤਾ ਮੰਦਰ ਦੇ ਕੋਲ ਟਰੱਕ ...
ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਭਾਰਤ 'ਚ ਵੱਟਸਐਪ ਰਾਹੀਂ ਫ਼ਰਜ਼ੀ ਖ਼ਬਰਾਂ ਦੀਆਂ ਵਧ ਰਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਵੱਟਸਐਪ ਨੇ ਇਥੇ ਇਕ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ ਜੋ ਫ਼ਰਜ਼ੀ ਖ਼ਬਰਾਂ ਦੇ ਪਸਾਰ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ...
ਨਵੀਂ ਦਿੱਲੀ, 23 ਸਤੰਬਰ (ਪੀ. ਟੀ. ਆਈ.)-ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਆਪਣੇ ਅਹੁਦੇ 'ਤੇ ਬਣੇ ਰਹਿਣਗੇ ਅਤੇ ਸੂਬੇ 'ਚ ਮੰਤਰੀਆਂ ਦੀ ਜਲਦ ਅਦਲਾ-ਬਦਲੀ ਕੀਤੀ ਜਾਵੇਗੀ | ਗੋਆ ਤੋਂ ਭਾਰਤੀ ਜਨਤਾ ਪਾਰਟੀ ਦੇ ਕੋਰ ਗਰੁੱਪ ਦੀ ...
ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)-ਸਰਜੀਕਲ ਸਟ੍ਰਾਈਕ ਦਿਵਸ ਮਨਾਉਣ ਲਈ ਯੂ. ਜੀ. ਸੀ. ਵਲੋਂ ਦਿੱਤੀਆਂ ਹਦਾਇਤਾਂ ਤੋਂ ਕੁਝ ਦਿਨ ਬਾਅਦ ਹੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਜੀਕਲ ਸਟ੍ਰਾਈਕ 'ਚ ਸ਼ਾਮਿਲ ਹੋਏ ਬਹਾਦਰ ਭਾਰਤੀ ਜਵਾਨਾਂ ਦੇ ਸਨਮਾਨ ਲਈ 3 ਦਿਨਾ ...
ਕੋਟਿਆਮ (ਕੇਰਲ), 23 ਸਤੰਬਰ (ਪੀ. ਟੀ. ਆਈ.)-ਨਨ ਜਬਰ ਜਨਾਹ ਮਾਮਲੇ 'ਚ ਗਿ੍ਫ਼ਤਾਰ ਫਰੈਂਕੋ ਮੁਲੱਕਲ ਨੂੰ ਅੱਜ ਪੁਲਿਸ ਵਲੋਂ ਜਾਂਚ ਲਈ ਕੁਰਵਿਲੰਗਦ ਦੇ ਇਕ ਵਿਸ਼ਰਾਮ ਘਰ 'ਚ ਲਿਆਂਦਾ ਗਿਆ | ਬੀਤੇ ਦਿਨ ਅਦਾਲਤ ਵਲੋਂ ਫਰੈਂਕੋ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਉਸ ਨੂੰ 2 ਦਿਨ ਦੀ ...
ਦੋਵੇਂ ਸੱਤਾਧਾਰੀ ਟੀ. ਡੀ. ਪੀ. ਨਾਲ ਸਬੰਧਿਤ
ਅਮਰਾਵਤੀ, 23 ਸਤੰਬਰ (ਪੀ. ਟੀ. ਆਈ.)-ਵਿਸ਼ਾਖਾਪਟਨਮ ਜ਼ਿਲ੍ਹੇ ਦੇ ਅਰਾਕੂ ਇਲਾਕੇ 'ਚ ਮਾਓਵਾਦੀਆਂ ਵਲੋਂ ਇਕ ਵਿਧਾਇਕ ਅਤੇ ਇਕ ਸਾਬਕਾ ਵਿਧਾਇਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ | ਦੋਵੇਂ ਸੱਤਾਧਾਰੀ ਤੇਲਗੂ ...
ਚੋਣ ਅਮਲੇ ਦੀ ਸੁਰੱਖਿਆ
ਇਸ ਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਚੋਣ ਅਮਲੇ ਦੀ ਸੁਰੱਖਿਆ ਵੇਖਣ ਨੂੰ ਨਹੀਂ ਮਿਲੀ | ਕਈ ਥਾਈਾ ਸ਼ਰਾਰਤੀ ਅਨਸਰਾਂ ਵਲੋਂ ਪੁਲਿਸ ਕਰਮਚਾਰੀਆਂ ਦੀ ਹਾਜ਼ਰੀ 'ਚ ਬੈਲਟ ਪੇਪਰ ਖੋਹ ਕੇ ਲਿਜਾਣ ਨਾਲ ਚੋਣ ਅਮਲਾ ਗੁੰਡਾਗਰਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX