ਸਿਰਸਾ, 23 ਸਤੰਬਰ (ਭੁਪਿੰਦਰ ਪੰਨੀਵਾਲੀਆ)-'ਇਨੈਲੋ-ਬਸਪਾ ਦਾ ਗਠਜੋੜ ਲੋਕਾਂ ਨਾਲ ਧੋਖਾ ਹੈ | ਇਨੈਲੋ ਤੇ ਭਾਜਪਾ ਆਪਸ 'ਚ ਰਲੇ ਹੋਏ ਹਨ | ਇਨੈਲੋ ਆਪਣੀ ਰਾਜਨੀਤਕ ਹੋਂਦ ਬਚਾਉਣ ਲਈ ਚੌਧਰੀ ਦੇਵੀ ਲਾਲ ਦਾ ਨਾਂਅ ਵਰਤ ਰਹੀ ਹੈ | ਚੌਧਰੀ ਦੇਵੀ ਲਾਲ ਦੇ ਨਾਂ 'ਤੇ ਇਸ ਨੂੰ ...
ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਫੌਜ ਵਿਚ ਭਰਤੀ ਹੋਣ ਵੇਲੇ ਰਿਹਾਇਸ਼ੀ ਸਰਟੀਫਿਕੇਟ ਫ਼ਰਜੀ ਜਮਾਂ ਕਰਾਉਣ ਦੇ ਮਾਮਲੇ ਵਿਚ ਇੱਥੋਂ ਦੀ ਅਦਾਲਤ ਨੇ ਜ਼ਿਲ੍ਹਾ ਭਿਵਾਨੀ ਦੇ ਪਿੰਡ ਕਲਾਲੀ ਦੇ ਪ੍ਰਦੀਪ ਕੁਮਾਰ ਤੇ ਜ਼ਿਲ੍ਹਾ ਭਿਵਾਨੀ ਦੇ ਪਿੰਡ ਨੰਗਲ ਤੇ ਸਚਿਨ ਨੂੰ ...
ਏਲਨਾਬਾਦ, 23 ਸਤੰਬਰ (ਜਗਤਾਰ ਸਮਾਲਸਰ)-ਪਿਛਲੀ ਰਾਤ ਪਿੰਡ ਨਕੌੜਾ ਮੋੜ ਕੋਲ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਦੋਂ ਕਿ ਦੂਜੇ ਵਿਅਕਤੀ ਨੂੰ ਵੀ ਸੱਟਾਂ ਲੱਗੀਆਂ ਹਨ | ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪੁੱਤਰ ਕਾਬਲ ਸਿੰਘ ਆਪਣੇ ...
ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਪਿ੍ਥਲਾ ਵਿਚ ਦਲਿਤ ਸੰਦੀਪ ਨੂੰ ਪਿੰਡ ਦੇ ਨੌਜਵਾਨਾਂ ਵਲੋਂ ਜਬਰੀ ਕੁੱਟਮਾਰ ਕੀਤੀ ਗਈ ਕਿ ਨੌਜਵਾਨ ਨਜ਼ਦੀਕ ਪਿੰਡ ਲਲੌਦਾ ਦੀ ਇਕ ਦੁਕਾਨ ਤੋਂ ਮੀਟ ਖ਼ਰੀਦ ਕੇ ਘਰ ਬਣਾਉਣ ਲਈ ਲਲੌਦਾ ਤੋਂ ਮੀਟ ਲਿਆ ਰਿਹਾ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਪਿੰਡ ਸਿਰਸਮਾ ਵਾਸੀ ਪਵਨ ਗਰਗ ਵਜੋਂ ਹੋਈ ਹੈ | ਪਵਨ ਗਰਗ ਖੂਨਦਾਨ ਕਰਨ ਕਾਰਨ ਸਮਾਜ 'ਚ ਆਪਣੀ ਇਕ ਵੱਖਰੀ ਪਛਾਣ ਬਣਾਏ ਹੋਏ ਸਨ | ਪੁਲਿਸ ਨੇ ਪੋਸਟਮਾਰਟਮ ਤੋਂ ...
ਕੈਥਲ, 23 ਸਤੰਬਰ (ਅਜੀਤ ਬਿਊਰੋ)-ਬਿਜਲੀ ਬੋਰਡ ਦੇ ਡਿਪਲੋਮਾ ਇੰਜੀਨੀਅਰ ਐਸੋਸੀਏਸਨ ਦੇ ਸਰਕਲ ਪ੍ਰਧਾਨ ਸ਼ਮਸ਼ੇਰ ਦਹੀਆ ਦੀ ਪ੍ਰਧਾਨਗੀ ਵਿਚ ਸਟੋਰ ਤਿਤਰਕ ਦੇ ਗ੍ਰਾਊਾਡ ਵਿਚ ਰੋਸ ਵਜੋਂ 5ਵੇਂ ਦਿਨ ਵੀ ਧਰਨਾ ਜਾਰੀ ਰਿਹਾ | ਮੰਚ ਸੰਚਾਲਨ ਸਕੱਤਰ ਵਿਕਰਮ ਚੌਹਾਨ ਨੇ ਕੀਤਾ | ...
ਜੀਂਦ, 23 ਸਤੰਬਰ (ਅਜੀਤ ਬਿਊਰੋ)-ਜੀਂਦ ਬਾਈਪਾਸ 'ਤੇ ਇਕ ਢਾਬੇ ਦੇ ਨੇੜੇ ਤੋਂ ਜੀਂਦ ਡਿਟੈਕਟਿਵ ਸਟਾਫ਼ ਨੇ ਇਕ ਵਿਅਕਤੀ ਤੋਂ 7 ਨਾਜਾਇਜ਼ ਹਥਿਆਰ ਬਰਾਮਦ ਕੀਤੇ | ਜਿਸ ਵਿਚ 5 ਪਿਸਤੌਲ, 312 ਬੋਰ ਅਤੇ 2 ਪਿਸਤੌਲ 12 ਬੋਰ ਦੀ ਸ਼ਾਮਿਲ ਹਨ | ਦੋਸ਼ੀ ਦੀ ਪਛਾਣ ਯੂ.ਪੀ. ਦੇ ਸ਼ਾਮਲੀ ...
ਡੱਬਵਾਲੀ, 23 ਸਤੰਬਰ (ਇਕਬਾਲ ਸਿੰਘ ਸ਼ਾਂਤ)-ਨੀਲਿਆਂਵਾਲੀ ਅਤੇ ਮਾਂਗੇਆਣਾ 'ਚ ਮੀਂਹ ਕਾਰਨ ਗਰੀਬ ਪਰਿਵਾਰਾਂ 'ਤੇ ਕੁਦਰਤ ਦਾ ਕਹਿਰ ਵਾਪਰ ਗਿਆ | ਅੱਜ ਸਵੇਰੇ ਨੀਲਿਆਂਵਾਲੀ 'ਚ ਮੀਂਹ ਕਾਰਨ ਖੇਤ ਵਿਚ ਬਣੇ ਕਮਰੇ ਦੀ ਛੱਤ ਡਿਗਣ ਨਾਲ ਮਾਂ-ਧੀ ਦੀ ਮੌਤ ਹੋ ਗਈ | ਜਦਕਿ ਪਿਤਾ ...
ਥਾਨੇਸਰ, 23 ਸਤੰਬਰ (ਅਜੀਤ ਬਿਊਰੋ)-ਏਕਤਾ ਵਿਹਾਰ ਸਥਾਨਕ 'ਚ ਸਾਧਵੀ ਸ਼ਰਿਤੀ ਮਹਾਰਾਜ ਦੀ ਅਗਵਾਈ 'ਚ ਅਮਰ ਮੁਨੀ ਮਹਾਰਾਜ ਜੈਅੰਤੀ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਨਗਰ ਪ੍ਰੀਸ਼ਦ ਦੀ ਪ੍ਰਧਾਨ ਉਮਾ ਸੁਧਾ ਨੇ ਕੀਤੀ | ਨਗਰ ਪ੍ਰੀਸ਼ਦ ਪ੍ਰਧਾਨ ਨੇ ਕਿਹਾ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਪੁੱਤਰ ਬਾਬਾ ਸ੍ਰੀਚੰਦ ਜੀ ਦੇ 524ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਡੇਰਾ ਉਦਾਸੀਨ ਪਿਹੋਵਾ 'ਚ ਕੀਤਾ ਗਿਆ | ਸਮਾਗਮ ਵਿਚ ਸੰਤ-ਮਹਾਤਮਾਵਾਂ ਅਤੇ ...
ਨਰਵਾਨਾ, 23 ਸਤੰਬਰ (ਅਜੀਤ ਬਿਊਰੋ)-ਸੰਸ਼ਕਾਰ ਦੀ ਪਾਠਸ਼ਾਲਾ ਐਸ.ਐਸ. ਜੈਨ ਸਭਾ 'ਚ ਸ਼ੀਤਲ ਮੁਨੀ ਮਹਾਰਾਜ ਵਲੋਂ ਮਾਂ ਅਤੇ ਬੇਟਾ ਮੁਕਾਬਲੇ ਦਾ ਨਤੀਜਾ ਐਲਾਨ ਕੀਤਾ ਗਿਆ | ਮੁਕਾਬਲੇ ਵਿਚ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਯੂ.ਪੀ. ਦੇ ਵੱਖ-ਵੱਖ ਖੇਤਰਾਂ ਤੋਂ 232 ...
ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਹਿੰਦੀ ਫਿਲਮਾਂ ਦੀ ਪ੍ਰਸਿੱਧ ਗਾਇਕਾ ਆਸ਼ਾ ਭੋਸ਼ਲੇ ਨੇ 30 ਸਾਲ ਬਾਅਦ ਬੰਗਲਾ ਭਾਸ਼ਾ 'ਚ ਦੁਰਗਾ ਪੂਜਾ ਮੌਕੇ ਗਾਇਆ ਹੈ | ਨਾਕਤਲਾ ਉਦਯਨ ਸੰਘ ਪੂਜਾ ਕਮੇਟੀ ਦਾ ਥੀਮ ਗੀਤ ਏਬਾਰ ਪੂਜੋਏ ਏਲਾਮ ਫਿਰੇ ਕੋਲਕਾਤਾ (ਇਸ ਬਾਰਪੂਜਾ ...
ਏਲਨਾਬਾਦ, 23 ਸਤੰਬਰ (ਜਗਤਾਰ ਸਮਾਲਸਰ)-ਭਾਜਪਾ ਜੁਮਲਿਆਂ ਦੀ ਸਰਕਾਰ ਹੈ, ਜਿਸਨੇ ਆਮ ਲੋਕਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀ ਦਿੱਤਾ | ਜਿਸ ਕਾਰਨ ਅੱਜ ਹਰ ਵਰਗ ਪ੍ਰੇਸ਼ਾਨ ਹੈ | ਇਹ ਸ਼ਬਦ ਅੱਜ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਪਿੰਡ ਢਾਣੀ ...
ਨਰਵਾਨਾ, 23 ਸਤੰਬਰ (ਅਜੀਤ ਬਿਊਰੋ)-ਹਰਿਆਣਾ ਸੂਬਾਈ ਰਾਈਸ ਮਿਲਰਜ਼ ਐਾਡ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਛਾਬੜਾ, ਜਨਰਲ ਸਕੱਤਰ ਰਾਜੇਂਦਰ ਸਿੰਘ ਅਤੇ ਹੋਰ ਰਾਈਸ਼ ਮਿੱਲਰ ਖ਼ੁਰਾਕ ਸਪਲਾਈ ਮੰਤਰੀ ਕਰਨਦੇਵ ਕੰਬੋਜ਼ ਤੋਂ ਸੀ.ਐਮ.ਆਰ. ਕੰਮ ਕਰਨ 'ਤੇ ਜੋ ਲੀਜ, ...
ਥਾਨੇਸਰ, 23 ਸਤੰਬਰ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਜ-ਕੱਲ੍ਹ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਅਤੇ ਲੋੜ ਲਈ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਹੈ | ਜੈਰਾਮ ਸੰਸਥਾਵਾਂ ਦੇ ਮੀਡੀਆ ਇੰਚਾਰਜ਼ ...
ਨਰਵਾਨਾ, 23 ਸਤੰਬਰ (ਅਜੀਤ ਬਿਊਰੋ)-ਗੋਹਾਨਾ 'ਚ 25 ਸਤੰਬਰ ਨੂੰ ਤਾਊ ਦੇਵੀ ਲਾਲ ਦੇ ਜਨਮ ਦਿਵਸ ਮੌਕੇ ਰੈਲੀ 'ਚ ਨਰਵਾਨਾ ਤੋਂ ਵੱਡੀ ਗਿਣਤੀ 'ਚ ਇਨੈਲੋ ਵਰਕਰ ਯੁਵਾ ਆਗੂ ਵਿਸ਼ਾਲ ਮਿਰਧਾ ਅਤੇ ਦਲਬੀਰ ਜਾਖੜ ਦੀ ਅਗਵਾਈ 'ਚ ਸ਼ਿਰਕਤ ਕਰਨਗੇ | ਇਹ ਗੱਲ ਯੁਵਾ ਆਗੂ ਵਿਸ਼ਾਲ ਮਿਰਧਾ ...
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ)-ਸਿੱਖ ਜਾਗਰੂਕ ਮਿਸ਼ਨ ਹਰਿਆਣਾ ਨੇ ਸਿੱਖਾਂ ਦੇ ਸਿਆਸੀ ਹਿਤਾਂ ਅਤੇ ਬਣਦੇ ਮਾਣ-ਸਨਮਾਨ ਲਈ ਹਰਿਆਣਾ ਅੰਦਰ ਆਪਣਾ ਸੰਘਰਸ਼ ਤੇਜ਼ ਕਰਨ ਦੀ ਤਿਆਰੀ ਕਰ ਲਈ ਹੈ ਜਿਸ ਤਹਿਤ 11 ਨਵੰਬਰ ਨੂੰ ਸੁਬਾ ਪੱਧਰੀ ਕਾਨਫਰੰਸ ਕਰਨ ਦਾ ਐਲਾਨ ਕਰ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਪਿੰਡ ਥਾਣਾ ਵਿਚ ਜਨਸੰਪਰਕ ਮੁਹਿੰਮ ਤਹਿਤ ਬ੍ਰਹਮ ਸਰੋਵਰ ਦੇ ਪਾਵਨ ਕੰਢੇ 'ਤੇ ਪੂਜਾ ਕਰਕੇ ਸਵਾਮੀ ਸੰਦੀਪ ਓਾਕਾਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਵਿਚ ਸੇਵਾ ਕਰਨ ਆਏ ਹਨ ਅਤੇ ...
ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਬੇਮੌਸ਼ਮੀ ਬਾਰਿਸ਼ ਅੱਜ ਦੂਜੇ ਦਿਨ ਵੀ ਜਾਰੀ ਰਹਿਣ 'ਤੇ ਤੇਜ਼ ਹਵਾਵਾਂ ਨਾਲ ਸੰਘਣ 'ਤੇ ਬੱਦਲ ਛਾਏ ਰਹੇ | ਦੁਪਹਿਰ ਬਾਅਦ ਮੀਂਹ ਲਗਾਤਾਰ ਜਾਰੀ ਰਹਿਣ 'ਤੇ ਝੋਨੇ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਖ਼ੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਹਰਿਆਣਾ ਸਿਹਤ ਆਰੋਗਿਆ ਯੋਜਨਾ ਤਹਿਤ ਸੂਬੇ ਵਿਚ 15.50 ਲੱਖ ਗ਼ਰੀਬ ਅਤੇ ਕਮਜ਼ੋਰ ਲੋਕਾਂ ਦਾ 22 ਤੋਂ ਜ਼ਿਆਦਾ ਸਰਕਾਰੀ ਅਤੇ ਪੈਨਲ ਦੇ ਨਿੱਜੀ ਹਸਪਤਾਲਾਂ ਵਿਚ 1350 ਤਰ੍ਹਾਂ ਦੀ ਮੈਡੀਕਲ ਪੈਕੇਜ ਸਰਜਰੀ ਕਰਵਾ ਸਕਣਗੇੇ | ਸਰਕਾਰ ਨੇ ਹੁਣ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਸ਼ੁਰੂ ਕਰਕੇ ਇਕ ਇਤਿਹਾਸਕ ਉਰਾਲਾ ਕੀਤਾ ਹੈੇ | ਉਹ ਦੇਰ ਸ਼ਾਮ ਪੰਚਾਇਤ ਭਵਨ ਦੇ ਸਭਾਗਾਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਕਰਵਾਏ ਪ੍ਰੋਗਰਾਮ 'ਚ ਬੋਲ ਰਹੇ ਸਨ | ਇਸ ਤੋਂ ਪਹਿਲਾਂ ਰਾਜ ਮੰਤਰੀ ਕਰਨਦੇਵ ਕੰਬੋਜ਼, ਵਿਧਾਇਕ ਸੁਭਾਸ਼ ਸੁਧਾ, ਲਾਡਵਾ ਦੇ ਵਿਧਾਇਕ ਪਵਨ ਸੈਣੀ, ਡੀ.ਸੀ. ਡਾ. ਐਸ.ਐਸ. ਫੁਲੀਆ ਅਤੇ ਜ਼ਿਲ੍ਹਾ ਸਿਵਲ ਸਰਜਨ ਡਾ. ਸੁਖਬੀਰ ਸਿੰਘ ਨੇ ਹਰਿਆਣਾ ਸਿਹਤ ਆਰੋਗਿਆ ਯੋਜਨਾ ਦਾ ਸ਼ੁੱਭ-ਅਰੰਭ ਕੀਤਾ | ਪ੍ਰਾਰਥੀ ਸੁਰਿੰਦਰ, ਵਿੱਦਿਆ, ਪੂਨਮ, ਰਾਮ ਸਿੰਘ ਅਤੇ ਕਮਲ ਦਾਸ ਨੂੰ ਗੋਲਡਨ ਕਾਰਡ ਵੰਡੇ | ਇਸ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਝਾਰਖੰਡ ਦੇ ਰਾਂਚੀ ਤੋਂ ਦੇਸ਼ ਦੀ ਸੱਭ ਤੋਂ ਵੱਡੀ ਸਿਹਤ ਪ੍ਰਧਾਨਮੰਤਰੀ ਜਨ ਆਰੋਗਿਆ ਯੋਜਨਾ ਦੇ ਸ਼ੁੱਭਅਰੰਭ ਪ੍ਰੋਗਰਾਮ ਦਾ ਲਾਈਵ ਵੇਖਣ ਦੇ ਨਾਲ ਪੀ.ਐਮ. ਦਾ ਭਾਸ਼ਣ ਵੀ ਸੁਣਿਆ ਗਿਆ | ਰਾਜ ਮੰਤਰੀ ਨੇ ਕਿਹਾ ਕਿ ਹਰਿਆਣਾ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਲਾਭ ਪਾਤਰ ਦਾ ਇਲਾਜ਼ ਕਰਨ ਵਾਲਾ ਪਹਿਲਾ ਸੂਬਾ ਹੈ | ਏਨਾ ਹੀ ਨਹੀਂ, ਇਸ ਯੋਜਨਾ ਤਹਿਤ ਕਲੇਮ ਦਾ ਭੁਗਤਾਨ ਕਰਨ ਵਾਲਾ ਵੀ ਹਰਿਆਣਾ ਪਹਿਲਾ ਸੂਬਾ ਹੈ | ਰਾਜ ਮੰਤਰੀ ਕਰਨਦੇਵ ਕੰਬੋਜ਼ ਨੇ ਸੂਬਾ ਵਾਸੀਆਂ ਨੂੰ ਹਰਿਆਣ ਸਿਹਤ ਆਰੋਗਿਆ ਯੋਜਨਾ ਦੇ ਸ਼ੁੱਭ-ਅਰੰਭ ਦੀ ਵਧਾਈ ਦਿੰਦਿਆਂ ਕਿਹਾ ਕਿ ਹੁਣ ਸੂਬੇ ਵਿਚ ਗ਼ਰੀਬ ਅਤੇ ਕਮਜ਼ੋਰ ਵਰਗ ਦੇ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ ਨਹੀਂ ਰਹਿਣਗੇੇ ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ ਦੇ 63 ਹਜ਼ਾਰ 679 ਪਰਿਵਾਰਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਿਹਤ ਬੀਮਾ ਦਾ ਲਾਭ ਮਿਲੇਗਾ | ਇਸ ਯੋਜਨਾ ਤਹਿਤ ਪੇਂਡੂ ਖੇਤਰ ਤੋਂ 50 ਹਜ਼ਾਰ 212 ਅਤੇ ਸ਼ਹਿਰੀ ਖੇਤਰ ਤੋਂ 13 ਹਜਾਰ 467 ਪਰਿਵਾਰਾਂ ਨੂੰ ਲਾਭਪਾਤਰਾਂ ਦੀ ਸੂਚੀ 'ਚ ਸ਼ਾਮਿਲ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਹਰੇਕ ਪਰਿਵਾਰ ਦਾ ਹਰ ਸਾਲ 5 ਲੱਖ ਰੁਪਏ ਤੱਕ ਦਾ ਇਲਾਜ਼ ਮੁਫ਼ਤ ਹੋਵੇਗਾ | ਇਸ 'ਚ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਇਲਾਜ਼ ਸੰਭਵ ਹੋ ਸਕੇਗਾ | ਸਿਹਤ ਵਿਭਾਗ ਦੀ ਰਿਪੋਰਟ ਮੁਤਾਬਿਕ ਜ਼ਿਲ੍ਹਾ ਕੁਰੂਕਸ਼ੇਤਰ 'ਚ ਇਸ ਯੋਜਨਾ ਤਹਿਤ 6 ਕੇਸ ਰਜਿਸ਼ਟਰਡ ਕੀਤੇ ਗਏ ਹਨ ਅਤੇ 3 ਕੇਸਾਂ ਵਿਚ ਕਲੇਮ ਵੀ ਫਾਈਨਲ ਕੀਤਾ ਜਾ ਚੁੱਕਾ ਹੈ | ਲਾਡਵਾ ਵਿਧਾਇਕ ਪਵਨ ਸੈਣੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੇ ਹਰੇਕ ਨਾਗਰਿਕ ਦੀ ਸਿਹਤ ਦੀ ਚਿੰਤਾ ਕੀਤੀ ਹੈ, ਜਿਸ ਕਾਰਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸੱਭ ਤੋਂ ਵੱਡੀ ਸਿਹਤ ਯੋਜਨਾ ਨੂੰ ਆਮ ਲੋਕਾਂ ਨੂੰ ਸਮਰਪਤ ਕਰਨ ਦਾ ਕੰਮ ਕੀਤਾ ਹੈ | ਪ੍ਰੋਗਰਾਮ ਵਿਚ ਐਸ.ਡੀ.ਐਮ. ਅਨਿਲ ਯਾਦਵ, ਸਿਟੀ ਮੈਜਿਸਟ੍ਰੇਟ ਸੰਯਮ ਗਰਗ, ਡੀ.ਆਰ.ਓ. ਚਾਂਦੀ ਰਾਮ ਚੌਧਰੀ, ਡੀ.ਡੀ.ਪੀ.ਓ. ਕਪਿਲ ਸ਼ਰਮਾ ਆਦਿ ਹਾਜ਼ਰ ਸਨ | ਡੀ.ਸੀ. ਡਾ. ਫੁਲੀਆ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਪੈਨਲ 'ਤੇ ਐਲ.ਐਨ.ਜੇ.ਪੀ. ਹਸਪਤਾਲ ਕੁਰੂਕਸ਼ੇਤਰ, ਸੀ.ਐਚ.ਸੀ. ਮਥਾਨਾ, ਸੀ.ਐਚ.ਸੀ. ਸ਼ਾਹਾਬਾਦ, ਸੀ.ਐਚ.ਸੀ. ਲਾਡਵਾ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਕੁਰੂਕਸ਼ੇਤਰ ਦੇ ਨਿੱਜੀ ਹਸਪਤਾਲਾਂ ਵਿਚ ਰਾਧਾਕ੍ਰਿਸ਼ਨ ਹਸਪਤਾਲ, ਸਿਗਨਸ ਸੁਪਰ ਸਪੇਸ਼ਲਿਸਟ, ਸਿਧਾਰਥ ਹਸਪਤਾਲ, ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਾਬਾਦ, ਸਰਸਵਤੀ ਮਿਸ਼ਨ ਹਸਪਤਾਲ ਕੁਰੂਕਸ਼ੇਤਰ, ਪਿਹੋਵਾ ਅਤੇ ਲਾਡਵਾ, ਸੋਬਤੀ ਨਰਸਿੰਗ ਹੋਮ, ਅੱਗਰਵਾਲ ਹਸਪਤਾਲ, ਐਸ. ਮਹਿਤਾ ਸਰਜੀਕਲ ਹਸਪਤਾਲ, ਸੇਠੀ ਨਰਸਿੰਗ ਹੋਮ ਅਤੇ ਬੀ.ਐਸ. ਹਾਰਟ ਕੇਅਰ ਹਸਪਤਾਲਾਂ ਦਾ ਨਾਂਅ ਪੈਨਲ 'ਤੇ ਹੈ |
ਸਿਰਸਾ, 23 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨੇ ਅੱਜ ਸਿਰਸਾ ਦੇ ਨਾਗਰਿਕ ਹਸਪਤਾਲ 'ਚ ਆਯੁਮਾਨ ਭਾਰਤ ਯੋਜਨਾ ਦਾ ਉਦਘਾਟਨ ਕੀਤਾ | ਇਸ ਮੌਕੇ ਪੰਜ ਲਾਭਪਾਤਰੀ ਲੋਕਾਂ ਨੂੰ ਗੋਲਡਨ ਕਾਰਡ ਵੀ ...
ਥਾਨੇਸਰ, 23 ਸਤੰਬਰ (ਅਜੀਤ ਬਿਊਰੋ)-ਹਰਿਆਣਾ ਪਛੜਾ ਵਰਗ ਮਹਾਸਭਾ ਦੀ ਇਕ ਵਿਸ਼ੇਸ਼ ਬੈਠਕ 30 ਸਤੰਬਰ ਨੂੰ ਬੈਰਾਗੀ ਧਰਮਸ਼ਾਲਾ 'ਚ ਹੋਵੇਗੀ | ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਦੱਸਿਆ ਕਿ ਇਸ ਬੈਠਕ 'ਚ ਕੁਰੂਕਸ਼ੇਤਰ ਦੇ ਸਾਂਸਦ ਰਾਜ ਕੁਮਾਰ ਸੈਣੀ ਬਤੌਰ ...
ਨਰਵਾਨਾ, 23 ਸਤੰਬਰ (ਅਜੀਤ ਬਿਊਰੋ)-ਹਰਿਆਣਾ ਮਹਿਲਾ ਹੈਂਡਬਾਲ ਟੀਮ ਬਣੀ ਕੌਮੀ ਚੈਂਪੀਅਨ 17 ਤੋਂ 22 ਸਤੰਬਰ ਤੱਕ 41ਵੀਂ ਕੌਮੀ ਜੂਨੀਅਰ ਲੜਕੀਆਂ ਹੈਂਡਬਾਲ ਮੁਕਾਬਲਾ ਬਾਰੂ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ 'ਚ ਹੋਇਆ | ਜਿਸ 'ਚ ਹਰਿਆਣਾ ਸੂਬੇ ਦੀ ਹੈਂਡਬਾਲ ਟੀਮ ...
ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਬਸਪਾ ਦੇ ਹਰਿਆਣਾ ਇੰਚਾਰਜ਼ ਐਡਵੋਕੇਟ ਗੁਰਮੁਖ ਸਿੰਘ ਨੇ ਕਿਹਾ ਕਿ 25 ਸਤੰਬਰ ਨੂੰ ਗੋਹਾਨਾ ਵਿਚ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ | ਇਹ ਰੈਲੀ ਨਾ ਕੇਵਲ ਹਰਿਆਣਾ ਵਿਚ ਹੁਣ ਤੱਕ ਹੋਈਆਂ ਸਾਰੀਆਂ ਰੈਲੀਆਂ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬਾਈ ਅੱਗਰਵਾਲ ਵੈਸ਼ ਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅੰਕਿਤ ਗੁਪਤਾ ਨੇ ਘਰੇਲੂ ਬਿਜਲੀ ਦੇ ਬਿੱਲ ਦੇ ਸਲੈਬ ਸਿਸਟਮ 'ਤੇ ਵਿਰੋਧ ਪ੍ਰਗਟ ਕੀਤਾ | ਉਨ੍ਹਾਂ ਨੇ ਕਿਹਾ ਕਿ ਇਹ ਆਮ ਲੋਕਾਂ ਨਾਲ ਅਨਿਆ ਹੈ, ...
ਸਰਸਵਤੀ ਨਗਰ, 23 ਸਤੰਬਰ (ਅਜੀਤ ਬਿਊਰੋ)-ਬਾਬਾ ਸੀਤਾ ਰਾਮ ਮੰਦਰ ਸਰਸਵਤੀ ਨਗਰ ਵਿਚ 8ਵਾਂ ਗਣਪਤੀ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਇਸ ਤੋਂ ਪਹਿਲਾਂ ਬਾਬਾ ਸੀਤਾ ਰਾਮ ਮੰਦਰ ਵਿਚ 10 ਦਿਨ ਤੱਕ ਭਜਨ ਕੀਰਤਨ ਪ੍ਰੋਗਰਾਮ ਕੀਤਾ ਗਿਆ | ਸ਼ਹਿਰ ਵਿਚ ਗਣੇਸ਼ ਵਿਸਰਜਨ ਪ੍ਰੋਗਰਮਾ ...
ਸਰਸਵਤੀ ਨਗਰ, 23 ਸਤੰਬਰ (ਅਜੀਤ ਬਿਊਰੋ)-ਦੋ ਦਿਨਾਂ ਤੋਂ ਚੱਲ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਹੈ | ਤੇਜ਼ ਬਾਰਿਸ਼ ਦੇ ਨਾਲ ਹਵਾ ਚੱਲਣ ਨਾਲ ਖੇਤਰ ਦੇ ਜ਼ਿਆਦਾਤਰ ਪਿੰਡਾਂ ਵਿਚ ਝੋਨੇ ਦੀ ਫ਼ਸਲ ਜ਼ਮੀਨ 'ਤੇ ਡਿੱਗ ਚੁੱਕੀ ਹੈ | ਦੋ ਦਿਨ ਤੋਂ ...
ਕਾਹਨਪੁਰ ਖੂਹੀ, 23 ਸਤੰਬਰ (ਗੁਰਬੀਰ ਸਿੰਘ ਵਾਲੀਆ)-ਕਾਹਨਪੁਰ ਖੂਹੀ ਤੋਂ ਭੰਗਲ ਨੂੰ ਜਾਣ ਵਾਲੀ ਸੜਕ ਜੋ ਕਿ ਪਹਿਲਾਂ ਹੀ ਅਤਿ ਮੰਦੀ ਹਾਲਤ ਵਿਚ ਸੀ, ਦੀ ਹਾਲਤ ਦਿਨ ਪ੍ਰਤੀ ਦਿਨ ਹੋਰ ਵੀ ਭਿਅੰਕਰ ਰੂਪ ਧਾਰਨ ਕਰ ਰਹੀ ਹੈ ਜਿਸ ਕਾਰਨ ਜਿੱਥੇ ਆਏ ਦਿਨ ਸੜਕ ਹਾਦਸਿਆਂ ਦੀ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ, ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਮਾਪੇ-ਅਧਿਆਪਕ ਮਿਲਣੀ ਸਫਲਤਾਪੂਰਵਕ ਨੇਪਰੇ ਚੜ੍ਹੀ | ਕਾਲਜ ਵਿਚ ਪੜ੍ਹਨ ਵਾਲੇ ...
ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਾਡ ਡਰੱਗਇਸਟ ਦੇ ਸੱਦੇ 'ਤੇ 'ਦਵਾਈਆਂ ਦੀ ਆਨਲਾਈਨ ਵਿੱਕਰੀ' ਦੇ ਵਿਰੋਧ ਵਿਚ 28 ਸਤੰਬਰ ਨੂੰ ਆਲ ਇੰਡੀਆ ਬੰਦ ਦੇ ਤਹਿਤ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ | ਇਹ ...
ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਹਤ ਵਿਭਾਗ ਦੀ ਟੀਮ ਡੇਂਗੂ ਸਬੰਧੀ ਵਲੋਂ ਅੱਜ ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਮੁਤਾਬਿਕ ਅਤੇ ਐਸ. ਐਮ. ਓ. ਡਾਕਟਰ ਪਵਨ ਕੁਮਾਰ ਪੀ. ਐਚ. ਸੀ. ਦੇ ਹੁਕਮਾਂ ਅਨੁਸਾਰ ਡੀ. ਜੀ. ਐਮ. ਐਨ. ਐਫ. ਐਲ. ਮੈਡਮ ਆਰ. ਪੀ. ਸਿੰਘ ਨਾਲ ਮੀਟਿੰਗ ...
ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਪਹਿਲਵਾਨ ਦੰਗਲ ਕਮੇਟੀ ਅਤੇ ਗ੍ਰਾਮ ਪੰਚਾਇਤ ਘਨੌਲੀ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ 'ਚ ਛਿੰਝ ਮੇਲਾ ਕਰਵਾਇਆ ਗਿਆ | ਇਸ ਸਬੰਧੀ ਕਰਮਜੀਤ ਸਿੰਘ ਨੇ ...
ਸੰਤੋਖਗੜ੍ਹ, 23 ਸਤੰਬਰ (ਮਲਕੀਅਤ ਸਿੰਘ)-ਕੁਦਰਤੀ ਆਫਤਾਂ ਨਾਲ ਹੋਏ ਜਾਨ-ਮਾਲ ਦਾ ਨੁਕਸਾਨ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਹੜ੍ਹ ਪੀੜਤਾਂ ਦੀ ਮੱਦਦ ਤਾਂ ਕੀਤੀ ਜਾ ਸਕਦੀ ਹੈ | ਇਸੇ ਮੰਤਵ ਨੂੰ ਮੁੱਖ ਰੱਖ ਕੇ ਨਜ਼ਦੀਕੀ ਪਿੰਡ ਦੂਲੈਹੜ (ਊਨਾ) ਦੀ ਪੰਚਾਇਤ ਦੀ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਸਿਰਸਲਾ ਰੋਡ ਵਿਖੇ ਦਫ਼ਤਰ 'ਚ ਓ.ਬੀ.ਸੀ., ਐਸ.ਸੀ./ਐਸ.ਟੀ. ਵਰਗ ਦੇ ਮੌਜਿਜ ਲੋਕਾਂ ਨਾਲ ਸ਼ਹੀਦੀ ਦਿਵਸ ਦੇ ਸਬੰਧ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ...
ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਆਰੀਆ ਕੰਨਿਆ ਕਾਲਜ ਦੇ ਐਨ.ਸੀ.ਸੀ. ਵਿਭਾਗ ਵਲੋਂ ਭਾਰਤ ਸਰਕਾਰ ਵਲੋਂ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਬੱਸ ਅੱਡੇ 'ਤੇ ਸਫ਼ਾਈ ਮੁਹਿੰਮ ਚਲਾਈ | ਐਨ.ਸੀ.ਸੀ. ਅਫਸਰ ਲੈਫ਼ਟੀਨੇਂਟ ਡਾ. ਜੋਤੀ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਡੀ.ਸੀ. ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਵੀਰ ਸੈਨੀਕਾਂ ਦੀ ਕੁਰਬਾਨੀ ਨੂੰ ਦੇਸ਼ ਦੇ ਹਰ ਨਾਗਰਿਕ ਨੂੰ ਯਾਦ ਰੱਖਣਾ ਚਾਹੀਦਾ ਹੈ | ਇਨ੍ਹਾਂ ਵੀਰ ਸ਼ਹੀਦਾਂ ਦੀ ਕੁਰਬਾਨੀ ਕਾਰਨ ਸਾਰੇ ਆਜ਼ਾਦੀ ਦੇ ਸਾਹ ਲੈ ਰਹੇ ਹਨ | ਇਸਲਈ ...
ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਉੱਤਰ ਦਿਨਾਜ਼ਪੁਰ ਦੇ ਇਸਲਾਮਪੁਰ ਵਿਖੇ ਦੋ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ | ਐਤਵਾਰ ਸਵੇਰੇ ਤਿ੍ਣਮੂਲ ਕਾਂਗਰਸ ਦੇ ਸਥਾਨਕ ਵਿਧਾਇਕ ਕਨ੍ਹੱਈਆ ਲਾਲ ਅਗਰਵਾਲ ਅਤੇ ਪੰਚਾਇਤ ...
ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਉੱਤਰ ਦਿਨਾਜ਼ਪੁਰ ਜ਼ਿਲ੍ਹੇ ਦੇ ਦਾਰੀਭੀਟ ਹਾਈ ਸਕੂਲ ਦੀ ਘਟਨਾ ਨੰੂ ਲੈ ਕੇ ਬੰਗਾਲ 'ਚ ਪਹਿਲੀ ਬਾਰ ਆਰ.ਐਸ.ਐਸ.ਅਤੇ ਭਾਜਪਾ ਸੜਕ 'ਤੇ ਉੱਤਰ ਕੇ ਅੰਦੋਲਨ ਕਰ ਰਹੇ ਹਨ | ਆਰ.ਐਸ.ਐਸ. ਅਤੇ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਰਾਜ ...
ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਮਾਰਕਸੀ ਪਾਰਟੀ ਨੇ ਭਾਜਪਾ ਵਲੋਂ ਸੱਦੇ 26 ਸਤੰਬਰ ਦੇ ਬੰਗਾਲ ਬੰਦ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ | ਖੱਬਾ ਮੋਰਚਾ ਦੇ ਚੇਅਰਮੈਨ ਵਿਮਾਨ ਬਾਸੂ ਨੇ ਦੱਸਿਆ ਕਿ ਇਸਲਾਮਪੁਰ ਵਿਖੇ ਦੋ ਵਿਦਿਆਰਥੀਆਂ ਦੀ ਮੌਤਾਂ ਦੇ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਰੇਲਵੇ ਰੋਡ 'ਤੇ ਰੰਗ ਬਿਰੰਗੀ ਲਾਈਟਾਂ ਅਤੇ ਫਾਊਾਟੇਨ ਲਗਾਏ ਜਾਣਗੇ | ਰੌਸ਼ਨੀ ਦੀ ਜਗਮਗਾਹਟ 'ਚ ਰੇਲਵੇ ਰੋਡ ਦੀ ਸੁੰਦਰਤਾ ਦੇਖਣ ਲਾਈਕ ਹੋਵੇਗੀ | ਉਹ ਰੇਲਵੇ ਰੋਡ 'ਤੇ ਬੂਟੇ ਲਾਓ ...
ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਬਾਗੜੀ ਮਾਰਕੀਟ ਵਿਖੇ ਅੱਗ ਲੱਗਣ ਦੀ ਘਟਨਾ ਨੂੰ ਇਕ ਹਫਤਾ ਲੰਘ ਚੁੱਕਾ ਹੈ ਅਤੇ ਪ੍ਰਸ਼ਾਸਨ ਵਲੋਂ ਸੋਚਿਆ ਜਾ ਰਿਹਾ ਹੈ ਕਿ ਜਿਹੜਾ ਹਿੱਸਾ ਅੱਗ ਲੱਗਣ ਤੋਂ ਬਾਅਦ ਵੀ ਬਚਿਆ ਹੋਇਆ ਹੈ, ਉੱਥੇ ਪੂਜਾ ਤੋਂ ਪਹਿਲਾਂ ਮਾਰਕੀਟ ...
ਗੂਹਲਾ ਚੀਕਾ, 23 ਸਤੰਬਰ (ਓ.ਪੀ. ਸੈਣੀ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਕਮੇਟੀ ਦੇ ਪ੍ਰਧਾਨ ਹਜੂਰ ਸਿੰਘ ਭਰਮੀ ਆਪਣੀ ਕਨੇਡਾ ਦੀ 2 ਮਹੀਨੇ ਦੀ ਯਾਤਰਾ ਪੂਰੀ ਕਰਕੇ ਵਾਪਸ ਵਤਨ ਪੁੱਜ ਗਏ ਹਨ | ਹਜੂਰ ਸਿੰਘ ਭਰਮੀ ਜਿਵੇਂ ਹੀ ਚੀਕਾ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਇਨੈਲੋ ਦੇ ਸਾਬਕਾ ਬਲਾਕ ਬੁਲਾਰੇ ਸੁਰਿੰੰਦਰ ਸੈਣੀ ਨੇ ਕਿਹਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਸਵ: ਦੇਵੀ ਲਾਲ ਨੇ ਹਮੇਸ਼ਾਂ ਸ਼ੋਸ਼ਿਤ, ਪਛੜਾ, ਕਮੇਰੇ ਅਤੇ ਦਲਿਤਾਂ ਦੇ ਹਿੱਤਾਂ ਲਈ ਕੰਮ ਕੀਤਾ | ਉਨ੍ਹਾਂ ਨੇ ਕਮਜ਼ੋਰ ਅਤੇ ...
ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਉੱਤਰ ਦਿਨਾਜ਼ਪੁਰ ਦੇ ਇਸਲਾਮਪੁਰ ਵਿਖੇ ਦੋ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ | ਐਤਵਾਰ ਸਵੇਰੇ ਤਿ੍ਣਮੂਲ ਕਾਂਗਰਸ ਦੇ ਸਥਾਨਕ ਵਿਧਾਇਕ ਕਨ੍ਹੱਈਆ ਲਾਲ ਅਗਰਵਾਲ ਅਤੇ ਪੰਚਾਇਤ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਧਰਮਨਗਰੀ ਦੀ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਵਲੋਂ ਸ੍ਰੀਗਣੇਸ਼ ਮਹੋਤਸਵ ਦੇ ਸਮਾਪਨ 'ਤੇ ਪੂਜਾ ਕੀਤੀ ਗਈ | ਪੂਜਾ ਤੋਂ ਬਾਅਦ ਭਗਤਾਂ ਨੇ ਸ੍ਰੀਗਣੇਸ਼ ਵਿਸਰਜਨ ਕੀਤਾ | ਇਸ ਤੋਂ ਪਹਿਲਾਂ ਸ਼ੋਭਾ ਯਾਤਰਾ ਕੱਢੀ ਗਈ | ਇਸੇ ...
ਨਰਾਇਣਗੜ੍ਹ, 23 ਸਤੰਬਰ (ਪੀ. ਸਿੰਘ)-ਡੇਰਾ ਸੰਤ ਬਾਬਾ ਦਲਜੀਤ ਸਿੰਘ ਬਰਾੜਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਅਤੇ ...
ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਸ਼ਨਿਚਰਵਾਰ ਸਾਰਾ ਦਿਨ ਚੱਲੀ ਬਾਰਿਸ਼ ਨੇ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸ਼ਹਿਰ ਵਿਚ ਜਿੱਥੇ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆ ...
ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਟੇਕਟਿਵ ਸਟਾਫ਼ ਨੇ ਨਾਜਾਇਜ਼ ਹਥਿਆਰ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਕ ਬੀਤੇ ਦਿਨੀਂ ਇੰਸਪੈਕਟਰ ਰਾਜੇਸ਼ ਕੁਮਾਰ ਡਿਟੈਕਟਿਵ ਸਟਾਫ਼ ਕੁਰੂਕਸ਼ੇਤਰ ਦੀ ਅਗਵਾਈ ਵਿਚ ਏ.ਐਸ.ਆਈ. ...
ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਰੱਤਾਥੇਹ ਦੇ ਕਿਸਾਨ ਅਜਾਇਬ ਸਿੰਘ ਖੇਤਾਂ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਖੇਤੀ ਮਜਦੂਰ ਦੀ ਮੋਟਰਸਾਈਕਲ ਰੇਹੜੀ ਸੜਕ ਕੰਢੇ ਪਲਟ ਜਾਣ 'ਤੇ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਮਿ੍ਤਕ 33 ਸਾਲਾ ...
ਗੂਹਲਾ ਚੀਕਾ, 23 ਸਤੰਬਰ (ਓ.ਪੀ. ਸੈਣੀ)-ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਚੀਕਾ ਦੇ ਮੁਹਰੇ ਧਰਨੇ 'ਤੇ ਬੈਠੇ ਸਫ਼ਾਈ ਕਰਮਚਾਰੀਆਂ ਦਾ ਧਰਨਾ 20ਵੇਂ ਦਿਨ ਅਤੇ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ | ਅੱਜ ਦੇ ਧਰਨੇ ਦੀ ਪ੍ਰਧਾਨਗੀ ਯੂਨੀਅਨ ਸਕੱਤਰ ਰਮੇਸ਼ ਕੁਮਾਰ ...
ਬਾਬੈਨ, 23 ਸਤੰਬਰ (ਡਾ. ਦੀਪਕ ਦੇਵਗਨ)-ਪਿੰਡ ਦੀ ਸੁੱਖ ਸਮਿ੍ੱਧੀ ਲਈ ਗਰਗ ਪਰਿਵਾਰ ਵਲੋਂ ਨਗਰ ਖੇੜਾ ਕੰਪਲੈਕਸ ਵਿਚ ਵਿਸ਼ੇਸ਼ ਪੂਜਾ, ਆਰਤੀ, ਹਵਨ ਅਤੇ ਭੰਡਾਰਾ ਲਗਾਇਆ ਗਿਆ | ਪ੍ਰੋਗਰਾਮ 'ਚ ਵੱਡੀ ਗਿਣਤੀ ਵਿਚ ਲੋਕਾਂ ਨੇ ਪ੍ਰਸਾਦ ਛਕਿਆ | ਪੰਡਿਤ ਬਲਵਿੰਦਰ ਸ਼ਰਮਾ ਨੇ ...
ਰੂਪਨਗਰ, 23 ਸਤੰਬਰ (ਸ. ਰ.)-ਸਥਾਨਕ ਲਹਿਰੀ ਸ਼ਾਹ ਮੰਦਰ ਰੋਡ ਨਜ਼ਦੀਕ ਡਾ: ਬੱਚਿਆਂ ਵਾਲੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ, ਸੈਟੀਕਾ ਪੈਨ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਮਰੀਜ਼ ਕਰਨੈਲ ਸਿੰਘ ਨਿਵਾਸੀ ਸ੍ਰੀ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜਰਨੈਲ ਸਿੰਘ ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਰੋਪਵੇ ਪ੍ਰੋਜੈਕਟ ਨੂੰ ਦਿੱਤੀ ਗਈ ਮਨਜ਼ੂਰੀ ਦਾ ਸਥਾਨਕ ਕਾਂਗਰਸੀਆਂ ਨੇ ਭਰਵਾਂ ਸਵਾਗਤ ਕਰਦੇ ਹੋਏ ਕਿਹਾ ਕਿ ਜਿੱਥੇ ਲੰਘੀ ...
ਨੂਰਪੁਰ ਬੇਦੀ, 23 ਸਤੰਬਰ (ਰਾਜੇਸ਼ ਚੌਧਰੀ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗ਼ਬਾਨੀ ਵਿਭਾਗ ਵਲੋਂ ਨੂਰਪੁਰ ਬੇਦੀ ਬਲਾਕ ਵਿਖੇ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਮਿਆਰੀ ਕਿਸਮ ਦੇ ਫ਼ਲਦਾਰ ਬੂਟੇ ਵੰਡੇ ਗਏ | ਇਸ ਦੌਰਾਨ ਬੂਟਿਆਂ ਨੂੰ ਲਗਾਉਣ ਅਤੇ ਸਾਂਭ-ਸੰਭਾਲ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਵਿਖੇ ਨਾਮੀਂ ਧਾਰਮਿਕ ਸ਼ਖ਼ਸੀਅਤ ਗਿਆਨੀ ਗੁਲਜ਼ਾਰ ਸਿੰਘ ਦੀ ਯਾਦ ਵਿਚ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋਂ ਨਸ਼ਿਆਂ ਿਖ਼ਲਾਫ਼ ਇਕ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ, ਨਿੱਕੂਵਾਲ)-ਸ਼੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਸੱਭਿਆਚਾਰਕ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਐਮ.ਏ ਪੰਜਾਬੀ ਭਾਗ ਪਹਿਲਾ, ਦੂਜਾ ਅਤੇ ਬੀ. ਏ. ਭਾਗ ਤੀਜਾ ਦੇ ...
ਨੂਰਪੁਰ ਬੇਦੀ, 23 ਸਤੰਬਰ (ਵਿੰਦਰਪਾਲ ਝਾਂਡੀਆਂ)-ਮਹਾਰਾਜ ਬ੍ਰਹਮ ਸਾਗਰ ਭੂਰੀਵਾਲੇ ਮੁੱਖ ਮਾਰਗ ਟਿੱਬਾ ਟੱਪਰੀਆਂ ਕਾਹਨਪੁਰ ਖੂਹੀ 'ਤੇ ਪੈਂਦੇ ਬਲਾਕ ਦੇ ਪਿੰਡ ਬਾਲੇਵਾਲ ਵਿਖੇ ਦਿਨ ਪ੍ਰਤੀ ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਕਰਦਿਆਂ ਆਪਣੇ ਪਿੰਡ ...
ਨੂਰਪੁਰ ਬੇਦੀ, 23 ਸਤੰਬਰ (ਝਾਂਡੀਆਂ, ਚੌਧਰੀ)-ਸ: ਸ: ਸ: ਸ: ਚਨੌਲੀ ਬਸੀ ਵਿਖੇ ਹੋਏ ਦੋ ਰੋਜ਼ਾ ਵੇਟ ਲਿਫ਼ਟਿੰਗ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਵੇਟ ਲਿਫ਼ਟਿੰਗ ਦੇ ਅੰਡਰ 17, 19 ਸਾਲ ਵਰਗ ਦੇ ...
ਨੰਗਲ, 23 ਸਤੰਬਰ (ਪ. ਪ.)-ਬਲਾਕ ਸਿੱਖਿਆ ਅਫ਼ਸਰ ਸੁਦੇਸ਼ ਹੰਸ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ | ਇਸ ਸਮਾਰੋਹ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਜੇਤੂ ...
ਘਨੌਲੀ, 23 ਸਤੰਬਰ (ਸੈਣੀ)-ਇਲਾਕਾ ਵਾਸੀਆਂ ਲਈ ਮੁਫ਼ਤ ਟਿਊਸ਼ਨ ਅਤੇ ਅੰਗਰੇਜ਼ੀ ਸਪੀਕਿੰਗ ਕੋਰਸ ਧਰਮਸ਼ਾਲਾ ਘਨੌਲੀ ਵਿਖੇ 25 ਸਤੰਬਰ ਨੂੰ ਸ਼ੁਰੂ ਹੋ ਰਿਹਾ ਹੈ | ਇਸ ਸਬੰਧੀ ਸਮਾਜ ਸੇਵਕ ਵਿੱਕੀ ਧੀਮਾਨ ਨੇ ਦੱਸਿਆ ਕਿ ਘਨੌਲੀ ਦੇ ਮੁਹਤਬਰਾਂ ਅਤੇ ਨੌਜਵਾਨਾਂ ਵਲੋਂ ...
ਰੂਪਨਗਰ,23 ਸਤੰਬਰ (ਸਟਾਫ਼ ਰਿਪੋਰਟਰ)-ਡਾ: ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਬਿਨਾਂ ਟੌਾਸਾ ਵਿਖੇ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ, ਕੰਪਿਊਟਰ ਸੈਂਟਰ ਤੇ ਬਿਊਟੀਸ਼ੀਅਨ ਸਿਖਲਾਈ ਸੈਂਟਰ ਵਿਖੇ ਕੋਰਸ ...
ਮੋਰਿੰਡਾ, 23 ਸਤੰਬਰ (ਕੰਗ)-ਅੱਜ ਯੂਥ ਵੈੱਲਫੇਅਰ ਕਲੱਬ (ਰਜਿ:) ਮੋਰਿੰਡਾ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿਚ ਕਸ਼ਮੀਰ ਸਿੰਘ ਨੂੰ ਪ੍ਰਧਾਨ, ਗੁਰਚਰਨ ਸਿੰਘ ਨੂੰ ਉਪ ਪ੍ਰਧਾਨ, ਕਾਮਰੇਡ ਕਾਕਾ ਰਾਮ ਨੂੰ ਜਨਰਲ ਸਕੱਤਰ, ਡਾ: ਜੋਗਿੰਦਰ ਸਿੰਘ ਨੂੰ ਖ਼ਜ਼ਾਨਚੀ ਅਤੇ ਸਹਿ ...
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ)-ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਨ ਵਾਲੇ ਤਹਿਸੀਲ ਦੇ ਪਿੰਡ ਰੋਲੀ ਦੇ ਜੰਮਪਲ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਜੀਤੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ...
ਕੀਰਤਪੁਰ ਸਾਹਿਬ, 23 ਸਤੰਬਰ (ਸੰਨੀ)-ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛਤਾ ਹੀ ਸੇਵਾ ਤਹਿਤ ਸਰਕਾਰੀ ਮਿਡਲ ਸਕੂਲ ਬਲੋਲੀ ਵਿਖੇ ਬੱਚਿਆਂ ਅਤੇ ਅਧਿਆਪਕਾਂ ਵਲੋਂ ਸਫ਼ਾਈ ਮੁਹਿੰਮ ਤਹਿਤ ਸਕੂਲ ਵਿਚ ਸਫ਼ਾਈ ਕੀਤੀ ਗਈ | ਇਸ ਦੌਰਾਨ ਜਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX