ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ
. . .  10 minutes ago
ਹੰਡਿਆਇਆ, 17 ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ 'ਚ ਕੁੱਲ 143 ਵੋਟਾਂ 'ਚੋਂ 142 ਵੋਟਾਂ ਪੋਲ ਹੋਈਆਂ ਅਤੇ ਇੱਕ ਵੋਟਰ ਦੇ ਬਾਹਰ ਜਾਣ ਕਾਰਨ ਵੋਟ ਪੋਲ ਨਾ ਹੋ...
ਸਰਕਾਰ ਦਾ ਵੱਡਾ ਫ਼ੈਸਲਾ, ਪੰਜ ਕਸ਼ਮੀਰੀ ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਖੋਹੀਆਂ
. . .  33 minutes ago
ਨਵੀਂ ਦਿੱਲੀ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਕਸ਼ਮੀਰ ਦੇ 5 ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਹੋਰ ਸਰਕਾਰੀ ਸਹੂਲਤਾਂ ਵਾਪਸ ਲੈ ਲਈਆਂ ਹਨ...
ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  43 minutes ago
ਪਟਨਾ, 17 ਫਰਵਰੀ -ਬਿਹਾਰ ਦੇ ਬਰੌਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ....
ਪੰਜਾਬ ਦੇ ਪੇਂਡੂ ਖੇਡ ਮੇਲਿਆਂ 'ਚ ਮੁੜ ਧੂੜਾਂ ਪੱਟਣਗੀਆਂ ਬੈਲ ਗੱਡੀਆਂ
. . .  46 minutes ago
ਡੇਹਲੋਂ, 17 ਫਰਵਰੀ (ਅੰਮ੍ਰਿਤਪਾਲ ਸਿੰਘ ਕੈਲੇ)- ਪੰਜਾਬ ਸਰਕਾਰ ਵਲੋਂ ਅੱਜ ਦੀ ਕੈਬਨਿਟ ਬੈਠਕ ਦੌਰਾਨ ਪੰਜਾਬ ਅੰਦਰ ਮੁੜ ਬੈਲ ਗੱਡੀਆਂ ਦੀ ਦੌੜਾਂ ਕਰਾਏ ਜਾਣ ਨੂੰ ਦਿੱਤੀ ਗਈ ਹਰੀ ਝੰਡੀ ਕਾਰਨ ਸੂਬੇ ਦੇ ਲਗਭਗ ਇੱਕ ਲੱਖ ਦੇ ਕਰੀਬ ਬੈਲ ਦੌੜਾਕਾਂ ਦੇ ਚਿਹਰਿਆਂ 'ਤੇ...
ਪੰਜਾਬ ਮੰਤਰੀ ਮੰਡਲ ਵੱਲੋਂ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਲਈ ਵੱਡਾ ਐਲਾਨ
. . .  56 minutes ago
ਚੰਡੀਗੜ੍ਹ, 17 ਫਰਵਰੀ- ਪੰਜਾਬ ਮੰਤਰੀ ਮੰਡਲ ਨੇ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਦੇ ਲਈ ਰਾਹਤ ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ ਬੈਠਕ 'ਚ ....
ਵਿਆਹ ਦੇ ਬੰਧਨ 'ਚ ਬੱਝੇ ਆਪ ਵਿਧਾਇਕਾ ਬੀਬਾ ਬਲਜਿੰਦਰ ਕੌਰ
. . .  about 1 hour ago
ਤਲਵੰਡੀ ਸਾਬੋ/ਸੀਗੋ ਮੰਡੀ, 17 ਫਰਵਰੀ (ਰਣਜੀਤ ਸਿੰਘ ਰਾਜੂ/ਲਕਵਿੰਦਰ ਸ਼ਰਮਾ/ਰਵਜੋਤ ਰਾਹੀ) -ਤਲਵੰਡੀ ਸਾਬੋ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਸ਼ੁੱਭ ਆਨੰਦ ਕਾਰਜ ਅੱਜ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਮਾਝਾ .....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 98 ਫ਼ੀਸਦੀ ਵੋਟਾਂ
. . .  about 1 hour ago
ਬਿਹਾਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਣਗੇ ਨੀਂਹ ਪੱਥਰ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਹਨ। ਇਸ ਮੌਕੇ ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਪ੍ਰਧਾਨ ਮੰਤਰੀ ....
ਅਰਜਨਟੀਨਾ ਦੇ ਰਾਸ਼ਟਰਪਤੀ ਨੇ ਤਾਜ ਮਹਿਲ ਦਾ ਕੀਤਾ ਦੀਦਾਰ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਅਰਜਨਟੀਨਾ ਦੇ ਰਾਸ਼ਟਰਪਤੀ ਮੋਰੀਸੀਓ ਮਾਕਰੀ ਤਿੰਨ ਦਿਨਾਂ ਭਾਰਤੀ ਦੌਰੇ 'ਤੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੇਟੀ ਨਾਲ ਤਾਜ ਮਹਿਲ ਦਾ....
ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਦੌਰਾਨ ਇਕ ਅਧਿਕਾਰੀ ਨੇ ਜ਼ਿੰਮੇਵਾਰੀ ਨਿਭਾਉਣ ਤੋਂ ਕੀਤਾ ਇਨਕਾਰ
. . .  1 minute ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਅੱਜ ਇੱਥੇ ਪੁਰਾਤਨ ਸਿੱਖ ਸੰਸਥਾ 'ਚ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਨਿਯੁਕਤ ਕੀਤੇ ਇਕ ਰਿਟਰਨ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ, ਜੋ ਚੋਣਾਂ ਦੌਰਾਨ ਲਗਾਈ ....
ਪਾਕਿਸਤਾਨੀ ਗਾਇਕਾਂ ਨਾਲ ਕੰਮ ਕਰਨਾ ਬੰਦ ਕਰਨ ਮਿਊਜ਼ਿਕ ਕੰਪਨੀਆਂ- ਮਨਸੇ
. . .  about 2 hours ago
ਮੁੰਬਈ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੀ ਫ਼ਿਲਮ ਇਕਾਈ ਨੇ 'ਮਿਊਜ਼ਿਕ ਲੇਬਲ ਕੰਪਨੀਆਂ' ਨੂੰ ਪਾਕਿਸਤਾਨ ਗਾਇਕਾਂ ਨਾਲ ....
ਜਲੰਧਰ : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਰੱਖੀ ਗਈ ਸੋਗ ਸਭਾ
. . .  about 2 hours ago
ਜਲੰਧਰ, 17 ਫਰਵਰੀ- 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਦੇ ਲਈ 114 ਬਟਾਲੀਅਨ ਵੱਲੋਂ ਜਲੰਧਰ ਦੇ ਕਰਤਾਰਪੁਰ ...
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  about 2 hours ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀਆਂ ਅੱਜ ਹੋ ਰਹੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਇਸ ਚੋਣ ਦੌਰਾਨ 400 ਦੇ ਕਰੀਬ ਮੈਂਬਰਾਂ ਵੱਲੋਂ ਆਪਣੇ ਮਨਪਸੰਦ ਦੇ ....
ਫ਼ਿਲਮ ਅਦਾਕਾਰ ਰਜਨੀ ਕਾਂਤ ਨਹੀਂ ਲੜਨਗੇ ਲੋਕ ਸਭਾ ਚੋਣਾਂ
. . .  about 3 hours ago
ਨਵੀਂ ਦਿੱਲੀ, 17 ਫਰਵਰੀ- ਮਸ਼ਹੂਰ ਫ਼ਿਲਮ ਅਦਾਕਾਰ ਰਜਨੀ ਕਾਂਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਕਿਸੀ ਪਾਰਟੀ ਦਾ ਸਮਰਥਨ ਵੀ ਨਹੀਂ ....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 55 ਫ਼ੀਸਦੀ ਵੋਟਾਂ
. . .  about 3 hours ago
ਟਰੱਕ ਅਤੇ ਪਿਕ ਅੱਪ ਵੈਨ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਮੌਤਾਂ, 8 ਜ਼ਖਮੀ
. . .  about 3 hours ago
ਕੋਹਰੇ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਆਉਣ ਵਾਲੀ 13 ਟਰੇਨਾਂ
. . .  about 3 hours ago
ਵਿਧਾਨ ਸਭਾ ਦੇ ਚਲ ਰਹੇ ਸੈਸ਼ਨ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਉਠਾਇਆ ਜਾਵੇਗਾ ਮੁੱਦਾ- ਚੀਮਾ
. . .  about 3 hours ago
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  about 4 hours ago
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਹਰਿਆਣਾ ਹਿਮਾਚਲ

ਇਨੈਲੋ ਆਪਣੀ ਰਾਜਨੀਤਕ ਹੋਂਦ ਬਚਾਉਣ ਲਈ ਦੇਵੀ ਲਾਲ ਦਾ ਵਰਤ ਰਹੀ ਹੈ ਨਾਂਅ

ਸਿਰਸਾ, 23 ਸਤੰਬਰ (ਭੁਪਿੰਦਰ ਪੰਨੀਵਾਲੀਆ)-'ਇਨੈਲੋ-ਬਸਪਾ ਦਾ ਗਠਜੋੜ ਲੋਕਾਂ ਨਾਲ ਧੋਖਾ ਹੈ | ਇਨੈਲੋ ਤੇ ਭਾਜਪਾ ਆਪਸ 'ਚ ਰਲੇ ਹੋਏ ਹਨ | ਇਨੈਲੋ ਆਪਣੀ ਰਾਜਨੀਤਕ ਹੋਂਦ ਬਚਾਉਣ ਲਈ ਚੌਧਰੀ ਦੇਵੀ ਲਾਲ ਦਾ ਨਾਂਅ ਵਰਤ ਰਹੀ ਹੈ | ਚੌਧਰੀ ਦੇਵੀ ਲਾਲ ਦੇ ਨਾਂ 'ਤੇ ਇਸ ਨੂੰ ...

ਪੂਰੀ ਖ਼ਬਰ »

ਫ਼ਰਜ਼ੀ ਰਿਹਾਇਸ਼ੀ ਸਰਟੀਫਿਕੇਟ ਜਮ੍ਹਾਂ ਕਰਾਉਣ 'ਤੇ 3-3 ਸਾਲ ਕੈਦ

ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਫੌਜ ਵਿਚ ਭਰਤੀ ਹੋਣ ਵੇਲੇ ਰਿਹਾਇਸ਼ੀ ਸਰਟੀਫਿਕੇਟ ਫ਼ਰਜੀ ਜਮਾਂ ਕਰਾਉਣ ਦੇ ਮਾਮਲੇ ਵਿਚ ਇੱਥੋਂ ਦੀ ਅਦਾਲਤ ਨੇ ਜ਼ਿਲ੍ਹਾ ਭਿਵਾਨੀ ਦੇ ਪਿੰਡ ਕਲਾਲੀ ਦੇ ਪ੍ਰਦੀਪ ਕੁਮਾਰ ਤੇ ਜ਼ਿਲ੍ਹਾ ਭਿਵਾਨੀ ਦੇ ਪਿੰਡ ਨੰਗਲ ਤੇ ਸਚਿਨ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਜ਼ਖ਼ਮੀ

ਏਲਨਾਬਾਦ, 23 ਸਤੰਬਰ (ਜਗਤਾਰ ਸਮਾਲਸਰ)-ਪਿਛਲੀ ਰਾਤ ਪਿੰਡ ਨਕੌੜਾ ਮੋੜ ਕੋਲ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਦੋਂ ਕਿ ਦੂਜੇ ਵਿਅਕਤੀ ਨੂੰ ਵੀ ਸੱਟਾਂ ਲੱਗੀਆਂ ਹਨ | ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪੁੱਤਰ ਕਾਬਲ ਸਿੰਘ ਆਪਣੇ ...

ਪੂਰੀ ਖ਼ਬਰ »

ਨੌਜਵਾਨ ਨਾਲ ਕੁੱਟਮਾਰ ਕਰਨ 'ਤੇ ਮਾਮਲਾ ਦਰਜ

ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਪਿ੍ਥਲਾ ਵਿਚ ਦਲਿਤ ਸੰਦੀਪ ਨੂੰ ਪਿੰਡ ਦੇ ਨੌਜਵਾਨਾਂ ਵਲੋਂ ਜਬਰੀ ਕੁੱਟਮਾਰ ਕੀਤੀ ਗਈ ਕਿ ਨੌਜਵਾਨ ਨਜ਼ਦੀਕ ਪਿੰਡ ਲਲੌਦਾ ਦੀ ਇਕ ਦੁਕਾਨ ਤੋਂ ਮੀਟ ਖ਼ਰੀਦ ਕੇ ਘਰ ਬਣਾਉਣ ਲਈ ਲਲੌਦਾ ਤੋਂ ਮੀਟ ਲਿਆ ਰਿਹਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਮੌਤ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਪਿੰਡ ਸਿਰਸਮਾ ਵਾਸੀ ਪਵਨ ਗਰਗ ਵਜੋਂ ਹੋਈ ਹੈ | ਪਵਨ ਗਰਗ ਖੂਨਦਾਨ ਕਰਨ ਕਾਰਨ ਸਮਾਜ 'ਚ ਆਪਣੀ ਇਕ ਵੱਖਰੀ ਪਛਾਣ ਬਣਾਏ ਹੋਏ ਸਨ | ਪੁਲਿਸ ਨੇ ਪੋਸਟਮਾਰਟਮ ਤੋਂ ...

ਪੂਰੀ ਖ਼ਬਰ »

5ਵੇਂ ਦਿਨ ਵੀ ਜਾਰੀ ਰਿਹਾ ਬਿਜਲੀ ਬੋਰਡ ਜੇ.ਈ. ਐਸੋਸੀਏਸ਼ਨ ਦਾ ਧਰਨਾ

ਕੈਥਲ, 23 ਸਤੰਬਰ (ਅਜੀਤ ਬਿਊਰੋ)-ਬਿਜਲੀ ਬੋਰਡ ਦੇ ਡਿਪਲੋਮਾ ਇੰਜੀਨੀਅਰ ਐਸੋਸੀਏਸਨ ਦੇ ਸਰਕਲ ਪ੍ਰਧਾਨ ਸ਼ਮਸ਼ੇਰ ਦਹੀਆ ਦੀ ਪ੍ਰਧਾਨਗੀ ਵਿਚ ਸਟੋਰ ਤਿਤਰਕ ਦੇ ਗ੍ਰਾਊਾਡ ਵਿਚ ਰੋਸ ਵਜੋਂ 5ਵੇਂ ਦਿਨ ਵੀ ਧਰਨਾ ਜਾਰੀ ਰਿਹਾ | ਮੰਚ ਸੰਚਾਲਨ ਸਕੱਤਰ ਵਿਕਰਮ ਚੌਹਾਨ ਨੇ ਕੀਤਾ | ...

ਪੂਰੀ ਖ਼ਬਰ »

7 ਨਾਜਾਇਜ਼ ਹਥਿਆਰਾਂ ਸਮੇਤ ਯੂ.ਪੀ. ਤਸਕਰ ਕਾਬੂ

ਜੀਂਦ, 23 ਸਤੰਬਰ (ਅਜੀਤ ਬਿਊਰੋ)-ਜੀਂਦ ਬਾਈਪਾਸ 'ਤੇ ਇਕ ਢਾਬੇ ਦੇ ਨੇੜੇ ਤੋਂ ਜੀਂਦ ਡਿਟੈਕਟਿਵ ਸਟਾਫ਼ ਨੇ ਇਕ ਵਿਅਕਤੀ ਤੋਂ 7 ਨਾਜਾਇਜ਼ ਹਥਿਆਰ ਬਰਾਮਦ ਕੀਤੇ | ਜਿਸ ਵਿਚ 5 ਪਿਸਤੌਲ, 312 ਬੋਰ ਅਤੇ 2 ਪਿਸਤੌਲ 12 ਬੋਰ ਦੀ ਸ਼ਾਮਿਲ ਹਨ | ਦੋਸ਼ੀ ਦੀ ਪਛਾਣ ਯੂ.ਪੀ. ਦੇ ਸ਼ਾਮਲੀ ...

ਪੂਰੀ ਖ਼ਬਰ »

ਨੀਲਿਆਂਵਾਲੀ 'ਚ ਮੀਂਹ ਕਾਰਨ ਕਮਰੇ ਦੀ ਛੱਤ ਡਿੱਗੀ, ਮਾਂ-ਧੀ ਹਲਾਕ

ਡੱਬਵਾਲੀ, 23 ਸਤੰਬਰ (ਇਕਬਾਲ ਸਿੰਘ ਸ਼ਾਂਤ)-ਨੀਲਿਆਂਵਾਲੀ ਅਤੇ ਮਾਂਗੇਆਣਾ 'ਚ ਮੀਂਹ ਕਾਰਨ ਗਰੀਬ ਪਰਿਵਾਰਾਂ 'ਤੇ ਕੁਦਰਤ ਦਾ ਕਹਿਰ ਵਾਪਰ ਗਿਆ | ਅੱਜ ਸਵੇਰੇ ਨੀਲਿਆਂਵਾਲੀ 'ਚ ਮੀਂਹ ਕਾਰਨ ਖੇਤ ਵਿਚ ਬਣੇ ਕਮਰੇ ਦੀ ਛੱਤ ਡਿਗਣ ਨਾਲ ਮਾਂ-ਧੀ ਦੀ ਮੌਤ ਹੋ ਗਈ | ਜਦਕਿ ਪਿਤਾ ...

ਪੂਰੀ ਖ਼ਬਰ »

ਸਮਾਜ ਸੇਵਾ ਕਰਨ ਵਾਲੇ ਨੂੰ ਮਿਲਦਾ ਹੈ ਪੁੰਨ-ਉਮਾ ਸੁਧਾ

ਥਾਨੇਸਰ, 23 ਸਤੰਬਰ (ਅਜੀਤ ਬਿਊਰੋ)-ਏਕਤਾ ਵਿਹਾਰ ਸਥਾਨਕ 'ਚ ਸਾਧਵੀ ਸ਼ਰਿਤੀ ਮਹਾਰਾਜ ਦੀ ਅਗਵਾਈ 'ਚ ਅਮਰ ਮੁਨੀ ਮਹਾਰਾਜ ਜੈਅੰਤੀ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਨਗਰ ਪ੍ਰੀਸ਼ਦ ਦੀ ਪ੍ਰਧਾਨ ਉਮਾ ਸੁਧਾ ਨੇ ਕੀਤੀ | ਨਗਰ ਪ੍ਰੀਸ਼ਦ ਪ੍ਰਧਾਨ ਨੇ ਕਿਹਾ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਜੀ ਨੇ ਸਾਰਾ ਜੀਵਨ ਕੀਤੀ ਸੇਵਾ-ਜੈ ਪ੍ਰਕਾਸ਼

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਪੁੱਤਰ ਬਾਬਾ ਸ੍ਰੀਚੰਦ ਜੀ ਦੇ 524ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਸਮਾਗਮ ਡੇਰਾ ਉਦਾਸੀਨ ਪਿਹੋਵਾ 'ਚ ਕੀਤਾ ਗਿਆ | ਸਮਾਗਮ ਵਿਚ ਸੰਤ-ਮਹਾਤਮਾਵਾਂ ਅਤੇ ...

ਪੂਰੀ ਖ਼ਬਰ »

ਮਾਂ ਅਤੇ ਬੇਟਾ ਮੁਕਾਬਲੇ ਵਿਚ ਸ਼ਨੇਹਾ, ਆਸ਼ੀਸ਼ ਰਿਹਾ ਅੱਵਲ

ਨਰਵਾਨਾ, 23 ਸਤੰਬਰ (ਅਜੀਤ ਬਿਊਰੋ)-ਸੰਸ਼ਕਾਰ ਦੀ ਪਾਠਸ਼ਾਲਾ ਐਸ.ਐਸ. ਜੈਨ ਸਭਾ 'ਚ ਸ਼ੀਤਲ ਮੁਨੀ ਮਹਾਰਾਜ ਵਲੋਂ ਮਾਂ ਅਤੇ ਬੇਟਾ ਮੁਕਾਬਲੇ ਦਾ ਨਤੀਜਾ ਐਲਾਨ ਕੀਤਾ ਗਿਆ | ਮੁਕਾਬਲੇ ਵਿਚ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਯੂ.ਪੀ. ਦੇ ਵੱਖ-ਵੱਖ ਖੇਤਰਾਂ ਤੋਂ 232 ...

ਪੂਰੀ ਖ਼ਬਰ »

30 ਸਾਲ ਬਾਅਦ ਆਸ਼ਾ ਨੇ ਪੂਜਾ 'ਚ ਬੰਗਲਾ ਗੀਤ ਗਾਇਆ

ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਹਿੰਦੀ ਫਿਲਮਾਂ ਦੀ ਪ੍ਰਸਿੱਧ ਗਾਇਕਾ ਆਸ਼ਾ ਭੋਸ਼ਲੇ ਨੇ 30 ਸਾਲ ਬਾਅਦ ਬੰਗਲਾ ਭਾਸ਼ਾ 'ਚ ਦੁਰਗਾ ਪੂਜਾ ਮੌਕੇ ਗਾਇਆ ਹੈ | ਨਾਕਤਲਾ ਉਦਯਨ ਸੰਘ ਪੂਜਾ ਕਮੇਟੀ ਦਾ ਥੀਮ ਗੀਤ ਏਬਾਰ ਪੂਜੋਏ ਏਲਾਮ ਫਿਰੇ ਕੋਲਕਾਤਾ (ਇਸ ਬਾਰਪੂਜਾ ...

ਪੂਰੀ ਖ਼ਬਰ »

ਭਾਜਪਾ ਸਰਕਾਰ ਨੇ ਆਮ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵੀ ਵਾਂਝੇ ਰੱਖਿਆ-ਤੰਵਰ

ਏਲਨਾਬਾਦ, 23 ਸਤੰਬਰ (ਜਗਤਾਰ ਸਮਾਲਸਰ)-ਭਾਜਪਾ ਜੁਮਲਿਆਂ ਦੀ ਸਰਕਾਰ ਹੈ, ਜਿਸਨੇ ਆਮ ਲੋਕਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀ ਦਿੱਤਾ | ਜਿਸ ਕਾਰਨ ਅੱਜ ਹਰ ਵਰਗ ਪ੍ਰੇਸ਼ਾਨ ਹੈ | ਇਹ ਸ਼ਬਦ ਅੱਜ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਪਿੰਡ ਢਾਣੀ ...

ਪੂਰੀ ਖ਼ਬਰ »

ਹਰਿਆਣਾ ਰਾਈਸ ਮਿੱਲਰਜ਼ ਮੰਗਾਂ ਨੂੰ ਲੈ ਕੇ ਮਿਲੇ ਖ਼ੁਰਾਕ ਸਪਲਾਈ ਮੰਤਰੀ ਨੂੰ

ਨਰਵਾਨਾ, 23 ਸਤੰਬਰ (ਅਜੀਤ ਬਿਊਰੋ)-ਹਰਿਆਣਾ ਸੂਬਾਈ ਰਾਈਸ ਮਿਲਰਜ਼ ਐਾਡ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਛਾਬੜਾ, ਜਨਰਲ ਸਕੱਤਰ ਰਾਜੇਂਦਰ ਸਿੰਘ ਅਤੇ ਹੋਰ ਰਾਈਸ਼ ਮਿੱਲਰ ਖ਼ੁਰਾਕ ਸਪਲਾਈ ਮੰਤਰੀ ਕਰਨਦੇਵ ਕੰਬੋਜ਼ ਤੋਂ ਸੀ.ਐਮ.ਆਰ. ਕੰਮ ਕਰਨ 'ਤੇ ਜੋ ਲੀਜ, ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ ਖੂਨਦਾਨ ਦੀ ਪ੍ਰੇਰਨਾ ਲਈ ਜੋਤੀਸਰ 'ਚ ਕੀਤਾ ਨੁੱਕੜ ਨਾਟਕ

ਥਾਨੇਸਰ, 23 ਸਤੰਬਰ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਜ-ਕੱਲ੍ਹ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਅਤੇ ਲੋੜ ਲਈ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਹੈ | ਜੈਰਾਮ ਸੰਸਥਾਵਾਂ ਦੇ ਮੀਡੀਆ ਇੰਚਾਰਜ਼ ...

ਪੂਰੀ ਖ਼ਬਰ »

ਤਾਊ ਦੇਵੀ ਲਾਲ ਦੇ ਜਨਮ ਦਿਨ 'ਤੇ ਰੈਲੀ 'ਚ ਨਰਵਾਨਾ ਤੋਂ ਵੱਡੀ ਗਿਣਤੀ 'ਚ ਇਨੈਲੋ ਵਰਕਰ ਲੈਣਗੇ ਹਿੱਸਾ

ਨਰਵਾਨਾ, 23 ਸਤੰਬਰ (ਅਜੀਤ ਬਿਊਰੋ)-ਗੋਹਾਨਾ 'ਚ 25 ਸਤੰਬਰ ਨੂੰ ਤਾਊ ਦੇਵੀ ਲਾਲ ਦੇ ਜਨਮ ਦਿਵਸ ਮੌਕੇ ਰੈਲੀ 'ਚ ਨਰਵਾਨਾ ਤੋਂ ਵੱਡੀ ਗਿਣਤੀ 'ਚ ਇਨੈਲੋ ਵਰਕਰ ਯੁਵਾ ਆਗੂ ਵਿਸ਼ਾਲ ਮਿਰਧਾ ਅਤੇ ਦਲਬੀਰ ਜਾਖੜ ਦੀ ਅਗਵਾਈ 'ਚ ਸ਼ਿਰਕਤ ਕਰਨਗੇ | ਇਹ ਗੱਲ ਯੁਵਾ ਆਗੂ ਵਿਸ਼ਾਲ ਮਿਰਧਾ ...

ਪੂਰੀ ਖ਼ਬਰ »

ਸਿੱਖ ਜਾਗਰੂਕ ਮਿਸ਼ਨ ਹਰਿਆਣਾ ਨੇ ਕੀਤੀ ਸੰਘਰਸ਼ ਤੇਜ਼ ਕਰਨ ਦੀ ਤਿਆਰੀ

ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ)-ਸਿੱਖ ਜਾਗਰੂਕ ਮਿਸ਼ਨ ਹਰਿਆਣਾ ਨੇ ਸਿੱਖਾਂ ਦੇ ਸਿਆਸੀ ਹਿਤਾਂ ਅਤੇ ਬਣਦੇ ਮਾਣ-ਸਨਮਾਨ ਲਈ ਹਰਿਆਣਾ ਅੰਦਰ ਆਪਣਾ ਸੰਘਰਸ਼ ਤੇਜ਼ ਕਰਨ ਦੀ ਤਿਆਰੀ ਕਰ ਲਈ ਹੈ ਜਿਸ ਤਹਿਤ 11 ਨਵੰਬਰ ਨੂੰ ਸੁਬਾ ਪੱਧਰੀ ਕਾਨਫਰੰਸ ਕਰਨ ਦਾ ਐਲਾਨ ਕਰ ...

ਪੂਰੀ ਖ਼ਬਰ »

ਰਾਜਨੀਤੀ ਨੂੰ ਸੇਵਾ ਨੀਤੀ ਵਜੋਂ ਵੇਖਣਾ ਚਾਹੁੰਦੇ ਹਨ-ਸੰਦੀਪ ਓਾਕਾਰ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਪਿੰਡ ਥਾਣਾ ਵਿਚ ਜਨਸੰਪਰਕ ਮੁਹਿੰਮ ਤਹਿਤ ਬ੍ਰਹਮ ਸਰੋਵਰ ਦੇ ਪਾਵਨ ਕੰਢੇ 'ਤੇ ਪੂਜਾ ਕਰਕੇ ਸਵਾਮੀ ਸੰਦੀਪ ਓਾਕਾਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਵਿਚ ਸੇਵਾ ਕਰਨ ਆਏ ਹਨ ਅਤੇ ...

ਪੂਰੀ ਖ਼ਬਰ »

ਦੂਜੇ ਦਿਨ ਵੀ ਮੀਂਹ ਨਾਲ ਫ਼ਸਲਾਂ ਨੂੰ ਭਾਰੀ ਨੁਕਸਾਨ

ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਬੇਮੌਸ਼ਮੀ ਬਾਰਿਸ਼ ਅੱਜ ਦੂਜੇ ਦਿਨ ਵੀ ਜਾਰੀ ਰਹਿਣ 'ਤੇ ਤੇਜ਼ ਹਵਾਵਾਂ ਨਾਲ ਸੰਘਣ 'ਤੇ ਬੱਦਲ ਛਾਏ ਰਹੇ | ਦੁਪਹਿਰ ਬਾਅਦ ਮੀਂਹ ਲਗਾਤਾਰ ਜਾਰੀ ਰਹਿਣ 'ਤੇ ਝੋਨੇ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ...

ਪੂਰੀ ਖ਼ਬਰ »

15.50 ਲੱਖ ਲੋਕ ਕਰਵਾ ਸਕਣਗੇ 1350 ਮੈਡੀਕਲ ਪੈਕੇਜ ਸਰਜਰੀ ਦਾ ਇਲਾਜ-ਕੰਬੋਜ਼

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਖ਼ੁਰਾਕ ਅਤੇ ਸਪਲਾਈ ਰਾਜ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਹਰਿਆਣਾ ਸਿਹਤ ਆਰੋਗਿਆ ਯੋਜਨਾ ਤਹਿਤ ਸੂਬੇ ਵਿਚ 15.50 ਲੱਖ ਗ਼ਰੀਬ ਅਤੇ ਕਮਜ਼ੋਰ ਲੋਕਾਂ ਦਾ 22 ਤੋਂ ਜ਼ਿਆਦਾ ਸਰਕਾਰੀ ਅਤੇ ਪੈਨਲ ਦੇ ਨਿੱਜੀ ...

ਪੂਰੀ ਖ਼ਬਰ »

ਮੰਤਰੀ ਕਿ੍ਸ਼ਨ ਬੇਦੀ ਨੇ ਕੀਤਾ ਆਯੁਸ਼ਮਾਨ ਭਾਰਤ ਯੋਜਨਾ ਦਾ ਉਦਘਾਟਨ

ਸਿਰਸਾ, 23 ਸਤੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨੇ ਅੱਜ ਸਿਰਸਾ ਦੇ ਨਾਗਰਿਕ ਹਸਪਤਾਲ 'ਚ ਆਯੁਮਾਨ ਭਾਰਤ ਯੋਜਨਾ ਦਾ ਉਦਘਾਟਨ ਕੀਤਾ | ਇਸ ਮੌਕੇ ਪੰਜ ਲਾਭਪਾਤਰੀ ਲੋਕਾਂ ਨੂੰ ਗੋਲਡਨ ਕਾਰਡ ਵੀ ...

ਪੂਰੀ ਖ਼ਬਰ »

ਪਛੜੇ ਵਰਗ ਦੀ ਬੈਠਕ 30 ਨੂੰ -ਰੰਬਾ

ਥਾਨੇਸਰ, 23 ਸਤੰਬਰ (ਅਜੀਤ ਬਿਊਰੋ)-ਹਰਿਆਣਾ ਪਛੜਾ ਵਰਗ ਮਹਾਸਭਾ ਦੀ ਇਕ ਵਿਸ਼ੇਸ਼ ਬੈਠਕ 30 ਸਤੰਬਰ ਨੂੰ ਬੈਰਾਗੀ ਧਰਮਸ਼ਾਲਾ 'ਚ ਹੋਵੇਗੀ | ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਦੱਸਿਆ ਕਿ ਇਸ ਬੈਠਕ 'ਚ ਕੁਰੂਕਸ਼ੇਤਰ ਦੇ ਸਾਂਸਦ ਰਾਜ ਕੁਮਾਰ ਸੈਣੀ ਬਤੌਰ ...

ਪੂਰੀ ਖ਼ਬਰ »

ਹਰਿਆਣਾ ਮਹਿਲਾ ਹੈਂਡਬਾਲ ਟੀਮ ਬਣੀ ਕੌਮੀ ਚੈਂਪੀਅਨ

ਨਰਵਾਨਾ, 23 ਸਤੰਬਰ (ਅਜੀਤ ਬਿਊਰੋ)-ਹਰਿਆਣਾ ਮਹਿਲਾ ਹੈਂਡਬਾਲ ਟੀਮ ਬਣੀ ਕੌਮੀ ਚੈਂਪੀਅਨ 17 ਤੋਂ 22 ਸਤੰਬਰ ਤੱਕ 41ਵੀਂ ਕੌਮੀ ਜੂਨੀਅਰ ਲੜਕੀਆਂ ਹੈਂਡਬਾਲ ਮੁਕਾਬਲਾ ਬਾਰੂ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ 'ਚ ਹੋਇਆ | ਜਿਸ 'ਚ ਹਰਿਆਣਾ ਸੂਬੇ ਦੀ ਹੈਂਡਬਾਲ ਟੀਮ ...

ਪੂਰੀ ਖ਼ਬਰ »

ਇਤਿਹਾਸਕ ਹੋਵੇਗੀ ਕੱਲ੍ਹ ਦੀ ਰੈਲੀ-ਗੁਰਮੁਖ ਸਿੰਘ

ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਬਸਪਾ ਦੇ ਹਰਿਆਣਾ ਇੰਚਾਰਜ਼ ਐਡਵੋਕੇਟ ਗੁਰਮੁਖ ਸਿੰਘ ਨੇ ਕਿਹਾ ਕਿ 25 ਸਤੰਬਰ ਨੂੰ ਗੋਹਾਨਾ ਵਿਚ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ | ਇਹ ਰੈਲੀ ਨਾ ਕੇਵਲ ਹਰਿਆਣਾ ਵਿਚ ਹੁਣ ਤੱਕ ਹੋਈਆਂ ਸਾਰੀਆਂ ਰੈਲੀਆਂ ...

ਪੂਰੀ ਖ਼ਬਰ »

ਘਰੇਲੂ ਬਿਜਲੀ ਬਿੱਲ ਸਲੈਬ ਸਿਸਟਮ 'ਚ ਵਿਰੋਧ 'ਚ ਦੇਵਾਂਗੇ ਮੰਗ ਪੱਤਰ-ਗੁਪਤਾ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬਾਈ ਅੱਗਰਵਾਲ ਵੈਸ਼ ਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅੰਕਿਤ ਗੁਪਤਾ ਨੇ ਘਰੇਲੂ ਬਿਜਲੀ ਦੇ ਬਿੱਲ ਦੇ ਸਲੈਬ ਸਿਸਟਮ 'ਤੇ ਵਿਰੋਧ ਪ੍ਰਗਟ ਕੀਤਾ | ਉਨ੍ਹਾਂ ਨੇ ਕਿਹਾ ਕਿ ਇਹ ਆਮ ਲੋਕਾਂ ਨਾਲ ਅਨਿਆ ਹੈ, ...

ਪੂਰੀ ਖ਼ਬਰ »

ਗਣਪਤੀ ਉਤਸਵ ਧੂਮ-ਧਾਮ ਨਾਲ ਮਨਾਇਆ

ਸਰਸਵਤੀ ਨਗਰ, 23 ਸਤੰਬਰ (ਅਜੀਤ ਬਿਊਰੋ)-ਬਾਬਾ ਸੀਤਾ ਰਾਮ ਮੰਦਰ ਸਰਸਵਤੀ ਨਗਰ ਵਿਚ 8ਵਾਂ ਗਣਪਤੀ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਇਸ ਤੋਂ ਪਹਿਲਾਂ ਬਾਬਾ ਸੀਤਾ ਰਾਮ ਮੰਦਰ ਵਿਚ 10 ਦਿਨ ਤੱਕ ਭਜਨ ਕੀਰਤਨ ਪ੍ਰੋਗਰਾਮ ਕੀਤਾ ਗਿਆ | ਸ਼ਹਿਰ ਵਿਚ ਗਣੇਸ਼ ਵਿਸਰਜਨ ਪ੍ਰੋਗਰਮਾ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਅਰਮਾਨਾਂ 'ਤੇ ਫੇਰਿਆ ਪਾਣੀ

ਸਰਸਵਤੀ ਨਗਰ, 23 ਸਤੰਬਰ (ਅਜੀਤ ਬਿਊਰੋ)-ਦੋ ਦਿਨਾਂ ਤੋਂ ਚੱਲ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਹੈ | ਤੇਜ਼ ਬਾਰਿਸ਼ ਦੇ ਨਾਲ ਹਵਾ ਚੱਲਣ ਨਾਲ ਖੇਤਰ ਦੇ ਜ਼ਿਆਦਾਤਰ ਪਿੰਡਾਂ ਵਿਚ ਝੋਨੇ ਦੀ ਫ਼ਸਲ ਜ਼ਮੀਨ 'ਤੇ ਡਿੱਗ ਚੁੱਕੀ ਹੈ | ਦੋ ਦਿਨ ਤੋਂ ...

ਪੂਰੀ ਖ਼ਬਰ »

ਕਾਹਨਪੁਰ ਖੂਹੀ-ਭੰਗਲ ਸੜਕ ਦੀ ਹਾਲਤ ਅਤਿ ਮੰਦੀ

ਕਾਹਨਪੁਰ ਖੂਹੀ, 23 ਸਤੰਬਰ (ਗੁਰਬੀਰ ਸਿੰਘ ਵਾਲੀਆ)-ਕਾਹਨਪੁਰ ਖੂਹੀ ਤੋਂ ਭੰਗਲ ਨੂੰ ਜਾਣ ਵਾਲੀ ਸੜਕ ਜੋ ਕਿ ਪਹਿਲਾਂ ਹੀ ਅਤਿ ਮੰਦੀ ਹਾਲਤ ਵਿਚ ਸੀ, ਦੀ ਹਾਲਤ ਦਿਨ ਪ੍ਰਤੀ ਦਿਨ ਹੋਰ ਵੀ ਭਿਅੰਕਰ ਰੂਪ ਧਾਰਨ ਕਰ ਰਹੀ ਹੈ ਜਿਸ ਕਾਰਨ ਜਿੱਥੇ ਆਏ ਦਿਨ ਸੜਕ ਹਾਦਸਿਆਂ ਦੀ ...

ਪੂਰੀ ਖ਼ਬਰ »

ਖ਼ਾਲਸਾ ਕਾਲਜ 'ਚ ਮਾਪੇ-ਅਧਿਆਪਕ ਮਿਲਣੀ ਹੋਈ

ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ, ਨਿੱਕੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਮਾਪੇ-ਅਧਿਆਪਕ ਮਿਲਣੀ ਸਫਲਤਾਪੂਰਵਕ ਨੇਪਰੇ ਚੜ੍ਹੀ | ਕਾਲਜ ਵਿਚ ਪੜ੍ਹਨ ਵਾਲੇ ...

ਪੂਰੀ ਖ਼ਬਰ »

ਕੈਮਿਸਟਾਂ ਵਲੋਂ 28 ਸਤੰਬਰ ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ

ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਾਡ ਡਰੱਗਇਸਟ ਦੇ ਸੱਦੇ 'ਤੇ 'ਦਵਾਈਆਂ ਦੀ ਆਨਲਾਈਨ ਵਿੱਕਰੀ' ਦੇ ਵਿਰੋਧ ਵਿਚ 28 ਸਤੰਬਰ ਨੂੰ ਆਲ ਇੰਡੀਆ ਬੰਦ ਦੇ ਤਹਿਤ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ | ਇਹ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵਲੋਂ ਡੀ. ਜੀ. ਐਮ. ਐਨ. ਐਫ. ਐਲ. ਨਾਲ ਮੀਟਿੰਗ

ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸਿਹਤ ਵਿਭਾਗ ਦੀ ਟੀਮ ਡੇਂਗੂ ਸਬੰਧੀ ਵਲੋਂ ਅੱਜ ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਮੁਤਾਬਿਕ ਅਤੇ ਐਸ. ਐਮ. ਓ. ਡਾਕਟਰ ਪਵਨ ਕੁਮਾਰ ਪੀ. ਐਚ. ਸੀ. ਦੇ ਹੁਕਮਾਂ ਅਨੁਸਾਰ ਡੀ. ਜੀ. ਐਮ. ਐਨ. ਐਫ. ਐਲ. ਮੈਡਮ ਆਰ. ਪੀ. ਸਿੰਘ ਨਾਲ ਮੀਟਿੰਗ ...

ਪੂਰੀ ਖ਼ਬਰ »

ਘਨੌਲੀ ਦੇ ਛਿੰਝ ਮੇਲੇ 'ਤੇ ਜਤਿੰਦਰ ਪਥਰੇੜੀ ਨੇ ਕੀਤਾ ਕਬਜ਼ਾ

ਘਨੌਲੀ, 23 ਸਤੰਬਰ (ਜਸਵੀਰ ਸਿੰਘ ਸੈਣੀ)-ਪਹਿਲਵਾਨ ਦੰਗਲ ਕਮੇਟੀ ਅਤੇ ਗ੍ਰਾਮ ਪੰਚਾਇਤ ਘਨੌਲੀ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਖੇਡ ਮੈਦਾਨ 'ਚ ਛਿੰਝ ਮੇਲਾ ਕਰਵਾਇਆ ਗਿਆ | ਇਸ ਸਬੰਧੀ ਕਰਮਜੀਤ ਸਿੰਘ ਨੇ ਦੱਸਿਆ ਕਿ ਗੁੱਗਾ ਮੈੜੀ ਘਨੌਲੀ ਦੇ ਸਥਾਨ 'ਤੇ ਗੁੱਗਾ ਜ਼ਾਹਿਰ ਪੀਰ ਦੀ ਯਾਦ 'ਚ ਦੋ ਦਿਨਾਂ ਦਾ ਧਾਰਮਿਕ ਸਮਾਗਮ ਕਰਵਾਇਆ ਗਿਆ, ਉਸ ਤੋਂ ਬਾਅਦ ਦੋ ਰੋਜਾ ਛਿੰਝ ਮੇਲਾ ਕਰਵਾਇਆ ਗਿਆ | ਜਿਸ ਦੌਰਾਨ ਪਹਿਲੇ ਦਿਨ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਬੱਚਿਆਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ, ਛਿੰਝ ਮੇਲੇ ਦੇ ਦੂਜੇ ਦਿਨ ਨਾਮੀ ਪਹਿਲਵਾਨਾਂ ਨੇ ਪਹੁੰਚ ਕੇ ਆਪਣੇ ਕਰਤੱਵ ਦਿਖਾਏ | ਫਾਈਨਲ ਦੀ ਕੁਸ਼ਤੀ ਜਤਿੰਦਰ ਪਥਰੇੜੀ ਅਤੇ ਸੰਦੀਪ ਤਲਵੰਡੀ ਵਿਚਕਾਰ ਹੋਈ ਤੇ ਲਗਭਗ 20 ਮਿੰਟ ਦੇ ਹੋਏ ਘੋਲ 'ਚ ਜਤਿੰਦਰ ਪਥਰੇੜੀ ਨੇ ਝੰਡੀ ਦੀ ਕੁਸ਼ਤੀ ਆਪਣੇ ਨਾਂਅ ਕੀਤੀ | ਛਿੰਝ ਮੇਲੇ ਦੌਰਾਨ ਇਕ ਨੌਜਵਾਨ ਲੜਕੀ ਨੇ ਬੁਲੇਟ ਮੋਟਰਸਾਈਕਲ ਪਰ ਚਾਰ ਜਣੇ ਬਿਠਾ ਕੇ ਦੰਦਾਂ ਨਾਲ ਮੋਟਰਸਾਈਕਲ ਖਿੱਚ ਕੇ ਅਤੇ ਇਕ ਨੌਜਵਾਨ ਦੁਆਰਾ ਦੰਦਾਂ ਨਾਲ ਮਿੱਟੀ ਦੀ ਭਰੀ ਬੋਰੀ ਚੁੱਕ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ | ਦੰਗਲ ਕਮੇਟੀ ਵੱਲੋਂ ਸਭ ਪਹਿਲਵਾਨਾਂ ਨੂੰ ਬਣਦਾ ਮਾਣ-ਸਨਮਾਨ ਵੀ ਦਿੱਤਾ ਗਿਆ | ਇਸ ਮੌਕੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮਨਜੀਤ ਸਿੰਘ, ਗੁਰਿੰਦਰ ਸਿੰਘ ਗੋਗੀ, ਇੰਜ: ਹਰਦੇਵ ਸਿੰਘ, ਪ੍ਰਧਾਨ ਪੰਡਤ ਓਮ ਪ੍ਰਕਾਸ਼, ਕਰਮਜੀਤ ਸਿੰਘ, ਸੁੱਚਾ ਸਿੰਘ, ਸੇਵਾ ਸਿੰਘ, ਕੁਲਦੀਪ ਸਿੰਘ, ਠੇਕੇਦਾਰ ਸਰਦਾਰਾ ਸਿੰਘ, ਮੰਗਤ ਸਿੰਘ, ਪ੍ਰਦੀਪ ਸਿੰਘ, ਪਿਆਰਾ ਸਿੰਘ, ਮਹਿੰਦਰ ਸਿੰਘ ਢਾਂਗ, ਸੁਖਦੇਵ ਸਿੰਘ ਸੈਣੀ, ਕੋਚ ਮੁਖ਼ਤਿਆਰ ਸਿੰਘ, ਗੁਰਨਾਮ ਸਿੰਘ ਗਾਮਾ, ਬਹਾਦਰ ਸਿੰਘ ਝੱਜ, ਗਿਆਨ ਸਿੰਘ, ਲਾਭ ਸਿੰਘ, ਪੋਲਾ ਸਿੰਘ, ਗੁਰਮੀਤ ਸਿੰਘ, ਘਨੌਲੀ ਚੌਕੀ ਇੰਚਾਰਜ ਬਲਵੀਰ ਸਿੰਘ, ਲਾਭ ਸਿੰਘ ਆੜ੍ਹਤੀ, ਗੁਰਮੀਤ ਸਿੰਘ, ਕਮਲਜੀਤ ਸਿੰਘ, ਸਚਿਨ ਕੁਮਾਰ, ਨਰਿੰਦਰ ਸਿੰਘ, ਰਾਮ ਜੀ ਦਾਸ, ਭਗਤ ਟੀਟੂ, ਪੰਚ ਪ੍ਰਦੀਪ ਕੁਮਾਰ, ਕੁਲਜੀਤ ਸਿੰਘ ਗੋਲੀਆ, ਬਲਵਿੰਦਰ ਸਿੰਘ ਭੌਗਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸੀ |


ਖ਼ਬਰ ਸ਼ੇਅਰ ਕਰੋ

ਦੂਲੈਹੜ ਪੰਚਾਇਤ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਕੇਰਲ ਪੀੜਤਾਂ ਲਈ 51 ਹਜ਼ਾਰ ਦਾ ਚੈੱਕ ਦਿੱਤਾ

ਸੰਤੋਖਗੜ੍ਹ, 23 ਸਤੰਬਰ (ਮਲਕੀਅਤ ਸਿੰਘ)-ਕੁਦਰਤੀ ਆਫਤਾਂ ਨਾਲ ਹੋਏ ਜਾਨ-ਮਾਲ ਦਾ ਨੁਕਸਾਨ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਹੜ੍ਹ ਪੀੜਤਾਂ ਦੀ ਮੱਦਦ ਤਾਂ ਕੀਤੀ ਜਾ ਸਕਦੀ ਹੈ | ਇਸੇ ਮੰਤਵ ਨੂੰ ਮੁੱਖ ਰੱਖ ਕੇ ਨਜ਼ਦੀਕੀ ਪਿੰਡ ਦੂਲੈਹੜ (ਊਨਾ) ਦੀ ਪੰਚਾਇਤ ਦੀ ...

ਪੂਰੀ ਖ਼ਬਰ »

ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ-ਰੰਬਾ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਸਿਰਸਲਾ ਰੋਡ ਵਿਖੇ ਦਫ਼ਤਰ 'ਚ ਓ.ਬੀ.ਸੀ., ਐਸ.ਸੀ./ਐਸ.ਟੀ. ਵਰਗ ਦੇ ਮੌਜਿਜ ਲੋਕਾਂ ਨਾਲ ਸ਼ਹੀਦੀ ਦਿਵਸ ਦੇ ਸਬੰਧ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ...

ਪੂਰੀ ਖ਼ਬਰ »

ਬੱਸ ਅੱਡੇ 'ਤੇ ਚਲਾਈ ਸਫ਼ਾਈ ਮੁਹਿੰਮ

ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਆਰੀਆ ਕੰਨਿਆ ਕਾਲਜ ਦੇ ਐਨ.ਸੀ.ਸੀ. ਵਿਭਾਗ ਵਲੋਂ ਭਾਰਤ ਸਰਕਾਰ ਵਲੋਂ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਬੱਸ ਅੱਡੇ 'ਤੇ ਸਫ਼ਾਈ ਮੁਹਿੰਮ ਚਲਾਈ | ਐਨ.ਸੀ.ਸੀ. ਅਫਸਰ ਲੈਫ਼ਟੀਨੇਂਟ ਡਾ. ਜੋਤੀ ...

ਪੂਰੀ ਖ਼ਬਰ »

ਡੀ.ਸੀ. ਨੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਕੀਤਾ ਸਨਮਾਨਿਤ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਡੀ.ਸੀ. ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਵੀਰ ਸੈਨੀਕਾਂ ਦੀ ਕੁਰਬਾਨੀ ਨੂੰ ਦੇਸ਼ ਦੇ ਹਰ ਨਾਗਰਿਕ ਨੂੰ ਯਾਦ ਰੱਖਣਾ ਚਾਹੀਦਾ ਹੈ | ਇਨ੍ਹਾਂ ਵੀਰ ਸ਼ਹੀਦਾਂ ਦੀ ਕੁਰਬਾਨੀ ਕਾਰਨ ਸਾਰੇ ਆਜ਼ਾਦੀ ਦੇ ਸਾਹ ਲੈ ਰਹੇ ਹਨ | ਇਸਲਈ ...

ਪੂਰੀ ਖ਼ਬਰ »

ਇਸਲਾਮਪੁਰ 'ਚ ਤਣਾਅ ਕਾਇਮ

ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਉੱਤਰ ਦਿਨਾਜ਼ਪੁਰ ਦੇ ਇਸਲਾਮਪੁਰ ਵਿਖੇ ਦੋ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ | ਐਤਵਾਰ ਸਵੇਰੇ ਤਿ੍ਣਮੂਲ ਕਾਂਗਰਸ ਦੇ ਸਥਾਨਕ ਵਿਧਾਇਕ ਕਨ੍ਹੱਈਆ ਲਾਲ ਅਗਰਵਾਲ ਅਤੇ ਪੰਚਾਇਤ ...

ਪੂਰੀ ਖ਼ਬਰ »

ਪਹਿਲੀ ਵਾਰ ਬੰਗਾਲ 'ਚ ਆਰ.ਐਸ.ਐਸ. ਅਤੇ ਭਾਜਪਾ ਵਲੋਂ ਇਕੱਠੇ ਅੰਦੋਲਨ

ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਉੱਤਰ ਦਿਨਾਜ਼ਪੁਰ ਜ਼ਿਲ੍ਹੇ ਦੇ ਦਾਰੀਭੀਟ ਹਾਈ ਸਕੂਲ ਦੀ ਘਟਨਾ ਨੰੂ ਲੈ ਕੇ ਬੰਗਾਲ 'ਚ ਪਹਿਲੀ ਬਾਰ ਆਰ.ਐਸ.ਐਸ.ਅਤੇ ਭਾਜਪਾ ਸੜਕ 'ਤੇ ਉੱਤਰ ਕੇ ਅੰਦੋਲਨ ਕਰ ਰਹੇ ਹਨ | ਆਰ.ਐਸ.ਐਸ. ਅਤੇ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਰਾਜ ...

ਪੂਰੀ ਖ਼ਬਰ »

ਸੀ.ਪੀ.ਐਮ. ਬੰਦ ਦੀ ਹਮਾਇਤ ਨਹੀਂ ਕਰੇਗਾ

ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਮਾਰਕਸੀ ਪਾਰਟੀ ਨੇ ਭਾਜਪਾ ਵਲੋਂ ਸੱਦੇ 26 ਸਤੰਬਰ ਦੇ ਬੰਗਾਲ ਬੰਦ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ | ਖੱਬਾ ਮੋਰਚਾ ਦੇ ਚੇਅਰਮੈਨ ਵਿਮਾਨ ਬਾਸੂ ਨੇ ਦੱਸਿਆ ਕਿ ਇਸਲਾਮਪੁਰ ਵਿਖੇ ਦੋ ਵਿਦਿਆਰਥੀਆਂ ਦੀ ਮੌਤਾਂ ਦੇ ...

ਪੂਰੀ ਖ਼ਬਰ »

ਇਕ ਹਜ਼ਾਰ ਬੂਟੇ ਵਧਾਉਣਗੇ ਹਰਿਆਲੀ, ਫਾਊਾਟੇਨ ਅਤੇ ਰੰਗ-ਬਿਰੰਗੀਆਂ ਲਾਈਟਾਂ ਵਧਾਉਣਗੀਆਂ ਸੁੰਦਰਤਾ-ਵਿਧਾਇਕ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਰੇਲਵੇ ਰੋਡ 'ਤੇ ਰੰਗ ਬਿਰੰਗੀ ਲਾਈਟਾਂ ਅਤੇ ਫਾਊਾਟੇਨ ਲਗਾਏ ਜਾਣਗੇ | ਰੌਸ਼ਨੀ ਦੀ ਜਗਮਗਾਹਟ 'ਚ ਰੇਲਵੇ ਰੋਡ ਦੀ ਸੁੰਦਰਤਾ ਦੇਖਣ ਲਾਈਕ ਹੋਵੇਗੀ | ਉਹ ਰੇਲਵੇ ਰੋਡ 'ਤੇ ਬੂਟੇ ਲਾਓ ...

ਪੂਰੀ ਖ਼ਬਰ »

ਬਾਗੜੀ ਮਾਕਰੀਟ 'ਚ ਪੂਜਾ ਤੋਂ ਪਹਿਲਾਂ ਸ਼ੁਰੂ ਹੋ ਸਕਦਾ ਹੈ ਕਾਰੋਬਾਰ

ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਬਾਗੜੀ ਮਾਰਕੀਟ ਵਿਖੇ ਅੱਗ ਲੱਗਣ ਦੀ ਘਟਨਾ ਨੂੰ ਇਕ ਹਫਤਾ ਲੰਘ ਚੁੱਕਾ ਹੈ ਅਤੇ ਪ੍ਰਸ਼ਾਸਨ ਵਲੋਂ ਸੋਚਿਆ ਜਾ ਰਿਹਾ ਹੈ ਕਿ ਜਿਹੜਾ ਹਿੱਸਾ ਅੱਗ ਲੱਗਣ ਤੋਂ ਬਾਅਦ ਵੀ ਬਚਿਆ ਹੋਇਆ ਹੈ, ਉੱਥੇ ਪੂਜਾ ਤੋਂ ਪਹਿਲਾਂ ਮਾਰਕੀਟ ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਪ੍ਰਧਾਨ 2 ਮਹੀਨੇ ਦੀ ਯਾਤਰਾ ਪੂਰੀ ਕਰ ਕੇ ਪਰਤੇ ਵਤਨ, ਸੰਗਤ ਵਲੋਂ ਨਿੱਘਾ ਸਵਾਗਤ

ਗੂਹਲਾ ਚੀਕਾ, 23 ਸਤੰਬਰ (ਓ.ਪੀ. ਸੈਣੀ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਕਮੇਟੀ ਦੇ ਪ੍ਰਧਾਨ ਹਜੂਰ ਸਿੰਘ ਭਰਮੀ ਆਪਣੀ ਕਨੇਡਾ ਦੀ 2 ਮਹੀਨੇ ਦੀ ਯਾਤਰਾ ਪੂਰੀ ਕਰਕੇ ਵਾਪਸ ਵਤਨ ਪੁੱਜ ਗਏ ਹਨ | ਹਜੂਰ ਸਿੰਘ ਭਰਮੀ ਜਿਵੇਂ ਹੀ ਚੀਕਾ ...

ਪੂਰੀ ਖ਼ਬਰ »

ਸ਼ੋਸ਼ਿਤ, ਪਛੜਾ, ਦਲਿਤ ਅਤੇ ਕਮੇਰੇ ਵਰਗ ਦੇ ਹਿਤੈਸ਼ੀ ਸਨ ਚੌ. ਦੇਵੀ ਲਾਲ-ਸੈਣੀ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਇਨੈਲੋ ਦੇ ਸਾਬਕਾ ਬਲਾਕ ਬੁਲਾਰੇ ਸੁਰਿੰੰਦਰ ਸੈਣੀ ਨੇ ਕਿਹਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਸਵ: ਦੇਵੀ ਲਾਲ ਨੇ ਹਮੇਸ਼ਾਂ ਸ਼ੋਸ਼ਿਤ, ਪਛੜਾ, ਕਮੇਰੇ ਅਤੇ ਦਲਿਤਾਂ ਦੇ ਹਿੱਤਾਂ ਲਈ ਕੰਮ ਕੀਤਾ | ਉਨ੍ਹਾਂ ਨੇ ਕਮਜ਼ੋਰ ਅਤੇ ...

ਪੂਰੀ ਖ਼ਬਰ »

ਇਸਲਾਮਪੁਰ 'ਚ ਤਣਾਅ ਕਾਇਮ

ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਉੱਤਰ ਦਿਨਾਜ਼ਪੁਰ ਦੇ ਇਸਲਾਮਪੁਰ ਵਿਖੇ ਦੋ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ | ਐਤਵਾਰ ਸਵੇਰੇ ਤਿ੍ਣਮੂਲ ਕਾਂਗਰਸ ਦੇ ਸਥਾਨਕ ਵਿਧਾਇਕ ਕਨ੍ਹੱਈਆ ਲਾਲ ਅਗਰਵਾਲ ਅਤੇ ਪੰਚਾਇਤ ...

ਪੂਰੀ ਖ਼ਬਰ »

ਸ਼ੋਭਾ ਯਾਤਰਾ ਕੱਢ ਕੇ ਕੀਤਾ ਗਣੇਸ਼ ਵਿਸਰਜਨ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਧਰਮਨਗਰੀ ਦੀ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਵਲੋਂ ਸ੍ਰੀਗਣੇਸ਼ ਮਹੋਤਸਵ ਦੇ ਸਮਾਪਨ 'ਤੇ ਪੂਜਾ ਕੀਤੀ ਗਈ | ਪੂਜਾ ਤੋਂ ਬਾਅਦ ਭਗਤਾਂ ਨੇ ਸ੍ਰੀਗਣੇਸ਼ ਵਿਸਰਜਨ ਕੀਤਾ | ਇਸ ਤੋਂ ਪਹਿਲਾਂ ਸ਼ੋਭਾ ਯਾਤਰਾ ਕੱਢੀ ਗਈ | ਇਸੇ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਨਰਾਇਣਗੜ੍ਹ, 23 ਸਤੰਬਰ (ਪੀ. ਸਿੰਘ)-ਡੇਰਾ ਸੰਤ ਬਾਬਾ ਦਲਜੀਤ ਸਿੰਘ ਬਰਾੜਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਅਤੇ ...

ਪੂਰੀ ਖ਼ਬਰ »

ਬਾਰਿਸ਼ ਵਿਚ ਭਿੱਜੀ ਕਿਸਾਨਾਂ ਦੀ ਫ਼ਸਲ, ਪ੍ਰਸ਼ਾਸਨਿਕ ਦਾਅਵਿਆਂ ਦੀ ਖੁੱਲ੍ਹੀ ਪੋਲ

ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਸ਼ਨਿਚਰਵਾਰ ਸਾਰਾ ਦਿਨ ਚੱਲੀ ਬਾਰਿਸ਼ ਨੇ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸ਼ਹਿਰ ਵਿਚ ਜਿੱਥੇ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆ ...

ਪੂਰੀ ਖ਼ਬਰ »

ਦੇਸੀ ਕੱਟੇ ਸਮੇਤ ਇਕ ਕਾਬੂ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਡਿਟੇਕਟਿਵ ਸਟਾਫ਼ ਨੇ ਨਾਜਾਇਜ਼ ਹਥਿਆਰ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਕ ਬੀਤੇ ਦਿਨੀਂ ਇੰਸਪੈਕਟਰ ਰਾਜੇਸ਼ ਕੁਮਾਰ ਡਿਟੈਕਟਿਵ ਸਟਾਫ਼ ਕੁਰੂਕਸ਼ੇਤਰ ਦੀ ਅਗਵਾਈ ਵਿਚ ਏ.ਐਸ.ਆਈ. ...

ਪੂਰੀ ਖ਼ਬਰ »

ਮੋਟਰਸਾਈਕਲ ਰੇਹੜੀ ਪਲਟਣ ਕਾਰਨ ਖੇਤ ਮਜ਼ਦੂਰ ਦੀ ਮੌਤ

ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਰੱਤਾਥੇਹ ਦੇ ਕਿਸਾਨ ਅਜਾਇਬ ਸਿੰਘ ਖੇਤਾਂ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਖੇਤੀ ਮਜਦੂਰ ਦੀ ਮੋਟਰਸਾਈਕਲ ਰੇਹੜੀ ਸੜਕ ਕੰਢੇ ਪਲਟ ਜਾਣ 'ਤੇ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਮਿ੍ਤਕ 33 ਸਾਲਾ ...

ਪੂਰੀ ਖ਼ਬਰ »

ਧਰਨਾ 20ਵੇਂ ਦਿਨ ਅਤੇ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ

ਗੂਹਲਾ ਚੀਕਾ, 23 ਸਤੰਬਰ (ਓ.ਪੀ. ਸੈਣੀ)-ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਚੀਕਾ ਦੇ ਮੁਹਰੇ ਧਰਨੇ 'ਤੇ ਬੈਠੇ ਸਫ਼ਾਈ ਕਰਮਚਾਰੀਆਂ ਦਾ ਧਰਨਾ 20ਵੇਂ ਦਿਨ ਅਤੇ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ | ਅੱਜ ਦੇ ਧਰਨੇ ਦੀ ਪ੍ਰਧਾਨਗੀ ਯੂਨੀਅਨ ਸਕੱਤਰ ਰਮੇਸ਼ ਕੁਮਾਰ ...

ਪੂਰੀ ਖ਼ਬਰ »

ਨਗਰ ਖੇੜੇ 'ਤੇ ਸੁੱਖ-ਸ਼ਾਂਤੀ ਲਈ ਕੀਤੀ ਪੂਜਾ ਅਤੇ ਆਰਤੀ

ਬਾਬੈਨ, 23 ਸਤੰਬਰ (ਡਾ. ਦੀਪਕ ਦੇਵਗਨ)-ਪਿੰਡ ਦੀ ਸੁੱਖ ਸਮਿ੍ੱਧੀ ਲਈ ਗਰਗ ਪਰਿਵਾਰ ਵਲੋਂ ਨਗਰ ਖੇੜਾ ਕੰਪਲੈਕਸ ਵਿਚ ਵਿਸ਼ੇਸ਼ ਪੂਜਾ, ਆਰਤੀ, ਹਵਨ ਅਤੇ ਭੰਡਾਰਾ ਲਗਾਇਆ ਗਿਆ | ਪ੍ਰੋਗਰਾਮ 'ਚ ਵੱਡੀ ਗਿਣਤੀ ਵਿਚ ਲੋਕਾਂ ਨੇ ਪ੍ਰਸਾਦ ਛਕਿਆ | ਪੰਡਿਤ ਬਲਵਿੰਦਰ ਸ਼ਰਮਾ ਨੇ ...

ਪੂਰੀ ਖ਼ਬਰ »

ਕਰਨੈਲ ਸਿੰਘ ਨੂੰ ਮਿਲਿਆ ਗੋਡਿਆਂ ਦੇ ਆਪ੍ਰੇਸ਼ਨ ਤੋਂ ਛੁਟਕਾਰਾ

ਰੂਪਨਗਰ, 23 ਸਤੰਬਰ (ਸ. ਰ.)-ਸਥਾਨਕ ਲਹਿਰੀ ਸ਼ਾਹ ਮੰਦਰ ਰੋਡ ਨਜ਼ਦੀਕ ਡਾ: ਬੱਚਿਆਂ ਵਾਲੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ, ਸੈਟੀਕਾ ਪੈਨ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਮਰੀਜ਼ ਕਰਨੈਲ ਸਿੰਘ ਨਿਵਾਸੀ ਸ੍ਰੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਦਿੱਤੀ ਰੋਪਵੇ ਦੀ ਮਨਜ਼ੂਰੀ ਲਈ ਕਾਂਗਰਸੀਆਂ ਨੇ ਕੀਤਾ ਸਵਾਗਤ

ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਜਰਨੈਲ ਸਿੰਘ ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਰੋਪਵੇ ਪ੍ਰੋਜੈਕਟ ਨੂੰ ਦਿੱਤੀ ਗਈ ਮਨਜ਼ੂਰੀ ਦਾ ਸਥਾਨਕ ਕਾਂਗਰਸੀਆਂ ਨੇ ਭਰਵਾਂ ਸਵਾਗਤ ਕਰਦੇ ਹੋਏ ਕਿਹਾ ਕਿ ਜਿੱਥੇ ਲੰਘੀ ...

ਪੂਰੀ ਖ਼ਬਰ »

ਬਾਗ਼ਬਾਨੀ ਵਿਭਾਗ ਵਲੋਂ ਮਿਆਰੀ ਕਿਸਮ ਦੇ ਫ਼ਲਦਾਰ ਬੂਟੇ ਵੰਡੇ

ਨੂਰਪੁਰ ਬੇਦੀ, 23 ਸਤੰਬਰ (ਰਾਜੇਸ਼ ਚੌਧਰੀ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗ਼ਬਾਨੀ ਵਿਭਾਗ ਵਲੋਂ ਨੂਰਪੁਰ ਬੇਦੀ ਬਲਾਕ ਵਿਖੇ ਕਿਸਾਨਾਂ ਨੂੰ ਵੱਖ-ਵੱਖ ਤਰ੍ਹ•ਾਂ ਦੇ ਮਿਆਰੀ ਕਿਸਮ ਦੇ ਫ਼ਲਦਾਰ ਬੂਟੇ ਵੰਡੇ ਗਏ | ਇਸ ਦੌਰਾਨ ਬੂਟਿਆਂ ਨੂੰ ਲਗਾਉਣ ਅਤੇ ਸਾਂਭ-ਸੰਭਾਲ ...

ਪੂਰੀ ਖ਼ਬਰ »

ਨਸ਼ਿਆਂ ਵਿਰੋਧੀ ਸੈਮੀਨਾਰ ਲਗਾਇਆ

ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਵਿਖੇ ਨਾਮੀਂ ਧਾਰਮਿਕ ਸ਼ਖ਼ਸੀਅਤ ਗਿਆਨੀ ਗੁਲਜ਼ਾਰ ਸਿੰਘ ਦੀ ਯਾਦ ਵਿਚ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋਂ ਨਸ਼ਿਆਂ ਿਖ਼ਲਾਫ਼ ਇਕ ...

ਪੂਰੀ ਖ਼ਬਰ »

ਸੱਭਿਆਚਾਰਕ ਕੁਇਜ਼ ਮੁਕਾਬਲਾ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਕਰਨੈਲ ਸਿੰਘ, ਨਿੱਕੂਵਾਲ)-ਸ਼੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਸੱਭਿਆਚਾਰਕ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਐਮ.ਏ ਪੰਜਾਬੀ ਭਾਗ ਪਹਿਲਾ, ਦੂਜਾ ਅਤੇ ਬੀ. ਏ. ਭਾਗ ਤੀਜਾ ਦੇ ...

ਪੂਰੀ ਖ਼ਬਰ »

ਬਾਲੇਵਾਲ ਵਾਸੀਆਂ ਸੜਕ ਹਾਦਸੇ ਰੋਕਣ ਲਈ ਮੁੱਖ ਮਾਰਗ 'ਤੇ ਲਗਾਏ ਸਪੀਡ ਬਰੇਕਰ

ਨੂਰਪੁਰ ਬੇਦੀ, 23 ਸਤੰਬਰ (ਵਿੰਦਰਪਾਲ ਝਾਂਡੀਆਂ)-ਮਹਾਰਾਜ ਬ੍ਰਹਮ ਸਾਗਰ ਭੂਰੀਵਾਲੇ ਮੁੱਖ ਮਾਰਗ ਟਿੱਬਾ ਟੱਪਰੀਆਂ ਕਾਹਨਪੁਰ ਖੂਹੀ 'ਤੇ ਪੈਂਦੇ ਬਲਾਕ ਦੇ ਪਿੰਡ ਬਾਲੇਵਾਲ ਵਿਖੇ ਦਿਨ ਪ੍ਰਤੀ ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਕਰਦਿਆਂ ਆਪਣੇ ਪਿੰਡ ...

ਪੂਰੀ ਖ਼ਬਰ »

ਕੰਨਿਆ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਨੇ ਵੇਟ ਲਿਫ਼ਟਿੰਗ ਚੈਂਪੀਅਨ ਜਿੱਤੀ

ਨੂਰਪੁਰ ਬੇਦੀ, 23 ਸਤੰਬਰ (ਝਾਂਡੀਆਂ, ਚੌਧਰੀ)-ਸ: ਸ: ਸ: ਸ: ਚਨੌਲੀ ਬਸੀ ਵਿਖੇ ਹੋਏ ਦੋ ਰੋਜ਼ਾ ਵੇਟ ਲਿਫ਼ਟਿੰਗ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੀਆਂ ਖਿਡਾਰਨਾਂ ਵੇਟ ਲਿਫ਼ਟਿੰਗ ਦੇ ਅੰਡਰ 17, 19 ਸਾਲ ਵਰਗ ਦੇ ...

ਪੂਰੀ ਖ਼ਬਰ »

ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

ਨੰਗਲ, 23 ਸਤੰਬਰ (ਪ. ਪ.)-ਬਲਾਕ ਸਿੱਖਿਆ ਅਫ਼ਸਰ ਸੁਦੇਸ਼ ਹੰਸ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ | ਇਸ ਸਮਾਰੋਹ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਜੇਤੂ ...

ਪੂਰੀ ਖ਼ਬਰ »

ਮੁਫ਼ਤ ਟਿਊਸ਼ਨ ਅਤੇ ਅੰਗਰੇਜ਼ੀ ਸਪੀਕਿੰਗ ਕੋਰਸ 25 ਤੋਂ

ਘਨੌਲੀ, 23 ਸਤੰਬਰ (ਸੈਣੀ)-ਇਲਾਕਾ ਵਾਸੀਆਂ ਲਈ ਮੁਫ਼ਤ ਟਿਊਸ਼ਨ ਅਤੇ ਅੰਗਰੇਜ਼ੀ ਸਪੀਕਿੰਗ ਕੋਰਸ ਧਰਮਸ਼ਾਲਾ ਘਨੌਲੀ ਵਿਖੇ 25 ਸਤੰਬਰ ਨੂੰ ਸ਼ੁਰੂ ਹੋ ਰਿਹਾ ਹੈ | ਇਸ ਸਬੰਧੀ ਸਮਾਜ ਸੇਵਕ ਵਿੱਕੀ ਧੀਮਾਨ ਨੇ ਦੱਸਿਆ ਕਿ ਘਨੌਲੀ ਦੇ ਮੁਹਤਬਰਾਂ ਅਤੇ ਨੌਜਵਾਨਾਂ ਵਲੋਂ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਭੇਟ

ਰੂਪਨਗਰ,23 ਸਤੰਬਰ (ਸਟਾਫ਼ ਰਿਪੋਰਟਰ)-ਡਾ: ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਬਿਨਾਂ ਟੌਾਸਾ ਵਿਖੇ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ, ਕੰਪਿਊਟਰ ਸੈਂਟਰ ਤੇ ਬਿਊਟੀਸ਼ੀਅਨ ਸਿਖਲਾਈ ਸੈਂਟਰ ਵਿਖੇ ਕੋਰਸ ...

ਪੂਰੀ ਖ਼ਬਰ »

ਯੂਥ ਵੈੱਲਫੇਅਰ ਕਲੱਬ ਦੀ ਚੋਣ ਹੋਈ

ਮੋਰਿੰਡਾ, 23 ਸਤੰਬਰ (ਕੰਗ)-ਅੱਜ ਯੂਥ ਵੈੱਲਫੇਅਰ ਕਲੱਬ (ਰਜਿ:) ਮੋਰਿੰਡਾ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿਚ ਕਸ਼ਮੀਰ ਸਿੰਘ ਨੂੰ ਪ੍ਰਧਾਨ, ਗੁਰਚਰਨ ਸਿੰਘ ਨੂੰ ਉਪ ਪ੍ਰਧਾਨ, ਕਾਮਰੇਡ ਕਾਕਾ ਰਾਮ ਨੂੰ ਜਨਰਲ ਸਕੱਤਰ, ਡਾ: ਜੋਗਿੰਦਰ ਸਿੰਘ ਨੂੰ ਖ਼ਜ਼ਾਨਚੀ ਅਤੇ ਸਹਿ ...

ਪੂਰੀ ਖ਼ਬਰ »

ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਹਰਜੀਤ ਸਿੰਘ ਜੀਤੀ ਦਾ ਕੀਤਾ ਜਾਵੇਗਾ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ)-ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਨ ਵਾਲੇ ਤਹਿਸੀਲ ਦੇ ਪਿੰਡ ਰੋਲੀ ਦੇ ਜੰਮਪਲ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਜੀਤੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ...

ਪੂਰੀ ਖ਼ਬਰ »

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫ਼ਾਈ ਕੀਤੀ

ਕੀਰਤਪੁਰ ਸਾਹਿਬ, 23 ਸਤੰਬਰ (ਸੰਨੀ)-ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਵੱਛਤਾ ਹੀ ਸੇਵਾ ਤਹਿਤ ਸਰਕਾਰੀ ਮਿਡਲ ਸਕੂਲ ਬਲੋਲੀ ਵਿਖੇ ਬੱਚਿਆਂ ਅਤੇ ਅਧਿਆਪਕਾਂ ਵਲੋਂ ਸਫ਼ਾਈ ਮੁਹਿੰਮ ਤਹਿਤ ਸਕੂਲ ਵਿਚ ਸਫ਼ਾਈ ਕੀਤੀ ਗਈ | ਇਸ ਦੌਰਾਨ ਜਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX