ਤਾਜਾ ਖ਼ਬਰਾਂ


ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਸਤਲੁਜ ਅੰਦਰ ਪਾਣੀ ਦਾ ਪੱਧਰ - ਐੱਸ.ਡੀ.ਓ ਸੁਖਵਿੰਦਰ ਸਿੰਘ
. . .  6 minutes ago
ਫਿਲੌਰ, 19 ਅਗਸਤ - (ਇੰਦਰਜੀਤ ਚੰਦੜ੍ਹ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਸਵੇਰ ਤੋਂ ਲਗਾਤਾਰ ਘੱਟ ਰਿਹਾ ਹੈ ਇਹ ਜਾਣਕਾਰੀ ਐੱਸ.ਡੀ.ਓ ਡਰੇਨਜ਼ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਗਈ ...
ਬੀਤੇ ਦਿਨ ਹੋਈ ਭਾਰੀ ਬਾਰਸ਼ ਕਾਰਨ ਪਿੰਡ ਚੇਤਾ ਹੋਇਆ ਜਲ ਥਲ, ਫ਼ਸਲਾਂ 'ਚ ਭਰਿਆ ਨੱਕੋਂ ਨੱਕ ਪਾਣੀ​
. . .  42 minutes ago
ਕਟਾਰੀਆਂ, 19 ਅਗਸਤ (ਨਵਜੋਤ ਸਿੰਘ ਜੱਖੂ)- ਆਜ਼ਾਦੀ ਦੇ 72 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਚੇਤਾ ਵਿਕਾਸ ਦੇ ਪੱਖੋਂ ਅਜੇ ਵੀ ਪਛੜਿਆ...
ਤਾਜੋਵਾਲ- ਮੰਢਾਲਾ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਹੋਇਆ ਤੇਜ਼
. . .  46 minutes ago
ਉਸਮਾਨਪੁਰ, 19 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਕੱਲ੍ਹ ਭਾਖੜਾ ਡੈਮ ਤੋਂ ਦਰਿਆ ...
ਪ੍ਰਸ਼ਾਸਨ ਨੇ ਜਲਾਲਾਬਾਦ ਤਹਿਸੀਲ ਦੇ ਪੰਜ ਪਿੰਡਾਂ ਨੂੰ ਖ਼ਾਲੀ ਕਰਨ ਦੇ ਦਿੱਤੇ ਹੁਕਮ
. . .  about 1 hour ago
ਜਲਾਲਾਬਾਦ,19 ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੇ ਬਾਰਡਰ ਪੱਟੀ ਦੇ ਨਾਲ ਲੱਗਦੇ ਪਿੰਡਾਂ ਜਿੱਥੇ ਸਤਲੁਜ ਦਰਿਆ ਦੀਆਂ ਫਾਟਾਂ ਪੈਂਦੀਆਂ ਹਨ, ਦੇ ਵਾਸੀਆਂ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ...
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਅਤੇ ਮੰਡਾਲਾ ਸਾਹਮਣੇ ਸਤਲੁਜ ਦਾ ਐਡਵਾਂਸ ਬੰਨ੍ਹ ਹੋਇਆ ਤਹਿਸ ਨਹਿਸ
. . .  about 1 hour ago
ਲੋਹੀਆ ਖ਼ਾਸ, 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਤਲੁਜ ਦਰਿਆ 'ਚ ਆਏ ਬੇਤਹਾਸ਼ਾ ਪਾਣੀ ਜਿਸ ਨੇ ਭਿਆਨਕ ਹੜ੍ਹ ਦਾ ਰੂਪ ਧਾਰਨ ਕੀਤਾ ਹੋਇਆ ਹੈ ਨੇ ਸਤਲੁਜ ਦਰਿਆ ਦੇ ਦੋਵੇਂ...
ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦੀਆਂ ਡਾਇੰਗਾਂ ਬੰਦ ਕਰਨ ਦੇ ਹੁਕਮ
. . .  about 1 hour ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਡਿਪਟੀ ਕਮਿਸ਼ਨਰ ਲੁਧਿਆਣਾ ਕਮ ਜ਼ਿਲ੍ਹਾ ਫ਼ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਲੁਧਿਆਣਾ ਦੇ ਚੇਅਰਮੈਨ ਪ੍ਰਦੀਪ ਕੁਮਾਰ ਅਗਰਵਾਲ ਨੇ ਭਾਰੀ ਮੀਂਹ ਬਾਅਦ ਬਣੇ ਹੜ੍ਹ ਵਰਗੇ...
ਨਸ਼ਾ ਤਸਕਰਾਂ ਦੇ ਪਰਿਵਾਰ ਤੋ ਰਿਸ਼ਵਤ ਲੈਣ ਵਾਲੇ ਐੱਸ.ਐੱਚ.ਓ ਅਤੇ ਥਾਣੇਦਾਰ 'ਤੇ ਵੱਡੀ ਕਾਰਵਾਈ
. . .  about 1 hour ago
ਫ਼ਾਜ਼ਿਲਕਾ,19 ਅਗਸਤ (ਪ੍ਰਦੀਪ ਕੁਮਾਰ)- ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਪਕੜੇ ਗਏ ਦੋਸ਼ੀ ਦੇ ਪਰਿਵਾਰਿਕ ਮੈਂਬਰਾਂ ਨੂੰ ਕੇਸ 'ਚ ਫਸਾਉਣ ਅਤੇ ਦੋਸ਼ੀਆਂ ਦੀ ਕੁੱਟਮਾਰ ...
ਕੈਬਨਿਟ ਮੰਤਰੀ ਧਰਮਸੋਤ ਵੱਲੋਂ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ ਪਿੰਡਾਂ ਦਾ ਦੌਰਾ
. . .  about 2 hours ago
ਨਾਭਾ, 19 ਅਗਸਤ (ਕਰਮਜੀਤ ਸਿੰਘ) ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਤੇ ਅਧਿਕਾਰਤ ਮਾਮਲਿਆਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਿਤ ਦਰਜਨਾਂ...
ਪੰਜਾਬ 'ਚ ਆਏ ਹੜ੍ਹਾਂ ਲਈ ਸੁਖਬੀਰ ਬਾਦਲ ਨੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ
. . .  about 2 hours ago
ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਦੇ ਕਈ ਖੇਤਰਾਂ ਆਏ ਹੜ੍ਹਾਂ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ ਕਿਉਂਕਿ ਕਈ ਮਹੀਨਿਆਂ...
ਹੁਣ ਡੈਲੀਗੇਟ ਕਰਿਆ ਕਰਨਗੇ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ-ਸੁਖਬੀਰ
. . .  about 2 hours ago
ਤਲਵੰਡੀ ਭਾਈ, 19 ਅਗਸਤ (ਕੁਲਜਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਅਤੇ ਸਰਕਲ ਦੇ ਅਹੁਦੇਦਾਰਾਂ ਦੀ ਚੋਣ...
ਕੱਲ੍ਹ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  about 2 hours ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ) - ਸਤਲੁਜ ਸਬ ਡਿਵੀਜ਼ਨ ਦੇ ਨਾਲ ਵਗਦੇ ਸਤਲੁਜ ਦਰਿਆ 'ਚ ਹੜ੍ਹਾਂ ਕਾਰਨ ਬਣੇ ਐਮਰਜੈਂਸੀ ਹਾਲਤਾਂ ਕਰ ਕੇ ਪ੍ਰਸ਼ਾਸਨ ਵੱਲੋਂ ਕੱਲ੍ਹ 20 ਅਗਸਤ ਨੂੰ ਸਾਰੇ ਸਰਕਾਰੀ ਤੇ ਨਿੱਜੀ....
ਸੰਸਦ ਮੈਂਬਰ ਮਨੀਸ਼ ਤਿਵਾੜੀ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  about 2 hours ago
ਬਲਾਚੌਰ, 19 ਅਗਸਤ (ਦੀਦਾਰ ਸਿੰਘ ਬਲਾਚੌਰੀਆ) - ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅੱਜ ਸ਼ਾਮ ਬਲਾਚੌਰ ਹਲਕੇ ਦੇ ਮੰਡ ਇਲਾਕੇ 'ਚ...
ਰੇਲਿੰਗ ਨਾਲ ਟਕਰਾਈ ਤੂੜੀ ਨਾਲ ਭਰੀ ਟਰਾਲੀ, ਚਾਲਕ ਦੇ ਘੱਗਰ ਦਰਿਆ 'ਚ ਡਿੱਗਣ ਦਾ ਖ਼ਦਸ਼ਾ
. . .  about 2 hours ago
ਸਰਦੂਲਗੜ੍ਹ, 19 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ)- ਸਰਦੂਲਗੜ੍ਹ ਵਿਖੇ ਘੱਗਰ ਦਰਿਆ ਦੇ ਪੁਲ਼ 'ਤੇ ਤੂੜੀ ਦੀ ਭਰੀ ਟਰਾਲੀ ਦਾ ਟਰੈਕਟਰ ਰੇਲਿੰਗ...
ਭਾਰੀ ਮੀਂਹ ਨਾਲ ਗਰੀਬ ਪਰਿਵਾਰ ਦਾ ਮਕਾਨ ਹੋਇਆ ਢਹਿ ਢੇਰੀ
. . .  about 2 hours ago
ਬੁੱਲ੍ਹੋਵਾਲ, 19 ਅਗਸਤ (ਰਵਿੰਦਰਪਾਲ ਸਿੰਘ ਲੁਗਾਣਾ)- ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਬੁੱਲ੍ਹੋਵਾਲ ਦੇ ਇੱਕ ਗਰੀਬ ਪਰਿਵਾਰ ਦਾ ਮਕਾਨ ਢਹਿ-ਢੇਰੀ ਹੋ ਗਿਆ। ਇਸ ਸੰਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਹਾਦਸੇ 'ਚ ਉਨ੍ਹਾਂ ਦੇ ਘਰ ਅੰਦਰ ਪਿਆ ਸਾਰਾ...
ਮਾਲ ਮੰਤਰੀ ਸਰਕਾਰੀਆ ਵਲੋਂ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ
. . .  about 2 hours ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)- ਪੰਜਾਬ ਸਰਕਾਰ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸੁਖਸਰਕਾਰੀਆ ਵਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਪਹੁੰਚਾਉਣ ਦਾ ਭਰੋਸਾ...
ਕੈਪਟਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ
. . .  about 2 hours ago
ਬਲੇਡ ਮਾਰ ਕੇ ਲੜਕੀ ਕੋਲੋਂ 35 ਹਜ਼ਾਰ ਰੁਪਏ ਲੁੱਟੇ
. . .  about 3 hours ago
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਵਲੋਂ ਛਾਲ ਮਾਰ ਕੇ ਖ਼ੁਦਕੁਸ਼ੀ
. . .  about 3 hours ago
ਸ਼ਾਹਕੋਟ : ਚੱਕ ਵਡਾਲਾ-ਜਾਣੀਆ ਨੇੜੇ ਸਤਲੁਜ ਦਰਿਆ ਦਾ ਟੁੱਟਿਆ ਬੰਨ੍ਹ
. . .  about 3 hours ago
ਇਲਾਜ ਦੌਰਾਨ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਨੇ ਤੋੜਿਆ ਦਮ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550

ਮਾਨਸਾ

ਮੂਸਾ ਰਜਵਾਹੇ 'ਚ ਬੱਪੀਆਣਾ ਕੋਲ 50 ਫੁੱਟ ਪਾੜ ਪਿਆ, 500 ਏਕੜ ਤੋਂ ਵਧੇਰੇ ਰਕਬੇ 'ਚ ਪਾਣੀ ਭਰਿਆ

ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਨੇੜੇ ਮੂਸਾ ਰਜਵਾਹੇ 'ਚ 4 ਥਾਵਾਂ 'ਤੇ ਪਾੜ ਪੈਣ ਕਰ ਕੇ ਸੈਂਕੜੇ ਏਕੜ ਫਸਲ 'ਚ ਪਾਣੀ ਭਰਨ ਦੀ ਖ਼ਬਰ ਹੈ | ਪਿੰਡ ਬੱਪੀਆਣਾ ਦੇ ਖੇਤਾਂ 'ਚ 50 ਫੁੱਟ ਤੋਂ ਵਧੇਰੇ ਪਏ ਪਾੜ ਨੂੰ ਭਾਵੇਂ ਬਾਅਦ ਦੁਪਹਿਰ ਕਿਸਾਨਾਂ ਨੇ ਇਕ ਵਾਰ ...

ਪੂਰੀ ਖ਼ਬਰ »

ਬੰਗੀ ਰਜਵਾਹੇ ਵਿਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ

ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਪਿੰਡ ਬੰਗੀ ਰੁਘੂ ਅਤੇ ਮੱਲਵਾਲਾ ਦੇ ਵਿਚਕਾਰੋਂ ਅੱਜ ਬੰਗੀ ਰਜਵਾਹੇ ਵਿਚੋਂ 30 ਸਾਲਾਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲਾਸ਼ ਨੂੰ ਸ਼ਹਿਰ ਦੀ ਮੋਹਰੀ ਸਮਾਜ ਸੇਵੀ ...

ਪੂਰੀ ਖ਼ਬਰ »

ਟਾਵਰ ਵਿਰੋਧੀ ਸੰਘਰਸ਼ ਕਮੇਟੀ ਦੀ ਇਕੱਤਰਤਾ ਹੋਈ

ਮਾਨਸਾ, 23 ਸਤੰਬਰ (ਵਿ.ਪ੍ਰਤੀ.)-ਸਥਾਨਕ ਵਾਰਡ ਨੰਬਰ 4 ਵਿਖੇ ਟਾਵਰ ਵਿਰੋਧੀ ਸੰਘਰਸ਼ ਕਮੇਟੀ ਦੀ ਇਕੱਤਰਤਾ ਹੋਈ | ਇਸ ਮੌਕੇ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਵਲੋਂ 2 ਵਿਅਕਤੀਆਂ ਨੂੰ ਵਾਰਡ 'ਚ ਟਾਵਰ ਲਗਾਉਣ ਦੀ ਦਿੱਤੀ ਮਨਜ਼ੂਰੀ ਦੀ ਨਿਖੇਧੀ ਕੀਤੀ ਗਈ | ਜ਼ਿਲ੍ਹਾ ...

ਪੂਰੀ ਖ਼ਬਰ »

ਕੰਬਾਈਨਾਂ 'ਤੇ ਜਬਰੀ ਯੰਤਰ ਲਗਾਉਣ ਦਾ ਤਿੱਖਾ ਵਿਰੋਧ ਕਰਾਂਗੇ-ਪੰਜਾਬ ਕਿਸਾਨ ਯੂਨੀਅਨ

ਮਾਨਸਾ 'ਚ ਰੋਸ ਮੁਜ਼ਾਹਰਾ 28 ਨੂੰ ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜਥੇਬੰਦੀ ਕੰਬਾਈਨਾਂ ਉੱਪਰ ਜਬਰੀ ਯੰਤਰ ਲਗਾਉਣ ਦਾ ਹਰ ਮੋੜ 'ਤੇ ਤਿੱਖਾ ਵਿਰੋਧ ਕਰੇਗੀ | ਅੱਜ ਇੱਥੇ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

ਕਿਸ਼ਤੀ ਚਾਲਕ ਵਿਰਕ, ਸਮਾਘ ਤੇ ਕਬੱਡੀ ਖਿਡਾਰਨ ਮਨਪ੍ਰੀਤ ਦਾ ਸਨਮਾਨ ਕੱਲ੍ਹ

ਮਾਨਸਾ, 23 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਬਾਬਾ ਹੰਸਾ ਸਿੰਘ ਯਾਦਗਾਰੀ ਟਰੱਸਟ ਵਲੋਂ ਏਸ਼ੀਅਨ ਖੇਡਾਂ 'ਚੋਂ ਸੋਨ ਤਗਮਾ ਜਿੱਤਣ ਵਾਲੇ ਕਿਸ਼ਤੀ ਚਾਲਕ ਸਵਰਨ ਸਿੰਘ ਵਿਰਕ, ਸੁਖਮੀਤ ਸਿੰਘ ਸਮਾਘ ਤੇ ਚਾਂਦੀ ਦਾ ਤਗਮਾ ਜਿੱਤਣ ਵਾਲੀ ਮਨਪ੍ਰੀਤ ਕੌਰ ਕਾਸਮਪੁਰ ਛੀਨਾ ...

ਪੂਰੀ ਖ਼ਬਰ »

ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ 'ਚੋਂ ਸੋਨ ਤਗਮੇ ਜਿੱਤਣ ਵਾਲੇ ਜੋੜੇ ਭਰਾਵਾਂ ਦਾ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨ

ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਦੱਖਣੀ ਕੋਰੀਆ ਦੇ ਸ਼ਹਿਰ ਚੈਂਗਵੌਨ ਵਿਖੇ 52ਵੀਂ ਆਈ.ਐਸ.ਐਸ.ਐਫ. ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਮੌਕੇ ਸੋਨ ਤਗਮੇ ਜਿੱਤਣ ਵਾਲੇ ਮਾਨਸਾ ਨਾਲ ਸਬੰਧਿਤ ਜੌੜੇ ਭਰਾਵਾਂ ਵਿਜੇਵੀਰ ਸਿੰਘ ਸਿੱਧੂ ਅਤੇ ਉਦੇਵੀਰ ਸਿੰਘ ਸਿੱਧੂ ...

ਪੂਰੀ ਖ਼ਬਰ »

ਆਈ. ਟੀ. ਆਈ. ਭੈਣੀਬਾਘਾ ਵਿਖੇ ਰੁਜ਼ਗਾਰ ਮੇਲੇ ਮੌਕੇ 127 ਨੌਜਵਾਨਾਂ ਨੂੰ ਨੌਕਰੀ ਲਈ ਚੁਣਿਆ

ਮਾਨਸਾ, 23 ਸਤੰਬਰ (ਧਾਲੀਵਾਲ)-ਸਥਾਨਕ ਇੰਜੀਨੀਅਰ ਆਈ. ਟੀ. ਆਈ. ਅਤੇ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਭੈਣੀਬਾਘਾ ਦੇ ਸਹਿਯੋਗ ਨਾਲ ਭੈਣੀਬਾਘਾ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ | ਹੌਾਡਾ ਕਾਰ ਇੰਡੀਆ ਵਲੋਂ 92 ਨੌਜਵਾਨਾਂ ਨੂੰ ਨੌਕਰੀ ਲਈ ਚੁਣਿਆ ਅਤੇ ਇੰਡੀਅਨ ...

ਪੂਰੀ ਖ਼ਬਰ »

ਰਾਮਗੜ੍ਹੀਆ ਭਾਈਚਾਰੇ ਨੇ ਭਾਈ ਲਾਲੋ ਦਾ ਜਨਮ ਦਿਹਾੜਾ ਮਨਾਇਆ

ਮਾਨਸਾ, 23 ਸਤੰਬਰ (ਧਾਲੀਵਾਲ)-ਸਥਾਨਕ ਵਿਸ਼ਵਕਰਮਾ ਭਵਨ ਲਿੰਕ ਰੋਡ ਵਿਖੇ ਭਾਈ ਲਾਲੋ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ | ਭੋਗ ਉਪਰੰਤ ਕਥਾ ਵਾਚਕ ਭਾਈ ਗੁਰ ਪ੍ਰਤਾਪ ਸਿੰਘ ਨੇ ਕਥਾ ਰਾਹੀਂ ਜੀਵਨ 'ਤੇ ਚਾਨਣਾ ਪਾਇਆ ਅਤੇ ਕੀਰਤਨੀ ਜਥੇ ਨੂੰ ਸੰਗਤਾਂ ਨੂੰ ਗੁਰਬਾਣੀ ...

ਪੂਰੀ ਖ਼ਬਰ »

ਮੋਹਲੇਧਾਰ ਬਾਰਿਸ਼ ਨੇ ਕੀਤਾ ਖਿੜ ਚੁੱਕੇ ਨਰਮੇ ਦਾ ਨੁਕਸਾਨ

ਮੌੜ ਮੰਡੀ, 23 ਸਤੰਬਰ (ਲਖਵਿੰਦਰ ਸਿੰਘ ਮੌੜ)-ਕੱਲ੍ਹ ਬਾਅਦ ਦੁਪਹਿਰ ਤੋਂ ਤਕਰੀਬਨ ਸਾਰਾ ਦਿਨ ਮੋਹਲੇਧਾਰ ਬਾਰਸ਼ ਪੈਣ ਨਾਲ ਜਿੱਥੇ ਕੱਚੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ, ਉੱਥੇ ਖਿੜ ਚੁੱਕੇ ਨਰਮੇ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਅੱਜ ਪਿੰਡ ਮੌੜ ਕਲਾਂ, ਮੌੜ ਖ਼ੁਰਦ, ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਓ.ਐੱਸ.ਡੀ ਕੈਪਟਨ ਸੰਦੀਪ ਸੰਧੂ ਵਲੋਂ ਕਾਂਗਰਸ ਦੇ ਜੇਤੂ ਮੈਂਬਰਾਂ ਦਾ ਸਨਮਾਨ

ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਮੁੱਖ ਮੰਤਰੀ ਦੇ ਓ.ਐੱਸ.ਡੀ ਕੈਪਟਨ ਸੰਦੀਪ ਸੰਧੂ ਸਥਾਨਕ ਯਾਤਰੀ ਨਿਵਾਸ ਵਿਖੇ ਪੁੱਜੇ ਤੇ ਉਨ੍ਹਾਂ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜੇਤੂਆਂ ਨਾਲ ਮੁਲਾਕਾਤ ਕੀਤੀ | ...

ਪੂਰੀ ਖ਼ਬਰ »

ਖੇਤਰ ਪੱਧਰੀ ਕੈਂਪ ਤੋਂ ਪਰਤੇ ਸਕਾਊਟ ਖ਼ਾਲਸਾ ਸਕੂਲ ਦੇ ਪ੍ਰਬੰਧਕਾਂ ਵਲੋਂ ਸਨਮਾਨਿਤ

ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ)-ਭਾਰਤ ਸਕਾਊਟਸ ਐਾਡ ਗਾਈਡਜ਼ ਦੇ ਉੱਤਰ ਖੇਤਰ ਨਾਲ ਸਬੰਧਿਤ ਪੰਜ ਰੋਜ਼ਾ ਵੋਕੇਸ਼ਨਲ ਅਤੇ ਹੈਡੀਕ੍ਰਾਫ਼ਟ ਕੈਂਪ ਉੱਤਰ ਪ੍ਰਦੇਸ਼ ਦੇ ਹਰਦੋਈ ਵਿਖੇ ਲਗਾਇਆ ਗਿਆ | ਜਿਸ ਦੌਰਾਨ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ...

ਪੂਰੀ ਖ਼ਬਰ »

ਹਲਕਾ ਤਲਵੰਡੀ ਸਾਬੋ ਦੇ ਜੇਤੂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੈਂਬਰ ਸ਼ੁਕਰਾਨੇ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ

ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ/ਰਣਜੀਤ ਰਾਜੂ)-ਬੀਤੇ ਕੱਲ੍ਹ ਆਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਜਿਨ੍ਹਾਂ 'ਚ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਤੋਂ ਬਾਅਦ ਅੱਜ ਜੇਤੂ ਕਾਂਗਰਸੀ ...

ਪੂਰੀ ਖ਼ਬਰ »

ਚੋਣਾਂ ਦੌਰਾਨ ਗੜਬੜੀ ਕਾਰਨ ਆਮ ਲੋਕਾਂ ਦਾ ਹੋ ਰਿਹਾ ਹੈ ਮੋਹ ਭੰਗ-ਪੰਚਾਇਤ ਯੂਨੀਅਨ

ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਹਰ ਤਰ੍ਹਾਂ ਦੀਆਂ ਚੋਣਾਂ ਦੌਰਾਨ ਮੌਜੂਦਾ ਸਰਕਾਰਾਂ ਦੀ ਸ਼ਹਿ 'ਤੇ ਗੜਬੜੀ ਬੂਥ ਕਬਜ਼ੇ, ਜਾਲੀ ਵੋਟਾਂ ਦੀ ਪੋਲਿੰਗ, ਵਰਕਰਾਂ ਦੀ ਕੁੱਟਮਾਰ ਅਤੇ ਝੂਠੇ ਪਰਚਿਆਂ ਤੋਂ ਪ੍ਰੇਸ਼ਾਨ ਹੋ ਕੇ ਆਮ ਲੋਕ ਵੋਟਾਂ ਪੋਲਿੰਗ ਕਰਨ ਤੋਂ ...

ਪੂਰੀ ਖ਼ਬਰ »

ਮੌੜ ਮੰਡੀ ਸ਼ਹਿਰ ਵਿਚ ਅਵਾਰਾ ਪਸ਼ੂਆਂ ਦੇ ਝੁੰਡ ਪਾ ਰਹੇ ਹਨ ਆਵਾਜਾਈ ਵਿਚ ਵਿਘਨ

ਮੌੜ ਮੰਡੀ, 23 ਸਤੰਬਰ (ਲਖਵਿੰਦਰ ਸਿੰਘ ਮੌੜ)-ਮੌੜ ਮੰਡੀ ਸ਼ਹਿਰ ਤੋਂ ਬਾਹਰ ਪਸ਼ੂ ਮੇਲਾ ਮੈਦਾਨ ਵਾਲੀ ਸਰਕਾਰੀ ਜ਼ਮੀਨ ਵਿਚ ਸ਼ਹਿਰ ਵਾਸੀਆਂ ਨੇ ਆਪਣੇ ਆਵਾਰਾ ਪਸ਼ੂਆਂ, ਖ਼ਾਸ ਕਰਕੇ ਗਊਆਂ ਨੂੰ ''ਗੋਵਿੰਦ-ਗੋਪਾਲ ਗਊਸ਼ਾਲਾ'' ਦੇ ਨਾਮ ਹੇਠ ਸੰਭਾਲ ਲਈ ਵਰਤਿਆ ਜਾ ਰਿਹਾ ਹੈ, ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਭਰਵਾਂ ਸਵਾਗਤ

ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਮਾਨਸਾ ਜ਼ਿਲ੍ਹੇ ਦੇ ਵੋਟਰਾਂ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਦਿਵਾਈ ਹੰੂਝਾ ਫੇਰ ਜਿੱਤ ਨੇ ਦਰਸਾ ਦਿੱਤਾ ਹੈ ਕਿ ਇੱਥੇ ਦੇ ਵੋਟਰ ਕਾਂਗਰਸ ਸਰਕਾਰ ਦੀਆਂ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸਟੇਟ ਹੰਟ ਪ੍ਰੋਗਰਾਮ

ਜੋਗਾ, 23 ਸਤੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ਹੇਠ ਬੱਚਿਆ ਵਿੱਚ ਛੁਪੀ ਪ੍ਰਤਿਭਾ ਨੰੂ ਸਭ ਦੇ ਸਾਹਮਣੇ ਲਿਆਉਣ ਦੇ ਮਕਸਦ ...

ਪੂਰੀ ਖ਼ਬਰ »

ਸਰਦੂਲਗੜ੍ਹ ਦੀ ਅਨਾਜ ਮੰਡੀ ਵਿਚ ਸਫਾਈ ਦੀ ਵੱਡੀ ਘਾਟ- ਮਲੂਕ ਸਿੰਘ ਹੀਰਕੇ

ਸਰਦੂਲਗੜ੍ਹ, 23 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਰਦੂਲਗੜ੍ਹ ਦੀ ਅਨਾਜ਼ ਮੰਡੀ ਵਿਚ ਸਫਾਈ ਪ੍ਰਬੰਧਾਂ ਦੀ ਵੱਡੀ ਘਾਟ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਮੀਤ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਸਥਾਨਕ ...

ਪੂਰੀ ਖ਼ਬਰ »

ਨਰਮੇ ਦੀ ਪੱਕੀ ਫ਼ਸਲ ਨੂੰ ਭਾਰੀ ਮੀਂਹ ਨਾਲ ਨੁਕਸਾਨ

ਝੁਨੀਰ, 23 ਸਤੰਬਰ (ਵਸ਼ਿਸ਼ਟ)-ਸਵੇਰ ਤੋਂ ਹੀ ਲਗਾਤਾਰ ਭਾਰੀ ਮੀਂਹ ਪੈਂਦੇ ਰਹਿਣ ਕਾਰਨ ਨਰਮੇ ਦੀ ਟਿੰਡੀਆਂ ਨਾਲ ਲੱਦੀ ਫ਼ਸਲ ਅੱਜ ਦਸ ਤੋਂ ਪੰਦਰਾਂ ਫ਼ੀਸਦੀ ਤੱਕ ਡਿੱਗਣ ਦੇ ਸਮਾਚਾਰ ਆਏ ਹਨ ਜਦੋਂ ਕਿ ਜੀਰੀ ਦੀ ਫ਼ਸਲ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੈ | ਕਿਸਾਨ ਆਗੂ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਦੇ 3 ਪੋਤਿਆਂ ਅਤੇ 1 ਪੋਤੀ ਦੀ ਨਜ਼ਰ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ 'ਤੇ ਟਿਕੀ

ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 23 ਸਤੰਬਰ-ਜ਼ਿਲ੍ਹੇ 'ਚ ਪੈਂਦੇ ਸਾਰੇ 11 ਜ਼ਿਲ੍ਹਾ ਪ੍ਰੀਸ਼ਦ ਹਲਕਿਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ | ਭਾਵੇਂ ਜੇਤੂ ਉਮੀਦਵਾਰਾਂ ਨੇ ਅੱਜ ਇੱਥੇ ਇਕੱਤਰਤਾ ਕਰ ਕੇ ਜ਼ਿਲ੍ਹੇ ਦੇ ਵੋਟਰਾਂ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ ਦੀਆਂ 5 ਪੰਚਾਇਤ ਸੰਮਤੀਆਂ 'ਤੇ ਕਾਂਗਰਸ ਪਾਰਟੀ ਦਾ ਸ਼ਾਨਦਾਰ ਕਬਜ਼ਾ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 23 ਸਤੰਬਰ-ਜ਼ਿਲ੍ਹੇ ਦੀਆਂ 5 ਪੰਚਾਇਤ ਸੰਮਤੀਆਂ ਮਾਨਸਾ, ਭੀਖੀ, ਬੁਢਲਾਡਾ, ਸਰਦੂਲਗੜ੍ਹ, ਝੁਨੀਰ ਦੇ 89 ਜ਼ੋਨਾਂ 'ਚੋਂ ਜਿੱਥੇ 69 'ਤੇ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਉੱਥੇ 13 ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵੀ ਆਏ ਹਨ ਜਦਕਿ ਆਮ ਆਦਮੀ ਪਾਰਟੀ 3 ਹਲਕਿਆਂ ਤੱਕ ਸੀਮਤ ਰਹਿ ਗਈ ਹੈ ਅਤੇ 4 ਜੋਨਾਂ ਆਜਾਦ ਉਮੀਦਵਾਰਾਂ ਦੀ ਕਿਸਮਤ ਵੀ ਜਾਗੀ ਹੈ | ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਵਲੋਂ ਅਧਿਕਾਰਤ ਤੌਰ 'ਤੇ ਸੰਮਤੀਆਂ ਦੇ ਉਮੀਦਵਾਰਾਂ ਦੀ ਸੂਚੀ ਦੇਰ ਰਾਤ ਜਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਜੇਤੂ ਉਮੀਦਵਾਰਾਂ ਨੂੰ ਸਬੰਧਿਤ ਪੰਚਾਇਤ ਸੰਮਤੀਆਂ ਦੇ ਚੋਣ ਅਫ਼ਸਰਾਂ ਵਲੋਂ ਸਰਟੀਫ਼ਿਕੇਟ ਜਾਰੀ ਕਰ ਦਿੱਤੇ ਗਏ ਹਨ | 19 ਜ਼ੋਨਾਂ ਵਾਲੀ ਮਾਨਸਾ ਪੰਚਾਇਤ ਸੰਮਤੀ ਦੇ ਉੱਭਾ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਬਲਵਿੰਦਰ ਸਿੰਘ, ਬੁਰਜ ਢਿੱਲਵਾਂ ਤੋਂ ਕਾਂਗਰਸ ਦੇ ਕਰਮਜੀਤ ਕੌਰ, ਬੁਰਜ ਰਾਠੀ ਤੋਂ ਕਾਂਗਰਸ ਦੀ ਲਾਭ ਕੌਰ, ਭੈਣੀ ਬਾਘਾ ਤੋਂ ਕਾਂਗਰਸ ਦੀ ਹਰਪਾਲ ਕੌਰ, ਕੋਟਲੀ ਕਲਾਂ ਤੋਂ ਕਾਂਗਰਸ ਦੀ ਬਲਜੀਤ ਕੌਰ, ਠੂਠਿਆਂਵਾਲੀ ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਕੌਰ ਅਤੇ ਤਾਮਕੋਟ ਤੋਂ ਆਜਾਦ ਉਮੀਦਵਾਰ ਮਨਦੀਪ ਕੌਰ ਜੇਤੂ ਰਹੇ | ਿਖ਼ਆਲਾ ਕਲਾਂ ਤੋਂ ਕਾਂਗਰਸ ਦੇ ਰਾਜ ਸਿੰਘ, ਦਲੇਲ ਸਿੰਘ ਵਾਲਾ ਤੋਂ ਕਾਂਗਰਸੀ ਉਮੀਦਵਾਰ ਸੁਖਚੈਨ ਸਿੰਘ, ਚਕੇਰੀਆਂ ਤੋਂ ਕਾਂਗਰਸ ਦੇ ਪਰਮਜੀਤ ਕੌਰ, ਖਾਰਾ ਜੋਨ ਤੋਂ ਅਵਤਾਰ ਸਿੰਘ (ਕਾਂਗਰਸ), ਮਾਨਬੀਬੜੀਆਂ ਤੋਂ ਜਗਚਾਨਣ ਸਿੰਘ (ਕਾਂਗਰਸ), ਸਹਾਰਨਾ ਤੋਂ ਬੂਟਾ ਸਿੰਘ (ਕਾਂਗਰਸ), ਮੂਸਾ ਤੋਂ ਲਛਮਣ ਸਿੰਘ (ਕਾਂਗਰਸ), ਖੋਖਰ ਕਲਾਂ ਤੋਂ ਲਾਭ ਕੌਰ (ਕਾਂਗਰਸ), ਜਵਾਹਰਕੇ ਤੋਂ ਜਸਵਿੰਦਰ ਸਿੰਘ (ਕਾਂਗਰਸ), ਦੂਲੋਵਾਲ ਤੋਂ ਹਰਦੇਵ ਸਿੰਘ (ਸ਼ੋ੍ਰਮਣੀ ਅਕਾਲੀ ਦਲ), ਘਰਾਂਗਣਾ ਤੋਂ ਰਾਜ ਕੌਰ (ਕਾਂਗਰਸ) ਅਤੇ ਨੰਗਲ ਕਲਾਂ ਤੋਂ ਸੁਰਜੀਤ ਸਿੰਘ (ਅਜਾਦ) ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ |
ਪੰਚਾਇਤ ਸੰਮਤੀ ਝੁਨੀਰ ਦੇ ਜੇਤੂ ਉਮੀਦਵਾਰਾਂ ਦਾ ਵੇਰਵਾ
ਪੰਚਾਇਤ ਸੰਮਤੀ ਝੁਨੀਰ ਦੇ 15 ਜ਼ੋਨ ਸਨ | ਧਿੰਗੜ ਜੋਨ ਤੋਂ ਕਾਂਗਰਸ ਉਮੀਦਵਾਰ ਸਿਮਰਜੀਤ ਕੌਰ, ਦਲੀਏਵਾਲੀ ਤੋਂ ਹਰਜਪਨ ਸਿੰਘ (ਕਾਂਗਰਸ), ਪੇਰੋਂ ਤੋਂ ਧੀਰਾ ਸਿੰਘ (ਕਾਂਗਰਸ), ਰਾਏਪੁਰ ਤੋਂ ਮੰਦਰ ਸਿੰਘ ਉਰਫ ਹਰਮੰਦਰ ਸਿੰਘ (ਕਾਂਗਰਸ), ਮਾਖਾ ਤੋਂ ਗੁਰਦੀਪ ਸਿੰਘ (ਕਾਂਗਰਸ), ਟਾਂਡੀਆਂ ਤੋਂ ਗੁਰਪਾਲ ਸਿੰਘ (ਸ਼ੋ੍ਰਮਣੀ ਅਕਾਲੀ ਦਲ), ਉੱਲਕ ਤੋਂ ਰਾਜਵਿੰਦਰ ਕੌਰ (ਕਾਂਗਰਸ), ਬੀਰੇਵਾਲਾ ਜੱਟਾਂ ਤੋਂ ਬਲਬੀਰ ਕੌਰ (ਕਾਂਗਰਸ), ਬਾਜੇਵਾਲਾ ਤੋਂ ਸਰਬਜੀਤ ਕੌਰ (ਕਾਂਗਰਸ), ਕੋਟ ਧਰਮੂ ਤੋਂ ਹਰਬੰਸ ਸਿੰਘ (ਕਾਂਗਰਸ), ਦਲੇਲਵਾਲਾ ਤੋਂ ਅਜੈਬ ਸਿੰਘ (ਕਾਂਗਰਸ), ਕੋਰਵਾਲਾ ਤੋਂ ਅੰਗਰੇਜ ਸਿੰਘ, ਚੈਨੈਵਾਲਾ ਤੋਂ ਕਿਰਨਾ ਕੌਰ (ਕਾਂਗਰਸ), ਝੁਨੀਰ ਤੋਂ ਮਨਪ੍ਰੀਤ ਕੌਰ (ਕਾਂਗਰਸ), ਮਾਖੇਵਾਲਾ ਤੋਂ ਬਲਵਿੰਦਰ ਸਿੰਘ (ਕਾਂਗਰਸ) ਜੇਤੂ ਰਹੇ |
ਪੰਚਾਇਤ ਸੰਮਤੀ ਭੀਖੀ ਦੇ ਜੇਤੂ ਉਮੀਦਵਾਰ
15 ਜ਼ੋਨਾਂ ਵਾਲੀ ਪੰਚਾਇਤ ਸੰਮਤੀ ਬਲਾਕ ਭੀਖੀ ਦੇ ਅਕਲੀਆ ਜੋਨ ਤੋਂ ਹਰਮਨਦੀਪ ਕੌਰ (ਕਾਂਗਰਸ), ਮਾਖਾ ਚਹਿਲਾ ਜੋਨ ਤੋਂ ਪ੍ਰਕਾਸ਼ ਸਿੰਘ (ਕਾਂਗਰਸ), ਰੱਲਾ ਜੋਨ ਤੋਂ ਮਲਕੀਤ ਕੌਰ (ਅਜਾਦ), ਕੋਟੜਾ ਕਲਾ ਜੋਨ ਤੋਂ ਹਰਮੇਲ ਸਿੰਘ (ਕਾਂਗਰਸ), ਸਮਾਓ ਜੋਨ ਤੋਂ ਬੱਬੂ ਸਿੰਘ (ਕਾਂਗਰਸ), ਫਫੜੇ ਭਾਈਕੇ ਜੋਨ ਤੋਂ ਲਖਵਿੰਦਰ ਸਿੰਘ (ਕਾਂਗਰਸ), ਮੌਜੋ ਖੁਰਦ ਜੋਨ ਤੋਂ ਮਨਿੰਦਰ ਸਿੰਘ (ਸ਼ੋਮਣੀ ਅਕਾਲੀ ਦਲ), ਰੜ੍ਹ ਤੋਂ ਮਨਜੀਤ ਕੌਰ (ਕਾਂਗਰਸ), ਅਤਲਾ ਕਲਾਂ ਤੋਂ ਸ਼ਿੰਦਰਪਾਲ ਕੌਰ (ਕਾਂਗਰਸ), ਮੱਤੀ ਤੋਂ ਸੁਰਜੀਤ ਕੌਰ (ਕਾਂਗਰਸ), ਖੀਵਾ ਖੁਰਦ ਤੋਂ ਪਰਵੀਨ ਲਤਾ (ਕਾਂਗਰਸ), ਹੀਰੋ ਕਲਾਂ ਤੋਂ ਨਿਰਭੈਅ ਸਿੰਘ (ਆਦਮੀ ਪਾਰਟੀ), ਹਮੀਰਗੜ੍ਹ ਢੈਪਈ ਤੋਂ ਵਿਕਰਮਜੀਤ ਸਿੰਘ (ਕਾਂਗਰਸ), ਧਲੇਵਾਂ ਤੋਂ ਕੁੰਦਨ ਸਿੰਘ (ਆਮ ਆਦਮੀ ਪਾਰਟੀ) ਅਤੇ ਮੂਲਾ ਸਿੰਘ ਵਾਲਾ ਤੋਂ ਰਮਨ ਕੌਰ (ਕਾਂਗਰਸ) ਨੇ ਜਿੱਤ ਪ੍ਰਾਪਤ ਕੀਤੀ |
ਪੰਚਾਇਤ ਸੰਮਤੀ ਬੁਢਲਾਡਾ
ਪੰਚਾਇਤ ਸੰਮਤੀ ਬੁਢਲਾਡਾ 'ਚ 25 ਜ਼ੋਨ ਪੈਂਦੇ ਹਨ | ਕਣਕਵਾਲ ਚਹਿਲਾਂ ਜੋਨ ਤੋਂ ਸਤਗੁਰ ਸਿੰਘ (ਕਾਂਗਰਸ), ਗੁੜੱਦੀ ਤੋਂ ਜਸਵੀਰ ਸਿੰਘ (ਕਾਂਗਰਸ), ਦੋਦੜਾ ਤੋਂ ਗੁਰਮੀਤ ਸਿੰਘ (ਅਜਾਦ), ਚੱਕ ਭਾਈਕੇ ਤੋਂ ਦਰਸ਼ਨ ਸਿੰਘ (ਆਮ ਆਦਮੀ ਪਾਰਟੀ), ਗੁਰਨੇ ਕਲਾਂ ਤੋਂ ਸੁਖਦੇਵ ਸਿੰਘ (ਕਾਂਗਰਸ), ਬੱਛੋਆਣਾ ਤੋਂ ਮਨਜੀਤ ਸਿੰਘ (ਸ਼ੋ੍ਰਮਣੀ ਅਕਾਲੀ ਦਲ), ਦਿਆਲਪੁਰਾ ਤੋਂ ਜਸਵਿੰਦਰ ਕੌਰ (ਸ਼ੋ੍ਰਮਣੀ ਅਕਾਲੀ ਦਲ), ਅਹਿਮਦਪੁਰ ਤੋਂ ਦਿਲਬਾਗ ਸਿੰਘ (ਸ਼ੋ੍ਰਮਣੀ ਅਕਾਲੀ ਦਲ), ਕਿਸ਼ਨਗੜ੍ਹ ਤੋਂ ਗੁਰਮੀਤ ਕੌਰ (ਕਾਂਗਰਸ), ਬਰ੍ਹੇ ਤੋਂ ਭੋਲਾ ਸਿੰਘ (ਸ਼ੋ੍ਰਮਣੀ ਅਕਾਲੀ ਦਲ), ਅੱਕਾਂਵਾਲੀ ਤੋਂ ਜਸਪ੍ਰੀਤ ਕੌਰ (ਕਾਂਗਰਸ), ਮਲਕੋ ਤੋਂ ਨਸੀਬ ਕੌਰ (ਕਾਂਗਰਸ), ਹਾਕਮਵਾਲਾ ਤੋਂ ਅਮਰਜੀਤ ਕੌਰ (ਕਾਂਗਰਸ), ਕੁਲਰੀਆਂ ਤੋਂ ਕਰਮਜੀਤ ਕੌਰ (ਕਾਂਗਰਸ), ਮੰਡੇਰ ਤੋਂ ਸ਼ਮਿੰਦਰ ਸਿੰਘ (ਸ਼ੋ੍ਰਮਣੀ ਅਕਾਲੀ ਦਲ), ਬਹਾਦਰਪੁਰ ਤੋਂ ਰਾਮਲਾਜ ਸਿੰਘ (ਕਾਂਗਰਸ), ਬਖ਼ਸ਼ੀਵਾਲਾ ਤੋਂ ਮਨਜੀਤ ਕੌਰ (ਕਾਂਗਰਸ), ਮਘਾਣੀਆਂ ਤੋਂ ਅਮਨਦੀਪ ਕੌਰ (ਕਾਂਗਰਸ), ਚੱਕ ਅਲੀਸ਼ੇਰ ਤੋਂ ਬਿੰਦਰ ਕੌਰ (ਕਾਂਗਰਸ), ਅਚਾਨਕ ਤੋਂ ਸੁਖਦੇਵ ਸਿੰਘ (ਸ਼ੋ੍ਰਮਣੀ ਅਕਾਲੀ ਦਲ), ਕਲੀਪੁਰ ਤੋਂ ਕੁਲਜੀਤ ਕੌਰ (ਸ਼ੋ੍ਰਮਣੀ ਅਕਾਲੀ ਦਲ), ਮੱਲ ਸਿੰਘ ਵਾਲਾ ਤੋਂ ਮਨਜੀਤ ਕੌਰ (ਕਾਂਗਰਸ), ਧਰਮਪੁਰਾ ਤੋਂ ਬਲਵਿੰਦਰ ਸਿੰਘ (ਕਾਂਗਰਸ), ਰੱਲੀ ਤੋਂ ਅਮਰਜੀਤ ਕੌਰ (ਸ਼ੋ੍ਰਮਣੀ ਅਕਾਲੀ ਦਲ) ਅਤੇ ਫੁਲੂਵਾਲਾ ਡੋਡ ਤੋਂ ਸੁਖਜਿੰਦਰ ਸਿੰਘ (ਕਾਂਗਰਸ) ਜੇਤੂ ਰਹੇ |
ਪੰਚਾਇਤ ਸੰਮਤੀ ਸਰਦੂਲਗੜ੍ਹ ਦੇ ਜੇਤੂ ਉਮੀਦਵਾਰਾਂ ਦਾ ਵੇਰਵਾ
15 ਜ਼ੋਨਾਂ ਵਾਲੀ ਪੰਚਾਇਤ ਸੰਮਤੀ ਸਰਦੂਲਗੜ੍ਹ ਦੇ ਜੋਨ ਫੱਤਾ ਮਾਲੋਕਾ ਤੋਂ ਦਰਸ਼ਨ ਸਿੰਘ (ਕਾਂਗਰਸ), ਝੰਡੂਕੇ ਤੋਂ ਬਲਕਰਨ ਸਿੰਘ (ਕਾਂਗਰਸ), ਆਹਲੂਪੁਰ ਤੋਂ ਕਿਰਪਾਲ ਸਿੰਘ (ਕਾਂਗਰਸ), ਭੂੰਦੜ ਤੋਂ ਗਿਆਨੋ ਦੇਵੀ (ਸ਼ੋ੍ਰਮਣੀ ਅਕਾਲੀ ਦਲ), ਜਟਾਣਾ ਕਲਾਂ ਤੋਂ ਸਿਮਰਜੀਤ ਕੌਰ (ਕਾਂਗਰਸ), ਖੈਰਾ ਕਲਾਂ ਤੋਂ ਕ੍ਰਿਸ਼ਨ ਲਾਲ (ਸ਼੍ਰੋਮਣੀ ਅਕਾਲੀ ਦਲ), ਕਰੰਡੀ ਤੋਂ ਬਨਾਰਸੀ ਦੇਵੀ (ਕਾਂਗਰਸ), ਝੰਡਾ ਖੁਰਦ ਤੋਂ ਸਰਬਤੀ (ਕਾਂਗਰਸ), ਝੰਡਾ ਕਲਾਂ ਤੋਂ ਵੀਨਾ ਰਾਣੀ (ਕਾਂਗਰਸ), ਸਰਦੂਲੇਵਾਲਾ ਤੋਂ ਬਲਵਿੰਦਰ ਸਿੰਘ (ਕਾਂਗਰਸ), ਹੀਂਗਣਾ ਉਰਫ ਭਗਵਾਨਪੁਰਾ ਤੋਂ ਮਨਜੀਤ ਕੌਰ, ਹੀਰਕੇ ਤੋਂ ਤੇਜ ਕੌਰ (ਕਾਂਗਰਸ), ਮੀਰਪੁਰ ਕਲਾਂ ਤੋਂ ਸੁਖਮਿੰਦਰ ਸਿੰਘ (ਕਾਂਗਰਸ), ਕੁਸਲਾ ਤੋਂ ਹਰਮੀਤ ਸਿੰਘ (ਕਾਂਗਰਸ) ਅਤੇ ਸੰਘਾ ਤੋਂ ਪਰਗਟ ਸਿੰਘ (ਕਾਂਗਰਸ) ਨੇ ਜਿੱਤ ਪ੍ਰਾਪਤ ਕੀਤੀ |


ਖ਼ਬਰ ਸ਼ੇਅਰ ਕਰੋ

ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਜ਼ੋਨ ਜੇਤੂ ਉਮੀਦਵਾਰਾਂ ਦੇ ਘਰਾਂ 'ਚ ਲੱਗੀਆਂ ਰੌਣਕਾਂ

ਲੱਡੂ ਵੰਡੇ ਅਤੇ ਵੋਟਰਾਂ ਦਾ ਕੀਤਾ ਧੰਨਵਾਦ ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਜੇਤੂ ਉਮੀਦਵਾਰਾਂ ਦੇ ਘਰਾਂ 'ਚ ਬੀਤੀ ਸ਼ਾਮ ਤੋਂ ਲੈ ਕੇ ਅੱਜ ਸਾਰਾ ਦਿਨ ਰੌਣਕਾਂ ਲੱਗੀਆਂ ਰਹੀਆਂ | ਜੇਤੂਆਂ ਨੇ ਜਿੱਥੇ ...

ਪੂਰੀ ਖ਼ਬਰ »

ਆਹਲੂਪੁਰ ਵਿਖੇ ਸੁਖਚੈਨ ਨਹਿਰ 'ਚ 15 ਫੁੱਟ ਪਾੜ ਪਿਆ

ਸਰਦੂਲਗੜ੍ਹ, 23 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)-ਨੇੜਲੇ ਪਿੰਡ ਆਹਲੂਪੁਰ ਵਿਖੇ ਖੇਤਾਂ 'ਚੋਂ ਲੰਘਦੀ ਸੁਖਚੈਨ ਨਹਿਰ ਵਿਚ 15 ਫੁੱਟ ਲੰਬਾ ਪਾੜ ਪੈ ਗਿਆ ਪ੍ਰੰਤੂ ਨਹਿਰ ਨੇੜੇ ਦੀਆਂ ਡੂੰਘੀਆਂ ਥਾਵਾਂ 'ਤੇ ਪਾਣੀ ਇਕੱਠਾ ਹੋ ਜਾਣ ਨਾਲ ਫਸਲਾਂ ਦੇ ਨੁਕਸਾਨ ਤੋਂ ਬੱਚਤ ਰਹੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX