ਬਠਿੰਡਾ-10 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਸਥਾਨਕ ਡਾ. ਅੰਬੇਦਕਰ ਪਾਰਕ ਕੋਲ ਇਕੱਠੇ ਹੋਏ ਮੁਲਾਜ਼ਮਾਂ ਨੇ ਅਧਿਆਪਕਾਂ ਦੀਆਂ ਤਨਖਾਹਾਂ 'ਚ ਕਟੌਤੀ, ਪਾਵਰਕਾਮ ਦੇ ਸੀ. ਐਚ. ਬੀ. ਅਤੇ ਪਨਬਸ ਰੋਡਵੇਜ਼ ਦੇ ...
ਬਠਿੰਡਾ, 10 ਅਕਤੂਬਰ (ਨਿੱਜੀ ਪੱਤਰ ਪ੍ਰੇਰਕ)-ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਬਠਿੰਡਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਿਦਿਆਰਥਣਾਂ ਲਈ ਬਰਾਬਰ ਹੱਕ ਤੇ ਹੋਰ ਮੰਗਾਂ ਨੂੰ ਲੈ ਕੇ ਪੁਰਅਮਨ ਸੰਘਰਸ਼ ਕਰ ਰਹੇ ਵਿਦਿਆਰਥੀਆਂ ਉੱਪਰ ਗੁੰਡਿਆਂ ਦੁਆਰਾ ਹਮਲਾ ...
ਰਾਮਾਂ ਮੰਡੀ, 10 ਅਕਤੂਬਰ (ਤਰਸੇਮ ਸਿੰਗਲਾ)-ਕਿਸਾਨਾਂ ਯੂਨੀਅਨਾਂ ਦੀ ਮੰਗ 'ਤੇ ਅੱਜ ਸੀਸੀਆਈ ਦੇ ਅਧਿਕਾਰੀ ਹਰਜੀਤ ਸਿੰਘ ਐਸ.ਆਰ.(ਸੀਪੀਓ) ਆਪਣੀ ਟੀਮ ਸਮੇਤ ਰਾਮਾਂ ਮੰਡੀ ਦੀ ਅਨਾਜ ਮੰਡੀ ਵਿਚ ਨਰਮੇਂ ਦੀ ਸਿੱਧੀ ਖ਼ਰੀਦ ਕਰਨ ਲਈ ਪਹੁੰਚੇ ਪਰ ਮੌਕੇ 'ਤੇ ਹਾਜ਼ਰ ਕਿਸਾਨਾਂ ...
ਤਲਵੰਡੀ ਸਾਬੋ, 10 ਅਕਤੂਬਰ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਿਸ ਨੇ ਜੇਲ੍ਹ ਵਿਚੋਂ ਛੁੱਟੀ ਤੇ ਆਏ ਭਗੌੜੇ ਕੈਦੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ | ਜਾਣਕਾਰੀ ਅਨੁਸਾਰ ...
ਬਠਿੰਡਾ, 10 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਪੰਜਾਬੀ ਮਾਂ ਬੋਲੀ ਦੇ ਹੱਕ, ਮਾਣ-ਸਨਮਾਨ ਤੇ ਲੱਚਰ ਗਾਇਕੀ ਦੇ ਵਿਰੁੱਧ ਸੰਘਰਸ਼ ਕਰ ਰਹੇ ਪ੍ਰਵਾਸੀ ਪੰਜਾਬੀ ਸਹਾਇਕ ਪੋ੍ਰ. ਪੰਡਿਤਰਾਓ ਧਰੇਨਵਰ ਨੇ ਬੀਤੀ 7 ਅਕਤੂਬਰ ਨੂੰ ਕਾਂਗਰਸ ਦੀ ਕਿੱਲਿ੍ਹਆਂਵਾਲੀ ਰੈਲੀ ਦੌਰਾਨ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਅਖਾੜਾ ਲਗਵਾਉਣ 'ਤੇ ਸਵਾਲ ਉਠਾਏ ਹਨ | ਪੰਡਿਤ ਰਾਓ ਵਲੋਂ ਅੱਜ ਬਠਿੰਡਾ ਵਿਖੇ ਕੀਤੀ ਗਈ ਕਾਨਫ਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਕ ਰਾਜਨੀਤਿਕ ਕਾਨਫ਼ਰੰਸ ਜਿਥੇ ਪੰਜਾਬ ਵਿਚ ਨਸ਼ਿਆਂ ਨੂੰ ਰੋਕਣ ਲਈ ਜ਼ਿੰਮੇਵਾਰ ਆਗੂਆਂ ਦਾ ਇਕੱਠ ਹੋਵੇ, ਉਥੇ ਸ਼ਰਾਬ ਨੂੰ ਗੀਤਾਂ ਰਾਹੀਂ ਸ਼ਰ੍ਹੇਆਮ ਉਤਸ਼ਾਹਿਤ ਕਰਨ ਵਾਲੇ ਗਾਇਕ ਸ਼ੈਰੀ ਮਾਨ ਦਾ ਪੋ੍ਰਗਰਾਮ ਕਰਵਾਉਣਾ ਬੇਹੱਦ ਮੰਦਭਾਗਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਸਬੰਧੀ ਇਕ ਪੱਤਰ ਲਿਖ ਕੇ ਕਾਂਗਰਸ ਰੈਲੀ ਦੌਰਾਨ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕ ਦਾ ਅਖਾੜਾ ਲਾਉਣ ਦੀ ਆਗਿਆ ਦਿੱਤੇ ਜਾਣ ਦੇ ਕਾਰਨਾਂ ਬਾਰੇ ਪੁੱਛਿਆ ਹੈ | ਉਨ੍ਹਾਂ ਨੇ ਪੱਤਰ ਵਿਚ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਵਾਉਣ ਨੂੰ ਕਾਂਗਰਸ ਦੀ ਪਰੰਪਰਾ ਨੂੰ ਧੱਕਾ ਲੱਗਣ ਦੀ ਗੱਲ ਵੀ ਆਖੀ ਹੈ | ਪੰਡਿਤਰਾਓ ਨੇ ਆਖਿਆ ਕਿ ਉਨ੍ਹਾਂ ਵਲੋਂ ਡੀ.ਸੀ. ਅਤੇ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਪੱਤਰ ਲਿਖ ਕੇ ਸ਼ੈਰੀ ਮਾਨ ਵਲੋਂ ਕਾਂਗਰਸ ਰੈਲੀ ਦੌਰਾਨ ਗਾਏ ਗਏ ਗੀਤਾਂ ਦਾ ਵੇਰਵਾ ਵੀ ਮੰਗਿਆ ਹੈ, ਤਾਂ ਜੋ ਇਸ ਨੂੰ 3 ਦਸੰਬਰ 2018 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੱਚਰ ਅਤੇ ਨਸ਼ਾ ਉਤਸ਼ਾਹਿਤ ਕਰਨ ਵਾਲੇ ਮਾਮਲੇ ਦੀ ਪੇਸ਼ੀ ਮੌਕੇ ਅਦਾਲਤ ਵਿਚ ਪੇਸ਼ ਕਰ ਸਕਣ | ਉਨ੍ਹਾਂ ਕਿਹਾ ਕਿ ਪੰਜਾਬੀ ਹਿਤੈਸ਼ੀਆਂ ਦੇ ਯਤਨਾਂ ਸਦਕਾ ਕਈ ਵੱਡੇ ਗਾਇਕ ਆਪਣੇ ਗੈਰ ਮਿਆਰੀ ਗੀਤਾਂ ਦੀ ਮੁਆਫ਼ੀ ਮੰਗ ਚੁੱਕੇ ਹਨ |
ਬਠਿੰਡਾ, 10 ਅਕਤੂਬਰ (ਭਰਪੂਰ ਸਿੰਘ)-ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਜਥੇਦਾਰ ਰਣਜੀਤ ਸਿੰਘ ਨੇ ਸਿੱਖਾਾ ਦੀਆਾ ਸਤਿਕਾਰ ਯੋਗ ਸੰਸਥਾਵਾਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਨੂੰ ਬਾਦਲ ਪਰਿਵਾਰ ਦੇ ...
ਰਾਮਾਂ ਮੰਡੀ, 10 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਚੱਕ ਹੀਰਾ ਸਿੰਘ ਦੀ ਅਨਾਜ ਮੰਡੀ ਵਿਚ ਕਿਸੇ ਵੀ ਖ਼ਰੀਦ ਏਜੰਸੀ ਵਲੋਂ ਅਜੇ ਤੱਕ ਝੋਨੇ ਦੀ ਬੋਲੀ ਸ਼ੁਰੂ ਨਾ ਕਰਨ ਤੋਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ...
ਤਲਵੰਡੀ ਸਾਬੋ, 10 ਅਕਤੂਬਰ (ਰਣਜੀਤ ਸਿੰਘ ਰਾਜੂ)-ਪਿੰਡ ਚੱਠੇਵਾਲਾ ਦੇ ਤਿੰਨ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਕੁਰਕੀ ਦੇ ਵਿਰੋਧ ਵਿਚ ਕਿਸਾਨਾਂ ਨੇ ਤਲਵੰਡੀ ਸਾਬੋ ਵਿਖੇ ਤਹਿਸੀਲਦਾਰ ਦਫ਼ਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ...
ਬਠਿੰਡਾ, 10 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਊਧਮ ਸਿੰਘ ਨਗਰ ਬੀਕਾਨੇਰ ਬਾਈਪਾਸ ਨਜ਼ਦੀਕ ਇਕ ਬੱਚੀ ਦਾ ਲਿਫ਼ਾਫ਼ੇ ਵਿਚ ਬੰਦ ਕੀਤਾ ਹੋਇਆ ਭਰੂਣ ਮਿਲਣ ਦੀ ਸੂਚਨਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਰਾ ਜਨਸੇਵਾ ਦੇ ਗੌਤਮ ਗੋਇਲ ਨੇ ਦੱਸਿਆ ਕਿ ਇਸ ਦੀ ...
ਸੰਗਤ ਮੰਡੀ, 10 ਅਕਤੂਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ 'ਚ ਨਰਮੇਂ ਦੀ ਸਰਕਾਰੀ ਖ਼ਰੀਦ ਸ਼ੁਰੂ ਨਾਂ ਕਰਵਾਏ ਜਾਣ ਕਾਰਨ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ...
ਗੋਨਿਆਣਾ, 10 ਅਕਤੂਬਰ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਘਰ ਅੰਦਰ ਦਾਖ਼ਲ ਹੋ ਕੇ ਚਾਰ ਜੀਆਂ ਦੀ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ ਇਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਬਰਖਾ ਸਿੰਘ ਵਾਸੀ ...
ਰਾਮਾਂ ਮੰਡੀ, 10 ਅਕਤੂਬਰ (ਤਰਸੇਮ ਸਿੰਗਲਾ)-ਬੀਤੇ ਦਿਨੀਂ ਤਲਵੰਡੀ ਸਾਬੋ ਰੋਡ ਤੇ ਸਥਿਤ ਪਾਵਰਕਾਮ ਦਫ਼ਤਰ ਨੇੜੇ ਦੋ ਮੋਟਰਸਾਈਕਲਾਂ ਦੀ ਹੋਈ ਆਪਸੀ ਟੱਕਰ 'ਚ ਇਕ ਸਵਾਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜ਼ਖ਼ਮੀ ਮੋਟਰਸਾਈਕਲ ਚਾਲਕ ਹਰਬੰਸ ਸਿੰਘ ਪੁੱਤਰ ਮੋਹਨ ਸਿੰਘ ...
ਗੋਨਿਆਣਾ, 10 ਅਕਤੂਬਰ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਸਥਾਨਕ ਪੁਲਿਸ ਸਟੇਸ਼ਨ ਅਧੀਨ ਪੈਂਦੇ ਇਕ ਹੋਰ ਪਿੰਡ ਵਿਚ ਵੀ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਨੇ ਪੀੜ੍ਹਤ ਲੜਕੀ ਦੇ ਬਿਆਨਾਂ ਅਧਾਰਿਤ ਦੋ ਨੌਜਵਾਨਾਂ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰਕੇ ...
ਚਾਉਕੇ, 10 ਅਕਤੂਬਰ (ਮਨਜੀਤ ਸਿੰਘ ਘੜੈਲੀ)-ਭਾਕਿਯੂ ਏਕਤਾ ਉਗਰਾਹਾਂ ਵਲੋਂ ਅੱਜ ਜਥੇਬੰਦੀ ਦੇ ਬਲਾਕ ਮੀਤ ਪ੍ਰਧਾਨ ਬੇਅੰਤ ਸਿੰਘ ਜੇਠੂਕੇ, ਬਲਾਕ ਆਗੂ ਗੁਲਾਬ ਸਿੰਘ ਜਿਉਂਦ ਅਤੇ ਇਕੱਤਰ ਸਿੰਘ ਪਿੱਥੋ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਵਲੋਂ 13 ਅਕਤੂਬਰ ਨੂੰ ਬਰਨਾਲਾ ...
ਬਠਿੰਡਾ, 10 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਆਰ. ਟੀ. ਆਈ. ਐਕਟਵਿਸਟ ਹਰਮਿਲਾਪ ਗਰੇਵਾਲ ਵਲੋਂ ਸਾਲ 27 ਮਾਰਚ 2015 ਨੂੰ ਸਿਹਤ ਵਿਭਾਗ ਲੁਧਿਆਣਾ ਦੇ ਵੱਖ-ਵੱਖ ਮੁੱਢਲੇ ਸਿਹਤ ਕੇਂਦਰਾਂ (ਪੀ. ਐਚ. ਸੀ.) ਸਮੁਦਾਇਕ ਸਿਹਤ ਕੇਂਦਰਾਂ (ਸੀ.ਐਚ.ਸੀ.) ਅਤੇ ਸਿਵਲ ਹਸਪਤਾਲਾਂ ਵਲੋਂ ...
ਭੁੱਚੋ ਮੰਡੀ, 10 ਅਕਤੂਬਰ (ਬਿੱਕਰ ਸਿੰਘ ਸਿੱਧੂ)-ਸੰਤ ਬਾਬਾ ਐਾਚਲ ਸਿੰਘ ਸਪੋਰਟਸ ਕਲੱਬ ਚੱਕ ਬਖਤੂ ਦੇ ਵਲੰਟੀਅਰਾਂ ਨੇ ਪਿੰਡ ਦੀਆਂ ਸਾਂਝੀਆਂ ਥਾਂਵਾਂ ਅਤੇ ਗਲੀਆਂ ਵਿਚ ਗੁਲਮੋਹਰ ਅਤੇ ਪਾਮ ਦੇ ਪੌਦੇ ਲਗਾਕੇ ਪਿੰਡ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ...
ਰਾਮਾਂ ਮੰਡੀ, 10 ਅਕਤੂਬਰ (ਤਰਸੇਮ ਸਿੰਗਲਾ)-ਹਲਕੇ ਦੇ ਮੁੱਖ ਸੇਵਾਦਾਰ ਖ਼ੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਸਥਾਨਕ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਵਲੋਂ ਸ਼ਹਿਰ ਦੇ ਕੌਾਸਲਰਾਂ ਅਤੇ ...
ਗੋਨਿਆਣਾ, 10 ਅਕਤੂਬਰ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਮਹਾਰਾਜਾ ਅਗਰਸੈਨ ਜੈਅੰਤੀ ਉਤਸਵ ਸਥਾਨਕ ਦੁਰਗਾ ਮੰਦਰ ਵਿਖੇ ਅਗਰਵਾਲ ਸਭਾ ਵਲੋਂ ਮਨਾਇਆ ਗਿਆ | ਇਸ ਮੌਕੇ ਸੁਰਿੰਦਰ ਗੋਇਲ ਨਾਇਬ ਤਹਿਸੀਲਦਾਰ ਗੋਨਿਆਣਾ ਮੰਡੀ ਨੇ ਸ਼ਿਰਕਤ ਕੀਤੀ ਅਤੇ ਸਭਾ ਵਲੋਂ ਹਵਨ ਕੀਤਾ ...
ਬੱਲੂਆਣਾ, 10 ਅਕਤੂਬਰ (ਗੁਰਨੈਬ ਸਾਜਨ)-ਪੰਜਾਬ ਸਰਕਾਰ ਵਲੋਂ ਠੇਕੇਦਾਰ ਮੁਲਾਜ਼ਮਾਂ ਦੀ ਛਾਂਟੀ ਕਰਨ ਦੇ ਵਿਰੋਧ ਵਜੋਂ ਟਰਾਂਸਕੋ ਅਤੇ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਪੰਨੂ ਦੀ ਅਗਵਾਈ ਹੇਠ ਦਿਓਣ ਵਿਖੇ 15 ਅਕਤੂਬਰ ...
ਗੋਨਿਆਣਾ, 10 ਅਕਤੂਬਰ (ਲਛਮਣ ਦਾਸ ਗਰਗ)-ਠੇਕੇਦਾਰਾਂ ਨੇ ਇਕ ਘਰ ਦੇ ਅੱਗੇ ਬਿਨ੍ਹਾਂ ਮਕਾਨ ਮਾਲਕ ਦੀ ਮਨਜ਼ੂਰੀ ਦੇ ਸੀਵਰੇਜ਼ ਦੀ ਪਾਇਪ ਦੇ ਕੋਲ ਬਿਜਲੀ ਦਾ ਖੰਭਾ ਲਗਾ ਦਿੱਤਾ | ਜਿਸ ਨਾਲ ਸੀਵਰੇਜ ਦੀ ਪਾਇਪ ਟੁੱਟ ਗਈ | ਮਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀਆਂ ਨੇੜੇ ...
ਬਠਿੰਡਾ, 10 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੀ ਅਗਰਵਾਲ ਸਭਾ (ਰਜਿ:) ਬਠਿੰਡਾ ਵਲੋਂ ਮਹਾਰਾਜਾ ਅਗਰਸੈਨ ਜੀ ਦੀ 5142ਵੀਂ ਜੈਅੰਤੀ ਬੜੇ ਹੀ ਧੂਮਧਾਮ ਨਾਲ ਮਨਾਈ ਗਈ | ਇਯ ਮੌਕੇ ਮਹਾਰਾਜਾ ਅਗਰਸੈਨ ਪਾਰਕ, ਅਗਰਸੈਨ ਰੋਡ, ਬਠਿੰਡਾ ਵਿਖੇ ਸਭਾ ਦੇ ਪ੍ਰਧਾਨ ਨਰੇਸ਼ ...
ਤਲਵੰਡੀ ਸਾਬੋ, 10 ਅਕਤੂਬਰ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਵਿਖੇ ਫਰੈਸ਼ਰ ਪਾਰਟੀ ਮੌਕੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਵਿੱਖੀ ਅਧਿਆਪਕਾਂ ਨੇ ਵੱਖੋ-ਵੱਖ ਕਲਾਵਾਂ ...
ਮਹਿਰਾਜ, 10 ਅਕਤੂਬਰ (ਸੁਖਪਾਲ ਮਹਿਰਾਜ)-ਬਾਲ ਵਿਕਾਸ ਵਿਭਾਗ ਫੂਲ ਵਿਖੇ ਸੀ.ਡੀ.ਪੀ.ੳ, ਦੋ ਸੁਪਰਵਾਇਜਰ, ਦੋ ਕਲਰਕ, ਸੇਵਾਦਾਰ ਤੱਕ ਦੇ ਅਹੁਦੇ ਖ਼ਾਲੀ ਪਏ ਹਨ | ਸੀ.ਡੀ.ਪੀ.ੳ ਦਾ ਵਾਧੂ ਚਾਰਜ ਰਾਮਪੁਰਾ ਦੇ ਸੀ.ਡੀ.ਪੀ.ੳ ਗੁਰਮੀਤ ਸਿੰਘ ਕੋਲ ਹੈ | ਜਿਸ ਕਾਰਨ ਲੋਕਾਂ ਨੂੰ ਭਾਰੀ ...
ਕਾਲਾਂਵਾਲੀ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸਥਾਨਕ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਕਾਲਾਂਵਾਲੀ ਵਿਖੇ 'ਸਮਰੱਥਾਵਾਨ ਪ੍ਰੀਖਿਆ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਦੀਆਂ ਸਮੱਸਿਆਵਾਂ' ਵਿਸ਼ੇ 'ਤੇ ਵਿਦਿਆਰਥੀ ਸੰਗਠਨ ਦਿਸ਼ਾ ਸਿਰਸਾ ਵੱਲੋਂ ਇੱਕ ਵਿਚਾਰ ...
ਰਾਮਾਂ ਮੰਡੀ, 10 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)-ਪੰਜਾਬ ਸਰਕਾਰ ਵਲੋਂ ਕੀਤੀਆਂ ਜਾਂਦੀਆਂ ਅਚਾਨਕ ਛੁੱਟੀਆਂ ਕਾਰਨ ਸਰਕਾਰ ਦੀ ਸਾਖ ਨੂੰ ਖੋਰਾ ਲੱਗ ਰਿਹਾ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮਿਲੀ ਜਣਕਾਰੀ ਅਨੁਸਾਰ 9 ...
ਬਠਿੰਡਾ, 10 ਅਕਤੂਬਰ (ਅਜੀਤ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਪ੍ਰਚਾਰ ਸਕੱਤਰ ਸ਼ਿੰਗਾਰਾ ਸਿੰਘ ਮਾਨ ਵਲੋਂ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਈ ਸਾਲਾਂ ਤੋਂ ਨੌਕਰੀ ਕਰ ਰਹੇ ...
ਰਾਮਾਂ ਮੰਡੀ, 10 ਅਕਤੂਬਰ (ਤਰਸੇਮ ਸਿੰਗਲਾ)-ਸਥਾਨਕ ਬੰਗੀ ਰੋਡ 'ਤੇ ਸਥਿਤ ਆਰ. ਐਮ. ਐਮ. ਡੀ. ਏ. ਵੀ. ਪਬਲਿਕ ਸਕੂਲ ਵਲੋਂ ਬਾਸਕਿਟ ਬਾਲ (ਲੜਕੇ ਅੰਡਰ-19) ਵਲੋਂ ਖ਼ੇਡ ਦਾ ਸ਼ਾਨਦਾਰ ਪ੍ਰਰਦਸ਼ਨ ਕਰਦੇ ਹੋਏ ਅੰਤਰ ਸਕੂਲ ਜ਼ੋਨ ਤਲਵੰਡੀ ਸਾਬੋ ਟੂਰਨਾਮੈਂਟਾਂ ਵਿਚੋਂ ਪਹਿਲਾ ਸਥਾਨ ...
ਲਹਿਰਾ ਮੁਹੱਬਤ, 10 ਅਕਤੂਬਰ (ਭੀਮ ਸੈਨ ਹਦਵਾਰੀਆ)-ਲਹਿਰਾ ਮੁਹੱਬਤ ਦੇ ਬੰਦ ਪਏ ਸੇਵਾ ਕੇਂਦਰ ਨੂੰ ਚਾਲੂ ਕਰਵਾਉਣ ਲਈ ਬੀਤੀ 8 ਜੁਲਾਈ ਤੋਂ ਵਿੱਢੇ ਹੋਏ ਸੰਘਰਸ਼ ਦੇ ਚਲਦਿਆਂ ਪਹਿਲਾਂ 20 ਜੁਲਾਈ ਤੇ ਫਿਰ 3 ਸਤੰਬਰ ਨੂੰ ਸੇਵਾ ਕੇਂਦਰ ਦਾ ਸਮਾਨ ਚੁੱਕਣ ਆਏ ਕੰਪਨੀ ਦੇ ...
ਚਾਉਕੇ, 10 ਅਕਤੂਬਰ (ਮਨਜੀਤ ਸਿੰਘ ਘੜੈਲੀ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਪਿੰਡ ਕਰਾੜਵਾਲਾ ਵਿਖੇ ਪੁੱਜਕੇ ਬੀਤੇ ਦਿਨੀਂ ਇਕੋ ਦਿਨ ਕਰਜ਼ੇ ਦੀ ਮਾਰ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਸੁਖਦੇਵ ਸਿੰਘ ਅਤੇ ਮਜ਼ਦੂਰ ਬੇਅੰਤ ਸਿੰਘ ...
ਬਠਿੰਡਾ, 10 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਖੇਡ ਵਿਭਾਗ ਦੀਆਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ (ਅੰਡਰ-14 ਸਾਲ ਲੜਕੇ-ਲੜਕੀਆਂ) ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ | ਅਥਲੈਟਿਕਸ ਦੇ 400 ਮੀਟਰ ਈਵੈਂਟ ਵਿਚ ਅਕਾਸ਼ਦੀਪ ਸਿੰਘ ...
ਕਾਲਾਂਵਾਲੀ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸੀਆਈਏ ਸਿਰਸਾ ਪੁਲਿਸ ਦੇ ਇੰਚਾਰਜ ਦਲੇਰਾਮ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਇੱਕ ਨੌਜਵਾਨ ਦੇ ਕਬਜ਼ੇ ਵਿੱਚੋਂ 22.22 ਗਰਾਮ ਹੈਰੋਇਨ ਬਰਾਮਦ ਕਰਨ ਵਿੱਚ ...
ਬੱਲੂਆਣਾ, 10 ਅਕਤੂਬਰ (ਗੁਰਨੈਬ ਸਾਜਨ)-ਇਸ ਸਬੰਧੀ ਬਹਿਮਣ ਦੀਵਾਨਾ ਦੇ ਕਿਸਾਨ ਸੰਦੀਪ ਸਿੰਘ ਜੋ ਆਪਣੇ ਖੇਤ ਵਿਚ ਝੋਨਾ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨੂੰ ਪਹਿਲਾ ਚੌਪਰ ਅਤੇ ਫੇਰ ਤਵੀਆਂ ਨਾਲ ਵਾਹ ਰਿਹਾ ਸੀ, ਨੇ ਦੱਸਿਆ ਕਿ ਉਸ ਕੋਲ 70 ਏਕੜ ਜ਼ਮੀਨ, ਜਿਸ ਵਿਚ ਉਹ ਝੋਨੇ ...
ਰਾਮਪੁਰਾ ਫੂਲ, 10 ਅਕਤੂਬਰ (ਗੁਰਮੇਲ ਸਿੰਘ ਵਿਰਦੀ)-ਕੇਂਦਰ ਸਰਕਾਰ ਦੀ ਕਲੱਸਟਰ ਸਕੀਮ ਤਹਿਤ ਅਕਾਲੀ-ਭਾਜਪਾ ਸਰਕਾਰ ਸਮੇਂ ਚੁਣੇ ਗਏ ਵਿਧਾਨ ਸਭਾ ਹਲਕਾ ਫੂਲ ਦੇ ਪਿੰਡ ਢਿਪਾਲੀ ਤੇ ਜਲਾਲ ਨੰੂ ਕਲਸਟਰ ਸਕੀਮ ਤਹਿਤ ਭਾਰਤ ਦੇ ਪਹਿਲੇ ਪਿੰਡ ਵਜੋਂ ਚੁਣਿਆ ਗਿਆ ਹੈ | ਜਿਸ ...
ਬਠਿੰਡਾ, 10 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਪੁਲਿਸ ਵੈੱਲਫੇਅਰ ਪੈਨਸ਼ਨਰ ਐਸੋਸੀਏਸ਼ਨ, ਪੀ.ਐਸ.ਪੀ.ਸੀ.ਐਲ. ਪੈਨਸ਼ਨਰ, ਪੀ.ਆਰ.ਟੀ.ਸੀ. ਪੈਨਸ਼ਨਰਜ਼, ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਐਸੋਸੀਏਸ਼ਨ ...
ਭੁੱਚੋ ਮੰਡੀ, 10 ਅਕਤੂਬਰ (ਬਲਵਿੰਦਰ ਸਿੰਘ ਸੇਠੀ)-ਭੁੱਚੋ ਮੰਡੀ ਨਗਰ ਕੌਾਸਲ ਦੇ ਦਰਜਾ ਚਾਰ ਸਫ਼ਾਈ ਸੇਵਕਾਂ ਵਲੋਂ ਪਿਛਲੇ ਕਰੀਬ ਇਕ ਹਫ਼ਤੇ ਤੋਂ ਚੱਲ ਰਹੀ ਕੰਮ ਛੋੜ ਹੜ੍ਹਤਾਲ ਲਗਾਤਾਰ ਜਾਰੀ ਹੈ | ਅੱਜ ਹੜ੍ਹਤਾਲ ਦੌਰਾਨ ਸਫ਼ਾਈ ਸੇਵਕਾਂ ਨੇ ਭੁੱਚੋ ਮੰਡੀ ਵਿਚ ਰੋਸ ...
ਬਠਿੰਡਾ, 10 ਅਕਤੂਬਰ (ਅ. ਬ.)-ਈਕੋ ਸਾਊਾਡ ਇੰਟਰਨੈਸ਼ਨਲ ਵਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹਿਅਰਿੰਗ ਚੈੱਕਅਪ ਕੈਂਪ 12 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਹੋਟਲ ਆਰ. ਐਮ., ਨੇੜੇ ਗੁਰਦੁਆਰਾ ਚੌਕ, ਮਾਨਸਾ ਅਤੇ 13 ਅਕਤੂਬਰ, ਦਿਨ ਸਨਿਚਰਵਾਰ ਨੂੰ ਹੋਟਲ ਸਮਰਾਟ, ਰੇਲਵੇ ...
ਮਹਿਰਾਜ, 10 ਅਕਤੂਬਰ (ਸੁਖਪਾਲ ਮਹਿਰਾਜ)-ਸਰਕਾਰੀ ਐਲੀਮੈਂਟਰੀ ਸਕੂਲ ਕੋਠੇ ਤਲਵੰਡੀ ਮਹਿਰਾਜ ਦੇ ਹੋਣਹਾਰ ਅਥਲੀਟਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਜ਼ਿਲ੍ਹਾ ਪੱਧਰੀ ਖੇਡਾਂ ਜੋ ਕਿ ਘੁੱਦਾ ਵਿਖੇ ਕਰਵਾਈਆਂ ਗਈਆਂ ਸਨ ਵਿਚ ਉਕਤ ਸਕੂਲ ਤਿੰਨ ...
ਰਾਮਾਂ ਮੰਡੀ, 10 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਸੇਖੂ ਵਿਖੇ 5 ਦਿਨਾਂ ਤੋਂ ਝੋਨੇ ਦੀ ਫ਼ਸਲ ਲਿਆ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਖ਼ਰੀਦ ...
ਮੌੜ ਮੰਡੀ, 10 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਨੌਜਵਾਨਾਂ ਨੂੰ ਭਾਰਤੀ ਸੈਨਾ ਵਿਚ ਭਰਤੀ ਹੋਣ ਲਈ ਪ੍ਰੀ ਸਿਖਲਾਈ ਕੈਂਪਾਂ ਦਾ ਬਹੁਤ ਮਹੱਤਵ ਹੈ | ਇਨ੍ਹਾਂ ਕੈਂਪਾਂ ਵਿਚ ਬੱਚੇ ਜਿੱਥੇ ਸਰੀਰਕ ਯੋਗਤਾ ਪੂਰੀ ਕਰਨ ਵਿਚ ਸਫਲ ਹੁੰਦੇ ਹਨ ਉੱਥੇ ਸੈਨਾ ਦੀ ਭਰਤੀ ਲਈ ਯੋਗ ...
ਕੋਟਫੱਤਾ, 10 ਅਕਤੂਬਰ (ਰਣਜੀਤ ਸਿੰਘ ਬੁੱਟਰ)-ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿਚ ਫ਼ੈਸਲਾ ਕੀਤਾ ਹੈ ਕਿ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਐਸ. ਐਸ. ਏ. ਤੇ ਰਮਸਾ ਅਧਿਆਪਕਾਂ ਨੂੰ ਪੱਕਾ ਕਰਨ ਦੇ ਨਾਮ 'ਤੇ ਤਨਖ਼ਾਹ ਵਿਚ ਕਟੌਤੀ ਕਰ ਰਹੀ ਜੋ ਅਧਿਆਪਕ ਵਰਗ ਨਾਲ ਸਰਾਸਰ ...
ਬਠਿੰਡਾ, 10 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਸਿਹਤ ਵਿਭਾਗ ਵਲੋਂ ਸ਼ੁਰੂ ਕੀਤੇ ਡੈਂਟਲ ਸਿਹਤ ਪੰਦ੍ਹਰਵਾੜੇ ਨੂੰ ਭਰਵਾਾ ਹੰੁਗਾਰਾ ਮਿਲ ਰਿਹਾ ਹੈ¢ ਇਸ ਸਬੰਧ ਵਿਚ ਸਥਾਨਕ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਡਾਕਟਰਾਾ ਵਲੋਂ ਮਰੀਜ਼ਾਾ ਦਾ ਮੁਫ਼ਤ ਇਲਾਜ ਕੀਤਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX