ਤਾਜਾ ਖ਼ਬਰਾਂ


28 ਸਾਲਾਂ ਨੌਜਵਾਨ ਦੀ ਮੌਤ
. . .  about 1 hour ago
ਤਪਾ ਮੰਡੀ,17 ਦਸੰਬਰ (ਪ੍ਰਵੀਨ ਗਰਗ) ਬਰਨਾਲਾ-ਬਠਿੰਡਾ ਮੁੱਖ ਮਾਰਗ ਤੇ ਪਿੰਡ ਮਹਿਤਾ ਨਜ਼ਦੀਕ ਇੱਕ 28 ਸਾਲਾਂ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ...
ਪ੍ਰਿਥਵੀ ਸ਼ਾਹ ਦੀ ਜਗ੍ਹਾ ਮਯੰਕ ਅਗਰਵਾਲ ਭਾਰਤੀ ਟੈਸਟ ਟੀਮ 'ਚ ਸ਼ਾਮਲ
. . .  about 2 hours ago
ਮੁੰਬਈ, 17 ਦਸੰਬਰ - ਆਸਟ੍ਰੇਲੀਆ ਖ਼ਿਲਾਫ਼ ਚੱਲ ਰਹੀ ਚਾਰ ਮੈਚਾਂ ਦੀ ਟੈਸਟ ਲੜੀ ਲਈ ਸੱਟ ਦੇ ਚੱਲਦਿਆਂ ਪ੍ਰਿਥਵੀ ਸ਼ਾਹ ਨੂੰ ਬਾਹਰ ਕਰ ਮਯੰਕ ਅਗਰਵਾਲ ਨੂੰ ਭਾਰਤੀ ਕ੍ਰਿਕਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਉਡੀਸ਼ਾ ਅਤੇ ਤ੍ਰਿਪੁਰਾ ਲਈ ਵਾਧੂ ਰਾਹਤ ਪੈਕੇਜ ਨੂੰ ਮਨਜ਼ੂਰੀ
. . .  about 3 hours ago
ਨਵੀਂ ਦਿੱਲੀ, 17 ਦਸੰਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਉਡੀਸ਼ਾ ਲਈ 1023.59 ਕਰੋੜ ਅਤੇ ਤ੍ਰਿਪੁਰਾ ਲਈ 268.63 ਕਰੋੜ ਦੇ...
ਪੁਲਿਸ ਨਾਕੇ ਤੇ ਖੜੇ ਮੁਲਾਜ਼ਮਾਂ ਉੱਪਰ ਚੜੀ ਕਾਰ , ਇਕ ਦੀ ਮੌਤ
. . .  about 3 hours ago
ਮੰਡੀ ਅਰਨੀਵਾਲਾ, 17 ਦਸੰਬਰ (ਨਿਸ਼ਾਨ ਸਿੰਘ ਸੰਧੂ) - ਅਰਨੀਵਾਲਾ ਨਗਰ ਪੰਚਾਇਤ ਦੀ ਹੱਦ ਤੇ ਪੁਲਿਸ ਥਾਣਾ ਅਰਨੀਵਾਲਾ ਵੱਲੋਂ ਲਗਾਏ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਉੱਪਰ...
ਮੁੰਬਈ : ਹਸਪਤਾਲ ਨੂੰ ਲੱਗੀ ਅੱਗ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 5
. . .  about 4 hours ago
ਮੁੰਬਈ, 17 ਦਸੰਬਰ - ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲੱਗੀ ਅੱਗ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5 ਹੋ ਗਈ...
ਕੱਪੜਾ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 4 hours ago
ਲੁਧਿਆਣਾ, 17 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਹੰਬੜਾਂ ਰੋਡ 'ਤੇ ਅੱਜ ਸ਼ਾਮ 4.30 ਵਜੇ ਦੇ ਕਰੀਬ ਇੱਕ ਕੱਪੜਾ ਫ਼ੈਕਟਰੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ...
ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋ ਚੁੱਕੀ ਸਹੁੰ
. . .  about 4 hours ago
ਰਾਏਪੁਰ, 17 ਦਸੰਬਰ - ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕ ਲਈ ਹੈ। ਇਸ ਤੋਂ ਇਲਾਵਾ ਟੀ.ਐੱਸ. ਸਿੰਘ ਅਤੇ ਤਮਰਾਧਵਜ ਸਾਹੂ ਸਮੇਤ ਹੋਰਨਾਂ ਮੰਤਰੀਆਂ...
ਮੰਦਿਰ ਦਾ ਮੁੱਦਾ ਜਦ ਤੱਕ ਅਦਾਲਤ 'ਚ ਹੈ, ਸੰਸਦ ਨੂੰ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀ - ਯੂ.ਪੀ ਮੰਤਰੀ
. . .  about 5 hours ago
ਲਖਨਊ, 17 ਦਸੰਬਰ - ਉੱਤਰ ਪ੍ਰਦੇਸ਼ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਦਾ ਕਹਿਣਾ ਹੈ ਕਿ ਰਾਮ ਮੰਦਰ ਦਾ ਮੁੱਦਾ ਸੁਪਰੀਮ ਕੋਰਟ 'ਚ ਹੈ, ਇਸ ਲਈ ਇਸ ਉੱਪਰ ਚਰਚਾ ਨਹੀ...
ਹਸਪਤਾਲ ਨੂੰ ਲੱਗੀ ਅੱਗ 'ਚ ਇੱਕ ਦੀ ਮੌਤ
. . .  about 5 hours ago
ਮੁੰਬਈ, 17 ਦਸੰਬਰ - ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲੱਗੀ ਅੱਗ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈਹੈ, ਜਦਕਿ 47 ਲੋਕ ਬਚਾਏ ਜਾ ਚੁੱਕੇ ਹਨ। ਅੱਗ ਉੱਪਰ ਕਾਬੂ...
84 ਦੰਗਿਆਂ ਨਾਲ ਜੁੜਿਆ ਕੋਈ ਕੇਸ ਜਾਂ ਐੱਫ.ਆਈ.ਆਰ ਮੇਰੇ ਖ਼ਿਲਾਫ਼ ਨਹੀ - ਕਮਲਨਾਥ
. . .  about 5 hours ago
ਭੋਪਾਲ, 17 ਦਸੰਬਰ - ਮੱਧ ਪ੍ਰਦੇਸ਼ ਦੇ ਨਵਨਿਯੁਕਤ ਮੁੱਖ ਮੰਤਰੀ ਕਮਲਨਾਥ ਦਾ ਕਹਿਣਾ ਹੈ 1984 ਸਿੱਖ ਦੰਗਿਆਂ ਨਾਲ ਸਬੰਧਿਤ ਕੋਈ ਵੀ ਕੇਸ, ਐੱਫ.ਆਈ ਆਰ ਜਾਂ ਦੋਸ਼ ਪੱਤਰ ਉਨ੍ਹਾਂ ਖ਼ਿਲਾਫ਼...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 5 hours ago
ਤਲਵੰਡੀ ਸਾਬੋ/ ਸੀਂਗੋ ਮੰਡੀ 17 ਦਸੰਬਰ (ਲਕਵਿੰਦਰ ਸ਼ਰਮਾ) - ਉਪ ਮੰਡਲ ਦੇ ਪਿੰਡ ਲੇਲੇਵਾਲਾ 'ਚ ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਵੱਲੋਂ ਆਪਣੇ ਖੇਤ ਵਿਚ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਗੁਰਮੇਲ ਸਿੰਘ (41) ਦੇ .....
ਅਕਾਲੀ ਵਰਕਰਾਂ ਵਲੋਂ ਰਣੀਕੇ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਦਫ਼ਤਰ ਅਟਾਰੀ ਵਿਖੇ ਧਰਨਾ
. . .  about 6 hours ago
ਅਟਾਰੀ, 17 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)- ਪੰਚਾਇਤੀ ਚੋਣਾਂ ਵਿਚ ਅਕਾਲੀ ਵਰਕਰਾਂ ਨੂੰ ਨਾਮਜ਼ਦਗੀ ਫਾਰਮ ਨਾਲ ਲੱਗਣ ਵਾਲੇ ਚੁੱਲ੍ਹਾ ਟੈਕਸ ਤੇ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਜਾਰੀ ਕਰਨ ਦੇ ਰੋਸ ਵਜੋਂ ਸਾਬਕਾ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ ਦੀ .....
ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 6 hours ago
ਭੀਖੀ, 17 ਦਸੰਬਰ (ਗੁਰਿੰਦਰ ਸਿੰਘ ਔਲਖ)- ਭੀਖੀ ਤੋਂ ਥੋੜੀ ਹੀ ਦੂਰੀ 'ਤੇ ਸਥਿਤ ਪਿੰਡ ਹਮੀਰਗੜ੍ਹ ਢੈਪਈ ਕੋਲ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਿਕ, ਮਾਨਸਾ ਵਾਸੀ ਤੇਜਿੰਦਰ ਕੁਮਾਰ ਆਪਣੇ ....
ਮੁੰਬਈ ਦੇ ਇਕ ਹਸਪਤਾਲ 'ਚ ਲੱਗੀ ਭਿਆਨਕ ਅੱਗ
. . .  about 6 hours ago
ਮੁੰਬਈ, 17 ਦਸੰਬਰ- ਮੁੰਬਈ ਦੇ ਅੰਧੇਰੀ 'ਚ ਈ.ਐਸ.ਆਈ.ਸੀ. ਕਾਮਗਰ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਮਾਲੀ .....
ਕੱਲ੍ਹ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  about 6 hours ago
ਨਵੀਂ ਦਿੱਲੀ, 17 ਦਸੰਬਰ -ਭਾਰਤੀ ਜਨਤਾ ਦਲ (ਭਾਜਪਾ) ਦੇ ਸੰਸਦੀ ਦਲ ਦੀ ਬੈਠਕ ਮੰਗਲਵਾਰ ਨੂੰ ਸਵੇਰੇ 9:30 ਵਜੇ ਹੋਵੇਗੀ....
ਮੁੱਖ ਮੰਤਰੀ ਬਣਦਿਆਂ ਹੀ ਕਮਲ ਨਾਥ ਨੇ ਕਿਸਾਨਾਂ ਦੇ ਕਰਜ਼ਾ ਮਾਫੀ ਨਾਲ ਜੁੜੀ ਫਾਈਲ 'ਤੇ ਕੀਤੇ ਦਸਤਖ਼ਤ
. . .  about 6 hours ago
'84 ਕਤਲੇਆਮ ਮਾਮਲਾ : ਆਪ ਨੇ ਸਲਮਾਨ ਖ਼ੁਰਸ਼ੀਦ ਵੱਲੋਂ ਫ਼ੈਸਲੇ ਨੂੰ ਚੁਨੌਤੀ ਦੇਣ ਦੀ ਗੱਲ ਨੂੰ ਦੱਸਿਆ ਮੰਦਭਾਗਾ
. . .  about 6 hours ago
ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ
. . .  about 7 hours ago
ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  about 7 hours ago
'84 ਕਤਲੇਆਮ ਮਾਮਲਾ : ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮਾਂ 'ਤੇ ਛਿੜਕਿਆ ਲੂਣ- ਭਗਵੰਤ ਮਾਨ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਖੇਡ ਸੰਸਾਰ

ਪੈਰਾ ਏਸ਼ਿਆਈ ਖੇਡਾਂ

ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਜਿੱਤਿਆ ਸੋਨ ਤਗਮਾ

ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਹਰਵਿੰਦਰ ਸਿੰਘ

ਜਕਾਰਤਾ, 10 ਅਕਤੂਬਰ (ਏਜੰਸੀ)-ਭਾਰਤ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਇੱਥੇ ਜਾਰੀ ਪੈਰਾ-ਏਸ਼ਿਆਈ ਖੇਡਾਂ 'ਚ ਬੁੱਧਵਾਰ ਨੂੰ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ-ਡਬਲਿਊ-2/ਐਸ.ਟੀ ਮੁਕਾਬਲੇ 'ਚ ਸੋਨ ਤਗਮਾ ਹਾਸਲ ਕੀਤਾ | ਹਰਵਿੰਦਰ ਸਿੰਘ ਨੇ ਇਸ ਮੁਕਾਬਲੇ ਦੇ ਫਾਈਨਲ ...

ਪੂਰੀ ਖ਼ਬਰ »

ਸੁਲਤਾਨ ਜੌਹਰ ਕੱਪ : ਭਾਰਤ ਨੇ ਮੌਜੂਦਾ ਜੇਤੂ ਆਸਟ੍ਰੇਲੀਆ ਨੂੰ ਹਰਾ ਕੇ ਦਰਜ ਕੀਤੀ ਚੌਥੀ ਜਿੱਤ

ਜੌਹਰ ਬਾਹਰੂ (ਮਲੇਸ਼ੀਆ), 10 ਅਕਤੂਬਰ (ਏਜੰਸੀ)- ਸੁਲਤਾਨ ਜੌਹਰ ਕੱਪ ਟੂਰਨਾਮੈਂਟ 'ਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਜੂਨੀਅਰ ਪੁਰਸ਼ ਟੀਮ ਨੇ ਬੁੱਧਵਾਰ ਨੂੰ ਮੌਜੂਦਾ ਜੇਤੂ ਆਸਟ੍ਰੇਲੀਆ ਨੂੰ ਰੁਮਾਂਚਿਕ ਮੁਕਾਬਲੇ 'ਚ ਮਾਤ ਦਿੱਤੀ | ਇਹ ਭਾਰਤ ਦੀ ਲਗਾਤਾਰ ਇਸ ਟੂਰਨਾਮੈਂਟ ਦੀ ਚੌਥੀ ਜਿੱਤ ਹੈ | ਭਾਰਤ ਨੇ 5ਵੇਂ ਮਿੰਟ 'ਚ ਗੁਰਸਾਹਿਬ ਸਿੰਘ ਵਲੋਂ ਪਨੈਲਟੀ ਕਾਰਨਰ 'ਤੇ ਦਾਗੇ ਗਏ ਗੋਲ ਦੇ ਦਮ 'ਤੇ ਆਪਣਾ ਖਾਤਾ ਖੋਲਿ੍ਹਆ | ਇਸ ਦੇ ਬਾਅਦ ਪਹਿਲੇ ਹੀ ਕੁਆਰਟਰ 'ਚ ਭਾਰਤੀ ਟੀਮ ਨੇ ਤਿੰਨ ਹੋਰ ਗੋਲ ਦਾਗੇ | ਇਹ ਗੋਲ ਹਰਸ਼ਪ੍ਰੀਤ ਨੇ 11ਵੇਂ, ਕਪਤਾਨ ਸੰਦੀਪ ਮੋਰ ਨੇ 14ਵੇਂ ਅਤੇ ਵਿਸ਼ਣੂਕਾਂਤ ਸਿੰਘ ਨੇ 15ਵੇਂ ਮਿੰਟ 'ਚ ਕੀਤੇ | ਇਨ੍ਹਾਂ ਗੋਲਾਂ ਦੀ ਬਦੌਲਤ ਭਾਰਤੀ ਟੀਮ ਨੇ ਪਹਿਲੇ ਹੀ ਕੁਆਰਟਰ 'ਚ 4-0 ਨਾਲ ਮਜਬੂਤ ਸਥਿਤੀ ਬਣਾ ਲਈ | ਦੂਸਰੇ ਕੁਆਰਟਰ 'ਚ ਡੇਮਨ ਸਟੀਫ਼ਨ ਨੇ 18ਵੇਂ ਮਿੰਟ 'ਚ ਗੋਲ ਕਰ ਕੇ ਆਸਟ੍ਰੇਲੀਆ ਦਾ ਖਾਤਾ ਖੋਲਿ੍ਹਆ | ਇਸ ਦੇ ਬਾਅਦ ਟੀਮ ਨੇ 35ਵੇਂ ਮਿੰਟ 'ਚ ਸਟੀਫ਼ਨ ਵਲੋਂ ਹੀ ਕੀਤੇ ਗਏ ਗੋਲ ਨਾਲ ਅੰਕ 4-2 ਕਰ ਲਏ | ਸ਼ਿਲਾਨੰਦ ਲਾਕੜਾ ਨੇ 43ਵੇਂ ਮਿੰਟ 'ਚ ਭਾਰਤ ਲਈ 5ਵਾਂ ਗੋਲ ਕੀਤਾ | ਆਸਟ੍ਰੇਲੀਆ ਨੇ ਵੀ ਭਾਰਤੀ ਸੁਰੱਖਿਆ ਘੇਰੇ 'ਤੇ ਵਾਰ ਕਰਕੇ ਅੰਕ 5-3 ਕਰ ਦਿੱਤੇ | ਮੈਚ ਦੀ ਸਮਾਪਤੀ ਤੋਂ ਇਕ ਮਿੰਟ ਪਹਿਲਾਂ ਸਟੀਫ਼ਨ ਨੇ ਗੋਲ ਕਰਕੇ ਅੰਕ 5-4 ਕਰ ਦਿੱਤੇ, ਪਰ ਇਹ ਜਿੱਤ ਲਈ ਕਾਫ਼ੀ ਨਹੀਂ ਸਨ ਅਤੇ ਇਸ ਕਾਰਨ ਭਾਰਤੀ ਟੀਮ ਨੇ ਮੌਜੂਦਾ ਜੇਤੂ ਟੀਮ ਆਸਟ੍ਰੇਲੀਆ ਨੂੰ ਰੁਮਾਂਚਿਕ ਮੁਕਾਬਲੇ 5-4 ਨਾਲ ਮਾਤ ਦਿੱਤੀ | ਭਾਰਤੀ ਟੀਮ ਦਾ ਅਗਲਾ ਮੁਕਾਬਲਾ 12 ਅਕਤੂਬਰ ਨੂੰ ਇੰਗਲੈਂਡ ਨਾਲ ਹੋਵੇਗਾ |


ਖ਼ਬਰ ਸ਼ੇਅਰ ਕਰੋ

ਰਾਜ ਪੱਧਰੀ ਸਕੂਲ ਖੇਡਾਂ ਬੇਸਬਾਲ (ਲੜਕੇ) ਸਮਾਪਤ

ਸੰਗਰੂਰ, 10 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- 64ਵੀਆਂ ਰਾਜ ਪੱਧਰੀ ਸਕੂਲਜ਼ ਖੇਡਾਂ ਬੇਸਬਾਲ ਅੰਡਰ-14 ਸਾਲ (ਲੜਕੇ) ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ ਵਿਖੇ ਸਮਾਪਤ ਹੋ ਗਈਆਂ ਹਨ | ਸਕੂਲਜ਼ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਸਕੱਤਰ ਅਮਰੀਕ ਸਿੰਘ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰੋਨਾਲਡੋ ਸਰਬੋਤਮ ਫੁੱਟਬਾਲਰ ਦੀ ਹੋੜ 'ਚ

ਪੈਰਿਸ, 10 ਅਕਤੂਬਰ (ਏਜੰਸੀ)-ਪੁਰਤਗਾਲ ਦੇ ਦਿਗਜ ਫੁੱਟਬਾਲਰ ਕ੍ਰਿਸਿਟਯਾਨੋ ਰੋਨਾਲਡੋ ਭਾਵੇਂ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋਣ, ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਲੋਕਪਿ੍ਯਤਾ 'ਚ ਕੋਈ ਕਮੀ ਨਹੀਂ ਆਈ | ਉਨ੍ਹਾਂ ਨੂੰ ਇਸ ਵਾਰ ਵੀ ਸਾਲ ਦੇ ਸਰਵੋਤਮ ...

ਪੂਰੀ ਖ਼ਬਰ »

ਪ੍ਰੋ ਕਬੱਡੀ ਲੀਗ 6 : ਯੂ ਮੁਮਬਾ ਦੀ ਪਹਿਲੀ ਜਿੱਤ, ਜੈਪੁਰ ਹਾਰਿਆ

ਚੇਨੈ, 10 ਅਕਤੂਬਰ (ਏਜੰਸੀ)- ਸਿਧਾਰਥ ਦੇਸਾਈ ਦੀ ਬਿਹਤਰ 13 ਅੰਕਾਂ ਦੀ ਮਦਦ ਨਾਲ ਯੂ ਮੁਮਬਾ ਨੇ ਬੁੱਧਵਾਰ ਨੂੰ ਜੈਪੁਰ ਪਿੰਕ ਪੈਂਥਰਜ਼ ਨੂੰ 39-32 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ (ਪੀ.ਕੇ.ਐਲ.) ਦੇ ਸੀਜ਼ਨ-6 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ | ਜ਼ੋਨ ਏ 'ਚ ਜੈਪੁਰ ਨੂੰ ਸੀਜ਼ਨ ਦੇ ...

ਪੂਰੀ ਖ਼ਬਰ »

ਪੈਰਾ-ਏਸ਼ਿਆਈ ਖੇਡਾਂ : ਭਾਰ ਤੋਲਣ 'ਚ ਸੁਧੀਰ ਨੇ ਹਾਸਲ ਕੀਤਾ ਕਾਂਸੀ ਤਗਮਾ

ਜਕਾਰਤਾ, 10 ਅਕਤੂਬਰ (ਏਜੰਸੀ)- ਭਾਰਤੀ ਭਾਰਤੋਲਕ ਸੁਧੀਰ ਨੇ ਪੈਰਾ-ਏਸ਼ਿਆਈ ਖੇਡਾਂ ਦੇ ਭਾਰਤੋਲਣ ਮੁਕਾਬਲੇ 'ਚ ਕਾਂਸੀ ਤਗਮਾ ਹਾਸਲ ਕੀਤਾ | ਸੁਧੀਰ ਨੇ ਪੁਰਸ਼ਾਂ ਦੇ 80 ਕਿੱਲੋਗ੍ਰਾਮ ਵਰਗ 'ਚ ਕਾਂਸੀ ਤਗਮੇ 'ਤੇ ਕਬਜ਼ਾ ਜਮਾਇਆ | ਇਸ ਮੁਕਾਬਲੇ 'ਚ ਸੁਧੀਰ ਨੇ ਤੀਸਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ 23 ਖਿਡਾਰੀਆਂ ਦਾ 15.55 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨ ਅੱਜ

ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਖੇ 11 ਅਕਤੂਬਰ ਨੂੰ ਸਟੇਟ ਐਵਾਰਡ ਅਤੇ ਨਕਦ ਇਨਾਮੀ ਰਾਸ਼ੀ ਨਾਲ ਪੰਜਾਬ ਸਰਕਾਰ ਵਲੋਂ ਰਾਸ਼ਟਰ ਮੰਡਲ ਖੇਡਾਂ ਅਤੇ ਜਕਾਰਤਾ 'ਚ ਹੋਈਆਂ ਏਸ਼ਿਆਈ ਖੇਡਾਂ ਦੇ ਤਮਗ਼ਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਸਨਮਾਨਿਤ ...

ਪੂਰੀ ਖ਼ਬਰ »

ਯੂਥ ਉਲੰਪਿਕ : ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਤੀਸਰਾ ਮੈਚ

ਬਿਊਨਸ ਆਯਰਸ, 10 ਅਕਤੂਬਰ (ਏਜੰਸੀ)- ਭਾਰਤੀ ਮਹਿਲਾ ਟੀਮ ਨੇ ਇੱਥੇ ਜਾਰੀ ਯੂਥ ਉਲੰਪਿਕ ਖੇਡਾਂ 'ਚ ਵਾਨੂਆਤੂ ਟੀਮ ਦੇ ਿਖ਼ਲਾਫ਼ 16-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ | ਇਸ ਜਿੱਤ 'ਚ ਮੁਮਤਾਜ਼ ਖਾਨ ਦੀ ਭੂਮਿਕਾ ਅਹਿਮ ਹੈ, ਕਿਉਕਿ ਉਨ੍ਹਾਂ ਨੇ ਵਾਨੂਆਤੂ ਦੇ ਿਖ਼ਲਾਫ਼ ਆਪਣੀ ਲਈ ...

ਪੂਰੀ ਖ਼ਬਰ »

ਯੂਥ ਉਲੰਪਿਕ : ਸੌਰਭ ਚੌਧਰੀ ਨੇ ਹਾਸਲ ਕੀਤਾ ਸੋਨ ਤਗਮਾ

ਬਿਊਨਸ ਆਯਰਸ, 10 ਅਕਤੂਬਰ (ਏਜੰਸੀ)- ਸੌਰਭ ਚੌਧਰੀ ਨੇ ਯੂਥ ਉਲੰਪਿਕ ਖੇਡਾਂ 'ਚ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ 'ਚ ਸੋਨ ਤਗਮਾ ਹਾਸਲ ਕੀਤਾ, ਜਿਸ ਨਾਲ ਭਾਰਤੀ ਨਿਸ਼ਾਨੇਬਾਜ਼ੀ ਟੀਮ ਇਸ ਮੁਕਾਬਲੇ 'ਚ ਹੁਣ ਤੱਕ ਦਾ ਆਪਣਾ ਵਧੀਆ ਪ੍ਰਦਰਸ਼ਨ ਕਰਨ 'ਚ ਸਫਲ ...

ਪੂਰੀ ਖ਼ਬਰ »

ਟੋਕੀਓ ਉਲੰਪਿਕ 2020 : ਆਈ.ਓ.ਸੀ. ਨੇ ਕੀਤਾ ਰਿਫ਼ਊਜੀ ਟੀਮ ਦਾ ਐਲਾਨ

ਬਿਊਨਸ ਆਯਰਸ, 10 ਅਕਤੂਬਰ (ਏਜੰਸੀ)- ਆਈ.ਓ.ਸੀ. (ਅੰਤਰਰਾਸ਼ਟਰੀ ਉਲੰਪਿਕ ਕਮੇਟੀ) ਨੇ 2020 'ਚ ਹੋਣ ਵਾਲੇ ਟੋਕੀਓ ਉਲੰਪਿਕ ਲਈ ਰਿਫਊਜ਼ੀਆਂ ਦੀ ਇਕ ਉਲੰਪਿਕ ਟੀਮ ਦੇ ਗਠਨ ਦਾ ਐਲਾਨ ਕੀਤਾ ਹੈ | ਖ਼ਬਰ ਏਜੰਸੀ ਏਫੇ ਦੀ ਰਿਪੋਰਟ ਅਨੁਸਾਰ ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਕ ਨੇ 133ਵੇਂ ...

ਪੂਰੀ ਖ਼ਬਰ »

ਪੈਰਾ-ਏਸ਼ਿਆਈ ਖੇਡਾਂ

ਕੁਆਰਟਰ ਫਾਈਨਲ 'ਚ ਕਿ੍ਸ਼ਨਾ ਦੀ ਜਿੱਤ, ਜੋਸੇਫ਼ ਹਾਰੇ

ਜਕਾਰਤਾ, 10 ਅਕਤੂਬਰ (ਏਜੰਸੀ)- ਭਾਰਤ ਦੇ ਪੁਰਸ਼ ਬੈਡਮਿੰਟਨ ਖਿਡਾਰੀ ਕ੍ਰਿਸ਼ਣਾ ਨਾਗਰ ਨੇ ਇੱਥੇ ਜਾਰੀ ਪੈਰਾ-ਏਸ਼ਿਆਈ ਖੇਡਾਂ-2018 ਦੇ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ, ਉੱਥੇ ਮਾਰਕ ਜੋਸੇਫ਼ ਧਰਮਾਈ, ਰਾਜਾ ਮਾਗੋਰਟਾ ਨੂੰ ਹਾਰ ਦਾ ਸਾਹਮਣਾ ...

ਪੂਰੀ ਖ਼ਬਰ »

ਹਰਨਾਮ ਸਿੰਘ 'ਖੇਲੋ ਇੰਡੀਆ' ਦੇ ਮੁੱਖ ਭਾਰ ਤੋਲਣ ਕੋਚ ਨਿਯੁਕਤ

ਪਟਿਆਲਾ, 10 ਅਕਤੂਬਰ (ਚਹਿਲ)-2010 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਟੀਮ ਦੇ ਮੁੱਖ ਕੋਚ ਰਹਿ ਚੁੱਕੇ ਅਤੇ ਰਾਸ਼ਟਰਮੰਡਲ ਭਾਰ ਤੋਲਣ ਚੈਂਪੀਅਨਸ਼ਿਪ 1992 ਦੇ ਸੋਨ ਤਗਮਾ ਜੇਤੂ ਕੋਚ ਸ. ਹਰਨਾਮ ਸਿੰਘ ਨੂੰ 'ਖੇਲੋ ਇੰਡੀਆ' ਸਕੀਮ ਤਹਿਤ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX