ਤਾਜਾ ਖ਼ਬਰਾਂ


ਐਸ.ਜੀ.ਪੀ.ਸੀ. ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਸ਼ੁਰੂ
. . .  21 minutes ago
ਸੁਲਤਾਨ ਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਸੋਨੀਆ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ...
ਰੇਲਵੇ ਫਾਟਕ 'ਤੇ ਰਾਜਧਾਨੀ ਐਕਸਪ੍ਰੈੱਸ ਨਾਲ ਟਕਰਾਇਆ ਟਰੱਕ
. . .  32 minutes ago
ਭੋਪਾਲ, 18 ਅਕਤੂਬਰ- ਗੋਧਰਾ ਅਤੇ ਰਤਲਾਮ ਵਿਚਕਾਰ ਤ੍ਰਿਵਿੰਦਰਮ ਰਾਜਧਾਨੀ ਐਕਸਪ੍ਰੈੱਸ ਨਾਲ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਦਕਿ ਰੇਲ ਗੱਡੀ ਦੇ ਦੋ ਡਿੱਬੇ ਪਟਰੀ ਤੋਂ ਉਤਰ ਗਏ। ਜਾਣਕਾਰੀ ਲਈ ਦੱਸ ਦੇਈਏ ਕਿ
ਮੈਡੀਕਲ ਸਹੂਲਤਾਂ ਨਾ ਮਿਲਣ ਦੇ ਵਿਰੋਧ 'ਚ ਅਧਿਆਪਕਾਂ ਨੇ ਪਟਿਆਲਾ 'ਚ ਰੋਡ ਕੀਤਾ ਜਾਮ
. . .  47 minutes ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ)- ਮੈਡੀਕਲ ਸਹੂਲਤਾਂ ਨਾ ਮਿਲਣ ਦੇ ਵਿਰੋਧ 'ਚ ਧਰਨੇ 'ਤੇ ਬੈਠੇ ਅਧਿਆਪਕਾਂ ਨੇ ਪਟਿਆਲਾ 'ਚ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਰੋਡ ਨੂੰ ਜਾਮ ਕਰ ਦਿੱਤਾ ਹੈ ਜਿਸ ਕਾਰਨ ਨਾਭਾ ਸਰਹੱਦ ਨੂੰ ਜਾਣ ਵਾਲੀ ਟਰੈਫ਼ਿਕ
ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਅਧਿਆਪਕ ਮਨਾਉਣਗੇ ਦੁਸਹਿਰਾ
. . .  about 1 hour ago
ਸੰਗਰੂਰ, 18 ਅਕਤੂਬਰ (ਧੀਰਜ ਪਸ਼ੌਰੀਆ) - ਐਸ.ਐਸ.ਏ/ ਅਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ ਹੇਠ ਪੰਜਾਬ ਸਰਕਾਰ ਵਲੋਂ ਤਨਖਾਹਾਂ 'ਚ ਕੀਤੀ ਕਟੌਤੀ ਤੇ ਸੰਘਰਸ਼ ਕਰ ਰਹੇ ਕਈ ਅਧਿਆਪਕਾਂ ਦੀ ਮੁਅੱਤਲੀ ਖਿਲਾਫ ਅੱਜ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਅਧਿਆਪਕਾਂ ਵਲੋਂ ਸਾਂਝਾ ਅਧਿਆਪਕ ਮੋਰਚਾ...
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਆਈ ਗਿਰਾਵਟ
. . .  about 2 hours ago
ਨਵੀਂ ਦਿੱਲੀ, 18 ਅਕਤੂਬਰ - ਪੈਟਰੋਲ ਡੀਜਲ ਦੀਆਂ ਕੀਮਤਾਂ 'ਚ ਅੱਜ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਅੱਜ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 21 ਪੈਸੇ ਦੀ ਕਮੀ ਹੋਣ ਨਾਲ ਪੈਟਰੋਲ 82.62 ਰੁਪਏ ਹੋ ਗਿਆ ਤੇ ਉਥੇ ਹੀ, ਡੀਜ਼ਲ ਦੀ ਕੀਮਤ 'ਚ ਵੀ 11 ਪੈਸੇ ਦੀ ਕਮੀ ਦਰਜ ਕੀਤੇ ਜਾਣ ਨਾਲ ਡੀਜਲ 75...
ਦਿੱਲੀ 'ਚ ਖਰਾਬ ਹੋਈ ਆਬੋ ਹਵਾ, ਪ੍ਰਦੂਸ਼ਨ ਦਾ ਪੱਧਰ ਵਧਿਆ
. . .  about 2 hours ago
ਨਵੀਂ ਦਿੱਲੀ, 18 ਅਕਤੂਬਰ - ਦਿੱਲੀ 'ਚ ਹਵਾ ਗੁਣਵਤਾ ਇਸ ਮੌਸਮ 'ਚ ਪਹਿਲੀ ਵਾਰ ਬਹੁਤ ਖਰਾਬ ਸ਼੍ਰੇਣੀ 'ਚ ਆ ਗਿਆ ਹੈ ਤੇ ਕੌਮੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੋ ਗਿਆ ਹੈ। ਹਵਾ ਦੀ ਗੁੱਣਵਤਾ ਖਰਾਬ ਹੋਣ ਲਈ ਵਾਹਨਾਂ ਦੇ ਪ੍ਰਦੂਸ਼ਣ, ਨਿਰਮਾਣ ਸਰਗਰਮੀਆਂ ਤੇ ਮੌਸਮ ਸਬੰਧੀ...
ਪੁਲਿਸ ਪਾਰਟੀ 'ਤੇ ਹਮਲਾ ਮਾਮਲੇ 'ਚ ਲੁੜੀਂਦਾ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 18 ਅਕਤੂਬਰ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਤਹਿਰੀਕ-ਉਲ-ਮੁਜਾਹਿਦੀਨ ਦਾ ਲੁੜੀਂਦਾ ਅੱਤਵਾਦੀ ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਮਾਰਿਆ ਗਿਆ ਹੈ। ਬਾਰਾਮੁਲਾ ਦੇ ਪਟਨ 'ਚ ਪੁਲਿਸ ਪਾਰਟੀ 'ਤੇ ਗਰਨੇਡ ਹਮਲਾ ਕਰਨ ਦੇ ਮਾਮਲੇ 'ਚ ਇਹ ਅੱਤਵਾਦੀ ਲੁੜੀਂਦਾ ਸੀ। ਮੁੱਠਭੇੜ ਮਗਰੋਂ ਹਥਿਆਰ...
ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਅੱਜ ਹੋਵੇਗੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ - ਦਿੱਲੀ ਦੀ ਇਕ ਅਦਾਲਤ ਪੱਤਰਕਾਰ ਪ੍ਰਿਆ ਰਮਾਨੀ ਖਿਲਾਫ ਐਮ.ਜੇ.ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਤੇ ਅੱਜ ਸੁਣਵਾਈ ਕਰੇਗੀ। ਰਮਾਨੀ ਨੇ ਅਕਬਰ 'ਤੇ ਸਰੀਰਕ ਸੋਸ਼ਣ ਦੇ ਦੋਸ਼ ਲਗਾਏ ਹਨ। ਰਮਾਨੀ ਖਿਲਾਫ ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਇੱਥੇ...
ਅੱਜ ਦਾ ਵਿਚਾਰ
. . .  about 3 hours ago
ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  1 day ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  1 day ago
ਨਵਾਂਸ਼ਹਿਰ, 17 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਦਸਹਿਰਾ ਮੇਲੇ 'ਚ ਲੱਗੇ ਝੂਲੇ ਦੀ ਤਾਰ ਤੇ ਸਪੋਰਟ ਟੁੱਟਣ ਕਾਰਣ ਇੱਕ ਬੱਚੀ ਸਮੇਤ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਝੂਲੇ ‘ਚ 45 ਵਿਅਕਤੀ, ਔਰਤਾਂ ...
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  1 day ago
ਸੁਭਾਨਪੁਰ, 17 ਅਕਤੂਬਰ ( ਕੰਵਰ ਬਰਜਿੰਦਰ ਸਿੰਘ ਜੱਜ )-ਭਾਰੀ ਬਾਰਸ਼ਾਂ ਕਾਰਨ ਝੋਨੇ ਦੀ ਫਸਲ ਤਬਾਹ ਹੋਣ ਤੋਂ ਦੁਖੀ ਹੋਏ ਪਿੰਡ ਜੱਗਾਂ ਥਾਣਾ ਸੁਭਾਨਪੁਰ ਦੇ ਇੱਕ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ...
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਰਲ ਦੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦਾ ਨੋਟਿਸ...
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਕੇਰਲ ਵਿਖੇ ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਨੂੰ ਲੈ ਕੇ ਹੋਈ ਹਿੰਸਾ ਦੇ ਚੱਲਦਿਆਂ ਨਿਲਿੱਕਲ ਬੇਸ ਕੈਂਪ ਨੇੜੇ ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ...
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  1 day ago
ਤਿਰੂਵਨੰਤਪੁਰਮ, 17 ਅਕਤੂਬਰ - ਸਬਰੀਮਾਲਾ ਮੰਦਰ ਦੇ ਦੁਆਰ ਖੁੱਲਣ ਦੇ ਚੱਲਦਿਆਂ ਹੋਈ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸਬਰੀਮਾਲਾ ਦੇ ਆਸ ਪਾਸ ਦੇ ਇਲਾਕਿਆਂ ਵਿਚ ਧਾਰਾ...
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  1 day ago
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  1 day ago
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਨੇ ਕਈ ਵਸਤਾਂ 'ਤੇ ਵਧਾਈ 'ਤੇ ਸਟੈਂਪ ਡਿਊਟੀ
. . .  1 day ago
ਖੋਲ੍ਹੇ ਗਏ ਸਬਰੀਮਾਲਾ ਮੰਦਰ ਦੇ ਦੁਆਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਹਰਿਆਣਾ ਹਿਮਾਚਲ

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਪਾਈਪ ਲਾਈਨ ਵਿਚ ਰਿਸਾਵ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪਿੰਡ ਬਿਹੋਲੀ ਦੇ ਨੇੜੇ ਤੋਂ ਜਾ ਰਹੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਅੰਡਰ ਗ੍ਰਾਊਾਡ ਤੇਲ ਦੀ ਪਾਈਪ ਲਾਈਨ ਵਿਚ ਬੁਧਵਾਰ ਨੂੰ ਰਿਸਾਅ ਹੋ ਗਿਆ | ਰਿਸਾਅ ਹੋਣ ਕਾਰਨ ਨੇੜਲੇ ਖੇਤਰਾਂ 'ਚ ਹੜਕੰਪ ਮਚ ਗਿਆ | ਸੂਚਨਾ ਮਿਲਣ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਕੀਤੀ ਜਾਂਚ

ਸਿਰਸਾ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਸੈਂਟਰਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਲਾਇਨਜ ਕਲੱਬ ਸਿਰਸਾ ਜਾਗਰਤੀ ਅਤੇ ਰਾਮਾ ਆਪਟੀਕਲ ਵਲੋਂ ਮਿਸ਼ਨ ਵਿਜਨ ਮੁਹਿੰਮ ਦੇ ਤਹਿਤ ਵਿਦਿਆਰਥੀਆਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ...

ਪੂਰੀ ਖ਼ਬਰ »

ਕਾਂਗਰਸ ਨੇ ਘੁਟਾਲੇ ਕਰ ਕੇ ਦੇਸ਼ ਦੀ ਅਰਥ ਵਿਵਸਥਾ ਨੂੰ ਕੀਤਾ ਖ਼ਰਾਬ-ਸੈਣੀ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਾਂਸਦ ਰਾਜ ਕੁਮਾਰ ਸੈਣੀ ਨੇ ਇਨੈਲੋ ਅਤੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਲਗਾਉਂਦੇ ਹੋਹੇ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਦੇਸ਼ ਵਿਚ ਕਈ ਘੁਟਾਲਿਆਂ ਕਰਕੇ ਦੇਸ਼ ਦੀ ਅਰਥ ਵਿਵਸਥਾ ਨੂੰ ਖ਼ਰਾਬ ਕੀਤਾ | ਇਸ ...

ਪੂਰੀ ਖ਼ਬਰ »

ਬੇਅਦਬੀ ਮਾਮਲੇ 'ਚ ਐਡਵੋਕੇਟ ਜਰਨੈਲ ਸਿੰਘ ਬਰਾੜ ਦਾ ਧਰਨਾ 31ਵੇਂ ਦਿਨ ਵੀ ਜਾਰ

ਏਲਨਾਬਾਦ, 10 ਅਕਤੂਬਰ (ਜਗਤਾਰ ਸਮਾਲਸਰ)-ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ 'ਚ ਜਸਟਿਸ ਰਣਜੀਤ ਸਿੰਘ ਦੇ ਲਾਈ-ਡੀਟੇਕਟ ਟੈਸਟ ਦੀ ਮੰਗ ਨੂੰ ਲੈ ਕੇ ਏਲਨਾਬਾਦ ਦੀ ਤਹਿਸੀਲ ਕੰਪਲੈਕਸ ਸਾਹਮਣੇ ਪਿਛਲੇ 31 ਦਿਨਾਂ ਤੋਂ ਧਰਨੇ 'ਤੇ ਬੈਠੇ ਐਡਵੋਕੇਟ ਜਰਨੈਲ ਸਿੰਘ ਬਰਾੜ ...

ਪੂਰੀ ਖ਼ਬਰ »

ਐਨ.ਐਚ.-52 'ਤੇ ਅੰਡਰ ਪਾਸ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

ਨਰਵਾਨਾ, 10 ਅਕਤੂਬਰ (ਅਜੀਤ ਬਿਊਰੋ)-ਸੁੰਦਰਪੁਰਾ, ਬਡਨਪੁਰ, ਡੋਹਾਨਾ ਖੇੜਾ, ਮੰਗਲਪੁਰ, ਸੁਰਬਰਾ, ਕਾਕੜੋਦ, ਬਨਭੌਰੀ ਧਾਮ ਜਾਣ ਵਾਲੇ ਸ਼ਹੀਦ ਵਿਨੇ ਸਿੰਘ ਮਾਰਗ ਨੂੰ ਐਨ.ਐਚ.-52 'ਤੇ ਅੰਡਰ ਪਾਸ ਦੇਣ ਦੀ ਮੰਗ ਨੂੰ ਲੇ ਕੇ ਲੋਕ ਧਰਨੇ 'ਤੇ ਬੈਠ ਗਏ ਹਨ | ਧਰਨਾ ਹਾਈਵੇ ਦੇ ਨੇੜੇ ...

ਪੂਰੀ ਖ਼ਬਰ »

ਹਰਿਆਣਾ ਦੇ ਇਕੋਇਕ ਸ਼ਕਤੀਪੀਠ ਸ੍ਰੀਦੇਵੀ ਕੂਪ ਭੱਦਰਕਾਲੀ ਮੰਦਰ 'ਚ ਨਰਾਤੇ ਮਹਾਉਤਸਵ ਸ਼ੁਰੂ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਮੰਗਲਾ ਆਰਤੀ, ਕਲਸ਼ ਪੂਜਾ ਅਤੇ ਝੰਡੇ ਦੀ ਰਸ਼ਮ ਦੇ ਨਾਲ ਹਰਿਆਣਾ ਦੇ ਇਕੋਇਕ ਸ਼ਕਤੀਪੀਠ ਸ੍ਰੀਦੇਵੀਕੂਪ ਭੱਦਰਕਾਲੀ ਮੰਦਰ 'ਚ ਨਰਾਤੇ ਮਹਾਉਤਸਵ ਦਾ ਸ਼ੁੱਭਅਰੰਭ ਹੋਇਆ | ਮਹੋਤਸਵ ਦੇ ਪਹਿਲੇ ਦਿਨ ਸ਼ਕਤੀਪੀਠ ਤੋਂ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀ ਯੂਨੀਅਨ ਨੇ 11 ਕਰਮਚਾਰੀਆਂ ਨੂੰ ਕਾਰਜਕਾਰਨੀ 'ਚ ਕੀਤਾ ਸ਼ਾਮਿਲ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਰੋਡਵੇਜ਼ ਕਰਮਚਾਰੀ ਯੂਨੀਅਨ ਹਰਿਆਣਾ ਦੀ ਬੈਠਕ ਪ੍ਰਧਾਨ ਸੂਰਜਭਾਨ ੳੋੁਮਰੀ ਦੀ ਪ੍ਰਧਾਨਗੀ ਵਿਚ ਹੋਈ | ਬੈਠਕ ਵਿਚ ਨਵੀਂ ਕਾਰਜਕਾਰਣੀ ਦਾ ਗਠਨ ਕੀਤਾ ਗਿਆ | ਯੂਨੀਅਨ ਦੇ ਸਕੱਤਰ ਜੈ ਕੁਮਾਰ ਨੇ ਦੱਸਿਆ ਕਿ ਨਵੀਂ ਬਣੀ ...

ਪੂਰੀ ਖ਼ਬਰ »

ਕੇ.ਯੂ. ਦੀ ਕਾਰਜਕਾਰਨੀ ਪ੍ਰੀਸ਼ਦ ਨੇ ਮਨਜ਼ੂਰ ਕੀਤੀ ਸੂਬਾਈ ਸਰਕਾਰ ਦੀ ਵਿੱਦਿਆਰਥੀ ਸੰਘ ਚੋਣ ਸਬੰਧੀ ਸਿਫਾਰਸ਼

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਕਾਰਜਕਾਰਨੀ ਪ੍ਰੀਸ਼ਦੀ ਦੀ ਅਹਿਮ ਬੈਠਕ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ 'ਚ ਹੋਈ | ਬੈਠਕ 'ਚ ਯੂਨੀਵਰਸਿਟੀ ਅਤੇ ਇਸ ਸਬੰਧੀ ਕਾਲਜਾਂ 'ਚ 17 ਅਕਤੂਬਰ ਨੂੰ ਹੋਣ ...

ਪੂਰੀ ਖ਼ਬਰ »

ਵਿਧਾਇਕ ਨੇ ਨਿਊ ਕਾਲੋਨੀ 'ਚ ਕੀਤਾ ਡਿਸਪੈਂਸਰੀ ਦਾ ਸ਼ੁੱਭਅਰੰਭ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ | ਸ਼ਹਿਰ ਦੇ ਹਰੇਕ ਵਾਰਡ ਵਿਚ ਸਿਹਤ ਸਹੂਲਤਾਂ ਹੋਣ, ਇਸ ਤਰ੍ਹਾਂ ਦੇ ਯਤਨ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੇ ਚਲਾਈ ਘਰ-ਘਰ ਕਾਂਗਰਸ ਮੁਹਿੰਮ

ਏਲਨਾਬਾਦ, 10 ਅਕਤੂਬਰ (ਜਗਤਾਰ ਸਮਾਲਸਰ)-ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਡਾਕਟਰ ਅਸ਼ੋਕ ਤੰਵਰ ਦੇ ਆਦੇਸ਼ 'ਤੇ ਅੱਜ ਜ਼ਿਲ੍ਹਾ ਸਿਰਸਾ ਕਾਂਗਰਸ ਓ.ਬੀ.ਸੀ. ਸੈਲ ਦੇ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਦੀ ਮੌਜੂਦਗੀ ਵਿੱਚ ਘਰ-ਘਰ ਕਾਂਗਰਸ ਮੁਹਿੰਮ ਤਹਿਤ ਏਲਨਾਬਾਦ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਖਫ਼ਾ ਕਿਸਾਨਾਂ ਨੇ ਮੰਡੀ ਗੇਟ ਨੂੰ ਲਾਇਆ ਤਾਲਾ

ਨਰਵਾਨਾ, 10 ਅਕਤੂਬਰ (ਅਜੀਤ ਬਿਊਰੋ)-ਕਪਾਹ ਮੰਡੀ 'ਚ ਪਈ ਕਿਸਾਨਾਂ ਦੀ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਖਫਾ ਹੋ ਕੇ ਕਿਸਾਨਾਂ ਨੇ ਕਪਾਹ ਮੰਡੀ ਦੇ ਗੇਟ 'ਤੇ ਤਾਲਾ ਲਾ ਦਿੱਤਾ | ਇਸ ਤੋਂ ਬਾਅਦ ਕਿਸਾਨ ਪੁਰਾਣੀ ਦਾਣਾ ਮੰਡੀ 'ਚ ਪੁੱਜੇ ਰੇਲਵੇ ਰੋਡ 'ਤੇ ਜਾਮ ਲਾ ਕੇ ਝੋਨਾ ਖ਼ਰੀਦ ...

ਪੂਰੀ ਖ਼ਬਰ »

ਅਨਿਲ ਸੈਣੀ ਨੇ ਪੋਲ ਵਾਲਟ 'ਚ ਜਿੱਤਿਆ ਗੋਲਡ

ਸਫੀਦੋਂ, 10 ਅਕਤੂਬਰ (ਅਜੀਤ ਬਿਊਰੋ)-30ਵੇਂ ਨੋਰਥ ਜੋਨ ਅਥਲੀਟ ਜੂਨੀਅਰ ਮੁਕਾਬਲੇ ਵਿਚ ਪਿੰਡ ਖਾਤਲਾ ਦੇ ਅਨਿਲ ਸੈਣੀ ਨੇ ਪੋਲ ਵੋਲਟ 'ਚ ਗੋਲਡ ਮੈਡਲ ਜਿੱਤਿਆ ਹੈ | ਬੀਤੇ ਦਿਨੀਂ ਰੋਹਤਕ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਹੋਏ ਇਸ ਮੁਕਾਬਲੇ ਵਿਚ ਅੰਡਰ-20 ਦੇ ਦਰਜਨਾਂ ...

ਪੂਰੀ ਖ਼ਬਰ »

ਕਾਰਾਂ ਦੀ ਟੱਕਰ ਵਿਚ ਇਕ ਦੀ ਮੌਤ

ਪਲਵਲ, 10 ਅਕਤੂਬਰ (ਅਜੀਤ ਬਿਊਰੋ)-ਨੈਸ਼ਨਲ ਹਾਈਵੇ ਨੰਬਰ-2 'ਤੇ 2 ਕਾਰਾਂ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮਿ੍ਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਵੇਂ ਕਾਰਾਂ ਦੇ ਅਣਪਛਾਤੇ ਚਾਲਕਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ...

ਪੂਰੀ ਖ਼ਬਰ »

ਹਰ ਬੂਥ 'ਤੇ ਬੂਥ ਵਰਕਰ ਨਾਲ ਹੋਣਗੇ 10 ਬੂਥ ਸਹਿਯੋਗੀ-ਵਿਸ਼ਾਲ ਸਿੰਗਲਾ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਵਿਸ਼ਾਲ ਸਿੰਗਲਾ ਨੇ ਕਿਹਾ ਕਿ ਹਰ ਬੂਥ 'ਤੇ ਵਰਕਰਾਂ ਦੇ ਸਹਿਯੋਗ ਲਈ 10 ਬੂਥ ਸਹਿਯੋਗੀ ਕੰਗ ਕਰਨਗੇ | ਏ.ਆਈ.ਸੀ.ਸੀ. ਪ੍ਰਧਾਨ ਰਾਹੁਲ ਗਾਂਧੀ ਅਤੇ ਸੂਬਾਈ ...

ਪੂਰੀ ਖ਼ਬਰ »

ਕੇ. ਯੂ. ਸਿੱਖਿਆ ਕਾਲਜ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ

ਥਾਨੇਸਰ, 10 ਅਕਤੂਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਿੱਖਿਆ ਕਾਲਜ ਨੇ ਬਾਬੂ ਅਨੰਤਰਾਮ ਜਨਤਾ ਕਾਲਜ ਕੌਲ ਕੈਥਲ 'ਚ ਹੋਈ ਜੋਨਲ ਯੂਥ ਫੈਸਟੀਵਲ 'ਚ ਆਰਟ ਐਾਡ ਕ੍ਰਾਫ਼ਟ ਵਰਗ 'ਚ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਂਅ ਕੀਤੀ ਹੈ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਜਿਨਸੀ ਸ਼ੋਸ਼ਣ ਅਤੇ ਦਾਜ ਵਰਗੀਆਂ ਬੁਰਾਈਆਂ ਿਖ਼ਲਾਫ਼ ਕੀਤਾ ਜਾਗਰੂਕ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪਿੰਡ ਪਬਨਾਵਾ 'ਚ ਸਮਾਜਿਕ ਸੰਸਥਾ ਆਰੰਭ ਵਲੋਂ ਸੂਬਾਈ ਪ੍ਰਧਾਨ ਸੋਨਮ ਚੌਧਰੀ ਦੀ ਪ੍ਰਧਾਨਗੀ 'ਚ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ 'ਚ ਮੁੱਖ ਤੌਰ 'ਤੇ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ, ਵਧਦੇ ਹੋਏ ਯੌਨ ਸ਼ੋਸ਼ਣ ਅਤੇ ...

ਪੂਰੀ ਖ਼ਬਰ »

ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ

ਕੈਥਲ, 10 ਅਕਤੂਬਰ (ਅਜੀਤ ਬਿਊਰੋ)-ਸੜਕ ਹਾਦਸੇ ਵਿਚ ਜ਼ਖ਼ਮੀ ਨੌਜਵਾਨ ਦੀ ਪੀ.ਜੀ.ਆਈ. ਰੋਹਤਕ ਵਿਚ ਮੌਤ ਹੋ ਗਈ | ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਾਪ ਦਿੱਤੀ ਹੈ | ਸ਼ਿਕਾਇਤ 'ਚ ਪਿੰਡ ਕਰੋੜਾ ਵਾਸੀ ਵਿਕਰਮ ਸਿੰਘ ਨੇ ਦੋਸ਼ ਲਗਾਇਆ ਕਿ 7 ਅਕਤੂਬਰ ...

ਪੂਰੀ ਖ਼ਬਰ »

ਸੂਬਾਈ ਸਰਕਾਰ ਹਰ ਮੋਰਚੇ 'ਤੇ ਹੋ ਰਹੀ ਹੈ ਫੇਲ੍ਹ-ਸਤਵਿੰਦਰ ਸਿੰਘ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸੂਬਾਈ ਕਾਂਗਰਸ ਦੇ ਜਨਰਕ ਸਕੱਤਰ ਸਤਵਿੰਦਰ ਸੰਧੂ ਨੇ ਕਿਹਾ ਕਿ ਕੇਂਦਰ ਅਤੇ ਸੂਬਾਈ ਸਰਕਾਰ ਹਰ ਮੋਰਚੇ 'ਤੇ ਫੇਲ੍ਹ ਹੋ ਚੁੱਕੀ ਹੈ | ਭਾਜਪਾ ਨੇ ਚੋਣ ਮਨੋਰਥ ਪੱਤਰ 'ਚ ਕੀਤੇ ਗਏ ਵਾਅਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ...

ਪੂਰੀ ਖ਼ਬਰ »

ਨੰਬਰਦਾਰ 14 ਨੂੰ ਹਿਸਾਰ ਰੈਲੀ 'ਚ ਹਿੱਸਾ ਲੈਣਗੇ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸ਼ਾਹਾਬਾਦ ਨੰਬਰਦਾਰ ਐਸੋਸੀਏਸ਼ਨ ਦੇ ਮੈਂਬਰ 14 ਅਕਤੂਬਰ ਨੂੰ ਹਿਸਾਰ ਵਿਚ ਹੋਣ ਵਾਲੀ ਮੁੱਖ ਮੰਤਰੀ ਦੀ ਰੈਲੀ 'ਚ ਹਿੱਸਾ ਲੈਣਗੇ | ਐਸੋਸੀਏਸ਼ਨ ਦੇ ਪ੍ਰਧਾਨ ਸਾਧੂਰਾਮ ਨੇ ਕਿਹਾ ਕਿ ਰੈਲੀ ਲਈ ਐਸੋਸੀਏਸ਼ਨ ਦੇ ਮੈਂਬਰਾਂ ...

ਪੂਰੀ ਖ਼ਬਰ »

ਨਿਟ ਕੁਰੂਕਸ਼ੇਤਰ ਕਬੱਡੀ ਅਤੇ ਯੋਗਾ ਮੁਕਾਬਲੇ 'ਚ ਰਿਹਾ ਅੱਵਲ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਇੰਟਰ ਟੈਕਨੋਲੋਜੀ ਯੂਨੀਵਰਸਿਟੀ ਖੇਡ ਸੰਘ ਦੇ ਨਿਰਦੇਸ਼ਨ ਵਿਚ ਚੱਲ ਰਹੇ ਰੋਜ਼ਾ ਪ੍ਰੋਗਰਾਮ ਦੌਰਾਨ ਬਾਸਕਿਟਬਾਲ, ਫੁਟਬਾਲ, ਕਬੱਡੀ, ਟੇਬਲ ਟੇਨਿਸ ਵਰਗੇ ਮੁਕਾਬਲਿਆਂ ਦਾ ...

ਪੂਰੀ ਖ਼ਬਰ »

ਰਾਮਾਇਣ ਹੈ ਵਿਸ਼ਵ ਨੂੰ ਭਾਰਤ ਦੀ ਅਨਮੋਲ ਦੇਣ-ਅੰਕਿਤ ਗੁਪਤਾ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਥਾਣੇਸ਼ਵਰ ਮਹਾਦੇਵ ਮੰਦਰ ਰੋਡ ਵਿਖੇ ਨੇਤਾਜੀ ਸੁਭਾਸ਼ ਪਾਰਕ 'ਚ ਜੈਸ੍ਰੀ ਸ਼ਾਰਦਾ ਰਾਮਲੀਲ੍ਹਾ ਡ੍ਰਾਮਾਟਿਕ ਕਲੱਬ ਵਲੋਂ ਸ੍ਰੀਰਾਮ ਨੂੰ ਰਾਜਾ ਬਣਾਉਣ ਦਾ ਫਰਮਾਨ ਅਤੇ ਕੋਪ ਭਵਨ ਦਿਖਾਇਆ ਗਿਆ | ਇਸ ਮੌਕੇ 'ਤੇ ...

ਪੂਰੀ ਖ਼ਬਰ »

ਵਣ ਮਜ਼ਦੂਰਾਂ ਦਾ ਧਰਨਾ ਅਤੇ ਭੁੱਖ ਹੜਤਾਲ 37ਵੇਂ ਦਿਨ ਵੀ ਜਾਰੀ

ਕੈਥਲ, 10 ਅਕਤੂਬਰ (ਅਜੀਤ ਬਿਊਰੋ)-ਵਣ ਵਿਭਾਗ ਮਜ਼ਦੂਰ ਯੂਨੀਅਨ ਦਾ ਬੇਮਿਆਦੀ ਧਰਨਾ ਵਣ ਮੰਡਲ ਅਧਿਕਾਰੀ ਦੇ ਦਫ਼ਤਰ ਵਿਚ 37ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ਜ਼ਿਲ੍ਹਾ ਜਨਰਲ ਸਕੱਤਰ ਨਰੇਸ਼ ਕੁਮਾਰ ਚੀਕਾ ਨੇ ਕੀਤੀ ਅਤੇ ਮੰਚ ਸੰਚਾਲਨ ਜ਼ਿਲ੍ਹਾ ਮੀਤ ...

ਪੂਰੀ ਖ਼ਬਰ »

ਸ੍ਰੀ ਹਜ਼ੂਰ ਸਾਹਿਬ ਵਿਖੇ ਦੁਸ਼ਹਿਰਾ ਚੰਡੀ ਸਾਹਿਬ ਪਾਠ ਸ਼ੁਰੂ

ਨਾਂਦੇੜ, 10 ਅਕਤੂਬਰ (ਰਵਿੰਦਰ ਸਿੰਘ ਮੋਦੀ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ੱੱਜ ਦੁਪਿਹਰ ਨੂੰ ਦੁਸਹਿਰਾ ਤਿਉਹਾਰ ਸ਼ੁਰੂ ਹੋ ਗਿਆ ਅਤੇ ਵੱਖ-ਵੱਖ ਥਾਂਵਾਂ ਤੇ ਦੁਸਹਿਰਾ ਸ਼੍ਰੀ ਚੰਡੀ ਸਾਹਿਬ ਪਾਠ ...

ਪੂਰੀ ਖ਼ਬਰ »

50 ਸਫ਼ਾਰੀ ਸੂਟ ਕਿਸ ਦੇ ਲਈ ਖਰੀਦੇ ਗਏ, ਜਦ ਕਿ ਵਰਦੀ ਦੇ ਤੌਰ 'ਤੇ ਸਫ਼ਾਰੀ ਸੂਟ ਨਹੀਂ ਦਿੱਤੇ ਜਾਂਦੇ-ਇੰਦਰਮੋਹਨ ਸਿੰਘ

ਨਵੀਂ ਦਿੱਲੀ, 10 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਹੁਣ ਤੱਕ ਇਹ ਵੀ ਭੇਦ ਬਣਿਆ ਹੋਇਆ ਹੈ ਕਿ 50 ਸਫ਼ਾਰੀ ਸੂਟ ਗੁਰੂ ਦੀ ਗੋਲਕ ਤੋਂ ਭੁਗਤਾਨ ਕਰਕੇ ਕਿਸ ਲਈ ਖਰੀਦੇ ਗਏ ਸਨ, ਜਦ ਕਿ ਦਿੱਲੀ ਕਮੇਟੀ ਵਲੋਂ ਕਿਸੇ ਵੀ ਅਫ਼ਸਰ ਜਾਂ ਮੁਲਾਜ਼ਮ ਨੂੰ ਵਰਦੀ ਦੇ ਤੌਰ ਤੇ ਸਫ਼ਾਰੀ ਸੂਟ ...

ਪੂਰੀ ਖ਼ਬਰ »

ਹੁਣ ਲੋਕਾਂ ਨੂੰ ਘਰ ਬੈਠੇ ਮਿਲੇਗਾ ਡੀਜ਼ਲ, ਸ਼ੁਰੂ ਹੋਈ ਨਵੀਂ ਸਰਵਿਸ

ਸਿਰਸਾ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹੁਣ ਤੁਹਾਨੂੰ ਘਰ ਬੈਠੇ ਡੀਜਲ ਮਿਲੇਗਾ | ਸ਼ਹਿਰ ਦੀ ਡੱਬਵਾਲੀ ਰੋਡ ਸਥਿਤ ਰਿਲਾਇੰਸ ਪੈਟਰੋਲ ਪੰਪ ਨੇ ਨਵਰਾਤਰਿਆਂ ਦੇ ਮੌਕੇ ਉੱਤੇ ਸ਼ਹਿਰ 'ਚ ਡੀਜ਼ਲ ਦੀ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ | ਸ਼ੁਰੁਆਤੀ ਦੌਰ 'ਚ ਘੱਟੋਂ ...

ਪੂਰੀ ਖ਼ਬਰ »

ਰਾਤ ਨੂੰ ਘਰ ਜਿੰਦਰਾ ਭੰਨ ਕੇ ਸੋਨਾ ਚਾਂਦੀ ਅਤੇ ਹੋਰ ਸਾਮਾਨ ਚੋਰੀ

ਕੈਥਲ, 10 ਅਕਤੂਬਰ (ਅਜੀਤ ਬਿਊਰੋ)-ਰਾਤ ਨੂੰ ਮਕਾਨ ਦਾ ਜਿੰਦਰਾ ਭੰਨ ਕੇ ਸੋਨਾ-ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਸਮੇਤ ਕਰੀਬ ਇਕ ਲੰਖ 20 ਹਜ਼ਾਰ ਰੁਪਏ ਕੀਮਤ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ ਕਾਬੂ ਕੀਤਾ ਗਿਆ, ਜਿਸ ਦਾ 10 ਅਕਤੂਬਰ ਨੂੰ ਕੋਰਟ ਤੋਂ ਇਕ ਦਿਨ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਐਸ.ਪੀ. ਆਸਥਾ ਮੋਦੀ ਨੇ ਦੱਸਿਆ ਕਿ ਬਾਤਾ ਵਾਸੀ ਸੁਰੇਸ਼ ਦੀ ਸ਼ਿਕਾਇਤ 'ਤੇ ਥਾਣਾ ਕਲਾਇਤ 'ਚ 8 ਅਕਤੂਬਰ ਨੂੰ ਦਰਜ ਮਾਮਲੇ ਮੁਤਾਬਿਕ ਉਹ 2 ਅਕਤੂਬਰ ਨੂੰ ਮਕਾਨ 'ਤੇ ਜਿੰਦਰਾ ਲਗਾ ਕੇ ਪਰਿਵਾਰ ਸਮੇਤ ਕਿਸੇ ਰਿਸਤੇਦਾਰ ਨੂੰ ਮਿਲਣ ਕਰਨਾਲ ਚਲਿਆ ਗਿਆ ਸੀ | ਜਦ ਉਹ 5 ਅਕਤੂਬਰ ਨੂੰ ਘਰ ਆਇਆ, ਤਾਂ ਮਕਾਨ ਦਾ ਜਿੰਦਰਾ ਟੁੱਟਿਆਿ ਮਲਿਆ ਅਤੇ ਘਰ ਤੋਂ ਐਲ.ਸੀ.ਡੀ., ਇਨਵਰਟਰ, ਸੋਨੇ ਦੀ ਚੇਨ, ਕੰਨਾਂ ਦੇ ਝੁਮਕੇ, ਅੰਗੂਠੀ, ਨੱਥ ਅਤੇ ਹੋਰ ਚਾਂਦੀ ਦੇ ਗਹਿਣੇ ਸਮੇਤ ਤਕਰੀਬਨ ਇਕ ਲੱਖ 20 ਹਜ਼ਾਰ ਰੁਪਏ ਕੀਮਦ ਦਾ ਸਾਮਾਨਿ ਗਾਇਬ ਮਿਲਿਆ | ਮਾਮਲੇ ਦੀ ਜਾਂਚ ਪ੍ਰਬੰਧਕ ਰਾਮਕਿਸ਼ਨ ਸਬ ਇੰਸਪੈਕਟਰ ਦੀ ਅਗਵਾਈ ਵਿਚ ਐਚ.ਸੀ. ਬਲਵਿੰਦਰ ਦੀ ਟੀਮ ਵਲੋਂ ਕਰਦੇ ਹੋਏ ਦੋਸ਼ੀ ਰਾਕੇਸ਼ ਪੁੱਤਰ ਮੇਹਰ ਵਾਸੀ ਬਾਤਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ |


ਖ਼ਬਰ ਸ਼ੇਅਰ ਕਰੋ

ਜੱਟ ਸਮਾਜ ਸਭਾ ਹਰਿਆਣਾ ਦੀ ਵਿਸ਼ੇਸ਼ ਬੈਠਕ ਹੋਈ

ਰਤੀਆ, 10 ਅਕਤੂਬਰ (ਬੇਅੰਤ ਮੰਡੇਰ)-ਜੱਟ ਸਮਾਜ ਸਭਾ ਹਰਿਆਣਾ ਦੀ ਅਹਿਮ ਬੈਠਕ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਦੀ ਪ੍ਰਧਾਨਗੀ ਵਿਚ ਹੋਈ | ਇਸ ਬੈਠਕ ਵਿਚ ਵਰਲਡ ਕੈਂਸਰ ਚੈਰੀਟੇਬਲ ਟਰੱਸ਼ਟ ਦੇ ਸਾਂਝੇ ਉਦਮ ਨਾਲ ਕਿਸਾਨ ਹਿਤੈਸ਼ੀ ਸਭਾ ਦੇ ਸਾਬਕਾ ਚੇਅਰਮੈਨ ਸਵ: ...

ਪੂਰੀ ਖ਼ਬਰ »

ਕੁਕਿੰਗ ਮੁਕਾਬਲੇ ਵਿਚ ਰਿਧੀ ਗਰਗ ਰਹੀ ਅੱਵਲ

ਨਰਵਾਨਾ, 10 ਅਕਤੂਬਰ (ਅਜੀਤ ਬਿਊਰੋ)-ਕੁਕਿੰਗ ਮੁਕਾਬਲੇ ਵਿਚ ਰਿਧੀ ਗਰਗ ਨੇ 40 ਮਿੰਟ 'ਚ 4 ਤਰ੍ਹਾਂ ਦੇ ਖੁਰਾਕਾਂ ਬਣਾ ਕੇ ਸਲਾਦ ਸਮੇਤ ਪਲੇਟ ਵਿਚ ਸਜ਼ਾ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇਸ 'ਚ ਸੁਮਨ ਨੇ ਚਾਕਲੇਟ ਦੇ ਲੱਡੂ ਬਣਾ ਕੇ ਦੂਜਾ ਸਥਾਨ ਹਾਸਲ ਕੀਤਾ | ਮੁਸਕਾਨ ...

ਪੂਰੀ ਖ਼ਬਰ »

'ਮੌਜੂਦਾ ਸਿੱਖਿਆ ਪ੍ਰਣਾਲੀ ਦੀਆਂ ਸਮੱਸਿਆਵਾਂ' ਸਬੰਧੀ ਕਾਲਾਂਵਾਲੀ 'ਚ ਹੋਈ ਵਿਚਾਰ ਗੋਸ਼ਟੀ

ਕਾਲਾਂਵਾਲੀ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਾਂਵਾਲੀ ਵਿਖੇ 'ਸਮਰੱਥਾਵਾਨ ਪ੍ਰੀਖਿਆ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਦੀਆਂ ਸਮੱਸਿਆਵਾਂ' ਵਿਸ਼ੇ 'ਤੇ ਵਿਦਿਆਰਥੀ ਸੰਗਠਨ ਦਿਸ਼ਾ ਸਿਰਸਾ ਵਲੋਂ ਇਕ ਵਿਚਾਰ ਗੋਸ਼ਟੀ ਕਰਵਾਈ ...

ਪੂਰੀ ਖ਼ਬਰ »

ਸਵਾਤੀ, ਪ੍ਰੇਰਨਾ ਅਤੇ ਸਾਕਸ਼ੀ ਨੇ ਸਕੂਲ ਦਾ ਨਾਂਅ ਕੀਤਾ ਰੌਸ਼ਨ

ਨਰਵਾਨਾ, 10 ਅਕਤੂਬਰ (ਅਜੀਤ ਬਿਊਰੋ)-ਗੌਰਮਿੰਟ ਗਰਲਜ਼ ਸੀ.ਸੈ. ਸਕੂਲ ਜੀਂਦ ਵਿਚ ਵਿਗਿਆਨ ਅਤੇ ਤਕਨੀਕੀ ਵਿਭਾਗ ਹਰਿਆਣਾ ਵਲੋਂ ਜ਼ਿਲ੍ਹਾ ਪੱਧਰੀ ਹਰਿਆਣਾ ਸੂਬਾਈ ਵਿਗਿਆਨ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ 30 ਟੀਮਾਂ ਨੇ ਹਿੱਸਾ ਲਿਆ, ਜਿਸ ਵਿਚੋਂ ਕੇਵਲ 5 ...

ਪੂਰੀ ਖ਼ਬਰ »

ਜੈ ਉਂਕਾਰ ਆਸ਼ਰਮ 'ਚ ਨਰਾਤੇ ਮਹਾਉਤਸਵ 'ਤੇ ਕੀਤਾ ਪੂਜਾ

ਕੁਰੂਕਸ਼ੇਤਰ, 10 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜੈ ਓਾਕਾਰ ਆਸ਼ਰਮ ਵਿਚ ਸ੍ਰੀਮਦ ਭਗਵਤੀ ਮਹਾਮਾਇਆ ਮਾਂ ਬਾਲਾ ਸੁੰਦਰੀ ਦੇ ਚਰਨਾਂ ਵਿਚ ਨਰਾਤੇ ਮਹਾਉਤਸਵ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸਦਗੁਰਦੇਵ ਸਵਾਮੀ ਸ੍ਰੀ ਸ਼ਕਤੀ ਦੇਵ ਮਹਾਰਾਜ ਕੁਰੜੀ ਵਾਲੇ, ...

ਪੂਰੀ ਖ਼ਬਰ »

ਅੱਗਰਵਾਲ ਸਭਾ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੈਨ ਜੈਅੰਤੀ

ਸਿਰਸਾ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸ਼੍ਰੀ ਅੱਗਰਵਾਲ ਸਭਾ ਵਲੋਂ ਅੱਜ ਮਹਾਰਾਜਾ ਅਗਰਸੈਨ ਜੈਅੰਤੀ ਧੂਮਧਾਮ ਨਾਲ ਮਨਾਈ ਗਈ | ਅਗਰਸੈਨ ਪਾਰਕ 'ਚ ਸਭਾ ਦੇ ਅਹੁਦੇਦਾਰਾਂ ਵਲੋਂ ਮਹਾਰਾਜਾ ਅਗਰਸੈਨ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਪਾਏ ਅਤੇ ਉਨ੍ਹਾਂ ਦੇ ਦੱਸੇ ਮਾਰਗ ...

ਪੂਰੀ ਖ਼ਬਰ »

ਜੋਤ ਰੌਸ਼ਨ ਕਰਕੇ ਸ੍ਰੀਰਾਮ ਕਥਾ ਦਾ ਕੀਤਾ ਸ਼ੁੱਭਅਰੰਭ

ਨੀਲੋਖੇੜੀ, 10 ਅਕਤੂਬਰ (ਆਹੂਜਾ)-ਪੰਜਾਬੀ ਭਵਨ 'ਚ ਸ੍ਰੀ ਰਾਮ ਕਥਾ ਮਹੋਤਸਵ ਦੇ ਦੂਜੇ ਦਿਨ ਫੂਡ ਗ੍ਰੇਨ ਐਸੋਸੀਏਸ਼ਨ ਦੇ ਪ੍ਰਧਾਨ ਤਰੂਣ ਮਹਿੰਦਰੂ ਨੇ ਜੋਤ ਰੌਸ਼ਨ ਕਰਕੇ ਕਥਾ ਦਾ ਸ਼ੁੱਭਅਰੰਭ ਕੀਤਾ ਅਤੇ ਸਭਾ ਨੂੰ ਹਰਸੰਭਵ ਸਹਿਯੋਗ ਦੇਣ ਲਈ ਕਿਹਾ | ਸ੍ਰੀਰਾਮ ਕਥਾ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਪਿੰਡ ਦੜ੍ਹਬੀ 'ਚ ਖੇਤ 'ਚ ਜਾ ਕੇ ਦੇਖਿਆ ਖੇਤੀਬਾੜੀ ਸੰਦਾਂ ਦੀ ਵਰਤੋਂ ਦਾ ਸਿੱਧਾ ਪ੍ਰਦਰਸ਼ਨ

ਸਿਰਸਾ, 10 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਪਿੰਡ ਦੜ੍ਹਬੀ 'ਚ ਕਿਸਾਨ ਰਾਮਪਾਲ ਗਰੇਵਾਲ ਦੇ ਖੇਤ 'ਚ ਖੇਤੀਬਾੜੀ ਵਿਭਾਗ ਵਲੋਂ ਫਸਲ ਦੀ ਰਹਿੰਦ ਖੂਹੰਦ ਪ੍ਰਬੰਧਨ 'ਚ ਵਰਤੇ ਜਾਣ ਵਾਲੇ ਖੇਤੀਬਾੜੀ ਸੰਦਾਂ ਦੀ ਸਿੱਧੀ ਵਰਤੋਂ ਦਾ ...

ਪੂਰੀ ਖ਼ਬਰ »

ਮੁਕਾਬਲਿਆਂ ਵਿਚ ਹਿੱਸਾ ਲੈਣ ਨਾਲ ਬੱਚਿਆਂ ਦੇ ਹੁਨਰ ਵਿਚ ਆਉਂਦਾ ਹੈ ਨਿਖ਼ਾਰ-ਸੈਣੀ

ਬਾਬੈਨ, 10 ਅਕਤੂਬਰ (ਅਜੀਤ ਬਿਊਰੋ)-ਗੌਰਮਿੰਟ ਸੀ.ਸੈ. ਸਕੂਲ ਖੈਰੀ ਵਿਚ ਬਲਾਕ ਪੱਧਰੀ ਸੱਭਿਆਚਾਰਕ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਦੀ ਸ਼ੁਰੂਆਤ ਲਾਡਵਾ ਦੇ ਵਿਧਾਇਕ ਡਾ. ਪਵਨ ਸੈਣੀ ਨੇ ਸਰਸਵਤੀ ਮਾਂ ਦੀ ਪ੍ਰਤਿਮਾ 'ਤੇ ਸ਼ਮਾਂ ਰੌਸ਼ਨ ਕਰਕੇ ਕੀਤੀ | ਉਨ੍ਹਾਂ ਨੇ ਸਕੂਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX