ਤਾਜਾ ਖ਼ਬਰਾਂ


ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ਆਏ ਨੌਜਵਾਨ ਦੀ ਦਰਦਨਾਕ ਮੌਤ
. . .  1 day ago
ਬਾਲਿਆਂਵਾਲੀ, 13 ਨਵੰਬਰ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਦੌਲਤਪੁਰਾ ਵਿਖੇ ਨਵ ਵਿਆਹੇ ਨੌਜਵਾਨ ਅਮਨਪ੍ਰੀਤ ਸਿੰਘ ਉਰਫ਼ ਅਮਨ (21) ਪੁੱਤਰ ਮੇਜਰ ਸਿੰਘ ਦਾ ਟਰੈਕਟਰ ਤੋਂ ਪੈਰ ਤਿਲ੍ਹਕਣ ਕਾਰਨ ਰੋਟਾਵੇਟਰ ਹੇਠਾਂ ...
ਮੁਲਾਇਮ ਸਿੰਘ ਯਾਦਵ ਦੀ ਤਬੀਅਤ ਵਿਗੜੀ , ਹਸਪਤਾਲ ਭਰਤੀ
. . .  1 day ago
ਲਖਨਊ ,13 ਨਵੰਬਰ -ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਪੇਟ ਦਰਦ ਦੇ ਚੱਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ...
2 ਨਸ਼ਾ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਘਰ, ਸਾਮਾਨ, ਕਾਰ ਆਦਿ ਪੁਲਿਸ ਨੇ ਕੀਤਾ ਜ਼ਬਤ
. . .  1 day ago
ਤਰਨ ਤਾਰਨ, 13 ਨਵੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੇ ਥਾਣਾ ਵਲਟੋਹਾ ਅਧੀਨ ਇਲਾਕੇ ਦੇ 2 ਨਾਮੀ ਸਮਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ...
ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  1 day ago
ਨਵੀਂ ਦਿੱਲੀ, 13 ਅਕਤੂਬਰ - ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਗੱਠਜੋੜ ਟੁੱਟਣ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ...
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  1 day ago
ਨਵੀਂ ਦਿੱਲੀ, 13 ਅਕਤੂਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ 'ਚ ਪਰਚੂਨ ਮਹਿੰਗਾਈ ਦਰ 4.62 ਫ਼ੀਸਦੀ...
ਕਿਸਾਨ ਆਗੂ ਨੂੰ ਆਇਆ ਧਮਕੀ ਭਰਿਆ ਪੱਤਰ
. . .  1 day ago
ਬਠਿੰਡਾ, 13 ਨਵੰਬਰ (ਨਾਇਬ ਸਿੱਧੂ) - ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਉਹ ਕਿਸਾਨਾਂ ਪੱਖੀ ਸਰਗਰਮੀਆਂ ਬੰਦ...
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
. . .  1 day ago
ਗੁਰੂਹਰਸਹਾਏ, 13 ਨਵੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਪਿੰਡੀ 'ਚ ਅੱਜ ਇੱਕ 34 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਜੇ. ਐੱਨ. ਯੂ. : ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਅੱਗੇ ਝੁਕੀ ਸਰਕਾਰ, ਘੱਟ ਕੀਤੀ ਵਧੀ ਹੋਈ ਫ਼ੀਸ
. . .  1 day ago
ਨਵੀਂ ਦਿੱਲੀ, 13 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਖੀਰ ਫ਼ੀਸ 'ਚ ਵਾਧੇ ਦੇ ਫ਼ੈਸਲੇ ਨੂੰ...
ਪ੍ਰਿੰਸ ਚਾਰਲਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 13 ਨਵੰਬਰ- ਭਾਰਤ ਦੇ ਦੌਰੇ 'ਤੇ ਆਏ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਅੱਜ ਰਾਸ਼ਟਰਪਤੀ ਰਾਮਨਾਥ...
ਜਗਰਾਉਂ 'ਚ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲਿਜਾਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
. . .  1 day ago
ਲੁਧਿਆਣਾ, 13 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਜਗਰਾਉਂ ਦੇ ਥਾਣਾ ਸੁਧਾਰ ਖੇਤਰ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ਨੂੰ ਪੁੱਟ ਕੇ ਲਿਜਾਣ ਵਾਲੇ ਇੱਕ ਗਿਰੋਹ...
ਅਦਾਲਤ ਨੇ ਚਿਦੰਬਰਮ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾਈ
. . .  1 day ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਦਿੱਲੀ ਦੀ ਰਾਉਜ ਅਵੈਨਿਊ ਅਦਾਲਤ ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਫ਼ੀਸ ਸ਼੍ਰੋਮਣੀ ਕਮੇਟੀ ਦੇਵੇ- ਕੈਪਟਨ
. . .  1 day ago
ਚੰਡੀਗੜ੍ਹ, 13 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ, ਘੱਟੋ-ਘੱਟ ਪੀਲੇ ਕਾਰਡ ਧਾਰਕਾਂ ਦੀ 20 ਡਾਲਰ ਦੀ...
ਤਰਾਲ 'ਚ ਅੱਤਵਾਦੀਆਂ ਨੇ ਆਮ ਨਾਗਰਿਕ ਨੂੰ ਮਾਰੀ ਗੋਲੀ
. . .  1 day ago
ਸ੍ਰੀਨਗਰ, 13 ਨਵੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਵਲੋਂ ਇੱਕ ਆਮ ਨਾਗਰਿਕ ਨੂੰ ਗੋਲੀ ਮਾਰਨ ਦੀ ਖ਼ਬਰ ਮਿਲੀ ਹੈ। ਕਸ਼ਮੀਰ ਜ਼ੋਨ ਪੁਲਿਸ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਚਿਦੰਬਰਮ ਦੀ ਪੇਸ਼ੀ
. . .  1 day ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੁਝ ਦੇਰ 'ਚ ਦਿੱਲੀ ਦੀ ਇੱਕ ਅਦਾਲਤ 'ਚ...
ਜੇਕਰ ਲੋੜ ਪਈ ਤਾਂ ਦਿੱਲੀ 'ਚ ਵਧਾਇਆ ਜਾ ਸਕਦਾ ਹੈ ਔਡ-ਈਵਨ-ਕੇਜਰੀਵਾਲ
. . .  1 day ago
ਨਵੀਂ ਦਿੱਲੀ, 13 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ 'ਚ 15 ਨਵੰਬਰ ਤੱਕ ਚੱਲਣ ਵਾਲੇ ਔਡ-ਈਵਨ ਨਿਯਮ ਨੂੰ ਵਧਾਇਆ ਜਾ ਸਕਦਾ...
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ
. . .  1 day ago
ਹੁਣ ਆਰ. ਟੀ. ਆਈ. ਦੇ ਘੇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  1 day ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  1 day ago
ਲਤਾ ਦੀਦੀ ਦੀ ਸਿਹਤ 'ਚ ਹੋ ਰਿਹਾ ਹੈ ਸੁਧਾਰ- ਪਰਿਵਾਰ
. . .  1 day ago
ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550

ਜਲੰਧਰ

ਹੋਸਟਲ ਦੇ ਕਮਰੇ 'ਚੋਂ ਵਿਸਫ਼ੋਟਕ ਸਮੱਗਰੀ ਤੇ ਅਸਲ੍ਹਾ ਫੜਿਆ

ਮੇਜਰ ਸਿੰਘ ਜਲੰਧਰ, 10 ਅਕਤੂਬਰ-ਜਲੰਧਰ ਸ਼ਹਿਰ ਤੇ ਆਸ-ਪਾਸ ਦੇ ਇਲਾਕੇ 'ਚ 5 ਯੂਨੀਵਰਸਿਟੀਆਂ ਤੇ ਡੇਢ ਦਰਜਨ ਤੋਂ ਵਧੇਰੇ ਵੱਡੀਆਂ ਵਿਦਿਅਕ ਸੰਸਥਾਵਾਂ ਵਿਚ 25 ਹਜ਼ਾਰ ਦੇ ਕਰੀਬ ਵਿਦਿਆਰਥੀ ਹੋਸਟਲਾਂ ਵਿਚ ਰਹਿੰਦੇ ਹਨ ਤੇ ਇਨ੍ਹਾਂ ਵਿਚੋਂ ਇਕ ਹਜ਼ਾਰ ਤੋਂ ਵਧੇਰੇ ਜੰਮੂ ...

ਪੂਰੀ ਖ਼ਬਰ »

ਟਰਾਲੇ ਨੇ ਸਕੂਟਰੀ ਸਵਾਰ ਮਹਿਲਾ ਨੂੰ ਕੁਚਲਿਆ, ਮਹਿਲਾ ਦੀ ਮੌਕੇ 'ਤੇ ਮੌਤ

ਨਕੋਦਰ, 10 ਅਕਤੂਬਰ (ਗੁਰਵਿੰਦਰ ਸਿੰਘ)-ਨਕੋਦਰ-ਜੰਡਿਆਲਾ ਰੋਡ 'ਤੇ ਪਿੰਡ ਸਰੀਂਹ ਨੇੜੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਸਕੂਟਰੀ ਸਵਾਰ ਮਹਿਲਾ ਨੂੰ ਕੁਚਲ ਦਿੱਤਾ | ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕਾ ਦੀ ਪਹਿਚਾਣ ਆਸ਼ਾ ਰਾਣੀ ਆਸ਼ਾ ਰਾਣੀ ਪਤਨੀ ਸੰਨੀ ਵਾਸੀ ...

ਪੂਰੀ ਖ਼ਬਰ »

ਗਠੀਏ ਨੂੰ ਹਰਾਉਣ ਲਈ ਐੱਨ.ਐੱਚ.ਐੱਸ. ਹਸਪਤਾਲ ਕੱਲ੍ਹ ਕਰਵਾਏਗਾ ਦੌੜ

ਜਲੰਧਰ, 10 ਅਕਤੂਬਰ (ਐੱਮ.ਐੱਸ. ਲੋਹੀਆ)- ਵਿਸ਼ਵ ਆਰਥੇਰਾਇਟਸ ਦਿਵਸ 'ਤੇ ਐੱਨ.ਐੱਚ.ਐੱਸ. ਹਸਪਤਾਲ 12 ਅਕਤੂਬਰ ਨੂੰ ਦੌੜ ਕਰਵਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਪ੍ਰਬੰਧਕ, ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸ਼ੁਭਾਂਗ ਅਗਰਵਾਲ ...

ਪੂਰੀ ਖ਼ਬਰ »

ਅਫ਼ੀਮ ਦੀ ਤਸਕਰੀ ਕਰਨ ਵਾਲੇ 2 ਸਕੇ ਭਰਾਵਾਂ ਨੂੰ ਕੀਤਾ ਗਿ੍ਫ਼ਤਾਰ

ਜਲੰਧਰ/ਗੁਰਾਇਆ, 10 ਅਕਤੂਬਰ (ਐੱਮ.ਐੱਸ. ਲੋਹੀਆ, ਬਲਵਿੰਦਰ ਸਿੰਘ)- ਕਾਊਾਟਰ ਇੰਟੈਲੀਜੈਂਸ ਅਤੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਫਿਲੌਰ-ਗੁਰਾਇਆ ਸੜਕ 'ਤੇ ਕਾਰਵਾਈ ਕਰਦੇ ਹੋਏ ਇਕ ਸੈਂਟਰੋ ਕਾਰ 'ਚੋਂ 7.5 ਕਿਲੋ ਅਫ਼ੀਮ ਬਰਾਮਦ ਕਰਕੇ ਉਸ 'ਚ ਸਵਾਰ 2 ਸਕੇ ...

ਪੂਰੀ ਖ਼ਬਰ »

ਐਲ. ਈ. ਡੀ. ਕੰਪਨੀ ਦੇ 38 ਲੱਖ ਦੇ ਬਿੱਲ ਫਸੇ

ਜਲੰਧਰ, 10 ਅਕਤੂਬਰ (ਸ਼ਿਵ)- ਕੌਾਸਲਰ ਰੋਹਨ ਸਹਿਗਲ ਨਾਲ ਵਿਵਾਦਾਂ ਵਿਚ ਘਿਰੀ ਰਹੀ ਐਲ. ਈ. ਡੀ. ਕੰਪਨੀ ਦੇ 38 ਲੱਖ ਦੇ ਬਿੱਲ ਨਿਗਮ ਕੋਲ ਫਸ ਗਏ ਹਨ | ਨਿਗਮ ਪ੍ਰਸ਼ਾਸਨ ਨੇ ਚਾਹੇ ਬਿਜਲੀ ਬੱਚਤ ਦੇ ਕੰਪਨੀ ਦੇ ਪਹਿਲੇ 33 ਲੱਖ ਦੇ ਬਿੱਲ ਵਿਚੋਂ 26 ਲੱਖ ਦੀ ਅਦਾਇਗੀ ਕਰ ਦਿੱਤੀ ਹੈ ਪਰ ...

ਪੂਰੀ ਖ਼ਬਰ »

ਕੁਲਾਰ ਹਸਪਤਾਲ 'ਚ ਹੁਣ ਅਮਰੀਕੀ ਮੋਟਾਪੇ ਦਾ ਆਪ੍ਰੇਸ਼ਨ ਕਰਵਾਉਣ ਲਈ ਆਇਆ ਕਰਨਗੇ

ਬੀਜਾ, 10 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੋਟਾਪਾ/ਸ਼ੂਗਰ ਦੇ ਮਰੀਜ਼ਾਂ ਦੇ ਇਲਾਜ 'ਚ ਬੇਹੱਦ ਸਫ਼ਲਤਾਪੂਰਵਕ ਆਪੇ੍ਰਸ਼ਨਾਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਬੈਰੀਐਟਿਕ ...

ਪੂਰੀ ਖ਼ਬਰ »

ਚਾਣਕਿਆ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ

ਜਲੰਧਰ ਛਾਉਣੀ, 10 ਅਕਤੂਬਰ (ਪਵਨ ਖਰਬੰਦਾ)-ਚਾਣਕਿਆ ਇੰਟਰਨੈਸ਼ਨਲ ਸਕੂਲ ਸੀ.ਬੀ.ਐਸ.ਈ. ਤੋਂ 12ਵੀਂ ਜਮਾਤ ਤੱਕ ਮਾਨਤਾ ਪ੍ਰਾਪਤ ਦਕੋਹਾ-ਤੱਲ੍ਹਣ ਰੋਡ ਪੂਰਨਪੁਰ ਜਲੰਧਰ ਨੇ ਜਿੱਥੇ ਵਿੱਦਿਆ ਦੇ ਖੇਤਰ 'ਚ ਆਪਣੀ ਵੱਖਰੀ ਛਾਪ ਛੱਡੀ ਹੈ, ਉੱਥੇ ਹੀ ਇਸ ਸਕੂਲ ਦੇ ਬੱਚਿਆਂ ਨੇ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਦਾ ਦਿੱਤਾ ਸੁਨੇਹਾ

ਜਲੰਧਰ, 10 ਅਕਤੂਬਰ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮੰਡੀ ਰੋਡ ਬਰਾਂਚ ਵਿਚ 'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਤਹਿਤ ਭਰੂਣ ਹੱਤਿਆ ਦੇ ਵਿਰੋਧ ਵਿਚ ਫੇਸ ਪੇਂਟਿੰਗ ਨਾਲ ਸੁਨੇਹਾ ਦਿੰਦੇ ਹੋਏ ਅੰਤਰਰਾਸ਼ਟਰੀ ਲੜਕੀ ਭਰੂਣ ਦਿਵਸ ਮਨਾਇਆ ਗਿਆ | ...

ਪੂਰੀ ਖ਼ਬਰ »

ਸਟਰੀਟ ਲਾਈਟਾਂ ਦੀ ਮੁਰੰਮਤ ਕਰਵਾਉਣ ਦੀ ਮੰਗ

ਚੁਗਿੱਟੀ/ਜੰਡੂਸਿੰਘਾ, 10 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਤੇ ਇਸ ਦੇ ਨਾਲ ਲਗਦੇ ਚੁਗਿੱਟੀ, ਏਕਤਾ ਨਗਰ, ਕਮਲ ਵਿਹਾਰ, ਬਸ਼ੀਰਪੁਰਾ, ਭਾਰਤ ਨਗਰ, ਅਵਤਾਰ ਨਗਰ ਮੁਹੱਲੇ 'ਚ ਪਿਛਲੇ ਕਈ ਦਿਨਾਂ ਤੋਂ ਕੁਝ ਥਾਵਾਂ 'ਤੇ ਬੰਦ ਪਈਆਂ ਸਟਰੀਟ ਲਾਈਟਾਂ ਦੀ ...

ਪੂਰੀ ਖ਼ਬਰ »

ਜੈ ਮਹਾਂਵੀਰ ਕਲੱਬ ਦੇ ਅਹੁਦੇਦਾਰਾਂ ਵਲੋਂ ਮੀਟਿੰਗ

ਜਲੰਧਰ, 10 ਅਕਤੂਬਰ (ਸ਼ਿਵ)-ਜੈ ਮਹਾਂਵੀਰ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਅੱਜ ਬਸਤੀ ਸ਼ੇਖ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਨਿਰਦੇਸ਼ਕ ਗਿਆਨ ਚੰਦ ਸੌਾਧੀ ਨੇ ਕੀਤੀ | ਇਸ ਮੌਕੇ ਪਵਨ ਅਰੋੜਾ ਨੇ ਦੱਸਿਆ ਕਿ ਕਲੱਬ ਵਲੋਂ 28 ਸਤੰਬਰ ਤੋਂ ਲੈ ਕੇ ...

ਪੂਰੀ ਖ਼ਬਰ »

ਵਪਾਰਕ ਅਦਾਰਿਆਂ ਵਲੋਂ 3 ਕਰੋੜ ਸਰੰਡਰ

ਜਲੰਧਰ, 10 ਅਕਤੂਬਰ (ਸ਼ਿਵ)- ਆਮਦਨ ਕਰ ਵਿਭਾਗ ਦੇ ਛਾਪਿਆਂ ਤੋਂ ਬਾਅਦ ਤਿੰਨ ਵਪਾਰਕ ਅਦਾਰਿਆਂ ਨੇ ਵਿਭਾਗ ਸਾਹਮਣੇ 3 ਕਰੋੜ ਰੁਪਏ ਅਣਐਲਾਨੀ ਆਮਦਨ ਦਿਖਾ ਦਿੱਤੀ ਹੈ | ਆਮਦਨ ਕਰ ਵਿਭਾਗ ਵੱਲੋਂ ਕੀਤੇ ਗਏ ਸਰਵੇਖਣ ਤੋਂ ਬਾਅਦ ਵਪਾਰਕ ਅਦਾਰਿਆਂ ਨੇ ਦੇਰ ਰਾਤ ਇਹ ਰਕਮ ਵਿਭਾਗ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਿਖੇ ਟੈੱਕ ਫੈਸਟ-2018 ਮੁਕਾਬਲੇ

ਜਲੰਧਰ, 10 ਅਕਤੂਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ 6ਵਾਂ ਅੰਤਰ ਸਕੂਲ ਟੈੱਕ ਫੈਸਟ 2018 ਕਰਵਾਇਆ ਗਿਆ, ਜਿਸ 'ਚ 25 ਸਕੂਲਾਂ ਦੇ ਤਕਰੀਬਨ 600 ਵਿਦਿਆਰਥੀਆਂ ਨੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ 'ਚ ਏ. ਪੀ. ਜੇ ਸਕੂਲ, ਪੁਲਿਸ ਡੀ. ਏ. ਵੀ, ਐਮ. ...

ਪੂਰੀ ਖ਼ਬਰ »

ਮਾਨਸਿਕ ਸਿਹਤ ਦਿਵਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੱਢਿਆ ਚੇਤਨਾ ਮਾਰਚ

ਜਲੰਧਰ, 10 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੰਜੀਵ ਕੁਮਾਰ ਗਰਗ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨਜ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵਲੋਂ ਵਿਸ਼ਵ ਮਾਨਸਿਕ ...

ਪੂਰੀ ਖ਼ਬਰ »

ਬਲਾਕ ਪੂਰਬੀ-4 ਫੁੱਟਬਾਲ ਦੀਆਂ ਜ਼ਿਲ੍ਹਾ ਜੇਤੂ ਟੀਮ ਦੇ ਬੱਚਿਆਂ ਨੂੰ ਲਾਇਨਜ਼ ਕਲੱਬ ਨੂਰਮਹਿਲ ਸਿਟੀ ਨੇ ਕੀਤਾ ਸਨਮਾਨਿਤ

ਜਮਸ਼ੇਰ ਖ਼ਾਸ, 10 ਅਕਤੂਬਰ (ਰਾਜ ਕਪੂਰ)-ਨਿਰਮਲ ਕੁਟੀਆ ਸੀਚੇਵਾਲ ਵਿਖੇ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬਲਾਕ ਪੂਰਬੀ-4 ਫੁੱਟਬਾਲ ਦੇ ਮੁੰਡੇ ਤੇ ਕੁੜੀਆਂ ਦੋਵੇਂ ਜੇਤੂ ਟੀਮ ਦੇ ਬੱਚਿਆਂ ਨੂੰ ਜਮਸ਼ੇਰ ਖ਼ਾਸ ਦੇ ਪ੍ਰਾਇਮਰੀ ਸਕੂਲ 'ਚ ...

ਪੂਰੀ ਖ਼ਬਰ »

ਲੋਕ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਤਾਂ ਜੋ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ-ਡਾ: ਅਨੀਤਾ ਆਯੁਰਵੈਦਿਕ ਅਫ਼ਸਰ

ਮੱਲ੍ਹੀਆਂ ਕਲਾਂ, 10 ਅਤਕਤੂਬਰ (ਮਨਜੀਤ ਮਾਨ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਿ੍ਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਡੇਂਗੂ ਬੁਖਾਰ, ਟਾਈਫ਼ਾਈਡ ਮਲੇਰੀਆ, ਚਿਕਨਗੁਨੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ | ਅੱਜ ਇੱਥੇ ਪ੍ਰੈੱਸ ਨੂੰ ਇਹ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਐਲੀਮੈਂਟਰੀ ਦੇ ਸੈਕੰਡਰੀ ਸਕੂਲ ਅਥਲੈਟਿਕਸ ਮੀਟ ਅੱਜ ਤੋਂ -ਬਾਠ

ਜਲੰਧਰ, 10 ਅਕਤੂਬਰ (ਜਤਿੰਦਰ ਸਾਬੀ) ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੂਰਨਾਮੈਂਟ ਕਮੇਟੀ ਵੱਲੋਂ ਸਾਲ 2018-19 ਦੀ ਸਲਾਨਾ ਸਕੂਲ ਅਥਲੈਟਿਕਸ ਮੀਟ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ 'ਚ 11 ਤੋਂ 13 ਅਕਤੂਬਰ ਤੱਕ ਸਪੋਰਟਸ ਸਕੂਲ ਜਲੰਧਰ ਦੇ ਖੇਡ ...

ਪੂਰੀ ਖ਼ਬਰ »

ਜਲੰਧਰ ਤੋਂ ਆਰੰਭ ਹੋਵੇਗਾ 14 ਦਾ ਰੋਸ ਮਾਰਚ-ਸ਼ਿਵ ਕੰਵਰ ਸਿੰਘ ਸੰਧੂ

ਜਲੰਧਰ, 10 ਅਕਤੂਬਰ (ਜਸਪਾਲ ਸਿੰਘ)-ਪੰਜ ਸੰਤ ਮਹਾਂਪੁਰਸ਼, ਜਿਨ੍ਹਾਂ 'ਚ ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰਸਰ ਸਾਹਿਬ ਫੈਸਲਾਬਾਦ, ਬਾਬਾ ਦਇਆ ਸਿੰਘ ਟਾਹਲੀ ਸਾਹਿਬ, ਬਾਬਾ ਅਮਰੀਕ ਸਿੰਘ ਖੁਖਰੈਣ, ਸੰਤ ਮਨਜੀਤ ਸਿੰਘ ਦਬੁਰਜੀ ਲੁਧਿਆਣਾ ਤੇ ਬਾਬਾ ਬਲਦੇਵ ਕਿਸ਼ਨ ਸਿੰਘ ...

ਪੂਰੀ ਖ਼ਬਰ »

ਧੌਣ 'ਤੇ ਦਾਤਰ ਰੱਖ ਕੇ ਮੋਟਰਸਾਈਕਲ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਗਿ੍ਫ਼ਤਾਰ

ਜਲੰਧਰ, 10 ਅਕਤੂਬਰ (ਐੱਮ.ਐੱਸ. ਲੋਹੀਆ)- ਮੋਟਰਸਾਈਕਲ ਚਾਲਕ ਤੋਂ ਲਿਫ਼ਟ ਮੰਗ ਕੇ ਉਸਦੇ ਪਿੱਛੇ ਬੈਠਣ ਵਾਲੇ ਵਿਅਕਤੀ ਨੇ ਕੁਝ ਦੂਰੀ 'ਤੇ ਜਾਣ ਤੋਂ ਬਾਅਦ ਚਾਲਕ ਦੀ ਧੋਣ 'ਤੇ ਦਾਤਰ ਰੱਖ ਦਿੱਤਾ ਅਤੇ ਮੋਟਰਸਾਈਕਲ ਛੱਡ ਕੇ ਜਾਣ ਲਈ ਕਿਹਾ, ਜਿਸ ਨੂੰ ਚਾਲਕ ਦੀ ਹੁਸ਼ਿਆਰੀ ਦੇ ...

ਪੂਰੀ ਖ਼ਬਰ »

ਇੰਡਸਟਰੀਅਲ ਏਰੀਆ ਦਾ ਦੁਸਹਿਰਾ ਪੁੱਜਾ ਥਾਣੇ-ਕਚਹਿਰੀ ਦੀ ਚੌਖਟ 'ਤੇ

ਮਕਸੂਦਾਂ, 10 ਅਕਤੂਬਰ (ਲਖਵਿੰਦਰ ਪਾਠਕ)- ਇਡੰਸਟਰੀਅਲ ਏਰੀਆ ਦੀ ਨੀਵੀਆ ਗਰਾਉਂਡ 'ਚ ਹੋਣ ਵਾਲਾ ਦਸਹਿਰਾ ਇਸ ਵਾਰ ਵਿਵਾਦਾਂ 'ਚ ਅਜਿਹਾ ਘਿਰ ਗਿਆ ਹੈ ਕਿ ਮਾਮਲਾ ਥਾਣੇ-ਕਚਹਿਰੀ ਦੀ ਚੌਖਟ 'ਤੇ ਜਾ ਪੁੱਜਾ ਹੈ | ਭਾਵੇਂ ਇਸ ਤੋਂ ਪਹਿਲਾ ਅਵਤਾਰ ਹੈਨਰੀ ਦੇ ਦਰਬਾਰ 'ਚ ਮਾਮਲਾ ...

ਪੂਰੀ ਖ਼ਬਰ »

ਰਾਸ਼ਟਰੀ ਐਵਾਰਡੀ ਵਿਵੇਕ ਜੋਸ਼ੀ ਵਲੋਂ ਏਅਰ ਇੰਡੀਆ ਦੇ ਸਟਾਫ਼ ਮੈਂਬਰਾਂ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼

ਚੁਗਿੱਟੀ, 10 ਅਕਤੂਬਰ (ਨਰਿੰਦਰ ਲਾਗੂ)-ਰਾਸ਼ਟਰੀ ਐਵਾਰਡ ਜੇਤੂ ਜਲੰਧਰ ਨਿਵਾਸੀ ਵਿਵੇਕ ਜੋਸ਼ੀ ਵਲੋਂ ਏਅਰ ਇੰਡੀਆ ਦੇ ਸਟਾਫ ਮੈਂਬਰਾਂ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਜਦੋਂ ਉਹ ਮੁੰਬਈ ਤੋਂ ਦਿੱਲੀ ਆ ਰਹੇ ...

ਪੂਰੀ ਖ਼ਬਰ »

ਸੂਰੀਆ ਇਨਕਲੇਵ ਵਿਖੇ ਸਫ਼ਾਈ ਮੁਹਿੰਮ ਚਲਾਈ

ਚੁਗਿੱਟੀ/ਜੰਡੂਸਿੰਘਾ, 10 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਸੂਰੀਆ ਇਨਕਲੇਵ ਵਿਖੇ ਮੰਗਲਵਾਰ ਨੂੰ ਕੰਜਿਊਮਰ ਐਾਡ ਹਿਊਮਨ ਰਾਈਟਸ ਰਕਸ਼ਾ ਸੰਮਤੀ ਦੇ ਨੁਮਾਇੰਦਿਆਂ ਵਲੋਂ ਸਵੱਸ਼ ਭਾਰਤ ਅਭਿਆਨ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੌਕੇ ਪਿਛਲੇ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਡੀ.ਸੀ. ਵਲੋਂ ਅਧਿਕਾਰੀਆਂ ਨੂੰ ਝੋਨੇ ਦੀ ਖ਼ਰੀਦ ਪ੍ਰਕਿਰਿਆ ਅਤੇ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ

ਜਲੰਧਰ 10 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਬ ਡਵੀਜ਼ਨਲ ਮੈਜਿਸਟਰੇਟਾਂ ਅਤੇ ਖ਼ਰੀਦ ਏਜੰਸੀਆਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਖ਼ਰੀਦ ਪ੍ਰਕਿਰਿਆ ਅਤੇ ਢੋਆ-ਢੁਆਈ ਦੇ ਕੰਮ ਵਿੱਚ ਤੇਜ਼ੀ ਲਿਆਂਦੀ ...

ਪੂਰੀ ਖ਼ਬਰ »

ਐਸ.ਡੀ.ਕਾਲਜ ਜਲੰਧਰ ਨੇ ਅੰਤਰ ਕਾਲਜ ਟੇਬਲ ਟੈਨਿਸ 'ਚੋਂ ਦੂਜਾ ਸਥਾਨ ਹਾਸਲ ਕੀਤਾ

ਜਲੰਧਰ, 10 ਅਕਤੂਬਰ (ਜਤਿੰਦਰ ਸਾਬੀ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੋਮੈਨ ਜਲੰਧਰ ਨੇ ਅੰਤਰ ਕਾਲਜ ਟੇਬਲ ਟੈਨਿਸ ਮੁਕਾਬਲੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ | ਟੀਮ ਦੇ ਵਿਚ ਬਿੰਦੀਆਂ, ਖੁਸ਼ਬੂ, ਯਸ਼ਪ੍ਰੀਤ, ਸੁਰਾਜ ਕੌਰ, ਅਰਚਨਾ ਸ਼ਾਮਿਲ ਸਨ | ਜੇਤੂ ਖਿਡਾਰਨਾਂ ...

ਪੂਰੀ ਖ਼ਬਰ »

ਜਲੰਧਰ ਦੀ ਨੇਹਾ ਨੇ ਨਾਰਥ ਜ਼ੋਨ ਦੇ 400 ਮੀਟਰ ਹਰਡਲਜ਼ ਮੁਕਾਬਲੇ ਚੋਂ ਸੋਨ ਤਗਮਾ ਹਾਸਲ ਕੀਤਾ

ਜਲੰਧਰ, 10 ਅਕਤੂਬਰ (ਜਤਿੰਦਰ ਸਾਬੀ) ਨਾਰਥ ਜੋਨ ਅਥਲੈਟਿਕਸ ਚੈਂਪੀਅਨਸ਼ਿਪ ਜੋ ਰੋਹਤਕ (ਹਰਿਆਣਾ) ਵਿਖੇ ਕਰਵਾਈ ਜਾ ਰਹੀ ਹੈ | ਇਸ ਦੇ 400 ਮੀਟਰ ਹਰਡਲਜ਼ ਮੁਕਾਬਲੇ ਵਿਚੋਂ ਜਲੰਧਰ ਦੀ ਨੇਹਾ ਨੇ ਸੋਨ ਤਗਮਾ ਹਾਸਲ ਕੀਤਾ | ਇਹ ਜਾਣਕਾਰੀ ਕੋਚ ਸੁਨੀਲ ਕੰਬੋਜ ਨੇ ਦਿੱਤੀ | ...

ਪੂਰੀ ਖ਼ਬਰ »

ਬੇਅਦਬੀ ਕਾਂਡ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਹੋਵੇ-ਦਿਆਲ

ਜਲੰਧਰ, 10 ਅਕਤੂਬਰ (ਮੇਜਰ ਸਿੰਘ)-ਸੀ. ਪੀ. ਆਈ. ਦੀ ਕੌਮੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਲਵਲੀ ਆਟੋਜ਼ 'ਚ ਨਵਰਾਤਿਆਂ ਕਾਰਨ ਭਾਰੀ ਉਤਸ਼ਾਹ

ਜਲੰਧਰ, 10 ਅਕਤੂਬਰ (ਅ.ਬ.)- ਲਵਲੀ ਆਟੋਜ਼ ਦੇ ਸਾਰੇ ਸ਼ੋਅਰੂਮਾਂ ਜਲੰਧਰ, ਨਵਾਂਸ਼ਹਿਰ, ਬੰਗਾ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਗੁਰਾਇਆ, ਜੰਡਿਆਲਾ, ਭੋਗਪੁਰ, ਆਦਮਪੁਰ, ਭੁਲੱਥ, ਬਲਾਚੌਰ ਅਤੇ ਬਜਾਜ ਦੇ ਸਾਰੇ ਸ਼ੋਅਰੂਮਾਂ ਜਲੰਧਰ, ਫਗਵਾੜਾ, ਕਪੂਰਥਲਾ ਅਤੇ ਕੇ.ਟੀ.ਐੱਮ ਦੇ ...

ਪੂਰੀ ਖ਼ਬਰ »

-64ਵੀਂ ਪੰਜਾਬ ਰਾਜ ਸਕੂਲ ਤਾਈਕਵਾਂਡੋ ਚੈਂਪੀਅਨਸ਼ਿਪ- ਕਾਰਤਕੇ ਪਟਿਆਲਾ, ਮਾਨਵਿਕ ਜਲੰੰਧਰ ਜੇਤੂ ਬਣੇ

ਜਲੰਧਰ, 10 ਅਕਤੂਬਰ (ਜਤਿੰਦਰ ਸਾਬੀ)- 64ਵੀਂ ਪੰਜਾਬ ਰਾਜ ਸਕੂਲ ਤਾਈਕਵਾਂਡੋ ਚੈਂਪੀਅਨਸ਼ਿਪ ਲੜਕੇ ਅੰਡਰ 14, 17 ਤੇ 19 ਸਾਲ ਵਰਗ 'ਚ ਅੱਜ ਤੋਂ ਜਲੰਧਰ ਵਿਖੇ ਸ਼ੁਰੂ ਹੋਈ | ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਦੇ ਅੰਡਰ 14 ਲੜਕੇ ਵਰਗ ਦੇ 23 ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਲੁਹਾਰਾਂ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਤੇ ਸਵੱਛਤਾ ਮੁਹਿੰਮ ਆਰੰਭੀ

ਜਲੰਧਰ, 10 ਅਕਤੂਬਰ (ਰਣਜੀਤ ਸਿੰਘ ਸੋਢੀ)-ਸਵੱਛ ਭਾਰਤ, ਸਵਸਥ ਭਾਰਤ, ਸਸ਼ਕਤ ਭਾਰਤ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਸਵੱਛ ਭਾਰਤ ਮੁਹਿੰਮ ਚਲਾਈ ਗਈ, ਜਿਸ ਵਿਚ ਲੁਹਾਰਾਂ ਕੈਂਪਸ ਦੇ ਸਮੁੱਚੇ ਸਟਾਫ਼ ਅਤੇ ...

ਪੂਰੀ ਖ਼ਬਰ »

ਪੰਜਾਬ ਖੇਡ ਵਿਭਾਗ ਦੇ ਅੰਡਰ-14 ਖੇਡ ਮੁਕਾਬਲੇ

ਜਲੰਧਰ, 10 ਅਕਤੂਬਰ (ਜਤਿੰਦਰ ਸਾਬੀ)- ਪੰਜਾਬ ਖੇਡ ਵਿਭਾਗ ਵਲੋਂ ਕਰਵਾਏ ਜਾ ਰਹੇ ਅੰਡਰ-14 ਲੜਕੇ ਤੇ ਲੜਕੀਆਂ ਦੇ ਖੇਡ ਮੁਕਾਬਲਿਆਂ ਅੱਜ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਸੁਰਜੀਤ ਸਿੰਘ ਸੰਧੂ ਵਲੋਂ ਕੀਤੀ ਗਈ | ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ

ਜਲੰਧਰ, 10 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਫ਼ੈਸਲੇ ਅਨੁਸਾਰ ਜਲੰਧਰ ਦੇ ਪੈਨਸ਼ਰਜ਼ ਨੇ ਪੁੱਡਾ ਕੰਪਲੈਕਸ ਵਿਖੇ ਭਾਰੀ ਗਿਣਤੀ 'ਚ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਅਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ...

ਪੂਰੀ ਖ਼ਬਰ »

ਸਮਾਜਿਕ, ਸਿੱਖਿਆ ਮੁੱਦਿਆਂ 'ਤੇ ਵੀ ਜਥੇਬੰਦੀਆਂ ਨਾਲ ਕੀਤਾ ਸੰਘ ਮੁਖੀ ਨੇ ਮੰਥਨ

-ਸ਼ਿਵ ਸ਼ਰਮਾ ਜਲੰਧਰ, 10 ਅਕਤੂਬਰ-ਆਰ. ਐੱਸ. ਐੱਸ. ਦੇ ਕੌਮੀ ਮੁਖੀ ਸ੍ਰੀ ਮੋਹਨ ਭਾਗਵਤ ਵੱਲੋਂ ਸੰਘ ਨਾਲ ਜੁੜੀਆਂ ਜਥੇਬੰਦੀਆਂ ਨਾਲ ਸਮਾਜਿਕ ਅਤੇ ਸਿੱਖਿਆ ਦੇ ਮੁੱਦਿਆਂ 'ਤੇ ਵੀ ਮੰਥਨ ਕੀਤਾ ਗਿਆ | ਵਿੱਦਿਆ ਧਾਮ ਵਿਚ ਹੋਈਆਂ ਬੈਠਕਾਂ ਦੀ ਚਾਹੇ ਕੋਈ ਵਿਸਥਾਰ ਪੂਰਵਕ ...

ਪੂਰੀ ਖ਼ਬਰ »

ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪਹਿਲੇ ਨਵਰਾਤੇ ਝੰਡੇ ਦੀ ਰਸਮ ਅਦਾ ਕੀਤੀ

ਫਿਲੌਰ 10 ਅਕਤੂਬਰ (ਇੰਦਰਜੀਤ ਚੰਦੜ੍ਹ)- ਨਵਯੁਵਕ ਦੁਸਹਿਰਾ ਕਮੇਟੀ ਵਲੋਂ 19 ਅਕਤੂਬਰ ਨੂੰ ਸਥਾਨਕ ਦੁਸਹਿਰਾ ਗਰਾੳਾੂਡ ਵਿਖੇ ਮਨਾਏ ਜਾ ਰਹੇ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਜ ਪਹਿਲੇ ਨਵਰਾਤੇ ਦੁਸਹਿਰਾ ਗਰਾੳਾੂਡ ਵਿਖੇ ਝੰਡੇ ਦੀ ਰਸਮ ਅਦਾ ਕੀਤੀ ਗਈ ...

ਪੂਰੀ ਖ਼ਬਰ »

ਸੰਗੀਤ ਮੁਕਾਬਲਿਆਂ 'ਚ ਕੀਤਾ ਪਹਿਲਾ ਸਥਾਨ ਹਾਸਲ

ਜੰਡਿਆਲਾ ਮੰਜਕੀ, 10 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸੰਗੀਤ ਕਲਾ ਮੰਚ ਜਲੰਧਰ ਦੁਆਰਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਿਚਾਲੇ ਸੰਗੀਤ ਮੁਕਾਬਲੇ ਕਰਵਾਏ ਗਏ | ਜਿਸ ਵਿਚ ਮੱਲ੍ਹਾਂ ਮਾਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸਰਹਾਲੀ (ਜਲੰਧਰ) ਦੇ ਬੱਚਿਆਂ ...

ਪੂਰੀ ਖ਼ਬਰ »

ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ

ਜੰਡਿਆਲਾ ਮੰਜਕੀ 10 ਅਕਤੂਬਰ (ਮਨਜਿੰਦਰ ਸਿੰਘ ਜੰਡਿਆਲਾ/ਸੁਰਜੀਤ ਸਿੰਘ)-ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਜੰਡਿਆਲਾ ਲੋਕ ਭਲਾਈ ਮੰਚ ਵਲੋਂ ਅਮਰੀਕਾ ਦੀ ਸਮਾਜ ਸੇਵੀ ਸੰਸਥਾ ਤੇਜਾ ਐਾਡ ਲਿਓਨਾਰਾ ਚੈਰਿਟੇਬਲ ਫਾਉਂਡੇਸ਼ਨ ਦੀ ਆਰਥਿਕ ਮਦਦ ਨਾ ਅੱਖਾਂ ਦਾ ...

ਪੂਰੀ ਖ਼ਬਰ »

ਲੋਕ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਤਾਂ ਜੋ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ-ਡਾ: ਅਨੀਤਾ ਆਯੁਰਵੈਦਿਕ ਅਫ਼ਸਰ

ਮੱਲ੍ਹੀਆਂ ਕਲਾਂ, 10 ਅਤਕਤੂਬਰ (ਮਨਜੀਤ ਮਾਨ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਿ੍ਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਡੇਂਗੂ ਬੁਖਾਰ, ਟਾਈਫ਼ਾਈਡ ਮਲੇਰੀਆ, ਚਿਕਨਗੁਨੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ | ਅੱਜ ਇੱਥੇ ਪ੍ਰੈੱਸ ਨੂੰ ਇਹ ...

ਪੂਰੀ ਖ਼ਬਰ »

60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ

ਜੰਡਿਆਲਾ ਮੰਜਕੀ 10 ਅਕਤੂਬਰ (ਮਨਜਿੰਦਰ ਸਿੰਘ /ਸੁਰਜੀਤ ਸਿੰਘ ਜੰਡਿਆਲਾ)- ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਚੌਕੀ ਜੰਡਿਆਲਾ ਦੇ ਪੁਲਿਸ ਮੁਲਾਜ਼ਮਾਂ ਨੇ ਸੱਠ ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ...

ਪੂਰੀ ਖ਼ਬਰ »

ਪਰਮਵੀਰ ਸਿੰਘ ਐੱਸ.ਡੀ.ਅੱੈਮ.-2 ਵੱਲੋਂ ਦਾਣਾ ਮੰਡੀ ਭੋਗਪੁਰ ਦਾ ਦੌਰਾ

ਭੋਗਪੁਰ, 10 ਅਕਤੂਬਰ (ਕਮਲਜੀਤ ਸਿੰਘ ਡੱਲੀ)-ਐੱਸ.ਡੀ.ਐੱਮ. -2 ਪਰਮਵੀਰ ਸਿੰਘ ਵੱਲੋਂ ਦਾਣਾ ਮੰਡੀ ਭੋਗਪੁਰ ਅਤੇ ਭੋਗਪੁਰ ਬਲਾਕ ਦੇ ਕੰਧਾਲਾ ਗੁਰੂ, ਲਾਧੜਾ ਤੇ ਕੁਰਾਲਾ ਫੋਕਲ ਪੁਆਇੰਟਾਂ ਦਾ ਦੌਰਾ ਕੀਤਾ ਗਿਆ | ਭੋਗਪੁਰ ਦਾਣਾ ਮੰਡੀ ਵਿਖੇ ਪਹੁੰਚ ਕੇ ਆਈ.ਏ.ਐਸ. ਪਰਮਵੀਰ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖੇਡ ਅਕੈਡਮੀ ਡੱਲੀ ਦੀ ਅਥਲੈਟਿਕਸ ਟੀਮ ਜ਼ਿਲ੍ਹੇ ਵਿਚੋਂ ਅੱਵਲ

ਭੋਗਪੁਰ, 10 ਅਕਤੂਬਰ (ਕਮਲਜੀਤ ਸਿੰਘ ਡੱਲੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਡੱਲੀ ਦੀ ਐਥਲੈਟਿਕਸ ਟੀਮ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਐਥਲੈਟਿਕਸ ਅੰਡਰ-14 ਲੜਕੇ ਵਿਚੋਂ ਅਵੱਲ ਜਿਲ੍ਹੇ ਭਰ ਵਿਚੋਂ ਅਵੱਲ ਰਹੀ | ਖੇਡ ਸਟੇਡੀਅਮ ਵਿਖੇ ਖਿਡਾਰੀਆਂ ਨਾਲ ...

ਪੂਰੀ ਖ਼ਬਰ »

ਤਾਂ ਕਿ ਪੰਜਾਬ ਸਰਕਾਰ ਦਾ ਖ਼ਾਲੀ ਖਜ਼ਾਨਾ ਭਰ ਸਕੇ... ਖਜ਼ਾਨਾ ਮੰਤਰੀ ਦੇ ਘਰ 13 ਨੂੰ ਖ਼ਾਲੀ ਭਾਂਡੇ, ਘਰ 'ਚ ਬਚਿਆ ਸਮਾਨ ਅਤੇ ਰਾਸ਼ਨ ਦੇਣ ਜਾਣਗੇ ਕੱਚੇ ਮੁਲਾਜ਼ਮ

ਮਲਸੀਆਂ, 10 ਅਕਤੂਬਰ (ਸੁਖਦੀਪ ਸਿੰਘ)- ਪੰਜਾਬ ਦੀ ਜਨਤਾ ਤੇ ਮੁਲਾਜ਼ਮਾਂ ਨੂੰ ਕੁੱਝ ਦੇਣ ਲਈ ਅਕਸਰ ਹੀ ਖਜ਼ਾਨਾ ਮੰਤਰੀ ਨੂੰ ਸੁਣਿਆ ਹੋਵੇਗਾ ਕਿ 18 ਮਹੀਨਿਆਂ ਦੌਰਾਨ ਉਨ੍ਹਾਂ ਦਾ ਇਕੋ ਹੀ ਬਿਆਨ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ | ਸਰਕਾਰ ਵੱਲੋਂ ਅਧਿਆਪਕਾਂ ਦੀਆਂ ...

ਪੂਰੀ ਖ਼ਬਰ »

ਪਿੰਡ ਟੁੱਟ ਕਲਾਂ 'ਚ ਸਰਬੱਤ ਦੇ ਭਲੇ ਲਈ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਮੱਲ੍ਹੀਆਂ ਕਲਾਂ, 10 ਅਕਤੂਬਰ (ਮਨਜੀਤ ਮਾਨ)-ਨਕੋਦਰ ਕਪੂਰਥਲਾ ਮਾਰਗ 'ਤੇ ੇਸਥਿਤ ਪਿੰਡ ਟੁੱਟ ਕਲਾਂ (ਜਲੰਧਰ) ਵਿਖੇ ਬੱਸ ਸਟਾਪ 'ਤੇ ਸਰਬੱਤ ਦੇ ਭਲੇ ਲਈ ਕਰਤਾਰ ਟੈਕਸੀ ਯੂਨੀਅਨ ਵਲੋਂ ਦੁਕਾਨਦਾਰ ਯੂਨੀਅਨ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਯੂਨੀਅਨ ਦੇ ...

ਪੂਰੀ ਖ਼ਬਰ »

ਮਲਾਵੀ ਦੇਵੀ ਸਕੂਲ 'ਚ ਨੈਸ਼ਨਲ ਸਪੋਰਟਸ ਯੋਗਾ ਮੁਕਾਬਲੇ ਕਰਵਾਏ

ਨਕੋਦਰ, 10 ਅਕਤੂਬਰ (ਭੁਪਿੰਦਰ ਅਜੀਤ ਸਿੰਘ)-ਸਥਾਨਕ ਮਲਾਵੀ ਦੇਵੀ ਦਇਆ ਨੰਦ ਮਾਡਲ ਸਕੂਲ ਵਿਖੇ ਡੀ.ਏ.ਵੀ. ਨੈਸ਼ਨਲ ਸਪੋਰਟਸ ਯੋਗਾ ਮੁਕਾਬਲੇ ਕਰਵਾਏ ਗਏ, ਜਿਸ ਦੀ ਅਗਵਾਈ ਪਿ੍ੰ: ਬਲਜਿੰਦਰ ਸਿੰਘ ਨੇ ਕੀਤੀ | ਇਸ ਮੁਕਾਬਲੇ ਵਿਚ 7 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਇਸ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

ਮੱਲ੍ਹੀਆਂ ਕਲਾਂ, 10 ਅਕਤੂਬਰ (ਮਨਜੀਤ ਮਾਨ)-ਅੱਜ ਇੱਥੇ ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਸੂਬਾ ਚੇਅਰਮੈਨ ਧਰਮਿੰਦਰ ਨੰਗਲ ਨੇ ਪ੍ਰੈੱਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰ ਰੋਜ਼ ਆਏ ਦਿਨ ਸਾਡੇ ਰਹਿਬਰਾਂ ਦੇ ਿਖ਼ਲਾਫ਼ ...

ਪੂਰੀ ਖ਼ਬਰ »

ਸਕੂਲ 'ਚ ਸਵੱਛ ਅਭਿਆਨ ਤਹਿਤ ਸਕੂਲ ਦੀ ਸਫ਼ਾਈ ਕੀਤੀ

ਕਰਤਾਰਪੁਰ, 10 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਸਥਾਨਕ ਆਰੀਆ ਗਰਲਜ਼ ਹਾਈ ਸਕੂਲ ਵਿਖੇ ਪਿ੍ੰਸੀਪਲ ਰੀਨਾ ਚੱਢਾ ਦੀ ਦੇਖ-ਰੇਖ ਹੇਠ ਸਵੱਛ ਭਾਰਤ ਅਭਿਆਨ ਤਹਿਤ ਸੂਕਲ ਦੇ ਬਾਹਰ ਤੇ ਜਮਾਤਾਂ ਵਿਚ ਸਫ਼ਾਈ ਕੀਤੀ ਗਈ ਅਤੇ ਪਲਾਸਟਿਕ ਅਤੇ ਹੋਰ ਕੂੜੇ ਨੂੰ ਪੂਰੀ ਤਰ੍ਹਾਂ ਖ਼ਤਮ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਅੰਤਰ ਸਦਨ ਅਥਲੈਟਿਕ ਮੀਟ ਕਰਵਾਈ

ਸ਼ਾਹਕੋਟ, 10 ਅਕਤੂਬਰ (ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਵਾਈਸ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ 'ਚ ਅੰਤਰ ਸਦਨ ਅਥਲੈਟਿਕ ਮੀਟ ਕਰਵਾਈ ਗਈ | ਇਸ ਮੌਕੇ ਸਕੂਲ ਦੇ ਹੈੱਡ ਬੁਆਏ ਰਿਪਨਜੀਤ ਸਿੰਘ ਵਲੋਂ ਖਿਡਾਰੀਆਂ ...

ਪੂਰੀ ਖ਼ਬਰ »

ਘਰ 'ਤੇ ਹਮਲਾ ਕਰਕੇ 3 ਜ਼ਖ਼ਮੀ ਕੀਤੇ

ਗੁਰਾਇਆ, 10 ਅਕਤੂਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਮਾਹਲ ਵਿਖੇ ਕੁਝ ਨੌਜਵਾਨਾਂ ਵਲੋਂ ਇਕ ਘਰ ਵਿਚ ਦਾਖ਼ਲ ਹੋ ਕੇ ਔਰਤ, ਪਤੀ ਤੇ ਪੁੱਤਰ ਨੂੰ ਜ਼ਖ਼ਮੀ ਕੀਤੇ ਜਾਣ ਦਾ ਸਮਾਚਾਰ ਹੈ | ਕਰਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਰਾਮ ...

ਪੂਰੀ ਖ਼ਬਰ »

ਜੀ.ਓ.ਜੀ. ਨੇ ਸਰਕਾਰ ਨੂੰ ਜ਼ਮੀਨੀ ਪੱਧਰ 'ਤੇ ਫੀਡਬੈਕ ਦੇ ਕੇ ਸ਼ਲਾਘਾਯੋਗ ਕੰਮ ਕੀਤਾ- ਜਨਰਲ ਬਲਵਿੰਦਰ ਸਿੰਘ

ਫਿਲੌਰ 10 ਅਕਤੂਬਰ (ਬੀ.ਐ.ਕੈਨੇਡੀ, ਬਰਨਾਲਾ)- ਅੱਜ ਇੱਥੇ ਸਤਲੁਜ ਕਲੱਬ ਵਿਖੇ 'ਗਾਰਡੀਅਨਜ਼ ਆਫ਼ ਗਵਰਨੈਂਸ' (ਜੀਓਜੀ) ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਮੁੱਖੀ ਸੇਵਾ ਮੁਕਤ ਜਨਰਲ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਐਸ.ਡੀ.ਐਮ. ਫਿਲੌਰ ਵਰਿੰਦਰਪਾਲ ਸਿੰਘ ...

ਪੂਰੀ ਖ਼ਬਰ »

ਭੇਦ ਬਰਕਰਾਰ ਵੱਡੀ ਬਰਾਮਦਗੀ ਦਾ ਖਦਸ਼ਾ ਦੋ ਜਗ੍ਹਾ ਪੁਲਿਸ ਦਾ ਛਾਪਾ, ਪਰ ਸ਼ਹਿਰ 'ਚ ਚਰਚਾ ਦਾ ਵਿਸ਼ਾ

ਕਰਤਾਰਪੁਰ, 10 ਅਕਤੂਬਰ (ਭਜਨ ਸਿੰਘ ਧੀਰਪੁਰ, ਵਰਮਾ)-ਕਰਤਾਰਪੁਰ-ਕਿਸ਼ਨਗੜ੍ਹ ਰੋਡ ਉੱਪਰ ਇੰਪਰੂਵਮੈਂਟ ਟਰੱਸਟ ਨੇੜੇ ਇਕ ਦੁਕਾਨ ਉੱਪਰ ਅੱਜ ਦੁਪਹਿਰ 12 ਵਜੇ ਦੇ ਕਰੀਬ ਪੁਲਿਸ ਵਲੋਂ ਛਾਪਾ ਮਾਰਿਆ ਗਿਆ, ਜਿਸ ਦੌਰਾਨ ਪੁਲਿਸ ਹੱਥ ਵੱਡੀ ਬਰਾਮਦਗੀ ਅਤੇ 3 ਲੋਕਾਂ ਨੂੰ ਕਾਬੂ ...

ਪੂਰੀ ਖ਼ਬਰ »

ਇੰਡੋ-ਇਜ਼ਰਾਈਲ ਸਬਜ਼ੀਆਂ ਦੇ ਸੈਂਟਰ ਆਫ਼ ਐਕਸੀਲੈਂਸ ਵਿਖੇ 3 ਦਿਨਾ ਨੈਸ਼ਨਲ ਸੈਮੀਨਾਰ ਕਰਵਾਇਆ

ਕਰਤਾਰਪੁਰ, 10 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਇਜ਼ਰਾਈਲ ਦੀ ਏਜੰਸੀ ਮਾਸ਼ਵ ਦੇ ਸਹਿਯੋਗ ਨਾਲ ਬਾਗਬਾਨੀ ਵਿਭਾਗ ਪੰਜਾਬ ਵਲੋਂ ਸਬਜ਼ੀਆਂ ਦੇ ਆਧੁਨਿਕ ਕੇਂਦਰ ਵਿਖੇ 3 ਦਿਨਾ ਨੈਸ਼ਨਲ ਵਰਕਸ਼ਾਪ ਆਯੋਜਿਤ ਕੀਤੀ ਗਈ | ਇਸ ਵਰਕਸ਼ਾਪ ਵਿਚ ਤਿੰਨ ਇਜ਼ਰਾਈਲੀ ਮਾਹਿਰ ਮਿਸਟਰ ...

ਪੂਰੀ ਖ਼ਬਰ »

ਲੋਹੀਆਂ ਸ਼ਹਿਰ ਬਣਿਆ 'ਲਾਵਾਰਿਸ' ਵਿਕਾਸ ਕਾਰਜ ਠੱਪ

ਲੋਹੀਆਂ ਖਾਸ, 10 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਇਲਾਕੇ ਦੇ ਤਿੰਨ ਸ਼ਹਿਰਾਂ ਬਾਰੇ ਪੁਰਾਣੀ ਕਹਾਵਤ ਹੈ ਕਿ 'ਨਕੋਦਰ ਦੇ ਸਾਨ, ਸ਼ਾਹਕੋਟ ਦੇ ਭਲਵਾਨ ਅਤੇ ਲੋਹੀਆਂ ਦੇ ਪ੍ਰਧਾਨ' ਮਸ਼ਹੂਰ ਹਨ | ਪਰ 'ਭੱਠ ਪਿਆ ਸੋਨਾ ਜੋ ਕੰਨਾਂ ਨੂੰ ਖਾਵੇ' ਦੀ ਕਹਾਵਤ ਵਾਂਗ ਕੀ ਕਰਨੇ ਲੋਹੀਆਂ ਲਈ ਬਹੁਤੇ ਪ੍ਰਧਾਨ ਜੇਕਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਅਤੇ ਵਿਕਾਸ ਕਾਰਜ ਹੀ ਰੁੱਕ ਜਾਣ | ਕਿਉਂਕਿ ਆਇਆ ਰਾਮ ਗਿਆ ਰਾਮ ਵਾਂਗ ਵਾਰ ਵਾਰ ਦਲਬਦਲੀ ਕਰਨ ਵਾਲੇ ਸ਼ਹਿਰ ਦੇ ਇਸ 'ਪ੍ਰਧਾਨ' ਨੂੰ ਸ਼ਾਇਦ ਆਪਣੇ ਕਿਸੇ ਵੀ 'ਲਫ਼ਟੈਂਣ' ਉੱਪਰ ਇਨ੍ਹਾਂ ਵੀ ਵਿਸ਼ਵਾਸ਼ ਨਹੀਂ ਕਿ ਉਹ ਲੰਬੀ ਛੁੱਟੀ 'ਤੇ ਵਿਦੇਸ਼ ਜਾਣ ਲੱਗਾ ਸ਼ਹਿਰ ਦੇ ਵਢੇਰੇ ਹਿੱਤਾਂ ਖਾਤਰ ਉਸਨੂੰ ਅਧਿਕਾਰ ਦੇ ਜਾਵੇ ਤਾਂ ਜੋ ਸ਼ਹਿਰ ਦਾ ਵਿਕਾਸ ਗਤੀਸ਼ੀਲ ਰਹਿ ਸਕੇ | ਲੋਹੀਆਂ ਸ਼ਹਿਰ ਦੀ ਹਾਲਤ ਇਹ ਹੈ ਕਿ ਜਿਥੇ ਗੁਰੂ ਨਾਨਕ ਕਲੋਨੀ ਲੋਹੀਆਂ ਦੇ ਵਸਨੀਕ ਡੇਢ ਸਾਲ ਤੋਂ ਨਾਲੀਆਂ ਬਣਨ ਲਈ ਹੋਏ ਟੈਂਡਰਾਂ ਦੀਆਂ ਬਾਤਾਂ ਆਗੂਆਂ ਅਤੇ ਅਧਿਕਾਰੀਆਂ ਪਾਸੋਂ ਸੁਣ ਰਹੇ ਹਨ ਉਥੇ ਸ਼ਹਿਰ ਦੇ ਪ੍ਰਵੇਸ਼ ਦੁਆਰ ਮੇਨ ਰੋਡ ਲੋਹੀਆਂ ਖਾਸ ਦੀਆਂ ਦੋਨੋ ਪਾਸੇ ਦੀਆਂ ਨਾਲੀਆਂ ਚਾਲੂ ਨਹੀਂ ਹਨ, ਇਸ ਬਜ਼ਾਰ ਦੇ ਲਹਿੰਦੇ ਪਾਸੇ ਤਾਂ ਨਗਰ ਪੰਚਾਇਤ ਨੇ 25 ਸਾਲਾਂ ਦੇ ਇਤਿਹਾਸ 'ਚ ਨਾਲੀ ਬਣਾਉਣ ਦੀ ਕਦੇ ਖੇਚਲ ਹੀ ਨਹੀਂ ਕੀਤੀ, ਪਰ ਚੜ੍ਹਦੇ ਪਾਸੇ ਦੀ 10 ਕੁ ਸਾਲ ਪਹਿਲਾਂ ਬਣੀ ਨਾਲੀ ਕਿਸੇ ਵੀ ਛੱਪੜ ਆਦਿ ਨਾਲ ਨਾ ਜੁੜੀ ਹੋਣ ਕਾਰਨ ਬੰਦ ਪਈ ਹੈ ਅਤੇ ਇਸ ਦਾ ਗੰਦਾ ਪਾਣੀ ਸ਼ਹਿਰ ਦੀਆਂ ਦੁਕਾਨਾਂ ਮੂਹਰੇ ਮੇਲਦਾ ਅਕਸਰ ਦੇਖਿਆ ਜਾਂਦਾ ਹੈ ਜਿਨ੍ਹਾਂ ਦੀਆਂ ਅਨੇਕਾਂ ਸ਼ਿਕਾਇਤਾਂ ਸਮੇਤ ਵੱਖ ਵੱਖ ਵਾਰਡਾਂ ਦੇ ਲੋਕ ਨਗਰ ਪੰਚਾਇਤ ਲੋਹੀਆਂ ਦੇ ਈ.ਓ. ਹਰਨਰਿੰਦਰ ਸਿੰਘ ਸ਼ੇਰਗਿੱਲ ਪਾਸ ਜਾ ਕੇ ਬੇਨਤੀਆਂ ਕਰਦੇ ਰਹਿੰਦੇ ਹਨ ਕਿ ਸਾਡੇ ਰੁਕੇ ਪਏ ਕੰਮਾਂ ਨੂੰ ਕਰਵਾਇਆ ਜਾਵੇ ਪਰ ਈ.ਓ. ਸਾਹਿਬ ਬੇਬੱਸ ਹੋ ਕੇ ਸਭ ਨੂੰ ਇੱਕੋ ਹੀ ਜਵਾਬ ਦੇਣ ਲਈ ਮਜ਼ਬੂਰ ਹਨ ਕਿ 'ਪ੍ਰਧਾਨ ਸਾਹਿਬ' ਵਿਦੇਸ਼ ਯਾਤਰਾ 'ਤੇ ਹਨ ਇਸ ਲਈ ਕੋਈ ਵੀ ਠੇਕੇਦਾਰ ਜਾਂ ਕਾਰੋਬਾਰੀ ਕੀਤੇ ਹੋਏ ਜਾਂ ਕਰਨ ਵਾਲੇ ਕੰਮਾਂ ਦੀ ਅਦਾਇਗੀ ਨੂੰ ਲੰਬੇ ਸਮੇ ਲਈ ਫਸ ਜਾਣ ਦੇ ਖਦਸੇ ਕਾਰਨ ਕੰਮ ਨੂੰ ਹੱਥ ਨਹੀਂ ਪਾ ਰਿਹਾ | ਸਿਤਮ ਦੀ ਗੱਲ ਇਹ ਹੈ ਕਿ ਇਸ ਪ੍ਰਧਾਨਾਂ ਵਾਲੇ ਸ਼ਹਿਰ 'ਚ ਨਗਰ ਪੰਚਾਇਤ ਦਾ ਇਹ ਪ੍ਰਧਾਨ ਤਾਂ ਵਿਦੇਸ਼ 'ਚ ਘੁੰਮ ਰਿਹਾ ਹੈ, ਜਦਕਿ ਇੱਕ ਸੀਨੀਅਰ ਮੀਤ ਪ੍ਰਧਾਨ ਅਤੇ ਇੱਕ ਮੀਤ ਪ੍ਰਧਾਨ ਵੀ ਹੈ ਜਿਨ੍ਹਾਂ ਦੇ ਅਹੁਦੇ ਦੀ ਇੱਕ ਸਾਲ ਦੀ ਮਿਆਦ ਲੰਘ ਚੁੱਕੀ ਹੈ ਅਤੇ ਇਨ੍ਹਾਂ ਦੀ ਥਾਂ 'ਤੇ ਨਵੀਂ ਨਿਯੁਕਤੀ ਦੀ ਕਾਰਵਾਈ ਵੀ ਹਾਲੇ ਤੱਕ ਠੰਡੇ ਬਸਤੇ ਪਈ ਦੱਸੀ ਜਾ ਰਹੀ ਹੈ, ਜਿਸ ਕਾਰਨ ਵਿਕਾਸ ਦਾ ਕੰਮ ਬਿਲਕੁਲ ਰੁਕ ਚੁੱਕਾ ਹੈ ਅਤੇ ਸ਼ਹਿਰ ਦੀਆਂ ਸੱਥਾਂ ਵਿੱਚ 'ਲੋਹੀਆਂ ਦੇ ਲਾਵਾਰਿਸ ਹੋਣ' ਦੇ ਚਰਚੇ ਜ਼ੋਰਾਂ 'ਤੇ ਹਨ | ਇਸ ਸਾਰੇ ਘਟਨਾਕਰਮ ਦੌਰਾਨ ਸੱਤਾਧਾਰੀ ਪਾਰਟੀ ਦੇ ਸ਼ਹਿਰੀ ਆਗੂ ਇਸ 'ਛੁੱਟੀ ਵਾਲੇ ਸਮੇਂ' ਦਾ ਲਾਹਾ ਲੈਣ ਲਈ ਜਿਥੇ ਪ੍ਰਸ਼ਾਸ਼ਨ ਤੱਕ ਪਹੁੰਚ ਕਰ ਰਹੇ ਹਨ ਉਥੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਕੁਰਸੀ ਲਈ ਸਿਆਸੀ ਜੋੜ ਤੋੜ ਦੇ ਸਿਰਤੋੜ ਯਤਨਾਂ 'ਚ ਰੁੱਝੇ ਹੋਏ ਦੱਸੇ ਜਾਂਦੇ ਹਨ, ਪਰ ਲੋਕਾਂ 'ਚ 'ਰੋਮ ਦੇ ਸੜਨ ਤੇ ਨੀਰੋ ਦੇ ਬੰਸਰੀ ਵਜਾਉਣ' ਦੇ ਕੀਤੇ ਜਾ ਰਹੇ ਪ੍ਰਚਾਰ ਦੇ ਨਤੀਜਿਆਂ ਦੌਰਾਨ 'ਛੁੱਟੀ ਵਿੱਚ ਹੀ ਛੁੱਟੀ' ਕੀਤੇ ਜਾਣ ਦੇ 'ਊਠ ਦਾ ਬੁੱਲ' ਕਦੋਂ ਡਿੱਗਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ |


ਖ਼ਬਰ ਸ਼ੇਅਰ ਕਰੋ

ਸੂਰੀਆ ਇਨਕਲੇਵ ਵਿਖੇ ਸਫ਼ਾਈ ਮੁਹਿੰਮ ਚਲਾਈ

ਚੁਗਿੱਟੀ/ਜੰਡੂਸਿੰਘਾ, 10 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਸੂਰੀਆ ਇਨਕਲੇਵ ਵਿਖੇ ਮੰਗਲਵਾਰ ਨੂੰ ਕੰਜਿਊਮਰ ਐਾਡ ਹਿਊਮਨ ਰਾਈਟਸ ਰਕਸ਼ਾ ਸੰਮਤੀ ਦੇ ਨੁਮਾਇੰਦਿਆਂ ਵਲੋਂ ਸਵੱਸ਼ ਭਾਰਤ ਅਭਿਆਨ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੌਕੇ ਪਿਛਲੇ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਪਰਜੀਆਂ ਕਲਾਂ ਸਕੂਲ ਦੇ 28 ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਐਨਕਾਂ ਵੰਡੀਆਂ

ਸ਼ਾਹਕੋਟ, 10 ਅਕਤੂਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆਂ ਕਲਾਂ (ਸ਼ਾਹਕੋਟ) ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਜ਼ਰੂਰਤਮੰਦ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਐਲੀਮੈਂਟਰੀ ਦੇ ਸੈਕੰਡਰੀ ਸਕੂਲ ਅਥਲੈਟਿਕਸ ਮੀਟ 11 ਤੋਂ -ਬਾਠ

ਜਲੰਧਰ, 10 ਅਕਤੂਬਰ (ਜਤਿੰਦਰ ਸਾਬੀ) ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੂਰਨਾਮੈਂਟ ਕਮੇਟੀ ਵੱਲੋਂ ਸਾਲ 2018-19 ਦੀ ਸਲਾਨਾ ਸਕੂਲ ਅਥਲੈਟਿਕਸ ਮੀਟ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ 'ਚ 11 ਤੋਂ 13 ਅਕਤੂਬਰ ਤੱਕ ਸਪੋਰਟਸ ਸਕੂਲ ਜਲੰਧਰ ਦੇ ਖੇਡ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ

ਗੁਰਾਇਆ, 10 ਅਕਤੂਬਰ (ਬਲਵਿੰਦਰ ਸਿੰਘ)-ਇੱਥੇ ਰੇਲਵੇ ਫਾਟਕ ਨੇੜੇ ਇਕ ਵਿਅਕਤੀ ਦੀ ਰੇਲ ਗੱਡੀ ਹੇਠ ਆ ਕੇ ਮੌਤ ਹੋ ਗਈ | ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ | ਮਿ੍ਤਕ ਦੇ ਨੀਲੀ ਜੀਨ ਦੀ ਪੈਂਟ ਹਰੀ ਬੁਨੈਣ, ਭੂਰੀ ਟੀ ਸ਼ਰਟ ਪਾਈ ਹੋਈ ਹੈ | ਉਹ ਦੁਰਗ ਅੰਮਿ੍ਤਸਰ ਗੱਡੀ ਹੇਠ ਆਇਆ | ...

ਪੂਰੀ ਖ਼ਬਰ »

ਇੰਮਪੀਰੀਅਲ ਸਕੂਲ ਆਦਮਪੁਰ ਨੰੂ ਮਿਲਿਆ ਵਧੀਆ ਕਾਰਗੁਜਾਰੀ ਦਾ ਪੁਰਸਕਾਰ

ਆਦਮਪੁਰ,10 ਅਕਤੂਬਰ (ਰਮਨ ਦਵੇਸਰ)-ਆਦਮਪੁਰ ਦੇ ਇੰਮਪੀਰੀਅਲ ਸਕੂਲ ਨੰੂ ਸਿੱਖਿਆ ਦੇ ਖੇਤਰ ਵਿੱਚ ਵਧੀਆ ਕਾਰਗੁਜਾਰੀ ਲਈ ' ਬਹੁ-ਸੰਸਕਿ੍ਤਕ ਸਿੱਖਿਆ ਦਿੱਲੀ' ਵੱਲੋਂ ਪੁਰਸਕਾਰ ਦਿੱਤਾ ਗਿਆ ¢ ਇਸ ਬਹੁ-ਸੰਸਕਿ੍ਤਕ ਸਿੱਖਿਆ ਸਮਾਰੋਹ ਵਿਚ ਇੰਮਪੀਰੀਅਲ ਸਕੂਲ ਆਦਮਪੁਰ ਨੇ ...

ਪੂਰੀ ਖ਼ਬਰ »

ਦੁਸਹਿਰੇ ਦੇ ਸਬੰਧ ਵਿਚ ਝੰਡੇ ਦੀ ਰਸਮ ਅਤੇ ਸ਼ੋਭਾ ਯਾਤਰਾ ਕੱਢੀ

ਆਦਮਪੁਰ, 10 ਅਕਤੂਬਰ (ਰਮਨ ਦਵੇਸਰ)-ਆਦਮਪੁਰ ਵਿੱਚ ਝੰਡੇ ਦੀ ਰਸਮ ਨਾਲ ਦਸਹਿਰੇ ਦੀ ਸ਼ੁਰੂਆਤ ਹੋਈ ¢ ਦਸਹਿਰਾ ਕਮੇਟੀ ਆਦਮਪੁਰ ਅਤੇ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਪ੍ਰਧਾਨ ਅਰਵਿੰਦ ਪ੍ਰਾਸ਼ਰ ਦੀ ਅਗਵਾਈ ਹੇਠ ਹਨੂੰਮਾਨ ਮੰਦਰ ਮੇਨ ਬਜ਼ਾਰ ਵਿੱਚ ਸੋਭਾ ਯਾਤਰਾ ਦਾ ...

ਪੂਰੀ ਖ਼ਬਰ »

ਦੀ ਜੱਕੋਪੁਰ ਖੁਰਦ ਜਦੀਦ ਕੋਆਪਰੇਟਿਵ ਸੁਸਾਇਟੀ ਵੱਲੋਂ ਪਰਾਲੀ ਕੁਤਰਨ ਲਈ ਮਲਚਰ ਆਰੰਭ

ਲੋਹੀਆਂ ਖਾਸ, 10 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਦੀ ਜੱਕੋਪੁਰ ਖੁਰਦ ਜਦੀਦ ਕੋਆਪਰੇਟਿਵ ਸੁਸਾਇਟੀ ਐਟ ਲੋਹੀਆਂ ਖਾਸ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਪੰਮਾ ਅਤੇ ਹੋਰ ਮੈਂਬਰਾਂ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਜਿਥੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX