ਬਟਾਲਾ, 14 ਅਕਤੂਬਰ (ਕਾਹਲੋਂ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਅਧਿਆਪਕ ਦਲ ਪੰਜਾਬ, ਇੰਪਲਾਈਜ਼ ਫੈਡਰੇਸ਼ਨ, ਬਿਜਲੀ ਬੋਰਡ, ਕਰਮਚਾਰੀ ਦਲ, ਪੰਜਾਬ ਪੀ.ਆਰ.ਟੀ.ਸੀ., ਆਲ ਇੰਡੀਆ ਮਜ਼ਦੂਰ ਦਲ ਪੰਜਾਬ ਦੇ ਸਾਂਝੇ ਮੁਲਾਜ਼ਮ ਫਰੰਟ ਪੰਜਾਬ ਵਲੋਂ 28 ...
ਪੰਜਗਰਾਈਆਂ, 14 ਅਕਤੂਬਰ (ਬਲਵਿੰਦਰ ਸਿੰਘ)-ਸਥਾਨਕ ਖੇਡ ਗਰਾਉਂਡ ਵਿਚ ਕੰਬਾਈਨ ਮਾਲਕਾਂ ਨੇ ਵੱਡੀ ਗਿਣਤੀ ਵਿਚ ਕੰਬਾਈਨਾਂ ਇਕੱਠੀਆਂ ਕਰਕੇ ਸਰਕਾਰ ਦੇ ਫ਼ੈਸਲੇ ਵਿਰੁੱਧ ਲਗਾਇਆ ਧਰਨਾ ਅੱਜ ਦੂਜੇ ਦਿਨ ਸਮਾਪਤ ਕਰ ਦਿੱਤਾ ਹੈ | ਕੰਬਾਈਨ ਯੂਨੀਅਨ ਦੇ ਆਗੂ ਸਰਕਾਰੀ ...
ਗੁਰਦਾਸਪੁਰ, 14 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਦੇ ਤਿੱਬੜੀ ਰੋਡ ਦੇ ਵਾਸੀ ਪਿਛਲੇ ਦੱਸ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ, ਜਿਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਕੇ.ਪੀ. ਪਾਹੜਾ ਵਲੋਂ ...
ਪੁਰਾਣਾ ਸ਼ਾਲਾ, 14 ਅਕਤੂਬਰ (ਅਸ਼ੋਕ ਸ਼ਰਮਾ)-ਗੋਹਤ ਪੋਖਰ ਇਲਾਕੇ ਦੇ ਦਿਹਾਤੀ ਕਿਸਾਨ ਯੂਨੀਅਨ ਏਕਤਾ ਵਲੋਂ ਕਿਸਾਨ ਆਗੂ ਸੰਜੀਵ ਕੁਮਾਰ ਬੱਬੇਹਾਲੀ ਦੀ ਅਗਵਾਈ ਹੇਠ ਡੀ.ਸੀ. ਵਿਪੁੱਲ ਉੱਜਵਲ ਨੰੂ ਤਿੰਨ ਗੰਨਾਂ ਮਿੱਲਾਂ ਵੱਲ 141.10 ਕਰੋੜ ਦੀ ਅਦਾਇਗੀ ਤੇ ਗੰਨੇ ਦਾ ਨਵਾਂ ...
ਪੰਜਗਰਾਈਆਂ, 14 ਅਕਤੂਬਰ (ਬਲਵਿੰਦਰ ਸਿੰਘ)-ਸਥਾਨਕ ਖੇਡ ਗਰਾਉਂਡ ਵਿਚ ਕੰਬਾਈਨ ਮਾਲਕਾਂ ਨੇ ਵੱਡੀ ਗਿਣਤੀ ਵਿਚ ਕੰਬਾਈਨਾਂ ਇਕੱਠੀਆਂ ਕਰਕੇ ਸਰਕਾਰ ਦੇ ਫ਼ੈਸਲੇ ਵਿਰੁੱਧ ਲਗਾਇਆ ਧਰਨਾ ਅੱਜ ਦੂਜੇ ਦਿਨ ਸਮਾਪਤ ਕਰ ਦਿੱਤਾ ਹੈ | ਕੰਬਾਈਨ ਯੂਨੀਅਨ ਦੇ ਆਗੂ ਸਰਕਾਰੀ ...
ਘਰੋਟਾ, 14 ਅਕਤੂਬਰ (ਸੰਜੀਵ ਗੁਪਤਾ)-ਐਸ.ਐਮ.ਓ.ਡਾ: ਸਤੀਸ਼ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਅੱਡਾ ਕਾਨਵਾਂ ਵਿਖੇ 7 ਦੁਕਾਨਦਾਰਾਂ ਦੇ ਚਲਾਨ ਕੱਟ ਕੇ 398 ਰੁਪਏ ਨਕਦ ਜੁਰਮਾਨਾ ਵਸੂਲ ਕੀਤਾ ਹੈ | ਇਹ ਦੁਕਾਨਦਾਰ ਖੁੱਲ੍ਹੀਆਂ ਸਿਗਰਟ, ਤੰਬਾਕੂ ਵੇਚ ...
ਬਟਾਲਾ, 14 ਅਕਤੂਬਰ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਕਰਵਾਈ ਮਾਰਚ 2018 ਦੀ ਪ੍ਰੀਖਿਆ ਪੰਜਾਬ ਭਰ ਵਿਚੋਂ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਦੇ ਸਨਮਾਨ 'ਚ ਰੱਖੇ ਸਮਾਰੋਹ ਦੌਰਾਨ ਸਰਕਾਰੀ ਸੀਨੀਅਰ ਸੈਕੰਡਰ ਸਮਾਰਟ ਸਕੂਲ ਸੇਖ਼ਪੁਰ ਦੀ ਵਿਦਿਆਰਥਣ ...
ਬਟਾਲਾ, 14 ਅਕਤੂਬਰ (ਕਾਹਲੋਂ)-ਅੱਜ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਅਲੀਵਾਲ ਦੇ ਆਗੂਆਂ ਨੇ ਮੀਟਿੰਗ ਕੀਤੀ | ਉਪਰੰਤ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਜਨਰਲ ਸਕੱਤਰ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਦਾਬਾਂਵਾਲ ਨੇ ਦੱਸਿਆ ਕਿ ਪੰਜਾਬ ...
ਭੱਜਿਆ ਗੈਂਗਸਟਰ ਪੁਲਿਸ ਦੀ ਪਹੁੰਚ 'ਚੋਂ ਬਾਹਰ ਬਟਾਲਾ, 14 ਅਕਤੂਬਰ (ਕਾਹਲੋਂ)-ਬੀਤੇ ਕੱਲ੍ਹ ਅੰਮਿ੍ਤਸਰ ਨੇੜਿਉਂ 2 ਗੈਂਗਸਟਰਾਂ ਵਲੋਂ ਪਿਸਤੌਲ ਦਿਖਾ ਕੇ ਖੋਹੀ ਨਵੀਂ ਇਨੋਵਾ ਗੱਡੀ ਦੇ ਮਾਮਲੇ 'ਚ ਬਟਾਲਾ ਪੁਲਿਸ ਵਲੋਂ ਕਾਰਵਾਈ ਨਿਰੰਤਰ ਜਾਰੀ ਹੈ | ਜ਼ਿਕਰਯੋਗ ਹੈ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਸਥਾਨਿਕ ਜੇਲ੍ਹ ਰੋਡ ਵਾਈ.ਪੀ.ਟਾਵਰ ਵਿਖੇ ਸਥਿਤ ਟਿਊਟਰਜ਼ ਹੱਬ ਸੰਸਥਾ ਵਿਖੇ ਪੰਜਾਬ ਟੈੱਟ, ਪਟਵਾਰੀ ਤੇ ਐਸ.ਐਸ.ਸੀ ਦੇ ਨਵੇਂ ਬੈਚ 15 ਅਕਤੂਬਰ ਨੰੂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਮੈਨੇਜਿੰਗ ਡਾਇਰੈਕਟਰ ਇੰਜੀ: ਜਸਵੰਤ ਸਿੰਘ ...
ਗੁਰਦਾਸਪੁਰ, 14 ਅਕਤੂਬਰ (ਸੁਖਬੀਰ ਸਿੰਘ ਸੈਣੀ)-ਸਥਾਨਿਕ ਦਸਮੇਸ਼ ਨਗਰ ਵਿਖੇ ਸੜਕ ਦੀ ਉਸਾਰੀ ਦਾ ਕੰਮ ਅੱਜ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ 'ਤੇ ...
ਗੁਰਦਾਸਪੁਰ, 14 ਅਕਤੂਬਰ (ਗੁਰਪ੍ਰਤਾਪ ਸਿੰਘ)-ਸ੍ਰੀ ਰਾਮ ਲੀਲ੍ਹਾ ਨਾਟਕ ਕਲੱਬ ਵਲੋਂ ਕਰਵਾਏ ਜਾ ਰਹੇ ਰਾਮ-ਲੀਲ੍ਹਾ ਨਾਟਕ ਦਾ ਐੱਸ.ਐੱਸ.ਐਸ ਬੋਰਡ ਪੰਜਾਬ ਨੇ ਚੇਅਰਮੈਨ ਰਮਨ ਬਹਿਲ ਵਲ਼ੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਰਮਨ ਬਹਿਲ ਦਾ ਸ੍ਰੀ ਰਾਮ ਲੀਲ੍ਹਾ ...
ਜੌੜਾ ਛੱਤਰਾਂ, 14 ਅਕਤੂਬਰ (ਪਰਮਜੀਤ ਸਿੰਘ ਘੁੰਮਣ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕੀਤੀ ਹੈ | ਡੇਰਾ ਬਾਬਾ ਨਾਨਕ ...
ਫਤਹਿਗੜ੍ਹ ਚੂੜੀਆਂ, 14 ਅਕਤੂਬਰ (ਐਮ.ਐਸ. ਫੁੱਲ)-ਸਥਾਨਕ ਮਾਰਕਿਟ ਕਮੇਟੀ ਦੇ ਅਧੀਨ ਆਉਂਦੀ ਮੁੱਖ ਦਾਣਾ ਮੰਡੀ ਫਤਹਿਗੜ੍ਹ ਚੂੜੀਆਂ ਵਿਖੇ ਸਰਕਾਰੀ ਖ਼ਰੀਦ (ਖ਼ਰੀਦ ਏਜੰਸੀਆਂ ਵੇਅਰ ਹਾਊਸ ਅਤੇ ਪਨਗ੍ਰੇਨ) ਵਲੋਂ ਬਹੁਤ ਹੀ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ | ਇਨ੍ਹਾਂ ...
ਸੇਖਵਾਂ, 14 ਅਕਤੂਬਰ (ਕੁਲਬੀਰ ਸਿੰਘ ਬੂਲੇਵਾਲ)-ਮੀਰੀ-ਪੀਰੀ ਸੀਨੀਅਰ ਸੈਕੰਡਰੀ ਸਕੂਲ ਅੱਡਾ ਡੇਹਰੀਵਾਲ ਦਰੋਗਾ ਵਿਖੇ ਡਾਇਰੈਕਟਰ ਸ: ਸੁਰਿੰਦਰ ਸਿੰਘ ਕੋਹਾੜ ਦੀ ਰਹਿਨੁਮਾਈ ਹੇਠ ਪਿ੍ੰ: ਗੁਰਮੀਤ ਸਿੰਘ ਘੁੰਮਣ ਦੀ ਅਗਵਾਈ 'ਚ ਅੰਡਰ ਹਾਊਸ ਮੁਕਾਬਲੇ ਕਰਵਾਏ ਗਏ | ...
ਬਟਾਲਾ, 14 ਅਕਤੂਬਰ (ਕਾਹਲੋਂ)-ਚੰਡੀਗੜ੍ਹ 'ਚ ਸਿੱਖ ਬੀਬੀਆਂ ਨੂੰ ਜੋ ਹੈਲਮਟ ਪਾਉਣ ਲਾਜ਼ਮੀ ਕਰਾਰ ਦਿੱਤਾ ਗਿਆ ਸੀ, ਉਸ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਵਲੋਂ ਆਵਾਜ਼ ਬੁਲੰਦ ਕਰਨ ਨਾਲ ਬੀਬੀਆਂ ਨੂੰ ਹੈਲਮਟ ਤੋਂ ਛੋਟ ਮਿਲਣਾ ਅਕਾਲੀ ਦਲ ਦੀ ਜਿੱਤ ਹੈ | ਇਨ੍ਹਾਂ ਸ਼ਬਦਾਂ ...
ਗੁਰਦਾਸਪੁਰ, 14 ਅਕਤੂਬਰ (ਸੁਖਬੀਰ ਸਿੰਘ ਸੈਣੀ)-ਨਜ਼ਦੀਕੀ ਪਿੰਡ ਜੀਵਨ ਵਾਲ ਬੱਬਰੀ ਵਿਖੇ ਮੰਦਰ ਦੀ ਉਸਾਰੀ ਲਈ ਪਾਹੜਾ ਪਰਿਵਾਰ ਵਲੋਂ ਮਾਲੀ ਸਹਾਇਤਾ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਕੰਸ ਰਾਜ ਨੇ ਦੱਸਿਆ ਕਿ ਲੇਬਰ ਸੈੱਲ ਪੰਜਾਬ ਦੇ ...
ਅੱਚਲ ਸਾਹਿਬ, 14 ਅਕਤੂਬਰ (ਗੁਰਚਰਨ ਸਿੰਘ)-ਅੱਜ ਬਟਾਲਾ-ਜਲੰਧਰ ਰੋਡ ਅੱਡਾ ਰੰਗੜ ਨੰਗਲ ਵਿਖੇ ਐਚ.ਪੀ. ਕੰਪਨੀ ਦਾ ਪੈਟਰੋਲ ਪੰਪ ਖੋਲਿਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ | ਵਿਸ਼ੇਸ਼ ਤੌਰ 'ਤੇ ਪਹੁੰਚੇ ਕੰਪਨੀ ਦੇ ਸੀ: ਸੇਲਜ਼ ਅਫ਼ਸਰ ਸ: ਹਰਮਾਨ ...
ਫਤਹਿਗੜ੍ਹ ਚੂੜੀਆਂ, 14 ਅਕਤੂਬਰ (ਐਮ.ਐਸ. ਫੁੱਲ)-ਬੀਤੇ ਦਿਨ ਗੁਰੂ ਸਾਗਰ ਪਬਲਿਕ ਸਕੂਲ ਨੇ ਸਕੇਟਿੰਗ ਪ੍ਰਤੀਯੋਗਤਾ ਕਰਵਾਈ, ਜਿਸ ਵਿਚ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਅੰਮਿ੍ਤਸਰ, ਅਜੰਤਾ ਪਬਲਿਕਸਕੂਲ ਅੰਮਿ੍ਤਸਰ, ਮਾਊਾਟ ਲਿਟਰ ਸਕੂਲ ਅੰਮਿ੍ਤਸਰ, ਡੀ.ਡੀ.ਆਈ. ਸਕੂਲ ...
ਗੁਰਦਾਸਪੁਰ, 14 ਅਕਤੂਬਰ (ਆਲਮਬੀਰ ਸਿੰਘ)-ਕਾਂਗਰਸ ਸੇਵਾ ਦਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨ ਨਈਅਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਮਨ ਨਈਅਰ ਨੇ ਕਿਹਾ ਕਿ ਚੰਡੀਗੜ੍ਹ 'ਤੇ ਪੰਜਾਬ ਦੇ ਅਧਿਕਾਰਾਂ ਨੰੂ ਖ਼ਤਮ ਕਰਨ ਲਈ ਕੇਂਦਰ ਸਰਕਾਰ ਵਲੋਂ ...
ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਵਿਚ ਸਥਿਤ ਪੁਲਿਸ ਸਾਂਝ ਕੇਂਦਰ ਵਿਖੇ ਇੰਚਾਰਜ ਗੁਰਵੇਲ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਦੌਰਾਨ ਚਰਨਜੀਤ ਸਿੰਘ ਚਾਹਲ ਰਿਟਾ. ਐਸ.ਪੀ., ਮੁਖਵੰਤ ਸਿੰਘ ਨਾਗੀ, ਕੌਾਸਲਰ ਅਤੇ ਕਾਂਗਰਸ ਸ਼ਹਿਰੀ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਗੁਰਦਾਸਪੁਰ 'ਚ ਡੀ.ਏ.ਵੀ. ਕਲੱਸਟਰ ਲੈਵਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਅੰਮਿ੍ਤਸਰ, ਪੁਲਿਸ ਡੀ.ਏ.ਵੀ. ਸਕੂਲ ਅੰਮਿ੍ਤਸਰ, ਡੀ.ਏ.ਵੀ. ਪਬਲਿਕ ਸਕੂਲ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਮੀਟਿੰਗ ਸਰਕਲ ਪ੍ਰਧਾਨ ਦਰਬਾਰਾ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਪੰਜਾਬ ...
ਬਟਾਲਾ, 14 ਅਕਤੂਬਰ (ਕਾਹਲੋਂ)-ਤਹਿਸੀਲ ਕੰਪਲੈਕਸ ਬਟਾਲਾ ਵਿਖੇ ਦੀ ਰੈਵੀਨਿਊ ਪਟਵਾਰ ਯੂਨੀਅਨ ਬਟਾਲਾ ਵਲੋਂ ਆਜ਼ਾਦ ਚੰਦਰ ਸੇਖ਼ਰ ਖ਼ੂਨਦਾਨ ਸੁਸਾਇਟੀ ਬਟਾਲਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਏ.ਡੀ.ਸੀ. ਜਨਰਲ ਸ੍ਰੀ ...
ਵਡਾਲਾ ਗ੍ਰੰਥੀਆਂ, 14 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਚੀਮਾ ਹਾਕੀ ਅਕੈਡਮੀ ਸ਼ਾਹਬਾਦ ਤੋਂ ਹਾਕੀ ਦੀ ਮੁਢਲੀ ਸਿੱਖਿਆ ਲੈ ਕੇ 10 ਖਿਡਾਰੀ ਦੇਸ਼ ਦੀ ਟੀਮ ਵਿਚ ਖੇਡ ਚੁੱਕੇ ਹਨ, ਜਿਨ੍ਹਾਂ 'ਚੋਂ ਤਿੰਨ ਖਿਡਾਰੀ ਅੱਜ ਵੀ ਖੇਡ ਰਹੇ ਹਨ, ਜਿਸ ਲੜੀ ਵਿਚ ਵਾਧਾ ਕਰਦਿਆਂ ...
ਬਟਾਲਾ, 14 ਅਕਤੂਬਰ (ਕਾਹਲੋਂ)-ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵਲੋਂ ਮਾਵਾਂ ਦੇ ਭਾਈਚਾਰੇ ਨੂੰ ਸਮਰਪਿਤ ਮਾਤਾ ਅਮਰ ਕੌਰ ਯਾਦਗਾਰੀ ਸਨਮਾਨ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਸੁਖਦੇਵ ਸਿੰਘ ਪ੍ਰੇਮੀ, ਡਾ. ਰਵਿੰਦਰ, ਡਾ. ਅਨੂਪ ...
ਗੁਰਦਾਸਪੁਰ, 14 ਅਕਤੂਬਰ (ਗੁਰਪ੍ਰਤਾਪ ਸਿੰਘ)-ਤਿਉਹਾਰਾਂ ਦੇ ਦਿਨਾਂ ਵਿਚ ਇਕ ਪਾਸੇ ਜਿੱਥੇ ਲੋਕਾਂ ਵਲੋਂ ਘਰਾਂ, ਮੁਹੱਲਿਆਂ ਅਤੇ ਸ਼ਹਿਰਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸਿਟੀ ਥਾਣੇ ਅੰਦਰ ਸੀਵਰੇਜ ਬਲਾਕ ਹੋਣ ਕਾਰਨ ਇਕੱਠਾ ਹੋਇਆ ਪਾਣੀ ਕੁਝ ਹੋਰ ...
ਡੇਰਾ ਬਾਬਾ ਨਾਨਕ, 14 ਅਕਤੂਬਰ (ਵਤਨ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਨਾਲ ਸਬੰਧਤ ਅਤੇ ਗੁਰੂ ਨਾਨਕ ਨਾਮ ਸੇਵਾ ਮਿਸ਼ਨ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ...
ਧਾਰੀਵਾਲ, 14 ਅਕਤੂਬਰ (ਜੇਮਸ ਨਾਹਰ)-ਡਾਇਓਸਿਸ ਆਫ਼ ਜਲੰਧਰ ਨਾਲ ਸਬੰਧਤ ਕੇਰਲ ਦੇ ਫਾਦਰ ਸੈੱਲਟਨ, ਫਾਦਰ ਬਾਬੂ, ਫ਼ਾਦਰ ਸਟੀਫ਼ਨ, ਫ਼ਾਦਰ ਜੋਸ ਅਤੇ ਫ਼ਾਦਰ ਸਾਜੀ ਦਾ ਕੇਰਲ ਤੋਂ ਧਾਰੀਵਾਲ ਵਿਸ਼ੇਸ਼ ਤੌਰ 'ਤੇ ਪਹੁੰਚਣ ਮੌਕੇ ਸੰਤਨੀ ਤਰੀਜਾ ਕੈਥੋਲਿਕ ਚਰਚ ਸੋਹਲ ਦੇ ...
ਬਟਾਲਾ, 14 ਅਕਤੂਬਰ (ਬੁੱਟਰ, ਸੰਧੂ)-ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਧਰਨੇ ਦੌਰਾਨ ਸ਼ਹੀਦ ਹੋਏ ਨਿਰਦੋਸ਼ ਨੌਜਵਾਨ ਭਾਈ ਗੁਰਜੀਤ ਸਿੰਘ ਸਰਾਵਾਂ ਤੇ ਭਾਈ ਕਿਸ਼ਨ ਭਗਵਾਨ ਸਿੰਘ ਦੇ ਤੀਸਰੇ ਸ਼ਹੀਦੀ ਦਿਵਸ ਮਨਾਉਣ ਲਈ ਅੱਜ ...
ਬਟਾਲਾ, 14 ਅਕਤੂਬਰ (ਕਾਹਲੋਂ)-ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਲਈ ਭਾਰਤ ਸਰਕਾਰ ਦੇ ਅਦਾਰੇ ਨਾਬਾਰਡ ਵਲੋਂ ਪਿੰਡ ਚੱਕ ਸ਼ਰੀਫ਼ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ...
ਡੇਰਾ ਬਾਬਾ ਨਾਨਕ, 14 ਅਕਤੂਬਰ (ਵਤਨ)-ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਬੀ.ਐਸ.ਐਫ. ਦੇ ਸ਼ਿਕਾਰ ਹੈੱਡਕੁਆਰਟਰ ਵਿਖੇ ਬੀ.ਐਸ.ਐਫ. ਦੀ 12 ਬਟਾਲੀਅਨ ਵਲੋਂ ਪੁਲਿਸ ਸਮਾਰਕ ਦਿਵਸ ਨੂੰ ਸਮਰਪਿਤ 10 ਕਿਲੋਮੀਟਰ ਦੀ ਮਿੰਨੀ ਮੈਰਾਥਨ ਦੌੜ ਦਾ ਕਰਵਾਈ ਗਈ, ਜਿਸ ਵਿਚ ਬੀ.ਐਸ.ਐਫ. ਦੀ 10 ...
ਵਡਾਲਾ ਬਾਂਗਰ, 14 ਅਕਤੂਬਰ (ਭੁੰਬਲੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਕਾਲਾ ਗੁਰਾਇਆ ਤੇ ਉਗੜੂ ਖੈੜਾ ਦੀ ਦੀ ਸਮੂਹ ਸਾਧ ਸੰਗਤ ਵਲੋਂ ਇਲਾਕੇ ਮੁਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਬਾਬਾ ਗੁਰਦਿੱਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਵਾਲਿਆਂ ਵਲੋਂ ਚਲਾਈ ਗਈ ...
ਗੁਰਦਾਸਪੁਰ, 14 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਿੱਖਿਆ ਪੋ੍ਰਵਾਈਡਰ ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂਆਂ ਨੇ ਵਿਚਾਰ ਵਟਾਂਦਰਾ ਤੋਂ ਬਾਅਦ ਫ਼ੈਸਲਾ ਕੀਤਾ ਕਿ ਵੱਖ ਵੱਖ ਜਥੇਬੰਦੀਆਂ ਜ਼ਿਲ੍ਹੇ ਅੰਦਰ 21 ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਸਥਾਨਕ ਟ੍ਰੀਨਿਟੀ ਪਬਲਿਕ ਸਕੂਲ ਵਿਖੇ ਪਿ੍ੰਸੀ: ਸ੍ਰੀਮਤੀ ਅਨੀਤਾ ਮਹਾਜਨ ਦੀ ਅਗਵਾਈ 'ਚ ਪੇਰੈਂਟਸ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਰੂਪ 'ਚ ਸਕੂਲ ਦੇ ਚੇਅਰਮੈਨ ਕਵੀ ਰਾਜ ਡੋਗਰਾ ਹਾਜ਼ਰ ਹੋਏ | ...
ਕੋਟਲੀ ਸੂਰਤ ਮੱਲ੍ਹੀ, 14 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜ੍ਹਲੇ ਪਿੰਡ ਡੇਰਾ ਪਠਾਣਾ ਦੀ ਮਸੀਹ ਨੌਜਵਾਨ ਸਭਾ ਵਲੋਂ ਗਰੇਸ ਚਰਚ ਡੇਰਾ ਪਠਾਣਾ 'ਚ ਸਾਲਾਨਾ ਮਸੀਹ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਨਗਰ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੀਆਂ ਮਸੀਹ ਸੰਗਤਾਂ ਨੇ ਪ੍ਰਭੂ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਸੈਮਫਰਡ ਲਿਟਲ ਸਟਾਰਜ਼ ਸਕੂਲ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਮੁੱਖ ਦਫ਼ਤਰ ਨਵੀਂ ਦਿੱਲੀ ਵਲੋਂ ਜਾਰੀ ਨਿਰਦੇਸ਼ ਅਨੁਸਾਰ 'ਵਾਓ ਵੈੱਡਨੈਸ ਡੇਅ ਐਕਟੀਵਿਟੀ' 'ਤੇ ਭਾਰਤੀ ਸੱਭਿਅਤਾ ਨਾਲ ਸਬੰਧਿਤ ਵਿਭਿੰਨ ਗਤੀਵਿਧੀਆਂ ਕਰਵਾਈਆਂ ...
ਕਲਾਨੌਰ, 14 ਅਕਤੂਬਰ (ਪੁਰੇਵਾਲ)-ਜ਼ਿਲ੍ਹੇ ਭਰ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਤੱਕ ਬੁਨਿਆਦੀ ਸਹੂਲਤਾਂ ਦੇਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਪੁੱਲ ਉੱਜਵਲ ਵਲੋਂ ਪੰਚਾਇਤ ਵਿਭਾਗ ਦੇ ਤਿੰਨ ਬਲਾਕਾਂ ਕਲਾਨੌਰ, ਡੇਰਾ ਬਾਬਾ ਬਾਬਾ ਨਾਨਕ, ਬਟਾਲਾ ਅਤੇ ...
ਦੀਨਾਨਗਰ, 14 ਅਕਤੂਬਰ (ਸੰਧੂ/ਸੋਢੀ/ਸ਼ਰਮਾ)-ਪੰਜਾਬ ਦੀ ਕਾਂਗਰਸ ਸਰਕਾਰ ਹਰ ਖੇਤਰ ਵਿਚ ਨਾਕਾਮ ਸਾਬਤ ਹੋਈ ਹੈ | ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਰਾਜ ਦਾ ਹਰ ਵਰਗ ਨਿਰਾਸ਼ ਹੋ ਚੁੱਕਾ ਹੈ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਸਾਬਕਾ ਕਾਨੰੂਨ ਮੰਤਰੀ ਡਾ: ਅਸ਼ਵਨੀ ਕੁਮਾਰ ਦੇ ਪੁੱਤਰ ਐਡਵੋਕੇਟ ਆਸ਼ੀਸ਼ ਕੁਮਾਰ ਵਲੋਂ ਅੱਜ ਗੁਰਦਾਸਪੁਰ ਦੀ ਪੰਛੀ ਕਾਲੋਨੀ ਦਾ ਦੌਰਾ ਕੀਤਾ ਗਿਆ | ਇਸ ਮੌਕੇ ਕਾਲੋਨੀ ਵਾਸੀਆਂ ਨੇ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਐਡਵੋਕੇਟ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਨਾੜ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ ਨਾਲ ਪਰਾਲੀ ਦੇ ਨਾੜ ਨੂੰ ਜ਼ਮੀਨ ਵਿਚ ਵਹਾਉਣ ਲਈ ਖੇਤੀ ਦੇ ਆਧੁਨਿਕ ਸੰਦਾਂ ਰਾਹੀ ਖੇਤੀ ਕਰਨ ...
ਬਟਾਲਾ, 14 ਅਕਤੂਬਰ (ਹਰਦੇਵ ਸਿੰਘ ਸੰਧੂ)-ਸ਼ਹਿਰ ਬਟਾਲਾ ਦੇ ਜੰਮਪਲ ਤੇ ਦੁਬਈ ਦੇ ਉੱਘੇ ਟਰਾਂਸਪੋਰਟਰ (ਗੁਰਦਾਸਪੁਰ ਟਰਾਂਸਪੋਰਟ ਦੁਬਈ) ਦੇ ਮਾਲਕ ਸਮਾਜ ਸੇਵਕ ਸਰਵਣ ਸਿੰਘ ਪਵਾਰ ਜਿਹੜੇ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਲੋੜਵੰਦ ਗਰੀਬ ...
ਹਰਚੋਵਾਲ, 14 ਅਕਤੂਬਰ (ਰਣਜੋਧ ਸਿੰਘ ਭਾਮ)-ਚੰਡੀਗੜ੍ਹ ਵਿਚ ਸਿੱਖ ਬੀਬੀਆਂ ਨੂੰ ਜੋ ਹੈਲਮੇਟ ਪਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਸੀ, ਦੇ ਖਿਲਾਫ਼ ਸਾਬਕਾ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਮਿਲ ਕੇ ...
ਗੁਰਦਾਸਪੁਰ, 14 ਅਕਤੂਬਰ (ਸੁਖਬੀਰ ਸਿੰਘ ਸੈਣੀ)-ਲੋਕ ਲਿਖਾਰੀ ਸਭਾ ਦੀ ਮੀਟਿੰਗ ਅਮਨ ਨਗਰ ਵਿਖੇ ਮੰਗਤ ਚੰਚਲ ਪ੍ਰਧਾਨ ਸਾਹਿਤ ਸੰਗਮ ਦੀਨਾਨਗਰ ਅਤੇ ਸਰਪ੍ਰਸਤ ਮੱਖਣ ਕੁਹਾੜ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਕੇਂਦਰੀ ਲੇਖ ਸਭਾ ਵਲੋਂ ਦੇਸ਼ ਭਗਤ ਸਿੰਘ ...
ਕਾਦੀਆਂ, 14 ਅਕਤੂਬਰ (ਕੁਲਵਿੰਦਰ ਸਿੰਘ)-ਅੱਜ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਸਵਦੇਸ਼ੀ ਜਾਗਰਣ ਮੰਚ ਕਾਦੀਆਂ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ, ਜਿਸ ਦਾ ਮੰਤਵ ਦੇਸ਼ ਦੇ ਨੌਜਵਾਨਾਂ ਨੂੰ 'ਰੁਜ਼ਗਾਰ ਅਤੇ ਸਵਦੇਸ਼ੀ ਪੱਥ' ਅਧੀਨ ਭਾਰਤੀ ਵਸਤਾਂ ਦਾ ਵੱਧ ਤੋਂ ...
ਕੋਟਲੀ ਸੂਰਤ ਮੱਲ੍ਹੀ, 14 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਬੀਤੀ ਦਿਨ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਸਰਕਾਰ ਨੂੰ ਤੁਰੰਤ ਗੜੇਮਾਰੀ ਕਰਕੇ ਤਬਾਹ ਹੋਈਆਂ ਫ਼ਸਲਾਂ ਦੀ ਵਿਸ਼ੇਸ਼ ਗਰਦਾਵਰੀ ਕਰਵਾ ...
ਕੋਟਲੀ ਸੂਰਤ ਮੱਲ੍ਹੀ, 14 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਕਾਂਗਰਸ ਪਾਰਟੀ ਦੇ ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਦਾਰਨੀ ਕਿਰਨਜੀਤ ਕੌਰ ਦਾ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਬੰਧੀ ਪ੍ਰਧਾਨ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ ਜ਼ਿਲੇ੍ਹ ਅੰਦਰ ਸ਼ੁਰੂ ਕੀਤੇ 'ਸਮਰਪਣ' ਪ੍ਰੋਜੈਕਟ ਨੂੰ ਜ਼ਿਲ੍ਹਾ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਅੱਜ ਸਮਾਜ ਸੇਵੀ ਡਾ: ਆਰ.ਐੱਸ ਬਾਜਵਾ (ਬਾਜਵਾ ਹਸਪਤਾਲ ਕਾਹਨੂੰਵਾਨ) ਵਲੋਂ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਪਿਛਲੇ ਦਿਨੀਂ ਸ਼ਾਹਪੁਰ ਕੰਢੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਸ਼ਿਵਾਲਿਕ ਆਈ.ਟੀ.ਆਈ. ਦੀ ਵਿਦਿਆਰਥਣ ਦੀਪਿਕਾ ਨੇ 100 ਮੀਟਰ ਅਤੇ 200 ਮੀਟਰ ਐਥਲੈਟਿਕ ਦੌੜ ਵਿਚੋਂ ਪਹਿਲਾ ਤੇ ਦੂਸਰਾ ਸਥਾਨ ...
ਕਲਾਨੌਰ, 14 ਅਕਤੂਬਰ (ਪੁਰੇਵਾਲ)-ਸਥਾਨਕ ਕਸਬਾ ਵਾਸੀ ਟਰਾਂਸਪੋਰਟਰ ਤੇ ਕਾਂਗਰਸੀ ਆਗੂ ਤਰਸੇਮ ਪਾਲ ਬੱਬੂ ਮਹਾਜਨ ਵਲੋਂ ਮੁਹੱਲਾ ਬਾਲਮੀਕਿ ਵਾਸੀਆਂ ਦੀ ਮੰਗ ਅਨੁਸਾਰ ਮੁਹੱਲੇ ਦੀਆਂ ਗਲੀਆਂ 'ਚ ਸਟਰੀਟ ਲਾਈਟਾਂ ਸ਼ੁਰੂ ਕਰਵਾਈਆਂ ਗਈਆਂ, ਜਿਸ 'ਤੇ ਮੁਹੱਲਾ ਵਾਸੀਆਂ ...
ਕਾਦੀਆਂ, 14 ਅਕਤੂਬਰ (ਕੁਲਵਿੰਦਰ ਸਿੰਘ)-ਅੱਜ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਸਵਦੇਸ਼ੀ ਜਾਗਰਣ ਮੰਚ ਕਾਦੀਆਂ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ, ਜਿਸ ਦਾ ਮੰਤਵ ਦੇਸ਼ ਦੇ ਨੌਜਵਾਨਾਂ ਨੂੰ 'ਰੁਜ਼ਗਾਰ ਅਤੇ ਸਵਦੇਸ਼ੀ ਪੱਥ' ਅਧੀਨ ਭਾਰਤੀ ਵਸਤਾਂ ਦਾ ਵੱਧ ਤੋਂ ਵੱਧ ਉਪਯੋਗ ਤੇ ਰੁਜ਼ਗਾਰ ਲਈ ਜਾਗਰੂਕ ਕਰਨਾ ਸੀ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਅਨੰਦਾ ਸ਼ੰਕਰ ਕੌਮੀ ਸੰਘਰਸ਼ ਵਾਹਿਨੀ ਪ੍ਰਮੁੱਖ ਉੜੀਸਾ ਤੋਂ ਕਾਲਜ ਕੈਂਪਸ ਪੁੱਜੇ | ਉਨ੍ਹਾਂ ਨਾਲ ਡਿੰਪਲ ਭਨੋਟ ਸਵਦੇਸ਼ੀ ਜਾਗਰਣ ਮੰਚ ਕਾਦੀਆਂ ਦੇ ਮੁੱਖ ਸੰਯੋਜਕ, ਸ੍ਰੀ ਸੰਦੀਪ ਸਲੋਹਤਰਾ ਸਵਦੇਸ਼ੀ ਜਾਗਰਣ ਮੰਚ ਬਟਾਲਾ, ਰਾਸ਼ਟਰੀਯ ਸਵੈ ਸੇਵਕ ਸਿੰਘ ਦੇ ਆਗੂ ਤੇ ਉੱਘੇ ਸਮਾਜ ਸੇਵੀ ਸ੍ਰੀ ਅਸ਼ੋਕ ਪ੍ਰਭਾਕਰ ਕਾਦੀਆਂ, ਸਮਾਜ ਸੇਵੀ ਸ੍ਰੀ ਵਰਿੰਦਰ ਪ੍ਰਭਾਕਰ, ਸ੍ਰੀ ਕ੍ਰਿਸ਼ਨ ਸ਼ਰਮਾ ਹੁਸ਼ਿਆਰਪੁਰ ਆਦਿ ਹਾਜ਼ਰ ਸਨ | ਕਾਲਜ ਪ੍ਰਬੰਧਕ ਕਮੇਟੀ ਦੇ ਸਥਾਨਕ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ, ਕਾਲਜ ਪਿ੍ੰਸੀਪਲ ਸ: ਕੁਲਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ | ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਮੁੱਖ ਬੁਲਾਰੇ ਸ੍ਰੀ ਅਨੰਦਾ ਸ਼ੰਕਰ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿਚ ਸਭ ਤੋਂ ਵੱਧ ਯੋਗਦਾਨ ਜੇਕਰ ਕੋਈ ਪਾ ਸਕਦਾ ਹੈ, ਉਹ ਨੌਜਵਾਨ ਵਰਗ ਹੈ | ਸੈਮੀਨਾਰ 'ਚ ਬੁਲਾਰਿਆਂ ਨੇ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਵਦੇਸ਼ੀ ਬਣਨ ਦੇ ਨਾਲ-ਨਾਲ ਘਰੇਲੂ ਵਸਤਾਂ ਦੇ ਉਪਯੋਗ ਤੇ ਰਾਸ਼ਟਰ ਨਿਰਮਾਣ ਲਈ ਜਾਗਰੂਕ ਕੀਤਾ | ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਤੇ ਪਿ੍ੰਸੀਪਲ ਸ: ਕੁਲਵਿੰਦਰ ਸਿੰਘ ਨੇ ਨੌਜਵਾਨ ਵਰਗ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ | ਇਸ ਸੈਮੀਨਾਰ 'ਚ ਮੰਚ ਸੰਚਾਲਕ ਡਾ. ਹਰਪ੍ਰੀਤ ਸਿੰਘ ਹੰੁਦਲ, ਸ੍ਰੀ ਅਸ਼ੀਸ਼ ਸੈਲੀ ਬਟਾਲਾ, ਸੰਜੀਵ ਸੇਠ, ਐਸ.ਡੀ.ਓ. ਸ੍ਰੀ ਡਿੰਪਲ, ਪ੍ਰਵੀਨ ਸਹਿਗਲ, ਪ੍ਰਦੀਪ ਸ਼ਰਮਾ, ਪ੍ਰਦੀਪ ਸਹਿਗਲ, ਦੀਪਕ ਭਨੋਟ, ਸ੍ਰੀ ਨਰਿੰਦਰ ਨਿਸ਼ਚਲ, ਕੇਵਲ ਲੂਥਰਾ, ਅਮਿਤ ਲੂਥਰਾ, ਅਸ਼ਵਨੀ ਸ਼ਰਮਾ, ਵਿਸ਼ਾਲ ਭਨੋਟ, ਨਰੇਸ਼ ਭਨੋਟ ਸਮੇਤ ਕਾਲਜ ਸਟਾਫ਼ ਮੈਂਬਰਾਂ 'ਚ ਪ੍ਰੋ: ਸਰਬਜੀਤ ਕੌਰ, ਡਾ. ਸੰਦੀਪ ਕੌਰ, ਪ੍ਰੋ: ਸੁਖਪਾਲ ਕੌਰ, ਪ੍ਰੋ: ਗੁਰਿੰਦਰ ਸਿੰਘ, ਪ੍ਰੋ: ਸਤਵਿੰਦਰ ਸਿੰਘ, ਕਮਲਜੀਤ ਸਿੰਘ, ਸੁਮਨ ਸੋਢੀ ਜ਼ਿਲ੍ਹਾ ਸੰਯੋਜਕ ਸਵਦੇਸ਼ੀ ਜਾਗਰਣ ਮੰਚ ਸਮੇਤ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
ਬਟਾਲਾ, 14 ਅਕਤੂਬਰ (ਹਰਦੇਵ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਸੰਗਰੂਰ ਵਿਖੇ ਹੋਏ 45ਵੇਂ ਸਰਬ ਹਿੰਦ ਸਮਾਗਮ 'ਚ ਦੇਸ਼ ਭਰ ਵੱਖ-ਵੱਖ ਸ਼ਹਿਰਾਂ ਦੀਆਂ ਪਹੰੁਚੀਆਂ ਕਰੀਬ 300 ਤੋਂ ਵੱਧ ਸੁਸਾਇਟੀਆਂ ਸ਼ਾਮਿਲ ਹੋਈਆਂ, ਜਿਸ ਵਿਚ ਬਟਾਲਾ ਦੀਆਂ ਤਿੰਨ ...
ਕਾਹਨੂੰਵਾਨ, 14 ਅਕਤੂਬਰ (ਹਰਜਿੰਦਰ ਸਿੰਘ ਜੱਜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਗੋਵਾਲ ਬੇਟ ਲਈ ਕੀਤੀ ਗਈ ਸਕੂਲ ਮੈਨਜ਼ਮੈਂਟ ਕਮੇਟੀ ਦੇ ਚੇਅਰਮੈਨ ਦੀ ਚੋਣ ਵਿਚ ਸਰਬਸੰਮਤੀ ਨਾਲ ਜ਼ੋਨ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਸਕੂਲ ਕਮੇਟੀ ਦੇ ਨਵ-ਨਿਯੁਕਤ ...
ਗੁਰਦਾਸਪੁਰ, 14 ਅਕਤੂਬਰ (ਗੁਰਪ੍ਰਤਾਪ ਸਿੰਘ)-ਸਕੂਲ ਜੂਡੋ ਖੇਡਾਂ ਵਿਚ ਗੁਰਦਾਸਪੁਰ 14, 17 ਅਤੇ 19 ਤਿੰਨਾਂ ਵਰਗਾਂ ਦੇ ਮੁਕਾਬਲਿਆਂ ਵਿਚ ਚੈਂਪੀਅਨ ਰਿਹਾ ਹੇ | 19 ਸਾਲਾ ਵਰਗ ਵਿਚ ਮਨਪ੍ਰੀਤ, 17 ਸਾਲਾ ਵਰਗ ਵਿਚ ਮਨੀ ਅਤੇ 14 ਸਾਲਾਂ ਵਰਗ ਵਿਚ ਨਕੁਲ ਵਧੀਆ ਖਿਡਾਰੀ ਐਲਾਨੇ ਗਏ | ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਦਾਣਾ ਮੰਡੀ ਗੁਰਦਾਸਪੁਰ ਵਿਖੇ ਅੱਜ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੁੱਚਾ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰਧਾਨ ਸੁੱਚਾ ਸਿੰਘ ਰਾਮਨਗਰ ਨੇ ਕਿਸਾਨ ਭਰਾਵਾਂ ਨੰੂ ਅਪੀਲ ਕੀਤੀ ਕਿ ਉਹ ਮੰਡੀ ਵਿਚ ...
ਕਾਹਨੂੰਵਾਨ, 14 ਅਕਤੂਬਰ (ਹਰਜਿੰਦਰ ਸਿੰਘ ਜੱਜ)-ਸੀ.ਬੀ.ਐਸ.ਈ. ਬੋਰਡ ਵਲੋਂ ਕਰਵਾਏ ਗਏ ਪੰਜ ਰੋਜ਼ਾ ਪ੍ਰੇਰਨਾ ਕੈਂਪ ਵਿਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਬਾਰੇ ਪਿ੍ੰ: ਐਸ.ਬੀ. ਨਾਇਰ ਨੇ ...
ਕੋਟਲੀ ਸੂਰਤ ਮੱਲ੍ਹੀ 14 ਅਕਤੂਬਰ (ਕੁਲਦੀਪ ਸਿੰਘ ਨਾਗਰਾ)-16ਵੀਆਂ ਸੀ. ਬੀ. ਐਸ. ਈ. ਕਲੱਸਟਰ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਜੰਮੂ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਪੰਜਾਬ ਭਰ ਤੇ ਜੰਮੂ ਦੀਆਂ ਅੰਡਰ 17 ਤੇ 19 ਸਾਲ ਵਰਗ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ | ...
ਧਾਰੀਵਾਲ, 14 ਅਕਤੂਬਰ (ਸਵਰਨ ਸਿੰਘ)-ਸਥਾਨਕ ਲਿਟਲ ਸਪਰਾਉਟ ਪਲੇ ਸਕੂਲ ਵਿਖੇ ਸਲਾਦ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਸਾਰੇ ਬੱਚਿਆਂ ਨੇ ਮੌਸਮ ਦੇ ਵੱਖ-ਵੱਖ ਫਲ ਲਿਆ ਕੇ ਆਪਣੀ ਕਲਾਸ ਵਿਚ ਸਾਰੇ ਬੱਚਿਆਂ ਤੇ ਅਧਿਆਪਕਾਂ ਨਾਲ ਇਕੱਠੇ ਬੈਠ ਕੇ ਸੁੰਦਰ ਢੰਗ ...
ਕਾਦੀਆਂ, 14 ਅਕਤੂਬਰ (ਕੁਲਵਿੰਦਰ ਸਿੰਘ)-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਵਲੋਂ ਆਰੰਭੀ ਪ੍ਰਚਾਰ ਲਹਿਰ ...
ਡੇਰਾ ਬਾਬਾ ਨਾਨਕ, 14 ਅਕਤੂਬਰ (ਵਤਨ)-ਸਥਾਨਕ ਕਸਬੇ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਦੋ ਦਿਨਾ 72ਵੀਆਂ ਜ਼ਿਲ੍ਹਾ ਐਥਲੈਟਿਕਸ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਜ਼ਿਲ੍ਹੇ ਭਰ ਦੇ ਵੱਖ-ਵੱਖ ਜ਼ੋਨਾਂ ਅਧੀਨ ਆਉਂਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ | ਇਸ ...
ਗੁਰਦਾਸਪੁਰ, 14 ਅਕਤੂਬਰ (ਸੁਖਬੀਰ ਸਿੰਘ ਸੈਣੀ)-ਨਜ਼ਦੀਕੀ ਪਿੰਡ ਜੀਵਨ ਵਾਲ ਬੱਬਰੀ ਵਿਖੇ ਮੰਦਿਰ ਦੀ ਉਸਾਰੀ ਲਈ ਪਾਹੜਾ ਪਰਿਵਾਰ ਵਲੋਂ ਮਾਲੀ ਸਹਾਇਤਾ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਪ੍ਰਧਾਨ ਕੰਸ ਰਾਜ ਨੇ ਦੱਸਿਆ ਕਿ ਲੇਬਰ ਸੈੱਲ ਪੰਜਾਬ ਦੇ ...
ਗੁਰਦਾਸਪੁਰ, 14 ਅਕਤੂਬਰ (ਆਰਿਫ਼)-ਜਨਰਲ ਕੈਟਾਗਰੀਜ਼ ਵੈੱਲਫੇਅਰ ਫੈੱਡਰੇਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਸਥਾਨਕ ਫਿਸ਼ ਪਾਰਕ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਿ੍ਸ਼ਟੀ ਪਾਲ ਨੇ ਕੀਤੀ | ਮੀਟਿੰਗ ਦੀ ਕਾਰਵਾਈ ਫੈੱਡਰੇਸ਼ਨ ਦੇ ...
ਗੁਰਦਾਸਪੁਰ, 14 ਅਕਤੂਬਰ (ਸੁਖਵੀਰ ਸਿੰਘ ਸੈਣੀ)-ਸਥਾਨਕ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਬਾਲ ਭਲਾਈ ਕੌਾਸਲ ਵਲੋਂ ਦਹੇਜ ਪ੍ਰਥਾ ਵਿਰੁੱਧ ਇਕ ਰੈਲੀ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਤੋਂ ਲੈ ਕੇ ਪਿੰਡ ਬਰਿਆਰ ...
ਬਟਾਲਾ, 14 ਅਕਤੂਬਰ (ਬੁੱਟਰ)-ਸਟੇਟ ਪੈਨਸ਼ਨਰਰ ਵੈੱਲਫੇਅਰ ਆਰਗੇਨਾਈਜੇਸ਼ਨ ਸਾਖ਼ਾ ਬਟਾਲਾ ਦੀਆਂ ਮੰਗਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਸਥਾਨਕ ਸਤੀ ਲਕਸ਼ਮੀ ਦੇਵੀ ਸਮਾਧ ਪਾਰਕ ਵਿਖੇ ਬਾਵਾ ਸਿੰਘ ਸਨੋਤਰਾ ਦੀ ਅਗਵਾਈ 'ਚ ਹੋਈੇ ਮੀਟਿੰਗ ਵਿਚ ਪੈਨਸ਼ਨਰਾਂ ਦੀਆਂ ...
ਧਾਰੀਵਾਲ, 14 ਅਕਤੂਬਰ (ਜੇਮਸ ਨਾਹਰ)-ਨਜ਼ਦੀਕ ਪਿੰਡ ਦੀਨਪੁਰ ਵਿਖੇ ਸਮਸੂਨ ਕ੍ਰਿਸ਼ਚਨ ਸੈਨਾ ਦੇ ਚੇਅਰਮੈਨ ਪੀਟਰ ਚੀਦਾ ਦੀ ਪ੍ਰਧਾਨਗੀ ਹੇਠ ਪੰਚ ਮੋਨੂੰ ਸਹੋਤਾ ਦੇ ਗ੍ਰਹਿ ਵਿਖੇ ਕ੍ਰਿਸ਼ਚਨ ਸਮਸੂਨ ਸੈਨਾ ਅਤੇ ਨੇੜਲੇ ਪਿੰਡਾਂ ਦੇ ਮੋਹਤਬਰ ਪਤਵੰਤਿਆਂ ਦੀ ਇਕ ...
ਕਾਦੀਆਂ, 14 ਅਕਤੂਬਰ (ਮਕਬੂਲ ਅਹਿਮਦ)-ਮਜਲਿਸ ਅੰਸਾਰ ਉਲਾਹ, ਮਜਲਿਸ ਖ਼ੁਦਾਮ ਉਲ, ਮਜਲਿਸ ਅਤਫ਼ਾਲ ਉਲ ਅਹਿਮਦੀਆ, ਨਾਸਰਾਤ ਤੇ ਲਜਨਾ ਇਮਾਉਲਾਹ ਦੇ ਤਿੰਨ ਰੋਜ਼ਾ ਕੌਮੀ ਸੰਮੇਲਨ ਦੇ ਦੂਜੇ ਦਿਨ ਦੇ ਪ੍ਰੋਗਰਾਮਾਂ ਦਾ ਆਗਾਜ਼ ਪਵਿੱਤਰ ਕੁਰਆਨੇ ਪਾਕ ਦੀ ਤਲਾਵਤ ਤੋਂ ਹੋਇਆ | ...
ਘੁਮਾਣ, 14 ਅਕਤੂਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ 'ਚ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਦੇ ਸ਼ਾਨਦਾਰ ਜਿੱਤ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਮੈਂਬਰ 'ਤੇ ਸੰਮਤੀ ...
ਗੁਰਦਾਸਪੁਰ, 14 ਅਕਤੂਬਰ (ਗੁਰਪ੍ਰਤਾਪ ਸਿੰਘ)-ਸ੍ਰੀ ਰਾਮ ਲੀਲ੍ਹਾ ਨਾਟਕ ਕਲੱਬ ਵਲੋਂ ਕਰਵਾਏ ਜਾ ਰਹੇ ਰਾਮ-ਲੀਲ੍ਹਾ ਨਾਟਕ ਦਾ ਐੱਸ.ਐੱਸ.ਐਸ ਬੋਰਡ ਪੰਜਾਬ ਨੇ ਚੇਅਰਮੈਨ ਰਮਨ ਬਹਿਲ ਵਲ਼ੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਰਮਨ ਬਹਿਲ ਦਾ ਸ੍ਰੀ ਰਾਮ ਲੀਲ੍ਹਾ ...
ਗੁਰਦਾਸਪੁਰ, 14 ਅਕਤੂਬਰ (ਆਲਮਬੀਰ ਸਿੰਘ)-ਕਾਂਗਰਸ ਸੇਵਾ ਦਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨ ਨਈਅਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਮਨ ਨਈਅਰ ਨੇ ਕਿਹਾ ਕਿ ਚੰਡੀਗੜ੍ਹ 'ਤੇ ਪੰਜਾਬ ਦੇ ਅਧਿਕਾਰਾਂ ਨੰੂ ਖ਼ਤਮ ਕਰਨ ਲਈ ਕੇਂਦਰ ਸਰਕਾਰ ਵਲੋਂ ...
ਸੇਖਵਾਂ, 14 ਅਕਤੂਬਰ (ਕੁਲਬੀਰ ਸਿੰਘ ਬੂਲੇਵਾਲ)-ਮੀਰੀ-ਪੀਰੀ ਸੀਨੀਅਰ ਸੈਕੰਡਰੀ ਸਕੂਲ ਅੱਡਾ ਡੇਹਰੀਵਾਲ ਦਰੋਗਾ ਵਿਖੇ ਡਾਇਰੈਕਟਰ ਸ: ਸੁਰਿੰਦਰ ਸਿੰਘ ਕੋਹਾੜ ਦੀ ਰਹਿਨੁਮਾਈ ਹੇਠ ਪਿ੍ੰ: ਗੁਰਮੀਤ ਸਿੰਘ ਘੁੰਮਣ ਦੀ ਅਗਵਾਈ 'ਚ ਅੰਡਰ ਹਾਊਸ ਮੁਕਾਬਲੇ ਕਰਵਾਏ ਗਏ | ...
ਪਠਾਨਕੋਟ, 14 ਅਕਤੂਬਰ (ਆਰ. ਸਿੰਘ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਉਪ-ਪ੍ਰਧਾਨ ਨਰਿੰਦਰ ਪਰਮਾਰ ਦੀ ਪ੍ਰਧਾਨਗੀ ਵਿਚ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ 109ਵਾਂ ਅਤੇ ਪੂਰੇ ਜ਼ਿਲੇ੍ਹ ਦਾ 242ਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤਾ ਹੋਇਆ ...
ਪਠਾਨਕੋਟ, 14 ਅਕਤੂਬਰ (ਚੌਹਾਨ)-ਸਿਆਲੀ ਰੋਡ 'ਤੇ ਸਥਿਤ ਸ਼ਿਵ ਸੈਨਾ ਪੰਜਾਬ ਦੇ ਦਫ਼ਤਰ ਵਿਖੇ ਸ਼ਿਵ ਸੇਵਕ ਵੈੱਲਫੇਅਰ ਸੁਸਾਇਟੀ ਸ੍ਰੀ ਅਮਰਨਾਥ ਲੰਗਰ ਕਮੇਟੀ ਵਲੋਂ ਇਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ | ਇਸ ਮੌਕੇ ਕਪਿਲ ਮਹਾਜਨ ਸ਼ਿਵ ਸੈਨਾ ...
ਤਾਰਾਗੜ੍ਹ, 14 ਅਕਤੂਬਰ (ਸੋਨੂੰ ਮਹਾਜਨ)-ਪੰਜਾਬ ਕਾਾਗਰਸ ਕਮੇਟੀ ਵਲੋਂ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਦੀ ਸਿਫ਼ਾਰਸ਼ 'ਤੇ ਭੋਆ ਹਲਕੇ ਦੇ ਨੌਜਵਾਨ ਕਾਾਗਰਸੀ ਆਗੂ ਗੌਰਵ ਮਹਾਜਨ ਕੰਨੂ ਨੂੰ ਕਾਾਗਰਸ ਦੇ ਯੂਥ ਅਤੇ ਸਪੋਰਟ ਸੈੱਲ ਪੰਜਾਬ ਦਾ ਪ੍ਰਦੇਸ਼ ਜਰਨਲ ਸਕੱਤਰ ...
ਪਠਾਨਕੋਟ, 14 ਅਕਤੂਬਰ (ਸੰਧੂ)-ਸਥਾਨਕ ਟੀਚਰ ਕਾਲੋਨੀ ਵਿਖੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਦੋਂ ਇਸ ਸਬੰਧੀ ਪਰਿਵਾਰ ਨੇ ਸਵੇਰੇ ਉਠ ਕੇ ਦੇਖਿਆ ਕਿ ਘਰ ਦੇ ਬਾਹਰ ਮੋਟਰਸਾਈਕਲ ਨਹੀਂ ਸੀ | ਜਾਣਕਾਰੀ ਦਿੰਦਿਆਂ ਪੰਕਜ ਕੁਮਾਰ ਨੇ ...
ਪਠਾਨਕੋਟ, 14 ਅਕਤੂਬਰ (ਚੌਹਾਨ)-ਰਾਮਾ ਡਰਾਮਾਟਿਕ ਕਲੱਬ ਕਾਲੀ ਮਾਤਾ ਮੰਦਰ ਵਲੋਂ ਪ੍ਰਧਾਨ ਰਾਜੀਵ ਮਹਾਜਨ ਦੀ ਪ੍ਰਧਾਨਗੀ ਹੇਠ ਭਗਵਾਨ ਰਾਮ ਦੀ ਬਰਾਤ ਕੱਢੀ ਗਈ | ਜਿਸ ਵਿਚ ਵਿਧਾਇਕ ਅਮਿੱਤ ਵਿੱਜ, ਸਾਬਕਾ ਕੈਬਨਿਟ ਮੰਤਰੀ ਮਾ. ਮੋਹਣ ਲਾਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ...
ਪਠਾਨਕੋਟ, 14 ਅਕਤੂਬਰ (ਆਰ. ਸਿੰਘ)-ਸਰਕੁਲਰ ਰੋਡ ਪਠਾਨਕੋਟ ਸਥਿਤ ਗੋਪਾਲ ਧਾਮ ਗਊਸ਼ਾਲਾ ਵਿਚ ਪ੍ਰਧਾਨ ਵਿਜੈ ਕੁਮਾਰ ਪਾਸੀ ਦੀ ਦੇਖਰੇਖ ਹੇਠ ਸਾਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਮਾਜ ਸੇਵਕ ਪੁਰਸ਼ੋਤਮ ਮਹਾਜਨ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਇਸ ਮੌਕੇ ਪੁਰਸ਼ੋਤਮ ...
ਪਠਾਨਕੋਟ, 14 ਅਕਤੂਬਰ (ਸੰਧੂ)-ਝੋਨੇ ਦੀ ਖ਼ਰੀਦ ਸਬੰਧੀ ਸਥਾਨਕ ਸਬਜ਼ੀ ਮੰਡੀ ਵਿਖੇ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਵਿਧਾਇਕ ਅਮਿਤ ਵਿਜ ਵਲੋਂ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਸੁਣਿਆ ਗਿਆ | ਦਾਨਾ ਮੰਡੀ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ...
ਪਠਾਨਕੋਟ, 14 ਅਕਤੂਬਰ (ਸੰਧੂ)-ਸ੍ਰੀ ਬ੍ਰਾਹਮਣ ਸਭਾ ਚਾਰ ਮਰਲਾ ਰਜਿੰਦਰ ਨਗਰ ਇਕਾਈ ਵਲੋਂ ਪ੍ਰਧਾਨ ਹੇਮਰਾਜ ਸ਼ਰਮਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸੈਂਟਰਲ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜਿਲਾ ਪ੍ਰਧਾਨ ਰਾਜ ਕੁਮਾਰ ਸ਼ਰਮਾ ...
ਪਠਾਨਕੋਟ, 14 ਅਕਤੂਬਰ (ਆਸ਼ੀਸ਼ ਸ਼ਰਮਾ)-ਬੀਤੀ ਰਾਤ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਦੌਲਤਪੁਰ ਜੱਟਾਂ ਵਿਖੇ ਨਕਾਬਪੋਸ਼ ਲੁਟੇਰੇ 'ਅਜੀਤ' ਅਖ਼ਬਾਰ ਦੇ ਪੱਤਰਕਾਰ ਦੇ ਭਰਾ ਐਡਵੋਕੇਟ ਸੰਦੀਪ ਸਿੰਘ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨੰੂ ਜ਼ਖ਼ਮੀ ਕਰਕੇ 35 ਤੋਲੇ ਸੋਨਾ ਤੇ 55 ...
ਪਠਾਨਕੋਟ, 14 ਅਕਤੂਬਰ (ਸੰਧੂ)-ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਸ਼ਿਮਲਾ ਪਹਾੜੀ ਪਾਰਕ ਵਿਖੇ ਯੂਨੀਅਨ ਦੇ ਸੂਬਾ ਕਨਵੀਨਰ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾ ਕਨਵੀਨਰ ਪਰਮਵੀਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਅਧਿਆਪਕ ਮਾਰੂ ...
ਤਾਰਾਗੜ੍ਹ, 14 ਅਕਤੂਬਰ (ਸੋਨੂੰ ਮਹਾਜਨ)-ਭੋਆ ਹਲਕੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਨੇ ਹਲਕੇ ਦੇ ਪਿੰਡ ...
ਪਠਾਨਕੋਟ, 14 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ...
ਪਠਾਨਕੋਟ, 14 ਅਕਤੂਬਰ (ਆਰ. ਸਿੰਘ)-ਪਠਾਨਕੋਟ ਸ਼ਹਿਰ ਵਿਚ ਆਏ ਦਿਨ ਥਾਂ-ਥਾਂ 'ਤੇ ਟਰੈਫ਼ਿਕ ਜਾਮ ਲੱਗੇ ਰਹਿੰਦੇ ਹਨ | ਜਿਸ ਕਰਕੇ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਜਾਮ ਦਾ ਮੁੱਖ ਕਾਰਨ ਦੁਕਾਨਦਾਰਾਂ, ਰੇਹੜੀਆਂ ਅਤੇ ਫੜੀਆਂ ...
ਸ਼ਾਹਪੁਰ ਕੰਢੀ, 14 ਅਕਤੂਬਰ (ਰਣਜੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਕਰਵਾਇਆ ਗਿਆ | ਜਿਸ ਵਿਚ ਸਿੱਖ ਪੰਥ ਦੇ ਮਹਾਨ ਕੀਰਤਨੀਏ ...
ਪਠਾਨਕੋਟ, 14 ਅਕਤੂਬਰ (ਚੌਹਾਨ)-ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਠਾਕੁਰ ਸਵਰਨ ਸਿੰਘ ਸਲਾਰੀਆ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਦੀਆਂ ਉਮੀਦਾਂ, ਆਸਾ 'ਤੇ ਖਰੀ ਨਹੀਂ ਉੱਤਰੀ | ਤੇਲ ਕੀਮਤਾਂ ਦੀਆਂ ਵੱਧ ...
ਪਠਾਨਕੋਟ, 14 ਅਕਤੂਬਰ (ਸੰਧੂ)-ਵਪਾਰ ਮੰਡਲ ਪਠਾਨਕੋਟ ਵਲੋਂ ਮੰਡਲ ਦੇ ਪ੍ਰਧਾਨ ਚਾਚਾ ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਚੇਅਰਮੈਨ ਭਾਰਤ ਮਹਾਜਨ ਅਤੇ ਸੂਬਾ ਸਕੱਤਰ ਸੁਨੀਲ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੌਰਾਨ ਪ੍ਰਧਾਨ ...
ਪਠਾਨਕੋਟ, 14 ਅਕਤੂਬਰ (ਚੌਹਾਨ)-ਆਰਮੀ ਪਬਲਿਕ ਸਕੂਲ ਮਾਮੂਨ ਕੈਂਟ ਵਿਖੇ ਪ੍ਰਬੰਧਕ ਸਮਿਤੀ ਮੇਜਰ ਜਨਰਲ ਕੇ.ਨਰਾਇਣ ਪੈਟਰਨ, ਏ.ਪੀ.ਐਸ ਮਾਮੂਨ, ਬਿ੍ਗੇਡੀਅਰ ਐਚ.ਐਸ.ਬਾਂਦਰਾ, ਚੇਅਰਮੈਨ ਏ.ਪੀ.ਐਸ ਮਾਮੂਨ ਤੇ ਪਿ੍ੰਸੀਪਲ ਰੀਨਾ ਦੀ ਅਗਵਾਈ ਹੇਠ ਸਵੱਛਤਾ ਮੁਹਿੰਮ ਸਮਾਪਤ ਕੀਤੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX