ਤਾਜਾ ਖ਼ਬਰਾਂ


ਊਨਾ 'ਚ ਕੋਰੋਨਾ ਦੇ 9 ਮਾਮਲੇ ਪਾਜ਼ੀਟਿਵ
. . .  1 day ago
ਅੰਮ੍ਰਿਤਸਰ ਤੋਂ ਘਰੇਲੂ ਵਿਸ਼ੇਸ ਉਡਾਣ ਰਾਹੀਂ ਭਾਰਤ 'ਚ ਫਸੇ ਅਮਰੀਕਾ ਵਾਸੀ 96 ਯਾਤਰੀ ਰਵਾਨਾ
. . .  1 day ago
ਰਾਜਾਸਾਂਸੀ, 7 ਅਪ੍ਰੈਲ (ਹੇਰ/ਖੀਵਾ) ਵਿਸ਼ਵ ਭਰ ਵਿਚ ਕਰੋਨਾ ਵਾਇਰਸ ਕਰ ਕੇ ਫੈਲੀ ਮਹਾਂਮਾਰੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰ ਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਪਰ ਅਮਰੀਕਾ ਦੇ ਪੱਕੇ ਵਸਨੀਕ ਹਨ, ਨੂੰ ਵਾਪਸ ਅਮਰੀਕਾ ਲੈ ਕੇ ਜਾਣ ਲਈ ਸਰਕਾਰ ਵੱਲੋਂ ਵਿਸ਼ੇਸ਼ ਉਡਾਣਾਂ...
ਲੁਧਿਆਣਾ ਚ ਬੀਤੇ 48 ਘੰਟੇ ਤੋਂ ਕੋਰੋਨਾ ਦਾ ਕੋਈ ਪਾਜ਼ੀਟਿਵ ਮਰੀਜ਼ ਨਹੀਂ - ਡੀ.ਸੀ
. . .  1 day ago
ਲੁਧਿਆਣਾ, 7 ਅਪ੍ਰੈਲ (ਰੁਪੇਸ਼ ਕੁਮਾਰ) - ਜ਼ਿਲ੍ਹਾ ਲੁਧਿਆਣਾ ਚ ਹੁਣ ਤੱਕ 410 ਕੋਰੋਨਾ ਵਾਇਰਸ ਦੇ ਨਮੂਨੇ ਲਏ ਜਾ ਚੁੱਕੇ ਨੇ ਜਿਨ੍ਹਾਂ ਚੋਂ 329 ਨਮੂਨਿਆਂ ਦੀ ਰਿਪੋਰਟ ਆ ਚੁੱਕੀ ਹੈ ਅਤੇ 320 ਨਮੂਨੇ ਇਨ੍ਹਾਂ...
ਕੋਰੋਨਾ ਵਾਇਰਸ : 24 ਘੰਟਿਆਂ ਦੌਰਾਨ ਯੂ.ਕੇ 'ਚ ਹੋਈਆਂ 854 ਮੌਤਾਂ, ਕੁੱਲ ਗਿਣਤੀ 6236
. . .  1 day ago
ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਯੂ.ਕੇ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਭਾਰੀ ਵਾਧਾ ਹੋ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ 6000 ਤੋਂ ਟੱਪ ਗਈ ਹੈ। ਬੀਤੇ ਕੁੱਝ ਦਿਨਾਂ ਤੋਂ ਵੱਧ ਰਹੀ ਮੌਤ ਦਰ ਨੂੰ ਲੈ ਕੇ ਯੂ.ਕੇ ਸਰਕਾਰ ਫ਼ਿਕਰਮੰਦ ਹੈ। ਬੀਤੇ 24 ਘੰਟਿਆਂ ਦੌਰਾਨ ਯੂ.ਕੇ ਵਿਚ 854 ਮੌਤਾਂ ਹੋਈਆਂ ਹਨ ਅਤੇ ਮਰਨ ਵਾਲਿਆਂ ਦੀ ਉਮਰ 23 ਤੋਂ 102 ਸਾਲ ਦਰਮਿਆਨ...
ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਕੀਤਾ ਹੋਮ ਕੁਆਰੰਟਾਇਨ
. . .  1 day ago
ਮਾਧੋਪੁਰ, 7 ਅਪ੍ਰੈਲ (ਨਰੇਸ਼ ਮਹਿਰਾ) - ਪਿੰਡ ਰਾਣੀਪੁਰ ਛੋਟਾ ਦੇ ਇੱਕ ਪਰਿਵਾਰ ਨੂੰ ਹੋਮ ਕੁਆਰੰਟਾਇਨ ਕੀਤਾ ਗਿਆ ਹੈ।ੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਨੌਜਵਾਨ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ 19 ਮਾਰਚ ਨੂੰ ਦਿੱਲੀ ਨਿਜ਼ਾਮੁਦੀਨ ਤੋਂ ਆਏ ਹੋਏ ਤਬਲੀਗੀ ਜਮਾਤ...
ਬੰਗਾ ਲਾਗੇ ਇਟਲੀ ਤੋਂ ਆਈ ਔਰਤ ਦੀ ਮੌਤ
. . .  1 day ago
ਬੰਗਾ, 7 ਅਪ੍ਰੈਲ (ਜਸਬੀਰ ਸਿੰਘ ਨੂਰਪੁਰ ) - ਬੰਗਾ ਲਾਗੇ ਪਿੰਡ ਗੋਸਲਾਂ ਦੀ ਇਟਲੀ ਤੋਂ ਆਈ ਔਰਤ ਦੀ ਕਈ ਦਿਨ ਬਿਮਾਰ ਰਹਿਣ ਪਿੱਛੋਂ ਪੀ.ਜੀ.ਆਈ ਚੰਡੀਗੜ੍ਹ ਵਿੱਚ ਮੌਤ ਹੋ ਗਈ।ਮ੍ਰਿਤਕ ਔਰਤ ਗੁਰਬਖਸ਼ ਕੌਰ ਪਤਨੀ ਬਲਵੀਰ ਚੰਦ ਜੋ 10 ਮਾਰਚ ਨੂੰ ਇਟਲੀ ਤੋਂ ਆਈ ਸੀ ।ਇਟਲੀ...
ਕੋਰੋਨਾ ਵਾਇਰਸ : ਪਾਜ਼ੀਟਿਵ ਮਰੀਜ ਦੇ ਸੰਪਰਕ ਵਿਚ ਆਉਣ ਵਾਲੇ ਦੋ ਵਿਅਕਤੀਆਂ ਸਬੰਧੀ ਪੜਤਾਲ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਿਅਕਤੀ ਫ਼ਰੀਦਕੋਟ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਰਹੇ ਹਨ, ਜਿਸ ਮਗਰੋਂ ਸਿਹਤ ਵਿਭਾਗ ਦੀ ਟੀਮ ਸੁਰਿੰਦਰ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਘਰ...
ਆਪਣੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਨੇ ਕੀਤਾ 2 ਫਲਾਈਟਾ ਦਾ ਪ੍ਰਬੰਧ
. . .  1 day ago
ਅੰਮ੍ਰਿਤਸਰ, 7 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ) ਕੈਨੇਡਾ ਅਤੇ ਅਮਰੀਕਾ ਦੀ ਅੰਬੈਸੀ ਵੱਲੋਂ ਅਮ੍ਰਿਤਸਰ ਵਿਚ ਫਸੇ ਆਪਣੇ ਦੇਸ਼ ਦੇ ਪੰਜਾਬੀ ਮੂਲ ਦੇ ਨਾਗਰਿਕਾਂ ਲਈ 2 ਫਲਾਈਟਾ ਦਾ ਪ੍ਰਬੰਧ ਕੀਤਾ ਗਿਆ ਹੈ। 300 ਦੇ ਕਰੀਬ ਯਾਤਰੂ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੱਚਖੰਡ...
ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਗਜ਼ਟਿਡ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 7 ਅਪ੍ਰੈਲ - ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ।ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ 8 ਅਪ੍ਰੈਲ, 2020 ਦਿਨ ਬੁੱਧਵਾਰ...
ਹੱਦ 'ਤੇ ਵਸੇ ਪਿੰਡਾਂ ਵਾਲਿਆਂ ਵੀ ਨਾਕੇ ਲਾ ਕੇ ਹਰਿਆਣੇ ਨਾਲੋਂ ਤੋੜਿਆ ਨਾਤਾ
. . .  1 day ago
ਸ਼ੁਤਰਾਣਾ, 7 ਅਪ੍ਰੈਲ (ਬਲਦੇਵ ਸਿੰਘ ਮਹਿਰੋਕ) - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਕਰਫ਼ਿਊ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਪੁਲਿਸ ਪ੍ਰਸ਼ਾਸਨ...
ਸੰਤ ਗੁਰਬਚਨ ਸਿੰਘ ਪਠਲਾਵਾ ਵਾਲਿਆਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ
. . .  1 day ago
ਬੰਗਾ, 7 ਅਪ੍ਰੈਲ(ਜਸਬੀਰ ਸਿੰਘ ਨੂਰਪੁਰ)- ਕੋਰੋਨਾ ਵਾਇਰਸ ਦੇ ਸੈਂਪਲ ਪਾਜ਼ਿਟਿਵ ਆਉਣ ਕਾਰਨ ਪਿੰਡ ਪਠਲਾਵਾ ਦੇ ਗੁਰਦੁਆਰਾ ਸੰਤ ਘਨੱਈਆ ...
ਮੋਗਾ ਜ਼ਿਲ੍ਹੇ ਦਾ ਪਿੰਡ ਚੀਦਾ ਅਤੇ ਸੁਖਾਨੰਦ ਪ੍ਰਸ਼ਾਸਨ ਵੱਲੋਂ ਮੁਕੰਮਲ ਸੀਲ, ਸੱਤ ਦਿਨ ਬੈਂਕ ਵੀ ਬੰਦ ਰੱਖਣ ਦੇ ਆਦੇਸ਼
. . .  1 day ago
ਠੱਠੀ ਭਾਈ, 7 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਧਰਮ ਪ੍ਰਚਾਰ ਲਈ ਮੁੰਬਈ ਤੋ ਵੱਖ-ਵੱਖ ਥਾਂਈ ਹੁੰਦੇ ਹੋਏ ਮੋਗਾ ਜ਼ਿਲ੍ਹੇ ਦੇ ਪਿੰਡ ਚੀਦਾ ਦੀ ਮਸੀਤ ਵਿਚ ਠਹਿਰੇ 13 ਮੁਸਲਿਮ ...
ਕੋਰੋਨਾ ਦੀ ਚਪੇਟ 'ਚ ਆਈ ਮ੍ਰਿਤਕ ਮਹਿਲਾ ਦੇ 6 ਪਰਿਵਾਰਕ ਮੈਂਬਰਾਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਪਠਾਨਕੋਟ, 7 ਅਪ੍ਰੈਲ (ਸੰਧੂ) -ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੀ ਮਹਿਲਾ ਰਾਜਰਾਨੀ ਦੀ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ...
ਵਿਸਾਖੀ ਨੂੰ ਸਮਰਪਿਤ ਆਨਲਾਈਨ ਧਾਰਮਿਕ ਪ੍ਰਤੀਯੋਗਤਾ ਕਰਵਾਉਣ ਦਾ ਜਥੇਦਾਰ ਅਕਾਲ ਤਖਤ ਵੱਲੋਂ ਐਲਾਨ
. . .  1 day ago
ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ) - ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ...
ਕੈਪਟਨ ਵੱਲੋਂ ਮਾਲ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ: ਗੁਰਪ੍ਰੀਤ ਕਾਂਗੜ
. . .  1 day ago
ਚੰਡੀਗੜ੍ਹ, 7 ਅਪ੍ਰੈਲ (ਸੁਰਿੰਦਰਪਾਲ)- ਕੋਵਿਡ 19 ਕਾਰਨ ਪੈਦਾ ਹੋਈ ਸੰਕਟ ਦੀ ਇਸ ਘੜੀ ਵਿਚ ਮਾਲ ਵਿਭਾਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸੇਵਾ ਦੀ ਨਵੀਂ ਮਿਸਾਲ...
ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ 'ਚ ਫਸੇ ਅਮਰੀਕਾ ਜਾਣ ਵਾਲੇ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  1 day ago
ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਕੈਮਿਸਟ ਦੁਕਾਨਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦਾ ਐਲਾਨ
. . .  1 day ago
ਅੰਮ੍ਰਿਤਸਰ ਦੇ ਡੀ.ਸੀ ਵੱਲੋਂ ਅਮਰੀਕਾ ਅਤੇ ਕੈਨੇਡਾ ਨੂੰ ਜਾਣ ਵਾਲੀਆਂ ਉਡਾਣਾਂ ਦਾ ਲਿਆ ਜਾਵੇਗਾ ਜਾਇਜ਼ਾ
. . .  1 day ago
ਗੁਰਦੁਆਰਾ ਮਜਨੂੰ ਕਾ ਟਿੱਲਾ ਵਿਰੁੱਧ ਪਰਚਾ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਮਾਣ : ਭਾਈ ਲੌਂਗੋਵਾਲ
. . .  1 day ago
ਮੋਗਾ 'ਚ ਤਬਲੀਗ਼ੀ ਜਮਾਤ ਨਾਲ ਸੰਬੰਧਿਤ 3 ਹੋਰ ਵਿਅਕਤੀ ਪਾਏ ਗਏ ਪਾਜ਼ੀਟਿਵ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550

ਹਰਿਆਣਾ / ਹਿਮਾਚਲ

ਅਗਰਵਾਲ ਸਮਾਜ ਨੂੰ ਮਹਾਰਾਜਾ ਅਗਰਸੈਨ ਦੇ ਸਿਧਾਂਤਾਂ 'ਤੇ ਚੱਲਣਾ ਚਾਹੀਦੈ-ਗਰਗ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਅੱਗਰਵਾਲ ਸਭਾ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਦੇ ਸਬੰਧ ਵਿਚ ਹੁੱਡਾ ਸਥਿਤ ਮਹਾਰਾਜਾ ਅਗਰਸੈਨ ਚੌਕ 'ਤੇ ਕਰਵਾਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਿਟੀ ਮੈਜਿਸਟ੍ਰੇਟ ਸੰਯਮ ਗਰਗ ਅਤੇ ਉਦਯੋਗਪਤੀ ...

ਪੂਰੀ ਖ਼ਬਰ »

ਫੋਕਲ ਪੁਆਇੰਟ ਦੀ ਫੈਕਟਰੀ 'ਚ ਲੱਗੀ ਅੱਗ

ਲੁਧਿਆਣਾ, 14 ਅਕਤੂਬਰ (ਬੱਤਰਾ)-ਸਥਾਨਕ ਫੋਕਲ ਪੁਆਇੰਟ ਫੇਸ ਇਕ ਦੇ ਬਲਾਕ ਡੀ ਸਥਿਤ ਆਟੋ ਫੈਕਟਰੀ 'ਚ ਸਨਿਚਰਵਾਰ ਦੁਪਹਿਰ ਅੱਗ ਲੱਗਣ ਕਾਰਨ ਵਰਕਰਾਂ 'ਚ ਕੁਝ ਸਮੇਂ ਲਈ ਸਹਿਮ ਫੈਲ ਗਿਆ | ਫਾਇਰ ਬਿ੍ਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਕਿਸਾਨ ਲੈ ਸਕਦੇ ਹਨ ਜ਼ਮੀਨ ਦੀ ਨਮੀ ਦਾ ਭਰਪੂਰ ਲਾਭ-ਡਾ. ਸੀ.ਬੀ. ਸਿੰਘ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਖੇਤੀ ਯੂਨੀਵਰਸਿਟੀ ਦੇ ਸੇਵਾਮੁਕਤ ਸੀਨੀਅਰ ਖੇਤੀ ਵਿਗਿਆਨਕ ਡਾ. ਸੀ.ਬੀ. ਸਿੰਘ ਮੁਤਾਬਿਕ ਕੁਰੂਕਸ਼ੇਤਰ ਅਤੇ ਆਲੇ-ਦੁਆਲੇ ਦੇ ੇਖੇਤਰਾਂ ਵਿਚ ਇਸ ਸਮੇਂ ਆਲੂ ਦੇ ਜਮਾਵ ਲਈ ਵਾਜ਼ਬ ਤਾਪਮਾਨ ਹੈ | ਉਨ੍ਹਾਂ ਨੇ ...

ਪੂਰੀ ਖ਼ਬਰ »

ਸ਼ਰਧਾਲੂਆਂ ਦੀ ਭਾਵਨਾ ਨੂੰ ਸੱਟ ਮਾਰ ਰਹੀ ਨਗਰ ਪਾਲਿਕਾ ਵਲੋਂ ਸੁੱਟੀ ਜਾ ਰਹੀ ਗੰਦਗੀ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸ਼ਹਿਰ ਦੇ ਮੁੱਖ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਮੁੱਖ ਰੋਡ ਬਰਾੜਾ ਰੋਡ 'ਤੇ ਨਗਰ ਪਾਲਿਕਾ ਵਲੋਂ ਸੁੱਟੀ ਜਾ ਰਹੀ ਗੰਦਗੀ ਕਾਰਨ ਸ਼ਰਧਾਲੂਆਂ ਦੀ ਭਾਵਨਾ ਨੂੰ ਸੱਟ ਵੱਜ ਰਹੀ ਹੈ | ਜਿਕਰਯੋਗ ਹੈ ਕਿ ...

ਪੂਰੀ ਖ਼ਬਰ »

ਮਾਂ ਆਦਿ ਸ਼ਕਤੀ ਸਾਰੀ ਦੇਵੀਆਂ ਦੀ ਜਨਨੀ-ਸਵਾਮੀ ਸ਼ਕਤੀਦੇਵ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪਿੰਡ ਸ਼ਾਂਤੀ ਨਗਰ ਕੁਰੜੀ 'ਚ ਚਲ ਰਹੇ ਨਰਾਤਾ ਮਹਾਂਉਤਸਵ ਦੇ ਪਾਵਨ ਤਿਓਹਾਰ ਮੌਕੇ ਜੈ ਉਂਕਾਰ ਆਸ਼ਰਮ ਸ੍ਰੀਮਦ ਭਗਵਤੀ ਮਹਾਮਾਇਆ ਆਦਿਸ਼ਕਤੀ ਸਵੈਭੂ ਮਹਾਂਕਾਲੀ ਮੰਦਰ 'ਚ ਸਵੇਰ ਤੋਂ ਹੀ ਦਰਸ਼ਨ ਕਰਨ ਵਾਲੇ ...

ਪੂਰੀ ਖ਼ਬਰ »

ਸਟੋਰ ਰੂਮ 'ਚੋਂ 850 ਬਿਜਲੀ ਮੀਟਰ ਚੋਰੀ

ਸਮਾਲਖਾ, 14 ਅਕਤੂਬਰ (ਅਜੀਤ ਬਿਊਰੋ)-ਚੋਰਾਂ ਨੇ ਬਿਜਲੀ ਦਫ਼ਤਰ ਦੀ ਪੁਰਾਣੀ ਬਿਲਡਿੰਗ 'ਚ ਬਣੇ ਸਟੋਰ ਰੂਮ 'ਚੋਂ ਸੈਂਕੜੇ ਮੀਟਰ ਚੋਰੀ ਕਰ ਲਏ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਐਸ.ਡੀ.ਓ. ...

ਪੂਰੀ ਖ਼ਬਰ »

ਵਾਤਾਵਰਨ ਦੀ ਸੰਭਾਲ ਲਈ ਕੱਢੀ ਸਾਈਕਲ ਜਾਗਰੂਕਤਾ ਰੈਲੀ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪ੍ਰੇਰਨਾ ਸਮਿਤੀ ਹਰਿਆਣਾ ਵਲੋਂ ਪਰਿਆਵਰਨ ਦੀ ਸੰਭਾਲ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੱਪਲੀ, ਸੈਕਟਰ-5, 7, 13 ਅਤੇ ਮੋਹਨ ਨਗਰ ਵਿਚ 174ਵੀਂ ਸਾਈਕਲ ਰੈਲੀ ਕੱਢੀ ਗਈ | ਰੈਲੀ ਨੂੰ ਯੋਗ ਕੋਚ ਰਾਜ ਪੰਵਾਰ ਨੇ ਹਰੀ ...

ਪੂਰੀ ਖ਼ਬਰ »

ਨਾਬਾਲਗਾ ਨਾਲ ਜਬਰ ਜਨਾਹ ਦੇ 2 ਦੋਸ਼ੀਆਂ ਨੂੰ ਉਮਰ ਕੈਦ, ਤੀਜੇ ਨੂੰ 2 ਸਾਲ ਦੀ ਕੈਦ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕਰੀਬ ਸਵਾ ਸਾਲ ਪਹਿਲਾਂ ਇਕ ਨਾਬਾਲਗਾ ਨਾਲ ਜਬਰ ਜਨਾਹ ਕਰਕੇ ਉਸ ਨੂੰ ਗਰਭਵਤੀ ਕਰਨ ਦੇ ਮਾਮਲੇ ਵਿਚ ਦੋਸ਼ੀ 3 ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੋਰਟ ਨੇ ਸਜ਼ਾ ਸੁਣਾਈ ਹੈ | ਜੱਜ ਨੇ ਮਾਮਲੇ ਵਿਚ 2 ਦੋਸ਼ੀਆਂ ...

ਪੂਰੀ ਖ਼ਬਰ »

ਧੋਖਾਧੜੀ ਕਰਕੇ ਬੈਂਕ ਖਾਤੇ ਤੋਂ ਉਡਾਏ 40 ਹਜ਼ਾਰ ਰੁਪਏ

ਜੀਂਦ, 14 ਅਕਤੂਬਰ (ਅਜੀਤ ਬਿਊਰੋ)-ਦੂਜੇ ਦੇ ਬੈਂਕ ਖਾਤੇ ਤੋਂ ਆਨਲਾਈਨ ਖ਼ਰੀਦਦਾਰੀ ਕਰਕੇ ਕੀਬ 40 ਹਜ਼ਾਰ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈੇ | ਜੁਲਾਨਾ ਪੁਲਿਸ ਨੇ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਮੁਤਾਬਿਕ ...

ਪੂਰੀ ਖ਼ਬਰ »

ਪੰਜਾਬੀ ਵਿਸ਼ੇ ਨੂੰ ਜਮਾਤ ਤੀਜੀ ਤੋਂ ਲਾਗੂ ਕੀਤਾ ਜਾਵੇ-ਟੀ.ਜੀ.ਟੀ. ਪੰਜਾਬੀ ਅਧਿਆਪਕ

ਸਰਸਵਤੀ ਨਗਰ, 14 ਅਕਤੂਬਰ (ਅਜੀਤ ਬਿਊਰੋ)-ਪੰਜਾਬੀ ਅਧਿਆਪਕ ਅਤੇ ਭਾਸ਼ਾ ਕਲਿਆਣ ਸੁਸਾਇਟੀ ਦੀ ਇਕ ਬੈਠਕ ਕੰਬੋਜ ਧਰਮਸ਼ਾਲਾ ਰਾਦੌਰ 'ਚ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾਈ ਪ੍ਰਧਾਨ ਡਾ. ਕਰਨੈਲ ਚੰਦ ਅਤੇ ਜ਼ਿਲ੍ਹਾ ਪ੍ਰਧਾਨ ਇੰਦਰਵੀਰ ਸਿੰਘ ਉਂਚਾ ਚੰਦਾਨਾ ਨੇ ...

ਪੂਰੀ ਖ਼ਬਰ »

16 ਗ੍ਰਾਮ ਸਮੈਕ ਸਮੇਤ ਕਾਬੂ

ਨਰਵਾਨਾ, 14 ਅਕਤੂਬਰ (ਅਜੀਤ ਬਿਊਰੋ)-ਥਾਣਾ ਗੜ੍ਹੀ ਪੁਲਿਸ ਨੇ ਇਕ ਵਿਅਕਤੀ ਨੂੰ 16 ਗ੍ਰਾਮ ਸਮੈਕ ਬਰਾਮਦ ਕਾਬੂ ਕੀਤਾ ਹੈ | ਦੋਸ਼ੀ ਦੀ ਪਛਾਣ ਪ੍ਰਕਾਸ਼ ਉਰਫ਼ ਪ੍ਰਕਾਸ਼ਾ ਪੁੱਤਰ ਨੇਕੀ ਰਾਮ ਵਾਸੀ ਚਮੇਲਾ ਕਾਲੋਨੀ ਵਜੋਂ ਹੋਈ ਹੈ | ਡੀ.ਐਸ.ਪੀ. ਕੁਲਵੰਤ ਬਿਸ਼ਨੋਈ ਨੇ ਦੱਸਿਆ ...

ਪੂਰੀ ਖ਼ਬਰ »

ਵਿਦਿਆਰਥਣ ਸੋਨੀਆ ਨੇ ਕੁਸ਼ਤੀ ਅਤੇ ਜੂਡੋ 'ਚ ਸੋਨ ਤਗਮਾ ਕੀਤਾ ਹਾਸਲ

ਥਾਨੇਸਰ, 14 ਅਕਤੂਬਰ (ਅਜੀਤ ਬਿਊਰੋ)-ਸੇਠ ਨਵਰੰਗ ਰਾਏ ਲੋਹੀਆ ਜੈਰਾਮ ਕੰਨਿਆ ਕਾਲਜ ਲੋਹਾਰ ਮਾਜਰਾ ਦੀਆਂ ਵਿਦਿਆਰਥਣਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਕਰਵਾਏ ਜ਼ਿਲ੍ਹਾ ਪੱਧਰੀ ਖੇਡ ਮਹਾਂਕੁੰਭ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸੰਸਥਾਵਾਂ ਦੇ ਮੀਡੀਆ ...

ਪੂਰੀ ਖ਼ਬਰ »

ਆਰਿਆ ਮਹਾਂ ਸੰਮੇਲਨ ਸਬੰਧੀ ਪ੍ਰਤੀਨਿਧਾਂ ਦੀਆਂ ਲਾਈਆਂ ਡਿਊਟੀਆਂ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਗੁਰੂਕੁਲ ਕੁਰੂਕਸ਼ੇਤਰ ਅਤੇ ਕੈਥਲ ਦੀ ਵੱਖ-ਵੱਖ ਆਰਿਆ ਸਮਾਜ ਦੀ ਬੈਠਕ ਹੋਈ, ਜਿਸ 'ਚ ਆਰਿਆ ਪ੍ਰਤੀਨਿਧੀ ਸਭਾ ਹਰਿਆਣਾ ਦੇ ਪ੍ਰਧਾਨ ਮਾ. ਰਾਮਪਾਲ ਆਰਿਆ ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਬੈਠਕ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਹਰ ਫ਼ੈਸਲਾ ਪਾਰਟੀ ਲਈ ਅਟੱਲ-ਕੈਰੋਂ

ਫਤਿਹਾਬਾਦ, 14 ਅਕਤੂਬਰ (ਹਰਬੰਸ ਮੰਡੇਰ)-ਇਨੈਲੋ ਦੀ ਪਛਾਣ ਹਮੇਸ਼ਾ ਆਦਰਸ਼ਵਾਦੀ ਅਤੇ ਅਨੁਸ਼ਾਸਿਤ ਮਜਬੂਤ ਸੰਗਠਨ ਦੀ ਰਹੀ ਹੈ | ਸੰਗਠਨ ਦਾ ਅਨੁਸ਼ਾਸਨ ਬਨਾਈ ਰੱਖਣ ਲਈ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਹਰ ਫੈਸਲਾ ...

ਪੂਰੀ ਖ਼ਬਰ »

ਇੰਟਰਨੈਸ਼ਨਲ ਹੈਂਡ ਵਾਸ਼ਿੰਗ ਡੇਅ ਮਨਾਇਆ ਜਾਵੇਗਾ ਅੱਜ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸ੍ਰੀਕ੍ਰਿਸ਼ਨਾ ਆਯੁਸ਼ ਯੂਨੀਵਰਸਿਟੀ ਵਿਚ ਸਫ਼ਾਈ ਹੀ ਸੇਵਾ ਪ੍ਰੋਗਰਾਮ ਤਹਿਤ 15 ਅਕਤੂਬਰ ਨੂੰ ਇੰਟਰਨੈਸ਼ਨਨਲ ਹੈਂਡ ਵਾਸ਼ਿੰਗ ਡੇਅ ਮਨਾਇਆ ਜਾਵੇਗਾ | ਇਸ 'ਚ ਸਾਰੇ ਅਧਿਆਪਕਾਂ,ਅਧਿਕਾਰੀਆਂ, ਕਰਮਚਾਰੀਆਂ ਅਤੇ ...

ਪੂਰੀ ਖ਼ਬਰ »

ਪ੍ਰਤਿਭਾਸ਼ਾਲੀ ਵਿਦਿਆਰਥੀ ਦੇਸ਼ ਦਾ ਭਵਿੱਖ-ਅਰੁਣ ਆਸ਼ਰੀ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਵਿਦਿਆਵਾਚਸਪਤੀ ਪੰਡਿਤ ਸ਼ਿਵਨਾਰਾਇਣ ਮਿੱਤਰ ਦੀ ਯਾਦ 'ਚ ਮਾਤਾ-ਪਿਤਾ ਯਾਦ ਸਮਾਗਮ ਵਜੋਂ ਵਾਤਸਲਿਆ ਵਾਟੀਕਾ 'ਚ ਸਨਮਾਨ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ 'ਚ ਸੰਸਕ੍ਰਿਤ ਅਤੇ ਹਿੰਦੀ ਵਿਸ਼ੇ 'ਚ 90 ਫੀਸ਼ਦੀ ਤੋਂ ...

ਪੂਰੀ ਖ਼ਬਰ »

ਗੀਤਾ ਅਸਥਾਨ ਜੋਤੀਸਰ ਤੀਰਥ ਦੇ ਸਰੋਵਰ 'ਚ ਹੁਣ ਲਗਾਤਾਰ ਹੋਵੇਗਾ ਸਾਫ਼ ਜਲ ਪ੍ਰਵਾਹ-ਸੁਧਾ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਗੀਤਾ ਅਸਥਾਨ ਜੋਤੀਸਰ ਦੇ ਤੀਰਥ 'ਚ ਹੁਣ ਲਗਾਤਾਰ ਸਾਫ਼ ਪਾਣੀ ਦਾ ਪ੍ਰਵਾਹ ਹੋਵੇਗਾ | ਇਸ ਜਲ ਵਿਚ ਲੱਖਾਂ ਮੁਸਾਫ਼ਰ ਪਵਿੱਤਰ ਇਸਨਾਨ ਕਰ ਸਕਣਗੇੇ | ਇਸ ਪਰਿਯੋਜਨ ਨਾਲ ਪਿੰਡ ਜੋਤੀਸਰ ਤੀਰਥ ਨੂੰ ਚਾਰ ਚੰਨ੍ਹ ਲੱਗ ਜਾਣਗੇ ...

ਪੂਰੀ ਖ਼ਬਰ »

ਰਾਮਲੀਲ੍ਹਾ ਵਿਚ ਭਗਵਾਨ ਰਾਮ ਦੇ ਵਿਆਹ ਦੀ ਕੀਤੀ ਪੇਸ਼ਕਾਰੀ

ਕੁਰੂਕਸ਼ੇਤਰ/ਸ਼ਾਹਾਬਾਦ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਸ਼ਿਵ ਸ਼ਕਤੀ ਰਾਮਲੀਲਾ ਕਮੇਟੀ ਵਲੋਂ ਦੇਵੀ ਮੰਦਰ ਕੰਪਲੈਕਸ ਵਿਚ ਕਰਵਾਈ ਰਾਮਲੀਲ੍ਹਾ ਵਿਚ ਬੀਤੀ ਰਾਤ ਕਲਾਕਾਰਾਂ ਵਲੋਂ ਭਗਵਾਨ ਰਮਾ ਦੇ ਵਿਆਹ ਦਾ ਪ੍ਰਸੰਗ ਪੇਸ਼ ਕੀਤਾ ਗਿਆ | ਕਲਾਕਾਰਾਂ ਵਲੋਂ ਇਸ ...

ਪੂਰੀ ਖ਼ਬਰ »

ਸੂਬੇ ਦਾ ਖਜ਼ਾਨਾ ਖਾਲੀ, ਸਰਕਾਰ ਹਾਲਾਤ ਕਰੇ ਸਪੱਸ਼ਟ-ਤੰਵਰ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕਾਂਗਰਸ ਸੂਬਾਈ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ ਅਤੇ ਸੂਬੇ ਦੀ ਮਾਲੀ ਵਿਵਸਥਾ ਨੂੰ ਵਿਗਾੜ ਦਿੱਤਾ ਹੈ | ਸੂਬਾਈ ਸਰਕਾਰ ਦਾ ਖਜ਼ਾਨਾ ਪੂਰ ਤਰ੍ਹਾਂ ਖਾਲੀ ਹੋ ਚੁੱਕਾ ਹੈ | ਸਰਕਾਰ ਕੋਲ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਤਖ਼ਤਮੱਲ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ

ਕਾਲਾਂਵਾਲੀ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਤਖ਼ਤਮੱਲ ਦੇ ਸਰਕਾਰੀ ਮਿਡਲ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਦੀ ਮੁੱਖ ਅਧਿਆਪਿਕਾ ਹਰਦਵਾਰੀ ਰਾਣੀ ਦੀ ਅਗਵਾਈ ਵਿਚ ਵਿਦਿਅਕ ਟੂਰ 'ਤੇ ਸਾਇੰਸ ਸਿਟੀ ਜਲੰਧਰ, ਵਿਰਾਸਤ ਏ ਖਾਲਸਾ ਅਨੰਦਪੁਰ ਸਾਹਿਬ, ...

ਪੂਰੀ ਖ਼ਬਰ »

ਇਨੈਲੋ ਜ਼ਿਲ੍ਹਾ ਦਫ਼ਤਰ ਵਿਖੇੇ ਕੀਤੀ ਬੈਠਕ

ਕਰਨਾਲ, 14 ਅਕਤੂਬਰ (ਗੁਰਮੀਤ ਸਿੰਘ ਸੱਗੂ)-ਇਨੈਲੋ ਆਗੂਆਂ ਦੀ ਇਕ ਵਿਸ਼ੇਸ਼ ਬੈਠਕ ਪਾਰਟੀ ਜ਼ਿਲ੍ਹਾ ਦਫ਼ਤਰ ਵਿਖੇ ਕੀਤੀ ਗਈ, ਜਿਸ ਵਿਚ ਬਿ੍ਜ ਸ਼ਰਮਾ ਕੌਮੀ ਜਨਰਲ ਸਕਤਰ ਅਤੇ ਰਾਮ ਕੁਮਾਰ ਏਬਲਾ ਨੂੰ ਸੁਬਾਈ ਸਕੱਤਰ ਬਣਾਏ ਜਾਣ 'ਤੇ ਇਨੇਲੋ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ...

ਪੂਰੀ ਖ਼ਬਰ »

ਸਤਿਸੰਗ ਤੋਂ ਬਿਨਾਂ ਵਿਵੇਕ ਦੀ ਪ੍ਰਾਪਤੀ ਨਹੀਂ ਹੋ ਸਕਦੀ-ਮਹੰਤ ਜਗਨਨਾਥ ਪੁਰੀ

ਥਾਨੇਸਰ, 14 ਅਕਤੂਬਰ (ਅਜੀਤ ਬਿਊਰੋ)-ਮਾਰਕੰਡਾ ਨਦੀ ਦੇ ਕੰਢੇ 'ਤੇ ਸ੍ਰੀ ਮਾਰਕੰਡੇਸ਼ਵਰ ਮਹਾਦੇਵ ਮੰਦਰ ਠਸਕਾ ਮੀਰਾਂ ਜੀ 'ਚ ਸਰਹਿੰਦ ਤੋਂ ਆਏ ਸੋਹਨ ਲਾਲ ਚੋਪੜਾ ਅਤੇ ਨੀਰੂ ਚੋਪੜਾ ਦੇ ਪਰਿਵਾਰ ਦੇ ਮੈਂਬਰਾਂ ਵਲੋਂ ਰੂਦਰ ਅਭਿਸ਼ੇਕ ਤੋਂ ਬਾਅਦ ਭਗਵਾਨ ਸ਼ੰਕਰ ਦੇ ਪਿਆਰੇ ਭਗਤ ਰਿਸ਼ੀ ਮਾਰਕੰਡੇ ਦੀ ਵੀ ਪੂਜਾ ਅਤੇ ਤਿਲਕ ਕੀਤਾ ਗਿਆ | ਇਹ ਪੂਜਾ ਅਖਿਲ ਪਾਰਤੀ ਸ੍ਰੀ ਮਾਰਕੰਡੇਸ਼ਵਰ ਜਨਸੇਵਾ ਟਰੱਸਟ ਦੇ ਪ੍ਰਧਾਨ ਮਹੰਤ ਜਗਨਨਾਥ ਪੁਰੀ ਦੀ ਅਗਵਾਈ ਵਿਚ ਵਿਦਵਾਨ ਬ੍ਰਾਹਮਣਾਂ ਵਲੋਂ ਸੰਪਨ ਕਰਵਾਈ ਗਈ | ਇਸ ਮੌਕੇ 'ਤੇ ਰਿਸ਼ੀ ਮਾਰਕੰਡੇ ਦੇ ਮਹਾਤਮ ਅਤੇ ਪੂਜਾ ਦੀ ਮਹੱਤਤਾ ਦਸਦੇ ਹੋਏ ਮਹੰਤ ਜਗਨਨਾਥ ਪੁਰੀ ਨੇ ਕਿਹਾ ਕਿ ਭਗਵਾਨ ਸ਼ੰਕਰ ਦੀ ਸ਼ਰਨ ਵਿਚ ਰਿਸ਼ੀ ਮਾਰਕੰਡੇ ਨੂੰ ਬਾਲ ਰੂਪ ਵਿਚ ਅਮਰ ਤੱਤਵ ਪ੍ਰਾਪਤ ਹੋਇਆ | ਜੋ ਵੀ ਭਗਤ ਰਿਸ਼ੀ ਮਾਰਕੰਡੇ ਦੀ ਸ਼ਰਨ ਵਿਚ ਜਾਂਦਾ ਹੈ, ਉਸ ਨੂੰ ਪਰਮਾਤਮਾ ਦੀ ਕਿਰਪਾ ਖ਼ੁਦ ਹੀ ਪ੍ਰਾਪਤ ਹੋ ਜਾਂਦੀ ਹੈ | ਮਹੰਤ ਜਗਨਨਾਥ ਪੁਰੀ ਨੇ ਕਿਹਾ ਕਿ ਜੇਕਰ ਸੱਚੇ ਮਨ ਨਾਲ ਪਰਮਾਤਮਾ ਨੂੰ ਸਮਰਪਿਤ ਹੋਵੋਗੇ, ਤਾਂ ਪਰਮਾਤਮਾ ਖ਼ੁਦ ਚਲ ਕੇ ਆਉਂਦੇ ਹਨ | ਇਸ ਮੌਕੇ 'ਤੇ ਯਜਮਾਨ ਪਰਿਵਾਰ ਵਲੋਂ ਪ੍ਰਸਾਦ ਅਤੇ ਕੱਪੜੇ ਵੰਡੇ ਗਏ | ਇਸ ਮੌਕੇ 'ਤੇ ਸਵਾਮੀ ਰਾਮਨਾਥ ਪੁਰੀ, ਸਵਾਮੀ ਸੀਤਾ ਰਾਮ, ਪੰਡਿਤ ਮੁਕੇਸ਼ ਸ਼ਾਸਤਰੀ, ਅੰਜੂ ਸ਼ਰਮਾ, ਵੀਨਾ ਸ਼ਰਮਾ, ਮੋਨੀਕਾ ਚੁੱਘ, ਪ੍ਰੇਮਲਤਾ, ਨੀਲਮ ਸਾਂਗਵਾਨ, ਕ੍ਰਿਸ਼ਨਾ ਗੋਇਲ, ਬਿਸੰਭਰ ਭਾਟੀਆ, ਰੋਹਿਤ ਝਾਂਬ, ਰਾਕੇਸ਼ ਭਾਟੀਆ, ਅਸ਼ੋਕ ਮਹਿਤਾ, ਅਸ਼ੋਕ ਭਾਰਦਵਾਜ ਆਦਿ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਜਨਸੰਪਰਕ ਪੈਦਲ ਯਾਤਰਾ 'ਚ ਕੈਲਾਸ਼ ਨਗਰ ਨੂੰ ਮਿਲੀ 32 ਲੱਖ ਦੀ ਸੌਗਾਤ-ਸੁਧਾ

ਥਾਨੇਸਰ, 14 ਅਕਤੂਬਰ (ਅਜੀਤ ਬਿਊਰੋ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਭਾਜਪਾ ਜਨਸੰਪਰਕ ਪੈਦਲ ਯਾਤਰਾ ਦੌਰਾਨ ਕੈਲਾਸ਼ ਨਗਰ ਦੇ ਲੋਕਾਂ ਨੂੰ 32 ਲੱਖ ਰੁਪਏ ਦੀ ਰਕਮ ਦੀ ਸੂਬਾਈ ਸਰਕਾਰ ਵਲੋਂ ਸੌਗਾਤ ਦਿੱਤੀ ਗਈ ਹੈ | ਇਸ ਰਕਮ ਨਾਲ ਕੈਲਾਸ਼ ਨਗਰ 'ਚ ਪੀਣ ਦੇ ਪਾਣੀ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਨੰਬਰਦਾਰਾਂ ਦੇ ਮਾਣਭੱਤੇ ਨੂੰ 1500 ਤੋਂ ਵਧਾ ਕੇ 3 ਹਜ਼ਾਰ ਰੁਪਏ ਕਰਨ ਦਾ ਐਲਾਨ

ਹਿਸਾਰ, 14 ਅਕਤੂਬਰ (ਰਾਜ ਪਰਾਸ਼ਰ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨੰਬਰਦਾਰਾਂ ਦੇ ਮਾਣਭੱਤੇ ਨੂੰ ਦੁਗਣਾ ਕਰਨ ਦੇ ਐਲਾਨ ਕਰਨ ਤੋਂ ਇਲਾਵਾ ਸੂਬੇ ਦੇ ਹਰੇਕ ਨੰਬਰਦਾਰ ਨੂੰ ਮੋਬਾਇਲ ਫੋਨ ਦੇਣ ਤੇ ਉਨਾਂ ਨੂੰ ਆਯੂਸ਼ਮਾਨ ਯੋਜਨਾ 'ਚ ਸ਼ਾਮਿਲ ਕਰਨ ਵਰਗੇ ਕਈ ...

ਪੂਰੀ ਖ਼ਬਰ »

ਉਲੰਪੀਅਨ ਮੁੱਕੇਬਾਜ਼ ਮਨੋਜ ਦੀ ਰਿਸੈਪਸ਼ਨ 'ਚ ਮਹਾਨ ਹਸਤੀਆਂ ਨੇ ਕੀਤੀ ਸ਼ਿਰਕਤ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਮੁੱਕੇਬਾਜ ਅਤੇ ਅਰਜੁਨ ਅਵਾਰਡੀ ਮਨੋਜ ਕੁਮਾਰ ਦੀ ਰਿਸੈਪਸ਼ਨ ਪਾਰਟੀ ਕਿੰਗਸਟਨ ਪੈਲੇਸ ਵਿਚ ਹੋਈ, ਜਿੱਥੇ ਨਵੇਂ ਜੋੜੇ ਨੂੰ ਵਧਾਈ ਦੇਣ ਲਈ ਖੇਡ ਜਗਤ ਦੀਆ ਹਸਤੀਆਂ ਨੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਜਗਰਾਮਬਾਸ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਖੂਨੀ ਸੰਘਰਸ਼, 2 ਦੀ ਮੌਤ

ਕੁਰੂਕਸ਼ੇਤਰ/ਚਰਖੀ ਦਾਦਰੀ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਜਗਰਾਮਬਾਸ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਤਵਾਰ ਦੁਪਹਿਰ ਖੂਨੀ ਸੰਘਰਸ਼ ਹੋ ਗਿਆ, ਜਿਸ 'ਚ ਦੋਵੇਂ ਪੱਖਾਂ ਦੇ ਇਕ-ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖ਼ਮੀ ...

ਪੂਰੀ ਖ਼ਬਰ »

ਦੋ ਸਾਲ ਪਹਿਲਾਂ ਬਣੀ ਬਿੰਦਰਖ-ਮੀਆਂਪੁਰ ਸੜਕ ਥਾਂ-ਥਾਂ ਤੋਂ ਖਿੱਲਰੀ

ਪੁਰਖਾਲੀ, 14 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਬਿੰਦਰਖ ਤੋਂ ਛੋਟੀ ਬਬਾਨੀ, ਵੱਡੀ ਬਬਾਨੀ, ਪੰਜੋਲਾ ਅਤੇ ਪੰਜੋਲੀ ਹੋ ਕੇ ਮੀਆਂਪੁਰ ਸਟੇਸ਼ਨ ਨੂੰ ਜਾਂਦੀ ਸੜਕ ਕਰੀਬ ਦੋ ਸਾਲ ਪਹਿਲਾਂ ਬਣੀ ਸੀ ਹੁਣ ਇਹ ਸੜਕ ਥਾਂ-ਥਾਂ ਤੋਂ ਖਿੱਲਰ ਗਈ ਹੈ | ਇਸ ਸੜਕ 'ਚ ਟੋਇਆਂ ਦੀ ਖੂਬ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਵਾਇਰਲ ਐਡਵੋਕੇਟ ਪੰਮਾ ਅਤੇ ਰਾਜੇਸ਼ ਚੌਧਰੀ ਦੀ ਸ਼ਬਦੀ ਜੰਗ ਬਣੀ ਚਰਚਾ ਦਾ ਵਿਸ਼ਾ

ਨੰਗਲ, 14 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਾਸਲ ਨੰਗਲ ਦੀ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ ਹੋਈ ਮੀਟਿੰਗ ਮਗਰੋਂ ਇੱਕ ਵਾਰ ਫੇਰ ਤੇਜ਼ ਤਰਾਰ ਕੌਾਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਅਤੇ ਸਾਬਕਾ ਪ੍ਰਧਾਨ ਨਗਰ ਕੌਾਸਲ ਨੰਗਲ ਰਾਜੇਸ਼ ਚੌਧਰੀ ਵੱਲੋਂ ਸੋਸ਼ਲ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਕੌ ਾਸਲ ਲੁਠੇੜੀ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 14 ਅਕਤੂਬਰ (ਨਾਰੰਗ)-ਸੀਨੀਅਰ ਸਿਟੀਜ਼ਨ ਕੌਾਸਲ ਲੁਠੇੜੀ ਦੀ ਮੀਟਿੰਗ ਪ੍ਰਧਾਨ ਕੈਪਟਨ ਜੋਗਿੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਜ਼ੁਰਗਾਂ ਨੂੰ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪ੍ਰਧਾਨ ਮਾਨ ਨੇ ਕਾੌਸਲ ਦੇ ...

ਪੂਰੀ ਖ਼ਬਰ »

ਐਸ. ਐਮ. ਐਸ. ਯੰਤਰ ਤੋਂ ਬਗੈਰ ਚੱਲ ਰਹੀਆਂ ਹਨ ਕੰਬਾਈਨਾਂ

ਢੇਰ, 14 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਝੋਨੇ ਦੀ ਪਰਾਲੀ ਦੇ ਯੋਗ ਹੱਲ ਲਈ ਕੰਬਾਈਨਾਂ ਤੇ ਐਸ. ਐਮ. ਐਸ. ਯੰਤਰ ਲਗਾਉਣਾ ਸਰਕਾਰ ਵਲੋਂ ਲਾਜ਼ਮੀ ਕਰ ਦਿੱਤਾ ਗਿਆ , ਅਜਿਹਾ ਨਾ ਕਰਨ 'ਤੇ ਕੰਬਾਈਨ ਮਾਲਕਾਂ 'ਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪ੍ਰੰਤੂ ਇਹ ...

ਪੂਰੀ ਖ਼ਬਰ »

ਕੁਰੂਕਸ਼ੇਤਰ ਨੂੰ ਸਫ਼ਾਈ ਦੀ ਟਾਪ 10 ਦੀ ਸੂਚੀ 'ਚ ਸ਼ਾਮਿਲ ਕਰਨਾ ਹੈ-ਸੁਧਾ

ਕੁਰੂਕਸ਼ੇਤਰ, 14 ਅਕਤੂਬਰ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਸਵੱਛਤਾ ਦੀ ਟਾਪ 10 ਸੂਚੀ 'ਚ ਸ਼ਾਮਿਲ ਕੀਤਾ ਜਾਵੇਗਾ | ਇਸ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਇਸ ਕੰਮ 'ਚ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ...

ਪੂਰੀ ਖ਼ਬਰ »

ਸਰਸਵਤੀ ਕੰਢੇ 'ਤੇ ਚਲਾਈ ਸਫ਼ਾਈ ਮੁਹਿੰਮ

ਪਿਹੋਵਾ, 14 ਅਕਤੂਬਰ (ਅਜੀਤ ਬਿਊਰੋ)-ਸਫ਼ਾਈ ਮੁਹਿੰਮ ਤਹਿਤ ਮਾਂ ਸਰਸਵਤੀ ਦੇ ਪਵਿੱਤਰ ਕੰਢੇ 'ਤੇ ਸਵਾਮੀ ਸੰਦੀਪ ਓਾਕਾਰ ਨੇ ਆਪਣੀ ਟੀਮ ਸਮੇਤ ਸਫ਼ਾਈ ਮੁਹਿੰਮ ਚਲਾਈ | ਉਨ੍ਹਾਂ ਨੇ ਕੰਢੇ ਤੋਂ ਕੂੜਾ ਚੁੱਕਿਆ | ਸਵਾਮੀ ਸੰਦੀਪ ਓਾਕਾਰ ਨੇ ਕਿਹਾ ਕਿ ਸਾਫ਼-ਸਫ਼ਾਈ ਸਾਡੀ ...

ਪੂਰੀ ਖ਼ਬਰ »

ਕ੍ਰਿਕਟ ਮੈਚ 'ਤੇ ਸੱਟਾ ਲਗਾਉਂਦੇ 2 ਕਾਬੂ

ਨਰਵਾਨਾ, 14 ਅਕਤੂਬਰ (ਅਜੀਤ ਬਿਊਰੋ)-ਪਾਸ਼ ਕਾਲੋਨੀ ਮਾਡਲ ਟਾਊਨ ਦੇ ਇਕ ਮਕਾਨ 'ਤੇ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ ਮੈਚ ਕ੍ਰਿਕਟ 'ਤੇ ਸੱਟਾ ਲਗਾਉਂਦੇ ਹੋਏ 2 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ | ਡੀ.ਐਸ.ਪੀ. ਕੁਲਵੰਤ ਬਿਸ਼ਨੋਈ ਅਤੇ ਥਾਣਾ ਇੰਚਾਰਜ਼ ਸੁਰਿੰਦਰ ...

ਪੂਰੀ ਖ਼ਬਰ »

ਭਾਜਪਾ ਸਰਕਾਰ ਦੇ ਰਾਜ 'ਚ ਹਰ ਵਰਗ ਲਈ ਕੀਤਾ ਜਾ ਰਿਹਾ ਕੰਮ-ਸੈਣੀ

ਨਰਾਇਣਗੜ੍ਹ, 14 ਅਕਤੂਬਰ (ਪੀ.ਸਿੰਘ)-ਸ੍ਰੀ ਹਰਮਿਲਾਪ ਸਦਨ ਸੁਸਾਇਟੀ ਦੁਆਰਾ ਮੰਦਰ ਦੇ ਸ਼ੈਡ ਨਿਰਮਾਣ ਦੇ ਕੰਮ ਦਾ ਨੀਂਹ ਪੱਥਰ ਰੱਖਵਾਉਣ ਲਈ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਰਾਜ ਮੰਤਰੀ ਨਾਇਬ ਸੈਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ 'ਚ ਪੁੱਜਣ ...

ਪੂਰੀ ਖ਼ਬਰ »

ਵਾਤਾਵਰਨ ਸੁਰੱਖਿਆ ਅਤੇ ਸਿਹਤ ਨੂੰ ਬੜਾਵਾ ਦੇਵੇਗਾ ਕਰਨਾਲ ਬਾਈਕ ਸਟੂਡੀਓ

ਕਰਨਾਲ, 14 ਅਕਤੂਬਰ (ਗੁਰਮੀਤ ਸਿੰਘ ਸੱਗੂ)-ਵਾਤਾਵਰਨ ਸੁਰੱਖਿਆ ਅਤੇ ਸਿਹਤ ਨੂੰ ਬੜਾਵਾ ਦੇਣ ਲਈ ਸੀ.ਐਮ.ਸਿਟੀ ਵਿਖੇ ਅਨੌਖੀ ਪਹਿਲ ਕੀਤੀ ਗਈ ਹੈ | ਇਸ ਲਈ ਕਰਨਾਲ ਸ਼ਹਿਰ ਅੰਦਰ ਇਕ ਬਾਈਕ ਸਟੂਡੀਓ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ 'ਚ ਬੱਚਿਆਂ ਤੋਂ ਲੈ ਕੇ ਹਰ ਉਮਰ ਲਈ ਹਰ ...

ਪੂਰੀ ਖ਼ਬਰ »

ਸਫ਼ਾਈ ਈਸ਼ਵਰ ਦੀ ਭਗਤੀ ਦੇ ਬਰਾਬਰ ਹੈ-ਕੁਲਵੰਤ ਬਾਜੀਗਰ

ਗੂਹਲਾ ਚੀਕਾ, 14 ਅਕਤੂਬਰ (ਓ.ਪੀ. ਸੈਣੀ)-ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅਜਿਹਾ ਰਚਨਾਤਮਕ ਤੇ ਸਹਿਯੋਗਾਤਮਕ ਪ੍ਰਯੋਗ ਕੀਤਾ ਹੈ, ਜੋ ਕੌਮੀ ਪ੍ਰਧਰੀ ਅੰਦੋਲਨ ਦੀ ਸਫ਼ਲਤਾ ਸਾਬਿਤ ਕਰਦਾ ਹੈ | ਪੈਦਲ ...

ਪੂਰੀ ਖ਼ਬਰ »

ਸਫ਼ਾਈ ਈਸ਼ਵਰ ਦੀ ਭਗਤੀ ਦੇ ਬਰਾਬਰ ਹੈ-ਕੁਲਵੰਤ ਬਾਜੀਗਰ

ਗੂਹਲਾ ਚੀਕਾ, 14 ਅਕਤੂਬਰ (ਓ.ਪੀ. ਸੈਣੀ)-ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅਜਿਹਾ ਰਚਨਾਤਮਕ ਤੇ ਸਹਿਯੋਗਾਤਮਕ ਪ੍ਰਯੋਗ ਕੀਤਾ ਹੈ, ਜੋ ਕੌਮੀ ਪ੍ਰਧਰੀ ਅੰਦੋਲਨ ਦੀ ਸਫ਼ਲਤਾ ਸਾਬਿਤ ਕਰਦਾ ਹੈ | ਪੈਦਲ ...

ਪੂਰੀ ਖ਼ਬਰ »

ਛੇਵੀਂ ਤੋਂ ਦਸਵੀਂ ਤੱਕ ਹਰਿਆਣਾ ਦੇ ਵਿਦਿਆਰਥੀਆਂ ਲਈ ਸੰਸਕਿ੍ਤ ਪੜ੍ਹਨੀ ਜ਼ਰੂਰੀ: ਸ਼ਰਮਾ

ਸਿਰਸਾ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਛੇਵੀਂ ਤੋਂ ਦਸਵੀਂ ਤੱਕ ਸੰਸਕਿ੍ਤ ਭਾਸ਼ਾ ਨੂੰ ਜ਼ਰੂਰੀ ਵਿਸ਼ੇ ਵਜੋਂ ਪਾਠਕ੍ਰਮ 'ਚ ਸ਼ਾਮਲ ਕੀਤਾ ਜਾਵੇਗਾ | ਸੰਸਕਿ੍ਤ ਪ੍ਰੀਖਿਆ ...

ਪੂਰੀ ਖ਼ਬਰ »

ਰਾਜ ਪੱਧਰੀ ਖੇਡ ਮਹਾਕੁੰਭ 23 ਤੋਂ 25 ਤੱਕ

ਅੰਬਾਲਾ, 14 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ 23 ਤੋਂ 25 ਅਕਤੂਬਰ ਤਕ ਰਾਜ ਪੱਧਰੀ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ | ਇਸ 'ਚ ਆਯੋਜਿਤ ਕੀਤੇ ਜਾਣ ਵਾਲੇ 15 ਕੌਮਾਂਤਰੀ ਖੇਡਾਂ ਦੇ ਮੁਕਾਬਲਿਆਂ 'ਚ ਰਾਜ ਦੇ ਕਰੀਬ 7500 ਖਿਡਾਰੀ ...

ਪੂਰੀ ਖ਼ਬਰ »

ਵਿਧਾਇਕ ਬਲਕੌਰ ਸਿੰਘ ਨੇ ਗੋਦ ਲਏ ਆਦਰਸ਼ ਪਿੰਡ ਫੱਗੂ 'ਚ ਲਾਏ ਬੂਟੇ

ਕਾਲਾਂਵਾਲੀ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਵਿਧਾਇਕ ਬਲਕੌਰ ਸਿੰਘ ਵਲੋਂ ਆਪਣੇ ਗੋਦ ਲਏ ਆਦਰਸ਼ ਪਿੰਡ ਫੱਗੂ 'ਚ ਬੂਟੇ ਲਾ ਕੇ ਵਣ ਮਹਾਂਉਤਸਵ ਮਨਾਇਆ ਗਿਆ | ਇਸ ਮੌਕੇ 'ਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਮੈਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ...

ਪੂਰੀ ਖ਼ਬਰ »

ਰਾਮਲੀਲ੍ਹਾ 'ਚ ਹੋਈ ਮਹਾਭਾਰਤ, ਖ਼ੂਬ ਚੱਲੀਆਂ ਕੁਰਸੀਆਂ ਤੇ ਹੋਏ ਘਸੁੰਨ-ਮੁੱਕੀ

ਫਤਿਹਾਬਾਦ, 14 ਅਕਤੂਬਰ (ਅਜੀਤ ਬਿਊਰੋ)-ਸ਼ਹਿਰ ਦੀ ਇਤਿਹਾਸਕ ਚਿੱਲੀ ਵਾਲੀ ਰਾਮਲੀਲ੍ਹਾ ਵਿਚ ਸਨਿਚਰਵਾਰ ਰਾਤ ਨੂੰ ਆਪਸੀ ਤਕਰਾਰ ਤੋਂ ਬਾਅਦ 2 ਧੜੇ ਆਪਸ 'ਚ ਭਿੜ ਗਏ | ਦੋਵੇਂ ਧੜਿਆਂ ਦੇ ਨੌਜਵਾਨਾਂ ਨੇ ਜਿੱਥੇ ਇਕ-ਦੂਜੇ 'ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ...

ਪੂਰੀ ਖ਼ਬਰ »

ਪਰਿਵਾਰਕ ਝਗੜੇ ਤੋਂ ਦੁਖੀ ਨੌਜਵਾਨ ਨੇ ਕੀਤੀ ਆਤਮ ਹੱਤਿਆ

ਲੁਧਿਆਣਾ, 14 ਅਕਤੂਬਰ (ਅਮਰੀਕ ਸਿੰਘ ਬੱਤਰਾ)-ਥਾਣਾ ਟਿੱਬਾ ਅਧੀਨ ਪੈਂਦੇ ਗੁਰਮੇਲ ਪਾਰਕ 'ਚ ਸ਼ੁੱਕਰਵਾਰ ਰਾਤ ਨੂੰ ਸੁਰਜੀਤ ਸਿੰਘ (30) ਨਾਮੀਂ ਵਿਅਕਤੀ ਵਲੋਂ ਪੱਖੇ ਦੀ ਹੁੱਕ ਨਾਲ ਲਟਕ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਂਚ ਅਧਿਕਾਰੀ ਨੇ ਦੱਸਿਆ ...

ਪੂਰੀ ਖ਼ਬਰ »

ਥਰੈਸ਼ਰ ਮਸ਼ੀਨ ਦੀ ਲਪੇਟ 'ਚ ਆਉਣ ਕਾਰਨ ਕਿਸਾਨ ਦੀ ਦਰਦਨਾਕ ਮੌਤ

ਸਿਰਸਾ, 14 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਰੂਪਾਵਾਸ ਵਿਖੇ ਥਰੈਸ਼ਰ ਮਸ਼ੀਨ ਦੀ ਲਪੇਟ 'ਚ ਆਉਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ ¢ਮਿ੍ਤਕ ਦੀ ਪਛਾਣ ਰੂਪਾਵਾਸ ਵਾਸੀ ਕਿਸਾਨ ਚੰਦਰ ਭਾਨ (46) ਦੇ ਤੌਰ 'ਤੇ ਹੋਈ ਹੈ | ਜਦੋਂ ਕਿਸਾਨ ਚੰਦਰਭਾਨ ਆਪਣੇ ਪਰਿਵਾਰ ਦੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX