ਲੰਡਨ, 15 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰਾਜਕੁਮਾਰ ਪਿ੍ੰਸ ਹੈਰੀ ਅਤੇ ਮੇਗਨ ਮਾਰਕਲੇ ਦੇ ਸ਼ੁੱਭਚਿੰਤਕਾਂ ਨੂੰ ਅੱਜ ਸ਼ਾਹੀ ਮਹੱਲ ਨੇ ਤੜਕਸਾਰ ਚੰਗੀ ਖ਼ਬਰ ਦਿੰਦਿਆਂ ਐਲਾਨ ਕੀਤਾ ਕਿ ਦੋਵੇਂ ਜਲਦੀ ਮੰਮੀ-ਪਾਪਾ ਬਣਨ ਜਾ ਰਹੇ ਹਨ ਅਤੇ ਸ਼ਾਹੀ ...
ਲੂਵਨ (ਬੈਲਜੀਅਮ), 15 ਅਕਤੂਬਰ (ਅਮਰਜੀਤ ਸਿੰਘ ਭੋਗਲ)-ਬੀਤੇ ਦਿਨ ਬੈਲਜੀਅਮ 'ਚ ਪੰਚਾਇਤੀ ਅਤੇ ਕੌਾਸਲ ਦੇ ਨਾਲ ਸੂਬਾਈ ਚੋਣਾਂ ਹੋਈਆਂ | ਜਿਸ 'ਚ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਵਿਦੇਸ਼ੀਆਂ ਦਾ ਲਾਹਾ ਲੈਣ ਲਈ ਕੁਝ ਪੰਜਾਬੀਆਂ ਨੂੰ ਵੀ ਟਿਕਟਾਂ ਦਿੱਤੀਆਂ ਸਨ ਪਰ ...
ਸਿਡਨੀ, 15 ਅਕਤੂਬਰ (ਹਰਕੀਰਤ ਸਿੰਘ ਸੰਧਰ)-ਵਿਦੇਸ਼ੀ ਧਰਤੀ 'ਤੇ ਆਏ ਦਿਨ ਵਿਦਿਆਰਥੀਆਂ 'ਤੇ ਹੁੰਦੇ ਹਮਲੇ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਸਿਡਨੀ ਦੇ ਇਲਾਕੇ ਵੁਡਕਰੋਫਟ 'ਚ ਇਕ ਭਾਰਤੀ 'ਤੇ ਕੱਲ੍ਹ ਨਾਬਾਲਿਗ ਲੜਕੇ-ਲੜਕੀਆਂ ਨੇ ਹਮਲਾ ਕਰ ਦਿੱਤਾ | ...
ਅਹਿਮਦਾਬਾਦ, 15 ਅਕਤੂਬਰ (ਏਜੰਸੀਆਂ)-ਨਵਰਾਤਰਿਆਂ 'ਚ ਗਰਬਾ ਦੇਸ਼-ਵਿਦੇਸ਼ ਪੂਰੇ ਜ਼ੋਰ-ਸ਼ੋਰ ਨਾਲ ਖੇਡਿਆ ਜਾਂਦਾ ਹੈ | ਅਮਰੀਕਾ 'ਚ ਵੀ ਖੇਡਿਆ ਜਾਂਦਾ ਹੈ ਪਰ ਉਥੇ ਇਕ ਅਟਲਾਂਟਾ ਸ਼ਹਿਰ 'ਚ ਗਰਬਾ ਖੇਡਣ ਗਏ ਭਾਰਤੀ ਮੂਲ ਦੇ ਵਿਗਿਆਨੀ ਅਤੇ ਉਸ ਦੇ ਦੋਸਤਾਂ ਨੂੰ ਗਰਬਾ ਖੇਡ ...
ਨਵੀਂ ਦਿੱਲੀ, 15 ਅਕਤੂਬਰ (ਏਜੰਸੀਆਂ)-ਅਦਾਕਾਰ ਵਿੱਕੀ ਕੌਸ਼ਲ ਦੇ ਪਿਤਾ ਅਤੇ ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਵੀ 'ਮੀ ਟੂ' ਮੁਹਿੰਮ ਦੀ ਲਪੇਟ ਆ ਗਏ ਹਨ | 2 ਔਰਤਾਂ ਨੇ ਉਨ੍ਹਾਂ 'ਤੇ ਸ਼ੂਟਿੰਗ ਦੌਰਾਨ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਹਨ | ਟਵਿੱਟਰ 'ਤੇ ਨਮਿਤਾ ਪ੍ਰਕਾਸ਼ ...
ਵੀਨਸ (ਇਟਲੀ), 15 ਅਕਤੂਬਰ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਖੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ...
ਸਿਡਨੀ, 15 ਅਕਤੂਬਰ (ਹਰਕੀਰਤ ਸਿੰਘ ਸੰਧਰ)-ਪੰਜਾਬੀ ਸੱਭਿਆਚਾਰ 'ਚ ਭੰਗੜਾ ਇਕ ਅਨਿੱਖੜਵਾਂ ਅੰਗ ਹੈ ਅਤੇ ਪੰਜਾਬੀ ਹਮੇਸ਼ਾ ਇਸ ਨੂੰ ਸ਼ਿੱਦਤ ਦੀ ਤਰ੍ਹਾਂ ਚਾਹੁੰਦੇ ਹਨ | ਸਿਡਨੀ ਦੇ ਜੰਮੇ ਪਲੇ ਗੰਭਰੂਆਂ ਦੀ ਭੰਗੜਾ ਟੀਮ ਭੰਗੜਾ ਆਲ ਸਟਾਰ ਨੇ ਭੰਗੜਾ ਡਾਊਨ ਅੰਡਰ ...
ਸਿਆਟਲ, 15 ਅਕਤੂਬਰ (ਹਰਮਨਪ੍ਰੀਤ ਸਿੰਘ, ਗੁਰਚਰਨ ਸਿੰਘ ਢਿੱਲੋਂ)-ਅੱਜ ਇਥੇ ਸਿਆਟਲ ਦੇ ਮੁੱਖ ਗੁਰੂ ਘਰ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਗੁਰੂ ਰਾਮਦਾਸ ਐਸੋਸੀਏਸ਼ਨ ...
ਲੰਡਨ, 15 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਏਅਰ ਇੰਡੀਆ ਵਲੋਂ ਲੰਡਨ ਹੀਥਰੋ ਤੋਂ ਅੰਮਿ੍ਤਸਰ ਸਿੱਧੀ ਉਡਾਣ ਦੀ ਬਜਾਏ ਹੀਥਰੋ ਤੋਂ ਬੈਂਗਲੁਰੂ ਉਡਾਣ ਦੀ ਚੋਣ ਕਰਨ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ | ਸ: ਢੇਸੀ ...
ਫਰੈਂਕਫਰਟ, 15 ਅਕਤੂਬਰ (ਸੰਦੀਪ ਕੌਰ ਮਿਆਣੀ)-ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਪ੍ਰਬੰਧਕੀ ਕਮੇਟੀ ਵਲੋਂ ਸੂਰਬੀਰ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਅਤੇ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ...
ਲੂਵਨ (ਬੈਲਜੀਅਮ), 15 ਅਕਤੂਬਰ (ਅਮਰਜੀਤ ਸਿੰਘ ਭੋਗਲ)-ਸਰਦਾਰ ਬਲਕਾਰ ਸਿੰਘ ਅਤੇ ਹਰਮੀਤ ਕੌਰ ਵਲੋਂ ਬੈਲਜੀਅਮ 'ਚ ਇਕ ਨਵੀਂ ਪਿਰਤ ਪਾਉਂਦੇ ਹੋਏ ਆਪਣੀ ਬੇਟੀ ਸਵਰੂਪ ਕੌਰ ਦੇ ਪਹਿਲੇ ਜਨਮ ਦਿਨ 'ਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਗੇਟ ਵਿਖੇ ਚੱਲਦੇ ਪੰਜਾਬੀ ਸਕੂਲ ਦੇ ਬੱਚਿਆਂ ਤੇ ਅਧਿਆਪਕਾ ਨੂੰ ਅਤੇ ਬੈਲਜੀਅਮ 'ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰਦੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਖੇਡ ਕਲੱਬਾਂ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਬਲਕਾਰ ਸਿੰਘ ਨੇ ਕਿਹਾ ਕਿ ਧੀਆਂ ਦੇ ਜਨਮ ਦਿਨ 'ਤੇ ਵੀ ਸਾਨੂੰ ਕੁਝ ਵੱਖਰਾ ਕਰਨਾ ਚਾਹੀਦਾ ਹੈ, ਜਿਸ ਨਾਲ ਜਨਮ ਦਿਨ ਇਕ ਯਾਦਗਾਰੀ ਬਣ ਜਾਵੇ | ਇਸ ਮੌਕੇ ਯਾਦਗਾਰੀ ਚਿੰਨ੍ਹਾਂ ਦੀ ਵੰਡ ਗੁਰੂਘਰ ਦੇ ਮੁੱਖ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੇ ਕੀਤੀ |
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX