ਲੁਧਿਆਣਾ 16 ਅਕਤੂਬਰ (ਸਲੇਮਪੁਰੀ)-ਪੰਜਾਬ ਪੈਨਸ਼ਨਰ ਯੂਨਾਈਟਡ ਫਰੰਟ ਜ਼ਿਲ੍ਹਾ ਲੁਧਿਆਣਾ ਵਲੋਂ ਜਥੇਬੰਦੀ ਦੇ ਚੇਅਰਮੈਨ ਡੀ. ਪੀ. ਮੌੜ ਕਨਵੀਨਰ ਗੁਰਮੇਲ ਸਿੰਘ ਮੈਲਡੇ ਤੇ ਸਲਾਹਕਾਰ ਚਰਨ ਸਿੰਘ ਸਰਾਭਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਵਿਸ਼ਾਲ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਰਦਾਰ ਨਗਰ 'ਚ ਅੱਜ ਰਾਤ ਦੋ ਹਥਿਆਰਬੰਦ ਲੁਟੇਰੇ ਇਕ ਮਨੀਐਕਸਚੇਂਜਰ ਪਾਸੋਂ 2 ਲੱਖ 50 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ | ਘਟਨਾ ਅੱਜ ਰਾਤ 8.30 ਵਜੇ ਦੇ ਕਰੀਬ ਉਸ ਵਕਤ ...
ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚੋਂ ਨਿਕਲਦੇ ਰੋਜ਼ਾਨਾ ਕਰੀਬ 1150 ਮੀਟਰਕ ਕੂੜੇ ਦੀ ਸਾਂਭ ਸੰਭਾਲ ਲਈ ਨਿੱਜੀ ਕੰਪਨੀ ਏ ਟੂ ਜੈੱਡ ਨਾਲ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੀਤੇ ਇਕਰਾਰਨਾਮੇ ਦੇ ਬਾਵਜੂਦ ਸਿਹਤ ਤੇ ਸੈਨੀਟੇਸ਼ਨ ਸ਼ਾਖਾ ਦੇ ਚੰਦ ...
ਲੁਧਿਆਣਾ, 16 ਅਕਤੂਬਰ (ਆਹੂਜਾ)-ਦਾਜ ਖਾਤਰ ਵਿਆਹੁਤਾ ਦੀ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਨੇ ਸਹੁਰੇ ਪਰਿਵਾਰ ਦੇ 4 ਮੈਂਬਰਾਂ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਅੰਮਿ੍ਤਸਰ ਦੇ ਰਹਿਣ ਵਾਲੇ ਮਿ੍ਤਕ ਲੜਕੀ ਸੰਦੀਪ ਕੌਰ ਦੇ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਅੰਬੇਡਕਰ ਨਗਰ 'ਚ ਰਾਮ ਲੀਲਾ ਦੇਖਣ ਜਾ ਰਹੇ ਨੌਜਵਾਨ 'ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ...
ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵਲੋਂ ਅਣਅਧਿਕਾਰਤ ਕਾਲੋਨੀਆਂ ਿਖ਼ਲਾਫ਼ ਕੀਤੀ ਜਾ ਰਹੀ ਕਾਰਵਾਈ ਤਹਿਤ ਵੱਖ-ਵੱਖ ਸਥਾਨਾਂ 'ਤੇ ਬਿਨ੍ਹਾਂ ਮਨਜ਼ੂਰੀ ਬਣੀਆਂ 7 ਕਾਲੋਨੀਆਂ ਦੀਆਂ ਸੜਕਾਂ, ਸੀਵਰਜ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਸਤੀ ਜੋਧੇਵਾਲ ਚੌਕ ਨੇੜੇ ਅੱਜ ਦੁਪਹਿਰ ਹੋਏ ਇਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਮਦਨ ਲਾਲ (35) ਪੁੱਤਰ ਚਰਨ ਸਿੰਘ ਵਜੋਂ ਕੀਤੀ ਗਈ ਹੈ | ਮਦਨ ਲਾਲ ਮੇਹਰਬਾਨ ਦੇ ...
ਆਲਮਗੀਰ, 16 ਅਕਤੂਬਰ (ਜਰਨੈਲ ਸਿੰਘ ਪੱਟੀ)-ਤਪੋਬਨ ਕੁਟੀਆ (ਕਾਉਡੇ ਵਾਲਾ ਟੋਬਾ) ਪਿੰਡ ਰਣੀਆਂ ਵਿਖੇ ਪਰਮ ਸੰਤ ਸੁਆਮੀ ਲਛਮਣ ਦਾਸ ਤੇ ਪਰਮ ਸੰਤ ਸੁਆਮੀ ਦੀਪਤਾ ਨੰਦ ਦੀ ਯਾਦ 'ਚ ਕਰਵਾਏ ਜਾ ਰਹੇ 36ਵੇਂ ਸੰਤ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਹਿਬ ਜੀ ਦੀ ਆਰੰਭਤਾ ਕੀਤੀ ਗਈ | ...
ਲੁਧਿਆਣਾ, 16 ਅਕਤੂਬਰ (ਸਲੇਮਪੁਰੀ)-ਡਾਕਟਰਾਂ ਨੂੰ ਐਨਾਸਥਿਸੀਆ ਦੀ ਨਵੀਂ ਤਕਨੀਕ ਦੀ ਜਾਣਕਾਰੀ ਦੇਣ ਤੇ ਉਨ੍ਹਾਂ ਨੂੰ ਲਗਾਤਾਰ ਸਮੇਂ ਦੇ ਹਾਣੀ ਬਣਾ ਕੇ ਰੱਖਣ ਲਈ ਐਸ. ਪੀ. ਐਸ. ਹਸਪਤਾਲ ਦੇ ਐਨਾਸਥਿਸੀਆ ਵਿਭਾਗ ਨੇ ਕੌਮਾਂਤਰੀ ਰਸਾਲਾ ਪ੍ਰਕਾਸ਼ਿਤ ਕਰਨ ਲਈ ਐਲਾਨ ਕੀਤਾ ...
ਲੁਧਿਆਣਾ, 16 ਅਕਤੂਬਰ (ਜੁਗਿੰਦਰ ਅਰੋੜਾ)-ਲੜਕੀਆਂ ਅੱਜ ਕਿਸੇ ਵੀ ਖੇਤਰ 'ਚ ਲੜਕਿਆਂ ਤੋਂ ਪਿੱਛੇ ਨਹੀਂ ਹਨ ਬਲ ਕਿ ਖੇਡਾਂ, ਸਿੱਖਿਆ ਤੇ ਹੋਰ ਵੱਖ-ਵੱਖ ਖੇਤਰ 'ਚ ਲੜਕਿਆਂ ਤੋਂ ਅੱਗੇ ਨਿਕਲਦੀਆਂ ਹੋਈਆਂ ਨਿੱਤ ਨਵੀਆਂ ਪੁਲਾਂਘਾ ਪੁੱਟ ਰਹੀਆਂ ਹਨ | ਮਾਡਲ ਟਾਊਨ ਮਾਰਕੀਟ ...
ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬਾ ਲਾਡੋਵਾਲ ਵਿਖੇ ਅਕਾਲੀ ਦਲ ਦੇ ਵਰਕਰਾਂ ਦੀ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਦੀ ਪ੍ਰਧਾਨਗੀ ਵਿਧਾਨ ਸਭਾ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ...
ਡਾਬਾ/ਲੁਹਾਰਾ, 16 ਅਕਤੂਬਰ (ਕੁਲਵੰਤ ਸਿੰਘ ਸੱਪਲ)-ਪ੍ਰ੍ਰੀਤ ਨਟਰਾਜ ਡਰਾਮਾਟਿਕ ਕਲੱਬ ਸ਼ਿਮਲਾਪੁਰੀ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਨਾਈਟ ਦਾ ਉਦਘਾਟਨ ਲਖਬੀਰ ਸਿੰਘ ਸੰਧੂ ਮੁੱਖ ਸਲਾਹਕਾਰ ਲੋਕ ਇਨਸਾਫ਼ ਪਾਰਟੀ, ਬੀਬੀ ਮਨਜੀਤ ਕੌਰ ਸਰੋਏ ਇੰਚਾਰਜ ਵਾਰਡ ਨੰਬਰ 35 ...
ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀ ਹਦੂਦ ਅੰਦਰ ਇਸ਼ਤਿਹਾਰਬਾਜ਼ੀ ਅਧਿਕਾਰ ਦੇਣ ਲਈ ਜਲਦੀ ਟੈਂਡਰ ਮੰਗੇ ਜਾਣ ਦੀ ਸੰਭਾਵਨਾ ਹੈ ਜਿਸ ਲਈ ਰਾਖਵੀਂ ਕੀਮਤ 30 ਕਰੋੜ 66 ਲੱਖ ਤੋਂ ਘਟਾ ਕੇ 27 ਕਰੋੜ 15 ਲੱਖ ਰੱਖੀ ਜਾਵੇਗੀ | ਇਸ਼ਤਿਹਾਰਬਾਜ਼ੀ ਸ਼ਾਖਾ ਦੇ ਇਕ ...
ਲੁਧਿਆਣਾ, 16 ਅਕਤੂਬਰ (ਬੀ. ਐਸ. ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਵਲੋਂ 'ਸਜਾਵਟੀ ਮੱਛੀਆਂ ਦਾ ਪਾਲਣ-ਪੋਸ਼ਣ ਤੇ ਐਕਵੇਰੀਅਮ ਬਨਾਉਣਾ' ਵਿਸ਼ੇ 'ਤੇ 3 ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਸਿਖਲਾਈ 'ਚ ...
ਲੁਧਿਆਣਾ, 16 ਅਕਤੂਬਰ (ਪਰਮੇਸ਼ਰ ਸਿੰਘ)-ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿੱਦਿਅਕ ਅਦਾਰਿਆਂ 'ਚ 'ਫ਼ੈਸਟ-ਏ-ਵੀਕ' ਦੇ ਨਾਂਅ ਹੇਠ ਕਰਵਾਏ ਸਾਹਿਤਕ ਤੇ ਸੱਭਿਆਚਾਰਕ ਮੁਕਾਬਲਿਆਂ ਆਪਣੀ ਸਿਰਜਣਾਤਮਿਕਤਾ ਤੇ ਕਲਾ ਹੁਨਰ ਦਾ ...
ਡਾਬਾ/ਲੁਹਾਰਾ, 16 ਅਕਤੂਬਰ (ਕੁਲਵੰਤ ਸਿੰਘ ਸੱਪਲ)-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਮਹਾਂਨਗਰ ਦੇ ਉਧਯੋਗਪਤੀਆਂ ਨੂੰ ਗਰੀਬ ਵਰਗਾਂ ਦੀ ਭਲਾਈ ਹਿੱਤ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸੂਬਾ ਪੰਜਾਬ ਤੇ ਭਾਰਤ ਦੇਸ਼ ਤਰੱਕੀ ਦੀਆਂ ਲੀਹਾਂ ...
ਹੰਬੜਾਂ, 16 ਅਕਤੂਬਰ (ਸਲੇਮਪੁਰੀ)-ਸੀ. ਬੀ. ਐਸ. ਈ. ਨਵੀਂ ਦਿੱਲੀ ਅਧੀਨ ਚੱਲ ਰਹੇ ਸਕੂਲਾਂ ਦੇ ਬੋਰਡ ਵਲੋਂ ਪਿਛਲੇ ਦਿਨੀਂ ਪੀਸ ਪਬਲਿਕ ਸਕੂਲ ਵਿਖੇ ਲੁਧਿਆਣਾ ਸਹੋਦਿਆ ਸਕੂਲਜ਼ (ਪੱਛਮੀ) ਜ਼ੋਨ ਤਹਿਤ ਆਉਂਦੇ ਸਕੂਲਾਂ ਦੇ ਮਾਡਲ ਆਫ਼ ਯੂਨਾਈਟਿਡ ਨੇਸ਼ਨ ਤੇ ਆਰਟ ਐਾਡ ਕਰਾਫਟ ...
ਫੁਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਬਸੰਤ ਐਵੀਨਿਊ ਦੁਸਹਿਰਾ ਤੇ ਰਾਮ ਲੀਲ੍ਹਾ ਕਮੇਟੀ ਦੇ ਚੇਅਰਮੈਨ ਵਿਭੋਰ ਗਰਗ ਤੇ ਪ੍ਰਧਾਨ ਸੁਭਾਸ਼ ਮੇਂਧ ਵਲੋਂ ਸ਼ਿਵ ਵਾਟਿਕਾ ਫਲਾਵਰ ਇਨਕਲੇਵ ਤੇ ਬਸੰਤ ਐਵੀਨਿਊ ਦੀ ਪ੍ਰਬੰਧਕ ਕਮੇਟੀ ਦਾ ਰਾਮ ਲੀਲ੍ਹਾ ਤੇ ਸਹਿਯੋਗ ...
ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਨੇ ਨਗਰ ਨਿਗਮ ਸਟਾਫ਼ ਨੂੰ ਹਦਾਇਤ ਦਿੱਤੀ ਹੈ ਕਿ ਸਿਆਸੀ ਦਬਾਅ ਤੋਂ ਮੁਕਤ ਹੋ ਕੇ ਰਿਕਵਰੀ ਕਰਨ ਜੇਕਰ ਕੋਈ ਕੌਾਸਲਰ ਜਾਂ ਸਿਆਸੀ ਆਗੂ ਪਾਣੀ, ਸੀਵਰੇਜ, ਪ੍ਰਾਪਰਟੀ ਟੈਕਸ, ਡਿਸਪੋਜ਼ਲ ਚਾਰਜਿਜ, ...
ਜਲੰਧਰ, 16 ਅਕਤੂਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਕਮਿਸ਼ਨਰ ਵਲੋਂ ਲਗਾਈਆਂ ਪਾਬੰਦੀਆਂ ਦੇ ਹੁਕਮਾਂ ਦੀਆਂ ਨਾਈਟ ਕਲੱਬ, ਰੈਸਟੋਰੈਂਟ, ਢਾਬਾ ਮਾਲਕ ਸਮੇਤ ਹੋਰ ਲੋਕਾਂ ਵਲੋਂ ਸ਼ਰ੍ਹੇਆਮ ਧੱਜੀਆਂ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਮਹਿੰਦਰ ਸਿੰਘ, ਵਿਕਰਮ ਸਿੰਘ, ਮਨਦੀਪ ਕੁਮਾਰ ਵਾਸੀ ਸਲੇਮਟਾਬਰੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 34 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਸ ਸਬੰਧੀ ...
ਲੁਧਿਆਣਾ, 16 ਅਕਤੂਬਰ (ਸਲਮੇਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਤਾਇਨਾਤ ਏ. ਐਨ. ਐਮਜ਼ ਦੇ ਅਹੁਦੇਦਾਰਾਂ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਲੁਧਿਆਣਾ 'ਚ ਹੋਈ, ਜਿਸ ਦੌਰਾਨ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਅਲਾਟ ਕੀਤੇ 2211 ਹੈੱਡ ਤਨਖਾਹ 'ਤੇ ਸੇਵਾਵਾਂ ਨਿਭਾ ...
ਲੁਧਿਆਣਾ, 16 ਅਕਤੂਬਰ (ਪਰਮੇਸ਼ਰ ਸਿੰਘ)-ਖੇਡ ਵਿਭਾਗ ਵਲੋਂ ਪੰਜਾਬ ਸਰਕਾਰ ਦੇ 'ਮਿਸ਼ਨ ਤੰਦਰੁਸਤ ਪੰਜਾਬ' ਨੰੂ ਸਮਰਪਿਤ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਏ | ਮੁਕਾਬਲਿਆਂ 'ਚ ਅੰਡਰ-18 ਉਮਰ ਸ਼ੇ੍ਰਣੀ ਦੇ ਲੜਕੇ/ਲੜਕੀਆਂ ਵੱਖ-ਵੱਖ 17 ਖੇਡਾਂ 'ਚ ਜ਼ੋਰ ਅਜਮਾਈ ਕਰਨਗੇ | ਇਨ੍ਹਾਂ ਖੇਡਾਂ 'ਚ ਤਕਰੀਬਨ 2500 ਖਿਡਾਰੀ ਹਿੱਸਾ ਲੈ ਰਹੇ ਹਨ | ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਹਾਕੀ ਲੜਕਿਆਂ ਦੇ ਹੋਏ ਸੈਮੀਫਾਈਨਲ ਮੁਕਾਬਲਿਆਂ 'ਚ ਜਰਖੜ ਦੀ ਟੀਮ ਨੇ ਸ੍ਰੀ ਭੈਣੀ ਸਾਹਿਬ ਦੀ ਟੀਮ ਨੰੂ 6-5 ਦੇ ਫਰਕ ਨਾਲ ਜਦ ਕਿ ਮਾਲਵਾ ਹਾਕੀ ਅਕੈਡਮੀ ਨੇ ਕਿਲ੍ਹਾ ਰਾਏਪੁਰ ਨੂੰ 3-0 ਦੇ ਫਰਕ ਨਾਲ ਹਰਾਇਆ | ਲੜਕੀਆਂ ਦੇ ਸੈਮੀਫਾਈਨਲ ਮੈਚਾਂ 'ਚ ਪਿੰਡ ਬੋਪਾਰਾਏ ਕਲਾਂ ਦੀ ਟੀਮ ਨੇ ਕੋਚਿੰਗ ਸੈਂਟਰ ਮਾਲਵਾ ਖਾਲਸਾ ਸਕੂਲ ਦੀ ਟੀਮ ਨੰੂ 1-0 ਦੇ ਫਰਕ ਨਾਲ ਜਦ ਕਿ ਕੋਚਿੰਗ ਸੈਂਟਰ ਜਲਾਲਦੀਵਾਲ ਦੀ ਟੀਮ ਨੇ ਡੀ. ਏ. ਵੀ. ਸਕੂਲ ਦੀ ਟੀਮ ਨੰੂ 2-0 ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਬਾਸਕਿਟਬਾਲ ਲੜਕੀਆਂ ਦੇ ਮੁਕਾਬਲਿਆਂ 'ਚ ਦੋਰਾਹਾ ਪਬਲਿਕ ਸਕੂਲ ਤੇ ਗਰੀਨਲੈਂਡ ਕਾਨਵੈਂਟ ਸਕੂਲ, ਲੜਕਿਆਂ 'ਚ ਕੇ. ਐਲ ਮੈਮੋਰੀਅਲ ਸਕੂਲ, ਗਿੱਦੜੀ ਸਪੋਰਟਸ ਕਲੱਬ ਤੇ ਪੁਲਿਸ ਡੀ. ਏ. ਵੀ ਸਕੂਲ ਦੀਆਂ ਟੀਮਾਂ ਨੇ ਆਪੋ ਆਪਣੇ ਮੈਚ ਜਿੱਤ ਕੇ ਜੇਤੂ ਮੁਹਿੰਮ ਸ਼ੁਰੂ ਕੀਤੀ | ਮਲਟੀਪਰਪਜ ਹਾਲ ਵਿਖੇ ਹੋਏ ਲੜਕੀਆਂ ਦੇ ਜੂਡੋ ਮੁਕਾਬਲਿਆਂ 'ਚ 36 ਕਿਲੋਗ੍ਰਾਮ 'ਚ ਸਰਕਾਰੀ ਸਕੂਲ ਮਾਧੋਪੁਰੀ ਦੀ ਅਸਮਿਤਾ ਨੇ ਪਹਿਲਾ, 40 ਕਿਲੋਗ੍ਰਾਮ 'ਚ ਅਨਾਮਿਕਾ (ਸਰਕਾਰੀ ਸਕੂਲ ਮਾਧੋਪੁਰੀ) ਨੇ ਪਹਿਲਾ, 44 ਕਿਲੋਗ੍ਰਾਮ 'ਚ ਹਿਮਾਂਸੀ (ਸਰਕਾਰੀ ਸਕੂਲ ਮਾਧੋਪੁਰੀ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਖੋ-ਖੋ ਲੜਕੀਆਂ 'ਚ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀ: ਸੈਕੰਡਰੀ ਸਕੂਲ ਭਾਰਤ ਨਗਰ ਤੇ ਲੜਕਿਆਂ 'ਚ ਗੁਰੂ ਨਾਨਕ ਸਕੂਲ ਦੋਰਾਹਾ ਨੇ ਜੇਤੂ ਸ਼ੁਰੂਆਤ ਕੀਤੀ | ਜਿਮਨਾਸਟਿਕਸ (ਰਿਦਮਿਕ) ਲੜਕੀਆਂ 'ਚ ਗੇਂਦ ਈਵੈਂਟ 'ਚ ਸਨੇਹਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਹੈਂਡਬਾਲ ਲੜਕਿਆਂ 'ਚ ਬੀ. ਸੀ. ਐਮ. ਸ਼ਾਸਤਰੀ ਨਗਰ, ਡੀ. ਏ. ਵੀ ਸਕੂਲ ਪੱਖੋਵਾਲ ਦੀਆਂ ਟੀਮਾਂ ਪਹਿਲੇ ਗੇੜ 'ਚ ਜੇਤੂ ਰਹੀਆਂ | ਭਾਰ ਚੁੱਕਣ 'ਚ ਲੜਕਿਆਂ 'ਚੋਂ 49 ਕਿਲੋਗ੍ਰਾਮ 'ਚ ਰਾਜਵੀਰ ਸਿੰਘ, 55 ਕਿਲੋਗ੍ਰਾਮ 'ਚ ਚੰਦਨ, 61 ਕਿਲੋਗ੍ਰਾਮ 'ਚ ਭਵਨਦੀਪ ਕੁਮਾਰ, 67 ਕਿਲੋਗ੍ਰਾਮ 'ਚ ਲਵਦੀਪ ਸਿੰਘ, 73 ਕਿਲੋਗ੍ਰਾਮ 'ਚ ਜਸਨੂਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਤੈਰਾਕੀ ਲੜਕਿਆਂ 'ਚ 200 ਮੀ: ਫਰੀ ਸਟਾਈਲ 'ਚ ਸੋਹੇਲ ਸਿੰਘ, 100 ਮੀ: ਬੈਕ ਸਟ੍ਰੋਕ ਵਿਚ ਸਰਗੁਨ, 100 ਮੀ: ਬ੍ਰੈਸਟ ਸਟੋ੍ਰਕ 'ਚ ਇਹਾਨ ਬਹਿਲ, 50 ਮੀ: ਫਰੀ ਸਟਾਈਲ ਵਿਚ ਜਸਕੀਰਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੜਕੀਆਂ 'ਚ 50 ਮੀ: ਫਰੀ ਸਟਾਈਲ 'ਚ ਭਵਜੋਤ ਕੌਰ, 200 ਮੀ: ਫਰੀ ਸਟਾਈਲ 'ਚ ਅੰਸ਼ੁਕਾ ਯਾਦਵ, 100 ਮੀ: ਬੈਕ ਸਟ੍ਰੋਕ 'ਚ ਆਸਥਾ ਸ਼ਰਮਾ, 50 ਮੀ: ਬਟਰ ਫਲਾਈ 'ਚ ਭਵਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਰਵਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਖੇਡ ਸਿਤਾਰਿਆਂ ਨੇ ਜੇਤੂ ਖਿਡਾਰੀਆਂ ਨੂੰ ਤਗਮੇ ਦੇ ਕੇ ਹੌਸਲਾ ਅਫ਼ਜਾਈ ਕੀਤੀ |
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਵਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਤਹਿਤ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ 80 ਵਾਹਨ ਚਾਲਕਾਂ ਿਖ਼ਲਾਫ਼ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਤੇ ਹਲਕਾ ਦੱਖਣੀ ਤੋਂ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਫੋਟੋ ਲਗਾ ਕੇ ਫੇਸਬੁੱਕ 'ਤੇ ਅਸ਼ਲੀਲ ਵੀਡੀਓ ਪਾਉਣ ਵਾਲੇ ਨੌਜਵਾਨ ਿਖ਼ਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ...
ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲੇ ਸਬੰਧੀ ਸਾਜਿਸ਼ ਦਾ ਯੂ. ਪੀ. ਪੁਲਿਸ ਵਲੋਂ ਖੁਲਾਸਾ ਹੋਣ 'ਤੇ ਇਸ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਉਹ ਕਿਸੇ ਵੀ ...
ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਏ ਅਧੀਨ ਪੈਂਦੇ ਛਾਉਣੀ ਮੁਹੱਲਾ ਮੁੱਖ ਸੜਕ ਤੇ ਕਸ਼ਯਪ ਬਰਾਦਰੀ ਵਲੋਂ ਸਥਾਪਤ ਕੀਤੇ ਧਾਰਮਿਕ ਸਥਾਨ ਦੇ ਬਾਹਰ ਪੁਜਾਰੀ ਵਲੋਂ ਨਾਜਾਇਜ਼ ਕਬਜ਼ਾ ਕਰਕੇ ਬਣਾਇਆ ਸ਼ੈੱਡ ਇਮਾਰਤੀ ਸ਼ਾਖਾ ਜ਼ੋਨ ਏ ਵਲੋਂ ਢਾਹ ...
ਲੁਧਿਆਣਾ, 16 ਅਕਤੂਬਰ (ਬੀ. ਐਸ. ਬਰਾੜ)-ਪੰਜਾਬ 'ਚ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਨਾੜ ਨੂੰ ਅੱਗ ਲਾਉਣਾ ਉਨ੍ਹਾਂ ਦੀ ਮਜਬੂਰੀ ਹੈ | ਇਸ ਸਬੰਧੀ ਦਿੱਲੀ ਗਰੀਨ ਟਿ੍ਬਿਊੂਨ ਨੇ ਸੂਬਾ ਸਰਕਾਰ ਨੂੰ ਇਸ ਵਾਰ ਫਿਰ ਸਖ਼ਤੀ ਵਰਤਦਿਆਂ ਝੋਨੇ ਦੇ ਨਾੜ ਨੂੰ ਅੱਗ ਲਾਉਣ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨੂਰਵਾਲਾ ਰੋਡ 'ਤੇ ਇਕ ਘਰ 'ਚ ਜਬਰੀ ਦਾਖ਼ਲ ਹੋ ਕੇ ਵਿਆਹੁਤਾ ਨਾਲ ਜਬਰ ਜਨਾਹ ਕਰਨ ਵਾਲੇ ਇਕ ਨੌਜਵਾਨ ਿਖ਼ਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਔਰਤ ਦੇ ...
ਲੁਧਿਆਣਾ, 16 ਅਕਤੂਬਰ (ਕਵਿਤਾ ਖੁਲੱਰ)-ਕਾਂਗਰਸੀ ਕੌਾਸਲਰਾਂ ਤੇ ਆਗੂਆਂ ਦਾ ਇਕ ਵਫ਼ਦ ਕਾਂਗਰਸ ਪਾਰਟੀ ਦੇ ਇਕਨੋਮਿਕ ਐਾਡ ਪੋਲੀਟਿਕਲ ਪਲੈਨਿੰਗ ਸੈੱਲ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਵਿਚ ਨਵ-ਨਿਯੁਕਤ ਨਗਰ ਨਿਗਮ ਲੁਧਿਆਣਾ ਜ਼ੋਨ ਸੀ ਦੇ ਜੁਆਇੰਟ ...
ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਡਾਕਟਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 825 ਨਸ਼ੀਲੀਆਂ ਗੋਲੀਆਂ ਤੇ ਇਕ ਹਜ਼ਾਰ ਕੈਪਸੂਲ ਬਰਾਮਦ ਕੀਤੇ ਹਨ | ਇਸ ਸਬੰਧੀ ਰੇਲਵੇ ਪੁਲਿਸ ਦੇ ਸੀ. ...
ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਮੰਗਲਵਾਰ ਸਵੇਰੇ ਜ਼ੋਨ-ਡੀ ਸਥਿਤ ਮੇਅਰ ਦਫਤਰ 'ਚ ਸਥਿਤੀ ਉਦੋਂ ਤਨਾਅਪੂਰਨ ਹੋ ਗਈ ਜਦ ਭਾਜਪਾ ਕੌਾਸਲਰ ਸ੍ਰੀਮਤੀ ਸੁਨੀਤਾ ਰਾਣੀ ਸ਼ਰਮਾ ਦੇ ਪਤੀ ਉਮਾਦੱਤ ਸ਼ਰਮਾ ਵਲੋਂ ਗਾਂਧੀ ਨਗਰ ਦੀ 5 ਮਹੀਨੇ ਪਹਿਲਾਂ ਪੁੱਟੀ ਸੜਕ ਦਾ ...
ਲੁਧਿਆਣਾ, 16 ਅਕਤੂਬਰ (ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੈਕਟਰ-32 'ਚ ਬੀਤੀ ਦੇਰ ਰਾਤ ਢਾਬਾ ਬੰਦ ਕਰਵਾਉਣ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨਾਲ ਮਾਲਕਾਂ ਤੇ ਮੁਲਾਜ਼ਮ ਵਲੋਂ ਧੱਕਾਮੁੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ...
ਲੁਧਿਆਣਾ, 16 ਅਕਤੂਬਰ (ਸਲਮੇਪੁਰੀ)-ਇਸ ਵੇਲੇ ਦੇਸ਼ 'ਚ ਕਰੋੜਾਂ ਅਜਿਹੇ ਬੱਚੇ ਤੇ ਵਿਅਕਤੀ ਹਨ ਜਿਹੜੇ ਕਿਸੇ ਨਾ ਕਿਸੇ ਕਾਰਨ ਸਰੀਰਕ ਤੌਰ 'ਤੇ ਅੰਗਹੀਣ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ | ਇਸੇ ਤਰ੍ਹਾਂ ਹੀ ਕੁਝ ਅਜਿਹੇ ਇਨਸਾਨ ਵੀ ਹਨ, ਜਿਹੜੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX